Тёмный

Chakkar Anokhe (Kaashni Chithiya'n) | Manpreet | Harmanjeet | Gavy Sidhu | Mohit | White Notes Ent. 

White Notes Entertainment
Подписаться 251 тыс.
Просмотров 804 тыс.
50% 1

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,6 тыс.   
@rinkubains9443
@rinkubains9443 4 года назад
ਜਿਸ ਦਿਨ ਦਾ ਹਰਮਨਜੀਤ ਵੀਰ ਨੂੰ ਪੜ੍ਹ ਲਿਆ ਅਤੇ ਮਨਪ੍ਰੀਤ ਵੀਰ ਨੂੰ ਸੁਣ ਲਿਆ, ਇਨ੍ਹਾਂ ਦੇ ਨਾਲ ਸਿਰਫ ਸਤਿੰਦਰ ਸਰਤਾਜ ਸਾਬ ਬਸ ਹੋਰ ਕਿਸੇ ਨੂੰ ਸੁਨਣ ਦਾ ਦਿਲ ਨੀ ਕਰਦਾ. ਹੁਣ ਤਾਂ ਏਹੀ ਹੈ ਜੋ ਵੀ ਹੈ.. ਸਾਰੀ ਟੀਮ ਦਾ ਧੰਨਵਾਦ ਜੀਓ
@sukhpreetsingh-sg1qq
@sukhpreetsingh-sg1qq 4 года назад
Rinku Bains sahi gall a veer
@Manpreetkaur-hc7vh
@Manpreetkaur-hc7vh 4 года назад
Bir singh ..tooo..🌺..
@poetryshyari
@poetryshyari 4 года назад
ਬਿਲਕੁਲ ਸਹੀ
@rinkubains9443
@rinkubains9443 4 года назад
@@Manpreetkaur-hc7vh bilkul ji
@rinkubains9443
@rinkubains9443 4 года назад
@@poetryshyari Dhanvaad ji
@Dilraj22ji
@Dilraj22ji 4 года назад
90% ਕਮੈਂਟਸ ਪੰਜਾਬੀ♥️
@parmindersingh540
@parmindersingh540 3 года назад
Yes , I'm Punjabi '
@ਸੁਖਵਿੰਦਰਸਿੰਘਸਵਾਗ
"ਰਾਣੀ ਤੱਤ" ਹਰਮਨ ਦੀ ਕਲਮ ਤੇ ਮਨਪ੍ਰੀਤ ਦੀ ਆਵਾਜ਼ ਦਾ ਅਨੋਖਾ ਸੰਯੋਗ ਬਾਕਮਾਲ ਆ 👌👌👌👌🌹
@singhstudypoint5129
@singhstudypoint5129 4 года назад
ਯੁੱਗ ਯੁੱਗ ਜੀਵੇ ਇਹ ਕਲਮ ਤੇ ਇਹ ਆਵਾਜ਼ ਜੋ ਐਨੇ ਅਣਮੁੱਲੇ ਸ਼ਬਦ ਸਾਡੀ ਝੋਲੀ ਪਾਉਂਦੇ ਰਹਿੰਦੇ ਹਨ।
@rachhpindersingh4004
@rachhpindersingh4004 4 года назад
ਇਹ ਉਹ ਹੀ ਸੁਣ ਸਕਦਾ ਜੋ ਵੈਲੀ ਤੇ ਬਦਮਾਸ਼ ਤੇ ਆਸ਼ਕ ਨਹੀਂ ਹੈ ❤️ਸੋਚ ਬਦਲੋ ਵੀਰੋ ❤️
@themuzictube4449
@themuzictube4449 4 года назад
Rachhpinder Singh ਆਸ਼ਕ ਤਾਂ ਹਾਂ ਮੈਂ ਪਰ ਕੁਦਰਤ ਦਾ 😊😊
@rachhpindersingh4004
@rachhpindersingh4004 4 года назад
The Muzic Tube bilkul veer g Pr hr koi nhi hunda
@sukhmani4122
@sukhmani4122 4 года назад
Mainu kudrat naal baut piyar hai
@dhillonhub
@dhillonhub 4 года назад
Right bro g🙏
@monubansal0992
@monubansal0992 4 года назад
Bhut sohna
@noorrecords9095
@noorrecords9095 4 года назад
ਸਾਰੇ ਭੀੜ ਭੱੜਕੇ,, ਰੌਲੇ ਗੋਲੇ, ਸ਼ੋਰ ਸ਼ਰਾਬੇ ਤੋਂ ਦੂਰ ਇਕ ਸਕੂਨ, ਸਾਦਗੀ ਅਤੇ ਠਹਿਰਾਅ ਵਾਲੀ ਗਾਇਕੀ ਦਾ ਨਾਮ ਹੈ ਹਰਮਨ,,, ਜੀਓ ਜੀਓ ਜੀਓ
@ashubhamra4989
@ashubhamra4989 4 года назад
ਇਹਨਾਂ ਅੱਖਰਾਂ ਦੀ ਜੋਤ ਮੇਰੇ ਦਿਲ ਉਤੇ ਚੋਈ ਏ ਇਹੋ ਜੀਆਂ ਬਾਤਾਂ ਲਿੱਖ ਸਕਿਆ ਨਾ ਹਰ ਕੋਈ ਏ ਡੂੰਘੀ ਲਿਖਤਾਂ ਦੀ ਟੋਲੀ ਹਰਮਨ ਨੇ ਗੀਤ’ਚ ਪਰੋਈ ਏ ਤੇ ਬਾਕਮਾਲ ਅਵਾਜ਼ਾਂ ਵਿੱਚੋ ਅਵਾਜ਼ ਮਨਪ੍ਰੀਤ ਦੀ ਹੋਈ ਏ। ਇਹਨਾਂ ਚੱਕਰਾਂ ਤੋ ਉਤਲਾ ਚੱਕਰ ਦੱਸ ਭਲਾ ਕਿਹੜਾ ਹੋਊ! ਅੰਨੇਵਾਹ ਪਿਆਰ ਹਰਮਨ ਤੇ ਮਨਪ੍ਰੀਤ ਨੂੰ ❤️
@navdeepKaur-ge9ec
@navdeepKaur-ge9ec 4 года назад
😭🙏🙏
@gurdeeplohara6002
@gurdeeplohara6002 4 года назад
Kiyaa baat hai bro 👌👌
@preet3918
@preet3918 4 года назад
👌👌
@satrajatal8094
@satrajatal8094 4 года назад
Bahut sohna veer.
@GagandeepKaur-yw1hf
@GagandeepKaur-yw1hf 4 года назад
Nice song
@Aman-oh8gy
@Aman-oh8gy 4 года назад
ਅੱਜਕਲ੍ਹ ਬਹੁਤ ਜਰੂਰਤ ਹੈ ਅਜਿਹੀਆਂ ਲਿਖਤਾਂ ਦੀ ਅਜਿਹੇ ਗਾਉਣ ਵਾਲਿਆਂ ਦੀ
@malkitkaur527
@malkitkaur527 3 месяца назад
😢😢jado sharm ahya,,tey jindgi dey ou baumuley,,,bol serif ,jesma tak rehn uh laykat uh ek ,eho jay lok ,jo,Habsha,,,dey buhky ,,resta ek piwter,,per,wich uss parday ch. Aysai habsh hovey ,,lagda,,ferkoi ek nu ,,sri kaynat,,ek,habsh, tey ,,lukhya resteya da parda,,,,sach da nakb pai jo ferda,,,,, fer koi na koi,tey,,,Sach,,fasn lie ay ga,,,,Sayd,eh,,,restay tey hey ney,,,per ke ney ,,ess da sach sahmny ann lag jay ,jad koi ruh cho nekli ek ,duhk, de uh awaz,,,koi gah fer samzo,,,ensan ,,jag reha,ess kaly ,,gunha dey ,,chakr wicho,,,koi a reha,,,hanh,sach 😢😢😢😢
@gurpreetSingh-fw3zz
@gurpreetSingh-fw3zz 4 года назад
ਸੀ ਲਾਈ ਜਵਾਨੀ ਜਿਨ੍ਹਾਂ ਦੇ ਮੈਂ ਲੇਖੇ, ਉਹ ਚਾਦਰ ਦੇ ਤੋਤੇ ਉਡਾ ਕੇ ਨਹੀਂ ਦੇਖੇ ❤️ਹਰਮਨ❤️
@amritpalsidhu6454
@amritpalsidhu6454 4 года назад
Es line da saar ans ja viyakhya ki hai ji , sanjhi kreo please
@DeepSingh-tu1jm
@DeepSingh-tu1jm 4 года назад
@@amritpalsidhu6454 baai ji eh bot dungi gl he, jdo ik ma aapni beti waste daaj di chadar te tote kd di he, or ohi chadar beti agge to aapni beti waste samdi he yani ki na ma wrtdi he te na beti. Bs sandook ch pai rendi ਹੈ, baki meri eh ik vyakhya he koi hor veer vi ds skda he. Tanwaad ji..
@baljinderkaur3839
@baljinderkaur3839 4 года назад
Deep veer ji tusi theek kiha hai
@blackemperor3785
@blackemperor3785 4 года назад
@@DeepSingh-tu1jm sach kaha te veere menu v smjh ni lggi c aaah line..thnq ryt explanation kaii🙇🙇
@iaminderjeetsidhu
@iaminderjeetsidhu 4 года назад
Deep Singh see video veer is gal nail kush hor kehn d kosis kiti Bai ne ma v sochya c eh
@BeantKaur-1407
@BeantKaur-1407 3 месяца назад
ਰੂਹ ਨੂੰ ਸਕੂਨ ਦੇਣ ਆਲੇ ਗੀਤ ❤
@sukhdeepsingh6508
@sukhdeepsingh6508 4 года назад
ਹਰਮਨ ਦੀ ਕਲਮ ਨੇ ਲਿੱਖਦਾ ਹੀ ਰਹਿਣਾਂ ਮਨਪ੍ਰੀਤ ਦੇ ਕੰਠ ਚ ਸ਼ਬਦ ਟਿਕਦੇ ਹੀ ਰਹਿਣੇ ਇਹ ਚੱਕਰ ਅਨੋਖੇ ਚਲਦੇ ਹੀ ਰਹਿਣੇ ਇਹ ਪਿਆਰ ਨਫ਼ਰਤ ਦੇ ਗਹਿਣੇ ਲੁਕਾਈ ਦੇ ਗਲ ਫੱਬਦੇ ਹੀ ਰਹਿਣੇ ਇਹ ਚੱਕਰ ਅਨੋਖੇ.... ਵਾਹ... ਬਹੁਤ ਖੂਬ ਵਲੋਂ ਸੁੱਖ
@AkashdeepSingh-kk1sj
@AkashdeepSingh-kk1sj 4 года назад
ਏਨਾ ਰੂਹਾਨੀ ਸ਼ਬਦਾਵਲੀ ਤੇ ਰਸੀਲੇ ਕੰਠ ਵਾਲੇ ਇਸ ਗੀਤ ਨੂੰ ਏਨਾ ਘੱਟ ਪਿਆਰ ਅਗਰ ਏਹੀ ਇਨਾ ਨੇ ਵਿੱਚ ਸ਼ਰਾਬ, ਅਸਲਾ ਅਤੇ ਆਕੜ ਸ਼ਬਦ ਵਾਰ ਵਾਰ ਲਿਖਿਆ ਹੁੰਦਾ ਤਾਂ ਲੋਕਾਂ ਨੇ ਹੁਣ ਤੱਕ trending ਕਰ ਦੇਣਾ ਸੀ‌ ਪਰ ਖ਼ੈਰ ਮਹਿੰਗੀਆ ਚੀਜ਼ਾਂ ਨੂੰ ਖਰੀਦਣ ਵਾਲੇ ਘੱਟ ਹੀ ਹੁੰਦੇ ਨੇ।।
@Team-bb7ji
@Team-bb7ji 4 года назад
ਮੇਰੀ ਨਿਗਾਹ ਚ ਏਸ ਗਾਣੇ ਦੀ ਸਭ ਤੋਂ ਅਲੱਗ ਪਹਿਚਾਨ ਸੀ ਰਾਣੀ ਤੱਤ ਵਿੱਚ । ਅੱਜ ਏਹਦਾ ਅੌਣਾ ਤੇ ਇਹਨੂੰ ਉਸ ਮਹਾਨ ਕਲਾਕਾਰ ਨੂੰ ਸਮਰਪਿਤ ਕਰਨਾ। ਮੈਨੂੰ ਅੰਦਰ ਤੱਕ ਕੋਈ ਜਾਹਰ ਪਰ ਗੁੱਝੀ ਸੋਚ ਸੋਚਣ ਲਈ ਮਜਬੂਰ ਕਰ ਰਿਹੈ।
@gurmantsinghsingh9182
@gurmantsinghsingh9182 4 года назад
ਹਰਮਨ ਵੀਰ ਬਹੁਤ ਸੋਹਣਾ ਲਿਖਦਾ
@palwindersingh5887
@palwindersingh5887 4 года назад
ਕਿਸਦੀ ਸਿਫਤ ਕਰੀੲੇ ?? ਲਿਖਣ ਵਾਲੇ ਦੀ ਕਿ ਗਾੳੁਣ ਵਾਲੇ ਦੀ??? ਬਾਕਮਾਲ ੲੀ ਅਾ ਸਭ .......
@japsinghsidhu5414
@japsinghsidhu5414 4 года назад
ਦੋਹਾਂ ਦੀ
@satvirsaini800
@satvirsaini800 4 года назад
Dono
@RavinderSingh-jz9gw
@RavinderSingh-jz9gw 3 года назад
ਚਾਦਰ ਦੇ ਤੋਤੇ -- ਵਾਹ! ਹਰਮਨ ਵੀਰੇ ਦੀ ਰੂਹ ਪੰਜਾਹ ਸਾਲ ਪਿੱਛੇ ਕਿਤੇ ਘੁੰਮਦੀ ਰਹਿੰਦੀ ਐ ।। ਬਹੁਤ ਮਾਣ ਸਤਿਕਾਰ ।। ਤੁਹਾਡੀ ਤਬੀਅਤ,ਮਾਨਸਿਕਤਾ,ਸੋਚ,ਖ਼ਿਆਲਾਂ ਨੂੰ ਕੁਦਰਤ ਹੋਰ ਭਾਗ ਲਾਵੇ ।।
@karamjeetsinghdhaliwal9854
@karamjeetsinghdhaliwal9854 Год назад
Sahi gal aa veer.
@karamjeetsinghdhaliwal9854
@karamjeetsinghdhaliwal9854 Год назад
Ajj di generation nu nai pata value ਚਾਦਰ ਦੇ ਤੋਤੇ line di.
@Joshanpeter
@Joshanpeter 4 года назад
ਜੋ ਉਡੀਆਂ ਨੇ ਧੂੜਾਂ ਆਵਾਰਾ ਆਵਾਰਾ ਉਹਨਾਂ ਦਾ ਜ਼ਿਕਰ ਕਿਉਂ ਕਿਤੇ ਵੀ ਨਹੀ ਹੋਇਆ.. ਕੇ ਧਰਤੀ ਦੀ ਖਾਤਰ ਭਲਾ ਕੌਣ ਰੋਇਆ.. 🙏🏼🙏🏼
@roshnithapa5357
@roshnithapa5357 4 года назад
ਤੁਸੀਂ ਬਹੁਤ ਦਿਲੋਂ ਗਾਆ ਹੈ ਸੱਚ ਦਿਲ ਰੋ ਉੱਠਿਆ ‌😭😭 ਤਨਿਆ ਚੋਂ ਰੱਬ ਉਹ ਬਹੁਤ ਵਧੀਆ ਹੈ। ਆਕਾਸ਼ ਹਰ ਕਿਸੀ ਨੂੰ ਵੀ ਸਮਝ ਆਵੇ ਇਹ ਗੀਤ, ਗਰੀਬ ਲੋਕਾਂ , ਮਾਪਿਆਂ ਦਾ ਪਿਆਰ, ਹਰ ਕਿਸੀ ਚੀਜ਼ ਦਾ ਸਤਿਕਾਰ ਕਰੋ ਕੋਈ ਵੀ ਹੋਵੇ ਰੁੱਖ , ਮਾਪਿਆਂ ,🙏🙏🙏🙏 ਧੰਨਵਾਦ ਇਸ ਗੀਤ ਦਾ ਜੀ
@rmnpreetkaur1971
@rmnpreetkaur1971 4 года назад
ਹਰਮਨ ਹਰ ਮਨ ਤੇ ਰਾਜ਼ ਕਰਨ ਲਈ ਬਣਿਆ .... ਦੁਆਵਾਂ
@SukhchainSingh-gb7qd
@SukhchainSingh-gb7qd 2 года назад
Hill
@inderdulay149
@inderdulay149 2 года назад
💯💯
@Punjab-hd1cv
@Punjab-hd1cv 2 года назад
+ਮਨਪ੍ਰੀਤ ਦੀ ਹਰ ਇਕ ਮਨ ਨਾਲ ਪ੍ਰੀਤ 🎉
@PardeepSingh-zh8ob
@PardeepSingh-zh8ob 4 месяца назад
that's true
@Natures_Wayfarers
@Natures_Wayfarers 2 месяца назад
ਬਹੁਤ ਸੋਹਣਾ ਗਾਇਆ ਵੀਰੇ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਤੈਨੂੰ
@baaghi1984
@baaghi1984 4 года назад
ਰੂਹ ਦੀ ਖੁਰਾਕ ਜਿਹੇ ਨੇ ਇਹ ਅੱਖਰ ਪਿਆਰੇ ਇਹ ਅੱਖਰਾਂ ਚੋ ਸ਼ਬਦ ਤਾ ਬਣਦੇ ਹੀ ਰਹਿਣੇ।। 👌👌👌♥️♥️♥️ @harman jeet♥️
@manjeetbuttar1333
@manjeetbuttar1333 4 года назад
👌👌👌
@prabhsadh795
@prabhsadh795 3 месяца назад
ਸਕੂਨ ❤ ਸ਼ਾਂਤੀ ਅਨੰਦ ❤
@RajpalGhalkalan
@RajpalGhalkalan 4 года назад
ਮੈਂ ਹਰਮਨ ਤੇ ਨਹੀਂ ਬਣ ਸਕਦਾ ਪਰ ਲਿਖਦੇ ਹੀ ਰਹਿਣਾ, ਖੜ੍ਹਨਾ ਨਹੀਂ ਏ ਪਾਣੀ ਨੇ, ਚੰਗਾ ਹੁੰਦਾ ਰਜ੍ਹਾ ਵਿੱਚ ਵਹਿਣਾ।
@simrandeep7350
@simrandeep7350 4 года назад
*ਮਹਾਨ ਸ਼ਬਦ ਦੀ ਸਾਰਥਿਕਤਾ ਹਰਮਨਜੀਤ ਸਿੰਘ ਦੇ ਗੀਤਾਂ ਤੇ ਹੀ ਢੁੱਕਦੀ ਹੈ*
@GurpreetKaur-xw8cn
@GurpreetKaur-xw8cn 4 года назад
✨ਇਹ ਗੁੰਦੀਆਂ ਜੋ ਗੁੱਤਾਂ,ਇਹ ਲਮਕਣ ਪਰਾਂਦੇ ਇਹ ਕਿੱਥੋਂ ਸੀ ਆਏ,ਇਹ ਕਿੱਧਰ ਨੂੰ ਜਾਂਦੇ?🕊
@tanvirkaur5013
@tanvirkaur5013 4 года назад
eh art hundi aa. people should appresiate this type of work more.
@ramanarora5267
@ramanarora5267 3 года назад
ਬਿਲਕੁਲ ਸਹੀਂ
@lakhwinderpal100
@lakhwinderpal100 3 года назад
Exactly
@sunnystan5014
@sunnystan5014 3 года назад
ryt 100
@ਕਰਮਜੋਤਟਿਵਾਣਾ
ਜੋ ਇਕ ਦਿਨ ਵਜਾਵਣਗੇ ਉੱਠ ਕੇ ਨਗਾਰੇ ਜੋ ਜਿੰਦਗੀ ਦੇ ਯੋਧੇ ਜੋ ਮਰਦੇ ਨੀ ਮਾਰੇ 💓💕☘️🍀
@vishavdeepbrar
@vishavdeepbrar 4 года назад
ਜਿੰਦਗੀ ਦੇ ਚੱਕਰ ਚੱਲਦੇ ਹੀ ਰਹਿਣੇ ਨੇ ਰੁਕ ਗਏ ਤਾ ਖੜੋਤ ਤੇ ਖਾਤਮਾ ਏ ਸੋ ਪੂਰੀ ਟੀਮ ਚਲਦੇ ਰਹੋ ਤੇ ਨਵੇਂ ਦਿਸਹੱਦੇ ਸਿਰਜਦੇ ਰਹੋ।
@khalsapanth20
@khalsapanth20 4 года назад
ਉਹ ਭੁੱਖਾ ਤੇ ਤੇਹਾਂ ਚ ਪਲਦੇ ਹੀ ਰਹਿਣੇ 🙏 🙏 🙏
@jromy100
@jromy100 4 года назад
ਮੇਰੇ ਕੋਲ਼ ਤਾ ਕੋਈ ਸਬਦ ਹੀ ਨਹੀ ਕੇ ਮੈਂ ਤਾਰੀਫ ਕਰ ਸੱਕਦਾ, ਜੀਉਂਦਾ ਰਹਿ ਵੀਰ ਹਰਮਨ..
@gill1699
@gill1699 4 года назад
ਸਕੂਨ 🎧❣❣ ਧੰਨਵਾਦ ✍ਲੇਖਕ ਬਾਈ ਹਰਮਨਜੀਤ 💐 ਰੂਹਾਨੀ🎤 ਆਵਾਜ਼ ਮਨਪ੍ਰੀਤ ਸਿੰਘ ਬਾਈ 💐 ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ 🙏
@parmbhullar3616
@parmbhullar3616 4 года назад
1:26 it's so relatable . Meri mother dii death ho gyii c 2016 Ch . Oh v sari Umar Ghar hi Jordi rhii. Ajj Sade Ghar sab kuj a but oh nhi jine ih sab banaya . Kai vaar te ਭਰੀਆਂ ਹੋਈਆਂ ਪੇਟੀਆਂ nu vekh k Ron Nikal janda😢
@satinderkaur2050
@satinderkaur2050 4 года назад
Waheguru ji thonu hamesha khush rakhn veer ji
@Nsarkaria
@Nsarkaria 3 года назад
Tuhade comment be es song di value double krti...👍👍👍👍👍
@kamaldhaliwal5546
@kamaldhaliwal5546 3 года назад
I can also feel pain i lost my mom nd dad kuj n chnga lgda ohna to baad zindgi ch hun
@gameland6772
@gameland6772 3 года назад
Waheguru waheguru
@parminderkaur-tb3iu
@parminderkaur-tb3iu 4 года назад
🙏ਰੂਹ ਤ੍ਰਿਪਤ ਹੋ ਗਈ ਗੀਤ ਸੁਣ ਕੇ🙏 🙏ਪਰਮਾਤਮਾ ਕਰੇ ਤੁਸੀਂ ਇਸੇ ਤਰ੍ਹਾਂ ਲਿਖਦੇ ਤੇ ਗਾਉਂਦੇ ਰਹੋ🙏 "ਇਹ ਮੌਸਮ ਨੇ ਮੌਸਮ ਬਦਲਦੇ ਹੀ ਰਹਿਣੇ" ਪਰ ਤੁਸੀਂ ਆਪਣੀ ਇਹ ਲੀਹ ਕਦੇ ਨਾ ਬਦਲਣਾ🙏 ✍ਹਰਮਨ ਸਰ 🎤ਮਨਪ੍ਰੀਤ ਸਰ
@JatinderSingh-uq2hz
@JatinderSingh-uq2hz 4 года назад
Sahi keha veere
@ਮਨਪ੍ਰੀਤਬੈਂਸ-ਡ3ਮ
ਵੀਰ ਜਦੋਂ ਦੀ ਏਹ ਲਿਖਤਾਂ ਪੜੀਆਂ ਤੇ ਮਨਪ੍ਰੀਤ ਵੀਰੇ ਨੂੰ ਸੁਣਿਆ ਹੁਣ ਲੱਗਦਾ ਕਿ ਸਰਤਾਜ ਸਾਬ ਜੀ ਇੱਕਲੇ ਨੀ ਵਿਰਸਾ ਸੰਭਾਲਣ ਦੀ ਦੌੜ ਚ
@ਚੰਨਧੀਮਾਨ
@ਚੰਨਧੀਮਾਨ 3 года назад
ਸ਼ਹਿਦ ਨਾਲੋਂ ਵੀ ਮਿੱਠੀ ਪੰਜਾਬੀ ਬੋਲੀ ਦੇ ਚਾਸ਼ਨੀ ਵਿੱਚ ਭਿੱਜੇ ਹੋਏ ਬੋਲ ਅਤੇ ਕਮਾਲ ਦੀ ਆਵਾਜ਼ ਅਤੇ ਸੰਗੀਤ ਦਾ ਸੁਮੇਲ। ਲਾਜਵਾਬ 👍👍 ਜੀਵੇ ਪੰਜਾਬ 🌻 Jeevay Punjab🌻 #ਪੰਜਾਬ_ਪੰਜਾਬੀ_ਪੰਜਾਬੀਅਤ_ਜਿੰਦਾਬਾਦ
@gurpalsingh3832
@gurpalsingh3832 Месяц назад
Very. nice Song Jug Jug Jio Harman Ji App Di Kalam Nu Salam👍❤🎉
@gurdattsinghsidhu
@gurdattsinghsidhu 4 года назад
Being from punjab , the land that gave birth to such great revolutionaries, we have greater responsibilty to stand for the people , stand against corrupt and fascist regime , stand for the united India.
@kuldipnijjar7104
@kuldipnijjar7104 4 года назад
United India but under Guru Sikh administration(rule) not under pundits, they are cruel and unjust. As proof look at how they have governed since 1947. Simply standing against corrupt and fascist regime yields no results.
@GagandeepSingh-tb5jx
@GagandeepSingh-tb5jx 4 года назад
@@kuldipnijjar7104 agree vire
@SushilSingh
@SushilSingh 4 года назад
Possible but not in this decade. Only 25th ppl think like you and me . If we really care then we have to start a really motivated way
@arshdhanoa4080
@arshdhanoa4080 3 года назад
India united keh k apne shaheeda di shadat nu anjaan na karo....47 KARTI UTOOO 78-84 KARTI NA INSAAF NA KOI MAAAFI ? JEDE APNE HAI EE NHI KAAHDE UNITED...TUHI LANGAR SKAAYOOO APA NU SIDHAANT BAKSHYA AKAAL PURKH NE PAR OH AGLE JAMEENA KHON AA GYE
@SushilSingh
@SushilSingh 3 года назад
@@arshdhanoa4080 kon c jmeen ki bat kr re o sir . Kidi kho li. Rule ta pure india layi hai. Punjab de layi nai e
@malkitguraya4782
@malkitguraya4782 4 года назад
ਤੇਰੇ ਗੀਤਾਂ ਦੀ ਸਾਦਗੀ ਵੀਰੇ 🙏
@balkaransinghvairoke
@balkaransinghvairoke 4 года назад
ਇਰਫਾਨ❤ ਲਿਖਤ, ਹਰਮਨਜੀਤ❤ ਅਵਾਜ਼, ਮਨਪ੍ਰੀਤ ❤
@JasbirSingh-fy8vy
@JasbirSingh-fy8vy 4 года назад
ਵਾਹਿਗੁਰੂ ਜੀ ਚੜਦੀ ਕਲਾ ਕਰੇ ਹਰਮਨ ਵੀਰ ਜੀ
@Foodontable
@Foodontable 4 года назад
ਜੀਉ ਵੀਰੋ । ਤੁਹਾਨੂੰ ਦੇਖਕੇ ਲਗਦਾ ਕਿ ਪੰਜਾਬ ਦੀ ਜਵਾਨੀ ‘ਚ ਅਜੇ ਕਾਫ਼ੀ ਸਹਿਜਤਾ ਬਾਕੀ ਹੈ ।
@neeta378
@neeta378 5 месяцев назад
ਵਾਹ ਜੀ , ਕਿਆ ਸਿਰਾ ਗੀਤ ਲਿਖਿਆ , ਮੈਂ ਅੱਜ ਸੁਣਿਆ ,,, ਸੋਹਣੇ ਗੀਤ ਕਿਓਂ ਦੱਬ ਕੇ ਰਹਿ ਜਾਂਦੇ ….. ਆਪਣਾ ਸਭ ਦਾ ਕਸੂਰ ਹੈ ਜੋ ਸ਼ੇਅਰ ਨਹੀ ਕਰਦੇ ਏਦਾਂ ਗੀਤਕਾਰਾਂ ਨੂੰ ਪਰੋਮੋਟ ਨਈ ਕਰਦੇ । ਇਸੇ ਕਰਕੇ ਰਾਗੀ ਢਾਡੀ ਕੀਰਤਨੀਏ ਸਭ ਚੱਕਲੋ ਧਰਲੋ ਗਾਣਿਆਂ ਵੱਲ ਧੱਕ ਹੋ ਜਾਂਦੇ
@ਮੇਹਨਤੀਪਰਿੰਦੇ
ਉਹ ਲਿਖਦਾ ਕਾਸ਼ਨੀ ਚਿੱਠੀਆਂ, ਹਵਾ ਦੇ ਵਰਕਿਆਂ ਉੱਤੇ,
@AmritpalSingh-cz2ec
@AmritpalSingh-cz2ec 4 года назад
Katil combination Harman teh Manpreet da.....ehve hi chardikla vich raho viro.....🥰🥰🔥🔥
@sbartsoffical9919
@sbartsoffical9919 4 года назад
ਕਮਾਲ ਭਰਾ , ਆਵਾਜ ,ਲਿਖਤ ,ਧੁੰਨ 😍😘 ਜਿਉ ਜੀ ਬਾਬਾ ਮੇਹਰ ਕਰੇ 🙏🏻
@DcentMusic
@DcentMusic 4 года назад
ਰੂਹ ਦੇ ਰੌਂਗਟੇ ਖੜੇ ਕਰ ਦਿੱਤੇ ਬਾਈ ਜੀ 🥺 ਜਿਉਂਦੇ ਰਵੋ ✓
@gurpinder4780
@gurpinder4780 4 года назад
ਹਰਮਨਜੀਤ ਬਾਕਮਾਲ ਲੇਖਕ। ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ।
@parmjotsingh1
@parmjotsingh1 4 года назад
ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਰਖਣ ਜੀ
@nawabdhillon
@nawabdhillon 4 года назад
ਹਮੇਸ਼ਾ ਦੀ ਤਰ੍ਹਾਂ ਬਾਈ ਹਰਮਨਜੀਤ ਦੀ ਬਾਕਮਾਲ ਲਿਖਤ 'ਤੇ ਮਨਪ੍ਰੀਤ ਵੀਰ ਦੀ ਬੇਮਿਸਾਲ ਗਾਇਕੀ ❤
@harmanvirsingh8926
@harmanvirsingh8926 3 месяца назад
ਵਾਹ ❤
@GurpreetKaur-xw8cn
@GurpreetKaur-xw8cn 4 года назад
❤ਦੱਸੋ ਹੁਣ ਕੀ ਤਾਰੀਫ਼ ਕਰੀਏ ਤੁਹਾਡੀ?🙏
@mausamgorsi
@mausamgorsi 4 года назад
ਭਲਾ ਧਰਤੀ ਦੀ ਖ਼ਾਤਿਰ ਕੌਣ ਰੌਂਦਾ....👌👌
@karankheriwala4150
@karankheriwala4150 4 года назад
ਹਰ ਵਾਰ ਦੀ ਤਰਾਂ ਬਾਕਮਾਲਂ 🔥🔥🔥 Manpreet,Harmanjeet veera 👌👌 Music Gavy Sidhu veera🔥
@yadvendersingh1722
@yadvendersingh1722 2 года назад
ਹਰਮਨਜੀਤ - ਹਰ ਮਨ ਨੂ ਜਿਤਨ ਵਾਲਾ 🙌🏻❤
@ravindergill1997
@ravindergill1997 4 года назад
ਸੂਫੀ ਸਾਇਰ ਹਰਮਨਜੀਤ ,ਰੂਹਾਨੀ ਆਵਾਜ ਮਨਪ੍ਰੀਤ
@pritamsingh-sw3od
@pritamsingh-sw3od Год назад
ਇਹ ਚੱਕਰ ਤਾਂ ਸਚੀਂ ਆਨੋਖੇ ਨੇ , ਵਾਹ ਵੀਰੇ ਤੁਹਾਡੀ ਲਿਖਤ ਚ ਹਰ ਕਿਸਮ ਦਾ ਸੁਆਦ ਔਦਾ ਜੋ ਮੇਰੀ ਜਾ ਸੁਨਣ ਵਾਲੇ ਦਾ ਪਲ ਖੂਬ ਸੁਹਜ ਨਾਲ ਭਰ ਦਿੰਦਾ ਕਿ ਆਸੇ ਪਾਸੇ ਕੁਛ ਨੀ ਸੁਣਦਾ ਬਸ ਤੁਹਾਡੇ ਸੋਹਜ ਭਰੇ ਲਫ਼ਜ ਦਿਲ ਨੂੰ ਸਕੂਨ ਦਿੰਦੇ ਨੇ ਤੇ ਬੜਾ ਕੁਝ ਬਿਆਨ ਕਰ ਕੁਝ ਸੁਪਨੇ ਜਿਹਾ ਦਿ੍ਸ਼ ਪੇਸ਼ ਕਰਦੇ ਨੇ ਜਿਹਦੇ ਚ ਉਹ ਬਸ ਖੋਹ.....ਜਾਦਾ , ਵਾਹ ....ਕਮਾਲ ਵੀਰੇ❤️❤️👌👌👌👌👌
@mandipchattrath4796
@mandipchattrath4796 4 года назад
ਹਰਮਨ ਬਾਈ ਦੀ ਕਲਮ ਤੇ ਸੋਚ ਬੇਕਮਾਲ 👍👍
@Topintheworld1313
@Topintheworld1313 4 года назад
ਬਕਾਮਾਲ ਵੀਰ ਜੀ ... ਬਹੁਤ ਚੰਗਾ ਲਗਿਆ ਸੁਣ ਕੇ ਦਿਲ ਦੀਆ ਗਹਿਰਾਈਆਂ ਚ ਸਕੂਨ ਮਹਿਸੂਸ ਹੋਇਆ .. ਵਾਹਿਗੁਰੂ ਸਦਾ ਅੰਗ ਸੰਗ ਸਹਾਈ ਰਹਿਣ ..
@im.gurpal
@im.gurpal 4 года назад
ਏਸ ਗੀਤ ਦੀ ਬਹੁਤ ਉਡੀਕ ਸੀ 😇😇
@PanjabZindabaad1313
@PanjabZindabaad1313 4 года назад
ਬੜੀ ਦੇਰ ਬਾਅਦੋ ਦਿਲਾਂ ਨੂੰ ਹੈ ਛੋਏ ਇਹ ਸ਼ਬਦਾਂ ਦੇ ਹਾਰ, ਜੋ ਹਰਮਨ ਨੇ ਪਰੋਏ ਹਰ ਇਕ ਦੇ ਦਿਲਾਂ ਚ,ਇਹ ਥਾਂ ਮੱਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਚਲਦੇ ਹੀ ਰਹਿਣੇ ਗੁਰਪ੍ਰੀਤ ਸਿੰਘ ਸੁਲਤਾਨਵਿੰਡ✍️
@GurpreetKaur-xw8cn
@GurpreetKaur-xw8cn 4 года назад
~ 3:30 ਵਾਹ- ਵਾਹ 👌✍🎤💕🙏 (ਕਿ ਧਰਤੀ ਦੀ ਖ਼ਾਤਿਰ, ਭਲਾਂ ਕੌਣ ਰੋਇਆ?)...
@RahulRai-bc8oz
@RahulRai-bc8oz 3 года назад
ਵਾਹਿਗੁਰੂ ਜੀ ਦਾ ਦੂਜਾ ਨਾਮ ਰਚਨਾ ਜਿਸਨੂੰ ਸੁਣਦੇ ਹੀ ਸਭ ਕੁਝ ਭੁੱਲ ਜਾਂਦਾ ਆ
@punjab__84
@punjab__84 4 года назад
ਏ ਚੱਕਰ ਅਨੋਖੇ ਨੇ ਚਲਦੇ ਹੀ ਰਹਿਣੇ 🍁
@jagdeepkainth1255
@jagdeepkainth1255 4 года назад
Kya baat babyo...
@Life_is_Fun1212
@Life_is_Fun1212 4 года назад
💞ਸੀ ਲਾਈ ਜਵਾਨੀ ਜਿੰਨਾ ਦੇ ਮੈਂ ਲੇਖੇ 👌
@pindermaan7507
@pindermaan7507 4 года назад
ਪਹਿਲੀਆਂ ੨ ਸਤਰਾਂ ਨੇ ਹੀ ਰੂਹ ਖੁਸ਼ ਕਰਤੀ... ਬਾ-ਕਮਾਲ ਦੁਆਵਾਂ ♥️♥️🙏🏻
@congratulationdhaliwal4145
@congratulationdhaliwal4145 4 года назад
ਕਿਆ ਕਹਨੇ ਨੇ ਜੀ ਇਸ ਕਲਮ ਦੇ ਵਾਰ ਵਾਰ ਸਣ ਕੇ ਵੀ ਦਿਲ ਨਹੀਂ ਭਰਦਾ ਬਾ ਕਮਾਲ ਗਾੲਿਕੀ਼ ........👌👌❤️❤️❤️❤️❤️❤️❤️❤️❤️❤️💕💕💕💕💕💕💕💕💞💞💞💞💞💞❣️❣️❣️❣️
@GurpreetKaur-xw8cn
@GurpreetKaur-xw8cn 4 года назад
ਇਹ ਚੱਕਰ ਅਨੋਖੇ ਨੇ ਚਲਦੇ ਹੀ ਰਹਿਣੇ... 🍂
@tejindersinghheer
@tejindersinghheer 3 года назад
ਕਮਾਲ ਆ ਮਨਪ੍ਰੀਤ ਦੀ ਬਾਈ ਆਵਾਜ਼, ਹਰਮਨ ਬਾਈ ਪਰਮਾਤਮਾ ਨੇ ਥੋਨੂੰ ਜੋ ਕਲਮ ਬਖਸ਼ੀ ਏ , ਲਾਜਵਾਬ ਏ 🙏
@sbal3463
@sbal3463 4 года назад
This type of song anyone can listen all the time!! Beautiful music, lyrics and voice!!
@tejindersingh3845
@tejindersingh3845 2 года назад
ਰੂਹ ਦੀ ਖੁਰਾਕ ਹੈ ਇਹੋ ਜਿਹੇ ਸ਼ਬਦ ਤੇ ਇਦਾਂ ਦੀ ਆਵਾਜ਼ ਤੇ ਸਹੀ ਤਲਫਸ ਤੇ ਅਦਾਇਗੀ ਦੀ ਅੱਜ ਦੇ ਸਮੇਂ ਦੀ ਜ਼ਰੂਰਤ ਹੈ ਵਾਹਿਗੁਰੂ ਚੜਦੀ ਕਲਾ ਬਖਸ਼ੇ ਇਹੋ ਜਿਹੀਆਂ ਕਲਮਾਂ ਨੂੰ
@Longowal_motor_garage
@Longowal_motor_garage 4 года назад
ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ 💕💕💕💕💕💕👍👍👍👍👍👍
@Gsjchatha
@Gsjchatha 3 года назад
ਇਹ ਭੇਡ ਚਾਲ ਤੋਂ ਵੱਖਰੇ ਚੱਲਣ ਵਾਲ਼ੇ ਗਾਇਕ , ਲੇਖਕ ਤੇ ਸੰਗੀਤਕਾਰ ਜਿਉਂਦੇ -ਵੱਸਦੇ ਰਹਿਣ 🙏🏻 ।
@Navjotsingh-oj7ui
@Navjotsingh-oj7ui 4 года назад
ਜਿਨ੍ਹਾਂ ਸਿਰ ਤੇ ਛੱਤ ਨਈ, ਨਾ ਪੈਰਾਂ ਚ ਜੋੜੇ ਜੋ ਫਿਰ ਵੀ ਭਜਾਉਦੇ ਨੇ ਉਮਰਾਂ ਦੇ ਘੋੜੇ।🙂🙂
@MSVIRK-rw2tf
@MSVIRK-rw2tf 4 года назад
ਅਸਲ ਜਿੰਦਗੀ ਚ ਹਢਾੰਏ ਏ ਜੋ ਹਰਫ ਪੰਨਿਆਂ ਤੇ ਉਲੀਕੇ ਨੇ😍👌👌👍
@freethinker3043
@freethinker3043 4 года назад
ਆਫ਼ਰੀਨ 💕💕💕💕
@gurbhullar2104
@gurbhullar2104 3 года назад
jida eh dove janne kudrat de ranga nal pyar krde ne....edha hi...sare jane jis din krn lag paye....odn hi tnsn depression and ldyi sabb kuj khtm ho jana va vire.....enjoy nature.....best medicine hi nature aa ....bhut shona likheya mere vir ne...and gayea v bhut jada shona va vir....keep it up bro💜💜💜
@gurshaancreation146
@gurshaancreation146 4 года назад
ਬਹੁਤ ਸੋਹਣੀ ਲਿਖਤ ਜੀ 🙏🏼 ਬਾਕਮਾਲ ਆਵਾਜ਼ 🎵 ਜਿੰਨੀ ਵੀ ਤਾਰੀਫ਼ ਕਰੀਏ ਓਨੀ ਘੱਟ ਐ 🥰🥰
@narendrasinghtank9716
@narendrasinghtank9716 4 года назад
most underated artist.with the most highrated lyrics ... waaheguru thuanu sada chardi kala vich rakahan
@JS-nl4wq
@JS-nl4wq 4 года назад
Manpreet's voice is so so pure and soothing. may u be blessed always:)
@ManjitSingh-zu3em
@ManjitSingh-zu3em 4 года назад
ਬਾ-ਕਮਾਲ ਲਫਜ ਨਹੀਂ ਹਨ ਤਰੀਫ ਕਰਨ ਲਈ ਛੋਟੇ ਵੀਰ.............ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਤੁਹਾਨੂੰ
@hpreetkaler5829
@hpreetkaler5829 4 года назад
I love this song Really heart touching I listened it at least 23-24 times on repeat.
@ginnibansal4620
@ginnibansal4620 Год назад
ਓਹ ਭੁੱਖਾਂ ਤੇ ਤੇਹਾ ਚ ਪਲਦੇ ਹੀ ਰਹਿਣੇ.. ਵਾਹ.. ਵਾਹ ❤️❤️❤️💐💐
@GurpreetKaur-xw8cn
@GurpreetKaur-xw8cn 4 года назад
💕ਸੀ ਲਾਈ ਜਵਾਨੀ,ਜਿਨ੍ਹਾਂ ਦੇ ਮੈਂ ਲੇਖੇ, ਉਹ ਚਾਦਰ ਦੇ ਤੋਤੇ,ਉਡਾ ਕੇ ਨੀਂ ਵੇਖੇ, ਸੰਦੂਕਾਂ 'ਚ ਪਏ ਐਵੇਂ,ਗਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਨੇ,ਚਲਦੇ ਹੀ ਰਹਿਣੇ...🙏ਬਹੁਤ ਵਧੀਆ ✍🎤👍 ❤ ਰਾਣੀ ਤੱਤ 🎼 ਕਾਸ਼ਨੀ ਚਿੱਠੀਆਂ 💐
@Arjotkaur-uy6os
@Arjotkaur-uy6os 4 года назад
Ki thonu pta hai k ਕਾਸ਼ਣੀ colour kheda hunda
@Arjotkaur-uy6os
@Arjotkaur-uy6os 4 года назад
Pls dasseo
@GurpreetKaur-xw8cn
@GurpreetKaur-xw8cn 4 года назад
Manjot Singh Dhanoa ਕਾਸ਼ਨੀ ਰੰਗ ਦਾ ਮਤਲਬ ਹੈ ਕਿ ਹਲਕਾ ਅਸਮਾਨੀ ਨੀਲਾ ਜਿਹਾ ਰੰਗ 🌅😊🙏
@parvinderkaur4963
@parvinderkaur4963 4 года назад
👍🙏
@parrymianiwala
@parrymianiwala 4 года назад
Harmanjeet mera veer legend aa koi shqq ni.....manpreet veer kya roohani awaaz aa....💕
@preetrai1103
@preetrai1103 4 года назад
ਹਰਮਨ ਸਰ ਕਿਆ ਕਲਮ ਐ ਥੋਡੀ ਲਾਜਵਾਬ 👌👌ਮਨਪ੍ਰੀਤ ਸਰ ਤੁਹਾਡੀ ਆਵਾਜ਼ ਵੀ ਬਾਕਮਾਲ 🙏👌👌
@starphotographyjaitu8502
@starphotographyjaitu8502 4 года назад
bhut sohne shbad bhut skon milda 22 harman de likhe te manpreet 22 gaye jionde rahe veero rabb sonu meri umeer v lave
@jogindertyger929
@jogindertyger929 4 года назад
Poetry, Composition, Music, Voice and style of singing the song all are wonderful.
@tarnjeetsingh9068
@tarnjeetsingh9068 4 года назад
yaaar ik gall dasso....is ton vadia kuj ho sakda a....kmaal ..kmaal ...kmaaal
@hansraj3113
@hansraj3113 4 года назад
ਬਹੁਤ ਸੋਹਣੀ ਕਲਮ ਆ ਜੀ💖💖👌
@expresssaloon2033
@expresssaloon2033 4 года назад
ਵਾਹ ਰੂਹ ਨੂੰ ਸਕੂਨ ਦੇਣ ਵਾਲੇ ਲਫਜ ਵਾਹਿਗੁਰੂ ਤਰਕੀਅਾ ਬਖਸ਼ੇ
@jagdeepdhaliwal6845
@jagdeepdhaliwal6845 4 года назад
ਸਦਾਬਹਾਰ ਗੀਤ
@UTSOriginal
@UTSOriginal 2 года назад
ਪੰਜਾਬੀ ਸ਼ਾਇਰੀ ਨੂੰ ਹਰਮਨ ਨੇ ਤੇ ਪੰਜਾਬੀ ਗਾਇਕੀ ਨੂੰ ਮਨਪ੍ਰੀਤ ਨੇ ਨਵਾਂ ਰੰਗ ਦਿੱਤੈ ਨਵਾਂ ਰੂਪ ਦਿੱਤੈ, ਜਿਉਂਦੇ ਵੱਸਦੇ ਰਹਿਣ ਇਹ ਸੋਹਣੇ ਫ਼ਨਕਾਰ, ਕਾਇਨਾਤ ਦਾ ਸ਼ੁਕਰਾਨਾ ਕਿ ਇਹ ਸਭ ਸਾਜਿਆ, ਸੰਵਾਰਿਆ ਤੇ ਸਾਡੇ ਰੂਬਰੂ ਕੀਤਾ। 🙏🙏❤️❤️💐💐
@Navjotsingh-oj7ui
@Navjotsingh-oj7ui 4 года назад
Bhut e sohna veere Jado.v Harman veere di likht Manpreet bhaa ji di mithi te manmohni awaaz ch sunidi aa te man nu Ikk ajeeb jeha te alokik sakoon Milda, Jo shabda di hond ton pre aa......bakamaal likht
@sukhjinderkaur7999
@sukhjinderkaur7999 4 года назад
ਹਰਫਾਂ ਤੋਂ ਓਹਲੇ ਅਨੰਤ ਸਕੂਨ ......❤
@avneetvirk1425
@avneetvirk1425 4 года назад
Bhot sohna song.... Respect you more now🙏🙏 as you dedicated this to a legend.... Your a great human being...
@jaspreetsingh-pz3vz
@jaspreetsingh-pz3vz 4 года назад
Love u bro ਮਾਣ ਆ ਮੈਨੂੰ ਕੀ ਮੈਂ ਪੰਜਾਬੀ ਸਮਝ ਸਕਦਾ ਤਾਂ ਹੀ ਆਪ ਜੀ ਦੇ ਮਿੱਠੇ ਗਾਣੇ ਸੁਨਣ ਦਾ ਮੌਕਾ ਮਿਲਿਆ ......... !!
@sarvjeetkaur6492
@sarvjeetkaur6492 4 года назад
My fav. Singer, lyricist, musician, whole team 😇😌❤
@rachhpindersingh7847
@rachhpindersingh7847 4 года назад
ਤੇਰੀ ਸੋਚ ਨੂੰ ਸਲਾਮ ਆ ਇਹ ਹਰ ਕੋਈ ਨਹੀਂ ਲਿਖ ਸਕਦੇ ਜੀ ਓ ਯਾਰਾਂ ❤️❤️❤️❤️👍
@JaggieTv
@JaggieTv 4 года назад
always 👌♥️
@jashanpreetsinghbhathal1313
@jashanpreetsinghbhathal1313 3 года назад
☝️👍
@amandeepkhangura8604
@amandeepkhangura8604 3 года назад
ਮਨਪ੍ਰੀਤ ਬਾਈ ਦਾ ਗੀਤ ਅਕਸਰ ਮਨ ਦੀ ਸ਼ਾਂਤੀ ਲੈਂ ਆਉਂਦਾ। ❤️
Далее
Human vs Jet Engine
00:19
Просмотров 102 млн
Kudian Kes Vahundiyan
6:52
Просмотров 377 тыс.