Тёмный

35 ਕਰੋੜ ਦੇ ਸ਼ਾਹੀ ਮਹਿਲ 'ਚ ਰਹਿੰਦੇ ਨੇ Capt Amarinder Singh, ਦੇਖੋ ਸ਼ਾਹੀ ਠਾਠ | Captain Amarinder Singh 

TV Punjab
Подписаться 1,5 млн
Просмотров 594 тыс.
50% 1

Captain Amarinder Singh's palace
Raninder Singh, Jai Inder Kaur, Life Style, Rajkumar Yajuvendra Singh, Inayat Singh, Seher Singh, TV Punjab
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Latest News: Log on to tvpunjab.com/
Twitter: / tvpunjab
Facebook: / tvpunjab
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
#CaptAmarinderSingh #RaninderSingh #JaiInderKaur #LifeStyle #Rajkumar #YajuvendraSingh #InayatSingh #SeherSingh #TVPunjab

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 437   
@sukhsharankaur4817
@sukhsharankaur4817 3 года назад
ਦੁਨੀਆਂ ਭਰ ਦੀ ਸਭ ਤੋ ਵੱਡੀ ਭੁੱਖ ਮਹਾਰਾਜਾ ਪਟਿਆਲਾ।
@rajudhaliwalbathinda5893
@rajudhaliwalbathinda5893 3 года назад
ਬਿਲਕੁਲ ਸਹੀ ਕਿਹਾ ਤੁਸੀਂ
@journeyandvlogs5989
@journeyandvlogs5989 3 года назад
Sahi gall aa koi shak ni
@vladimirmoolchandtrump9583
@vladimirmoolchandtrump9583 3 года назад
Menu ta eh samaj ni aondi ene apde dade de naa te univeristy bnai aa, ki itihaas dasu apde daade to
@surjeetsinghbatth5403
@surjeetsinghbatth5403 3 года назад
ਇਹ ਪੈਸੇ ਲੋਕਾਂ ਦੀ ਜੇਬ ਵਿਚੋਂ ਹੀ ਲੱਗੇ ਹਨ।
@manjinderchahal349
@manjinderchahal349 3 года назад
ਹੋਰ ਇਹ ਸਾਲਾ ਕਿਹੜਾ ਹਲ ਵਾਹੁੰਦਾ ਰਿਹਾ।
@KuldeepSingh-1
@KuldeepSingh-1 3 года назад
@@manjinderchahal349 hal vaahke ene ikathe ni hunde.
@United_States.Logistics
@United_States.Logistics 3 года назад
Je tuc pde likhe hunde may be edi knowledge tuhanu jruri hundi ,kusiya na redya kro
@baldeepsingh7
@baldeepsingh7 3 года назад
ਕੈਪਟਨ ਅਬਦੀ ਜਮੀਨ ਬੇਚ ਖਜਾਨਾ ਭਰ ਦੇਣ ਪੰਜਾਬ ਦਾ
@Rajveersingh-vc4mf
@Rajveersingh-vc4mf 3 года назад
ਸਾਡਾ ਇਕੋ ਇਕ ਮਹਾਰਾਜਾ ਰਣਜੀਤ ਸਿੰਘ ਜੀ ਆ ਇਹ ਤਾਂ ਪੰਜਾਬ ਦੇ ਤੇ ਪੰਜਾਬੀਆਂ ਦੇ ਗਦਾਰ ਆ ..... ਦੱਲੇ ਅੰਗਰੇਜਾਂ ਦੇ
@vladimirmoolchandtrump9583
@vladimirmoolchandtrump9583 3 года назад
22 eh ta khud de bne maharaja ne, jadke apde lalach laie apdi high command dia chapla v chatde aa
@HarvinderSingh-yy8th
@HarvinderSingh-yy8th Год назад
MAHARAJA RANJIT SINGH ve ayash he see. Usdiyan 3 patniyan atay 5 rakhelan san. Us time ve bhukhmari see. Usnay Angrez aurat naal viah karvaya atay fer CHRISTIAN ban gaye. History pad liya karo. 12 Missals ve jatian day naam tay san. Jisnaal Sikhism vich Jattivad failaya. HARMANDAR SAHIB tay sona chadaun de ke zaruat see. Desh nu agay lay kay jaan laye sona vartday.
@HRsirsa3513
@HRsirsa3513 Год назад
Maharaja Ranjit Singh di rees ni koi duniya kr skda 1 n. Raja hoeya duneya ch
@GotaSingh-gj7dq
@GotaSingh-gj7dq 6 месяцев назад
ਗਰੀਬਾ ਦੀ ਚਰਬੀ ਤੇ ਖ਼ੂਨ ਨਾਲ ਬਣੀ ਹੋਈ ਸਰਾਂ ਕਹੋ
@GotaSingh-gj7dq
@GotaSingh-gj7dq 6 месяцев назад
ਕੀ ਕੋਰੂ ਬਾਦਸ਼ਾਹ ਤੋ ਵੱਧ ਸੰਪਤਿ ਹੈ ਓਹਨੂੰ ਗਿਆਨ ਹੋਗਿਆ ਸੀ ਵੀ ਇਹ ਨਾਲ ਨਹੀ ਜਾਣਾ ਸਾਰੇ ਵੇਖੋ ਕੀ ਪਤਾ ਇਹ ਖਾਲੀ ਖਜਾਨੇ ਵਾਲਾ ਕੈਪਟੈਣ ਹਿਕ ਤੇ ਧਰਕੇ ਲੈਅ ਜਾਵੇ
@satnamsingh-nx3bi
@satnamsingh-nx3bi 3 года назад
ਜਿਸ ਦਿਨ ਇਸ ਦੁਨੀਆਂ ਤੋ ਜਾਣਗੇ ,ਇਹ ਨੂੰ ਆਂਖੋਂ ਆਪਣੇ ਨਾਲ ਮਹਿਲ ਨੂੰ ਵੀ ਲੈਂ ਜਾਵੀ,
@HarvinderSingh-yy8th
@HarvinderSingh-yy8th Год назад
Mehal agli generation sambhalaygee.
@balwindersingh5000
@balwindersingh5000 3 года назад
ਇਹ ਅਮੀਰ ਨੇ ਪਰ ਇਹਨਾਂ ਨੇ ਦੇਸ਼ ਗਰੀਬ ਕਰਤਾ
@HarvinderSingh-yy8th
@HarvinderSingh-yy8th Год назад
Ihna nay desh garib nahin kitta. Vikau atay chamchay voters nay desh garib kitta. 2024 vich BSP nu ektarfa vote karkay bahen Mayawati ji nu PM bnao atay nzaray lavo. Azadi da dusra koe rasta nahin hai. Jai Bhim.
@TamandeepSingh-tx7bd
@TamandeepSingh-tx7bd 6 месяцев назад
Reservation kra du 100percent​@@HarvinderSingh-yy8th
@gk797
@gk797 4 месяца назад
Your Right
@RohitTayal-hr3ch
@RohitTayal-hr3ch Месяц назад
Reservation bhull gye
@Sohansingh-qg7ow
@Sohansingh-qg7ow 3 года назад
ਪੰਜਾਬ ਦਾ ਖਜਾਨਾ ਇਨ੍ਹਾਂ ਦੇ ਹੀ ਘਰਾਂ ਚ ਗਿਆ ਤੇ ਕਿਸੇ ਨੇ ਹੋਟਲ ਤੇ ਟਰਾਂਸਪੋਰਟ ਐਂਪਾਇਰ ਖੜਾ ਕਰਕੇ ਪੰਜਾਬ ਨੂੰ ਸਾਢੇ ਤਿੰਨ ਲੱਖ ਕਰੋੜ ਦਾ ਕਰਜ਼ਾਈ ਬਣਾਕੇ ਤੇ ਅੱਜ ਹਰ ਪੰਜਾਬੀ ਭੀ ਕਰੋੜਾਂ ਦਾ ਕਰਜ਼ਾਈ ਹੈ ।
@vladimirmoolchandtrump9583
@vladimirmoolchandtrump9583 3 года назад
Jad eh 2002ch CM bnea odo pura karjai si eh
@HarvinderSingh-yy8th
@HarvinderSingh-yy8th Год назад
Votan taan apan he payean han. BSP ton vadiya atay trained party koe ve nahin hai. Sardar JASVIR SINGH GARHI KANUGO, PRESIDENT BSP nu Punjab da CM bnao. Jai Bhim.
@snjvsingh8
@snjvsingh8 3 года назад
ਜਿੰਨਾ ਮਹਿਲ ਸਾਫ਼ ਹੈ, ਓਨਾ ਹੀ ਗੰਦ ਸਾਰੇ ਸੂਬੇ ਚ ਪਾਈਆ ਹੋਇਆ ਰਾਜਾ ਸਾਹਿਬ ਨੇ 😁😁😁😁😁😁😁
@amanveersingh1975
@amanveersingh1975 Год назад
Send me ur contact
@gurtejkhokher4318
@gurtejkhokher4318 3 года назад
ਪੰਜਾਬ ਦਾ ਸਾਰਾ ਬਜ਼ਟ ੲਿਹਨਾਂ ਦੇ ਮਹਿਲਾਂ ਵਿਚ ਲੱਗ ਗਿਆ
@HarvinderSingh-yy8th
@HarvinderSingh-yy8th Год назад
CM bandiyan he 3,00,00000 ghar paint karan tay lga ditta. BSP jitao. Akalmand bano. JAI bhim
@dharmindersingh6535
@dharmindersingh6535 3 года назад
ਮਰਨ ਤੋਂ ਬਾਅਦ ਸਭ ਇੱਥੇ ਰਹਿ ਜਾਣਾ
@harjinderSingh84857
@harjinderSingh84857 3 года назад
ਸੱਚ ਹੈ
@AmritpalSingh-kz3yh
@AmritpalSingh-kz3yh 3 года назад
Moj ta leke jaye ga rhea ta ethe jana pr enha de agye aonn valhe ta moj lehn gye a faltu dilagoue bhand kro yr
@vladimirmoolchandtrump9583
@vladimirmoolchandtrump9583 3 года назад
Hje esnu marna yaad nei hje ta cheeku khanda
@GurpreetSingh-ki1zy
@GurpreetSingh-ki1zy Год назад
Sahi gl
@RanjitSingh-sy8yp
@RanjitSingh-sy8yp 6 месяцев назад
ਸਭ ਤੈਨੂੰ ਮਿਲ ਜੂ,
@sanjogtarani3997
@sanjogtarani3997 Год назад
ਗਰੀਬਾਂ ਦੇ ਹੱਕ ਖੋਹ ਕੇ ਅਮੀਰੀ ਕਹਿਣਾਂ ਵੱਡੀ ਗੱਲ ਨਹੀਂ ਹੈ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਦੇਰ ਹੈ ਅੰਧੇਰ ਨਹੀਂ
@premkaur7183
@premkaur7183 3 года назад
ਸਿਕੰਦਰ ਦੇ ਪੈਰਾਂ। ਵਰਗਾ ਵੀ ਨਹੀ। ਉਹ ਕੀ ਲੈ ਗਿਆ ਨੰਗਾ। ਗਿਆ
@pallamaan6373
@pallamaan6373 3 года назад
Eh kaptaan marne ala enu saah baut charda and sari fake information jini edi property dassi aa ede nalo jada paise ta ene Pakistan bheje aa aroosa de account ch😷😷😷😷😷
@sarbjitsinghsidhu5141
@sarbjitsinghsidhu5141 3 года назад
Tera Mtlb k Parauntha Rehrhi Frhi la lve............
@thebarjinder
@thebarjinder 3 года назад
ਬਹੁਤ ਗ਼ਲਤ information ਹੈ,ਸਚਾਈ ਦੇ ਨੇੜੇ ਤੇੜੇ ਵੀ ਨਹੀਂ। 35 ਕਰੋੜ ਵਿਚ ਮੋਤੀ ਮਹਿਲ ਦੀ ਜਮੀਨ ਵੀ ਨਹੀਂ ਹੋਣੀ ਤੇ ਮਹਿਲ ਦੀ goodwill ਦਾ ਤੇ ਕੋਈ ਹਿਸਾਬ ਵੀ ਨਹੀਂ ਲੇਂ ਸਕਦਾ
@jotmattu
@jotmattu 3 года назад
Abustlie right
@narinderkaur2798
@narinderkaur2798 3 года назад
ਇਹਨਾ ਪੈਸਾ ਕਿੱਥੋਂ ਆਇਆ ਨਾਲ ਤਾਂ ਕੁਝ ਜਾਣਾ ਨਹੀਂ ਫਿਰ ਕਿ ਫਾਇਦਾ ਲੋਕਾ ਦਾ ਲਹੂ ਪੀ ਪੀ ਕੇ ਇਹਨਾ ਪੈਸਾ ਜੋੜਨ ਦਾ
@SandeepSingh-xs2du
@SandeepSingh-xs2du 3 года назад
Paisa tee shuru to he hai sii jii ehna de kol jiii
@harjinderSingh84857
@harjinderSingh84857 3 года назад
ਕੁਤੇ ਦੀ ਵੀ ਜਾਨ ਨਿਕਲਦੀ ਹੈ ਪਰ ਤੁ ਮਰਨਾ ਬਹੁਤ ਬੁਰਾ ਹਰਾਮੀ ਦੀ ਉਲਾਦ
@JBSingh-pl8mj
@JBSingh-pl8mj 3 года назад
ਦੂਬੱਈ ਵਿਚ 80ਲਖ ਰੁਪਏ ਦਾ ਘਰ?? ਇਤਨੇ ਦਾ ਤਾਂ ਇਥੇ ਨਹੀਂ ਮਿਲਦਾ।
@luckytanda
@luckytanda 3 года назад
ਗੱਲ ਕਰਨ ਦਾ ਇਹਨੂੰ ਪਤਾ ਨੀ ਮਾਨਸਿਕ ਰੋਗੀ ਮਹਾਰਾਜਾ ਤਾਂ ਹੋਵੇ ਜੇ ਦੁਨੀਆਵੀ ਦੌਲਤ ਨਾਲ, ਇਸਦੇ ਸ਼ਬਦਾਂ ਬੋਲਚਾਲ ਵਿਚ ਧਾਰਮਿਕ ਵਿਚਾਰ ਵੀ ਹੋਣ , ਪੰਜਾਬ ਦਾ ਬੇੜਾ ਗਰਕ ਕਰਤਾ ਇਹਨਾਂ ਨੇ, ❤❤❤❤❤❤❤❤
@inderjitsingh5453
@inderjitsingh5453 3 года назад
ਇਹ ਵੀ ਦੱਸ ਦਿਉ ਕਿ ਅੱਜ ਕੱਲ੍ਹ ਅਸਤੀਫਾ ਦੇ ਕੇ ਨਿਊਟਲ ਹੋ ਕੇ ਘੁੰਮ ਰਿਹਾ,,,,,
@satwindersinghsingh5890
@satwindersinghsingh5890 3 года назад
ਉਪਰਾ ਆਲ਼ਾ ਸਬ ਦੇਖਦਾ। ਜਦੋਂ ਇਹ ਮਰਿਆ ਤਾਂ ਇਹਦੀ ਚੰਗੀ ਤਰ੍ਹਾਂ ਲਊ ਗਾ ਉਪਰ ਆਲਾ।
@palwindersandhu8190
@palwindersandhu8190 3 года назад
ਚਵਲਾ ਹੁਣ ਤਾਂ ਸਿਸਵਾਂ ਫਾਰਮ ਹਾਊਸ ਰਹਿੰਦਾ ਹੈ ਇਹ ਤਸਵੀਰਾਂ ਓਥੋਂ ਦੀਆਂ ਹਨ
@surjitsingh8221
@surjitsingh8221 3 года назад
ਗੁੱਟਕਾ ਸਾਹਿਬ ਦੀ ਸੋਹ ਖਾ ਕੇ ਮੁਕਰੇ ਇਹ ਵੀ ਦੱਸੋ
@jugnusingh3445
@jugnusingh3445 3 года назад
Bilkul sahi keha tuc
@narindersingh2387
@narindersingh2387 6 месяцев назад
ਇਸ ਕਰਕੇ ਅਕਾਲੀ ਸਮਝੌਤਾ ਕਰਨਗੇ
@HAPPY-qy1rx
@HAPPY-qy1rx 5 месяцев назад
😮😮í😅😅😅778uúyúúî8⅞8888iiiiiííyúúúi88888ó​@@jugnusingh3445
@JBSingh-pl8mj
@JBSingh-pl8mj 3 года назад
ਇਹ ਗਲਤ ਹੈ। ਇਸਦੀ ਪ੍ਰਾਪਰਟੀ ਘੱਟੋ-ਘੱਟ ਦਸ ਗੂਣੀ ਹੋਣੀ ਹੈ।
@premkaur7183
@premkaur7183 3 года назад
ਕੈਪਟਨ ਸਾਹਿਬ ਜੀ ਨੂੰ ਕਹੋ ਬਾਣੀ ਪੜਿਆ ਕਰੇ ਸੋ ਨਾਲ ਜਾਣੀ ਹੈ ਧੰਨ ਦੇ ਤਾਂ ਤੁਹਾਡੇ ਬਾਦ ਮਾਲਕ ਬਨਜਾਣੇ ਪਰ ਦਰਗਹ ਵਿਚ ਕੋਨ ਤੁਹਾਡਾ ਸਹਾਈ ਬਨੋ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਕੈਪਟਨ ਸਾਹਿਬ ਜੀ ਤਦਰੁਸਤੀ ਬਖਸ਼ਨ
@harjitsingh9701
@harjitsingh9701 3 года назад
eh galla aam loka nu bevkuf bnaun lyi failayiya gyiya .. sab ethe e aw .. je lvo es nu Z hun gappa koi ni sun da .. 😂
@manjinderchahal349
@manjinderchahal349 3 года назад
ਇਹਨੂ ਜਾਣ ਲਈ ਕਹਿ ਤੰਦਰੁਸਤੀ ਲਈ ਕਹਿਣ ਲੱਗਾ ਹੋਰ ਬੁੱਡ ਮਰਵਾੳਣੀ ਆਜੇ।
@Gogi2233
@Gogi2233 3 года назад
Pishle janam vich path krda c tahi raja ae. Es janam ch krda pta ni nhi......
@chahalchahal937
@chahalchahal937 3 года назад
ਸੱਭ ਤੋ ਵਧੀਅਾ ਕਮੈਟ ਲੱਗਾ ਜੀ
@paramjeetshingparamjeetshi1810
@paramjeetshingparamjeetshi1810 3 года назад
ਨਾਂਗੋ ਆਇਆ ਨਾਂਗੋ ਜਾਨਾਂ ।।ਨ ਕੋ ਰਹਿਆ ਰਾਜਾ ਰਾਨਾ।
@baljindersinghhundal2752
@baljindersinghhundal2752 3 года назад
ਇਕ ਲਖ ਪੂਤ ਸਵਾ ਲਖ ਨਾਤੀ. ਤਿਹ ਰਾਵਣ ਘਰ ਦੀਆ ਨ ਬਾਤੀ
@butasandhusarpanch2722
@butasandhusarpanch2722 3 года назад
ਮਹਾਰਾਜਾ ਜੱਦੀਏ ਕੋਈ ਵੱਡੀ ਗੱਲ ਨਹੀਂ
@gurdeepsinghgurdeepsingh6364
@gurdeepsinghgurdeepsingh6364 3 года назад
ਪਹਿਲਾਂ ਕਿੱਥੇ ਗਿਆ ਸੀ। ਅੱਜ ਤੈਨੂੰ ਸਭ ਕੁਝ ਦਿਸ ਪਿਆ । ਲਗਦਾ ਹੁਣ ਅੱਖਾਂ ਦਾ ਇਲਾਜ ਕਰਾਂ ਲਿਆ
@pr8757
@pr8757 3 года назад
ਸਰਕਾਰੀ ਖਜਾਨਾ ਕੀ ਕਰੇ । ਭਰਨ ਦਿੰਦੇ ਈ ਨੀ ਇਹ ਲੀਡਰ ਮੇਰੇ ਦੇਸ਼ ਦੇ।
@RajKumar-hr8uq
@RajKumar-hr8uq 3 года назад
Property declared by politician always wrong, they have at least 10-20* times more properties
@HarvinderSingh-yy8th
@HarvinderSingh-yy8th Год назад
1000, times more.
@singh843
@singh843 3 года назад
ਪੰਜਾਬ ਦੀ ਜਨਤਾ ਨੂੰ ਮੂਰਖ ਬਣਾ ਰਹੇ ਨੇ ਹੋਰ ਕੀ ਬਣਾਉਣਾ ਐ
@surinderkaur1547
@surinderkaur1547 Месяц назад
ਇਹਨਾਂ ਪਰਿਵਾਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਆਪ ਮੋਜ ਮਸਤੀਆਂ ਮਾਨ ਰਹੇ ਹਨ
@gurinderjitnagra7199
@gurinderjitnagra7199 3 года назад
ਜੋ ਇਨਸਾਨ ਆਪਣਾ ਮੂੰਹ ਕਾਲਾ ਕਰਦਾ ਹੈ ਆਪਣੇ ਹੱਥੀਂ ਤੁਸੀਂ ਸੋਚ ਸਕਦੇ ਹੋ ਕਿੰਨਾ ਸਚਾ ਹੋਵੇਗਾ, ਸਮਜ਼ ਨਹੀਂ ਆਉਂਦੀ ਲੋਕ ਆਪਣੀ ਦਾੜੀ ਰੰਗ ਕੇ ਕਿਉਂ ਆਪਣੇ ਆਪ ਨੁੰ ਜਵਾਨ ਸਾਬਤ ਕਰਦੇ ਹਨ, ਸਚਾਈ ਤੋਂ ਮੂੰਹ ਮੋੜਨ ਵਾਲਾ ਸਚਾ ਨਹੀਂ ਹੋ ਸਕਦਾ, ਜੋ ਆਪ ਨੁੰ ਕਹੇ ਮੈਂ ਸੱਚ ਬੋਲਦਾ ਹਾਂ ਉਸ ਨੁੰ ਕਹੋ ਪਿਹਲੇ ਆਪਣਾ ਮੂੰਹ ਸ਼ੀਸ਼ੇ ਵਿਚ ਦੇਖ ਲੈ
@harvindersingh-ed6ye
@harvindersingh-ed6ye 3 года назад
ਲੁੱਟਿਆ ਹੀ ਆ ਹੁਣ ਤੱਕ ਹੋਰ ਕੀਤਾ ਵੀ ਕੀ ਆ ਇਹਨਾਂ ਗੰਦੇ ਆਂਡਿਆਂ ਨੇ
@HarvinderSingh-yy8th
@HarvinderSingh-yy8th Год назад
Ganday sanday voters nay jo ihna nu jitaunday han. 2024 vich BSP nu ektarfa vote karkay bahen Mayawati ji nu PM bnao atay nzaray lavo. Jai Bhim.
@gurbachansingh1452
@gurbachansingh1452 3 года назад
Have you ever imagined the property of Badal Family. I believe that after Adani and Ambani, Badal family is the third richest family of India.
@vladimirmoolchandtrump9583
@vladimirmoolchandtrump9583 3 года назад
22 pta hi aa sab nu. Par hje vi kafi lok ena pishe lge fide aa, mere v kaie dost aa ona cho, jo ena bare kuj v sunan nu tyaar ni ulta gall pende aa
@shalinderkaur4940
@shalinderkaur4940 3 года назад
ਖਾਲੀ ਹੱਥ ਰੱਬ ਘਰ ਜਾ ਨ੍ਹਾ
@satnamsingh-re4hr
@satnamsingh-re4hr 2 месяца назад
ਜਿੱਸ ਪੈਸੇ ਨਾਲ ਇਹ ਬਹੁਤ ਸਮੇ ਤੋ ਮੌਜਾ ਮਾਨਦੇ ਆ ਰਹੇ ਨੇ ਉਹ ਪੈਸਾ ਗਰੀਬਾ ਦੇ ਖੂਨ ਪਸੀਨੇ ਦਾ ਹੈ। ਜਿਹੜੇ ਪੈਸੇ ਨਾਲ ਮਹਿਲ ਛੱਤੇ ਨੇ ਉਹ ਗਰੀਬ ਦੇ ਪਸੀਨੇ ਦਾ ਪੈਸਾ ਹੈ। ਜਿਹੜੇ ਪੈਸੇ ਨਾਲ ਜਾਇਦਾਦ ਬਣਾ ਲਈਏ ਨੇ ਉਹ ਪੈਸਾ ਦਲਿਤਾ ਤੇ ਮਜ਼ਦੂਰਾਂ ਦੀ ਮਹਿਨਤ ਦਾ ਪੈਸਾ ਹੈ। ਜਿਸ ਪੈਸਾ ਤੇ ਅੱਜ ਵੀ ਇਹ ਐਸ਼ ਕਰ ਰਹੇ ਨੇ।
@sainiboyzs901
@sainiboyzs901 3 года назад
So.... Sweet....🙏
@hsingh8578
@hsingh8578 3 года назад
22 ji eh bhi daso ehne saalan vich Punjab lyi ki kita
@dollarbawa5957
@dollarbawa5957 3 месяца назад
Capt Amrinder Singh Love you ❤❤❤❤❤
@charanjeetgill1708
@charanjeetgill1708 3 года назад
ਭਗਵਾਨ ਨੇ ਬਹੁਤ ਮਾਲ ਦਾਲ ਦਿੱਤਾ ਕੈਪਟਨ ਸਾਹਿਬ ਕਰਦੇ ਸੇਵਾ ਕਿਸਾਨਾਂ ਦੀ ਲਹਾਦੇ ਕਰਜ਼ੇ ਪੁੰਨ ਲੱਗੂਗਾ ਕਰਦੇ ਪੰਜਾਬ ਦਾ ਭਲਾ ਨਾਲ ਕੁੱਝ ਨੀ ਜਾਣਾ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ
@HarvinderSingh-yy8th
@HarvinderSingh-yy8th Год назад
Captain taan BJP-RSS naal ralkay fir ton apni purani riast bhal karna chahunda hai. Fer taan sara JAL, JUNGLE ATAY ZAMEEN MAHARAJA de he ho janni hai. Sab registries cancel hongiyan.
@sukhdevsingh6078
@sukhdevsingh6078 6 месяцев назад
ਅਸੀ ਨੀ ਮੰਨਦੇ ਰਾਜਾ
@ptaanahi3575
@ptaanahi3575 2 года назад
ਇਹਨਾਂ ਨੇ ਕਿ ਕਰਨੀ ਪੰਜਾਬ ਦੇ ਲੋਕਾਂ ਸੇਵਾ ਇਹ ਤਾਂ ਰੱਜੇ ਪੁੱਜੇ ਨੇ
@LekhRaj-my9xt
@LekhRaj-my9xt 13 дней назад
ਰਜਵਾੜਾ ਸ਼ਾਹੀ ਨੇ ਹੀ ਦੇਸ਼ ਦਾ ਬੇੜਾ ਗ਼ਰਕ ਕੀਤਾ । ਅੰਗਰੇਜ਼ਾਂ ਦੇ ਝੋਲੀ ਚੱਕ ਹੀ ਰਹੇ ਹਨ ।
@BalwinderKaur-nx4kv
@BalwinderKaur-nx4kv 4 месяца назад
ਏਹਨਾਂ ਦੀ ਬੱਲੇ ਬੱਲੇ ਤਾਂਹੀ ਪੰਜਾਬ ਹੋਇਆ ਥੱਲੇ ਥੱਲੇ 😢😢ਚੂਸ ਕੇ ਰਖਤਾ ਪੰਜਾਬ ਰੱਜ ,...ਫੇਰ ਵੀ ਨਹੀਂ
@dalbirmandi9003
@dalbirmandi9003 3 года назад
Is there anyone here who can say he has given a penny to ex CM Capt saab to get his/her work done?Evein hi boli jaande. It's ancestral n every kid has a right to his ancestral home just like u n me.
@SantokSingh-yu6jq
@SantokSingh-yu6jq 6 месяцев назад
India is a democratic country .King logo se jealous na kro Thanks SSBHINDER An Economist and Advocate
@kartarsinghbrar873
@kartarsinghbrar873 3 года назад
ਤਾਂ ਹੀ ਤਾਂ ਸਰਕਾਰੀ ਖ਼ਜ਼ਾਨਾ ਖਾਲੀ ਹੈ।
@SukhdevSingh-rx3om
@SukhdevSingh-rx3om 3 года назад
Arusha alum di property aide kero.
@simarpreet6490
@simarpreet6490 3 года назад
ਸਭ ਦੀਆਂ ਵਿਖਾਉ ਜਾਇਦਾਦਾਂ
@chahalchahal937
@chahalchahal937 3 года назад
ਕੀ ਕਰਨੀਅਾਂ ਜੀ ਵੇਖ ਕੇ?
@CookeryBites
@CookeryBites 3 года назад
Very nice video to watch .
@harjitsingh9701
@harjitsingh9701 3 года назад
50 crore diya cars .. dsiya ni bai
@gldhiman9727
@gldhiman9727 3 года назад
Parental residence Family property No dispute.
@amrit9969
@amrit9969 3 месяца назад
ਇਕ ਗੱਲ ਨੀ ਸਮਜ ਲੱਗੀ ਕਿ ਕਾਰਾ 3 ਜੋ ਤੁਸੀ ਦੱਸਿਆ ਫਿਰ 3•49 ਕਰੋੜ ਦੀਆਂ ਕਿਮੇ ਹੋ ਗਈਆਂ ?
@randhawacreations2322
@randhawacreations2322 2 года назад
I like your mehl and fojji work.
@gagandeep9040
@gagandeep9040 3 года назад
Navjot singh sidhu is the best honest and bedaag,and Dhakad leader in punjab...aaj kal koi panch ban k kursi nahi chadda ohna nu kursi da koi lalach hi nahi
@rajwantbajwa1609
@rajwantbajwa1609 2 месяца назад
ਕੈਪਟਨ ਬਾਦਲ ਦੀ ਜਾਇਦਾਦ ਨਾਲ ਪੰਜਾਬ ਦੇ ਪੰਜਾ ਪਿੰਡ ਖੁਸ਼ਹਾਲ ਅਮੀਰ ਹੋ ਸਕਦੇ ਹਨ
@gurbachansingh1452
@gurbachansingh1452 3 года назад
If Captain married his children in the families of Non-Sikhs, Badal married his daughter in the Dhillon family when he himself belongs to Dhillon family.
@RajKumar-ly7jz
@RajKumar-ly7jz Год назад
One side, there is no castisim then why this
@RajKumar-ly7jz
@RajKumar-ly7jz Год назад
35 crore to Sachin Tendulkar ne 25 years kharche the makan pe every celebrity had billioner value house apni soch positive karo
@nishanmarmjeetkour.verygoo1903
@nishanmarmjeetkour.verygoo1903 3 года назад
ਲਿਖੀ ਆਈ ਏ ਧੁਰੋ ਲਿਖਾਈ ਰੋਟੀ ਮੈਂ ਕੈਪਟਨ ਦੇ ਹੱਕ ਚ ਨਹੀਂ ਹਾਂ ਪਰ ਜੇ ਸੋਚੀਏ ਵਈ ਸਿਸਟਮ ਕੋਈ ਬੰਦਾ ਚਲਾ ਰਿਹਾ ਤਾਂ ਅਸੀਂ ਗ਼ਲਤ ਹਾਂ ਇਹ ਉਸਦੀ ਰਜ਼ਾ ਹੈ ਮਹਿਲ ਮੁਨਾਰੇ ਤੇ ਰਾਜ ਭਾਗ
@chahalchahal937
@chahalchahal937 3 года назад
ੳੁਂਜ ਜੀ ਦਸਵੇਂ ਪਾਤਸਾਹ ਜੀ ਨੇ ਹਥਿਅਾਰ ਵੀ ਬਖਸਿਸ ਕੀਤੇ ਨੇ ਕਿਸਮਤ ਲਿਖਣ ਲਈ
@ajitpaulazad3791
@ajitpaulazad3791 3 года назад
Siswan wala mehal ta 100 crores to vi qimti hai . Eh ki janan garibi ki hindi hai. Fite mooh ehna de
@gurbakshsingh1749
@gurbakshsingh1749 3 года назад
Wrong information I heard somewhere moti mahal's cost 150 crore, where he live.
@jajbirsingh3271
@jajbirsingh3271 3 года назад
ਸਾਰਾ ਪੈਸਾ ਤੇ ਪ੍ਰਾਪਟੀ ਕਾਰਾ ਸੋਨਾ ਸੱਭ ਕੁਛ ਜੰਨਤਾ ਦਾ।
@nareshkmittal
@nareshkmittal 3 года назад
Interesting
@YUDHVIRKADDON
@YUDHVIRKADDON 3 года назад
Sari information wrong a Isto kitte vadd hoe property ta. But tax to bachn lai show thori kiti a saab ji ne
@gurmejsingh6069
@gurmejsingh6069 3 года назад
ਮੋਤੀ ਮਹਿਲ ਦੇ ਦਰਵਾਜ਼ੇਆ ਨੂੰ ਗਰੀਬਾਂ ਦੇ ਖੂਨ ਨਾਲ ਰੰਗ ਕੀਤਾ ਲਾਲ ਰੰਗ ਨਹੀ ਜਕੀਨ ਤੇ ਆਪ ਦੇਖ ਲਵੋ
@issidhu6924
@issidhu6924 3 года назад
Don't use word Maharaja and Maharani to Captain and Praneet Kaur as you know there no king in India after freedom.
@tejindersingh5518
@tejindersingh5518 3 года назад
They were never ever kings. Just ruled over a city and licked british balls until they were shining like stars. Read any reasonanle history book about them. People should change their attitude. Never call them raja!
@HarvinderSingh-yy8th
@HarvinderSingh-yy8th Год назад
At present they have status of MAHARAJAS.
@JaswinderSingh-xy6ik
@JaswinderSingh-xy6ik 3 года назад
HOW CAN HE FEEL SUFFERING OF GENERAL PUBLIC OF PUNJAB.....PUNJAB NEED ACTUAL CM ...
@Bajwasukhwindersingh84
@Bajwasukhwindersingh84 3 года назад
ਕਦੀ ਇਸ ਕੋਲ ਮਹਿਲਾ ਨੂੰ ਕਲੀ ਕਰਵਾਉਣ ਲਈ ਪੈਸੇ ਨਹੀਂ ਸੀ ਮੁੱਖ ਮੰਤਰੀ ਬਣਨ ਨਾਲ ਪੈਸਾ ਕਮਾਉਣ ਦਾ ਸਾਧਨ ਬਣਿਆ
@sukhravi6815
@sukhravi6815 3 года назад
ਗ਼ਦਾਰਾਂ ਦੀ ਉਲਾਦ
@majormajor-lj8hw
@majormajor-lj8hw Год назад
ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਸਾਰੀ ਏਥੇ ਲੱਗੀ ਆ
@devindersingh1767
@devindersingh1767 3 года назад
ਆਪਣਾ ਹੀ ਬਣਾਇਆ ਬਸ ਲੋਕਾਂ ਦਾ ਤਾਂ ਕੁਝ ਨੀ ਕਰਿਆ ਮਹਾਰਾਜ ਦੀ ਝੂਠੀ ਸਹੁੰ ਵੀ ਖਾ ਲਈ ਸੀ ਸ਼ਰਮ ਹੀ ਨੀ ਜਮਾ
@NirmalSingh-jk6md
@NirmalSingh-jk6md 3 года назад
Question is what he has done for the public of Punjab. He may be a wealthy man but he is poor by heart.
@khalsaas5306
@khalsaas5306 3 года назад
Ajj shahi mahal kall nu 3.hath di kavar. Jay kisan
@gurbachansingh1452
@gurbachansingh1452 3 года назад
The main tragedy of Punjab is that its people will either vote in favour of Captain or Badal. Isn't there any honest politician in Punjab ?
@waheguruji1523
@waheguruji1523 2 года назад
Manmohan Singh
@HarvinderSingh-yy8th
@HarvinderSingh-yy8th Год назад
Sardar JASVIR SNGH GARHI KANUGO, PRESIDENT BSP is best trained leader of PUNJAB.
@tanyabolina3604
@tanyabolina3604 3 года назад
He belong to one of the biggest and richest principality of Patiala. Cartier one of the biggest Jeweler was his fathers biggest client. He did not get rich from politics. So please leave him alone
@harjitgurna5922
@harjitgurna5922 3 года назад
ਬਹੁਤ ਵਧੀਆ ਜੀ
@jattboysjattboys7688
@jattboysjattboys7688 3 года назад
mehlan nu ki karna je lokin gaalan kadhan,banda bhaven kulli vich rehanda hove je lok usdi izzat karde hon ta oh banda vi kise raje ton ghat ni,
@rajindersamra1595
@rajindersamra1595 Год назад
Only 1. Maharaja. Waheguru
@balvindersingj4975
@balvindersingj4975 2 года назад
ਮਾਇਆਵਤੀ 700 ਕਰੋੜ ਦੇ ਮਹਿਲ ਵਿਚ ਰਹਿੰਦੀ ਹੈ
@Sohansingh-qg7ow
@Sohansingh-qg7ow 3 года назад
ਪੰਜਾਬ ਲੁੱਟਕੇ ਬਣਾਇਆ ਹੈ
@navjotkumar9639
@navjotkumar9639 2 года назад
Bhaji chikoo Wali vedio b ithee hi bani c?
@jasbirkaur7323
@jasbirkaur7323 3 года назад
Kisi grib da sochia hi nahi apne kjane dekhe dil de grib neta ne
@ramsinghramsingh4174
@ramsinghramsingh4174 3 года назад
Koi gariba da hamdard nahi Banda duniya valiyo
@ਸੰਧੂਸਾਬ-ਜ6ਫ
@ਸੰਧੂਸਾਬ-ਜ6ਫ 16 дней назад
ਪਹਾੜੀ ਰਾਜੇ ਆ ਇਹ ਰਿਆਸਤ
@bobbybhamri9019
@bobbybhamri9019 3 года назад
ਜਿਹੜਾ ਇਕ ਵਾਰ ਐਮ ਐਲ ਏ ਬਣ ਗਿਆ 7 ਪੁਸਤਾ ਤਰ ਜਾਦੀਆ ਹਨ
@harpalsingh2381
@harpalsingh2381 3 года назад
Enna saman hai Bai ji jinna senter government da bajat nahi hunda hai eh ta tusi daseya hor ki kuj hai enna nu hi pta hai
@JaswinderSingh-yy6qu
@JaswinderSingh-yy6qu 3 года назад
Neet fer v saff nahi gutka sahib di sohh juthi karti
@rupinderbrar9709
@rupinderbrar9709 3 года назад
Raninder SINGH d in law kis state vich h
@baljindersingh4288
@baljindersingh4288 3 года назад
3 feet. Jagah. Bech. Khatam. Hona. Nina. Marji. Ameer. Hova. Kha. Gae. Punjab. Nu
@kirandeepsingh6416
@kirandeepsingh6416 3 года назад
Jo video da title aa oh tan dikha dyo electiin commission ton lyi jankari na dsso
@kanwaljeetsingh2334
@kanwaljeetsingh2334 7 месяцев назад
Ex CM Amrinder Singh army Captain,his height is 17000 feet.
@MadhavRandhawa
@MadhavRandhawa Год назад
Krde aa ਠਗ਼ੀ pr ਭਰਦੇ ਇਹਨਾਂ ਦੇ ਬੱਚੇ ਆ ਇਹੋ ਜਹੇ ਸਾਰਾ ਪੰਜਾਬ ਖ਼ਾ ਗਏ
@bikramjitjosan1792
@bikramjitjosan1792 3 года назад
Price maybe 350 crore ,35 crore is not right price.
@teacher3279
@teacher3279 3 года назад
Punjab da ta Khazana FM ne ta e khali kita hoya hai rehenda khoonda FM ne apne te kharch kar dita ta e ta 5 saal da DA/Arrear ni dita te na pay revise kiti hun tauk
@simran.sahi1999
@simran.sahi1999 3 года назад
Att gal bat a captain 😂😂 balle
@harryz9880
@harryz9880 3 года назад
Fake information regarding assests.. submitted by capt Amrinder Singh
@gagu231
@gagu231 2 года назад
35 crore nhi jyada hona, 80crore de tan actors de flat hi hunde Gurgaon
@amritpal8619
@amritpal8619 3 года назад
Capt Amrinder singh de sikh regiment 1 sikh jo hun 4 mec hai2 sikh 15 Punjab capt da purkhe de hai.
@jacklitt5099
@jacklitt5099 11 месяцев назад
ਮਹਾਰਾਜਾ ਹੋਨਾ ਇੰਦਰਾ ਗਾਂਧੀ ਨੇ ਬਨਦ ਕਰਤੇ ਸੀ, ਅਲ ਪਟਲ ਨਾ ਮਾਰ।
@preetKaur-tu2fw
@preetKaur-tu2fw 3 месяца назад
ਇਹ ਬਸ ਦੇਸ਼ ਖਾਣ ਵਾਲੇ ਰਾਜੇ, ਇਨਾ ਪੈਸਾ ਹੋਣ ਦੇ ਬਾਵਜੂਦ ਇਹਨਾਂ ਦਾ ਢਿੱਡ ਨਹੀਂ ਭਰਿਆ, ਪੰਜਾਬ ਲੁੱਟ ਲਿਆ
@kingofpunjab1320
@kingofpunjab1320 Год назад
Ok
@InderjitSingh-dh3ds
@InderjitSingh-dh3ds 3 года назад
ੳ ਬਾਈ ਚੰਦੂਮਾਜਰੇ ਨੇ ਹਰਾਇਆ ਨਾ ਕਿ ਚੰਦੂਮਾਜਰੇ ਨੂੰ
@dycmmsignal2928
@dycmmsignal2928 6 месяцев назад
What is source of their incomes?
@manjuarora236
@manjuarora236 3 года назад
अफाहं उड़ाना बंद करो कैप्टन जी की प्रोपटी आज की नहीं है ये महाराजा जी की समय की है कैप्टन जी का महल आज का नहीं है बाप दादा जी का बना हुआ है पीछे का इतिहास देख लो
Далее