Тёмный

June 1984 Shahidi Saka | ਜੂਨ 1984 ਘਲੂਘਾਰੇ ਦੇ ਵੱਖ ਵੱਖ ਪਹਿਲੂ | DR. SUKHPREET SINGH JI UDHOKE 

Anhad Gurbani
Подписаться 62 тыс.
Просмотров 226 тыс.
50% 1

Anhad Gurbani
ਜੂਨ 1984 ਘਲੂਘਾਰੇ ਦੇ ਵੱਖ ਵੱਖ ਪਹਿਲੂ
June 1984 Shahidi Saka Gurmat Katha Vichar DR. SUKHPREET SINGH JI UDHOKE.
New Gurbani kirtan | Gurbani Kirtan | Keertan | Guru Granth Sahib Ji | New Shabad | Bhai Singh Ji | Raag Kirtan | Classical Kirtan | Kirtan Darbar Live | Kirtan Samagam | Gurmat Samagam | Devotional | Meditational Music | punjabi Devotional Music | Live Gurbani Keertan | Puratan Kirtan | Ragi Jatha | Bhai Singh | Hazoori Ragi Sri Darbar Sahib | Kirtan Sri Amritsar Sahib | Sikh Kirtan | Guru Bani | Guru Baani | Gurbani Katha Vichar | Guru Nanak Dev Ji | Guru Angad Dev Ji | Guru Amar Das Ji | Guru Ramdas Ji | Guru Arjun Dev Ji | Guru Hargobind Sahib Ji | Guru Harrai Sahib Ji | Guru Harkrishan Sahib Ji | Guru Teg Bahadur Ji | Guru Gobind Singh Ji |
#anhadgurbani #gurbanikirtan #kirtan #livegurbani #gurbani

Опубликовано:

 

6 сен 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 344   
@thindmakhu9512
@thindmakhu9512 5 месяцев назад
ਡਾਕ੍ਟਰ 🙏ਧੰਨਵਾਦ ਜੀ ਤੁਹਾਡਾ ਤੁਸੀਂ ਬਹੁਤ ਮੇਹਨਤ ਕਰ ਸਿੱਖ ਇਤਿਹਾਸ ਬਾਰੇ ਪੜ੍ਹਿਆ ਤੇ ਨਿਚੋੜ ਕੱਢ ਸੁਣਾ ਕੇ ਬਹੁਤ ਵੱਡਾ ਪਰਉਪਕਾਰ ਕਰ ਰਹੇ ਹੋ ਜੀ 🙏
@ramnagerwalanurmitke6939
@ramnagerwalanurmitke6939 3 года назад
ਡਾਕਟਰ ਸਾਹਿਬ ਦੇ ਗਿਆਨ ਨੈ ਕੀਲ ਕੇ ਰੱਖ ਦਿੱਤਾ ਧੰਨ ਗੁਰੂ ਨਾਨਕ ਦੇਵ ਜੀ
@jassaaujla7618
@jassaaujla7618 4 года назад
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ 🙏🙏🙏
@gurmindersingh3198
@gurmindersingh3198 4 года назад
ਡਾ: ਸੁਖਪ੍ਰੀਤ ਸਿੰਘ ਉਦੋਕੇ ਜੀ ਤੁਸੀਂ ਬਹੁਤ ਹੀ ਮਿਹਨਤੀ ਇਤਿਹਾਸਕਾਰ ਹੋ ਮੈਂ ਵਾਹਿਗੁਰੂ ਅੱਗੇ ਬੇਨਤੀ ਕਰਦਾ ਹਾਂ ਕਿ ਤੁਹਾਡੀ ਉਮਰ 100ਸਾਲ ਹੋਵੇ ਕਿਉਂਕੀ ਸਿੱਖ ਕੌਮ ਨੂੰ ਤੁਹਾਡੀ ਸੇਵਾ ਦੀ ਬਹੁਤ ਜਰੂਰਤ ਹੈ
@PargatSingh-hs1io
@PargatSingh-hs1io 3 года назад
ਅੱਜ ਦੇ ਸਾਡੇ ਆਗੂ ਤਾਂ ਸਿਰਫ ਸੈਂਟਰ ਦੀਆਂ ਏਜੰਸੀਆਂ ਦੇ ਹੱਥ ਠੋਕੇ ਬਣ ਕੇ ਰਹਿ ਗਏ
@chanichauhan5155
@chanichauhan5155 11 месяцев назад
ਅੱਜ ਮੈਨੂੰ ਜੋ ਵੀ ਇਤਿਹਾਸ ਪਤਾ ਹੈ ਉਹ ਪੰਥ ਪ੍ਰਕਾਸ਼ ਗ੍ਰੰਥ ਦੀ ਬਦੌਲਤ ਹੈ 🙏 ਇਦਾਂ ਦੀ ਲਿਖਤ ਕਿਸੇ ਨੇ ਨਹੀਂ ਲਿਖੀ ਹੋਣੀ 🙏 🙏 ਹਰ ਸਿੱਖ ਨੂੰ ਭਾਈ ਰਤਨ ਸਿੰਘ ਜੀ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਪੰਥ ਪ੍ਰਕਾਸ਼ ਗ੍ਰੰਥ ਪੜਨਾ ਜਾਂ ਸੁਣਨਾ ਚਾਹੀਦਾ ਹੈ 🙏🙏🙏
@drsukhwindersingh13
@drsukhwindersingh13 Год назад
ਵਾਹਿਗੁਰੂ ਜੀ ਮੇਹਰ ਕਰਨ ਡਾਕਟਰ ਸਾਹਿਬ ਜੀ ਪ੍ਰਚਾਰਕ ਪੈਦਾ ਕਰੋ ਜੀ।❤❤ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਉਪਰ।
@amritsainisingh701
@amritsainisingh701 4 года назад
ਡਾਕਟਰ ਸਾਹਿਬ ਚੜ੍ਹਦੀ ਕਲਾ ਚ ਰਹੋ।
@SukhbirSingh-mi6dt
@SukhbirSingh-mi6dt Год назад
Kalgiyan Wale Satguru Sache Patshah aap ji nu hamesha Chardikla baxish karan.
@jashpalsinghgoldy
@jashpalsinghgoldy 4 года назад
ਬਹੁਤ ਬਹੁਤ ਧੰਨਵਾਦ ,ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ,
@majersingh1797
@majersingh1797 4 года назад
बहूत बदया गल है जी बील जी
@lalsinghmann7039
@lalsinghmann7039 3 года назад
You are a great historian I solute you sir.
@sukhraj8238
@sukhraj8238 4 года назад
ਬਿਲਕੁਲ ਸਹੀ ਕਿਹਾ ਜੇਕਰ 84 ਦੇ ਘੱਲੂਘਾਰੇ ਤੋੰ ਬਾਅਦ ਸਾਰੀ ਸੰਗਤ ਤੇ ਲੀਡਰ ਇਕੱਠੇ ਹੋ ਜਾਂਦੇ ਤਾਂ ਸ਼ਾਇਦ ਸ਼ਹੀਦ ਸਿੰਘਾਂ ਦੀ ਸ਼ਹੀਦੀ ਦਾ ਮਕਸਦ ਕਦੋਂ ਪੂਰਾ ਹੋ ਜਾਂਦਾ।
@raghvirsingh8253
@raghvirsingh8253 4 года назад
ਵਾਹਿਗੁਰੂ ਜੀ ਵਾਹਿਗੁਰੂ'।। ਸਿੱਖ ਕੌਮ ਦੀ ਕੀਤੀ ਭਾਰੀ ਘਾਲਣਾ,ਸਭ ਦਾੜੀ ਵਾਲੇ ਬਾਮਣ, ਸਾਧਾਂ ਸੰਤਾਂ ਨੇ ਲਾਹਾ ਲੈ ਲਿਆ, ਹੁਣ ਗੁਰਦੁਆਰਿਆਂ ਵਿੱਚ ਵੀ ਸਾਧਾਂ ਦੇ ਡੇਰਿਆਂ ਚੋ ਨਿਕਾਲਣ ਵਾਲੇ ਗਿਆਨੀ ਹੀ ਹਨ।ਜੇ ਧਿਆਨ ਨਾਲ ਸਮਝੀਏ ਤਾਂ ਅਸੀਂ ਬਾਮਣ ਪੂਜਾ ਵਿੱਚ ਫੱਸ ਚੁੱਕੇ ਹਾਂ। ਸਾਡੇ ਗੁਰਦੁਆਰੇ ਸੋਨਾ ਚਾਂਦੀ ਰੂਪਾ ਕੱਠਾ ਕਰਨ ਲਈ ਮੰਦਰਾਂ ਦਾ ਰੂਪ ਧਾਰਨ ਕਰ ਦਿੱਤੇ ਗਏ।ਤੇ ਟਿੱਕੇ ਲਾ ਲਾ ਪਾਂਡੇ ਪਾਠ ਮੰਤਰ ਕਰ ਹਨ। ਵੱਡੇ ਗੁਰੂ ਘਰ ਤਾਂ ਛੱਡੋ। ਪਿੰਡਾਂ ਦੇ ਗੁਰਦੁਆਰਿਆਂ ਵਿੱਚ ਵੀ ਧਾਰਮਿਕ ਰੌਲਾ ਪਾਠਾਂ, ਲੰਗਰਾਂ ਦਾ ਰਾਮ ਰੌਲ਼ਾ ਤਾਂ ਬਹੁਤ ਪੈਂਦਾ। ਪਰ ਸਿੱਖੀ ਕਮਾਉਣ ਦਾ ਨਹੀਂ। ਬਾਮਨ ਬਣਾਓੁਣ ਦਾ। ਵੋਟਾਂ ਬਟੋਰ ਪ੍ਰਧਾਨ ਬਣਨ ਬਣਾਉਣ। ਮੱਟੀਆਂ ਸੱਤੀਆਂ ਸੱਪ ਸਲੂਡੀਆਂ, ਤੇ ਪੈਸੇ ਕੱਠੇ ਕਰਨ ਲਈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾ ਕੇ, ਸਿੱਖੀ ਸਿਧਾਂਤਾਂ ਨੂੰ ਲਾਂਬੂ ਲਗਾਉਣ ਦਾ। ਦੇਣ ਦੇਣਾ ਪਵੇਗਾ ਏਹਨਾਂ ਨੂੰ ਭਾਰਾ, ਆਦਮ, ਪੈਸੇ ਕੱਠਾ ਕਰ ਗੁਰੂ ਦੇ ਨਾਂ ਤੇ। ਉਹਨਾਂ ਨੂੰ ਰਾਹ ਬਿਪਰਾ,ਮਨੂਵਾਦੀਆਂ ਦੇ ਪਾਉਂਣ ਦਾ
@bikarjitsingh34bikarjitsin10
@bikarjitsingh34bikarjitsin10 3 года назад
ਬਾਈ ਜੀ ਤੁਹਾਡੇ ਵਰਗੇ ਇਤਿਹਾਸਕਾਰਾਂ ਦੀ ਬਹੁਤ ਲੋੜ ਹੈ
@ajaymasiheajay1651
@ajaymasiheajay1651 3 года назад
Whahe guru
@baldevsinghbrar4335
@baldevsinghbrar4335 2 года назад
ਵਾਹਿਗੁਰੂ ਜੀ ਡਾ ਸਾਬ ਬਿਲਕੁੱਲ ਸੱਚ ਬਿਆਨ ਕੀਤਾ ਹੋਰ ਕਿਸੇ ਨੇ ਸੱਚ ਬਿਆਨ ਨਹੀਂ ਕੀਤਾ 🙏🙏🙏🙏🙏🙏🙏🙏🙏🙏
@JasvinderSinghbajwa-ny7ob
@JasvinderSinghbajwa-ny7ob Год назад
Dashmeshpita tera kot kot dhanvad jeyrey ainey doongey etihas de khoji dittey vaheguru dr saab nu chardi cala vich rakhna
@SanjeevKumar-ur3pl
@SanjeevKumar-ur3pl 4 месяца назад
❤Waheguru ji❣️
@harbans8037
@harbans8037 4 года назад
ਬਹੁਤ ਵਧੀਆ ਲੇਕਚਰ। ਧੰਨਵਾਦ
@jassaaujla7618
@jassaaujla7618 4 года назад
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੇ ਪੱਕੇ ਫੈਨ
@manmeetaujla8024
@manmeetaujla8024 4 года назад
🙏🙏🙏🙏👍👍👍waheguru👌👌
@bazkhan1134
@bazkhan1134 4 года назад
Khalistan zinda o pahinda bad. Snath gernail singh Benrawalla shaheed 🌺🌺🌺🌺💐💐👍👍 zinda bad .
@beenadevi9053
@beenadevi9053 2 месяца назад
Hindustan jindabad Jai hind 🇮🇳🇮🇳
@kulwindermander1721
@kulwindermander1721 5 месяцев назад
Dr Sahib very excellent explanation
@kamaljitjassar5024
@kamaljitjassar5024 8 месяцев назад
RESPECT DR UDUOKE SAHIB.
@salonidhaloard4755
@salonidhaloard4755 4 года назад
Waheguru ji bahut wadhia
@balmeetsingh9979
@balmeetsingh9979 4 года назад
U ve good historian and that type of people need in sikh kom to wake up
@cho399artist
@cho399artist 2 года назад
Very good
@NarinderSingh-bm1fd
@NarinderSingh-bm1fd 2 года назад
0
@gogibirsingh5286
@gogibirsingh5286 4 года назад
dr sukhpreet singh udhoke: great
@user-il4ue9fu1u
@user-il4ue9fu1u 4 года назад
ਖਾਲਸਤਾਨ ਜ਼ਿੰਦਾਬਾਦ
@gamingsquarestudios7968
@gamingsquarestudios7968 2 года назад
ਜ਼ਿੰਦਾਬਾਦ
@beenadevi9053
@beenadevi9053 2 месяца назад
JAI HIND Vande matram Marat Matta ki JAI 🇮🇳
@yashbirsingh9372
@yashbirsingh9372 3 года назад
Right sir g.you r great of our hero..carry on zindabad
@jagbirsingh9900
@jagbirsingh9900 2 года назад
dhan and vir ji
@jagjitbhullar8680
@jagjitbhullar8680 Год назад
❤❤❤❤Dhan ne singh
@gurtejsingh6018
@gurtejsingh6018 4 года назад
Nice Research. Saint Jarnail singh Jindabad
@raj1985raj
@raj1985raj 10 месяцев назад
Waheguru g charhdi kala ch rakhe khalsa g nu
@JaswinderKaur-gp1on
@JaswinderKaur-gp1on 2 месяца назад
Waheguru
@gilldsp23
@gilldsp23 3 года назад
Dr. Shahid aj kal ik baap de do putan apas ch ikka nai. Kom di gall bhut door a. Malik hi bhala kr sakda koom da.🙏 Weheguru g weheguru g weheguru g 🙏🙏🙏🙏🙏
@politicalsocialmedia9484
@politicalsocialmedia9484 2 года назад
ਸੰਮਤੀ ਭੇਦ ਗੁਰਦਾਸਨੰਗਲ ਦੀ ਗਡ਼ੀ ਅੰਦਰ ਬਾਬਾ ਬਿਨੋਦ ਸਿੰਘ ਅਤੇੇ ਉਸਦਾ ਪੁੱਤਰ ਸੰਮਤੀਭੇਦ ਦੇ ਚਲਦਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ੱਡ ਕੇ ਬਾਹਰ ਨਿਕਲ ਗਿਆ ਸੀ ਪਰ ਅਠਾਰਵੀਂ ਸਦੀ ਤੋਂ ਬਾਅਦ ਇਤਿਹਾਸ ਵਿੱਚ ਤੁਹਾਨੂੰ ਕਿਤੇ ਵੀ "ਬਾਬਾ ਬਿਨੋਦ ਸਿੰਘ" ਅਤੇ ਉਸਦੇ ਪੁੱਤਰ ਦਾ ਨਾਮ ਨਹੀਂ ਮਿਲੇਗਾ ਸੰਮਤੀ ਭੇਦ ਤੋਂ ਬਾਅਦ ਸਿੱਖਾਂ ਨੇ ਕਦੇ ਵੀ ਬਾਬਾ ਬਿਨੋਦ ਸਿੰਘ ਜਾਂ ਉਸਦੇ ਪੁੱਤਰ ਨੂੰ ਆਵਦਾ ਲੀਡਰ ਨਹੀਂ ਚੁਣਿਆ ਦੁਬਾਰਾ ਅਗਵਾਈ ਕਰਨ ਦਾ ਮੌਕਾ ਨਹੀਂ ਦਿੱਤਾ...ਪਰ ਇਸ ਸਦੀ ਦੇ ਸੰਮਤੀ ਭੇਦ ਦੀ ਸਭ ਤੋਂ ਵੱਡੀ ਤਾ੍ਸਦੀ ਇਹ ਹੈ ਕਿ ੧੯੮੪ ਦੇ ਵਿੱਚ ਸ਼ੀ੍ ਦਰਬਾਰ ਸਾਹਿਬ ਚੋ' ਬਾਹਾਂ ਖਡ਼ੀਆ ਕਰਕੇ ਨਿਕਲ ਜਾਣ ਵਾਲਿਆਂ ਨੂੰ ਸਿੱਖਾਂ ਨੇ ਦੁਬਾਰਾ ਅਗਵਾਈ ਸੌਂਪ ਦਿੱਤੀ ਦੁਬਾਰਾ ਆਪਣਾ ਲੀਡਰ ਮੰਨ ਲਿਆ ..ਆਪਣਾ ਇਤਿਹਾਸ ਨਹੀਂ ਵਾਚਿਆ ਤਾਂਹੀ ਅੱਜ ਦੋਖੀਆ ਦੇ ਹੱਥ "ਸਾਡੇ ਗੁਰੂ" ਦੀ ਬੇਅਦਬੀ ਕਰਨ ਤੱਕ ਪਹੁੰਚ ਗਏ!
@baldevsingh4986
@baldevsingh4986 3 года назад
Dr.sahib.ji.THREE.ANKH OF ITHIAS Bahut.bahut.bahut.bahut. DHANWAD.
@baggaaulakhbaggaaulakh8006
@baggaaulakhbaggaaulakh8006 4 года назад
ਬੋਹਤ ਬੋਹਤ ਧੰਨਵਾਦ ਖਾਲਸਾ ਜੀ, ਅਸੀਂ ਬੜੇ ਵਡਭਾਗੀ ਹਾਂ ਜੋ ਵਾਹਿਗੁਰੂ ਜੀ ਨੇ ਡਾਕਟਰ ਸੁਖਪ੍ਰੀਤ ਸਿੰਘ ਵਰਗਾ ਹੀਰਾ ਸਾਡੀ ਕੋਮ ਦੀ ਝੋਲੀ ਵਿੱਚ ਪਾਇਆ।
@NanakAnandpuria5875
@NanakAnandpuria5875 2 года назад
ਵੀਰ ਜੀ ਤੁਹਾਨੂੰ ਗਲਵਕੜੀ ਪਾਉਣ ਨੂੰ ਦਿਲ ਕਰਦਾ ਸ਼ੁੱਕਰ ਹੈ ਵਾਹਿਗੁਰੂ ਜੀ ਦਾ ਕੋਈ ਖੋਜੀ ਸਿੰਘ ਆਇਆ
@TalwinderSingh-ue1vh
@TalwinderSingh-ue1vh 3 месяца назад
Sat Shri akal ji
@ManpreetSingh-ne2it
@ManpreetSingh-ne2it 3 года назад
Waheguru ji waheguru ji waheguru ji waheguru ji waheguru ji waheguru ji waheguru ji
@ManpreetSinghmuupplllqzpzXDD
@ManpreetSinghmuupplllqzpzXDD 2 года назад
Sukhpreet singh babar sher 🙏🙏
@gagandeepsingh7638
@gagandeepsingh7638 3 года назад
ਵਾਹਿਗੁਰੂ ਜੀ ❤🙏
@akashwaraich8843
@akashwaraich8843 3 года назад
ਡਾਕਟਰ ਸਾਹਿਬ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੈ ਬਹੁਤ ਵਧੀਆ ਜੀ
@inderjeetkaurkaur8976
@inderjeetkaurkaur8976 3 года назад
ਵਾਹਿ ਗੁਰੂ ਜੀ
@BhindersinghBhinder-bq9lg
@BhindersinghBhinder-bq9lg 2 месяца назад
Waheguru ji
@baljeetgulati7899
@baljeetgulati7899 4 года назад
ਵਾਹਿਗੁਰੂ ਜੀ 🙏
@Jagdeepsingh-cn8he
@Jagdeepsingh-cn8he 4 года назад
ਵਾਹਿਗੁਰੂ ਜੀ
@komalbroca7012
@komalbroca7012 2 года назад
Excellent and inspiring Scholar/ historian 👏👏👌👌👍👍
@balrajsingh8901
@balrajsingh8901 3 месяца назад
ਅੰਗਰੇਜ਼ ਜਾਂ ਯੂਰਪ ਦੇ ਰਹਿਣ ਵਾਲੇ , ਦੁਨੀਆਂ ਵਿੱਚ ਨਵੇਂ ਦੇਸ਼ ਜਿਵੇਂ ਕਿ ਅਸਟ੍ਰੇਲੀਆ, ਕਨੇਡਾ , ਅਮਰੀਕਾ ਜਾਂ ਹੋਰ ਬਹੁਤ ਛੋਟੇ ਵੱਡੇ ਦੇਸ਼ ਵੱਸਾ ਸਕਦੇ ਹਨ ਤਾਂ ਸਿੱਖ ਕਿਉਂ ਨਹੀਂ? ਦੁਨੀਆਂ ਬਹੁਤ ਵੱਡੀ ਹੈ!
@jasveersidhu5435
@jasveersidhu5435 2 года назад
🙏🙏🙏🙏🙏🙏 ਵਾਹਿਗੁਰੁ ਜੀ
@surinderche3354
@surinderche3354 Год назад
ਬਹੁਤ ਵਧੀਆ । ਕਾਸ਼ ਸਾਡੇ so called ਅਜ ਦੇ ਲੀਡਰਾ ਵਿਚ ਉਹ ਅਣਖ ਜਾਗ ਪਵੇ ਜਿਸ ਅਣਖ ਦੇ ਅਸੀ ਵਾਰਸ ਹਾ । you’re the best historian with facts.
@bhollababa8829
@bhollababa8829 3 года назад
V nice g
@simranjeetsingh6633
@simranjeetsingh6633 4 года назад
🙏 Bhut vdia veer g
@gurdeepsinghthind7081
@gurdeepsinghthind7081 Месяц назад
🙏🙏
@kaitpiro9683
@kaitpiro9683 2 года назад
Wvaheguru g kà khalsa vaheguru gbki fateh
@HardevSingh-cf3zv
@HardevSingh-cf3zv 2 месяца назад
Waheguruj ❤❤❤❤
@rajgur4794
@rajgur4794 3 года назад
Very deep information. Salute ha veer g thonu 🙏🙏
@AmritpalSingh-tn6si
@AmritpalSingh-tn6si 4 года назад
Sant jarnail Singh jindabad
@kentakhar8700
@kentakhar8700 4 года назад
Sant Bhindrawala jindabad and Dr udako diamond of sikhism
@mlomesh1
@mlomesh1 4 года назад
Us kutte dee bhain dee lun. Sala Pakistani agent. Chudaya sant da.
@daljeetsingh383
@daljeetsingh383 4 года назад
Behan ke laude kutte ke Bij Musalman Nanu apni man per aunty chut dena madrachod Pandit
@kentakhar8700
@kentakhar8700 4 года назад
@@daljeetsingh383 same to you bro
@SatnamSingh-ln8fe
@SatnamSingh-ln8fe 3 года назад
@@mlomesh1 aaja teinu dssa salea such sun k thonu mout pyndi aa
@kentakhar8700
@kentakhar8700 3 года назад
@@rockysingh5563 tu ek sap he tanu gali Nahi dani. Budha kahte hee agger tanu Gali na dawa oh tanu bapps chali gai. Waheguru means parmatma Allah Sivji Jesus sab ek he. You hindu dash Bagat nahi you are coward ho .rajnesh Ke ketab paro. Shame on you rab nu Gali denda.
@chanchalsandhu8628
@chanchalsandhu8628 3 года назад
Sikh super star hi dr sab Itthas but dunga hi Dr sab waheguru mehar brrya hath rakhn je
@darshansingh9039
@darshansingh9039 4 года назад
ਬਹੁਤ ਵਧੀਆ ਜੀ,ਚੰਗੀ ਦੇਣ ਹੈ ਪੰਥ ਨੂੰ,
@TheSukhtaj
@TheSukhtaj 4 года назад
May God live. Long. You
@amarjitkaur5987
@amarjitkaur5987 4 года назад
Waheguru ji kirpa karan
@anmolpreetkahlo7094
@anmolpreetkahlo7094 2 года назад
Singh sab jo v good vichar a ji🙏🙏
@RanjitSingh-tn5fk
@RanjitSingh-tn5fk 4 года назад
Waheguru ji dr saab noo himmat . Udam chao. Gyan bakhsna ji. Ta ke oh smuchi kom noo hloona de ke jgaonde rehn.
@ajaibsinghsidhu7981
@ajaibsinghsidhu7981 4 года назад
V nice dr sahib jee
@PB.gamer_
@PB.gamer_ 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@panthdeeprandhawa1387
@panthdeeprandhawa1387 4 года назад
Wahaguru g kirpa kroo sikh aa t
@NavjotKaur-ee4eg
@NavjotKaur-ee4eg 2 года назад
🙏🙏🙏
@kalakang5755
@kalakang5755 3 года назад
Waheguru ji mehr rako sade bir sanu tere te man ha
@jaspalghuman1541
@jaspalghuman1541 4 года назад
ਡਾ ਸਹਿਬ ਉਦੋਕੇ ਕੋਹਿਨੂਰ ਤੋ ਵੀ ਮਿਹਗਾ ਹੀਰਾ ਹੈ ਸਿੱਖੋ ਸੋਚੋ ਕੁਝ
@kawalsinghkhalsa6608
@kawalsinghkhalsa6608 4 года назад
Ihsrmjhhhhhhuuyudf cues sxday jdo. Botzp. Exercise a
@SukhjinderSingh-pz9hl
@SukhjinderSingh-pz9hl 3 года назад
ਅੱਤ ਹੈ ਜੀ 🙏
@mpsingh7320
@mpsingh7320 Год назад
ਝੂਠਾ
@RamKumar-id9nb
@RamKumar-id9nb Год назад
9999999999999
@devindersingh5902
@devindersingh5902 2 года назад
ਗੁਰੂ ਸਾਹਿਬ ਹੋਰ ਚੜ੍ਹਦੀ ਕਲਾ ਬਖਸ਼ੇਣ। ਆਪ ਜੀ ਸੰਗਤਾਂ ਨੂੰ ਸਿੱਖ ਇਤਿਹਾਸ ਦੀ ਅਸਲੀਅਤ ਦੀ ਜਾਣਕਾਰੀ ਦਿੰਦੇ ਹੋ।
@gurdialsingh9266
@gurdialsingh9266 8 месяцев назад
❤❤❤❤❤❤
@devinderbir1942
@devinderbir1942 3 года назад
Came to know about our past history and what we must learn for our future Thanks 🙏
@amg9078
@amg9078 4 месяца назад
🙏🙏🙏🙏🙏
@Gkaur0860
@Gkaur0860 4 года назад
Waheguru
@jagjitsinghchibber7098
@jagjitsinghchibber7098 4 года назад
Great Sikh history
@gaganbhullar3761
@gaganbhullar3761 4 года назад
ਬਹੁਤ ਵਧੀਆ ਵਾਹਿਗੁਰੂ ਜੀ ਖਾਲਿਸਤਾਨ ਜਿੰਦਾਬਾਦ
@ManjitSingh-yn9fj
@ManjitSingh-yn9fj 4 года назад
🙏🙏🙏🙏🙏🙏🙏U r great prof.sahib
@drjarnail8933
@drjarnail8933 4 года назад
Gur fatih dr saib g
@chanichauhan5155
@chanichauhan5155 11 месяцев назад
ਭਾਈ ਮਹਿਤਾਬ ਸਿੰਘ ਜੀ ਦੇ ਵੰਸ਼ ਦੀ ਸਿੱਖੀ ਦੀ ਬਹੁਤ ਸੇਵਾ ਕੀਤੀ ਹੈ 🙏 ਭਾਈ ਰਤਨ ਸਿੰਘ ਜੀ ਦੀ ਲਿਖਤ ਪੰਥ ਪ੍ਰਕਾਸ਼ 18 ਸਦੀ ਦੇ ਅਸਲ ਇਤਿਹਾਸ ਹੈ 🙏🙏🙏
@gurnoorbajwa566
@gurnoorbajwa566 4 года назад
Great person dr.uddoke
@BaljitSingh-bj4vm
@BaljitSingh-bj4vm Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੌਮ ਨੂੰ ਇਹੋ ਜਿਹੇ ਜਰਨੈਲਾਂ ਦੀ ਬਖਸ਼ਿਸ਼ ਕਰੋ ਜੀ ਵਾਹਿਗੁਰੂ ਵਾਹਿਗੁਰੂ ਜੀ
@jarmansingh9512
@jarmansingh9512 4 года назад
Bahut vdia vichaar bhaji
@JatinderSingh-yz7jj
@JatinderSingh-yz7jj 4 года назад
Bahut vadia Dr sahab
@gsgamer4805
@gsgamer4805 3 года назад
Sir is giving very deep information and knowledge about sikh kom. and proud to be sikh🙏
@dalwarasingh4822
@dalwarasingh4822 3 года назад
Dr sukhpreet singh udoke great
@naibsidhu3596
@naibsidhu3596 5 месяцев назад
ਡਾ ਸਹਿਬ ਅਪਣੇ ਵਿਚਾਰ ਕਲਮਬੰਦ ਜਰੂਰ ਕਰੋ ।
@jaspalsingh1326
@jaspalsingh1326 3 года назад
ਧੰਨਵਾਦ ਵੀਰ ਜੀ
@Vicky-zf5oo
@Vicky-zf5oo 3 года назад
WaheGuru Ji
@SandeepSingh-vd8et
@SandeepSingh-vd8et 4 года назад
Good ji
@gurdavesinghgill2323
@gurdavesinghgill2323 4 года назад
Very nice like
@amarjitkaur5987
@amarjitkaur5987 4 года назад
U r too good good lecturers bout kubsrat
@ramanbhullar4249
@ramanbhullar4249 2 года назад
ਬਹੁਤ ਵਧੀਆ ਭਾਈ ਸਾਬ ਜੀ ਏਦਾਂ ਹੀ ਇਤਿਹਾਸ ਨਾਲ ਜੋੜੀ ਰੱਖਣਾ ਜੀ 🙏
@PalveerDhillon98
@PalveerDhillon98 11 месяцев назад
ਡਗਟਰ ਸਾਹਿਬ ਜੀ ਵਰਗੇ ਇਨਸਾਨ ਨੂੰ ਸਰੋਮਣੀ ਕਮੇਟੀ ਵਲੋ ਪਰਚਾਰਕ ਦਾ ਦਰਜਾ ਦੇਕੇ ਤਨਖਾਹ ਦੇਣੀ ਚਾਹੀਦੀ ਹੈ
@jpsbhamber5290
@jpsbhamber5290 3 года назад
Thanks dear
@happypunia8335
@happypunia8335 4 года назад
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@harman__47
@harman__47 3 года назад
Tnkuuu y ji
@k.p.s8378
@k.p.s8378 4 года назад
Koi shabd nahi bahi Sahib tuhadey lahi...great hu tusi...tuhadey warga huna cahida CM g..🙏🙏🙏🙏🙏🙏🙏
@KuldeepKaur-zz7mm
@KuldeepKaur-zz7mm Год назад
Waheguru ji 🙏🙏♥️💐🌷🌷
@user-md7jd1wc7s
@user-md7jd1wc7s 5 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@manmeetaujla8024
@manmeetaujla8024 4 года назад
Great Sikh history 👌👌
@harmandersinghbrar9312
@harmandersinghbrar9312 9 месяцев назад
Wahaguru ji
@user-gf3ft2uq7y
@user-gf3ft2uq7y 9 месяцев назад
Very very god bless you ji waheguru ji mehar krn
@vs-rv8wv
@vs-rv8wv 3 года назад
Great👌🏻👌🏻👌🏻👌🏻
Далее