Тёмный

21-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal 

The Punjab TV
Подписаться 1,6 млн
Просмотров 207 тыс.
50% 1

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 121   
@TSingh-m9g
@TSingh-m9g 2 месяца назад
ਜਾਤ ਪਾਤ ਬਾਰੇ ਭਗਤ ਕਬੀਰ ਜੀ ਲਿਖਦੇ ਹਨ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ,ਤੁਮ ਕਤ ਦੂਧ ਜੋ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀ ਆਇਆ ਜਿਨ੍ਹਾਂ ਨੂੰ ਹਿੰਦੂ ਸਮਾਜ ਨੇ ਜੰਗਲਾਂ ਵਿੱਚ ਭਗਤੀ ਕਰਨ ਲੱਈ ਰੀਜ਼ਰਵ ਕੀਤਾ ਹੋਇਆ ਸੀ ਹੁਣ ਜੇ ਓਹ ਜੰਗਲੀ ਲੋਕ ਸ਼ਹਿਰ ਵਿੱਚ ਆ ਹੀ ਗੱਏ ਹਨ ਤਾਂ ਦਿਮਾਗ਼ ਤਾਂ ਖ਼ਰਾਬ ਹੋਂਣਾ ਹੀ ਹੈ ਇੱਥੇ ਇਹ ਵੀ ਵਰਨਣਯੋਗ ਹੈ ਕਿ ਬੰਬੇ ਵਰਗੇ ਮਹਾਂਨਗਰਾਂ ਵਿੱਚ ਬੜੇ ਬੜੇ ਬੁੱਚੜਖਾਨੇ, ਜਿਨ੍ਹਾਂ ਵਿੱਚ ਗਾਂਵਾਂ ਮੱਝਾਂ ਦਾ ਮੀਟ ਸ਼ਹਿਰ ਦੀਆਂ ਮੀਟ ਵੇਚਣ ਵਾਲੀਆਂ ਦੁਕਾਨਾਂ ਨੂੰ ਸਪਲਾਈ ਕਰਨ ਤੋਂ ਇਲਾਵਾ ਨਿਰਯਾਤ ਵੀ ਕੀਤਾ ਜਾਂਦਾ ਹੈ, ਜੋ ਅੱਜ ਰੋਜ਼ੀ ਰੋਟੀ ਕਮਾਉਣ ਵਾਲਿਆਂ ਦੇ ਰੁਜ਼ਗਾਰ ਤੇ ਲੱਤ ਮਾਰ ਰਹੇ ਹਨ ਇਸਤੋਂ ਪਹਿਲਾਂ ਕੀ ਇਹ ਕਾਂਵੜੀਏ ਹੋਟਲਾਂ ਜਾਂ ਢਾਬਿਆਂ ਤੇ ਰੋਟੀ ਨਹੀਂ ਖਾਂਦੇ ਸਨ? ਕੀ ਇਨ੍ਹਾਂ ਨੇ ਇਸ ਬਾਰੇ ਕੋਈ ਸ਼ਿਕਾਇਤ ਕੀਤੀ ਹੈ?ਜੇ ਇਨ੍ਹਾਂ ਕਾਂਵੜੀਆਂ ਦਾ ਦੀਨ ਧਰਮ ਖਰਾਬ ਹੁੰਦਾ ਹੈ ਤਾ ਯੋਗੀ ਸਰਕਾਰ ਜਗਾ ਜਗਾ ਤੇ ਬ੍ਰਾਹਮਣਾਂ ਦੇ ਢਾਬੇ ਖੋਲ ਕੇ ਮੁਫ਼ਤ ਖਾਂਣਾਂ ਖੁਆਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਪਰ ਇਨ੍ਹਾਂ ਦਾ ਮਕਸਦ ਇਨਸਾਨੀਅਤ ਵਿੱਚ ਡਾਂਗ ਸੋਟਾ ਖੜਕਦਾ ਰਹਿਣਾਂ ਚਾਹੀਦਾ ਹੈ ਇਨ੍ਹਾਂ ਦਾ ਕੁਛ ਨਹੀ ਵਿਗੜਦਾ ਪਰ ਆਮ ਲੋਕ ਦੰਗੇ ਫ਼ਸਾਦਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ ਕੀ ਬੀਜੇਪੀ ਵਿੱਚ ਮੁਸਲਮਾਨ ਨਹੀ ਹਨ? ਕੀ ਵੋਟਾਂ ਲੈਂਣ ਵੇਲੇ ਵੀ ਕਦੇ ਘੋਸ਼ਿਤ ਕਰਦੇ ਹਨ ਕਿ ਸਾਨੂੰ ਮੁਸਲਮਾਨ ਵੋਟਾਂ ਨਾ ਪਾਉਣ?ਕਿਆ ਮਜ਼ਾਕ ਬਣਾ ਕੇ ਰੱਖਿਆ ਹੋਇਆ ਹੈ? ਇਹ ਕੇਹੜੀ ਨਸਲ ਹੈ? ਹਾਂ ਇਹ ਕਹਿ ਸਕਦੇ ਸਨ ਕਿ ਜਿੰਨੇ ਦਿਨ ਕਾਂਵੜੀਆਂ ਦੀ ਯਾਤਰਾ ਜਾਰੀ ਰਹੇਗੀ ਉਨੇਂ ਦਿਨ ਉਨ੍ਹਾਂ ਰੂਟਾਂ ਦੇ ਹੋਟਲਾਂ ਤੇ ਢਾਬਿਆਂ ਤੇ ਵੈਸ਼ਨੂੰ ਖਾਂਣਾਂ ਹੀ ਬਣਨਾ ਚਾਹੀਦਾ ਹੈ ਪਰ ਇਹ ਕਹਿਣਾਂ ਕਿ ਹੋਟਲਾਂ ਢਾਬਿਆਂ ਦੇ ਮਾਲਕ ਹਨ ਅਪਣਾਂ ਨਾਮ ਜ਼ਰੂਰ ਲਿਖਣ ਬਿਲਕੁਲ ਗ਼ਲਤ ਹੈ, ਪਰ ਇੱਥੇ ਸਹੀ ਕੀ ਹੋ ਰਿਹਾ ਹੈ ਸਾਰਾ ਸਿਆਸੀ ਢਾਂਚਾ ਹੀ ਭ੍ਰਿਸ਼ਟਾਚਾਰੀ ਤੇ ਮੁਤੱਸਬੀ ਹੈ ਇੱਕ ਨੂੰ ਕੀ ਰੋਂਣਾ ਇੱਥੇ ਤਾਂ ਆਵਾ ਹੀ ਊਤਿਆ ਪਿਆ ਹੈ,
@Palwindersingh-q2o
@Palwindersingh-q2o 2 месяца назад
😊😊😊
@MandeepSingh-hz1ck
@MandeepSingh-hz1ck 2 месяца назад
Z by qsjh .h
@amarjeetkaur4847
@amarjeetkaur4847 2 месяца назад
Waheguru ji mahar karo Punjab ta 🙏
@LovelyStudio-v8r
@LovelyStudio-v8r 2 месяца назад
ਯੋਗੀ ਦਾ ਫੈਸਲਾ ਬਹੁਤ ਵਧੀਆ ਹੈ ਪਰ ਪਤਾ ਨਹੀਂ ਪੰਜਾਬ ਦੇ ਕੁਝ ਲੋਕ ਉਲਟ ਕਿਉ ਚਲਦੇ ਹਨ।
@MohinderSingh-kj4vo
@MohinderSingh-kj4vo 2 месяца назад
ਭਾਰਤ ਨਿਰਪਖ ਨੀਤੀ ਤਹਿਤ ਹੀ ਮਹਾਨ ਹੈ। ਜਾਤ ਪਾਤ ਦੇ ਅਧਾਰ ਤੇ ਕੋਈ ਵੀ ਫੈਸਲਾ ਠੀਕ ਨਹੀਂ।
@JaswantSingh-qi4ok
@JaswantSingh-qi4ok 2 месяца назад
Good job Chahal Sahb
@HakamSingh-bs8kv
@HakamSingh-bs8kv 2 месяца назад
ਜੱਜਾਂ ਸਿੰਘ ਜੀ ਅੱਜ ਜਲੰਧਰ ਦੇ ਕੋਲ ਆਰਮੀ ਟਰੱਕ [ TATA 2.5 ਟਨ ] ਦਾ ਐਕਸੀਡੈਂਟ ਹੋ ਗਿਆ ਉਸ ਦੀ ਖ਼ਬਰ ਨਹੀਂ ਦਿੱਤੀ 👏👏👏
@HarwinderSingh-gs7zx
@HarwinderSingh-gs7zx 2 месяца назад
Jjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjj
@MangalManga-ji4yu
@MangalManga-ji4yu 2 месяца назад
. .
@MangalManga-ji4yu
@MangalManga-ji4yu 2 месяца назад
..
@MangalManga-ji4yu
@MangalManga-ji4yu 2 месяца назад
Ni.
@AnmolKamboj-r8h
@AnmolKamboj-r8h 2 месяца назад
ਪੰਜਾਬ ਦੇ ਵਿੱਚ ਤਾਂ ਏਨਾ ਬਹੁਤ ਕੁਝ ਨਵਾਂ ਕੀਤਾ ਜਿਨ੍ਹਾਂ ਕਰਜ਼ਾ ਪਿਛਲੇ 70 ਸਾਲਾਂ ਵਿੱਚ ਦੂਜੀਆਂ ਪਾਰਟੀਆਂ ਨੇ ਲੈਆ ਸੀ ਉਸ ਨਾਲੋਂ ਏਨਾ 2 ਗੁਣਾ ਵੱਧ ਲੈਆ ਹੈ
@baljeetsinghdehalbaljeetsi5144
@baljeetsinghdehalbaljeetsi5144 2 месяца назад
੍ ਹਰਿਆਣਾ ਵਾਲਿਉ ਪੰਜਾਬ ਵਿੱਚ ਨਸ਼ਿਆਂ ਦੇ ਨਾਲ ਨੋਜਵਾਨ ਮਰ ,ਰਹੇ ਹਨ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਭਗਵੰਤ ਮਾਨ ਮੋਦੀ ਸਰਕਾਰ ਨੂੰ ਪੰਜਾਬ ਦੇ ਨੌਜਵਾਨਾਂ ਦਾ ਸ਼ਿਕਾਰ ਕਰਨ ਲਈ ਖੁਲੀ ਖੇਲ ਦਿਤੀ ਗਈ ਹੈ
@gurvinderkaur4630
@gurvinderkaur4630 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
@karmdhillon2404
@karmdhillon2404 2 месяца назад
ਬਹੁਤ ਵਧੀਆ ਖਬਰਾਂ ਜੱਜ ਸਿੰਘ ਚਾਹਲ ਜੀ
@MohinderSingh-kj4vo
@MohinderSingh-kj4vo 2 месяца назад
ਨਸ਼ਿਆਂ ਨੂੰ ਰੋਕਣ ਲਈ ਸਾਰੇ ਪੰਜਾਬੀਆਂ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ ।
@Lakhbir_sohal0013
@Lakhbir_sohal0013 2 месяца назад
ਜਿਹੜੇ ਨਸ਼ੇ ਬੰਦ ਕਰਨ ਦੀ ਗੱਲ ਕਰਦੇ ਚੱਲ ਅੰਦਰ 😂😂😂😂
@chanansingh1370
@chanansingh1370 2 месяца назад
ਯੋਗੀ ਚਵਲ ਏ
@BaljeetKaur-tb1xb
@BaljeetKaur-tb1xb 2 месяца назад
Good program veer ji
@PbTiger123
@PbTiger123 2 месяца назад
❤❤❤😊😊😊
@PbTiger123
@PbTiger123 2 месяца назад
❤❤❤❤😂😂😂😂😮😮😮m
@harbanssingh1644
@harbanssingh1644 2 месяца назад
ਬੁਰਾ ਹਾਲ ਹੈ ਸਿੱਖਿਅਾ ਦਾ
@Lakhbir_sohal0013
@Lakhbir_sohal0013 2 месяца назад
ਹਾਂ ਹਾਂ ਹਾ ਰੰਗਲਾ ਪੰਜਾਬ
@LovePreet-z8e6u
@LovePreet-z8e6u 2 месяца назад
😅😅😅
@LovePreet-z8e6u
@LovePreet-z8e6u 2 месяца назад
Cm sarbi god ganda choor
@sarabjitkaur9304
@sarabjitkaur9304 2 месяца назад
ਧਰਮਕੋਟ ਵਿਚ ਐਨਾ ਚਿਟਾ ਵਿਕ ਰਿਹਾ ਕੋਈ ਵੀ ਬੰਦ ਨਹੀਂ ਕਰ ਰਿਹਾ
@ManjitSingh-k7z
@ManjitSingh-k7z 2 месяца назад
ਯੋਗੀ ਮੁਸਲਮਾਨਾਂ ਦੀਆ ਵੋਟਾਂ ਵੀ ਨਾ ਲੈਣਾ
@kulwindersingh-id6xj
@kulwindersingh-id6xj 2 месяца назад
ਉਹ ਵੈਸੇ ਵੀ ਵੋਟਾਂ ਨਹੀਂ ਪਾਉਂਦੇ ਜੀ ਇਸ ਗਲ ਦਾ ਯੋਗੀ ਜੀ ਨੂੰ ਵੀ ਪਤਾ ਹੈ ਜੀ
@rajwintsingh9452
@rajwintsingh9452 2 месяца назад
@ssingh9462
@ssingh9462 2 месяца назад
ਜਿਹੜੀ ਪਾਰਟੀਆਂ ਜੋਗੀ ਦੇ ਫੈਸਲੇ ਤੇ ਉਂਗਲੀ ਚੁੱਕ ਰਹੀਆਂ ਹਨ ਓਹ ਜਰੂਰ ਵੀਫ ਖਾਂਦੇ ਹੋਣਗੇ।
@paramjitsingh6295
@paramjitsingh6295 2 месяца назад
ਆਪ ਨੇ ਪੰਜਾਬ ਦਾ ਬੇੜਾ ਗ਼ਰਕ ਕਿੰਤਾ ਹੌਰ ਕੁਸ ਨੀ ਕਿੰਤਾ
@AvtarsinghSidhu-m3h
@AvtarsinghSidhu-m3h 2 месяца назад
Good job
@bhupindersingh6164
@bhupindersingh6164 2 месяца назад
1 ਪੇਪਰ 2500re ਮੈਂ ਕਰਜ਼ਾ ਲੇਕੇ ਪੇਸ਼ੇ ਦਿੱਤਾ B man
@MOR.BHULLAR-PB05
@MOR.BHULLAR-PB05 2 месяца назад
ਭਗਤਮਾਨ ਸੁਫ਼ਨੇ ਵਿਖਾ ਕੇ ਮੁੱਖ ਮੰਤਰੀ ਬਣ ਗਿਆ ਹੁਣ ਭਗਤਮਾਨ ਦੇ ਕੋਈ ਅਫ਼ਸਰਸ਼ਾਹੀ ਆਖੇ ਨਹੀਂ ਲੱਗ ਰਹੀ
@amriksinghsidhu2656
@amriksinghsidhu2656 2 месяца назад
Good news
@surinderkhurana6989
@surinderkhurana6989 2 месяца назад
ਬਹੁਤ ਵਧੀਆ ਨਤੀਜੇ
@SangatSingh-g2c
@SangatSingh-g2c 2 месяца назад
ਸਹੀ ਕਿਹਾ ਹੈ ਮਾਨ ਭਾਈ ਨੇ
@shindas4282
@shindas4282 2 месяца назад
ਬਿਲਕੁਲ ਗ਼ਲਤ ਫ਼ੈਸਲਾ ਼਼
@PreetKaur-em5sl
@PreetKaur-em5sl 2 месяца назад
ਰਿਸ਼ਵਤ ਖੋਰੀ ਬੰਦ ਕਰਵੋ
@sukhdavsinghgulailpur8211
@sukhdavsinghgulailpur8211 2 месяца назад
ਪੰਜਾਬ ਵਿੱਚ ਨਸਾਂ ਮੁਕਤ ਹੈ
@dkghumman
@dkghumman 2 месяца назад
😊
@Simransingh388Simran
@Simransingh388Simran 2 месяца назад
ਮੁਹੱਲਾ, ਕਲੀਨਿਕ,ਚ,ਥਰਮਾਮੀਟਰ,ਤਾਂ,ਹੈ,ਈ,ਨੀ,ਕਿਸੇ,ਦੀ,ਰਿਪੋਰਟ,ਕਿਸੇ,ਹੋਰ, ਨੂੰ,ਈ,ਦੇ,ਦਿੰਦੇ,ਨੇ
@sarabjitkaur9304
@sarabjitkaur9304 2 месяца назад
ਰੰਗਲਾ ਪੰਜਾਬ ਤਾਂ ਨਹੀਂ ਪਰ ਕੰਗਾਲ ਕਰ ਦਿੱਤਾ ਆਮ ਨੇ
@narindersingh9364
@narindersingh9364 2 месяца назад
Good News Veer ji 👍❤👍
@SukhchainSingh-k5o
@SukhchainSingh-k5o 2 месяца назад
🌹🌹🙏🙏
@LovePreet-z8e6u
@LovePreet-z8e6u 2 месяца назад
Yogi right hye ❤❤❤
@SandeepSharma-hs6uy
@SandeepSharma-hs6uy 2 месяца назад
Haryana wale loko kirpa kar key app party nu vote naa dena. Punjab vich nasha control nahi kitta law da bura halat hai ladies nu 1000. Nahi milya
@Lakhbir_sohal0013
@Lakhbir_sohal0013 2 месяца назад
Right
@BeprwahSingh
@BeprwahSingh 2 месяца назад
ਘ੍ਟੀਅਟ​@@Lakhbir_sohal0013
@inderkapoorkapoor4419
@inderkapoorkapoor4419 2 месяца назад
@chatarsingh4962
@chatarsingh4962 2 месяца назад
Very good
@hazurasingh-mx3wf
@hazurasingh-mx3wf 2 месяца назад
❤❤❤
@MohinderSingh-kj4vo
@MohinderSingh-kj4vo 2 месяца назад
ਹੁਣ ਪੰਜਾਬ ਵਿੱਚ ਬੀਬੀਆਂ ਨੂੰ ਹਜਾਰ ਰੁਪਏ ਮਿਲਣ ਵਾਲੇ ਹਨ।
@Lakhbir_sohal0013
@Lakhbir_sohal0013 2 месяца назад
ਹਾ ਹਾ ਹਾ ਫੜ੍ਹਲੋ 1000 ਵਾਲਾ ਨੋਟ ਭਗਵੰਤ ਮਾਨ ਦਾ
@MohinderSingh-kj4vo
@MohinderSingh-kj4vo 2 месяца назад
@@Lakhbir_sohal0013 ਭਾਈ ਬੀਬੀਆਂ ਨੂੰ ਨਹੀਂ ਅਪਣੀ ਗਰਜ ਨੂੰ ਦੇਵੇਗਾ।
@sarabjitkaur9304
@sarabjitkaur9304 2 месяца назад
ਚਿਟਾ ਐਨਾ ਹੋਗਿਆ ਲੋਕਾਂ ਦੇ ਪੁਤਰ ਮਰ ਰਹੇ ਨੇ
@BintRai-o5p
@BintRai-o5p 2 месяца назад
Nice 👍
@DeeAar-ot5lm
@DeeAar-ot5lm 2 месяца назад
Bahut acha fesla he yogi ji,
@SatinderKaur-vp1zk
@SatinderKaur-vp1zk 2 месяца назад
Waheguru ji
@JaswinderKaur-gp1on
@JaswinderKaur-gp1on 2 месяца назад
Goodnews
@sukhmindersalh4685
@sukhmindersalh4685 2 месяца назад
ਕੰਗਾਲ ਪੰਜਾਬ ਬਣਾ ਦਿੱਤਾ ਆਮ ਆਦਮੀ ਪਾਰਟੀ ਨੇ
@GurdavSingh-fd2yw
@GurdavSingh-fd2yw 2 месяца назад
Police bharti na karo ...master bharti karo cm saab ji....
@PuranSingh-f2v
@PuranSingh-f2v 2 месяца назад
Very nice from Tarn Taran Punjab
@bhupindersingh6164
@bhupindersingh6164 2 месяца назад
ਮੈਂ ਰਾ ਬੱਚਾ ਇਕ ਪੇਪਰ ਵਿੱਚ ਫੇਲ ਸੀ 2500 ਲੈ ਦੇ
@DeeAar-ot5lm
@DeeAar-ot5lm 2 месяца назад
Hindu bahut khush he
@SatpalSingh-rr7kz
@SatpalSingh-rr7kz 2 месяца назад
Mada hal a desh da, hindu, Muslim kri jao. Lakh lahnat a tuhade te
@gnacademy9222
@gnacademy9222 2 месяца назад
This is gud decision
@ssgill218
@ssgill218 2 месяца назад
ਮਾਨਸਾ ਹੈ ਮਾਨਸੇ ਨਹੀਂ
@SafiKhan-fc6qc
@SafiKhan-fc6qc 2 месяца назад
🌧️🌧️ kado aau😂😂😊
@SafiKhan-fc6qc
@SafiKhan-fc6qc 2 месяца назад
😂😂
@RavinderSingh-lr9zh
@RavinderSingh-lr9zh 2 месяца назад
Yogi good decision
@bhupindersingh6164
@bhupindersingh6164 2 месяца назад
Sir ji 2500
@ting-ringsingh4069
@ting-ringsingh4069 2 месяца назад
Minorities are in danger ..be safe all ..Manipur is still burning.
@prittamchand586
@prittamchand586 2 месяца назад
नाम लिखने पर किसी को ऐतराज नहीं होना चाहिए क्योंकि सरकारी सुविधाएं लेने पर जात लिखने पर किसी को ऐतराज नहीं है
@sangatsingh4850
@sangatsingh4850 2 месяца назад
Hindu muslim Sikh esai sab bhai ji
@helloaviation97
@helloaviation97 2 месяца назад
Haryana de log soch ke vot pauny
@helloaviation97
@helloaviation97 2 месяца назад
Rangla Punjab nahi Kangla Punjab ban gya hai
@gurtejsingh5066
@gurtejsingh5066 2 месяца назад
Rangla nahi kangla pb made by Aap party.Gurdaspur district is totally ignored from school education.Most of schools are not having Headmaster.Most of Primary schools are having one tr only.
@MalkitSingh-jv2qy
@MalkitSingh-jv2qy 2 месяца назад
Kam Kam Kam vekh lo
@Sucesssparkshorts
@Sucesssparkshorts 2 месяца назад
Punjab pay scale lagu kro 20/07/2020 da notification radd kita jave
@Mathematical522
@Mathematical522 2 месяца назад
appdi buri harr hovegi hr cho 😅😅
@jogindersaini7200
@jogindersaini7200 2 месяца назад
What a communal decision by U.P govt ?😮
@devindersingh4277
@devindersingh4277 2 месяца назад
Devinder Singh Saini Ropar
@gurpreetsinghsohibabbu3050
@gurpreetsinghsohibabbu3050 2 месяца назад
mossam vibhag v bhagwant maan de maghar lag gia............ bus bian kari janda hai............ hor kuj nahi...........
@gurtejsingh5066
@gurtejsingh5066 2 месяца назад
All Haryana people should watch the financial position of pb prior to cast their votes to AAP party. 12:05
@guzarsing8593
@guzarsing8593 2 месяца назад
ਸੋਨੂੰ
@jaswantsinghgill2193
@jaswantsinghgill2193 2 месяца назад
Ki TUSI gai ho tusi ki dekhaia hai BAKWAS KARDA HAI TU SADI SARKAR NU WAHEGURU JI CHARDI KALA RAKHI ALL FAIMLY NU WAHEGURU JI HAPPY RAKHI
@nazamsingh2056
@nazamsingh2056 2 месяца назад
Hariana.walio.pahilan.punjab.vich.badla.bhek.lavo.bura.hal.he.punjab.da.is.sarkar.ne.bura.hal.karta.punjab.da
@BalwantsinghDhillon-t7p
@BalwantsinghDhillon-t7p 2 месяца назад
Sare vadhe 2 gap marda hai
@BaldevSingh-d8r
@BaldevSingh-d8r 2 месяца назад
Tarn.. Tarn
@BalwantsinghDhillon-t7p
@BalwantsinghDhillon-t7p 2 месяца назад
Punjab nu varbad kr ditta
@bhupindersingh6164
@bhupindersingh6164 2 месяца назад
Sir ji leder dog hai ji 😂😂😂
@diljitsingh-cc8gz
@diljitsingh-cc8gz 2 месяца назад
😂😂 guppy cm
@sarabjitpal6483
@sarabjitpal6483 2 месяца назад
panjab nu mangta bnaia hunn hryanna nu bnnawangey , center ton karzeychuk chuk muft muft muft dwangey asin kehda palion dena , janta di juti janta ser marangey , moral- apnna kuj jaann ni denna dujey da rehann ni denna
@LovePreet-z8e6u
@LovePreet-z8e6u 2 месяца назад
Master de masterani poor man
@AvtarSingh-rs1pm
@AvtarSingh-rs1pm 2 месяца назад
Amm.admi.zudha.di.pad
@JagtarSingh-ri4or
@JagtarSingh-ri4or 2 месяца назад
NSA v Lawange tuhade te
@BalwantsinghDhillon-t7p
@BalwantsinghDhillon-t7p 2 месяца назад
Up cm nu hataona jaroori hai
@harwinderkaur9040
@harwinderkaur9040 2 месяца назад
Paranoia khrab he
@nishukajal6285
@nishukajal6285 2 месяца назад
Punjab vich kush v nahi hoya , AAP sarkar wale Gappan mar k janta nu Gumrah kar rahe ne
@BalwantsinghDhillon-t7p
@BalwantsinghDhillon-t7p 2 месяца назад
Bhagqant cm ne punjab varbad kr ditta ki hun haryana nu vaebad krega
@LovePreet-z8e6u
@LovePreet-z8e6u 2 месяца назад
Sali de gusi ma sarbi god cm jota 😅😅😅😊😊😊😂
@sukhdevmahey1897
@sukhdevmahey1897 2 месяца назад
अब आप ; वाले हरियाणा में भी नशेड़ी पैदा करेंगे😅
@veterinary110
@veterinary110 2 месяца назад
Thanks for 89 Suscribers complete ❤️❤️🙏🙏
@sangatsingh4850
@sangatsingh4850 2 месяца назад
Bilkul galat fasla hain
@GurdeepSingh-s1g
@GurdeepSingh-s1g 2 месяца назад
San Bakbash hai
@JiwanKumar-gi2sg
@JiwanKumar-gi2sg 2 месяца назад
Sae gal kete
@najardhaliwal4298
@najardhaliwal4298 2 месяца назад
ਝੂਠ ਦਾ ਪਲੰਦਾ
@harjitsinghjheetajheeta4415
@harjitsinghjheetajheeta4415 2 месяца назад
Yogi ta case daraj kita jaway
@dilpreetgill1765
@dilpreetgill1765 2 месяца назад
V good jogi
@bksharma9965
@bksharma9965 2 месяца назад
Chitta koi jabardasti kisay de muh ch ta ne pa Dinda
@SafiKhan-fc6qc
@SafiKhan-fc6qc 2 месяца назад
👍👍👍
Далее
САМАЯ ТУПАЯ СМЕРТЬ / ЧЕРНЕЦ
1:04:43