Тёмный
No video :(

ਅੰਮ੍ਰਿ.ਤ.ਪਾਲ ਨੂੰ Deep Sidhu ਦੇ ਸਾਥੀਆਂ ਦਾ ਖੁੱਲ੍ਹਾ ਚੈਲੰਜ ਚਾਚਾ ਬਘੇਲ ਸਿੰਘ ਤੇ ਵੀ ਖੜ੍ਹੇ ਕਰ ਦਿੱਤੇ ਸਵਾਲ 

RMB Television
Подписаться 974 тыс.
Просмотров 292 тыс.
50% 1

#RMBTelevision #DeepSidhu
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksRU-vid www.youtube.co... / rmbtelevisioninsatgram-
/ rmbtelevision

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,4 тыс.   
@vicky-preet
@vicky-preet Год назад
ਆਹੀਂ ਗੱਲਾਂ ਬਾਈ ਦੀਪ ਸਿੱਧੂ ਵੇਲੇ ਹੁੰਦੀਆਂ ਸੀ ਹੁਣ ਦੱਸੋ ਇਹਨਾ ਨੂੰ ਸਾਰਾ ਕੁਝ
@kamaljitkaur9169
@kamaljitkaur9169 Год назад
ਜੇਕਰ ਵਾਹਿਗੁਰੂ ਜੀ ਦੀ ਮਿਹਰ ਹੋਵੇ ਤਾਂ ਗੁਰਬਾਣੀ ਦਾ ਪਾਠ5 ਕਲਾਸਾਂ ਵਾਲਾ ਵੀ ਕਰ ਸਕਦਾ ਹੈ ਜੀ
@sony1041
@sony1041 Год назад
Hnji Gurbani da patth tan Anpad banda B kr sakda A pr Aaithe kehan da Matlb Aai K +12 Wale bande Nu Path ni Aaunda ok g
@simardeepkaurbrar1175
@simardeepkaurbrar1175 Год назад
@@sony1041 fr v amritpal veer amrit tan shakan lgea ee aa path v aa jau.... aah jehde bolde aa eh v amrit shak len te lggn agge kaum aape decide krdu k kon sai a kon glt....ehne chir de tan bole ni kine mahine hoge ohnu pradhan bne kde pehla tan press conference kiti ni ....odho tan shyad lok sath v de dinde kyu k ohdo lok aje amritpal singh naal jude v nhi c
@japraj4826
@japraj4826 Год назад
ਬਾਈ ਛੱਜੂ ਝੀਉਰ ਬਾਰੇ ਵੀ ਪੜਨਾ ਚਾਹੀਦਾ ਇਹਨਾਂ ਨੂੰ
@sandhusab4431
@sandhusab4431 Год назад
ਸਾਡੇ ਪਿੰਡ ਵੀਰਾਂ ਇਕ ਸਿੰਘ ਆ ਅਨਪੜ੍ਹ ਆ ਪੰਜੇ ਬਾਣੀਆਂ ਆਉਂਦੀਆਂ ਨੇ ਇਹ ਐਵੇਂ ਜੱਬਲੀਆਂ ਮਾਰੀ ਜਾਂਦਾ ਏਂ ਸਾਨੂੰ ਸ਼ਾਬਤ ਸੂਰਤ ਸਿੰਘ ਖਾਲਸਾ ਮਿਲਿਆ ਏਂ ਚੜਦੀ ਕਲਾ ਵਿਚ ਰੱਖੇਂ ਵਾਹਿਗੁਰੂ ਜੀ
@simardeepkaurbrar1175
@simardeepkaurbrar1175 Год назад
@@sandhusab4431 ryt g sade v known ch aa anpdh lady bilkul oh v path kr laindi aa
@deepgym6572
@deepgym6572 Год назад
ਸਾਨੂੰ ਵੈਰੀ ਤੋਂ ਕੋਈ ਖੱਤਰਾ ਨੀ ਡਰ ਲੱਗਦਾ ਆਪਣੇ ਯਾਰਾ ਤੋਂ
@satpalgarg2894
@satpalgarg2894 Год назад
ਜੇਕਰ ਸਾਰੇ ਸਿੱਖ ਇਕ ਹੋ ਜਾਨ ਤੇ ਗੁਰੂ ਜੀ ਦੇ ਪਾਏ ਪੂਰਨਿਆਂ ਤੇ ਚਲਣ ਤਾਂ ਕੋਈ ਤਾਕਤ ਸਿਖਾਂ ਨੂੰ ਹਰਾ ਨਹੀਂ ਸਕਦੀ l
@Dr.Selfstudy_
@Dr.Selfstudy_ Год назад
Par koi Uteh ja nhi rheh oh pangah heh
@GurwinderSingh-ts1bk
@GurwinderSingh-ts1bk Год назад
ਅਮ੍ਰਿਤਪਾਲ ਵੀਰ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਅਸਲੀ ਵਾਰਿਸ ਹੈ। ਪੰਜਾਬੀਓ ਸਾਨੂੰ ਸਾਰਿਆਂ ਨੂੰ ਅਮ੍ਰਿਤਪਾਲ ਵੀਰ ਦਾ ਸਾਥ ਦੇਣਾ ਚਾਹੀਦਾ ਹੈ।
@harsinghharsingh6546
@harsinghharsingh6546 Год назад
ਜੇ ਸਿੱਖ, ਸਿੱਖ ਨੂੰ ਨਾ ਮਾਰੇ, ਇਹ ਕੌਮ ਕਦੇ ਨਾ ਹਾਰੇ 🙏
@gurpreetsingh-jn5ut
@gurpreetsingh-jn5ut Год назад
Sahi gal va bai
@peplosboutique4983
@peplosboutique4983 Год назад
True
@bittuchambal3008
@bittuchambal3008 Год назад
You're right ji👍👍🙏🙏🙏🙏
@SukhwinderSingh-ch5wr
@SukhwinderSingh-ch5wr Год назад
@@jagirsingh7369 ਨੀਲੀ ਪੱਗ ਵਾਲਾ ਦਾੜੀ ਬੰਨ ਸਰਧਾਲੂ ਕੇ ਸਿੰਘ ਲਗਦਾ।
@omgo1
@omgo1 Год назад
Bhrava sikh sikh nu ee maare hor dharma de loka nu na maare
@gurpreetpunjabimusic6340
@gurpreetpunjabimusic6340 Год назад
ਵੀਰ ਜੀ ਤੁਸੀਂ ਬਿਲਕੁਲ ਠੀਕ ਬੋਲ ਰਹੇ ਹੋ ਅਸੀਂ ਤੁਹਾਡੇ ਨਾਲ ਹਾਂ👍
@naturehub1568
@naturehub1568 Год назад
ਗੱਲਾਂ ਤਾਂ ਸਾਨੂੰ ਵੀ ਸਹੀ ਲਗਦੀਆਂ ਇਹਨਾਂ ਦੀਆਂ
@ramsingh-gv2ep
@ramsingh-gv2ep Год назад
ਤੂੰ ਰੌਲਾ ਕਿਓਂ ਪਾਉਂਦਾ ਵੀਰ।ਤੂੰ ਵੀ ਸਵੇਰੇ ਕਾਲ ਦੇ।ਵੇਖ ਤੇਰੇ ਬੁਲਾਏ ਤੋਂ ਕਿੰਨੀ ਕੁ ਸੰਗਤ ਜੁੜ ਦੀ ਹੈ
@rajvirsingh7044
@rajvirsingh7044 Год назад
ਵਾਹਿਗੁਰੂ ਜੀ ਜਾਣਦਾ ਸਚਾਈ ਕੀ ਹੈ
@punjab2153
@punjab2153 Год назад
ਵੀਰ ਜੀ ਤੁਸੀਂ ਤਾ ਸਭ ਨੇ ਬੇੜਾ ਹੀ ਗਰਕ ਕਰਤਾ ਤੁਸੀਂ ਕਦੇ ਵੀ ਇਕੱਠੇ ਨੀ ਹੋ ਸਕਦੇ🙏🏻
@user-df6od9be5x
@user-df6od9be5x Год назад
ਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।ru-vid.comJdJDp-3KhIw?feature=share
@jasbeerkaur5006
@jasbeerkaur5006 Год назад
ਵੀਰ ਅਮ੍ਰਿਤਪਾਲ ਦੀ ਚੜਦੀ ਕਲਾ ਵਹਿਗੁਰੂ ਜੀ ਉਦੇ ਨਾਲ ਤੁਸੀ ਜਿੰਨਾ ਮਰਜੀ ਜੋਰ ਲਾ ਲਵੋ
@chhindrsingh1305
@chhindrsingh1305 Год назад
ਬਹੁਤ ਵਧੀਆ ਗੱਲ ਕੀਤੀ ਧੰਨਵਾਦ
@kamaljitkaur9169
@kamaljitkaur9169 Год назад
ਦੀਪ ਸਭ ਦਾ ਤੁਹਾਡੇ ਇਕੱਲਿਆਂ ਦਾ ਨਹੀਂ ਜੇਕਰ ਮੁੰਡੇ ਚੰਗੇ ਕੰਮ ਕਰਦੇ ਹਨ ਜੀ ਕਰਨ ਦਿਉ ਜੀ ਤੁਸੀਂ ਸਭ ਚੌਧਰ ਦੇ ਭੁੱਖੇ ਹੋ ਜੀ
@sony1041
@sony1041 Год назад
Madam g jdo tak gl poori na pta hove tan Plz Bina matlb De com nhi kride. Nale Madam g Chaudhar de bhukhe Kon ne eh Jo Interview de Rahe Ne Ja Oh Jo Nakali page bna k Pardhan bngya te Pardhan B us bnde di party da Jihde Sanskar te Bhog te B oh nai gya aajtak ohdi Family nu ni Milya. Plz Reply jroor kario
@simardeepkaurbrar1175
@simardeepkaurbrar1175 Год назад
@@sony1041 jehda pradhan bnaya eh kehnde harnek singh fauji ohnu tan kde bolde sunea ee ni ohnu eh aap ee ni agge aun dinde ....amritpal hun punjab aya eh 7-8 months ton ethe aa oh km krda te awde aap nu pradhan dsn joga hunda lokan ne ohnu sewikar kr laina c ...ohnu tan eh agge ee ni aun dinde ya fr odhe awde ch guts haini boln de and lokan ch vichran de
@simardeepkaurbrar1175
@simardeepkaurbrar1175 Год назад
@@sony1041 tuc v rply jarur kreo plz
@dalwindersinghpandher3473
@dalwindersinghpandher3473 Год назад
@@simardeepkaurbrar1175 bilkul theek sis , Amritpal bahut vadiya gal krda ,menu ta uscho deep hi bolda lgda,bahut intelligent ya te sincerely jwaab dinda har gal da
@sanisingh4676
@sanisingh4676 Год назад
@@sony1041 ਜੋ ਇਟਰ ਵਿਉ ਕਰ ਰਹੇ ਨੇ
@lakhwinder2610
@lakhwinder2610 Год назад
ਬਾਈ ਜੀ ਤੁਸੀ ਬਾਈ ਦੀਪ ਸਿੰਘ ਸਿੱਧੂ ਦਾ ਸਾਥ ਦਿੱਤਾ ਸੀ ਜੇ ਸਾਥ ਦਿੱਤਾ ਹੁੰਦਾ ਤਾ ਅੱਜ ਦੁਨੀਆ ਦੇ ਵਿਚ ਹੁੰਦਾ ਬਾਈ ਦੀਪ ਸਿੰਘ ਵਰਗਾ ਬਣਨਾ ਬਹੁਤ ਔਖਾ ਬਾਈ ਜੀ ਦੀਪ ਨੂੰ ਤਾ ਸਾਰੀ ਦੁਨੀਆਂ ਰੋਦੀ ਹੈ
@deepmajvi5144
@deepmajvi5144 Год назад
Only Deep Sidhu like, Dubai driver Fukra Amritpal nei sorry Amali nee like. Punjab de eh hi nehi Warish, asi majvisikh,Ravidassiye sikh,Valmik veera da kafla vee rehnda a.jis din koi gal hoi. Lag jana asi bhajde ke,A Amali bhajda..Jay bhim
@pskahlon6337
@pskahlon6337 Год назад
@deep majvi ਤੇਰੀ ਸਿੱਖ ਕੌਮ ਲਈ ਕੀ ਦੇਣ ਆ, ਤੂੰ ਵੀ ਸਿੱਖ ਕੌਮ ਬਾਰੇ ਗੱਲ ਕਰ ਸਕਦਾ ਜੇਕਰ ਸਿੱਖ ਹੈ ਤੂੰ ਤਾਂ ਪਰ ਜੇਕਰ ਤੂੰ ਕਿਸੇ ਦੇ under ਕੰਮ ਕਰਦਾ ਫੇਰ ਤੇਰੀ ਗਲਤੀ ਨਈ,
@sukhwindersingh-og1jf
@sukhwindersingh-og1jf Год назад
Veere main vi majbi sikh an per je pindra wala khalistan mang reha si tan us pishe vi koi vajah hou onu keda bechare nu apdi jaan pyaari ni honi bhaiyea de jawak punjab ch vadia english schoolan ch pad rahe naale noodel bechan wale nepaalia de naale kerala ton aaye pasters de per punjabia de bache govt school vich parde ne naale education punjab di le ke saaria states de bache ure nokria le rahe ne naale ludhiana ch punjabia nu bhaie kutt rahe ne ehe ajj chahe kall khalistan mangna jaroori ho gaya kerala ch tun ja ke jameen te kar le ke vikha de per kerala ton aaye pasters ne ure change kar pa rakhe ne amritpaal ne gall tan chakki khalistan punjab haryana himachal mangan di tan aapan nu support karna chahinda
@jasmeetsingh4810
@jasmeetsingh4810 Год назад
Paji car accident hoiya odhaa kita khaak nai punjab lai
@harleenkaur1561
@harleenkaur1561 Год назад
Yes right good 👍🚩👍🚩👍🚩
@sajanrandhawa6122
@sajanrandhawa6122 Год назад
ਮੇਹਰ ਹੋਜੇ ਜੇ ਤੇਰੀ ਦਾਤਿਅਾ ਤਾ ਫਿਰ ਪਿੰਗਲਾ ਵੀ ਪਹਾੜੀ ਚੜ ਜਾਦਾ , ਵੀਰੇ ਬਾਰਵੀ ਤਾ ਬੜੀ ਦੂਰ ਦੀ ਗੱਲ ੲੇ, ਜੇ ਰੱਬ ਦਾ ਹੱਥ ਸਿਰ ਤੇ ਹੋਵੇ ਨਾ, ਫਿਰ ਬਾਰਵੀ ਛੱਡ ਅਣਪੜ ਵੀ ਗੁਰਬਾਣੀ ਪੜ ਲੈਂਦਾ 🙏
@sukhdevsingh4796
@sukhdevsingh4796 Год назад
ਵਾਹਿਗੁਰੂ ਜੀਊ
@sukhroopsinghbrar36
@sukhroopsinghbrar36 Год назад
ਜਿਨ੍ਹਾਂ ਮਰਜ਼ੀ ਰੌਲਾ ਪਾਓ ਅੰਮ੍ਰਿਤ ਪਾਲ ਸਿੰਘ ਕੌਮ ਦਾ ਜਥੇਦਾਰ ਹੀ ਰਹੋ ਗਾ ਵਾਹਿਗੁਰੂ ਜੀ ਵਾਹਿਗੁਰੂ ਪਪਪਪਰਚਾਰ
@punjab2153
@punjab2153 Год назад
ਗੱਲ ਇਹ ਆ ਕਿ ਤੁਸੀਂ ਇਹੋ ਜਿਹੇ ਭੜਕਾਊ ਬਿਆਨ ਨਾ ਦਿਓ ਸਾਰੇ ਇਕੱਠੇ ਹੋਜੋ ਤੇ ਅਮ੍ਰਿਤਪਾਲ ਵੀਰ ਨਾਲ ਆਕੇ ਸਾਥ ਦਿਓ ਅਸੀ ਵੀ ਸਾਰੇ ਤੁਹਾਡਾ ਸਾਥ ਦੇਵਾਂਗੇ 🙏🏻
@RajeevSharma-zx7nr
@RajeevSharma-zx7nr Год назад
😂😂😂😂😇😇
@purewal9138
@purewal9138 Год назад
ਨਾਂ ਉਹ ਪ੍ਰਧਾਨ ਬਣਦਾ ਨਾਂ ਕਿਸੇ ਨੇਂ ਬਣਾਇਆ ਉਹ ਆਪਣੇ ਆਪ ਨੂੰ ਸੇਵਾਦਾਰ ਹੀ ਆਖਦਾ ਤੇਰੇ ਵਰਗੇ ਸਰਕਾਰੀ ਟੁੱਕੜ ਬਹੁਤ ਫਿਰਦੇ ਨੇਂ ਤੂੰ ਪ੍ਰਧਾਨ ਬਣ ਜਾ ਤੈਨੂੰ ਕੌਣ ਰੋਕਦਾ ਹਾਂ ਅਸੀਂ ਭਾਈ ਅਮ੍ਰਿਤ ਪਾਲ ਸਿੰਘ ਨੂੰ ਮੰਨਦੇ ਹਾਂ
@jattmoosewala83
@jattmoosewala83 Год назад
ਪੋਰਸ ਤਾਂ ਖੱਤਰੀ ਸੀ ਤੂੰ ਧੱਕੇ ਨਾਲ ਈ ਜੱਟ ਬਣਾਈ ਜਾਨਾਂ ਐਹਜੀ ਅਕਲ ਤੇਰੇ ਭਰਧਾਨ ਨੂੰ ਹੋਣੀ ਐ
@Justin-bass
@Justin-bass Год назад
@@user-df6od9be5x bus kar
@manindersingh7856
@manindersingh7856 Год назад
@@user-df6od9be5x .tu saleya harek jagah ja ke bund marwa reha..ke gal bhen bhun tah ni swt teri amritpal naal..sala lamberdari da...fake id wala..
@kulwindersingh3333
@kulwindersingh3333 Год назад
Waheguru ji ta likhia veer kush dimag v use krr
@purewal9138
@purewal9138 Год назад
@@user-df6od9be5x ਤੇਰੇ ਵਰਗਿਆਂ ਨੇ ਬੇੜਾ ਗ਼ਰਕ ਕਰਿਆ ਹੋਇਆ ਸਿੱਖ ਕੌਮ ਦਾ ਠੀਕ ਆ ਵਾਹਿਗੁਰੂ ਜੀ
@user-hk3wn2gq8g
@user-hk3wn2gq8g Год назад
ਬਹੁਤ ਹੀ ਵਧੀਆ ਗੱਲ ਕੀਤੀ ਇਥੇ ਤਾਂ ਜੇਕਰ ਕੋਈ ਖਾਲਸਤਾਨ ਦੀ ਗੱਲ ਵੀ ਕਰੇਂ ਪੁਲਿਸ ਉਸ ਨੂੰ ਤਾਂ ਕਿ ਘਰ ਵਾਲਿਆਂ ਨੂੰ ਚੱਕ ਲੈਂਦੀ ਜਿਨ੍ਹਾਂ ਕੋਈ ਕਸੂਰ ਨਹੀਂ ਹੂੰਦਾਂ ਇਨ੍ਹਾਂ ਕੋਈ ਪੁੱਛਦਾ ਤੱਕ ਨਹੀਂ ਸਿੱਖੀ ਦੀ ਲੜਾਈ ਚੰਗੀ ਗੱਲ ਹੈ ਪਰ ਗਲ਼ ਇਹ ਕਿ ਹੁਣ ਤੱਕ ਇਸ ਤੇ ਕੋਈ ਕਾਰਵਾਈ ਨਹੀਂ ਜੋਂ ਵੀ ਕਰਨਾ ਜਾਂ ਬੋਲੋਂ ਜਿਸ ਦਾ ਆਮ ਪਬਲਿਕ ਜਾਂ ਸਿੱਖ਼ੀ ਨੂੰ ਕੋਈ ਨੁਕਸਾਨ ਨਾ ਹੋਵੇ ਧੰਨਵਾਦ ਜੀ
@sukhroopsinghbrar36
@sukhroopsinghbrar36 Год назад
ਤੁਹਾਡੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਕੋਈ ਫੈਦਾ ਨੀ ਏਨ੍ਹਾਂ ਗੱਲਾਂ ਦਾ ਜੇ ਦਮ ਕੌਮ ਦਾ ਕੁਛ ਸਵਾਰ ਵਖਾਓ ਪੰਜਾਬ
@bhindersingh6965
@bhindersingh6965 Год назад
ਸਾਰੀ ਕੋਮ ਨੂੰ ਅੱਜ ਅੰਮਿ੍ਤ ਵਿੱਚ ਹੀ ਦੀਪ ਤੇ ਸੰਤਾਂ ਦੀ ਸੋਚ ਦੇ ਦਰਸਨ ਹੋ ਰਹੇ.ਵਾਹਿਗੁਰੂ ਜੀ ਚੜਦੀਕਲਾ ਬਖਸਣ ਵੀਰ ਅੰਮਿ੍ਤਪਾਲ ਨੂੰ.🙏🙏🙏🙏🙏
@gobindsarvarkirtangroup3580
Veerji eh list kyu bna reha koi lor ni honi chaidi
@i.m.g6696
@i.m.g6696 Год назад
Pehla ni kde dikhe
@jagdishsingh9965
@jagdishsingh9965 Год назад
ਵੀਰ ਜੀ ਆਪ ਜੀ ਬਿਲਕੁਲ ਸੱਚ ਕਹਿ ਰਹੇ ਹੋ,, ਪਰ ਕਿਸੇ ਵੀ ਗੁਰੂ ਘਰ ਦੇ ਕੋਲ ਦੁਕਾਨਾਂ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂ ਪੁਰਖਾਂ ਦਾ ਜੀਵਨ ਪੜ ਲੈਣਾ ਚਾਹੀਦਾ ਹੈ,,18 ਸਾਲ ਦੀ ਉਮਰ ਵਿੱਚ ਮਿੱਟੀ ਦੇ ਰੋੜੇ ਬੋਰੀ ਵਿੱਚ ਪਾ ਕੇ ਉੱਤੇ ਸੋਂਦੇ ਸਨ, ਕਿੱਕਰ ਦੀਆਂ ਸੂਲਾਂ ਤੇ ਸੁੱਤੇ,, ਵੱਡੇ ਭਰਾ ਅਜੇ ਚੜਦੀ ਕਲਾ ਵਿੱਚ ਹਨ ਮਹਾਂ ਪੁਰਖਾਂ ਦੇ,, ਜਾਂ ਕੇ ਪੁੱਛ ਸਕਦੇ ਹੋ। 18,,18,, ਘੰਟੇ ਬੰਦਗੀ ਕਰਨ ਲੱਗ ਪਏ ਸਨ ਬਚਪਨ ਵਿਚ,,ਇਹ ਸਾਨੂੰ ਸਭ ਨੂੰ ਪਤਾ ਹੈ। ਕਿ ਭਗਤੀ ਤੋਂ ਬਗੈਰ ਸ਼ਕਤੀ ਨਹੀਂ ਆ ਸਕਦੀ,, ਸ਼ਕਤੀ ਹੀ ਸੈਂਟਰ ਸਰਕਾਰ ਦੀਆਂ ਜੜ੍ਹਾਂ ਹਿਲਾਉਂਦੀ ਹੈ। ਪੰਜਾਬ ਦੀ ਨੌਜਵਾਨੀ ਨੂੰ ਸਾਭ ਕੇ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਹਿਲਾਂ ਅੱਧੇ ਤੋਂ ਜਿਆਦਾ ਨਸ਼ਿਆਂ ਨੇ ਗੈਂਗਸਟਰ ਪੁਣੇ ਵਿਚ ਖ਼ਤਮ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@bhindersingh6965
@bhindersingh6965 Год назад
@@mandeepaksngh shi keha veer g tusi🙏
@Montujr
@Montujr Год назад
😂😂😂😂 ਸੱਚਮੁਚ ਹੀ ਤੁਸੀਂ ਲੋਕ ਮੂਰਖ ਹੋਂ
@mampreetsingh6594
@mampreetsingh6594 Год назад
ਤੇਰਾ ਚਿਹਰਾ ਸਾਥ ਨਹੀਂ ਦਿੰਦਾ ਵੀਰ ਅੰਮਿ੍ਤਪਾਲ ਸਿੰਘ ਜਦ ਬੋਲਦਾ ਹੈ ਤਾਂ ਉਸਦਾ ਚਿਹਰਾ ਸਾਥ ਦਿੰਦਾ ਹੈ
@yadwindersingh7022
@yadwindersingh7022 Год назад
Ryt bro 🤜
@harjitsingh8430
@harjitsingh8430 Год назад
Good
@Gurtalman
@Gurtalman Год назад
True
@punjab2153
@punjab2153 Год назад
ਸਹੀ ਗੱਲ ਆ ਵੀਰ ਜੀ
@harrapacivilization2779
@harrapacivilization2779 Год назад
ਲੋਲ
@goatff244
@goatff244 Год назад
ਜੇ ੲੇਸ ਬੰਦੇ ਨੂੰ ਅੰਮ੍ਰਿਤਪਾਲ ਸਿੰਘ ਬਾਰੇ ੳਦੋਂ ਇੰਨੀਆਂ ਗੱਲਾਂ ਪਤਾ ਸੀ ਤਾਂ ਉਦੋਂ ਕਿਉਂ ਨੀ ਬੋਲਿਆ
@SandhuSandhu2113
@SandhuSandhu2113 Месяц назад
Bolyea c tusi nai duniyea me dekhyea c face book te videos
@baabusingh6468
@baabusingh6468 Год назад
🙏🙏ਵੀਰੇ ਅਮ੍ਰਿਤਪਾਲ ਨਾਲ ਪੂਰੈ ਪੰਜਾਬ ਦੇ ਸਾਹਮਣੇ ਬੈਠਕੇ ਗੱਲ ਕਰੋ ਸੱਚ ਝੂਠ ਦਾ ਫੈਸਲਾ ਸੰਗਤ ਕਰੇਗੀ 🙏
@ManiSingh-hy8fy
@ManiSingh-hy8fy Год назад
ਬਾਈ ਜੀ ਤੁਸੀਂ ਜਿਨਾਂ ਮਰਜੀ ਜ਼ੋਰ ਲਾ ਲਾਓ ਆਪਾਂ ਕਦੇ ਵੀ ਖਾਲਿਸਤਾਨ ਨਹੀਂ ਬਣਾ ਸਕਦੇ ਜਿਨਾਂ ਸਮਾ ਇਕ ਦੂਜੇ ਦੀਆ ਲੱਤਾ ਖਿੱਚਣੋ ਨਹੀਂ ਹਟਦੇ
@ParminderSingh-ei8vu
@ParminderSingh-ei8vu Год назад
Sahi gal aa ji 🙏
@dollarking.singing
@dollarking.singing Год назад
ਮੈਂ ਆਪਣੇ ਪੰਜਾਬ ਦੇ ਲੋਕਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ। ਝੂਠੀਆਂ ਖ਼ਬਰਾਂ ਚਲਾਉਣ ਵਾਲੇ ਚੈਨਲਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ।
@avtarsinghavtarsingh1943
@avtarsinghavtarsingh1943 Год назад
ਬਿਲਕੁਲ ਸਹੀ ਕਿਹਾ ਜੀ ਤੁਸੀ ਜਦ ਵੀ ਕੋਈ ਧਰਮ ਦੀ ਗੱਲ ਕਰਦਾ ਉਸ ਤੋ ਪਹਿਲਾਂ ਵਿਰੋਧ ਕਰਨ ਸਾਡੇ ਸਿਖ ਤਿਆਰ ਰਹਿੰਦੇ
@avtarsinghavtarsingh1943
@avtarsinghavtarsingh1943 Год назад
ਕਦੇ ਅਸੀ ਮੋਨੇ ਮਾੜਾ ਕਹਿਦੇ ਕਦੇ ਮੋਨੇ ਨੂੰ ਚੰਗਾ ਇੱਕ ਪਾਸੇ ਹੋਣਾ ਪਊ
@chibbkadhshorts3983
@chibbkadhshorts3983 Год назад
22 Khalistan kde ni bn skda
@bhindersingh6965
@bhindersingh6965 Год назад
ਭਾੲੀ ਅੰਮਿ੍ਤਪਾਲ ਸਿੰਘ ਹੀ ਸਹੀਦ ਦੀਪ ਦੀ ਸੋਚ ਨੂੰ ਅੱਗੇ ਲੈ ਕੇ ਜਾ ਸਕਦਾ ਕੋੲੀ ਹੋਰ ਲੰਢੀ ਬੁੱਚੀ ਨਹੀ🙏
@prabhjeetkaur8652
@prabhjeetkaur8652 Год назад
Bhai Amritpal di soch apni hai ya phir kise hor di sajishho sakdi. Deep Sidhu di soch(team work c) lai k nahi chal rahe . Kuch hadh tak shakk de ghere vich aunde han.
@kevinvinod7086
@kevinvinod7086 Год назад
ਧਿਆਨ ਦੇਣ ਦੀ ਲੋੜ ਹੈ ਇਹ ਬਲੋਕ ਕਿਉ ਸੀ ਕਿਉ ਕਿਉ ਕਿਉ
@BalkarSingh-dc1oq
@BalkarSingh-dc1oq Год назад
ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਖਾਲਸਾ ਪੰਥ ਜਿੰਦਾ ਬਾਦ ਖਾਲਿਸਤਾਨ ਜਿੰਦਾ ਬਾਦ ਸਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜਿੰਦਾ ਬਾਦ ਖਾਲਿਸਤਾਨ ਜਿੰਦਾ ਬਾਦ
@bhindersingh6965
@bhindersingh6965 Год назад
ਲੰਢਰੋ ਸਹੀਦ ਦੀਪ ਵੀ ਸੱਚ ਹੀ ਕਹਿੰਦਾ ਸੀ. ਭੇਢਾਂ ਮੁੰਨੀਅਾਂ ਤੇ ਜਾ ਸਕਦੀਅਾਂ ਪਰ ਸਮਜੋਣਾ ਬਹੁਤ ਅੳੁਖਾ ੲਿਹਨਾ ਨੂੰ. ੳੁਹ ਹੀ ਅਾ ਚਾਰ ਕੁ ਬੰਦੇ ਵੀਰ ਅੰਮਿ੍ਤ ਦੀਅਾ ਲੱਤਾ ਖਿੱਚਨ ਤੇ ਲੱਗੇ ਹੋੲੇ ਪਰਧਾਨਗੀਅਾ ਦੇ ਭੁਖੇ.👊
@navidhillon5968
@navidhillon5968 Год назад
ਸਹੀ ਗੱਲ ਆ ਵੀਰ 🙏
@dollarking.singing
@dollarking.singing Год назад
ਮੈਂ ਆਪਣੇ ਪੰਜਾਬ ਦੇ ਲੋਕਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ। ਝੂਠੀਆਂ ਖ਼ਬਰਾਂ ਚਲਾਉਣ ਵਾਲੇ ਚੈਨਲਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ।
@dazijossan127
@dazijossan127 Год назад
dip Sidhu Sardar Amritpal Singh Ji jindabad Khalistan Zindabad Waheguru Ji aapke Mehar paryapt Rakhe bhai ko Ji ka Khalsa WaheGuru Ji ki Fateh
@grtv5834
@grtv5834 Год назад
Good
@RajeevSharma-zx7nr
@RajeevSharma-zx7nr Год назад
😂😂😂😂😂
@dollarking.singing
@dollarking.singing Год назад
@@RajeevSharma-zx7nr . Blood group jacket per Hansi To I Nahin Hogi Kyunki Babbar Sher bullet proof jacket pehnate Hain
@sunyrandhava7088
@sunyrandhava7088 Год назад
ਬਾਬਾ ਜੀ ਅਸੀ ਆਜਾਦ ਮੁਲਕ ਭਾਰਤ ਵਿੱਚ ਹਾਂ,,,ਤੁਸੀ ਬੱਚਿਆ ਨੂੰ ਗੁਰੂ ਘਰਾਂ ਨਾਲ ਜੋੜਦੇ ਹੋ ਬਹੁਤ ਵਧੀਆ ਗੱਲ ਏ,ਤੁਸੀ ਜੋ ਗਰੀਬਾਂ ਨਾਲ ਧੱਕਾ ਹੋ ਰਿਹਾ ਏ ਉਸਦੇ ਬਾਰੇ ਗੱਲ ਕਰੋ ਕਾਮਯਾਬੀ ਉਦੋ ਮਿਲਣੀ ਏ ਜਦੋ ਸਭ ਨੂੰ ਬਰਾਬਰ ਇੱਜਤ ਦਉਗੇ ਬਰਾਬਰ ਸਮਝੂਗੇ,,ਇੱਥੇ ਤਾ ਅਮ੍ਰਿਤ ਸ਼ਕਾਉਣ ਲੱਗੇ ਹੀ ਅਲੱਗ ਅਲੱਗ ਬਾਟੇ ਰੱਖਦੇ ਨੇ ਫਿਰ ਕਿੱਦਾ ਲੋਗ ਤੁਹਾਡੇ ਨਾਲ ਜੁੜਨਗੇ,,ਇੱਥੇ ਗੁਰੂ ਘਰਾਂ ਦੇ ਭਾਂਡੇ ਤੱਕ ਅਲੱਗ ਅਲੱਗ ਨੇ ਇੱਦਾ ਨੀ ਗਲ ਬਣਨੀ,,,ਬਾਬਾ ਜੀ ਇੱਧਰ ਵੀ ਧਿਆਨ ਦਉ ਜੀ,,
@balvirsinghnarwal7488
@balvirsinghnarwal7488 Год назад
koi phade alag nhi han asi ta roj langer sakde ha
@surindersingh-mc3bx
@surindersingh-mc3bx Год назад
ਦੀਪ ਸਿੱਧੂ ਨੂੰ ਵੀ ਇਨਸਾਫ ਮਿਲਣਾ ਚਾਹੀਦਾ
@manindersingh7856
@manindersingh7856 Год назад
ਮਰ ਜਾਓ ਲੜ ਲੜ ਕੇ ਆਪਸ ਚ।।।ਸਭ ਦੇ ਅੱਗ ਲੱਗੀ ਆ ਪ੍ਰਧਾਨ ਗਿਰੀ ਦੀ
@mannacupuncturereflexology3096
ਇਹ ਇੱਕ ਨੀ ਹੋ ਸਕਦੇ
@tajindernagra530
@tajindernagra530 Год назад
Sahi gal a bai ji
@Harjeetkaur-
@Harjeetkaur- Год назад
Shai gl aa ji
@Harjeetkaur-
@Harjeetkaur- Год назад
Pta nhi kyu ina da agg lagdi aa eah kdy v ik nhi ho sakhda
@jashandeepsingh7260
@jashandeepsingh7260 Год назад
ਅੰਮ੍ਰਿਤਪਾਲ ਸਿੰਘ ਜਿੰਦਾਬਾਦ 🚩
@paramjeetsinghbuttar1026
@paramjeetsinghbuttar1026 Год назад
ਜੇ ਕੋਈ ਦੀਪ ਬਾਈ ਦੀ ਬਣਾਈ ਵਾਰਿਸ ਪੰਜਾਬ ਦੇ ਦੀ ਅਗਵਾਈ ਕਰਕੇ ਕਿੰਨੀਆਂ ਕਾਨਫਰੰਸਿੰਗ ਕਰਕੇ ਕਿਨੇ ਨੌਜਵਾਨਾ ਨੂੰ ਨਸ਼ਾ ਮੁਕਤ ਤੇ ਅੰਮ੍ਰਿਤ ਛਕਣ ਦਾ ਕਾਰਜ ਨਿਵਾ ਰਿਹਾ ਫਿਰ ਅਸਲੀ ਦੀਪ ਦੇ ਨਜਦੀਕੀ ਕਿਉ ਨੀ ਸੰਗਤ ਨੂੰ ਨਾਲ ਨੀ ਸਕੇ ਹੁਣ ਲੱਤਾ ਖਿੱਚਣ ਲਈ ਆਏ ਲੋਕਾਂ ਨੂੰ ਅਚੰਭੇ ਚ ਵਾਲੀ ਗਲ ਸਿਖ ਸਿਖੋ ਤੋਂ ਹੀ ਹਾਰਦੈ
@rajwantkaur2429
@rajwantkaur2429 Год назад
ਓਏ ਕੋਈ ਸ਼ਰਮ ਨੂੰ ਹੱਥ ਮਾਰੋ ਵਾਸਤਾ ਜ ਰੱਬ ਦਾ ਨਾ ਅਪਣਿਆ ਦੀਆ ਲੱਤਾ ਖਿੱਚੋ🙏🙏
@ryusketakahashi7646
@ryusketakahashi7646 Год назад
22 ਜੀ ਏਨਾ ਦੋਨਾਂ ਵਿੱਚੋ ਪ੍ਰਦਾਨ ਕਿਸ ਨੂੰ ਬਣਾਉਣਾ ਆ ਨੀਲੀ ਪੱਗ ਵਾਲਾ ਭਾਪਾ ਤਾ ਮੈਂ ਅੱਜ ਹੀ ਵੇਖਿਆ ਇਸ ਦੀ ਬੋਲੀ ਦੱਸਦੀ ਆ ਸਰਕਾਰੀ ਤੰਤਰ ਆ
@sukhdeepsandhu1722
@sukhdeepsandhu1722 Год назад
ਸਰਕਾਰ ਵੱਲੋਂ ਪਾਲੀਆ ਹੋਈਆ ਡਬੂ ਇਹ ਬਸ
@HarjitSingh-op8nz
@HarjitSingh-op8nz Год назад
ਲਓ ਜੀ ਆ ਗਿਆ ਵੱਡਾ ਦਰਦੀ.... ਇਹ ਸੱਭ ਸਰਕਾਰੀ ਬੰਦੇ ਆ.... ਆਪ ਕੁਝ ਕਰਨਾ ਨਈ... ਕਿਸੇ ਨੂੰ ਕੁਝ ਕਰਨ ਨਈ ਦੇਣਾ
@user-df6od9be5x
@user-df6od9be5x Год назад
ਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।ru-vid.comJdJDp-3KhIw?feature=share
@user-df6od9be5x
@user-df6od9be5x Год назад
ru-vid.comJdJDp-3KhIw?feature=shareਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।
@GagandeepSingh-cv6rj
@GagandeepSingh-cv6rj Год назад
Right bro 💯
@manindersingh7856
@manindersingh7856 Год назад
Teri I'd tah waheguru ji na di aa par tu baar kamm rss wale kar reha...dekhli si pehla e jehri chawal mari aa...
@balwinder5833
@balwinder5833 Год назад
prawa eh amritpal de pujari a ajj kal eh uwe hi a jiwe mode de pujari a tuhade nahi kisy ne sun ni lok karde hi ida a jd fas jande fe godia vich sr krke behde a
@sardarasingh1403
@sardarasingh1403 2 месяца назад
ਔ ਭਾਈ ਸਾਹਿਬ ਅੱਜ ਪੰਜਾਬ ਨੂੰ ਜਰੂਰਤ ਹੈ ਸੁਲਝੇ ਹੋਏ ਲੀਡਰ ਦੀ
@bhagatsinghbagga5461
@bhagatsinghbagga5461 Год назад
Deep sidhu loved and loved by all punjabis
@proudsonofpunjabindiapb-1826
no bro. loved by only brainless punjabi
@hardeepaulakh7217
@hardeepaulakh7217 Год назад
ਉਏ ਭਰਾ ਤੂੰ ਸਾਰੀਆ ਗੱਲਾ ਛੱਡ ਜੇਕਰ ਤੇਰੇ ਚੋਂ ਪੰਜਾਬ ਦਾ ਜਾਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸੋਚ ਰੱਖਣ ਦੀ ਸੋਚ ਰੱਖਣ ਦੀ ਹਿੰਮਤ ਆ ਤਾਂ ਅਮ੍ਰਿੰਤ ਵੀਰ ਤੋਂ ਵੀ ਅੱਗੇ ਲੱਗ ਪੰਜਾਬ ਲਈ ਚੰਗਾ ਸੋਚ ਅਸੀਂ ਤੇਰੇ ਨਾਲ ਆ
@deepmajvi5144
@deepmajvi5144 Год назад
Veer eh gal oh chawal Amritpal nu keh
@deepmajvi5144
@deepmajvi5144 Год назад
@JHAJJ Anak vee rakho chawalo tusi fer bhain vee den jisu de desha vich jande,
@satnamkahlon8398
@satnamkahlon8398 Год назад
@jhajj847 Guru Gobind singhs army was built by majbi singhs so please don't make these kind of statements. Amritpal making nonsense statements
@naturehub1568
@naturehub1568 Год назад
ਬਹੁਤ ਵਧੀਆ ਗੱਲ ਤੁਹਾਡੀ
@IqbalSingh-vg5pc
@IqbalSingh-vg5pc Год назад
ਆ ਸਰਕਾਰੀ ਬੰਦਿਆਂ ਨੂੰ ਪ੍ਰਧਾਨਗੀ ਦੇ ਦਿਓ ਯਾਰ ਦੇ ਪੰਜਾਬ ਨੂੰ ਬਚਾਉਣਾ ਹੈ ਤਾਂ
@dollarking.singing
@dollarking.singing Год назад
Veer ji main ine Logon Ko yah bol raha hun ਮੁਗਲਾਂ ਵਾਂਗ ਜਦੋਂ ਯੂ.ਪੀ.-ਬਿਹਾਰ ਦੇ ਲੋਕ ਤੁਹਾਡੀਆਂ ਕੁੜੀਆਂ ਨੂੰ ਸ਼ਰੇਆਮ ਭਜਾਉਣ ਲੱਗ ਪੈਣ ਤਾਂ ਤੁਸੀਂ ਲੋਕ ਸਿਆਣੇ ਹੋਵੋਗੇ। Kyunki aadhe Se Jyada Punjab UP Bihar ban gaya hai aur Yahan Hamen Naukari Nahin Di jaati Jab Ke factoriyan Humse Ek Do kilometer ki Duri per hai Hamen Naukari bilkul Nahin Di jaati Hamara Pani Hamari Dharti Hamari Hawa ko kharab Karti Hai yah factoriyan Fir Bhi Hamen Yahan per kutte ki tarah treat Kiya jata hai
@jasssyan7207
@jasssyan7207 Год назад
ਸਹੀ ਐ ਬਾਈ ਜੀ
@amritsandhu1720
@amritsandhu1720 Год назад
ਬੱਸ ਇਕੋ ਗੱਲ... ਜੇ ਇਹ ਦੱਲੇ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਨਾ ਲੈਂਦੇ ਤੇ ਏਨਾ ਦੀ video kise me ni c ਵੇਖਣੀ.. 💯ਭਾਈ ਅੰਮ੍ਰਿਤਪਾਲ ਸਿੰਘ ❤️🚩
@inderjitkhaira805
@inderjitkhaira805 Год назад
ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਕਰਨ ਲਈ ਬਾਰਵੀਂ ਕਲਾਸ ਪਾਸ ਕਰਨ ਦੀ ਲੋੜ ਨਹੀਂ , ਗੁਰਮੱਤ ਸਿਧਾਂਤਾਂ ਤੇ ਚੱਲਣ ਲਈ ਗੁਰੂ ਪ੍ਰਤੀ ਪ੍ਰੇਮ ਅਤੇ ਭਾਵਨਾ ਅਤੇ ਮਨ ਚ ਚਾਅ ਹੋਣਾ ਜ਼ਰੂਰੀ ਹੈ,ਜੋ ਕਿ ਅੰਮ੍ਰਿਤਪਾਲ ਸਿੰਘ ਵਿੱਚ ਦਿਖ ਰਿਹਾ ਹੈ।ਸਾਡੇ ਅਨਪੜ੍ਹ ਬਜ਼ੁਰਗ ਬਕਾਇਦਾ ਸ਼ੁੱਧ ਬਾਣੀ ਪੜ੍ਹ ਸਕਦੇ ਹਨ।
@dhimansaab4870
@dhimansaab4870 Год назад
ਨਾ ਖੇਡਣਾ ਨਾ ਖੇਡਣ ਦੇਣਾ,,ਕਦੇ ਇੱਕ ਨਾ ਹੋਜਿਓ ਬੱਸ ਇਕ ਦੂਜੇ ਦੀਆਂ ਲੱਤਾਂ ਖਿੱਚਦੇ ਰਹੀਓ ਸਾਰੀ ਉਮਰ,, ਧੌਲ ਦਾੜ੍ਹੀ ਹੋਜੂ ਪਰ ਦੂਜੇ ਨੂੰ ਨੀਵਾਂ ਦਿਖਾਉਣ ਕਸਰ ਨੀ ਛੱਡਣੀ
@mrmoon9193
@mrmoon9193 Год назад
Bilkul sahi dil di gL kehti bai ji
@mrmoon9193
@mrmoon9193 Год назад
eho j sale mare bande te v siyasta krno ni htde eh ni dekhde k ajj de halat ki a sudar kon kr rea pachda a ni sanu apne hi sittn ale aa bs
@dhimansaab4870
@dhimansaab4870 Год назад
@@mrmoon9193 ਆਪਣੇ ਹੀ ਮਾਰਦੇ ਨੇ ਬਾਈ
@satnamkaur8362
@satnamkaur8362 Год назад
ਪਰਮਾਤਮਾ ਵਾਹਿਗੁਰੂ ਹੀ ਜਾਣਦਾ ਸੱਚਾਈ ਕੀ ਹੈ, ਸਮਾ ਬਹੁਤ ਬਲਵਾਨ ਹੈ ਇਕ ਦਿਨ ਸਚਾਈ ਸਭ ਦੇ ਸਾਹਮਣੇ ਆ ਹੀ ਜਾਣੀ ਹੈ,
@tarsemlal9356
@tarsemlal9356 Год назад
Bilkul bhehn ji aapki baat shi hai
@surjitkaur1895
@surjitkaur1895 Год назад
ਬਿਲਕੁਲ ਸਹੀ ਹੈ ਆਪਸ ਵਿਚ ਮਿਲ ਬੈਠ ਕੇ ਇਹ ਮਸਲਾ ਹੁਣੇ ਹਲ ਕਰ ਕੇ ਇਕਠੇ ਹੋ ਕੇ ਚਲਣਾ ਚਾਹੀਦਾ ਹੈ।ਹੁਣ ਸਮਾਂ ਹੈ ਕਿ ਦਿਮਾਗ ਦੀ ਵਰਤੋਂ ਵਧ ਤੋਂ ਵਧ ਕਰਨ ਦਾ ਅਤੇ ਜਾਨ ਮਾਲ ਨੂੰ ਵਚਾ ਕੇ ਸੰਭਾਲਣ ਦਾ। ਵਾਹਿਗੁਰੂ ਜੀ ਭਲੀ ਕਰਣ।
@shambhubawa6018
@shambhubawa6018 Год назад
😘😘😘
@inderjeetsidhu1524
@inderjeetsidhu1524 Год назад
ਤੈਨੂੰ ਅਜੇ ਪੰਜਾਬ ਦੀ ਜੰਗ ਦਾ ਨਹੀਂ ਪਤਾ
@jagjitsingh9814
@jagjitsingh9814 Год назад
ਥੋੜੀ ਬਹੁਤੀ ਸ਼ਰਮ ਹੈ ਥੋਨੂੰ ਕੇ ਨਹੀ ਜਿੰਨਾ ਤੂੰ ਭੋਕਦਾ ਇਹਨਾ ਕੰਮ ਵੀ ਕਰਿਆ ਕਰ ਇੱਕ ਕੰਮ ਦੱਸ ਦੇ ਜਿਹੜਾ ਤੂੰ ਕੌਮ ਲਈ ਜਾ ਪੰਜਾਬ ਲਈ ਕੀਤਾ ਹੋਵੇ
@aps6085
@aps6085 Год назад
Sahi gal bai
@gurwindersinghbalu6530
@gurwindersinghbalu6530 Год назад
Sai gl Bai g
@RajeevSharma-zx7nr
@RajeevSharma-zx7nr Год назад
😂😂😇
@navdeepsukhi1846
@navdeepsukhi1846 Год назад
ਅਮ੍ਰਿਤਪਾਲ ਦੇ ਵਿਚਾਰ ਬਹੁਤ ਪ੍ਰਭਾਵੀ ਹਨ।
@simarjeetkour4566
@simarjeetkour4566 Год назад
ਇਸ ਵੀਰ ਦੇ ਸਵਾਲਾਂ ਦਾ ਜਵਾਬ ਦੇਣਾ ਜਰੂਰੀ ਬਣਦਾ ਅਮ੍ਰਿਤਪਾਲ ਨੂੰ ਜੇ ਸੱਚਾ ਹੈ
@lovepreet-ql8tq
@lovepreet-ql8tq Год назад
Right
@simranjoseph3548
@simranjoseph3548 Год назад
Agar Logon Dhan Nasha Chadha sakta hai ki Kisi man Afsos bhi De kar sakta hai
@satnamsinghgholia3923
@satnamsinghgholia3923 Год назад
ਇਹਨੂੰ ਪੁੱਛੋ ਤੈਨੂੰ ਬਣਾ ਦਿੰਨੇ ਆਂ ਪ੍ਰਧਾਨ ਤੇਰੀਆਂ ਲੱਤਾਂ ਭਾਰ ਝੱਲਣਗੀਆ??
@manjitsinghexsarpanch21
@manjitsinghexsarpanch21 Год назад
ਇਹਦੀਆਂ ਲੱਤਾਂ ਹੈ ਕਿੱਥੇ ਹਨ..ਲੱਤਾਂ ਤੋਂ ਬਿਨਾਂ ਬੰਦੇ ਦਿਆਂ ਲੱਤਾਂ ਭਾਰ ਕਿਵੇਂ ਚੁੱਕਣਗਿਆਂ...??
@inderjitkhaira805
@inderjitkhaira805 Год назад
ਵੀਰ ਅੰਮ੍ਰਿਤਪਾਲ ਸਿੰਘ ਨੂੰ ਵਾਹਿਗੁਰੂ ਸ਼ਕਤੀ ਦੇਵੇ ।
@RajeevSharma-zx7nr
@RajeevSharma-zx7nr Год назад
😂😂😂😂
@punjabgroup
@punjabgroup Год назад
ਸਾਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੋਈ ਨਹੀਂ ਪੁੱਛ ਰਿਹਾ 38 ਸਾਲ ਹੋ ਗਏ 1984 ਬਲੂ ਸਟਾਰ ਕੇਸ ਵਿੱਚ ਗਵਾਹੀਆਂ ਦਿੰਦੀਆਂ ਨੂੰ। ਕੌਣ ਹੈ ਦੀਪ ਸਿੱਧੂ ,ਕੌਣ ਹੈ ਅੰਮ੍ਰਿਤਪਾਲ, ਕੌਣ ਹੈ ਬਘੇਲ ਕਿ ਕੁਰਬਾਨੀਆਂ ਨੇ ਇਹਨਾਂ ਦੀਆਂ ਸਿੱਖ ਕੌਮ ਲਈ।
@GurpreetSingh-ep5jx
@GurpreetSingh-ep5jx Год назад
ਸਿੱਖ ਕੌਮ ਨੂੰ ਇੱਕ ਵਧੀਆ ਲੀਡਰ ਮਿਲਣ ਜਾ ਰਿਹਾ ਹੈ,ਵਾਹਿਗੁਰੂ ਜੀ ਆਪ ਸਹਾਇ ਹੋਵੋ 🙏
@harjitsingh9701
@harjitsingh9701 Год назад
Pehli gal ehnu eh ni pta akaal purakh kehnu man na .. nir ankar nu ya hor nu .. te duji gal akalpurakh ehde kann ch das k gya mera aah hukam ae eh man na 😂😂😂😂shri chand di aulaad 👎
@harjitsingh9701
@harjitsingh9701 Год назад
Modi di kursi nu hath pave election lde .. amritpal ta loka de put marvan di gal krda Asi pde likhe ed anpad magar hun ni lgde . shri chand wali soch aw Amrit pal di Nanak wali nhi 😇
@daljitsingh1100
@daljitsingh1100 Год назад
@@harjitsingh9701 ਸਬਰ ਕਰੋ ਟਾਇਮ ਤਾਂ ਦੇਵੋ ਅਗਲੇ ਨੂੰ.ਉਸ ਦੀਆਂ ਗੱਲਾਂ ਵਿਚ ਦਮ ਆ
@daljitsingh1100
@daljitsingh1100 Год назад
@@harjitsingh9701 ਨਾਲੇ ਨਾਨਕ ਨਹੀਂ , ਗੁਰੂ ਨਾਨਕ ਦੇਵ ਸਾਹਿਬ ਜੀ ਹੁੰਦਾ
@DalveerSingh-rx7kj
@DalveerSingh-rx7kj Год назад
​@@harjitsingh9701 veer oh v ta duniya mar rhi a
@khwabapunjab8382
@khwabapunjab8382 Год назад
ਬਾਈ ਅੰਮ੍ਰਿਤਪਾਲ ਸਿੰਘ ਨੂੰ ਸਾਡਾ ਪੂਰਨ ਸਮਰਥਨ ਆ
@RajeevSharma-zx7nr
@RajeevSharma-zx7nr Год назад
😂😂😂
@sukhpbiiiiv827
@sukhpbiiiiv827 Год назад
ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ.... ਮੇਹਰ ਕਰੋ ਸਾਰਿਆ ਤੇ.. ਦੁਨੀਆ ਪਾਗਲ ਹੋਗੀ ਏ... ਭੁੱਲ ਗਏ ਬਾਬਾ ਬੁੱਢਾ ਜੀ.. ਬਾਬਾ ਦੀਪ ਸਿੰਘ ਜੀ.. ਹਰੀ ਸਿੰਘ ਨਲੂਆ..... ਬਾਬਾ ਨਿਭਾਊ ਸਿੰਘ ਜੀ. ਬਾਬਾ ਸੰਗਤ ਸਿੰਘ ਜੀ.... ਤੇ ਸ਼ਹੀਦ ਮਨ ਬੈਠੇ ਹੋਰਾਂ ਨੂੰ ਹੀ. 💯💯ਵਾਹਿਗੁਰੂ ਮੇਹਰ ਕਰੇ ਸਬ ਤੇ..
@ManjitSingh-nc7dy
@ManjitSingh-nc7dy Год назад
ਦੀਪ ਦਾ ਸਿੰਮਰਨਾ ਪਰਾਈ ਜਨਾਨੀ ਨਾਲ ਘੁੰਮ ਦਾ ਸਹੀਦ ਹੋਇਆ ਉਹ ਸਿੰਮਰਨਾ ਕਦੋ ਫੇਰਦਾ ਸੀ
@nirwarsingh5636
@nirwarsingh5636 Год назад
ਇਹਨਾਂ ਨੂੰ ਇਕ ਵਾਰੀ ਕਮੈਂਟ ਪੜਵਾਂ ਦਿਓ ਆਪੇ ਜਵਾਬ ਮਿਲ ਜਾਓ
@user-df6od9be5x
@user-df6od9be5x Год назад
ਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।ru-vid.comJdJDp-3KhIw?feature=share
@JS9h
@JS9h Год назад
ਤੇਰੇ ਪਿੱਛੇ ਕਿਸੇ ਨੇ ਨਹੀਂ ਲੱਗਣਾ, ਸਾਰਿਆ ਨੂੰ ਪਤਾ ਕੌਣ ਕੀ ਆ....
@Prabhleenkaur1313
@Prabhleenkaur1313 Год назад
ਵੀਰ ਜੀ ਤੁਹਾਡੀ ਗੱਲ ਜਮਾ ਬੇਕਾਰ ਲੱਗ ਰਹੀ ਆ,ਵੀਰ ਅਮ੍ਰਿਤਪਾਲ ਚੜ੍ਹਦੀਕਲਾ ਚ ਰਹੇ ਹਮੇਸ਼ਾ l
@HarpreetKaur-hs4ke
@HarpreetKaur-hs4ke Год назад
Amritpal Singh Ji jindabad 🙏🙏🌹🌹🙏🙏💪💪
@user-ir1rd9bl5w
@user-ir1rd9bl5w Год назад
ਲੱਖ ਦੀ ਲਾਹਨਤ ਤੇਰੇ ਤੇ ਕੁੱਤੀਆਂ 🦮🐕‍🦺🐕‍🦺🦮🐕‍🦺 ਜੇ ਕੋਈ ਚਿੱਗਾ ਕੰਮ ਕਰਨ ਲੱਗਾ ਤੇ ਉਸ ਨੂੰ ਕਰਨ ਦੇ , ਗੁਰਦਾਸਪੁਰ ਤੋਂ ਅੰਮ੍ਰਿਤਪਾਲ ਸਿੰਘ ਬੁੱਟਰ
@GurpreetSingh-ep7vo
@GurpreetSingh-ep7vo Год назад
ਸਾਰੇ ਕੱਠੇ ਹੋ ਕੇ ਅਮਿ੍ਤਪਾਲ ਦੀਅਾਂ ਲੱਤਾ ਖਿੰਚੋ ਕੋੲੀ ਕਸਰ ਨਾ ਰਹੇ
@randhirsingh515
@randhirsingh515 Год назад
ਸਚਾਈ ਦਾ ਸਾਥ ਦਿੁਉ
@RajeevSharma-zx7nr
@RajeevSharma-zx7nr Год назад
😂😂😂
@havensanjeev7847
@havensanjeev7847 Год назад
ਦੀਪ ਸਿੱਧੂ ਬਾਈ ਦਾ ਐਕਸੀਡੈਂਟ ਹੋਣਾ ਨੋਰਮਲ ਗੱਲ ਨਹੀਂ, ਦੀਪ ਸਿੱਧੂ ਦਾ ਵੀ ਕਤਲ ਕਰਵਾਇਆ ਗਿਆ ਲਗਦਾ।
@JagtarSingh-sb8it
@JagtarSingh-sb8it Год назад
ਅਮ੍ਰਿਤਪਾਲ ਸਿੰਘ ਹਮੇਸ਼ਾ ਹਕੂਮਤ ਨਾਲ ਮੱਥਾ ਲਾਉਣ ਦੀ ਗੱਲ ਕਰਦਾ। ਤੂਸੀ ਉਹਦੇ ਵਰਗੇ ਬਿਆਨ ਨੀ ਦੇ ਸਕਦੇ। ਕੀਊੰਕੀ ਥੋਡੀ ਪੈਂਟ ਗਿਲੀ ਹੋ ਜਾਂਦੀ ਇਹ। ਕਮਲਿਓ ਸੁਰਜ ਨੂੰ ਚੜਣੋ ਨੀ ਰੋਕਿਆ ਜਾ ਸਕਦਾ।
@user-df6od9be5x
@user-df6od9be5x Год назад
ru-vid.comJdJDp-3KhIw?feature=shareਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।
@harjitsingh9701
@harjitsingh9701 Год назад
Modi di kursi nu hath pave election lde .. amritpal ta loka de put marvan di gal krda Asi pde likhe ed anpad magar hun ni lgde . shri chand wali soch aw Amrit pal di Nanak wali nhi 😇
@user-df6od9be5x
@user-df6od9be5x Год назад
@@harjitsingh9701 👍🙏🏻
@Singh-ck3ym
@Singh-ck3ym Год назад
Ki hasal Krna mtha laa ke ??
@Singh-ck3ym
@Singh-ck3ym Год назад
@@harjitsingh9701 shi khya,,,
@mywork3830
@mywork3830 Год назад
ਤੁਸੀ ਭੌਕ ਰਹੇ ਹੋ ! ਉਹ ਕੌਮ ਦੀ ਗੱਲ ਕਰ ਰਿਹਾ ! ਨਾ ਤੇ ਅਸੀ ਆਪਣੇ ਬਜੁਰਗਾ ਵਾਂਗ ਭੋਲਾ ਹਾਂ ਕੇ ਬਾਦਲ ਨੂੰ ਹੀ ਪੰਥ ਸਮਝੀ ਜਾਈਏ ! ਤੇ ਨਾ ਹੀ ਅੰਨੇ ਬੋਲੇ ਕੇ ਅੱਜ ਦੀ ਨੌਜਵਾਨ ਪੀੜੀ ਬੋਹਤ ਸੂਝਵਾਨ ਹੈ , ਸਭ ਜਾਣਦੀ ਹੈ ਭੌਕਾ ਕਿਸ ਨੂੰ ਕਹਿੰਦੇ ਨੇ ਤੇ ਪੰਥ ਪਰੱਸਤ ਕਿਸ ਨੂੰ ! ਨਾਲੇ ਹੋਰ
@surinder474
@surinder474 Год назад
Eh gal sahi ke jado ene sikha nu sarkaar india nahi aoun dindi, jail vich han jaggi johal varge, hor vi kaee jail vich han. Fir eh Amiritpal singh nu sarkaar keon nahi kuz keh rahi , eh har roz Kade Hindus bare, Kade sarkar khilaaf, Kade Khalisthan de laee bol riha, te government chup chaap hai, jail ch nahi. Koee das sakda keon.
@mywork3830
@mywork3830 Год назад
@@surinder474 ਗੁਰੂ ਕੋਲੋ ਭਰੋਸਾ ਦਾਨ ਮੰਗਦਾ ਸਿੱਖ , ਤੁਸੀ ਮੰਗੋ ਜੇ ਮਿਲ ਜਾਵੇ ਤਾਂ ਭਰੋਸਾ ਕਰ ਕੇ ਵੀ ਦੇਖ ਲੈਣਾ ! ਖੁਦ ਨੂੰ ਸਹੀ ਸਾਬਤ ਕਰਨ ਲਈ ਮਰਨਾ ਪੈਂਦਾ ! ਸਹੀ ਗੱਲ ਹੈ ਨਾ ਵੀਰ?
@surinder474
@surinder474 Год назад
@@mywork3830 guru gobind singh ji jado dekheyia si ke Anandpur nu ghera pe gyia si te koee sikh nahi aye san ohna di madad laee, ohna ne chhad dita si anandpur nu, pata ke nahi. Koee na mare , ese laee sikh kom apna raaj mang rahe ne. Man le marna koee nahi chaunda, nahi ta bhindranwale vi Bahr aa ke larda, na ke 300 rooms jo akaal takhat vich san, luk ke beh janda. Ese laee ta cabada , usa verge mulka ch bhaj ke India khilaf lar rahe Haan, pata police maar devegi. Sikh kom ne kiha si ke koee vi gurudware vich Punjab police chief Gill laee bhog di ardaas nahi karega, koee nahi waheguru nu kahega ohdi aatma di shanti vaste, wah wah. Jiven Parmatma ethey betha tuhadia ardaasa sun rahe han. Kartaarpur da langha khoyia si government ne, te tusi keh dita waheguru ne ardaas poori kiti, 80 saal lage ardaas poori hon nu. Te hun Khalisthan bna ke Patna Sahib, Chandi Chok Gurudwara , Hazoor Sahib, hemkunth Sahib to vichhora waheguru ne nahi dena, waheguru Ena ardaasa to vadh change Kam karne han, ardaas chahidi si ke sikh kom te mehar karni koee jaani nuksaan na hove 1984 varga, 1947 india & Pakistan di vand vele jo hoyia si. School , college, university ch ja ke paro te society vich loka de bhale laee Kam karo te , desh de kanoon manno, even na kirpana hath ch le ke gangs bna ke firo. Nihang vi tuhade ch han jo aj tak koee ghar vi nahi bna sake, homeless people.
@harpartaptoor6389
@harpartaptoor6389 Год назад
Amritpal Singh g zindabad 💯
@goldyandherdaugthers
@goldyandherdaugthers Год назад
ਕੁਤੇ ਬਿਲੇ ਨੂੰ ਜਵਾਬ ਦੇਣਾ ਜਰੂਰੀ ਨਹੀਂ ਬਾਈ ਅਮ੍ਰਿਤ ਪਾਲ ਜਿੰਦਾਬਾਦ
@bhindersingh6965
@bhindersingh6965 Год назад
ਅੱਜ ੲਿਹਨਾ ਦੋਵਾ ਨੂੰ ਕਹਿ ਦੇੲੀੲੇ ਕੇ ਤੁਹਾਨੂੰ ਪਰਧਾਨ ਬਣਾ ਦੇਨੇ ੲਿਹਨਾ ਕਰਨਾ 😀😀ਹੀਂ ਹੀਂ ਹੀਂ ਹੀਂ
@Amardeepsingh9893
@Amardeepsingh9893 Год назад
Ha ha
@Amardeepsingh9893
@Amardeepsingh9893 Год назад
Bilkul sach kiha veerw
@pardeepnath5229
@pardeepnath5229 Год назад
Miss you Deep veer🙏🙏
@baljitkaur1757
@baljitkaur1757 Год назад
ਸਾਨੂੰ ਵੈਰੀ ਤੋ ਕੋਈ ਖਤਰਾ ਨਹੀਂ ਡਰ ਲਗਦਾ ਆਪਣੇ ਯਾਰਾਂ ਤੋ
@MajorSingh-rf1dn
@MajorSingh-rf1dn 2 месяца назад
ਸੰਗਤਾਂ ਨੇ ਭਾਈ ਸਾਹਿਬ ਭਾਈ ਅੰਮਿ੍ਰਤਪਾਲ ਸਿੰਘ ਜੀ ਨੂੰ ਜਿਤਾਇਆ ਤੁਹਾਡੇ ਢਿੱਡ ਪੀੜ ਕਿਉਂ ਹੁੰਦੀ ਹੈ ਜੇ ਤੁਹਾਡੇ ਵਿੱਚ ਜੁਰਅਤ ਹੈ ਤੇ ਸੈਕਸ਼ਨ ਲੜੋ ਬੇਸ਼ਰਮੋਂ ਭਾਈ ਸਰਬਜੀਤ ਸਿੰਘ ਦਾ ਵਿਰੋਧ ਕਰ ਰਹੇ ਹੋ ਬਹਾਨਾ ਭਾਈ ਅੰਮਿ੍ਰਤਪਾਲ ਸਿੰਘ ਦਾ ਤੁਸੀਂ ਅੰਮ੍ਰਿਤਪਾਲ ਰਾਹੀਂ ਸਰਬਜੀਤ ਸਿੰਘ ਦਾ ਵਿਰੋਧ ਕਰ ਰਹੇ ਹੋ ਤੁਹਾਡੇ ਸਰਟੀਫਿਕੇਟ ਦੀ ਲੋੜ ਨਹੀਂ। ਜਦੋਂ ਵੀਰ ਜੀ ਦੀਪ ਸਿੱਧੂ ਦਾ ਬਦਲਾ ਲੈਣਾ ਸੀ ਉਦੋਂ ਤੁਸੀਂ ਕਿੱਥੇ ਗੲਏ ਸੀ ਤੁਸੀਂ ਭਾਈ ਸਾਹਿਬ ਦਾ ਨਹੀਂ ਸੰਗਤਾਂ ਦਾ ਵਿਰੋਧ ਕਰ ਰਹੇ ਹੋ ਦੀਪ ਭਾਜੀ ਦੇ ਵਾਰਸ ਉਸ ਦੇ ਮਾਪੇ ਹਨ ਅੰਮਿ੍ਰਤਪਾਲ ਸਿੰਘ ਪੰਥਿਕ ਹੈ ਦੀਪ ਸਿੱਧੂ ਨੂੰ ਮਾਰਨ ਵਾਲੇ ਨਾਲ ਮੱਥਾਲਾਉ ਸਰਬਜੀਤ ਸਿੰਘ ਜੀ ਤੇ ਅੰਮਿ੍ਰਤਪਾਲ ਸਿੰਘ ਦੇ ਪਿਛੇ ਕਿਉਂ ਪੲਏ ਹੋ ਮਾਨ ਹਾਰ ਗਿਆ ਦੁੱਖ ਮਨਾਓ ਅੰਮਿ੍ਰਤਪਾਲ ਸਿੰਘ ਦੀ ਜਿੱਤ ਤੁਹਾਨੂੰ ਪਚ ਨਹੀਂ ਰਹੀ ਤੁਸੀਂ ਸੰਗਤਾਂ ਨਾਲ ਪੰਗਾ ਲੈ ਰਹੇ ਹੋ ਤੁਹਾਡੇ ਇਸ ਰੋਲੈ ਨੇ ਪੰਥ ਦਾ ਨੁਕਸਾਨ ਕਰਨਾ ਹੈ ਤੂੰ ਜਾਹ ਡਿਬਰੂਗੜ੍ਹ ਜੇਲ ਵਿਚ ਬਣ ਜਾ ਵਾਰਸ ਪੰਜਾਬ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੋ ਸਕਦੇ ਦੀਪ ਭਾਜੀ ਤੇ ਇਕੱਲੇ ਤੇ ਭਾਰ ਪਾ ਕੇ ਸਾਰੇ ਲੁਕ ਗਏ ਭੱਜ ਗਏ ਦੀਪ ਵਿਚਾਰਾਂ ਲੁਕ ਛਿਪ ਕੇ ਦਿਨ ਕੱਟਦਾ ਰਿਹਾ ਮੈਂ ਮੇਜਰ ਸਿੰਘ ਸਰਾਂ ਚਾਟੀਵਿੰਡ ਪਿੰਡ ਤੇਡਾਕਖਾਨਾ ਚਾਟੀਵਿੰਡ ਜ਼ਿਲਾ ਅੰਮ੍ਰਿਤਸਰ ਸਾਹਿਬ ਪੰਜਾਬ ਪੱਤੀ ਸਰਾਂਵਾਂ ਦੀ ਮੈਂ ਦੀਪ ਸਿੱਧੂ ਨੂੰ ਬਹੁਤ ਹੀ ਪਿਆਰ ਕਰਦਾ ਹਾਂ ਭਾਈ ਅੰਮਿ੍ਰਤਪਾਲ ਸਿੰਘ ਭਾਈ ਸਰਬਜੀਤ ਸਿੰਘ ਜੀ ਨੂੰ ਵੀ ਬਹੁਤ ਪਿਆਰ ਕਰਦਾ ਹਾਂ ਮੇਰੀ ਬੇਨਤੀ ਹੈ ਕਿ ਭਾਈ ਤੁਸੀ ਸਬਰ ਸੰਤੋਖ ਤੋਂ ਕੰਮ ਲੳਉ ਤਮਾਸ਼ਾ ਵਿਰੋਧੀ ਧਿਰ ਦੇ ਲੋਕ ਵੇਖ ਵੇਖ ਖੁਸ਼ ਹੋ ਰਹੇ ਹਨ ਫ਼ਤਵਾ ਸੰਗਤਾਂ ਨੇ ਦੇ ਕੇ ਜਿੱਤ ਝੋਲੀ ਵਿਚ ਪਾਈ ਹੈ ਇਹ ਨਾਂ ਹੋਵੈ ਲੋਕ ਰੋਲਾ ਪਾਉਂਣ ਵਾਲਿਆਂ ਨੂੰ ਨਕਾਰ ਦੇਣ ਇਹ ਵਿਰੋਧ ਇਲੈਕਸ਼ਨ ਲੈਕਸ਼ਨ ਤੋਂ ਪਹਿਲਾਂ ਕਰਨਾ ਸੀ ਹੁਣ ਲੋਕ ਝੂਠ ਹੀ ਸਮਝਣਗੇ ਮਨ ਮੁਟਾਵ ਗੁਪਤ ਮੀਟਿੰਗ ਕਰਕੇ ਦੂਰ ਕਰ ਲੈਣੇ ਪ੍ਰੈਸ ਮੀਟਿੰਗ ਕਰਕੇ ੍ਨਹੀ ਇਹੋ ਜਿਹੇ ਮਸਲੇ ਗੁਪਤ ਮੀਟਿੰਗਾਂ ਕਰਕੇ ਸੁਲਝਾਉਣਾ ਚਾਹੀਦੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਤੇ ਸੰਂਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਸਾਨੂੰ ਇਹ ਜਾਂਚ ਦੱਸ ਗੲਏ ਹਨ ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।🌹🙏🌷🌳🦅🦚✈️🥀🌺🏵️💮🚜🌳🌿🌹🌼
@happysingh9734
@happysingh9734 Год назад
ਖਿੱਚੋ ਖਿੱਚੋ ਇੱਕ ਦੂਜੇ ਦੀਆ ਲੱਤਾਂ ਕਿਸੇ ਨੂੰ ਵੀ ਕੋਈ ਕੰਮ ਨਾ ਕਰਨ ਦਿਉ
@bhindersingh6965
@bhindersingh6965 Год назад
ਖਰੀਦੇ ਗੲੇ ਦੋਵੇ ਬੰਦੇ. ਅਾਪ ਦਫਤਰ ਤੱਕ ਹੀ ਸੀਮਿਤ ਰਹਿਣਾ ਚਹੁੰਦੇ.ਅਾਪ ਕੁਝ ਕਰਨਾ ਨਹੀ ਦੂਜਿਅਾ ਨੂੰ ਵੀ ਰੋਕਦੇ ੲਿਹ ਸਰਕਾਰੀ ਬੰਦੇ.
@RajeevSharma-zx7nr
@RajeevSharma-zx7nr Год назад
😂😂😂😂
@GurjeetSingh-iq8rp
@GurjeetSingh-iq8rp Год назад
ਜੇ ਦੀਪ ਸਿੰਧੂ ਨੇ ਲਿਸਟ ਨਹੀਂ ਬਣਾਈ ਤਾ ਜਿਸ ਦਿਨ ਦੀਪ ਨੂੰ ਦਿੱਲੀ ਤੋਂ ਭਜਾਇਆ ਗਿਆ ਓਦੋ ਫਿਰ ਕੋਮ ਕੱਠੀ ਕਿਓ ਨਹੀ ਹੋ
@waraichlakhwindersingh853
@waraichlakhwindersingh853 Год назад
ਵੀਰ ਜੀ ਇਹ ਦੱਸੋ ਸੰਤ ਭਿੰਡਰਾਂਵਾਲੇ ਕਿਨੇਂ ਪੜੇ ਸੀ ਉਹ ਚੰਗੇ ਚੰਗੇ ਪੜੇ ਲਿਖੇ ਵਿਦਵਾਨ ਨੂੰ ਵੀ ਮਾਤ ਪਾਸੇ ਸੀ
@GurmeetSingh-bp1sq
@GurmeetSingh-bp1sq Год назад
ਅਮ੍ਰਿਤਪਾਲ ਸਿਘ💙
@agamsingh5641
@agamsingh5641 Год назад
Veere gurbani padan Lai education di lod nai paindi dil te Mann saaf hona chida aa
@jindersinghjindersingh8402
@jindersinghjindersingh8402 Год назад
Amarit pal Singh ji full sport zindabad ha zindabad rahega
@Kabbadi19
@Kabbadi19 Год назад
Amritpal singh full support💪
@manjitsandhu1449
@manjitsandhu1449 Год назад
We Support from Canada ਅੰਮ੍ਰਿਤਪਾਲ ਸਿੰਘ
@harbinsodi3884
@harbinsodi3884 Год назад
Chad di kala bhi
@sandhupb47
@sandhupb47 Год назад
Amritpal brother is very intelligent honest, brave person. keep up the amazing work and Keep trying your best to follow the truth #deepsidhusupport
@dynamitejatt9384
@dynamitejatt9384 Год назад
Intelligent ta hou ga pehla ve Punjab naal dokha kitta loka de dila vich wad kee ... Je sacha aa ta committee vich Beth ke jawab deve
@harjitsingh9701
@harjitsingh9701 Год назад
😂😂👎
@user-df6od9be5x
@user-df6od9be5x Год назад
ਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।ru-vid.comJdJDp-3KhIw?feature=share
@AmarjitSingh-vg9ji
@AmarjitSingh-vg9ji Год назад
@@dynamitejatt9384 te fir aap agge aa jo O amrit chukan nu kehnda.
@SimbaThePitbulll
@SimbaThePitbulll Год назад
Haan 8 fail intelligent a . Japji sab da path ni anda oh bnde nu . Hadh hogi yar
@gurarpansingh3475
@gurarpansingh3475 Год назад
ਸਿੱਖ ਹੀ ਕਿਉਂ ਸਿੱਖਾਂ ਦੇ ਵੈਰੀ ਬਣ ਗਏ ਨੇ ਰਾਹੀਂ ਪੰਜਾਬ ਦਾ ਬੇੜਾ ਗਰਕ ਹੋ ਗਿਆ ਹੈ ਭਾਈ ਸਾਹਿਬ ਤੁਹਾਡੀ ਇੱਕ ਦੂਜੇ ਦੀ ਸਲਾਹ ਇੱਕ ਦੂਜੇ ਦੇ ਪਸੰਦ ਨਹੀਂ ਆਉਂਦੀ ਤਕ ਕਹਿੜਾ ਦੀਪ ਸਿੱਧੂ ਦਾ ਕੀ ਸਾਥ ਦਿੱਤਾ ਸੀ ਤੁਸੀਂ ਤਾਂ ਸਰਕਾਰ ਦੇ ਗੁਲਾਮ ਬਣ ਕੇ ਰਹਿਣਾ ਸਿੱਖ ਗਏ ਹੋ ਅਜਾਦੀ ਤੁਹਾਨੂੰ ਚੰਗੀ ਨਹੀਂ ਲੱਗਦੇ ਰਾਹੀਂ ਲੋਕ ਬਾਹਰ ਲੇ ਮੁਲਖਾਂ ਵਿੱਚ ਜਾਣ ਲਈ ਮਜਬੂਰ ਹੋ ਰਹੇ ਹਨ
@harpartaptoor6389
@harpartaptoor6389 Год назад
Amritpal Singh g zindabad veer ji
@o.pgorakapoorpind6908
@o.pgorakapoorpind6908 Год назад
ਡਾਕਟਰ ਰੰਗਰੇਟਾ ਜੀ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਜ਼ਾਤ ਦੇ ਹੰਕਾਰੇ ਹੋਏ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਗੰਦੇ ਲੋਕਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਰਹੇ ਹਨ
@sandeepsinghbawa9982
@sandeepsinghbawa9982 Год назад
ਸੋਚ ਸੋਚ ਚ ਬਹੁਤ ਅੰਤਰ ਹੈ , ਸਿਰਫ ਅਕਾਲ ਪੁਰਖ ਜਾਣਦਾ ਏ , ਓਸ ਦੀ ਮਰਜੀ ਏ ਕਿਸ ਨੂੰ ਰਾਜ ਦੇਣਾ , 🙏🏻
@jantawarriors4719
@jantawarriors4719 Год назад
Raj kise nu nhi dena bharawa ena ne haade kad kad minta kr kr amritpal di pagdi rasam te katha kita eh keh keh k sarakar nu dikhana k sade nal lok ne ta hi sarkar to kuj milu tere samne eh apni party banau amritpal
@rajwinderkaur1718
@rajwinderkaur1718 Год назад
Amrit pal Singh jindabad
@jaggasingh1743
@jaggasingh1743 Год назад
Amritpal Singh jindabad veer ji 🙏🙏
@stoicjattpb-032
@stoicjattpb-032 Год назад
ਬਾਈ ਜੀ ਤੁਸੀਂ ਨਹੀਂ ਆਏ ਅੱਗੇ ਕੀ ਮੌਤ ਤੋਂ ਡਰ ਲੱਗਦਾ
@GurpreetSingh-jo8pz
@GurpreetSingh-jo8pz Год назад
ਬਾਈ ਜੀ ਪਹਿਲਾਂ ਤੁਸੀਂ ਇਹ ਦੱਸੋ ਕਿ ਜੇ ਤਾਂ ਤੁਸੀਂ ਕੋਮ ਨੂੰ ਸਮਰਪਿਤ ਹੋ ਤਾਂ ਜੇ ਲੋੜ ਪਈ ਤਾਂ ਸਿਰ ਦੇਵੋਗੇ ? ਕਿ ਗੱਲਾਂ ਵਾਲ਼ੇ ਹੀ ਹੋ।ਜੇ ਲਿਸਟਾਂ ਦੀ ਗੱਲ ਕਰਦੇ ਹੋ ਤਾਂ ਪਹਿਲਾਂ ਚਿੱਟੇ ਵਾਲੇ ਜਿਹੜੇ ਨੋਜਵਾਨ ਮਰੇ ਨੇ ਉਹਨਾਂ ਦਾ ਹਿਸਾਬ ਲੈਣ ਲਿਆ ਗੌਰਮਿੰਟ ਤੋਂ। ਸ਼ਹੀਦ ਸਿੰਘਾਂ ਬਾਰੇ ਤੁਸੀਂ ਕੀ ਗੱਲ ਕਰੋਂਗੇ ।ਗੱਲ ਏਥੇ ਅਨਪੜ ਪੜੇ ਦੀ ਨਹੀ।ਗੱਲ ਕੌਮ ਨੂੰ ਸਮਰਪਿਤ ਹੋਣ ਦੀ ਹੁੰਦੀ ਹੈ ।ਇੱਥੇ ਸ਼ਰਧਾਂ ਦੀ ਗੱਲ ਹੈ ਅਨਪੜ ਪੜੇ ਲਿਖੇ।ਦੀ ਨਹੀਂ
@sukhirandhawa3723
@sukhirandhawa3723 Год назад
Shrab Ne chitte nlo bhut zyda nuksan kita jwani da
@sandhusandhu6626
@sandhusandhu6626 Год назад
ਸੱਚ ਹੈ ਕੌੜਾਂ ਲੱਗੇਗਾ ਪਰ ਸੋਚਣ ਵਾਲੀ ਗੱਲ ਹੈ
@rajwinder1968
@rajwinder1968 Год назад
ਵੀਰੇ ਬਦਨਾਮੀ ਕਰਨ ਨਾਲੋ ਚੱਲ ਤੂੰ ਹੀ ਕੋਮ ਨੂੰ ਕੋਈ ਸੇਧ ਦੇ ਨਸਿਆ ਤੋ ਮੁਕਤ ਕਰਾ ਪੰਜਾਬ ਨੂੰ ਅਸੀ ਤੈਨੂੰ ਲੀਡਰ ਮੰਨ ਲਵਾ ਗੇ
@davindersingh4327
@davindersingh4327 Год назад
ਬਾਈ ਦੀਆਂ ਗੱਲਾਂ ਬਿੱਲ ਕੁਲ ਸਹੀ ਨੇ
@dalbir6810
@dalbir6810 Год назад
Full support Amritpal Singh ji 🙏🏼🙏🏼🙏🏼🙏🏼🙏🏼
@singhpunjab007
@singhpunjab007 Год назад
Dalbir gi pehla Amritpal bare pura pata karo, eve pagla vang zindabad zindabad kari jande ho.
@BhupinderKaur-df8tb
@BhupinderKaur-df8tb Год назад
ਤੇਨੂੰ ਜਪੁਜੀ ਸਾਹਿਬ ਯਾਦ ਆ ਤੁਸੀ ਕਿਓਂ ਨੀ ਹਿਮਤ ਕੀਤੀ ਇਨਾ ਅੰਮ੍ਰਿਤ ਸੰਚਾਰ ਕਰਵਾਉਣ ਦੀ
@balbirkaur5818
@balbirkaur5818 Год назад
ਅੱਜ ਦੀਪ ਸਿੱਧੂ ਦਾ ਫੋਨ ਕਿੱਥੋਂ ਲੱਭ ਗਿਆ ਐਵੇਂ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਦੀਆਂ ਲੱਤਾਂ ਨਾ ਖਿੱਚੋ ਜੇ ਉਹ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ
@balkarsingh2520
@balkarsingh2520 Год назад
ਸੱਹੀ ਗੱਲ ਵੀਰ ਜੀ ੲਿਹ ਪੰਜਾਬ ਦਾ ਮਹੋਲ ਖਰਾਬ ਕਰਨਾ ਚਹੁਦਾ ਹੇ ਅਮਿਰਤ
@user-co6px6pi9k
@user-co6px6pi9k Год назад
ਲੱਤਾਂ ਖਿੱਚਣ ਵਾਲੀ ਲਗੌੜ
@harmanpreetsingh7471
@harmanpreetsingh7471 Год назад
Full support aa Amritpal bai ji tuhanu. Sikh sangat tuhade nall hai 👍💯
@Harpreetsingh-os7wl
@Harpreetsingh-os7wl Год назад
,❤️♥️
@ramanatwal8058
@ramanatwal8058 Год назад
Sar v mange amritpal Singh g ne
@harmanpreetsingh7471
@harmanpreetsingh7471 Год назад
@@ramanatwal8058 assi ta already Amrit dhaari ha tyaar br tyaar jdo kho 💪💪
@harjitsingh9701
@harjitsingh9701 Год назад
Pehli gal ehnu eh ni pta akaal purakh kehnu man na .. nir ankar nu ya hor nu .. te duji gal akalpurakh ehde kann ch das k gya mera aah hukam ae eh man na .?😂😂😂😂 Same shri chand di aulaad aw ehe
@harjitsingh9701
@harjitsingh9701 Год назад
Modi di kursi nu hath pave election lde .. amritpal ta loka de put marvan di gal krda Asi pde likhe ed anpad magar hun ni lgde . shri chand wali soch aw Amrit pal di Nanak wali nhi 😇
Далее
ОБЗОР ПОДАРКОВ 🎁 | WICSUR #shorts
00:55