Тёмный

ਹੇਮਕੁੰਠ ਸਾਹਿਬ ਹੋਇਆ ਚਮਤਕਾਰ ! Kundalini knowledge Part-2 | Bimmupreet Mahal | Adab Maan | 1 TV Channel 

1 TV
Подписаться 42 тыс.
Просмотров 97 тыс.
50% 1

#kundalini #heartchakra #shivshankar
Part 01 ਵੇਖਣ ਲਈ ਕਲਿਕ ਕਰੋ 👇🏼
• Kundalini ਬਾਰੇ ਇਹ Know...
ਪ੍ਰਮਾਤਮਾ ਨੂੰ ਜਾਣਨ ਦੇ ਉਹਨੂੰ ਪਾਉਣ ਦੇ, ਖੋਜਣ ਦੇ ਅਲੱਗ ਅਲੱਗ ਰਾਹ ਨੇ, ਤਰੀਕੇ ਨੇ
ਉਹਨਾਂ ਵਿੱਚੋਂ ਕੁੰਡਲੀਨੀ ਵੀ ਇੱਕ ਰਾਹ ਹੈ ਜਿਸਦਾ ਜਿਕਰ ਵੇਦਾਂ ਸ਼ਾਸਤਰਾਂ ਵਿੱਚ ਵੀ ਆਉਂਦਾ ਹੈ
ਅਸੀਂ ਇਹ ਪੌਡਕਾਸਟ ਕੁੰਡਲੀਨੀ ਸ਼ਕਤੀ ਬਾਰੇ ਜਗਿਆਸਾ ਲਈ ਕੀਤਾ ਹੈ, ਇਸ ਵੀਡੀਓ ‘ਚ ਬੀਮੂਪ੍ਰੀਤ ਮਾਹਲ ਜੀ ਨੇ ਕੁੰਡਲੀਨੀ ਬਾਰੇ ਤਜ਼ੁਰਬੇ ਸਾਂਝੇ ਕੀਤੇ ਨੇ ਜੋ ਤੁਹਾਡੇ ਗਿਆਨ ਚ ਵਾਧਾ ਕਰੇਗੀ।
#brahma #mahesh #vishnu #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #Namaste #UniversalWisdom #SelfDiscovery #HolisticLiving #Gratitude #Balance #HealingJourney #presence #gurugobindsinghji #gurusahib #shivshankar #panjpyare
#Kundalini
#Awakening
#Yoga
#Meditation
#EnergyHealing
#Consciousness
#Chakra
#InnerPeace
#SelfDiscovery
#Mindfulness
#Enlightenment
#Transformation
#SpiritualJourney
#SelfAwareness
#HigherSelf
#Healing
#YogaPractice
#Wellness
#SelfDevelopment

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 751   
@AmbientWaveoffical
@AmbientWaveoffical 5 месяцев назад
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
@harmeshlal3333
@harmeshlal3333 5 месяцев назад
ਭੈਣ ਜੀ ਤੁਸੀਂ ਭਾਗਾਂ ਵਾਲ਼ੇ ਹੋ, ਪਰ ਅਸੀਂ ਬੇਵਕੂਫ ਸਾਡੀ ਸਮਝ ਘੱਟ ਹੈ, ਦੂਸਰਾ ਅਸੀਂ ਕੁਝ ਪ੍ਰਚਾਰਕਾਂ ਦੇ ਪਿੱਛੇ ਲੱਗ ਜਾਂਦੇ ਹਾਂ, ਜਿਹੜੇ (ਸਿਵਜੀ ਮਹਾਰਾਜ, ਕਿ੍ਸਨ ਮਹਾਰਾਜ, ਵਿਸਨੂੰ ਮਹਾਰਾਜ) ਵਿੱਚ ਫਰਕ ਕਰਦੇ ਹਨ, ਅਸਲੀਅਤ ਵਿੱਚ ਇਹ ਸਭ (੧ਓ) ਹੀ ਹੈ, ਆਪ ਜੀ ਦਾ ਤੇ ਭਾਈ ਸਾਹਿਬ ਜੀ ਦਾ ਧੰਨਵਾਦ🙏, ਸਤਿ ਸ੍ਰੀ ਅਕਾਲ ਜੀ🙏🙏🙏🙏🙏
@bhushanshing9
@bhushanshing9 5 месяцев назад
VAHEGURU JI 🙏🙏🙏🙏🙏
@HarpreetSingh-zu2yp
@HarpreetSingh-zu2yp 5 месяцев назад
Mae na gnesh prithm mnao kisn bisn kabhi na deao Guru gubind singh g mharaj
@kulbirkaur7476
@kulbirkaur7476 5 месяцев назад
Mata ji ASI lok ta rab nu apne kamm waste yaad karna Sade kamm sire lag je tahi paath karde Kai baar sukh sukhde aa Prem to bahut door
@ramanjitkaur5016
@ramanjitkaur5016 5 месяцев назад
WaHeGuRu g
@harmeshlal3333
@harmeshlal3333 5 месяцев назад
@@HarpreetSingh-zu2yp ਜੀ ,ਅਸੀਂ ਨਾ ਸਮਝ ਹਾਂ, ਇਸ ਲਈ ਇਸ ਤਰ੍ਹਾਂ ਕਹਿ ਰਹੇ ਹਾਂ, ਗੁਰੂ ਸਾਹਿਬ ਜੀ ਦੀ ਬਰਾਬਰੀ ਨਹੀਂ ਕਰ ਸਕਦੇ, ਕਿਉਂਕਿ ਉਹ ਆਪ ਨਿਰਂਕਾਰ, ਦਾ ਰੂਪ ਸੀ, ਉਸ ਪਾਰ-ਬਹ੍ਮ ਅਕਾਲ ਪੁਰਖ ਦੀ ਕਾਇਨਾਤ ਦਾ ਥੋਹੜਾ ਖਿਆਲ ਰੱਖੀਏ, ਸਤਿ ਸ੍ਰੀ ਅਕਾਲ🙏🙏
@punjabpainting2002
@punjabpainting2002 5 месяцев назад
ਜੋ ਮਨੁੱਖ ਪ੍ਰੇਮ ਕਰਦਾ ਹੈ ਉਸਨੂੰ ਹੀ ਪ੍ਰਮਾਤਮਾ ਮਿਲਦਾ ਹੈ
@kamaljitsingh9232
@kamaljitsingh9232 5 месяцев назад
Prem da matlab simran karna rab da
@tarsemlal9356
@tarsemlal9356 5 месяцев назад
Waki sab roula he roula hai bina prem ton jeda be majb hobe eh sab majb dharm ton uper hai islie Guru Gobind ji ne kha hai jin prem kiya tin he Prabh paya
@khalsarajput1671
@khalsarajput1671 5 месяцев назад
ਸਿਮਰਨ ਤਾਂ ਕਿਸੇ ਇੱਛਾ ਪੂਰਤੀ ਲਈ ਵੀ ਹੋ ਸਕਦਾ,,,,,,ਪਰ ਪ੍ਰੇਮ ਵਿੱਚ ਕਾਮਨਾ ਨਹੀਂ ਹੁੰਦੀ​@@kamaljitsingh9232
@SandeepKumar-gf2bh
@SandeepKumar-gf2bh 5 месяцев назад
Good interviews​
@JasbirHans-zj9dd
@JasbirHans-zj9dd 5 месяцев назад
🙏🙏🙏🙏
@punjabpainting2002
@punjabpainting2002 5 месяцев назад
ਸਿਮਰਨ ਦੀ ਪ੍ਰੇਰਨਾ ਮਿਲਦੀ ਹੈ ਆਪਜੀ ਨੂੰ ਸੁਣ ਕੇ
@BALDEVSINGH-uf1po
@BALDEVSINGH-uf1po 5 месяцев назад
ਅੱਜਕੱਲ੍ਹ ਕਈ ਭੁੱਲੇ ਭਟਕੇ ਲੋਕ ਸਾਧੂ ਸੰਤਾਂ ਨੂੰ ਬੁਰਾ ਭਲਾ ਬੋਲਦੇ ਹਨ,ਪਰ ਸਾਧੂ ਸੰਤਾਂ ਦੇ ਪਰਉਪਕਾਰ ਤੇ ਹੀ ਸਮਾਜ ਦਾ ਭਲਾ ਹੋ ਰਿਹਾ ਹੈ।
@naviii949
@naviii949 3 месяца назад
ਗੁਰਬਾਣੀ ਵਿੱਚ ਲਿਖਿਆ ਹੈ ਸੰਤ ਹੇਤ ਪ੍ਰਭਿ ਤ੍ਰਿਭਵਨ ਧਾਰੇ l l Matlab ਅਸਲ ਵਿਚ ਇਹ ਤਿੰਨ ਲੋਕ ਆਕਾਸ਼, ਪ੍ਰਿਥਵੀ ਤੇ ਪਾਤਾਲ,, ਵਾਹਿਗੁਰੂ ਨੇ ਬਣਾਏ ਹੀ ਸੰਤਾ ਲਈ ਹਨ ਤਾਂ ਕਿ ਉਹ ਆਪ ਵੀ ਭਗਤੀ ਕਰਨ ਤੇ ਇਨਸਾਨਾਂ ਨੂੰ ਵੀ ਭਗਤੀ ਕਰਾ ਕੇ ਮੁਕਤ ਕਰਨ l
@MDsidhu990
@MDsidhu990 5 месяцев назад
ਵਾਹਿਗੁਰੂ ਜੀ ਅਜਿਹੀਆਂ ਸਖਸ਼ੀਅਤਾਂ ਨੂੰ ਹੋਰ ਲੈਕੇ ਆਓ 🙏🏻🙏🏻🙏🏻🙏🏻। D
@talkingnature4676
@talkingnature4676 5 месяцев назад
Veer ji🙏💐🌺fer tusi rbb da camera chnnel jrrur dekhna ji tusi 💐🙏🌺💯
@sikheksoch3013
@sikheksoch3013 5 месяцев назад
ਵੀਰ ਜੀ ਇਹ ਇੱਕ ਹੀ ਨਮੂਨਾ ਬਚਿਆ ਸੀ ਹੋਰ ਨਮੂਨੇ ਲੱਭਣੇ ਪੈਣਗੇ ਅਜੇ ,ਜੇ ਕੋਈ ਮਿਲ ਗਿਆ ਤਾਂ ਜਰੂਰ ਲੈ ਕੇ ਆਵਾਂਗੇ , ਇਹ ਗੱਲ ਮੈਂ ਕਹਿਣੀ ਨਹੀਂ ਸੀ ਚਾਹੁੰਦਾ ਗੁਰੂ ਸਾਹਿਬ ਨੇ ਹਮੇਸ਼ਾ ਪ੍ਰੇਮ ਦੀ ਗੱਲ ਕਰਨ ਦੀ ਗੱਲ ਕੀਤੀ ਹੈ ਪਰ ਜਦੋਂ ਇਹੋ ਜਿਹੇ ਲੋਕ ਧਰਮ ਦੇ ਆੜ ਦੇ ਵਿੱਚ ਲੋਕਾਂ ਨੂੰ ਗੁਮਰਾਹ ਕਰਦੇ ਹਨ ਤਾਂ ਆਪਣੇ ਆਪ ਇਹੋ ਜਿਹੇ ਸ਼ਬਦ ਮੂੰਹ ਚੋਂ ਨਿਕਲ ਜਾਂਦੇ ਹਨ ਮੈਂ ਮਾਫੀ ਚਾਹੁੰਦਾ, ਧਨਵਾਦ 🙏
@MDsidhu990
@MDsidhu990 5 месяцев назад
@@sikheksoch3013 kehde guruan di gall karde ho tusii veer jii
@JagseerSingh-mi6sf
@JagseerSingh-mi6sf 5 месяцев назад
ਸੱਚੇ ਸੁੱਚੇ ਇਨਸਾਨ ਦੇ ਬੋਲਣ ਦੇ ਢੰਗ ਵੀ ਸੰਸਾਰ ਦੇ ਹੋਰ ਮਨੁੱਖਾ ਨਾਲੋਂ ਵੱਖ਼ਰੇ ਹੁੰਦੇ ਗੱਲ ਸਿਰਫ ਵਿਸ਼ਵਾਸ ਤੇ ਟਿਕਦੀ ਏ
@beantsingh9208
@beantsingh9208 3 месяца назад
ਭੈਣ ਜੀ ਤੁਸੀਂ ਪਹੁੰਚੀ ਹੋਈ ਰੂਹ ਹੋ। ਤੁਹਾਡੀ ਕੀਤੀ ਬੰਦਗੀ ਤੂਹਾਨੂੰ ਸੁਣਨ ਵਾਲਿਆਂ ਨੂੰ ਰੱਬੀ ਸਕੂਨ ਦੇ ਰਹੀ ਹੈ।
@jindithopia7439
@jindithopia7439 5 месяцев назад
ਪੁਰਾਣੇ ਜਨਮ ਦੀ ਭਗਤੀ
@HarjinderSingh-ht7ln
@HarjinderSingh-ht7ln 5 месяцев назад
ਬਹੁਤ ਵਧੀਆ ਹੈ ਜੀ ਇਹਨਾਂ ਸੁਣ ਕਿ ਹੋਰ ਵੀ ਕੋਈ ਪਰਮਾਤਮਾ ਦੇ ਰਾਹ ਤੇ ਤੁਰਨ ਲਈ ਯਤਨ ਕਰੇ ਗਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ
@baljindersingh1184
@baljindersingh1184 5 месяцев назад
ਹੇਮਕੁੰਟ ਸਾਹਿਬ ਕਈਆਂ ਨੂੰ ਗੁਰੂ ਸਾਹਿਬ ਜੀ ਨੇ ਦਰਸ਼ਨ ਦਿੱਤੇ ਹਨ।
@SukhvinderSingh-sl6zv
@SukhvinderSingh-sl6zv 5 месяцев назад
Uh sab jhooth boldey hun jo eh kahendey hun kay nennu Sri Guru Gobind Singh ji dey darshan hoey Or they are mentally sick. This disease is called Hullification
@GaganDeep-iz6bz
@GaganDeep-iz6bz 4 месяца назад
​@@SukhvinderSingh-sl6zvpaavna da khed h ih Sara.uh juth bolde hn ya sach minu nii pta .pr prem te paavna bhut uchi Suchi cheej h .ode naal kuj vi possible h
@KamaljeetKaur-dx4vg
@KamaljeetKaur-dx4vg 4 месяца назад
🙏🙏🙏🙏🙏
@majorsingh8711
@majorsingh8711 4 месяца назад
@@SukhvinderSingh-sl6zvਸੱਚਾ ਸੁੱਚਾ ਵਿਚਾਰ 100% ਸਹਿਮਤ ਹਾਂ
@rammurtilath2529
@rammurtilath2529 3 месяца назад
रूह में उतर जाती हैं आध्यात्मिक चर्चा की बाते जब बिम्मु प्रीत और अदब से सुनते हैं
@balbirbhogal3859
@balbirbhogal3859 5 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏 ਆਪ ਜੀ ਨੂੰ ਸੁਣ ਕੇ ਮਨ ਬਹੁਤ ਖੁਸ਼ ਹੋਇਆ 🙏
@SunnySingh-xe3mr
@SunnySingh-xe3mr 5 месяцев назад
ਮਾਤਾ ਜੀ ਤੁਸੀ ਇਕ ਬਾਰ ਬੁਲੰਦਪੁਰੀ ਸਾਬ੍ਹ ਮਹਦਪੁਰ ਨਕੋਦਰ ਤੋਂ ਅੱਗੇ ਇਕ ਬਾਰ ਜਾਕੇ ਆਵੋ ਤੇ ਬਾਬਾ ਜੀ ਨੂੰ ਜਰੂਰ ਮਿਲੋ ਸੰਤ ਬਾਬਾ ਬਲਦੇਵ ਸਿੰਘ ਜੀ ਨੇ ਪੂਰਨ ਮਹਾਂ ਪੁਰਸ਼ ਨੇ ਜਾਕੇ ਆਵੋ
@sukhjindersingh1675
@sukhjindersingh1675 5 месяцев назад
ਉਹਨਾਂ ਦਾ ਨੰਬਰ ਹੈ ਤੇ ਦਿਉ
@tarsemsidhu1638
@tarsemsidhu1638 5 месяцев назад
ਗੁਰ ਮੇਰਾ ਸਦਾ ਸੰਗ ਹੈ ਨਾਲੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋਈ ਪਾਵੈ ਵਾਹਿਗੁਰੂ ਜੀ ਸੋਨਾ ਤਾਲੇ ਵਿੱਚੋਂ ਕੱਢ ਕੇ ਬਾਹਰ ਕੰਧਾ ਤੇ ਨਹੀ ਰੱਖਿਆ ਜਾਂਦਾ ਸਿਸਟਰ ਜੀ ਵਾਹਿਗੁਰੂ ਜੀ ਤੁਹਾਡੇ ਕੋਲ ਵਾਹਿਗੁਰੂ ਦੀ ਦਿੱਤੀ ਦਾਤ ਸੋਨੇ ਅਤੇ ਹੀਰਿਆ ਤੋ ਵੀ ਮਹਿੰਗੀ ਹੈ ਜੀ ਗੁਪਤ ਰੱਖੋ ਜੀ ਵਿਣੁ ਗਾਹਕੁ ਗੁਣ ਵੇਚੀਐ ਤਉ ਗੁਣ ਸਹਘੋ ਜਾਇ । ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ਅੰਗ 1086 ਸਿਰੀ ਗੁਰੂ ਗ੍ਰੰਥ ਸਹਿਬ ਜੀ
@faktaemajik
@faktaemajik 5 месяцев назад
ਹੁਣ ਵੀਰ ਜੀ ਗੁਰੂ ਨਾਨਕ ਦੇਵ ਜੀ ਖੁਦ ਨਿਰੰਕਾਰ ਸੀ ਜਿਉ ਗੁਰਬਾਣੀ ਦਾ ਖਜ਼ਾਨਾ ਸਾਨੂੰ ਨਾ ਦਿੰਦੇ ਤਾਂ ਅੱਜ ਅਸੀਂ ਵੀ ਵਾਂਝੇ ਰਹਿ ਜਾਣਾ ਸੀ ਇਹਨਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੋਈ ਹੈ ਔਰ ਇਹ ਦੂਜਿਆਂ ਨੂੰ ਵੀ ਦੱਸ ਰਹੇ ਹਨ ਜੋ ਕਿ ਹੋਰ ਵੀ ਰੱਬ ਨਾਲ ਜੁੜ ਸਕਣ
@jarnailmann3782
@jarnailmann3782 5 месяцев назад
whahguru ji
@birafruitco.
@birafruitco. 5 месяцев назад
Dujya nu prerit kidda karoge ??
@gurpreetkumar4217
@gurpreetkumar4217 5 месяцев назад
ਗਿਆਨ ਵੰਡਣ ਨਾਲ ਵਧਦਾ ਜੀ।
@tarsemsidhu1638
@tarsemsidhu1638 5 месяцев назад
@@gurpreetkumar4217 ਹਾ ਜੀ ਵਾਹਿਗੁਰੂ ਜੀ ਪਰ ਇਹ ਗੱਲ ਦੀ ਖੋਜ ਕਰੋ ਕਿ ਅਸੀ ਵੀ ਇਸ ਸਥਿਤੀ ਤਕ ਕਿਵੇ ਪਹੁੰਚੀਏ ਮਾਤਾ ਜੀ ਦਾ ਦੂਸਰਾ ਜਨਮ ਹੈ ਜੀ ਮੈਸੇਜ ਜਾ ਜਿਰਆ ਕਰਨ ਨਾਲ ਗੱਲ ਨਹੀ ਬਣਦੀ ਇਸ ਵਿਸ਼ੇ ਦੀ ਪੰਜ ਸਾਲ ਦੀ ਇਕ ਕਲਾਸ ਹੈ ਪ੍ਰੀਖਿਆ ਵਾਹਿਗੁਰੂ ਆਪ ਲੈਦਾ ਹੈ ਜੀ ਕਾਗਜ ਪੈਨ ਸਿਆਹੀ ਦੀ ਲੋੜ ਨਹੀ ਵਾਹਿਗੁਰੂ ਜੀ
@navdeepvirdi4654
@navdeepvirdi4654 5 месяцев назад
ਧੰਨਵਾਦ ਹੈ ਉਸ ਪਿਤਾ ਪਾਤਸ਼ਾਹ ਜੀ ਦਾ ਜੋ ਆਪਣੇ ਪਿਆਰਿਆਂ ਦੇ ਅਨੁਭਵਾਂ ਨੂੰ ਸਭ ਦੇ ਸਾਹਮਣੇ ਲੈ ਆਉਂਦਾ ਹੈ ਤਾਂ ਜੋ ਇਸ ਮਾਰਗ ਤੇ ਚੱਲਣ ਵਾਲਿਆਂ ਦਾ ਉਤਸ਼ਾਹ ਬਣਿਆ ਰਹੇ.. 🙏💐
@Sandeepkaur19794
@Sandeepkaur19794 5 месяцев назад
ਆਪਾਂ ਸਭ ਇਕ ਹੀ ਆ, ਸਭ ਵਿਚ ਵੀ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਹੀ ਆ, ਕੋਈ ਉਸਨੂੰ ਅੰਦਰ ਮਹਿਸੂਸ ਕਰਕੇ ਉਹਨੂੰ ਪਾ ਲੈਂਦਾ ਆ, ਤੁਹਾਡੇ ਵਾਗੂੰ 🙏🙏🙏🙏🙏ਕਿਰਪਾ ਆ ਬਹੁਤ
@ParamjitKaur-bp4de
@ParamjitKaur-bp4de 5 месяцев назад
ਮੈਂ ਤੁਹਾਡੇ ਨਾਲ ਆਪਣੇ ਦੁੱਖ ਸਾਂਝੇ ਕਰਨਾ ਚਾਹੁੰਦੀ ਹਾਂ। ਸ਼ਾਇਦ ਮੇਰੀ ਕੋਈ ਮੱਦਦ ਹੋ ਜਾਵੇ ।
@parvinderkaurkaurkaur1563
@parvinderkaurkaurkaur1563 5 месяцев назад
Plese tusee v apni jurny shair kro ji
@Sandeepkaur19794
@Sandeepkaur19794 5 месяцев назад
@@ParamjitKaur-bp4de ਦੁਖ ਵਾਹਿਗੁਰੂ ਜੀ ਨਾਲ ਸਾਂਝਾ ਕਰਕੇ ਆਉ ਆਪਾਂ ਵੀ ਵਾਹਿਗੁਰੂ ਸਿਮਰਨ ਕਰਕੇ ਸਕੂਨ ਪਾਈਏ🙏
@bhupinderkumar1286
@bhupinderkumar1286 5 месяцев назад
Bibi ji di rooh di picchle janam di sadhna hai bahut gurmukhi roh hai
@tarsemlal9356
@tarsemlal9356 5 месяцев назад
Jo be samjo Rabbi Ruh hai
@harwindersingh4170
@harwindersingh4170 5 месяцев назад
Hanji bilkul
@akashdeepsinghmooker
@akashdeepsinghmooker 5 месяцев назад
ਪਾਜੀ ਇਹ ਇਕ ਅੰਸ਼ ਹੈ, ਜੋਤ ਦਾ, ਔਰ ਓਹੀ ਜੋਤ ਹਰਿ ਇਕ ਵਿਚ ਬਿਰਾਜਮਾਨ ਹੈ, ਰੰਗ ਹੱਸੇ ਰੰਗ ਰੋਵੇ ਆਪੇ ਈ ਚੁੱਪ ਵਾਲੀ ਪੰਗਤੀ ਦੇ ਅਰਥ ਦਾ ਹਿਸਾ ਨੇ, ਏਕ ਓਂਕਾਰ ਹੀ ਹੈ, 📿
@majorsingh8711
@majorsingh8711 5 месяцев назад
😅ਜਪੁਜੀ ਸਾਹਿਬ ਦੇ ਪਾਠ ਵਿੱਚ ਬਹੁਤ ਗਿਆਨ ਹੈ ਅਕਾਲ ਪੁਰਖ ਅਗੇ ਅਰਦਾਸ ਕਰੋ ਕਿ ਬਿਬੇਕ ਬੁੱਧ ਬਖਸ਼ੇ ਅਸਲੀਅਤ ਹੋਰ ਹੁੰਦੀ ਹੈ ਹਰ ਜੀਵ ਆਪਣਾ ਚੰਗਾ ਪਖ ਦਸਦਾ ਹੈ ਮਨੁੱਖ ਦੀ ਅਸਲੀਅਤ ਜਾ ਤਾਂ ਉਹ ਆਪ ਜਾਣਦਾ ਹੈ ਜਾਂ ਪਰਮਾਤਮਾ ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਹਿੰਮਤ ਕਰਕੇ ਨਾਮ ਜਪੋ ਐਵੇਂ ਭਰਮਾਂ ਵਿਚ ਨਾਂਹ ਪਵੋ ਚਿੱਤਰ ਦਰਸ਼ਨ ਤਾਂ ਸਾਧਕ ਨੂੰ ਹੋ ਜਾਂਦਾ ਹੈ ਪਰ ਪਰਮਾਤਮਾ ਦੇ ਦਰਸ਼ਨਾਂ ਵਾਲੇ ਸੁੰਨ ਅਵਸਥਾ ਬਾਰੇ ਗੁਰਬਾਣੀ ਜਾਣਕਾਰੀ ਦੇਦੀ ਹੈ
@sukhjindersingh1675
@sukhjindersingh1675 5 месяцев назад
ਇਹ ਸੱਚ ਹੈ 2018 ਵਿੱਚ ਮੈਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਸਨ ਸੁਪਨੇ ਵਿੱਚ।ਇਸ ਭੈਣ ਦਾ ਨੰਬਰ ਦਿਉ ਕੋਈ ਇਹਨਾਂ ਦੀ ਗੱਲ ਸੁਣ ਕੇ ਮੇਰਾ ਮਨ ਭਰ ਗਿਆ ਬਹੁਤ ਪਵਿੱਤਰ ਰੂਹ ਹੈ ਇਸ ਭੈਣ ਦੀ
@naviii949
@naviii949 5 месяцев назад
Very good. Bas ardass krde ਰਹੋ ਕਿ ਮਹਾਰਾਜ ਜੀ ਅੰਗ ਸੰਗ ਸਹਾਈ ਹੋਵੇ ਜੀ।
@sukhjindersingh1675
@sukhjindersingh1675 5 месяцев назад
​@@naviii949ਜੀ ਧੰਨਵਾਦ
@devinder514
@devinder514 5 месяцев назад
ਭਾਈ ਸੇਵਾ ਸਿੰਘ ਤਰਮਾਲਾ ਨੇ ਇਹ ਵਿਧੀਆਂ ਸਾਂਝੀਆਂ ਕੀਤੀਆਂ ਪਰ ਗੁਰਮਤਿ ਅਨੁਸਾਰ ਕ੍ਰਿਆ ਯੋਗ ਬਿਖੜਾ ਰਾਹ ਹੈ ਅਤੇ ਗੁਰਸਿੱਖ ਨੂੰ ਇਸਤੋਂ ਵਰਜ ਕੇ ਗੁਰਮੁਖ ਰਾਹ ਪਾਇਆ।
@harwindersingh4170
@harwindersingh4170 5 месяцев назад
Kehne kiha bikhra raah aa
@Akhandpanjab
@Akhandpanjab 5 месяцев назад
ਚਾਨਣਾ ਪਾਓ ਜੀ
@amarjitsandhu9927
@amarjitsandhu9927 5 месяцев назад
ਪ੍ਰਮਾਤਮਾਂ ਨੂੰ ਮਿਲਨ ਹੋਰ ਵੀ ਰਸਤੇ ਹਨ ਜੋ ਆਪਾਂ ਨੂੰ ਨਹੀ ਪਤਾ ।
@gurpreetsinghguri2857
@gurpreetsinghguri2857 4 месяца назад
Waheguru eh khed Hor a ehna nu nai pata akaran de darshan karke samnj ge BS ahi aa
@gurpreetsinghguri2857
@gurpreetsinghguri2857 4 месяца назад
Hor Bada khuch aa jinu asi Milna oh akaran toh rehat aa nirgun roop
@harpindersingh7906
@harpindersingh7906 5 месяцев назад
ਵਾਹਿਗੁਰੂ ਜੀ ❤ ਬਹੁਤ ਮਹਾਨ ਸ਼ਖ਼ਸੀਅਤ ਹੈ ਇਹ ਬੀਬੀ ਜੀ ਬਿਲਕੁਲ ਸਹੀ ਕਿਹ ਰਹੇ ਹਨ ਜੀ
@user-kc5ze4mw3d
@user-kc5ze4mw3d 5 месяцев назад
ਮਹਾਂਨ ਹੋਣ ਵਾਸਤੇ ਹੀ ਤਾਂ ਇਹ ਅਨਭਵੀ ਗੱਲਾਂ ਮੀਡੀਆ ਤੇ ਪਾ ਰਹੇ ਹਨ ਕੇ ਪਰਮਾਤਮਾ ਭੇਖ ਕੀਤਿਆਂ ਨਹੀਂ ਮਿਲਦਾ ਇਸ ਤਰ੍ਹਾਂ ਵੀ ਮਿਲ ਪੈਂਦਾ ਹੈ ਜੇਵੇ ਅਸੀਂ ਸਾਦ ਮੁਰਾਦੇ ਹਾਂ
@Harwinder555
@Harwinder555 5 месяцев назад
ਸਿਰਫ ਏ ਭਾਵਨਾ ਵਾਲਿਆ ਨਾਲ ਹੀ ਕਲਾ ਵਰਤਦੀ ਹੈ ਹੋਰ ਵੀ ਬਹੁਤ ਕੁਝ ਜੀਵਨ ਚ ਹੁੰਦਾ ਜੋ ਦਸਿਆ ਨੀ ਜਾ ਸਕਦਾ ❤❤
@user-kc5ze4mw3d
@user-kc5ze4mw3d 5 месяцев назад
ਇਹ ਤਾਂ ਦੱਸੀ ਜਾ ਰਹੇ ਹਨ
@SurprisedApron-bv2ur
@SurprisedApron-bv2ur 4 месяца назад
❤ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏਓ 🙏 ਸਾਫ਼ ਨੀਅਤ ਵਾਲਿਆਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ❤️💛💙❤
@chanchalsingh9938
@chanchalsingh9938 5 месяцев назад
ਏ ਗੁਰੂ ਜੀ ਦੀ ਬਖਸ਼ਿਸ਼ ਹੈ ਮੈਨੂ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਚੜਦੀ ਕਲਾ ਰੱਖਿਆ ਹੋਇਆ ਹੈ .ਮੈਨੂ ਲੌਕਾ ਨੇ ਬਹੁਤ ਦੂਖੀ ਕੀਤਾ ਸੀ ਅਁਜ ਵੀ .ਮੈ ਰਿਟਾਰ ਹੌ ਕੇ ਚੜਦੀ ਕਲਾ ਚ ਹਾ ਜਿਨਾ ਤੰਗ ਕੀਤਾ ਉਹ ਸਭ ਦੂਖੀ ਹਨ ਮੈ ਅਰਦਾਸ ਕਰਦਾ ਉਹ ਵੀ ਸੂਖੀ ਰਹਿਣ-ਸਹਿਣ
@SatGur-tw5vm
@SatGur-tw5vm 5 месяцев назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
@Kiranpal-Singh
@Kiranpal-Singh 3 месяца назад
*ਬੀਬੀ ਜੀ ਬਹੁਤ ਨਿਮਰਤਾ ਨਾਲ, ਸਹਿਜ ਵਿੱਚ ਬੋਲਦੇ ਹਨ, ਬੋਲਾਂ ਵਿੱਚ ਵਾਹਿਗੁਰੂ ਨਾਲ ਪ੍ਰੇਮ ਦੀ ਝਲਕ ਮਹਿਸੂਸ ਕਰ ਸਕਦੇ ਹਾਂ* ਰੱਬ ਦੇ ਰਾਹ ਦੀ ਤੜਫ ਰੱਖਣ ਵਾਲਾ ਹੀ, ਗੁਹਜ ਵਾਰਤਾ-ਗੱਲ ਬਾਤ ਨੂੰ ਸਮਝ ਸਕਦਾ ਹੈ !
@ravinderkaur9445
@ravinderkaur9445 5 месяцев назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਸਾਡੇ ਤੇ ਵੀ ਆਪਣੀ ਕਿਰਪਾ ਦਿ੍ਸ਼ਟੀ ਵਰਤਾਉ।
@Yumcocoyum5
@Yumcocoyum5 5 месяцев назад
Enni besabri nal ajj Tak kise episode da wait ni kita c Mein thanku for second part
@JagseerSingh-mi6sf
@JagseerSingh-mi6sf 5 месяцев назад
ਹੁਕਮ ਅੰਦਰ ਸਭ ਕੁੱਝ ਬਾਹਰ ਹੁਕਮ ਨਾ ਕੋਏ ਵਾਹਿਗੁਰੂ ਜੀ
@jasmeetkaur8442
@jasmeetkaur8442 2 месяца назад
ਬਹੁਤ ਸ਼ੁਕਰਾਨਾ ਇਸ ਜਾਣਕਾਰੀ ਅਤੇ ਸਾੰਝ ਲਈ। ਪ੍ਰੇਰਨਾ ਮਿਲਦੀ ਹੈ ਅਤੇ ਭਰੋਸਾ ਬੱਝਦਾ ਹੈ। ਕਰਮਾਂ ਵਾਲ਼ੇ ਲੋਕੋ… ਚਰਨ-ਧੂੜ ਤੇਰੇ ਜਨ ਕੀ ਹੋਵਾਂ🙏
@zoompla4
@zoompla4 5 месяцев назад
Guru Gobind singh ji bahot pyaar dinde hn.
@Akaal_Sahai
@Akaal_Sahai 5 месяцев назад
ਬਹੁਤ ਬਹੁਤ ਸ਼ੁਕਰੀਆ ਭੈਣ ਜੀ ਏਹ ਅੰਦਰ ਦੀਆਂ ਸੂਖਮ ਖੇਡਾਂ ਸਾਂਝੀਆਂ ਕਰਨ ਲਈ🙏ਵਾਹਿਗੁਰੂ ਜੀ🙏 💐💐🙏
@user-vy6sw1gw5d
@user-vy6sw1gw5d 3 месяца назад
ਭੈਣ ਜੀ ਜਿਥੇ ਪੂਰਨ ਸਤਿਗੁਰ ਨਾਮੁ ਦੇਂਦੇ ਹਨ ਜੋਂ ਜੀਵ ੳਨਾਂ ਦੀ ਸੰਗਤ ਵਿਚ ਜਾ ਕੇ ਧਿਆਨ ਵਿੱਚ ਜਾਦੇਂ ਹਨ ੳਨਾ ਨੂੰ ਗੁਰੂ ਗੋਬਿੰਦ ਸਿੰਘ ਜੀ ੳਥੇ ਹੀ ਦਰਸ਼ਨ ਦੇਂਦੇ ਹਨ ਕਿਸੇ ਥਾਂ ਤੇ ਸਰੀਰ ਕਰਕੇ ਜਾਣ ਦੀ ਲੋੜ ਨਹੀਂ ਪੈਂਦੀ ਜੀ ਧੰਨਵਾਦ।। ਪਰਮਾਤਮਾ ਜੋ ਗੁਰੂ ਦਾ ਸਰੂਪ ਹੈ ਅੰਦਰ ਹੀ ਹੈ। ਗੁਰਬਾਣੀ ਵਿੱਚ ਸਤਿਗੁਰ ਜੀ ਦੇ ਬਚਨ ਹਨ। ਹਰਿ ਮੰਦਰੁ ਏਹੁ ਸਰੀਰੁ ਹੈ।। ਜੀ ਧੰਨਵਾਦ।।
@jaswantkaur8631
@jaswantkaur8631 3 месяца назад
Bilkul theek hai Guru mere sng sda hai naale.
@VikramSingh-qm5hc
@VikramSingh-qm5hc 5 месяцев назад
ਮਹਾੰ ਪੁਰਸਾ਼ ਤੌ ਸੂੰਣੇਆੰ ਇਹੈ ਭੇਤ ਗੂਪੱਤ ਰਖੰਣੇ ਚਾਹੀਦੇ ਨੇ ਭੈਣਜੀ ਤੂੰਸੀ ਜੋ ਦੱਸ ਦਿਤਾ‌ ਸੋ ਦੱਸ ਦਿਤਾ ਹੂੰਣ ਚੁੱਪ ਹੋ ਜਾਉ ਸਿੰਮਰਨ ਕਰੋ ਏਕ ਸ਼ਬਦ ਮੇਰੈ ਪ੍ਰੰਣ ਵੱਸਤ ਹੈ ਬੋਹੋੜ ਜੰਨਮ ਨਾਂ ਅੰਵਾੰ ਬੜੇ ਬੜੇ ਰੀਸੀ਼ਮੂੰਨ ਪਹਾੰੜਾੰ ਵਿਚ ਤਪਸੇਆ ਕਰ ਰਹੈ ਨੇ ਜੋ ਕੁੱਜ ਉਹੋਨਾਂ ਪਾ ਲਿਆ ਅੰਸੀ ਸੋਚ ਵੀ ਨੰਹੀ ਸਕਦੇ ਪਰ ਗੁਪਤ ਹਨ ।ਭਾਗਾੰ ਵਾਲੇਉ ਤੂੰਸੀ ।🙏
@gurwindersingh-bk5xy
@gurwindersingh-bk5xy 5 месяцев назад
Kyu shupa k rakhna waheguru da Nam a kyu loka to lokna
@tarsemsidhu1638
@tarsemsidhu1638 5 месяцев назад
@@gurwindersingh-bk5xy ਵਾਹਿਗੁਰੂ ਜੀ ਕਿਰਪਾ ਬੰਦ ਹੋ ਜਾਂਦੀ ਹੈ ਫਿਰ ਪਤਾ ਨਹੀ ਕਦੋ ਸਮਾ ਦੁਬਾਰਾ ਬਣੇ ਜਿਨ ਹਰ ਪਾਇਆ ਤਿਨੇ ਛੁਪਾਇਆ
@tarsemlal9356
@tarsemlal9356 5 месяцев назад
Hun koi mano ya na mano is mata ji nu sach much us malik de darshan hoe han
@user-ik5hx7kp9q
@user-ik5hx7kp9q 5 месяцев назад
Satnamwahaguru g dhan dhan shri gurugobind singh ji Maharaja ji Maharaja dhan dhan shri guru gobind singhji Maharaja ji Maharaja ji Maharaja ❤❤❤ dhan shri guru Nanak dev jiMaharaja ji Maharaja ji Maharaja jiMaharaja ji Maharaja ji Maharaja ji ❤❤❤ dhandhan baba shri chand ji Maharaja❤❤❤ satnam wahaguru kirpa kro ji Maharaja ❤dhandhan baba deep singh ji Maharaja ji Maharajaji Maharaja ji Maharaja ji Maharaja❤❤❤❤ Akalpurk ji Maharaja ji Maharaja ji ❤ jai hari ji Maharaja ji Maharajaji Maharaja ji Maharaja ji Maharaja harhar mahadev jai shri ram jijai hanumaan ji jai mata Kalijai mata ji Maharaja ji Maharaja jaihar har mahadev jai shri ramji Maharaja ji Maharaja ji Maharaja ❤❤❤ jaihar har mahadev jai shri ramji Maharaja ji Maharaja ji Maharaja jaishri rahdakrishan ji Maharaja ji Maharajaji Maharaja ji Maharaja ji Maharaja ❤❤❤ jaihar har mahadev jai shri ramji Maharaja ji Maharaja ji Maharaja ❤❤❤ jai shrirahdakrishan ji Maharaja ji Maharaja jiMaharaja ji Maharaja ji Maharaja ji ❤❤❤ jai har har mahadev jai shri ramji Maharaja ji Maharaja ji Maharaja ❤❤❤ dhan dhan baba deep singh ji Maharajaji Maharaja ji Maharaja ji Maharaja
@bestpricecollection4314
@bestpricecollection4314 4 месяца назад
ਮੁਹੱਮਦ ਨੂੰ ਬੁਖਾਰ ਵਿੱਚ ਇਜ਼ਰਾਇਲ ਦਿਖਿਆ ਸੀ ਜਿਸ ਉਹਨਾਂ ਦੇ ਕੰਨ ਵਿੱਚ ਕੁਰਾਨ ਦੀਆਂ ਆਇਤਾਂ ਸੁਣਾਇਆਂ |
@salvinderkour2607
@salvinderkour2607 5 месяцев назад
Satnam ji ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@rinkudua9249
@rinkudua9249 5 месяцев назад
I agree.she is an innocent n blessed soul🙏she is v fortunate to have these experiences 🙏♥️
@angrejsingh-ei7sw
@angrejsingh-ei7sw 3 месяца назад
ਬਹੁਤ ਸਕੂਨ ਮਿਲਿਆ ਵੀਡੀਓ ਦੇਖ ਕੇ।ਕੋਈ ਮੰਨੇ ਨਾ ਮੰਨੇ ਪਰ ਇਹ ਜੋ ਕੁਝ ਕਹਿ ਰਹੇ ਨੇ ਸਭ ਸੱਚ ਹੈ । ਇਨਾਂ ਦੀ ਕਈ ਜਨਮਾਂ ਦੀ ਘਾਲਣਾ ਹੈ ਬਹੁਤ ਜਨਮ ਵਿਛੁਰੇ ਥੇ ਮਾਧਉ ਇਹੁ ਜਨਮੁ ਤੁਮਹਾਰੇ ਲੇਖੇ ।।ਤੁਸੀ ਧੰਨ ਹੋ🙏 ❤ ਜਿਨ ਪ੍ਰੇਮ ਕੀਓ ਤਿਨੁ ਹੀ ਪ੍ਰਭ ਪਾਇਓ🙏💐
@KulwinderKaur-qu6kc
@KulwinderKaur-qu6kc 2 месяца назад
❤waheguruji waheguruji
@baljitsidhu8912
@baljitsidhu8912 2 месяца назад
ਭਰੋਸਾ ਅਤੇ ਮੇਨ ਗੱਲ ਭਾਵਨਾ ਸ਼ਰਧਾ ਵਿਸ਼ਵਾਸ ਨਿਮਰਤਾ ਆਪਣੇ ਆਪ ਨੂੰ ਤੁੱਛ ਬੁੱਧੀ ਅਲਪਗ ਜੀਵ ਸਮਝਣਾ ਪ੍ਰੇਮ ਹਰ ਵਕਤ ਸਹਿਜ ਸੁਭਾਅ ਹੀ ਉਸਦੀ ਯਾਦ। ਉਹਨੂੰ ਮਹਿਸੂਸ ਕਰਨਾ ਕਿ ਉਹ ਹਰ ਵਕ਼ਤ ਮੇਰੇ ਨਾਲ,ਕਣ ਕਣ ਵਿੱਚ ਨਿਵਾਸ ਹੈ ਉਸਦਾ। ਵਾਹਿਗੁਰੂ ਬਹੁਤ ਬਹੁਤ ਦਿਆਵਾਨ ਹੈ ਗੁਰਬਾਣੀ ਵਿੱਚ ਅਟੁੱਟ ਪ੍ਰੇਮ।ਇਕ ਦਿਨ ਜ਼ਰੂਰ ਕਿਰਪਾ ਕਰੇਗਾ ਉਹ ਕਦੇ ਕੋਈ ਮੰਗ ਨਹੀਂ ਰੱਖਣਾ ਬੱਸ ਲੱਗੇ ਰਹਿਣਾ ਹੈ ਉਹਦੀ ਯਾਦ ਵਿੱਚ।❤❤❤❤❤
@osholovers8673
@osholovers8673 5 месяцев назад
ਬਹੁਤ ਹੀ ਪਵਿੱਤਰ ਰੂਹ ਦੇ ਅੱਜ ਦਰਸ਼ਨ ਹੋਏ ਨੇ ਸੁਣਕੇ ਬਹੁਤ ਹੀ ਮਨ ਨੂੰ ਸ਼ਾਂਤੀ ਮਿਲੀ 🙏🙏
@shivagill4992
@shivagill4992 5 месяцев назад
I thoroughly enjoyed this programme. I just wanted never to end this dialogue. She helped me a lot. Bimmu Mam should start helping other Spiritual seekers like us.Thanks from the depth of my heart. I am a woman from Canada. I wish I could meet with her❤
@simransiddhu
@simransiddhu 5 месяцев назад
Hi, you are right, I am also seeking such guidance. I am from Canada as well. If you want to connect, I also really want to connect to like minded woman . Thanks,
@aTri22_09
@aTri22_09 11 дней назад
Best channel May God bless you ❤❤❤❤
@bhuvneshbharti9023
@bhuvneshbharti9023 2 месяца назад
ਤੁਸੀਂ ਧੰਨ ਹੋ ਦੀਦੀ ਜੀ 🙏 ਸਭਨਾਂ ਦਾ ਮਾਰਗ ਦਰਸ਼ਨ ਕਰਨ ਬਹੁਤ ਬਹੁਤ ਧੰਨਵਾਦ ਜੀ 🙏
@harparneetdhaliwal6222
@harparneetdhaliwal6222 5 месяцев назад
Ehna di gal sach hai. Jado simran karde karde awastha ban jandi aa fer darshan hunde ne guru saheb ji de. Amrit ras v aunda anhad v sunde ne
@ssgaming5286
@ssgaming5286 5 месяцев назад
Dhan Dhan guru gobind singh ji waheguru ji kirpa Karo sade te v ❤️ 🙏
@satypalkour1686
@satypalkour1686 5 месяцев назад
Pichhle janm di tpsya h mam ji di tahi Ane sone ne te shayd Ameer v bhut h
@vivekchib4039
@vivekchib4039 5 месяцев назад
Mata ji de charana ch namaskar
@balrajbillusinghpainter5585
@balrajbillusinghpainter5585 5 месяцев назад
ਬਹੁਤ ਅਨੰਦ ਆਇਆ ਜੀ ਭੈਣ ਜੀ ਦਾ ਪਤਾ ਠਿਕਾਣਾ ਦੱਸੋ ਪਲੀਜ਼
@gurcharansinghchahal2166
@gurcharansinghchahal2166 2 месяца назад
Waheguru ji ❤
@kuldeepsinghsuman3353
@kuldeepsinghsuman3353 5 месяцев назад
ਇਹ ਗੱਲਾਂ ਵੈਸੇ ਸਾਂਝੀਆਂ ਕਰਨ ਵਾਲੀਆਂ ਨਹੀਂ ਹੁੰਦੀਆ ਜੀ ਪਰ ਫੇਰ ਵੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭੈਣ ਜੀ। ਮੈ ਇੱਕੋ ਗੱਲ ਕਹਿਣੀ ਚਾਹਵਾਂਗਾ ਕੇ ਰੂਹਾਨੀਅਤ ਦੀ ਬਾਰੀਕ ਤੋਂ ਬਾਰੀਕ ਜਾਣਕਾਰੀ ਜੇਕਰ ਆਪ ਜੀ ਲੈਣੀ ਚਾਹੁੰਦੇ ਹੋ ਜਾਂ ਇਸ ਸਫ਼ਰ ਤੇ ਅਜੇ ਇਸ ਤੋਂ ਹੋਰ ਵੀ ਬਹੁਤ ਅੱਗੇ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਬਿਆਸ ਜ਼ਰੂਰ ਜਾਣਾ ਜੀ।
@EKAM-FUN
@EKAM-FUN 5 месяцев назад
Jai shiv bhole ❤
@MohanSingh-nz1bi
@MohanSingh-nz1bi 5 месяцев назад
Sub kuj sach hai third eye open hon te sab kuj najar aaunda hai madam ji tusi dan ho
@Baljeet_singh_sardar
@Baljeet_singh_sardar 4 месяца назад
ਮੈਂ ਤਾਂ ਇਹੀ ਕਹੂੰਗਾ ਵਾਹਿਗੁਰੂ ਸਭਨਾਂ ਦੀ ਕਿਰਪਾ ਕਰ ਤੇ ਬਹੁਤ ਚੰਗਾ ਲੱਗਾ ਤੁਹਾਡਾ ਪ੍ਰੋਗਰਾਮ ਵੇਖ ਕੇ ਤੇ ਪਰਮਾਤਮਾ ਪ੍ਰਤੀ ਸਾਨੂੰ ਹੋਰ ਵਿਸ਼ਵਾਸ ਹੋ ਗਿਆ ਵਾਹਿਗੁਰੂ ਚੜਦੀ ਕਲਾ ਕਰੇ
@sukhpreetkuarsukhpreet-fk5gv
@sukhpreetkuarsukhpreet-fk5gv Месяц назад
Bahut vdia ji
@Akaal_Sahai
@Akaal_Sahai 5 месяцев назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 🙏💐💐🙏
@dssohi9214
@dssohi9214 3 месяца назад
Waheguru ji
@sukhdevkaur9697
@sukhdevkaur9697 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤🙏
@SanjeevKumar0786
@SanjeevKumar0786 5 месяцев назад
Waheguru waheguru 🙏
@jaijangra9151
@jaijangra9151 5 месяцев назад
Bahut hi valuable information for spiritual personalities
@sunitarani9547
@sunitarani9547 5 месяцев назад
Bilkul bhi koi lfz hi nhi boln lyi bs jst speechless 🙏
@pgstreetvlog919
@pgstreetvlog919 5 месяцев назад
बहन जी आपकी बातें सुनकर,, आंखों में पानी आ गया,,
@anuradhachugh9106
@anuradhachugh9106 5 месяцев назад
Jai shri krishna 🙏🙏beautiful experience ji
@gurdeepkaur3837
@gurdeepkaur3837 2 месяца назад
ਵਾਹਿਗੁਰੂ ਜੀ ਦੀ ਅਸਲੀ ਵਡਿਆਈ ਸੁਣਨੀ ਭੁੱਚੋ ਸਾਹਿਬ ਵਾਲਿਆਂ ਦਾ ਚੈਨਲ ਹੈ ਟੀ ਵੀ ਤੇ ਵੀ ੳੁਹ ਕਥਾ ਸੁਣਿਆ ਕਰੋ ਜੋ ਅਸਲੀ ਸਤਿਸੰਗ ਹੈ 🙏 ਪਰਮਾਤਮਾ ਜੀ ਦੇ ਪਿਆਰੇ ਜਰੂਰ ਸੁਣ ਕੇ ਦੇਖਿੳੁ ਨਾਮ ਸਿਮਰਨ ਦੀ ਵਡਿਆਈ
@harsimraniotasol2332
@harsimraniotasol2332 5 месяцев назад
ਵਾਹਿਗੁਰੂ ਜੀ ਅਜਿਹੀਆਂ ਸਖਸ਼ੀਅਤਾਂ ਨੂੰ ਹੋਰ ਲੈਕੇ ਆਓ 🙏🏻🙏🏻
@rajinderbilling8625
@rajinderbilling8625 5 месяцев назад
Thank you 1tv. Bohtt sohna program. Much needed. . Boht boht sukhrrrrr🙏🙏🙏🙏🙏
@sukhbrar2323
@sukhbrar2323 5 месяцев назад
Waheguru ji ਦਿਲ ਨੂੰ ਸਕੂਨ ਮਿਲਿਆ ਗੱਲਾਂ ਸੁਣ k❤
@princekashyap1088
@princekashyap1088 5 месяцев назад
Ajj svere 30 March 2024 Mainu ehojihi shakhsiyat mili Mera jeevan agge lyi khushaal ho gya Bhot bhot dhanwaad 1 TV walya da❤
@GurtejSingh-us6gw
@GurtejSingh-us6gw Месяц назад
ਬਹੁਤ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
@swarnkour3404
@swarnkour3404 3 месяца назад
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫਤਿਹ ਜੀ ❤ ਬਹੁਤ ਬਹੁਤ ਧੰਨਵਾਦ ਜੀ ਆਪ ਬੜੇ ਭਾਗਾਂ ਵਾਲੇ ਹੋਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ ❤❤❤❤
@inderjitkaur2024
@inderjitkaur2024 4 месяца назад
koti kot var namah pviter roh da darshan kita🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@daljitkaur6213
@daljitkaur6213 2 месяца назад
ਬਹੁਤ ਵਧੀਆ ਵੀਰ ਇਹੋ ਜਿਹੀ ਵੀਡੀਓ ਸੇਅਰ ਕਰਦੇ ਰਹਿਣਾ ਭੈਣ ਦਾ ਬਹੁਤ ਬਹੁਤ ਧੰਨਵਾਦ ਆਨੰਦ ਆ ਗਿਆ 🙏
@happySingh-zo8xi
@happySingh-zo8xi 4 месяца назад
Dhan guru Ramdas ji
@AshokKumar-pb9gj
@AshokKumar-pb9gj 5 месяцев назад
ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀਕਲਾ ਚ ਰੱਖੋ 🙏🙏🙏
@deepasingh6995
@deepasingh6995 5 месяцев назад
🎉🎉 धन्यवाद जी आप बिल्कुल सत्य बोल रहे हो। आप को एक 'योगी की आत्मकथ' book जरूर स्टडी करनी चाहिए बहुत सवालों के जवाब मिल जाएंगे।
@ksh2299
@ksh2299 5 месяцев назад
Guru gobind singh ji ne always ehi kiha ki ho roha akal purakh de marzi nal ho riha .
@gurpreetsinghjhajjgarhitar1668
@gurpreetsinghjhajjgarhitar1668 5 месяцев назад
Ok eho jihee chamantkar hunde hn .eh gallan Aam insan di jindgi ton bahar hn.,app anubav karde raho atte Anand mande Rahi. Thanks
@amarjitkaur9802
@amarjitkaur9802 4 месяца назад
Wehegrur ji
@ManjeetKaur-zh5ze
@ManjeetKaur-zh5ze 5 месяцев назад
Waheguru ji Waheguru ji Waheguru ji Waheguru ji Waheguru ji
@JeeTSinghTHIND
@JeeTSinghTHIND 5 месяцев назад
Waheguru sahib ji
@surinderkaur7912
@surinderkaur7912 2 месяца назад
Vaut wadhia Jankari hai ji . Ruhaniat di
@shapindergurm1538
@shapindergurm1538 5 месяцев назад
Satnamwaheguru
@YTpreet
@YTpreet 5 месяцев назад
bhot vadiya ji. i hope she goes more ahead in her journey of spiritual enlightenment, she exposed herself which is a big risk. ❤
@user-kc5ze4mw3d
@user-kc5ze4mw3d 5 месяцев назад
ਕੀ ਇਹ ਵੀਡੀਉ ਵੇਖ ਸੁਣ ਕੇ ਇਸ ਬੀਬੀ ਜੀ ਦੇ ਨੇੜਲੇ ਰਿਸ਼ਤੇਦਾਰਾਂ ਜਾਂ ਇਨ੍ਹਾਂ ਦੇ ਨਜ਼ਦੀਕੀ ਇਸ ਬੀਬੀ ਨੂੰ ਪੂਜਣਾ ਸ਼ੁਰੂ ਕਰ ਦੇਣ ਗੇ ਕੇ ਇਹ ਤਾਂ ਉਸ ਪਰਮਾਤਮਾ ਤੱਕ ਪਹੁੰਚ ਗਏ🥰🥰🥰
@artbyneelam2438
@artbyneelam2438 5 месяцев назад
Waaheguru 🙏🙏🙏🙏
@user-gj7cy4xb8r
@user-gj7cy4xb8r 5 месяцев назад
Parmatma da naam japan nal,eh sara kuj waprda aa.Eh sachai aa❤
@ranjeetkaur2304
@ranjeetkaur2304 5 месяцев назад
Thanku so much mam nd thanku sir thanku so much mere param pitta parmatma 💞🙏🙏🙏🙏
@ramsinghgill7859
@ramsinghgill7859 5 месяцев назад
ਵਾਹਿਗੁਰੂ ਜੀ
@sarbjitkaur-es3gy
@sarbjitkaur-es3gy 4 месяца назад
Waehguru g
@GurmanpreetNagra
@GurmanpreetNagra 5 месяцев назад
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@jasvirkaur7434
@jasvirkaur7434 4 месяца назад
Dhan dhan guru Gobind Singh Ji
@mohansingh7391
@mohansingh7391 5 месяцев назад
ਧੰਨ ਧੰਨ ਧਰਤੀ ਪਟਨਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਲਓ ਪੰਜਾਬੀਓ ਜਿਹੜੇ ਹੇਮਕੁੰਡ ਦੀ ਨਾ ਜਾ ਸਕਦੇ ਉਹ ਪਟਨਾ ਸਾਹਿਬ ਜਾਏ ਆਏਓ ਬਾਕੀ ਦਾ ਵਾਅਦਾ ਵਾਹਿਗੁਰੂ ਜੀ ਹੀ ਕਰਦੇ ਆ ੧ਵਾਰ ਜ਼ਰੂਰੀ ਹੈ ਜੀ ਆਪ ਜੀ ਆਓ ਪਟਨਾ ਸਾਹਿਬ ਵਿਖੇ ❤ ਤੂੰ ਹੀ ਤੂੰ 🙏🪔🙏🌺🌹
@mandeepkaur8760
@mandeepkaur8760 5 месяцев назад
Waheguru ji 🙏 🙏🙏🙏sab gal vishvaas te prem prose di hai
@simretkriar2101
@simretkriar2101 2 месяца назад
Sacha te sucha jivan , guru naal piar Bharosa , Simren - learnt valuable lessons today
@gear.institute
@gear.institute 4 месяца назад
Veer ji ess khubsurat episode layi Tuhada bahut bahut dhanwad
@husanpreetsingh5973
@husanpreetsingh5973 5 месяцев назад
ਵਾਹਿਗੁਰੂ ਜੀ ਭੈਣ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ❤❤❤❤❤
@aadeshdhaliwal6708
@aadeshdhaliwal6708 5 месяцев назад
Thank you universe thank you divine 💯🙏❤️
Далее