Тёмный

78 ਕਿੱਲਿਆਂ ਨੇ ਮਾਲਕ ਨੇ ਗੁਰੂਦੁਆਰਾ ਫਤਿਹਗੜ੍ਹ ਸਾਹਿਬ ‘ਚ ਲੱਗਾ ਦਿੱਤੇ ਨੋਟਾਂ ਦੇ ਢੇਰ | Sakhi Chmatkar 

NRI Punjabi TV
Подписаться 551 тыс.
Просмотров 234 тыс.
50% 1

#sakhichmatkar #viralvideo #nripunjabitv
NRI Punjabi TV
We provide you the latest updated news, Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
NRI ਪੰਜਾਬੀ ਟੀ.ਵੀ
ਅਸੀਂ ਤੁਹਾਨੂੰ ਨਵੀਨਤਮ ਅੱਪਡੇਟ ਕੀਤੀਆਂ ਖ਼ਬਰਾਂ, ਪੰਜਾਬੀ ਸੋਸ਼ਲ ਵੀਡੀਓਜ਼, ਪੰਜਾਬੀ ਵਿੱਚ ਮਨੋਰੰਜਨ ਖ਼ਬਰਾਂ ਅਤੇ ਵੀਡੀਓ, ਸਬੰਧਤ ਪੰਜਾਬੀ ਸੱਭਿਆਚਾਰ, ਪੋਲੀਵੁੱਡ, ਬਾਲੀਵੁੱਡ ਫ਼ਿਲਮ ਸਮੀਖਿਆਵਾਂ, ਸਟੱਡੀ ਵੀਜ਼ਾ ਰਿਪੋਰਟਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ।

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 166   
@bsingh1310
@bsingh1310 Год назад
ਿੲਸ ਪੈਸੇ ਨਾਲ ਕਮਜ਼ੋਰ ਗੁਰਸਿੱਖ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਸਤਿ ਸ੍ਰੀ ਅਕਾਲ ਸਭ ਨੂੰ
@cheemajagtarsingh6480
@cheemajagtarsingh6480 Год назад
ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ
@jaspreetkaur6822
@jaspreetkaur6822 Год назад
ਪਰਮਾਤਮਾ ਕਰੇ ਪੰਜਾਬ ਦੇ ਹਰ ਨੌਜਵਾਨ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਣਾ ਜੀ
@amazingfact8914
@amazingfact8914 Год назад
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ
@prabhjit8516
@prabhjit8516 Год назад
ੴ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@baldevsingh3645
@baldevsingh3645 Год назад
ਵੀਡੀਓ ਦਿਖਾਓ ਤਾਂ ਹੀ ਯਕੀਨ ਆਵੇਗਾ ਨਹੀਂ ਤਾਂ ਮਨ-ਘੜਤ ਕਹਾਣੀ ਲੱਗਦੀ ਹੈ।
@harneksinghdeol4634
@harneksinghdeol4634 Год назад
ਵਾਹਿਗੁਰੂ ਜੀ
@lallisingh8930
@lallisingh8930 Год назад
ਇਹ ਪੈਸੇ ਟੋਡਰ ਮੱਲ ਦੀ ਹਵੇਲੀ ਤੇ ਲਾਉਣਾ ਚਾਹੀਦਾ
@balvirsingh3767
@balvirsingh3767 Год назад
ਵਾਹੇ ਗੁਰੂ ਜੀ
@bajwa4032
@bajwa4032 Год назад
ਗੁਰੂ ਦੁਆਰੇ ਸੰਗਤ ਜੀ 100 ਰੂਪੈ ਤੋ ਵੱਧ ਮੱਥਾ ਨਾ ਟੇਕੋ ਇਹ ਸਾਰਾ ਪੈਸਾ ਵੱਡੇ ਮਗਰਮੱਛ ਖਾ ਜਾਂਦੇ ਹਨ ਜੇ ਸੇਵਾ ਕਰਨੀ ਹੈ ਤਾ ਕਿਸੇ ਗਰੀਬ ਦੀ ਕਰੋ ਗਰੀਬ ਦੇ ਵਿੱਚੋ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਹਨ
@JaswinderKaur-mv4py
@JaswinderKaur-mv4py Год назад
ਜਿਹਨਾਂ ਉਹਨਾਂ ਨੇ ਸਾਡੇ ਲਈ ਕੀਤਾ ਉਸ ਦੇ ਸਾਹਮਣੇ ਤਾ ਇਹ ਬਹੁਤ ਘੱਟ ਆ ।ਵੈਸੇ ਇਸਨੂੰ ਐਦਾ ਖਬਰ ਬਣਾਉਣਾ ਚੰਗੀ ਗੱਲ ਨਹੀਂ ।
@JaswinderSingh-kt9yc
@JaswinderSingh-kt9yc Год назад
ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ ਜੀਉਂ 💝🌹🙏🏻🦅🙏🏻
@Janti838
@Janti838 Год назад
Waheguru g ka Khalsa
@sukhjindersingh8098
@sukhjindersingh8098 Год назад
Waheguru jisadi sikhi agga vadha⛳⛳⛳⛳⛳
@singhkaur4903
@singhkaur4903 Год назад
Waheguru Waheguru Waheguru Ji 🙏
@sangatsingh4850
@sangatsingh4850 Год назад
Waheguru ji Meher Karo ji
@shaminderkaurchhibber9845
@shaminderkaurchhibber9845 Год назад
All thing is of Guru,,,even our sarir,,,,,,very good devotion to baba fateh song ji,baba joraver sji
@HarpreetKaur-tv5hc
@HarpreetKaur-tv5hc Год назад
ਰਣ ਮੇ ਜਾਇ ਨ ਕਬਹੂੰ ਭਾਜੈ ॥ ਦ੍ਰਿੜ ਕਰ ਛਤ੍ਰੀ ਧਰਮ ਲੋ ਗਾਜੈ ॥ ਸ਼ਸਤ੍ਰਹੀਨ ਇਹ ਕਬਹੂੰ ਨ ਹੋਈ ॥ ਰਹਿਤਵੰਤ ਖਾਲਸ ਹੈ ਸੋਈ ॥ ਰਹਿਤ ਬਹਿਤ ਨ ਕਬਹੂੰ ਤਿਆਗੈ ॥ ਸਨਮੁਖ ਲਰੈ ਨ ਰਣ ਤੇ ਭਾਗੈ ॥ ਕੁਠਾ ਹੁਕਾ ਚਰਸ ਤਮਾਕੂ ॥ ਗਾਂਜਾ ਟੋਪੀ ਤਾੜੀ ਖਾਕੂ ॥ ਇਨ ਕੀ ਓਰ ਨ ਕਬਹੂ ਦੇਕੈ ॥ ਰਹਿਤਵੰਤ ਸੋ ਸਿੰਘ ਵਿਸੇਖੈ ॥ ਵਾਹਿਗੁਰੂ ਨਿਤ ਬਚਨ ਉਚਾਰੇ ॥ ਵਾਹਿਗੁਰੂ ਕੋ ਹਿਰਦੈ ਧਾਰੈ ॥ ਆਗੇ ਆਵਤ ਸਿੰਘ ਜੁ ਪਵੈ ॥ ਵਾਹਿਗੁਰੂ ਕੀ ਫਤੇ ਬੁਲਾਵੈ ॥ ਕੰਘਾ ਦੋਨੋ ਵਕਤ ਕਰ ਪਾਗ ਚੁਨੈ ਕਰ ਬਾਂਧਈ ॥ ਦਾਤਨ ਨੀਤ ਕਰੇਇ ਨਾ ਦੁਖ ਪਾਵੈ ਲਾਲ ਜੀ ॥ ਠੰਡੇ ਪਾਣੀ ਜੋ ਨਹਿ ਨ੍ਹਾਵੈ ਬਿਨ ਜਪ ਪੜ੍ਹੇ ਪ੍ਰਸਾਦ ਜੁ ਖਾਵੈ ॥ ਬਿਨ ਰਹਿਰਾਸ ਸਮਾਂ ਜੋ ਖੋਵੈ ਕੀਰਤਨ ਪੜ੍ਹੇ ਬਿਨਾ ਜੋ ਸੋਵੈ ॥ ਚੁਗਲੀ ਕਰ ਜੋ ਕਾਜ ਬਿਗਾਰੈ ਧ੍ਰਿਗ ਤਿਸ ਜਨਮ ਜੁ ਧਰਮ ਬਿਸਾਰੈ ॥ ਪ੍ਰਾਤਕਾਲ ਸਤਸੰਗ ਨ ਜਾਵੈ ਤਨਖਾਹਦਾਰ ਵਹ ਵਡਾ ਕਹਾਵੈ ॥ ਸਤਸੰਗ ਜਾਇ ਕਰ ਚਿਤ ਡੁਲਾਵੈ ਹਰਿ ਯਸ ਸੁਨਤੇ ਬਾਤ ਚਲਾਵੈ ॥ ਨਿਰਧਨ ਦੇਖ ਨ ਪਾਸ ਬਹਾਵੈ ਸੋ ਤਨਖਾਹੀ ਮੂਲ ਕਹਾਵੈ ॥ ਕਥਾ ਕੀਰਤਨ ਮਨ ਨਹਿ ਲਾਵੈ ਸੰਤ ਸਿਖ ਕਉ ਬੁਰਾ ਅਲਾਵੈ ॥ ਨਿੰਦਾ ਜੂਆ ਹਿਰੈ ਜੁ ਮਾਲ ਮਹਾਂ ਦੁਖਾਵੈ ਤਿਸ ਕੋ ਕਾਲ ॥ ਗੁਰਸਿਖ ਰਹਿਤ ਸੁਨਹੁ ਹੇ ਮੀਤ ਪਰਭਾਤੇ ਉਠ ਕਰ ਹਿਤ ਚੀਤ ॥ ਵਾਹਿਗੁਰੂ ਗੁਰੁ ਮੰਤ੍ਰ ਸੁ ਜਾਪ ਕਰ ਇਸਨਾਨ ਪੜ੍ਹੈ ਜਪੁ ਜਾਪੁ ॥ ਸੰਧਿਆ ਸਮੈਂ ਸੁਨੈ ਰਹਿਰਾਸ ਕੀਰਤਨ ਕਥਾ ਸੁਨੈ ਹਰਿ ਯਾਸ ॥ ਇਨ ਮੈ ਨੇ ਜੁ ਏਕ ਕਰਾਇ ਸੋ ਸਿਖ ਅਮਰਾਪੁਰੀ ਮਹਿ ਜਾਇ ॥ ਦੁਹੂ ਗ੍ਰੰਥ ਮੇ ਬਾਨੀ ਜੋਈ ਚੁਨ ਚੁਨ ਕੰਠ ਕਰੇ ਨਿਤ ਸੋਈ ॥ ਰਹਿਤਵਾਨ ਗੁਰੁ ਸਿਖ ਹੈ ਜੋਈ ਕਰ ਉਪਾਇ ਧਨ ਖਾਟੈ ਸੋਈ ॥ ਤਾਹੀਂ ਕਰ ਘਰ ਕੋ ਨਿਰਬਹੈ ਪੂਜਾ ਭੂਲ ਨ ਕਬਹੂ ਗਹੈ ॥ ਜੋ ਕੋਈ ਸਿੰਘ ਪੁਜਾਰੀ ਅਹੈ ਸੋ ਭੀ ਪੂਜਾ ਬਹੁਤ ਨ ਗਹੈ ॥ ਤਨ ਨਿਰਬਾਹ ਮਾਤ੍ਰ ਸੋ ਲੇਵੈ ਅਧਿਕ ਹੋਇ ਤੌ ਜਹਿੰ ਕਹਿੰ ਦੇਵੈ ॥ ਦਸ ਨਖ ਕਰ ਜੋ ਕਾਰ ਕਮਾਵੈ ਤਾਂ ਕਰ ਜੋ ਧਨ ਘਰ ਮੈ ਆਵੈ ॥ ਤਿਸ ਤੇ ਗੁਰੁ ਦਸੌਂਧ ਜੋ ਦੇਈ ਸਿੰਘ ਸੁਯਸ ਬਹੁ ਜਗ ਮਹਿ ਲੋਈ ॥ ਗੋਲਕ ਰਾਖੈ ਨਾਹਿ ਜੋ ਛਲ ਕਾ ਕਰੈ ਵਪਾਰ ॥ ਕਹੈ ਗੋਬਿੰਦ ਸਿੰਘ ਲਾਲ ਜੀ ਬੋਗੈ ਨਰਕ ਹਜ਼ਾਰ ॥ ਦਸਵੰਧ ਗੁਰੂ ਨਹਿ ਦੇਵਈ ਝੂਠ ਬੋਲ ਜੋ ਖਾਇ ॥ ਕਹੈ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛੁ ਨ ਬਿਸਾਹ ॥ ਜੋ ਪ੍ਰਸਾਦ ਛਕਨੇ ਲਗੇ ਹਾਥ ਸੁਚੇਤ ਕਰੇਇ ॥ ਏਕਾਕੀ ਬਹਿ ਖਾਹਿ ਨਹਿ ਅਵਰਨ ਕੋ ਭੀ ਦੇਇ ॥ ਆਪ ਸਿੰਘ ਜੋ ਰਾਜਾ ਹੋਈ ਨਿਰਧਨ ਸਿੰਘਨ ਪਾਲੈ ਸੋਈ ॥ ਪਰਦੇਸੀ ਸਿੰਘਨ ਜਬ ਦੇਖੈ ਉਨ ਕੀ ਸੇਵਾ ਕਰੇ ਬਿਸੇਖੈ ॥ ਮਧੁਰ ਬਚਨ ਸਬਹਿਨ ਕੋ ਭਾਖੈ ਚਾਕਰ ਸਿੰਘਨ ਕੋ ਹੀ ਰਾਖੈ ॥ ਸਿੰਘ ਸਿੰਘ ਸੋ ਨੇਹ ਸੁ ਕਰਨੋ ਵੈਰ ਭਾਵ ਮਨ ਤੇ ਪਰਹਰਨੋ ॥ ਧਨ ਕੀਰਤਿ ਸੁਖ ਰਾਜ ਬਡਾਈ ॥ ਯੁਵਤੀ ਸੁਤ ਵਿਦਿਆ ਬਹੁ ਭਾਈ ॥ ਏ ਸਭ ਦਾਤ ਗੁਰੂ ਕੀ ਜਾਨੈ ॥ ਤਾਂ ਤੇ ਨਹਿ ਅਭਿਮਾਨਹਿ ਠਾਨੈ ॥ ਅਰਦਾਸ ਬਿਨਾਂ ਜੋ ਕਾਜ ਸਿਧਾਵੈ ਭੇਟ ਕੀਏ ਬਿਨ ਕਛੁ ਮੁਖ ਪਾਵੈ ॥ ਤਿਆਗੀ ਵਸਤ ਗ੍ਰਹਿਣ ਜੋ ਕਰੈ ਬਿਨ ਤ੍ਰਿਅ ਅਪਨੀ ਸੇਜ ਜੁ ਧਰੈ ॥ ਅਤਿਥਿ ਦੇਖ ਨਹਿ ਦੇਵੈ ਦਾਨ ਸੋ ਨਹਿ ਪਾਵੈ ਦਰਗਹਿ ਮਾਨ ॥ ਮਾਲ ਅਤਿਥਿ ਕਾ ਬਲ ਕਰ ਛਲੈ ॥ ਜਪ ਤਪ ਤਾਂ ਕੋ ਕਛੁ ਨਹਿ ਫਲੈ ॥ ਦਸਮੀ ਆਦਿ ਗੁਰੂ ਦਿਨ ਜੇਤੇ ਪੁਰਬ ਸਮਾਨ ਕਹੇ ਹੈਂ ਤੇਤੇ ॥ ਤਿਨ ਮੇਂ ਕਛੁ ਪਰਸਾਦ ਬਨਾਵੈ ਕਰ ਕੜਾਹ ਖ਼ਾਲਸੇ ਖੁਆਵੈ ॥ ਕੜਾਹ ਕਰਨ ਕੀ ਬਿਧਿ ਸੁਨ ਲੀਜੈ ਤੀਨ ਭਾਗ ਕੋ ਸਮਸਰ ਕੀਜੈ ॥ ਲੇਪਨ ਆਗੈ ਬਹੁਕਰ ਦੀਜੈ ਮਾਂਜਨ ਕਰ ਭਾਂਜਨ ਧੋਵੀਜੈ ॥ ਕਰ ਇਸਨਾਨ ਪਵਿਤ੍ਰ ਹੈ ਬਹੈ ਵਾਹਿਗੁਰੂ ਬਿਨ ਅਵਰ ਨ ਕਹੈ ॥ ਕਰ ਤਿਆਗ ਚੌਕੀ ਪਰ ਧਰੈ ਚਾਰ ਓਰ ਕੀਰਤਨ ਬਹਿ ਕਰੈ ॥ ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ ॥ ਕਿਸ ਥੋੜਾ ਕਿਸ ਅਗਲਾ ਸਦਾ ਰਹੈ ਤਿਸ ਸੋਗ ॥ ਲਗੇ ਦਿਵਾਨ ਮੂਲ ਨ ਜਾਵੈ ਰਹਿਤ ਬਿਨਾ ਪ੍ਰਸਾਦ ਬ੍ਰਤਾਵੈ ॥ ਸੂਆ ਪਹਿਰ ਲਏ ਨਸਵਾਰ ਗੋਬਿੰਦ ਸਿੰਘ ਹੋਇ ਸੁ ਖਵਾਰ ॥ ਮਾਂਇ ਭੈਣ ਜੋ ਆਵੈ ਸੰਗਿਤ ਦ੍ਰਿਸ਼ਟਿ ਬੁਰੀ ਦੇਖੇ ਤਿਸ ਪੰਗਤਿ ॥ ਸਿੰਖ ਹੋਇ ਜੋ ਕਰੇ ਕਰੋਧ ਕੰਨਿਆ ਮੂਲ ਨ ਦੇਵੈ ਸੋਧ ॥ ਧੀਅ ਭੈਣ ਕਾ ਪੈਸਾ ਖਾਇ ਗੋਬਿੰਦ ਸਿੰਘ ਧਕੇ ਯਮ ਲਾਇ ॥ ਵਾਹਿਗੁਰੂ ਬਿਨ ਕਹੇ ਜੁ ਪਾਵੈ ਵੇਸ਼ਾ ਦਵਾਰੇ ਸਿਖ ਜੁ ਜਾਵੇ ॥ ਪਰ ਇਸਤ੍ਰੀ ਸਿਉ ਨੇਹ ਲਗਾਵੈ ਗੋਬਿੰਦ ਸਿੰਘ ਵਹ ਸਿਖ ਨ ਭਾਵੇ ॥ ਪਰ ਬੇਟੀ ਕੋ ਬੇਟੀ ਜਾਨੈ ॥ ਪਰ ਇਸਤ੍ਰੀ ਕੋ ਮਾਤ ਬਖਾਨੈ ॥ ਅਪਨੀ ਇਸਤ੍ਰੀ ਸੋ ਰਤ ਹੋਈ ॥ ਰਹਿਤਵਾਨ ਗੁਰੁ ਕਾ ਸਿੰਘ ਸੋਈ ॥
@jastera2724
@jastera2724 Год назад
Waheguru ji
@tejinderwaraich4362
@tejinderwaraich4362 Год назад
ਵਾਹਿਗੁਰੂ ਜੀ ਮੇਹਰ ਕਰੋ ਨਮਾਣੇ ਤੇ
@jagdishkaursodhi9218
@jagdishkaursodhi9218 Год назад
ਵਾਹਿ ਗੁਰੂ ਵਾਹਿ ਗੁਰੂ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Majhapunjabiculture
@Majhapunjabiculture Год назад
ਏਹੀ ਪੈਸਿਆ ਨਾਲ ਗਰੀਬ ਲੋਕਾ ਦੀ ਮਦਦ ਕੀਤੀ ਜਾਦੀ ਤੇ ਚੰਗਾ ਸੀ ਗਰੀਬ ਲੋਕਾ ਨੂੰ ਘਰ ਪੱਕੇ ਬਣੇ ਜਾਦੇ ਜੋ ਪੈਸਾ ਗੁਰਦੁਆਰੇ ਚ ਚੜ ਗਿਆ ਓ ਪੈਸਾ ਬਾਦਲਾ ਦੇ ਢਿੱਡ ਚ ਚਲਾ ਗਿਆ ਤੇ ਜੋ ਗੁਰਦੁਆਰੇ ਚ ਪ੍ਰਧਾਨਾ ਦੇ ਢਿੱਡੀ ਪੈ ਗਿਆ ਲੋਕ ਵੀ ਕੁਝ ਦੇਖ ਲਓ ਭਰੇ ਨੂੰ ਭਰੀ ਜਾਦੇ ਨੇ ਪਰ ਖਾਲੀ ਨੂੰ ਕੋਈ ਨਹੀ ਭਰਦਾ ਦਾਨ ਪੁੰਨ ਕੀਤਾ ਜਾਏ ਗਰੀਬ ਲੋਕਾ ਨੂੰ
@starmediarecords1mviews1ho79
Bilkul sahi gal veer ji
@inderjitkaursukhija2137
@inderjitkaursukhija2137 Год назад
Nahi Veer ji pahle system nu samjho fir comment Karna g ,kyuki tusi sahi a apni jagah te but pahle apne comment nu clearlence karo
@sabisaini8571
@sabisaini8571 Год назад
Galat gal
@instagramshorts8354
@instagramshorts8354 Год назад
Tusi veer g shi kh rhe ho
@jassisingh3318
@jassisingh3318 Год назад
Sahi gall ha bro
@RajwantKaur-tj8li
@RajwantKaur-tj8li Год назад
Waheguru sahib ji
@Ramjatin
@Ramjatin Год назад
1 photo tak nhi show kiti Banda Di te story rolla paa paa ke
@hs-gaming4883
@hs-gaming4883 Год назад
Wehaguru ji
@bavanvirk6448
@bavanvirk6448 Год назад
Dhan dhan sahibzada zorawar singh ji 🙏 dhan dhan sahibzada Fatah singh ji 🙏
@honeysharma6665
@honeysharma6665 Год назад
Waheguru Ji ka khalsa Waheguru ji ki fateh
@gursharansingh3453
@gursharansingh3453 Год назад
ਬਾਦਲਾਂ ਦੇ ਕਰਮ ਖੂੱਲ ਗਏ
@ManpreetKaur-vz7dk
@ManpreetKaur-vz7dk Год назад
🤣🤣🤣🤣🤣🤣🤣🤣🤣
@indianprogamer4375
@indianprogamer4375 Год назад
Waheguru ji ka Khalsa waheguru ji ki fahte 🙏🙏
@satinderpalsingh6055
@satinderpalsingh6055 Год назад
Waheguru ji 👏👏👏👏👏
@simirandhawa9064
@simirandhawa9064 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji maher kri Dhan guru ramdas ji Dhan guru ramdas ji
@manjindersingh7379
@manjindersingh7379 Год назад
Waheguru tera shukar hai 🙏🙏
@KuldipSingh-ih6bd
@KuldipSingh-ih6bd Год назад
Waheguru ji 🙏🙏🙏🙏🙏
@happyhappy2354
@happyhappy2354 Год назад
ਗਰੀਬਾਂ ਦੀ ਮਦਦ ਕਰ ਦਿੰਦੇ 🥺🥺🥺
@instagramshorts8354
@instagramshorts8354 Год назад
Bilkul shi kha veer g
@mskhalsa7784
@mskhalsa7784 Год назад
Koun kise di madad krda h eh te sirf akhan diyan hi gaĺlan ne. Jeda amir h oh kise nu ki dega oh v bhikhari hi samjo
@happyhappy2354
@happyhappy2354 Год назад
@@mskhalsa7784 ryt ।।।jine Amir lok aundro ohne he greeb ।।।
@balwinderkaur1483
@balwinderkaur1483 Год назад
Waheguru ji waheguru ji waheguru ji
@sharanjitsinghgill7181
@sharanjitsinghgill7181 Год назад
Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g
@gurindersohi6314
@gurindersohi6314 Год назад
Very Good
@sonyfoujigurdaspur
@sonyfoujigurdaspur Год назад
ਕਿਸੇ ਗਰੀਬ ਦਾ ਕੱਚਾ ਘਰ ਪੱਕਾ ਬਣਵਾਇਆ ਜਾਂਦਾ ਤੇ ਹੋਰ ਵਧੀਆ ਗੱਲ ਸੀ
@GurleenKaur-zj5jw
@GurleenKaur-zj5jw Год назад
Waheguru ji waheguru ji waheguru ji waheguru ji waheguru ji waheguru ji waheguru ji
@_amanpreet.k786
@_amanpreet.k786 Год назад
🙏🙏🙏🙏🙏
@gurindersingh2438
@gurindersingh2438 Год назад
ਇਹ ਗੱਲ ਸਰਕਾਰ ਨੂੰ ਕਹੋ ਜੋ ਲੋਕਾ ਦੇ ਘਰ ਢਾਹ ਰਹੀ ਹੈ ਮਾਝਾ ਪੰਜਾਬੀ ਤੁਹਾਡੀ ਲੱਤਾ ਕਬਦੀਆ
@GagandeepSingh-dv5zw
@GagandeepSingh-dv5zw Год назад
Waheguru ji waheguru ji waheguru ji waheguru ji waheguru ji
@manjeetkaurrani1947
@manjeetkaurrani1947 Год назад
🙏🙏🙏🙏🙏🙏🙏🙏
@pammiwalia7013
@pammiwalia7013 Год назад
🙏os nojvaan de darshn ta krao ji
@SatnamSingh-un5tp
@SatnamSingh-un5tp Год назад
Waheguru ji🙏🙏 waheguru ji🙏🙏🙏🙏🙏🙏 waheguru ji🙏🙏🙏🙏🙏🙏 waheguru ji🙏🙏🙏🙏🙏🙏 waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Gaganbhangu001
@Gaganbhangu001 Год назад
🙏 waheguru ji mehr kro🙏
@amrinderrsingh6986
@amrinderrsingh6986 Год назад
🙏
@sunnybajwa5206
@sunnybajwa5206 Год назад
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@gurnekdhillon5832
@gurnekdhillon5832 Год назад
Waheguru g sab te mehar kro g
@SatnamDhindsa7
@SatnamDhindsa7 Год назад
mai fatehgarh sahib to a ewe di koi gl ni suni hje tk
@JaswinderSingh-yk5jf
@JaswinderSingh-yk5jf Год назад
Waheguru Waheguru waheguru waheguru Waheguru g
@SukhchanSingh-q8q
@SukhchanSingh-q8q Год назад
5.00ਸਵੇਰੇ ਆਉ ਸ਼ਾਹ ਵਾਲਾਂ ਹੁਣ ਕੋਈ ਫੋਨ ਤੇ ਕੋਈ ਵੀ ਵਿਅਕਤੀ ਆਦਾ ਨਹੀਂ ਮੇਰੇ ਕੋਲ ਪੈਸੇ ਹੈਨੀ ਮੈਨੂੰ ਵੀ ਪੈਸੇ ਦੇਉਂ ਜੀ
@ekamjitsingh3698
@ekamjitsingh3698 Год назад
Waheguru ji.
@satveerbenipal
@satveerbenipal Год назад
ਇਹ ਸਭ ਝੁਠ ਬੋਲ ਰਹੀ ਐ ਮੈ ਫਤਿਹਗੜ ਸਾਹਿਬ ਤੋ ਹਾ ਇਦਾ ਦੀ ਕੋਈ ਗੱਲ ਨਹੀ ਹੋਈ ਇਹ ਸਿਰਫ਼ ਕਹਾਣੀ ਬਣਾ ਕੇ ਪੇਸੇ ਕਮਾ ਰਹਿ ਐ ।। ਗੁਰੂ ਦੇ ਨਾਮ ਤੋਂ ਪੇਸ਼ਾ ਕਮਾਉਣ ਵਾਲੇ ਸੁਖੀ ਨਹੀ ਵੱਸਦੇ ।
@SatnamDhindsa7
@SatnamDhindsa7 Год назад
mai v ni Suni veer eh gl kde
@jaseusihgjaseusihg8413
@jaseusihgjaseusihg8413 Год назад
Wahe Guru Ji
@KulwinderKaur-kj9rx
@KulwinderKaur-kj9rx Год назад
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@surindersaini8013
@surindersaini8013 Год назад
Wahaguru ji.
@indianrailharrysingh3359
@indianrailharrysingh3359 Год назад
Madam G Edda da ta kuj ni sunya Asi v 3 Din othe si
@gurindersingh2438
@gurindersingh2438 Год назад
ਕਿਹੜਾ ਦੇਸ ਸੀ ਉਸ ਵਕਤ ਪੱਤਕਾਰ ਜੀ
@mendorkaur7456
@mendorkaur7456 Год назад
WAHEGURU WAHEGURU WAHEGURU WAHEGURU WAHEGURU JI
@harrybains501
@harrybains501 Год назад
Sab ton vaddi sewa gariban di maddad karna
@mendorkaur7456
@mendorkaur7456 Год назад
The Gurudwara should use the money for the needy ❤
@HarpreetSingh-tt5di
@HarpreetSingh-tt5di Год назад
ਗੁਰਦੁਆਰੇ ਵਿੱਚ ਤੋਂ ਕਿਹੜੇ ਕਿਸੇ ਦੀ ਮਦਦ ਹੋਣੀਆਂ
@johncena-kv7is
@johncena-kv7is Год назад
ਕਿਬੋ ਦਾ ਹੈ ਵੀਰ
@komalpreet24669
@komalpreet24669 Год назад
Waheguru g 🙏🙏🙏🙏
@darshankaur4841
@darshankaur4841 Год назад
🙏🙏🙏🙏
@rajusinghsroya
@rajusinghsroya Год назад
ਝੂਠੀ ਕਹਾਣੀ ਆ ਅਸੀਂ ਵੀ ਫ਼ਤਹਿਗੜ੍ਹ ਸਾਹਿਬ ਗਏ ਸੀ ਅਜਿਹੀ ਖਬਰ ਅਸੀਂ ਨੇ ਤਾਂ ਕਿਸੇ ਤੋਂ ਸੁਣੀ ਨਹੀਂ
@SUKHDEVSingh-ve8me
@SUKHDEVSingh-ve8me Год назад
ਭਾੲੀ ਰਣਜੀਤ ਸਿੰਘ ਪਟਨਾ ਸਾਹਿਬ ਵਾਲੇ ਨੂੰ ਦੇਣਾ ਸੀ।
@amriksidhu9004
@amriksidhu9004 Год назад
ਿਕਥੇ ਦਾ ਹੈ
@avtarsingh-ee6en
@avtarsingh-ee6en Год назад
हिदुस्तान की गरीबी कदी वी खत्म नही होनी जी ओर यह गरीब लोग गुरुद्वारे साहिब लगर छकदे है ओर संगत वी यह पैसा वहा वी चगी जगा ते ही चले जाना ऐ
@dilpreetsingh0015
@dilpreetsingh0015 Год назад
ਝੂਠੀ ਆ ਤੂੰ ਇਸ ਦਾ ਪਿੰਡ ਕਿਉ ਨਹੀ ਦੱਸਿਆ
@kuldeepsidhu1149
@kuldeepsidhu1149 Год назад
❤️🙏🙏
@tarsemsingh4677
@tarsemsingh4677 Год назад
Greeban di madad karni chahidi c
@SukhBeer-hc8vf
@SukhBeer-hc8vf 6 месяцев назад
ਇਸ ਪੈਸੇ ਦਾ ਵਿਦਿਆ ਦਾ ਪ੍ਰਬੰਧ ਕਰਨ
@rajnigill2988
@rajnigill2988 Год назад
Es paise nal gareeb loka di help karde fer sahi si gurdware mandir church ehna jagha te ta har koi dan de dinda kici gareeb nu den waste kici kol nahi hai
@manishkumartaktv4180
@manishkumartaktv4180 Год назад
todarmal to vapas karvn laga
@HarpreetKaur-tv5hc
@HarpreetKaur-tv5hc Год назад
ਦਸਵੰਧ ਗੁਰੂ ਨਹਿ ਦੇਵਈ ਝੂਠ ਬੋਲ ਜੋ ਖਾਇ ॥ ਕਹੈ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛੁ ਨ ਬਿਸਾਹ ॥
@KulwinderSingh-is1bo
@KulwinderSingh-is1bo Год назад
Kisi garib daa kuch savaro ta koi fayada hove. Gurudawara taa tuhanu pata nahi kithe jade han. Kisi garib dee help karo
@mskhalsa7784
@mskhalsa7784 Год назад
Yes sahi gal hai
@gurindersingh2438
@gurindersingh2438 Год назад
Toder mall nay ਸਾਰੀ ਜਾਇਦਾਦ ਸ਼ਹੀਦਾ ਦੇ ਨਾਮ ਲਾ ਦਿੱਤੀ ਤੂੰ ਕੱਲ ਨੂੰ?
@purbars6919
@purbars6919 Год назад
ਗਲਤ ਕੀਤਾ ਹੈ ਇਹ ਪੈਸੇ ,,,,,,,,,,,????
@sukhdevsinghbhatti3235
@sukhdevsinghbhatti3235 Год назад
ਇਓ ਲਗਦਾ ਜਿਵੇਂ ਝੂਠ ਬੋਲ ਰਹੀ ਆ ਓਸ ਨੌਜਵਾਨ ਦੀ ਫੋਟੋ ਜ਼ਾ ਵੀਡਿਉ ਤੁਸੀ ਦੇਖਾ ਨਹੀਂ ਸਕੇ ਕਿ ਉਸਦਾ ਪਤਾ ਟਿਕਾਣਾ ਝੂਠ ਬੋਲਣ ਤੋ ਗਰੇਜ ਕਰੋ ਤੱਥ ਸਪੇਤ ਵੀਡਿਉ up laod ਕਰੋ🙏
@himr5237
@himr5237 Год назад
Dan Sharda Bhavna da Hona Chahida hai Maya to bahut Duniya ke pass padi hai
@AmarjitSingh-cn1nm
@AmarjitSingh-cn1nm Год назад
W̲a̲h̲e̲g̲u̲r̲u̲ j̲i̲ 🙏🙏🙏🙏🙏
@SonuSingh-qi6ie
@SonuSingh-qi6ie Год назад
Ke paroof aa parofa de aadhar te gull karo weo khater ne gull chalaide
@BaljitKaur-mi7cy
@BaljitKaur-mi7cy Год назад
Video v dikhaia karo
@Aman-hh2ue
@Aman-hh2ue Год назад
Kion sah chadhaia a...asi fatehgharh sahib district ton han sanu tan pata ni lagia daso nojvan kithon da h J sach hunda seban vang sare channel te gal ghumni c Bas views lai jao
@prabdipmann4249
@prabdipmann4249 Год назад
show us vidio other wise it is fake news
@surindersaini8013
@surindersaini8013 Год назад
Please do not speak that loud.
@parmindersandhusandhusab6757
ਗਰੀਬ ਕਿਸਾਨਾਂ ਦਾ ਕਰਜਾ ਲਾ ਦਿੰਦਾ ਪੰਜਾਬ ਦੇ ਕਿਸਾਨ ਬਹੁਤ ਗਰੀਬ ਕਰਜਾਈ ਨੇ
@sukhwantbhullar2852
@sukhwantbhullar2852 Год назад
What for. Did he tell what to do with this money.
@jassalkaur3548
@jassalkaur3548 Год назад
🙏🙏🙏🙏🙏
@inderjeetsingh3077
@inderjeetsingh3077 Год назад
SGPC ney dakar janey ney notes 😭
@asharani6758
@asharani6758 Год назад
Bahr ta likhea k nota de dher la dite. Galt kyo likhde khbr views lai
@gurindersingh2438
@gurindersingh2438 Год назад
Guru ghar langar kon sakda
@Deepsaab33
@Deepsaab33 Год назад
Paise da dher kithe aa , sharam kro views lyi kinha jhooth bolunge
@RanjitKaur-hs6cs
@RanjitKaur-hs6cs Год назад
Bhai amritpal kol chala janda
@kuldeepgill7818
@kuldeepgill7818 Год назад
ਝੂਠ ਘੱਟ ਬੋਲੋ
@sukhwindersukhwinder5207
@sukhwindersukhwinder5207 Год назад
Chawal Patarkar Nojwan da na Namm na Pind Na Saher ewe bakwas kardi A handing hor khabar hor sali bni A Pararkari di
@sonyvalu6137
@sonyvalu6137 Год назад
ਝੂਠ ਬੋਲਦੇ ਹਨ
@harbanslalamandep7991
@harbanslalamandep7991 Год назад
Fake
@gurindersingh2438
@gurindersingh2438 Год назад
Majha punjabi marriage vich kine money lay tu phakndi hai tare varge 36 firdey
Далее