Тёмный

Bebe Ne 30 Saal Baad Katyea Charkha 😍 ( ਬੇਬੇ ਨੇ 30 ਸਾਲ ਬਾਅਦ ਕੱਤਿਆ ਚਰਖਾ ) 😍 | Harman khosa | 

Harman Khosa
Подписаться 372 тыс.
Просмотров 472 тыс.
50% 1

Опубликовано:

 

26 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 685   
@user-dz1tj6ke4s
@user-dz1tj6ke4s 3 месяца назад
ਤੁਹਾਡੇ ਵਲੌਗ ਵੇਖ ਕੇ ਦਿਲ ਖੁਸ ਹੋ ਜਾਂਦਾ ❤❤❤❤❤
@cookingdisasters1768
@cookingdisasters1768 3 месяца назад
ਹਰਮਨ ਪੁੱਤ ਅਸੀਂ ਬਠਿੰਡਾ ਤੋਂ ਬਹੁਤ ਵਧੀਆ ਲਗਦਾ ਹੈ ਜਦੋਂ ਬੇਬੇ ਗੱਲਾਂ ਸੁਣਦੀ ਹੈ ਜੀ ਚਰਖਾ ਕੱਤਣ ਦੇਖ ਕੇ ਮੈਨੂੰ ਅਪਾਣੇ ਦਿਨ ਯਾਦ ਆ ਗੲਏ ਮੈਂ ਵੀ ਬਹੁਤ ਕੱਤੇਆ ਹੁਣ ਤਾਂ ਪਹਿਲਾਂ ਵਾਲੇ ਕੰਮ ਖਤਮ ਹੋ ਗਏ ਵਹਿਗੁਰੂ ਜੀ ਹਮੇਸ਼ਾ ਬੇਬੇ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਲੰਮੀ ਉਮਰ ਬਖਸ਼ੇ ❤
@sukhwindersinghnoorpuri5008
@sukhwindersinghnoorpuri5008 3 месяца назад
ਹਰਮਨ ਵੀਰੇ ਸੱਚੀ ਮਾਂ ਯਾਦ ਆ ਗਈ ਵਾਹਿਗੁਰੂ ਜੀ ਬੇਬੇ ਬਾਪੂ ਜੀ ਯੁੱਗ ਯੁੱਗ ਜੀਂਣ
@geetabhalla5768
@geetabhalla5768 Месяц назад
ਮੈਂ ਕਦੇ ਚਰਖਾ ਕੱਤਦੇ ਕਿਸੇ ਨੂੰ ਨਹੀਂ ਦੇਖਿਆ ਤੇ ਨਾ ਹੀ ਆਪਣੇ ਏਨੇ ਅਮੀਰ ਵਿਰਸੇ ਬਾਰੇ ਬਹੁਤਾ ਪਤਾ ਸੀ।ਪਰ ਅੱਜ ਦਾ ਬਲੌਗ ਦੇਖ ਕੇ ਮਜ਼ਾ ਬਹੁਤ ਆਇਆ ❤❤
@amarpreetgill911
@amarpreetgill911 3 месяца назад
ਹਰਮਨ ਵੀਰੇ ਬਹੁਤ ਇੱਕ ਖੁਸ਼ੀ ਦੀ ਗੱਲ ਆ ਕਿ ਬੇਬੇ ਚਰਖਾ ਕੱਤ ਰਹੀ , ਇਹਨਾਂ ਨੂੰ ਦੇਖ ਕੇ ਪੁਰਾਣਾ ਸਮਾਂ ਅੱਖਾਂ ਮੂਹਰੇ ਆ ਰਿਹਾ ਪਰ ਇੱਕ ਦੁੱਖ ਦੀ ਗੱਲ ਵੀ ਹੈ ਆਪਣੇ ਸਭ ਲਈ ਕਿ ਸ਼ਾਇਦ ਆਪਣੀ ਏ ਪੰਜਾਬ ਦੀ ਆਖਰੀ ਪੀੜੀ ਹੋਵੇਗੀ ਜਿਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਇਹਨਾਂ ਸਭ ਚੀਜ਼ਾਂ ਦਾ ਕੁਝ ਵੀ ਪਤਾ ਨਹੀਂ ਹੈ ਅਤੇ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਸਾਨੂੰ ਇਹ ਸਭ ਦੇਖਣ ਦਾ ਮੌਕਾ ਮਿਲ ਰਿਹਾ ਹੈ🥰🥰😍😍😍😘😘😘😘😘😘😘😍😍😍🥰 Luv you Bebe ji hasde wasde raho ji
@CharnjeetKaur-qr1dz
@CharnjeetKaur-qr1dz 3 месяца назад
0oo
@user-sk9nq6wj9o
@user-sk9nq6wj9o Месяц назад
Amma ji tuc bahut sohnia galla karde o g Mainu apni dadi ji yad a gaya
@amarjeetkaur3775
@amarjeetkaur3775 3 месяца назад
ਅਸੀਂ ਮਾਨਸਾ ਤੋਂ ਵੇਖ ਰਹੇ ਹਾ ਜੀ ਪਰਮਾਤਮਾ ਚੜਦੀ ਕਲਾ ਵਿਚ ਰੱਖਣ ਜੀ ਸਾਰੇ ਨੂੰ
@ManjuSharma-pe6uz
@ManjuSharma-pe6uz 3 месяца назад
ਮੇਰੀ ਮਾਂ ਵੀ ਕਤਦੀ ਸੀ
@Shehnaz3934
@Shehnaz3934 3 месяца назад
بےبے بہت اچھی ہے اور فیملی بھی بڑی سویٹ یے میری امی کا بھی تھا چرخاں وہ بھی چارپائی کا وان بناتے تھے From Lahore Pakistan 🇵🇰🇵🇰
@gulamrasool1247
@gulamrasool1247 2 месяца назад
Pai sahib tohadda vedio dekh Kay Manu apni Dadi di jad a gay very good bahut achay lagia.
@user-ux4ht3yy9s
@user-ux4ht3yy9s 3 месяца назад
ਹਰਮਨ ਵੀਰੇ ਬੇਬੇ ਨੇ ਸਾਨੂੰ ਆਪਣੀ ਦਾਦੀ ਦੀ ਯਾਦ ਕਰਾ ਦਿੱਤੀ ਬਹੁਤ ਵਧੀਆ ਜੀ ਬੇਬੇ ਜੀ ਬਹੁਤ ਸੋਹਣੀ ਲੱਗਦੀ ਸੀ Love you dade ji ❤️🫶👌🏻💕
@harpreetkaur5022
@harpreetkaur5022 3 месяца назад
ਮੈਂਨੂੰ ਮੇਰੇ ਦਾਦੀ ਜੀ ਯਾਦ ਆ ਗਏ ❤❤❤❤❤❤❤❤
@MuhammadAkram-hu5ym
@MuhammadAkram-hu5ym 3 месяца назад
Great to see the old tradition becoming alive again. Salam maa gee.
@bhabikumar2492
@bhabikumar2492 3 месяца назад
Hamari mummy ne bhi bahut charkha chalaya humne bhi yah sab dekha hai
@gamingwithlakshay1350
@gamingwithlakshay1350 3 месяца назад
Ajj te menu meri dadi di yaad aa gayi Harman veer g bebe bahut soni aa❤❤
@kamleshsardana3682
@kamleshsardana3682 3 месяца назад
YOUNG SADABHAR BEBE❤HASDE REH VASDI REH.
@punjabirasoi4143
@punjabirasoi4143 3 месяца назад
Dil ton pyar veere sab nu Bebe ji nu pyar bhari sat shri ਅਕਾਲ ਵਾਹਿਗੁਰੂ ਜੀ ਥੋਨੂੰ sab nu ਏਦਾ ਹੀ khush ਰੱਖਣ Lots of love from London
@user-kg2ck7hi9t
@user-kg2ck7hi9t 3 месяца назад
ਤੁਸੀ ਸ਼ੁਰੂ ਕਰਿਆ ਕਰੋ ਵਿਲੋਗ ਨੂੰ ਬੇਬੇ ਜੀ
@subashbanga8803
@subashbanga8803 3 месяца назад
Sachi bht jyada sohna vlog yr bebe nu koi award te milna hi chahida aa punjab sarkar walo bebe har vlog vich boli jive purana apna sabhya char kuj na kuj Dasde rehnde aa❤
@uzmauzma9448
@uzmauzma9448 3 месяца назад
Boht wadiya vlog aa bebe nu wykh k Mann Khush ho janda❤
@clairegk4107
@clairegk4107 3 месяца назад
ਬੇਬੇ ਦੀਆਂ ਗਾਂਲਾਂ ਘਿਓ ਦੀਆਂ ਨਾਲਾਂ 😂😂
@riffatyasmeen4922
@riffatyasmeen4922 2 месяца назад
❤from Pakistan 🇵🇰 lovely bebe❤
@cookingWithAKid360
@cookingWithAKid360 2 месяца назад
Itni maze ki bebe boht wadi ronak wa bebe
@MuhammadAbbas-xi7wi
@MuhammadAbbas-xi7wi 2 месяца назад
Salam maaje with all family members puraney buzurgon ke chahray Yad aa gaey
@Parxm
@Parxm 2 месяца назад
Tuhanu dekh ke mainu mere bebe di yaad aa gyi 😔🥺
@harnoorsingh4961
@harnoorsingh4961 3 месяца назад
Bebe ji bahut Dil khush ho jaandha hai ji waheguru ji Harman brother ❤️ tuci lucky ho jii Dadi ji Da payar milaya hai ji waheguru ji from Chandigarh
@gurpreetkaursingh8282
@gurpreetkaursingh8282 3 месяца назад
bhot vaadiya laga bapu ji nu dak ke
@kamaljitkaur-ri1lx
@kamaljitkaur-ri1lx 3 месяца назад
ਸਤਿ ਸ੍ਰੀ ਆਕਾਲ ਜੀ ਬੀਜੀ ਅਸੀਂ ਵੀ ਆਪਣੀ ਦਾਦੀ ਤੋਂ ਵੜੀਆ ਝਿੜਕਾਂ ਖਾਧੀਆਂ ਬਹੁਤ ਵਧੀਆ ਲੱਗਿਆ ਦੇਖ ਕੇ ਬੀਜੀ ਦਿਲ ਲਾ ਕੇ ਰਖਦੇ ❤❤🙏🙏🌺
@user-zr7nb9vh9y
@user-zr7nb9vh9y 3 месяца назад
😊😊😊😊😊😊😊😊😊
@sukhjeetkaur4223
@sukhjeetkaur4223 3 месяца назад
ਹਰਮਨ ਬੇਬੇ ਦਾ ਬਲੋਕ ਬਹੁਤ ਹੀ ਸੋਹਣਾ ਲੱਗਿਆਂ ❤❤❤❤
@siyamahajan9265
@siyamahajan9265 3 месяца назад
Sawre sawre Mann khush ho gya vlog dekh k god bless you and baba deep Singh ji always bless you ❤️
@paramjitkaursandhu7935
@paramjitkaursandhu7935 3 месяца назад
ਹਰਮਨ ਪੁੱਤ ਬਹੁਤ ਵਧੀਆ ਲੱਗਾ ਬੇਬੇ ਚਰਖਾ ਕੱਤਦੀ ਦੇਖ ਕੇ ਮੇਰਾ ਵੀ ਦਿਲ ਕਰਦਾ ਕੱਤਣ ਨੂੰ ਪੁੱਤ ਤੁਹਾਡੇ ਵਲੋਗ ਬਹੁਤ ਸੋਹਣੇ ਲੱਗਦੇ ਆ
@gurmeetkaur887
@gurmeetkaur887 3 месяца назад
ਬਹੁਤ ਵਧੀਆ ਲੱਗਿਆ ਜੀ
@NarinderKumar-pp7zf
@NarinderKumar-pp7zf 3 месяца назад
Very good bebe thanks Narinder kumar UK 🇬🇧
@MandeepKaur-km4fg
@MandeepKaur-km4fg 2 месяца назад
Very nice bebe menu meri dadi de yaad aa gyi tuhanu dekh ke ❤
@craftideas4095
@craftideas4095 3 месяца назад
ਬੇਬੇ ਨੂੰ ਕੱਤਦੀ ਦੇਖ ਮੰਮੀ ਦੀ ਯਾਦ ਆ ਗਈ 😢😢😢😢😢
@Rajpalkaur9354
@Rajpalkaur9354 3 месяца назад
ਸਾਨੂੰ ਵੀ ਪਤਾ ਬੇਬੇ very nice video
@baljitkaur292
@baljitkaur292 3 месяца назад
ਮੈਂ।ਵੀ।ਬਹੁਤ ।ਸੂਤ।਼ਕਤਦੀ।ਸੀ।ਬੇਬੇ।ਬਹੁਤ।ਵਧੀਆ।ਲੱਗ।ਰਿਹਾ।ਹੈ।ਉਹ।ਦਿਨ।ਯਾਦ।ਆ।ਗੲਏ।ਨੇ‌ਬੇਬੇ।ਰੱਬ।ਲੰਮੀ।ਉਮਰ‌ਦੇਵੇ।❤👍👏👏
@dayasingh1766
@dayasingh1766 2 месяца назад
ਬਹੁਤ ਵਧੀਆ ਲੱਗਾ
@HarnekSingh-oz6bw
@HarnekSingh-oz6bw 3 месяца назад
ਹਰਮਨ ਪੁੱਤ ਤੁਸੀ ਸਾਡੀ ਦਾਦੀ ਯਾਦ ਕਰਾਂ ਦਿੱਤੀ24ਸਾਲ ਪਹਿਲਾਂ ਮੁੱਕ ਗਏ ਸੀ 95ਸਾਲ ਦੀ ਉਮਰ ਸੀ ਉਹ ਚਰਖ਼ਾ ਬਹੁਤ ਕੱਤ ਦੀ ਸੀ ਮਗਰੋਂ ਚਰਖ਼ਾ ਕਿਸੇ ਨੇ ਨਹੀਂ ਸਾਂਭਿਆ ਨਾ ਸੰਦੂਖ
@bushrasultan6513
@bushrasultan6513 2 месяца назад
Kya baat hy ..apna gaun aur apni nani jan aur bachpan..nazron k samny ghoom gya ..dil kerta hy.man g .charkha katti rahen .aur video khatam hi na ho...
@sabihaazmat6555
@sabihaazmat6555 Месяц назад
Same here .😢😢😭😭Love from Lahore , Pakistan . 🇵🇰🇵🇰🇵🇰🌷🌷
@indianconventschoolukg7041
@indianconventschoolukg7041 3 месяца назад
Ajj te menu meri dadi di yaad aa gayi 👍👍
@muhammadrizwan8490
@muhammadrizwan8490 3 месяца назад
VERY NICE MY GRANDMA WAS WATCHING AND SHE ENJOYED SM! ❤❤❤❤❤
@foodiesbrain357
@foodiesbrain357 3 месяца назад
Bebe ji bahut pyari h..❤❤❤❤❤ 😍😍😍😍ALL FAMILY MEMBERS ARE 🤩😍👍👍
@naila2412
@naila2412 19 дней назад
Mashallah old people were very hardworking. Our Nani used to tell us stories of their gatherings and charkha. She said, we used to sing while doing charkha.❤️
@baljitkaurkk8096
@baljitkaurkk8096 3 месяца назад
Veerji I love ur baybay ji to much
@sandeepsidhu3153
@sandeepsidhu3153 3 месяца назад
Harman putt ehh vlog sanu bhout hi sohna lgga waheguru ji khush rakhan sare family nu❤❤
@narinderkaur9867
@narinderkaur9867 3 месяца назад
Babe old ingenier
@PoojaSharma-ut1jw
@PoojaSharma-ut1jw 3 месяца назад
Bebe ji tavde varga KUI nahi tusi great ho ji❤❤❤❤
@sundarrice1958
@sundarrice1958 3 месяца назад
Veri good Your grandmother is great lady I am from Lahore Pakistan
@sushmarani6982
@sushmarani6982 3 месяца назад
Very Nice Charka Is Lovely
@manjitkaur7134
@manjitkaur7134 3 месяца назад
ਤਕਲਾ ਠੀਕ ਕਰਨ ਵਾਲਾ ਆ ਜੀ। ਬਹੁਤ ਵਧੀਆ ਲਗਾ ਜੀ।
@joginderdhillon2954
@joginderdhillon2954 3 месяца назад
Very nice I like your dadi mam your too good
@bhupinderkaur8845
@bhupinderkaur8845 3 месяца назад
ਹਰਮਨ, ਬੇਬੇ ਚਰਖਾ ਕੱਤਦੀ ਬਹੁਤ ਵਧੀਆ ਲੱਗ ਰਹੀ ਹੈ,ਸਾਰਾ ਮਾਹੌਲ ਬਹੁਤ ਵਧੀਆ ਲੱਗ ਰਿਹਾ ਹੈ। ਮੇਰਾ ਵੀ ਮਨ ਕਰਦਾ ਤੁਹਾਡੇ ਕੋਲ ਬੈਠ ਜਾਵਾ ।ਅਸੀਂ ਵੀ ਤੁਹਾਡੇ ਪਿੰਡ ਆਏ ਸੀ,ਰੀਤਾਂ ਦੇ ਟਾਈਮ। God bless you. Pinky. From- moga.
@lybahkhalid8171
@lybahkhalid8171 3 месяца назад
Bebe ji so sweet 👏🏽😍🤣☕️🍰💐for Bebe
@nadeemiqbal4712
@nadeemiqbal4712 10 дней назад
Wa Je WA baby ki kia bat Hy yar apni baby ty APNI Mann da both khayal rakhin Nadeem from pakistan
@HarchandSingh-ue3ty
@HarchandSingh-ue3ty 3 месяца назад
Very nice beba ji
@rajwinder8617
@rajwinder8617 3 месяца назад
ਹਰਮਨ ਪੁੱਤਰ ਮੇਰੇ ਪੇਕੇ ਵੀ ਸਭ ਕੁਝ ਹੈਗਾ ਚਰਖੇ ਦਾ ਸਮਾਨ
@HarmandeepSingh-zl2nu
@HarmandeepSingh-zl2nu 3 месяца назад
Harman video beautiful😍❤
@mandeepsandhu3436
@mandeepsandhu3436 3 месяца назад
ਸਾਡੇ ਘਰੇ ਚਰਖਾ ਹੈਗਾ ਪਰ ਖਸਤਾ ਹਾਲਤ ਆ। ਮੈਂ ਆਪਣੇ ਬਚਪਨ ਚ ਮਾਂ ਨੂੰ ਚਰਖਾ ਕਤਦਿਆਂ ਨੂੰ ਵੇਖਿਆ।
@surinderkaurtoor4632
@surinderkaurtoor4632 3 месяца назад
ਬੀਜੀ ਬਹੁਤ ਸੋਹਣੀ ਮੋਵੀਂ ਹੈ love love you gods bless you
@user-vs9oi5hk7v
@user-vs9oi5hk7v 3 месяца назад
Very nice beby
@lazzathilazzat2940
@lazzathilazzat2940 3 месяца назад
Wow cute bebe ❤awesome charkha aur bebe ki batien
@user-wg5mp8uf8k
@user-wg5mp8uf8k 3 месяца назад
Bebe ji khush ho Gayai main ta love you bebe ji ❤❤❤❤❤❤❤❤❤🎉
@user-rn4pf5no4n
@user-rn4pf5no4n 3 месяца назад
Verey sweet sweet babe❤❤❤
@NarinderKaur-f1i
@NarinderKaur-f1i 13 дней назад
Mata. Jii tuada jarkha bhot bhot sonha aa jii....❤👍
@harnoorsingh4961
@harnoorsingh4961 3 месяца назад
Bebe ji bahut achi hai ji waheguru ji khush rakhe waheguru ji Bebe ji nu Mountain 🏔️🏔️🏔️🏔️ dekho ji Harman brother ❤️ Bebe ji nu ghumane laye jayo gii Purani yadein tazi Ho Gayi jii From Chandigarh
@balwantattal7132
@balwantattal7132 3 месяца назад
I love it watching Bebe
@surjitgill662
@surjitgill662 2 месяца назад
ਹਰਮਨ ਤੇਰਾ ਪਰਿਵਾਰ ਬਹੁਤ ਖੁਸ਼ ਦਿਲ ਪਰਿਵਾਰ ਹੈ
@sukhchainsingh8428
@sukhchainsingh8428 3 месяца назад
Tuhadey vlog dekh real punjab dekhan nu mild love u god bless u
@RajvirSingh-bo7zy
@RajvirSingh-bo7zy 3 месяца назад
Kismat vala a Harman 22 Jo eh sb dekhen nu karn nu milria tuhanu bebe ji dia glla bahut sohnia lagdia WAHEGURU ji mehran karn ji.
@inderjeetsidhu6526
@inderjeetsidhu6526 3 месяца назад
Boht wadhia. Bebeji very talented 👍
@Amandeep_kaur00
@Amandeep_kaur00 3 месяца назад
ਸਾਡੇ ਵੀ ਆ ਬੇਬੇ ਦਾ ਚਰਖਾ ਤੇ ਸੰਦੂਖ.. ਬਹੁਤ ਸਾਂਭ ਕੇ ਰੱਖਿਆ ਅਸੀਂ ❤
@SnehaSharma-ry3gb
@SnehaSharma-ry3gb 3 месяца назад
Bety ji nu sary km de noleje h nice family khush mijaj 👌👌
@hafeezkosar5407
@hafeezkosar5407 3 месяца назад
Buhat tan wad Harman gtusi ty saanu v Dadi nani yaad kra diti khush rawo asi Pakistan ton tuwada vilaog dykhdy wa
@sukhrajjitkaur2060
@sukhrajjitkaur2060 3 месяца назад
ਚਰਖਾ ਤਾਂ ਹੁਣ v ਮੇਰੇ ਕੋਲ ਹੈਗਾ ਪਰ ਉਹਦਾ ਸਾਰਾ ਸਮਾਂਨ ਪੂਰਾ ਨਹੀਂ ਪਹਿਲਾਂ ਤਾ ਉਹਦਾ ਬੇੜ ਹੀ ਟੁੱਟਾ ਹੈ ਸਾਡੇ ਤਰਨ ਤਾਰਨ ਇਲਾਕੇ ਚ ਬੇੜ ਕਹਿੰਦੇ ਬੇਬੇ ਸ਼ਾਇਦ ਕਸਨੀ ਕਹਿੰਦੇ ਆ ਤਕਲਾ ਤੇ ਬੀੜੀਆਂ v nhi sade ਬੀਜੀ ਕਨੇ ਦੀ ਮੁੰਜ ਨਾਲ ਚਰਮਖ ਬਣਾਉਦੇ ਸੀ
@MK26647
@MK26647 3 месяца назад
Veer G asi Pakistan 🇵🇰 tu twdy fan plz mami aur beby ko le k Pakistan 🇵🇰 ayin Yatra k ley please
@NeeduNaheed
@NeeduNaheed 3 месяца назад
مُجھے bohat yad ata hai wo zamana jab charkha chlaya krti thi meri dadi ham b punjab se hn but pakistan punjab se same cultur hai dono punjab ka ksm se dadi jii mujhe same mri dadi ki trah lagti hn😍❤️🥰
@nshawla1060
@nshawla1060 2 дня назад
Me just dadi g lai kita subscribe una da blog aun tan like kr dea kru she is really v sweet ❤, you lucky k dadi da pyar mil rea , mere dadi g b bot pyare the but hun is dunia ch ni 😢
@RajinderKaur-xp4wl
@RajinderKaur-xp4wl 3 месяца назад
ਥੇਥੇ ਮੇਰੀ ਦਾਦੀ ਜੀ ਵਰਗੇ ਨੇ ਮੈਨੂੰ ਮੇਰੀ ਦਾਦੀ ਜੀ ਦੀ ਯਾਦ ਆ ਗਈ
@MuhammadAkram-hu5ym
@MuhammadAkram-hu5ym 3 месяца назад
I have seen charkha in action in my childhood
@satnamkaur3412
@satnamkaur3412 3 месяца назад
So sweet 💗 bebe g and happy family vlog dekha ke dil kush ho Jayda h jodne vasde rho
@user-fv3fc2mg2f
@user-fv3fc2mg2f 3 месяца назад
Harman beta.so.nice.you.are.lots.of Love❤❤❤❤
@harjinderjammu4332
@harjinderjammu4332 3 месяца назад
Love you baby ji and Harman putter ji
@KaramjitKaur-dp1iz
@KaramjitKaur-dp1iz 3 месяца назад
Very nice vlog ji
@BaBakiBeti776
@BaBakiBeti776 3 месяца назад
Nice Bebe, Acha g vlog bhi bnana ata bebe ko ,,, From Pakistan 🇵🇰
@Jeevan0988
@Jeevan0988 3 месяца назад
So nice love u beba miss u j m India hundi ta jarur mil k jandi from canada
@kashmirkaur4459
@kashmirkaur4459 3 месяца назад
V v good Bebe ji buht guni han God bless
@bhupindergaddu4562
@bhupindergaddu4562 3 месяца назад
Bebeji is looking beautiful ❤❤ ans charka is lovely 😍 👌 👍
@surjitgill662
@surjitgill662 2 месяца назад
ਕਲ ਦਿਤਾ ਰਮਨ 🎉🎉🎉❤❤
@sukhminderdhillon8244
@sukhminderdhillon8244 Месяц назад
ਬੇਬੇ ਤਾ ਬੋਲੀਆ ਦਾ ਭੰਡਾਰ ਹੈ ।ਬੇਬੇ ਨੂੰ ਮਿਲਣ ਬੜਾ ਜੀ ਕਰਦਾ ।
@dalbarkaur7677
@dalbarkaur7677 3 месяца назад
ਮੈ ਵੀ ਆਪਣੀ ਸੱਸ ਮਾਤਾ ਦਾ ਚਰਖਾ ਰੰਗ ਕਰਾ ਕੇ ਰੱਖਿਆ ਹੋਇਆ ਹੈ । ਪੂਰਾ ਚਾਲੂ ਹਾਲਤ ਵਿੱਚ ਹੈ। ਪੂਨੀਆਂ ਵੀ ਬਣਾ ਕੇ ਰੱਖੀਆਂ ਹੋਈਆਂ ਹਨ। glote ਵੀ ਬਣਾਏ ਹੋਏ ਹਨ । ਮੈਂਨੂੰ ਕੱਤਣ ਦਾ ਬਹੁਤ ਸ਼ੌਕ ਹੈ। ਬੇਬੇ ਤਾਂ ਮੇਰੀ ਦਾਦੀ ਵਰਗੀ ਲੱਗਦੀ ਹੈ। ❤❤❤❤❤❤
@LakhwinderKaur-tr2zx
@LakhwinderKaur-tr2zx 3 месяца назад
Very nice family 🎉🎉
@KillerGaming-nu7zl
@KillerGaming-nu7zl 3 месяца назад
Bhut pyari video❤i love you bebe🎉
@jashandeepbrar6104
@jashandeepbrar6104 3 месяца назад
बेबे ने वलोग शुरू किता सानू बहुत बहुत खुशी होई
@gurmeetsinghgurmeetsingh2389
@gurmeetsinghgurmeetsingh2389 2 месяца назад
Babe nu Saadi taraf tu sasrikal daadi da purane gaane bahut badiya
@moonapi2311
@moonapi2311 3 месяца назад
Bohat acha lag bate sun ke😊😊😊😊😊😊😊😊😊
@perveensajida7658
@perveensajida7658 3 месяца назад
Very nice
@sarbjeetkaur7841
@sarbjeetkaur7841 3 месяца назад
Mata tera putt jagseer ranjeetghar tu tere charkhe nu dekh k bhut khush hoya ❤
@KhalidKhan-fn2pm
@KhalidKhan-fn2pm 3 месяца назад
Bhot acha lga so sweet family ❤
@mandeepsroyaa1563
@mandeepsroyaa1563 3 месяца назад
Purana sabyeachar yaad kreta tuci y ji ❤❤❤❤❤❤❤❤❤
@raksharani8157
@raksharani8157 4 дня назад
बहुत अच्छा है दादी da charkha देख कर ❤❤❤❤
@joot247
@joot247 3 месяца назад
Sat shri akal ji. Menu thude vlog bahut psand ne ❤
@tejinderkaur2894
@tejinderkaur2894 3 месяца назад
Bebe g nu dekh k mom d yad aa gai
@VillageCreation2.0
@VillageCreation2.0 3 месяца назад
ਬੇਬੇ ਨੂੰ ਵੇਖ ਕੇ ਮੈਰਾ ਵੀ ਜੀ ਕਰ ਆਇਆ ਅਸੀਂ ਵੀ ਚਰਖਾ ਕੱਤਣਾ ਜੀ
Далее