Тёмный
No video :(

Brave Nooh Sass|Punjabi Brave Lady| 

Kaint Punjabi (ਘੈਂਟ ਪੰਜਾਬੀ)
Подписаться 373 тыс.
Просмотров 557 тыс.
50% 1

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Brave Nooh Sass|Punjabi Brave Lady|@Pindpunjabde147|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 755   
@kaintpunjabi
@kaintpunjabi Год назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@maan.9899
@maan.9899 Год назад
Y g ਇਹ sister kotho de aa ਕਿਹੜਾ ਪਿੰਡ ਆ y ja ph no send kreo ji
@AmrinderSingh-il2bx
@AmrinderSingh-il2bx Год назад
Ppp
@kirpalsinghbajwa5565
@kirpalsinghbajwa5565 Год назад
A brave lady who is a role model for those ladies who met with unfortunate fate.
@kuljindersinghmaan8895
@kuljindersinghmaan8895 Год назад
@@maan.9899 a
@shivrandhawa9265
@shivrandhawa9265 Год назад
Ok
@amriksingh351
@amriksingh351 Год назад
ਇਹੋ ਜਿਹੀਆ ਹੀ ਨੇ ਪੰਜਾਬ ਦੀਆ ਅਸਲੀ ਧੀਆਂ ਮਾਈ ਭਾਗੋ ਦੀਆਂ ਵਾਰਿਸ ਸਲੂਟ ਹੈ ਦਲੇਰ ਭੈਣ ਨੂੰ
@HardeepSingh-kh2jk
@HardeepSingh-kh2jk Год назад
ਵਾਹ ਸ਼ੇਰ ਦੀਏ ਬੱਚੀਏ ਤੇਰੇ ਵਰਗੀਆਂ ਭੈਣਾਂ ਤੇਰੇ ਵਾਗ ਹਿੰਮਤ ਨਾਲ ਮਿਹਨਤ ਕਰਨ ਤਾਂ ਕੀ ਨਹੀਂ ਹੋ ਸਕਦਾ ਬਹੁਤ ਵਧੀਆ ਕੀਤਾ ਭੈਣੇ
@jaggabatth9494
@jaggabatth9494 Год назад
Deep ji tusi Dil to Bhain samajde ho ki kuri to darda hi Bhen banye firda hai . Deep lABUDAR MB no 8699632162
@balvirdhaliwal1041
@balvirdhaliwal1041 Год назад
ਬੀਬਾ ਜੀ ਦੀ ਮਿਹਨਤ ਅਤੇ ਦਲੇਰੀ ਨੂੰ ਸਲੂਟ ਹੈ। 🙏
@lovepreetkaur1942
@lovepreetkaur1942 Год назад
ਇੱਕ ਔਰਤ ਬਹੁਤ ਤਾਕਤਵਰ ਹੁੰਦੀ ਆ ਜੋ ਆਪਣੇ ਸਾਰੇ ਦੁੱਖ ਸੀਨੇ ਵਿੱਚ ਸਮੋ ਕੇ ਆਪਣੇ ਬੱਚਿਆਂ ਲਈ ਪੂਰੀ ਦੁਨੀਆਂ ਨਾਲ ਲੜਦੀ ਆ ਤੇ ਪਾਲਦੀ ਆ। ਬਹੁਤ ਔਰਤਾਂ ਪੰਜਾਬ ਵਿੱਚ ਵਿਧਵਾ ਹੋਣ ਬਾਅਦ ਆਪਣੇ ਬੱਚਿਆਂ ਦੇ ਸਿਰ ਤੇ ਸਾਰੀ ਜਿੰਦਗੀ ਕੱਡ ਲੈਂਦੀਆਂ ਨੇ। ਪਰ ਜੇ ਕਦੇ ਕੋਈ ਔਰਤ ਆਪਣੇ ਬੱਚਿਆਂ ਨੂੰ ਛੱਡ ਕਿ ਦੁਨੀਆਂ ਛੱਡ ਜੇ ਪਤੀ ਵਿਆਹ ਕਰਵਾ ਲੈਂਦੇ ਨੇ ਚਲੋ ਅੱਗੇ ਵੀ ਵਧਣਾ ਚਾਹੀਦਾ ਆ ਜਿੰਦਗੀ ਵਿੱਚ ਪਰ ਜਦ ਬੱਚਿਆਂ ਦੀ ਜਿੰਦਗੀ ਤੁਹਾਡੇ ਕਦਮ ਨਾਲ ਖਰਾਬ ਹੁੰਦੀ ਆ ਤੇ ਬੰਦਿਆਂ ਨੂੰ ਵੀ ਚਾਹੀਦਾ ਹਾਲਾਤ ਦੇ ਹਿਸਾਬ ਨਾਲ ਆਪਣੇ ਬੱਚਿਆਂ ਦਾ ਮਾਂ ਪਿੱਛੋ ਧਿਆਨ ਰੱਖਣ।
@roopasandrah3524
@roopasandrah3524 Год назад
So proud of you, ਰੱਬ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ, ਰੱਬ ਦੀ ਕਿਰਪਾ ਸਦਾ ਤੁਹਾਡੇ ਤੇ ਬਣੀ ਰਹੇ, ਬਹੁਤ ਕੁਝ ਸਿੱਖਣ ਨੂੰ ਮਿਲਿਆ
@BhupinderSingh-kf2ng
@BhupinderSingh-kf2ng Год назад
ਸਲਿਊਟ ਬੀਬੀ ਤੈਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਹੋ ਜਿਹੇ ਗੁੰਡਿਆਂ ਤੋਂ ਡਰਨਾ ਨਹੀਂ
@gurmeetmaan3878
@gurmeetmaan3878 Год назад
👌👌👌👌👌👌👌
@jassakular5597
@jassakular5597 Год назад
Good ji sisji
@kabulsingh-pm3rv
@kabulsingh-pm3rv Год назад
😊000000000❤❤❤😊😊
@PB-id4py
@PB-id4py Год назад
ਚੰਗੇ ਘਰਾਣੇ ਘਰ ਦੀ ਧੀ ਹੀ ਏਦਾਂ ਕਤੀੜਾਂ ਨੂੰ ਭਜਾਉਦੀਂ ਹੁੰਦੀ ਐ। ਪੰਜਾਬ ਦੀ ਧੀ ਦਾ ਅਸਲ ਕਿਰਦਾਰ ਏਦਾਂ ਹੀ ਐ।ਪਰ ਸਾਡੇ ਧੀਆਂ ਬਾਰੇ ਅੱਜਕਲ ਕੁਛ ਦੱਸਣ ਦੀ ਲੋੜ ਹੀ ਨਹੀਂ।
@punjabimoda742
@punjabimoda742 Год назад
ਇਹੋ ਜਹੀਆਂ ਪੰਜਾਬ ਚੋਂ ਧੀਆਂ ਹੋਣੀਆਂ ਜ਼ਰੂਰੀ ਹਨ ਫੇਰ ਪਤਾ ਲੱਗਦਾ ਕਿ ਧੀਆਂ ਕੀ ਹੁੰਦੀਆਂ ਹਨ ਇਹ ਹੈ ਪੰਜਾਬ ਦੀ ਸ਼ੇਰਨੀ ਧੀ
@malwinderwalia2119
@malwinderwalia2119 Год назад
salute ਭੈਣ ਤੈਨੂੰ ਤੂੰ ਤਾਂ ਮਾਈ ਭਾਗੋ ਹੈ ਤੂੰ ਤਾਂ ਆਪਣੇ ਸਰੀਕਣਾ ਨੂੰ ਥੱਲੇ ਲਾਇਆ
@amrindersingh7281
@amrindersingh7281 Год назад
Hye sahci kdo sade te chge din ann ge
@Kisan-tz3pj
@Kisan-tz3pj Год назад
Eni vadi gal nhi bolni chaidi,oh amritdhari gursikh c oh,
@BHULLAR1.5M
@BHULLAR1.5M Год назад
ਮਾਈ ਭਾਗੋ ਬਣਨਾ ਬਹੁਤ ਔਖਾ ਆ ਹਾਂ ਉਹਨਾਂ ਦੀ ਵਾਰਿਸ ਕਹਿ ਸਕਦੇ ਹੋ
@BHULLAR1.5M
@BHULLAR1.5M Год назад
​@@amrindersingh7281 ਕਿਉ ਜੀ ਕੀ ਹੋਇਆ?
@sukhwinderhans7737
@sukhwinderhans7737 Год назад
ਆਪ ਜੀ ਦਾ ਕੰਮਕਾਜ ਬਹੁਤ ਹੀ ਵਧੀਆ ਅਤੇ ਦਲੇਰਾਨਾ ਅਤੇ ਪ੍ਰਸੰਸਾਯੋਗ ਅਤੇ ਸਲਾਘਾਯੋਗ ਹੈ। ਵਾਹਿਗੁਰੂ ਜੀ ਆਪ ਜੀ ਦੀ ਕਮਾਈ ਵਿੱਚ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸ਼ਣ ਜੀ।
@antieuntie8724
@antieuntie8724 Год назад
ਸ਼ਾਬਾਸ ਭੈਣੇ ਬਹੁਤ ਹਿੰਮਤ ਵਾਲੇ ਹੌ ਸਲੂਟ ਹੈ ਤੁਹਾਨੂੰ ਭੈਣੇ ਤੈਨੂੰ🙏🙏
@jyotijot3303
@jyotijot3303 Год назад
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@NavkaranDhillon420
@NavkaranDhillon420 Год назад
​@@jyotijot3303ਕਿਹੜਾ ਪਿੰਡ ਹੈ ਤੁਹਾਡਾ ਭੈਣ.?
@ramandeepsingh4867
@ramandeepsingh4867 Год назад
ਸਹੀ ਮਾਇਨੇ ਵਿਚ ਗੁਰੂ ਦੀ ਸਿੰਘਣੀ. Salute ਹੈ ਏਹ ਨਾ ਨੂੰ.... ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
@sarbjeetsingh4415
@sarbjeetsingh4415 Год назад
ਬੱਲੇ ਨੀ ਪੰਜਾਬ ਦੀਆਂ ਸ਼ੇਰ ਬੱਚੀਏ.. ਪਰ ਦੁਰ ਫਿਟੇ ਮੂੰਹ ਇਹੋ ਜਏ ਲੋਕਾਂ ਦਾ ਜਿਹੜੇ ਕਿਸੇ ਦੀ ਮਜਬੂਰੀ ਦਾ ਨਾਜਾਇਜ਼ ਫ਼ਾਇਦਾ ਚੁੱਕਦੇ ਆ। very sad 😞
@FPTfarmerplustractors
@FPTfarmerplustractors Год назад
ਅਸੀਂ ਵੀ ਇਹੋ ਜਹੇ ਦਿਨ ਦੇਖੇਂ ਆ ਬਹੁਤ ਵੱਡਾ ਦਿਲ ਚਾਹੀਦਾ ਇਹੋ ਜਹੇ ਸਮੇਂ ਚੋ ਵਿਚਰਨਾ ਵੱਡੀ ਗੱਲ ਆ ਭੈਣੇ ਜਿਉਦੀਂ ਵਸਦੀ ਰਹਿ 🙏🏼
@KulwinderSingh-bf8pl
@KulwinderSingh-bf8pl Год назад
ਵਾਹਿਗੁਰੂ ਜੀ ਸ਼ਾਬਾਸ਼ ਧੀਏ ਸਲੂਟ ਆ ਤੁਹਾਨੂੰ ਸੱਸ ਨੂੰਹ ਦਾ ਪਿਆਰ ਬਣਿਆ ਰਹੇ 🙏🙏👍
@sukhramrajpal8379
@sukhramrajpal8379 Год назад
ਹਾਲਾਤ ਮੁਤਾਬਕ ਢਲ ਜਾਣਾ ਹੀ ਸੂਰਮਗਤੀ ਹੈ। ਪ੍ਰਮਾਤਮਾ ਇਹਨਾਂ ਦਾ ਭਲਾ ਕਰੇ। ਧੰਨਵਾਦ।
@JagtarSingh-pe3qz
@JagtarSingh-pe3qz Год назад
Very good
@mohindersinghshergill6410
@mohindersinghshergill6410 Год назад
ਇਹੋ ਜਿਹੀਆ ਦਲੇਰ ਕੁੜੀਆਂ ਨੂੰ ਮੈਂ ਸਲੂਟ ਕਰਦਾ ਹਾਂ ।ਉਨ੍ਹਾ ਦੀ ਮੇਹਨਤ ਅਤੇਦਲੇਰੀ ਦੀ ਦਾਤ ਦਿੰਦਾ ਹਾ ।ਕੁੜੀਆਂ ਹੋਣ ਤਾਂ ਇਹੋ ਜਿਹੀਆਂ ਹੋਣ।
@jaswantsingh-kv8ep
@jaswantsingh-kv8ep Год назад
ਇਹ ਨੇ ਪੰਜਾਬ ਦੀਆਂ ਸੇਰ ਜੱਟੀਆ ਅਸਲੀ ਸਲੂਟ ਬੱਬਰ ਸੇਰਨੀ ਭੈਣੇ
@hakamsinghhakamsinghhakams4664
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ
@GhostRider_pb18kt
@GhostRider_pb18kt Год назад
ਵਾਹ ਵਾਹ ਜਿਓਂਦੇ ਵੱਸਦੇ ਰਹੋ ਮੇਰੀ ਭੈਣੇਂ,ਪੰਜਾਬ ਵਾਸੀ ਹਰੇਕ ਔਰਤ ਮਾਂ,ਧੀ,ਭੈਣਾਂ ਤੇ ਨੂੰਹਾਂ ਵਿੱਚ ਇਸ ਭੈਣ ਵਾਂਗ ਜਜਬਾ ਤੇ ਅਣਖ ਹੋਣੀ ਚਾਹੀਦੀ ਹੈ ਤੇ ਆਪਣੇਂ ਹੱਕਾਂ ਦੀ ਇਸ ਭੈਂਣ ਵਾਂਗ ਬਿਲਕੁਲ ਸਹੀ ਵਰਤੋਂ ਕਰਕੇ ਆਪਦਾ ਹੱਕ ਜਰੂਰ ਲੈਣਾਂ ਚਹੀਦਾ ਹੈ,, ਧੰਨਵਾਦ 🙏
@manjitsinghaujla26
@manjitsinghaujla26 Год назад
ਵਾਹਿਗੁਰੂ ਜੀ ਮੇਹਰ ਭਰਿਆ ਹਥ ਰੱਖਣਾ ਜੀ ਭੈਣ ਜੀ ਤੇ ਮਾਤਾ ਜੀ ਨੂੰ
@satnaamkaur9192
@satnaamkaur9192 Год назад
ਵਾਹਿਗੁਰੂ ਮੇਹਰ ਕਰਨ ਸਾਰੇ ਪ੍ਰੀਵਾਰ ਤੇ 🙏
@rickyseerha5668
@rickyseerha5668 Год назад
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@arshdeol9074
@arshdeol9074 Год назад
👍👍
@BhagwanSingh-zy3qr
@BhagwanSingh-zy3qr Год назад
ਬਹੁਤ ਵਧੀਆ ਸ਼ਹੀ ਕੀਤਾ ਮਾਤਾ ਜੀ ਲੱਖ ਲਾਹਨਤ ਏਹੋ ਜਿਹੇ ਲੋਕਾਂ ਨੂੰ ਸ਼ਾਂਤ ਦੇਣਾ ਦੀ ਬਜਾਏ ਉਨ੍ਹਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਲੱਗ ਪਏ
@ManpreetKaur-zd2kh
@ManpreetKaur-zd2kh Год назад
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸਾਵਾਸੇ ਭੈਣ ਮਾਲਕ ਸੋਨੂੰ ਚੜਦੀ ਕਲਾ ਵਿੱਚ ਰੱਖੇ 🙏🏻🙏🏻
@manidergrewal472
@manidergrewal472 Год назад
Sarse wali
@RajeshKumar-lz2xx
@RajeshKumar-lz2xx Год назад
@@manidergrewal472 ki hoya koi gall
@gurleenkaur2612
@gurleenkaur2612 Год назад
ਹੋਂਸਲਾ ਨੀ ਹਾਰੀ ਭੈਣ
@ralh786ralh7
@ralh786ralh7 Год назад
😅
@ralh786ralh7
@ralh786ralh7 Год назад
​@@gurleenkaur2612 u😮😮.😅
@musiclover.3901
@musiclover.3901 Год назад
Respect and Salute.Satnam Waheguruji 🙏
@AkashdeepAkash-tu3qi
@AkashdeepAkash-tu3qi Год назад
ਵਾਹਿਗੁਰੂ ਜੀ ਮੇਹਰ ਕਰਨ ਹੋਰ ਤਰੱਕੀਆਂ ਕਰੋਂ ਦੁੱਖ ਸੁੱਖ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਇੰਨਾ ਨਾਲ਼ ਦ੍ਰਿੜਤਾ ਨਾਲ ਲੜਨਾ ਚਾਹੀਦਾ ਹੈ ਸਲਿਊਟ ਹੈ ਇਸ ਭੈਣ ਨੂੰ
@Bdog6868
@Bdog6868 Год назад
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੇ ਅੰਗ ਸੰਗ ਰਹਿਣ ਲੰਮੀਆ ਉਮਰਾ ਤੇ ਚੜਦੀਆ ਕਲਾ ਬਖਸ਼ਣ ਗੰਦੀਆ ਸਰਕਾਰਾ ਮੁਰਦਾਬਾਦ ਮੁਰਦਾਬਾਦ
@randeepkaur9068
@randeepkaur9068 Год назад
ਵਾਹਿਗੁਰੂ ਜੀ ਏਦਾਂ ਹੀ ਹਿੰਮਤ ਬਖਸੋ ਇਕੱਲੀਆਂ ਭੈਣਾ ਨੂੰ ਵਾਹ ਭੈਣੇ
@satnamsinghs3636
@satnamsinghs3636 Год назад
Salute h eh dhee nu rab Sonu hamesha khush rakhe
@sarbansingh2093
@sarbansingh2093 Год назад
🙏ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏ਇਸ ਭੈਣ ਤੇ ਵਾਹਿਗੁਰੂ ਜੀ ਦੀ ਕਿਰਪਾ ਹੈ 🙏ਪਰ ਜੱਟ ਵਾਦ (ਕਤੀੜ )ਨੇ ਪੂਰਾ ਜ਼ੋਰ ਲਾਇਆ ਇਹ ਭੈਣ ਨੂੰ ਡਰਾਓਣ ਦਾ 🙏ਧੰਨਵਾਦ ਇਸ ਚੈਨਲ ਦਾ ਇਸ ਭੈਣ ਨੂੰ ਸਲੂਟ ਹੈ 🙏👍👏
@Pindpunjabde147
@Pindpunjabde147 Год назад
Thnku bhaji
@majhatv1182
@majhatv1182 Год назад
ਸਲੂਟ ਆ ਇਸ ਭੈਣ ਦੀ ਹਿੰਮਤ ਨੂੰ 🙏
@dilveersingh2547
@dilveersingh2547 Год назад
ਭੈਣ ਸ਼ਾਬਾਸ਼ ਅਸੀਂ ਵੀ ਮਾਵਾਂ ਧੀਆਂ ਸੀ ਸਾਡੇ ਨਾਲ ਵੀ ਸ਼ਰੀਕ ਇਹ ਹੀ ਕਰਦੇ ਸੀ ਪਰ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ
@bikramgill334
@bikramgill334 Год назад
ਸਰਕਾਰ ਨੂੰ ਚਾਹੀਦਾ ਇਦਾ ਦੀਆਂ ਭੈਣਾਂ ਨੂੰ ਅਸਲਾ ਐਕਟ ਦੇ ਤਹਿਤ ਲਾਇਸੰਸ ਦੇਣਾ ਚਾਹੀਦਾ ਹੈ ਤਾ ਕਿ ਆਪਣੀ ਤੇ ਪਰਿਵਾਰ ਦੀ ਸੁਰੱਖਿਆ ਕਰ ਸਕਣ
@gurpreetvirk94
@gurpreetvirk94 Год назад
ਸ਼ਾਬਾਸ਼ ਭੈਣੇ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
@JTS333
@JTS333 Год назад
It’s not easy in India to survive for woman but this lady broke the boundaries Salute to this lady for her strength.
@jyotijot3303
@jyotijot3303 Год назад
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@BHULLAR1.5M
@BHULLAR1.5M Год назад
​@@jyotijot3303 ਕਿੱਥੇ ਦੇ ਰਹਿਣ ਵਾਲੇ ਤੁਸੀ ?
@avinderkaur829
@avinderkaur829 Год назад
ਬਿਲਕੁਲ ਠੀਕ ਹੈ। ਭੈਣ ਜੀ ਨੂੰ ਸਲਾਮ
@user-xn2yj9jo2w
@user-xn2yj9jo2w Год назад
ਬਾਈ ਜੀ ਬੋਹਤ ਘੈਂਟ ਹੈ ਭੈਣ ਜੀ ਬੋਹਤ ਦਲੇਰ ਹੈਂ ਭੈਣ ਜੀ ਬਹੁਤ ਖੁਸੀ ਹੈ ਬੇਟਾ ਤੇ ਬੇਟੀ ਦੀ ਖੂਸੀ ਹੈ ਵਾਹਿਗੁਰੁ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਤੇਰੇ ਨਾਲ ਹੈ ਵਾਹਿਗੁਰੁ ਵਾਹਿਗੂਰੂ ਜੀ ਘੈਂਟ ਹੈ ਭੈਣ
@taranveerkaur1954
@taranveerkaur1954 Год назад
ਬਹਾਦਰ ਭੈਣੇ ਸਲਾਮ ਆ ਤੈਨੂ
@kirandeep2037
@kirandeep2037 Год назад
ਜੁੱਗ ਜੁੱਗ ਜੀਵੇ ਸਾਡੀ ਪਿਆਰੀ ਭੈਣ ਦੁਨੀਆਂ ਵਿੱਚ ਜੀਣ ਲਈ ਜੁਰਤ ਰੱਖਣੀ ਪੈਂਦੀ ਹੈ ਆਪਜੀ ਨੇ ਬਾਖੂਬੀ ਕਰ ਵਿਖਾਇਆ। ਭੈਣ ਜੀ ਆਪ ਨੇ ਮਰਦ ਬਣ ਕੇ ਸੂਰਮਿਆਂ ਵਾਲੇ ਕੰਮ ਕੀਤੇ ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣ ਆਪਜੀ ਤੇ । ,, ਬੱਲੂ ਰਟੈਂਡਾ,,
@makhankalas660
@makhankalas660 Год назад
ਸਲੂਟ ਹੈ ਭੈਣ ਜੀ ਨੂੰ ਤੇ ਮਾਤਾ❤ਜੀ ਨੂੰ
@gurneksinghkharay5059
@gurneksinghkharay5059 Год назад
ਬਹੁਤ ਵਧੀਆ ਕੀਤਾ ਧੀਏ ਜਿਉਂਦੀ ਰਹਿ।🙏🙏🏼🙏💚💚☝️☝️☝️💯🌹
@gurbhejsinghdhillon8756
@gurbhejsinghdhillon8756 Год назад
ਬਹੁਤ ਵਧੀਆ ਗੱਲਾ ਸਹੀ ਸਚੀਆ ਕੀਤੀਆ ਵਾਹਿਗੁਰੂ ਪਰਿਵਾਰ ਤੇ ਕਿਰਪਾ ਕਰੇ
@adeepkaur2326
@adeepkaur2326 Год назад
Asi Mata Sahib Kaur de waris ha. Parmatma tuhanu chardi kala rakhan. 🙏🙏
@gurpreetkaur3024
@gurpreetkaur3024 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਇਸ ਭੈਣ ਨੂੰ 🙏🙏❤️
@maansaab1453
@maansaab1453 Год назад
ਰੱਬਾ ਚੜਦੀਕਲਾ ਚ ਰੱਖੀ ਇਹਨਾਂ ਨੂੰ ਸਦਾ ਮਾਲਕਾ ਅੰਗ ਸੰਗ ਸਹਾਈ ਰਹੀ 🙌
@sureshmeel7309
@sureshmeel7309 Год назад
Great lady ----himat mehnati or emandari se jindgi jine ki prernadayk story
@harjeetkaur5777
@harjeetkaur5777 Год назад
ਪ੍ਰਮਾਤਮਾ ਤੈਨੂੰ ਲੰਵੀ ਉਮਰ ਵਖਸ਼ਣ ਤੇ ਹਮੇਸ਼ਾ ਖੁਸ਼ ਰੱਖੇ।
@sumansuman165
@sumansuman165 Год назад
Eda hee himat banie rakhna sister god bless u sister🙏
@spsharma4406
@spsharma4406 Год назад
Wonderful daughter of Punjab.. Great efforts by both ladies. They made their husbands proud. Both are examples to all Punjab. Their children also have shown commitment and loyalty to family. God bless you always 🙏❤
@GurwinderSingh-bm3zm
@GurwinderSingh-bm3zm Год назад
ਵਾਹਿਗੁਰੂ ਮੇਹਰ ਕਰੇ ਜੀ
@daveywaraich7033
@daveywaraich7033 9 дней назад
Aah aa sada samaj dukhiya nu hoar dukh dainde aa , te chittar wale de aage chalde aa 👍👍
@navdeepsinghnav7660
@navdeepsinghnav7660 Год назад
ਵਾਹਿਗੁਰੂ ਜੀ ਮੇਹਰ ਕਰੋ ਹੋਸਲਾ ਨਹੀ ਹਾਰਨਾ ਸਲੂਟ ਹੈ ਜੀ
@SammiSohi-zp7tc
@SammiSohi-zp7tc Год назад
ਬਹੁਤ ਹਿੰਮਤ ਕੀਤੀ ਭੈਣ ਮੇਰੀਏ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ੀ ਤੇ ਚੜਦੀ ਕਲ੍ਹਾ ਬਖਸ਼ਣ
@jasjitkaur5632
@jasjitkaur5632 Год назад
ਬਹੁਤ ਖੂਬ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
@ManjitKaur-bf2jw
@ManjitKaur-bf2jw Год назад
Bhaine me v tere tarah zindgi gujari hai mere bache v bihat chotte c ik 3 year da ik8 month c me v gov job bad vich training karke lai hun poori khushal han pote potiya ne himat kiti par lok koi kaser nhi chade dukhi karn di
@kulwantsingh6606
@kulwantsingh6606 Год назад
ਸਲੂਟ ਭੈਣ ਨੂੰ।
@organicfarmingsocietysangr2216
ਸਲੂਟ ਸਲਾਮ ਸੱਸ ਨੂੰਹ ਨੂੰ
@gurtejsingh6104
@gurtejsingh6104 Год назад
ਭੈਣੇ ਤੂੰ ਡਰ ਨਾ ਤੂੰ ਤਾਂ ਮਾਤਾ ਭਾਗੋ ਦੀ ਵਾਰਸ ਹੈ
@tarangill9798
@tarangill9798 Год назад
Salute h isi dhee ny
@jagbirgill6202
@jagbirgill6202 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏
@nisarfatima822
@nisarfatima822 Год назад
Mai Pakistan pnjab ton han,tuhadi puri stori twjja nal suni hy jee,boht khushi hoe k aeni brave lady v ho skdi hy😊,lakaan ny ksr nhi chddi lakin tusi apni himmt naal jeet k wkhaya,boht vdiya boht kmaaal,jdon tusi keha k tuhday baity ny Canada pohnch k status lgaya ty lokaan dai daily tddy hogy😅 ,aay haay mza aa gya,tusi baiwa ho k misal kaaim kiti, bllay vae bllay,tuhadi story hr baiwa lady nu motivat krn lae kafi hy,mehnt or shraft dai bdly tuhadi himmt dai bdly rbb ny tuhanu kamyab kita jee,ay sun k afsos hoya k Indian pnjab vich baiwa ny aina tng kita ,sady pnjavb vich sary khandan waly mil k sport krdy hy mrn waly dai bchyan di shdi ty boht zyada co oprate v krdy nai,rbb sb nu tuhadi jaisi himmt daivy,sanu story aeni psnd aae hy k apny sary contacts nu share kiti hy,asi pnjab waly indion pnjabian nu boht like krdy han,love from pnjab Pakistan.
@Gurlalsingh-oo9dq
@Gurlalsingh-oo9dq Год назад
ਕਈ ਅਜਿਆਂ ਔਰਤਾਂ ਵੀ ਹੁੰਦੀਆ ਨੇ ਜੌ ਆਪਣੇ ਪਤੀ ਦੇ ਹੁੰਦਿਆਂ ਵੀ ਕੁੱਝ ਚੰਗਾ ਕੰਮ ਨਹੀਂ ਕਰਦੀਆਂ ਪਤੀ ਦੀ ਸਗੋਂ ਵੀਪਤਾ ਵਧਾ ਦੀਦਿਆਂ ਹਨ ਇਸ ਭੈਣ ਨੂੰ ਤਾਂ ਵਾਰ ਵਾਰ ਸਿਰ ਝੁਕਦਾ ਹੈ
@davinder1279
@davinder1279 Год назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@sandeephundal8228
@sandeephundal8228 Год назад
Yena wargi dhee Noh rabb sab nu deyo ❤wahe guru yena di lambhi Umar krn
@KashmirSingh-tz5bv
@KashmirSingh-tz5bv Год назад
ਧੰਨ ਧੰਨ ਗੁਰੂ ਨਾਨਕ ਦੇਵ ਜੀ ਤੂ ਹੀ ਤੂ ਭੈਣ ਨੂੰ ਪਰਮਾਤਮਾ ਚੜ੍ਹਦੀਕਲਾ ਕੱਲਾ ਵਿਚ ਰੱਖਣ ਜੀ
@BalwantSingh-rz4ch
@BalwantSingh-rz4ch Год назад
ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਜੀ
@miss.sardarni232sardarni8
@miss.sardarni232sardarni8 Год назад
ਸਾਬਾਸ ਭੈਣੇ ਤੇਰੀ ਮਿਹਨਤ ਨੂੰ ਸਲੂਟ ਹੈ ਵਾਹਿਗੁਰੂ ਜੀ ਭੈਣ ਨੂੰ ਤੰਦਰੁਸਤੀ ਖੂਸੀਆਂ ਚੜਦੀ ਕਲਾ ਤਰੱਕੀ ਬਖਸਿਉ ਜੀ
@navdeepkaur7180
@navdeepkaur7180 Год назад
I salute to this iron lady. Dil tu respect aa is bhenji lai
@suratkhehra4507
@suratkhehra4507 Год назад
ਇਹ ਆਂਵਦਾ ਸ਼ਰੀਕਾਂ ਹੈ ਹੋ ਸਕਦੈ ਹੋਰ ਕਿਸੇ ਦੀ ਮਜਾਲ ਨਹੀਂ ਕਬਜ਼ਾ ਕਰਨ ਦੀ
@SurinderKaur-jo4ee
@SurinderKaur-jo4ee Год назад
Pehly gall shabash ter attey Terry bharamma dey ji ney tera sath ditta sarey parvar noo boutt jiada rizzek dinda ravey lammia ummra houn god bless u
@shivjeetdhaliwal5646
@shivjeetdhaliwal5646 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਲੂਟ ਐ ਭੈਣੇ
@jagdeepgill3496
@jagdeepgill3496 Год назад
ਜਿਉਦੀ ਰਹ ਧੀਏ ਵਾਹਿਗੁਰੂ ਤੇਰੇ ਪਰਿਵਾਰ ਨੂੰ ਚੜਦੀ ਕਲਾ ਚ ਰਖੇ @ਬਾਬਾ ਨਿਹੰਗ
@gurleenkaurolmay
@gurleenkaurolmay Год назад
ਤੁਸੀਂ ਹੋ ਜੀ ਮਾਈ ਭਾਗੋ ਜੀ ਦੀ ਅਸਲੀ ਵਾਰਿਸ 🙏🙏✨✨।।। ਵਾਹਿਗੁਰੂ ਜੀ ਹਮੇਸ਼ਾ ਸੁੱਖ ਰੱਖੇ।।।।🙏🙏🙏✨✨✨
@RamandeepKaur-cz1vc
@RamandeepKaur-cz1vc Год назад
ਵਾਹਿਗੁਰੂ ਮੇਹਰ ਕਰਨ ਮਾਤਾ ਤੇ
@Panji2000
@Panji2000 Год назад
She is so great and very motivated. She deserve the best in this world.
@jyotijot3303
@jyotijot3303 Год назад
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@aashmsidhu7217
@aashmsidhu7217 Год назад
ਬੱਚੇ ਨੂੰ ਬਚਾ ਕੇ ਤੇ ਨਾਲੇ ਆਪ ਬਚ ਕੇ ਭੈਣ ਦੁਸਮਣ ਦਾ ਕਦੇ ਭਰੋਸਾ ਨਾ ਕਰੀ
@jaswinderkaur5628
@jaswinderkaur5628 Год назад
Satnaam waheguru ji tahanu charicala bakhshan 🙏🏻🙏🏻🙏🏻
@nishansidhu330
@nishansidhu330 Год назад
ਬਹੁਤ ਵਧੀਅਾ ਕੀਤਾ ਬੀਬਾ ਜੀ ਜਿਹੜਾ ਸਬਕ ਸਿਖਿਅਾੲਿਅਾ
@sonygill1311
@sonygill1311 Год назад
ਜਿਉਂਦੀ ਰਹਿ ਭੈਣੇ
@baljitdhillon2636
@baljitdhillon2636 Год назад
Eho jahian dheean rab sab nu deve...par mada putt na hee deve parmatma 👍
@narendersharma5524
@narendersharma5524 Год назад
Waheguru ji mehar karo. Salute to brave daughter and mother. They are example for others. Role of administration is also praise worthy.
@makhansingh3002
@makhansingh3002 Год назад
ਛਿੱਤਰਾਂ ਦੇ ਯਾਰ ਛਿੱਤਰਾਂ ਨਾਲ ਹੀ ਸੂਤ ਆਉਂਦੇ ਆ
@sp4323
@sp4323 Год назад
Every struggling woman must learn from this brave lady...I hope her kids treat her like the queen she is.
@raspalgill3638
@raspalgill3638 Год назад
Very nice dear sister proud of you waheguru ji app ji dai pariwar nu chardikla vech rakan
@davindersingh7003
@davindersingh7003 Год назад
ਵਾਹਿਗੁਰੂ ਮਿਹਰ ਕਰੇ ਇਸ ਪ੍ਰੀਵਾਰ ਤੇ
@renubalasharma544
@renubalasharma544 Год назад
Waheguru ji 🙏🙏🙏🙏
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ
@techcreator343
@techcreator343 Год назад
Salute Mata ji te behan ji nu jina ne daleri dikhai te aap da ghar sameya.. 😊
@jatindersingh1809
@jatindersingh1809 Год назад
ਜਾਗਦੀ ਜਮੀਰ ਬੀਬੀ ਤੇਰੀ ਸਦਾ waheguru Ji chardikla kare
@ravisidhu9919
@ravisidhu9919 Год назад
Tuc bhut mehnat kiti aa ji, Rab tuhnu te tuhde bachaya nu tarakyia bakshe,God bless you
@championgamemap6485
@championgamemap6485 Год назад
ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ
@BalwantSingh-rz4ch
@BalwantSingh-rz4ch Год назад
ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਜੀ ਹਮੇਸ਼ਾ ਹੀ ਤਰੱਕੀ ਬਖਸ਼ਦਾ ਰਹੇ ਜੀ
@KulwinderKaur-tn7ps
@KulwinderKaur-tn7ps Год назад
ਭੈਣ ਜੀ ਬਹੁਤ ਵਧੀਆ ਕੀਤਾ ਵਾਹਿਗੁਰੂ ਬੇਟਾ ਤੇ ਤੁਹਾਡੇ ਤੇਮਹੇਰ। ਭਰਿਆ ਹੱਥ ਰੱਖਣ
@karansandhu3403
@karansandhu3403 Год назад
ਭੈਣ ਜੀ ਬਹੁਤ ਵਧੀਆ ਕੀਤਾ ਇਸ ਤਰਾ ਹੀ ਸੂਤ ਹਿੰਦੇ ਇਸ ਤਰਾ ਦੇ ਬੰਦੇ ਸਲੂਟ ਆ ਭੈਣ 👌👌👌
@sukhgill549
@sukhgill549 Год назад
ਵਾਹਿਗੁਰੂ ਮੇਹਰ ਕਰੇ ਭੈਣ ਤੇ
@charanjitsingh4388
@charanjitsingh4388 Год назад
ਵਾਹਿਗੁਰੂ ਜੀ ਮੇਹਰ ਕਰੋ ਜੀ ‌। ਚੜ੍ਹਦੀ ਕਲਾ ਬਖਸ਼ੋ ਜੀ ।
@kritman5635
@kritman5635 Год назад
Waheguru meher rakhe bhen te and family te,🙏🏻🙏🏻
@done.......
@done....... Год назад
Dilo salute aa bahin nu
@ranjitkaur5284
@ranjitkaur5284 Год назад
Yes meri v aa he story hai meri jameen nhi hai pr hor bhut khilare c Jo manu pura krne c ty Mai kte us waheguru da OT aasra ly kr 🙏
Далее