Тёмный

Canada ਹੀ ਕਿਓ ਰਹਿਣਾ ਚਾਹੁੰਦੀਆ ਨੇ ਕੁੜੀਆ । ਨਾ ਸੱਸ ਲੜਦੀ ਏ ਨਾ ਘਰ ਵਾਲਾ ਦਬਕਾ ਮਾਰ ਸਕਦਾ । ਜਿੱਥੇ ਮਰਜੀ ਆਓ ਜਾਓ 

Gurpreet Kotli
Подписаться 238 тыс.
Просмотров 52 тыс.
50% 1

Gurpreet kotli
Mic Used (Rode):- amzn.to/3lBbkGH
Budget Vlog Mic :- amzn.to/3TwFgAo
amzn.to/3Tw7TOd
ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9592971259

Опубликовано:

 

17 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 76   
@billsingh8188
@billsingh8188 2 месяца назад
ਇੰਨਾ ਦੇਸੀ ਫੈਮੀਨਿਸਟਸ ਦਾ ਸਿੱਧਾ ਤਲਾਕ ਹੀ ਹੁੰਦਾ , ਦੋ ਬਚਿਆਂ ਤੋ ਬਾਅਦ ।
@Sanjeevbajaj456
@Sanjeevbajaj456 Месяц назад
True
@nbas18
@nbas18 Месяц назад
Bass jad apne hakkan lai koi khadde oh mada ho janda hna??
@buttasinghdhaliwal5470
@buttasinghdhaliwal5470 2 месяца назад
ਬਾਈ ਇੱਕ ਗੱਲ ਤਾਂ ਹੈਗੀ ਆ ਪੱਕੀ ਆਪਣੇ ਆਲ਼ੇ ਪੰਜਾਬ ਚ ਕੰਮ ਨਈ ਕਰ ਸਕਦੇ ਗੋਰਿਆਂ ਦੇ ਜਾਕੇ ਫ਼ਲੱਸ਼ਾਂ ਵੀ ਸਾਫ਼ ਕਰ ਦੇਣਗੇ ਲੋਕਾਂ ਨੂੰ ਸਮਝਣਾ ਪੈਣਾ ਵੀ ਤੁਸੀਂ ਫ਼ੌਰਨ ਜਾਕੇ ਉੱਥੇ ਰਹਿ ਤਾਂ ਸਕਦੇ ਓ ਪਰ ਰਹਿਣਾ ਤੁਸੀਂ ਪੰਜਾਬ ਦੇ ਹੀ ਓ ਤੇ ਸਾਂਭਣਾ ਵੀ ਪੰਜਾਬ ਨੇ ਹੀ ਆ ਵੱਸ ਏਨਾ ਏ ਕੀ ਲੋਕ ਆਪਣੀਆਂ ਜ਼ੁਮੇਵਾਰੀਆਂ ਤੋ ਭੱਜਦੇ ਆ ਸਾਰੇ ਫ਼ੌਰਨ ਚ ਕਿਹੜਾ ਪੈਸੇ ਦਰੱਖਤਾ ਤੇ ਲੱਗਦੇ ਆ ਕੰਮ ਤਾਂ ਕਰਨਾ ਹੀ ਆ ਫਿਰ ਪੰਜਾਬ ਚ ਰਹਿ ਕੇ ਕਿਉਂ ਨਈ
@harpreetsinghmoga
@harpreetsinghmoga 2 месяца назад
ਜਿੱਥੇ ਰਹੋ,ਖ਼ੁਸ਼ ਰਹੋ। ਆਪਣਾ ਦੇਸ਼,ਕਲਚਰ ਅਤੇ ਕਦਰਾਂ-ਕੀਮਤਾਂ ਨਾ ਭੁੱਲੋ।
@gurwindersinghgssidhu2936
@gurwindersinghgssidhu2936 2 месяца назад
ਖੁਸ਼ ਰਹੋ ਪਰ ਆਪਣੇ ਦੇਸ ਵਿੱਚ ਨਾਂ ਰਹੋ, ਜੇ ਆਪਣੇ ਦੇਸ਼ ਰਹਿਣਾ ਹੀ ਨਹੀਂ ਫਿਰ ਕੱਲੀਆਂ ਕਦਰਾਂ ਕੀਮਤਾਂ ਵੀ ਕੀ ਕਰਨ ਗੀਆਂ ਬਾਈ ਜੀ ।
@harpreetsinghmoga
@harpreetsinghmoga 2 месяца назад
@@gurwindersinghgssidhu2936 ਜੀ ,ਤੁਹਾਡੀ ਗੱਲ ਠੀਕ ਹੈ।
@harpreetkaur5022
@harpreetkaur5022 Месяц назад
ਬਿਲਕੁੱਲ ਸਹੀ ਕਿਹਾ 👍
@uday2741
@uday2741 Месяц назад
@@gurwindersinghgssidhu2936 💯% right veer ji
@GurjeetsinghDhillon-jg6zd
@GurjeetsinghDhillon-jg6zd 2 месяца назад
ਮੇਰਾ ਭਾਰਤ ਦੇਸ਼ ਮਹਾਨ ਹੈ ਅਸੀ ਕਿਤੇ ਕੀ ਲੈਣਾ .. .......... dhillon ❤❤ ਖੁਸ਼ ਹਾਂ ਖੁਸ਼ ਸੀ......ਖੁਸ਼ ਰੱਖੇ ਰੰਬ . ਮੇਰਾ ਵਸਦਾ ਰਹੇ ਪੰਜਾਬ 🇮🇳🇮🇳ਵੀਰ ਜੀ।
@kaurmanjeet336
@kaurmanjeet336 2 месяца назад
ਭੈਣੋ ਤੇ ਭਰਾਵੋ ਤੁਸੀ ਸੱਚੇ ਤੇ ਰੱਬ ਝੂਠਾ ਹੋ ਗਿਆ ਉਸ ਨੂੰ ਨਹੀ ਪਤਾ ਕਿੱਥੇ ਜੀਵਨ ਠੀਕ ਤੇ ਕਿੱਥੇ ਗਲਤ ਇਹ ਸਭ ਤੂਹਾਨੂ ਹੀ ਪਤਾ ਕੀ ਦੂਜੇ ਦੇਸ਼ਾ ਦਾ ਰੱਬ ਹੋਰ ਹੈ ਤੇ ਪੰਜਾਬ ਦਾ ਹੋਰ ਹੈ
@kaursukh6634
@kaursukh6634 Месяц назад
ਜੀ ਸੋਲਾਂ ਆਨੇ ਸੱਚ ਆਖਿਆ
@sakinderboparai3046
@sakinderboparai3046 2 месяца назад
ਗੁਰਦੁਆਰਾ ਸਾਹਿਬ ਲੰਗਰ ਹਾਲ। ਵਿੱਚ ਜਿੰਨੇ ਮਰਜੀ ਬੰਦਿਆਂ ਨੂੰ ਮਿਲ ਲੈ।
@paramhitech80
@paramhitech80 Месяц назад
ਘਰੋਂ ਬੇਘਰ ਬੇਡਰ ਬਸ ਖਤਮ ਕਹਾਣੀ
@user-pj1ot8wf8j
@user-pj1ot8wf8j 2 месяца назад
Canada wich hospital facilities bahut ghat hn ji. Health facilities wich India is best. So bimaar lokan lyi India hi changa ji
@jass2748
@jass2748 2 месяца назад
Haan eh gal ta hai..chahe same day vaddi to vaddi surgery krwa lo..canada vich ta minor surgery lyi bi 6-6 month di appointment mildi😂 Addi to vad bimaria ta india vich Medical store wale hi treat kr dende 😂😂😂
@MadanLal-zk3wt
@MadanLal-zk3wt 2 месяца назад
ਸਿਰ ਤੇ ਨਹੀਂ ਕੁੰਡਾ,ਹਾਥੀ ਫਿਰੇ ਲੁੰਡਾ
@sidakrai1579
@sidakrai1579 2 месяца назад
100%
@iampinkz2627
@iampinkz2627 2 месяца назад
Very nice.....
@rajuarora3163
@rajuarora3163 2 месяца назад
Good ਇੰਟਰਵਿਊ ladies ਨਾਲ ❤️
@harjindervirk7928
@harjindervirk7928 2 месяца назад
India is good
@aml9993
@aml9993 2 месяца назад
🙏 ਜਿਹੜੀ ਬੀਬੀ ਨੇ ਪਿਲਾਨੀ ਰਾਜਸਥਾਨ ਪੜਨ ਦਾ ਜਿਕਰ ਕੀਤਾ ਉਹ ਐ ਲੱਗਦਾ ਉਸ ਦਾ ਵਾਸਤਾ ਖੇਤੜੀ ਨਗਰ ਨਾਲ ਹੋਵੇਗਾ। ਜੇ ਉਹ ਬੀਬਾ ਇਹ ਜਾਣਕਾਰੀ ਦੇਵੇ ਤਾ ਧੰਨਵਾਦ ਹੈ। ਸਾਡਾ ਵੀ ਖੇਤੜੀ ਨਗਰ ਨਾਲ ਨਾਤਾ ਹੈ। ਹੁਣ ਅਸੀ ਕੈਨੇਡਾ ਵਿੱਚ ਹਾ। ਜੇ ਤੁਸੀ ਕੈਮੇਟ ਪੜੋ ਤਾ ਸਾਡੇ ਨਾਲ ਰਾਬਤਾ ਬਣਾਉ। ਧੰਨਵਾਦ ਜੀ ❤ 🥳
@TourismPromoterMrSinghIndia
@TourismPromoterMrSinghIndia 2 месяца назад
ਕੋਈ ਮੇਰਾ ਵਿਆਹ ਕਰਾ ਦਵੋ ਯਾਰ
@user-nr6jx9kf5y
@user-nr6jx9kf5y 2 месяца назад
Bhut wadiaa gal a tusi mil k hass rehe o punjab ch ta sass bhu nu kise naal gal ni karn dindi 17 saal baad v apda ghar ni hunda koi
@SS-qz6zg
@SS-qz6zg 2 месяца назад
Sach ih v a k jawani vich India vich aurat gulami wali zindgi jeundian ihna countries vich confident ho jandian
@jass2748
@jass2748 2 месяца назад
Confidant nhi balki sex worker bn jandia jo ke india vich possible nhi😂😂
@uday2741
@uday2741 2 месяца назад
Banan nu kehra tusi MBBS doctor ban gayiaan ...kardiya ta labour hi ho
@gurnoorpandher4831
@gurnoorpandher4831 2 месяца назад
Labour kr k thode naalo jada successful ne
@uday2741
@uday2741 2 месяца назад
@@gurnoorpandher4831 mai ithe lecturer haan ......hun tusi aap v samajhdaar hovoge ...ini umeed ta kr hi sakde aa tuhada varge canada bhagtaan ton
@gurnoorpandher4831
@gurnoorpandher4831 2 месяца назад
@@uday2741 no matter tuci India ki ho,oh sare ethe lecturer nhi bnn sakdiya, hai ta sab kuch mehnat da e hai ohna ne din raat ek kita family v dekhi aa so oh happy ne khud kmaa k khud life jee rhe sa
@uday2741
@uday2741 2 месяца назад
@@gurnoorpandher4831 INDIA 🇮🇳 IS ALWAYS BEST ...JAI HIND
@sidakrai1579
@sidakrai1579 2 месяца назад
@Uday2741 100%right
@sm23783
@sm23783 Месяц назад
Eh jinnia 5 saal walia aa oh fukri ch Canada da accent maran di koshish kar rahia te jo 25 saal to uthe aa oh pure Punjabi bol rahi ae koi fukri ni maari oss aurat ne.
@amarsingh-bd9ul
@amarsingh-bd9ul 2 месяца назад
ਪੰਜਾਬੀ ਆ ਨੂੰ ਪੰਜਾਬੀ ਬੋਲਣ ਈ ਚਾਹੀਦੀ ਹੈ
@usausa3673
@usausa3673 2 месяца назад
Karan singh kuwait very good brother
@mankind905
@mankind905 2 месяца назад
ਨਿਤ ਨਵੇ ਜਿਨੂੰ ਮਿਲਣ ਉਹ ਕਿਉ ਜਾਵੇ ਗੁਰੂ ਨਾਨਕ ਦੇ ਬੁੱਢੇ ਪੁਰਾਣੇ ਘਟੀਆ ਸੋਚ ਆਲੇ ਪੰਜਾਬ ਚ। ਬਾਕੀ ਇਨਾਂ ਦੀ ਕਿਹੜੀ ਜਾਤ ਬਿਰਾਦਰੀ ਧਰਮ ਹੁੰਦਾ ਮੁਗਲ ਨਾਲ ਤੁਰਗੀ ਮੁਸਲਮਾਨੀ , ਹਿੰਦੂ ਨਾਲ ਹਿੰਦੂ , ਤੇ ਇਸਾਈ ਕਾਲੇ ਗੋਰਿਆ ਘਰ ਕਾਠੀ ਅੰਗ੍ਰੇਜਣ ਸੈਣ, ਨਜਾਰੇ ਲਵੋ 60 ਸਾਲ ਤੱਕ ਮਿਠੀ ਪੀਆ ਕਰੋ ਤੇ ਨਵੇ ਗਾਣੇ ਦੀ ਤਰਜ ਤੇ ਔਦਾ ਜਾਂਦਾ ਰਹੀ ਮਿਤਰ ਬੁਲੇ ਲੁਟੋ❤
@gurveg6487
@gurveg6487 2 месяца назад
Pher is to Punjabi loka nu sikhna chaida ke kudia di izzat Kive karni, sirf kehn naal hi brabrata ni hundi
@veerpalkaur1814
@veerpalkaur1814 Месяц назад
Guru nanak ne ta jaat pat da virod kita insan de jaat insante aa
@GurjeetsinghDhillon-jg6zd
@GurjeetsinghDhillon-jg6zd 2 месяца назад
100 ਪਰਸੈਨਟ ਆਜਾਦੀ ਏ ਵੀਰ ਜੀ🦅🦅🦅।,, Hindustan 🇮🇳🇮🇳jindabad ❤ 👍👍✌️❤punjab 🇮🇳🇮🇳a dhillon 🌾🌾
@uday2741
@uday2741 2 месяца назад
Hindustan jindabaad 🎉🎉🎉🎉
@princeshahrandhawaprincesh3792
@princeshahrandhawaprincesh3792 Месяц назад
ਸਿੱਧਾ ਕਹੋ ਕੇ ਨਜ਼ਾਰੇ ਲੁੱਟ ਦੀਆ ਜੇ ਕੋਈ ਘਰ ਵਾਲ਼ਾ ਪੁੱਛੇ ਨਾ ਗਿਸ਼ੇ
@veerpalkaur1814
@veerpalkaur1814 Месяц назад
Begane mulka ch 7-8 saal sakht mehnat kardea Ghar parwar sabdia najare v len gia
@Aaj361
@Aaj361 2 месяца назад
ਕੋਟਲੀ ਸਾਬ ਤੁਸੀਂ ਵੀ ਗੱਲ.ਸਾਫ ਕਰਨੀ ਸਿੱਖੋ ਇੱਕ ਸਨਟੈਨਸ਼ ਚ ਕਈ ਵਾਰੀ (ਹਨਾ ਮਤਲਬ ਮੰਨਲਓ) ਸ਼ਬਦ ਬੋਲਦੇ ਹੋ l ਬਾਕੀ ਇੰਟਰਵਿਊ ਵਧੀਆ ਸੀ
@sidakrai1579
@sidakrai1579 2 месяца назад
Apna ghar nahi ji bank da ghar kaho tusi ta aje kishta denia 35saal labour krke
@jaspalsingh1650
@jaspalsingh1650 2 месяца назад
Eh mla kithe firda
@gurmeetkaur-zw7pi
@gurmeetkaur-zw7pi 2 месяца назад
Malve vale mn lo ..mtlb k …chhdo hun ..time waste hunda ..enia ladies ekthhe beth k enjoy krdia..eh bahut vadiaa
@SS-qz6zg
@SS-qz6zg 2 месяца назад
Ih young lagies ne khush ne lkin jadon ihna de bachay chad kay chlay gaye fir yaad auna India Panjab
@sidakrai1579
@sidakrai1579 2 месяца назад
Tim hortons te mc donald di labour kida labb gai kotli ?😅😅😅😅
@jinderpoohla
@jinderpoohla 2 месяца назад
ਪੰਜੇ ਘਿਉ ਚ ਨੇ ਕੋਟਲੀ ਦੀਆਂ ਕਨੇਡਾ ਵਿੱਚ ਜਾ ਕੇ 😂
@RajpalGill-rw4wp
@RajpalGill-rw4wp 2 месяца назад
Khan nu roti ni. Doctor ni. Sari Umar di labour nal Ghar banda.
@sidakrai1579
@sidakrai1579 2 месяца назад
100%
@Sharannijjar
@Sharannijjar Месяц назад
Ethe study hai Khalsa School jao Kids nu time ni milda sir chukn da
@JaspalSingh-go6db
@JaspalSingh-go6db 2 месяца назад
Ithe kudiya nhi laab nhi ya waya waste sriya niklgaiya baar
@user-rv3is6ci6t
@user-rv3is6ci6t 2 месяца назад
Besharam ne sirre diya
@jagtarsinghbajwa2254
@jagtarsinghbajwa2254 2 месяца назад
Sponsered by immigration companies
@ProGaming-yq7fe
@ProGaming-yq7fe 2 месяца назад
Tatte. Fad. Lo. Canada. De
@pbawa2191
@pbawa2191 2 месяца назад
WE COME TO KANANDA COZ OF $ $ $ MORE $ $ $ MORE $ $ $ MORE $ $ , REST ARE STORIES
@leemoz
@leemoz 2 месяца назад
Khacha jama hoyia 😂
@Alessandro1186
@Alessandro1186 Месяц назад
ਬੇਸ਼ਰਮੀ ਦੀ ਹੱਦ ਹੋਗੀ ਭਾਈ।
@meesharahi8381
@meesharahi8381 2 месяца назад
He doesn't have some or any common sense to talk with these ladies. He is calling them" budhia" (old ladies) mata etc or making fun of them by mentioning their ear rings. First of all you are sitting in their house and on the top, trying to find any negative stuff in their life. Can't believe no one corrected him right away.
@jagtarsinghbajwa2254
@jagtarsinghbajwa2254 2 месяца назад
Hun pain ge paware Ghar ghar. Rehandia kuria hun ma pio de gal pangia ke Sanu vi bheju canada
@hundalsaab3706
@hundalsaab3706 2 месяца назад
bhabhi a jada kaim a canada 😋😜
@SatnamSingh-zk4ce
@SatnamSingh-zk4ce 2 месяца назад
Love open ho marji karo koi rohkne tokne wala nai a
@gurjantsingh6187
@gurjantsingh6187 Месяц назад
Sbb juth bol rhaya ne kmm kr khul mil gyi bss India Punjab vrga koi ni
@gurmeetkaur-zw7pi
@gurmeetkaur-zw7pi 2 месяца назад
Tu tu krke nhi sambodhan krna chahida ..khaas kr jdo tusi screen te ho …2…budiaa kehna v thik nhi ..orta v keh skde ho ..ene anpr v nhi h …ladies v keha ja skda…
@jass2748
@jass2748 2 месяца назад
Hahahahaha 😂😂kinnia mircha lg rhia fcking feminists nu😂😂😂buddia nu buddia hi kehna😂😂
@kulwantsingh-qj1lb
@kulwantsingh-qj1lb 2 месяца назад
kudiya nu khuli chuti mil jandi koi puchan wala nahi jo marji karo,jjinda marji ajashi maro
@gurveg6487
@gurveg6487 2 месяца назад
Te mundia nu india wich already hegi a so una di ajadi band karke kudia naal brabrata karo ji
@kaursukh6634
@kaursukh6634 Месяц назад
Munde tan duggni ayyashi te uttar aunde ne bahrle mulkan ch. aurtan di ajaadi bdi radkdi aa.
Далее
Угадай МОБА 1 🥵 | WICSUR #shorts
01:00
Просмотров 2,6 млн
СЛУЧАЙ В ЧЕРНОБЫЛЕ😰#shorts
00:19
Просмотров 327 тыс.
Угадай МОБА 1 🥵 | WICSUR #shorts
01:00
Просмотров 2,6 млн