Тёмный
No video :(

ਹਿਮਾਚਲ ਦੇ ਲੋਕ ਕਿਵੇਂ ਕਰ ਰਹੇ ਸ਼ਰੇਆਮ ਪੰਜਾਬੀ ਟੈਕਸੀ ਡ੍ਰਾਇਵਰਾਂ ਨਾਲ ਧੱਕੇਸ਼ਾਹੀ, ਦੇਖੋ ਪੂਰੀ ਖਬਰ 

DainikSavera
Подписаться 2,4 млн
Просмотров 76 тыс.
50% 1

#himachalpradesh #taxidriver #latestnews
ਹਿਮਾਚਲ ਦੇ ਲੋਕ ਕਿਵੇਂ ਕਰ ਰਹੇ ਸ਼ਰੇਆਮ ਪੰਜਾਬੀ ਟੈਕਸੀ ਡ੍ਰਾਇਵਰਾਂ ਨਾਲ ਧੱਕੇਸ਼ਾਹੀ, ਦੇਖੋ ਪੂਰੀ ਖਬਰ
How the people of Himachal are openly bullying Punjabi taxi drivers, see full news
#breakingnews #himachalpradesh #himachali #people #bullying #punjabi #taxidriver #latestnews #punjabinews #latestnews #himachalgovernment #punjabgovernment #punjabnews #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 557   
@daljit5527
@daljit5527 2 месяца назад
ਹਿਮਾਚਲ ਵਾਲਿਓ ਜੇ ਪੰਜਾਬੀ ਵਿਗੜ ਗਏ ਤਾਂ ਤੁਸੀ ਤੰਗ ਹੋਵੋਗੇ, ਸਵਾਰੀ ਅਸੀਂ ਵੀ ਨੀ ਚੁੱਕਣ ਦਿੰਦੇ ਤੁਹਾਨੂੰ, ਬਿਲਕੁੱਲ ਸਹੀ ਵੀਰ ਜੀ ਏਦਾਂ ਹੀ ਚੱਲਣਾ ਪੈਣਾ
@kuldipsinghrakkar6409
@kuldipsinghrakkar6409 2 месяца назад
ਪੰਜਾਬ ਦੇ ਅਫ਼ਸਰਾਂ ਨੇ ਤੁਹਾਡੇ ਤੇ ਪਰਚੇ ਦਰਜ ਕਰਨੇ।
@padamnabhsharma7149
@padamnabhsharma7149 2 месяца назад
Apni state dey under reh key kio shor pan lageya va Tu himmat kr ja fir eh texi driver vi tey cheeka maar rahey va Apney state to nikley va
@kuldipsinghrakkar6409
@kuldipsinghrakkar6409 2 месяца назад
@@padamnabhsharma7149 ਹਿਮਾਚਲੀ ਵੀ ਅਪਣੀ ਸਟੇਟ ਵਿੱਚ ਰਹਿਣ, ਇੱਧਰ ਪੰਜਾਬ ਕੀ ਲੈਣ ਆਉਂਦੇ
@BalwinderKaur-mu9zb
@BalwinderKaur-mu9zb 2 месяца назад
​@@kuldipsinghrakkar6409 ਸਹੀ ਗੱਲ ਐ ਵੀਰੇ
@sukhdhaliwal4831
@sukhdhaliwal4831 2 месяца назад
Ena kuj ho reha fer warning de rahe ne.... tricity ch vadhu pahadi ne chhittar pared krke kdo ..jive eh krde ne ustra he inha naal kro...kite v HP number dikhe Tod dyo...
@GurmeetSingh-uk1vp
@GurmeetSingh-uk1vp 2 месяца назад
Bilkul sahi galan kar riha veer
@rajbindersingh8237
@rajbindersingh8237 2 месяца назад
ਡਰ ਨਾ ਰੱਖੋ ਪੰਜਾਬੀਓ ਫੈਂਟੋ ਇਨਾ ਨੂੰ
@Neartonature-fb1iy
@Neartonature-fb1iy 2 месяца назад
ਕਿਰਪਾ ਕਰਕੇ ਸੁਰੱਖਿਆ ਲਈ ਕਾਰਾਂ ਵਿੱਚ ਡੈਸ਼ ਬੋਰਡ ਕੈਮਰਾ ਲਗਾਓ
@JasveerSingh-ss7hk
@JasveerSingh-ss7hk 2 месяца назад
ਪੱਤਰਕਾਰ ਸਾਹਿਬ ਜੀ ਸਾਰੇ ਸਬੂਤ ਸਾਹਮਣੇ ਪ‌ਏ ਹੋਏ ਹਨ ਪਰ ਤੁਸੀਂ ਮੰਨਣ ਨੂੰ ਤਿਆਰ ਹੀ ਨਹੀਂ ਹੈ। ਜੇਕਰ ਪੰਜਾਬੀ ਹਿਮਾਚਲ ਵਾਲਿਆਂ ਨੂੰ ਰੋਕਦੇ ਹਨ ਤਾਂ ਆਪਸੀ ਰਿਸ਼ਤਿਆਂ ਵਿੱਚ ਖਟਾਸ਼ ਆ ਜਾਂਦੀ ਹੈ ਪਰ ਜੇਕਰ ਹਿਮਾਚਲ ਪ੍ਰਦੇਸ਼ ਵਾਲੇ ਪੰਜਾਬੀਆਂ ਨੂੰ ਰੋਕਦੇ ਹਨ ਜਾਂ ਕੁੱਟਮਾਰ ਕਰਨ ਉਨ੍ਹਾਂ ਨਾਲ ਰਿਸ਼ਤੇ ਖਰਾਬ ਨਹੀਂ ਹੁੰਦੇ। ਇਹ ਦੋਗਲੀ ਨੀਤੀ ਕਿਉਂ ਕਰਦੇ ਹੋ ਪੱਤਰਕਾਰ ਸਾਹਿਬ ਜੀ।
@PardeepHerianz
@PardeepHerianz 2 месяца назад
ਵੀਰ ਜੀ ਮੈਂ ਵੀ ਆਹ ਗੱਲ ਨੋਟ ਕੀਤੀ ਹੈ ।ਇਹ ਪੱਤਰਕਾਰ ਹਿਮਾਚਲੀਆਂ ਦਾ ਪੱਖ ਲੈ ਰਿਹਾ ਹੈ ਇਹ ਗੱਲਾਂ ਵੀ ਦੋਗਲੀਆਂ ਕਰੀ ਜਾਂਦਾ ਆ। ਪੰਜਾਬ ਵਾਲੇ ਜੇਕਰ ਹਿਮਾਚਲ ਵਾਲੀਆ ਵਾਗ ਕਰਨ ਦੀ ਗੱਲ ਕਰਦੇ ਆ ਜੀ ਫਿਰ ਤਾਂ ਕਹਿੰਦਾ ਰਿਸ਼ਤੇ ਖਰਾਬ ਹੋਣਗੇ।ਜੋ ਧੱਕੇਸ਼ਾਹੀ ਉਹ ਕਰਦੇ ਪਏ ਆ ਕਿ ਉਸ ਨਾਲ ਰਿਸ਼ਤੇ ਨਹੀਂ ਖਰਾਬ ਹੋ ਰਹੇ?
@kartargrewal8638
@kartargrewal8638 2 месяца назад
hje v sare jaane ik howo veer ji, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ,ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ
@swaransingh2540
@swaransingh2540 2 месяца назад
Patterkar ho sakda Himachal da hoe
@krish-sz9sx
@krish-sz9sx 2 месяца назад
ਡਰਨ ਦੀ ਲੋੜ ਨੀ ਸਰਦਾਰ ਸਾਹਿਬ ਪੰਜਾਬ ਤੁਹਾਡੇ ਨਾਲ ਖੜ੍ਹਾ ਹੈ ਇਹਨਾਂ ਡੋਗਰਿਆਂ ਨੂੰ ਸਬਕ ਸਿਖਾਉਣਾ ਪੈਣਾ । ਪੰਜਾਬ ਦੀਆਂ ਸਾਰੀਆਂ ਯੂਨਿਯਨੀਆਂ ਨੂੰ ਇਕੱਠੇ ਹੋ ਕੇ ਹਿਮਾਚਲ ਗੱਡੀਆਂ ਨੂੰ ਰੋਕਣਾ ਪੈਣਾ ਪੰਜਾਬ ਵਿੱਚੋ ਜੋ ਹੁੰਦਾ ਹੋ ਲੈਣ ਦਿਓ ਕਦੋ ਤੱਕ ਛਿੱਤਰ ਖਾਂਦੇ ਰਹਾਂਗੇ ਕਿਉਂਕਿ ਜਦੋਂ ਇੱਕ ਥੱਪੜ ਤੇ ਅਤਿਵਾਦੀ ਕਹਿ ਦਿੰਦੇ ਨੇ ਫਿਰ ਛਿੱਤਰ ਪੈਣ ਤੇ ਵੀ ਇਹੋ ਕਹਿਣਾ ਕਦੋਂ ਤੱਕ ਸਫ਼ਾਈਆਂ ਦਿੰਦੇ ਰਹੋਗੇ ਇਹਨਾਂ ਦਾ ਤੁਸੀਂ ਜਿੰਨਾਂ ਮਰਜੀ ਭਲਾ ਕਰੀ ਜਾਇਓ ਇਹਨਾਂ ਨੇ ਤੁਹਾਨੂੰ ਹਮੇਸ਼ਾ ਨਫ਼ਰਤ ਹੀ ਕਰਨੀ ਇਸ ਲਈ ਹੁਣ ਦੁਨੀਆਂ ਜੋ ਕਹਿੰਦੀ ਕਹਿ ਲੈਣ ਦਿਓ ਪਰ ਇਹਨਾਂ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ।
@victorjohn2345
@victorjohn2345 2 месяца назад
ਨਿਹੰਗਾਂ ਸਿੰਘਾਂ ਨੂੰ ਹਿਮਾਚਲ ਦਾ ਫੇਰਾ ਮਰਵਾੳ , ਖਾਸ ਕਰਕੇ ਬਾਬਾ ਮੇਜਰ ਸਿੰਘ ਨੂੰ ਹਿਮਾਚਲ ਜਰੂਰ ਫੇਰਾ ਮਰਵਾੳ ।
@aparsingh5343
@aparsingh5343 2 месяца назад
ਇਹ ਸਾਰਾ ਕੁਝ ਪੰਜਾਬ ਸਰਕਾਰ ਦੀ ਸਹਿਮਤੀ ਤੇ ਅਹੀਰਵਾੜਾ ਨਾਲ ਪੰਜਾਬੀਆਂ ਨਾਲ ਗੁੰਡਾਗਰਦੀ ਕਰ ਰਹੀ ਹੈ। ਕੈਪਟਨ- ਸ਼ਾਹ ਜੋੜੀ ਦੀ ਤਰ੍ਹਾਂ ਮਾਨ - ਸ਼ਾਹ ਜੋੜੀ ਪੰਜਾਬ ਚੋ ਕੰਮ ਕਰ ਰਹੀ ਹੈ।
@JSM-Sale-666
@JSM-Sale-666 2 месяца назад
ਕਦੋ ਕੋ ਬਿਆਨ ਜਾਰੀ ਕੀਤਾ ਸੀ ਪੰਜਾਬ ਸਰਕਾਰ ਨੇ
@SurjitSingh-iw5ek
@SurjitSingh-iw5ek 2 месяца назад
ਦੇਵ ਭੂਮੀ ਹਿਮਾਚਲ। ਹੁਣ ਦਾਨਵਾਂ ਦੀ ਭੂਮੀ ਬਣ ਗਿਆ ਹੈ
@kuldipsinghrakkar6409
@kuldipsinghrakkar6409 2 месяца назад
ਰਾਕਸ਼ਾ ਦੀ ਕਹੋ
@jatinderKhaira-rs1nq
@jatinderKhaira-rs1nq 2 месяца назад
ਵਡਾ ਗਿਆ ਜੀ ਏਹਨਾ ਨੂ
@user-pd5is8tl4n
@user-pd5is8tl4n 2 месяца назад
Driver veera nu Himachal border te tharna dena chahida hun hi moka hune hi nasbandi ho jani ena di..
@daljit5527
@daljit5527 2 месяца назад
ਵੀਰ ਬਿਲਕੁੱਲ ਸਹੀ ਕਹਿ ਰਹੇ ਨੇ ਪੰਜਾਬ ਸਰਕਾਰ ਨੂੰ ਇਹ ਗੱਲਾਂ ਤੇ ਗੌਰ ਕਰਨੀ ਚਾਹੀਦੀ ਹੈ, ਜਾਂ ਫੇਰ ਪੰਜਾਬ ਹਿਮਾਚਲ ਬਾਡਰ ਤੇ ਧਰਨਾ ਲਾਵੋ
@kartargrewal8638
@kartargrewal8638 2 месяца назад
ehda legal solution ha, ਹਰ ਇਕ ਪਿੰਡ ਚ ਯੂਨੀਅਨ ਬਨਾਓ,ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ,ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ
@user-pb7zo1yr2u
@user-pb7zo1yr2u 2 месяца назад
ਬਾਈ ਜੀ, ਹਿਮਾਚਲ ਜਾਣਾ ਬੰਦ ਕਰ ਦਿਓ,ਆਪੇ, ਅਕਲ ਟਿਕਾਣੇ ਆ ਜਾਵੇਗੀ, ਪਹਾੜੀਏ ਤਾਂ ਹੱਥ ਬੰਨਣਗੇ,
@MotiLal-qj9sp
@MotiLal-qj9sp 2 месяца назад
ਵੀਰ ਨੇ ਬਿਲਕੁਲ ਸਹੀ ਕਿਹਾ ਜੈ ਹਿਮਾਚਲੀ ਸਵਾਰੀ ਨਹੀ ਚਕਣ ਦਿੰਦੇ ਤਾਂ ਪੰਜਾਬੀ ਵੀ ਸਵਾਰੀ ਨਾ ਚਕਣ ਦੇਣ ਹੋ ਕੋਇ ਹੱਲ ਨਹੀਂ
@PardeepSingh-vo8hz
@PardeepSingh-vo8hz 2 месяца назад
ਪੰਜਾਬ ਵਿੱਚ ਹਿਮਾਚਲੀਆ ਵਿਰੁੱਧ ਸਖ਼ਤ ਕਾਰਵਾਈ ਕਰੋ ਅਤੇ ਹਿਮਾਚਲ ਜਾਣਾ ਬੰਦ ਕਰੋ।
@JSM-Sale-666
@JSM-Sale-666 2 месяца назад
ਤੂ ਲੱਗ ਅੱਗੇ ਕਰ ਸੁਰਵਾਦ
@rickysinghsingh5170
@rickysinghsingh5170 2 месяца назад
​@@JSM-Sale-666kar ti bai , ess waar nai gaye , saal ch 4 waar jaande si, bas hun nai
@kingqueen7631
@kingqueen7631 2 месяца назад
​@@JSM-Sale-666bhai bund pitayi himachliyon ki shuru kar di gayi he mohali mere samne ki baat he 😊
@kingqueen7631
@kingqueen7631 2 месяца назад
​@@JSM-Sale-666bhai kal 25 rich families ne jana tha shangarr cancel or parmanently boycott fuddu himachal 😊
@ajaibsingh3873
@ajaibsingh3873 2 месяца назад
ਪੱਤਰਕਾਰ ਵੀ ਮੈਨੂੰ ਪਾਗ਼ਲ ਲਗਦਾ ਹੈ। ਕਿਉ ਹੋ ਰਿਹਾ ਤੈਨੂੰ ਸਾਰਾ ਕੁੱਝ ਤਾਂ ਦਸ ਹੀ ਰਿਹਾ ਹੈ, ਕਹਿੰਦਾ ਮੇਰੇ ਨਾਲ ਨਹੀਂ ਹੋਇਆ, ਜਦੋਂ ਤੇਰੇ ਨਾਲ ਹੋਏਗਾ ਤਾਂ ਹੀ ਤੈਨੂੰ ਸਮਝ ਆਉਗੀ। ਕਾਨੂੰਨ ਕਿੱਥੇ ਹੈ। ਇਹ ਹਿਮਾਚਲੀ ਵਾਲਿਆਂ ਨੂੰ ਗ਼ਲਤ ਨਹੀ ਕਹਿ ਰਿਹਾਂ, ਤੁਹਾਨੂੰ ਹੀ ਗ਼ਲਤ ਕਹਿ ਰਿਹਾ ਹੈ।
@amarjeetkaur6325
@amarjeetkaur6325 Месяц назад
Bilkul thik keha
@littlebirdi
@littlebirdi 2 месяца назад
ਤਿੰਨ ਲਖ ਹਿਮਾਚਲੀ ਲੁਧਿਆਣਾ ਬੈਠਾ, ਦੋ ਲੱਖ ਹੋਸ਼ਿਆਰਪੂਰ ਬੈਠਾ, ਡੇਢ ਲੱਖ ਮੋਹਾਲੀ ਖਰੜ ਜੀਰਕਪੁਰ ਬੈਠਾ, ਤੁਸੀ ਨਾ ਜਾਓ ਹਿਮਾਚਲ, ਅਗਲੇ ਤਾਂ ਆ ਰਹੇ। ਤੁਸੀ ਇਕ ਇੰਚ ਜਮੀਨ ਨਹੀਂ ਖਰੀਦ ਸਕਦੇ ਹਿਮਾਚਲ ਚ, ਅਗਲੇ ਵੱਡੀ ਗਿਣਤੀ ਵਿਚ ਪੰਜਾਬ ਆ ਕੇ ਪੱਕਾ ਵਸੇਬਾ ਕਰ ਰਹੇ। ਜੋ ਅੱਜ ਹਿਮਾਚਲ ਚ ਹੋ ਰਿਹਾ, ਕਲ ਨੂੰ ਜੇ ਪੰਜਾਬ ਹੋਣ ਲਗ ਪਿਆ ਤਾਂ ਕਿੱਥੇ ਜਾ ਕੇ ਧਰਨੇ ਲਾਓ ਗੇ? ਪੰਜਾਬ ਵਿਚ ਵੀ ਹਿਮਾਚਲ ਵਾਲਾ ਪ੍ਰੋਪਰਟੀ ਕਨੂੰਨ ਲਾਗੂ ਕਰਵਾਓ, ਪੰਜਾਬ ਨੂੰ ਸ਼ਾਮਲਾਟ ਬਣਾ ਕੇ ਆਪਣਾ ਹੀ ਉਜਾੜਾ ਕਰੋ ਗੇ। ਹਿਮਾਚਲ ਸਮੇਤ ਅਜਿਹਾ ਕਨੂੰਨ ਪੰਜ ਹੋਰ ਸਟੇਟ ਵਿਚ ਲਾਗੂ ਹੈ, ਪੰਜਾਬ ਵਿਚ ਵੀ ਲਾਗੂ ਕੀਤਾ ਜਾਵੇ
@maninderjitsingh1094
@maninderjitsingh1094 2 месяца назад
Right ji
@jatinderKhaira-rs1nq
@jatinderKhaira-rs1nq 2 месяца назад
Punjabi da khun thanda ,hun up wale te hp wale sirr chd k Bach rehe ne
@jindersingh1465
@jindersingh1465 2 месяца назад
I
@aparsingh5343
@aparsingh5343 2 месяца назад
ਇਥੇ ਤਾਂ ਖਹਿਰਾ ਨੇ ਪੂਰਬੀਆਂ ਬਾਰੇ ਮਾੜਾ ਜਿਹਾ ਬੋਲਿਆ ਸੀ, ਪੰਜਾਬ ਦੇ ਸਿਆਸਤਦਾਨ ਕੁੱਤੇ ਵਾਂਗ ਟੁੱਟ ਕੇ ਪੈ ਗਏ ਸੀ ਉਸਨੂੰ।
@kartargrewal8638
@kartargrewal8638 2 месяца назад
bai ji hje v time haiga,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ
@rickyjamwal8808
@rickyjamwal8808 2 месяца назад
ਸਾਡੇ ਰਾਜਨੇਤਾਵਾਂ ਨੇ ਬੇੜਾ ਗ਼ਰਕ ਕੀਤਾ ਪੰਜਾਬ ਦਾ ਏਥੇ ਕਿਸੇ ਵੀ ਸਟੇਟ ਦੇ ਲੋਕ ਗੌਰਮਿੰਟ ਜੌਬ ਲਈ ਨਿਯੁਕਤ ਕੀਤੇ ਜਾ ਸੱਕਦੇ ਹਨ ਕਿਸੇ ਵੀ ਸਟੇਟ ਦੇ ਏਥੇ ਜਮੀਨ ਲੈ ਸੱਕਦੇ ਹਣ....😢
@SukhwinderSingh-wq5ip
@SukhwinderSingh-wq5ip 2 месяца назад
ਹਿਮਾਚਲ ਵਾਲਿਆਂ ਦਾ ਬਾਈਕਾਟ ਕੀਤਾ ਜਾਵੇ
@bakhshishsingh2523
@bakhshishsingh2523 2 месяца назад
ਇਹ ਪਤਰਕਾਰ ਭੀ ਹਿਮਾਚਲ ਵਾਲੇ ਗੁੰਡਿਆਂ ਨਾਲ ਰਲਿਆ ਹੋਆ ਜੋ ਇਹ ਸਵਾਲ ਕਰਦਾ ਹੈ ਉਹ ਗਲਤ ਤਰੀਕੇ ਦੇ ਹਨ , ਇਹੋ ਜਿਹੀ ਪੁਸ਼ਗਿਸ਼ ਦਾ ਕੀਂ ਫਾਇਦਾ ਹੈ ?
@RMNewton992
@RMNewton992 2 месяца назад
ਹਿਮਾਚਲੀ ਪੰਜਾਬ ਵਿੱਚ ਬਹੁਤ ਜਮੀਨ ਖਰੀਦ ਰਹੇ ਹਨ ਤੇ ਖਰੜ ਮੋਹਾਲੀ ਇਲਾਕੇ ਵਿੱਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਬਿਆਂ ਨੂੰ ਤਾ ਹਿਮਾਚਲ ਚ ਜਮੀਨ ਖਰੀਦਣ ਹੀ ਨਹੀ ਦੇਂਦੇ । ਇਹ ਸਰਾਸਰ ਨਾਇਨਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਹ ਵੇਖਣਾ ਚਾਹਿਦਾ ਹੈ ।
@narindersingh4750
@narindersingh4750 2 месяца назад
Tusi 100% such bol rahe ho, koi bhi private company howe patrol pump wine shop ambuja cement factory thatmal plant ranbaxy company saare paase Himachal wale bhare hoye aa te apni jagah leke apne ghar banake pake rehan lag paye, te Himachal vich koi hor satate wala jagah nahi le sakde per oh kite bhi jagah leke reh sakde aa eh kithe da kanoon hai, Punjab walea nu sochna paina nhi taa rab he rakhaa
@ajaibsinghpta8533
@ajaibsinghpta8533 Месяц назад
ਇਕ ਪੰਜਾਬੀ ਨੇ ਹਿਮਾਚਲ ਦੇ ਬੰਦੇ ਦੀ ਰੇਹੜੀ ਲਗਵਾ ਦਿੱਤੀ। ਪਰ ਦੂਸਰੇ ਰੇਹੜੀਆ ਵਾਲੇ ਪੰਜਾਬੀ ਵਿਰੋਧ ਕਰ ਰਹੇ ਸੀ। ਫੇਰ ਵੀ ਪੰਜਾਬੀ ਨੇ ਰੇਹੜੀ ਲਗਵਾ ਦਿੱਤੀ। ਗੱਦਾਰੀ ਸਾਡੇ ਲੋਕ ਹੀ ਕਰਦੇ ਨੇ।
@krishannahar4542
@krishannahar4542 2 месяца назад
Bohat vadia kiha sardar ji
@vikasrattan2806
@vikasrattan2806 2 месяца назад
मेरे साथ भी मनाली मे हडिम्बा माता मंदिर के पास हुआ, हिमाचल के HP01 के नंबर वाले ड्राइवरओं ने मेरी Ludhiana की गाड़ी को किसी भी पार्किंग में लगने नहीं दिया
@Simrankour-1948
@Simrankour-1948 2 месяца назад
Sardar g ashi tuhade nal 🙏
@parmjeetkaur3739
@parmjeetkaur3739 2 месяца назад
ਹਿਮਾਚਲ ਦੇ ਲੋਕ ਜਿਹੜੇ ਇਧਰ ਕੰਮ ਕਰਦੇ ਆੳ ੳਹ ਨਾ ਨੂੰ ਕੱਢੋ ਤੇ ਪੰਜਾਬੀ ਬੱਚਿਆਂ ਨੂੰ ਕੰਮ ਮਿਲੇ
@SUKHDEVSINGH-gp6es
@SUKHDEVSINGH-gp6es 2 месяца назад
tuhade wale kam karke raji hi nhi
@Aman-pm5wc
@Aman-pm5wc 2 месяца назад
Va bi Agi na dil di gal mhu ty
@shahibaaz
@shahibaaz 2 месяца назад
​@@SUKHDEVSINGH-gp6esਤੇ ਤੈਨੂੰ ਉਹਨਾਂ ਨਾ ਕੰਮ ਕਰਨ ਵਾਲਿਆਂ ਦਾ ਬਿੱਲ ਆਉਂਦਾ ਆ?? ਜਾਂ ਤੂੰ ਉਹਨਾਂ ਨੂੰ ਆਪਣੀ ਕੁੜੀ ਦੇ ਬੈਠਾ ਏਂ??!!
@Moviesevolution726
@Moviesevolution726 2 месяца назад
​@@SUKHDEVSINGH-gp6esHimachal valiyan di bhen di lunn
@SatnamWeheguru
@SatnamWeheguru 2 месяца назад
ਅਸਲੀ ਅੱਤਵਾਦੀ ਤਾਂ ਇਹੀ ਹਿਮਾਚਲੀ ਲੋਕ ਨੇ ਇਹ ਪੰਜਾਬੀਆਂ ਨੂੰ ਦੱਸ ਰਹੇ ਨੇ ☹️😕☹️😐😕
@Aman-pm5wc
@Aman-pm5wc 2 месяца назад
Punjab ty kud apne app nu Khalistane Bolde A
@V.kumaar
@V.kumaar 2 месяца назад
Thappad di bhajji morhi ja rahi
@hboparai3918
@hboparai3918 2 месяца назад
​@@Aman-pm5wckhalistani matlab atteadi kive ho gia. J khalistani matlab atteadi aa te fer hindustani v atteadi hoea. Khalsa means khalis te Khalsa shabad to khalistan bnea.
@amnindersingh8762
@amnindersingh8762 2 месяца назад
​@@V.kumaar ਫੇਰ ਉਹਨੂੰ ਮੋੜ ਕੇ ਦੇਖ ਲਓ ਜਿਹਨੇ ਥੱਪੜ ਮਾਰਿਆ।
@kartargrewal8638
@kartargrewal8638 2 месяца назад
hje v time haiga , sare ik howo,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ
@RajbirRandhawa-kh8dv
@RajbirRandhawa-kh8dv 2 месяца назад
ਤੁਸੀਂ ਵੀ ਫੈਂਟੋ ਹਿਮਾਚਲੀਆਂ‌। ਨੂੰ ਜਿਸ ਟਾਇਮ ਪੰਜਾਬ ਆਉਦੇ ਆ
@harpalpali9377
@harpalpali9377 2 месяца назад
ਇਹਨਾਂ ਦਾ ਵੀਂ ਛਿੱਤਰ ਫੇਰੋ... ਜਦੋਂ ਏ ਪੰਜਾਬ ਆਉਣ
@TheNikkaTravel
@TheNikkaTravel 2 месяца назад
ਹੱਥ ਨੂੰ ਹੱਥ ਆ ਬਾਈ ਜੀ। ਸਾਨੂੰ ਵੀ ਸਿੱਧਾ ਚਲਨਾ ਪੈਣਾ
@BalwinderSingh-ne7ze
@BalwinderSingh-ne7ze 2 месяца назад
PAP ਤੇ ਪੰਜਾਬ ਦੇ ਦਫਤਰਾਂ ਵਿਚ 60 % ਹਿਮਾਚਲ ਦੇ ਲੋਕ ਭਰਤੀ ਹਨ। ਸਭ ਨੂੰ ਨੋਕਰੀਅਾਂ ਤੋਂ ਕਢੋ ਤੇ ਪੰਜਾਬੀ ਭਰਤੀ ਕਰੋ।
@samandeepsingh4520
@samandeepsingh4520 2 месяца назад
ਹਿਮਾਚਲ ਚ ਗੁੰਡਾਗਰਦੀ ਬਹੁਤ ਚਲ ਰਹੀ ਯੇ ਲੋਕ ਯਾ ਹਿਮਾਚਲ ਪੁਲਿਸ ਵੀ ਝੂਠ ਬੋਲਦੀ ਹੈ
@user-us8qx7nh9u
@user-us8qx7nh9u 2 месяца назад
Right veer g
@gurmeetsinghgurmeetsingh2599
@gurmeetsinghgurmeetsingh2599 2 месяца назад
ਪਿਛਲੇ ਸਾਲ ਕੁਦਰਤ ਦਾ ਸਆਦ ਨੀ ਦੇਖਿਆ ਇਨ੍ਹਾਂ ਹਿਮਾਚਲੀਆ ਨੇ। ਸਮਝ ਆ ਜਾਣੀ ਚਾਹੀਦੀ ਹੈ ਇਨ੍ਹਾਂ ਨੂੰ।
@jatinderpalsingh9592
@jatinderpalsingh9592 2 месяца назад
ਵੀਰ ਜੀ ਸੱਚ ਬੋਲੋਗੇ ਤੇ ਇਹਨਾਂ ਤੁਹਾਨੂੰ ਵੀ ਅੱਤਵਾਦੀਆਂ ਹੀ ਕਹਿਣਾ ਵਦਾ ਰਤਨ ਦੀ ਗੱਲ ਕਰ ਰਿਹਾ ਵੀਰ ਪੱਤਰਕਾਰ
@AmandeepKaur-nl8dm
@AmandeepKaur-nl8dm 2 месяца назад
ਇਹ ਹਿਮਾਚਲੀ ਹੈ ਹੀ ਕਮੀਨੇ ਇਹ ਸਾਰੇ ਰਲੇ ਹੋਏ ne
@SarbjitSingh-vz1sn
@SarbjitSingh-vz1sn 2 месяца назад
ਵੀਰ ਜੀ ਆਪਾਂ ਵੀ ਇਸ ਤਰ੍ਹਾਂ ਕਰੋਂ ਇਹਨਾਂ ਨੂੰ ਬਾਡਰਾਂ ਤੇ ਰੋਕੋ ਫਿਰ ਹੀ ਇਸ ਦਾ ਹੱਲ ਨਿੱਕਲੂ ਗਾ ਫਿਰ ਹੀ ਦੋਨੋਂ ਸਟੇਟਾਂ ਦੀਆਂ ਸਰਕਾਰਾਂ ਜਾਣਗੀਆਂ ਜੈਸੇ ਕੋ ਤੈਸਾ
@harbhajansingh220
@harbhajansingh220 2 месяца назад
ਬਾੲਈ ਜੀ ਹਿਮਾਚਲ ਵਾਲਿਆ ਦੇ ਜੋ ਇਧਰ ਆਉਦੇ ਛਿੱਤਰ ਪਰੇਡ ਕਰੋ
@rajwindersingh-gf8xb
@rajwindersingh-gf8xb 2 месяца назад
ਇਹ ਸਾਰਾ ਕੁਝ ਸਰਕਾਰ ਦੀ ਸਹਿਮਤੀ ਨਾਲ ਹੋ ਰਿਹਾ ਹੈ❤ਪੰਜਾਬੀ ਭਰਾਵੋ ਇਕੱਠੇ ਹੋ ਕਿ ਇੰਨਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਪਉਗਾ ਲੱਗਦਾ ਭਗਵੰਤ ਮਾਨ ਵੀ ਹਿਮਆਚੀਲਿਆ ਨਾਲ ਮਿਲ ਗਿਆ ਹੈ।
@bhupindersinghsofat6635
@bhupindersinghsofat6635 2 месяца назад
Well. Action from Punjab is required now
@gurmailsingh-kl7ht
@gurmailsingh-kl7ht 2 месяца назад
ਇਕੇ ਰਲ ਹਿਮਾਚਲ ਵਾਲੇ ਅਆ ਸਭ ਨੂੰ ਤੇਲ ਦਿੳ ਅਆਪਣੇ ਸਿਖ ਵੀਰਾ ਨੂੰ ਬੇਨਤੀ ਹੌ ਇਕ ਹੋ ਜਾੳ ਇਕ ਹੇਜਾੳ
@rajbindersingh8237
@rajbindersingh8237 2 месяца назад
ਸਾਰੀ ਟੈਕਸੀ ਯੂਨੀਅਨ ਸਭ ਪੰਜਾਬੀ ਜੋ ਹਿਮਾਚਲ ਜਾਣਾ ਚਾਹੁੰਦੇ ਹਨ ਨੂੰ ਉਥੇ ਜਾਣ ਤੋਂ ਮਨਾ ਕਰਨ
@Simrankour-1948
@Simrankour-1948 2 месяца назад
Je pehla wale punjabi hunde ta hun tak himachal waliya ne sudar jana c hun ta punjabiya ch oh anka hi nhi rahiya
@user-tg7wn6iz4i
@user-tg7wn6iz4i 2 месяца назад
ਇਹ ਸਾਰਾ ਪੰਜਾਬ ਸਰਕਾਰ ਦੀ ਮਿਲੀ ਭੁਗਤ ਹੇ ਬੰਤਾ ਭੰਡ ਜਿਮੁਦਾਰ ਹੇ❤❤❤❤❤❤❤❤❤❤❤❤❤❤❤❤❤❤❤
@gurtarsingh422
@gurtarsingh422 2 месяца назад
ਬਿੱਲਕੁਲ ਸਹੀ ਗੱਲ ਆ ਵੀਰ
@harbindersingh1220
@harbindersingh1220 2 месяца назад
ਇਨ੍ਹਾਂ ਕੰਜ਼ਰਾਂ ਨੂੰ ਵੀ ਪੰਜਾਬ ਵਿੱਚ ਨਾਂ ਵੜਨ ਦਿੱਤਾ ਜਾਵੇ
@shivkumarsharma7881
@shivkumarsharma7881 2 месяца назад
ਹਿਮਾਚਲ ਦੇ ਡੀ ਜੀ ਪੀ ਨੂੰ ਲਾ ਇਨ ਆਰਡਰ ਬਣਾ ਕੇ ਰੱਖੋ
@jagmohansharma5863
@jagmohansharma5863 2 месяца назад
Good
@NirmalSingh-pk5fb
@NirmalSingh-pk5fb 2 месяца назад
ਪੱਤਰਕਾਰ ਜੀ ਹਿਮਾਚਲੀਆਂ ਨੂੰ ਸਬਕ਼ ਸਿਖਾਉਣਾ ਪਵੇਗਾ ਇਹ ਗਦਾਰ ਲੋਕ ਨੇ
@BaljitSingh-lu1ro
@BaljitSingh-lu1ro 2 месяца назад
ਸਰਦਾਰ ਜੀ ਆਪ ਬਹੁਤ ਹੀ ਵਧੀਆ ਤਰੀਕੇ ਨਾਲ ਗੱਲ ਕੀਤੀ ਹੈ ਜੀ ਵੀਰ ਸਿਮਲੇ ਵਾਲੇ ਕਹਿੰਦੇ ਮਨਾਲੀ ਵਾਲੇ ਕਰਦੇ ਮਨਾਲੀ ਵਾਲੇ ਕਹਿੰਦੇ ਧਰਮ ਸਾਲਾ ਵਾਲੇ ਕਰਦੇ ਧਰਮ ਸਾਲਾ ਵਾਲੇ ਕਹਿੰਦੇ ਡਲੋਜੀ ਵਾਲੇ ਕਰਦੇ ਵੀਰ ਇਹ ਸਾਰੇ ਚੋਰ ਕੁੱਤੀ ਇੱਕ ਇਹ ਸਵਾਰੀ ਲਾਉਣ ਦੇ ਮਾਰੇ ਇੱਕ ਦੂੱਜੇ ਨੂੰ ਕਹੀ ਜਾਦੇ ਤੇ ਸਵਾਰੀ ਲਾ ਕੇ ਆਪਣੀ ਜਾਨ ਛੁਡਵਾ ਕੇ ਚਲੇ ਜਾਦੇ ਆ
@gurpreetmalhi3569
@gurpreetmalhi3569 2 месяца назад
ਹਿਮਾਚਲ ਚੇ ਕੀ ਲੈਣ ਜਾਦੇ ਹੋ ਨਾ ਜਾਊ ਇਹਨਾ ਦੀ ਇਨਕਮ tourist ਕੇ ਉੱਪਰ ਹੈ
@rajpalsingh1503
@rajpalsingh1503 2 месяца назад
Bilkul sahi keh reha veer .. Good singh sahib
@ParamjitSingh-xr2wj
@ParamjitSingh-xr2wj 2 месяца назад
This is Paharhia(paterkar)
@kartargrewal8638
@kartargrewal8638 2 месяца назад
je punjab bchana tan #PunjabLandAct chahida,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ
@deep_2113
@deep_2113 2 месяца назад
Repotar Himachal Pradesh vich Sting operation Karo please fair Sahi gal bhar aye ghe 🤗👍🏻
@msdigital536
@msdigital536 2 месяца назад
denik savera de reporter nu himachal di wari mulk azad hon di gal yad aa gai te punjab de driver de gal aan te kanoon da sahara lo jive himachal police te badi insaf pasand hay
@sarabjeetsingh3811
@sarabjeetsingh3811 2 месяца назад
ਹਰਾਮੀ ਨੂੰ ਪੁੱਛੋ, ਖੱਟਾ ਪਾਇਆ ਕਿੰਨੇ?
@mundajattvip9785
@mundajattvip9785 2 месяца назад
Kulwinder Kaur Nu Bhejo Ethe..Ki Tere Kite Mahan Kam De Sitte Bhugtane Aam Punjabiya Nu Pe Rahe Ne.
@sharpsharp6
@sharpsharp6 2 месяца назад
Main HIMACHAL TOAN HA TEY PUNJABI LOG BOHAT HELPFUL TEY SAF DILL DE HUNDE NE KANUN NU ES BARE SOCHKE JALD TOA JALD ACTION LAINA CHAHEDA HAI
@harvinderbal-qt9xg
@harvinderbal-qt9xg 2 месяца назад
Hun Himachal Wale a nu bolo sare atwadi ne
@user-zq3ee5vt2t
@user-zq3ee5vt2t 2 месяца назад
ਧੱਕਾ ਹੈ ਪੰਜਾਬ ਨਾਲ
@kartargrewal8638
@kartargrewal8638 2 месяца назад
bai ji ,saare jane demand kro #PunjabLandAct..
@hatttereki
@hatttereki 2 месяца назад
ਸਭ ਤੋਂ ਪਹਿਲਾਂ ਪੰਜਾਬ ਖ਼ਾਲੀ ਕਰਵਾਓ ਹਿਮਾਚਲ ਵਾਲਿਆ ਤੋਂ।
@lakhvindersinghbhoy226
@lakhvindersinghbhoy226 2 месяца назад
ਭਾਈ ਬਰਾਬਰੀ ਕਰੋ, ਸਰਕਾਰ ਹਿੰਦੂਆਂ ਦੀ ਹੈ, ਸਿੱਖਾਂ ਨੂੰ ਇਨਸਾਫ ਨਹੀਂ ਦਿੰਦੀਂ , ਜੌ ਪੰਜਾਬੀਆਂ ਨਾਲ ਹੋ ਰਹਿਆ ਹੈ ਉਸ ਤੋਂ ਦੂਣਾ ਮੋੜੋ । ਹਿਮਾਚਲ ਦੀ ਗੱਡੀ,ਅਤੇ ਲੋਕਾਂ ਨੂੰ ਜੌ ਪੰਜਾਬ ਵਿੱਚ ਮਿਲਣ ਨਾ ਇਥੋਂ ਕੰਮ ਦਿਓ ਨਾ ਤੁਸੀ ਹਿਮਾਚਲ ਜਾਵੋ, ਅਗਰ ਕੋਈ ਸਵਾਰੀ ਹੋਵੇ ਤਾਂ ਬਾਰਡਰ ਤੱਕ ਪਹੁੰਚਾਵੇ, ਅਗੇ ਉਹ ਖੁਦ ਜਾਵੇ ।
@kuldipsinghrakkar6409
@kuldipsinghrakkar6409 2 месяца назад
ਕੁਝ ਨਹੀਂ ਹੋਣਾ ਬਾਈ ਜੀ,ਪੰਜਾਬ ਵਿੱਚ ਵਿਰੋਧ ਕਰਕੇ ਅਪਣੇ ਤੇ ਹੀ ਪਰਚੇ ਦਰਜ ਕਰਵਾਉਣ। ਭਰਤਗੜ। ਹਿਮਾਚਲ ਵਾਲਿਆਂ ਦੇ ਪੁਲਿਸ ਅਫਸਰ ਝੂਠ ਬੋਲਦੇ ਨੇ ਤੇ ਪਹਾੜੀਆਂ ਦਾ ਹੀ ਪੱਖ ਪੂਰਦੇ।
@user-fl9xc5js8h
@user-fl9xc5js8h 2 месяца назад
Himachaliya nu Punjab cho bahar kado nahin aina sutt nahin onaa ashi vi Himachal gai si kuman sade nall vi bat miji kiti gai si oss ton bad ashi himachal nahin gai , himachal da baikat karo me vi travel agent ha aaj ton bad himachal da koi vi tour nahin fadna kyoki sade Punjabi veera nall taka ho reha hai
@HarbansSingh-bt8br
@HarbansSingh-bt8br 2 месяца назад
ਜਰਾਇਮ ਪੇਸਾ ਅਸਲੀਅਤ ਵਿਚ ਕੌਣ ਹਨ ਸੋਚੋ ਪੰਜਾਬ ਦੇ ਲੋਕ ਜਾਣ ਕਿੱਧਰ ਕੋਈ ਬਾਹ ਨਹੀ ਚੱਲ ਰਹੀ
@Kang6126
@Kang6126 2 месяца назад
ਕਿਸੇ ਸਰਕਾਰ ਨੇ ਕੁਝ ਨੀ ਕਰਨਾ ਸਾਰੀਆਂ ਸਿੱਖ ਸੰਗਤਾਂ ਜਥੇਬੰਦੀਆਂ ਇੱਕਠੀਆ ਹੋਣ ਤੇ ਕੀਰਤਪੁਰ ਸਾਹਿਬ ਤੋਂ ਸਿੱਖ ਮਾਰਚ ਸ਼ਾਸਤਰਾਂ ਸਮੇਤ ਪੂਰੇ ਹਿਮਾਚਲ ਵਿੱਚ ਕੱਢਿਆ ਜਾਵੇ ਨਾਲ ਹੀ ਪਹਾੜੀਆਂ ਨੂੰ ਸਮਾਂ ਦੇ ਕੇ ਕਿਹਾ ਜਾਵੇ ਕਿ ਜੋ ਵੀ ਕੱਟਾ ਕੱਟੀ ਕੱਢਣਾ ਆ ਕੇ ਕੱਢ ਲੈਣ
@charanjitkuljeet7482
@charanjitkuljeet7482 2 месяца назад
ਇਹਨਾਂ ਹਿਮਾਚਲੇਆ ਦਿਆ ਗੱਡੀਆਂ ਰੋਕੋ ਦੱਲਿਆਂ ਦਿਆਂ
@BALJIT_SINGH_CHAPRA
@BALJIT_SINGH_CHAPRA 2 месяца назад
Himachal ਨਾ ਜਾਓ ਵੀਰ।
@charnjitsingh9267
@charnjitsingh9267 2 месяца назад
ਡਰਾਈਵਰ ਯੂਨੀਅਨ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ ਜਿੰਨੇਂ ਪਹਾੜੀਏ ਪੰਜਾਬ ਆਉਂਦੇ ਹਨ ਇਹਨਾਂ ਨੂੰ ਇਹਨਾਂ ਦੀ ਭਾਸ਼ਾ ਵਿੱਚ ਹੀ ਚੌਲ ਚਵਾ ਦਿਉਂ ਜ਼ਿਆਦਾ ਦੇਰ ਨਾ ਲਗਾਓ ਸਰਕਾਰ ਉੱਪਰ ਦਬਾਅ ਵਧੇਗਾ ਚੰਨੀ X,,C,M, ਨੂੰ ਵੀ ਘੇਰ ਲਿਆ ਜਾਵੇ
@Nupa-bb1xs
@Nupa-bb1xs 2 месяца назад
Punjabi Hindu ta una de nal hi hun , te sikha vich eka nahi hai, te Punjab de police vale v paise lai ke vik jande ne.
@Aman-pm5wc
@Aman-pm5wc 2 месяца назад
Tusi hi congress nu vote pande o ty sarkar ve congress di A Himachal ch
@kartargrewal8638
@kartargrewal8638 2 месяца назад
bai ji time sambhalo,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ
@kartargrewal8638
@kartargrewal8638 2 месяца назад
punjab need #PunjabLandAct sare jane demand kro, union bnaa k #PunjabLandAct
@NishantSharma-cv9ww
@NishantSharma-cv9ww 2 месяца назад
​@@Aman-pm5wc hun taan Himachal vich vi bjp aaoni hai congress de haal maade aa centre vich taan pehlan khatam ho gyi hai jehdi centre vich nhi haegi. Ohne kaam ki karne lokan de
@user-jt2li5sd8f
@user-jt2li5sd8f 2 месяца назад
ਹਿਮਾਚਲ ਕਹਿੰਦਾ ਬਾਈ ਜੀ ਬਾਈਕਾਟ ਕਰੋ ਬਾਡਰਾਂ ਤੇ
@singhbindi9806
@singhbindi9806 2 месяца назад
Veer ji tusi sahi kah raho ho
@HarpreetSingh-yp8zq
@HarpreetSingh-yp8zq 2 месяца назад
2014 ਤੋਂ ਆਰ ਐਸ ਐਸ ਦੇਸ਼ ਨੂੰ ਆਪਣਾ ਗੁਲਾਮ ਸਮਝ ਰਹੀ।
@bachitervirk
@bachitervirk 2 месяца назад
ਹੁਣ ਪੰਜਾਬ ਨੂੰ ਭਾਰਤ ਤੋ ਅਲਗ ਹੋ ਜਾਣਾ ਚਾਹੀਦਾ।ਭਾਰਤ ਦੇ ਲੋਕ ਸਿੱਖਾਂ ਤੋ ਨਫ਼ਰਤ ਕਰਦੇ ਆ ਸਿੱਖਾਂ ਨੂੰ ਹੁਣ ਆਪਣਾ ਵੱਖਰਾ ਮੁਲਕ ਖਾਲਿਸਤਾਨ ਬਣਾ ਲੈਣਾ ਚਾਹੀਦਾ। #khalistanzindabad
@buttarpreet7979
@buttarpreet7979 2 месяца назад
ਵਿਹਲੇ ਪੰਜਾਬੀ ਧੱਕੇ ਖਾਂਦੇ ਫਿਰਦੇ ਨੇ
@harindergill1367
@harindergill1367 2 месяца назад
Bakwas band oh kirt karde han tusi vehle hone negative comments karn nhi
@kamaljitsingh8978
@kamaljitsingh8978 2 месяца назад
ਹਿਮਾਚਲ ਵਾਲਿਓਂ ਭੁੱਖੇ ਮਰ ਜਾਓਗੇ ਼ ਜੇ ਪੰਜਾਬ ਵਾਲੇ ਸਬਕ਼ ਸਿਖਾਉਣ ਤੇ ਆ ਗਏ
@KuldeepSingh-jk2sk
@KuldeepSingh-jk2sk 2 месяца назад
Bilkul gallat aa ji 💯
@gurbaniTv31
@gurbaniTv31 2 месяца назад
ਜੋਂ ਇਹ ਪੱਤਰਕਾਰ ਦਾ ਸਵਾਲ ਪੁੱਛਣ ਦਾ ਜੋਂ ਤਰੀਕਾ ਹੈ ਇਹ ਦੇ ਮੁਤਾਬਿਕ ਅਸੀਂ ਪੰਜਾਬ ਬਾਲੇ ਹੀ ਗ਼ਲਤ ਹਾਂ
@user-rw7pv9ej5t
@user-rw7pv9ej5t 2 месяца назад
ਮੈਂ ਕਹਿਨਾ ਪੱਤਰਕਾਰ ਵੀ ਪੂਰਾ ਚੂਤੀਆ। ਪੱਤਰਕਾਰ ਤੇ ਸਿੱਧੀ ਗੱਲ ਹਿਮਾਚਲ ਦੀ ਕਰ ਰਿਹਾ
@inderjitsingh6853
@inderjitsingh6853 2 месяца назад
Reporter b dala Himachal da lagda
@user-zv9hx4qs2j
@user-zv9hx4qs2j 2 месяца назад
ਇਹ ਪਤਰਕਾਰ ਵੀ ਹਿਮਾਚਲ ਵਾਲਿਆਂ ਦੀ ਮਦਦ ਕਰ ਰਿਹਾ
@JasbirSingh-ey6uw
@JasbirSingh-ey6uw 2 месяца назад
ਅੇਨਾ ਦਾ ੲਿਲਾਜ ਕਰੋ
@ashutoshthakur7500
@ashutoshthakur7500 2 месяца назад
Ye to bhai sahi bola aapne. Me bhi himachal me taxi chalata hu. Ye baat bilkul sahi hai ke agar aap logon ko swari utane ki permission nahi hai to himachal ke bhi koi punjab ke kisi bhi jagha se swari apni marji se pickup nahi kar sakte...is baat me to me full support karta hu. Aapke area me jo bhi swari aati hai usme pehla hak aap logon ka hi hai... Usme koi or hak nahi jama sakta.. Ye baat alag hai ke agar koi swari drop karne aata hai or aap me se kisi ke paas swari hai or aap kisi ko swari apne price ke hisaab se dena chao to bo dusra taxi wala aapko aapka profit price aapko de ke sawari le jaye.. Par ye to galat hai ke apni marji se swari ko direct le jaa rahe hai ye bilkul galat hai...
@BalwinderSingh-qx4lj
@BalwinderSingh-qx4lj 2 месяца назад
ਵੀਡੀਉ ਮੇਕਰ ਵੀ ਪੱਖਪਾਤੀ ਸਵਾਲ ਜਵਾਬ ਕਰ ਰਿਹਾ ਹੈ। ਸਰਦਾਰ ਡਰਾਈਵਰ ਅਗੇ ਹਿਮਾਚਲੀਆਂ ਦੀ ਸਾਈਡ ਪੂਰ ਰਿਹਾ ਹੈ। ਪੰਜਾਬ ਦੇ ਹਿੰਦੂ ਸੰਤ ਭਿੰਡਰਾਂਵਾਲਿਆਂ ਵੇਲੇ ਵੀ ਬਿਨਾਂ ਵਜ੍ਹਾ ਪੰਜਾਬ ਤੇ ਪੰਥ ਦਾ ਵਿਰੋਧ ਕਰਦੇ ਸਨ ਇਸ ਦੈਨਿਕ ਸਵੇਰਾ ਰਿਪੋਰਟਰ ਵਾਂਗ।
@BalwinderSingh-zu2xt
@BalwinderSingh-zu2xt 2 месяца назад
ਇਨ੍ਹਾਂ ਨੂੰ ਪੰਜਾਬ ਵਿੱਚ ਬੜਨ ਨਾਂ ਦਿਓ ਨਾ ਚੰਡੀਗੜ੍ਹ ਵਿੱਚ ਬੜਨ ਦਿਓ ਫਿਰ ਦੇਖਦੇ ਇਹ ਕਿਥੇ ਜਾਣਗੇ
@gogiji267
@gogiji267 2 месяца назад
ਹੋਰ ਲਗੋ ਅਕਲ ਖ਼ਾਲੀ ਸਤਾਨ ਵਾਲਿਆਂ ਦੇ ਮਗਰ 😂😂😂😂😂 ਇਹਨਾਂ ਲੋਕਾਂ ਦਾ ਕੰਮ ਹੀ ਨਫ਼ਰਤ ਫੈਲਾਉਣਾ ਹੈ 🤷
@KulwinderSingh-ts1hg
@KulwinderSingh-ts1hg 2 месяца назад
ਸਾਡੇ ਪੰਜਾਬ ਦੇ ਅਫਸਰ ਹੀ ਮਰ ਗਿਏ ਪੱਤਰਕਾਰ ਜੀ ਵਾਰ ਵਾਰ ਤੁਸੀਂ ਇੱਕੋ ਗੱਲ ਕਰੀ ਜਾਂਦੇ ਤੂੰ ਹਿਮਾਚਲ ਜਾਕੇ ਉੱਥੇ ਦੇ ਬੰਦਿਆਂ ਨੂੰ ਤੂੰ ਪੁੱਛ ਫਿਰ ਤੇਰੀ ਪੱਤਰਕਾਰੀ ਮੰਨਾਂਗੇ
@RanjitSinghRana-ty5jt
@RanjitSinghRana-ty5jt 2 месяца назад
100% sahi hai bahut Daka karde aa himachliye
@kakaavtarpandher8802
@kakaavtarpandher8802 Месяц назад
ਪੰਜਾਬ ਵਾਲੇ ਦੇਖਣ ਜੋਗੇ ਹੀ ਨੇ ਇਹ ਹਿਮਾਚਲ ਪ੍ਰਦੇਸ਼ ਵਾਲਿਆ ਨੂੰ ਪਤਾ ਹੈ ਤੁਹਾਡੇ ਨਾਲ ਇਸ ਤਰਾਂ ਹੀ ਹੋਣਾ ਐਵੇਂ ਰੋਈ ਜਾਵੋ ਛਿੱਤਰ ਫੇਰੋ ਫੇਰ ਠੀਕ ਹੋਣਗੇ
@user-wf8ck4fc2m
@user-wf8ck4fc2m 2 месяца назад
ਐਂਕਰ ਟੈਕਸੀ ਡਰਾਈਵਰਾਂ 'ਤੇ ਵਿਸ਼ਵਾਸ ਨਹੀਂ ਕਰਦਾ, ਦੈਨਿਕ ਸਵਰਾ ਨੂੰ ਇਸ ਗੈਰ-ਪੇਸ਼ੇਵਰ ਐਂਕਰ ਨੂੰ ਪੇਸ਼ੇਵਰ ਵਿਅਕਤੀ ਨਾਲ ਬਾਹਰ ਕੱਢ ਦੇਣਾ ਚਾਹੀਦਾ ਹੈ। 🇺🇸
@Singhgingh
@Singhgingh 2 месяца назад
💯 right
@paramveersingh9455
@paramveersingh9455 2 месяца назад
Sahi gal... sawari na chakan deo ji...
@vimalsharmalath9732
@vimalsharmalath9732 2 месяца назад
Punjab me bahut pahadi dusri tourist place hae fir kon Punjab ka Paisa Punjab me rehe
@varindersingh-sg1ne
@varindersingh-sg1ne 2 месяца назад
Patrkar Saab TUC kh rhe o khtaas ni augi khtaas ta aa chuki ae hun ta jwab dena e pauga
@patwarivarindersingh7733
@patwarivarindersingh7733 2 месяца назад
Bhut vdeia h veer ji ih is tea ji suut aungea
@SANDEEPSINGHBADESHA
@SANDEEPSINGHBADESHA 2 месяца назад
ਬਹੁਤ ਵਧਿਆ driver sab
@ravneetsinghmiglani4200
@ravneetsinghmiglani4200 Месяц назад
Well said brother keep it up
@GURPREET0604
@GURPREET0604 2 месяца назад
Dgp ਹਿਮਾਚਲ ਹਿੱਲ ਗਿਆ pagal ਹੋ ਗਿਆ ਅੱਤਵਾਦੀ ਪੁਲਸ
@GurmakhSingh-xo1kt
@GurmakhSingh-xo1kt 2 месяца назад
C m sab Jago dvra Moka. Ni milna
@TarveenThakur
@TarveenThakur 2 месяца назад
Punjab srkaar hi nikmmi hai
@BalwinderSingh-zq1uy
@BalwinderSingh-zq1uy 2 месяца назад
Stop going to Himachal,Don,t let them Come to Punjab,
@Anuragarora0699
@Anuragarora0699 2 месяца назад
Sari bjb de de mehra bani ha
@user-gl2qs6sy7x
@user-gl2qs6sy7x 2 месяца назад
Main pichle ਇੱਕ ਹਫ਼ਤੇ ਹਮਿਚਲ ਚ ਪਰਿਵਾਰ ਸਮੇਤ ਘੁੰਮਣ ਆਇਆਂ ਹਾਂ ,ਇਸ ਤਰਾਂ ਦੀ ਕੋਈ ਵਿ ਗੱਲ ਨਈ ਸਿੱਖੀ ,
Далее
Ajdarlar...😅 QVZ 2024
00:39
Просмотров 232 тыс.
SPONGEBOB POWER-UPS IN BRAWL STARS!!!
08:35
Просмотров 17 млн