Тёмный

2.50 ਲੱਖ ਦਾ ਚਿੱਟਾ ਲਿਆਂਦਾ ਸੀ ਮੈਂ ਓਸ ਦਿਨ ਸੋਚਿਆ ਸੀ ਨਸ਼ਾ ਕਰਕੇ ਹੀ ਮਰਨਾ ਹੈ ਮੈਂ 

RMB Television
Подписаться 984 тыс.
Просмотров 256 тыс.
50% 1

#RMBTelevision #RMBTelevisionInterviews #PankajMahajan
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksRU-vid www.youtube.co... / rmbtelevisioninsatgram-
/ rmbtelevision

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 702   
@narindersingh6294
@narindersingh6294 9 месяцев назад
ਪੰਕਜ ਦੀ ਆਵਾਜ਼ ਬੋਹਤ ਪਿਆਰੀ ਹੈ। ਨਸ਼ਾ ਛੱਡਣ ਨਾਲ ਕੋਈ ਨਹੀਂ ਮਰਦਾ,ਪਰ ਨਸ਼ਾ ਕਰਨ ਨਾਲ ਬੋਹਤ ਮਰ ਗਏ ਸਾਡੇ ਭਰਾ।
@amritaulakh6562
@amritaulakh6562 2 года назад
ਮੰਗੇ ਦੇਸ਼ ਕੁਰਬਾਨੀਆਂ ਆਊ ਮੈਦਾਨੇ ਉਤਰੋ ਚਿੱਟਾ ਪੀ ਪੀ ਨਾ ਫੂਕ ਜਾਊਔ ਨਲੂਆ ਦੇ ਪੁੱਤਰੋ
@harigaming9610
@harigaming9610 2 года назад
ਵੀਰ ਨੁ ਇਸ ਦਲਦਲ ਵਿੱਚ ਨਿਕਲਣ ਤੇ ਮੈ ਪਰਮਾਤਮਾ ਦਾ ਲਖਲਖ ਸੁਕਰ ਕਰਦੀ ਹਾ
@NavjotSingh-rp5qy
@NavjotSingh-rp5qy 2 года назад
Right Waheguru meher karn har ikk di nashe di aadat khatam ho jae
@sarabjeetsingh4010
@sarabjeetsingh4010 2 года назад
Bhatti Sahib Veer ji Bahut hi Sunder Ganna .Appji di kalam ton Likhia Menu Bahut Pasand aya hai .Parmatma kare appdi kalam aise mithe Game Likh ke Punjab aur Punjabian di Hamesha Sewa Kardi Rahe S.S.Walia
@user646
@user646 2 года назад
ਵਾਹਿਗੁਰੂ ਜੀ ਮੇਹਰ ਕਰੀਂ ਇਸ ਵੀਰ ਤੇ
@rockblade9559
@rockblade9559 2 года назад
ਸ਼ੁਕਰ ਹੈ ਰੱਬ ਦਾ ਇਸ ਨੌਜਵਾਨ ਦੀ ਜ਼ਿੰਦਗੀ ਬਚ‌ ਗੲੀ , ਹੋਰਾਂ ਨੂੰ ਵੀ ਪ੍ਰੇਰਿਤ ਕਰੋ ਨਸ਼ਾ ਛੱਡਣ ਲਈ
@Politics-Situation
@Politics-Situation 2 года назад
ਨਸ਼ੇ ਤੋਂ ਦੂਰ ਹੋਣ ਲਈ ਧਰਮ ਦੇ ਨੇੜੇ ਹੋਣਾ ਚਾਹੀਦਾ।
@luckyjoshi5973
@luckyjoshi5973 10 месяцев назад
It's true 👍
@satindersingh7432
@satindersingh7432 2 года назад
ਵਾਹਿਗੁਰੂ ਕਿਰਪਾ ਕਰੇ ਵੀਰ ਨੂੰ ਤੰਦਰੁਸਤੀ ਚੜ੍ਹਦੀਕਲਾ ਚ ਰੱਖੇ।।
@noorgill8863
@noorgill8863 2 года назад
ਇਵੇਂ ਦੇ ਹੋਰ interview ਦਿਖਾ ਦੇ ਕਰੋ ਤਾ ਜੋ ਇਸ ਦਲਦਲ ਵਿੱਚ ਫਸੇ ਨੇ ਉਹਨਾਂ ਨੂੰ ਵੀ ਹੋਸਲਾ ਮਿਲੇ ਨਸਾਂ ਛੱਡਣ ਦਾ
@AvtarSingh-cd3em
@AvtarSingh-cd3em 2 года назад
Nasha nu rokan vasta kuj karna chida,chanal valaa nu......
@sukhirandhawa3723
@sukhirandhawa3723 2 года назад
nhi ruk skda smza skde aw bus
@navi7517
@navi7517 2 года назад
Right ji
@SunnySingh-hf3vi
@SunnySingh-hf3vi 2 года назад
@@sukhirandhawa3723 ruk ni skda but eda de motivational videos naal ghat jarur sakda
@sukhirandhawa3723
@sukhirandhawa3723 2 года назад
@@SunnySingh-hf3vi haa y munde jagruk ho skde aa pr y yr shi gl dsa thnu Jina tym waheguru mhr nhi krda nhi asr penda y kuj mrzi dkhi chle mashi pather chat k he murdi aw nl baithe munde mar jnde aw fr nhi hathde lok
@blackdeerhd8440
@blackdeerhd8440 2 года назад
ਹਾਏ ਓਏ ਬਾਈ,,, ਰੱਬ ਖੁਸ਼ ਰੱਖੇ ਤੈਨੂੰ ਹਮੇਸ਼ਾ 🙏,, ਵਹਿਗੁਰੂ ਮੇਹਰ ਕਰੇ ਆਓ ਰਲ ਕੇ ਪੰਜਾਬੀ ਮੁੰਡਿਆ ਨੂੰ bachiye
@suritchouhan1720
@suritchouhan1720 2 года назад
Proud of you Pankaj!!! Please work hard and be a role model for people 👏👏👏👍👍👍💪💪
@SukhwinderSingh-wq5ip
@SukhwinderSingh-wq5ip 2 года назад
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@rajnibala2770
@rajnibala2770 2 года назад
ਵਧੀਆ ਕਿਤਾ ਵੀਰੇ ਨਸ਼ਾ ਛੱਡ ਕੇ। ਹੁਣ ਨਾ ਦੁਬਾਰਾ ਨਸ਼ੇ ਦੇ ਰਾਹ ਵੱਲ ਤੁਰੀ। ਰੱਬ ਮੇਹਰ ਕਰੇ ਤੁਹਾਡੇ ਤੇ। 🙏🙏
@princepal2957
@princepal2957 2 года назад
👍🏻👍🏻
@HarpreetSingh-mk3rs
@HarpreetSingh-mk3rs 2 года назад
ਸਤਿਕਾਰ ਯੋਗ ਵੀਰ ਜੀ ਤੁਸੀਂ ਕੰਮ ਬਹੁਤ ਬਹੁਤ ਬਹੁਤ ਬੇਮਿਸਾਲ ਕਰ ਰਹੇ ਹੋ। ਮੈਂ ਤਾਂ ਆਪ 25 ਸਾਲ ਸ਼ਰਾਬ ਪੀ ਕੇ ਬਿਨਾ ਕਿਸੇ ਇਲਾਜ ਦੇ ਖੁਦ ਦੀ ਸਵੈ ਸ਼ਕਤੀ ਨਾਲ ਛੱਡੀ ਹੈ। ਮੈਂ ਤਾਂ ਤੁਹਾਨੂੰ ਸਾਰਿਆਂ ਪੱਤਰਕਾਰ ਵੀਰਾ ਨੂੰ ਇਹ ਹੀ ਇੱਕ ਬੇਨਤੀ ਕਰਦਾ ਹਾਂ ਕਿ ਜੇਕਰ ਤੁਸੀਂ ਇੱਕ ਸਿੱਖ ਪਰਿਵਾਰ ਦੇ ਹੋਂ ਤਾਂ ਆਪਣੇ ਨਾਮ ਨਾਲ ਸਿੰਘ ਲਗਾਵਣ ਤੋਂ ਗੁਰੇਜ਼ ਕਿਉਂ ਕਰਦੇ ਹੋ। ਇਹ ਸਰਦਾਰੀ ਸਾਨੂੰ ਬੜੀਆਂ ਕੁਰਬਾਨੀਆਂ ਦੇ ਕੇ ਮਿਲੀ ਹੈ। ਮੈਂ ਪਿਛਲੇ 30 ਸਾਲਾਂ ਤੋਂ ਹਿੰਦੀ ਵਿੱਚ ਸ਼ਾਇਰੀ ਲਿਖਦਾ ਹਾਂ ਪਰ ਆਪਣੇ ਨਾਮ ਨਾਲ ਸਿੰਘ ਲਗਾਉਣ ਵਿੱਚ ਸ਼ਾਨ ਸਮਝਦਾ ਹਾਂ।
@davinderjitsingh5734
@davinderjitsingh5734 2 года назад
ਸਿੰਗਰ ਜੋ ਮਰਜੀ ਕਹਿਣ ਲੱਚਰ ਗਾਇਕੀ ਦਾ ਅਸਰ ਸਮਾਜ te ਪੈਦਾ ਜਰੂਰ aa
@allroundervideos3268
@allroundervideos3268 2 года назад
💯%ਪੈਦਾ ਹੈ ਮੇਰੇ ਤੇ ਵੀ ਪਿਆ ਸੀ ਜੱਦੋ ਮੈਂ ਨੱਸ਼ਾ ਕਰਨ ਲੱਗਿਆ ਸੀ
@suryawanshirajput6815
@suryawanshirajput6815 2 года назад
1000/gal sahi
@dadipota-cb2vh
@dadipota-cb2vh 2 года назад
22jiਏ ਗਾਣਾ 2008 ਵਿੱਚ ਤਾ ਆਇਆ ਹੀ ਨਹੀਂ ਸੀ ਤੇ ਵੀਰ 2008 ਦੀ ਗੱਲ ਕਰਦਾ ਹੈ
@paigaam1414
@paigaam1414 2 года назад
Bilkul sahi
@HarpalSingh-uv9ko
@HarpalSingh-uv9ko 2 года назад
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਵੀਰ ਨੂੰ ਲੰਮੀਆਂ ਉਮਰਾ ਬਖਸ਼ਣ ਚੜਦੀਕਲਾ ਵਿੱਚ ਰੱਖਣ ਬਹੁਤ ਵਧੀਆ ਕੀਤਾ ਨਸ਼ਾ ਛੱਡ ਕੇ ਤੇ ਸਭ ਤੋਂ ਵਧੀਆ ਗੱਲ ਹੈ ਕਿ ਦੂਜੇ ਮੁੰਡਿਆਂ ਨੂੰ ਨਸ਼ੇ ਤੋਂ ਦੂਰ ਕਰ ਰਹੇ ਹੋ।
@gilldharminder8976
@gilldharminder8976 2 года назад
Mama bolda kinna vadia aa 😅😅😅👍🙏
@HarjitSingh-ss5ft
@HarjitSingh-ss5ft 2 года назад
V. Nice will power ne kam kita pankaj ne keha songs ne asar kita
@hrfgill739
@hrfgill739 2 года назад
Love you ਪੰਕਜ ਵੀਰ ਜੀ
@ashivankumar278
@ashivankumar278 2 года назад
िਵਰ ਦੀਆ ਗॅਲਾ ਬੋਹਤ ਸੋਹਣੀਆ ਸਚੀਆ ਗॅਲ਼ਾ
@astaadsidhumoosewala3142
@astaadsidhumoosewala3142 2 года назад
ਸੁਕਰ ਬਾਬੇ ਦਾ ਬਾਈ ਜਮਾ ਠੀਕ ਹੋ ਗਿਆ।ਬਾਬਾ ਮੇਹਰ ਕਰੇ ਜੋ ਕਰਦੇ ਨੇ ਸੋਡੀ ਵੀਡਿਓ ਦੇਖ ਕੇ ਉਹ ਵੀ ਛੱਡ ਜਾਣ।ਸੋਡੀ ਏਹ ਵੀਡਿਓ ਦੇਖ ਕੇ ਬਹੁਤ ਵਧੀਆ ਲੱਗਿਆ। ਸਬ ਕੁੱਝ ਠੀਕ ਹੋ ਜਾਦਾ ਬਸ ਹਿੰਮਤ ਤੇ ਆਪਣੇ ਉਪਰ ਭਰੋਸਾ ਰੱਖੋ।
@sunnybhagat7392
@sunnybhagat7392 2 года назад
Waheguru tuhanu hamesha sehat te mann di tandrusti bakshan veer ji, bahut khushi hoyi chalo koi te mud ayia
@dilpreetchahal2688
@dilpreetchahal2688 2 года назад
ਮਹਾਜਨ, ਹੈ ਜੱਟਾ ਵਰਗਾ ਆ। Good person Good vibes Positive thinking Truth 100 gaint banda ae apna veer mahajhan...
@pardaphashdoordarshan2994
@pardaphashdoordarshan2994 2 года назад
ਅਜਕੱਲ ਗੱਲ ੳਲਟ ਹੈ ਜੱਟ ਮਹਾਜਨਾਂ ਵਰਗੇ ਨੇ ਤੇ ਮਹਾਜਨ ਜੱਟਾਂ ਵਰਗੇ
@rajdeepkaur5177
@rajdeepkaur5177 2 года назад
Ki name a Veera da
@RanjeetSingh-up3je
@RanjeetSingh-up3je 2 года назад
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ਿਸ਼ ਕਰਨ,, ਵੀਰ ਜੀ ਬਹੁਤ ਹੀ ਵਧੀਆ ਕੀਤਾ ਹੈ,,, ਮੈਂ ਖੁਦ ਕਰਦਾ ਹਾਂ,,ਪਰ ਤੁਸੀਂ ਏਸ ਦਲਦਲ ਚੋਂ ਨਿਕਲੇ ਹੋ,, ਬਹੁਤ ਹੀ ਵਧੀਆ ਕੀਤਾ ਹੈ ਵੀਰ ਜੀ
@harjinderkaur9940
@harjinderkaur9940 2 года назад
ਵਾਹਿਗੁਰੂ ਜੀ ਆਪਣੇ ਤੇ ਰਹਿਮ ਕਰੋ
@ravindergoswami9974
@ravindergoswami9974 2 года назад
Bhai bahut vadia laga Radhey Krishna blessed to u
@lovebantai9315
@lovebantai9315 2 года назад
ਸ਼ੁਕਰ ਤੇਰਾ ਦਾਤਿਆਂ 🙏
@inderpardesi1095
@inderpardesi1095 2 года назад
Waheguru ji sb de bachya nu nshe to door rakhn meri ehi ardas aa baba agge dilo 🙏🙏🙏🙏🙏
@potmakinghomegardeningdeco220
@potmakinghomegardeningdeco220 2 года назад
Waheguru mehr rakhe 🙏🏻
@manvirsekhon6598
@manvirsekhon6598 2 года назад
ਬਹੁਤ ਵਧੀਅਾ ਕੰਮ ਕਰ ਰਿਹਾ ੲਿਹ ਨੋਜਵਾਨ ਪਰਮਾਤਮਾ ਸਦਾ ਚੜਦੀ ਕਲਾ ਵਿਚ ਰਖੇ।
@jaspreetsidhu3588
@jaspreetsidhu3588 2 года назад
Nice bro g
@paramsidhu3199
@paramsidhu3199 2 года назад
God bless bro waheguru tainu khushiya dewe
@mandyfarmer3269
@mandyfarmer3269 2 года назад
🙏🏻 ਵਾਹਿਗੁਰੂ ਜੀ 🙏🏻 ਆਪ ਜੀ ਨੂੰ ਤੰਦਰੁਸਤੀ ਬਖਸ਼ਣ ਜੀ 🙏🏻
@j.b4291
@j.b4291 2 года назад
ਸਲਾਮ ਵੀਰ ਤੈਨੂੰ
@makhankalas660
@makhankalas660 2 года назад
ਵਾਹਿਗੁਰੂ ਜੀ ਮਾਂਵਾਂ ਦੇ ਪੁੱਤਾ ਤੇ ਮੇਹਰ ਕਰਿਓ ਜੀ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਜੀ ਤੇ ਕਿਰਪਾ ਰੱਖਿਓ ਜੀ ਕਿਸੇ ਵੀ ਮਾਂ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@A.Nstuntman
@A.Nstuntman Год назад
You are the yyyyyyy
@NarinderKaur-rn5wd
@NarinderKaur-rn5wd 2 года назад
ਵੀਰ ਸ਼ੁਕਰ ਹੈ ਰੱਬ ਨੇ ਤੁਹਾਨੂੰ ਬਚਾ ਲਿਆ ਹੁਣ ਹੋਰ ਨੋਜਵਾਨਾਂ ਦੇ ਰੋਲ ਮਾਡਲ ਬਣ ਕੇ ਪੰਜਾਬ ਦਾ ਭਲਾ ਕਰੋ ਜੀ
@navjotsayal
@navjotsayal 2 года назад
Ehi kr riha 22.. hun tn khnde 20 bndea nu shi raah paa chuka 22
@theredleo4936
@theredleo4936 2 года назад
ਇੱਕ ਚੀਜ਼ ਖ਼ਾਸ ਕਰਕੇ ਦੇਖੀ ਆ ਜਿਸ ਬੰਦੇ ਨੂੰ ਸੇਹਤ ਬਣਾਉਣ ਦਾ ਸ਼ੋਂਕ ਹੋਵੇ ਜਾਂ ਬੰਦਾ ਦਲੇਰ ਹੋਵੇ ਉਹ ਇੱਕ ਦਿਨ ਨਸ਼ਾ ਜਰੂਰ ਛੱਡ ਦਿੰਦਾ ਹੈ
@kandolaguri374
@kandolaguri374 Год назад
Lagda b ohi mere nal b hoya a hun thik a dawayi b khadi
@amritpalkaurgill3089
@amritpalkaurgill3089 2 года назад
ਵਧੀਆ ਬਾਂਈ ਵਾਹਿਗੁਰੂ ਦੀ ਮਿਹਰ ਹੋ ਗਈ ਤੇਰੇ ਤੇ।👍🙇
@amanmaan258
@amanmaan258 2 года назад
Waheguru...
@samvirdi6444
@samvirdi6444 2 года назад
Verry nice brother bhot vadia kita nasha shad ke pankaj veer g gud msg saria dunia ly
@user-iw4zw3ux2s
@user-iw4zw3ux2s 2 месяца назад
ਪੰਕਜ਼ ਥੀਰ ਅਮਲੀ ਨਹੀਂ ਨਸ਼ੇੜੀ ਹੁੰਦੇ ਆ ਜੀ ❤❤
@gurpreet8244
@gurpreet8244 2 года назад
U r gr8 big brother and God with you 💯
@satwantsinghwaheguruji843
@satwantsinghwaheguruji843 2 года назад
ਓਸ ਬੰਦੇ ਕੋਲੋਂ ਬਹੁਤ ਏਡਜ ਵਾਲੇ ਬੰਦੇ ਠੀਕ ਹੋਏ ਹਨ ਓਸ ਬੰਦੇ ਤੇ ਪਰਮਾਤਮਾ ਦੀ ਮਿਹਰ ਰਾਹ
@karamjitdhillon3715
@karamjitdhillon3715 2 года назад
ਬਾਈ ਦੀ ਇੱਕ ਇੱਕ ਗੱਲ ਠੀਕ ਆ ਸਾਰੀਆਂ ਨੇਂ ਕਰੋੜਾਂ ਦਾ ਪੀਤਾਂ ਆ
@satpalsingh-qp6co
@satpalsingh-qp6co 2 года назад
Very good beta ji salute
@sukhisandhu1500
@sukhisandhu1500 2 года назад
Waheguru ji Mehar rakhyo Veer te 🙏🏻
@ignited584
@ignited584 2 года назад
After listening to his story - I can proudly say that Punjab ka youth Punjab ka songs na hi kabada kiya ha , he tried chitta after listening to this song of harf cheema - chitta .
@jattvloggers3873
@jattvloggers3873 2 года назад
Harf Cheema ne aj tak koi gana chiite te nhi Gaya
@learnenglish699
@learnenglish699 Год назад
bhai g agar koi bhi banda movie /songs/ videos dheek ke kar raha hai to usse bada bewakoof koi nahi hai bro
@sukhdeep9885
@sukhdeep9885 2 года назад
Rab da sukr a Ina chija to rab ny door rkhye har veer nu door rkhye
@hashk8021
@hashk8021 2 года назад
Bai di glla sunn ke bhut badiya lagya. 👍 Good job bro.
@godisone5932
@godisone5932 2 года назад
Bai tere vall dkh k ma v bht motivate hoya a.. manu v aj 2 din hoge tangi jhal dia.. ਤੋਟ jhal dea... Bht hosla milya bai teri video dkh k.. shukr a rabb Da.. koi bhana bnaya ohne .. waheguru lakh lakh shukr hai tera...🙏
@vellyveer2554
@vellyveer2554 2 года назад
ਦਿਲੋ ਸਲਾਮ ਅ ਵੀਰ ਤੈਨੂ ਹੌਸਲਾਂ ਰੱਖ ਮੈ ਵੀ ਛੱਡਿਆ ਚਿੱਟਾ ਹੁਣ ਬਹੁਤ ਸੋਹਣੀ ਲਾਇਫ ਅ ਮੇਰੀ ਵਧੀਆ ਘਰ ਘਰਵਾਲੀ ਛੋਟੀ ਜੀ ਬੱਚੀ ਮੇਰੀ ਜੌਬ ਅ ਸਕੳਰਟੀ ਗਾਰਡ ਦੀ 15000 salary najare ne y plz chad de ape marde ni punjabi a apa guru gobind de puttr
@godisone5932
@godisone5932 2 года назад
@@vellyveer2554 hnji pra bilkul sahi kiha tsi..
@lakhwinderkaur7896
@lakhwinderkaur7896 2 года назад
Vir g mnu b dssdo mra husband b bot drink krdaa din Raat. Bott aukha eh sbb dekhna..koi solution dsddo
@vellyveer2554
@vellyveer2554 2 года назад
@@lakhwinderkaur7896 ਭੈਣ ਦਾਰੂ ਤਾ ਫੇਰ ਵੀ ਬਹੁਤ ਆਸਾਨ ਅ ਛੱਡਣੀ ਪਰ ਪੀਣ ਵਾਲਾ ਬੰਦਾਂ ਨੂ ਵੀ ਥੋੜੀ ਹਿੰਮਤ ਕਰਨੀ ਪੈਣੀ ਅ ਫਰੀ ਦਵਾਈ ਮਿਲਦੀ ਅ ਹਰੇਕ ਸਹਿਰ ਚ ਨੇ ਸਰਕਾਰੀ ਦਵਾ ਕੇਦਰ
@vellyveer2554
@vellyveer2554 2 года назад
@@lakhwinderkaur7896 ਤੁਸੀ ਕੇਹੜੇ ਸਹਿਰ ਤੋ ਹੋ ਜਿਨੀ ਹੋਇਆ ਕਰਾਂਗੇ
@nawabkhokher4359
@nawabkhokher4359 2 года назад
ਬਹੁਤ ਵਧੀਆ ਵੀਰੇ ਵਾਹਿਗੁਰੂ ਮੇਹਰ ਕਰ ਸਰਬੱਤ ਦਾ ਭੱਲਾ🙏🙏💖
@garrysingh7078
@garrysingh7078 2 года назад
bhut kaint te sachi gallan dssia praa ne, luv u aa pankaj bai
@iamhsdhillon
@iamhsdhillon 2 года назад
Salute to brother
@sandhusaabsinghsaab6213
@sandhusaabsinghsaab6213 2 года назад
Waheguru ji🙏🙏🙏🙏🙏🙏 maher karo
@vinaypalsingh8644
@vinaypalsingh8644 2 года назад
Waheguru kirpa kre veer g
@inderSingh-ek1dm
@inderSingh-ek1dm 2 года назад
Waheguru ji 🙏
@balwinderkaur460
@balwinderkaur460 2 года назад
Waheguru ji mehar karo sarea veera te🙏🙏
@karamjeetsinghbhandal8374
@karamjeetsinghbhandal8374 2 года назад
WAHEGURU JI
@ranogill7311
@ranogill7311 2 года назад
Waheguru ji thounu chaddi kala bakshan. Proud of you 👍 you come out all this mess with your own self confidence.
@GurdevSingh-ko6kj
@GurdevSingh-ko6kj 2 года назад
ਜੇ ਬੰਦੇ ਦੇ ਇਰਾਦੇ ਪੱਕੇ ਹੋਣ ਸਭ ਕੁਝ ਸੰਭਵ ਹੈ
@gurjeetpb65mohali4
@gurjeetpb65mohali4 2 года назад
God bless you bro
@pamamall8274
@pamamall8274 2 года назад
ਬੰਦਾ ਕੀ ਨਹੀਂ ਕਰ ਸਕਦਾ ਜੇ ਨਾਲ ਪਰਮਾਤਮਾ ਦਾ ਸਾਥ ਹੋਵੇ
@hardeepdhilon3278
@hardeepdhilon3278 2 года назад
ਵਾਹਿਗੁਰੂ ਜੀ
@gautamsatotra
@gautamsatotra 2 года назад
Ah sade veer ji mere sehr gurdaspur de ne Bhut vdiya kita Bai ne Nsha shd k 🔥🔥
@SahilSharma-vv9zd
@SahilSharma-vv9zd 2 года назад
God bless him
@dasudoychandra8182
@dasudoychandra8182 2 года назад
Waheguru ji bhut vadiya bro
@RupinderKaur-hg4ih
@RupinderKaur-hg4ih 2 года назад
ਵਾਹਿਗੁਰੂ ਮੇਹਰ ਕਰਨ
@chetansharma7851
@chetansharma7851 2 года назад
Rbbb meher kre punjab te 🙏🙏🙏
@dadipota-cb2vh
@dadipota-cb2vh 2 года назад
ਵੀਰ ਜੀ ਸ਼ੁਕਰੀਆ ਤੇਰਾ ਨਸ਼ੇ ਤੋਂ ਦੂਰ ਹੋਣ ਲਈ ਧੰਨਵਾਦ ਪਰ ਵੀਰ ਤੁਸੀਂ ਜਿਸ ਗਾਣੇ ਦੀ ਗੱਲ ਕਰਦੇ ਹੋ ਉਹ ਗਾਣਾ 2008 ਵਿੱਚ ਤਾਂ ਆਇਆ ਹੀ ਨਹੀਂ ਸੀ।
@sonysidhu0440
@sonysidhu0440 2 года назад
🙏🏻Waheguru g🙏🏻
@hitmanuncle1409
@hitmanuncle1409 2 месяца назад
ਵਾਹਿਗੁਰੂ
@jasmailsingh3650
@jasmailsingh3650 2 года назад
Good bless you bro 🙏
@goldysingh7195
@goldysingh7195 2 года назад
Waheguru ji mehar kro ji
@rajwantkaur1784
@rajwantkaur1784 2 года назад
So putt ji tusi duje veer nu ik changi sade de rehe ho godblessing mere lall ji
@goldysingh7195
@goldysingh7195 2 года назад
Waheguru ji waheguru ji
@nrjeffects9273
@nrjeffects9273 2 года назад
Main v nasha 1994 to 2004 tak kitta... Yani k har roz 2 gram sona (gold) pina... Ek Ek gall sachhi aa pankaj ji... Bahut vaddi kimat chukaani paindi aa comeback Karan To pehla... God bless dear... Apni beti nu jarur milna tussi
@learnenglish699
@learnenglish699 2 года назад
baii g great just asking total kine da karchaa kita baii g tusi nashe ch total 10 saal ch?
@deepjuneja867
@deepjuneja867 2 года назад
Mnu 12 ma saal chal riha aa...AA hun vi AA comment nasha krke hi likh riha aa...yaar bhut dukhi ho chukya AA mein es nashe ton....jindgi tbaah krti es gande nashe ne....kise tym gym da coach hunda si 117 k.g weight hunda si.. training dinda hunda di kudiya te mundeya nu ohdo... ..te koi tym eho jiha AAA gya si...ke mein 55 k.g da hi reh gya si...par phir nasha ghtaa ke recover Hoya te hun shayad 80 de neede hauga....par nasha ajj vi bhut kar riha AA...par Kar pàise hi khraab riha....kyuki mein teeke launa AA te naad mere sreer ch kite vi labhdi nahi....Galt lagge chahe sahi mein Ghar deya ton 2 jaa 3 wari paise Laine hi Laine aa....nasha Howe bhawe naa Howe par paise leh ke hi chadnee aa....oho jihe rabb verge mere maa pyo Jo mnu aje Tak bàchaaai jande AAA..nahi mein kadf da Mar janda....ajj ton. 5 mahine pehla mein i.c.u ch riha te mere te 5 lakh 88 hazaar rupaya laa ke Ghar deya Meri jaan bachaai AAA...saah bakashan Wala ta oh waheguru hi aa...par 3laaan de Lai Tabb jaanda rabb ne kiddro kiddro paise fde ...sirf Meri jaan bchaaun vaaste....par mein koodi mull nhi paya apne pyo de paiseya da....utto hi jado mein Ghar aaaya therk hoke dujje din hi nasha Kar Lia...te jado da bahar aaya dhaai 3 lakh phir nashe te kharach kar ditta...par Sacha kehna hun Sachi mein es nashe ton bhut dukhi aa...mein dilo nasha chadnaa chaunda aa....je koi veer Mera nasha chudda sakda AAA...ta veere pls help me....70971.00070 watsap and contact.....jado marji càal Kar sakde oo veere....je koi veer RMB television waleya nu jaanda AA taa pls ohna nal Mera sampark karwao...
@learnenglish699
@learnenglish699 2 года назад
@@deepjuneja867 veer dheek relax, take responsibility on your shoulders, nasha mukti kehndr jaoo baii ho jugaa theek but ah cheej dubara naa kareyoo pls ..jald to jald nasha mukti kendr chale jaoo
@deepjuneja867
@deepjuneja867 2 года назад
@@learnenglish699 ...othe hi gya si...othe ohna ne Mera ennà borà haal krta ke mnu sidha 14. .15 dina baad i.c.u ch hosh aai.. Nasha chudda cender waleya kol ta mein Sambya nhi gya...10 11 doctors kol laike gye mnu pr sareya ne jwab hi ditta ke ehne nahi bachnaa tusi ehnu leh hi jaao etho.. phir center waleya ne jado Ghar deya nu dassya...Ghar de bhut ldee ke sutte pye si je 2 din munde da enna bura haal aa...jado Ghar deya ne mnu dekhya taa.ghar de dekhde hi reh gye... Ke eho jiha ki Kita si enna ne mere nal ....ke Sara sreer hi Chad gya si mein... enna maarya kuttya ohna ne mnu....phir kite jaa ke 4 doctor de jwab Dane ton baad deep hospital admit kraaya....oh kehnde 15 percant.chance aa ..shayad jaan Bach sakdi aa par doctor kehnda ..paise wadhu laggan ge,..bàpu kehnda Mera jinne paise laggde aa lagg jàn...pàr munda theek kro Mera ikk wari,,..par jaan bahashnaa ta os waheguru ji de hath vich aà,.saade sare rishtedarà ne bhut ardaasa kitiya ..ohna diya rdaasa te is sache waheguru ji mehar nal meri jaan Bach gai ...par center waleya Ne 6 lakh rupayaa bina Matlab ton lwa ditte...Jo and tak mere papa ne Kai bande ya ton Kai Kai hazaar krke fad ke Mera elaaj kraaya ...kujh ko paid rishtedarà ne ditte...ko aje Dene vi AA. Sara din bàpu tenshion vich rehnda aa....ke paise kado modne aa...te utto Masha krno phir nahi hattya...kiho jihi gandi aaulaad aa mein...shaarm aaundi aa appne aap te hun taa
@learnenglish699
@learnenglish699 2 года назад
@@deepjuneja867 baii g apna gmail account deye m thanu mail kardaa vaa deyoo apna gmail te gall karde aa
@matabsandhu8452
@matabsandhu8452 2 года назад
Waheguru ji 😭😭😭
@sukhwinderkaurbhatia8947
@sukhwinderkaurbhatia8947 2 года назад
Waheguru ji
@bikramjitsingh51
@bikramjitsingh51 2 года назад
Bahut vadiya kita veer nasha chadta nasha chadaan layi badi willpower chahidi
@shivamgarg3810
@shivamgarg3810 2 года назад
Bahut sohna interview veere de honsle nu slute aa veere 🙏🙏
@ninderkaur9807
@ninderkaur9807 2 года назад
👌👌wheguru di kirpa
@KalaDhaliwal-pt8kx
@KalaDhaliwal-pt8kx 2 года назад
sahi gal je bai chitta banda aap hi launda je aap hi chad. sakda mai italy rehnda je 20 sal to 2008 to 2011 tak mai be chitta pita je par 2011 to bimar ho gia ci TB de bimari ho gai ci par mud ke nahi muuh lai ah 2022 chalda je Kala dhaliwal italy 🇮🇹
@simiramgarhia4806
@simiramgarhia4806 2 года назад
very good veere
@kandolaguri374
@kandolaguri374 Год назад
Main italy start kita c fir wapis a chadya
@KS-wd1ho
@KS-wd1ho 2 года назад
Waheguru
@samsandhu2767
@samsandhu2767 2 года назад
God bless u
@dhillonsardar1279
@dhillonsardar1279 2 года назад
I sport you veer God bless you 🙏❣️
@skvirk2669
@skvirk2669 2 года назад
It’s great he went cold turkey and stopped without help of medicine. Your will power has its own power, only if you choose a single thought and if that thought can penetrate into the core of your mind that this is want you want. It’s a difficult process but very worth.
@paramrajput1658
@paramrajput1658 2 года назад
WMK.
@devindersingh7348
@devindersingh7348 2 года назад
Thenx rmb
@isobelsingh249
@isobelsingh249 2 года назад
veere sahi raah te aa gia ,,badi kirpa tere te parmatma di.... hmesha khush rahe veere tu .
@Sukhvindersingh-
@Sukhvindersingh- 2 года назад
waheguru ji
@harrymatharu9279
@harrymatharu9279 2 года назад
Bahut vadiya veer keep it up rabb chardi kala bakshan
@fitnessandmotivationvideos7010
@fitnessandmotivationvideos7010 2 года назад
Wahh oh bai🙏🏻🙏🏻❤️❤️ waheguru mehr kre tere te veer
@Fateh13130
@Fateh13130 2 года назад
sat sari akal ji mai Ranjit Saggu trantaran to bai mai v bhaut nsa kitta drugs da par mai v drugs to vapas nai c aa skda kyu ki a nsa Edda mada aa k ik vari kise ne v laya ta bas o osseda addi ho janda aa par mai v ais nse to vapis aa gya ha hun koi zindagi vich wakhra Karan di sohc rakhi aa waheguru Mehar Kare
@shamshersingh404
@shamshersingh404 2 года назад
ਵਾਹਿਗੁਰੂ ਜੀ ਮਿਹਰ ਕਰਿਉ ਵੀਰ ਤੇ
@shubvirk7820
@shubvirk7820 2 года назад
Bahut vdia pankaj veer
@mthighlegendarygamer2238
@mthighlegendarygamer2238 2 года назад
Gud deed bro I proud of u
@AnkushKumar-lr3xx
@AnkushKumar-lr3xx 2 года назад
Waheguru ji ❤🥀rab sukh rakhe
@rajwantkaur1784
@rajwantkaur1784 2 года назад
Godblessing putt ji suker hai waheguru ne tahanu umar bakhsi
@Jagdeepsing921
@Jagdeepsing921 2 года назад
Bhuut vadiya insaan a bai keep it up bai
@jyotibala9605
@jyotibala9605 Год назад
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਵੀਰਾਂ ੳੁਤੇ,,,
@paramjitpal7588
@paramjitpal7588 2 года назад
God bless you bro good luck
@jeetvirk07
@jeetvirk07 2 года назад
bahut vadiya veer tu himmat kar ke nashe di jang jitti hai
@Delhi6Motablogger
@Delhi6Motablogger 2 года назад
Sahi baat bhai ji
@ChahalShera
@ChahalShera 4 месяца назад
Vary nice video.bata.ji👃👃❤️❤️❤️❤️
Далее