Тёмный

ਹੋਸ਼ਿਆਰਪੁਰ ਦੇ ਕਵੀ ਖੁਰਸ਼ੀਦ ਹੁਸ਼ਿਆਰਪੁਰੀ ਨੂੰ ਪਾਕਿਸਤਾਨ ‘ਚ ਵੀ ਚੜ੍ਹਦੇ ਪੰਜਾਬ ਦੀ ਤਾਂਘ 

Classic Punjab
Подписаться 8 тыс.
Просмотров 591 тыс.
50% 1

ਹੋਸ਼ਿਆਰਪੁਰ || ਅਲਫ਼ਾਜ਼ਾਂ ਦੀ ਤਾਕਤ ਨੇ ਜੰਮਣ ਭੋਅ ਦੇ ਦਰਸ਼ਨ ਕਰਵਾਏ
ਅਲਫ਼ਾਜ਼ਾ ਦੀ ਤਾਕਤ ਨੇ ਜੰਮਣ ਭੋਅ ਦੇ ਦਰਸ਼ਨ ਕਰਵਾਏ
ਗੜ੍ਹਸ਼ੰਕਰ ਦੇ ਕਵੀ ਖੁਰਸ਼ੀਦ ਹੁਸ਼ਿਆਰਪੁਰੀ ਨੂੰ ਪਾਕਿਸਤਾਨ ‘ਚ ਵੀ ਚੜ੍ਹਦੇ ਪੰਜਾਬ ਦੀ ਤਾਂਘ
#PunjabiHistory #PakistanDePind #IndiaPakistanPartitionstory

Опубликовано:

 

8 май 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 351   
@hardeepsinghcheema429
@hardeepsinghcheema429 2 года назад
Bapu ji dil sada vi bahut karda lehinde punjab apna pind dekhan nu
@sikandersinghhundal6735
ਸਾਡੇ ਬਜ਼ੁਰਗ ਬਾਪੂ ਜੀ ਸਰਦਾਰ ਇੰਦਰ ਸਿੰਘ ਹੁੰਦਲ ਜੋ ਕਿ 1947 ਦੀ ਵੰਡ ਤੋਂ ਪਹਿਲਾਂ ਚੱਕ ਨੰਬਰ 74, ਤਹਿਸੀਲ ਜੜ੍ਹਾਂਵਾਲੀ, ਥਾਣਾ ਖੁਰੜਿਆ ਵਾਲਾ, ਰੱਖ ਬ੍ਰਾਂਚ ਨਹਿਰ, ਜਿਲ੍ਹਾ ਲਾਇਲਪੁਰ ਅੱਜ ਕੱਲ੍ਹ ਫੈਸਲਾਬਾਦ ਪਾਕਿਸਤਾਨ ਤੋਂ ਆਏ ਸਨ, ਅੱਜ ਕੱਲ੍ਹ ਅਸੀਂ ਪੁਰੇ ਪਰਿਵਾਰ ਸਮੇਤ ਪਿੰਡ ਰੱਤਾ ਖੇੜਾ, ਤਹਿਸੀਲ ਲਹਿਰਾਗਾਗਾ, ਜ਼ਿਲ੍ਹਾ ਸੰਗਰੂਰ, ਪੰਜਾਬ, ਭਾਰਤ ਵਿੱਚ ਆਪਣਾ ਜੀਵਨ ਬਹੁਤ ਵਧੀਆ ਬਤੀਤ ਕਰ ਰਹੇ ਹਾਂ, ਪਰ ਦਿਲੀ ਇੱਛਾ ਹੈ ਕਿ ਆਪਣੇ ਬਜ਼ੁਰਗਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਚੱਕ ਨੰਬਰ 74, ਜਿਲ੍ਹਾ ਲਾਇਲਪੁਰ ਵੇਖ ਕੇ ਆਈਏਂ
@Singh-wx8gx
@Singh-wx8gx 2 года назад
ਕਿਆ ਕਰਨਾ ਜੰਮਣ ਭੋ ਕਿੱਥੇ ਭੁੱਲਦੀ ਕੋਈ ਸਾਨੂੰ ਅਨੰਦਪੁਰ ਸਾਹਿਬ ਨੂਰਪੁਰ ਬੇਦੀ (ਰੋਪੜ) ਦਾ ਹੀ ਮਿਲਾ ਦਵੋ ਜੋ ਪਾਕਿਸਤਾਨ ਵਿੱਚ ਰਹਿੰਦਾ ਹੋਵੇ ਸਾਡੀ ਵੀ ਆਤਮਾ ਨੂੰ ਸ਼ਾਂਤੀ ਮਿਲ ਜਾਵੇ ਕਰਵਾਵੇ ਕਦੀ ਦਰਸ਼ਨ ਸਾਨੂੰ ਵੀ
@charanjitsingh4388
@charanjitsingh4388 Год назад
ਵਾਹਿਗੁਰੂ ਜੀ ਮੇਹਰ ਕਰੋ ਜੀ । ਬਜ਼ੁਰਗਾਂ ਨੂੰ ਚੜ੍ਹਦੀਕਲਾ ਬਖਸ਼ੋ ਜੀ ।
@user-xc8xo8vk4k
@user-xc8xo8vk4k 2 года назад
Me baba g dia pehla Dia videos b dekhia han but hun eh weak Ho gae han. Rab lambi umar Te changi sehat dewe ehna nu Te eh fir hoshiarpur aun
@mannukondla6652
@mannukondla6652 3 года назад
PB07missu baba ji🙏🇮🇳🇵🇰🙏
@sahotabaljit55
@sahotabaljit55 Год назад
Babe Khursheed ji warge babe bahut virle hi reh gai ne, jihna kol saanjhe Punjab da bahut keemti sarmaya sambh rakkheya hoyea hai.Allah-Waheguru ehna Bazurgan nu lambi umar bakhshe,eh bazurg kde vi es duniyan to door na jaan Aameen........
@paeveenrajput5033
@paeveenrajput5033 3 года назад
Love you bapu g Hoshiarpur
@mohansingh1612
@mohansingh1612 3 года назад
Baba kot kot slam ji Alla Waheguru ji app ji te app ji de pariwar desh nu chardi kala rakhe Babe Nanak ji de desh de wasi ho ji
@kultarnjitsingh6120
@kultarnjitsingh6120 Год назад
Baba Khurshid ji! Tohada naam sun k bada maja aiya k aap hoshiarpur de ho....main v Hoshiarpur da han....pramatma aap ji de Umar lambi karey te tohadey vatan de murh darshan kravey....
@SantoshKumari-jz5dc
@SantoshKumari-jz5dc 2 года назад
Sudhir Gagan sahib aap bahut Nek dil insan ho,aap ko bahut bahut salam
@mohansingh1612
@mohansingh1612 3 года назад
Baba ji koti kot slam ji may be ose Hoshiarpur te ose janam bhumi pind Adowal Ghari de wasi ha ji
@darbarasingh9145
ਮੇਲ ਕਰਾਦੀ ਰਬਾ ਖੁਲਾ
@47203752raju
@47203752raju 3 года назад
baba ji diyea kavita bahut badhiya hundiyea ne.🙏🙏🙏
@surjeetrandhawa5251
@surjeetrandhawa5251 2 года назад
Baba ji Mae vee Hoshiarpur zile dea pind bodlan daa rahan Walla han. Mere bjurag layalpur zile dee tehseel chicha vatan dea pind chak pajh nober pakistan dea rahan walle see. Salamalakum.
@attfactbypriyasidhu9064
@attfactbypriyasidhu9064 3 года назад
Babe ne bot vdiaa jwab dite...jehnu kehnde sidhi baat no bakwaas 😃....reporter di lassi krti ...nwa lgda reporter ya jada hi hoshiar bn da .....pr hoshiarpuriya nl hisab nl gl kridi saare hi hoshiar aa.😆😆.. baba love from hoshiarpur (india)
@jalilsajidgujjar3962
Love you my native District Hoshyarpur village Mehtabpur
@gurmeetsingh7765
@gurmeetsingh7765 3 года назад
India🇮🇳 punjab and Pakistan 🇵🇰 punjab jindabad
@HarjinderSingh-tg2pg
@HarjinderSingh-tg2pg 2 года назад
ਬਾਬਾ ਜੀ ਨੂੰ ਕਿੰਨਾ ਪਿਆਰ ਏ ਆਪਣੇ ਵਤਨ ਭਾਰਤ ਦਾ।ਇਹ ਪਿਆਰ ਤਾ ਸਾਲੀ ਗੰਦੀ ਰਾਜਨੀਤੀ ਨੇ ਵੰਡ ਕੇ ਰੱਖ ਦਿੰਤਾ ਏ।
@SantoshKumari-jz5dc
@SantoshKumari-jz5dc 2 года назад
Dil khush ho jaya Sudhir Gagan sahib ji di gallan sun ke,tarif ke liye shabad nahi,rab da roop ho tusi
Далее
🎙ПЕСНИ ВЖИВУЮ от КВАШЕНОЙ🌹
3:09:38
100❤️
00:18
Просмотров 1,2 млн
🎙ПЕСНИ ВЖИВУЮ от КВАШЕНОЙ🌹
3:09:38