Тёмный

Agneepath (ਚਿਆਚਾ ਮੈ ਜਾ ਰਿਆ ਚੀਨ ਦੇ ਬਾਡਰ ਤੇ) Bhaanasidhu Bhanabhagudha Amanachairman New Comedy movie 

Chacha Wow Records
Подписаться 1,1 млн
Просмотров 345 тыс.
50% 1

Now we come with Agneepath (ਚਿਆਚਾ ਮੈ ਜਾ ਰਿਆ ਚੀਨ ਦੇ ਬਾਡਰ ਤੇ) new update🛎
Official Video Agneepath Hope you all enjoy this teaser. Enjoy and stay connected with us for full video and new update
Agneepath (ਚਿਆਚਾ ਮੈ ਜਾ ਰਿਆ ਚੀਨ ਦੇ ਬਾਡਰ ਤੇ)
For business : amanadeepsidhu813@gmail.com
Call : 9463034885
WhatsApp: 9463034885
Story by _ Amanachairman,mintumaan
Actors 👉🏻 Bhaanasidhu, Mintujatt , Amanachairman,Jaspreetdhaliwal
Editor by 👉🏻Amanachairman
Director 👉🏻 Amanachairman
DOP 👉🏻 Amanachairman, Sehajveer Singh
Creative Producer Amanachairman
Digital Publisher 👉🏻 ChaChaWoW Records
Color Grading 👉🏻 Amanachairman
Produce by 👉🏻 ChaChaWoW Team
Copyrights : Amanachairman,ChaChaWoW Team
Music : ChaChaWoW music 🎵
Qyamatlife Studioz Mobile : 7626840740
Makeup 👉🏻 Jaspreet
Thumbnail by 👉🏻 Sehajveer singh
📞 +91 6284 582 479
instagram : Mitnujatt 👉🏻 mintumaan44?igs...
instagram : Bhaanasidhuz 👉🏻 bhaanasidhuz?ig...
instagram : Amanachairman 👉🏻 amanachairman?i...

Приколы

Опубликовано:

 

28 июн 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 603   
@JatinderSingh-pq8gj
@JatinderSingh-pq8gj 2 года назад
ਇਸ ਬੰਦੇ ਨੂੰ ਦੇਖ ਕੇ ਸਿੱਧੂ ਬਹੁਤ ਹੱਸਦਾ ਹੁੰਦਾ ਸੀ 😊love you sidhu veer😘
@sukhchainsingh5788
@sukhchainsingh5788 2 года назад
ਭਾਨਾ ਸਿੱਧੂ ਸਿਰਾ ਬੰਦਾ ਯਾਰ
@mandeep4177
@mandeep4177 2 года назад
Sidhu moose wala jindabad miss u ustad. Love u.
@sharanpreetsingh4596
@sharanpreetsingh4596 2 года назад
ਹੱਥ ਰੱਸੀ 😂😂😂
@sarabjitkaur8997
@sarabjitkaur8997 2 года назад
ਵਧੀਆ ਮਿਸਿਜ, ਸਾਰੀ ਟੀਮ ਦਾ ਧੰਨਵਾਦ,
@virpalkaurvirpalkaur9936
@virpalkaurvirpalkaur9936 2 года назад
ਮੇਸਿਜ਼
@sandeepdhillon6719
@sandeepdhillon6719 2 года назад
ਬਹੁਤ ਵਧੀਆ ਜੀ ❤️❤️❤️❤️
@omm3937
@omm3937 2 года назад
ਬਹੁਤ ਵਧੀਆ ਭਾਨਾ ਫ਼ੌਜੀ ਜੀ
@moosewlaastaad9056
@moosewlaastaad9056 2 года назад
Best friend Sidhu Da bro god bless you ustad miss u you 😢😢😢😢😢😢
@sonuelectronic2054
@sonuelectronic2054 2 года назад
Sidhu veer Gye nu 1month ho gy missss uuuuu veeer ji 😰Teri yaad bhut aundi aah veer
@bhinderbrar1343
@bhinderbrar1343 2 года назад
Bas karo yaar ehna kite desh layi jaan den waale faujiayan nu v yaad kar laya karo saale Sidhu de tatte
@randheergrewal2120
@randheergrewal2120 2 года назад
If u dont mind if u fell alon then u should go to sidhus....
@arshuaulakh1188
@arshuaulakh1188 2 года назад
ਭਾਨਾ ਸਿਰਾ ਹੀ ਕਰਾਉਂਦਾ 🤣❤️
@preetbawa1881
@preetbawa1881 2 года назад
ਬਹੁਤ ਵੱਧੀਆ ਸੁਨੇਹਾ ਦਿੱਤਾ Youth Nu Lovd you aa Dilo ❤❤❤❤❤❤❤
@navisandhu1856
@navisandhu1856 2 года назад
Mintu bhai jma sirrraa acting aa teri ❤️❤️❤️❤️❤️❤️💯💯💯👌👌👌👌👌👌
@amrindrasingh1077
@amrindrasingh1077 2 года назад
ਦੋਸਤੋ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੋਈ ਹੈ ਇੱਕ ਗੱਲ ਹੋਰ ਜੇ ਸਰਕਾਰ ਨੁੰ ਅਗਲੇ ਵਾਰੀ ਬਦਲ ਦਿੱਤਾ ਜਾਵੇ ਤਾਂ ਤੁਸੀਂ ਸਾਰੇ ਚੰਗੇ ਬੰਦਿਆਂ ਦਾ ਸਾਥ ਜਰੂਰ ਦਿਉ ਜੇ ਸਰਕਾਰ ਦੇ ਅੰਦਰ ਸਾਡੇ ਵਧੀਆ ਬੰਦੇ ਹੋਣਗੇ ਤਾਂ ਸਾਡੇ ਹੱਕ ਆਂ ਵਾਰੇ ਬੋਲਗੇ
@AK-bp2qp
@AK-bp2qp 2 года назад
ਭਾਨਿਆ ਆਹ ਸਪੱਸ਼ਟੀਕਰਨ ਵਾਲਾ ਤਕੀਆ ਕਲਾਮ ਬਿਲਕੁਲ ਸਿਰਾ ਐ
@bciv072_dhruvghai8
@bciv072_dhruvghai8 2 года назад
ASTAAD G. 😂😂😂😂😂 bai aatt. Siraa hun sidhu bai de baad tuse ho. Sade lae . Sidhu. Bai. Tahanuu vekhda se love ❤️ from jammu 🙌🙌🙌🙌❤️❤️. Legends never die Sidhu moosewala 💕
@pammaalamgiriya1713
@pammaalamgiriya1713 2 года назад
ਸਹੀ ਗੱਲ ਕੀਤੀ ਇਹੀ ਕੰਮ ਹੋਣਾ
@preetladdi5633
@preetladdi5633 2 года назад
Bhana chhtadd 😆😆😆👌👌👌👌siraa aa jma god bless you
@JagmeetSingh-sk9kl
@JagmeetSingh-sk9kl 2 года назад
Bhaana Sidhu ✌🏻🦅🦅🔥
@simarjitsingh8
@simarjitsingh8 2 года назад
ਭਾਣਾ ਭਗੋੜਾ ਬਹੁਤ ਵੱਡਾ actor
@rajbhatti6484
@rajbhatti6484 2 года назад
ਵਾਹਿਗੁਰੂ ਜੀ ਸੁੱਖ ਰਖਿਉ ਸਾਰਿਆਂ ਤੇ👌👌👌👌👌👌
@jagdeepsingh4758
@jagdeepsingh4758 2 года назад
13:17 ਸੂੱਡਲ ਜਨਾਨੀ is Back ✌✌
@arshchahal871
@arshchahal871 2 года назад
🤣🤣
@rajdeepsingh2309
@rajdeepsingh2309 2 года назад
ਬਹੁਤ ਸੋਹਣੀ ਵੀਡੀਓ ਬਣਾਈ ਆ ਵੀਰ ਸਾਨੂੰ ਤੁਹਾਡੇ ਤੇ ਮਾਣ ਆ ਵੀਰ ਜੋ ਤੋਹਸੀ ਸਾਡੀ ਨੌਜਵਾਨਾਂ ਦੀ ਅਵਾਜ ਨੂੰ ਸੈਂਟਰ ਸਰਕਾਰ ਦੇ ਵਿਰੋਧ ਵਿੱਚ ਵੀਡੀਓ ਬਣਾ ਕੇ ਸਾਡੀ ਬੋਲੀਆ ਗੂਗੀਆਂ ਸਰਕਾਰਾਂ ਤੱਕ ਸਾਡੀ ਅਵਾਜ ਪਹੁਚਾਂਣ ਤੱਕ ਮੱਦਦ ਕੀਤੀ ਤੇ ਲੋਕਾਂ ਨੂੰ ਸਮਜਾਨ ਵਿੱਚ ਮਦਦ ਕੀਤੀ ਤੁਹਾੜਾ ਬਹੁਤ ਬਹੁਤ ਥਨਵਾਦ 🙏🙏
@gursharansinghnambardar3877
@gursharansinghnambardar3877 2 года назад
ਬਾਈ ਜੀ ਪੁਲਿਸ ਵਾਲਿਆਂ ਦਾ ਢਿੱਡ ਤਾਂ ਬਹੁਤ ਸਾਰਿਆਂ ਦਾ ਵੇਖਿਆਂ ਪਰ ਫੌਜੀ ਵੀਰ ਦਾ ਪਹਿਲੀ ਵਾਰ ਢਿੱਡ ਵੇਖਿਆ।
@jasjaspreets4502
@jasjaspreets4502 2 года назад
ਬੁਹਤ ਵਧੀਆ ਭਾਨਾ ਬਾਈ ਜੀ
@inderjeet3970
@inderjeet3970 2 года назад
ਸਾਰੇ acter ਵਧੀਆ ਨੇ 🤟
@DilveerBawa
@DilveerBawa 2 года назад
Spelling theek kar
@ireland278
@ireland278 2 года назад
@@DilveerBawa ton kidar MA English kitya lol 😆 😂
@inderjeet3970
@inderjeet3970 2 года назад
@@DilveerBawa koina kahli kahli ch likh hogye y
@JS50108
@JS50108 2 года назад
🤣🤣👍
@JagseerSingh-gv2nm
@JagseerSingh-gv2nm 2 года назад
Good jov 9 pera comando
@sandeeppspcl159
@sandeeppspcl159 2 года назад
End la ta bhanna jma
@GurmeetSingh-yu3kk
@GurmeetSingh-yu3kk 2 года назад
ਬਹੁਤ ਵਧੀਆ ਐਕਟਿੰਗ
@gavenpreet7339
@gavenpreet7339 2 года назад
sira bai end kra ti🥰🥰🥰🥰🙏
@charanjitsingh2857
@charanjitsingh2857 2 года назад
Jeda banda v sidhu jatt nu pyar krda asi te us bande nu akhan te bitha k rakhi da nd bhana saab ji asi te woht time de hi tuhanu pasand krde wa love u sade bai ji nu
@ravneetsingh5994
@ravneetsingh5994 2 года назад
Nice video 🔥🔥🔥🔥👌👌👌 Asee is agneepath yojna da virod karde Haan jadon Tak eh nahi hatdi
@randheermaan9741
@randheermaan9741 2 года назад
Mintu jatt di sirra acting👌sirra video 😂
@sukhmaansaab1963
@sukhmaansaab1963 2 года назад
ਇੱਕ ਗੱਲ ਤਾਂ ਹੈ ਜੋਂ ਪੰਜਾਬ ਚਾਂ ਗਲਤ ਹੁੰਦਾ ਤੁਸੀ ਉਸੇ ਤੇ ਵੀਡੀਉ ਬਣਾਉਂਦੇ ਹੋ ,gud job ji ,,
@jassabehbalkalan4985
@jassabehbalkalan4985 2 года назад
End 22ji
@gurmailsibgh9096
@gurmailsibgh9096 2 года назад
ਸੱਪ ਸਲੂਟੀ ਤੋਂ ਧਿਆਨ ਨਾਲ ਵੀਰ ਜੀ
@jagvirsinghbenipal5182
@jagvirsinghbenipal5182 2 года назад
ਬਾਹੁਤ ਵਧੀਆ ਜੀ 👌👌👌👌
@prabhdyalsingh4722
@prabhdyalsingh4722 2 года назад
😀😀😀😀😀 ਅੱਜ ਤਾਂ ਵੱਖੀਆਂ ਤੜਾ ਦਿੱਤੀਆਂ, ਭਾਨੇ ਨੇ ਕਮਾਂਡ ਦੇ ਦੇ ਕੇ ਕਮਾਲ ਕਰਤੀ।
@surjeetsingh-tp1oh
@surjeetsingh-tp1oh 2 года назад
Mintu Jatt, very good comedian.
@pawandeep1683
@pawandeep1683 2 года назад
Bahut vdiaa msg veer. Boycut tod
@kohinoor2743
@kohinoor2743 2 года назад
Baki theeka video wadhiya .👍👍
@harmanbrar8458
@harmanbrar8458 2 года назад
Part 2 v bauoo sidhu bai
@rajwinder1968
@rajwinder1968 2 года назад
ਵਾ ਭਾਨੇ ਬਾਈ ਹਾਸਾ ਨਹੀ ਰੁਕਦਾ
@jashandeepsinghpannu1547
@jashandeepsinghpannu1547 2 года назад
Nice video 👌👌👌👌
@B_S-H-I-V-A
@B_S-H-I-V-A 2 года назад
ਮਿੰਟੂ ਬਾਈ ਤੇ ਭਾਨਾ ਬਾਈ ਦੀ ਜੋੜੀ ਬਹੁਤ ਵਧੀਆ ਲਗਦੀ ਹੈ ਵੀਡੀਓ ਦੇਖ ਕੇ ਤਾਂ ਨਜ਼ਾਰਾ ਆ ਜਾਂਦਾ ਹੈ ਇੱਕ ਗੱਲ ਹੋਰ ਵਿੱਚ ਵਿੱਚ ਕਰਨੈਲ ਸਿੰਘ ਦੇ ਵਿੱਚ ਜੋਗੀ ਆ ਜਾਂਦਾ ਸੀ 🤣🤣🤣🤣 ਬਾਕੀ ਉਦਾਂ ਕਿਹੜਾ ਨੌਕਰੀਆਂ ਮਿਲਦੀਆਂ ਨੇ ਸਾਲਾ ਚਾਰ ਸਾਲ ਹੀ ਸਹੀ ਨੌਕਰੀ ਤਾਂ ਮਿਲੂ ਬਾਅਦ ਵਿੱਚ ਪੈਨਸ਼ਨ ਵੀ ਮਿਲੂ ਜੇ ਕੋਈ ਸ਼ਹੀਦ ਹੋ ਜਾਂਦਾ ਹੈ ਤਾਂ ਪਰਿਵਾਰ ਨੂੰ ਇੱਕ ਕਰੋੜ ਰੁੱਪਏ ਮਿਲਣਗੇ ਉਸਤੋਂ ਬਾਅਦ ਚਾਰ ਸਾਲ ਫੌਜ ਵਿੱਚ ਲਾਉਣ ਤੋਂ ਬਾਅਦ ਪੁਲਿਸ ਵਿੱਚ ਨੌਕਰੀ ਮਿਲ ਜਾਏਗੀ ਮੈਂ ਫੌਜ ਦੇ ਜਨਰਲ ਦਾ ਇੰਟਰਵਿਊ ਦੇਖਿਆ ਸੀ ਉਸ ਵਿੱਚ ਉਸਨੇ ਸਾਰੀ ਜਾਣਕਾਰੀ ਦਿੱਤੀ ਹੈ ਉਝਂ ਵੀ ਐਮ ਏ ਕਰਦੇ ਕਰਦੇ ਬੰਦਾ ਬੁੱਢਾ ਹੋ ਜਾਦੇਂ ਖੇਤੀ ਕਾਨੂੰਨ ਮਾੜੇ ਸੀ ਪਰ ਇਹ ਸਕੀਮ ਦਾ ਵਿਰੋਧ ਨਾ ਕਰੋ ਜੇ ਵਿਰੋਧ ਕਰਨਾ ਹੈ ਤਾਂ ਬਾਹਰਲੇ ਦੇਸ਼ਾ ਵਾਲੇ ਪੰਜਾਬੀਆਂ ਦੀ ਮਿੰਨਤ ਕਰ ਲਓ ਕਹੋ ਕਿ ਪੰਜਾਬ ਵਿੱਚ ਆ ਕੇ ਇੰਡਸਟਰੀਜ਼ ਲਾ ਲੈਣ ਪੰਜਾਬ ਖੁੱਸ਼ਹਾਲ ਹੋ ਜਾਉਗਾ ਨਹੀ ਤਾਂ ਬੇਰੋਜਗਾਰੀ ਨੇ ਮੱਤ ਮਾਰ ਦੇਣੀ ਆ
@naveedinst5442
@naveedinst5442 2 года назад
Appreciate you Bhaana g, good work but still missing Sidhu Moose wala bhai. 🏡🌷🌹🇵🇰🙏🙏🙏
@rishldharan622
@rishldharan622 2 года назад
Ptandar har roal ch fit ho janda
@namitkumar9818
@namitkumar9818 2 года назад
😂😂😂chacaha love you aa tainu amane Bai de bs kra te
@jattforce3989
@jattforce3989 2 года назад
Sidhu bai nu karo like
@gaggibheru9937
@gaggibheru9937 2 года назад
Love you 22 motivation aa sariya nu
@jsvir7522
@jsvir7522 2 года назад
V nice ji ,loka nu bohut kujh pta lagda tuhadia videos to.. Thanks...
@honeyhans9494
@honeyhans9494 2 года назад
Bhana bhagoda new character . End gal baat🤣🤣🤣🤣😅😃😂😁
@sajidrehman6188
@sajidrehman6188 2 года назад
Amazing 🤩😄🤩😄 I can't stop laughing 😜😂😜😂. amazing work Love from Pakistan. great team.
@mandhirbrar7185
@mandhirbrar7185 2 года назад
Ki hal a brother
@gurjeetturna2392
@gurjeetturna2392 2 года назад
Super ❤️
@sajjansingh168
@sajjansingh168 2 года назад
Nice y ji
@AmandeepSingh-pd5bs
@AmandeepSingh-pd5bs 2 года назад
No words 🙏❣️ mintu jatt da koi tod ni sirra y sirra
@jotchattha7775
@jotchattha7775 2 года назад
Sidhu moosa wala❤❤❤❤❤😭😭😭😭😭😭
@NirbhauNirvair1313
@NirbhauNirvair1313 2 года назад
Siraaa bhai ji🥰🥰
@thakursaab8397
@thakursaab8397 2 года назад
Miss u sidhu moose wala 1month hoga 💔💔💔💔💔😭😭😭😭
@moharsinghsmartowls146
@moharsinghsmartowls146 2 года назад
ਵਰਦੀ ਨਾਲ ਜੁੱਤੀ .... ਵਾਹ ਕੈਲਿਆ ਤੇਰੇ 😃
@gujjar9916
@gujjar9916 2 года назад
ਭਾਨਾ ❤️👍
@wagha_zone3527
@wagha_zone3527 2 года назад
Hahahaha sira banda yr
@rajbhatti6484
@rajbhatti6484 2 года назад
ਮਾਰਦਾ ਗਲ ਗਟੋਲੀਅ 😂😂😂😂
@MandeepSingh-le4wb
@MandeepSingh-le4wb 2 года назад
ਚੰਗਾ ਸਨੇਹਾ
@satinderpalsingh6055
@satinderpalsingh6055 2 года назад
Sari team nice acting bhana veere👏👏👏👏👏👏👏👏👏
@lakhakamal7996
@lakhakamal7996 2 года назад
ਐਦਰ ਨੂੰ ਆਏ ਗੇ ਐਡਰ ਨੂੰ ਆ😂😂😂
@kalabrar8903
@kalabrar8903 2 года назад
Sirrrrrrraaaa Bai
@gurwinderdhillon5831
@gurwinderdhillon5831 Год назад
ਟਰਮਾਡੋਲ🤣🤣🤣🤣🤣🤣
@punjabifilm4693
@punjabifilm4693 2 года назад
Nice bhana shidhu and Kala ❣️❣️❣️❣️❣️👍👍👍
@punjabiboy1873
@punjabiboy1873 2 года назад
Bahut vadia bai swad a gya video dekh k
@bsandhu7631
@bsandhu7631 2 года назад
Loved 🥰 you a chachaa
@gurpreetrangi3164
@gurpreetrangi3164 2 года назад
ਬਹੁਤ ਵਧੀਆ ਨਤੀਜੇ
@JagdeepSingh-iq5er
@JagdeepSingh-iq5er 2 года назад
ਉਸਤਾਦ ਜੀ ਨਜਾਰਾ ਆ ਗਿਆ ਵੀਡਿਉ ਦੇਖ ਕੇ ਲਵ ਯੂ ਮਿੰਟੂ ਵੀਰ
@gindagill4028
@gindagill4028 2 года назад
Good 22 ji sare teem da Dhanwaad ji 🙏🙏
@dharamveersingh7978
@dharamveersingh7978 2 года назад
Bahut haasa c
@supandeep6933
@supandeep6933 2 года назад
Bohat vdia good work bhana sidhu
@jasmailsingh999
@jasmailsingh999 2 года назад
Bhane di jutti noka wali 😂😁😂😁
@loveyourlife8999
@loveyourlife8999 2 года назад
Really Indian people great and sweet people watching from philippines 🇵🇭 🤞
@CHOBER-qb6uo
@CHOBER-qb6uo 2 года назад
@@kingkite1170 gyani de sirr nu kaam chdya wa🤣🤣
@fazeelmahmood22
@fazeelmahmood22 2 года назад
Best comedian, love u Bhai♥️
@fazeelmahmood22
@fazeelmahmood22 2 года назад
Bhana ustad kiho jean glan kri jande o, Sidhu Bhai no v aeho jae glan krn te Shaheed kita gea. Central government ko bach k rehn ich e kher e.
@jasskumar8112
@jasskumar8112 2 года назад
Best friend sidhl 🥰🥰
@SukhdevSingh-cq5pw
@SukhdevSingh-cq5pw 2 года назад
Punjabi zindabad💪
@farmlife3304
@farmlife3304 2 года назад
Hath rashi 🤣🤣🤣 talja bhaane baai 👍👍
@Globalkabbadiupdates
@Globalkabbadiupdates 2 года назад
ਚੈਅਰਮੈਨ ਦੇ ਰੂਲ ਗਲਤ ਹੋਏ ਪਏ ਹਨ, ਬਿ੍ਗੇਡੀਅਰ ਸਾਇਡ ਤੇ ਰਹੀਂ,ਨਿੱਕਰਾਂ ਵੱਡੀਆਂ ਪਾ ਲੈਂਦੇ 🤣🤣,,, ਵੀਡੀਓ ਸਿਰਾ ਹੈ
@gindagill4028
@gindagill4028 2 года назад
Good aaa 22 ji sirrrrraaaaa full 👏👏👌👌👍
@AVINASGAMING
@AVINASGAMING 2 года назад
Nice aa viree
@jashanwrainch454
@jashanwrainch454 2 года назад
Patla ja ta gill da Bhai lgda 😂😂 ohde warga jma 😂😂😂
@lovespreet2976
@lovespreet2976 2 года назад
ਵਾਹ ਵੀਰ ਜੀ ਬਾ ਕਮਾਲ ਹੋ ਤੁਸੀਂ
@navjotkatron276
@navjotkatron276 2 года назад
After all 👌🏻🤣 Epic 😂
@likharikharoud1842
@likharikharoud1842 2 года назад
Bhut jyda sohni video aa bhra ❤️❤️
@GURSEWAKSINGH-wt3fm
@GURSEWAKSINGH-wt3fm 2 года назад
😂😂😂 sirra acting😂😂 y saria de
@bkrecentlyupdates4251
@bkrecentlyupdates4251 2 года назад
ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ,end ਤੇ ਵੀਰੋ,thanks alottr,,
@gaganbrar5865
@gaganbrar5865 2 года назад
Hard work a bhut veer army da
@diljitboss156
@diljitboss156 2 года назад
Fast comments chacha g love you bhot vadia 💪❤️😂
@pb06_32
@pb06_32 2 года назад
ਮੈਂ ਪਹਿਲਾਂ ਵੀ ਦੇਸ਼ ਲਈ ਪੰਜ ਦਸ ਵਾਰੀ ਸ਼ਹੀਦ ਹੋ ਚੁਕਿਆਂ...😁😜😁🤣
@sukhpreetsingh1013
@sukhpreetsingh1013 2 года назад
Bhout vadyea y ji 👌👍👍
@SidhuBalveer
@SidhuBalveer 2 года назад
BAHI ji sirrra 🤣🤣🤣🤣🤣🤣🤣
@GURJEETSINGH-qp1fq
@GURJEETSINGH-qp1fq 2 года назад
Boht vadia bro
@vakilsingh203
@vakilsingh203 2 года назад
ਮੋਟੇਆ ਤੇਰੇ ਡਾਈਲੌਗ ਕਮਾਲ ਆ
@sandhuschannel2114
@sandhuschannel2114 2 года назад
Very good working video's,edaa hi allag allag contents le k aya kro bahanee veere tuhadiyaan har videos vich massage hunda vaa ❤️👍
@balwindersingh2943
@balwindersingh2943 2 года назад
Vdiyaaa video bnaaai a bai luv u 😂😂😂😂😘😘😘😘
@MandeepSingh-jx2dr
@MandeepSingh-jx2dr 2 года назад
#juctice for sidhu mosse vala
Далее
Brawl Stars Animation: PAINT BRAWL STARTS NOW!
00:52
Davomi 👍
1:00
Просмотров 3,6 млн
Будни в пекарне. Часть 7
0:48
Просмотров 2,3 млн