Тёмный

British Behavior with Gurmukhi Lipi | Dr Sikander Singh | Punjab 

SikhSiyasat
Подписаться 109 тыс.
Просмотров 15 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 24   
@kaurkhalsa1984
@kaurkhalsa1984 6 месяцев назад
ਬਹੁਤ ਖੁਸ਼ ਹਾਂ ਮੈਂ ਤੁਹਾਡਾ ਚੈਨਲ ਲੱਭ ਕੇ, ਬਹੁਤ ਕੁਛ ਸਿੱਖਣ ਨੂੰ ਮਿਲਿਆ ਤੇ ਰੋਜ ਨਵਾਂ ਸਿੱਖਣ ਨੂੰ ਮਿਲ ਰਿਹਾ, ਜਿਓਂਦੇ ਵਸਦੇ ਰਹੋ ਵੀਰ ਜੀਉ।
@ranjitbal3736
@ranjitbal3736 3 месяца назад
ਬਹੁਤ ਵੱਡਾ ਇਤਿਹਾਸ ਸਾਂਝਾ ਕੀਤਾ ਹੈ ਅਤੇ ਸਰਕਾਰੀ ਨੀਤੀ ਅੱਜ ਵੀ ਸਿੱਖਾਂ ਪੰਜਾਬ ਗੁਰਮੁਖਿ ਵਾਸਤੇ ਨਫ਼ਰਤ ਭਰਿਆ ਹੈ ਅਤੇ ਜਦੋਂ ਤਕ ਅਸੀਂ ਆਪਣਾ ਰਾਜ ਨਹੀਂ ਲੈਂਦੇ ਇੱਦਾਂ ਹੀ ਰਹਿਣਾ।
@Prabhdayalsingh-fl5fc
@Prabhdayalsingh-fl5fc 2 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ ਮੈਨੂੰ ਮਾਣ ਹੈ ਮੇਰੀ ਮਾਂ ਬੋਲੀ ਪੰਜਾਬੀ ਹੈ ਅਤੇ ਮੇਰਾ ਜਨਮ ਪੰਜਾਬ ਗੁਰੂਆਂ ਦੀ ਧਰਤੀ ਤੇ ਹੋਇਆ
@kamaljeetsingh8919
@kamaljeetsingh8919 Месяц назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@PremSingh-vz9fy
@PremSingh-vz9fy 7 месяцев назад
ਬਹੁਤ ਸ਼ਾਨਦਾਰ ਉਪਰਾਲਾ ਹੈ ਜੀ। ਪਰ ਸਾਡੀ ਬਦਕਿਸਮਤੀ ਹੈ, ਇਹ ਵੀਡੀਓ ਸਿਰਫ 800-900 ਬੰਦਿਆਂ ਨੇ ਵੇਖੀ ਹੈ। ਅਜਿਹੀਆਂ ਜਾਣਕਾਰੀਆਂ ਨੂੰ ਸੰਗਤ ਤੱਕ ਲਿਜਾਣ ਦੀ ਲੋੜ ਹੈ। ਵਾਹਿਗੁਰੂ ਜੀ
@rajvinderaujla5191
@rajvinderaujla5191 7 месяцев назад
Valuable information 💯✅🙏🫡
@JasvirSingh-tm7nr
@JasvirSingh-tm7nr 7 месяцев назад
Indigenous education of Punjab book should be translated
@PartapSingh-fu7fr
@PartapSingh-fu7fr Месяц назад
ਏਥੋਂ ਇਹ ਨਹੀਂ ਸਰਦਾਰਾ ਤੈਨੂੰ ਲਗਦਾ ਕਿ ਤੈਨੂੰ ਸਭ ਤੋਂ ਵਡਾ ਤੇ ਖਤਰਨਾਕ ਦੁਸ਼ਮਣ ਸਮਝ ਦੇ ਸੀ i proud our ਸਿਖ ਰਾਜ ਸਰਦਾਰ ਜੀ action and reaction equal and opposite we are more strong now .now we are whole the world ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਹੈ ਜੀ ਧੰਨਵਾਦ ਜੀ usa ps
@goodmayestv4749
@goodmayestv4749 6 месяцев назад
Great
@DavinderSingh-jf5sk
@DavinderSingh-jf5sk 6 месяцев назад
Thanks for providing good information
@sr3048
@sr3048 4 месяца назад
20:28 ਅੰਗ੍ਰੇਜਾਂ ਦੀ ਰਿਪੋਰਟ 21:01 ਗੁਰ ਖਾਲਸੇ ਦੀ ਮਾਨਤਾ ਤੋੜੀ ਗੁਰੂ ਸਾਹਿਬ ਨੇ ਖਾਲਸੇ ਨੂੰ ਪ੍ਰਗਟ ਗੁਰਾਂ ਕੀ ਦੇਹ ਕਿਹਾ ਸੀ ਗੁਰੂ ਖਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ ॥ ਜੋ ਸਿਖ ਮੋ ਮਿਲਬੇ ਚਹਹਿ ਖੋਜ ਇਨਹੁ ਮਹਿ ਲੇਹੁ॥੨੪ ਅਕਾਲ ਪੁਰਖ ਕੇ ਬਚਨ ਸਿਉਂ ਪਰਗਟ ਚਲਾਯੋ ਪੰਥ॥ ਸਭ ਸਿਖਨ ਕੋ ਬਚਨ ਹੈ ਗੁਰੂ ਮਾਨੀਅਹੁ ਗ੍ਰੰਥ ॥ ੩੦ ॥ BhaiPrahiladSinghJi ਪਰ ਗਿਆਨੀ ਗਿਆਨ ਸਿੰਘ ਜੋ ਕਿ ਅੰਗ੍ਰੇਜੀ ਰਾਜ ਦੇ ਸਮੇਂ ਹੋਏ ਨੇ ,ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਲਿਖ ਦਿਤਾ ਜਿਸ ਨਾਲ ਖਾਲਸੇ ਦਾ ਗੁਰੂ ਰੂਪ ਮੰਨਿਆ ਜਾਣਾ ਖ਼ਤਮ ਹੋ ਗਿਆ।
@kamaljeetsingh8919
@kamaljeetsingh8919 Месяц назад
ਵੀਰ ਜੀ ਇਹ ਪੰਥ ਖਾਲਸਾ ਜਾਣਿਓ ਪ੍ਰਗਟ ਗੁਰਾਂ ਕੀ ਦੇਹ ਹੈ ਕਿਉਂਕਿ ਗੁਰੂ ਸਾਹਿਬ ਨੇ ਵੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇਂ ਹੋਂ ਕਰਉ ਨਿਵਾਸ ਕਿਹਾ ਹੈ। ਸਤਿ ਸ੍ਰੀ ਅਕਾਲ ਜੀ
@billsingh8188
@billsingh8188 4 месяца назад
ਯਾਰ ਸਾਊਂਡ ਸਿਸਟਮ ਤੇ ਗੌਰ ਕਰੋ ।
@gurjantsinght
@gurjantsinght 7 месяцев назад
ਬਹੁਤ ਵਧੀਆ ਅਤੇ ਪੁਰਾਣਾ ਇਤਿਹਾਸ ਦੱਸ ਰਹੇ ਹੋ ਜੀ ਪਰ ਸਿੱਖੀ ਚ ਸੰਤਵਾਦ ਕਦੋਂ ਤੋਂ ਸ਼ੁਰੂ ਹੋਇਆ? ਤੁਸੀਂ ਸਭ ਤੋਂ ਪਹਿਲਾਂ ਸੰਤ ਹਜ਼ੂਰ ਸਾਹਿਬ ਵਾਲਿਆਂ ਦਾ ਧੰਨਵਾਦ ਕੀਤਾ। ਹਜ਼ੂਰ ਸਾਹਿਬ ਵਿਖੇ ਇਤਿਹਾਸ ਅਤੇ ਗ੍ਰੰਥ ਵਿੱਚ ਬਹੁਤ ਬਦਲਾਅ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੁਹਾਨੂੰ ਵੀ। ਪਤਾ ਹੈ।
@jaspalsingh8566
@jaspalsingh8566 6 месяцев назад
ਸਿੱਖ ਮਿਸ਼ਨਰੀ ਕਾਲਜਾ ਨੂੰ ਵੀ ਸ਼ਾਮਲ ਕਰਨਾ ਬਣਦਾ ਸੀ ਜੀ
@BhupinderSinghrabab
@BhupinderSinghrabab 6 месяцев назад
Bahut wadhia jio. Starting wala music wadhiaa nhi.
@jeetmatharoo3685
@jeetmatharoo3685 6 месяцев назад
This video recording has sound issue and that is in the audio recording section. Please correct that otherwise most of the people will not receive the remembrance or tone of the audio because of that whistle sound which comes consistently due to echo and other sound unbalancing.
@jasvirsinghgrewal7883
@jasvirsinghgrewal7883 7 месяцев назад
🙏🙏🙏🙏🙏
@gurmeetg2193
@gurmeetg2193 Месяц назад
ਭਾਈ ਸਾਹਿਬ, ਪੰਜਾਬੀ ਭਾਸ਼ਾ ਸ਼ੇਖ ਫ਼ਰੀਦ ਜੀ ਤੋਂ ਵੀ ਪਹਿਲਾਂ ਦੀ ਹੈ, ਉਹ ਗਿਆਰਵੀਂ ਸਦੀ ਵਿੱਚ ਹੋਏ ਹਨ, ਉਹਨਾਂ ਦੇ ਇੱਕ ਸੌ ਸੋਲਾਂ ਸ਼ਬਦ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ।ਗੁਰਮੁਖੀ ਲਿਪੀ ਵਿੱਚ ਤਰਤੀਬ ਵਾਰ ਪੈਂਤੀ ਅੱਖਰੀ ਦੂਸਰੇ ਗੁਰੂ ਅੰਗਦ ਦੇਵ ਜੀ ਨੇ ਬਣਾਈ।।
@HarjitSingh-hn3ws
@HarjitSingh-hn3ws 6 месяцев назад
Angreja ne gurmukhy bhasha noo Punjabi language Bana ditta Jo ke aj be chal riha
@bmsohal1
@bmsohal1 7 месяцев назад
ਅਜ ਪੁਰਾਣੀ ਅਤੇ ਨਵੀਂ ਪੀੜੀ ਨੂੰ ਇਕਜੁੱਟ ਹੋ ਕੇ ਪੰਜਾਬੀ ਤੇ ਗੁਰਮੁੱਖੀ ਨੂੰ ਗੁਰੂ ਆਸਰੇ ਨਾਲ ਉੱਚੀ ਚੁੱਕਣੀ ਚਾਹੀਦੀ ਹੈ। ਕੋਈ ਕੰਮ ਔਖਾ ਨਹੀਂ।
@kamaldeepsingh3988
@kamaldeepsingh3988 7 месяцев назад
ਬਾਈ ਜੀ ਚੱਕਰ ਪਤਾ ਨਹੀਂ ਕੀ ਆ... ਲੋਕਾਂ ਦੀ ਮੱਤ ਨੂੰ ਪਤਾ ਨੀ ਕੀ ਹੋਇਆ...ਐਸ ਚੈਨਲ ਨੂੰ ਹਰ ਵੀਡੀਓ ਆਉਣ ਵੇਲੇ ਮੈਂ ਖ਼ੁਦ 10-11 ਗਰੁੱਪਾਂ ਚ share ਕਰਦਾ ਪਰ ਮੈਂਨੂੰ ਲਗਦਾ ਨੀ ਕੋਈ ਖੋਲ੍ਹਦਾ ਹੋਊ ਲਿੰਕ ਨੂੰ...🤔🙏🏻.... ਪਤਾ ਨਹੀਂ ਕਿੰਨੇ ਕੁ ਪੱਥਰ ਚੱਟਣੇ ਬਾਕੀ ਨੇ ਹਾਲੇ...
@jugrajsinghjattana6797
@jugrajsinghjattana6797 Месяц назад
❤❤❤🎉🎉🎉😢😢😢😮😮😮😢ok
@h.s3223
@h.s3223 2 месяца назад
Acha ji? Sikhiya nu secular karna galt hai? Fer ta modi v sahi kar reha??
Далее
Speech of Dr Sewak Singh at Nillanwali
41:06
Просмотров 7 тыс.