Тёмный

Chajj Da Vichar (1970) || ਕਿਹੜੀ ਗੱਲੋਂ ਬਣਿਆ ਮੈਂ 'ਖਿਡਾਰੀ' 

Prime Asia TV
Подписаться 2,4 млн
Просмотров 77 тыс.
50% 1

#PrimeAsiaTv #ChajjDaVichar #SwarnSinghTehna #HarmanThind #gurnambhullar #punjabisinger #punjabifilm #punjabimovie #khadari #newpunjabimovie #player #interview #exclusive
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 194   
@JaswinderSingh-vb1us
@JaswinderSingh-vb1us 8 месяцев назад
ਭੁੱਲਰ ਦਾ ਗੀਤ ਤੇਰੀਆਂ ਰਕਾਨੇ ਚਿਠੀਆਂ ਮੇਨੂ ਬਹੁਤ ਜਿਆਦਾ ਪਸੰਦ ਹੈ .ਇਹੋ ਜਿਹਾ ਗੀਤ ਗਾਉਣਾ ਬਹੁਤ ਅਉਖਾ ਹੈ .ਭੁੱਲਰ ਦੇ ਵਿਚਾਰ ਮੇਨੂ ਬਹੁਤ ਵਧੀਆ ਲਗੇ .ਕਲਾਕਾਰ ਦੇ ਨਾਲ ਨਾਲ ਬੰਦਾ ਭੀ ਬਹੁਤ ਵਧੀਆ ਹੈ .❤❤❤❤
@deepbrar.
@deepbrar. 8 месяцев назад
ਆਮ ਦਿਨ ਤੇ ਲੰਘ ਜਾਂਦੇ ਨੇ ਕੰਮਾਂ ਕਾਰਾਂ ਵਿੱਚ *ਪਰ ਦਿਨ ਦਿਹਾਰ ਨੂੰ ਰੂਹ ਪੰਜਾਬ ਵਿੱਚੋਂ ਨਹੀਂ ਨਿੱਕਲਦੀ* ਅਸੀਂ ਪਰਦੇਸੀ ਪੁੱਤ ਪੰਜਾਬ ਦੇ
@HappyBajra-sz4vp
@HappyBajra-sz4vp 8 месяцев назад
ਬਹੁਤ sirrra ਬੰਦਾ ਯਾਰ ਗੁਰਨਾਮ 22 ❤❤❤❤
@Naresh_kumar__542
@Naresh_kumar__542 8 месяцев назад
ਜਨਮਦਿਨ ਦੀਆਂ ਮੁਬਾਰਕਾਂ ਟਹਿਣਾ ਸਾਹਿਬ ਹਮੇਸ਼ਾ ਚੜਦੀ ਕਲਾ ਵਿੱਚ ਰਹੋ ਤੇ ਹਮੇਸ਼ਾ ਹੀ ਢਿੱਡੋ ਗੱਲਾਂ ਕਰਦੇ ਰਹੋ
@sukhjinder-lt7di
@sukhjinder-lt7di 8 месяцев назад
ਜਨਮ ਦਿਨ ਮੁਬਾਰਕ ਸਵਰਨ ਸਿੰਘ ਵੀਰ ਜੀ
@deepbrar.
@deepbrar. 8 месяцев назад
ਕੌਣ ਦੱਸਦਾ ਹੈ ਸਮੁੰਦਰ ਦਾ ਰਸਤਾ ਨਦੀ ਨੂੰ, ਜਿੰਨਾਂ ਨੂੰ ‬ ‪ *ਮੰਜ਼ਿਲ ਦਾ ਜਨੂੰਨ ਹੋਵੇ ਉਹ ਮਸ਼ਵਰਾ ਨਹੀਂ ਲੈਂਦੇ*
@KULWINDERSINGH-ee9xc
@KULWINDERSINGH-ee9xc 8 месяцев назад
ਬਹੁਤ ਵਧੀਆ ਪ੍ਰੋਗਰਾਮ ਜੀ
@ManjitSingh-no3qs
@ManjitSingh-no3qs 8 месяцев назад
ਟਹਿਣਾ ਸਾਹਬ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
@gurdeepgill1367
@gurdeepgill1367 8 месяцев назад
ਜਨਮ ਦਿਨ ਮੁਬਾਰਕ ਟਹਿਣਾ ਸਹਿਬ ਜੀ 🌹🌹🌹🌹
@gurdeepgill1367
@gurdeepgill1367 8 месяцев назад
🌹
@daljitsingh8044
@daljitsingh8044 8 месяцев назад
ਜਨਮ ਦਿਨ ਮੁਬਾਰਕ ਟਹਿਣਾ ਸਾਹਿਬ ਜੀ। 🌹🌹🌹🌹
@drpal3725
@drpal3725 8 месяцев назад
ਸਵਰਨ ਸਿੰਘ ਟਹਿਣਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸਾਡੀ ਦੁਆ ਹੈ ਕਿ ਟਹਿਣਾ ਸਾਹਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਪ੍ਰਾਈਮ ਏਸ਼ੀਆ ਟੀ. ਵੀ. ਸਿਤਾਰਾ ਦਰਸ਼ਕਾਂ ਦਾ ਮਨੋਰੰਜਨ ਕਰਦਾ ਰਹੇ।
@kakamahantify
@kakamahantify 8 месяцев назад
ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾ ਟਹਿਣਾ ਸਾਹਿਬ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤
@sarbatdabhala1m450
@sarbatdabhala1m450 8 месяцев назад
ਜਨਮ ਦਿਨ🎂🎉🎁🎂🎉🎁🎂🎉🎁🎂🎉🎁 ਮੁਬਾਰਕ ਸਵਰਨ ਸਿੰਘ ਜੀ
@AmrikSingh-h1r3f
@AmrikSingh-h1r3f 8 месяцев назад
ਜਨਮਦਿਨ ਮੁਬਾਰਕ ਹੋਵੇ ਟਹਿਣਾ ਸਿੰਘ ਜੀ ਵਾਹਿਗੁਰੂ ਜੀ ਮੇਹਰ ਬਣਾਈਂ ਰੱਖਣ ਤੁਹਾਡੇ ਤੇ
@BaljitKaur-gg6os
@BaljitKaur-gg6os 8 месяцев назад
ਗੁਰਨਾਮ ਪੁੱਤ ਦੀ ਸੁਮਾਇਲ ਬਹੁਤ ਪਿਆਰੀ ਆ ਹਮੇਸ਼ਾ ਬਣੀ ਰਹੇ ਰੱਬ ਰਾਖਾ 🙏❤️
@daljeetsinghdaljeetsingh7937
@daljeetsinghdaljeetsingh7937 8 месяцев назад
ਗੁਰਨਾਮ ਭੁੱਲਰ ਹਮੇਸ਼ਾ ਚਡਦੀ ਕਲਾ ਚ ਰਹੋ ਜੀ
@BhupinderSingh-yg8cg
@BhupinderSingh-yg8cg 8 месяцев назад
ਸਵਰਨ ਸਿੰਘ ਟਹਿਣਾ ਜੀ ਤੂਹਾਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ ਜੀ।
@SukhwinderSingh-wq5ip
@SukhwinderSingh-wq5ip 8 месяцев назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@prabh75
@prabh75 8 месяцев назад
ਜਨਮਦਿਨ ਮੁਬਾਰਕ ਟਹਿਣਾ ਸਾਹਿਬ
@GurmeetSingh-ms1hz
@GurmeetSingh-ms1hz 8 месяцев назад
ਸਵਰਨ ਸਿੰਘ ਜੀ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾ ਜੀ ਤੁਹਾਡੀ ਸੋਚ ਨੂੰ ਸੁਲਾਮ ਭਲਾ ਹੀ ਭਲਾ,,
@gurmailsinghgill
@gurmailsinghgill 8 месяцев назад
ਗੁਰਨਾਮ ਸਿੰਘ ਭੁੱਲਰ ਦਾ ਦਾਦਾ ਜਗਿੰਦਰ ਸਿੰਘ ਭਲਵਾਨ ਸੀ ਸਾਡਾ ਦੋਸਤ ਸੀ ਜੀ
@BaljitKaur-gg6os
@BaljitKaur-gg6os 8 месяцев назад
ਸਵਰਨ ਵੀਰੇ ਜਨਮਦਿੱਨ ਦੀਆ ਬਹੁਤ ਬਹੁਤ ਮੁਬਾਰਕਾ ਰੱਬ ਤੁਹਾਨੂੰ ਲੰਬੀਆ ਉਮਰਾ ਬਖਸ਼ੇ 🙏❤️
@Balrajsinghuppal
@Balrajsinghuppal 8 месяцев назад
ਸਵਰਨ ਸਿੰਘ ਟਹਿਣਾ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@Gillsaab550
@Gillsaab550 8 месяцев назад
ਜੇ ਬਾਈ ਜੀ ਸੱਚ ਜਾਣਿਉ ਇਹਨੋ ਇੱਕ ਵਾਰੀ ਸਟੇਜ ਉਤੇ ਸਿੱਧੂ ਬਾਈ ਦਾ ਗੀਤ ਗਾਉਣ ਲਈ ਕਿਹਾ ਇਹ ਕਹਿੰਦਾ ਮੈ ਨੀ ਗਾਉਦਾ ਕਿਸੇ ਦਾ ਗੀਤ ਇਹ ਸਾਡੇ ਭਰਾ ਨੂੰ ਮਾੜਾ ਬੋਲਿਆ ਸੀ ਇਹ ਉਹਦਾ ਦਾ ਮਨੋ ਲੱਥਾ
@majorcheema4004
@majorcheema4004 8 месяцев назад
ਮੇਰੇ ਜਨਮਦਿਨ ਵਾਲੇ ਦਿਨ ਰਲੀਜ 🥰
@RameshKumar-cu8yu
@RameshKumar-cu8yu 8 месяцев назад
ਵੀਰ ਟਹਿਣਾ ਜੀ ਤੁਹਾਡੇ ਜਨਮਦਿਨ ਤੇ ਤੁਹਾਨੂੰ ਪਰਿਵਾਰ ਸਮੇਤ ਵਾਹੇਗੁਰੂ ਚੜਦੀਆਂ ਕਲਾਂ ਚ ਰਖੇ। ਗੁਰਨਾਮਭੁਲੱਰ ਦੇ ਸੋਨੇ ਪਵਿਖ਼ ਦੀ ਅਰਦਾਸ ਹੈ
@CHAHALofficialtv
@CHAHALofficialtv 8 месяцев назад
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਬਾਈ ਟਹਿਣਾ ਸਾਬ੍ਹ ਵੀਰ
@GurcharanSandhu-gf4yc
@GurcharanSandhu-gf4yc 8 месяцев назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@gurbaxkaur2452
@gurbaxkaur2452 8 месяцев назад
ਬਹੂਤ ਮਜਾ ਆਇਆ ਜੇ ਹਰਮਨ ਥਿੰਦ ਜੀ ਹੂਦੇ ਤਾ ਹੋਰ ਵੀ ਵਦੀਆ ਲਗਣਾ ਸੀਗੂਰਬਖਸ਼ ਕੋਰ ਨਿਓਯੌਰਕ
@gucharansingh6357
@gucharansingh6357 8 месяцев назад
ਸਵਰਨ ਸਿੰਘ ਟਹਿਣਾ ਸਾਹਿਬ ਤੁਹਾਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆ ਪਰਮਾਤਮਾ ਤੁਹਾਨੂੰ ਲੰਬੀ ਉਮਰ ਸਰੀਰਕ ਤੰਦਰੁਸਤੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਇਹ ਅਰਦਾਸ ਹੈ ਮੇਰੇ ਵਲੋ ❤❤❤❤❤
@parmindersinghkhurana6689
@parmindersinghkhurana6689 8 месяцев назад
👍 ਗਾਇਕੀ ਅਤੇ ਐਕਟਿੰਗ ਦੋਨੋਂ ਹੀ ਪੱਖ ਤੋਂ, 👍 ਪੰਜਾਬੀਆਂ ਵਿੱਚ ਤੁਹਾਡਾ ਬੜਾ ਹੈ ਨਾਮ, 👍 ਸੁਣਦਾ ਹਾਂ ਤੁਹਾਡੇ ਗੀਤ ਰੋਜ਼ਾਨਾ, 👍 ਸਵੇਰੇ ਵੀ ਤੇ ਹੋਵੇ ਜਦੋਂ ਸ਼ਾਮ, 👍 ਕਾਮਨਾ ਕਰੇ ਪਰਮਿੰਦਰ ਹਮੇਸ਼ਾਂ, 👍 ਚੜ੍ਹਾਈ ਰਹੇ ਤੁਹਾਡੀ, ਭੁੱਲਰ ਗੁਰਨਾਮ। 👍
@Punjabiroast169
@Punjabiroast169 8 месяцев назад
Mai ni khada kde pizza kullhad Jeonda reh 22 Gurnam Bhullar 😂
@deepbrar.
@deepbrar. 8 месяцев назад
ਜ਼ਿੰਦਗੀ ਆਪਣੇ ਅਸੂਲਾਂ ਤੇ ਜੀਓ, ਦੂਜਿਆਂ ਦੇ ‬ ‪ *ਅਸੂਲਾਂ ਤੇ ਜੀਓਣ ਵਾਲੇ ਤਾਂ ਗੁਲਾਮ ਹੁੰਦੇ ਹਨ*
@daljeetsinghdaljeetsingh7937
@daljeetsinghdaljeetsingh7937 8 месяцев назад
ਆਜ ਹਰਮਨ ਹੈਨੀ ਈਂਟਵਿੳਉ ਦਾ ਮਜਾ ਆ ਗਯਾ ਹਰਮਨ ਨੇ ਬਿਨਾ ਕਮ ਤੋਂ ਹਸ ਹਸ ਕੇ ਜਡ ਵਡ ਦੇਨੀ ਸੀ
@namanatwal6797
@namanatwal6797 8 месяцев назад
ਬਹੁਤ ਬਹੁਤ ਮੁਬਾਰਕਾਂ ਟਹਿਣਾ ਸਾਬ..🎉🎉
@rajwinderwaraich8641
@rajwinderwaraich8641 8 месяцев назад
ਜਨਮ ਦਿਨ ਮੁਬਾਰਕ ਟਹਿਣਾ ਭਾਅ ਜੀ
@kuljitsingh3749
@kuljitsingh3749 8 месяцев назад
ਟਹਿਣਾ ਵੀਰ ਜੀ ਜਨਮ ਦਿਨ ਦੀਆਂ ਢੇਰ ਸਾਰੀਆਂ ਵਧਾਈਆਂ।
@jagannath7141
@jagannath7141 8 месяцев назад
ਸਵਰਨ ਸਿੰਘ ਟਹਿਣਾ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
@RanaSingh-ti4hd
@RanaSingh-ti4hd 8 месяцев назад
ਜਨਮ ਦਿਨ ਮੁਬਾਰਕ ਹੋਵੇ ਟਹਿਣਾ ਵੀਰ ਜੀ
@fivkbgg5818
@fivkbgg5818 8 месяцев назад
ਗੁਰਨਾਮ,ਭੁਰਲੱ,ਜੀ,ਸੋਡੀ,ਸਮਗਲ,ਬਹੁਤ,ਸੋਹਣੀ,ਆ
@NareshKumar-bc8xw
@NareshKumar-bc8xw 8 месяцев назад
ਵੀਰ ਸਵਰਨ ਸਿੰਘ ਟਹਿਣਾ ਸਾਹਿਬ ਆਪ ਜੀ ਨੂੰ ਜਨਮਦਿਨ ਦੀਆ ਬਹੁਤ-ਬਹੁਤ ਮੁਬਾਰਕਾ ਖੁੱਸ਼ ਰਹੋ ਤੇ ਤੰਦਰੁਸਤੀਆ ਮਾਣੋ 🎂 🍰💐🤝🏼🥂🍾🥳🎉🎈🎁🎊 💝🥰🥰🙋‍♂️
@MalkitSingh-lb2mj
@MalkitSingh-lb2mj 8 месяцев назад
ਵਾਹ ਟਹਿਣਾ ਸਾਬ
@shinderpalsingh3645
@shinderpalsingh3645 8 месяцев назад
ਟਹਿਣਾ ਸਾਹਿਬ ਅੱਜ ਤਾ ਤੁਸੀਂ ਇਕੱਲੇ ਹੀ ਬਹੁਤ ਵਧੀਆ ਪੇਸ਼ਕਾਰੀ ਕਰ ਰਹੇ ਹੋ ਜੀ
@sewaksinghshamiria4488
@sewaksinghshamiria4488 8 месяцев назад
ਜਨਮਦਿਨ ਮੁਬਾਰਕ ਜੀ
@AmanDeep-bs8hf
@AmanDeep-bs8hf 8 месяцев назад
ਜਨਮ ਦਿਨ ਮੁਬਾਰਕ ਮੇਰੇ ਵੱਡੇ ਵੀਰ ਜੀ
@harchetbrar2740
@harchetbrar2740 8 месяцев назад
ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਜੀ ਟਹਿਣਾ ਵੀਰ
@barindersingh4213
@barindersingh4213 8 месяцев назад
ਜਨਮ ਦਿਨ ਮੁਬਾਰਕ ਟਹਿਣਾ ਸਾਬ੍ਹ 🎉
@chamkaursidhu464
@chamkaursidhu464 8 месяцев назад
Happy Birthday Tehna sahib
@JaiShriBalaJiPBWale
@JaiShriBalaJiPBWale 8 месяцев назад
ਸਾਡੇ ਆਲੇ ਫਾਜਿਲਕਾ ਮੁੰਡਾ ਵਧੀਆ ਕਾਕਾ❤❤❤
@SandeepSharma-c3i
@SandeepSharma-c3i 8 месяцев назад
ਬਾਈ ਜੀ ਦੀ ਸਾਲੀ ਦਾ ਵਿਆਹ ਹੋ ਗਿਆ ਸੀ ❤❤❤❤
@jagsirsingh471
@jagsirsingh471 8 месяцев назад
ਸਵਰਨ ਬਾਈ ਨੂ ਪੰਜਾਬ ਅਤੇ ਪੰਜਾਬੀਆਂ ‌ਵੱਲੋ ਜਨਮ ਦਿਨ ਮੁਬਾਰਕ ਹੋਵੇ ਪਰਮਾਤਮਾ ਦਿਨ ਦੁਗਨੀ ਰਾਤ ਝਓਗਨਈ ਤਰੱਕੀ ਬਖਸ਼ੇ
@palasingh5151
@palasingh5151 8 месяцев назад
ਵਧੀਆ ਪ੍ਰੋਗਰਾਮ ਹੈ
@gurcharansinghmann1814
@gurcharansinghmann1814 8 месяцев назад
ਜਨਮ ਦਿਨ ਮੁਬਾਰਕ 22ਟਹਿਣਾ ਸਾਬ ਜੀ,(ਵਧਾਈਆਂ ਜੀ ਵਧਾਈਆਂ)❤❤❤❤❤
@JasvirSingh-eq5ur
@JasvirSingh-eq5ur 8 месяцев назад
ਸਵਰਨ ਸਿੰਘ ਟਹਿਣਾ ਜੀ ਜਨਮ ਦਿਨ ਮੁਬਾਰਕ ਜੀ
@kulwinderghuman5104
@kulwinderghuman5104 8 месяцев назад
ਟਹਿਣਾ ਸਾਹਿਬ ਜਨਮਦਿਨ ਮੁਬਾਰਕ 🥰 😎ਆਹ ਖਿਡਾਰੀ ਦੇ ਡੌਲਿਆਂ ਵਿੱਚ ਹਵਾ ਜਿਹੀ ਕਿਓ ਭਰੀ ਆ 😮😊
@baljitkaur7449
@baljitkaur7449 8 месяцев назад
ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ..Tehna veer ji
@tejinderpalsingh7817
@tejinderpalsingh7817 8 месяцев назад
Gurnam Bhullar nice singer
@BaldevSingh-h6q
@BaldevSingh-h6q 8 месяцев назад
ਮੈਡਮ ਜੀ ਦਾ ਗਲਾ ਠੀਕ ਹੋ ਗਿਆ ਜੀ
@HarjinderKaur-wi3ur
@HarjinderKaur-wi3ur 8 месяцев назад
ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵੀਰ ਜੀ ❤❤❤❤❤
@hardeepsingh5409
@hardeepsingh5409 8 месяцев назад
ਜਨਮ ਦਿਨ ਮੁਬਾਰਕ ਟੈਹਣਾ ਸਾਹਿਬ ਜੀ ਹਮੇਸ਼ਾ ਖੁਸ਼ ਰਹੋ ਆਪ ❤❤❤
@rakeshbajaj9869
@rakeshbajaj9869 7 месяцев назад
Very nice ji
@harpreetsinghsra7253
@harpreetsinghsra7253 8 месяцев назад
ਜਨਮ ਦਿਨ ਦੀ vdai tehna ਜੀ
@sukhsandhu1857
@sukhsandhu1857 8 месяцев назад
ਜਨਮ ਦਿਨ ਮੁਬਾਰਕ ਹੋਵੇ ਟਹਿਣਾ ਸਾਬ 🎉🎉❤
@LafazDeep
@LafazDeep 8 месяцев назад
ਜਨਮ ਦਿਨ ਮੁਬਾਰਕ ਹੋਵੇ ਵੀਰ ਟਹਿਣਾ ਜੀ ਲੰਬੀਆਂ ਉਮਰਾਂ ਮਾਣੋ
@Sraxr_pb19
@Sraxr_pb19 8 месяцев назад
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਟਹਿਣਾ ਸਾਹਿਬ ਜੀ
@Mastan-sran
@Mastan-sran 8 месяцев назад
Bahat vadhia persen ne gurnam 22
@kulwinderjitaujla2355
@kulwinderjitaujla2355 8 месяцев назад
ਟਹਿਣਾ ਸਾਹਿਬ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾ🎉
@sumitchopra2668
@sumitchopra2668 8 месяцев назад
Mere chote bhra di shkl Gurnaam bhullar naal bhot mildi aa te mei ohnu bhullar Saab hi kehna ajkl oh canada ch hai te interview dekh ke menu ohdi yaad bhot aayi, rbb jiunda vsda rkhe Gurnaam Bhullar nu te mere chote veer nu
@jasbirkaurjasbirkaur8333
@jasbirkaurjasbirkaur8333 8 месяцев назад
ਜਨਮ ਦਿਨ ਮੁਬਾਰਕ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ 🎉🎉🎉🎉🎉
@amriksingh1813
@amriksingh1813 8 месяцев назад
ਸਵਰਨ ਬਾਈ ਚੱਜ ਦਾ ਵਿਚਾਰ ਅੱਜ ਵਿਸਾਰਤਾ। ਭੋਟੂ ਸ਼ਾਹ ਵਾਲ਼ਾ ਪ੍ਰੋਗਰਾਮ ਅੱਜ ਨਾਲੋ ਕਿਤੇ ਬਿਹਤਰ ਸੀ। ਕੋਈ ਚੱਜ ਦੀ ਗੱਲ ਨਹੀਂ ਹੋਈ ਅੱਜ।
@RohitSingh-wv9tq
@RohitSingh-wv9tq 8 месяцев назад
ਜਨਮ ਦਿਨ ਮੁਬਾਰਕ ਟਹਿਣਾ ਸਾਬ
@barkhasingh8372
@barkhasingh8372 8 месяцев назад
🎉ਬਹੁਤ ਬਹੁਤ ਮੁਬਾਰਕਾਂ ਜੀ❤
@daljeetsinghdaljeetsingh7937
@daljeetsinghdaljeetsingh7937 8 месяцев назад
ਸਵਰਨ ਟਹਿਣਾ ਕਲਾੱ ਈ ਬਾਕਮਾਲ ,ਜਾਨਦਾਰ ਏੰਕਰ ਹੈ
@ਮੂਲਚੰਦਸ਼ਰਮਾ
@ਮੂਲਚੰਦਸ਼ਰਮਾ 8 месяцев назад
ਬਹੁਤ ਖ਼ੂਬ ਜੀ ।
@vikramjakhar2923
@vikramjakhar2923 8 месяцев назад
🎉
@kirankaur4504
@kirankaur4504 8 месяцев назад
ਜਨਮ ਦਿਨ ਮੁਬਾਰਕ ਹੋਵੇ ਵੀਰ ਜੀ 🎂🎂🥳🥳🎉🎉ਵਾਹਿਗੁਰੂ ਜੀ ਮਿਹਰ ਕਰੀ 👏👏👏👏👏👏
@boharsingh7725
@boharsingh7725 8 месяцев назад
ਬਹੁਤ ਹੀ ਵਧੀਆ ਬਾਈ 🙏🙏🙏🙏🙏
@harshlear8567
@harshlear8567 8 месяцев назад
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸਵਰਨਜੀਤ🎂🎂🎂🎂🎉🎉
@makhanbrar3660
@makhanbrar3660 8 месяцев назад
good bai ji ❤❤❤❤
@gursharanvirk6899
@gursharanvirk6899 8 месяцев назад
Tehna ji congrats ji Gurnam bhular ji di surkhi bindi bahut vadiya ❤
@RampalsinghSidhu-m2i
@RampalsinghSidhu-m2i 8 месяцев назад
ਜਨਮ ਦਿਨ ਲੱਖ ਲੱਖ ਵਧਾਈਆ ਜੀ 🎉🎉
@surindersingh1513
@surindersingh1513 8 месяцев назад
Bahut biba bacha lagda. Waheguru hamesha iste apna ashirwad banai rakhe.
@vikramjit1517
@vikramjit1517 8 месяцев назад
ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਟਹਿਣਾ ਸਾਹਿਬ ਜੀ ਼਼🎉🎉
@balkarsingh9325
@balkarsingh9325 8 месяцев назад
Vadhaean janm din deean,Tehna sab Aaj full tor mere bai da🎉❤🙏👍
@vikramjakhar2923
@vikramjakhar2923 8 месяцев назад
Bhut badhiya Bhular g m bhi aapka fan hu
@GURDEEPSINGH-fw4gl
@GURDEEPSINGH-fw4gl 8 месяцев назад
Sat Sri kal g ❤
@AngrejSingh-kf6fe
@AngrejSingh-kf6fe 8 месяцев назад
Happy Birthday 🎂 to you Tehna Saab God bless you
@kulysingh7555
@kulysingh7555 8 месяцев назад
Happy birthday veer ji kuldip from uk
@isha207
@isha207 8 месяцев назад
AM BIG FAN OF GURNAM BHULAR BAI JI
@BalkarSingh-dd4ew
@BalkarSingh-dd4ew 8 месяцев назад
Happy birthday 🎉 Tehna ji❤❤❤❤❤❤❤❤❤❤❤❤❤❤❤❤❤❤❤❤❤❤❤❤
@CharanjeetKaur-l7o
@CharanjeetKaur-l7o 8 месяцев назад
Veri nice singer
@paramjitkaur1835
@paramjitkaur1835 8 месяцев назад
Happy Birthday sawran Singh ji
@RanbirSingh-gz2bj
@RanbirSingh-gz2bj 8 месяцев назад
Happy Birthday to you 🎉🎉tehna ji
@rajvinderbhullar4980
@rajvinderbhullar4980 8 месяцев назад
Happy birthday Tehna Sahib 🎉
@omkumarlamba5792
@omkumarlamba5792 8 месяцев назад
Tehna sahib HAPPY BIRTHDAY DEAR GOD BLESS YOU
@HardeepSingh-sw5be
@HardeepSingh-sw5be 8 месяцев назад
Happy birthday bhai ji🎉 🎂🎂
@kethrinsamuel4851
@kethrinsamuel4851 8 месяцев назад
Happy birthday Tahna veer ji God bless you and your work
@jassidhu7161
@jassidhu7161 8 месяцев назад
Surkhi Bindi Song Sun K Swarn Kaur Tehna Bhain G Poore Khush Hoye😂😂
@gillsaab4766
@gillsaab4766 8 месяцев назад
happy birthday bhaji waheguru ji tuhanu lambi umar dwe te trakki bakhshe
@ZakirKhan-nv5hs
@ZakirKhan-nv5hs 8 месяцев назад
Happy Birthday sir ji Allah bless you
@JaswantSingh-e8r2q
@JaswantSingh-e8r2q 8 месяцев назад
Good singer ❤punjab de gurnam 🙏🙏
@paramjitkumar514
@paramjitkumar514 8 месяцев назад
Happy Birthday 🎉
Далее