Тёмный

6-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal 

The Punjab TV
Подписаться 1,6 млн
Просмотров 233 тыс.
0% 0

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Опубликовано:

 

4 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 67   
@abhirajdhaliwal2375
@abhirajdhaliwal2375 3 дня назад
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਅਤੇ ਸਾਰੇ ਪੰਜਾਬ ਵਾਸੀਆਂ ਨੂੰ ਸੋਹ ਚੁੱਕ ਸਮਾਗਮ ਦੀਆਂ ਬਹੁਤ ਬਹੁਤ ਵਧਾਈ
@user-if3kw2jn5n
@user-if3kw2jn5n 3 дня назад
ਜਿਸ ਵੀ ਸਰਕਾਰ ਜਾਂ ਪਾਰਟੀ ਦਾ ਦਿੱਲੀ ਤੇ ਕਬਜ਼ਾ ਰਿਹਾ ਉਸ ਪਾਰਟੀ ਨੇ ਸਭ ਤੋਂ ਪਹਿਲਾਂ ਸੰਵਿਧਾਨ ਨੂੰ ਅਪਣੇ ਕਬਜ਼ੇ ਵਿੱਚ ਕੀਤਾ ਤੇ ਊਸਦੀ ਆੜ ਵਿੱਚ ਮਨਮਰਜ਼ੀਆਂ ਕੀਤੀਆਂ ਦੱਬ ਕੇ ਧੱਜੀਆਂ ਉਡਾਈਆਂ ਇੰਦਰਾ ਗਾਂਧੀ ਦੀ ਮਿਸਾਲ ਹੀ ਲੈ ਲੱਓ ਪਹਿਲਾਂ ਐਂਮਰਜੈਂਸੀ ਲਾ ਕੇ ਡਿਕਟੇਟਰ ਬਣੀ ਫ਼ਿਰ ਚੁਰਾਸੀ ਚ ਅਕਾਲ ਤਖ਼ਤ ਨੂੰ ਫ਼ੋਜ ਦੇ ਜ਼ਰੀਏ ਮਲੀਆ ਮੇਟ ਕੀਤਾ ਤੇ ਲੱਖਾਂ ਸ਼ਰਧਾਲੂਆਂ ਦਾ ਕਤਲੇਆਮ ਕਰਵਾਇਆ ਭਾਂਵੇਂ ਕਿ ਉਸਦੀ ਮੌਤ ਬੜੀ ਬੁਰੀ ਤਰ੍ਹਾਂ ਹੋਈ ਪਰ ਕਲੰਕ ਖੱਟ ਕੇ ਮਰੀ ਫ਼ਿਰ ਰਾਜੀਵ ਗਾਂਧੀ ਨੇ ਵੀ ਸੰਵੀਧਾਨ ਦੀਆਂ ਧੱਜੀਆਂ ਉਡਾਈਆਂ ਮਾਂ ਦੀ ਮੌਤ ਦੇਖ ਕੇ ਵੀ ਸਬਕ ਨਹੀਂ ਸਿੱਖਿਆ ਤੇ ਦਿੱਲੀ ਦੰਗਿਆਂ ਦਾ ਕਲੰਕ ਖੱਟਿਆ ਪਰ ਮਰਿਆ ਓਹ ਵੀ ਕੁੱਤੇ ਦੀ ਮੌਤੇ ਹੀ, ਫ਼ਿਰ ਸੋਨੀਆ ਗਾਂਧੀ ਨੇ ਇੱਕ ਸਿੱਖ ਗੱਦਾਰ ਮਨਮੋਹਨ ਸਿੰਘ ਲੱਭ ਕੇ ਉਸਦੇ ਜ਼ਰੀਹੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜੋ ਜੋ ਕਾਂਗਰਸੀ ਜਿਸ ਵੀ ਅਹੁਦੇ ਤੇ ਤੈਨਾਤ ਸੀ,ਨੇ ਦੱਬ ਕੇ ਜਨਤਾ ਤੋਂ ਨਜਾਇਜ਼ ਵਿਸੂਲੀ ਕੀਤੀ ਅੰਤ ਹੋਣਾ ਹੀ ਸੀ ਤੇ ਕਾਂਗਰਸ ਦਾ ਸਫ਼ਾਇਆ ਹੋ ਗਿਆ ਤੇ ਹੁਣ ਦਿੱਲੀ ਦੇ ਤੱਖਤ ਤੇ ਮੋਦੀ ਨਾਂ ਦਾ ਅਨਪੜ ਪਰ ਦਿਲੋਂ ਖੋਟਾ ਜੋ ਕਿ ਪਹਿਲਾਂ ਲੋਕਾਂ ਨੂੰ ਸਟੇਸ਼ਨ ਉੱਤੇ ਚਾਹ ਵੇਚਦਾ ਸੀ ਜੋ ਕਿ ਓਹ ਅਪਣੇ ਭਾਸ਼ਨਾਂ ਵਿੱਚ ਅਕਸਰ ਜ਼ਿਕਰ ਕਰਦਾ ਹੈ, ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਤੇ ਉਸਨੇ ਅਪਣੇ ਵਰਗੇ ਜਨੂੰਨੀ ਲੋਕ ਭਰਤੀ ਕਰਕੇ ਮੁਲਕ ਨੂੰ ਇੱਕ ਹਿੰਦੂ ਬਹੁਗਿਣਤੀ ਰਾਸ਼ਟਰ ਬਨਾਉਣ ਦਾ ਉਪਰਾਲਾ ਕੀਤਾ ਤੇ ਕਰ ਰਿਹਾ ਹੈ ਭਾਵੇਂ ਕਿ ਉਹ ਸੰਵਿਧਾਨਕ ਸਨਮਾਨ ਦਾ ਢੰਡੋਰਾ ਪਿੱਟਦਾ ਫ਼ਿਰਦਾ ਹੈ ਪਰ ਕੀ ਸੰਵਿਧਾਨ ਮੁਜਰਮਾਂ ਨੂੰ Mp mla ਜਾਂ ਮੈਬਰ ਰਾਜ ਸਭਾ ਬਨਣ ਦੀ ਇਜਾਜ਼ਤ ਦੈਂਦਾ ਹੈ ਜੋ ਕਿ ਮੌਜੂਦਾ ਵਕਤ ਵਿੱਚ 60% ਇਹ ਮੁਜਰਮ ਹਨ ਜਿਨ੍ਹਾਂ ਨੂੰ ਜੇਲ ਚ ਹੋਣਾਂ ਚਾਹੀਦਾ ਸੀ ਓਹ ਇਨ੍ਹਾਂ ਸੰਜੀਦਾ ਅਹੁਦਿਆਂ ਤੇ ਬਿਰਾਜਮਾਨ ਹਨ ਤੇ ਪੂਰੇ ਜੋਰ ਸ਼ੋਰ ਨਾਲ ਅਪਣੀ ਬਦਮਾਸ਼ੀ ਵੀ ਚਲਾ ਰਹੇ ਹਨ ਤੇ ਮੁਲਕ ਵੀ ਚਲਾ ਰਹੇ ਹਨ ਅੱਜ ਵੀ ਇੱਕ ਸੰਵੀਧਾਂਨਕ ਅਵੱਗਿਆ ਹੋਈ ਹੈ ਇੱਕ mp ਜੋ ਕਿ ਪੰਜਾਬ ਤੋ ਜਿੱਤ ਕੇ ਗਿਆ ਹੈ ਤੇ ਅੱਜਕਲ ਡਿਬਰੂਗੜ੍ਹ ਜੇਲ੍ਹ ਚ ਬੰਦ ਹੈ ਨੂੰ ਸਿਰਫ਼ ਦੋ ਲਾਈਨਾਂ ਦੀ ਇਬਾਰਤ ਪੜਨ ਲੱਈ ਉਸ ਉੱਤੇ ਕਰੋੜਾਂ ਰੁਪਏ ਖ਼ਰਚ ਕਰ ਦਿੱਤੇਓਹ ਵੀ ਗੁਪਤ ਢੰਗ ਵਰਤਕੇ ਕਿਸੇ ਨੂੰ ਵੀ ਇਹ ਪਤਾ ਨਹੀਂ ਲੱਗ ਸਕਿਆ ਕਿ ਉਸਨੇ ਸਹੁੰ ਕਿਵੇਂ ਚੁੱਕੀ ਹੈ,ਚੁੱਕੀ ਵੀ ਹੈ ਕਿ ਕੋਈ ਹੋਰ ਐਗਰੀਮੈਂਟ ਕਰਵਾਇਆ ਹੈ ਇਹ ਇੱਕ ਸਸਪੈਂਸ ਹੀ ਹੈ ਜਦੋ ਆਪ ਸਹੁੰਆਂ ਚੁੱਕੀਆਂ ਸਨ ਤਾਂ ਸਾਰੇ ਮੀਡੀਆ ਵਾਲਿਆਂ ਨੇ ਸਾਰਾ ਦਿਨ ਲਾਈਵ ਪ੍ਰੋਗਰਾਮ ਨਸ਼ਰ ਕੀਤਾ ਪਰ ਇਹ ਦੋ ਬੰਦੀ,ਇੱਕ ਕਸ਼ਮੀਰ ਤੋਂ ਜਿੱਤ ਕੇ ਤਿਹਾੜ ਜੇਲ੍ਹ ਚੋਂ ਸਹੁੰ ਚੁੱਕਣ ਆਇਆ ਸੀ ਤੇ ਦੂਜਾ ਡਿਬਰੂਗੜ੍ਹ ਜੇਲ੍ਹ ਚੋਂ, ਨੂੰ ਚੁਪ ਚੁਪੀਤੇ ਸ਼ਾਹੀ ਮਹਿਮਾਨਾਂ ਦੀ ਤਰ੍ਹਾਂ ਸਾਰੇ ਚੈਨਲਾਂ ਨੇ ਲਾਈਵ ਕੀਤਾ ਜਿਵੇ ਕਿ ਅੱਜ ਅੰਮ੍ਰਤਪਾਲ ਸਿੰਘ ਡਿਬਰੂਗੜ੍ਹ ਤੋ ਸਵੇਰੇ ਚਾਰ ਵਜੇ ਨਿਕਲਿਆ ਐਂਨੇ ਵਜੇ ਦਿੱਲੀ ਪੁਜਾ ਹੁਣ ਓਹ ਸਪੀਕਰ ਦੇ ਚੈਂਬਰ ਵਿੱਚ ਹੈ ਹੁਣ ਉਸਨੇ ਸਹੁੰ ਚੁੱਕ ਲਈ ਹੈ ਹੁਣ ਉਸਦੇ ਪਿਤਾ ਤੇ ਚਾਚੇ ਨੂੰ ਮਿਲਣ ਦਾ ਸੱਦਾ ਦਿੱਤਾ ਹੈ ਹੁਣ ਓਹ ਦੋਂਵੇ ਮਿਲਣ ਲਈ ਨਿਕਲੇ ਹਨ ਹੁਣ ਉਸਨੂੰ ਵਾਪਸ ਡਿਬਰੂਗੜ੍ਹ ਭੇਜ ਦਿੱਤਾ ਹੈ,ਕਿਆ ਡ੍ਰਾਂਮਾਂ ਕੀਤਾ ਹੈ ਇਹ ਇੱਕ ਦਿਨ ਦੀ ਗਲ ਨਹੀਂ ਬਲਕਿ ਚਾਰ ਪੰਜ ਦਿਨਾਂ ਤੋ ਬਸ ਇਹੋ ਟਾਪਿਕ ਹੀ ਨਸ਼ਰ ਹੁੰਦਾ ਰਿਹਾ ਅੱਜ ਜਾ ਕੇ ਇਸ ਡ੍ਰਾਮੇ ਦਾ the end ਹੋਇਆ ਇਹ ਹਨ ਸਾਡੇ ਭਾਰਤ ਵਰਸ਼ ਦੇ ਆਜ਼ਾਦੀ ਤੋਂ ਬਾਅਦ ਦੇ ਵਾਰਿਸ
@darshansinghdarsharn2979
@darshansinghdarsharn2979 3 дня назад
Rr I was dte
@jawandsingh1308
@jawandsingh1308 3 дня назад
.j
@jawandsingh1308
@jawandsingh1308 3 дня назад
😅😮😮
@MohinderSingh-kj4vo
@MohinderSingh-kj4vo 3 дня назад
ਪੰਜਾਬ ਵਿੱਚ ਕਨੂੰਨ ਵਿਵਸਥਾ ਠੀਕ ਹੋਣੀ ਚਾਹੀਦੀ ਹੈ।
@JagdevSingh-mv3rr
@JagdevSingh-mv3rr 3 дня назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@udikchaudh6273
@udikchaudh6273 3 дня назад
Very good ji jaj Singh ji
@MohinderSingh-kj4vo
@MohinderSingh-kj4vo 3 дня назад
ਮੁਫਤ ਸਫਰ ਬਿਲਕੁਲ ਬੰਦ ਹੋਣਾ ਚਾਹੀਦੀ ਹੈ।
@joginderpal5819
@joginderpal5819 3 дня назад
Bijli should not be free bill must be
@user-vh5rm5mz5p
@user-vh5rm5mz5p 3 дня назад
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
@JaswinderMadahar
@JaswinderMadahar 3 дня назад
ਭਾੲਈ।ਅਮਿਤਪਾਲ। ਸਿੰਘ। ਖਾਲਸਾ। ਜੀ। ਜਿੰਦਾਬਾਦ ❤🎉🎉❤
@RanjitSingh-ti5nk
@RanjitSingh-ti5nk 3 дня назад
ਬੱਸ ਸਫ਼ਰ ਫ਼ੈਸਲਾ Good 👍
@amriksingh9252
@amriksingh9252 3 дня назад
ਆਹ ਸ਼ਿਵ ਸੈਨਾ ਵਾਲੇ ਕੁੱਝ ਕੁ ਦੱਲੇ ਹਰ ਵੇਲੇ ਗ਼ਲਤ ਬੋਲਦੇ ਆ ਇਹਨਾਂ ਨੂੰ ਆਪਣੀ ਜਵਾਨ ਤੇ ਕੰਟਰੋਲ ਰੱਖਣਾ ਚਾਹੀਦਾ ਹੈ ਇਹ ਸਿੱਖਾਂ ਨੂੰ ਨਫ਼ਰਤ ਕਰਦੇ ਆ ਪਰ ਇਸ ਦੀ ਜਾਂਚ ਹੋਣੀ ਚਾਹੀਦੀ ਆ ਕੁੱਝ ਕੁ ਬੰਦੇ ਸਿੱਖਾਂ ਨੂੰ ਬਦਨਾਮ ਕਰਨ ਲਈ ਨੀਲੇ ਰੰਗ ਦੇ ਚੋਲੇ ਪਾ ਕੇ ਗਲਤ ਕੰਮ ਕਰਦੇ ਆ
@Lal_singh1
@Lal_singh1 3 дня назад
ਇਹ ਨੀਲੇ ਚੋਲਿਆਂ ਵਾਲੇ ਸ਼ੁਰੂ ਤੋਂ ਸਰਕਾਰੀ ਬੰਦੇ ਹਨ ਸਰਕਾਰ ਭਾਵੇਂ ਕੋਈ ਵੀ ਰਹੀ ਹੋਵੇ ਅੰਗਰੇਜ਼ਾਂ ਤੋਂ ਲੈ ਕੇ।
@shardakumari2641
@shardakumari2641 3 дня назад
Free bus Safar bad hona chahiye
@SukhdevSingh-ju1ie
@SukhdevSingh-ju1ie 3 дня назад
ਸਾਡੀ ਸ਼੍ਰੋ.ਣੀ ਗੁਰਦੁਆਰਾ ਪ੍ਰਬੰਧਕ ਕਮੇ ਟੀ ਨੂੰ ਰਾਜਸਥਾਨ ਵਿੱਚ ਸਿੱਖ ਬੀਬੀ ਅਤੇ ਯੋਗਾ ਵਾਲੀ ਬੀਬੀ ਤਾਂ ਦਿਸ ਗਈ। ਹਿਮਾਚਲ ਘਟਨਾ ਨੂੰ ਤਾ ਮੁਦਾ ਬਣਾ ਕੇ ਕਾਵਾਂ ਰੋਲੀ ਪਾਈ ਜਾਂਦੇ ਹਨ ਇਸ ਦੇ ਉਲਟ ਜੋ ਪੰਜਾਬ ਵਿੱਚ ਨਿਹੰਗਾਂ ਜੋ ਗੰਦ ਪਾਇਆ ਹੋਇਆ ਹੈ ਉਹ ਇਨਾਂ ਨੂੰ ਕਿੳ ਨਹੀਂ ਦਿਖਾਈ ਦਿੰਦੀ ਜਿਹੜੇ ਸ਼ਰੇਆਮ ਤਿੰਨ ਤਿੰਨ ਫੁੱਟ ਲੰਬੀਆਂ ਤਲਵਾਰਾਂ ਚੁੱਕੀ ਫਿਰਦੇ ਹਨ ।ਅਤੇ ਕਿਸੇ ਤੇ ਪਾਗਲਾਂ ਦੀ ਤਰਾਂ ਹਮਲਾ ਕਰ ਦਿੰਦੇ ਹਨ ਇਹ ਕਿਸੇ ਵੀ ਸ਼ਰੀਫ ਆਦਮੀ ਉਪਰ ਹਮਲਾ ਕਰ ਦਿੰਦੇ ਹਨ ਕੱਲ ਵਿਚਾਰਾ ਇੱਕ ਸ਼ਿਵਸੈਨਕ ਵੱਢ ਸੁਟਿਆ ਇੰਨਾ ਨੇ ਇਥੋਂ ਤੱਕ ਪੁਲਸ ਵੀ ਇਨਾਂ ਤੋ ਸੁਰੱਖਿਅਤ ਨਹੀਂ
@Gurshan-yo8cb
@Gurshan-yo8cb 3 дня назад
,, hjg girls girls❤
@tajinderpalsinghvicky637
@tajinderpalsinghvicky637 3 дня назад
Congratulations for Uk
@amarjeetkaur4847
@amarjeetkaur4847 3 дня назад
Waheguru ji mahar karo 🙏
@sukhdarshansingh4197
@sukhdarshansingh4197 3 дня назад
Total bus freeeeeee service stop immediately
@narindersingh9364
@narindersingh9364 3 дня назад
Good New Veer ji 🙏 ❤ 🙏
@user-ho8mh7dt5e
@user-ho8mh7dt5e 3 дня назад
💐💐💐🙏🙏💐💐💐
@JaibBhukal
@JaibBhukal 3 дня назад
Gud news
@SatinderKaur-vp1zk
@SatinderKaur-vp1zk 3 дня назад
Waheguru ji mehar kran ji
@hiramarara2332
@hiramarara2332 3 дня назад
chandhu Majda Saab ne bilkull thik Kena Bhai Amritpal Ball center baghwant Maa Galt kar reha ne...dono nu lakh di lanta
@amangill13226
@amangill13226 3 дня назад
❤❤❤❤
@amriksinghsidhu2656
@amriksinghsidhu2656 3 дня назад
Good news
@starcodeengineeringsolutio9532
Congrats ne the last 6 month te bus sewa free kiting se.
@SarabjitSingh-zo8gs
@SarabjitSingh-zo8gs 3 дня назад
Respected Saheb Ji SSA
@darshansingh9874
@darshansingh9874 3 дня назад
ਜੱਜ ਸਾਹਿਬ ਗੂਡ
@KulwinderSingh-jq5or
@KulwinderSingh-jq5or 3 дня назад
Fast comment kulwinder singh Dhillon Thakhan wadh moga
@sarabjitpal6483
@sarabjitpal6483 3 дня назад
sarkar da revunew he nashey ton chalda , j nasha nai tan sarkar nai votan ch fookan nu peisa kithon aau , jo croran rupia fund dendey ne oh tan khatam hoju esey lai tan NSA laye jandey ne , dukan band honn de dar naal
@BalwinderSingh-ix7mf
@BalwinderSingh-ix7mf 3 дня назад
ਬੱਸ ਕਰਾਇਆ ਲੱਗਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਕੋਈ ਵੀ ਚੀਜ਼ (ਸਹੂਲਤ) ‌ਮੁਫਤ ਨਹੀ ਹੋਣੀ ਖੇਤ ਵਾਲੀਆਂ ਮੋਟਰਾਂ ਦਾ ਬਿੱਲ। ਵੀ ਲਿਆ ਜਾਵੇ ਜਿਸ ਕਿਸਾਨ ਦੇ ਇੱਕ ਮੋਟਰ ਕੁਨੈਕਸ਼ਨ ਹੈ ਉਸ ਨੂੰ ਬਿੱਲ ਮਾਫ਼ ਹੋਵੇ ਖਹਿਰੇ ਦੇ ਦਸ ਮੋਟਰਾਂ ਦੇ ਕੁਨੈਕਸ਼ਨ ਹਨ ਨੌ ੯ ,9 ਮੋਟਰਾਂ ਬਿੱਲ ਲਿਆ ਜਾਵੇ
@joginderpal5819
@joginderpal5819 3 дня назад
Kovi v goods not free
@user-rm7tg1wf2h
@user-rm7tg1wf2h 3 дня назад
Very good very nice Thanks from Tarn TaranTaran
@JaswantSingh-qi4ok
@JaswantSingh-qi4ok 3 дня назад
Good job Chahal Sahb keep it up
@JskhalsaTailor
@JskhalsaTailor 3 дня назад
ਫਰੀ ਬੱਸ ਸਫ਼ਰ ਬੰਦ ਹੋਣਾ ਚਾਹੀਦਾ ਹੈ। ਬਿਜਲੀ ਦੀ ਤਰਾ ਹਰ ਏਕ ਲੀ ਸਹੀ ਰੇਟ ਤੇ ਕਿਰਾਇਆ ਲੱਗਣਾ ਚਾਹੀਦਾ ਹੈ। ਨਸ਼ਿਆ ਤੇ ਰੋਕ ਲਗਾਉਣੀ ਚਾਹੀਦੀ ਹੈ। ਮਹਿੰਗਾਈ ਤੇ ਕਾਬੂ ਹੋਣਾ ਚਾਹੀਦਾ ਹੈ।
@sarabjitpal6483
@sarabjitpal6483 3 дня назад
95 saal di bibi nu mufat safar dita jawey, te haftey ch ik vaar , na bibi 75 saal di bus ch charh sakey na free ticket denni pawey , mein tan kehna 105 saal di bibi da he safar free karey sharabi man taki 2027 ch manthan ksran da os nu maja tan awey k parti da beda gark kion hoia , bibian de hukum to bageir banda vote kar j eho j din ajey bharat ch nai aye
@ghumansingh7768
@ghumansingh7768 3 дня назад
Bhagwant man sahib ji 45year tu uper wale bajurag aur auratan baste lagu Karo sahib ji😂😂😂🎉😢😮😢😮
@labhbrar5385
@labhbrar5385 3 дня назад
ਪਹਿਲੀ ਵਾਰ ਐਸ ਜੀ ਪੀ ਸੀ ਵੱਲੋਂ ਸਹੀ ਫ਼ੈਸਲੇ ਲਏ ਗਏ
@BaljeetSingh-pf4qw
@BaljeetSingh-pf4qw 3 дня назад
Surixa nahi denge fir bhi kuch nahi howega juban apna control 🛂 rakhna chahiye apne bola nu pahle sahi rakhna chahiye ki haal sajna hai
@sukhdarshansingh4197
@sukhdarshansingh4197 3 дня назад
V shiks have lost our creditability among Punjabi❤❤
@user-hb4fn4uk6b
@user-hb4fn4uk6b 3 дня назад
Sikh GULAM HN TE GULAMA NAL DHAKKA HI HONA H
@harchandsingh7094
@harchandsingh7094 3 дня назад
😅😅😅
@user-oq3gx2zb5r
@user-oq3gx2zb5r 3 дня назад
Bus da muphat safar band karo
@armangill8813
@armangill8813 3 дня назад
❤️❤️❤️❤️❤️
@AmarjitKaur-wu2ph
@AmarjitKaur-wu2ph 3 дня назад
Sat shri Akaal ji❤❤❤ bhai Amritpal Singh Khalsa jindabad
@RinkujhansalJhansal
@RinkujhansalJhansal 3 дня назад
JEL BIPAG 2011 DA ENSAF DEVO C M J i
@joginderpal5819
@joginderpal5819 3 дня назад
Bus travel not free for women
@BaljeetKaur-tb1xb
@BaljeetKaur-tb1xb 3 дня назад
Good program veer ji
@BhupinderSingh-ik2dh
@BhupinderSingh-ik2dh 3 дня назад
ਮਾਫੀ ਮੰਗਣ ਤੇ ਮਾਫ ਕਰ ਦੇਣਾ ਚਾਹੀਦਾ ਸੀ ਕਿਉਂਕਿ ਉਹ ਲੜਕੀ ਕਹਿ ਰਹੀ ਹੈ ਕਿ ਮੈਥੋਂ ਗਲਤੀ ਨਾਲ ਹੋਇਆ ਹੈ ਮੈਂ ਇਸ ਪਰਿਕਰਮਾ ਬਾਰੇ ਜਾਣ ਦੀ ਨਹੀਂ ਸੀ
@AkashdeepSingh-uc6sb
@AkashdeepSingh-uc6sb 3 дня назад
😂Àaa
@purankussa9326
@purankussa9326 3 дня назад
Puran.kussa.
@JaibBhukal
@JaibBhukal 3 дня назад
Aimrét oaal jindabad
@user-hu6zp5yz1s
@user-hu6zp5yz1s 3 дня назад
Auratan ly Bus seva band honi chahidi hai pr hun band kaiti tan ohna mann nu votan nahi paunian .
@palchahal8158
@palchahal8158 2 дня назад
Ho sakda hh 2014 to baad hoyea exams v es trha hee ghplha naal peedt honh koi judiciery enquary hove
@sadhusingh5342
@sadhusingh5342 3 дня назад
Tu Badal de more jhar Jake chimcha
@PremKumar-hw4pv
@PremKumar-hw4pv 3 дня назад
Mukh mantri nhi elanmantri kaho cm sab nu😂
@LovepreetSingh-di5hn
@LovepreetSingh-di5hn 3 дня назад
.
@LovepreetSingh-di5hn
@LovepreetSingh-di5hn 3 дня назад
. .quite frankly .
@RinkujhansalJhansal
@RinkujhansalJhansal 3 дня назад
JEL BIPAG 2011 DA ENSAF DEVO C M J i
Далее
Frank Now VS Then Edit 🥵| #brawlstars #shorts
00:18
Каха и суп
00:39
Просмотров 1,4 млн
Cabeças erguidas, galera! 🙌 Vamos pegá-la!
00:10
Frank Now VS Then Edit 🥵| #brawlstars #shorts
00:18