Тёмный

Chajj Da Vichar (2054) || ਕੌਣ ਕੌਣ ਜਿੱਤੂ ਕਿਵੇਂ ਪੈਣੇ ਪਟਾਕੇ 

Prime Asia TV
Подписаться 2,3 млн
Просмотров 88 тыс.
50% 1

#primeasiatv #chajjdavichar #swarnsinghtehna #harmanthind #motivation #election2024news #specialprogram #specialshow #loksabhaelection2024 #election2024news #punjab #weather #weathernews #heatwaves #punjabnewstoday #punjabnewstoday #punjabikhabra
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

29 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 121   
@SatnamSingh-bc5zm
@SatnamSingh-bc5zm Месяц назад
ਇਤਿਹਾਸ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਈ ਵਾਰ ਸੋਕਾ ਪਿਆ,ਕਾਲ ਪਿਆ, ਮਹਾਂਮਾਰੀਆਂ ਫੈਲੀਆਂ, ਹੜ੍ਹਾਂ ਨਾਲ਼ ਤਬਾਹੀਆਂ ਮਚੀਆਂ। ਉਦੋਂ ਤਾਂ ਮਨੁੱਖ ਕਸੂਰਵਾਰ ਨਹੀਂ ਸੀ। ਕੁਦਰਤ ਦੇ ਆਪਣੇ ਭੇਦ ਹਨ ਜਿਹਨਾਂ ਨੂੰ ਅਸੀਂ ਜਾਣ ਨਹੀਂ ਸਕਦੇ। ਕੁਦਰਤ ਨੂੰ ਜਦ ਲੱਗਦਾ ਹੈ ਕਿ ਮੇਰੇ 'ਤੇ ਬੋਝ ਵਧ ਗਿਆ ਹੈ ਤਾਂ ਉਹ ਝਟਕੇ ਨਾਲ਼ ਲਾਹ ਦਿੰਦੀ ਹੈ। ਕੁਦਰਤ ਆਪਣੇ ਆਪ ਨੂੰ ਸਮੇਂ ਸਮੇਂ ਦਰੁਸਤ ਕਰ ਲੈਂਦੀ ਹੈ।
@sukhpalsingh4723
@sukhpalsingh4723 Месяц назад
ਬਿਲਕੁਲ ਸਹੀ,ਪਰ ਵੀਰ ਇਹ ਲੋਕ ਰੱਬ ਤੋਂ ਸਿਆਣੇ ਬਣਦੇ ਹਨ,ਕਿ ਸਾਡੇ ਕਰਕੇ ਦੁਨੀਆ ਚਲਦੀ ਹੈ
@rockblade9559
@rockblade9559 Месяц назад
ਵੱਧ ਤੋਂ ਵੱਧ ਦਰੱਖਤ ਲਾਉਣ ਨਾਲ਼ ਹੀ ਪੰਜਾਬ ਦਾ ਭਾਰਤ ਦਾ ਭਲਾ ਹੋ ਸਕਦਾ ਹੈ।
@AmarjitSingh-bi4ce
@AmarjitSingh-bi4ce Месяц назад
ਬਾਕੀ ਦੀਆ ਗੱਲਾਂ ਛੱਡੋ ਚਿੰਤਾ ਅੱਤ ਮਾੜੀ ਹੈ
@dalvindersingh2848
@dalvindersingh2848 Месяц назад
ਬਹੁਤ ਸੋਹਣਾ ਪ੍ਰੋਗਰਾਮ ਜੀ
@SukhwinderSingh-wq5ip
@SukhwinderSingh-wq5ip Месяц назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@charnsingh4399
@charnsingh4399 Месяц назад
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸੇ ਹੀ ਹੇਇ। ਚਿੰਤਾ ਤਾ ਕੀ ਕੀਜੀਏ ਜੋ ਅਨਹੋਨੀ ਹੋਏ।
@daljitsingh7980
@daljitsingh7980 Месяц назад
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@BalkarSingh-ko2qy
@BalkarSingh-ko2qy Месяц назад
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@boharsingh7725
@boharsingh7725 Месяц назад
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ ਬਹੁਤ ਹੀ ਵਧੀਆ ਜੀ 🙏🙏🙏🙏🙏
@sainivideos6204
@sainivideos6204 Месяц назад
ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ। ਪਰ ਇਹ ਸੰਭਾਲੀ ਕਿਸੇ ਕਿਸੇ ਤੋ ਜਾਦੀ ਏ। ਨਰਿੰਦਰ ਜੀਤ. ਸਿੰਘ
@LABHDHILLON-oy1tq
@LABHDHILLON-oy1tq Месяц назад
ਬੀਬੀ ਥਿੰਦ ਜੀ ਨੁੰ ਭੀ ਟਹਿਣੈ ਦੀ ਤਰਾਂ ਜਾਦਾ ਬੋਲ ਨਾ ਆ ਗਿਆ ਉਹ ਇਕੱਲੀ ਇਕੱਲੀ ਗੱਲ ਨੂੰ ਚਾਰ ਬਾਰੀ ਕਹਿੰਦੇ ਹਨ ਵਾਣੀ ਵਿੱਚ ਵੀ ਲਿਖਿਆ ਹੈ ਬਹੁਤਾ ਬੋਲਣਾ ਚਖਣਾਂ ਚਾਖ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਹਾਂ ਤੁਸੀਂ ਖਬਰਾਂ ਵਲ ਧਿਆਨ ਦੇਣ ਦੀ ਲੋੜ ਹੈ ਇੱਕੋ ਗੱਲ ਨੂੰ ਖਿਚੜੀ ਬਨਾ ਕੇ ਪੇਸ਼ ਕਰਦੇ ਹਨ ਤੁਸੀਂ ਦੋਵਾਂ ਨੂੰ ਚੰਗਾ ਸਮਝਦੇ ਹਾਂ ਤੁਸੀਂ ਖਬਰਾਂ ਵਲ ਧਿਆਨ ਘੱਟ ਦਿੰਦੇ ਹੋ ਤਾਂ ਵੀ ਯੂ ਪੀ ਉਤਰਾਖਂਡ ਤੋਂ ਦੇਖਦੇ ਹਾਂ ਦੋਵਾਂ ਦਾ ਧੰਨਵਾਦ
@gurjantsidhu1708
@gurjantsidhu1708 Месяц назад
ਇਕ ਪਾਰਟੀ ਹਾਰੀ ਤੋਂ ਸਾਰੇ ਦੇਸ ਵਿਚ ਪਟਾਕੇ ਪੈਣਗੇ,ਅਗਰ (ਰੱਬ ਨਾ ਕਰੇ)ਜਿੱਤ ਗਈ ਸੋਗ ਦੀ ਲਹਿਰ ਛਾ ਜਾਵੇਗੀ ,ਜੀ
@rajasidhu9069
@rajasidhu9069 Месяц назад
ਠੀਕ ਕਿਹਾ ਸਿੱਧੂ ਸਾਹਿਬ ਜੇ ਬੀਜੇਪੀ ਹਾਰ ਗਈ ਸਾਰੇ ਪੰਜਾਬੀ ਪਾਰਟੀ ਕਰਨਗੇ ਖੁਸ਼ੀ ਵਿੱਚ ਬਾਈ ਜੀ
@harpreetkaur5022
@harpreetkaur5022 Месяц назад
ਤੇਜਾ ਸਿੰਘ ਸਤੰਤਰ ਵਾਰੇ ਸੁਣ ਕੇ ਅੱਖਾ ਵਿੱਚ ਅੱਥਰੂ ਆ ਗਏ
@harkamalsohi4390
@harkamalsohi4390 Месяц назад
ਬਹੁਤ ਵਧੀਆ ਵੀਰ ਜੀ
@paramjeetkaur7636
@paramjeetkaur7636 Месяц назад
ਤਿੱਖੜ ਦੁਪਹਿਰ ਨਈਂ ਹੁੰਦੀ ਸਿਖ਼ਰ ਦੁਪਹਿਰ ਹੁੰਦੀ ਏ,.......
@ramnathgumber8086
@ramnathgumber8086 Месяц назад
Sat shari akal swaran Singh tahina te Harman thin ji Punjab hi nahi pure bharat vich hi sukh laune chai de ne ike ike sukh sab nu laune di slaha dio ji satguru jithank u ❤❤
@amandeepsingh-lm5xu
@amandeepsingh-lm5xu Месяц назад
ਸੰਤ ਮਸ਼ਕੀਨ ਜੀ ਨੇ ਕਿਹਾ ਕਿ ਜਿਨ੍ਹਾਂ ਸੁੱਖ /ਦੁੱਖ ਕਿਸੇ ਨੂੰ ਦਿਓਗੇ ਕਈ ਗੁਣਾਂ ਨਾਲ ਵਾਪਿਸ ਮਿਲਦਾ ਹੈ
@KulwantSingh-qe3eo
@KulwantSingh-qe3eo Месяц назад
❤ ਟਹਿਣਾ ਸਾਹਿਬ ਹਰਮਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ । ਅੱਤ ਦੀ ਗਰਮੀ ਹੈ ਜੀ ।❤
@Karmjitkaur-gk1xq
@Karmjitkaur-gk1xq Месяц назад
ਸਤਿ ਸ਼੍ਰੀ ਅਕਾਲ ਟਹਿਣਾ ਵੀਰ ਜੀ ਹਰਮਨ ਥਿੰਦ ਜੀ 🙏🏼♥️🙏🏻♥️🙏🏻👌
@user-ot7ls3jw7x
@user-ot7ls3jw7x Месяц назад
My favorite program g
@baldevsinghkular3974
@baldevsinghkular3974 Месяц назад
ਸੱਚੀ, ਪਿਆਰੀ ਅਤੇ ਬਹੁਤ ਸਤਿਕਾਰ ਯੋਗ ਪੇਸ਼ਕਸ਼ ਸਾਡੇ ਸਨਮੁੱਖ ਕਰਨ ਲਈ ਮਾਣਯੋਗ ਬੀਬੀ ਹਰਮਨ ਥਿੰਦ ਅਤੇ ਸਤਿਕਾਰ ਯੋਗ ਵੀਰ ਸਵਰਨ ਸਿੰਘ ਟਹਿਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।
@HariSingh-sx3vq
@HariSingh-sx3vq Месяц назад
🙏🙏
@bhupindersingh6164
@bhupindersingh6164 Месяц назад
ਇਸ ਤਰ੍ਹਾਂ ਦੇ ਨੇ ਸਾਡੇ ਸਬੀਆ ਚਾਰ ਦਾ ਬੇੜਾ ਗ਼ਰਕ ਇਤਾ ਹੈ ਜੀ
@CharanjitSingh-us9ft
@CharanjitSingh-us9ft Месяц назад
ਅਤੇ ਵੀਰ ਜੀ ਤੁਸੀਂ ਲਿਖ ਕੇ,,, ਸਬੀਆ ਚਾਰ ਨਹੀਂ ਸੱਭਿਆਚਾਰ ਹੁੰਦਾ ਜੀ
@manpreetsingh-jr7ul
@manpreetsingh-jr7ul Месяц назад
ਮਨਪ੍ਰੀਤ ਸਿੰਘ ਮਨੀ ਪਿੰਡ ਘਨੌਰੀ ਖੁਰਦ ਸੰਗਰੂਰ
@Veersingh-o3z
@Veersingh-o3z Месяц назад
Very nice ❤❤🎉🎉😢😢
@nachhattarsingh4890
@nachhattarsingh4890 Месяц назад
Sat shri akal ji sawarn singh tehna and Harman thind ji good work good news
@jarnailsingh9949
@jarnailsingh9949 Месяц назад
257th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@judgedhillon8800
@judgedhillon8800 Месяц назад
ਬਹੁਤ ਵਧੀਆ ਜੀ 🙏🙏🙏🙏🙏
@gurpreetsingh-mp3hf
@gurpreetsingh-mp3hf Месяц назад
Love' you so much tehna Sahib g and madam thind g.god bless you both
@kirankaur4504
@kirankaur4504 Месяц назад
ਸਤਿ ਸ੍ਰੀ ਅਕਾਲ ਜੀ 🙏🙏
@JoginderSingh-ep5cx
@JoginderSingh-ep5cx Месяц назад
Wahegu ji
@user-gd9pp9hy2r
@user-gd9pp9hy2r Месяц назад
ਟਿਹਿਣਾ ਬਾਈ ਜੀ ਤੇ ਬੇਟੀਆਂ ਹਰਮਨ ਪਿਆਰਾ ਭਰੀ ਸਤਿ ਸ੍ਰੀ ਆਕਾਲ ਜੀ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️✍️✍️✍️💯
@majorcheema4004
@majorcheema4004 Месяц назад
1980 ਵਿੱਚ ਲੱਖਾਂ ਸਿੰਘ ਮਿੱਟੀ ਡੋਂਦਾ ਸੀ ਉਸ ਨੇ ਚੋਣ ਲੜੀ ਤੇ ਅੱਜ 2024 ਵਿੱਚ ਵੀ ਲੱਖਾਂ ਸਿੰਘ ਨੇ ਗੁਡਾ ਗਰਦੀ ਕੀਤੀ ਤੇ ਉਹ ਚੋਣ ਲੜ ਰਿਹਾ ਬੱਸ ਆਹੀ ਫ਼ਰਕ ਹੈ 🙏🏻
@RanjeetsinghPremi
@RanjeetsinghPremi Месяц назад
.ਬੂਟੇ.ਪ੍ਰੇਮੀ.ਆ.ਨੇ.ਞਹੁਤ.ਲਾੲ.ਏ.ਹੈ.ਅਤੇ..ਪਾਲੇ.ਞੀ.ਹਨ.ਆਤੇ.ਹੁਣ.ਞੀ.ਲਾੲ.ਜਾਦੇ.ਹਨ.ਤੁਸੀ.ਡੇਰੇ.ਜਾ.ਕੇ.ਞੇਖੋ.ਉਥੇ.ਦਰਖ.ਹੀ.ਦਰਖ.ਹਨ.ਟਹਿਣਾ.ਸਾਬ.ਜੀ.ਸਰਸੇ.ਦੇ.ਞਿਚ.ਹਰਿਆਲੀ..ਹੈ❤❤❤❤❤
@mandeepsingh4144
@mandeepsingh4144 Месяц назад
Bhai u have very poor thinking
@paramjeetsingh5737
@paramjeetsingh5737 Месяц назад
😊😊
@Sunnysingh-vp7kc
@Sunnysingh-vp7kc Месяц назад
Paa g sach na bolo yaar.agg lag jaani bheda de
@BasnetSigh
@BasnetSigh Месяц назад
Plplpppl9\​@@RanjeetsinghPremi
@gurpreetsinghdhaliwal807
@gurpreetsinghdhaliwal807 Месяц назад
ਸਤਿ ਸ੍ਰੀ ਅਕਾਲ ਜੀ
@BalveerSingh-ym5qr
@BalveerSingh-ym5qr Месяц назад
ਸਾਵਰਨ ਸੀਘ ਟਾਹਣਾਂ ਵੀਰੇ ਤੈਨੂੰ ਹਾਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਫ਼ਰੀਦਕੋਟ ਵਾਲਉ ਨੂੰ ਬੇਨਤੀ ਕਰੋਂ ਕੀ ਈਸ ਵਾਰੀਂ ਭਾਈ ਸਰਬਜੀਤ ਸਿੰਘ ਖ਼ਾਲਸਾ ਨੂੰ ਬੋਟਾ ਪਾਉ ਹੁਣ ਤੱਕ ਆਪਾਂ ਈਹਨਾ ਕੁਤੀਆ ਲੀਡਰਾਂ ਨੂੰ ਬੋਟਾ ਪਾਈਆਂ ਨੇ ਹੁਣ ਸਾਡਾ ਭਾਈ ਸਰਬਜੀਤ ਸਿੰਘ ਖ਼ਾਲਸਾ ਜੀਦਾਵਾਦ ਹੈ ਈਹਨੂ ਬੋਟਾ ਪਾਉ ਤੁਸੀਂ ਵੀ ਬੇਨਤੀਆਂ ਕਰੋਂ ਪਰ ਈਹਨਾ ਨਚਾਰਾਂ ਨੂੰ ਹਰਾਉ
@VarinderSingh-he7wo
@VarinderSingh-he7wo Месяц назад
Sat sri akal Tehna ji te Harman ji. Very interesting programme 👍
@user-nq5or5fx4q
@user-nq5or5fx4q Месяц назад
Thank you Tehnna bai je 🙏 I'm Bint Rai JODHPUR PAKHAR ( Maur. Mandi ) Bathinda
@MohanLal-nr9kl
@MohanLal-nr9kl Месяц назад
Good program 👍
@SatnamSingh-yl6kk
@SatnamSingh-yl6kk Месяц назад
Sat shri akal tehna j and harman thind very nice
@bhupindersingh6164
@bhupindersingh6164 Месяц назад
Very nice sir/m ji Good news ❤❤
@BalkarSingh-ko2qy
@BalkarSingh-ko2qy Месяц назад
ਟਹਿਣਾ ਸਾਹਿਬ ਜੀ ਸਾਡੇ ਪੰਜਾਬ ਦੇ ਹਲਕਾ ਖੰਡੂਰ ਸਾਹਿਬ ਦੇ ਸਾਰੇ ਹੀ ਉਮੀਦਵਾਰ ਸਤਿਕਾਰ ਯੋਗ ਹਨ ਜੀ ਪਰ ਅਫਸੋਸ ਹੈ ਕੁੱਸ਼ ਲੋਕ ਜ਼ਾਤੀ ਵਾਦ ਘਟੀਆ ਸ਼ਬਦਾਵਲੀ ਬੋਲੇ ਗਏ ਹਨ ਜੋਂ ਅਸੀ ਨਹੀ ਬੋਲ ਕੇ ਦੱਸ ਸੱਕਦੇ ਖਾਸ ਕਰਕੇ ਮਜ਼ਬੀ ਸਿੱਖ ਵਾਲਮੀਕਿ ਸਮਾਜ ਦੇ ਲੋਕਾਂ ਵਾਸਤੇ ਘਟੀਆ ਸ਼ਬਦਾਵਲੀ ਬੋਲੀ ਗਈ ਹੈ ਆਪ ਜੀ ਧਿਆਨ ਵਿੱਚ ਲਿਆਓ ਜੀ
@sidhusidhu6811
@sidhusidhu6811 Месяц назад
❤❤❤ 🎉🎉🎉❤❤❤❤🎉🎉🎉🎉
@ramandeepsingh4310
@ramandeepsingh4310 Месяц назад
Good
@baljitshergill6809
@baljitshergill6809 Месяц назад
Very nice 👌 program ji
@user-yt4mp1lw2x
@user-yt4mp1lw2x Месяц назад
Aap Jindabad Tehnna Ji
@VijayKumar-oq5cg
@VijayKumar-oq5cg Месяц назад
Madam ji kah Rahe Hain Ki Punjab Swarg Hai Lekin Swarg Mein Itni Garmi Nahin Hoti madam ji
@shubegsamra4986
@shubegsamra4986 Месяц назад
ਤੁਸੀਂ ਇਹ ਗੱਲ ਕਰੋ ਜੇਕਿਸੇ ਨੇ ਜੇ ਕਿਸੇ ਨੇ ਦਰੱਖ਼ਤ ਲਾਇਆ ਨਾ ਉਸਦੇ ਉਤੇ ਪਰਚਾ ਕਰਾਗੇ ਅਸੀਂ ਕਹਾਂਗੇ ਕੱਰਕੇ ਵਾਖਲੋ ਅੱਸੀ ਤਾਂ ਲਾਵਾਗੇ
@sukhpalsingh4723
@sukhpalsingh4723 Месяц назад
ਆਹ ਦਿਲ ਦੀ ਗੱਲ ਕੀਤੀ ਹੈ,, ਪੰਗਾਂ ਲੈਣਾ ਤਾਂ ਸਾਡਾ ਕੰਮ ਹੈ,,😂😂😂😂😂😂😂😂😂
@BoharDhillon-hw3uc
@BoharDhillon-hw3uc Месяц назад
Very Very nice ji 🙏🙏🙏🙏🙏
@AVTARSINGH-wc8ww
@AVTARSINGH-wc8ww Месяц назад
She gul veer ji
@LalababaSingh
@LalababaSingh Месяц назад
Tehna. Sabb. Harman. Ji. Good. Awaj
@tejinderpalsingh7817
@tejinderpalsingh7817 Месяц назад
Sat shri akal Tehna j and Harman Thind j
@BalveerSingh-ym5qr
@BalveerSingh-ym5qr Месяц назад
ਟਾਹਣਾਂ ਵੀਰੇ ਹਰਮਨ ਥੀਦ ਸਤਸਰੀਅਕਾਲ ਟਾਹਣੇ ਸਾਡੀ ਬੇਨਤੀ ਹੈ ਕਿ ਤੁਸੀਂ ਫ਼ਰੀਦਕੋਟ ਵਾਲਉ ਨੂੰ ਬੇਨਤੀ ਕਰੂੰ ਕੀ ਈਸ ਵਾਰੀਂ ਭਾਈ ਸਰਬਜੀਤ ਸਿੰਘ ਖ਼ਾਲਸਾ ਨੂੰ ਬੋਟਾ ਪਾਉ ਹੁਣ ਨਾਂ ਈਕਨਾ ਲੀਡਰਾਂ ਦੇ ਮਗਰ ਲਾਗੇ ਈਕ ਵਾਰੀ ਪਾਥ ਨੂੰ ਬੋਟਾ ਪਾਣੀਆਂ ਹੈ ਸਰਬਜੀਤ ਸਿੰਘ ਖ਼ਾਲਸਾ ਜੀਦਾਵਾਦ ਹੈ
@ginderkaur6274
@ginderkaur6274 Месяц назад
ਬਹੁਤ ਵਧੀਆ ਪ੍ਰੋਗ੍ਰਾਮ
@user-el7nh1de4s
@user-el7nh1de4s Месяц назад
Very.nice.ji.❤❤
@SaleemKhan-bn5eh
@SaleemKhan-bn5eh Месяц назад
Nice👍
@jagtargill-rc4gy
@jagtargill-rc4gy Месяц назад
Very good thaiana shiab and Harman thind ji thinks
@rupinderzkaur
@rupinderzkaur Месяц назад
ਧਰਮ ਦੇ ਨਾ ਤੇ ਰਾਜਨੀਤੀ ਕਰਨ ਵਾਲੇ , ਲੀਡਰ ਹੋ ਸਕਦੇ... ਧਾਰਮਿਕ ਨਹੀ।।
@GURJEETSINGH-iv8gw
@GURJEETSINGH-iv8gw Месяц назад
Tehna sabb Mera pind v tuhade pind de nere hi Faridkot vich hai mere pind jameen theke te lain Wale v kehnde Han darhakt Vada deo per main aje Tak apne iraade te kaim Han darhakt ni vadaone chahe theka ghat de deo🎉
@Gurbhejsing..
@Gurbhejsing.. Месяц назад
ਸਤਿ ਸ੍ਰੀ ਆਕਾਲ ਜੀ
@user-pm8xd7pg4f
@user-pm8xd7pg4f Месяц назад
S. S. A. Ji
@harman7261
@harman7261 Месяц назад
ਜਿੰਨੇ ਵੀ ਮੰਤਰੀ ਆ ਉਹ ਉਂਝ ਤਾਂ ਕੰਮ ਨਹੀਂ ਆਉਂਦੇ ਪਰ ਇੱਕ ਗੱਲ ਹੀ ਕਰ ਲੈਣ ਸਾਰਿਆਂ ਨੂੰ ਰੁਖ ਲਾਉਣ ਲਈ ਕਹਨ ਜੇ ਕੋਈ ਇਨਸਾਨ ਰੁਖ ਨਾ ਲਾਵੇ ਜਾ ਕੱਟੇ ਉਹਨਾਂ ਨੂੰ ਜੇਲ੍ਹ ਤੇ ਜੁਰਮਾਨਾ ਲਾਇਆ ਜਾਵੇ
@balla.b6267
@balla.b6267 Месяц назад
ਤੜੀਪਾਰ ਗੋਧਰਾ ਕਾਂਡ ਦੋਸ਼ੀ ਵੀ ਨੇ ਅਰ ਸ਼ਰਮਨਾਕ ਗੱਲ ਆਹ ਹੈ ਉਹ ਦੇਸ਼ ਦੇ ਮੁੱਖ ਬੰਦੇ ਨੇ।
@RanjitSingh-xn2gv
@RanjitSingh-xn2gv Месяц назад
Tehna sahab ji hilat dehak kar bahut dukh hota hai ji
@jagdishkaur9755
@jagdishkaur9755 Месяц назад
Meakness is not meant by weekness.
@Sandeepsaini-cm3do
@Sandeepsaini-cm3do Месяц назад
Hi ji, is it possible to make an episode with Mr Tehna as a guest we like to know all about him and his weight loss journey especially his black coffee recipe
@Jaswinder-gs4gq
@Jaswinder-gs4gq Месяц назад
ਮੋਦੀ ਭਗਤ ਐਵੇ ਮੋਦੀ ਮੋਦੀ ਗਾੲਈਜਾਂਦੇ
@kulwindersinghpinder8607
@kulwindersinghpinder8607 Месяц назад
😢
@pindanaleyjatt1926
@pindanaleyjatt1926 Месяц назад
ਅਸੀਂ ਲਾਏ ਸੀ ਜੀ ਪਿੰਡ ਦੇ ਲਿੰਕ ਰੋੜਾਂ ਉੱਪਰ ੨੦੧੭ ਵਿੱਚ ਪੌਦੇ ੮੦੦ ੨ਸਾਲ ਪਾਣੀ ਰੋਜ਼ਾਨਾ ਪਾਇਆ ਅੱਜ ੭੦੦+ ਦਰੱਖਤ ਬਣ ਗਏ ਹਨ
@ramnathgumber8086
@ramnathgumber8086 Месяц назад
Jittan wale umeed war ik ik sauda rukh law te harn wala umeed war do do rukh laune ji eh jaruri hai 😂😂
@GurpreetKaur-lx9tp
@GurpreetKaur-lx9tp Месяц назад
🙏🇩🇪♥️
@balla.b6267
@balla.b6267 Месяц назад
ਟਹਿਣਾ ਬਾਈ ਜੀ ਪੰਜਾਬ ਦਾ ਪਿੰਡ ਆ ਇਕ ਮਿਰਜਾਪੁਰ ਜ਼ਿਲ੍ਹਾ ਮੁਹਾਲੀ ਚ ਪੈਂਦਾ ਉਸ ਪਿੰਡ ਚ ਫੋਨ ਦੀ ਰੇਂਜ ਨੀ ਆਂਦੀ ਉਥੇ ਦੇ ਜਵਾਕ ਅੱਜ ਪਰਾਣੀਆ ਖੇਡਾਂ ਖੇਡਦੇ ਨੇ ਮੈ ਦੋ ਦਿਨ ਰਿਹਾ ਮੈ ਕਿਸੇ ਜਵਾਕ ਦੇ ਹੱਥ ਚ ਫੋਨ ਨੀ ਦੇਖਿਆ।
@spiderman8890
@spiderman8890 Месяц назад
ਕਾਗਰਸ ਜਿਤੂਗੀ
@jagtarsingh6438
@jagtarsingh6438 Месяц назад
Bai ji mih v pay gaya guruharshahe
@SandeepKaur-rk8rr
@SandeepKaur-rk8rr Месяц назад
ਭਾਨੇ ਬਾਈ ਨੇ ਬਹੁਤ ਰੁੱਖ ਲਗਾਏ ਨੇ ਤੇ ਸੰਭਾਲ ਵੀ ਕੀਤੀ
@balkarsingh9325
@balkarsingh9325 Месяц назад
Sant Babir Singh Seechewal bahut paude Lagwaunde han 🙏🙏
@BaldevSingh-co2sq
@BaldevSingh-co2sq Месяц назад
ਅੱਜ ਖਬਰਾਂ ਹੈਣੀ ਨਹੀਂ ਸੀ ਗੱਲਾਂ ਦਾ ਕੜਾਹ ਬਣਾਇਆ ਬੱਸ
@user-yf4vl4kc6e
@user-yf4vl4kc6e Месяц назад
ਬਹੁਤ ਵਧੀਆਂ ਪ੍ਰੋਗਰਾਮ ਪੇਸ਼ ਕੀਤਾ ਮਜ਼ਾ ਆ ਗਿਆ ਗੁਰਮੁੱਖ ਸਿੰਘ ਕਾਉਂਕੇ ਕਲਾਂ
@ramnathgumber8086
@ramnathgumber8086 Месяц назад
Sukh laun de gal kahe rha ji❤❤
@amriksingh1813
@amriksingh1813 Месяц назад
ਟਹਿਣਾ ਸਾਬ ਕਹਿੰਦੇ ਇੱਕ ਵਾਰੀ ਕਿਸੇ ਦੀ ਘਰਵਾਲੀ ਨਹਿਰ ਵਿੱਚ ਛਾਲ ਮਾਰਕੇ ਆਤਮਹੱਤਿਆ ਕਰਗੀ।ਹੁਣ ਉਸਦਾ ਘਰਵਾਲ਼ਾ ਉਸਨੂੰ ਨਹਿਰ ਵਿੱਚ ਲੱਭਦਾ ਫਿਰੇ। ਕਿਸੇ ਨੇ ਪੁੱਛ ਲਿਆ ਕਿ ਕੀ ਹੋ ਗਿਆ? ਕੀ ਲੱਭ ਰਹੋ ਹੋ ? ਉਹ ਕਹਿੰਦਾ ਕਿ ਮੇਰੀ ਘਰਵਾਲ਼ੀ ਡੁੱਬਗੀ , ਉਸਨੂੰ ਲੱਭਦਾ ਹਾਂ। ਦੂਸਰਾ ਬੰਦਾ ਕਹਿੰਦਾ ਭਾਈ ਸਾਹਿਬ ਜਿੱਧਰ ਨੂੰ ਪਾਣੀ ਵਗ ਰਿਹਾ ਹੈ, ਉਧਰ ਨੂੰ ਲੱਭੋ ਉਲਟ ਦਿਸ਼ਾ ਵੱਲ ਕਿਉਂ ਲੱਭ ਰਹੇ ਹੋ, ਜਿੱਧਰੋਂ ਪਾਣੀ ਆ ਰਿਹਾ ਹੈ। ਅੱਗੋਂ ਜਵਾਬ ਮਿਲਿਆ ਕਿ ਮੇਰੀ ਜਨਾਨੀ ਹਰੇਕ ਗੱਲ ਪੁੱਠੀ ਕਰਦੀ ਸੀ ਹੁਣ ਉਹ ਡੁੱਬਕੇ ਵੀ ਪੁੱਠੇ ਪਾਸੇ ਹੀ ਗਈ ਹੋਣੀਆਂ। ਸੋ ਤੁਹਾਡੀ ਗੱਲ ਸਹੀ ਆ ਕਿ ਰੁੱਖ ਪੁੱਟਣ ਬਾਰੇ ਕਹਿਕੇ ਵੇਖੋ ਸ਼ਾਇਦ ਲੋਕ ਰੁੱਖ ਲਗਾਉਣ ਲੱਗ ਪੈਣ।
@user-xx2gy9ut4z
@user-xx2gy9ut4z Месяц назад
Baba sewa singh khadoor sahib walian ne boote laye v te paley v ne
@uniquestar-tg1mi
@uniquestar-tg1mi Месяц назад
22 ਗੱਲ ਮੁਧੇ ਦੀ ਕਰਿਆ ਕਰੋ ਤੁਹਾਡੀਆਂ ਅਧਿਆ ਗੱਲਾਂ ਸਮਜ ਨੀ ਆਉਂਦੀਆਂ
@hsingh4112
@hsingh4112 Месяц назад
Asi sab ne ral mil ke apnay he punjab da bura Hal ker dita bahut jiada Darakht (trees ) cut ditey han
@SandeepKaur-rk8rr
@SandeepKaur-rk8rr Месяц назад
ਮਾਨਸਾ ਜ਼ਿਲ੍ਹੇ ਵਾਲਿਆਂ ਨੇ ਸਿੱਧੂ ਮੂਸੇਵਾਲੇ ਨੂੰ ਨਹੀਂ ਸੰਭਾਲਿਆ😢
@RahulSharma-xb3sk
@RahulSharma-xb3sk Месяц назад
328 ਬਦਿਆ ਵਿਚੋਂ 13 ਨੂੰ ਰੁਜ਼ਗਾਰ ਮਿਲ ਜਾਵੇਗਾ
@vickymehra3093
@vickymehra3093 Месяц назад
2024 ya 2054
@kewalsingh7219
@kewalsingh7219 Месяц назад
h
@daljitbrar1520
@daljitbrar1520 Месяц назад
Sari grmi chh Jatt ni jumrvar grmi ac nl v hundi a jede tudi offices lye a😊
@mittiputtmajhail2960
@mittiputtmajhail2960 Месяц назад
Tehna saab, Com Swtantar te Com Daang warge lok neta nahi labh sakde. Aj kal lok iho jihe leaders naal kharde vi kado ne? Hun ta group, Nasha te crime te paise walia nu mande.
@ramnathgumber8086
@ramnathgumber8086 Месяц назад
Kitten wale umeeth war ik ik rukh
@manmeet-Sachdeva.
@manmeet-Sachdeva. Месяц назад
ਤੁਸੀ ਕੀ ਲੈਣਾ ਕਿਸੇ ਨੂੰ ਚੱਕ ਦੇਵੇ ਜੰਤਾ ਕਿਸੇ ਨੂੰ ਨਾ ਚੱਕੇ ਐਵੇ ਬਹੁਤੇ ਬਣ ਜਾਨੇ ਐਂ ਤੁਸੀ। ਯਾਦ ਭੁੱਲ ਗਏ ਸਿੱਧੂ ਮੂਸੇਵਾਲੇ ਨੇ ਹਯਾ ਲਾਹਿਆ ਸੀ ਥੋਡਾ।
@Kkrattu
@Kkrattu Месяц назад
Vota karke hoya mosam garam 😂
@jaspreetsekhon4633
@jaspreetsekhon4633 Месяц назад
ਇਹ ਨਿੰਮਾਂ ਦੇ ਸੁੱਕਣ ਕਾਰਨ ਗਰਮੀ ਵਧੀ ਐ
@gagidhillo3251
@gagidhillo3251 Месяц назад
14 ,15 saal de bacha bhar mundya nal chala janda , punjab wala paj sakda aa ji daso thana saab ji
@pawanseem5695
@pawanseem5695 Месяц назад
Climate Change pr koi baat nhi kr rhaa !! Sab Drama ho rahaa
@jasvindersingh5636
@jasvindersingh5636 Месяц назад
ਮੋਦੀ ਵਿਰੋਧ ਹੀ ਤੁਹਾਡਾ ਕੰਮ ਜਾਪਦਾ
@jassarai1635
@jassarai1635 Месяц назад
Jhona Lao datke
@mittiputtmajhail2960
@mittiputtmajhail2960 Месяц назад
Youth ch fukrapanthi jiyada e. Ik time si Kharku lehar shuru hon to pehla, jado youth Marxism study karda si te mostly social problems lai sochda si. Fir imperial forces ne PB nu sahi soch to bhatkon lai oh singer liande ja films liandia jo violence ja gidia kadra kimta bare gaun lagge. Jatt, Lalkara, Takua, Gandasi te Talwar etc. da propaganda. Ih aj tak vi vhal riha.90% present singers nu na raga da patta te na basic gauna aunda, te keh dende ji assi singer nahi rap ha. Menu ta lagda ih PB de rape ne. Oe, Nurpuri , Shiv, Mohan Singh, Patar te Pash ja Udasi nu parho. Nashia to bacho. Pariwar te PB da socho.
@jaswindersingh-ki7nv
@jaswindersingh-ki7nv Месяц назад
Punjabi de hath te Bangali di jaban nichli nahi rahandi
@tirlochansidhu306
@tirlochansidhu306 Месяц назад
Guru ji app nu na kro promate
@saidjrajukpt6171
@saidjrajukpt6171 Месяц назад
ਪਾਜੀ ਤੁਹਾਡੇ ਮੂੰਹ ਵਿੱਚੋਂ ਖ਼ਬਰ ਸੁਣ ਕੇ ਪਾਈਆ ਖ਼ੂਨ ਵੱਧ ਜਾਣਦਾ 😅
@butasingh4752
@butasingh4752 Месяц назад
ਚਿੱਤ ਕਰਦਾ ਗਲੇ ਚ ਵਾਂਹਾਂ ਪਾਉਣ ਨੂੰ ਤੈਨੂੰ ਘੁਟ ਕੇ ਕਲੇਜੇ ਨਾਲ ਲੋਣ ਨੂੰ
Далее
🤯 #funny
00:20
Просмотров 968 тыс.