Тёмный

ਸੰਤਾ ਦਾ ਕਿਉਂ Fan ਹੈ BJP ਦਾ ਵੱਡਾ ਲੀਡਰ Subramanian Swamy | Pro Punjab Tv 

Pro Punjab Tv
Подписаться 1,2 млн
Просмотров 743 тыс.
50% 1

ਸੰਤਾ ਦਾ ਕਿਉਂ Fan ਹੈ BJP ਦਾ ਵੱਡਾ ਲੀਡਰ Subramanian Swamy
Operation Blue Star ਸੀ ਦੇਸ਼ ਨਾਲ ਗੱਦਾਰੀ
1984 ਸਿੱਖਾਂ ਦਾ ਕਤਲੇਆਮ ਹੋਵੇ Declare, ਮੋਦੀ ਸਰਕਾਰ ਇਨਸਾਫ਼ ਦਿਵਾਉਣ 'ਚ ਦੇਵੇ ਸਿੱਖਾਂ ਦਾ ਸਾਥ
#SubramanianSwamy #JarnailSinghBhindranwale #BJP #Sikh #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Опубликовано:

 

5 июн 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,9 тыс.   
@dilpreetsingh4916
@dilpreetsingh4916 Год назад
ਸੱਚੇ ਹਿੰਦੂ ਦੀ ਇਹੀ ਨਿਸ਼ਾਨੀ ਆ ਕਿ ਉਹ ਸੱਚ ਬੋਲਦਾ ਹੈ ਦਿਲ ਤੋ ਧੰਨਵਾਦ ਸਵਾਮੀ ਜੀ ਤੁਹਾਨੂੰ
@dalbirsingh5890
@dalbirsingh5890 2 года назад
ਸੁਆਮੀ ਜੀ ਸੱਚ ਬੋਲਣ ਲਈ ਆਪ ਜੀ ਦਾ ਦਿਲੋਂ ਧੰਨਵਾਦ ਹੈ ਜੀ
@manpreetsinghdhaliwal1066
@manpreetsinghdhaliwal1066 2 года назад
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਅਮਰ ਹੈ ਅਤੇ ਹਮਾਰੇ ਦਿਲ ਮੇਂ ਹਮੇਸ਼ਾ ਰਹੇਗਾ ਧੰਨਵਾਦ ਸਵਾਮੀ ਜੀ
@harjindeersingh306
@harjindeersingh306 2 года назад
ਸਵਾਮੀ ਜੀ ਜਿਊਂਦੇ ਵੱਸਦੇ ਰਹੋ ਹਜ਼ਾਰਾਂ ਸਾਲ। ਸੱਚ ਦੱਸਣ ਵਾਲੇ ਹੋ। ਬਹੁਤ ਬਹੁਤ ਧੰਨਵਾਦ ਜੀ
@gurcharansinghsaini8910
@gurcharansinghsaini8910 2 года назад
ਜਦ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤਾਰੀਫ ਕਰਦੇ ਨੇ ਤੇ ਖਾਲਿਸਤਾਨ ਦਾ ਮਤਲਵ ਕਿ ਹੈ ਖਾਲਿਸ ਰਾਜ ਜਿਥੇ ਕੁਛ ਗਲਤ ਨਹੀ ਕਰਨਾ
@lakhvirsingh9941
ਖਾਲਿਸਤਾਨ ਜ਼ਿੰਦਾਬਾਦ
@arshrakkar5458
ਪ੍ਧਾਨ ਮੰਤਰੀ ਇਹਨਾਂ ਨੂੰ ਬਣਾਉਂਣਾ ਚਾਹੀਦਾ
@sadhusinghbhullar7339
@sadhusinghbhullar7339 Год назад
ਇਹ ਕਿਸ ਤਰ੍ਹਾਂ ਕਹਿ ਲਈਏ ਮੰਨ ਲਿਆ ਜਾਵੇ। ਕੋਈ ਬੰਦਾ ਸੱਚ ਮੁੱਚ ਹੀ ਸੱਚ ਬੋਲ ਰਿਹਾ ਹੈ। ਇਹ ਕਿਹੜਾ ਪੈਰਾਮੀਟਰ ਹੈ ਕਿਸੇ ਦੇ ਹੱਕ ਵਿੱਚ ਬੋਲਣਾ ਚਲਾਕੀ ਵੀ ਹੋ ਸਕਦਾ ਹੈ ਇੱਕ ਬੰਦਾ ਹੱਕ ਵਿੱਚ ਬੋਲਦਾ ਹੈ ਪੰਜਾਹ ਜਾ ਪੰਜਾਹ ਲੱਖ ਖਿਲਾਫਤ ਕਰਦੇ ਹੋਣ ਫਿਰ ਇੱਕ ਬੰਦਾ ਮਹਿਸੂਸ ਕਰਦਾ ਹੈ ਵਧੀਆ ਤਾਂ ਉਸ ਨੇਕ ਇਨਸਾਨ ਦਾ ਹਿਰਦੇ ਅੰਦਰ ਤੋਂ ਧੰਨਵਾਦ
@JaswinderSingh-ut5ls
ਸਵਾਮੀ ਜੀ ਤੁਸੀਂ ਸਾਡੀ ਕੌਮ ਲਈ ਹਾਅ ਦਾ ਮਾਰਿਆ ਅਸੀਂ ਤੁਹਾਡੇ ਸਦਾ ਰਿਣੀ ਰਹਾਂਗੇ।
@raisaab7597
@raisaab7597 Год назад
ਭਾਈ ਅੰਮ੍ਰਿਤਪਾਲ ਸਿੰਘ 💯💯🙏🙏 ਖਾਲਿਸਤਾਨ ਜ਼ਿੰਦਾਬਾਦ ਜੀ 💯🙏🙏🙏🙏🚩🚩🚩🚩🦁🦁🦁🦁🦁🦁
@rajideol680
@rajideol680 2 года назад
ਮੈ ਸੁਬਰਮਣੀਅਮ ਸਵਾਮੀ ਜੀ ਦੀਆ ਸਾਰੀਆਇੰਟਰਵਿਯੂ ਦੇਖੀਆਂ ਨੇ । ਬਿਲਕੁਲ ਸੱਚ ਬੋਲ ਦੇ ਨੇ । ਇਹੋ ਜਿਹੇ ਸੱਚੇ ਹਿੰਦੂ ਨੂੰ ਮੇਰਾ ਨਮਸਕਾਰ "I have seen all the interviews of Subramaniam Swami ji.
@nimmakakar709
@nimmakakar709 2 года назад
ਦਿਲ ਦੀਆਂ ਗਹਿਰਾਈਆਂ ਤੌ ਸੁਬਰਾਮਨੀਅਮ ਜੀ ਦਾ ਬਹੁਤ ਬਹੁਤ ਧੰਨਵਾਦ , ਇੱਕ ਅਸਲੀ ਤੇ ਨਿਡਰ ਹਿੰਦੂ ਹੋਣ ਦੇ ਨਾਲ ਨਾਲ ਇੱਕ ਬੇਬਾਕ ਇਨਸਾਨ .......
@NavjotKaur-kn8sp
@NavjotKaur-kn8sp 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏ਇੰਟਰਵਿਊ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਗਈ।ਸੁਬਰਾਮਨੀਅਮ ਜੀ ਦੇ ਰਿਣੀ ਰਹਾਂਗੇ।🙏❣
@shdjs5003
@shdjs5003 Год назад
ਸੁਵਮੀਨਅਮ ਸੁਆਮ ਜੀ ਆਪ ਜੀ ਨਿਡਰ ਔਰ ਸਚਾਈ ਕਹਿਣ ਵਾਲੇ ਪਹਿਲੇ ਇਨਸਾਨ ਹੈ ਜੀ ਜੋ ਕਿ ਆਪ ਜੀ ਸਿਖਾ ਦੇ ਦਰਦ ਮਹਿਸੂਸ ਕਰ ਰਹੇ ਹੋ ਆਪ ਜੀ ਧੰਨਵਾਦ ਜੀ
@ManjeetKaur-dz4us
@ManjeetKaur-dz4us Год назад
ਅਤਿ ਸਤਿਕਾਰਤ ਸਖਸ਼ੀਅਤ।
@lakhwinder2610
@lakhwinder2610 Год назад
ਸੁਆਮੀ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ🙏🙏
@KingHunter3597
@KingHunter3597 2 года назад
ਬਹੁਤ ਧੰਨਵਾਦ ਸੁਬਰਾਮਨੀਅਮ ਸੁਵਾਮੀ ਜੀ ਦਾ
@mahinderkumar1448
काश उस वक्त की सरकारों ने संत से बात की होती
@Rubysarao
@Rubysarao Год назад
ਮੈ ਪਹਿਲਾ ਵੀ ਇਹਨਾਂ ਦੀਆਂ ਇਨਟਰਵਿਓਆ ਦੇਖੀਾ ਨੇ ਹਮੇਸ਼ਾ ਹੀ ਇਹਨਾਂ ਦਾ ਸੰਤਾਂ ਲਈ ਤੇ ਪੰਜਾਬੀਆਂ ਲਈ ਸਤਿਕਾਰ ਰਿਹਾ..
@hirasinghhirasingh6029
@hirasinghhirasingh6029 2 года назад
साहब आप का सच बोलना तो बहुत धन्यवाद आप जैसे नेता होनी चाहिए इंडिया में जो सच का सामना कर सके
Далее
Which national team are you rooting for at Euro 2024?
00:17
Which national team are you rooting for at Euro 2024?
00:17