Тёмный

Baldev Singh Sirsa ਨੀ ਡਰਦਾ ਕਿਸੇ ਤੋਂ, ਸਟੇਜ ਤੋਂ ਸਿੱਧੀਆਂ ਸੁਣਾ ਕੇ ਗਿਆ | Surkhab TV 

Surkhab Tv
Подписаться 799 тыс.
Просмотров 54 тыс.
50% 1

Baldev Singh Sirsa ਨੀ ਡਰਦਾ ਕਿਸੇ ਤੋਂ, ਸਟੇਜ ਤੋਂ ਸਿੱਧੀਆਂ ਸੁਣਾ ਕੇ ਗਿਆ | Surkhab TV
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RU-vid Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our RU-vid Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp....
** Subscribe and Press Bell Icon also to get Notification on Your Phone **

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 275   
@jaspreetkaurjammu6009
@jaspreetkaurjammu6009 3 года назад
ਬਾਪੂ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਯੋਗਦਾਨ ਪਾ ਰਹੇ ਸਮਝਣ ਦੀ ਲੋੜ ਹੈ 2022 ਲੈਕਸਨ ਆਉਣ ਦਿਓ ਸ
@akaalpreetguhlawala785
@akaalpreetguhlawala785 3 года назад
Bibi ji us Media international suno youtube te search Kar k
@kulweerkaur1111
@kulweerkaur1111 3 года назад
ਐਨੀ ਜਰੂਰ ਜਾਣਕਾਰੀ ਸੀ ਫੇਰ ਵੀ ਪਿਛੋਂ ਚੂੰਢੀ ਜਹੀ ਵਢਣੀ ਜਰੂਰੀ ਸੀ ਕਿ ਗੱਲ ਤਾਂ ਪੂਰੀ ਹੋ ਲੈਣ ਦੇਂਦੇ!! ਸਟੇਜ ਸੈਕਟਰੀ ਜੇ ਬਣ ਕੇ ਈ ਖੁਦ ਨੂੰ ਖੱਬੀ ਖਾਂ ਨਾ ਸਮਝਣ ਲਗ ਪਿਆ ਕਰੋ!!😠😠
@akaalpreetguhlawala785
@akaalpreetguhlawala785 3 года назад
Veer us Media international suno youtube te search Kar k
@tonysingh3343
@tonysingh3343 3 года назад
ਬੁਹਤ ਹੀ ਵਧੀਆ ਬਲਦੇਵ ਸਿੰਘ ਜੀ ⚔️ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌻🍀🌾🚜🚩🦅
@nirmalghuman6077
@nirmalghuman6077 3 года назад
ਇਹ ਜਿਹੜਾ ਪਿੱਛਿਓਂ ਉਂਗਲੀ ਲਾ ਰਿਹਾ ਆ, ਸਟੇਜ ਸਕੱਤਰ ਨਾ ਹੋਇਆ ਡੀ ਸੀ ਹੋ ਗਿਆ ???? ਓਏ ਬੂਝੜਾ ਤੈਨੂੰ ਟਾਈਮ ਦੀ ਪਈ ਐ, ਪਹਿਲਾਂ ਇਹ ਤਾਂ ਇਹ ਤਾਂ ਦੇਖ ਲੈ ਕਿ ਗੱਲ ਕਿੰਨੇ ਗੰਭੀਰ ਵਿਸ਼ੇ ਤੇ ਹੋ ਰਹੀ ਐ, ਜੇ ਪੰਜ ਮਿੰਟ ਹੋਰ ਲੱਗ ਜਾਣਗੇ ਤਾਂ ਕਿਹੜਾ ਨ੍ਹੇਰੀ ਆਉਂਦੀ ਐ ! ਜਿਵੇਂ ਸਿਰਸਾ ਸਾਹਿਬ ਨੇ ਉਸ ਕੁੜੀ ਵਾਲੀ ਗੱਲ ਦੱਸੀ ਐ, ਜੇ ਰੱਬ ਨਾ ਕਰੇ, ਕੋਈ ਇਹੋ ਜਿਹੀ ਨੇ ਕੋਈ ਪੁੱਠੀ ਸਿੱਧੀ ਹਰਕਤ ਕਰਤੀ ਤਾਂ ਸਾਰੇ ਅੰਦੋਲਨ ਦੀ ਹੀ ਖੇਹ ਹੋ ਜਾਣੀ ਐਂ, ਫੇਰ ਪਿੱਟਦੇ ਰਹਿਓ ਮੂਰਖਾ ਤੈਨੂੰ ਐਨੀ ਵੀ ਅਕਲ ਨਹੀਂ, ਸਿਰਸਾ ਸਾਹਿਬ ਸਾਰੀ ਸਾਰੀ ਰਾਤ ਆਪਣੀ ਟੀਮ ਨਾਲ ਇਸ ਧਰਨੇ ਦੀ ਪਹਿਰੇਦਾਰੀ ਕਰਦੇ ਨੇ ਪਰ ਤੂੰ ਹੁਣ ਗੱਲ ਨਾ ਪੂਰੀ ਕਰਨ ਦੇਈਂ👎👎👎👎
@hardidarsinghsandhu3498
@hardidarsinghsandhu3498 3 года назад
ਮੋਦੀ ਦੇ ਚਮਚੇ ਬਹੁਤ ਘੱਟੀਆ ਚਾਲਾਂ ਤੇ ਉਤਰ ਆਏ ਹਨ।ਪਰ ਸਾਡਾ ਗੁਰੂ ਸਾਡੇ ਨਾਲ ਹੈ।
@akaalpreetguhlawala785
@akaalpreetguhlawala785 3 года назад
Veer us Media international suno youtube te search Kar k
@akaalpreetguhlawala785
@akaalpreetguhlawala785 3 года назад
Us Media international suno youtube te search Kar o
@Bdog6868
@Bdog6868 3 года назад
ਸਿਰਸਾ ਬਾਪੂ ਜੀ ਬਹੁਤ ਵਧੀਆ ਇਨਸਾਨ ਹਨ ਉਹਨਾਂ ਦਾ ਸੰਘਰਸ਼ ਵਿਚ ਬਹੁਤ ਯੋਗਦਾਨ ਪਾਇਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੈ ਵਾਹਿਗੁਰੂ ਜੀ ਮੋਰਚਾ ਪੱਕਾ ਫਤਹਿ ਕਰਨਗੇ ਕਿਸਾਨ ਏਕਤਾ ਜਿਦੰਬਾਦ
@kulwindersingh-du6lt
@kulwindersingh-du6lt 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਪ੍ਰਵਾਹ ਨਾ ਕਰੋ ਬੱਸ ਪੂਰੀ ਤਰ੍ਹਾਂ ਸੁਚੇਤ ਰਹੋ। ਕੁੱਝ ਲੋਕਾਂ ਦੀ ਡਿਊਟੀ ਲਗਾਓ ਤਾਂ ਜੋਂ ਮਾੜੇ ਲੋਕਾਂ ਤੇ ਨਜ਼ਰ ਰੱਖੀ ਜਾ ਸਕੇ ਤੇ ਓਹਨਾਂ ਨੂੰ ਪੁਲੀਸ ਦੇ ਹਵਾਲੇ ਕੀਤਾ ਜਾ ਸਕੇ।
@akaalpreetguhlawala785
@akaalpreetguhlawala785 3 года назад
Veer us Media international suno youtube te search Kar k
@easylearningchannelkpt9799
@easylearningchannelkpt9799 3 года назад
ਬਹੁਤ ਵਧੀਆ ਜਾਣਕਾਰੀ ਹੈ ਜੀ ਕਿਸਾਨ ਏਕਤਾ ਜ਼ਿੰਦਾਬਾਦ
@parmindersingh-oc7gf
@parmindersingh-oc7gf 3 года назад
ਕੰਮ ਦੀ ਗੱਲ ਕਰ ਲੈਂਣ ਦਿਆ ਕਰੋ, ਜੇਕਰ ਸਟੇਜ ਤੇ ਜਾਗਰੂਕ ਕਰਨ ਦੀ ਗੱਲ ਨੀ ਕਰਨੀ ਤਾਂ ਕਰਨੀ ਕਿਹੜੀ ਹੈ, ਇਹ ਸਟੇਜ ਸਕੱਤਰ ਨੂੰ ਆਪ ਦੇਖਣਾ ਚਾਹੀਦਾ,
@Narrindersingh8877
@Narrindersingh8877 3 года назад
ਕੈਪਟਨ ਨੂੰ ਹੋਈ ਛਿੱਤਰਾਂ ਦੀ ਘਾਟ Delhi ਗਏ ਕਿਸਾਨਾਂ ਤੇ ਕਰਵਾ ਰਿਹਾ ਪਰਚੇ ਵੀਡੀਉ ਚ ਸ਼ਕਲਾ ਦੇਖ ਕੇ
@makhansingh5844
@makhansingh5844 3 года назад
Waheguru ji
@mandeebsingh7039
@mandeebsingh7039 3 года назад
ਇਸ ਦੇ ਲਈ ਬਿਬਿਆ ਨੂੰ ਅੱਗੇ ਕਰੋ ਤੇ ਬਿਬਿਆ ਤੋ ਸਰਵਸ ਕਰਾਉ
@akaalpreetguhlawala785
@akaalpreetguhlawala785 3 года назад
Veer us Media international suno youtube te search Kar k
@akaalpreetguhlawala785
@akaalpreetguhlawala785 3 года назад
Us Media international suno youtube te search Kar k
@akaalpreetguhlawala785
@akaalpreetguhlawala785 3 года назад
Us Media international suno
@singhsaan8735
@singhsaan8735 3 года назад
ਬਹੁਤ ਹੀ ਵਧੀਆ
@jasmeetsingh6830
@jasmeetsingh6830 3 года назад
ਬਹੁਤ ਹੀ ਵਧੀਆ ਗੱਲਾਂ ਹਨ ਕਿਸਾਨ ਏਕਤਾ ਸੰਘਰਸ਼ ਤੇ ਹਰਿਆਣਾ ਕਿਸਾਨ ਸੰਘਰਸ਼ ਮਜ਼ਦੂਰ ਭਾਈ ਚਾਰਾ ਤੇ ਪੂਰੇ ਭਾਰਤ ਦੇ ਕਿਸਾਨ ਜ਼ਿੰਦਾਬਾਦ ਜ਼ਿੰਦਾਬਾਦ ਮੇਹਰਬਾਨੀ ਜੀ
@sevadarmukhtarsinghkhalsa2611
@sevadarmukhtarsinghkhalsa2611 3 года назад
ਅੰਗਰੇਜ਼ਾਂ ਦੇ ਪੁਤਰੋ ਪੰਜਾਬੀ ਵਿਚ ਕਮੈਂਟ ਕਰਿਆ ਕਰੋ।ਅਸੀਂ ਪੰਜਾਬ ਦੇ ਪੁੱਤਰ ਹਾਂ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ।ਅੰਗਰੇਜ਼ੀ ਵੀ ਜਰੂਰੀ ਹੈ ਪਰ ਕਮੈਂਟ ਵਿਚ ਨਹੀਂ।
@lovejeetlovejeetsingh1397
@lovejeetlovejeetsingh1397 3 года назад
ਬੀਲ ਕੁਲ ਸਹੀ
@s.ki1142
@s.ki1142 3 года назад
Yes 👌💯🤣🤣🤣
@erharcharanrauke5519
@erharcharanrauke5519 3 года назад
ਗੁਰਮੁੱਖੀ ਕਹਿ ਸਕਦੇ ਹੋ ਪੰਜਾਬੀ ਭਾਸ਼ਾ ਹੈ ਅਤੇ ਭਾਸ਼ਾ ਸਭ ਚੰਗੀਆਂ ਨੇ ਵਰਨਾ ਗੁਰੂ ਗ੍ਰੰਥ ਸਾਹਿਬ ਵਿਚ ਫ਼ਾਰਸੀ ਅਰਬੀ ਸੰਸਕ੍ਰਿਤ ਹਿੰਦੀ ਆਦਿ ਕਾਫੀ ਭਾਸ਼ਾਵਾਂ ਹਨ ਅਤੇ ਅੰਗਰੇਜ਼ੀ ਵਾਲੀ ਟਿੱਪਣੀ ਦੀ ਭਾਸ਼ਾ ਪੰਜਾਬੀ ਹੀ ਹੈ ਲਿਪੀ ਅੰਗਰੇਜ਼ੀ ਵਾਲੀ ਜਾਂ ਰੋਮਨ ਹੈ ਬਾਕੀ ਤੁਸੀ ਵੀ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਕਮੈਂਟ ਵਰਤ ਰਹੇ ਹੋ ਬਲਕਿ ਪੰਜਾਬੀ ਦਾ ਸ਼ਬਦ ਟਿੱਪਣੀ ਹੈ ਸੋ ਅੰਗਰੇਜ਼ੀ ਲਿੱਪੀ ਤੋਂ ਵੀ ਐਤਰਾਜ ਨਾ ਕਰੋ
@HUMBLESINGH
@HUMBLESINGH 3 года назад
@@erharcharanrauke5519 ਵਾਹਿਗੁਰੂ ਸਤਿਨਾਮ. Language is a tool to send your message to people. We should not link it with emotions.
@erharcharanrauke5519
@erharcharanrauke5519 3 года назад
@@HUMBLESINGH ਬੇਸ਼ਕ 👏
@bhindersingh4190
@bhindersingh4190 3 года назад
ਜਦੋਂ ਕੋਈ ਚੰਗੀ ਜਾਣਕਾਰੀ ਦਿੰਦਾ ਹੋਵੇ ਉਸ ਨੂੰ ਬੋਲ ਲੈਣਦਿਆ ਕਰੋ।ਉਸ 'ਤੇ ਸਮੇਂ ਦੀ ਪਾਬੰਦੀ ਨਾ ਲਾਇਆ ਕਰੋ।
@akaalpreetguhlawala785
@akaalpreetguhlawala785 3 года назад
Veer us Media international suno youtube te search Kar k
@singhisking539
@singhisking539 3 года назад
Very true ji
@desijatt-vk1bs
@desijatt-vk1bs 3 года назад
ਸਿਰਸਾ ਸਾਹਿਬ ਦੀ ਬਹੁਤ ਵਧੀਆ ਸੋਚ ਹੈ
@rajinderbains2358
@rajinderbains2358 3 года назад
ਵਾਹਿਗੁਰੂ ਜੀ ਕਿੱਦਾਂ ਦੇ ਲੋਕ ਨੇ ਦੁਖੀ ਨੂੰ ਹੋਰ ਦੁਖੀ ਕਰ ਰਹੇ ਨੇ ਇਹ ਪਾਗਲ ਲੋਕ ਵਾਹਿਗੁਰੂ ਜੀ🙏🏻🙏🏻
@MicromegMovies
@MicromegMovies 3 года назад
ਏਕਤਾ ਹੀਂ ਸਾਡਾ ਸਭ ਤੋਂ ਵੱਡਾ ਹਥਿਆਰ ਹੈ-Unity is our biggest weapon facebook.com/groups/sikhunity84/
@balwindersidhu6978
@balwindersidhu6978 3 года назад
God bless all farmers Boycott EVM and BJP
@simarjitsingh7912
@simarjitsingh7912 3 года назад
Wmk
@NirmalSingh-nf5gi
@NirmalSingh-nf5gi 3 года назад
ਬਿਲਕੁਲ ਸਹੀ ਕਿਹਾ
@karanjeetbhullar389
@karanjeetbhullar389 3 года назад
ਬਹੁਤ ਵਧੀਆ ਜੀ
@dhoulakhera935
@dhoulakhera935 3 года назад
ਕਿਸੇ ਛਕੇ ਨਾਲ ਵਿਆਹ ਕਰ ਤੇ ਪੰਜਾਬ ਭੇਜ ਦਿੱਤਾ ਜਾਣਾ ਚਾਹੀਦਾ ਹੈ ਪੰਜਾਬ ਚੋ ਵਾਪਿਸ ਨਹੀਂ ਜਾਣ ਦਿਓ
@PritamSingh-ry6mo
@PritamSingh-ry6mo 3 года назад
ਕਿਸਾਨ ਏਕਤਾ ਜ਼ਿੰਦਾਬਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ
@DaljeetSingh-nv7xi
@DaljeetSingh-nv7xi 3 года назад
WaheGuru WaheGuru WaheGuru WaheGuru WaheGuru WaheGuru WaheGuru WaheGuru WaheGuru WaheGuru WaheGuru 🌾🌾🌾
@Sahil-rb2zz
@Sahil-rb2zz 3 года назад
ਕਿਸਾਨ ਏਕਤਾ ਜਿੰਦਾ ਬਾਦ
@bhindersingh4190
@bhindersingh4190 3 года назад
ਲਗਦੈ ਇਸ ਸੈਕਟਰੀ ਨੂੰ ਕੰਮ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਇਹ ਇੱਕ ਸਮਝਦਾਰ ਅਤੇ ਦੂਰ-ਅੰਦੇਸ਼ ਲੀਡਰ ਦੀ ਬੇਇਜਤੀ ਕਰਨ ਵਾਲੀ ਗੱਲ ਹੈ।
@laaljotsingh6141
@laaljotsingh6141 3 года назад
THANKS GOD BLESS
@AmandeepKaur-cd9wl
@AmandeepKaur-cd9wl 3 года назад
ਜਿਨ੍ਹਾਂ ਤੋਂ ਤੁਸੀਂ 20,,,20ਮਿੰਟ ਸਟੇਜ ਤੇ ਚੜਾ ਕੇ ਚੁਟਕਲੇ ਸੁਣਦੇ ਰਹਿੰਦੇ ਉਹ ਜ਼ਰੂਰੀ ਹੁੰਦੇ ਨੇ ਤੇ ਜ਼ਰੁਰੀ ਜਾਣਕਾਰੀ ਥੋਡੇ ਤੋਂ ਸੁਣੀ ਨਹੀਂ ਜਾਂਦੀ।ਚੰਗਾ ਬੋਲਣ ਵਾਲੇ ਨੂੰ ਪੰਜ ਮਿੰਟ ਮਸਾਂ ਦਿੰਦੇ ਹੋ।
@simratkaur4298
@simratkaur4298 3 года назад
Bilkul sahi but ehna nu eni jehi Gall ya tah samjh nhi aa rahi ya shayad menu tah eh lgda ki samjhna hi nhi chahnde...
@Davindersingh-pv4fb
@Davindersingh-pv4fb 3 года назад
Waheguru Ji tuhade upper mehar bhariaw hath rakhan ji
@ammymaan3832
@ammymaan3832 3 года назад
Waheguru ji mehar karo ji sada aggu ta v 🙏🏻🙏🏻tusi sada nal o ta we will definitely win 🌾👩‍🌾👨‍🌾🙏🏻🙏🏻
@balbirsinghsandhu1478
@balbirsinghsandhu1478 3 года назад
ਕੰਮ ਦੀਆਂ ਗੱਲਾਂ ਕਰਨ ਵਾਸਤੇ ਟਾਈਮ ਦੀ ਕੋਈ ਸੀਮਾ ਨਹੀਂ ਹੋਣੀ ਚਾਹੀਦੀ। ਸਟੇਜ ਸੈਕਟਰੀ ਨੂੰ ਥੋੜ੍ਹਾ ਸਮਝ ਤੋਂ ਕੰਮ ਲੈਣਾਂ ਚਾਹੀਦਾ ਹੈ। ਇਹ ਵੇਖ ਕੇ ਬਹੁਤ ਦੁੱਖ ਮਹਿਸੂਸ ਹੋਇਆ
@bhindasandhu9825
@bhindasandhu9825 3 года назад
ਕਿਸੇ ਟਰਾਲੀ ਵਿੱਚ ਬੰਨ ਪੰਜਾਬ ਭੇਜ ਦਿਉ ਇਸ ਲੜਕੀ ਨੂੰ
@msgill4307
@msgill4307 3 года назад
ਬਲਦੇਵ ਸਿੰਘ ਸਿਰਸਾ ਸਾਬ ਜਿੰਦਾਬਾਦ
@gurbhindersandhu8654
@gurbhindersandhu8654 3 года назад
Very good msg
@gurindersohi6314
@gurindersohi6314 3 года назад
Bhut vadia Sirsa ji Dhanwaad
@DaljeetSingh-nv7xi
@DaljeetSingh-nv7xi 3 года назад
WaheGuru 🌾🌾🌾🌾🌾🌾🌾🌾🌾 good
@balwindersinghbhangu1497
@balwindersinghbhangu1497 3 года назад
Very good Sirsa sahib Datt k raho God bless you
@Narrindersingh8877
@Narrindersingh8877 3 года назад
ਕੈਪਟਨ ਨੂੰ ਹੋਈ ਛਿੱਤਰਾਂ ਦੀ ਘਾਟ Delhi ਗਏ ਕਿਸਾਨਾਂ ਤੇ ਕਰਵਾ ਰਿਹਾ ਪਰਚੇ ਵੀਡੀਉ ਚ ਸ਼ਕਲਾ ਦੇਖ ਕੇ
@SukhwinderSingh-mv7rd
@SukhwinderSingh-mv7rd 3 года назад
Good work Kishan zindabad 🔥🙏👍
@Narrindersingh8877
@Narrindersingh8877 3 года назад
ਕੈਪਟਨ ਨੂੰ ਹੋਈ ਛਿੱਤਰਾਂ ਦੀ ਘਾਟ Delhi ਗਏ ਕਿਸਾਨਾਂ ਤੇ ਕਰਵਾ ਰਿਹਾ ਪਰਚੇ ਵੀਡੀਉ ਚ ਸ਼ਕਲਾ ਦੇਖ ਕੇ
@shakuntaladevi9387
@shakuntaladevi9387 3 года назад
Good work kishan ekta zindabad❤️🔥🌦
@buntysingh6006
@buntysingh6006 3 года назад
ਬਿਲਕੁਲ ਸਹੀ ਕਿਹਾ ਬਾਬਾ ਜੀ 👌👌👌👌👌🙏🙏🙏🙏
@worldvisaupdate1446
@worldvisaupdate1446 3 года назад
Kissan Ekta Zindabad
@Narrindersingh8877
@Narrindersingh8877 3 года назад
ਕੈਪਟਨ ਨੂੰ ਹੋਈ ਛਿੱਤਰਾਂ ਦੀ ਘਾਟ Delhi ਗਏ ਕਿਸਾਨਾਂ ਤੇ ਕਰਵਾ ਰਿਹਾ ਪਰਚੇ ਵੀਡੀਉ ਚ ਸ਼ਕਲਾ ਦੇਖ ਕੇ
@simarjit782
@simarjit782 3 года назад
ਬਾਪੂ ਜੀ ਬਹੁਤ ਵਧੀਆ ਬੋਲ ਪੇਸ਼ ਕਰਦੇ ਆ ਧਨਵਾਦ ਜੀ 🙏🙏
@harminderbansal9183
@harminderbansal9183 3 года назад
Waheguru ji meher rakhi 🙏
@BalwinderSingh-vw3ee
@BalwinderSingh-vw3ee 3 года назад
Great
@JagjeetSingh-hy3qb
@JagjeetSingh-hy3qb 3 года назад
ਬਲਦੇਵ ਸਿੰਘ ਸਿਰਸਾ ਜ਼ਿੰਦਾਬਾਦ
@JagjeetSingh-hy3qb
@JagjeetSingh-hy3qb 3 года назад
ਵਾਹਿਗੁਰੂ ਜੀ ਸਰਬੱਤ ਸਿੱਖ ਕੌਮ ਨੂੰ ਜਿੱਤ ਪ੍ਰਾਪਤ ਕਰਨ ਲਈ ਬੱਲ ਬਖਸ਼ਿਸ਼ ਕਰਨੀ ਜੀ
@Singh-ny2km
@Singh-ny2km 3 года назад
Dislike ਵਾਲੇ ਹੀ ਧਰਨੇ ਚ ਖਰਾਬੀ ਕਰਦੇ ਆ
@akaalpreetguhlawala785
@akaalpreetguhlawala785 3 года назад
Us Media international suno youtube te search Kar k
@ramneekghuman5830
@ramneekghuman5830 3 года назад
ਬਲਦੇਵ ਸਿੰਘ ਸਿਰਸਾ ਜੀ ਬਹੁਤ ਵਧੀਆ ਨੇ👌💪💪💪💪💪
@sadhusingh1331
@sadhusingh1331 3 года назад
WELL DONE
@sukhchainsingh3185
@sukhchainsingh3185 3 года назад
ਗੱਲ ਤਾਂ ਪੂਰੀ ਕਰਿਆ ਕਰੋ, ਤੁਸੀਂ ਤਾਂ ਜਮਾਂ ਈ ਜਵਾਕਾਂ ਆਲਾ ਕੰਮ ਫੜਿਆ ਪਤੰਦਰੋ।
@dilbagchima8247
@dilbagchima8247 3 года назад
waheguru ji waheguru ji
@kulwindarkour3752
@kulwindarkour3752 3 года назад
Very good je
@KsDass9
@KsDass9 3 года назад
Kissan Majdoor Ekta Jindabad 💪💪
@balrajsingh5155
@balrajsingh5155 3 года назад
Good job
@Sahibji-rg6fi
@Sahibji-rg6fi 3 года назад
ਵਿਚਾਰ ਬਹੁਤ ਵਧੀਆ ਜੀ
@jagroopsinghaulakh4229
@jagroopsinghaulakh4229 3 года назад
Kisan..Ekta..Zindabad
@ranbirparmar303
@ranbirparmar303 3 года назад
Bahut wadhia jankari . Sanu carefull rehna chahida
@shaminderkaur1599
@shaminderkaur1599 3 года назад
GOD BLESS YOU ALL 🙏🏼🙏🏼🙏🏼🙏🏼🙏🏼
@vaarispunjabdederabassi1403
@vaarispunjabdederabassi1403 3 года назад
ਬਲਦੇਵ ਸਿੰਘ ਸਿਰਸਾ ਜੀ, ਲਗਦਾ ਹੈ ਸਟੇਜ ਵੱਲੋਂ ਤੁਹਾਨੂੰ ਅਣ ਚਾਹਿਆ ਮਹਿਮਾਨ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ। ਤੁਸੀਂ ਭਾਵੇਂ ਇਨ੍ਹਾਂ ਦਾ ਪੂਰਾ ਸਾਥ ਦੇ ਰਹੇ ਹੋ ਪਰ ਹਰੇ ਨੂੰ ਪੀਲਾ ਰੰਗ ਬਰਦਾਸ਼ਤ ਕਰਨਾ ਬਹੁਤ ਐਖਾ ਦਿਖ ਰਿਹਾ ਹੈ । ਸਟੇਜ ਲਾਸ਼ ਦੇ ਪੁਜਾਰੀਆਂ ਦੀ ਜੁੱਤੀ ਹੇਠਾਂ ਜਾਪਦੀ ਹੈ ਨਹੀਂ ਤਾਂ ਤੁਹਾਡੇ ਜਿਹੇ ਸੀਨੀਅਰ ਸੰਘਰਸੀ ਯੋਧੇ ਨਾਲ ਅਜਿਹਾ ਵਰਤਾਓ ਨਾ ਹੁੰਦਾ, ਜਾਂ ਫੇਰ ਲਾਸ਼ ਦੇ ਪੁਜਾਰੀਆਂ ਦੀ ਈਨ ਮੰਨ ਕੇ ਪੀਲਾ ਇਨ੍ਹਾਂ ਨੂੰ ਚੁਭਣ ਵਾਲਾ ਰੰਗ ਬਦਲ ਕੇ ਹਰੇ ਹੋ ਜਾਓ ।
@SandeepKaur-kg4wr
@SandeepKaur-kg4wr 3 года назад
Kisan ekta zindabad💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿💪🏿
@kamaljitkaur1570
@kamaljitkaur1570 3 года назад
Waheguru Sahib Ji Sab te kirpa Karan 🙏🙏🙏🙏🙏
@GaganSingh-ih9nw
@GaganSingh-ih9nw 3 года назад
Good
@geigsugsidgus3574
@geigsugsidgus3574 3 года назад
ਮੀਡੀਆ ਵਾਲੇ ਵੀਰ ਨੂੰ ਬੇਨਤੀ ਹੈ ਕਿ ਇਸ ਤਾਰ ਦੀ ਜਰੂਰ ਗੱਲ ਜਾਵੇ ਮਨਜਿੰਦਰ ਸਿੰਘ ਸਿਰਸਾ ਕਿਹਾ ਰਹੇ ਸੀ ਆਲਗ ਸਣੳ ਜੀ ਸਟੇਜ ਸੈਕਟਰੀ ਨੂੰ ਬੇਨਤੀ ਹੈ ਕਿ ਇਸ ਤਰਾ ਦੀ ਗੱਲ ਆ ਜਰੂਰ ਪੂਰੀ ਹੋ ਲੈਣਾ ਦਾ ਕਰੋ ਜੀ
@anitarayat2721
@anitarayat2721 3 года назад
Waheguru mehar kre,,,🙏🙏🙏
@herginderkaur4667
@herginderkaur4667 3 года назад
we want justice for panjab Farmers and all Farmers jai Farmers
@jitomanjit9523
@jitomanjit9523 3 года назад
Good sir 🙏🙏🙏🙏🙏💪💪💪💪💪🤜🤜🤜🤜
@happykang9903
@happykang9903 3 года назад
Sirsa sab os ladki di video banao or social media te post kro . Please
@DavinderSingh-cp2sy
@DavinderSingh-cp2sy 3 года назад
Kisan Mazdoor ekta zindabad
@simarjitsingh7912
@simarjitsingh7912 3 года назад
Wmk
@gursharankaur9125
@gursharankaur9125 3 года назад
Sirsa g nu hor time de dena c waheguru g,eh poori jankari loka nu sun lain deni c,jroori c g
@charanjeetsingh2717
@charanjeetsingh2717 3 года назад
Great bhai ji
@punjabipunjab3529
@punjabipunjab3529 3 года назад
Sarsa saab jindabaad kissan ekta jindabaad
@baljitgill2190
@baljitgill2190 3 года назад
Saraa saab jidabad Kisan akta zindabad
@GaganSingh-ih9nw
@GaganSingh-ih9nw 3 года назад
👍👍👍👍👍
@GaganSingh-ih9nw
@GaganSingh-ih9nw 3 года назад
👌👍👍👍👍👌👌👌
@ranjeetkaur6746
@ranjeetkaur6746 3 года назад
Waheguru ji mihar. Karo ji, hankari hakm da hankar todo ji, 'ਪਾਪੀ ਕੋ ਮਾਰਨੇ ਕੋ ਪਾਪ ਮਹਾਂਬਲੀ' ਇਹ ਬੀਜੇਪੀ ਹੋਸ਼ੇ ਹਥਿਆਰਾਂ ਤੇ ਉੱਤਰ ਆਈ ਹੈ। ਹੈਗੇ ਵੀ ਸਾਰੇ ਗੁੰਡੇ ਹਨ ਸਮੇਤ ਮੋਦੀ ਦੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬੇਸ਼ਰਮਾ ਨੂੰ। ਪਰ ਵਾਹਿਗੁਰੂ ਜੀ ਆਪ ਅੰਗ-ਸੰਗ ਸਹਾਈ ਹੋਵੋ ਜੀ।🙏🙏🙏🙏
@Narrindersingh8877
@Narrindersingh8877 3 года назад
ਕੈਪਟਨ ਨੂੰ ਹੋਈ ਛਿੱਤਰਾਂ ਦੀ ਘਾਟ Delhi ਗਏ ਕਿਸਾਨਾਂ ਤੇ ਕਰਵਾ ਰਿਹਾ ਪਰਚੇ ਵੀਡੀਉ ਚ ਸ਼ਕਲਾ ਦੇਖ ਕੇ
@sardarsohisahib5708
@sardarsohisahib5708 3 года назад
Rab bi lagda modi de nal aa ....
@jagseerchahal1866
@jagseerchahal1866 3 года назад
Wah Baba ji
@gurbhajankaurdhandhangurug1123
@gurbhajankaurdhandhangurug1123 3 года назад
Waheguru ji mehar Kissan vira te
@LakhwinderSingh-jo2de
@LakhwinderSingh-jo2de 3 года назад
Very good ji jagrok karan vaste
@gurjeetkaur9717
@gurjeetkaur9717 3 года назад
Jai jawaan jai kissan Panjab Haryana bhichaara jindabad Bhartiya kissan majdoor ekta jindabaad 👍
@Narrindersingh8877
@Narrindersingh8877 3 года назад
ਕੈਪਟਨ ਨੂੰ ਹੋਈ ਛਿੱਤਰਾਂ ਦੀ ਘਾਟ Delhi ਗਏ ਕਿਸਾਨਾਂ ਤੇ ਕਰਵਾ ਰਿਹਾ ਪਰਚੇ ਵੀਡੀਉ ਚ ਸ਼ਕਲਾ ਦੇਖ ਕੇ
@simarjit782
@simarjit782 3 года назад
ਇਹਨਾਂ ਗ਼ਲਤ ਲੋਕਾਂ ਨੂੰ ਆਪ ਹੀ ਛਿਤਰ ਪਰੇਡ ਕੀਤੀ ਜਾਵੇ ਜਾਂ ੍ ਬੰਦੀ ਬਣਾ ਲਿਆ ਜਾਵੇ
@SukhwinderSingh-ke3vl
@SukhwinderSingh-ke3vl 3 года назад
Fudu stage skatar who did not allowed time for complete Baldev Singh Sirsa who was telling regarding that issue of corporate system where 13 lakh rupees robbery/cheating of Kisans What type of desensetive men are organising Singhu Border kisan stage?
@jassinghera2540
@jassinghera2540 3 года назад
Could you please add English subtitles in all your videos, it will help in spreading our message in world.
@ammymaan3832
@ammymaan3832 3 года назад
Tusi photos media ta pa do ji ta k log aware ho sakhi a🙏🏻🙏🏻🙏🏻🙏🏻🙏🏻
@kgill1365
@kgill1365 3 года назад
Jai jawaan Kisan esta zanda wahgura ji
@jagjitkumar2446
@jagjitkumar2446 3 года назад
Baldev Singh Sirsa ji nu jyada time dena chahida🙏
@rimplekour3882
@rimplekour3882 3 года назад
Kisani jindabad ✊
@JatinderSingh-td8gq
@JatinderSingh-td8gq 3 года назад
Kisaan majdoor ekta zindabaad
@tarlochansingh5841
@tarlochansingh5841 3 года назад
Kisan Mazdoor ekta zindabad🙏
@sukhwindersingh3436
@sukhwindersingh3436 3 года назад
Kisaan majdoor ekta jindabad
@SurinderSingh-dq4lu
@SurinderSingh-dq4lu 3 года назад
Good.sirsa.sabb
@amanbrar273
@amanbrar273 3 года назад
🙏🙏🙏🙏🙏
@vaarispunjabdederabassi1403
@vaarispunjabdederabassi1403 3 года назад
ਸਿਰਸਾ ਸਾਹਿਬ ਅਜਿਹੇ ਸਾਰੇ ਅਨਸਰਾਂ ਦੀ ਵੀਡੀਓ ਬਣਾ ਕੇ ਸੋ:ਮੀਡੀਆ ਉੱਪਰ ਪਾਇਆ ਕਰੋ ਤਾਂ ਜੋ ਇਨ੍ਹਾਂ ਕੰਜਰਾਂ ਦਾ ਕੰਜਰ ਪੁਣਾ ਜੱਗ ਜ਼ਾਹਰ ਹੋਇਆ ਕਰੇ।
@nancypattar6092
@nancypattar6092 3 года назад
Surkhab TV wale please gal nu note kro te msg leaders te stage organizers tak pohnchda kro k je koi eni jruri te gambhir gal karda ta vich na tokya jave - kise ikk singer da gana ya comedian de joke miss kr deya kro..!! 🙏🏼 sareyan di ehi shikayat ae.
@gurpreetsingh-nx6lr
@gurpreetsingh-nx6lr 3 года назад
Kissan ekta jinda Baad... Waheguru ji ka khalsa sri waheguru ji ki fathe
@malkitsinghgrewal3067
@malkitsinghgrewal3067 3 года назад
👌👌👌👌🙏🏻
@jitomanjit9523
@jitomanjit9523 3 года назад
🙏🙏🙏🙏🙏👌👌👌👌👌💪💪💪💪💪
@manjitkahlo5828
@manjitkahlo5828 3 года назад
ਗਲ ਗੰਭੀਰ ਮੁਦੇ ਤੇ ਚਲ ਰਹੀ ਸੀ ਜੇ ਏਹੀ ਨੀ ਸੁਨਣਾ ਤੇ ਹੋਰ ਇੱਥੇ ਕੀ ਕਰਨ ਆਏ ਅਸੀ ਅਕਲ ਕਰੋ ਜੱਰਾ
@GaganSingh-ih9nw
@GaganSingh-ih9nw 3 года назад
🙏🏾🙏🏾🙏🏾👍
@harjitsingh8501
@harjitsingh8501 3 года назад
Punjab di azadi hi hal aa
@ammymaan3832
@ammymaan3832 3 года назад
Taki net ta viral ho java ta assi lok... suno nu padh sake......🙏🏻🙏🏻
@romysandhu5659
@romysandhu5659 3 года назад
kisan majdur ekta zindabad.
@hargobindsinghbrar3923
@hargobindsinghbrar3923 3 года назад
Kissan Aikta Zindabad
Далее
DIY Pump Solutions
00:18
Просмотров 1,4 млн
Planning Of Article 370 Removal
43:06
Просмотров 10 млн