Тёмный

ਸੰਤਾਂ ਦੀ ਸ਼ਹਾਦਤ ਅਤੇ ਟਕਸਾਲ ਦੀ ਦਸਤਾਰ ਨੂੰ ਲੈਕੇ ਭਾਈ ਰਾਮ ਸਿੰਘ ਨੇ ਕਰ ਦਿੱਤੇ ਖੁਲਾਸੇ | Bhai Ram Singh | Makhu 

Harpreet Singh Makhu
Подписаться 201 тыс.
Просмотров 268 тыс.
50% 1

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 334   
@JagdeepSinghJachak
@JagdeepSinghJachak Год назад
ਦਾਸ ਭਾਈ ਰਾਮ ਸਿੰਘ ਹੋਰਾਂ ਨਾਲ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚ ਰਹਿਣ ਦਾ ਸਮਾਂ ਮਿਲਿਆ ਹੈ ਬਹੁਤ ਖੂਬਸੂਰਤ ਸੁਭਾਅ ਹੈ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਦਾ
@harvindersinghrode5153
@harvindersinghrode5153 2 года назад
ਗਿਆਨੀ ਰਾਮ ਸਿੰਘ ਜੀ ਦੀ ਕਥਾ ਹੀ ਅਸਲੀਅਤ ਦਾ ਪੁਖਤਾ ਸਬੂਤ ਹੈ। ਨਮਸਕਾਰ ਹੈ ਮਹਾਂਪੁਰਖਾਂ ਨੂੰ।
@vardaantv542
@vardaantv542 Год назад
BHAI SAAB KI AAP JI RODE TON HO???
@baldevsingh6933
@baldevsingh6933 2 года назад
ਸਚਾਈ ਤਾਂ ਅਜੇ ਵੀ ਆਪਣੀ ਥਾਂ ਕਾਇਮ ਹੈ ਇੰਟਰਵਿਊ ਬਹੁਤ ਵਡੀ ਜਾਣਕਾਰੀ ਦਿੱਤੀ ਗਈ ਘੱਟੋ ਘੱਟ ਦਾਸ ਇਸ ਤੋਂ ਅਣਜਾਣ ਸੀ , ਚੈਨਲ ਅਤੇ ਸੰਤ ਰਾਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਇਹ ਇੰਟਰਵਿਊ ਸਾਂਭ ਰਖਣ ਵਾਲੀ ਹੈ ਤਾਂ ਜੋਂ ਸਾਡੀ ਵਿਰਾਸਤ ਬਣ ਸਕੇ🙏🙏🙏🙏🙏
@sukhwindersinghrandhawa4810
@sukhwindersinghrandhawa4810 2 года назад
ਬਹੁਤ ਵਧੀਆ ਜਾਣਕਾਰੀ।ਅਮਰ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ। ਸਰਕਾਰ ਦੀਆਂ ਏਂਜਸੀਆਂ ਤੇ ਕੁੱਝ ਆਪਣੇ ਗਦਾਰਾਂ ਨੇ ਹੀ ਗਲਤ ਪ੍ਰਚਾਰ ਕੀਤਾ ਸੀ
@nirvalsingh6516
@nirvalsingh6516 Год назад
ਵਾਹਿਗੁਰੂ ਚੜਦੀਆ ਕਲਾ ਕਰੇ ਬਾਬਾ ਜੀ ਦੀਆਂ ਲੰਮੀਆਂ ਉਮਰਾਂ ਬਖਸੇ ਪਾਤਸ਼ਾਹ ਜੀ
@jassiludhiana3366
@jassiludhiana3366 2 года назад
ਮਖੂ ਸਾਹਿਬ ਧੰਨਵਾਦ ਤੁਹਾਡਾ ਇਹੋ ਜਿਹੀਆਂ ਸ਼ਖ਼ਸੀਅਤਾ ਦੇ ਦਰਸ਼ਨ ਕਰਵਾਉਣ ਲਈ 🙏🏻🙏🏻
@nirvalsingh6516
@nirvalsingh6516 2 года назад
ਵਾਹਿਗੁਰੂ ਚੜਦੀਆ ਕਲਾ ਕਰੇ ਬਾਬਾ ਰਾਮ ਸਿੰਘ ਜੀ ਦੀਆਂ ਲੰਮੀਆਂ ਉਮਰਾਂ ਬਖਸੇ ਵਾਹਿਗੁਰੂ
@manpreetsingh164
@manpreetsingh164 2 года назад
ਵਾਹਿਗੁਰੂ ਬਾਬਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@1234jagy
@1234jagy Год назад
ਬਾਬਾ ਰਾਮ ਸਿੰਘ ਜੀ ਨਾਲ ਸ. ਮਖੂ ਸਾਹਿਬਲਜ ਦੀ ਇੰਟਰਵੀਉ ਨੂੰ ਸੁਣਕੇ ਬਹੁਤ ਭਲੇਖੇ ਦੂਰ ਹੋਏ
@karamjeetkaur6307
@karamjeetkaur6307 2 года назад
ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਬਹੁਤ ਹੀ ਸਤਿਕਾਰ ਯੋਗ ਹਸਤੀ ਨੇ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@ranvirsingh2999
@ranvirsingh2999 2 года назад
F toh nahi CR ex epo se
@harindersingh1368
@harindersingh1368 2 года назад
@@ranvirsingh2999 p p pp
@satmamberbhunder9553
@satmamberbhunder9553 Год назад
@@ranvirsingh2999 ਹਡ
@babajigurdaspuri2092
@babajigurdaspuri2092 2 года назад
ਅਸੀਂ ਤਾਂ ਸੰਤ ਰਾਮ ਸਿੰਘ ਜੀ ਨੂੰ ਦਮਦਮੀ ਟਕਸਾਲ ਜੀ ਦੇ ਮੁਖੀ ਮੰਨਦੇ ਹਾਂ ਵਹਿਗੁਰੂ ਇਨ੍ਹਾਂ ਦੀ ਚੜਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@dhillondhillon5486
@dhillondhillon5486 2 года назад
ippĺ⁹
@dhillondhillon5486
@dhillondhillon5486 2 года назад
ok io I'll òò
@vikram0096
@vikram0096 2 года назад
ਅਸਲ ਚ ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਹੀ ਹਨ 🙏
@kharkuarmy2979
@kharkuarmy2979 2 года назад
Chal ve chawala na ta asi dhumme nu mukhi mande aa nahi is ram singh nu
@suhelsinghrandhawa5539
@suhelsinghrandhawa5539 Год назад
@@kharkuarmy2979ਫੇਰ ਆਪ ਜੀ ਅਨੁਸਾਰ ਕੌਣ ਹੈ ਮੁਖੀ?
@jagjitsinghpatti9826
@jagjitsinghpatti9826 2 года назад
ਬਹੁਤ ਵਧੀਆ ਕੀਤਾ ਤੁਸੀਂ ਬਾਬਾ ਜੀ ਦਾ ਇੰਟਰਵਿਊ ਕਰਕੇ
@ramsinghsohi2029
@ramsinghsohi2029 2 года назад
ਬਾਬਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸੱਚ ਦੀ ਆਵਾਜ਼ ਨੂੰ ਕੋਈ ਵੀ ਦਵਾ ਨਹੀਂ ਸਕਦਾ
@rajinderkaur8018
@rajinderkaur8018 Год назад
I’m
@RanjeetSingh-jk9ds
@RanjeetSingh-jk9ds 2 года назад
ਭਾਈ ਸਾਹਿਬ ਰਾਮ ਸਿੰਘ ਜੀ ਤੇ ਮਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਕਰਦੇ ਹਾਂ।
@HarbhajanSingh-jn5gx
@HarbhajanSingh-jn5gx Год назад
Harbhajnsingh sudagursinghSandhhawalShahkot and NaseebkourwoSudagursinghAndhawalShahkot pb India Pvt ltd
@baljitsidhu8912
@baljitsidhu8912 2 года назад
ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।
@kamaljitsingh7393
@kamaljitsingh7393 2 года назад
ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆਪਣੀ ਸੋਚ ਅਤੇ ਅਣਖ ਵਜੋਂ ਅੱਜ ਵੀ ਸਾਡੇ ਵਿੱਚ ਜਿੰਦਾ ਹਨ ਅਤੇ ਹਮੇਸ਼ਾ ਜਿੰਦਾ ਰਹਿਣਗੇ। 🙏
@chanansingh1370
@chanansingh1370 Год назад
ਸਾਡਾ ਪਰਿਵਾਰ ਬਾਬਾ ਜੀ ਰਾਮ ਸਿੰਘ ਜੀ ਨੂੰ ਪੱਕੇ ਤੌਰ ਤੇ ਟਕਸਾਲ ਮੁੱਖੀ ਮੰਨਦਾ ਹੈ ।ਮੇਰੇ ਸਤਿਕਾਰਯੋਗ ਵੱਡੇ ਵੀਰ ਜੀ ਜਥੇਦਾਰ ਲਖਵੀਰ ਸਿੰਘ ਸਾਨੂੰ ਆਖਰੀ ਸਮੇਂ ਉਹਨਾਂ ਨਾਲ ਰਹਿਣਾ ਏ।ਵਾਹਿਗੁਰੂ ਜੀ ਕਾ ਖਾਲਸਾ ।ਵਾਹਿਗੁਰੂ ਜੀ ਕੀ ਫ਼ਤਹਿ ।।
@charanjit.singhhans7828
@charanjit.singhhans7828 2 года назад
ਦਮਦਮੀ ਟਕਸਾਲ ਦੇ ਅਸ਼ਲੀ ਮੁਖੀ ਬਾਬਾ ਰਾਮ ਸਿੰਘ ਜੀ 🙏🙏
@chindchamkor6831
@chindchamkor6831 2 года назад
ਵਾਹਿਗੁਰੂ ਸਤਿਨਾਮ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@darshangarcha9666
@darshangarcha9666 2 года назад
ਬਿੱਲਕੁਲ ਦਰੁਸਤ ਫ਼ਰਮਾਇਆ ਜੀ🙏🙏
@SatnamSingh-wn1ow
@SatnamSingh-wn1ow 2 года назад
ਸਤਿਕਾਰਯੋਗਸੰਤਗਿਆਨੀ ਮੋਹਣ ਸਿੰਘ ਜੀ ਭਿੰਡਰਾਂ ਵਾਲੇ ਬਹੁਤ ਹੀ ਤਿਆਗੀ ਵੈਰਾਗੀ ਅਤੇ ਰੱਬੀ ਰੂਹ ਸਨ
@wink8916
@wink8916 2 года назад
🤔🤔🤔landu Indra da tatta c
@eknoor4395
@eknoor4395 2 года назад
ਸਹੀ ਕਿਹਾ ਜੀ
@baljitratol2981
@baljitratol2981 2 года назад
ਬਹੁਤ ਵਧੀਆ ਮੁਲਾਕਾਤ ਭਾਈ ਸਾਹਿਬ ਜੀ 🙏 ਧੰਨਵਾਦ
@surendrapalinghdulai9786
@surendrapalinghdulai9786 2 года назад
ThanKs
@HappySingh-zt9iq
@HappySingh-zt9iq Год назад
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@swarnsinghsandhu4108
@swarnsinghsandhu4108 Год назад
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ਬੂਟਾਸਿੰਘਅਜਨਾਲਾ
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੌਜੂਦਾ ਮੁਖੀ ਦਮਦਮੀ ਟਕਸਾਲ
@baljitsinghnirgun
@baljitsinghnirgun 2 года назад
ਸਹੀ ਵੀਚਾਰਾਂ ਸਿੰਘ ਸਾਹਿਬ ਜੀ ਦੀਆਂ
@kashmirkaur626
@kashmirkaur626 2 года назад
ਧੰਨਵਾਦ ਭਾਈ ਰਾਮ ਸਿੰਘ ਜੀ ਸਚ ਤੋ ਪਹਿਰਾ
@balvirsingh1116
@balvirsingh1116 2 года назад
ਜੀ ਬੇਨਤੀ ਹੈ ਕਿ ਧੁਮੇ ਨੂੰ ਵੀ ਇਥੇ ਬਲਾਓ ਅਤੇ ਉਸ ਤੋਂ ਪੁਛੇ ਕਿਵੇ ਤੁਹਾਨੂੰ ਕੇ ਪੀ ਐਸ ਗਿਲ ਨੇ ਇਹ ਸੇਵਾ ਸੌਪੀ।
@suchasinghduniyasandhu85
@suchasinghduniyasandhu85 2 года назад
ਮਖੂ ਜੀ ਸੰਤਾਂ ਨੂੰ ਸ਼ਹੀਦ ਕਹਿਣ ਵਾਲਾ ਸਭ ਤੋਂ ਪਹਿਲਾਂ ਬੰਦਾ ਮੈ ਸੀ ਮੂਰਖ ਲੋਕ ਉਨਾਂ ਦੀ ਸ਼ਹੀਦੀ ਨੂੰ 30ਸਾਲ ਰੋਲਦੇ ਰਹੇ ਸਣੇ ੳਨਾ ਦੇ ਘਰ ਵਾਲੇ ਮੂਰਖ ਲੋਗ ਬਾਬਾ ਠਾਕਰ ਸਿੰਘ ਜੀ ਨੂੰ ਗੁਮਰਾਹ ਕਰਦੇ ਰਹੇ ਬਾਬਾ ਜੀ ਸੁਣਦੇ। ਰਹੇ ਕਿਓਂ ਕਿ ਬਾਬਾ ਜੀ ਵਿਚ self confi dence ਦੀ ਘਾਟ ਸੀ ਜੀ ਕਿਓਂ ਕਿ ਮੈਂ ਅਤੇ ਮੇਰਾ ਭਰਾ j s ਜਥੇਦਾਰ ਦੋਨਾਂ ਸੰਤਾਂ ਦੇ ਨੇੜੇ ਸੀ ਜੀ
@thebaazillegal688
@thebaazillegal688 2 года назад
Ki chakkar.matlb saheed nahi hoye?? Rol tusi rahe ho?? Saheed hi han
@gianisatnamsinghdamdamitak3541
@gianisatnamsinghdamdamitak3541 2 года назад
ਲੱਖ ਲਾਹਨਤ ਤੁਹਾਨੂੰ ਝੂਠ ਦੀ ਵੀ ਕੋਈ ਹੱਦ ਹੁੰਦੀ ਹੈ
@psingh201
@psingh201 2 года назад
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗਰੂ ਜੀ ਕੀ ਫਤਿਹ, ਬਾਬਾ ਰਾਮ ਸਿੰਘ ਜੀ ਦਮਦਮੀ ਟਕਸਾਲ ਦੇ ਅੱਜ ਵੀ ਮੁਖੀ ਹਨ
@MeharSingh-ll6yz
@MeharSingh-ll6yz Год назад
Lu Mo
@Manjindersingh-uu6li
@Manjindersingh-uu6li 2 года назад
ਹਰਪ੍ਰੀਤ ਸਿੰਘ ਜੀ ਆਪ ਦਾ ਦਿਲੋਂ ਧੰਨਵਾਦ ਜੀ
@sukhjindersingh5467
@sukhjindersingh5467 2 года назад
ਦਮਦਮੀ ਟਕਸਾਲ ਦੇ ਅਸਲ ਮੁਖੀ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਹਨ। ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ।
@sarnailsingh137
@sarnailsingh137 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sukhwinderkhera9162
@sukhwinderkhera9162 Год назад
ਬਾਬਾ ਠਾਕਰ ਸਿੰਘ ਨੇ ਭਾਈ ਰਾਮ ਸਿੰਘ ਜੀ ਨੂੰ ਟਕਸਾਲ ਦੀ ਸੇਵਾ ਦਿੱਤੀ ਹੈ। ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਹਨ।
@BalkarSingh-dc1oq
@BalkarSingh-dc1oq 2 года назад
ਬਹੁਤ ਹੀ ਵਧੀਆ ਬਾਬਾ ਜੀ
@bobysekhonbobysekhon9162
@bobysekhonbobysekhon9162 Год назад
ਗਿਆਨੀ ਰਾਮ ਸਿੰਘ ਨੂੰ ਸੰਤਾਂ ਦੀ ਸ਼ਹਾਦਤ ਦੀਆਂ ਇਹ ਗੱਲਾਂ ਪਹਿਲਾਂ ਕਰਨੀਆਂ ਚਾਹੀਦੀਆਂ ਸਨ । ਟਕਸਾਲ ਦੀਆਂ ਅੰਦਰਲੀਆਂ ਗੱਲਾਂ ਸੰਗਤ ਵਿੱਚ ਕਰਨ ਨਾਲ ਵੀ ਕੌਮ ਦਾ ਨੁਕਸਾਨ ਹੁੰਦਾ ਹੈ
@kuwar519
@kuwar519 2 года назад
ਸਿੰਘ ਸਾਹਿਬ ਗਿਆਨੀ ਰਾਮ ਸਿੰਘ ਅੱਜ ਵੀ ਮੁਖੀ ਹਨ
@surinderpalsingh485
@surinderpalsingh485 2 года назад
WaheGuru ji, Bahut kuj hunda reha Sikh kom naal,, veer Harpreet singh makhu ji, tussi bahut vaddi sewa kar rahey ho kom vastey
@Manjindersingh-uu6li
@Manjindersingh-uu6li 2 года назад
ਗੁਰੂ ਘਰ ਦੇ ਸੇਵਾਦਾਰ ਭਾਈ ਰਾਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ajwantsingh3712
@ajwantsingh3712 Год назад
ਘਲੂਘਾਰਾ ਦੇ ਸਾਰੇਸ਼ਹੀਦ ਸਿੰਘਾਂ ਨੂੰ ਸਦਾ ਹੀ ਕੌਮ ਸਿਖਾਂ ਦੀ ਰਹਿੰਦੀ ਦੁਨੀਆਂ ਤਕ ਇਤਹਾਸ ਦਰਜ ਕਰ ਯਾਦ ਕਰੂ ਤੇ ਇੰਦਰਾ ਕੰਜਰੀ ਦੇ ਤੌਰ ਤੇ ਕਵੀਸ਼ੀਰੀ ਢਾਡੀ ਵਾਰਾਂ
@deepmaster92
@deepmaster92 8 месяцев назад
ਸਰਦਾਰ ਮੱਖੂ ਜੀ ਦੀ ਵੀਡਿਉ ਦੀ ਤੇ ਤੁਜਰਬੇ ਦੀ ਸੱਭ ਤੋਂ ਵਧੀਆ ਗਲ ਇਹ ਹੈ ਕੇ ਇਹ ਸਿੱਧੀ ਗੱਲ ਬਾਤ ਸ਼ੁਰੂ ਕਰਦੇ ਨੇ ਨਾ ਕੋਈ ਕਟਿੰਗ ਕਲਿਪਸ ਨਾ ਕੋਈ ਸੰਗੀਤ ।
@Sonu-eb8qf
@Sonu-eb8qf 2 года назад
ਵੀਰ ਜੀ ਜੇ ਸੰਤ ਜੀ ਹੁੰਦੇ ਅੱਜ ਕੁੜੀਆਂ ਦਾ ਿੲਹ ਹਾਲ ਸੁਹਰੇ ਨਹੀਂ ਕਰ ਸਕਦੇ ਸੀ ਅੱਜ ਿੲਹ ਹਾਲ ਹੈ ਨਹੀਂ ਹੋਣਾ ਸੀ ਜੀ 🙏🏻
@jasvindersingh4813
@jasvindersingh4813 2 года назад
Aho Baljit Kaur Shinde Dee Rakhel Dee Breast kut Diti See Sharam Da Ghata
@ParamjitSingh-ts1kx
@ParamjitSingh-ts1kx Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ।
@gianisukhwindersinghjiamba1455
@gianisukhwindersinghjiamba1455 2 года назад
ਅਸੀਂ ਕਦੀ ਵੀ ਬਾਬੇ ਧੁੰਮੇ ਨੂੰ ਟਕਸਾਲ ਦਾ ਮੁਖੀ ਨਹੀਂ ਮੰਨਿਆ।ਸੰਤ ਰਾਮ ਸਿੰਘ ਜੀ ਹੀ ਟਕਸਾਲ ਦੇ ਮੁੱਖੀ ਹਨ ਤੇ ਹਮੇਸ਼ਾ ਹੀ ਸੰਤਾ ਦੀ ਚੜਦੀ ਕਲਾ ਦੀ ਅਰਦਾਸ ਕਰਦੇ ਹਾਂ।
@GuptSingh1469
@GuptSingh1469 Год назад
ਪਰ ਬਾਬਾ ਠਾਕੁਰ ਸਿੰਘ ਜੀ ਨੇ ਜਥੇਦਾਰੀ ਬਾਬਾ ਰਾਮ ਸਿੰਘ ਜੀ ਤੋਂ ਵਾਪਸ ਮੁੜਿਆ ਸੀ। ਬਾਬਾ ਠਾਕੁਰ ਸਿੰਘ ਜੀ ਨੇ ਕਿਹਾ ਕਿ ਸੰਤ ਜੀ ਅਸਲੀ ਮੁਖੀ ਹੈ ਟਕਸਾਲ ਦੀ
@HarpalSingh-sm3xl
@HarpalSingh-sm3xl Год назад
🙏
@santokhsingh7665
@santokhsingh7665 Год назад
​@Gupt 11111111111111111p q
@motasingh1042
@motasingh1042 Год назад
Llllllllllllllllllllllllllllllll
@vickysingh8308
@vickysingh8308 Год назад
@@GuptSingh1469ki kehna chaunde o tuc
@RamSingh-wt2vq
@RamSingh-wt2vq 8 месяцев назад
ਦੋਨੋਂ ਜਥਿਆਂ ਨੂੰ ਚੜਦੀ ਕਲਾ ਵਿਚ ਰਹਿ ਕੇ ਪ੍ਰਚਾਰ ਕਰਨਾ ਚਾਹੀਦਾ ਹੈ ।
@pb0261
@pb0261 Год назад
ਬਾਬਾ ਅਵਤਾਰ ਸਿੰਘ ਜੀ ਦਮਦਮੀ ਟਕਸਾਲ ਜੀ ਦੀ ਇੰਟਰਵਊ ਕੀਤੀ ਜਾਵੇ
@gurimahi4297
@gurimahi4297 2 года назад
Makhu saab asi ta kdi v dhumme nu mukhi nhi mnea pr bahut dhanwad aj tusi asli mukhi baba ran singh ji de darshan krva dite baba g koti koti parnam aj rooh nu skoon milea koi sacha sucha mukhi dekh k
@DelightfulRoadCar-vp8zc
@DelightfulRoadCar-vp8zc 6 месяцев назад
ਵਾਹਿਗੁਰੂ ਜੀ ਸਿੱਖ ਕੌਮ ਨੂੰ ਇਕੱਠੇ ਕਰਕੇ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@sherepunjabsandhu5656
@sherepunjabsandhu5656 2 года назад
ਵਾਹਿਗੁਰੂ ਜੀ ਆਸਿ ਕਿਨੈ ਮਹਾਣ ਕੋਮ ਦੈ ਵਾਰਸ ਹਾ ਜਿਨਾ ਸਰਕਾਰਾ ਨੈ ਏਨਾ ਕਤਲੈਆਮ ਕਿਤਾ ਆਸਿ ਓਨਾ ਨੂੰ ਕਿਨਾ ਪਿਆਰ ਕਰਦੈਆ ਸਾਨੂੰ ਕੋਈ ਫਰਕ ਨਹੀ ਪਿਆ ਆਸਿ ਆਪਣੈ ਆਪੰ ਆਵਦਾ ਨਾਮ ਨਿਛਾਣ ਮਿਟੋਣ ਨੂੰ ਪੂਰਾ ਜੋਰ ਲਾਏਆ
@gurmeetsinghsandhu2340
@gurmeetsinghsandhu2340 2 года назад
ਇਹ ਸਾਰੀ ਖੇਡ ਬਾਦਲ ਨੇ ਖੇਡੀ ਸੀ ਟਕਸਾਲ ਨੂੰ ਕਮਜ਼ੋਰ ਕਰਨ ਲਈ
@tarsemlal9356
@tarsemlal9356 7 месяцев назад
Baba ji bilkul sache suche Insaan han Baba Nanak hamesha chardi kla vich rakhn ji Satnam Shiri Waheguru ji
@kashmirkaur626
@kashmirkaur626 2 года назад
ਸਲੂਟ ਸਚ ਦੀਆ
@jatindersinghmangat6424
@jatindersinghmangat6424 3 года назад
Enlightening and Interesting facts on the terrible times of June 1984.🙏🙏
@juppagill2648
@juppagill2648 2 года назад
@SarbjeetKaur-gs8eu
@SarbjeetKaur-gs8eu 2 года назад
Baba Ram singh ji nu hi dastar saje se🙏🙏🙏
@SherSingh-eq2yw
@SherSingh-eq2yw 2 года назад
@@juppagill2648 9l
@makhansandhu7889
@makhansandhu7889 2 года назад
@@juppagill2648 1111
@premjitbrar6454
@premjitbrar6454 5 месяцев назад
ਬਾਬਾ ਜੀ ਇਕ ਸੱਚੇ ਸੁੱਚੇ ਜੀਵਨ ਵਾਲੇ ਹਨ-ਪਰਮਾਤਮਾਂ ਇੰਨਾ ਦੀ ਲੰਬੀ ਉਮਰ ਕਰੇ ਜੀ ਧੰਨਵਾਦ
@jaswinderShingh-b8q
@jaswinderShingh-b8q 8 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ
@AmrikSingh-bd4pf
@AmrikSingh-bd4pf 2 года назад
Today is my lucky day to hear truth about two historic events, first the unique martyrdom of Sant Baba Katnail Singh. Second, Makhu ji, U have exposed the hypocrisy of those, who tried in vain to hide the hard facts of Sant Baba Katnail Singh's martyrdom. & passing on the Taksal dastar (the honour to lead) to bhai Ram Singh ji well done. Plz do record the date of recording the programme.
@j.skundi7791
@j.skundi7791 2 года назад
ਭਾਈ ਸਾਹਿਬ ਜੀ sant katnail singh ਨਹੀਂ sant jarnail singh ਸੀ!🙏
@ParamjitKaur-bp4de
@ParamjitKaur-bp4de 2 года назад
@@j.skundi7791 may be typing mistake
@baazsingh1422
@baazsingh1422 Год назад
ਵਾਹਿਗੁਰੂ ਜੀ
@BTS__army289
@BTS__army289 2 года назад
ਜਿਹੜਾ ਲੋਕ ਕਹਦੇ ਸੰਤ ਜੀ ਪਾਕਿਸਤਾਨ ਚਲੇ ਗਏ ਓ ਲੋਕ ਸੰਤਾ ਦੀ ਸੂਰਮਗਤੀ ਤੇ ਸਿੱਖੀ ਜਜਵਾ ਤੇ ਉਗਲ ਚਕ ਰਹੇ ਨੇ
@randhirgurna129
@randhirgurna129 2 года назад
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਿਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਉ ਜੀ
@balwinderkaur3063
@balwinderkaur3063 2 года назад
🙏 waheguru waheguru waheguru waheguru waheguru waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@RamSingh-wt2vq
@RamSingh-wt2vq 8 месяцев назад
ਭਾਈ ਗੁਰਜੀਤ ਸਿੰਘ ਝੋਕ ਹਰੀ ਹਰ ਜੋ ਕਿ ਸ਼ਹੀਦ ਹੋ ਚੁੱਕੇ ਹਨ ਸੰਤ ਜੀ ਦੀ ਸ਼ਹੀਦੀ ਅਤੇ ਭਾਈ ਅਮਰੀਕ ਸਿੰਘ ਦੀ ਸ਼ਹੀਦੀ ਵੇਲੇ ਕੋਲ ਸਨ ।
@manderdhonamanderdhona1850
@manderdhonamanderdhona1850 2 года назад
Waheguru ji ka Khalsa waheguru ji ki Fateh
@GurjitSingh-ib6vb
@GurjitSingh-ib6vb 2 года назад
Waheguru Ji Ka khalsa Waheguru Ji ki fateh Ji 🙏🙏
@HappySingh-zt9iq
@HappySingh-zt9iq Год назад
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ। ਬਾਬਾ ਰਾਮ ਸਿੰਘ ਅਸਲੀ ਹੀਰੋ ਦਮਦਮੀ ਟਕਸਾਲ ਦੇ।
@kapilbhardwaj5552
@kapilbhardwaj5552 2 года назад
Waheguru जी
@dalbirsinghgill6638
@dalbirsinghgill6638 2 года назад
ਧੰਨ ਬਾਬਾ ਰਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ
@HarbhajanSingh-jn5gx
@HarbhajanSingh-jn5gx Год назад
Karnailsingh kulwant kourV P O Nall Lohiankhass Jallandher pb India Pvt ltd
@kashmirkaur626
@kashmirkaur626 2 года назад
ਸੰਤ ਜਰਨੈਲ ਸਿੰਘ ਭਿੰਡਰ ਵਾਲੋ ਸ਼ਹੀਦ ਮਹਾ ਪੂਰੀ ਕਹਿਣੀ ਕਰਨੀ ਦੈ ਪੂਰੀ ਮੁਕਾਬਲਾ ਚਮਕੌਰ ਸਾਹਿਬ ਦੀ ਗੜੀ ਵਾਲਾ
@GulzarCheekewala
@GulzarCheekewala 8 месяцев назад
Bhai Raam Singh Ji Mukhi Damdami Taksal
@gurteksingh8339
@gurteksingh8339 Год назад
ਜਿਹੜੇ ਇਹ ਕਹਿੰਦੇ ਹਨ ਕਿ ਸੰਤ ਜੀ ਜਿਉਂਦੇ ਹਨ ਉਹ ਬੰਦੇ ਸਰਕਾਰੀ ਹਨ ਉਹ ਸੰਤਾਂ ਦੀ ਸਹੀਦੀ ਨੂੰ ਰੋਲ ਰਹੇ ਹਨ ਪਰ ਉਹ ਰੋਲ ਨਹੀ ਸਕਦੇ ਗੁਰੂ ਗੋਬਿੰਦ ਸਿੰਘ ਦਾ ਸੱਚਾ ਸਿੱਖ ਸੰਤ ਜਰਨੈਲ ਸਿੰਘ ਮਹਾਨ ਜਰਨੈਲ ਕਹਿਣੀ ਤੇ ਕਰਨੀ ਦੇ ਪੱਕੇ ਸਹੀਦ ਹਨ ਉਹਨਾਂ ਕੇ ਸਕੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਖ਼ੁਦ ਸਹੀ ਦ ਹੋਇਆਂ ਨੂੰ ਵੇਖ ਆਏ ਸੀ ਉਹ ਬੇਵਕੂਫ ਲੋਕ ਹਨ ਜੋ ਕਹਿੰਦੇ ਹਨ ਕਿ ਸੰਤ ਅਜੇ ਜਿੰਦਾ ਹਨ
@kuldeepsingh-sp4mv
@kuldeepsingh-sp4mv 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@shamshermanes2315
@shamshermanes2315 2 года назад
Bahut vadhiya mulakaat makhu saab dhanwad ji
@gurmailsinghgill8487
@gurmailsinghgill8487 Год назад
ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ
@sitalsingh7724
@sitalsingh7724 2 года назад
Wahiguru ji 🙏
@mohindersinghkumra1713
@mohindersinghkumra1713 2 года назад
Dhan hun 1984 de shaheed singh kot kot parnam ehna shaheedan nu
@vikgaming3517
@vikgaming3517 2 года назад
Keeda sheed oho chor pen da yaar
@santbhindranwalejidefanche8767
@santbhindranwalejidefanche8767 2 года назад
@@vikgaming3517 tu chor bhain da yaar
@TarsemSingh-oo6bv
@TarsemSingh-oo6bv 2 года назад
Waheguru.ji.waheguru.ji.waheguru.ji.
@avtarsinghseerha6853
@avtarsinghseerha6853 2 года назад
ਵੇਹਿਗਰੁ ਜੀ ਕੀ ਖਾਲਸਾ ਵੇਹਿਗਰੂ ਜੀ ਕੀ ਫਤਿਹ
@billlabilllatanhaa9015
@billlabilllatanhaa9015 2 года назад
Vir waheguru sahi likho mere phone te punjabi nhi aundi nhi te likh ke dsda tusi vehguru likhya he waheguru honda ji
@Karan094sidhu
@Karan094sidhu 2 года назад
@@billlabilllatanhaa9015 ਵਾਹਿਗੁਰੂ singh saab
@Bhupindersingh-yl6xe
@Bhupindersingh-yl6xe 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Dhillon5657
@Dhillon5657 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@shinderpalsingh3645
@shinderpalsingh3645 Год назад
ਮੁੱਖੋ ਜੀ ਦਾਦੂਵਾਲ ਨੂੰ ਪੁੱਛਿਓ ਜੀ ਸਾਡੇ ਏਰੀਏ ਬਗਰਾੜੀ ਚੋਂ ਲੱਖਾਂ ਰੂਪੈ ਖਾ ਗਏ ਇਹ ਤੇ ਮੰਡ , ਖੁਦ ਸਾਡੇ ਪਿੰਡ ਤੋਂ ਕਾਫ਼ੀ ਰਾਸ਼ਨ ਅਤੇ ਨਸਦੀ ਇਹ ਖਾਹ ਗਏ ਜੀ
@harinderpalsingh6352
@harinderpalsingh6352 Год назад
Satnam waheguru ji❤
@darshinsidhu6718
@darshinsidhu6718 Год назад
🙏 waheguru ji Maher Rakhni
@BalwinderSingh-bs6xb
@BalwinderSingh-bs6xb 2 года назад
SINGH SAAHIB BHAYEE RAM SINGH G,, ASSALL ZIMEWAAR JATHEDAAR HUN '''TAKKSAAL'''' JATHEDAAR,, BAAKI SUBB NAKKULI HUN !!!!
@sukhdevsingh6078
@sukhdevsingh6078 4 месяца назад
ਓਦੋਂ ਮਿਠੀਆਂ ਸਰਕਾਰ ਦੇ ਹਥ ਹੁੰਦਾ ਸੀ ਥੋਨੂੰ ਪਤਾ ਸਰਕਾਰ ਨੇ ਤਾਂ ਆਵਦਾ ਪੱਖ ਪੂਰਨਾ ਸੀ ਸੋਸ਼ਲ ਮੀਡੀਆ ਹੈਨੀ ਸੀ
@harrybhangu9
@harrybhangu9 2 года назад
Sat Sri akal
@gurmeetsinghgurmeetsingh2599
Baba ji di waheguru lambi umer karan ji
@BalwinderSingh-ov6kt
@BalwinderSingh-ov6kt 2 года назад
Dhumma sarkari sant AA
@wink8916
@wink8916 2 года назад
Bhindri Indra da tatta
@manjitkaur5642
@manjitkaur5642 2 года назад
Wahe guru ji ka Khalsa wahe guru jifateh
@gianisatnamsinghdamdamitak3541
@gianisatnamsinghdamdamitak3541 2 года назад
ਬਾਬਾ ਠਾਕੁਰ ਸਿੰਘ ਜੀ ਕੋਲ ਤਾ ਇਹ ਕਹਿੰਦਾ ਸੀ ਮੇਰੀ ਜ਼ੁਬਾਨ ਵਿੱਚ ਕੀੜੇ ਪੈਣ ਜੇ ਮੈ ਸੰਤਾ ਨੂੰ ਸ਼ਹੀਦ ਕਹਿੰਦਾ ਹੋਵਾ
@jagjitsinghpatti9826
@jagjitsinghpatti9826 2 года назад
ਕੋਟਣ ਕੋਟ ਪ੍ਰਣਾਮ ਬਾਬਾ ਜੀ ਨੂੰ
@HarwinderSingh-qs4oh
@HarwinderSingh-qs4oh 2 года назад
Baba jii Ram s jii sach nal chalde hamesha
@jagjitgill3113
@jagjitgill3113 Год назад
ਸੰਤ ਜੀ ਦਾ ਭਰਾ ਪਹਿਲਾਂ ਕਿਸ ਗੱਲ ਤੋਂ ਡਰ ਕੇ ਚੁੱਪ ਰਿਹਾ ਐਨੇ ਸਾਲ, ਨਾਲੇ ਉਹ ਸਰਕਾਰੀ job ਤੇ ਸੀ
@emrosekaur9153
@emrosekaur9153 7 месяцев назад
Wahe guru ji gurmukha te mehar kari
@bantasingh2059
@bantasingh2059 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੁਝ ਲੋਕ ਉਸੇ ਦਿਨ ਤੋਂ ਹੀ ਅਫਵਾਹਾਂ ਫੈਲਾ ਰਹੇ ਸਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿਹੜੇ ਜਿਹੜੇ ਕਾਰਨਾਮੇ ਕਰ ਕੇ ਗੱਏ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਤਾਜਾ ਕਰ ਗਏ ਨੇਂ ਇਹ ਗੁਰੂ ਕਾਲ ਤੋਂ ਹੀ ਚਲ ਰਹੇ ਹਨ ਕੁਝ ਲੋਕ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਕੇ ਕੌਮ ਨੂੰ ਗੁੰਮਰਾਹ ਕਰ ਰਹੇ ਨੇ
@satnamsinghsandhu1001
@satnamsinghsandhu1001 Год назад
ਟਕਸਾਲ ਇਕੀ ਸਾਲ ਕੌਮ ਨੂੰ ਮੂਰਖ ਬਣਾਇਆ ਸਹੀਦ ਕਿਉਂ ਨਹੀਂ ਮੰਨਿਆ
@parladhsingh9793
@parladhsingh9793 8 месяцев назад
ਸੰਗਤ ਜੀ ਮਹਾਪੁਰਖਾਂ ਦੀ ਨਿਮਰਤਾ ਦੇਖੋ ਕੇ ਕਿਸੇ ਬਾਰੇ ਵੀ ਗਲਤ ਨਹੀਂ ਇੱਕ ਲਫਜ ਵੀ ਬੋਲਿਆ
@satwantchahal9807
@satwantchahal9807 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ਦਲਵਿੰਦਰਸਿੰਘਬੱਲ
ਖ਼ਾਲਿਸਤਾਨ ਜ਼ਿੰਦਾਬਾਦ ਸਭਨਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫ਼ਤਹਿ ।। ਪ੍ਰਵਾਨ ਹੋਵੇ ਜੀ ।
@user-ti6zg5me9z
@user-ti6zg5me9z 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਿਸਤਾਨ ਜ਼ਿੰਦਾਬਾਦ
@ਦਲਵਿੰਦਰਸਿੰਘਬੱਲ
@@user-ti6zg5me9z ਕਾਮ, ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ।। ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ /// ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@harcharansingh1737
@harcharansingh1737 2 года назад
ਇਹਨਾਂ ਦਾ ਕਿਸੇ ਦਾ ਕੋਈ ਸਚ ਨਹੀਂ ਇਹ ਸਭ ਸੁਨੀਆਂ ਸੁਨਾਈਆ ਗਲਾਂ ਹੈ ਇਹੋ ਜਿਹੇ ਅਪਰੇਸ਼ਨ ਵਿਚ ਪੁਲਿਸ ਤੇ ਆਰਮੀ ਕਦੇ ਸਚ ਨਹੀਂ ਦਸਦੀ
@GAGANDEEPSINGH-bp7xr
@GAGANDEEPSINGH-bp7xr Год назад
Waheguru ji sda chardikla wich rakhn ji
@khalistaniadasach7861
@khalistaniadasach7861 Год назад
ਫਿਰ ਬ੍ਰਹਮਗਿਆਨੀ ਕਿਸ ਗੱਲ ਦੇ ਸੀ ਤੁਹਾਡੇ ਮਹਾਂਪੁਰਸ਼ ਅਗਰ ਸੱਚ ਹੀ ਨਹੀਂ ਪਤਾ ਲੱਗਾ ਸੀ ਕਿ ਸੰਤ ਜ਼ਿੰਦਾ ਹਨ ਯਾ ਸ਼ਹੀਦ...?
@harjapsingh757
@harjapsingh757 Год назад
Baba raam Singh ji
Далее
Merab vs Sean underway!! 🚨 #ufc306
00:23
Просмотров 884 тыс.
Merab vs Sean underway!! 🚨 #ufc306
00:23
Просмотров 884 тыс.