Тёмный

16 ਸਾਲ ਦੀ ਉਮਰ ਵਿੱਚ ਮੁੰਡੇ ਨੇ ਸ਼ੁਰੂ ਕੀਤਾ ਬਿਜ਼ਨਸ | ਚੋਗਾਠਾਂ ਵੇਚਦਾ ਹੈ ਕਿਲੋਆਂ ਦੇ ਹਿਸਾਬ ਨਾਲ 

Guri Gharangna
Подписаться 243 тыс.
Просмотров 27 тыс.
50% 1

16 ਸਾਲ ਦੀ ਉਮਰ ਵਿੱਚ ਮੁੰਡੇ ਨੇ ਸ਼ੁਰੂ ਕੀਤਾ ਬਿਜ਼ਨਸ | ਚੋਗਾਠਾਂ ਵੇਚਦਾ ਹੈ ਕਿਲੋਆਂ ਦੇ ਹਿਸਾਬ ਨਾਲ| Balaji Steel Works Mansa
16 ਸਾਲ ਦੀ ਉਮਰ ਵਿੱਚ ਮੁੰਡੇ ਨੇ ਸ਼ੁਰੂ ਕੀਤਾ ਬਿਜ਼ਨਸ | ਚੋਗਾਠਾਂ ਵੇਚਦਾ ਹੈ ਕਿਲੋਆਂ ਦੇ ਹਿਸਾਬ ਨਾਲ
guri gharangna,guri,window design,japani window design,japani window chokhat,japani window chokhat price,balaji steel works,japani window,japani chadar,japani steel window,japani steel chokhat,japani steel chokhat price,door design,home design ideas,home design

Опубликовано:

 

7 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 46   
@kanwarnaunihalsinghaulakh6895
ਬਹੁਤ ਵਧੀਆ ਗੁਰੀ ਵੀਰ ਜੀ ਨਵੀਂ ਤਕਨੀਕ ਪਰ ਜਪਾਨੀ ਨਾਲੋਂ ਟਾਟਾ ਸਟੀਲ ਦੀ 14 ਗੇਜ ਵਾਲੀ ਵੀ ਆਓਂਦੀ ਹੈ ਸਭਤੋਂ ਜਿਆਦਾ ਮਜਬੂਤੀ ਉਸ ਚ ਹੁੰਦੀ ਹੈ ਮੈਂ ਬਿਹਾਰ ਝਾਰਖੰਡ ਬੰਗਾਲ ਵਿੱਚ ਇਹ ਸਟੀਲ ਵਾਲਾ ਸਿਸਟਮ ਸਾਰਾ ਵੇਖਿਆ ਹੈ ਹੁਣ UP ਚ ਵੀ ਇਹ ਕੰਮ ਜੋਰਾਂ ਤੇ ਹੈ ਮਿਰਜਾਪੁਰ ਤੇ ਰੌਬਟਸਗੰਜ ਸਭ ਤੋਂ ਵੱਡੇ ਸਟੀਲ ਦੇ ਕਾਰਖਾਨੇ ਹਨ ਸੋ ਵਧੀਆ ਕੰਮ ਹੈ ਲੱਕੜ ਦੀ ਬਚਤ ਹੋਵੇਗੀ
@gurcharansran4739
@gurcharansran4739 Год назад
ਵੀਰ ਜੀ ਪੂਰੇ ਠੱਗ ਹੈ ਅਸੀ ਇਹਨਾਂ ਨੂੰ 50ਹਜਾਰ ਸਾਈਂ ਦਿੱਤੀ ਸੀ ਕਹਿੰਦੇ ਦੌ ਦਿਨਾ ਵਿਚ ਦੇ ਦਿਆਗੇ ਸਾਨੂੰ ਇੱਕ ਮਹੀਨੇ ਬਾਦ ਮਸਾਂ ਸਮਾਨ ਲਿਆ ਇੰਨਾਂ ਚੋਰਾਂ ਤੋ ਬਚੋ ਕਹਿਦੇ ਕੁਝ ਕਰਦੇ ਕੁਜ ਹੈ ਜਿਸ ਤੋ ਬਚ ਹੁੰਦਾ ਬਚ ਜਾੳ
@makhansingh3002
@makhansingh3002 Год назад
ਮੈਂ ਵੀ ਵੀਰ‌ ਜੀ ਘਰ ਬਣਾ ਰਿਹਾ ਮੈਨੂੰ ਵੀ ਚਾਹੀਦੀ ਆ ਦੱਸੋ ਕੀ ਰੇਟ ਕਿੱਲੋ ਮਿਲੂ
@DC-sf8eo
@DC-sf8eo Год назад
Bai ji TATA di chugaath 16 gauge ch v aundi te 14 gauge ch v aundi a jehri full heavy hundi a.
@kuldeepsidhu1149
@kuldeepsidhu1149 Год назад
🙏🙏🙏
@ggill1530
@ggill1530 Год назад
ਗੁਰੀ ਬਾਈ ਚੀਜ਼ਾਂ ਬਹੁਤ ਕਮਾਲ ਦੀਆਂ ਲੱਭ ਲੱਭ ਦਿਖਾਉਂਦਾ ਹੈ । ਪਤਾ ਲੱਗ ਜਾਂਦਾ ਹੈ ਦੁਨੀਆਦਾਰੀ ਦਾ । ਚੱਕ ਕੇ ਰੱਖ ਕੀਲੀ ਮੇਰਾ ਵੀਰ
@sunnykakkar9520
@sunnykakkar9520 Год назад
V good bai
@damandeepsingh3828
@damandeepsingh3828 11 месяцев назад
Good work bro 👍
@mohanjitsingh2409
@mohanjitsingh2409 Год назад
ਪੱਧਰ ਦੀ ਚੁਗਠ ਸਾਸਤੀ ਪੈਂਦੀਆਂ ਬਾਈ ਜੀ ਤੇ ਜਾਪਨੀ ਚਾਦਰ ਦੀ ਚੁਗਾਠ ਮਹਿੰਗੀ ਪੈਂਦੀਆਂ ਬਾਈ ਜੀ ਮੈਂ ਸਾਰਾ ਪਾਤਾਂ ਕੀਤਾ ਆ ਮੈਂ ਵੀ ਘਰ ਬਣਾਉਣ ਦੀ ਤਿਆਰੀ ਕਰ ਰੱਖੀਂ ਆ ਬਾਈ ਜੀ ਪੱਧਰ ਦੀ ਚੁਗਠ ਘੱਟ ਤੋਂ ਘੱਟ 50%.60% ਸਾਸਤੀ ਪੈਂਦੀ ਆ ਤੇ ਜਪਾਨੀ ਚਾਦਰ ਦੀ ਚੁਗਾਠ ਮਹਿੰਗੀ ਪੈਂਦੀ ਆ ਜੀ ਗੁਰੀ,❤️❤️ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਜੀ ਤੁਹਾਡੇ ਤੇ ਇਹ ਸੱਭ ਦੀ ਜਾਣਕਾਰੀ ਦੇਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@princegill529
@princegill529 Год назад
Bhut ghaint chokaath aa eh Mai apne ghar lagwayia 9chokaatha 4×8 di 1800ru di payi mainu.. With Creshure bhar ke full nighar te majboot ho jandi
@onkarsingh1274
@onkarsingh1274 Год назад
Very good
@damandeepsingh3828
@damandeepsingh3828 11 месяцев назад
Tata v good hai
@SukhwinderSingh-jb2oy
@SukhwinderSingh-jb2oy Год назад
Good luck
@Gaivuvlogs
@Gaivuvlogs Год назад
Hoshairpur vaali side di b koi video bnaao ise topic te ya koi kothi te
@pardeepduggal3431
@pardeepduggal3431 Год назад
Chugada tol ke, jaroori nahi ki bhari chadar changi hove lohe di quality change honi chahidi, halka loha v change ho sakda
@damandeepsingh3828
@damandeepsingh3828 11 месяцев назад
Micrometer naal check krlo
@damandeepsingh3828
@damandeepsingh3828 11 месяцев назад
Chemical composiion v bire check kralea kro. Ohde ch bahut ohla hunda
@damandeepsingh3828
@damandeepsingh3828 11 месяцев назад
CNC machine ta poori accurate hundi
@mohanjitsingh2409
@mohanjitsingh2409 Год назад
ਬਾਈ ਜੀ ਤੁਸੀਂ ਕਿੱਨੇ ਸਾਲ ਦੀ ਗਰੰਟੀ ਲਿਖ ਕੇ ਦੇਓ ਗੇ ਜੀ ਪੱਧਰ ਵਾਲੇ ਤਾਂ ਘੱਟ ਤੋਂ ਘੱਟ 25 30 ਸਾਲ ਦੀ ਕਹਿੰਦੇ ਆ ਜੀ
@damandeepsingh3828
@damandeepsingh3828 11 месяцев назад
16 gauge thickness jaada 18 gauge to. 16 gauge best hai
@kuljitsinghdhillon6479
@kuljitsinghdhillon6479 Год назад
Kilo vich TUC centre kujj pa k vjann vdaa te fir kive ptta lgi
@sanjeevkumarpathria5092
@sanjeevkumarpathria5092 Год назад
Bha ji 16 graj bol ke 17 graj dende hun
@damandeepsingh3828
@damandeepsingh3828 11 месяцев назад
Chote veer tusi kade na kreo hera feri, bahut wadke nikldi baacho.. Baaki tusi aapna kam krde ho,, good 👍
@harmailsinghhappysingh7827
@harmailsinghhappysingh7827 Год назад
Bai videsha vich 16 sal de crorpatti bane bethe aa
@damandeepsingh3828
@damandeepsingh3828 11 месяцев назад
Bai machine da rate v dseo
@lavis5022
@lavis5022 Год назад
Mansa ikk hor v aa computer wali machine
@damandeepsingh3828
@damandeepsingh3828 11 месяцев назад
16 gauge lgda 1.62 mm hunda,
@guriwalia4977
@guriwalia4977 Год назад
Tata di 14 gagh vich v aandi aa
@damandeepsingh3828
@damandeepsingh3828 11 месяцев назад
Ehi ta swaad hai CNC machine da
@gursewaksinghinsan2730
@gursewaksinghinsan2730 6 месяцев назад
Same chogatha mere kolo lele main kabje v galke lona cnc machine nall tiyar ( choka kallan jalandhar 144009 ) mall tolke v milu
@strykergamingleague4814
@strykergamingleague4814 Год назад
Rate ki hai per k h da
@mukeshmohni4612
@mukeshmohni4612 Год назад
Ehnu baki sheet di company da name pata nahi hai , japani sheet boli janda a
@subhashsonu9529
@subhashsonu9529 Год назад
Bhya hame 120 chokht chaheyi
@amardeepsingh9159
@amardeepsingh9159 Год назад
Yaar eh ki koi navi gl aaa asi aap tol ke killo de se hisab nal lyiya Dabwali to. Ajo lai jao killo de hisab nal
@damandeepsingh3828
@damandeepsingh3828 11 месяцев назад
Naale seonkh to v bchaa hunda
@guriwalia4977
@guriwalia4977 Год назад
16 gagh vich 1 fut da kinna waith hunda bai
@nikkujassi5550
@nikkujassi5550 Год назад
900gram 1futt
@abhoyjot6769
@abhoyjot6769 Год назад
4000+ਦੀ ਪੈਂਦੀ ਆ ਇੱਕ ਚੋਗ਼ਟ ਮੈ ਇਹਨਾ ਤੋਂ ਚੌਖਟ ਤਿਆਰ ਕਰਵਾਈ ਐ
@technicalstory8036
@technicalstory8036 Год назад
ਏ ਤੇ 2200 ਦੀ ਕਹਿ ਰਿਹਾ
@balajisteelworksmansa6938
@balajisteelworksmansa6938 Год назад
DEPENDS ON SIZE
@damandeepsingh3828
@damandeepsingh3828 11 месяцев назад
Future ch ehi chlnia hun
@jagjeetdoorframemanufactur4495
Gapp mari janda bai mansa c tin machine a
@pardeepduggal3431
@pardeepduggal3431 Год назад
16,sal da ta nahi, lagda, galla to, paid, advt kar reha hai, , patrkar noo, gause da matlab hi nahi pata
@LovepreetSingh-oc7tq
@LovepreetSingh-oc7tq Год назад
Moti kurta
@handeep0085
@handeep0085 Год назад
Guri vera thoda nubwr send kreo
Далее
ОРБИЗ-ГАН за 1$ vs 10$ vs 100$!
19:01
Просмотров 342 тыс.
Поплатился за подлые удары!
01:00