Тёмный

2 ਵਾਰ ਵਾਹਿਗੁਰੂ ਕਹਿਣ ’ਤੇ ਚੱਪਲ ਮੂੰਹ ਵਿੱਚ ਤੁੰਨ ਦਿੰਦੇ ਸੀ, ਸੁਣੋ ਖਾੜਕੂ ਸਿੰਘ ਦੀ ਦੁੱਖਭਰੀ ਕਹਾਣੀ 

Akaal Channel
Подписаться 1,2 млн
Просмотров 218 тыс.
50% 1

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
RU-vid :- goo.gl/EYvzFR

Развлечения

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 355   
@sagarjaidka69
@sagarjaidka69 4 года назад
ਬਾੲੀ ਜੀ ਕੋੲੀ ੲਿਨਸਾਨ ੲਿਸ ਗੁਰੂ ਦੇ ਯੋਧੇ ਦੀ ਮੱਦਦ ਲੲੀ ਅੱਗੇ ਅਾੳੁ ਮੈ ਖੁਦ ਗਰੀਬ ਅਾ ਪਰ ਫਿਰ ਵੀ ਜਿਨੀ ਜੋਗਾ ਹਾਂ ਹਾਜਰ ਅਾ
@HUMBLESINGH
@HUMBLESINGH 4 года назад
You are very rich veerji. Power are we people. You have king like heart. Waheguru ji ka khalsa Waheguru ji ki fateh
@deepsingh8028
@deepsingh8028 3 года назад
ਵੀਰ ਅੱਗੇ ਗਰੀਬਾ ਨੇ ਇ ਆਉਣਾ ਅਮੀਰ ਤਾਂ ਸਵਾਦ ਲੈਂਦੇ ਆ
@RavinderSingh-np8xn
@RavinderSingh-np8xn 3 года назад
@@deepsingh8028 !!
@AjitSingh-cy3ub
@AjitSingh-cy3ub Год назад
​@@HUMBLESINGH👍👍👍👍👍👍👍 to ❤️ to the office to pick you both have the time off the bus and the ❤️ to the office to pick ❤️ to the office to pick you guys have fun at all and all that I don't think it's necessary I have no plans for today is that a lot to us on a new phone call you when we leave to come back home to you I can see what happens when your home safe travels today is that a lot to us on a new phone call you when we leave to come in on Tuesday night 🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃 7👍y👍y👍y👍👍y👍y👍👍👍👍👍👍👍y👍u👍👍u👍y👍you👍👍👍y👍🏿ppppoppppppoppppppopooooooooo
@user-rk2vj3gg8e
@user-rk2vj3gg8e Год назад
P
@karmjitsinghgill3323
@karmjitsinghgill3323 4 года назад
ਰੱਬ ਤੋ ਡਰ ਨਹੀਂ ਸੀ ਜਿਹੜੇ ਨਿਹਕੇ ਤੇ ਤਸਦਤ ਕਰਦੇ ਸਨ ਰੱਬ ਦੀ ਮਾਰ ਉਹਨਾਂ ਨੂੰ ਬੁਰੀ ਪੈਣੀ
@vellyjatt9127
@vellyjatt9127 4 года назад
ਜਿਵੇ ਕਿਸਾਨ ਖੇਤ ਵਿਚੋਂ ਕੱਖਾਂ ਨੂੰ ਬੇਹਰਹਿਮੀ ਨਾਲ ਪੁਟਕੇ ਬਾਹਰ ਮਾਰਦਾ ,ਕੱਖ ਫਰ ਦੁਬਾਰਾ ਓਥੇ ਹੀ ਹੋ ਜਾਂਦਾ ਆਹੀ ਕੰਮ ਆਪਣੇ ਸਿੱਖਾਂ ਦਾ ,ਸਿੱਖ ਨੂੰ ਬੇਹਰਹਿਮੀ ਨਾਲ ਦੁਸ਼ਮਣ ਕੁੱਟਦੇ ਪਰ ਸਿੱਖ ਫੇਰ ਉਦਾ ਦਾ ਈ ਹੋ ਜਾਂਦਾ
@kuldeepdeol8857
@kuldeepdeol8857 4 года назад
Great
@azaadkhalsa8420
@azaadkhalsa8420 4 года назад
ਜਿਹੜੇ ਸਿੱਖ ਇਤਿਹਾਸ ਉੱਤੇ ਸਵਾਲ ਖੜ੍ਹੇ ਕਰਦੇ ਨੇ, ਉਹ ਲੋਕ ਅਜਿਹੀਆਂ ਰੂਹਾਂ ਬਾਰੇ ਕੀ ਕਹਿਣਗੇ। ਅਜਿਹੇ ਸਿੰਘ ਭਾਈ ਮਨੀ ਸਿੰਘ ਜੀ ਹੁਰਾਂ ਦੇ ਅਸਲੀ ਵਾਰਿਸ ਨੇ।🙏🙏🙏🙏🙏
@5071635
@5071635 4 года назад
ਮੱਖੂ ਸਾਬ , ਇਸ ਵੇਲੇ ਤੁਹਾਨੂੰ ਗੁਰੂ ਘਰਾਂ ਚ ਚਲਦੇ ਹਸਪਤਾਲ , ਡਿਸਪੈਂਸਰੀ ਆਦਿ ਉੱਤੇ ਸਪੈਸ਼ਲ ਸ਼ੋ ਵਿਖਾਉਣਾ ਚਾਹੀਦਾ ਹੈ | ਅੱਜ ਸਿੱਖ ਕੌਮ ਨੂੰ ਆਪਣੇ ਦਸਵੰਦ ਨੂੰ ਨਵੀ ਦਿਸ਼ਾ ਦੇਣ ਦੀ ਲੋੜ ਹੈ , ਸਾਨੂ ਲੰਗਰ ਤੋਂ ਉੱਤੇ ਉੱਠ ਕੇ ਹਸਪਤਾਲ , ਡਿਸਪੈਂਸਰੀ ਤੇ ਜ਼ੋਰ ਦੇਣਾ ਚਾਹੀਦਾ ਹੈ | ਅੱਜ ਓਹੀ ਕੌਮ ਤੱਰਕੀ ਕਰੇਗੀ ਤੇ ਬਚ ਕੇ ਰਹੇਗੀ ਜਿਸਦੇ ਕੋਲ ਵਧੀਆ ਪੜਾਈ , ਵਧੀਆ ਮੈਡੀਕਲ ਤੇ ਵਧੀਆ ਹਥਿਆਰ ਹੋਣ
@sohalsingh3240
@sohalsingh3240 4 года назад
You are great
@balkarsingh-el2vj
@balkarsingh-el2vj 4 года назад
Shi ae
@Dcc71
@Dcc71 4 года назад
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੀ ਬਹੁੜੀ ਕਰੋ
@armanbrar105
@armanbrar105 4 года назад
ਸਿੰਘ ਸ਼ਹਿਂਬ ਜੀ ਸਤਿ ਸ੍ਰੀ ਅਕਾਲ ਆਪ ਜਿੰਦਾ ਸਹੀਦ ਹੋ ਧੰਨ ਆਪ ਜੀ ਦੇ ਮਾਤਾ ਸਦਕੇ ਜਾਈਏ ਸਿੰਘ ਸੂਰਮਿਆਂ ਦੇ ਧੰਨ ਹੋ
@sonubehal3955
@sonubehal3955 4 года назад
ਵੀਰਾ ਦਿਲ ਨਾ ਛੱਡਣਾ ੲਿਕ ਭੈਣ ਬੇਨਤੀ ਵੀਰ ਅਸੀ ਜਿਨ੍ਹਾਂ ਮਿਲਕੇ ਕੈਮਟ ਲਿਖਦੇ ਹਾਂ ਸਾਡੀਆਂ ਸਾਰੀਆਂ ਦੀਆਂ ਬਦ ਸੀਸ ਹਨ ਜਿਹੜੇ ਲੋਕ ਕਿਸੇ ਉਪਰ ਜੁਲਮ ਕਰਦੇ ਹਨ ਨਾਨਕ ਦੇਵ ਜੀ ਕਦੀ ਮਾਫ ਨਹੀਂ ਕਰਨਗੇ ਜਿਨ੍ਹਾਂ ਨੇ ਤੁਹਾਡੇ ਨਾਲ ਜੁਰਮ ਕੀਤਾ ਹੈ ਵੀਰ ਜੀ ਉਹਨਾਂ ਨੂੰ ਕਦੀ ਵੀ ਵਾਹੇ ਗੁਰੂ ਘਰ ਮਾਫ਼ੀ ਨਹੀ ਹੈ 🙏🙏🙏🙏
@brinderkaur7500
@brinderkaur7500 4 года назад
Bhen ji 🙏 Sri Guru Nanak Dev ji waheguru jio 🙏🙏🙏🙏 na k Nanak Dev ji 🙏🙏
@balkarsinghsaraan2776
@balkarsinghsaraan2776 2 года назад
Bahut dukh
@any696969
@any696969 4 года назад
ਧੰਨ ਗੁਰੂ ਦੀ ਸਿੱਖੀ ਧੰਨ ਗੁਰੂ ਦੇ ਸਿੰਘ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕਿ ਫਤਿਹ
@gurmailsinghsingh9590
@gurmailsinghsingh9590 4 года назад
Dhan hai dhan hai dhan hai GURU
@harmanindersingh8022
@harmanindersingh8022 4 года назад
Bai Saab ਤੁਹਾਨੂੰ ਸਲਾਮ ਆ ਤੁਸੀਂ ਓ ਅਸਲ ਵਿਚ ਫੱਖਰੇ ਕੌਮ ਤੁਹਾਡੀ ਸਹਿਣਸ਼ੀਲਤਾ ਨੂੰ ਸਲਾਮ ਕਰਦਾ ਹਾਂ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਕਰਨ
@waheguru3414
@waheguru3414 4 года назад
ਕੋਈ ਚੰਗੀ ਵੀਡੀਓ ਦੇਖਣ ਲਈ ਓਕੇ ਕਰਦੇ ਹਾਂ ਤਾਂ ਪਹਿਲਾਂ ਕੋਈ ਅਸ਼ਲੀਲ ਮਸ਼ਹੂਰੀ ਆਉਂਦੀ ਹੈ। ਕਿਸੇ ਗੁਰਸਿੱਖ ਜਥੇਬੰਦੀ ਨੂੰ ਬੇਨਤੀ ਹੈ ਕਿ ਇਸ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ
@devinderkaur4528
@devinderkaur4528 4 года назад
Your are Guru Gobind Singh Ji ta Lal hu . your. are very brave..
@Gursewak-singh13
@Gursewak-singh13 3 года назад
@@devinderkaur4528 bilkul ji shi o tussi
@yaadwinderdhaliwal2185
@yaadwinderdhaliwal2185 3 года назад
Ryt y
@amritpalSingh-vs9br
@amritpalSingh-vs9br 4 года назад
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ
@PS-lg3gn
@PS-lg3gn 4 года назад
ਵਾਹਿਗੁਰੂ ਸਿੱਖਾਂ ਨੂੰ ਅਪਣਾ ਘਰ ਬਖਸਦੋ । ਅਪਣਾ ਘਰ ਹਾਸਲ ਕਰਨ ਲਈ ਬਹੁਤ ਸਿੰਘਾਂ ਨੇ ਅਪਣਾ ਖੂਨ ਡੋਲਿਆ ਅਰਦਾਸ ਅਾ ਵਾਹਿਗੁਰੂ ਤੁਹਾਡੇ ਅੱਗੇ
@paramjitsingh8460
@paramjitsingh8460 4 года назад
ਭਾਈ ਸਾਹਬ ਖਾੜਕੂ ਸੰਘਰਸ ਦੇ ਜ਼ਿੰਦੇ ਸ਼ਹੀਦ ਹਨ ਗੰਦੀ ਪੁਲਿਸ ਨੇ ਖਾੜਕੂ ਸਿੰਘਾਂ ਨੂੰ ਬਹੁਤ ਜ਼ਿਆਦਾ ਤਸੱਸਦ ਕੀਤਾ ਸੀ ਬਹੁਤੇ ਪੰਜਾਬ ਪੁਲਿਸ ਵਾਲੇ ਕੇਂਦਰੀ ਇਜੰਸੀਆ ਦੇ ਪਲਾਨ ਕਰਕੇ ਬੇਕਸੂਰ ਸਿੱਖ ਨੋਜਵਾਨਾ ਜਾਣ ਬੁਝਕੇ ਬਹੁਤ ਜ਼ਿਆਦਾ ਤਸੱਸਦ ਕਰਦੇ ਸਨ ਤਾਕਿ ਉਹ ਤਸੱਸਦ ਤੋਂ ਡਰਦੇ ਘਰੋਂ ਭੱਜਕੇ ਖਾੜਕੂ ਬਣ ਜਾਣ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ
@GagandeepSingh-lw3ur
@GagandeepSingh-lw3ur 4 года назад
ਮਧੂ ਸਾਹਿਬ ਉਸ ਟਾਈਮ ਖੂਨ ਖੋਲ ਜਾਦਾ ਸੀ ਕਿਉਂ ਕਿ ਮੈਂਨੂੰ ਖੁਦ ਮਾਲਮੰਡੀ ਵਿੱਚ ਇਨਟੋਰਗਿਟ ਕੀਤਾ ਸੀ ਪਰ ਪਰਮਾਤਮਾ ਨੇ ਜਿੰਦਗੀ ਬਖਸ਼ ਦਿਤੀ ਸੀ
@rabbdabanda7553
@rabbdabanda7553 4 года назад
ਸਘਰਸੀ ਯੋਦਾ
@RajveerSingh-ph8xj
@RajveerSingh-ph8xj 4 года назад
Inhanu nu chada k hun v marwauna chaune ho
@ASingh1699k
@ASingh1699k 3 года назад
@@RajveerSingh-ph8xj .. Mann li galami?
@ManjitSingh-hc8mi
@ManjitSingh-hc8mi 4 года назад
ਭਾਈ ਸਾਹਿਬ ਜਿਸ ਦੇਸ ਨੂੰ ਸੁਤੰਤਰ ਰਾਜ ਕਾਇਮ ਕਰਨ ਲਈ ਕਿੰਨੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਅੱਜ ਉਸ ਦੇਸ ਵਿਚ ਸਿੱਖਾਂ ਨੂੰ ਅਤਵਾਦੀ ਸਮਝ ਕੇ ਕਿਸ ਤਰ੍ਹਾਂ ਤਸੀਹੇ ਦਿੱਤੇ ਜਾਂਦੇ ਨੇ # ਸਭ ਵੀਰਾਂ ਨੂੰ ਬੇਨਤੀ ਹੈ ਕਿ ਸਾਡੇ ਇਨ੍ਹਾਂ ਸਿੱਖ ਵੀਰਾਂ ਲਈ ਕਿਸੇ ਤਰ੍ਹਾਂ ਦੀ ਵੀ ਮੱਦਦ ਕੀਤੀ ਜਾਵੇ ਬੜੀ ਮਿਹਰਬਾਨੀ ਹੋਵੇਗੀ!
@NarinderSingh-xs2pk
@NarinderSingh-xs2pk 4 года назад
ਮੱਖੂ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਵਲੋਂ ਗੋਲਡ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ, ਸੂਰਮਾ ਪ੍ਰਚਾਰਕ ਹੈ
@gandeepsingh3817
@gandeepsingh3817 3 года назад
ਵੀਰ ਹੁਣ ਸ਼੍ਰੋਮਣੀ ਕਮੇਟੀ ਵੀ ਗੱਦਾਰਾਂ ਦੀ ਆ ਕੋਈ ਕਦੇ ਐਕਸ਼ਨ ਨੀ ਲਿਆ ਸਿੱਖ ਵਿਰੋਧੀਆਂ ਤੇ
@chamkorsingh4850
@chamkorsingh4850 4 года назад
ਧੰਨ ਹੋ ਵਾਹਿਗੁਰੂ ਦੇ ਪਿਆਰੇਉ
@HarpreetSingh-cd7hy
@HarpreetSingh-cd7hy 4 года назад
ਸ਼ਹੀਦਾ ਦਾ ਖੂਨ ਵੇਅਰਥਾ ਨਹੀ ਜਾਂਦਾ
@goguisukwinder617
@goguisukwinder617 4 года назад
ਸਿੰਘੋ ਤੁਹਾਡਾ ਡੁਲਿਆ ਖੂਨ ਬੇਕਾਰ ਨਹੀਂ ਜਾਵੇਗਾ ਇਹ ਲੜਾਈ ਮੁੱਕੀ ਨਹੀਂ। ਜਦੋਂ ਭਗਤ ਸਿੰਘ ਸ਼ਹੀਦ ਹੋ ਗਏ ਸਨ ਭਾਰਤ ਉਸ ਦਿਨ ਆਜ਼ਾਦ ਨਹੀਂ ਸੀ ਹੋਇਆ।
@sukendarsingh6713
@sukendarsingh6713 4 года назад
ਬਾਈ ਜੀ ਅਸੀਂ ਖਤਰੀ ਹਾ ਅਸੀ ਖਾਲਿਸਤਾਨ ਹਮਾਇਤ ਕਰਦੇ ਹਾ ਸਾਡੇ ਘਰੇ ਸੰਤਾਂ ਦੀ ਤਸਵੀਰ ਲੱਗੀ ਹੈ ਪਿੰਡ mitha
@deepkhehra1049
@deepkhehra1049 4 года назад
dhan ho aap khattri ji. guru gobind singh pita ji ne khalsa sajya e ta c jaat paat da farak na rahe.
@gurbhejsingh5948
@gurbhejsingh5948 4 года назад
@@punjabto2179 tere sir ch chittar marne khusria
@punjabidrivermehkma9375
@punjabidrivermehkma9375 4 года назад
veere tusi sikh ho Baba ji mehar kran tuhade teh khush reho,, sade bande Sikh ho kk vi sikha nu hi galt bol rehe aa
@punjabidrivermehkma9375
@punjabidrivermehkma9375 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਾਰੀ ਸਿੱਖ ਸੰਗਤ ਨੂੰ,, ਮੈ ਤਾਂ ਇਹ ਸੋਚ ਸੋਚ ਕੇ ਹੈਰਾਨ ਹਾਂ ਕੀ ਸਾਡੇ ਸਿੱਖ ਧਰਮ ਚ ਜਨਮ ਲੈਣ ਵਾਲੇ ਹੀ ਸਿੱਖਾਂ ਨੂੰ ਮਾੜਾ ਕਹੀ ਜਾਂਦੇ, (ਸਾਡੀ ਖਾਤਰ ਜਿਹੜੇ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ) ਉਹਨਾ ਨੂੰ ਵੀ ਮਾੜਾ ਬੋਲਦੇ ਨੇ, ਜਿਹੜੇ ਸਾਡੀ ਖਾਤਰ ਲੜ ਰਹੇ ਉਹਨਾ ਵੀ ਮਾੜਾ ਬੋਲਦੇ ਆ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਟਾਇਮ ਚ ਲੋਕਾਂ ਨੇ ਤਾਂ ਗੁਰੂ ਜੀ ਦੇ ਵੀ ਪੱਥਰ ਮਾਰੇ ਸਨ ,, ਜਿਹੜੇ ਸਿੱਖ ਸੱਚ ਬੋਲਦੇ ਉਹ ਇਹਨਾਂ ਨੂੰ ਮਾੜੇ ਲਗਦੇ ਸਾਡੇ ਆਪਣੇ ਦੋਗਲੇ ਸਿੱਖਾਂ ਦਾ ਇਹ ਹਾਲ ਆ ਅੱਜ ਕਲ੍ਹ ਸਿੱਖਾ ਨੂੰ ਹੀ ਭੰਢ ਰਹੇ ਆ,
@punjabidrivermehkma9375
@punjabidrivermehkma9375 4 года назад
ਅਸੀਂ ਸਿਰ ਤੋਂ ਜਰੂਰ ਮੋਨੇ ਆ ਦਿਲੋ ਨੀ, ਸਾਡੇ ਰੋਮ ਰੋਮ ਵਿੱਚ ਸਿੱਖੀ ਆ
@sesi2446
@sesi2446 4 года назад
ਮਖੂ ਸਾਬ. ਪਰਾਪਤੀ ਪੁਛਨੀ ਹੈ ਤਾਂ ਵਲਟੋਹੇ ਵਰਗਿਅਾਂ ਤੋਂ ਪੁਛਿਆ ਕਰੋ.........।
@sherbajdhaliwal5650
@sherbajdhaliwal5650 4 года назад
👍🏽
@gurjotsingh-gk7pv
@gurjotsingh-gk7pv 4 года назад
Veer g samz nhi aya ..valtoha ta akali dal vch a ..hna
@sukwindersingh8484
@sukwindersingh8484 4 года назад
@@gurjotsingh-gk7pv te akali ki a tuhanu pta ee hona veer ji
@sunnyseth7704
@sunnyseth7704 4 года назад
gurjot singh valtoe warge kallian nee hee mull wateaa shidan dean lasan daa
@nirbhaisingh3125
@nirbhaisingh3125 4 года назад
Othe ni janda ahe 😆😆
@guljarsingh5013
@guljarsingh5013 4 года назад
ਬਹੁਤ ਜੁਲਮੀ ਸਨ ਉਹ ਪੁਲਿਸ ਵਾਲੇ ਗੰਦੇ ਲੋਕ
@singhaujla9377
@singhaujla9377 4 года назад
Slaam bahi sab nu💖
@prabhgill2428
@prabhgill2428 4 года назад
ਸਲਾਮ ਏ ਏਸ ਸਿੱਖ ਨੂੰ ਮੇਰਾ
@darshanSingh-qc1ho
@darshanSingh-qc1ho 3 года назад
ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ
@gurajaibsingh9113
@gurajaibsingh9113 4 года назад
ਕੌਮ ਦੇ ਹੀਰੇ ਅਣਖੀਲੇ ਯੋਧੇ
@BalwinderSingh-dj4pn
@BalwinderSingh-dj4pn 4 года назад
ਪ੍ਰਾਪਤੀ ਰਜਿੰਦਰ ਮਹਿਤੇ ਅਤੇ ਅਮਰਜੀਤ ਚਾਵਲਾ ਨੇ ਕਰੀ ਵਾ
@gurdeepsandhu727
@gurdeepsandhu727 4 года назад
Balwinder Veer Ji, je kise ne Sikhan de Dulhe Khoon da mull wattia hai ta ohna vich Rajinder Mehta, Amarjit Chawla, Bhai Manjit Singh varge Sikh shamil ne. Jo jail vich rahe, Kyon ke AISSF vich san, jo 1987 vich Sangrur District Jail vich band rahe. Jail vichon Release hunde hi Sidhe PS Badal di jholi vich ja digge sirf SGPC de Member ban ke Apni Federation di sewa da Mull watt ke apni Keemat pawon lyi. Ajj vi Badal Dal vich shamil han...??? Ehna de kirdar ne Qaum da Na pura hon wala Nuqsan kita hai...???
@thakursaab6218
@thakursaab6218 4 года назад
ena dukh koi virla hi seh skda 🙏🙏
@sukhwinderkaur9821
@sukhwinderkaur9821 4 года назад
ਕੌਮ ਦੇ ਹੀਰੇ ਭਾਈ ਸਾਹਿਬ ਜੀ
@lovepreetsran6600
@lovepreetsran6600 3 года назад
Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji
@gurmukhsingh6097
@gurmukhsingh6097 4 года назад
ਪ੍ਰਾਪਤੀ ਨਹੀਂ ਦੇਖੀ ਜਾਂਦੀ ।ਰੱਬ ਦੇ ਹੱਥ ਹੁੰਦੀ ਹੈ ਪ੍ਰਾਪਤੀ
@navtejkhosa7210
@navtejkhosa7210 4 года назад
Bai ji Slam Thanu Waheguru meher kare ga ji
@bsingh3099
@bsingh3099 4 года назад
Very nice ਆਕਾਲ ਚੈਨਲ ਤੇ ਆਪ ਜੀ ਦੇ ਵਧੀਆ ਵਿਚਾਰ।sat sri akal sab nu
@GurmeetKaur-sw1qo
@GurmeetKaur-sw1qo 4 года назад
ਹੁਣ ਨਿਰਮਲ ਸਿੰਘ ਖਾਲਸਾ ਦੀ ਡੈੱਥ ਕਿਵੇਂ ਰੋਲੀ
@jaswirgill6245
@jaswirgill6245 3 года назад
My tearfully respect 🙏🙏
@darshansinghbapu1537
@darshansinghbapu1537 4 года назад
ਸਰਦਾਰ ਸਾਹਿਬ ਇਹਨਾ ਦਾ ਮੋਬਾਇਲ ਨੰਬਰ ਮਿਲ ਸਕਦਾ ਬੜੀ ਕਿਰਪਾ ਹੋਵੇਗੀ ਸਂ ਦਲਜੀਤ ਸਿੰਘ ਤੁਲੇਵਾਲ ਦਾ
@amritgill8591
@amritgill8591 4 года назад
ਦਲਜੀਤ ਸਿੰਘ ਦੁੱਲੇਵਾਲਾ ਜਿਲ੍ਹਾ ਬਠਿੰਡਾ
@gurpreet1030
@gurpreet1030 4 года назад
9888606800
@ManinderSingh-bh5jo
@ManinderSingh-bh5jo 4 года назад
Salut hai Ena Veera nu waheguru chardi kla rakhe
@sukhdeep9770
@sukhdeep9770 4 года назад
ਮੱਖੂ ਸਾਬ ਕਦੀ ਹੌਂਸਲਾ ਜਿਹਾ ਕੱਢ ਕੇ ਹਰਨੇਕ ਨੇਕੀ ਨਾਲ ਵੀ ਕਰੋ ਸਵਾਲ ਜਵਾਬ
@dhartpunjabi1624
@dhartpunjabi1624 4 года назад
Han veer ,makhu ne neki naal kiti c galbaat
@dhartpunjabi1624
@dhartpunjabi1624 4 года назад
USDA link bhejda je mil gya tan
@sukhdeep9770
@sukhdeep9770 4 года назад
Thik a brthr
@manindersidhu7053
@manindersidhu7053 4 года назад
Ohda ta Eh chela baalka
@ramanbrar4191
@ramanbrar4191 4 года назад
Neki tan maa cho a shyd haina?
@kanhiyasoni7283
@kanhiyasoni7283 4 года назад
खालसा जी दिलो सलूट आ सोडीया कुर्बानीया नू
@sarabjeetbrar6395
@sarabjeetbrar6395 4 года назад
ਲਹਿਰ ਲੀਡਰ ਲਿਸ ਹੋ ਗਈ ਸੀ ਜਜ਼ਬਾਤੀ ਨੌਜਵਾਨਾਂ ਨੰ ਕੋਈ ਸੇਧ ਦੇਣ ਵਾਲਾ ਨਹੀ ਸੀ ਦੂਸਰਾ 88ਤੋ ਬਾਅਦ ਸਰਕਾਰੀ ਘੁਸਪੈਠ ਬਹੁਤ ਜਿਆਦਾ ਹੋ ਗਈ ਸੀ ਬਾਕੀ ਸੰਘਰਸ਼ ਵਿੱਚ ਅਸੀ ਆਪਣੀ ਮਰਜੀ ਨਾਲ ਤੁਰੇ ਸੀ ਕਿਸੇ ਤੇ ਰੋਸ ਕਰੀ ਜਾਣਾ ਠੀਕ ਨਹੀ ਬਾਕੀ ਖਾੜਕੂ ਲਹਿਰ ਤੇ ਪਰਵਾਰਾਂ ਦੇ ਨਾ ਬਹੁਤ ਸਾਰਿਆਂ ਨੇ ਆਪਣੇ ਘਰ ਭਰੇ ਉਹ ਸਾਰੇ ਸਰਕਾਰੀ ਟਾਉਟ ਹਨ
@simmanangal7250
@simmanangal7250 4 года назад
ਵੀਰ ਜੀ ਸਿਮਰਨਜੀਤ ਮਾਨ ਬਾਰੇ ਵੀ ਵਿਚਾਰ ਦੱਸੋ
@brotherdhillon270
@brotherdhillon270 4 года назад
ਪ੍ਾਪਤੀ ਪੁੱਛ ਕੇ ਹਜਾਰਾ ਸਿੰਘਾਂ ਦੀਆਂ ਸ਼ਹੀਦੀਆ ਦੀ ਬੇਅਦਬੀ ਨਾ ਕਰੋ
@Pindaale1313
@Pindaale1313 4 года назад
Ehnu sawal v ni pushne aunde makhu nu
@SumanSingh-ho9nc
@SumanSingh-ho9nc 3 года назад
Bilkul Vir saheed ho k singhan da Jamna marna cuteya geya karmana valeya nu eh saheed hoon da pagh prapat hunda va
@kamaljeetsidhu3060
@kamaljeetsidhu3060 4 года назад
ਗਲਤੀਆ ਭਿੰਡਰਾਵਾਲੇ ਦੀਆ ਹਨ ਜੋ ਇਹਨਾ ਵੀਰਾ ਨੇ ਝੱਲੀਆ ਸਿਮਰਨਜੀਤ ਮਾਨ ਤੇ ਵਲਟੋਹੇ ਵਰਗੇ ਘਰ ਭਰ ਗਏ ਆਪਣੇ
@ranjitsidhu6142
@ranjitsidhu6142 4 года назад
Waheguru ji waheguru ji maher kreo
@jassasingh6715
@jassasingh6715 3 года назад
Bilkul sahi kiha ji
@amanghuman2858
@amanghuman2858 4 года назад
Sikhi eni sokhi ni mili...... 🙏 Bole so Nihal sat shri ਅਕਾਲ 🙏
@channabhav2058
@channabhav2058 4 года назад
Makhu,,vir,,,diLjeet,singh,, waheguruji,ka,khaLsa,, waheguruji,ki,fatihe,,charnjeet,singh,channa, waheguruji, chardykla,krn
@parvindarparvindarsinghsin8014
@parvindarparvindarsinghsin8014 4 года назад
WAHEGURU JI KA KHALSHA WAHEGURU JI KI FATHE
@ranjitsingmicveer1175
@ranjitsingmicveer1175 4 года назад
Waheguru g Mehar kro ji
@JagdeepSingh-ic6jq
@JagdeepSingh-ic6jq 4 года назад
Waheguru ji
@arshpreetpreetkaran.5arshp327
@arshpreetpreetkaran.5arshp327 4 года назад
Very gud main mkhu sab
@SS-sr5vr
@SS-sr5vr 4 года назад
ਕਰੱਪਟ ਹਿੰਦੂ ਸੀ ਆਰ ਪੀ ਅਤੇ ਪੁਲਸ ਵਾਲੇਆ ਨੂੰ ਕਦੋਂ ਸਜ਼ਾ ਮਿਲੇਗੀ, ਜੋ ਪੰਜਾਬ ਵਿੱਚ ਕਾਲਾ ਦੋਰ ਲੈ ਕੇ ਆਏ ਸੀ ਅਤੇ ਜਿੰਨਾ ਸੱਭ ਤੋਂ ਜ਼ਿਆਦਾ ਪੰਜਾਬੀ ਸਿੰਘ (2,50,000)ਸ਼ਹੀਦ ਕੀਤੇ ਸੀ? ਅੱਜ ਤੱਕ ਸਿਰਫ ਪੰਜਾਬੀ “ਸਿੱਖ” ਪੁਲਸ ਵਾਲੇਆ ਨੂੰ ਸਜ਼ਾ ਮਿਲੀ ਹੈ ਜੋ ਕੇ ਅਸਲ ਵਿੱਚ ਸਿੱਖ ਨਹੀਂ ਹਨ। ਇਹ ਵੀ ਇਹਨਾ ਕੂੜ ਮਨਮੁਖ ਹਿੰਦੂ ਰਾਜਨੀਤਕਾ ਦੀ ਚਾਲ ਹੈ ਕੇ ਪੰਜਾਬ ਦੇ ਕਾਲੇ ਦੋਰ ਦਾ ਭਾਂਡਾਂ ਸਿੱਖ ਪੰਜਾਬੀਆਂ ਤੇ ਸਿਰ ਹੀ ਮੁੜ ਦੇਉ ਅਤੇ ਆਰ ਬਗਲੇਆ ਵਾਂਗ ਚਿੱਟੇ ਦੇ ਚਿੱਟੇ ਰਹੋ। ਇਸ ਤੋਂ ਸੁਚੇਤ ਰਹੋ। ਆਮ ਆਦਮੀ, ਕਾਂਗਰਸ, ਬੀ ਜੇ ਪੀ, ਅਤੇ ਕਾਲਖੀ (ਕਾਲੀ)ਲੀਡਰ ਕਾਣੇ ਹਨ। ਇਹ ਕੂੜ ਪਾਰਟੀਆਂ ਅਤੇ ਪਰੀਮੈਟੇਰੀਅਨ ਵਿਵਸਥਾ ਪੰਜਾਬੀ ਪੰਚ/ਪੰਚਾਇਤ ਮਰਿਆਧਾ ਦੇ ਉਲਟ ਹਨ, ਜੋ ਕੇ ਦੇਸ਼ ਦੇ ਲੋਕਾਂ ਨੂੰ ਆਪਸ ਵਿੱਚ ਪਾੜਦੀਆਂ ਹਨ ਅਤੇ ਸੰਪੱਤੀ ਨੂੰ ਕਰੱਪਸ਼ਨ ਰਾਹੀ ਉਜਾੜਦੀਆਂ ਹਨ। ਅਸੀਂ ਪੰਜਾਬੀ ਹਾਂ ਹਿੰਦੂ ਜਾ ਪਾਕਿਸਤਾਨੀ ਨਹੀਂ। ਹਿੰਦੂ ਜਾ ਪਾਕਿਸਤਾਨੀ ਹੋਣਾ ਰਾਸ਼ਟਰੀ ਪਹਿਚਾਣ ਹੈ। ਸਾਡੀ ਰਾਛਟਰੀ ਪਹਿਚਾਣ ਪੰਜਾਬੀ ਹੈ। ਹਿੰਦੋਸਤਾਨ ਨੂੰ ਅੰਗਰੇਜ਼ਾਂ ਨੇ ਧੋਖੇ ਨਾਲ ਪੰਜਾਬ ਦਾ ਕਬਜ਼ਾ ਦੀਤਾ ਸੀ। ਪੰਜਾਬ ਇਕ ਸੁਤੰਤਰ ਦੇਸ਼ ਸੀ ਜਿਸ ਨੂੰ ਥੋਖੇ ਨਾਲ ਪਹਿਲਾ ਇੰਡੀਆ ਵਿੱਚ ਮਲਾਇਆ ਗਿਆ ਤੇ ਫਿਰ ਇਸ ਦੀ ਦੋ ਦੇਸ਼ਾਂ ( ਹਿੰਦੋਸਤਾਨ ਅਤੇ ਪਾਕਿਸਤਾਨ ) ਦਰਿਮਿਆਨ ਵੰਡ ਕੀਤੀ ਗਈ। ਫਿਰ ਭਾਰਤ ਵਿਚਲੇ ਪੰਜਾਬ ਵਿੱਚੋ ਜੰਮੂ ਕਸ਼ਮੀਰ ਨੂੰ ਵੱਖ ਕਰਕੇ, ਬਾਦ ਵਿੱਚ ਪੰਜਾਬ ਦੇ ਥੋਖੇ ਨਾਲ ਤਿੰਨ ਟੁਕੜੇ ਕਿਤੇ ਗਏ ( ਚੜਦਾ ਪੰਜਾਬ, ਹਿਮਾਚਲ, ਹਰਿਆਣਾ) ਅਤੇ ਹੁਣ ਕਾਣੇ ਲੀਡਰ ਹੋਰ ਕਾਣੀਆਂ ਚਾਲਾ ਚੱਲ ਗਰੇ ਹਨ ਪੰਜਾਬੀਆਂ ਨੂੰ ਆਰਥਿਕ, ਮਾਨਸਿਕ, ਅਤੇ ਧਾਰਮਿਕ ਕਮਜ਼ੋਰ ਕਰਣ ਵਜੋਂ। ਪੰਜਾਬ ਨੂੰ ਜਾਗਣ ਦੀ ਲੋੜ ਹੈ ਅਤੇ ਆਪਣੀ ਆਜ਼ਾਦੀ ਦਾ ਰੈਵਲੂਛਨ ਲੇਕੇ ਅੋਣ ਦੀ ਜ਼ਰੂਰਤ ਹੈ । ਅੱਜ ਜ਼ਰੂਰਤ ਹੈ ਕੇ ਰਾਜਨੀਤਕ ਪੰਚਾਇਤੀ ਢਾਂਚੇ ਨੂੰ ਨਵੇਂ ਤਰੀਕੇ ਨਾਲ ਸਵਾਰ ਕੇ, ਮਜ਼ਬੂਤ ਬਣਾ ਕੇ ਪਹਿਲਾ ਵੱਡੇ ਪੰਜਾਬ (ਪੰਜਾਬ, ਹਰਿਆਣਾ,ਹਿਮਾਚਲ,ਜੰਮੂ ਕਸ਼ਮੀਰ) ਵਿੱਚ ਲਾਗੂ ਕੀਤੇ ਜਾਵੇ ਤੇ ਫਿਰ ਸਾਰੇ ਭਾਰਤ ਵਿੱਚ ਫੈਲਾਇਆ ਜਾਵੇ। ਪੰਚਾਇਤੀ ਰਾਜਨੀਤਕ ਢਾਂਚਾ ਗੁਰੂ ਨੇ ਸਾਨੂੰ ਦਿੱਤਾ ਸੀ ਜਿਸ ਉਤੇ ਅੱਜ ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਕਾਬਜ਼ ਹੈ ਅਤੇ ਇਸ ਨੂੰ ਦਿਨੋ ਦਿਨ ਕਮਜ਼ੋਰ ਬਣਾ ਰਿਹਾ ਹੈ। ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਅਤੇ ਕਮੇਟੀ ਸਿਸਟਮ ਸਾਡਾ ਘਰੇਲੂ/ਦੇਸ਼ੀ ਟਾਂਚਾਂ ਨਹੀਂ, ਇਹ ਗੋਰੇਆਂ ਦਾ ਯੋਰਪੀਅਨ ਰਾਜਨੀਤਕ ਢਾਂਚਾ ਹੈ ਜੋ ਕੇ ਮੋਨੋਆਰਕੀ ਨੂੰ ਬਰਕਰਾਰ ਰੱਖਣ ਲਈ ਯੋਰਪੀ ਮੋਨੋਆਰਕਾ ਨੇ ਸਿਰਜਿਆ ਸੀ। ਇਹਨਾ ਵਦੇਸ਼ੀ ਵਿਵਸਥਾਵਾਂ ਦਾ ਖ਼ਾਤਮਾ ਹੋਣਾ ਅਤੇ ਇਹਨਾ ਤੋਂ ਅਜ਼ਾਦੀ ਮਿਲਣੀ ਦੇਸ਼ ਦੀ ਅਸਲੀ ਅਜ਼ਾਦੀ ਹੈ। ਇਹ ਸਾਡੀ ਮਾਨਸਿਕਤਾ ਨੂੰ ਗੁਲਾਮ ਬਣਾਕੇ ਰੱਖਦੀਆਂ ਹਨ ਅਤੇ ਸਾਨੂੰ ਆਪਸ ਵਿੱਚ ਪਾੜ ਕੇ ਅਤੇ ਲੜਾ ਕੇ ਕਮਜ਼ੋਰ ਬਣੋਉਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@manjindersingh5289
@manjindersingh5289 4 года назад
Wahegurug
@gullusingh528
@gullusingh528 4 года назад
Sarder g tusi bhoot great ho waheguru g kirpia karene tusi t
@dilpreetsangar6761
@dilpreetsangar6761 4 года назад
Sardar harnek singh new zealand bilkul sahi gal karda Real oukad khalistan bnoun walya di eho hi a
@Gcornerru
@Gcornerru 4 года назад
Baki gallan galt krda oh , but eh gal sach khehnda oh
@navtejkhosa7210
@navtejkhosa7210 4 года назад
Waheguru meher rakhe bro te ji
@JoginderSingh-zw4lx
@JoginderSingh-zw4lx 4 года назад
Waheguru ji agy ardass kar dyn hun, appji nu ithe dukhshane py Waheguru App Ji nu yash bakshy or app ji chardikaln wich raho ji
@ashkhara4689
@ashkhara4689 4 года назад
Salute Akaal Channel & Harpreet Singh Makhu ji
@ParminderSingh-lm4lm
@ParminderSingh-lm4lm 4 года назад
Makhu ji prapati ehna de eh c k ehna ne apne Jameer nhi veche , jinha ne veche c oh ajj v Punjab vich baith k Raj kar rahe a Waheguru ji ka Kalsa Waheguru ji ki Fateh
@jagseersidhu6226
@jagseersidhu6226 4 года назад
Wahguruji
@jaswindersingh-qz5sx
@jaswindersingh-qz5sx 2 года назад
Vaheguru
@gandhisharma1387
@gandhisharma1387 3 года назад
ਜਿਹੜੇ ਅਫਸਰਾਂ ਨੇ ਉਸ ਸਮੇ ਇਨ੍ਹਾਂ ਤਸਦਦ ਕੀਤਾ ਅੱਜ ਉਹਨਾਂ ਵਿੱਚੋ ਸੁਖੀ ਕੋਈ ਵੀ ਨਹੀ ਅੱਜ ਸਭ ਤੜਫਦੇ ਫਿਰਦੇ ਨੇ
@sukhwinderkhinda46
@sukhwinderkhinda46 4 года назад
Waheguru je
@PritamSingh-fn1ut
@PritamSingh-fn1ut 4 года назад
Waheguru ji mehar karan tuhade te
@user-wg4ex9rg7s
@user-wg4ex9rg7s 10 месяцев назад
Wagrui
@mandeepohi9653
@mandeepohi9653 4 года назад
ਸਿੱਖ youth ਕਿਸੇ ਵਿ ਜਾਤ ਦਾ ਜੋ ਬਾਅਦ ਚ ਬਣਾਈਆਂ ,, ਅੱਗੇ ਆਉਣਾ ਚਾਹੀਦਾ ਹੁਣ ,, ਲੜਨ ਲਈ ਨਹੀਂ ਸਕਦੇ ਸਿੰਘ ਤਾਂ ਸਜੋ ਪੱਗਾਂ ਦੀ ਥਾਂ ਟੋਪੀਆਂ ,, ਕਿਰਪਾਨਾਂ ਖੰਡੇਆਂ ਦੀ ਥਾਂ ਹੱਥਾਂ ਚ ਫੋਨ , ਸ਼ਰਾਬ ,ਟਿਕੇ ,,,,, ਆਪਾਂ ਕਿ ਬਣਾਏ ਸੀ ਕਿ ਬਣ ਗੇ , ਜੇ ਬਾਪ, ਦਾਦਾ ਸਿੱਖ ਆ ਪੁੱਤ , ਪੋਤਾ ਘੋਨਾ ਮੋਨਾ ,, ਤਾਂ ਭੱਈਏ ਦਾ ਹੀ ਵੱਜਦਾ ,,, ਸਿੰਘਾਂ ਦਾ ਨਹੀਂ
@kuldeepdeep4709
@kuldeepdeep4709 4 года назад
SALUT HAI VEER JI TUHANU WAHE GURU JI WAHE GURU JI
@satindersingh5439
@satindersingh5439 4 года назад
ਦਲਜੀਤ ਸਿੱਧ ਇਸ ਚੈਨਲ ਨੇ ਤੁਹਾਡੀ ਕੀ ਮਦਦ ਕੀਤੀ ਆ ਏਹ ਵੀ ਆਪਣੀਆਂ ਰੋਟੀਆਂ ਸੇਕਦੇ ਆ ਵੀਰ!!!
@Pindaale1313
@Pindaale1313 4 года назад
Sahi gall a veer eh tn sawad lainde a
@sherbajdhaliwal5650
@sherbajdhaliwal5650 4 года назад
ਬਾਬਾ
@royalhistoricalpanjab9501
@royalhistoricalpanjab9501 4 года назад
Veer ji ehna diya vedios da part number paya kro v hope u guys can understand ...
@JaswinderSingh-hy7ul
@JaswinderSingh-hy7ul 4 года назад
ਮਖੂ ਜੀ ਖਾੜਕੂ ਲਹਿਰ ਦੀ ਇਹ ਪ੍ਰਾਪਤੀ ਰਹੀ ਕਿ ਇਸ ਨੇ ਬਾਬੇ ਨਾਨਕ ਦੀ ਸਿੱਖੀ ਮਿੱਟੀ ਚ ਮਿਲਾਕੇ ਰੱਖ ਦਿੱਤੀ ਹੈ ਸਾਡੇ ਬਹੁਤੇ ਬੰਦੇ ਪੰਜਾਬ ਤੋਂ ਬਾਹਰ ਰਹਿੰਦੇ ਹਨ ਉਹ ਕਹਿੰਦੇ, ਜਿੰਨੀ ਸਾਡੀ ਇੱਜ਼ਤ ਨੱਬੇਊ ਦੇ ਦਹਾਕੇ ਤੋਂ ਪਹਿਲਾਂ ਸੀ ਉਹ ਸਾਰੀ ਤਹਿਸ ਨਹਿਸ ਹੋ ਗਈ ਹੈ ਹੁਣ ਕੁਝ ਕੁਝ ਗੱਲ ਬਣਨੀ ਸ਼ੁਰੂ ਹੋਈ ਹੈ ਇਹ ਗਰਾਉਂਡ ਰੀਐਲਟੀ ਹੈ।ਪੁੱਛ ਲਿਓ ਜਾ ਕੇ ਕਿਤੇ।।
@PreetKaur-pz4lq
@PreetKaur-pz4lq 4 года назад
Jaswinder Singh ਬਾਬੇ ਨਾਨਕ ਦੀ ਸਿੱਖੀ ਤਾਂ ਅਸਮਾਨਾਂ ਨੂੰ ਛੂਹ ਰਹੀ ਹੈ ਵਿਦੇਸ਼ਾਂ ਵਿੱਚ, ਤੂੰ ਪਤਾ ਨੀ ਕਿਹੜੇ ਸਿੱਖਾਂ ਨਾਲ ਗੱਲਾਂ ਕਰੀ ਜਾਨਾਂ, ਪੂਰੀ ਚੜਾਈ ਆ ਸਿੱਖੀ ਦੀ
@JaswinderSingh-hy7ul
@JaswinderSingh-hy7ul 4 года назад
@Ranjit Singh tera es ton v vadh...babe Nanak dee bani samjh k veikh aieve man mat nhi Kari dee hai...daas ne babe dee bani 5 vaar padi v te samjhi v ...ki dassa veer Darbaar sahib beith k babe Nanak dee bani galat pahd rahe han...
@JaswinderSingh-hy7ul
@JaswinderSingh-hy7ul 4 года назад
@@PreetKaur-pz4lq achha!!!.. menu nhi pta g ..tan hi police nu aa k Gurudwariaa nu lock laoune pe jande han...ajj pbi India vich education pakh ton pichhe ja rihe han...karamkand razz k han pta nhi kihadi duniaa bahari gal ho rahi
@avtarbali745
@avtarbali745 3 года назад
Heart touching inhumane torcher of sikhs youths in Punjab by Punjab police and most of the hang man were sikhs.very discouraging.
@AvtarSingh-gx7fd
@AvtarSingh-gx7fd 4 года назад
Waheguru Ji Maher karn Ji
@AmandeepSingh-ul4od
@AmandeepSingh-ul4od 3 года назад
Boht wade soorme aa bhai daljit singh dulewal ji boht mushkila jhaliya baba ji ne
@bhagsinghvirk7569
@bhagsinghvirk7569 2 года назад
Badal ne 4000 ਬਸਾਂ ਜਮੀਨਾਂ,ਹੋਟਲ ਕੇਬਲ ਆਦਿ ਬਨਾਏ ਸਭ ਖਾਡਕੂ ਹੁਣ ਪਛਤਾ ਰਹੇ ਕਟਡ ਹੋਣ ਦੀ ਲੋਡ ਨਹੀ ਸਾਡੇ ਸਿਖਾਂ ਦੇ ਲੀਡਰ ਹੀ ਮੁਢ ਤੋ ਗਧਾਰ ਰਹੇ ਨੇ ਇਤਿਹਾਸ ਫੋਲ ਕੇ ਦੇਖੋ ਬਾਦਲ ਟੋਹਡੇ ਦੀਆ ਲਿਖੀਆ ਚਿਂਠੀਆ ਨੇ ਹਮਲਾ ਕਰਵਾਇਆ ਅਕਾਲ ਤਖਤ ਤੇ ਸੰਤਾਂ ਨੂੰ ਸਹੀਦ ਕਰਵਾਇਆ
@manishbhardwajtrustworthyr9864
@manishbhardwajtrustworthyr9864 4 года назад
Ihna Daljit bhaaji di interview sun k bahut dukh hoya....log videsha vch reh k te ethe Khalistan de naa utte kine pahe kamaayi jaa rhe ne....jede eda de bechaare sache dilo kaum waaste ladan wale log ohna bechaareya di kini Maadi haalat hoi pyi aa.....siyasatdana ne bas Khalistan de naa utte maawa de putt hi marwaaye ne te hun fer videsha vch baith k marwaun nu firde ne.... ihna bhaaji nu dilo mere arge di sasrikaal 🙏🙏
@sunnyraider6157
@sunnyraider6157 4 года назад
Gala 12 kilea da malak aa ohh v road te aa .madee halat koi ni agla chardi kalah Ch rehnda
@vellyjatt9127
@vellyjatt9127 4 года назад
ਵੀਡੀਓ 2 ਘੰਟੇ ਦੀ ਚਾਹੀਦੀ ਮੱਖੂ ਜੀ
@harpreethayrey261
@harpreethayrey261 3 года назад
Satnam waheguru ji salute aa ji tohanu
@James-Prinsep
@James-Prinsep 4 года назад
Bhai ji tusi sach boleya,salute
@SurinderSingh-wd4ni
@SurinderSingh-wd4ni 4 года назад
ਸੱਬ ਪਾਸੇ ਬੁਰਾ ਹਾਲ ਏ ਖਾਲਿਸਤਾਨ ਹੀ ਬਨਾ ਚਾਈਦਾ
@mintuchatha9400
@mintuchatha9400 3 года назад
ਮੱਖੂ ਸਾਹਬ ਪ੍ਰਪਤੀ ਪੁੱਛਦੇ ਓਂ ਅੱਜ ਵੀ ਸੀ ਆਰ ਪੀ ਐੱਫ ਦਾ ਮੂਤ ਨਿਕਲਦਾ ਏ ਖਾੜਕੂ ਸਿੰਘਾਂ ਦੇ ਨਾਂ ਤੋਂ
@jaskaransinghpatti7961
@jaskaransinghpatti7961 4 года назад
ਵੀਰਜੀ, ਹਰਮਿੰਦਰ ਸਿੰਘ ਗਿੱਲ ਵਰਗਿਆਂ ਨੂੰ ਬੁਲਾਉ ਤੇ ਸਵਾਲ ਪੁੱਛੋ । ਕਿਉਂ ਇਹ ਬਾਂਹਾਂ ਚੁਕ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਤੋਂ ਬਾਹਰ ਨਿਕਲਿਆ? ਕਿਉ ਫੈਡਰੇਸ਼ਨ ਦੇ ਪ੍ਰਧਾਨ ਹੁੰਦੇ ਇਹ ਲੈਟਰਪੈਡ ਵੇਚਦਾ ਰਿਹਾ, ਕਿਉ ਉਸਤੇ 31 ਸਿਖ ਨੌਜਵਾਨਾਂ ਨੂੰ ਇਟਲੀ ਭੇਜਣ ਦੇ ਨਾਮ ਤੇ ਹਰਮਿੰਦਰ ਸਿੰਘ ਗਿੱਲ ਪੱਟੀ ਵਿਧਾਇਕ ਤੇ ਥਾਣਾ ਭਾਦਸੋਂ ਵਿਚ ਪਰਚਾ ਦਰਜ ਹੋਇਆ ਕਬੂਤਰਬਾਜੀ ਦਾ
@avtarsinghtejayfatehgarhiy4714
@avtarsinghtejayfatehgarhiy4714 3 года назад
ਸਹੀ ਗੱਲ ਕਹੀ ਆ ਦਲਜੀਤ ਵੀਰ ਨੇ,,,, ਸਿੱਖਾਂ ਦੇ ਲੀਡਰਾਂ ਨੇ ਸਿੱਖੀ ਨੂੰ ਡੋਬਤਾ
@rabbdabanda7553
@rabbdabanda7553 4 года назад
ਦਲਜੀਤ ਸਿਘ ਦੁਲੇਵਾਲ
@mandeepdhindsa5096
@mandeepdhindsa5096 3 года назад
Waheguru waheguru baba ji eh chanal nu lambi umr deo
@KaranSingh-pm5km
@KaranSingh-pm5km 4 года назад
Waheguru ji sahan Shakti dyo Sikha nu
@nirmalsinghnirmalsingh9038
@nirmalsinghnirmalsingh9038 4 года назад
Sikh nu sikh na mare te sikh kade na hare
@babbusandhu3133
@babbusandhu3133 Год назад
ਇਸ ਇਨਸਾਨ ਦੀ ਜਰੂਰ ਮੰਦਤ ਕੀਤੀ ਜਾਵੇ
@sarbjitsingh2463
@sarbjitsingh2463 3 года назад
Waheguru ji waheguru ji waheguru ji waheguru ji waheguru ji
@HarjinderSingh-hl7hg
@HarjinderSingh-hl7hg 3 года назад
ਜਲੰਧਰ, 04 ਅਗਸਤ,2021: ਥਾਣਿਆਂ 'ਚ , ਗੁਰੂਆਂ ਦੀਆਂ ਤਸਵੀਰਾਂ ਅਤੇ ਲਿਖੇ ਹੋਏ ਉਪਦੇਸ਼ , ਮਹਿਜ ਇਕ ਵਿਖਾਵਾ ਹੀ ਹੁੰਦਾ ਹੈ। (ਸਮਾਚਾਰ ਸੰਪਾਦਕ)
@mohinderpaljhinger2451
@mohinderpaljhinger2451 2 года назад
Waheguru ji waheguru ji 🙏🙏🙏🙏🙏
@farrarjatt1363
@farrarjatt1363 4 года назад
Bai g aa gurdaas mansoorwal di gll bilkul sachi aa mere father ni gurdaas ne patiale ton chakwaya c zira police le k aayi c
@gurukekregemojguruke4857
@gurukekregemojguruke4857 4 года назад
Khalsa fre v chardie kala vich aa sri guru nanak dav ji to la ke ਹੁਣ ਤਖ ਜੁਲਮ ਹੌ ਰਿਹਾ but sri guru gobind singh ji ਦੀ ਬਕਸੀਸ ਕਰਕੇ ਸਹਿਣ ਦੀ ਹਿਮਤ ੲੇ
@GagandeepSingh-vf9bc
@GagandeepSingh-vf9bc 4 года назад
ਵਾਹਿਗੁਰੂ ਜੀ
@bupindersingh8673
@bupindersingh8673 3 года назад
Verygood
@gursewaksingh3327
@gursewaksingh3327 4 года назад
👍👍👍👍👍
@HarjinderSingh-hl7hg
@HarjinderSingh-hl7hg 3 года назад
ਜਲੰਧਰ, 04 ਅਗਸਤ, 2021: ਇਹੀ ਸਰਕਾਰੀ - ਏਜੰਸੀਆਂ , ਅਜ ਕਿਸਾਨ - ਮੋਰਚੇ ਨੂੰ ਸੰਨ੍ਹ ਲਾਉਣ ਦੀ ਤਾਕ ਵਿੱਚ ਹਨ। (ਸਮਾਚਾਰ ਸੰਪਾਦਕ)
@sachleensinghsodhisodhi6476
@sachleensinghsodhisodhi6476 4 года назад
Paji app ne apne jindagi khalsa koum de karke jehe ha main app nu salute karde ha. App ne sade karke khalastann karke apne jindagi apne parivar de jindagi daa te LA dite. Jis din main app liye khus kar sakiya jaroor app liye jaroor khus karega eh mera te app da vaada ha. Dhan ho tusi.
@robynsandhu1264
@robynsandhu1264 Год назад
ਖ਼ਾਲਸਾ ਜੀ ਸਿੰਘਾਂ ਕੋਲ਼ੋਂ ਉਹਨਾਂ ਪੁਲੀਸ ਵਾਲਿਆਂ ਦੇ ਨਾਂ ਵੀ ਪੁੱਛਿਆ ਕਰੋ.. ਜਿਨਾਂ ਨੇ ਟਾਰਚਰ ਕੀਤਾ ਇੰਨਾਂ ਜ਼ਿਆਦਾ …ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਪਤਾ ਲੱਗੇ ਕੇ ਸਾਡੇ ਪਿਓ ਦਾਦਿਆਂ ਨੇ ਕੀ ਕੀਤਾ।
@minkusinghjabbowal2369
@minkusinghjabbowal2369 4 года назад
Dhan ho tussi 🙏
Далее
Construction site video BEST.99
01:00
Просмотров 340 тыс.
الذرة أنقذت حياتي🌽😱
00:27
Просмотров 14 млн
amazing 🤔🤔🤔🤔 #ytvideo magic #short
0:15
amazing 🤔🤔🤔🤔 #ytvideo magic #short
0:15