Тёмный

AAP vidhayak Mange Maafi I History of Chaudari Nathu Khaira I Dr. Sukhpreet Singh Udhoke 

Dr.Sukhpreet Singh Udhoke
Подписаться 239 тыс.
Просмотров 17 тыс.
50% 1

‘ਆਪ’ ਵਿਧਾਇਕ ਮੰਗੇ ਮਾਫੀ
ਇੰਝ ਹੋਇਆ ਚੌਧਰੀ ਨੱਥੂ ਖਹਿਰਾ ਤੇ ਉਸ ਦਾ ਪੁੱਤਰ ਸ਼ਹੀਦ
label- Blank Edge
#drsukhpreetsinghudhoke​ #drudhoke​ #udhoke​
This is the official channel of Dr.Sukhpreet Singh Udhoke........
E-books:- www.sukhpreetsinghudhoke.com/...
Instagram :- / drsukhpreet...​
Website:- www.sukhpreetsinghudhoke.com/​
E-mail:- DrUdhoke@gmail.com
For Daily video Link Whatsapp pls .:- +91 8287078864
Facebook:- / sukhpreetudhoke​
Linkedin:- / dr-sukhpr...​
Twitter:- / udhoke​
Facebook page:- / udhoke
Become a member to get access to perks:
/ @udhoke
Digital Partner - Blank Edge
All Content Subject To Copyright to Blank Edge Studios
jurisdiction Area Comes under District Court of Amritsar
Person will himself be responsible for all legal process so be aware

Опубликовано:

 

15 авг 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 80   
@udhoke
@udhoke Год назад
ਮੁਸਲਮਾਨ ਇਤਿਹਾਸਕਾਰ ਨੇ ਕੀਤੇ ਤਸਵੀਰ ਦੀ ਅਸਲੀਅਤ ਬਾਰੇ ਖੁਲਾਸੇ ru-vid.com/video/%D0%B2%D0%B8%D0%B4%D0%B5%D0%BE-MpCFYbQfn74.html
@damanpreetsingh6896
@damanpreetsingh6896 Год назад
Plz make video on How turban originated in India .....how style/shape of turban wear by us (Sikhs) changed with time from Guru sahib ji time to sarkar e Khalsa to British India
@dharmindersingh5939
@dharmindersingh5939 Год назад
ਰਾਜਨੈਤਿਕ ਪਾਰਟੀਆਂ ਨੂੰ ਬੇਨਤੀ ਹੈ। ਕਿ ਆਪਣੀ ਗੰਦੀ ਰਾਜਨੀਤੀ ਲਈ ਇਹੋ ਜਿਹੇ ਸਬਦਾਂ ਦਾ ਇਸਤੇਮਾਲ ਨਾਂ ਕਰਾਇਆ ਕਰੋ 🙏Dr ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ, ਇਤਹਾਸ ਦੀ ਸਹੀ ਜਾਣਕਾਰੀ ਦੇਣ ਲਈ ।
@baggaaulakhbaggaaulakh8006
@baggaaulakhbaggaaulakh8006 Год назад
ਬਹੁਤ ਵਧੀਆ ਜਾਨਕਾਰੀ ਦੇਂਦੇ ਹੋ ਡਾਕਟਰ ਸਾਹਿਬ ਤੁਸੀਂ ਇਤਹਾਸ ਬਾਰੇ,,, ਐਨਾ ਗਿਆਨ ਬੰਦਾ ਤਾਂ ਹੀ ਰੱਖ ਸਕਦਾ ਜੇਕਰ ਓਸ ਦਾ ਕੋਂਮ ਨਾਲ ਪਿਆਰ ਹੋਵੇ ਤਾਂ,,,, ਬਹੁਤ ਬਹੁਤ ਧੰਨਵਾਦ ਜੀ 🙏🙏🙏
@garvitmunjal2655
@garvitmunjal2655 Год назад
Nanak nam jahajhai cahdhy so utary paar jo sardha sevdhe gurupaar utarahaar waheguruji
@darshansingh6417
@darshansingh6417 Год назад
बहुत ही दुर्लिभ जानकारी dr साहिब
@keyarsingh2792
@keyarsingh2792 Год назад
ਬਹੂਤ ਵਧੀਆ ਤੁਸੀਂ ਆ ਇਤਿਹਾਸ ਸੁਣਾਇਆ ਡਾਕਟਰ ਸਾਬ ਆਪ ਦਾ ਧੰਨਵਾਦ । ਬਾਕੀ ਰਹੀ ਗਲ ਵਿਧਾਇਕਾਂ ਦੀ ਵਿਧਾਇਕ ਤਾਂ ਬਣਗੇ ਆ ਬੋਲਣ ਦਾ ਚੱਜ ਵਿਚਾਰ ਨਹੀਂ ਆ ਇਹਨਾਂ ਨੂੰ ।
@SatpalSingh-vf3ny
@SatpalSingh-vf3ny Год назад
ਰਬ ਤੁਹਾਨੂੰ ਬਹੁਤ ਲੰਮੀ,ਤੰਦਰੁਸਤ ਅਤੇ ਖੁਸ਼ੀਆਂ ਭਰੀ ਜ਼ਿੰਦਗੀ ਦੇਵੇ ਅਤੇ ਤੁਸੀ ਕੌਮ ਦੀ ਸੇਵਾ ਕਰਦੇ ਰਹੋ
@premsinghduggal7528
@premsinghduggal7528 Год назад
ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਇਤਿਹਾਸਕ ਸਰੋਤ ਦੀ ਜਾਣਕਾਰੀ ਦੇਣ ਦਾ ਹਾਰਦਿਕ ਧੰਨਵਾਦ ਹੈ ਜੀ । ਇਤਿਹਾਸ ਵਿਚ ਅਸਲੀਅਤ ਲੱਭਣੀ ਪੈਂਦੀ ਹੈ । ਇਹ ਬਹੁਤ ਮੁਸ਼ਕਲ ਕੰਮ ਹੈ । ਆਪ ਜੀ ਦੀ ਖੋਜ ਬਹੁਤ ਵਧੀਆ ਹੈ । ਬਹੁਤ ਧੰਨਵਾਦ ਹੈ ਜੀ ।
@MandeepNandha
@MandeepNandha Год назад
ਵੀਰ ਜੀ ਤੁਸੀ ਇਤਿਹਾਸ ਦੀ ਜਾਣਕਾਰੀ ਇਸ ਦਿੰਦੇ ਉਹ ਸਾਡੀਆ ਅੱਖਾ ਸਾਮਣੇ ਇਹ ਸਭ ਹੋ ਰਿਹਾ ਹੋਵੇ ਏਨੀ ਵਧਿਆ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
@mukhtarsingh3581
@mukhtarsingh3581 Год назад
ਡਾ ਸਾਹਿਬ ਇਹ 92 ਜਿੰਦਾ ਲਾਸ਼ਾਂ ਨੂੰ ਪੰਜਾਬ ਜਾਂ ਸਿੱਖ ਇਤਿਹਾਸ ਬਾਰੇ ਕੁੱਝ ਵੀ ਸਮਝ ਨਹੀਂ ਜੇ ਕਿਸੇ ਨੂੰ ਹੈ ਵੀ ਤਾਂ ਉਹਦੀ ਜੁਬਾਨ ਨੂੰ ਕੰਜਰੀਵਾਲ ਨੇ ਤਾਲਾ ਲਾਇਆ ਹੋਇਆ ਹੈ ਜੇ ਬੋਲਦੇ ਆ ਤਾਂ ਊਲ-ਜਲੂਲ ਈ ।ਅੱਜ ਕਹਿੰਦਾ ਮੈਂ ਨਹੀਂ ਜਾਣਦਾ ਖੈਹਿਰਾ ਕੌਣ ਆਂ ਜਦੋਂ ਆਪ ਵੱਲੋਂ ਈ ਵਿਰੋਧੀ ਧਿਰ ਦਾ ਨੇਤਾ ਸੀ ਉਦੋਂ ਭਾਜੀ ਭਾਜੀ ਕਹਿੰਦਾ ਸੀ ਦੱਲਾ ਸਮਝੋ ਪੰਜਾਬ ਦੀ ਤਕਦੀਰ ਮਾਂਹਰਾਜਾ ਰਣਜੀਤ ਸਿੰਘ ਨਾਲ ਈ ਖਤਮ ਹੋ ਗਈ ਸੀ ਗਦਾੱਰ ਲਾਈਨ ਬਹੁਤ ਲੰਬੀ ਹੋ ਗਈ ਆ
@magharsinghjogimajra8955
@magharsinghjogimajra8955 Год назад
"Aera Gera na Nathu Khehra"Real meaning .Aera Gera Nathu Khera NAHI BAN SAKDA.
@khalsadeshpunjab3680
@khalsadeshpunjab3680 Год назад
ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਦੇਸ਼ ਪੰਜਾਬ ਦੇ ਲਈ ਤੇ ਸਾਰਿਆਂ ਦੇ ਲਈ ਤੇ ਸਿੱਖ ਕੋਮ ਦੇ ਲਈ ਵਾਹਿਗੁਰੂ ਜੀ ਹੋਰ ਕੋਜ ਵੀ ਨਹੀਂ ਵਾਹਿਗੁਰੂ ਜੀ
@triloksingh4126
@triloksingh4126 Год назад
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ।ਧੰਨਵਾਦ ।ਡਾਕਟਰ ਸਾਹਿਬ ਜੀ, ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ, ਆਪ ਜੀ ਦੇ ਪਰਿਵਾਰ ਅਤੇ ਆਪ ਜੀ ਦੀ ਸਾਰੀ ਟੀਮ ਨੁ ਤੰਦਰੁਸਤ ਅਤੇ ਚੜਦੀ ਕਲਾ ਚ ਰਖਣ ।
@navrajrecords7465
@navrajrecords7465 Год назад
ਆਪ ਵਾਲੇ ਵੀ ਆਰ ਐੱਸ ਐੱਸ ਦੇ ਚਮਚੇ ਨੇ
@SurinderSingh-kf6rr
@SurinderSingh-kf6rr Год назад
ਖਾਲਸਾ ਜੀ ਆਪ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ।ਵਾਹਿਗੁਰੂ ਕਿਰਪਾ ਕਰੇ ਇਸ ਤਰ੍ਹਾਂ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ੇ
@onkarsahota1677
@onkarsahota1677 Год назад
ਸੁਣ ਕੇ ਇਤਿਹਾਸ ਨੱਥੂ ਖਹਿਰੇ ਜੀ ਦਾ ਅੱਖਾਂਚ ਹਝੂੰ ਆ ਗੲੇ,
@jaskaransingh7931
@jaskaransingh7931 Год назад
Good Dr sab ji
@govindersingh9230
@govindersingh9230 Год назад
ਵੈਸੇ ਖਾਹਿਰੇ ਨੇ ਉਸ ਆਪ ਵਾਲੇ ਲੀਡਰ ਦਾ ਘਰ ਪੂਰਾ ਕਰ ਦਿੱਤਾ ਡਾਕਟਰ ਸਾਹਿਬ
@ShamsherSingh-zt1vo
@ShamsherSingh-zt1vo Год назад
ਧੰਨਵਾਦ ਡਾਕਟਰ ਸਾਹਿਬ ਜੀ।
@rajdhillon1489
@rajdhillon1489 Год назад
God Bless You SIr. i have learned so much from you in few months that i could not in 5 decades. AAP JI NU NAMASKAR
@MrMALKEET99
@MrMALKEET99 Год назад
ਧੰਨਵਾਦ ਜੀ ਭਾਅ ਜੀ, ਏਨੀ ਬਾਰੀਕੀ ਚ ਇਤਿਹਾਸਿਕ ਜਾਣਕਾਰੀ ਸਾਂਝੀ ਕਰਨ ਲਈ, ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਤੁਹਾਨੂੰ..
@jatinderbajwa4478
@jatinderbajwa4478 Год назад
Veer ji very nice and complete information.
@manjitkaur5563
@manjitkaur5563 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ
@Gurbani804
@Gurbani804 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਬ ਜੀ ਨੇ ਧੰਨਵਾਦ ਵੀਰ ਜੀ 🙏
@GurdevSingh-jq9ix
@GurdevSingh-jq9ix Год назад
Excellent information Provided to public Punjab Dr Sahib 👍 Best Wishes 🙏
@TarsemSingh-oo6bv
@TarsemSingh-oo6bv Год назад
Dr.Sahib.ji.Bahut.Achhi.Jankari.dende.waheguru.ji.Tahanu.chardikAla.bakhsHan.ji.
@JarnailSingh-ur8qw
@JarnailSingh-ur8qw Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਡਾਕਟਰ ਸਾਹਬ ਜੀ ਤੁਸੀ ਇਤਿਹਾਸ ਦੀ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ ਜੀ
@MandeepSingh-cm5mq
@MandeepSingh-cm5mq Год назад
Bahut visthar nal nath khaire bare jankari prapat hoi bahut bahut dhanwad dr. Sahib
@raviinder6406
@raviinder6406 Год назад
Bahut hi wadhiya 🙏🙏
@baljitrandhawa9007
@baljitrandhawa9007 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@surjitsingh245
@surjitsingh245 Год назад
GOOD SARDARJI
@dhanveersingh5428
@dhanveersingh5428 Год назад
ਇਹ ਜਾਣਕਾਰੀ ਪਹਿਲਾਂ ਵੀ ਸੀ। ਪਰ ਦਵਾਰਾ ਸਮਝ ਕੇ ਚੰਗਾ ਲੱਗਾ ਹੈ
@urvikaur194
@urvikaur194 Год назад
Very nice.... Proud
@balwantsinghdhadda2644
@balwantsinghdhadda2644 Год назад
Great job Dr Saab ji , God bless you
@GurjinderSingh-wu1of
@GurjinderSingh-wu1of Год назад
Dr sahib you are doing a great service to the community,stay blessed (meher hove)
@sarbjitdhillon9139
@sarbjitdhillon9139 Год назад
V good brother ji
@harjitsingh8645
@harjitsingh8645 Год назад
Very good information thanks
@diwakarsingh439
@diwakarsingh439 Год назад
Bohut badhiya khalsa ji
@baggagroup23
@baggagroup23 Год назад
Bot vaddiaa trike naal dr saab biaa kiti sari gal baat very good. Charhdi klaa vich raho sdaa
@user-ny5tk6cd9r
@user-ny5tk6cd9r Год назад
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।।
@jagnandanbirsingh5804
@jagnandanbirsingh5804 Год назад
ਬਹੁਤ ਖ਼ੂਬ ਭਾਈ ਸਾਹਿਬ
@somadevi1614
@somadevi1614 Год назад
Waheguru ji 🙏🙏
@balwindersinghvirk2852
@balwindersinghvirk2852 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@indervirsidhu8549
@indervirsidhu8549 Год назад
Great information. Thank you so much.
@sukhdeepsinghbhullar6609
@sukhdeepsinghbhullar6609 Год назад
Very nice veer g. Excellent explain
@SurjeetSingh-he1cl
@SurjeetSingh-he1cl Год назад
ਬਰਵਾਲਾ, ਜੁਲਾਹਾ ਜਾਤੀ ਦਾ ਉਹ ਤਬਕਾ ਸੀ ਜੋ ਪਿੰਡ ਦੇ ਬਾਹਰ ਰਹਿੰਦੇ ਸੀ।
@baljinderraj1445
@baljinderraj1445 Год назад
Sat sri akaal Dr. Sahib. Waheguru ji sda hi chrdi kla Vichy rkhn.Bhuuut hi vdhia jankari dense ho tuci.lmbia umra bkshn Patshah ji.
@MandeepSingh-hc1hz
@MandeepSingh-hc1hz Год назад
Waheguru ji
@jaskaranchahal5822
@jaskaranchahal5822 Год назад
Wahegur
@Kingnamberdar
@Kingnamberdar Год назад
👏👏👏👏👏
@harimeetkaurmarwah1907
@harimeetkaurmarwah1907 Год назад
Waheguru mehar kare ji.
@maninderchandi4420
@maninderchandi4420 Год назад
what a brave family rab meher kare unsa te.
@angrejsingh5347
@angrejsingh5347 Год назад
🙏🙏🙏🙏🙏
@paramjitkaursandhu8752
@paramjitkaursandhu8752 Год назад
Boht vadia jaankari diti a veer ji tusi God bless you may you live long ❤
@RajwinderKNeeru
@RajwinderKNeeru Год назад
🙏Waheguru ji bless you 🙏
@jagdeepsingh4347
@jagdeepsingh4347 Год назад
Waheguru ji ka khalsa waheguru ji ki fateh ji veer ji
@gurdeepsingh1616
@gurdeepsingh1616 Год назад
🙏🙏🙏
@manbirkhaira330
@manbirkhaira330 Год назад
Waheguru…🙏🙏
@ManjeetSingh-kd7il
@ManjeetSingh-kd7il Год назад
rub pali kre veer ji
@baljinderbanipal3438
@baljinderbanipal3438 Год назад
Till this day ,i was thinking (Nathu Ram Godse) Erra gerra nathu khera
@kesarsinghkang7013
@kesarsinghkang7013 Год назад
ਤੁਹਾਨੂੰ ਅਜਿਹੇ ਮੁੱਦੇ ਹੀ ਚੁੱਕਣੇ ਆਉਦੇਹਨ ਹੋਰ ਪ੍ਰਗਤੀ ਬਾਰੇ ਸੋਚਣ ਦਾ ਤੁਸੀਂ ਕਦੇ ਕੋਸ਼ਿਸ਼ ਹੀ ਨਹੀਂ ਕਰ ਸਕਦੇ ਅਗਾਂਹ ਦੀ ਸੋਚੋ ਪਿਛਲ-ਖੁਰੀਆਂ ਨਾ ਤੁਰੋ ਵਿਗਿਆਨ ਵੱਲ ਵਧੋ ਬਹਿਸ ਦੇ ਮੁੱਦੇ ਖੜੇ ਨਾ ਕਰੋ
@AmritSingh-oq2rv
@AmritSingh-oq2rv Год назад
He lok shaeed bhai natha Kehra de payran di jutti de barabar vi nahi
@ranbeersingh4188
@ranbeersingh4188 Год назад
Waheguru
@bahadursinghjattana9679
@bahadursinghjattana9679 Год назад
🙏🙏🙏♥️
@AmritSingh-oq2rv
@AmritSingh-oq2rv Год назад
🙏🙏🙏🙏🙏🙏🙏
@harvindersingh8717
@harvindersingh8717 Год назад
Udhoke g kirpa kar k eh v lokan nu daso ki bhai mehtaab singh di bans vicho hi general subeg singh han jo apni kul di rivayat nu aggey torde hua 1984 vich darbar sahib vich larde hoye sheed ho gaye
@raghbirsingh4959
@raghbirsingh4959 Год назад
ਓਸ ਸਮੇਂ ਤਾਂ ਚਾਰ ਗਦਾਰ ਸਨ ਅੱਜ ਦਾ ਸਮੇਂ ਚਾਰ ਕਿਲੋਮੀਟਰ ਦੀ ਲਾਈਨ ਲੱਗ ਜਾਂਦੀ । ਤਾਜੇ ਗਦਾਰ ਨੂੰ ਤਾਂ ਟਾਈਟਲਰ ਚ ਹੀ ਰੱਬ ਦਿਖੀ ਜਾਂਦਾ
@maninderchandi4420
@maninderchandi4420 Год назад
chodhury Nathan did great job. he sacrifice his own son and relative too.
@maninderchandi4420
@maninderchandi4420 Год назад
Nathan chowdery da balidaan was great
@GurdevSingh-jq9ix
@GurdevSingh-jq9ix Год назад
Fukra Transport Minister not Intelligent Leader, only Kamla Mental Minister, Next Election Jamanat Jabat Hovegi.
@kashmirsinghbhinder7939
@kashmirsinghbhinder7939 Год назад
ਜਿੰਨਾ ਇਹ ਭਾਈ ਮਿਠਾ ਤੇ ਮਧੁਰ ਬੋਲਦੇ ਐ ਅਗਰ ਇਦੇ ਨਾਲ ਫੋਨ ਤੇ ਗਲ ਕਰੀਏ ਤਾਂ ਬੜੀ ਆਕੜ ਝਲਕਦੀ ਐ
@beantsingh4294
@beantsingh4294 Год назад
Keo Aag lai rote kha lain do
@jeet428
@jeet428 Год назад
ਤੇਰੇ ਮੂੰਹ ਚੋ ਰੋਟੀ ਕਿਸਨੇ ਖੋ ਲਈ, ਜਮੀਰ ਨਾ ਦੀ ਚੀਜ਼ ਵੀ ਹੁੰਦੀ ਹੈ ਉਹ ਨਾ ਰੋਟੀ ਨਾਲ ਖਾ ਲਈ
@shankarsharma9655
@shankarsharma9655 Год назад
J tenu roti da ena fikar a ethe ki krn aya
@RanjitSingh-nn7il
@RanjitSingh-nn7il Год назад
Gali de kute Bina aag to roti kha rahey aa
@AmarjitSingh-vg9ji
@AmarjitSingh-vg9ji Год назад
Je sach bolna agg launi a ta apne naam naalo singh na laao. Sikha ta sach di rakhi lai navaabia chad dittiya c. Je eho jehi roti jo tusi khaa rhhe o oda di roti ta mugal te turak v sikha nu dende c. Eh tuhadi soch dasdi a ki tusi sikh itihas te guru to bahut door o. Tuhade varge hi c jo Guru Gobind Singh Ji te Guru nanak dev ji v bolde c ki roti mill rhhi a khaao mugalan da virodh chadd do. Veer soch tu sikhi te guru Granth Sahib to kinna door jaa chukka. Fir te tu Guru Granth Sahib nu v agg laun wala bolega. Gurbani kehndi a Hindu anna Turko kana. Gurubani kehndi a Je jeeva patt lathi jaae Sabb haram jeta kis khaae
@urvikaur194
@urvikaur194 Год назад
Waheguru ji
@sarbjitsinghgill5498
@sarbjitsinghgill5498 Год назад
Waheguru ji
Далее