Тёмный
No video :(

​ 

Adeeb TV Channel
Подписаться 139 тыс.
Просмотров 1 млн
50% 1

​ @Fiona Sam Vlogs Love Story || Lok #Fiona Ne Kithe Kaale Jehe #Sam Nal Krwa Leya Viah || Adeeb TV
kida, de, ghar, ch, home, house, tu, aa, gyi, aa, kithe, tu, kida, ci, ehde
, kol. koi, ik, cycle, nai, aa, kol, shakal, face,, ehdi, tu, kini, sohni, beautiful, sunakhi, loka, ne, gla, krnia, ki, eh, ta, janani, thale, lga, hoea, kapde, dhonda, bhande, maanjda, ehnu, inni, khul, diti, hoi, aa, ghar, de, kam, vi, kar, leya, kro, nachdi, nach, ke, apna, kghar, chlondi, aa, haye, gareeb, poor, de, ghar, aa, gyi, kive, rakhuga, kive, paluga,

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 958   
@Mohalimunde
@Mohalimunde Год назад
ਬੱਚੇ ਦੀ ਨੀਅਤ ਸਾਫ ਸੀ ਰੱਬ ਨੇ ਭਾਗ ਲਾ ਦਿੱਤੇ ਸਦਾ ਖੂਸ਼ ਰਹੋ ਪ੍ਰਮਾਤਮਾ ਤੁਹਾਡੇ ਦੋਵਾਂ ਵਿੱਚ ਪਿਆਰ ਬਣਾਈ ਰੱਖੇ ਸਾਡੀ ਇਹੀ ਦੂਆ ਪ੍ਰਮਾਤਮਾ ਅੱਗੇ
@sidhusafarnama3784
@sidhusafarnama3784 Год назад
Hanji loki ta bc ne jo bolde ne
@itspreet9359
@itspreet9359 Год назад
Bilkul Wmk ❤️🙏🏻 God Bless You both of You ☺️☺️
@junshbhattijunshbahtti9316
@junshbhattijunshbahtti9316 Год назад
@gurchetansingh8545
@gurchetansingh8545 Год назад
God bless you loka da kmm ta Eve hi hunda va bhonkna
@harpreetsinghartist1011
@harpreetsinghartist1011 Год назад
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਚੜਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ
@user-gw6ub1bm7d
@user-gw6ub1bm7d Год назад
ਔਰਤ ਇੱਕ ਐਵੇ ਦੀ ਸ਼ਕਤੀ ਆ ਜੋ ਕੱਖਾਂ ਤੋਂ ਲੱਖਾਂ ਤੇ ਲੱਖਾਂ ਤੋਂ ਕੱਖਾਂ ਦਾ ਕਰ ਦਿੰਦੀ ਆ 🥰🥰🥰🥰👍👍👍👍👍👍👍 nice caple
@harpreetsingh-gy9dz
@harpreetsingh-gy9dz 7 месяцев назад
eh gal 100 percent sach aa
@sarabjitkaur9476
@sarabjitkaur9476 Год назад
ਸਹੀ ਕੀਤਾ ਭੈਣ ਜੀ ਤੇ ਵੀਰ ਜੀ ਇਕ ਦੂਜੇ ਦਾ ਦੋਨਾਂ ਨੇ ਸਾਥ ਦਿੱਤਾ ਵਾਹਿਗੁਰੂ ਤੁਹਾਡੇ ਤ ਮਿਹਰ ਭਰਿਆ ਹੱਥ
@cutedogsweety1118
@cutedogsweety1118 Год назад
ਪੁਤਰਾਂ ਇਨਾਂ ਸੋਨਾ ਤੇ ਹੈਂ ਤੂੰ ਦਿਲ ਸੋਣਾ ਹੋਣਾ ਚਾਹੀਦਾ 🥰
@reetureet1078
@reetureet1078 Год назад
ਵੀਰ ਜੀ ਪਰਵਾਹ ਨਾ ਕਰਿਆ ਕਰੋ 20ਕੁੱਤੇ ਬਿੱਲੇ ਭੌਂਕਦੇ ਜਦੋਂ ਬੰਦਾ ਤਰੱਕੀ ਦੀ ਰਾਹ ਤੇ ਤੁਰਨ ਲੱਗਦਾ, ਬਾਕੀ wmk ਕਰੇ ਤੁਹਾਡੇ ਤੇ 😍❤️🙏🏻🙏🏻🙏🏻
@navjotsinghjosan7892
@navjotsinghjosan7892 Год назад
Hji bulkul ryt g sachi gal tudi g ❤❤❤❤❤❤❤🙏🙏🙏🙏
@gagandeep2114
@gagandeep2114 Год назад
Hnji
@arshbrar6162
@arshbrar6162 Год назад
ਤੁਸੀ ਬਹੁਤ ਸੋਹਣੇਆ ਪੁੱਤ ਵਾਹਿਗੁਰੂ ਜੀ ਸੋਨੂੰ ਸਦਾ ਖੁਸ਼ ਰੱਖੇ ਇੱਕ ਕੁੱਤੇ ਮਗਰ 20 🐶 ਕੁੱਤੇ ਭੌਕਦੇਆ ਪੁੱਤ ਕਿਸੇ ਨੂੰ ਜੁੱਤੀ ਦੇ ਯਾਦ ਨਾ ਰੱਖੀਏ ਆਵਦਾ ਲੋਟ ਵੇਖੋ ਹਿਮੰਤ ਨਾ ਛੱਡੋ
@gagandeep2114
@gagandeep2114 Год назад
Hnji bilkol shi gll aaa
@Warriorcode.8
@Warriorcode.8 Год назад
Ha ji sahi gal aa.
@_____13____DeEp
@_____13____DeEp Год назад
Ryt 💯 💯
@sonysingh659
@sonysingh659 Год назад
ਬਹੁਤ ਵਧੀਆ ਪ੍ਰਮਾਤਮਾ ਹਮੇਸ਼ਾ ਥੋਡੇ ਤੇ ਮੇਹਰ ਰੱਖੇ
@damanpreetsingh9904
@damanpreetsingh9904 Год назад
ਬਹੁਤ ਵਧੀਆ ਪਰਮਾਤਮਾ ਹਮੇਸ਼ਾ ਥੋਡੇ ਤੇ ਮੇਹਰ ਰੱਖੇ 🙏
@user-sn1th8ii9d
@user-sn1th8ii9d 3 месяца назад
Fiona love Sam bhot vadea all da best yrr sada bi a J💝B
@kiranpalsingh2708
@kiranpalsingh2708 Год назад
ਬੇਟਾ ਦੋਨੋ ਬਹੁਤ ਸੁਣੱਖੇ ਹੋ, ਲੋਕਾਂ ਦੀ ਪਰਵਾਹ ਨਹੀਂ ਕਰੀਦੀ, ਗਰੀਬੀ-ਅਮੀਰੀ ਸਮੇ ਅਨੁਸਾਰ ਬਦਲਦੇ ਰਹਿੰਦੇ ਹਨ, ਰੋਜ ਰੱਬ ਦਾ ਸ਼ੁਕਰ ਕਰਦੇ ਹੋਏ, ਮਿਹਨਤ ਕਰੋ, ਪ੍ਰਮਾਤਮਾ ਸਭ ਦਾ ਰਾਖਾ ਤੇ ਪਾਲਣਹਾਰਾ ਹੈ, ਸਾਡਾ ਕੰਮ ਉੱਦਮ ਕਰਨਾ, ਫਲ ਕਰਤੇ ਦੇ ਵੱਸ ਹੈ !
@dkmetcalf14598
@dkmetcalf14598 Год назад
Smarat and beautiful couple.Beta jindgi ch kamjab hona hei ta lokan di parbha na kro.God bless you.
@gurnoorsohi3671
@gurnoorsohi3671 Год назад
ਬਹੁਤ ਚੰਗਾ ਗਿਆਨ ਦੇਣ ਡਏ ਜੇ ਤੁਸੀਂ ਹੁਣ ਦੇ ਬੱਚਿਆਂ ਨੂੰ। ਸਰਮ ਕਰੋ ਕੁਝ ਤੁਸੀਂ। ਇਹ ਤਾਂ ਹੈ ਈ ਕੰਜਰ ਪਰ ਤੁਸੀਂ ਤਾਂ ਅਕਲ ਕਰੋ ਕੁਝ। ਤੂੰ ਵੀ ਡੱਫਲੇ ਜਹੀਏ ਮੁੰਹ ਚੁੱਕ ਕੇ ਇੰਟਰਵਿਊ ਲੈਣ ਆਗੀ ਆ ਇਹਨਾਂ ਦਾ। ਤੈਨੂੰ ਵੀ ਕੋਈ ਚੰਗਾ ਇਨਸਾਨ ਨਹੀਂ ਲੱਭਾ ਇੰਟਰਵਿਊ ਲੈਣ ਨੂੰ।
@Brown.kudi_815
@Brown.kudi_815 Год назад
ਜਿੱਥੇ ਰੱਬ ਨੇ ਸਜੋਗ ਬਨਾਤੇ ਫਿਰ ਨੀ ਕੋਈ ਰੋਕ ਸਕਦਾ ਦੋਨੋ ਸੋਣੇ ਆ ਤੁਸੀਂ 👌👌
@germanpaddagermanpadda8283
@germanpaddagermanpadda8283 Год назад
Ryt ji
@geetasharma6168
@geetasharma6168 Год назад
ਕੁੜੀ ਦੇ ਘਰਦਿਆਂ ਬਾਰੇ ਨੀ ਕੋਈ ਸਵਾਲ ਪੁੱਛਿਆ ਏਹਦੇ ghrde ਕਦੇ ਦਿਖੇ ਨੀ ਕਿੱਥੇ ਰਹਿੰਦੇ
@raju13137-kabbadi
@raju13137-kabbadi Год назад
Duniya kuj den jogi nhi weer sgo apni himat khon nu firdi aa ese krke himat na haro rab na mare duniya da ki aaa god bless you dono khush raho🙏🏻🙏🏻
@balwantsinghdhadda2644
@balwantsinghdhadda2644 Год назад
ਬਹੁਤ ਵਧੀਆ ਸੋਚ ਰੰਗਾ ਵਿੱਚ ਕੀ ਰੱਖੀਆਂ ਇਨਸਾਨੀਅਤ ਹੋਣੀ ਚਾਹੀਦੀ ਹੈ ਮੁੰਡਾ ਸੱਜਦਾ ਨੈਣ ਨਖਸ਼ ਸੋਹਣੇ, ਜੇ ਤੁਸੀਂ ਰਸਤੇ ਵਿੱਚ ਚੱਲਦੇ ਹਰ ਭੋਕਦੇ ਕੁੱਤੇ ਨੂੰ ਪੱਥਰ ਮਾਰੋਗੇ ਤਾਂ ਤੁਸੀਂ ਅਪਨੀ ਮੰਜ਼ਲ ਤੇ ਨਹੀਂ ਪਹੁੰਚ ਸਕਦੇ
@gurjeetkaur8558
@gurjeetkaur8558 Год назад
ਪਿਆਰਿਓ ਬੱਚਿਓ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਮੇਹਿਣਤ ਨਹੀਂ ਛੱਡਣੀ ਬੇਵਕੂਫ ਬਹੁਤ ਭੁੱਕਦੇ ਨੇ
@Priyanka-cl5tj
@Priyanka-cl5tj Год назад
So cute couples 💕 bhut hurt touching story aaw thodi god bless you always 🙏🏻rabb thonu hmesha khushiyan devy
@GurtejSingh-zz3rj
@GurtejSingh-zz3rj Год назад
ਬੱਚੇ ਸਾਡੀ ਜੋੜੀ ਬਹੁਤ ਸੋਹਣੀ ਹੈ ਗੁਰੂ ਕਿਰਪਾ ਕਰੇ ਸਾਨੂੰ ਸਭਾ ਖੁਸ਼ ਰੱਖੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਦੇ ਰੰਗਾਂ ਨੂੰ ਜਿਸ ਨੂੰ ਰੰਗ ਚੜ੍ਹਾ ਦੇਵੇ ਉਹ ਕਦੇ ਵੀ ਨਹੀਂ ਲਹਿੰਦੇ ਗੁਰੂ ਨੇ ਰੰਗ ਲਾਇਆ ਤੁਸੀਂ ਬਹੁਤ ਅੱਛੇ ਖੁਸ਼ਕਿਸਮਤ ਹੋ ਗੁਰੂ ਨਾਨਕ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਮੈਨੂੰ ਇਹ ਵੀਡੀਓ ਦੇਖ ਕੇ ਬਹੁਤ ਅੱਛਾ ਲੱਗੇ
@amandeepbansal5148
@amandeepbansal5148 Год назад
ਸਹੀ ਗੱਲ ਆ ਵੀਰੇ ਦਿੱਲ ਚੰਗਾ ਹੋਣਾ ਬਹੁਤ ਜਰੂਰੀ ਆ😇may God bless both of you🙏waheguru tuhada dova te mehar kare😇
@rajbir4567
@rajbir4567 Год назад
Didi ji tuse bhute cute o 🥰🥰tuhadi jodi bdi kntt aa 😍😍eda hass de reha kro😇 bhut heart❤️ touching story tuhadi god bless you always 🙏 rab tanu hmesha Khush rakhn 🙏
@navdeepkaur3690
@navdeepkaur3690 Год назад
Very nice ajj ik cheej te clear Ho gyi e ki vdos dekh ke apa kise nu judge nhi Kar sakde very good couples god bless both of you seriously very good couples i respect ✊🏻 you dear god bless you 🤲🏻🙏
@user-mf7cf8nu3h
@user-mf7cf8nu3h Год назад
So nice 🙂 ho tusi apki baby girl bhoot beautiful 😍❤️ aa😘😘😘
@RAVIPUNJABTB
@RAVIPUNJABTB Год назад
ਕਿਸੇ ਨੂੰ ਮਾੜਾ ਬੋਲਕੇ ਕਿਸੇ ਦਾ ਹਿਰਦਾ ਨਹੀਂ ਦੁਖੋਨਾ ਚਾਹੀਦਾ ਰੱਬ ਦਾ ਪਤਾ ਨਹੀਂ ਕਿਸ ਨੂੰ ਇਕ ਦਿਨ ਵਿਚ ਰਾਜਾ ਬਣਾ ਦੇਵੇ ਤੇ ਕਿਸ ਨੂੰ ਪਿਖਾਰੀ। ਚੰਗੇ ਕਰਮ ਕਰੋ ਵਾਹਿਗੁਰੂ ਜੀ ਕਿਰਪਾ ਆਪੇ ਕਰਦੇ ਨੇ ।
@aaravmahey367
@aaravmahey367 Год назад
Bohat sohni jodi aa real aa Sara kuj bnavati ni my favourite jodi
@kirankaur7783
@kirankaur7783 Год назад
Vese Insaan ghro ameer howe ehh important nhi a Insaan Dil to Ameer howe ehh important a vese v sam veera bhuy vdiq insaan a khush rho God bless you 😊😊😊
@hndjbsbjdjdgood3227
@hndjbsbjdjdgood3227 Год назад
Waheguru ji 🙏 god bless you putt ❤ 🙏
@gurpreetkaur7050
@gurpreetkaur7050 Год назад
Don't worry both... Baba ji mehr Karu mnu bahut vdiya lgdia tuhadia videos har ik vlog dekhdi me tuhada ❤️🙏
@sukhsandhu7640
@sukhsandhu7640 Год назад
Beautiful ❤️ couple ❤️ bott sona lagda oo dono katha 💕😊 Baba ji 🙏 Mehar Karna tuhada te so pretty 😍❤️ ghaint 👌 jodi a
@gagandeepsinghgill6123
@gagandeepsinghgill6123 Год назад
ਵੀਰ ਲੋਕਾਂ ਦੀ ਪਰਵਾਹ ਨਾ ਕਰੋ। ਅਜ ਕਲ੍ਹ ਲੋਕ ਕਿਸੇ ਦੀ ਤਰੱਕੀ ਸਹਿਣ ਨਹੀਂ ਕਰਦੇ। ਤੁਸੀਂ ਮਿਹਨਤ ਕਰੋ ਕਾਮਯਾਬੀ ਤੁਹਾਡੇ ਪਿੱਛੇ ਪਿੱਛੇ ਆਵੇਗੀ।
@jaspritsingh7594
@jaspritsingh7594 Год назад
ਕਿਹੜੀ ਤਰੱਕੀ ਕਰਲੀ ਵੀਰ ਵੀਡੀਓ ਦੇਖ ਇਹਨਾਂ ਦੀਆਂ ਪਤਾ ਲੱਗ ਜਾਊਗਾ ਕਿਆ ਗੰਦ ਪਾਇਆ ਇਹਨਾਂ ਨੇ।
@NirmalSingh-ir6rw
@NirmalSingh-ir6rw Год назад
Waheguru ji 🙏🙏god bless you bro ❤️❤️
@GurmeetSingh-cb8bu
@GurmeetSingh-cb8bu Год назад
ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@karmjitkaur5515
@karmjitkaur5515 Год назад
ਬਹੁਤ ਬਹੁਤ ਵਧੀਆ ਦੋਨਾਂ ਵਾਹਿਗੁਰੂ ਜੀ ਤੁਹਾਡੇ ਜੋੜੀ ਬਣਾਈ ਰੱਖਣ ਜੀ ਵਾਹਿਗੁਰੂ ਜੀ ਤੁਹਾਡੇ ਉਪੱਰ ਆਪਣੇ ਮੇਹਰ ਭਰਿਆ ਹੱਥ ਸਦਾ ਬਣਾਈਆਂ ਰੱਖਣ ਜੀ
@taranpreetkaur4114
@taranpreetkaur4114 Год назад
God always bless you veera babhi rabb tuhanu tarikea baksha wahaguru ji Mehar karn I really I love you veera babhi 🙏😘🌸
@navjotsinghjosan7892
@navjotsinghjosan7892 Год назад
Hji bulkul ryt g
@malwabelt128
@malwabelt128 6 месяцев назад
ਪਰ ਏਥੇ ਕਨੇਡਾ ਚ ਵੀ ਉਹ ਹੀ ਕੁੜੀਆਂ ਜਾ ਘਰਵਾਲੀਆਂ ਹੁੰਦੀਆਂ ਪਰ ਏਥੇ ਆ ਕੇ ਬੰਦੇ ਨੂੰ ਪਤਾ ਲੱਗਦਾ ਕਿ ਔਰਤ ਬੰਦੇ ਨਾਲ਼ੋਂ ਵੱਧ ਅਹਿਮੀਅਤ ਹੁੰਦੀ ਹੈ ਜ਼ਿੰਦਗੀ ਚ ਏਧਰ ਬਹੁਤ ਘੱਟ ਲੋਕ ਹੋਣਗੇ ਜੋ ਏਦਾਂ ਸੋਚਦੇ ਨੇ ਵੀ ਘਰਵਾਲੀ ਨੂੰ ਤਾ ਘਰ ਹੀ ਰੱਖਣਾ ਕਿਉਂਕਿ ਏਥੇ ਸਾਰਿਆਂ ਦੇ ਘਰਾਂ ਚ ਕਿਸੇ ਦੀ ਮਾਤਾ ਜਾ ਭੈਣ ਜਾ ਘਰਵਾਲੀ ਸਾਰੇ ਕੰਮ ਤੇ ਜਾਂਦੇ ਹੀ ਨੇ ਤੇ ਕੋਈ ਨੀ ਕਹਿੰਦਾ ਵੀ ਘਰਵਾਲੀ ਤੇ ਖਾਂਦੇ ਆ ਪਰ ਜੇਕਰ ਔਰਤ ਕੰਮ ਕਰਦੀ ਹੈ ਤਾ ਉਹ ਸਗੋਂ ਬਾਰਬਰ ਸਟੈਡ ਰੱਖਦੀ ਆ ਉਸ ਨਾਲ ਔਰਤ ਨੂੰ ਵੀ ਆਵਦੇ ਤੇ ਮਾਣ ਹੁੰਦਾ ਅਤੇ ਨਾਲ਼ੇ ਆਪਣੇ ਸੁਪਨੇ ਪੂਰੇ ਆਪ ਵੀ ਕਰ ਸਕਦੀ ਹੈ ਤਾ ਕਰਕੇ ਬਾਈ ਜੀ ਤੁਸੀ ਪਰਵਾਹ ਨਾ ਕਰਿਆ ਕਰੋ,,,👍🏻👍🏻👍🏻
@FilmyRoute77
@FilmyRoute77 Год назад
Life is not struggle,but struggle is life.
@kiranbains5411
@kiranbains5411 Год назад
Tuc kade b kise di gal dil te ni lgni kyu Menu tuc dono bohat vadiya , sohne, cute lagde o Ek gal hor tuc blog jaldi pa deya kro... Menu wait rehndi aa... Baba g Tuhade te hamesha mehar rakhan te vadia vadia time aawe🤗🤗😍😘
@bhartidevi3793
@bhartidevi3793 Год назад
Bhut bholi ji aa bhut cute 🥰🥰🥰😘😘😘najer na lage ena nu
@arpandhanju5783
@arpandhanju5783 Год назад
Waheguru ji mehar krn 🙏🙏🙇‍♀️🙇‍♀️ waheguru g ne thnu aine cute princess dete aa 🙏🙏❤❤🥰🥰nyc couple waheguru ji hamesha khush rekhn 😘😘🙏🙏
@prabhjotkaur3620
@prabhjotkaur3620 Год назад
I can say no any word about your interview like your thoughts is so wonderful..😍😍
@Khushi-xl8jj
@Khushi-xl8jj Год назад
Cute couple waheguru Mehar kare tuhanu hamesha Khush rakhe 😍😍😍
@JTS333
@JTS333 Год назад
All I can say that you both are such a cute couple Time is a biggest healer So stay strong. Don’t worry about the world
@komalpreet578
@komalpreet578 Год назад
Very nice👍👏😊 couple👫 always be happy😊 ❤
@jassimehra6674
@jassimehra6674 Год назад
Waheguru ji 🙏🙏tuhanu hamesha khush rkhn veer ji👍👍
@PENDUJEHA143
@PENDUJEHA143 Год назад
ਮੈ ਵੀ ਗਰੀਬ ਹਾ। ਦਿਹਾੜੀਦਾਰ ਬੰਦਾ ਮੇਰੀ ਵੀ ਇੰਟਰਵਿਊ ਕਰੋ । 😑🙄
@PENDUJEHA143
@PENDUJEHA143 Год назад
@@bibabacha7154 bai report's da bandri wala.kam aw... bandri v os ਟਾਹਣੀ te shaal mardi jo ਟਾਹਣੀ majboot hove.... ena nu pta view te pese etho aune.. ta jande eho fudu loka kol.... apa nu greeba nu koi ni pushda jaan meriye...
@adeebtvchannel
@adeebtvchannel Год назад
Veere insta I'd te msg kro
@PENDUJEHA143
@PENDUJEHA143 Год назад
@@adeebtvchannel tusi apni id snd kroo
@PENDUJEHA143
@PENDUJEHA143 Год назад
@@adeebtvchannel id kro tusi apni
@adeebtvchannel
@adeebtvchannel Год назад
Adeebtvchannel
@kamaljeetsingh4712
@kamaljeetsingh4712 Год назад
So sweet waheguru ji tuhanu hamesha khush rakhe ❤️
@nav-ekaul4471
@nav-ekaul4471 Год назад
Love u bro nd bhabi ji raja Shib tuhanu hamesha khush rakhn 🙏
@gurvanshkaurkahlon9947
@gurvanshkaurkahlon9947 Год назад
Waheguru g mehar krn... Hamesha khush rkhn 🙏🏻🙏🏻.... God bless u.... Never stop struggle one day u get success....so don't disappoint...keep it up..love u 💕Fiona and sam
@riyurana5050
@riyurana5050 Год назад
God bless you bro nd bhabi g 🥰❤️Shiva thonu chdiya kala cho rakhe wmk 🙏💞
@balwinderbains2896
@balwinderbains2896 Год назад
🙏👍🪔🌹Loka da na socho tusi shi ho.God bless you both of you 🙏
@nannusingh7785
@nannusingh7785 Год назад
akha ch rona aa gya yaar very imotional your good luck yaar mehnat karde rho loka da kam aa boht kuch kehna tusi apni mehnat karde rho g
@kiratkamboj2296
@kiratkamboj2296 Год назад
Log aaj kal kise nu kush dekh ke rajii ni🙏bss waheguru hemsha tehuno kush rakhe
@jaspalkumar4244
@jaspalkumar4244 Год назад
ਬਚਿਓ ਲੋਕਾ ਤੇ ਨੀ ਜਾਈਦਾ ਲੋਕਾ ਨੇ ਤਾਂ ਮਹਾਪੁਰਸ਼ਾ ਨੂੰ ਨੀ ਜੀਣ ਦਿੱਤਾ ਇਹ ਸਭ ਦਾਤੇ ਦੇ ਰੰਗ ਨੇ ਸਦਾ ਖੁਸ਼ ਰਹੋ
@thereetkaur_
@thereetkaur_ Год назад
God bless you both of u ❤ tusi sahi hone chahide pyar hona chahida most important
@numerical821
@numerical821 Год назад
acha ji
@navjotvirk5879
@navjotvirk5879 Год назад
Parmatma.mayer.karn.
@keshav5666
@keshav5666 Год назад
Bhot vadya soch aa vera loka di nhi suni di jo.marzi boln bas apna kam kheh rakhi good blys you
@sukhwindermaan5335
@sukhwindermaan5335 Год назад
Very very nice video hundiea ne ehna diya❤💜💛💚😍
@armankaur884
@armankaur884 Год назад
So cute couple lvuu both of you GBU rabb thonu hemasha khush Rekha 🥀🥀🏵️💐💚💕
@Minta_Pb02
@Minta_Pb02 Год назад
God bless you veerji lagye rehyo loka buht koj pokde honde rab hpy rekhye tuhnu veere buht cute tuu na mera veer dil te ni loni koi gl thek mera veer
@sandeepkaurmalhotra9340
@sandeepkaurmalhotra9340 Год назад
Very very nice couple bro nd bhabi g 🥰🥰🥰❤️
@pappugill-jr3ob
@pappugill-jr3ob Год назад
Vary nice 👌👌 ji sab Sonu bhut khush rakh ji mahar Kare malak mhr kara
@ruchiverma3623
@ruchiverma3623 Год назад
Duniya bhut kuj boldi। Wa kadi। Mind। Nhi kri da tusi khush raho hamesha
@ManpreetKaur-hw1bx
@ManpreetKaur-hw1bx Год назад
Waheguru thnu ਤਰੱਕੀ ਬਖਸ਼ੇ thude jodi super sa ਉੱਪਰ love uu 😘😘
@Blasterjodikajal
@Blasterjodikajal Год назад
Koi gl ni ji done jive mehnat krde o ibe krde rho ek din trakkiya jrur miln giya Nle jo glt cmnt krde ne ohna nu krn do loka da km e aa
@BoSS-tu1df
@BoSS-tu1df Год назад
ajj kal news channels walya nu koi kam di news ta labdi nhi na jurat aa sach bolan di jo punjab ch ho reha ohde bare. bs eh Vloggers kol jan ge ke ohna de subscribers ne je sadi video dekh lyi ta kaafi views aa jane tori fulka chl paina
@BaljitKaur-fo1uw
@BaljitKaur-fo1uw Год назад
Tu dfa ho
@jattlife2170
@jattlife2170 Год назад
Sai keha pra
@jattlife2170
@jattlife2170 Год назад
Jna khna mike fd leda bd
@BoSS-tu1df
@BoSS-tu1df Год назад
@@BaljitKaur-fo1uw kutteya kudia naam na use kr
@BoSS-tu1df
@BoSS-tu1df Год назад
@@BaljitKaur-fo1uw kithe marr gya kanjra?? Kudia da naam rkh kutta bhonkda
@bulletlover7909
@bulletlover7909 Год назад
Sam yr tu barha lucky hai jo fiona teri life ch ayi. Bahut changi kuri aa fiona. rab kush rakhe tuhanu dowan nu.
@kuka6853
@kuka6853 Год назад
ਦੁਨੀਆ ਦੀ ਛੱਡ ਪਰਵਾਹ🎉❤😂😂
@puttsardarade4295
@puttsardarade4295 Год назад
Waheguru mehar kro Bohot vadiya understanding a Dona vich
@devanshfivestar5280
@devanshfivestar5280 Год назад
God Bless to both of you , yours cute babby and yours all family
@navinder8511
@navinder8511 Год назад
Bhut vdia couple ne god bless you both of you
@leen_.7937
@leen_.7937 Год назад
Fiona is very strong grl💫may god bleSS her.
@harpalsingh.2799
@harpalsingh.2799 Год назад
Mai thuhadya sari videos dekhiya ne manu tusi dono he bahut sohne lagde ho sabla rang vich v vir bahut sohna lgda loka nu bolon do Jo bolde gbu
@sukhsandhu7640
@sukhsandhu7640 Год назад
Waheguru ji 🙏 tanu hmesha khush rakhan 🤗 stay blessed 💕
@beantdhaliwalbeant998
@beantdhaliwalbeant998 Год назад
God bless u ਵੀਰੇ god tahanu ਦੋਨਾਂ nubਹਮੇਸ਼ਾ khush ਰੱਖਣ ਵੀਰੇ lok kise nu khush dekh k ਰਾਜੀ ni ਤੁਸੀ kise di prwa na ਕਰੋ apne app ch mast ਰਹੋ veere 😊
@gurdeepsinghgurdeepsingh1471
ਵਾਹਿਗੁਰੂ ਜੀ ਭਲੀ ਕਰੇ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
@rajwantkaur7175
@rajwantkaur7175 Год назад
Lokka di care nh kri di nice couple god bless you 🥰🥰🥰🥰🥰🥰🥰🥰🙏🙏🙏🙏🙏🙏🥰🥰👌👌
@navjotsinghjosan7892
@navjotsinghjosan7892 Год назад
Hji bulkul ryt g sachi gal g
@kaurpreetvirk839
@kaurpreetvirk839 Год назад
Rang roop rabb di den a ...lok tan jehra chnga usnu v ni tikn dinde ..maade nu v ni tikn dinde...apne ghr vall nhi dekhde lok dusre de dhee putt nu bhjj k mada kehnde a....god bless you both🙏
@honeySingh-zm9le
@honeySingh-zm9le Год назад
Veer life roop mne ni rakhda dil saf hona chida insan mre hubby ne v mnu mnjur kita,sab d shmnee bout vadi gl a is li no tation bout vadia jodi super duper g
@preetsandhu3986
@preetsandhu3986 Год назад
Kine samjdar ho veer tuc🥺🥺🥺😭😭😭💘💘💞💞
@buntysingh4871
@buntysingh4871 Год назад
Veer ji loka di nii suni loka di suna gye bs fr ehda hi rava gye pr tuhadi jodi bahut sohni aaa gud bless you always 🥰
@jaspreetkaur9360
@jaspreetkaur9360 Год назад
Lok ta bhot kug bolde aa veere tenstion na lya kro waheguru thonu khush rkhe thode kol ta rab da dita bhot kug aa ewe dil te na lya kro glla ☺☺ khush rho
@PawanKumar-ow9uj
@PawanKumar-ow9uj Год назад
Nice dro and didi good lakes
@Kaurmkn
@Kaurmkn Год назад
They both are so beautiful and adorable
@jindaJesusyeshu
@jindaJesusyeshu Год назад
god bless you, rab sukh and khush rkhe tuhaanu,
@prabhjotkaur3620
@prabhjotkaur3620 Год назад
When I watch nd listen your interview I become more motivate rather than past tym...🙏
@karandeepkahlon8009
@karandeepkahlon8009 Год назад
No comment mere kol kuch kahn lai nhi yr bus rona a gya ida deya gerl v ha punjab vich good bless 🙏 u sis and bro
@sarikachoudhary9143
@sarikachoudhary9143 Год назад
Soo cute 🥰 may God bless u both ….
@manansingh6500
@manansingh6500 Год назад
Bai tu bhut kismat vaala aw jeda tuhanu inna sath den vaali wife milli Yaar tuc sachi ek true love di misaal pesh kr ti Love you baai and bhabi ji Malik tuhanu hamesha trakiya ch rakhe
@mr.sudhirkumar
@mr.sudhirkumar Год назад
Very cute couple di and Bhai... God bless you always,
@RaniRani-mm1gi
@RaniRani-mm1gi 2 дня назад
Veere bhut cute oo tuc ad tuc bhut nic oo wmk🙏
@mandeepgilldarapur8795
@mandeepgilldarapur8795 Год назад
May god always bless you with lots of love and happiness in your life ❣️❣️ bhut heart touching story Veera tuhadi
@honeygill4295
@honeygill4295 Год назад
Nice couple veer g and bhabi ji God bless you and keep smile always
@jagdeepchahal947
@jagdeepchahal947 Год назад
So cute couples ☺️🤩
@dakshmehton3295
@dakshmehton3295 Год назад
Nice ਜੋੜੀ,❤
@poonammehra7399
@poonammehra7399 Год назад
Waheguru ji thonu hmesha khush rkhe🙏🏽🙏🏽
@gurdialsingh6843
@gurdialsingh6843 Год назад
ਦਸ਼ਮ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਸਿਰ ਢੱਕਣ ਦੀ ਐਹਮੀਅਤ ਨੂੰ ਸਮਝੋ ਤੇ ਅਕਲੋਂ ਹੀਣੀ ਰਿਪੋਰਟ ਨੂੰ ਵੀ ਸਮਝਾਓ ਫੇਰ ਦੇਖੋ ਕਲਗੀਧਰ ਜੀ ਦੀ ਕ੍ਰਿਪਾ ਹੁੰਦੀ
@paramparam535
@paramparam535 Год назад
Fiona so cute nd Sam g very strong man
@meurstunner4644
@meurstunner4644 Год назад
Tuc inspiration ho aun wale couples lyi ki situation koi v ho btt sath nhi schdna kde Mai tuhade toh bht inspire Hoya tuhanu idol mnya apna
@user-zt2xj4oj9q
@user-zt2xj4oj9q Год назад
Waheguru ji Mher krn Thode ty hmesha khush rahoo 🙏🙏🙏🙏🙏
@sharma7856
@sharma7856 Год назад
App dono bhut pyare hain original hoooo ache lgte h mujhe simplicity hoti h god bless you to both 😍🌎🙏🏾
@gursharnsingh1180
@gursharnsingh1180 Год назад
ਬਹੁਤ ਚੰਗੀ ਜੋੜੀਂ ਵਾਹਿਗੁਰੂ ਮਿਹਰਾਂ ਬਖ਼ਸ਼ੇ ਜੀ
@poonamthakur4119
@poonamthakur4119 Год назад
Menuu bhut yaada bdiya lgde meri sabh to fev couple👫💜 aa loveuhhh both of you 🥰🥰😍😍😍😍😍😍
Далее
Аруси Точики ❤️❤️❤️
00:13
Просмотров 150 тыс.
ЭТО мне КУПИЛИ ПОДПИСЧИКИ 📦
22:33
Аруси Точики ❤️❤️❤️
00:13
Просмотров 150 тыс.