Тёмный

18-9-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal 

The Punjab TV
Подписаться 1,6 млн
Просмотров 183 тыс.
50% 1

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 75   
@KarmjitKaur-w5d
@KarmjitKaur-w5d День назад
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ
@harkewalsandhu1815
@harkewalsandhu1815 День назад
ਹਾਕੀ❤ ਟੀਮ ਨੂੰ ਬਹੁਤ ਬਹੁਤ ਵਧਾਈਆ ❤
@narindersingh9364
@narindersingh9364 День назад
Good News Veer ji 💯👍CHD
@AvtarsinghSidhu-m3h
@AvtarsinghSidhu-m3h День назад
Good news ❤❤
@harpalbhatti3012
@harpalbhatti3012 День назад
ਸਹੀ ਕਿਹਾ ਮਹਿੰਗਾਈ ਨੇ ਲੋਕਾਂ ਦਾ ਬਹੁਤ ਬੁਰਾ ਹਾਲ ਕੀਤਾ ਹੈ।
@SahilWahla-x4j
@SahilWahla-x4j День назад
ਬਿਲ ਕੁਲ ਠੀਕ ਕਿਹਾ ਕਾਂਗਰਸ ਵੱਲੋਂ ਪੰਜਾਬ ਵਿੱਚ ਕਨੂੰਨ ਅਵੱਸਥਾ ਦਾ ਬੜਾ ਮਾੜਾ ਹਾਲ ਹੈ ਨਸ਼ੇ ਦਾ ਕਰਕੇ
@GurmeetsinghBassi
@GurmeetsinghBassi День назад
Good news
@rbhrakha5514
@rbhrakha5514 День назад
ਪੰਜਾਬੀਆ ਨੂੰ ਤਾਂ ਰੱਬ ਵੀ ਨੀਂ ਸਮਝ ਸਕਿਆਂ ਆ ਲਾਹੌਰ ਨਾਲ਼ ਆ ਜਾਂ ਕਲਾਨੌਰ ਨਾਲ਼ ਆ ll
@satnaam.singhmalhi6249
@satnaam.singhmalhi6249 День назад
ਸਤਿ ਸ੍ਰੀ ਆਕਾਲ ਜੀ 🙏
@balveerkhan9083
@balveerkhan9083 День назад
Good 🎉
@HelloOppo-mz2br
@HelloOppo-mz2br День назад
ਬੌਹਤ ਚਾਅ ਸੀ ਲੋਕਾਂ ਨੂੰ ਬਦਲਾਅ ਦਾ ਦੇਖੋ ਸੁਆਦ ਬੀ ਜੇ ਪੀ ਈ ਵੀ ਐਮ ਨਾਲ ਆਉਦੀ ਹੈ ਈ ਵੀ ਐਮ ਹੱਟ ਜਾਵੇ ਬੀ ਜੇ ਪੀ ਸੱਤਾ ਵਿੱਚ ਨਹੀਂ ਆਉਗੀ
@MahinderSingh-kc2lk
@MahinderSingh-kc2lk День назад
...,
@rachhpalkumar2679
@rachhpalkumar2679 21 час назад
😅
@balvirsingh3076
@balvirsingh3076 День назад
ਬਾਜਵਾ ਸਾਬ ਨੇ ਬਹੁਤ ਵਧੀਆ ਜੈਜ ਮੰਗ ਕੀਤੀ ਹੈ। ਜਿਸਨੂੰ ਪੰਜਾਬ ਨਾਲ ਹਮਦਰਦੀ ਹੈ ਉਸ ਨੂੰ ਇਹੋ ਮੰਗ ਜ਼ਰੂਰ ਕਰਨੀ ਚਾਹੀਦੀ ਹੈ
@BalbirSingh-fh1kg
@BalbirSingh-fh1kg День назад
ਆ ਕਾਂਗਰਸ ਵਾਲੇ ਸਾਵਨ ਮਹੀਨੇ ਦੇ ਡਡੂਆ ਵਾਂਗ ਬਾਹਰ ਨਿਕਲ ਆਏ ਹਨ ਕੁਝ ਬਹੁਤੇ ਹੀ ਕਾਹਲੇ ਫਿਰਦੇ ਹਨ ਪੰਜਾਬ ਦਾ ਖਜਾਨਾ ਲੁੱਟਣ ਵਾਸਤੇ ਇਹਨਾਂ ਦਾ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਪਰ ਓ ਬੱਬਰ ਸੇਰ ਦਬਦਾ ਕਿਥੇ ਆ ਉਸਨੂੰ ਕੲਈ ਦੱਬਣ ਨੂੰ ਫਿਰਦੇ ਓ ਦਬਦਾ ਕਿਥੇ ਆ
@PiaraSingh-cn3rk
@PiaraSingh-cn3rk День назад
​@@BalbirSingh-fh1kgthe same time as well as the same time as well as the same time as well as the same time as well as the same time as well as the same time as well ❤️‍🩹❤️‍🩹 to😊😊😊😊 mi.. Mi fr ki 😢 hu
@harbhajansingh4281
@harbhajansingh4281 21 час назад
Bajwa kuj v kahe par eh CM nahi ban sakda.
@kamalaulakh7050
@kamalaulakh7050 10 часов назад
⁷a​@@BalbirSingh-fh1kg
@amarjeetkaur4847
@amarjeetkaur4847 День назад
Waheguru ji mahar karo Punjab ta 🙏
@darshansingh9874
@darshansingh9874 День назад
ਜੱਜ ਸਿੰਘ ਚੇਹੇਲ ਸਾਹਿਬ ਗੂਡ
@sukhmindersalh4685
@sukhmindersalh4685 День назад
Sad❤❤❤❤❤
@SatinderKaur-vp1zk
@SatinderKaur-vp1zk День назад
Waheguru ji mehar kro ji
@JaibBhukal
@JaibBhukal День назад
Gud NeWS 🙏🙏🙏🙏
@TSingh-m9g
@TSingh-m9g День назад
ਅੱਜ ਸਾਰਾ ਦਿਨ ਆਤਸ਼ੀ ਦਾ ਹੀ ਜ਼ਿਕਰ ਹਰ ਚੈਨਲ ਤੇ ਚੱਲਦਾ ਰਿਹਾ ਕੀ ਆਤਸ਼ੀ ਸਚਮੁੱਚ ਹੀ ਮੁੱਖ ਮੰਤਰੀ ਬਣ ਗੱਈ ਹੈ? ਬਿਲਕੁਲ ਨਹੀਂ, ਇਹ ਸਿਰਫ਼ ਰਸਮ ਹੀ ਪੂਰੀ ਕੀਤੀ ਹੈ ਕੰਮ ਕਾਰ ਸਾਰਾ ਕੇਜਰੀਵਾਲ ਦੇ ਹੁਕਮ ਦੇ ਮੁਤਾਬਿਕ ਹੀ ਚੱਲਣਾ ਹੈ ਕਿਉਂਕਿ ਸੁਪ੍ਰੀਮ ਕੋਰਟ ਦੀਆਂ ਬੰਦਸ਼ਾਂ ਕਰਕੇ ਓਹ ਮੁੱਖ ਮੰਤਰੀ ਰਿਹਾ ਹੀ ਨਹੀਂ ਸੀ ਤੇ ਇਹ ਤ੍ਰੀਕਾ ਵਰਤ ਕੇ ਉਸਨੇ ਸੰਵੀਧਾਂਨਕ ਸ਼ਕਤੀ ਹਾਸਲ ਕਰ ਲੱਈ ਹੈ ਆਤਸ਼ੀ ਤਾਂ ਇਸਦੀ ਸਭ ਤੋਂ ਭਰੋਸੇਯੋਗ ਮੰਤਰੀ ਹੈ ਹੁਣ ਤੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਚੋਂਣਾਂ ਤੱਕ ਹੀ ਮੈਂ ਮੁੱਖ ਮੰਤਰੀ ਹਾਂ ਅਸਲੀ ਮੁੱਖ ਮੰਤਰੀ ਤਾਂ ਕੇਜਰੀਵਾਲ ਹੀ ਹੈ ਇਸਨੂੰ ਕਹਿੰਦੇ ਹਨ ਕਿ ਸੱਪ ਵੀ ਮਰ ਗਿਆ ਤੇ ਲਾਠੀ ਵੀ ਬਚ ਗੱਈ ਇਹ ਸਿਆਸੀ ਲੋਕ ਇਸ ਤਰ੍ਹਾਂ ਜਨਤਾ ਨਾਲ ਫ਼ਰਾਡ ਕਰਦੇ ਹਨ ਹੁਣ ਲੋਕਤੰਤਰ ਨਹੀ ਹੈ ਸਿਆਸੀ ਤੰਤਰ ਹੈ ਇਹ ਓਹੀ ਆਤਸ਼ੀ ਹੈ ਜੋ ਜੰਤਰ ਮੰਤਰ ਤੇ ਭੁੱਖ ਹੜਤਾਲ ਤੇ ਬੈਠੀ ਸੀ ਪਰ ਦੂਜੇ ਦਿਨ ਬੇਹੋਸ਼ ਹੀ ਹੋ ਗੱਈ ਤੇ ਹਸਪਤਾਲ ਦਾਖਲ ਹੋਂਣਾ ਪਿਆ ਇਹ ਜਨਤਾ ਲੱਈ ਸੁਆਹ ਫ਼ਿਕਰਮੰਦ ਹਨ? ਜੋ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਹੈ ਓਹ ਗ਼ਲਤ ਹੈ ਜੇ ਸਿਆਸੀ ਲੋਕ ਗ਼ਲਤੀਆਂ ਕਰਦੇ ਹਨ ਤਾਂ ਅਲੋਚਨਾਂ ਤਾਂ ਹੋਏਗੀ ਹੀ ਕੀ ਇਹ ਦੇਵੀ ਦੇਵਤੇ ਹਨ ਜੋ ਅਪਣੀ ਬੇਜ਼ਤੀ ਤੇ ਭੜਕਦੇ ਹਨ? ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਦੇ ਖ਼ਿਲਾਫ਼ ਭੱਦੀਆਂ ਟਿਪਣੀਆਂ ਕੀਤੀਆਂ,ਕੀ ਉਸਨੂੰ ਨਹੀ ਗ੍ਰਿਫਤਾਰ ਕਰਨਾਂ ਚਾਹੀਦਾ? ਕੰਗਨਾ ਰਣੌਤ ਸ਼ਰੇਆਮ ਸਿੱਖ ਕੌਮ ਨੂੰ ਅੱਤਵਾਦੀ ਕਹਿ ਕੇ ਪਿਛਲੇ ਢਾਈ ਤਿੰਨ ਸਾਲਾਂ ਤੋਂ ਬਦਨਾਮ ਕਰਨ ਲੱਗੀ ਹੋਈ ਹੈ ਉਸਤੇ ਕਾਰਵਾਈ ਤਾਂ ਕੀ ਕਰਨੀ ਸੀ ਉਲਟਾ MP ਬਣਾ ਕੇ ਮਾਂਣ ਸਤਿਕਾਰ ਕੀਤਾ ਹੈ ਹੋਰ ਵੀ ਬਹੁਤ ਉਦਹਾਰਨਾਂ ਹਨ ਪਰ ਕਿਉਂਕਿ ਓਹ ਬੀਜੇਪੀ ਦੇ ਕਾਰਕੁੰਨ ਹਨ ਇਸ ਲੱਈ ਕੋਈ ਨਹੀ ਪੁੱਛਦਾ ਇਹੀ ਪਹਿਲਾਂ ਵਾਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਹਨ ਦਸੋ ਭਲਿਓਮਾਂਨਸੋ ਜਨਤਾ ਕਿੱਧਰ ਜਾਏ ਜਿਸ ਨੂੰ ਤੁਸੀਂ ਪੰਜ ਸਾਲ ਬਾਅਦ ਵਰਤਦੇ ਹੋ!ਕਦੇ ਕੇਜਰੀਵਾਲ ਅੰਦਰ ਕਦੇ ਕੇਜਰੀਵਾਲ ਬਾਹਰ ਕਦੇ ਮੋਦੀ ਦਾ ਦੌਰਾ ਫ਼ਲਾਣੇ ਦਿਨ ਫ਼ਲਾਂਣੀ ਜਗਾ ਹੈ,ਕਦੀ ਵਡਾ ਲੀਡਰ ਫ਼ਲਾਂਣੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ ਕਦੇ ਸੁਖਬੀਰ ਬਾਦਲ ਫ਼ਲਾਣੇ ਦਿਨ ਅਕਾਲ ਤਖ਼ਤ ਤੇ ਪੇਸ਼ ਹੋਏਗਾ ਕਦੇ ਫ਼ਲਾਂਣੀ ਜਗਾ ਤੇ ਨੀਂਹ ਪੱਥਰ ਰੱਖਣਾਂ ਹੈ ਕਦੇ ਫ਼ਸਲਾਂ ਮੰਤਰੀ ਦਰਬਾਰ ਸਾਹਿਬ ਨਤਮਸਤਕ ਹੋਇਆ ਹੈ ਕਦੇ ਫ਼ਲਾਂਣਾ ਮੰਤਰੀ ਹਸਪਤਾਲ ਦਾਖ਼ਲ ਹੈ,ਕਦੇ ਸੰਸਦ ਖੱਪਖਾਂਨੇ ਕਰਕੇ ਭੰਗ ਕਰਨੀ ਪੱਈ ਬਸ, ਕੀ ਜਨਤਾ ਦੇ ਇਹੋ ਮਸਲੇ ਹਨ?ਆਖਰ ਜਨਤਾ ਦਾ ਕਸੂਰ ਕੀ ਹੈ ਇਹੀ ਕਿ ਤੁਹਾਡੇ ਜਿੱਤਣ ਤੇ ਜਸ਼ਨ ਮਨਾਉਂਦੀ ਹੈ ਤੁਹਾਡੀਆਂ ਰੈਲੀਆਂ ਵਿੱਚ ਸ਼ਾਮਲ ਹੁੰਦੀ ਹੈ, ਚੋਣਾਂ ਲੱਈ ਫ਼ੰਡ ਵੀ ਦੈਂਦੀ ਹੈ ਤੁਹਾਡੀਆਂ ਬਰਸੀਆਂ ਵੀ ਮਨਾਉਂਦੀ ਹੈ ਕੀ ਨਹੀ ਕਰਦੀ ਤੁਹਾਡੀ ਖ਼ਾਤਰ ਤੇ ਤੁਸੀਂ ਇਸਨੂੰ ਇਹ ਇਨਾਂਮ ਦੈਂਦੇ ਹੋ? ਕਿੱਥੇ ਦੈਣਾਂ ਦਿਓਂਗੇ,
@sangatsingh4850
@sangatsingh4850 20 часов назад
Haki team Ko bhut vadhiya Ji
@SUKHWINDERSINGH-ji7xr
@SUKHWINDERSINGH-ji7xr День назад
Nice way to deliberate news..
@Aulakh-03
@Aulakh-03 День назад
ਮਾਨ ਸਰਕਾਰ ਮੁਰਦਾਬਾਦ
@JaswantSingh-qi4ok
@JaswantSingh-qi4ok День назад
Good job Chahal Sahb
@sewasingh696
@sewasingh696 День назад
ਪੰਜਾਬ ਦੀ ਜਨਤਾ ਨੇ ਐਸਾ ਬਦਲਾਵ ਲਿਆਦਾ ਕੇ ਨਸ਼ਾ ਪ੍ਰੇਮੀਆ ਨੂੰ ਹੀ ਪੰਜਾਬ ਦਾ ਭਵਿੱਖ ਤੈਅ ਕਰਨ ਲਈ ਚੁਣ ਲਿਆ ਜਦਕਿ ਸਾਰੇ ਪੰਜਾਬ ਨੂੰ ਪਤਾ ਸੀ ਕਿ ਭਗਵੰਤ ਮਾਨ ਸ਼ਰਾਬ ਦਾ ਸ਼ੌਕੀਨ ਹੈ ਅਤੇ ਰੰਗਲਾ ਪੰਜਾਬ ਬਣਾਉਣ ਤੇ ਤੁਲਿਆ ਹੋਇਆ ਨਾ ਨਸ਼ੇ ਖ਼ਤਮ ਹੋਏ ਨਾ ਬੇਅਬਦੀ ਮਾਮਲੇ ਤੇ ਕੋਈ ਕਾਰਵਾਈ ਹੋਈ ਅਮਨ ਕਾਨੂੰਨ ਦੀ ਸਥਿਤੀ ਬੱਦ ਤੋਂ ਬਦਤਰ ਹੋ ਗਈ ਹੈ ਪੰਜਾਬ ਦੀ ਆਰਥਿਕਤਾ ਦਾ ਵੀ ਮੰਦਾ ਹਾਲ ਹੋ ਰਿਹਾ ਮਾਲਵਿੰਦਰ ਸਿੰਘ ਮਾਲੀ ਜੋ ਪੰਜਾਬ ਦੇ ਵਿਗੜੇ ਹਾਲਾਤ ਤੇ ਕੋਈ ਟਿੱਪਣੀ ਕਰਦੇ ਹਨ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ 🎉🎉 ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ
@MohinderSingh-kj4vo
@MohinderSingh-kj4vo День назад
ਕੀ ਹੁਣ ਕੇਜਰੀਵਾਲ ਜੀ ਦਾ ਦਖਲ ਪੰਜਾਬ ਸਰਕਾਰ ਵਿੱਚ ਵੱਧ ਨਹੀਂ ਜਾਵੇਗਾ।
@sukhdarshansingh4197
@sukhdarshansingh4197 День назад
Maan will suffer kajriwal is corrupt nd mean mature creature of the world😅😅😅😅
@balvirsingh3076
@balvirsingh3076 День назад
ਤੁਸੀਂ ਮੋਦੀ ਦੀ ਫੋਟੋ ਲਾ ਰਹੇ ਹੋਂ। ਕਦੋਂ ਮਰਿਆ ਸੀ ਮੋਦੀ ਹੁਣ ਭਾਰਤ ਵਿਕਣ ਤੋਂ ਬਚ ਜਾਵੇਗਾ
@KarmjitKaur-w5d
@KarmjitKaur-w5d День назад
ਮਾਲ ਵਿਦਰ ਸਿੰਘ ਮਾਲੀ ਤੇ ਕਾਰਵਾਈ ਕਰਕੇ ਗ਼ਲਤ ਕੀਤਾ ਹੈ
@MichaelHughes-x5w
@MichaelHughes-x5w 17 часов назад
Schaefer Ports
@rampreetgrewal1138
@rampreetgrewal1138 День назад
No good think Mann sarkar. It is very bad for Punjab sarkar.
@satwindersinghpannu4199
@satwindersinghpannu4199 День назад
ok ji
@ting-ringsingh4069
@ting-ringsingh4069 День назад
Unsafe India
@gurbaxsingh3785
@gurbaxsingh3785 День назад
Modi ne gariba nu bhukhe Mar rahe loka nu nahi dekha, 18 months da DA arrears nahi Dita. Koy Nokriya nahi dity Nashe khatam nahi ho raha. Janta nu pagal bna rahe Ho
@mohinderpal6134
@mohinderpal6134 День назад
Bjp 8:31
@parshotamsingh5039
@parshotamsingh5039 День назад
ਕਿਸਾਨਾਂ ਦੀਆਂ ਮੰਗਾਂ ਕਦੋਂ ਮੰਨੇਗੀ ਬੀਜੇਪੀ ਸਰਕਾਰ
@kulwantkaur6799
@kulwantkaur6799 День назад
ਪਰਲ ਵਾਲੀਆਂ ਦਾ ਵੀ ਕੁਝ ਦਸੋ
@JagseerSahota-if2gv
@JagseerSahota-if2gv День назад
Chahal.saab.mahgaee.bahoot.vadge.mazdoor.de.dehare.da.keemat.vadne.chedeha.es.bare.ve.kooe.khber.boley.kro.saab.g
@ManjeetSingh-b8k
@ManjeetSingh-b8k День назад
New vidda a paji ❤️❤️
@g.s.randhawa9446
@g.s.randhawa9446 День назад
Punjab ch kede bhajpa aagu sab udd gye congress de challe kartoos reh gye😂😂😂
@billuwalia6759
@billuwalia6759 20 часов назад
Modi was supposed to retire from PM job because he is not supposed to be in his position . He should resign or leave and take his bag and go to his tea shop.
@rajindersinghrajindersingh7778
Police na jistara mali nu fadhra lotray v es faro
@gurpalsingh5388
@gurpalsingh5388 День назад
Sehi gala
@BalwantsinghDhillon-t7p
@BalwantsinghDhillon-t7p День назад
Aam admi party de neta most corrupt han corruption ne party khattam kar devegi
@lakhvindersingh4784
@lakhvindersingh4784 День назад
Jyyee sare. Chmichee nye. 😅😅😅
@LuckySingh-yt2hw
@LuckySingh-yt2hw День назад
कंगना इतना बोलती है पंजाबियों के बारे में उसको तो रातों रात नहीं उठाते पंजाब सरकार
@BalwantsinghDhillon-t7p
@BalwantsinghDhillon-t7p День назад
Bhagwant da eh gap hai cirf nee pathar hi reh jange
@g.s.randhawa9446
@g.s.randhawa9446 День назад
Modi 75 salan da ho gya kattyan alian nu bech deo
@ranbindersingh6256
@ranbindersingh6256 День назад
Aah sarkar wee daramaa baj taa jhuthi haa
@JagseerSahota-if2gv
@JagseerSahota-if2gv День назад
Thode.jareye.he.gal.sarkar.tk.jandeha.majdoor.de.majdoore.de.pay.ve.vdhne.chede.ha.saab.g
@RoopSingh-mu2fj
@RoopSingh-mu2fj 22 часа назад
Yusi guru nu nahi tusi ta badal nu matha tek de ho je tusi guru nu mande hunde ta jado huru ji di be adbi hoi c ta tusi sarka te kiu ni ae tusi ta golka nu hi sakan wale ho te golia te danga khan nu sangat
@JasRandhawa-i8m
@JasRandhawa-i8m 21 час назад
Ço
@GuntasKaur-sc4tr
@GuntasKaur-sc4tr 19 часов назад
Vik gya kejriwal
@tajindersohal890
@tajindersohal890 День назад
Kangna mentel ha
@BalwinderSingh-yc9my
@BalwinderSingh-yc9my День назад
P
@BalwantsinghDhillon-t7p
@BalwantsinghDhillon-t7p День назад
Bjp savidhan manda hi nhi
@BaljindersinghPanag
@BaljindersinghPanag День назад
.
@BalwantsinghDhillon-t7p
@BalwantsinghDhillon-t7p День назад
Gunda bhagwant da bicot kro kkarfu la rakhia
@JagseerSahota-if2gv
@JagseerSahota-if2gv День назад
Khale.geet.he.es.de.pleyha.hor.kam.ta.es.tu.soljdene.vaade.kedar.gae.jara.magahe.val.ve.nega.maaro.maan.g
@AmrikSingh-kl3il
@AmrikSingh-kl3il День назад
"l
@JellyJellyalike-ru4on
@JellyJellyalike-ru4on День назад
Gap na Maria kr yr tu
@lakhvindersingh4784
@lakhvindersingh4784 День назад
Basde punjabi 😂😂😂😂 Thuu bai. Bouet. Raag. Lana 😂😂😂. 😅😅😅😅
@JagtarSingh-pq6jo
@JagtarSingh-pq6jo День назад
😂
@SubaSingh-f9g
@SubaSingh-f9g 23 часа назад
ਹਾਏ ਹਾਏ ਹਾਏ ਹਾਏ ਹਾਏ ਹਾਏ ਹਾਏ ਹਾਏ ਮੋਦੀ ਮਰ ਗਿਆ ਹਾਏ ਹਾਏ ਮੋਦੀ ਮਰ ਗਿਆ
@amriksinghsidhu2656
@amriksinghsidhu2656 День назад
Good news
Далее