Тёмный

‘Sukhbir Badal ਤੇ ਸਿੰਘ ਸਾਹਿਬ ਵਿਚਾਲੇ ਕੀ ਮੁਆਫ਼ੀ ਨੂੰ ਲੈ ਕੇ ਹੋ ਰਹੀਆਂ ਗੁਪਤ ਮੀਟਿੰਗਾਂ? 

Darshan TV
Подписаться 207 тыс.
Просмотров 8 тыс.
50% 1

‘Sukhbir Badal ਤੇ ਸਿੰਘ ਸਾਹਿਬ ਵਿਚਾਲੇ ਕੀ ਮੁਆਫ਼ੀ ਨੂੰ ਲੈ ਕੇ ਹੋ ਰਹੀਆਂ ਗੁਪਤ ਮੀਟਿੰਗਾਂ? Sri Akal Takhat ਦੇ ਸਾਬਕਾ ਜਥੇਦਾਰ ਨੇ ਕਰ’ਤੇ ਵੱਡੇ ਖੁਲਾਸੇ
#sukhbirbadal #jasbirsinghrode #sriakaltakhatsahib #beadbiissue #darshantv

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 7   
@HappyDhaliwal-o8q
@HappyDhaliwal-o8q Месяц назад
ਤੁਸੀ ਵੀ ਤਾਂ ਨਾਲ ਸੀ ਅਕਾਲੀਦਲ ਦੇ ਹੁਣ ਸੁਖਬੀਰ ਬਾਦਲ ਨੂੰ ਭੰਡਕੇ ਹੀਰੋ ਨੀ ਬਣਿਆ ਜਾਣਾ ਜਸਬੀਰ ਸਿਆਂ ਤੇਰੇ ਬਾਰੇ ਵੀ ਲੋਕ ਸਬ ਜਾਣਦੇ ਆ
@BalwinderSinghHardeep
@BalwinderSinghHardeep Месяц назад
ਜੇ ਕਰ ਸਿੱਖੀ ਬਚਾਉਣੀ ਹੈ ਤਾਂ 40 ਸਾਲ ਤੋਂ ਉਪਰ ਵਾਲਿਆਂ ਦੀ ਛੁੱਟੀ ਕਰਕੇ ਪੰਥਕ ਸੋਚ ਰੱਖਣ ਵਾਲੇ ਨੌਜਵਾਨਾਂ ਨੂੰ ਸ੍ਰੋਮਣੀ ਕਮੇਟੀ ਦੇ ਮੈਂਬਰ ਬਣਾਇਆ ਜਾਵੇ ।
@bakhshishsingh4916
@bakhshishsingh4916 Месяц назад
ਪਤਰਕਾਰ ਪਤਾ ਨਹੀਂ ਕਿਉਂ ਓਸ ਇੱਕ ਸਰਕਾਰੀ ਅਫ਼ਸਰ ਧਰ ਦੀ ਕਿਤਾਬ ਬਾਰੇ ਸਵਾਲ ਕਿਉਂ ਨਹੀਂ ਕਰਦੇ???
@JeetSingh-rp7ji
@JeetSingh-rp7ji Месяц назад
ਹੁਣ ਤੂੰ ਸੱਚਾ ਬਣਦਾ
@baldevsinghbrar4335
@baldevsinghbrar4335 Месяц назад
ਭਾਈ ਸਾਬ ਜੇ ਬਾਦਲ ਨੂੰ ਸੇਵਾ ਨੂੰ ਤਨਖਾਹ ਵਿਚ ਬਦਲ ਕਿ ਬਾਦਲ ਨੂੰ ਬਚਾਉਣਾ ਚਾਹਿਆ ਤਾਂ ਸਮਝਲੋ ਕਿ ਸਰਸੇ ਵਾਲੇ ਦਾ ਫੈਸਲਾ ਜਿੰਨੇ ਵੀ 2022 ਤੱਕ ਬਾਦਲ ਗਰੁੱਪ ਨਾਲ ਰਹੇ ਹੈ ਇਹਨਾ ਸਾਰਿਆਂ ਨੂੰ ਪੰਥ ਵਿਚੋ ਛੇਕੋ ਸਣੇ ਬਾਗੀਅਓ ਨੂੰ ਨਹੀ ਤਾਂ ਫਿਰ ਭਾਜਪਾ ਅੰਡਰ ਕਰਦਿਓ ਬਾਦਲ ਭਾਜਪਾ ਇਕ ਹੈ ਲੋਕਾਂ ਨੂੰ ਬੇਵਕੂਫ ਬਨਾ ਰਹੇ ਹੈ ਅਕਾਲੀ ਪਾਰਟੀ ਬਾਦਲ ਹੁਣ ਲੇਡੀ ਪਾਰਟੀ ਬਣ ਚੁੱਕੀ ਹੈ ਇਕ ਸਿਮਰੋ ਜਿੱਤੀ ਹੈ ਗੋਲਕਾ ਦੇ ਪੈਸੇ ਨਾਲ ਬਾਦਲ ਨੇ ਗਲਤੀ ਨਹੀ ਗਦਾਰੀ ਕੀਤੀ ਧਿਆਨ ਸਿੰਘ ਡੋਗਰੇ ਵਾਂਗ ਹੁਣ ਮੌਕਾ ਸਿੱਖ ਕੌਮ ਇਕੱਠੀ ਹੋਵੇ ਗਦਾਰ ਚੁੱਪ ਕੀਤੇ ਬੈਠੇ ਹੈ ਡੇਰਾਵਾਦੀ ਗਦਾਰ ਬਾਬੇ ਜਿਆਦਾਤਰ ਤੇ ਟਕਸਾਲਾਂ
Далее
Friends
00:32
Просмотров 865 тыс.
when you have plan B 😂
00:11
Просмотров 21 млн
Friends
00:32
Просмотров 865 тыс.