Тёмный

2 ਦਿਨਾਂ ਵਿੱਚ ਹੀ ਵੀਰ ਬਿਕਰਮਜੀਤ ਸਿੰਘ ਭੱਟੀ ਦੀ ਜ਼ਿੰਦਗੀ 'ਚ ਦੇਖੋ ਕਿੰਨਾ ਬਦਲਾਵ ਆ ਗਿਆ... 

Manukhta Di Sewa Society Ludhiana
Подписаться 1 млн
Просмотров 143 тыс.
50% 1

2 ਦਿਨਾਂ ਵਿੱਚ ਹੀ ਵੀਰ ਬਿਕਰਮਜੀਤ ਸਿੰਘ ਭੱਟੀ ਦੀ ਜ਼ਿੰਦਗੀ 'ਚ ਦੇਖੋ ਕਿੰਨਾ ਬਦਲਾਵ ਆ ਗਿਆ....
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Опубликовано:

 

25 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 319   
@HarjinderSingh-ce2be
@HarjinderSingh-ce2be 4 месяца назад
ਦੂਸਰਿਆਂ ਦੇ ਲਈ ਜਿਉਣਾ ਹੀ ਅਸਲ ਜ਼ਿੰਦਗੀ ਹੈ।ਜੋ ਜ਼ਿੰਮੇਵਾਰੀ ਨਿਕੰਮੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਨਿਭਾਉਣੀ ਚਾਹੀਦੀ ਹੈ ਉਹ ਭਾਈ ਸਾਹਿਬ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣ।
@kesaranttal1421
@kesaranttal1421 4 месяца назад
Je aahi jimevari parivar sambe pehla. Pehlan hakk parivar da. Hunda chawal insana. Baki rahi gall gurpreet d. Ehna nu dil to salute hai
@user-zb2lp5oz7x
@user-zb2lp5oz7x 4 месяца назад
ਬਿਲਕੁਲ ਸਹੀ ਕਿਹਾ ਹੈ ਤੁਸੀਂ
@blindersingh7870
@blindersingh7870 4 месяца назад
ਧਿਆਨ ਰਹੇ ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ। ਮੈਨੂੰ ਲਗਦਾ ਕਿ ਇਸ ਮਿੰਟੂ ਜੀ ਨੇ ਖਾਲਸਾਈ ਝੰਡੇ ਫੂਕ ਦਿੱਤੇ ਸੀ ਕਿਸਾਨੀ ਧਰਨੇ ਤੇ ਇਹ ਵੀ ਯਾਦ ਰਹੇ।
@jaskaranbrar1697
@jaskaranbrar1697 4 месяца назад
ਲੋਕ ਕਹਿੰਦੇ ਕਿਸੇ ਨੇ ਰੱਬ ਨੀ ਵੇਖਿਆ ਪਰ ਮੈਂ ਕਹਿਨਾ ਗੁਰਪ੍ਰੀਤ ਵੀਰ ਤੇ ਉਸ ਦੀ ਸਾਰੀ ਟੀਮ ਵਿੱਚ ਮੈਨੂੰ ਰੱਬ ਦਿਖਾਈ ਦਿੰਦਾ ਹੈ।ਪਰ ਪਛਾਣਨ ਲਈ ਅੱਖਾਂ ਤੇ ਦਿਲ ਸਾਫ਼ ਹੋਣਾ ਜਰੂਰੀ ਹੈ। ਵਹਿਗੁਰੂ ਜੀ ਤੁਹਾਡੇ ਸਾਰੇ ਪਰਿਵਾਰ ਤੇ ਇਸੇ ਤਰ੍ਹਾਂ ਮੇਹਰ ਬਣਾਈ ਰੱਖਣ ਜੀ।ਜਿਹਨੇ ਰੱਬ ਦੇ ਦਰਸ਼ਨ ਕਰਨੇ ਹਨ ਉਹ ਗੁਰਪ੍ਰੀਤ ਵੀਰ ਦੇ ਮਨੁੱਖਤਾ ਦੀ ਸੇਵਾ ਸੁਸਾਇਟੀ ਜਾ ਕੇ ਦਰਸ਼ਨ ਕਰ ਸਕਦਾ ਜੀ
@gurtejsingh5383
@gurtejsingh5383 4 месяца назад
ਮਨੁੱਖਤਾ ਦੇ ਸੇਵਾ ਵਾਲੇ ਵੀਰ ਨੂੰ ਚੜਦੀ ਕਲਾ ਬਖਸ਼ੇ ਪ੍ਰਮਾਤਮਾ
@jasvirgill5456
@jasvirgill5456 4 месяца назад
ਰੱਬ ਦਾ ਦੂਜਾ ਨਾਂ ਮਨੁੱਖਤਾ ਦੀ ਸੇਵਾ ਸੱਭ ਤੋ ਵੱਢੀ ਸੇਵਾ
@sahibsinghsidhu8938
@sahibsinghsidhu8938 4 месяца назад
ਕੋਈ ਦਿਨ ਆਵੇਗਾ ਜਦੋਂ ਸਰਕਾਰ ਇਹਨੂੰ ਵੀ ਅਤਵਾਦੀ ਸਾਬਤ ਕਰ ਦੇਵੇਗੀ 😢😢😢
@dhillon711
@dhillon711 4 месяца назад
ਉਹ ਦਿਨ ਕਦੇ ਵੀ ਨਹੀਂ ਆਉਗਾ..gbu bro.
@shinesharma3997
@shinesharma3997 4 месяца назад
No kadi v nhi 😊 waheguru Jay shree Ram Jay Punjab 💕💕
@user-qx7fo2iy4t
@user-qx7fo2iy4t 3 месяца назад
Sahi gal a kiyunki gariba di madad karn wale aksar sarkara di akkha ch radkde ne
@WahiguruGod-sn9tj
@WahiguruGod-sn9tj 2 месяца назад
ਨਾ ਓ ਭਰਾਵਾ ਇਹ ਦਿਨ ਨਾ ਆਉਣ ਚੰਗਾ ਹੀ ਸੋਚੀਏ ਆਪਾਂ
@BabyVerma-sr9wq
@BabyVerma-sr9wq 21 день назад
Nhi aisa kbi b nhi hoga y ji
@amarjeetkaur2927
@amarjeetkaur2927 3 месяца назад
ਗੁਰਪ੍ਰੀਤ ਸਿੰਘ ਵੀਰ ਜੀ ਤੁਹਾਡੇ ਸੁਪਨਿਆ ਘਰ ਵਿੱਚ ਰਬ ਦਿਸਦਾ ਵਾਹਿਗੁਰੂ ਤੁਹਾਡੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖਣ ਚੜਦੀ ਕਲਾ ਬਖਸ਼ਣ
@ranibaath8002
@ranibaath8002 4 месяца назад
ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@barinderkaurhundal9856
@barinderkaurhundal9856 4 месяца назад
ਵਾਹਿਗੁਰੂ ਜੀ ਨੇ ਹੁਣ ਸਹੀ ਜਗ੍ਹਾ ਤੇ ਭੇਜ ਦਿੱਤਾ ਹੁਣ ਵੀਰ ਜੀ ਨੂੰ ਵੀਰ ਜੀ ਇਹ ਸਭ ਤੁਹਾਡੀ ਕਿਰਪਾ ਨਾਲ ਤੇ ਤੁਹਾਡੀ ਟੀਮ ਦੀ ਮਿਹਰਬਾਨੀ ਨਾਲ ਸਭ ਠੀਕ ਹੋ ਜਾਨ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਸਭ ਨੂੰ 🙏🙏👏👏👏
@KulwinderKaur-qi3km
@KulwinderKaur-qi3km 3 дня назад
ਗੁਰਪ੍ਰੀਤ ਬਾਈ ਜੀ ਨੂੰ ਅਤੇ ਸਾਰੀ ਟੀਮ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਵਾਹਿਗੁਰੂ ਜੀ ਆਪਣੀ ਕਿਰਪਾ ਬਨਾਈ ਰੱਖਣ 🎉🎉
@simarjitsinghjohal4591
@simarjitsinghjohal4591 4 месяца назад
ਵੀਰ ਪਰਮਾਤਮਾ ਤੋਂ ਦੂਸਰਾ ਨੰਬਰ ਤੁਹਾਡਾ ਹੈ ਰੋਮ ਰੋਮ ਰਿਣੀ ਹੈ ਤੁਹਾਡਾ ਮਨੁੱਖਤਾ ਦੀ ਸੇਵਾ ਲਈ
@rajkumarikumari2997
@rajkumarikumari2997 2 месяца назад
Bhati shaib da hun ki hal ha live dakana g
@harpreetbhagta6550
@harpreetbhagta6550 4 месяца назад
ਬਾਈ ਇਹਦੀ ਇਸ਼ਾ ਸੀ plzz ਇਹਦੀ ਡਿਊਟੀ ਬਚਿਆ ਨੂੰ ਪੜਾਉਣ ਦੀ ਲਗਾਓ ਇਸ ਲਈ ਵੀ ਵਧੀਆ ਜਾਊ ਜੀ
@SurjitSingh-qq2qu
@SurjitSingh-qq2qu 4 месяца назад
ਗੁਰਪ੍ਰੀਤ ਵੀਰ ਜੀ ਸੁੱਖੂ ਅੱਗੇ ਨਾਲੋਂ ਬਹੁਤ ਠੀਕ ਹੈ , ਸਿਹਤ ਵੀ ਅੱਗੇ ਨਾਲੋਂ ਬਹੁਤ ਵਧੀਆ ਹੈ, ਵਾਹਿਗੁਰੂ ਜੀ ਆਪ ਜੀ ਸੇਵਾ ਸਫਲ ਕਰਨ ਜੀ 🙏🙏🙏🙏🙏
@user-ws5uj2ht5h
@user-ws5uj2ht5h 4 месяца назад
ਬਾਈ ਗੁਰਪੀਤ ਸਿੰਘ ਦੀ ਸੇਵਾ ਬਹੁਤਬਦੀਆ ਸੇਵਾ ਹੈ ❤❤❤❤❤❤❤🎉🎉🎉🎉❤❤❤
@harbanskaur8146
@harbanskaur8146 4 месяца назад
ਵਾਹਿਗੁਰੂ ਜੀਓ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਹਰੇਕ ਮੈਂਬਰ ਨੂੰ ਸਿਹਤਯਾਬੀ ਤੇ ਖੁਸ਼ਹਾਲੀ ਭਰਿਆ ਜੀਵਨ ਬਖਸ਼ਣਾ ਜੀਓ
@jashanpreetsingh111
@jashanpreetsingh111 4 месяца назад
ਜਿਉਂਦਾ। ਰਿਹ। ਭਰਾਵਾਂ। ਰੱਬ। ਤੈਨੂੰ। ਤੱਦ। ਰੁਸਤੀ ਬਖਸ਼ੇ ਤੇਰੇ। ਪਰਿਵਾਰ ਨੂੰ। ਤਰੱਕੀ। ਬਖਸ਼ੇ
@DarshiDJmogapunjab
@DarshiDJmogapunjab 4 месяца назад
ਭੱਟੀ SAAB G Looking Kianttt . waheguru g mehar karan
@jaspalthandi2512
@jaspalthandi2512 4 месяца назад
ਗੁਰਪ੍ਰੀਤ ਵੀਰ ਜੀ ਪਰਮਾਤਮਾ ਤੇਰੀ ਲੰਬੀ ਉਮਰ ਕਰੇ ਤੇਰੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ੇ
@user-pv4jn7wp5j
@user-pv4jn7wp5j 4 месяца назад
ਮੇਰੇ ਪਾਤਿਸ਼ਾਹ ਤੁਹਾਡਾ ਲੱਖ ਸ਼ੁਕਰ ਹੈ ਤੁਹਾਡਾ ਪਾਜੀ ਤੁਸੀ ਸਾਡੇ ਰੱਬ ਹੋ ਜੀ
@BalwinderKaur-py8jt
@BalwinderKaur-py8jt 4 месяца назад
ਗੁਰਪ੍ਰੀਤ ਬੇਟਾ ਚੜਦੀ ਕਲਾ ਰਖੇ ਵਾਹਿਗੁਰੂ ਤੁਹਾਡੇ ਸਿਰ ਤੇ ਹੱਥ ਰਖੇ
@BalkarSingh-dc1oq
@BalkarSingh-dc1oq 4 месяца назад
ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@harbanskaur8146
@harbanskaur8146 4 месяца назад
ਵਾਹਿਗੁਰੂ ਜੀਓ ਇਸ ਬੱਚੇ ਤੇ ਅਪਣਾ ਮੇਹਰ ਭਰਿਆ ਹੱਥ ਰੱਖ ਹਮੇਸ਼ਾ ਸਿਹਤਯਾਬੀ ਭਰਿਆ ਖੁਸ਼ਹਾਲ ਜੀਵਨ ਬਖਸ਼ਣਾ ਜੀਓ
@arabiantrucker3926
@arabiantrucker3926 4 месяца назад
ਬੋਹਤ ਸੋਹਣਾ ਕਾਰਜ ਕਿੱਤਾ ਬਾਈ ਜੀ❤❤ਪਰਮਾਤਮਾ ਥੋਨੂੰ ਲੰਬੀ ਉਮਰ ਬਖਸ਼ੇ
@satnamji__waheguriji
@satnamji__waheguriji 4 месяца назад
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@ssg9462
@ssg9462 4 месяца назад
ਬਾਬੇ ਨਾਨਕ ਦਾ ਪੁਤ ਗੁਰਪ੍ਰੀਤ ਬਾਈ
@param.K
@param.K 4 месяца назад
8th March 2024 , it’s mid night I am watching this , it brings tears to see how this Sewa is being taken care of by bhai Gurpreet Singh ji . You are absolutely an Examplry human being. Much respect 🙏🙏 Wahe Guru ji , Parmatma tuhanu sada sukhi rakhe . You are serving humanity in extremely humble way … these videos are spreading awareness in society that is much much in need 🙏🙏🙏
@lakhveergill90798
@lakhveergill90798 4 месяца назад
Good sewa hai ji sodi jug jug jio God bless you always ❤
@sarbjitsingh5827
@sarbjitsingh5827 3 месяца назад
Waheguru ji waheguru ji waheguru ji waheguru ji waheguru ji
@deepasingla2354
@deepasingla2354 4 месяца назад
ਸਾਖਸ਼ਾਤ ਰੱਬ ਦਾ ਰੂਪ ਹੋ ਵੀਰੇ ਤੁਸੀ
@jagroopmaan2251
@jagroopmaan2251 4 месяца назад
ਗੁਰਪ੍ਰੀਤ ਵੀਰ ਜੀ ਬਹੁਤ ਵਧੀਆ ਕੰਮ ਕੀਤਾ ਜੀ
@shivanisharma5562
@shivanisharma5562 4 месяца назад
ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ,😢😢😢 ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਪੂੰਡਾ ਅਪਰਊਡ ਕਲੋਨੀ ਵਿੱਚ ਇੱਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਸਰਕਾਰ ਆਮ ਆਦਮੀ ਪਾਰਟੀ ਸੁਤੀ ਪਈ ਹੈ 😢😢😢😢
@SurenderKumar-ds3tl
@SurenderKumar-ds3tl 4 месяца назад
GOD SPECIALLY DEPUTE YOU FOR HUMINITYWORK
@shivinderkaur4133
@shivinderkaur4133 4 месяца назад
God bless all of you Veerji and team. Chardikla rekhe saria nu.🙏🙏
@kamalpreet2166
@kamalpreet2166 4 месяца назад
God bless u Gurpreet veer ji I wish and pry to god you live long long long time
@harbhajankaur3716
@harbhajankaur3716 4 месяца назад
ਵਾਹਿਗੁਰੂ ਜੀ 🙏
@kirandeepgill2602
@kirandeepgill2602 4 месяца назад
ਰੱਬ ਦਾ ਰੂਪ ਹੋ ਵੀਰ ਤੁਸੀਂ,,, ❤🙏🙏🙏🙏
@gurmailbenipal918
@gurmailbenipal918 4 месяца назад
Hun isnu Asli Jindgi Da pta lagu Kise ne iss vir di Bahn Nahi phari Gurpreet Tera den Nahi Dita ja skda Hun Iss veer Ne Bilkul Thik Ho Jane iss bache ne Wahiguru ji chardikla Bakhshe Malk
@kirandeep6646
@kirandeep6646 6 часов назад
ਧੰਨ ਆ ਵੀਰੇ ਤੁਸੀ 🙏🏻🙏🏻🙏🏻🙏🏻
@user-ws5uj2ht5h
@user-ws5uj2ht5h 4 месяца назад
❤❤ਬਾਈ ਗੁਰਪੀਤ ਬਹੁਤ ਬਦੀਆ ਸੇਵਾ ਬਹੁਤ ਬਦੀਆ ਹੈ ਵਾਹਿਗੁਰੂ ਜੀ ਮੇਹਰ ਕਰੇ ਗੁਰੂ ਜੀ ਬਾਈ ਰੰਬ ਹੈ ❤❤❤❤❤❤❤❤❤❤
@ekamsshorts2790
@ekamsshorts2790 4 месяца назад
Waheguru ji waheguru ji waheguru ji waheguru ji
@davindersinghbabbu4251
@davindersinghbabbu4251 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਸਭ ਨੂੰ ਵੀਰ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ਣ
@kanwaljeetkaur3340
@kanwaljeetkaur3340 4 месяца назад
ਵਾਹਿਗੁਰੂ ਜੀ ਸਹਾਈ ਵੀਰ ਦੇ ਕ੍ਰਿਪਾ ਦਸਵੇਂ ਪਾਤਸ਼ਾਹ ਜੀ ਦੀ
@somnathvirk2559
@somnathvirk2559 3 месяца назад
ਮਿੰਟੂ ਵੀਰ ਬਹੁਤ ਵੱਡਾ ਉਪਰਾਲਾ ਰੱਬ ਤੁਹਾਡੇ ਕੋਲੋਂ ਆਪ ਹੀ ਕਾਰਜ ਕਰਵਾ ਰਿਹਾ ਹੈ ਪਰਮਾਤਮਾ ਤੁਹਾਨੂੰ ਹੋਰ ਚੜਦੀ ਕਲਾ ਬਖਸ਼ੇ
@user-rv4ul2yq6o
@user-rv4ul2yq6o 4 месяца назад
Waheguru ji waheguru ji
@baljindersinghbarnala2555
@baljindersinghbarnala2555 Месяц назад
ਨਵਾ ਭਗਤ ਪੂਰਨ ਸਿੰਘ ਸਾਡਾ ਵੀਰ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਹੋਰ ਬਲ ਬਖਸ਼ਣ
@kaurkhalsa6746
@kaurkhalsa6746 4 месяца назад
ਬਹੁਤ ਬਹੁਤ ਧੰਨਵਾਦ ਵੀਰ ਜੀ ।ਸ਼ਬਦ ਨਹੀ ਹਨ ਬਹੁਤ ਧੰਨਵਾਦ ਜੀ।ਵਾਹਿਗੁਰੂ ਜੀ ਚੜਦੀਕਲਾ ਚ ਰੱਖਣ।
@gsingh3247
@gsingh3247 4 месяца назад
Waheguru ji 🙏🙏
@paramjeetghumaan
@paramjeetghumaan 4 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BalvinderSidhu-lf6go
@BalvinderSidhu-lf6go 4 месяца назад
Waheguru ji 🙏 Waheguru ji 🙏
@lakhbirkhatra445
@lakhbirkhatra445 4 месяца назад
Wahaguru ji
@sukhjitsinghhans9130
@sukhjitsinghhans9130 Месяц назад
ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ
@user-zb2lp5oz7x
@user-zb2lp5oz7x 4 месяца назад
ਗੁਰੂ ਨਾਨਕ ਦੇਵ ਜੀ ਕਿਰਪਾ ਕਰੋ ਗੁਰਪ੍ਰੀਤ ਸਿੰਘ ਜੀ ਤੁਸੀਂ ਤਾਂ ਰੱਬ ਦਾ ਰੂਪ ਹੈ ਸਾਰੀ ਟੀਮ ਮੈਂਬਰ ਤੇ ਕਿਰਪਾ ਕਰੋ
@RajeshRajesh-nv5dv
@RajeshRajesh-nv5dv 4 месяца назад
Singh is always king ❤❤❤
@rajpreetkaur3042
@rajpreetkaur3042 4 месяца назад
Rab tuhanu hmesha chardi kla ch rakhe,veer g tuc rab ho,bhut skoon milda tuhadi videos dekh k,GBU
@rimpikakkar8377
@rimpikakkar8377 22 дня назад
Jug Jug Jiyo Veerey Ji🙏
@rajwantkaur1553
@rajwantkaur1553 23 дня назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻
@jyotitakhi7045
@jyotitakhi7045 4 месяца назад
Bahut sahi keha veer ji....aajkal koi ni puchda lagge reh k v...sab bus apne c busy...jithe assi galat han...
@harnekmalhans7783
@harnekmalhans7783 3 месяца назад
Many many thanks from my core of heart for such selfishness humanity service May God bless you with happiness good health
@paramjitbhullar6682
@paramjitbhullar6682 4 месяца назад
ਰੱਬ ਹਸ਼ਨਪੁਰ ਵਿਚ ਹੈ ਰਬ ਦੇ ਦਰਸ਼ਨ ਹੋ ਜਾਦੇ ਨੇ
@waheguruji55
@waheguruji55 4 месяца назад
ਵਹਿਗੁਰੂ ਜੀਕਾ ਖਾਲਸਾਂ ਵਹਿਗੁਰੂ ਜੀ ਕੀ ਫਹਿਤ 🙏🏽🙏🏽🙏🏽👌🏾👌🏾👌🏾👌🏾
@jaswinderrekhi9614
@jaswinderrekhi9614 4 месяца назад
God bless all of you gurpreet singh ji and team
@jagdeepnehal5997
@jagdeepnehal5997 4 месяца назад
Waheguru ji chardi kalan vich rakhan
@pinnupinnu7641
@pinnupinnu7641 4 месяца назад
Waheguru ji
@gurusharanpalsinghrandhawa6069
@gurusharanpalsinghrandhawa6069 4 месяца назад
Waheguru Ji Ka Khalsa Waheguru Ji Ki Fateh 🌹🌹
@somnathvirk2559
@somnathvirk2559 3 месяца назад
Mintoo vir bahut hi shalgha jog kadm parmatma tuhanoo hor chardhi kala vich rukhe
@prmjitkaur1448
@prmjitkaur1448 3 месяца назад
Waheguru ji ka khalsa waheguru ji ki fateh
@hsgill4083
@hsgill4083 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gursevdhillon3495
@gursevdhillon3495 4 месяца назад
ਬਹੁਤ ਸੋਹਣਾ, ਬਹੁਤ ਵਧੀਆ ਸੇਵਾ।
@gabbarb1402
@gabbarb1402 4 месяца назад
ਕੌਣ ਪੁੱਛਦਾ ਲਾਲ ਗੁਆਚਿਆਂ ਨੂੰ ਕੌਣ ਪੁੱਛਦਾ ਮਾੜੇ time ਚੇ ਹੀਰਿਆਂ ਦਾ ਭਾ ਸੱਜਣਾ """ਇੱਥੇ ਚੜਦੇ ਸੂਰਜ ਨੂੰ ਕਰੇ ਸਲਾਮ ਦੁਨੀਆਂ""ਤੇ ਡੁੱਬ ਗਿਆਨ ਨੂੰ ਕਦੇ ਕੋਈ ਪੁੱਛਦਾ ਨਈ""ਚੰਗੇ ਸਮੇਂ ਵਿੱਚ ਜਿਹੜੇ ਸਮਝਦੇ ਸੀ""ਭੱਟੀ ਵਰਗਿਆਂ ਦੇ ਨਾਲ ਅੜ ਅੜ ਖੜਨਾ"""ਦੁੰਨੀਆਂ ਚੇ""ਉਹ ਸਁਜਣ ਮਾੜੇ ਟਾਈਮ ਵਿੱਚ ਨੇੜੇ ਕਦੀ ਢੁਕਦੇ ਨਈ"""ਛੱਡੋ ਲੋਕਾਂ ਦੇ ਉੱਤੇ ਗਿਲੇ ਸ਼ਿਕਵੇ ਕਰਨੇ""ਲੋਕ ਮਾੜੇ ਟਾਈਮ ਵਿੱਚ ਪੁਰਾਣੇ ਸੱਜਣਾਂ ਨੂੰ ਕਦੀ ਪੁੱਛਦੇ ਨਹੀਂ""ਲੋਕ ਸਧਾਮ ਗਦਾਫੀ ਦੇ ਨਹੀਂ ਬਣੇ ਜਿਨਾਂ ਦੀ ਤੂਤੀ ਬੋਲਦੀ ਸੀ ਦੁਨੀਆਂ ਦੇ ਵਿੱਚ ""ਸੱਜਣਾ ਤੂੰ ਤੇ ਮੈਂ ਕੇਸ ਬਾਗ ਦੀ ਮੂਲੀ ਆ ਮਾੜੇ ਟਾਈਮ ਚ ਕੋਈ ਨਹੀਂ ਪੁੱਛਦਾ""
@HarjeetSingh-bc3bm
@HarjeetSingh-bc3bm 4 месяца назад
ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਬਖਸ਼ਣ
@SHAIFY0008
@SHAIFY0008 4 месяца назад
ਬਹੁਤ ਵਧੀਆ ਵੀਰੇ
@NeelamSharma-pb2up
@NeelamSharma-pb2up 3 дня назад
Very good veerji
@rasalsingh5662
@rasalsingh5662 3 месяца назад
ਧੰਨ ਵਾਦ ਵੀਰ ਜੀ
@user-zj1nt5rq6n
@user-zj1nt5rq6n 2 месяца назад
God bless you veer Ji ❤
@ranjitsingh_
@ranjitsingh_ 4 месяца назад
ਮਨੁੱਖਤਾ ਦੀ ਸੇਵਾ ਹੀ ਸਭ ਤੋਂਂ ਵੱਡੀ ਸੇਵਾ ਹੈ
@AshneetKaur-li9ew
@AshneetKaur-li9ew 13 дней назад
Bhuttt vadiyaaa hooo tuc bhaii sahabb ggg
@NirmalSingh-by3dp
@NirmalSingh-by3dp 4 месяца назад
Wahegururu ji
@jarnailsingh1307
@jarnailsingh1307 4 месяца назад
Waheguru Ji tera shukar hai waheguru Ji waheguru Ji waheguru Ji waheguru Ji waheguru Ji waheguru Ji waheguru Ji
@gurpreetdaleh7226
@gurpreetdaleh7226 4 месяца назад
ਵਾਹਿਗੁਰੂ ਜੀ
@Amandeep-iz5em
@Amandeep-iz5em 4 месяца назад
Gurpreet veer Ji thude ch raub de darshan hode aa waheguru Ji meher bharahath rakhe app te🙏🙏🙏🙏🙏🙏
@rajwinderbhatti1210
@rajwinderbhatti1210 3 месяца назад
Waheguru ji mehar karna veer te
@charanjitsingh4388
@charanjitsingh4388 4 месяца назад
ਵਾਹਿਗੁਰੂ ਜੀ ਮੇਹਰ ਕਰੋ ਜੀ ।
@KamaKama-mh1dm
@KamaKama-mh1dm 3 месяца назад
Dear veer g ur great
@BaldevSingh-ld6nz
@BaldevSingh-ld6nz 3 месяца назад
Parmatma gurpreet veer tekirpa rakhe
@RamanSandhu388
@RamanSandhu388 4 месяца назад
God bless you all family members always happy
@SanjeevKumar-kg1kg
@SanjeevKumar-kg1kg 3 месяца назад
Second god on earth
@sukhpalsingh1342
@sukhpalsingh1342 3 месяца назад
Thanks ji 🙏
@RamanSandhu388
@RamanSandhu388 4 месяца назад
Satnam Shri Waheguru Ji Mehar Karo
@user-jf4uj1ln4o
@user-jf4uj1ln4o 4 месяца назад
Sir you are doing great job otherwise society has become heartless
@gurinderkaurjohar6898
@gurinderkaurjohar6898 4 месяца назад
WAHEGURUJI 🙏🏻 WAHEGURUJI 🙏🏻
@user-lo6mu7lz6i
@user-lo6mu7lz6i 3 месяца назад
Satguru ji Mere sevadar Veer Nu chadhadi Kala bakshana
@ashathukral9450
@ashathukral9450 4 месяца назад
Shukriya bhai ji 🙏🙏
@Ram-cp4dg
@Ram-cp4dg 3 месяца назад
Good work done Bhaji. Really SEWA.
@BaljeetKaur-hd1ms
@BaljeetKaur-hd1ms Месяц назад
Waheguru g
@simerjeettiwana3072
@simerjeettiwana3072 23 дня назад
Good bless you bro
@RamanSandhu388
@RamanSandhu388 4 месяца назад
Waheguru Ji Mehar Karo
@sukhjitkaur6938
@sukhjitkaur6938 4 месяца назад
Waheguru veerji nu tandrusti bakshe
@kuldeepbindra6470
@kuldeepbindra6470 4 месяца назад
Excellent... Waheguru ji keep you healthy. May you continue serving humanity in this manner. My best wishes to you. ♥️♥️♥️♥️
@user-ni9ed2if1j
@user-ni9ed2if1j 4 месяца назад
ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਾਰੇ ਟੱਬਰ ਨੂੰ ਖੁਸ਼ ਰੱਖੇ
@bootasingh4530
@bootasingh4530 4 месяца назад
Dhan sewa Waheguru ji
@Sahota765
@Sahota765 4 месяца назад
Thanks veer ji
Далее
УРА! Я КУПИЛ МЕЧТУ 😃
00:11
Просмотров 268 тыс.