Тёмный
No video :(

ਸੰਤਾਂ ਨਾਲ ਆਖਰੀ ਦਿਨ ਕੀ ਕੁਝ ਵਾਪਰਿਆ ਸੀ।ਪ੍ਰਕਾਸ਼ ਸਿੰਘ ਬਾਦਲ ਨੂੰ ਸੰਤਾਂ ਨੇ ਕਿਹੜੀ ਗੱਲ ਤੋਂ ਝਾੜ ਪਾਈ ਸੀ। 

RMB Television
Подписаться 974 тыс.
Просмотров 400 тыс.
50% 1

#ManjitSinghBhoma #BlueStarOperation #AlleJakham #RMBTelevision
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
-------------------------------------------------------------
Other social links
RU-vid - / @rmbtelevisionofficial
Facebook- / rmbtelevision
Insatgram- / rmbtelevision

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 486   
@KingHunter3597
@KingHunter3597 3 года назад
ਸਿੱਖਾਂ ਦਾ ਕਾਤਲ 👉🏻 ਬਾਦਲ
@RANIkant2338
@RANIkant2338 3 года назад
👍👍👍👍
@heenakalia7793
@heenakalia7793 3 года назад
If
@AustralianVlogger41
@AustralianVlogger41 3 года назад
So that why ,Badal still live bcz He was already with Indra Gandhi
@punajbistauts532
@punajbistauts532 3 года назад
Uuu
@PawanKumar-wx2ml
@PawanKumar-wx2ml 5 месяцев назад
Bedoshe, aur nihathe hinduon da katil bhindranwala.
@davinderkaur6407
@davinderkaur6407 3 года назад
ਬਾਦਲ ਪਰਿਵਾਰ ਦੇ ਕੀੜੇ ਪੈਣੇ ਜਿਨ੍ਹਾਂ ਮਹਾਂਪੁਰਖਾਂ ਦੇ ਨਾਲ ਵੈਰ ਕਮਾਇਆ ਦੁਸ਼ਟਾ ਨਾਲ ਰੱਲ ਕੇ ਵੀਰ ਜੀ ਜਾਣਕਾਰੀ ਮਿਲੀ ਆ ਬਹੁਤ ਬਹੁਤ ਦੁਖ ਲੱਗਾ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਫਿਰ ਕੋਮ ਦੀ ਅਗਵਾਈ ਕਰਨ
@taranjotkaur9675
@taranjotkaur9675 2 года назад
T
@sabhier.sarbjit6336
@sabhier.sarbjit6336 2 года назад
K
@jaswindersinghbhullar9129
@jaswindersinghbhullar9129 2 года назад
Tusi shahidi kio nahi pai
@ChandSingh-mn9jz
@ChandSingh-mn9jz 4 месяца назад
El.. ❤❤❤Ll0​
@chhindasinghaulakh6815
@chhindasinghaulakh6815 2 года назад
ਜੀ ਸਹੀ ਗੱਲ ਆ ਬਾਬਾ ਜੀ ਇੰਦਰਾ ਗਾਂਧੀ ਦੀ ਹਿਮਤ ਨਹੀਂ ਸੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਦੀ, ਅਕਾਲੀ ਫੌਜ ਨੂੰ ਖੁਦ ਬੁਲਾ ਕੇ ਲੈਕੇ ਆਏ ਸੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਲਈ
@tarsemsinghwaraich7642
@tarsemsinghwaraich7642 2 года назад
ਰਤਨ ਵੀਰ ਦਾ ਇੰਟਰਵਿਊ ਲੈਣ ਦਾ ਤਰੀਕਾ ਬਹੁਤ ਵਧੀਆ ਹੈ
@gurjantsinghsidhu3345
@gurjantsinghsidhu3345 3 года назад
ਲੈ ਕੇ ਬੈਹ ਗਈ ਪੰਜਾਬ ਨੂੰ ਬੁੱਡੀ ਲੀਡਰਸ਼ਿਪ
@KingHunter3597
@KingHunter3597 3 года назад
ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਦਾ ਤੀਰ ਗੁਰੂਘਰ ਵਿੱਚ ਨਹੀਂ ਹੈ (ਉਹੀ ਤੀਰ ਜੋ ਪਹਿਲਾਂ ਕਿ ਸੰਤ ਕਰਤਾਰ ਸਿੰਘ ਜੀ ਦੇ ਕੋਲ ਹੁੰਦਾ ਸੀ) , ਉਹ ਸਿੱਖ ਕੌਮ ਦਾ ਜੱਦੀ ਪੁਸ਼ਤੀ ਅਤੇ ਪ੍ਰਮਾਤਮਾ ਦੀ ਕਲਾ ਵਾਲਾ ਤੀਰ ਹੈ ਜੀ , ਸੰਤਾਂ ਦੇ ਤੀਰ ਦੀ ਖੋਜ ਕੌਮ ਨੂੰ ਕਰਨੀ ਚਾਹੀਦੀ ਹੈ ਅਤੇ ਗੁਰੂਘਰ ਵਿੱਚ ਰੱਖਿਆ ਜਾਵੇ ਤਾਂ ਕਿ ਸੰਗਤਾਂ ਦਰਸ਼ਨ ਕਰ ਸਕਣ ਜੀ 🙏🏻
@narinderpalsingh4086
@narinderpalsingh4086 3 года назад
ਕਿਸਨੇ ਖੋਜ ਕਰਨੀ ਹੈ। ਇਹ ਤਾਂ ਇਹ ਖੋਜ ਨਹੀ ਕਰ ਸਕੇ ਕਿ 84 ਤੋਂ 93 ਤੱਕ ਪੰਜਾਬ ਵਿੱਚ ਕਿੰਨੇ ਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਹੈ। ਇਹ ਇੰਟਰਵਿਊ ਦੇਣ ਵਾਲਾ ਵੀ ਬਾਦਲ ਦੀ ਵਜਾਰਤ ਵੇਲੇ ਖਾਦੀ ਬੋਰਡ ਦਾ ਚੇਅਰਮੈਨ ਰਿਹਾ ਹੈ
@jashandeepsingh1180
@jashandeepsingh1180 2 года назад
Home ministry koll a shyad santa da revolver te teer
@parmveersingh3089
@parmveersingh3089 3 года назад
ਅੱਜ ਦੇ ਸਮੇ ਵਿੱਚ ਸਿੱਖਾਂ ਦੇ ਹਰ ਇੱਕ ਘਰ ਵਿੱਚ ਅਸਲਾ ਹੋਣਾ ਚਾਹੀਦਾ ਜੀ ਸੋਂ ਸਾਰੇ ਸਿੱਖ ਇਸ ਗੱਲ ਤੇ ਧਿਆਨ ਦੇਣ 🙏🙏🙏🙏🙏ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ🙏🙏🙏🙏🙏🙏
@user-jz4sr1zo8w
@user-jz4sr1zo8w 2 года назад
Absolutely।right veer ,।veer।ji rerendam dai vota ਬਣਾਓ🙏sfj ਦਾ।ਸਾਥ ਦਿਓ plz।hun taਜੁਰਮ ਦੀ I,har hudd ho gi 👉🏼👉 khalistan ਜ਼ਿੰਦਾਬਾਦ
@kashmirkaur3468
@kashmirkaur3468 2 года назад
@@user-jz4sr1zo8w ਯੋਧੈ ਸਨ
@thepanjabk8341
@thepanjabk8341 2 года назад
00000000000⁹9000
@karanveerbhangu9757
@karanveerbhangu9757 2 года назад
Bulkul ha sir
@AvtarSingh-hl6si
@AvtarSingh-hl6si 2 года назад
@@user-jz4sr1zo8w a good you 7w
@lakhanewtechnology2534
@lakhanewtechnology2534 3 года назад
ਜੇ ਉਸ ਟਾਈਮ ਗਦਾਰ ਨਾਂ ਹੁੰਦੇ ਅੱਜ ਪੰਜਾਬ ਹੋਰ ਹੁਣਾ ਸੀ ਬੂਰਾ ਹਾਲ਼ ਆ ਪੰਜਾਬ ਦਾ ਅੱਜ ਕਿਸੇ ਨੂੰ ਇਨਸਾਫ ਨੀ ਮਿਲ ਰਿਹਾ
@user-jz4sr1zo8w
@user-jz4sr1zo8w 2 года назад
ਵੀਰੇ ਜੇਕਰ ਓਸ time ਗਦਾਰ।ਨਾ ਹੁੰਦੇ ਹਨ ਤਕ ਤਾਂ।ਸਾਡਾ ਸਾਰੀ ਦੁਨੀਆ ਤੇ ਰਾਜ਼ ਹੋਣਾ।c
@drsaab5048
@drsaab5048 2 года назад
Ìi
@br.ambedkar7883
@br.ambedkar7883 2 года назад
ਬਿਲਕੁਲ ਸੱਚ ਕਿਹਾ ਵੀਰ
@maan.9899
@maan.9899 2 года назад
Badel da sooda kio nahi Laeaa.sab.tio.bdaa.kaom.da.gadar.aa.g
@gurlabhsingh6577
@gurlabhsingh6577 3 года назад
ਅਕਾਲੀ ਦਲ ਵਿੱਚ ਜੋ ਲੋਕ ਪੁਰਾਣੇ ਲੀਡਰ ਭੱਜੇ ਹਨ ਉਹ ਗੁਰੂ ਗ੍ਰੰਥ ਸਾਹਿਬ ਕਰ ਕੇ ਨਹੀਂ ਆਪਣੀ ਕੁਰਸੀ ਲਈ ਅੱਡ ਹੋ ਗਏ ਹਨ ਸੁਖਬੀਰ ਸਿੰਘ ਬਾਦਲ ਕੋਲ ਉਹ ਲੋਕਾਂ ਦੀ ਦਾਲ ਨਹੀਂ ਗਲ ਰਹੀ
@dhanwantmoga
@dhanwantmoga 2 года назад
Hanji kyonke sukhbir Badal di bahot vadhi Kurbani hai panth laie…..es karke sukhbier by haq hai sikha nu jewe margi use kare…..Sri guru garnth sahib da asal rakha tan sukhbier hai …Ahna loka wich guru sahib parati koi respect nahi… sukhbier ne Punjab do khatar apni total property khatam Kat deti….awda kakh nahi banaya…es karke sikha nu chahida sukhbier de akhe sirse Wolle nu vi guru mane
@HardeepSingh-kh2jk
@HardeepSingh-kh2jk 9 месяцев назад
ਬਿਲਕੁਲ ਸੱਚੀਆਂ ਅਤੇ ਖ਼ਰੀਆਂ ਖ਼ਰੀਆਂ ਗੱਲਾਂ ਕੀਤੀਆਂ ਨੇ ਬਾਈ ਜੀ ਨੇ ਵਾਹਿਗੁਰੂ ਜੀ
@Basra4458
@Basra4458 3 года назад
ਜਥੇਦਾਰ ਹਵਾਰਾ ਜੀ ਤੇ ਭਾਈ ਰਾਜੋਆਣਾ ਜੀ ਨੂੰ ਜੇਲ ਤੋਂ ਬਾਹਰ ਲਿਆਓਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਹੀ ਕੁਸ਼ ਹੋ ਸਕਦਾ ਆ 🙏
@harjindarsingh9162
@harjindarsingh9162 Год назад
Q
@rajveer5536
@rajveer5536 10 месяцев назад
Plpppppp
@sitalsingh753
@sitalsingh753 6 месяцев назад
😅😅😅😅😅😅😅😅😅😅😅😅😅
@KingHunter3597
@KingHunter3597 3 года назад
ਸੰਤਾਂ ਦੇ ਤੀਰ ਦੀ ਖੋਜ ਹੋਣੀ ਚਾਹੀਦੀ ਹੈ 🙏🏻 ਏਸ ਟਾਈਮ ਕਿਸ ਕੋਲ ਹੈ ਅਤੇ ਕਿੱਥੇ ਹੈ ਜੀ 🙏🏻
@vellyjatt9127
@vellyjatt9127 3 года назад
bhag singh te avnashi nu fouj laike ayi c nal saria cheeja dkhon lyi 6 nu rat nu udo ehna doha ne toshakhana dekhea te akal takht sahib dkhea mnu lgda ehna e chukea hyuga
@Gurdeepsingh-qr2ys
@Gurdeepsingh-qr2ys 3 года назад
Bilkul sahi eh singh politics na pen Sant ji de teer di koj karni chai di va .
@jasvindrasidhubrar3829
@jasvindrasidhubrar3829 2 года назад
Teer vala 1984 vich pakistan bhaj gya c, teer v othe aa te teer vala v, ja k mil aao!
@RvmHdPhotography
@RvmHdPhotography 2 года назад
@@jasvindrasidhubrar3829 ਜੇਕਰ ਆਹ ਗੱਲ ਹੁੰਦੀ ਹੁਣ ਨੂੰ ਕੁਛ ਨਾ ਕੁਛ ਹੋਇਆ ਹੁੰਦਾ ਕੋਈ ਬਿਆਨ ਆ ਜਾਦਾਂ ਸੰਤ ਜਿਉਂਦੇ ਆ
@jasvindrasidhubrar3829
@jasvindrasidhubrar3829 2 года назад
@@RvmHdPhotography sant k attwadi???
@anmolbrar3391
@anmolbrar3391 2 года назад
ਮਹਾਨ ਸ਼ਹੀਦ ਸ਼ੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ ਨੇ ਸਿੱਖ ਕੌਮ ਦੇ ਪੈਸੇ ਨਾਲ ਆਪਣੀ ਖੁਦ ਦੀ ਇਕ ਰੁਪਏ ਦੀ ਵੀ ਨਿੱਜੀ ਜਾਇਦਾਦ ਨਹੀਂ ਬਣਾਈ ਗਈ ਸੀ।ਉਹ ਵੀ ਜੇਕਰ ਆਪ ਚਾਹੁੰਦੇ ਤਾਂ ਪੰਜਾਬ ਦੇ ਸਭਨਾਂ ਲੀਡਰਾਂ ਤੋਂ ਹੀ ਵੱਧ ਅਮੀਰ ਵੀ ਬਣ ਸਕਦੇ ਸਨ।ਇਸ ਲਈ ਹੀ ਉਹਨਾਂ ਦੀ ਇਮਾਨਦਾਰ ਹਸਤੀ ਨੂੰ ਕੌਮ ਨੇ ਵੀ ਵਿਸੇਸ਼ ਤੌਰ ਤੇ ਰਹਿੰਦੀ ਦੁਨੀਆ ਤੱਕ ਯਾਦ ਕਰਦੇ ਰਹਿਣਾ ਹੈ। ਧੰਨਵਾਦ ਜੀਉ।
@Vaidikbharta
@Vaidikbharta 10 месяцев назад
Oh kasar ohde mundyan ne puri Kar ditti.
@Chakkerhazoorde
@Chakkerhazoorde 10 месяцев назад
@@Vaidikbhartagal mahapurkha di ah,tusi lok kyu bhul jande oo,ohna de putra nai kehri gaddee lae ah
@DeepSingh-uz6yg
@DeepSingh-uz6yg Месяц назад
ਉਸ ਵੇਲੇ ਕੀਨੇ ਬੰਦੇ ਮਾਰੇ ਗਏ ਅੱਜ ਤੱਕ ਉਹਨਾਂ ਦੇ ਘਰ ਦੇ ਹਾਲਾਤ ਵਿਗੜੇ ਹੋਏ ਨੇ, ਭਿੰਡਰਾਵਾਲੇ ਦੇ ਮੁੰਡੇ ਕੈਨੇਡਾ ਚ ਅਮੀਰੀ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ, ਉਹ ਸਭ ਕਾਰੋਵਾਰ ਕਿੱਥੋਂ ਬਣੇ ਨੇ ਸੰਗਤ ਦੇ ਪੈਸੇ ਹੀ ਨੇ
@jinder6966
@jinder6966 2 года назад
Sant Jarnail Singh ji khalsa Bhidrawale Zindabad Sikh kaum da Heera ji
@j.skundi7791
@j.skundi7791 3 года назад
ਬਹੁਤ ਵੱਧੀਆ ਤਰੀਕੇ ਨਾਲ ਸਾਰਾ ਕੁੱਛ ਭੋਮਾ ਜੀ ਨੇ ਸਮਝਾਇਆ ਰਿਜੱਲਟ ਇਹ ਮਿਲਿਆ ਕਿ 1984 ਤਕ ਦਾ ਕੌਮ ਦਾ ਨੁਕਸਾਨ ਪ੍ਕਾਸ਼ ਚੰਦ ਬਾਦਲ ਨੇ ਹੀ ਕਰਵਾਇਆ ਇਹ ਹੀ ਦੋਸ਼ੀ ਹੈ ਪਰ ਸਿੱਖਾਂ ਨੂੰ ਹਾਲੇ ਵੀ ਅਕਲ ਨਹੀਂ ਆਈ,ਐਂਕਰ ਨੂੰ ਬੇਨਤੀ ਹੈ ਪਿੱਛੇ ਇਕ ਭਈਆ ਸਬਜੀ ਵੇਚ ਰਿਹਾ ਹੈ ਬੜੀ ਆਵਾਜ ਡਿਸਟਰਬ ਕਰ ਰਹੀ ਹੈ ਇਹ ਬੰਦ ਕਰਵਾ ਦਿਆ ਕਰੋ ਜੀ,ਜਾਣਕਾਰੀ ਲਈ ਧੰਨਵਾਦ
@KingHunter3597
@KingHunter3597 3 года назад
🌿💥ਹੁਣ ਬਣਨੀ ਚਾਹੀਦੀ ਹੈ ਕਿਸਾਨਾਂ ਦੀ ਸਰਕਾਰ💥🌿
@jasmergrewal2345
@jasmergrewal2345 3 года назад
Right
@sandeepkaur7947
@sandeepkaur7947 3 года назад
Waheguru Ji 🙏🙏
@user-dt5vi1wf7j
@user-dt5vi1wf7j 2 года назад
ਸਤਿਨਾਮ ਵਾਹਿਗੁਰੂ ਜੀ🙏🙏🙏
@sd8902
@sd8902 3 года назад
ਵੀਡੀਓ ਦੇ ਕੰਮੇਂਟ ਪੜ ਕੇ ਅਤੇ ਹੋਰ ਕਈ ਵੀਡੀਓ ਤੋ ਪਤਾ ਚੱਲਦਾ ਜਦੋਂ ਕਿਸੇ ਦੀ ਕੁਰਸੀ ਖੁੱਸ ਜਾਂਦੀ ਹੈ ਫਿਰ ਉਸ ਨੂੰ ਸਿੱਖੀ ਦੀ ਅਤੇ ਕੌਮ ਦੀ ਯਾਦ ਆਉਣ ਲੱਗ ਪੈਂਦੀ ਹੈ
@GurtejSingh-cc4hp
@GurtejSingh-cc4hp 10 месяцев назад
ਬਹੁਤ ਵਧੀਆ ਜੀ ਸਾਰਾ ਕੁਝ ਸਹੀ ਦੱਸਿਆ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
@user-cj7bz4vn7k
@user-cj7bz4vn7k 2 года назад
ਦਾਸ ਨੇ ਇਹ ਸਭ ਕੁਸ਼ ਅਖ਼ੀਂਵੇਖ਼ਿਆ ਹੋਇਆ ਹੈ ਇਹ ਸਿੰਘ ਬਿਲਕੁੁਲ ਠੀਕ ਅਤੇ ਸਚ ਬੋਲ ਰਿਹਾ ਹੈ ਧਨਵਾਧ ਹੈ ਜੀ ॥
@maan.9899
@maan.9899 2 года назад
Baba ji os Time Hi badal da sooda.kio.nahi.Laeaa.84.de.suruaat.ta.badel.nea.hi.kete.se.
@mrkhalsa4536
@mrkhalsa4536 Год назад
ਭਾਈ ਸਾਬ ਤੁਸੀਂ ਕਿਹਾ ਕਿ ਬਾਬਾ ਜੀ ਸੱਚ ਬੋਲ ਰਹੇ ਹਨ ਜਦ ਕਿ ਉਸ ਨੇ ਸਿੱਖ ਕੌਮ ਨੂੰ ਦੋਸ਼ੀ ਕਰਾਰ ਦਿੱਤਾ ਤੇ ਇੰਦਰਾ ਪਾਪਣ ਨੂੰ ਬਰੀ ਕਰ ਦਿੱਤਾ ਪਹਿਲੀ ਗੱਲ ਤਾਂ ਏ ਕਿ 1955 ਵਿੱਚ ਕਿਸ ਚੀਜ਼ ਦਾ ਅਧਾਰ ਲ਼ੈ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾਂ 1984 ਵਿੱਚ ਰਾਜਸਥਾਨ ਦੀਆਂ ਪਹਾੜੀਆਂ ਵਿੱਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫ਼ੌਜ ਨੂੰ ਟ੍ਰੇਨਿੰਗ ਦਿੱਤੀ ਗਈ ਉਦੋਂ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਰਬਾਰ ਸਾਹਿਬ ਗਏ ਨੀ ਸੀ ਜਾਂ ਕਰਤਾਰਪੁਰ ਸਾਹਿਬ ਤੇ ਇੰਡੀਆ ਸਟੇਟ ਨੇ ਬੰਬ ਸੁਟਿਆ ਆ ਹੁਣ ਮੰਗੂ ਮੱਠ ਕਿਸ ਦੇ ਕਹਿਣ ਤੇ ਢਾਹਿਆ ਗਿਆ ਬੰਦੀਛੋੜ ਗੁਰੂ ਘਰ ਗਵਾਲੀਅਰ ਕਿਸ ਦੇ ਕਹਿਣ ਤੇ ਢਾਹਿਆ ਗਿਆ ਗਿਆਨ ਗੋਦੜੀ ਸਾਹਿਬ ਕਿਸ ਦੇ ਕਹਿਣ ਤੇ ਢਾਹਿਆ ਗਿਆ ਡਾਂਗ ਮਾਰ ਗੂਰੂ ਘਰ ਕਿਸ ਦੇ ਕਹਿਣ ਤੇ ਮੰਦਰ ਵਿੱਚ ਬਦਲਿਆ ਗਿਆ ਅਸਲ ਗੱਲ ਏ ਹੈ ਕਿ ਗੁਲਾਮ ਲੋਕ ਆਪਣੇ ਆਪ ਵਿੱਚ ਹੀ ਕਸੂਰ ਕੱਢਦੇ ਹਨ ਜਾਂ ਕਹਿ ਲਓ ਆਪਣੇ ਮੁੰਹ ਤੇ ਆਪ ਚਪੇੜਾਂ ਮਾਰਨ ਵਾਲੀ ਗੱਲ ਹੈ
@DarshanSingh-hf8ek
@DarshanSingh-hf8ek Год назад
​@@maan.9899 Q QQ❤1 ni
@harmansingh-pg8wk
@harmansingh-pg8wk Год назад
​@@maan.9899😊àaà⁰0😊
@HarbansSingh-gt3bl
@HarbansSingh-gt3bl Год назад
​@@maan.9899 😊😊😊😊
@paramjeetsingh7660
@paramjeetsingh7660 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@anshveerbirring6630
@anshveerbirring6630 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 💐💐💐💐💐💐💐💐💐🥀🥀🥀🥀🥀🙏🙏
@TOORMEHNEWALA
@TOORMEHNEWALA 3 года назад
ਪ੍ਰਕਾਸ਼ ਸਿੰਘ ਬਾਦਲ ਨਹੀਂ ਗਦਾਰ ਬਾਦਲ ਕਹੋ ਯਾਂ rss ਦਾ ਦੱਲਾ ਬਾਦਲ ਕਹੋ
@nirjansingh9939
@nirjansingh9939 2 года назад
ਢੀਂਡਸਾ ਦੀ ਚਲਿਆ ਕਾਰਤੂਸ ਹੈ ਜੀ । ਭਾਜਪਾ ਨਾਲ ਵੋਟਾਂ ਲਈ ਗਠਜੋੜ ਕਰਕੇ ਸਿੱਖਾਂ ਦੇ ਮਨ ਵਿਚ ਕੋਈ ਥਾਂ ਨਹੀਂ ਹੈ
@suchagill5553
@suchagill5553 3 года назад
Waheguru Waheguru Waheguru ji
@jagdeepsidhu9106
@jagdeepsidhu9106 Год назад
Waheguru Waheguru ji 🙏🙏
@balbirsinghusajapmansadasa1168
@balbirsinghusajapmansadasa1168 3 года назад
ਵਾਹਿਗੁਰੂ ਜੀ।
@harmeetsingh7590
@harmeetsingh7590 3 года назад
Parnaam shaheeda nu,,
@KuldeepSingh-qb9kt
@KuldeepSingh-qb9kt 7 месяцев назад
ਸ੍ਰੀ ਵਾਹਿਗੁਰੂ ਸਾਹਿਬ ਜੀ🌹
@bhupindervirk1563
@bhupindervirk1563 3 года назад
WAHEGURU JI WAHEGURU JI
@gaggujohal3543
@gaggujohal3543 3 года назад
waheguru ji
@anmolbrar3391
@anmolbrar3391 2 года назад
ਇਸ ਜਹਾਨ ਵਿੱਚ ਆ ਕੇ ਸ਼ੰਤ ਜੀ ਦੇ ਵਾਂਗ ਸਦੀਵੀ ਸਥਿਰ ਨਾਮ ਬਣਾਉਣੇ ਹਨ। ਕਈ ਲੋਕ ਤਾਂ ਆਪਣੇ ਆਪ ਹੀ ਗਲਤ ਢੰਗ ਨਾਲ ਮਾਇਆ ਬਣਾਉਦੇ ਹਨ। ਧੰਨਵਾਦ ਜੀਉ।
@harmeetsingh7590
@harmeetsingh7590 3 года назад
Never forget 1984,,
@karanbraich6667
@karanbraich6667 3 года назад
Waheguru ji
@AvtarSingh-ey1my
@AvtarSingh-ey1my 2 месяца назад
Waheguru ji 🙏🙏
@surjitgill6411
@surjitgill6411 2 года назад
ਅੰਗਰੇਜ਼ਾਂ ਨੇ ਉਸ ਦਿਨ ਨਹਿਰੂ ਅਤੇ ਜਨਾਹ ਨੂੰ ਵਾਪਸ ਭੇਜ ਦਿੱਤਾ ਸੀ ਬਲਦੇਵ ਸਿੰਘ ਨੂੰ ਇੱਕ ਦਿਨ ਹੋਰ ਰੱਖ ਕੇ ਆਪਣਾ ਰਾਜ ਲੈਣ ਲਈ ਕਹਿੰਦੇ ਰਹੇ ਪਰ ਸਾਡੀ ਬਦਕਿਸਮਤੀ ਕਿ ਬਲਦੇਵ ਸਿੰਘ ਨੇ ਤਾਰਾ ਸਿੰਘ ਦੇ ਕਹਿਣ ਤੇ ਰਾਜ ਲੈਣ ਤੋਂ ਨਾਂਹ ਕਰ ਦਿੱਤੀ
@kingofedit6584
@kingofedit6584 11 месяцев назад
Bahut vadia jankari
@khalsaharjeetsingh257
@khalsaharjeetsingh257 2 года назад
ਵਾਹਿਗੁਰੂ ਜੀ ਕਿਰਪਾ ਕਰਨ ਜੀ
@mygobind
@mygobind 3 года назад
Manjit Singh ji tusi vi Badal nu sardar keh ke dil te aara chala rahe ho.
@jagseersingh8084
@jagseersingh8084 2 года назад
80 ਤੋ ਲੈ ਕੇ 90/92 ਤੱਕ ਸਰਕਾਰੀ ਸਕੂਲਾ ਚ ਵਰਦੀ ਨਾਭੀ ਪੱਗ ਤੇ ਖਾਕੀ ਵਰਦੀ ਲਾਗੂ ਕੀਤੀ ਗ਼ਈ ਸੀ ਇਸ ਬੇਅਦਬੀ ਸਮਝਣ ਲ਼ਈ ਬਹੁਤ ਸਾਰੇ ਪੱਖਾ ਤੋ ਦੇਖਣਾ ਬਣਦਾ ਏ। ਬਾਕੀ ਭਵੀਸ਼ਣ ਤਾ ਆਪਣੇ ਹੀ ਬਣੇ ਸੀ ਜੋ ਅੱਜ ਤੱਕ ਕੁਰਸੀਆ ਮਾਣ ਰਹੇ ਨੇ ਵੀਰ ਜੀ
@kashmirkaur3468
@kashmirkaur3468 2 года назад
ਵਧੀਆ ਪ੍ਰਦਰਸ਼ਨ ਕਰ ਲਿਆ ਸਾਬਸ਼ੋ
@KuldeepSingh-nx2kn
@KuldeepSingh-nx2kn 2 года назад
Parnaam shaheeda nu waheguru ji.
@hssekhongaming6985
@hssekhongaming6985 3 года назад
ਬਹੁਤ ਵਧੀਆਂ ਗੱਲ-ਬਾਤ ਸੀ
@gureetkour4963
@gureetkour4963 Год назад
Waheguru ji tusi bahout hi sachyan galan kitian te dasian hn ji 🙏🙏👌😫😭😭💪💪💪👍
@JaspalSingh-ok4wi
@JaspalSingh-ok4wi 9 месяцев назад
Whahe.guru.ji.❤🎉
@palwindersingh1252
@palwindersingh1252 3 года назад
ਸੰਤ 80% ਸਾਧੂ ਸਨ 20%ਸਿਆਸੀ ਸਨ।ਸਿਆਸੀ ਲੋਕਾਂ ਨੇ ਉਹਨਾਂ ਦਾ ਸੋਸ਼ਣ ਕੀਤਾ
@amandeepkaurdhillon62000
@amandeepkaurdhillon62000 3 месяца назад
🙏❤ਵਾਹਿਗੁਰੂ ਜੀ ❤🙏
@lakhanewtechnology2534
@lakhanewtechnology2534 3 года назад
Waheguru g
@amitbrar2440
@amitbrar2440 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ਼ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏
@nurmitke9324
@nurmitke9324 3 года назад
ਅਜਿਹਾ ਘੱਲੂਘਾਰਾ ਕਿਸੇ ਵੀ ਧਰਮ ਦੇ ਲੋਕਾਂ ਨਾਲ ਨਾਂ ਵਾਪਰੇ
@chandasingh9684
@chandasingh9684 3 года назад
S
@pardeepkaur1022
@pardeepkaur1022 3 года назад
@@chandasingh9684 ⁸8⁸⁸8888
@hajjnznznz8584
@hajjnznznz8584 3 года назад
Ww
@khalsa7332
@khalsa7332 3 года назад
ਭੋਮਾ ਸਾਹਿਬ , ਤੁਸੀਂ ਹਿੰਦੂਸ਼ੈਤਾਨ ਨੂੰ ਦੇਸ਼ ਕਿਓ ਕਹਿਂਦੇ ਹੋ
@hardevsinghkotia6897
@hardevsinghkotia6897 2 года назад
ਭੋਮਾ ਵਾਅਦਾ ਮੁਆਫੀ ਵਿਚ ਬਾਹਰ ਆਇਆ ਤੇ ਬੜਾ ਨੁਕਸਾਨ ਹੋਇਆ ਪੰਜਾਬ ਦਾ ਇਹਨੂੰ ਪੁੱਛੋ ਇਹ ਕਿਹੜਾ ਉਨ੍ਹਾਂ ਦੀ ਮਾਸੀ ਦਾ ਪੁੱਤ ਹੈ ਹਾਲੇ ਤਕ ਵੀ ਏਜੰਸੀਆਂ ਨਾਲ ਰਲ ਕੇ ਕੰਮ ਕਰ ਰਿਹਾ ਹੈ । ।।ਸਿੰਘ ਸੋਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ, ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਾਬ ਬਚਾਓ ਰਿਫਰੈਂਡਮ ਦੀਆਂ ਵੋਟਾਂ ਬਣਵਾਓ, ਪੰਜਾਬ ਅਜਾਦ ਕਰਾਓ ।ਐਵੇਂ ਬਾਦਲ ਦਾ ਸ਼ੁਨਛਣਾ ਫੜੀ ਫਿਰਦੈ ।
@kanwaljeetkaur3340
@kanwaljeetkaur3340 3 года назад
Sant amar ne amar rehnge ji
@sandeepmanderna1177
@sandeepmanderna1177 9 месяцев назад
Waheguru ji Khalsa waheguru ki fateh mai jat hu sikh bahi ka sath hu ❤❤❤
@sunnymafiabeebaboys
@sunnymafiabeebaboys 3 года назад
sant baba jarnail singh ji khalsa bhindranwale zindabad
@SandeepKaur-zk9rr
@SandeepKaur-zk9rr 3 года назад
Waheguru waheguru
@punjabsandhu6294
@punjabsandhu6294 Год назад
ਮਰਦ ਤੇ ਸੂਰਮਾ ਜੰਮਿਆ ਸੀ ਮਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ
@nirmalsingh4807
@nirmalsingh4807 10 месяцев назад
Waheguru. Ji
@naitersingh2011
@naitersingh2011 3 года назад
Only sant jarnail singh ji bhindrawale zindabad
@tejnews2895
@tejnews2895 3 года назад
84ਵੇਲੇ ਦੀ ਗੱਲਾ ਸੁਣਕੇ ਮੇਰਾ ਖੂਨ ਉਬਾਲੇ ਮਾਰਦਾ ਇਹ ਖੂਨੀ ਚਾਲਾਂ ਸੁਣਕੇ ਵਹਿਗੂਰ ਬਲ ਬਕਸੇ
@dawindersingg747
@dawindersingg747 3 года назад
अभी यह बातें करने का क्या फायदा ह
@ikodapasara8143
@ikodapasara8143 3 года назад
ਹਾਹਾ, ਤਾ ਹੀ ਤਾ ਹੋ ਰਿਹਾ , ਸ਼ਹੀਦੀ ਲਈ ਤਿਆਰ ?
@Singh_005
@Singh_005 3 года назад
@@dawindersingg747 ਓਏ ਫੇਕ ਆਈ ਡੀ ਸਿੰਘ ਤਾਂ ਚੱਜ ਨਾਲ ਲਿਖਲਾ
@Singh_005
@Singh_005 3 года назад
@@ikodapasara8143 ਤੇਰੀ ਬੜੀ ਮੱਚ ਗਈ ਆ
@ikodapasara8143
@ikodapasara8143 3 года назад
ਹਾਂਡਾ The ਰੋਬਿਨ ਹੁੱਡ ਦੀ ਪੂਛ ਤੇ ਮੇਰਾ ਪੈਰ ਕਿਵੇਂ ਆ ਗਿਆ ? I guess I pee over his ਦੀਵਾ ?
@gurlabhsingh6577
@gurlabhsingh6577 3 года назад
ਬਾਦਲਾ ਦੇ ਨਾਲ ਤੁਸੀ ਵੀ ਰਹੇ ਹੋ ਬੁਰਕੀ ਦੇ ਭੁੱਖੇ ਹਨ ਇਹ ਲੋਕ
@varindersharmalra3750
@varindersharmalra3750 Год назад
Satnam vahe guru ji
@RabbdaCamerA
@RabbdaCamerA 3 года назад
Badal de against comments pan waleyo, Khull ke parchar karo, Koi sikh badal Khalli dal nu vote na payoo, 🙏 appa sirf comments tak he simant na reh jaheya....🙏
@harmeetsingh7590
@harmeetsingh7590 3 года назад
Sant baba jarnail singh ji khalsa bhindranwale zindabaad,,
@ManojKumar-cs9eq
@ManojKumar-cs9eq 2 года назад
Wahegur g kirpa kero
@gurmeetsingh6839
@gurmeetsingh6839 3 года назад
Badal nu sardar na kho ji
@gurvarindersingh4217
@gurvarindersingh4217 2 года назад
ਐਸ ਦੀ ਜਗਾ ਗ ਲਗਾ ਦਿਉ ਤਾ ਬਾ
@surjitgill6411
@surjitgill6411 2 года назад
ਭੋਮਾ ਜੀ ਦੀ ਇੱਕ ਇੱਕ ਗੱਲ ਠੀਕ ਹੈ ਸਾਡੀਆਂ ਅੱਖੀਂ ਦੇਖੀਆਂ ਕੰਨੀਂ ਸੁਣੀਆਂ ਗੱਲਾਂ ਨੇ। ਉਹ ਸਮਾਂ ਫਿਲਮ ਵਾਂਗ ਅੱਖਾਂ ਮੂਹਰੇ ਆ ਰਿਹਾ ਹੈ। ਅਸੀਂ ਵੀ ਰੋਡੇ ਕਾਲਿਜ ਪੀ ਐਸ ਜੂ ਵਿਚ ਸੀ ਫਿਰ 82 ਵਿਚ ਸੰਤ ਮੋਗੇ ਗੁਰੂ ਨਾਨਕ ਕਾਲਜ ਵਿੱਚ ਆਏ ਫਿਰ ਸੰਤਾਂ ਦੀ ਸਪੀਚ ਸੁਣ ਕੇ ਕਵਾੜ ਖੁਲੇ
@PB12xChobar
@PB12xChobar 3 года назад
🙏🙏🙏
@manindersharma3495
@manindersharma3495 Год назад
Sant baba jarnail singh zindabaad 🙏🏻🙏🏻🙏🏻🙏🏻🙏🏻🙏🏻👍🙏🏻🙏🏻🙏🏻🙏🏻🙏🏻🙏🏻
@gurmejsingh6460
@gurmejsingh6460 3 года назад
Good nice good
@childgames8810
@childgames8810 10 месяцев назад
ਵਹਿਗੁਰੂ
@parmindersingh2495
@parmindersingh2495 6 месяцев назад
Waheguru ji chardikala ch rakhy g
@BaljitSingh-do9zs
@BaljitSingh-do9zs 3 года назад
ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ
@mohindersingh8893
@mohindersingh8893 2 года назад
ਬਿਲਕੁਲ ਸਹੀ ਹੈ ਆਪ ਜੀ ਗੱਲ ਪੰਜਾਬ ਦਾ ਅਸਲੀ ਅਤੇ ਆਖਰੀ ਹੱਲ ਹੈ ਭਾਰਤੀ ਦਗੇ ਬਾਜ ਬੇਈਮਾਨ ਅਤਞਾਦੀ ਸਰਕਾਰ ਤੌ ਪੂਰਨ ਤੌਰ ਤੇ ਪੰਜਾਬ ਰਾਜ ਸਿੱਖਾ ਦਾ ਆਜਾਦ ਆਪਣਾ ਘਰ ਖਾਲਿਸਤਾਨ ਦੀ ਹੌਂਦ ਬਹੁਤ ਜਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@nirmalsingh4807
@nirmalsingh4807 10 месяцев назад
Salute. Aa. Aap. Ji. Nu
@happyhappydhillon1916
@happyhappydhillon1916 4 месяца назад
@LakhvirThind-bq2rz
@LakhvirThind-bq2rz Год назад
Wah guru ji
@HARPREETSINGH-qt5ys
@HARPREETSINGH-qt5ys 7 месяцев назад
True information jagrat Karn lai dhanvaad
@gurdialsingh1248
@gurdialsingh1248 3 года назад
Gurdial Singh ਵੀਰੋ ਸੋਹਣਾ ਸਮਾ ਤੁਹਾਡੇ ਹੱਥ ਆ ਰਿਹਾ ਪੰਜਾਬ ਦੀ ਸਰਕਾਰ ਬਦਲਣ ਦਾ ਇਕ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਰੂਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਅਕਾਲੀ ਸਾਰੇ ਬਾਦਲਾਂ ਕਾਂਗਰਸ ਦੇ ਨਾਲ ਰਲੇ ਹੋਏ ਹਨ ਇਹਣਾ ਦੇ ਕੇਹਨੇ ਵਿਚ ਨਹੀ ਆਉਣ ਦੀ ਲੋੜ ਇਹ ਸਾਰੇ ਆਪਸ ਵਿਚ ਰਲੇ ਮਿਲੇ ਹਨ ਯਾਦ ਰੱਖਣਾ ਇਕ ਵਾਰ ਇਹ ਸਮਾਂ ਹੱਥੋਂ ਨਿਕਲ ਗਿਆ ਤੇ ਫੇਰ ਪਛਤਾਵਾ ਹੀ ਰਹਿ ਜਾਣਾ ਹੈ
@AmritRas-rp9cp
@AmritRas-rp9cp 8 месяцев назад
Pehli baar ina sach boliya kise ne.... bilkul sach aa shi gal aa...badal parvar bahut ਗੰਦ ਆ
@harindersingh6867
@harindersingh6867 2 года назад
Satnam siri Waheguru ji 🙏
@jasleenkaurmangat8588
@jasleenkaurmangat8588 2 года назад
🙏🙏❤
@didarsingh9487
@didarsingh9487 10 месяцев назад
Waheguru ji waheguru ji mehar bakshi Kom ni
@gurcharansingh1660
@gurcharansingh1660 7 месяцев назад
ਅੱਗੇ ਤੋਂ ਬਾਦਲ ਢੀਂਡਸਾ ਵਲਟੋਹਾ ਨੂੰ ਬੁੱਚੜ ਕਹਿ ਕੇ ਸੰਬੋਧਨ ਕਰੋ ਜੀ ਹੁਣ ਸਭ ਸਿੱਖ ਸੰਗਤਾਂ ਨੂੰ ਪਤਾ ਲੱਗ ਗਿਆ ਕਿ ਹਮਲਾ 84 ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਤੇ ਨੌਜਵਾਨਾਂ ਦੇ ਕਤਲੇਆਮ ਕਰਨ ਦੇ ਦੋਸ਼ ਬਾਦਲ ਪਰਿਵਾਰ ਉੱਤੇ ਤਕਰੀਬਨ ਸਿੱਧ ਹੋ ਗਏ ਹਨ
@pritamsingh4743
@pritamsingh4743 3 года назад
ਅਕਾਲੀ, ਬੀਜੇਪੀ ,ਕਾਂਗਰਸ ਨੂੰ ਛੱਡ ਕੇ ਸਾਰੇ ਇਕੱਠੇ ਹੋਣਗੇ ਤਾਂ ਸਰਕਾਰ ਬਣੇਗੀ ।
@kashmirkaur3468
@kashmirkaur3468 2 года назад
ਬਿਲਕੁਲ 100%
@gurlabhsingh8072
@gurlabhsingh8072 2 года назад
ਮਾਸਟਰ ਤਾਰਾ ਸਿੰਘ ਇਕ ਹਿੰਦੂ ਸੀ ਅਤੇ ਬਾਅਦ ਵਿੱਚ ਸਿੱਖ ਕੌਮ ਵਿੱਚ ਦਾਖਲ ਹੋਇਆ ਇਸ ਵਿੱਚ ਵੀ ਇੱਕ ਚਾਲ ਲੱਗ ਰਹੀ ਹੈ
@manjitkaur5642
@manjitkaur5642 Год назад
❤❤❤❤❤❤❤❤❤❤❤
@nathasingh1254
@nathasingh1254 7 месяцев назад
ਵਾਹਿਗੁਰੂ ਜੀ ਮਨ ਤੜਫਦਾ ਹੈ ।ਜਨ ਸੰਘ ਨਾਲ ਯਾਰੀ ਬਾਦਲ ਦੀ ਤੇ ਕੀਮਤ ਚੁਕਾੲਈ ਸਾਰੀ ਸਿੰਖ ਕੌਮ ਨੇ ਅਕਾਲ ਤਖਤ ਦੀ ਬੇਅਦਬੀ ਤੇ ਅਜ ਤਕ ਬੇਅਦਬੀਆ ਦਾ ਦੌਰ ਜਾਰੀ ਹੈ।
@khalsa7332
@khalsa7332 3 года назад
ਸਤਿ ਸ੍ਰੀ ਅਕਾਲ ਭੋਮਾ ਸਾਹਿਬ , ਪਛਾਣਿਆ, ਮੈਂ ਥੋਡਾ ਵੀਰ , ਪੰਜਾਬ ਯੂਨੀਵਰਸਿਟੀ ਆਪਾਂ ਇਕਠੇ ਈ ਹੁੰਦੇ ਸਾਂ?(1999-2001) ਦਾ ਸਮਾਂ ਵੀਰ ਜੀਓ, 5 No. Hostel ਵਾਲੇ , ਮਾਨ, ਬਾਜਵੇ , ਵਿਰੱਕ, ਪ੍ਰਭਸ਼ਰਨਦੀਪ ਸੰਧੂ, ਗੁਰਦੀਪ ਸੰਧੂ , D P Ràndhawa ਦੇ ਸਮੇਂ ਦੀ ਗਲ ਕਰ ਰਿਹਾ brother... Contact ਕਰੋ ਭੋਮਾ ਵੀਰ ਜੀ
@JASBIRSINGH-dt9kf
@JASBIRSINGH-dt9kf Год назад
very true
@sukhdeepsingh826
@sukhdeepsingh826 3 года назад
Waheguru insaf. Jrur kro
@gurlabhsingh6577
@gurlabhsingh6577 3 года назад
ਰਤਨ ਜੀ ਸਭ ਕੁਰਸੀ ਭਾਲ ਰਹੇ ਹਨ ਇਹ ਵੀ ਬੱਚ ਗਿਆ ਚੁਰਾਸੀ ਵਿਚ ਲਗਦਾ ਇਹ ਵੀ ਗਦਾਰ ਹੈ
@mindushergill2175
@mindushergill2175 3 года назад
ਸਦਕੇ ਥੋਡੀ ਸੋਚਦੇ ਮਤਲਬ ਜੇ ਕੋਈ ਜਿਉਦਾ ਬਚ ਗਿਆ ਓਹ ਗਦਾਰ ਹੋ ਗਿਆ
@JASKARANSINGH-ix1yj
@JASKARANSINGH-ix1yj 3 года назад
Je koii jiyonda na bachda ta sachh kihna dsna cc
@gurbhejsingh5703
@gurbhejsingh5703 Год назад
ਮੱਸੇ ਰੰਗੜ ਦੀਆਂ ਔਲਾਦਾਂ ਅੱਜ ਵੀ ਜਿਉਦੀਆ ਨੇ
@JasbirSingh-jd6eh
@JasbirSingh-jd6eh 3 года назад
Sant ji mud wapas aajoo 😭😭😭😭😭😭
@MakhangillMakhangill-hx6tc
@MakhangillMakhangill-hx6tc 7 месяцев назад
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਸਿੱਖ ਕੌਮ ਦੇ ਐਡਲ ਹੈਗੇ ਆ ਤੇ ਸਦਾ ਹੀ ਰਹਿਣਗੇ ਬਾਬਾ ਬੁੱਢਾ ਦਲ 96 ਕਰੋੜੀ ਫੌਜ ਕਿਸੀ ਅੱਗੇ ਚੁਕੀਆ ਨਾ ਕੋਈ ਚਕਾ ਸਕਦਾ ਬਾਬਾ ਬੁੱਢਾ ਦਲ 96 ਕਰੋੜੀ ਫੌਜ ਗੁਰੂ ਮੂਰੇ ਨਮਸਕਾਰ ਸਦਾ ਕਰੇਗੀ
@user-gv4rj9uv2t
@user-gv4rj9uv2t 7 месяцев назад
ਕੀ ਮਨਜੀਤ ਭੋਮਾ ਜੀ ਇਹ ਸਮਝਦੇ ਆ ਕਿ ਇੰਦਰਾ ਗਾਂਧੀ ਦਾ ਐਮਰਜੈਂਸੀ ਲਾਉਣਾ ਠੀਕ ਸੀ?
@BalwinderSingh-vi8pb
@BalwinderSingh-vi8pb 7 месяцев назад
💯💯💯💯💯💯💯🙏🙏🙏🙏🙏🙏🙏
@balbirsingh1173
@balbirsingh1173 7 месяцев назад
ਵੀਰੇ ਗੱਲਾ ਤੁਹਾਡੀ ਆ ਠੀਕ ਹੈ ਪਰ ਕੁਝ ਕੋਮਾ ਸਿੱਖੀ ਨੂੰ ਆਪਣੀ ਜੈਦਾਤ ਸਮਝਦੀਆਂ ਹਨ
@evergreenenterprises45
@evergreenenterprises45 3 года назад
ਸਾਰੀ ਗੱਲਵਾਤ ਵਧੀਆ ਸੀ ਬਾਅਦ ਚ ਢੀਡਸਾ ਬ੍ਰਮਪੁਰਾ ਚੱਕ ਕੇ ਸਾਰੀ ਗੱਲ ਦਾ ਸੱਤਿਆ ਨਾਸ ਕਰ ਤਾ
@sinderbagga3401
@sinderbagga3401 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਿਸਤਾਨ ਜ਼ਿੰਦਾਬਾਦ
@balwinderkaur-no5vy
@balwinderkaur-no5vy 7 месяцев назад
ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਦਿੱਖ ਵੀ ਇਨ੍ਹਾਂ ਨੇ ਜਾਣਬੁੱਝ ਕੇ ਬਦਲੀ ਹੈ ਕਿ ਸਿੱਖ ਕੌਮ ਨੂੰ ਪਤਾ ਨਾ ਲੱਗੇ, ਕਿੱਥੇ ਕੀ ਹੋਇਆ ਸੀ, ਕਿੱਥੇ ਗੋਲੀ ਲੱਗੀ, ਜਾਂ ਟੈਂਕ ਨੇ ਗੋਲਾ ਮਾਰਿਆ ਸੀ, ਇਹ ਗੱਲ ਨਵੀ ਪੀੜ੍ਹੀ ਨੂੰ ਸਮਝਨੀ ਚਾਹੀਦੀ ਹੈ ਅਤੇ ਸਾਡੇ ਵਿਦਵਾਨਾਂ ਨੂੰ ਦੱਸਨੀ ਚਾਹੀਦੀ ਹੈ ਕਿ ਆਪਣੇ ਨਾਲ ਬੀਤੀ ਹੈ
@humanitypeace1080
@humanitypeace1080 3 года назад
Very informative interview
Далее
💀СЛОМАЛ Айфон за 5 СЕКУНД😱
00:26