Тёмный

01/01/2016 ਮੁਲਾਜ਼ਮਾਂ ਅਤੇ ਪੈਨਸ਼ਨਰਾ ਦੀ ਤਨਖਾਹ ਦੁਬਾਰਾ REFIX ਹੋਵੇਗੀ |(6TH PAY COMMISSION) 

#INFORMATION POINT
Подписаться 6 тыс.
Просмотров 95 тыс.
50% 1

IN THIS VIDEO I HAVE TRIED TO EXPLAIN THAT WHY THE PENSION AND SALARY OF EMPLOYEES WOULD BE REFIXED FROM 01/01/2016.

Опубликовано:

 

12 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 112   
@Uniquedeas5
@Uniquedeas5 3 месяца назад
ਤੁਹਾਡੀ ਗੱਲ ਵੀਰ ਬਿਲਕੁਲ ਸਹੀ ਹੈ। ਬੇਹਦ ਗਲਤ ਪੇਅ ਕਮਿਸ਼ਨ ਦਿੱਤਾ। ਬੇਹਦ ਗਲਤ ਕੀਤਾ ਬਕਾਇਆ ਵੀ ਨਹੀਂ ਦਿੱਤਾ।। ਸਬ ਭੱਤੇ ਕੱਟਲੇ ਐਵਰੀਥਿੰਗ ਫਰੀਜ ਕਰਤਾ ਤੇ ਫਰੀਜ ਹੀ ਰਹੇਗਾ। ਪਿਆਰੇ ਗਰਗ ਤੇ ਉਹਦੀਆਂ ਪੌਸਟਾ ਥੱਲੇ ਅੱਧਾ ਪੰਜਾਬ ਕਹਿੰਦਾ ਸਬ ਡੀਏ ਪੈਨਸ਼ਨ ਬਕਾਇਆ ਏਸੀਪੀ ਭੱਤੇ ਐਵਰੀਥਿੰਗ ਫਰੀਜ ਰੱਖਿਆ ਜਾਵੇ ਸਦੀਵੀ। ਫੈਸਲਾ ਸਹੀ ਹੈ 125 ਤੇ ਫਿਕਸ ਚਾਹੀਦਾ 119 ਤਾ ਬਿਲਕੁਲ ਸਹੀ ਆ ਪਰ ਦੁਕੀ ਨਹੀਂ ਇਨ੍ਹਾਂ ਕੌਲ ਇੰਡਸਟਰੀ ਡਰਦੀ ਭੱਜ ਗਈ ਪੰਜਾਬ ਚੌ। ਟੈਕਸ ਦੇਣਾ ਜਿੰਨਾ ਨੈ ਉਹ ਮਾਫੀਆ ਲੈ ਰਹੇ। ਲੈਡ ਸੀਲਿੰਗ ਹੌਣ ਨਹੀਂ ਦਿੰਦੇ ਨਾ ਠੇਕਾ ਰੈਗੂਲੇਟਰੀ ਜਗੀਰਦਾਰ,, ਮਾਫ ਮਾਫ ਚਲਦੇ ਬਸ ਇਥੇ ਸਤਵੰਜਾ ਸਾਲ ਤੌ। ਇੰਡਸਟਰੀ ਭੱਜ ਗਈ। ਕੌਈ ਸਰਕਾਰ ਇਥੇ ਡੀਏ ਨਹੀਂ ਦੇ ਪਾ ਰਹੀ 3442 ਨਾਲ ਤਗੜਾ ਧੱਕਾ ਹੌਇਆ। ਕੌਰਟ ਵਾਰ ਵਾਰ ਕਹਿ ਚੁਕਿਆ, 3442 ਤੇ ਪੈਨਸ਼ਨਰਾਂ ਦਾ ਬਕਾਇਆ ਦਿਉ ਅਗਲੇ ਨਹੀਂ ਦਿੰਦੇ। ਅੱਗੇ ਕੰਮ ਚਲਾ ਦਿੰਦੇ ਫਿਰ ਸਾਲਾ ਦੇ ਸਾਲ ਕੌਰਟ। ਇੰਨੇ ਨੂ ਬੰਦਾ ਟੱਪ ਜਾਦਾਂ।
@parasvirsinghlubana456
@parasvirsinghlubana456 3 месяца назад
ਤੁਹਾਡੀਆਂ ਸਾਰੀਆਂ ਗੱਲਾਂ ਬਿਲਕੁਲ ਸਹੀ ਜਣ ਜਨਾਬ ਜੀ
@balkarsingh9738
@balkarsingh9738 3 месяца назад
100%👍ਸਹੀ ਸਰ ਜੀ 😘❤️🙏
@jagrajsingh7958
@jagrajsingh7958 Месяц назад
ਕੀ ਕੀਤਾ ਜਾਵੇ ਪੈਨਸ਼ਨਰ ਦੁਖੀ ਹੋ ਗਏ ਹਨ।
@nirmaljeetkhosa1529
@nirmaljeetkhosa1529 3 месяца назад
ਬਾਦਲ ਸਰਕਾਰ ਵੇਲੇ D A ਮਿਲਦਾ ਹੁੰਦਾ ਸੀ ਕਾਂਗਰਸ ਤੇ ਆਪ ਸਰਕਾਰ ਦਾ ਬੇੜਾ ਗ਼ਰਕ
@chamanlalbansal2222
@chamanlalbansal2222 Месяц назад
ਇਹ 6% ਅਕਾਲੀ ਸਰਕਾਰ ਵੇਲੇ ਦਾ ਹੀ ਹੈ
@RaghbirSingh-cl5ks
@RaghbirSingh-cl5ks 3 месяца назад
ਹੁਣ ਤਾਂ ਇਉਂ ਲਗਦਾ ਕਿ ਮੁਲਾਜਮਾਂ ਵਾਰੇ ਸਰਕਾਰ ਨੂੰ ਇਹੀ ਪਤਾ ਕੇ ਚੱਕ ਕੇ ਮੂੰਹ ਹਾਜ਼ਰੀ ਹੀ ਚੈੱਕ ਕਰਨੀ ਪੈਂਦੀ ਐ, ਹੋਰ ਕੋਈ ਸਰਕਾਰ ਦੀ ਜਿੰਮੇਵਾਰੀ ਨੀ। ਨਿੱਕਮੀ ਸਰਕਾਰ।
@malkitghai4314
@malkitghai4314 3 месяца назад
0:13 ਕਾਂਗਰਸ ਤੇ ਆਪ ਸਰਕਾਰ ਮੁਕਤ ਪੰਜਾਬ ਬਣੇਗਾ,ਫਿਰ ਹੀ ਇਸ ਗੱਲ ਵੱਲ, ਜਾਂ ਪਿਛਲੇ ਸਾਰੇ ਬਕਾਏ ਬਾਰੇ ਕੋਈ ਸੋਚ ਸਕਦਾ ਹੈ ,ਬਕਾਇਆ ਪੈਂਡਿੰਗ ਛੱਡਣਾ ਕਾਂਗਰਸ ਦੀ ਦੇਣ ਸੀ ।
@PardeepKumar-hv7nc
@PardeepKumar-hv7nc 3 месяца назад
ਅਕਾਲੀ ਦਲ ਲੋੜ ਹੈ ਮੁਲਾਜਮਾ ਦੀ
@malkitghai4314
@malkitghai4314 3 месяца назад
@@PardeepKumar-hv7nc ਬਿਲਕੁਲ ਠੀਕ
@KulwantSingh-rr6xe
@KulwantSingh-rr6xe 3 месяца назад
,ਸਾਡੀਆਂ ਯੂਨੀਅਨਾਂ ਦੇ ਅਹੁਦੇਦਾਰਾਹੜਤਾਲ ਵਾਪਸ ਨਹੀ ਲੈਣੀ ਚਾਹੀਦੀ ਸਰਕਾਰ ਟਾਲਣਾ ਸੀ ਸੋ ਟਾਲ ਦਿੱਤਾ ਹੁਣ ਤਕ ਸਭ ਤੋਂ ਮਾੜੀ ਸਰਕਾਰ ਮੁਲਾਜ਼ਮ ਮੁਲਾਜ਼ਮ
@mandhirsingh9946
@mandhirsingh9946 3 месяца назад
ਇਹ ਕੋਈ ਅਪਡੇਟ ਨਵੀ ਨਹੀ ਹੈ ਇਹ ਸਬ ਕੁਝ ਝੂਠ ਦਾ ਪਲੰਦਾ ਹੈ ਅਤੇ ਵੋਟਾ ਲਈ ਸਟੰਟ ਹੈ
@gurbaxsingh4615
@gurbaxsingh4615 2 месяца назад
ਭਾਈ ਸਾਹਿਬ ਮਿਤੀ 02/01/2016 ਤੋਂ 125 % ਡੀ ਏ ਨਾਲ ਪੈਨਸ਼ਨਾਂ ਅਤੇ ਤਨਖਾਹਾਂ revise ਕੀਤੀਆਂ ਜਾਣੀਆਂ ਹਨ ਨਾ ਕਿ 119% ਨਾਲ। ਇਹ ਪਟੀਸ਼ਨ ਪੂਰੇ ਤੱਥਾਂ ਨਾਲ ਮਾਨਯੋਗ ਹਾਈ ਕੋਰਟ ਵਿੱਚ ਨਹੀਂ ਪਾਈ ਗਈ।
@balkarsingh9738
@balkarsingh9738 3 месяца назад
ਬਕਾਇਆ ਤਾਂ ਸਾਡੇ ਪੰਜ ਸਾਲ ਦਾ ਅੱਜ ਤੱਕ ਮਿਲਿਆ ਨਹੀਂ ਹੋਰ ਸੁਣ ਲੋ ਇੱਕ ਨਵੀਂ ਅੱਪਡੇਟ ❤
@parasvirsinghlubana456
@parasvirsinghlubana456 3 месяца назад
ਸਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਰਕਾਰ ਕੋਲ ਤਾਂ ਤਨਖਾਹਾਂ ਦੇਰ ਵਾਸਤੇ ਪੈਸੇ ਨਹੀਂ, ਪਰ ਕੋਰਟ ਦੇ ਆਰਡਰ ਨੇ ਤਾ ਅਪਡੇਟ ਕੀਤਾ
@balkarsingh9738
@balkarsingh9738 3 месяца назад
@@parasvirsinghlubana456 ਇਲੈਕਸ਼ਨ ਸਟੰਟ ਹੈਗਾ ਸਰ ,, ਹੋਰ ਕੁੱਝ ਨੀ ਜੇ !.ਮਿਲਣਾ ਬਾਕੀ ਵੇਖੋ 2027 ਤੱਕ ਆਮ ਆਦਮੀ ਦੀ ਸਰਕਾਰ ਆ ਇਹਨਾਂ ਆਪਣੀ ਮਰਜ਼ੀ ਕਰਨੀ,!;;;"""😱😱😱
@balkarsingh9738
@balkarsingh9738 3 месяца назад
@@parasvirsinghlubana456 ❤️❤️
@harbhajansinghshera6002
@harbhajansinghshera6002 3 месяца назад
Shri Maan jee.tuhadi calculation galat hai.113%nal revise pay of 16500 is 40416 not 5600something and with 119% revised pension will be 41555not58000some thing
@jagdishchand7689
@jagdishchand7689 3 месяца назад
Good information But aap sarkar tan Pay commission da arrear nhi de rhi,DA nhi de rhi
@kulwantkhanauri919
@kulwantkhanauri919 2 месяца назад
ਬਾਈ ਜੀ ਤੁਹਾਡਾ ਮੋਬਾਈਲ ਨੰ ਭੇਜ ਦਿਉ ਜੀ ਪਲੀਜ਼। ਜਾਣਕਾਰੀ ਵਧੀਆ ਲੱਗੀ ਜੀ।
@parasvirsinghlubana456
@parasvirsinghlubana456 2 месяца назад
Mail send kardo appni
@virendersharma4944
@virendersharma4944 3 месяца назад
Liked the vedieo far good information and much more it does not contain the virous of dosto dosto dosto .
@SinghMr-lv4ok
@SinghMr-lv4ok 3 месяца назад
ਇਹ ਸਰਕਾਰ ਆਪਣੇ ਆਪ ਨੂੰ ਦੀਵਾਲੀਆ ਘੋਸ਼ਿਤ ਕਰਨ ਵਾਲੀ ਆ,ਜੋ ਮਿਲ ਰਿਹਾ,ੲਉਸ ਦਾ ਸ਼ੁਕਰ ਮਨਾੳ।😅
@lakhbirsingh7485
@lakhbirsingh7485 3 месяца назад
ਇਸ ਸਰਕਾਰ ਤੋਂ ਕੋਈ ਉਮੀਦ ਨਾ ਰਖੋ ਕੁਝ ਨਹੀਂ ਦੇਣਾ ਇਹਨਾਂ ਨੇ
@rajbindersingh8237
@rajbindersingh8237 3 месяца назад
ਪਿਛਲਾ ਬਕਾਇਆ ਦੇਵੇ ਪੰਜ ਸਾਲ ਦਾ ਸਰਕਾਰ
@jassijassi8736
@jassijassi8736 3 месяца назад
ਡੀ ੲੇ ਸਿਰਫ ਅਕਾਲੀ ਦਲ ਬਾਦਲਾ ਦੇ ਟਾੲਿਮ ਹੀ ਸਹੀ ਮਿਲਦਾ ਸੀ ਹਰ ਸਮੇ ਕਾਗਰਸ ਤੇ ਅਾਮ ਪਾਰਟੀ ਸਿਰਫ ਤੇ ਸਿਰਫ ਦਿੱਲੀ ਵਿੱੱਚ ਹੀ ਵਧੀਅਾ ਕੰਮ ਕਰਦੀਅਾ ਹੋਣੀਅਾ ਬਸ ਅੈਨਾ ਹੀ ਕਹਵਾਗੇ ਬਕੀ ਜਨਤਾ ਅਾਪ ਸਿਅਾਣੀ ਅਾ
@baljitsingh6957
@baljitsingh6957 3 месяца назад
ਕੁੱਝ ਨਹੀਂ ਦੇਣਾ ਇਸ ਬਦਲਾਅ ਵਾਲੀ ਸਰਕਾਰ ਨੇ।
@user-yv2qx5gs2j
@user-yv2qx5gs2j 3 месяца назад
ਵੀਰ ਜੀ ਮੇਰੀ ਪੈਸ਼ਨ 2016 ਵਿਚ 27000 ਸੀ ਤੇ ਹੁਨ 32000 ਹੈ। ਹੁਨ ਕਿਨਾ ਹੋ ਸਕਦੀ ਹੈ
@PardeepKumar-hv7nc
@PardeepKumar-hv7nc 3 месяца назад
ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਇਸ ਤੋ ਬਿਨਾ ਮੁਲਾਜਮਾਂ ਦੀ ਕੋਈ ਨਹੀਂ ਸੁਣਦਾ
@anandsobti1766
@anandsobti1766 3 месяца назад
Govt.has not given our pending dues from 1.1.2016 to September, 2019. Many of the pensioners have left this world .Pb. Government is giving 38% DA where as our neighboring states are paying 46%.Hope for the best.
@user-mh5xn8vm2y
@user-mh5xn8vm2y 3 месяца назад
ਮੁੱਖ ਮੰਤਰੀ ਜੀ ਦੇ ਆਦੇਸ਼ ਅਨੁਸਾਰ ਅਤੇ ਮੁੱਖ ਸਕੱਤਰ ਪੰਜਾਬ ਦੇ ਹੁਕਮਾਂ ਅਨੁਸਾਰ ਪੱਤਰ ਜਾਰੀ ਕੀਤਾ ਗਿਆ ਸੀ ਕਿ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਪਦਉੱਨਤੀਆਂ ਡਿਊ ਹਨ , ਉਹ ਨਿਯਮਾਂ ਅਤੇ ਹਦਾਇਤਾਂ ਅਨੁਸਾਰ ਦੋ ਮਹੀਨੇ ਦੇ ਅੰਦਰ -ਅੰਦਰ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਸੀ ਪਰ ਚਾਰ ਮਹੀਨੇ ਬੀਤਣ ਵਾਲੇ ਹਨ , ਮਾਸਟਰ ਕੇਡਰ ਤੋਂ ਲੈਕਚਰਾਰ ਪਦਉੱਨਤ ਨਹੀਂ ਕੀਤੇ ਗਏ।
@parasvirsinghlubana456
@parasvirsinghlubana456 3 месяца назад
ਸਰ ਮਾਸਟਰ ਕਾਡਰ ਦੀ ਸਨਿਓਰਟੀ ਤੇ ਕੋਰਟ ਕੇਸ ਲੱਗਾ ਹੋਇਆ ਹੈ ਮਈ ਵਿੱਚ ਉਹਦੀ ਆਖਰੀ ਤਰੀਕ ਹੈ ਉਸ ਤੋਂ ਬਾਅਦ ਸਬ ਕਲੀਅਰ ਹੋ ਜਾਵੇਗਾ।
@user-mh5xn8vm2y
@user-mh5xn8vm2y 2 месяца назад
ਸਰ, ਆਖ਼ਰੀ ਮਿਤੀ ਕਿੰਨੀ ਹੈ
@Sehajmeetsingh6792
@Sehajmeetsingh6792 3 месяца назад
hello sir sada purqna record hai kaffi 1987 da ki bank kol ina purana recrd paya hovega sada ppo nahi mil reha .....ki bank valya ko 1987 da ppo mil jayega plz reply g
@parasvirsinghlubana456
@parasvirsinghlubana456 3 месяца назад
Mil javega g
@radheyshyam5953
@radheyshyam5953 3 месяца назад
Allan to sarkar bhoot kar chokee ha par sab par laagoo nahee Kiya home gard ko to diya nahee kan tak sodh hoigee koi pattaa nahee
@karnailsingh7109
@karnailsingh7109 3 месяца назад
ਪੰਜਾਬ ਸਰਕਾਰ ਨੇ ਸਾਲ 2021ਤੋਂ ਪੈਨਸ਼ਨਰਾਂ ਨੂੰ 6ਵੇਂਪੇ ਕਮਿਸ਼ਨ ਅਨੁਸਾਰ ਸੋਧੇ ਬੇਸਕ ਪੇਅ ਅਨੁਸਾਰ ਕਮਾਈ ਛੁੱਟੀ ਬਕਾਇਆ ਨਹੀਂ ਦੇ ਰਹੀ।
@JarnailSingh-ut5bw
@JarnailSingh-ut5bw 3 месяца назад
1.1.2016 ਤੋਂ ਸੋਧੀ ਤਨਖਾਹ ਦਾ ਏਰੀਅਰ ਨਹੀਂ ਮਿਲਿਆ ਜੀ । ਇਸ ਲਈ Leave Encashment ਦਾ ਬਕਾਇਆ ਨਹੀਂ ਦਿਤਾ ਜਾ ਰਿਹਾ
@HarwinderSingh-vp2sj
@HarwinderSingh-vp2sj 3 месяца назад
Nothing
@piyushkhanna7970
@piyushkhanna7970 3 месяца назад
Employees toh leke ,lokan nu muft di subsidies dyi jande ..free pani, free bijli etc
@vinylRECORDS0522
@vinylRECORDS0522 3 месяца назад
ਅਸੀਂ ਤਾਂ 15 ਵਿੱਚ ਹੀ ਰਿਟਾਇਰ ਹੋ ਗਏ ਸੀ।
@baldeephamrahi2697
@baldeephamrahi2697 3 месяца назад
ਵੀਰ ਜੀ ਫੈਸਲੇ ਦੀ ਗਲਤ ਵਿਆਖਿਆ ਨਾਂ ਕਰੋ ਜੀ। ਇਹ ਮਾਣਯੋਗ ਹਾਈ ਕੋਰਟ ਦੇ ਸਪੀਕਿੰਗ ਹੁਕਮ ਹਨ, ਜਿਸ ਵਿੱਚ ਸਰਕਾਰ ਨੂੰ ਯੋਗ ਫੈਸਲਾ ਲੈਣ ਲਈ ਕਿਹਾ ਗਿਆ ਹੈ, ਮਤਲਬ ਜੇ ਦੇਣਾ ਚਾਹੁੰਦੇ ਹੋ ਤਾਂ ਦੇ ਦਿਉ ਨਹੀਂ ਦੇਣਾ ਤਾਂ ਨਾਂ ਕਰ ਦਿਉ । ਇਸ ਤਰਾਂ ਦੇ ਫੈਸਲੇ ਅੰਤਮ ਹੁੰਦੇ ਹਨ ਅੱਗੇ ਹੋਰ ਕੋਈ ਅਪੀਲ ਨਹੀਂ ਹੁੰਦੀ ਜੀ।
@parasvirsinghlubana456
@parasvirsinghlubana456 3 месяца назад
ਵੀਰ ਜੀ ਤੁਸੀਂ ਸ਼ਾਇਦ ਪੂਰੀ ਵੀਡੀਓ ਨਹੀਂ ਸੁਣੀ ਮੈਂ ਇਹ ਵੀ ਕਿਹਾ ਹੈ ਕਿ ਸਰਕਾਰ ਦੀ ਮਰਜ਼ੀ ਹੈ ਉਹ ਇਸ ਖਿਲਾਫ ਸਪੀਕਿੰਗ ਆਰਡਰ ਵੀ ਜਾਰੀ ਕਰ ਸਕਦੀ ਹੈ ਮੈਂ ਪੂਰੇ ਕੋਰਟ ਕੇਸ ਦੀ ਵਿਆਖਿਆ ਕੀਤੀ ਹੈ ਜੀ ਪੂਰੀ ਵੀਡੀਓ ਸੁਣੋ
@baldeephamrahi2697
@baldeephamrahi2697 3 месяца назад
@@parasvirsinghlubana456 ਵੀਰ ਜੀ ਤੁਸੀਂ ਕੈਪਸ਼ਨ ਵੀ ਠੀਕ ਦਿੳ ਜੀ, ਕੈਪਸ਼ਨ ਵਿੱਚ ਮਿਲਣਗੇ ਲਿਖਿਆ ਹੈ। ਮੇਰੇ ਕਈ ਵੀਰ ਵਕੀਲਾਂ ਦੀਆਂ ਗੱਲਾਂ ਸੁਣਕੇ ਅਧੇ-ਅਧੂਰੇ ਕੇਸ ਲਾ ਦਿੰਦੇ ਹਨ , ਜਿਸ ਦਾ ਨਤੀਜਾ ਸਾਰਿਆ ਨੂੰ ਭੁਗਤਨਾ ਪੈਂਦਾ ਹੈ।
@parasvirsinghlubana456
@parasvirsinghlubana456 3 месяца назад
ਤੁਹਾਡੀ ਸਲਾਹ ਜਾਇਜ਼ ਹੈ ਮੈਂ ਸਵੇਰੇ ਕੈਪਸ਼ਨ ਵਿੱਚ ? ਪਾ ਦਿਆਂਗਾ
@ranag619
@ranag619 3 месяца назад
ਫੇਲ ਸਰਕਾਰ ਮੁਲਾਜ਼ਮ ਮੱਰੁ ਸਰਕਾਰ ਮੁਰਦਾਬਾਦ 🚫❌🚫🚫❌
@balbirbhangu8981
@balbirbhangu8981 3 месяца назад
High court should make it date bound
@harbhajansinghshera6002
@harbhajansinghshera6002 3 месяца назад
113/119% nal jo bkaya tusi bnaya, calculation galat keeti hai
@ramkrishan8348
@ramkrishan8348 3 месяца назад
Good information ji
@kaur9521
@kaur9521 3 месяца назад
Sada ta aje tak 4 saal wala case nhi lgya 2022 vich lgna c
@BalbirSingh-ws3bo
@BalbirSingh-ws3bo 3 месяца назад
Aap nu vote jaroor Paio.ehna ne mulajma nu bahut kuch de ditta.
@varunchhabra2575
@varunchhabra2575 3 месяца назад
Positive socho
@radheyshyam5953
@radheyshyam5953 3 месяца назад
Sarkaar kisee pahaly ko nahee maantee home gard to supreme court say jeetee hoi ha os kao laagoo nahee Kiya
@darbarasinghbajwa3195
@darbarasinghbajwa3195 3 месяца назад
Good information
@amarjitdhillon6345
@amarjitdhillon6345 3 месяца назад
Govt not pay 6%for those employ whose retired after 2016
@HarwinderjitKaur-nn7ch
@HarwinderjitKaur-nn7ch 3 месяца назад
Punjab sarkar ne kuch nhi dena
@amarjitdhillon6345
@amarjitdhillon6345 3 месяца назад
But 2016 to baad wale employees nu 6% nahi miliya
@radheyshyam5953
@radheyshyam5953 3 месяца назад
Bakaaya to bhil jaao ab to sarkaar nay kajrewaal ka kase ladnaa ha past waha lag jayangay
@bhupindersinghsekhon5703
@bhupindersinghsekhon5703 3 месяца назад
right
@baghelsinghsohi9606
@baghelsinghsohi9606 3 месяца назад
Good
@ParamjitSingh-kp5rg
@ParamjitSingh-kp5rg 3 месяца назад
I think, this decision is only applicable for the case of this petitioner..
@tarsemsingh7114
@tarsemsingh7114 3 месяца назад
Good👍👍👍👍👍👍
@tarsemsingh7114
@tarsemsingh7114 3 месяца назад
Good Job
@hakamsinghbrar6014
@hakamsinghbrar6014 6 дней назад
Sarkar manga mnne tal matol na kre
@kuldeepsinghchatha
@kuldeepsinghchatha 3 месяца назад
ਮੱਝ ਮਰਨ ਨੂੰ ਫਿਰੇਂ ਝੋਟਾ,,,,,।
@user-yj4fp5xo4e
@user-yj4fp5xo4e 3 месяца назад
Dekho ooth da bull kadon digda
@PARDEEPKUMAR-yz4jp
@PARDEEPKUMAR-yz4jp 3 месяца назад
ਸਰ ਜੀ ਇਸ ਵਿਚ 2016 ਨੂੰ ਭਰਤੀ ਹੋਏ ਮੁਲਾਜ਼ਮ ਨੂੰ ਕੋਈ ਲਾਭ ਹੋਵੇਗਾ?
@parasvirsinghlubana456
@parasvirsinghlubana456 3 месяца назад
Yes
@PARDEEPKUMAR-yz4jp
@PARDEEPKUMAR-yz4jp 3 месяца назад
@@parasvirsinghlubana456 ਸਰ ਜੀ ਮੇਰੀ joining 15-03-2016 ਦੀ ਬਤੋਰ sla ਹੈ, ਮੈਨੂੰ ਵੀ ਵਿੱਤੀ ਲਾਭ ਮਿਲ ਸਕਦਾ ਹੈ? ਜੇ ਹਾਂ ਤਾਂ ਕਿਦਾ? ਕ੍ਰਿਪਾ ਕਰਕੇ ਦੱਸਣ ਦੀ ਕਿਰਪਾਲਤਾ ਕਰਨਾ🙏🙏
@parasvirsinghlubana456
@parasvirsinghlubana456 3 месяца назад
Yes
@harjeets.bharti5512
@harjeets.bharti5512 3 месяца назад
119 ਹੀ ਕਿਉਂ 125% ਨਾਲ ਹੋਣਾ ਚਾਹੀਦਾ.....
@jassijassi8736
@jassijassi8736 3 месяца назад
ਹਾਂ ਲੈ ਲਿੳੁ ਚੈਕ ਬਾੲੀ ਜੀ 119/125%ਵਾਲਾ ੲਿਹ ਅਾਪ ਦਿੱਲੀ ਵਾਲੇ ਮੰਤਰੀਅਾ ਦੀ ਜ਼ਮਾਨਤ ਕਰਵਾੳੁਣ ਲੲੀ ਪੰਜਾਬ ਗਿਰਵੀ ਰੱਖਨੂੰ ਫਿਰਦੇ ੲਿਹ ਵੀ ਨਹੀ ਪਤਾ ਹੌਣਾ ਕਿਤੇ ਰੱਖ ਹੀ ਨਾ ਦਿੱਤਾ ਹੋਵੇ😂
@BaldevSingh-qq9pp
@BaldevSingh-qq9pp 3 месяца назад
Bahana mil gia tal matol da
@radheyshyam5953
@radheyshyam5953 3 месяца назад
Na hee
@JASWANTSINGH-cs9oe
@JASWANTSINGH-cs9oe 2 дня назад
Baba ji da began hoga bow be punjab se 😊😊😊😊😊😊
@gurdialkailey8022
@gurdialkailey8022 3 месяца назад
Let us see what happened in future 😂
@gurbaxsingh4615
@gurbaxsingh4615 Месяц назад
ਲੋਕਾਂ ਨੂੰ ਬੁੱਧੂ ਨਾ ਬਣਾਓ 125% ਡੀ ਏ ਨਾਲ 1/1/2016 ਤੋਂ ਤਨਖਾਹਾਂ ਅਤੇ ਪੈਨਸ਼ਨਾਂ revise ਹੋਣੀਆਂ ਹਨ।ਬੇਸ਼ਕ ਹੈ ਕੋਰਟ ਨੇ 113 % ਡੀ ਏ ਵਾਲੀ ਪਟੀਸ਼ਨ ਤੇ ਫੈਸਲਾ ਕੀਤਾ ਹੈ।ਪਟੀਸ਼ਨਰਾਂ ਨੇ ਸਹੀ ਤੱਥ ਮਾਨਯੋਗ ਹਾਈ ਕੋਰਟ ਅੱਗੇ ਨਹੀਂ ਰਖੇ।
@parasvirsinghlubana456
@parasvirsinghlubana456 Месяц назад
ਹਾਂਜੀ ਸਰ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਤੱਥਾਂ ਸਮੇਤ ਪਟੀਸ਼ਨ ਪਾਓ ਤੇ 125 ਨਾ ਰਿਵਾਈਜ਼ ਪੈਨਸ਼ਨ ਕਰਾਓ
@harjitsinghsekhon2332
@harjitsinghsekhon2332 3 месяца назад
Kuchh nahi dena eh nang sarkar ney
@user-fm1jw6fc2k
@user-fm1jw6fc2k 3 месяца назад
My Arrer of DA is not drawn by g s s s Khukhrana(Moga) whichis incresed 113%to119% Plz give news in you tube Thanks From Shavinder Singh Retd lecture (Eco)
@parasvirsinghlubana456
@parasvirsinghlubana456 3 месяца назад
Sir tusi una nu written vich deo
@madanlalsharma2
@madanlalsharma2 3 месяца назад
ਮੈਂ ਵੀ ਰਿਟਾਇਰਡ ਕਰਮਚਾਰੀ ਹਾਂ,ਮੈਨੂੰ ਵੀ ਅਜੇ ਤਕ 6% ਵਾਲਾ ਬਕਾਇਆ ਨਹੀਂ ਮਿਲਿਆ ਜੀ, ਮੈਂ ਤਾਂ ਕਾਫੀ ਵਾਰ SBI ਪੰਚਕੂਲਾ ਨੂੰ e-mails ਵੀ ਭੇਜ ਚੁੱਕਾ ਹਾਂ ਪਰ ਕੋਈ ਮਸਲਾ ਹੱਲ ਨਹੀਂ ਹੋਇਆ l
@parasvirsinghlubana456
@parasvirsinghlubana456 3 месяца назад
​@@madanlalsharma2 sir tuhadi retirement date ki hai
@LaskarSingh-te1ee
@LaskarSingh-te1ee 3 месяца назад
Jhout khat Maria kro sir
@rajwindersingh4559
@rajwindersingh4559 5 дней назад
mama jhhuth ghatt bolya karo
@parasvirsinghlubana456
@parasvirsinghlubana456 5 дней назад
O ਸਹੁਰੇ ਦਿਆ , jo judgement high court de hunde hai os de he video ready karde hain, kiouki tere varge Mame nu English pardni nahi aundi.
@NirmalKumar-lu9he
@NirmalKumar-lu9he 3 месяца назад
Kujh nahi hona
@vijaysingh2085
@vijaysingh2085 3 месяца назад
ਬਕਵਾਸ ਸੂਰੂ ਹੋ ਗਿਆ
@Xyz-zb4yn
@Xyz-zb4yn 3 месяца назад
Fake news
@harigopal1048
@harigopal1048 3 месяца назад
ਬਕਵਾਸ ਵੀਡੀਓ fake video
@HarwinderSingh-vp2sj
@HarwinderSingh-vp2sj 3 месяца назад
Fake
@onkarbedi7640
@onkarbedi7640 3 месяца назад
Fack news
@rajeshgarg2970
@rajeshgarg2970 3 месяца назад
BAKWAS SUNO JI
@Manjindersingh-me9nx
@Manjindersingh-me9nx 3 месяца назад
😂😂😂😂
@YOGESHKUMAR-xj2ss
@YOGESHKUMAR-xj2ss 3 месяца назад
Veer ji six pay commission ke bare me kuch puchna hai apse . Apna WhatsApp number send kar sakte ho ji.
@parasvirsinghlubana456
@parasvirsinghlubana456 3 месяца назад
Veer g fir phone te call bahut aaundia han . So tusi jo pushna likh devo
@YOGESHKUMAR-xj2ss
@YOGESHKUMAR-xj2ss 3 месяца назад
​@@parasvirsinghlubana456 Veer ji Mai pspcl me ALM lga hua hu CRA 299/22. Kya 17/7/2020 ke bad bharti pspcl ke employees pr bhi centre ka 7th pay commission lagega ji . Kyuki 2023 me pspcl ki management ke sath ek meeting Hui hai jisme ye fesla lia gya ki 17/7/2020 ke bad pspcl ke bharti employees 6th ppc me hi cover honge. Is fesle ki pdf mere pass hai . Agar aap kho toh mai apko ye pdf bhej sakta hu. Toh kya aap is pdf ke bare me mujhe confirm information de sakte ho ji ?
@parasvirsinghlubana456
@parasvirsinghlubana456 3 месяца назад
Ok
@YOGESHKUMAR-xj2ss
@YOGESHKUMAR-xj2ss 3 месяца назад
​@@parasvirsinghlubana456sir apko kese send kru ye pdf. ?
@YOGESHKUMAR-xj2ss
@YOGESHKUMAR-xj2ss 3 месяца назад
​@@parasvirsinghlubana456veer ji apko kese send kru ye letter?
@kuljeetsingh-py5ih
@kuljeetsingh-py5ih 3 месяца назад
Good information
Далее
Копия iPhone с WildBerries
01:00
Просмотров 3,2 млн
Elden Ring DLC - ПОДОЖГЛО ПОПУ!
07:26
Просмотров 472 тыс.
PENSIONERS & RETIREMENT BENEFITS 6TH PB PAY COMMISSION
12:04
Darshan Harmandar Sahib De Koi
59:40
Просмотров 91 тыс.