Тёмный

ਹੋ ਗਏ ਫੈਸਲੇ ਰੱਦੋਬਦਲ ਦੀਵਾਲੀ 'ਤੇ ! ਚੱਕਤੇ ਪਰਦੇ ਵਿਰਸਾ ਸਿੰਘ ਵਲਟੋਹਾ ਨੇ... Punjab Television 

Punjab Television
Подписаться 332 тыс.
Просмотров 11 тыс.
50% 1

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Опубликовано:

 

13 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 70   
@kanwaljitsinghdhillon3161
@kanwaljitsinghdhillon3161 44 минуты назад
ਜਥੇਦਾਰ ਗੁਰਬਚਨ ਸਿੰਘ ਦੇ ਫ਼ੈਸਲਿਆਂ ਤੇ ਵਲਟੋਹਾ ਕਿਓਂ ਨਹੀ ਬੋਲਿਆ। ਜਥੇਦਾਰਾਂ ਨੂੰ ਸਭ ਤੋਂ ਪਹਿਲਾ ਗੁਰਬਚਨ ਸਿੰਘ ਬਾਰੇ ਫੈਸਲਾ ਲੈਣਾ ਚਾਹੀਦਾ।
@baljitsingh6957
@baljitsingh6957 Час назад
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@brardeep1057
@brardeep1057 2 часа назад
ਉਹ ਜਿਹੜੇ ਸਮਝੇ ਸਨ ਤਮਾਸ਼ਾ ਹੋਵੇਗਾ ‬ ‪ *ਅਸੀ ਚੁੱਪ ਰਹਿ ਕੇ ਬਾਜ਼ੀ ਹੀ ਪਲਟ ਦਿੱਤੀ*
@hardevsinghsidhu4557
@hardevsinghsidhu4557 57 минут назад
ਦੋ ਗੱਲਾਂ ਇਹਨਾ ਨਾਲ ਇੱਕੋ ਸਮੇ ਹੋ ਰਹੀਆ ,ਨਾਲੇ ਜਥੇਦਾਰਾ ਨੂੰ ਰੋਹਬ ਮਾਰਦੇ ਹਨ ਨਾਲੇ ਇਹਨਾ ਦੇ ਹਿਰਦੇ ਵਲੂੰਦਰੇ ਜਾਦੇ ਹਨ ਪਰ ਲਗਦਾ ਹੈ ਗੁਰੂ ਕਲਾ ਵਰਤਾਅ ਰਿਹਾ ਹੈ।
@brardeep1057
@brardeep1057 2 часа назад
ਉਂਗਲੀ ਜੋ ਸਾਂਭ ਸਕੇ ਨਾ ਤਰਸਣਗੇ ਬਾਹਵਾਂ ਨੂੰ , ਰਾਹਾਂ ਵਿਚ ਛੱਡ ਗਏ ਜਿਹੜੇ *ਵੇਖਣਗੇ ਰਾਹਵਾਂ ਨੂੰ*
@baldevmankoo1049
@baldevmankoo1049 Час назад
ਬੇਸ਼ਰਮ ਵਲਟੋਹੇ ਦੀ ਮੰਨ ਲਵੋ ਸੁਖਬੀਰ ਨੂੰ ਗਲ਼ ਵਿੱਚ (ਮੈਂ ਪੰਥ ਦਾ ਦੋਖੀ ਤੇ ਗਦਾਰ) ਦੀ ਪੱਟੀ ਘਟੋ ਘੱਟ ੫ ਸਾਲਾਂ ਲਈ ਹਰ ਵਕਤ ਪਾਈ ਜਾਵੇ।ਜੇ ਕਿਤੇ ਵੀ ਪੱਟੀ ਤੋਂ ਵਗੈਰ ਕਿਤੇ ਦੇਖੇ ਜਾਣ ਤਾਂ ਫੇਰ ਤੋਂ ਦੁਵਾਰਾ ੫ ਸਾਲਾਂ ਦੀ ਸਜ਼ਾ ਚਾਲੂ ਹੋ ਜਾਵੇ।ਵੇਸੇ ਤਾਂ ਬਾਦਲਾਂ ਕਿੰਨੇ ਹੀ ਨੋਜਵਾਨਾਂ ਨੂੰ ਕ਼ਤਲ ਕਰਨ ਦੇ ਹੁਕਮ ਦਿੱਤੇ। ਇਹਨਾਂ ਨੇ ਪੰਥ ਦਾ ਜਾਨੀ ਤੋਰ ਤੇ ਵੀ ਬਹੁਤ ਨੁਕਸਾਨ ਕੀਤਾ ਇਸ ਲਈ ਬਾਦਲਾਂ ਨੂੰ ਪੰਥਕ ਗ਼ਦਾਰ ਘੋਸ਼ਿਤ ਕਰ ਕੇ ਇਹਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ।
@JoyfulSandcastle-cf7gg
@JoyfulSandcastle-cf7gg Час назад
ਅੱਜ ਬਾਦਲ ਦਲੀਏ ਜਥੇਦਾਰ ਸਾਹਿਬਾਨ ਉੱਪਰ ਬੀਜੇਪੀ ਅਤੇ ਰ.ਸ.ਸ. ਦੇ ਪ੍ਰਭਾਵ ਹੇਠ ਕੰਮ ਕਰਨ ਦੇ ਦੋਸ਼ ਲਾ ਰਹੇ ਹਨ ਪਰ ਕੀ ਇਹ ਲੋਕ ਦੱਸ ਸਕਦੇ ਹਨ ਕਿ ਬੀਜੇਪੀ ਨਾਲ ਨਹੁੰ ਮਾਸ ਦਾ ਰਿਸ਼ਤਾ ਕਿੰਨੇ ਕਾਇਮ ਕੀਤਾ ਸੀ ਅਤੇ ਪੰਜਾਬ ਵਿੱਚ 1997 ਤੋਂ ਸੁਰੂ ਹੋ ਕੇ ਪੰਦਰਾਂ ਸਾਲ ਬੀਜੇਪੀ ਨਾਲ ਮਿਲ ਕੇ ਪੰਜਾਬ ਦੀ ਸ੍ਰਕਾਰ ਕਿੰਨੇ ਹੰਡਾਈ ਸੀ ਅਤੇ ਕੇਂਦਰ ਦੀ ਸ੍ਰਕਾਰ ਵਿੱਚ ਕਿਹੜੇ ਬਾਦਲ ਦਲੀਆ ਨੇ ਮਨਿਸਟਰੀਆਂ ਹੰਡਾਈਆਂ ਸਨ। ਇਹ ਕਮਾਲ ਹੀ ਹੈ ਕਿ ਬੀਜੇਪੀ ਅਤੇ ਰ.ਸ.ਸ. ਦੇ ਟੱਟੂ ਜਥੇਦਾਰ ਸਾਹਿਬਾਨ ਨੂੰ ਬੀਜੇਪੀ ਅਤੇ ਰ.ਸ.ਸ. ਦੇ ਪ੍ਰਭਾਵ ਹੇਠ ਹੋਣ ਦੀ ਗੱਲ ਕਰ ਰਹੇ ਹਨ।
@brardeep1057
@brardeep1057 2 часа назад
ਆਪਣਾ ਕਸੂਰ ਦੂਜਿਆਂ ਦੇ ਸਿਰ ਮੜ੍ਹ ਕੇ. ਕੁਝ ਲੋਕ ਸੋਚਦੇ ਹਨ ਕਿ ‬ ‪ *ਉਹਨਾ ਦੀ ਇਸ ਹਰਕਤ ਨਾਲ ਸੱਚ ਬਦਲ ਜਾਵੇਗਾ*
@PremSinghDeol
@PremSinghDeol Час назад
ਰੰਧਾਵਾ ਸਾਹਿਬ ਪਲੀਜ ਫੋਨ ਸਾਇਲੈਟ ਤੇ ਲਾ ਲਿੳ ਕਰੋ ਸਰ ਡਿਸਟਰਬਨਸ ਹੁੰਦੀ ਜੀ 🙏
@sahibsinghcheema4151
@sahibsinghcheema4151 2 минуты назад
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏
@SK-io4gd
@SK-io4gd 2 часа назад
ਪੰਜਾਬ ਦਾ ਮਖੌਲ ਉਡ ਰਿਹਾ ਤੇ ਇਤਿਹਾਸ ਇਸ ਗੱਲ ਦਾ ਗਵਾਹ ਬਣ ਰਿਹਾ ਕਿ ਇੱਕ ਸੀ ਐਮ ਰੱਖਿਆ ਹੁੰਦਾ ਸੀ ਹਵਾਈ ਜਹਾਜ਼, ਹੈਲੀਕਾਪਟਰ ਆਦਿ ਦੀ ਲਾਗ ਬੁੱਕ ਭਰਨ ਲਈ
@krsingh2924
@krsingh2924 2 часа назад
ਬਿਲਕੁਲ।
@pritpalsingh5392
@pritpalsingh5392 Час назад
ਰੰਧਾਵਾ ਜੀ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਕੋਝੇ ਸਿਆਸੀ ਮਕਸਦਾਂ ਲਈ ਸਿ੍ ਅਕਾਲ ਤਖ਼ਤ ਸਾਹਿਬ ਦੀ ਕੁਵਰਤੋਂ ਕਰਕੇ ਆਪਣੀ ਅਤੇ ਸਾਰੇ ਅਕਾਲੀ ਆਗੂਆਂ ਦਾ ਪੜਤਾ ਹੀ ਖਰਾਬ ਨਹੀਂ ਕੀਤਾ ਸਗੋਂ ਸਿ੍ ਅਕਾਲ ਤਖ਼ਤ ਸਾਹਿਬ ਦੀ authority ਅਤੇ ਸਨਮਾਨ ਨੁੰ ਵੀ ਨੁਕਸਾਨ ਪਹੁੰਚਾਇਆ ਹੈ। ਵਾਹਿਗੁਰੂ ਮਿਹਰ ਕਰੇ, ਇਨ੍ਹਾਂ "ਮਹੰਤਾਂ" ਤੇ ਪੰਜਾਬ ਦਾ ਅਤੇ ਪੰਥ ਦਾ ਖਹਿੜਾ ਛੁਡਾਉਣ।
@brardeep1057
@brardeep1057 2 часа назад
ਸੱਚ ਮੌਨ ਇਸਲਈ ਹੋ ਜਾਂਦਾ ਹੈ ਕਿਉਂਕੇ ਉਸਨੂੰ ਪਤਾ ਹੈ ਕਿ *ਕੁਝ ਗੱਲਾਂ ਦਾ ਜਵਾਬ ਸਿਰਫ ਸਮਾਂ ਦਿੰਦਾ ਹੈ* *ਦੀਵਾਲ਼ੀ ਹੁਣ ਦਿੱਲੀ ਦੀ ਸਾਡਾ ਭੂੰਡ ਪਟਾਕਾ ਫ਼ੁਸ...*
@baljitsingh6957
@baljitsingh6957 Час назад
ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੇਜਰੀਵਾਲ ਪੂਰੀ ਤਰ੍ਹਾਂ ਪੰਜਾਬ ਨੂੰ ਆਪਣੇ ਅਧੀਨ ਕਰਕੇ ਸਾਰੇ ਫ਼ੈਸਲੇ ਆਪਣੀ ਮਰਜ਼ੀ ਅਨੁਸਾਰ ਕਰੇਗਾ।
@krsingh2924
@krsingh2924 2 часа назад
ਅਦ੍ਰਿਸ਼ ਰੂਪ ਚ ਪੰਜਾਬ ਦੀ ਕਮਾਨ ਕੇਜਰੀਵਾਲ ਆਪਣੇ ਹੱਥ ਲੈ ਚੁੱਕਾ ਹੈ।
@paramjeetsinghbuttar1026
@paramjeetsinghbuttar1026 Час назад
ਕੁਝ ਲੋਕ ਤਾਂ ਕਹਿਦੇ ਹਨ ਵੀ ਪੰਜਾਬ ਨੂੰ ਦੂਜਿਆਂ ਰਾਜਾਂ ਵਾਂਗ ਬਾਹਰ ਦੇ ਲੋਕ ਪੰਜਾਬ ਚ ਜਮੀਨ ਘਰ ਖਰੀਦ ਨਾਂ ਸਕਣ ਨਹੀਂ ਤਾਂ ਪੰਜਾਬੀ ਘਟ ਗਿਣਤੀ ਹੋਜੂ ਪਰ ਲਗਦੈ ਇਹ ਐ ਵਿਧਾਨ ਸਭਾ ਵਿੱਚ ਭੀ ਬਾਹਰ ਦੇ ਬਹੁ ਗਿਣਤੀ ਚ ਪੰਜਾਬ ਤੇ। ਰਾਜ ਕਰਨਗੇ
@rajkumar-ft6ow
@rajkumar-ft6ow Час назад
ਰੰਧਾਵਾ ਜੀ ਝੂਠੇ ਬੰਦੇ ਨੂੰ ਸਾਰੀ ਦੁਨੀਆਂ ਝੂਠੀ ਲਗਦੀ ਹੈ ਵਿਰਸਾ ਸਿੰਘ ਕਿਸੇ ਪਰ ਵੀ ਇਲਜਾਮ ਲਗਾ ਸਕਦਾ ਹੈ
@satindersingh9369
@satindersingh9369 Час назад
ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਗੁਰੂ ਗ੍ਰੰਥ ਸਾਹਿਬ ਜੀ , ਸ੍ਰੀ ਆਕਾਲ ਤਖਤ ਸਾਹਿਬ ਨੂੰ ਮੰਨਦੇ ਹੀ ਨਹੀਂ ਇਹ ਤਾਂ ਆਰ ਐਸ ਐਸ ਦੇ ਇਸ਼ਾਰੇ ਤੇ ਕੰਮ ਕਰਦੇ ਹਨ ਇਸੇ ਲਈ ਬੀ ਜੇ ਪੀ ਨਾਲ ਨਹੁੰ ਮਾਸ ਦਾ ਰਿਸ਼ਤਾ ਕਾਇਮ ਰੱਖਿਆ
@NirmalSingh-ft6pn
@NirmalSingh-ft6pn Час назад
ਅਕਾਲੀ ਦਲ ਦੀ ਆਪਸੀ ਧੜਿਆ ਦੀ ਲੜਾਈ ਤੇ ਜਥੇਦਾਰਾ ਤੇ ਇਲਜ਼ਾਮ ਤਰਾਸ਼ੀ ਸਿੱਖ ਪੰਥ ਦੀ ਚੜਦੀ ਕਲਾ ਵਿੱਚ ਕਿਸ ਤਰਾਂ ਸਹਾਈ ਹੋਵੇਗਾ।
@PremSinghDeol
@PremSinghDeol Час назад
Hanji ਰੰਧਾਵਾ ਲੱਗਦਾ ਸਰਦਾਰ ਜੀ ਟਾਇਰਡ ਹਨ
@gurdeepsingh1403
@gurdeepsingh1403 Час назад
ਫਰਵਰੀ 25 ਚ ਲਾਲਾ ਜੀ C,M ਬਣਨ ਗੇ ਪੰਜਾਬ ਦੇ, ਲਿੱਖ ਕੇ ਰੱਖ ਲਵੋ ਜੀ,,,
@kanwaljitsingh3248
@kanwaljitsingh3248 15 минут назад
ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ,ਗੁਰਬਚਨ ਸਿੰਘ ਨੂੰ ਕਿਉਂ ਨਹੀਂ ਬੁਲਾਉਂਦੇl, ਉਹ ਬੇਫਿਕਰ ਬਾਹਰ ਬੈਠ ਕੇ ਸਵਾਦ ਲੈ ਰਿਹਾl
@bakhshishsingh4916
@bakhshishsingh4916 Час назад
੨੦੧੫ ਤੋ ਬਾਦ ਕਦੇ ਇੱਕ ਦਿਨ ਵੀ ਖਾਲੀ ਨਹੀ ਲੰਘਿਆ ਜਿਸ ਦਿਨ ਅਕਾਲੀ ਸਰਕਾਰ ਵੇਲੇ ਹੋਈ ਬੇਅਦਬੀ ਦੀ ਚਰਚਾ ਨਾ ਹੋਈ ਹੋਵੇ?
@paramjitsinghkholi4075
@paramjitsinghkholi4075 Час назад
ਕੇਜਰੀਵਾਲ ਪੰਜਾਬ ਦਾ ਕੀ ਲਗਦਾ ? ਕੇਜਰੀਵਾਲ ਪੰਜਾਬ ਤੋਂ ਬਾਹਰ ਠੀਕ ਲਗਦਾ।
@chananrayat7267
@chananrayat7267 2 часа назад
Eh sab kush jahaz use karn vaste c ji. Kejariwal is very clever, and Mann is Joker only.
@Parmjitsingh-t3w4k
@Parmjitsingh-t3w4k 41 минуту назад
ਰੰਧਾਵਾ ਸਾਹਿਬ ਵਿਰਸੇ ਵਲਟੋਹੇ ਨੂੰ ਜ਼ਿਆਦਾ ਅਹਿਮੀਅਤ ਨਾਂ ਦਿਉ। ਵਹੀਣ ਦੀ ਇੱਟ ਚੁਬਾਰੇ ਤੇ ਨਾਂ ਲਾਉ।
@balrajsandhu6028
@balrajsandhu6028 2 часа назад
ਇਹ ਸਾਰੇ ਜਥੇਦਾਰ ਭਾਜਪਾ ਦੇ ਨੇ
@harnaibdhillon6463
@harnaibdhillon6463 2 часа назад
Sat Sri akal ji 1like and coment
@jagjitsingh5212
@jagjitsingh5212 Час назад
Good news and views thanks Randhawa saab and Hamir saab God bless you all team ❤️ 🙏🏻🙏🏻
@HarbansSingh-zs7vz
@HarbansSingh-zs7vz 33 минуты назад
Good ji
@Ranjeetdaliwal-kz2nc
@Ranjeetdaliwal-kz2nc 2 часа назад
ਸਤਿ ਸ੍ਰੀ ਆਕਾਲ ਜੀ।
@malkitsinghsidhu-dp7eo
@malkitsinghsidhu-dp7eo 2 часа назад
Sacha chennel No wrong statement
@gurus1213
@gurus1213 Час назад
Thanks
@SitalSingh-zi8on
@SitalSingh-zi8on 2 часа назад
Good Jamir ji
@angrejsingh-zk5lj
@angrejsingh-zk5lj 2 часа назад
🙏🙏👍
@jogindersingh-eb2jk
@jogindersingh-eb2jk 2 часа назад
Successful action by farmers unions and on some places Rice sheller association also joined and pleaded their case and explained the circumstances
@abroldentalcare8638
@abroldentalcare8638 49 минут назад
Law and order situation is out of control for example I mobile has been snatched from me on 10 oct 24 at muktsar by pulling me to ground at 6.30 pm Further I come to know there is 50 persons group doing this job without police nexus it is not possible Ashok Abrol
@harmindersingh425
@harmindersingh425 2 часа назад
Badal vi Bhajpa da he Ajj bjp keh deve tu agla CM ta ral ke election ral ke larnge
@rajtilak6634
@rajtilak6634 23 минуты назад
App ki bato se lagta hai akalio ki panth poltics ek joke hai
@deshbandhukhosla8348
@deshbandhukhosla8348 Час назад
Kejriwal.while.giving.speechin.Dodha.asking.Omar.to.take.help.from.kejriwal.is.laughable
@sarabpalboparai2431
@sarabpalboparai2431 Час назад
I àm regular lessoner of your programme,but it is sorry to point out that some sexul advertisement in your discussion, unfartunate.
@sarabjitsinghsekhon1636
@sarabjitsinghsekhon1636 47 минут назад
Badal,Valtoha varge hi BJP te RSS de bhaiwal a,Sare Panth nu Pata.
@parneetgaming9608
@parneetgaming9608 Час назад
😅😅
@JasbirSingh-vz3wg
@JasbirSingh-vz3wg 33 минуты назад
Hotel Taj de Lage rehande lokaan lai musibat ban jaandi ehna lokaan de aon nall
@HarpreetKaur-ux8ro
@HarpreetKaur-ux8ro Час назад
Hamir.ji.sari.fasal.maan.ne.garti..maan.sarkar.ne.suvaga.farta..Hamir.ji
@HarpreetKaur-ux8ro
@HarpreetKaur-ux8ro Час назад
Punjab.sarkar.de.phak.chh.ikk.v.sabad.Hamir.ji.ne.nani.bholia..Har.time.mann.de.virodh.he.bholde.ne.hamir.ji
@HarinderSingh-hw4gq
@HarinderSingh-hw4gq Час назад
ਰਾਮ ਰਹੀਮ ਸਿੰਘ ਨੂੰ ਪੰਥ ਚੋਂ ਛੇਕਿਆ ਜੱਥੇਦਾਰ ਅਕਾਲ ਤਖਤ ਨੇ ਪੰਥ ਵਿਚ ਵਾਪਸ ਲਿਆ ਜੱਥੇਦਾਰ ਸਾਹਿਬ ਨੇ ਮੁੜ ਛੇਕਿਆ ਜੱਥੇਦਾਰ ਸਾਹਿਬ ਨੇ ਫਿਰ ਸੁਖਵੀਰ ਸਿੰਘ ਬਾਦਲ ਦਾ ਕੀ ਕਸੂਰ ਦੱਸੋ ਸਜਾ ਤਾਂ ਉਸ ਕਮਜ਼ੋਰ ਜੱਥੇਦਾਰ ਸਾਹਿਬ ਨੂੰ ਮਿਲਣੀ ਚਾਹੀਦੀ ਹੈ ਜਿਸ ਨੇ ਏਹ ਸਭ ਕੀਤਾ ਸੀ
@baljitsingh6957
@baljitsingh6957 Час назад
ਇਸ ਸਾਰੇ ਕੁੱਝ ਦਾ ਮਾਸਟਰ ਮਾਇੰਡ ਤਾਂ ਬਾਦਲ ਪਰਿਵਾਰ ਹੀ ਹੈ।
@GursewakMaan-hw5sx
@GursewakMaan-hw5sx 19 минут назад
😊q
@KewalSingh-e9u
@KewalSingh-e9u Час назад
Sikh budhijivi sikhan di kameti bana ke ah faisla karaaya jave kis nu koi itraj nai hove ga na koi pakhpat hove ga
@HarpreetKaur-ux8ro
@HarpreetKaur-ux8ro Час назад
Tusi.te.Hamir.ji.dhai.sal.tu.sarkar.de.virodh.ro.riha.ho..Jor.nal.pitte.Hamir.ji
Далее