Тёмный

Chandigarh | Himachal ’ਚ Punjab ਦੀਆਂ ਟੈਕਸੀਆਂ ਨਹੀਂ ਵੜਨ ਦਿੱਤੀਆਂ ਜਾ ਰਹੀਆਂ | Himachal vs Punjab | N18V 

News18 Punjab/Haryana/Himachal
Подписаться 8 млн
Просмотров 90 тыс.
50% 1

Chandigarh | Himachal ’ਚ Punjab ਦੀਆਂ ਟੈਕਸੀਆਂ ਨਹੀਂ ਵੜਨ ਦਿੱਤੀਆਂ ਜਾ ਰਹੀਆਂ | Himachal vs Punjab | N18V
#chandigarhnews #himachalnews #news18punjab #punjabnews #himachalvspunjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

1 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 230   
@RanjitSingh-zr6eo
@RanjitSingh-zr6eo 7 дней назад
ਹਿਮਾਚਲ ਦੀਆਂ ਗੱਡੀਆਂ ਵੀ ਪੰਜਾਬ ਵਿੱਚੋ ਰੋਕ ਦੇਣੀਆਂ ਚਾਹੀਦੀਆਂ ਹਨ
@kartargrewal8638
@kartargrewal8638 7 дней назад
bai g, legal solution haiga ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@nihalsingh.ns38329
@nihalsingh.ns38329 6 дней назад
ਸਹੀ ਕਿਹਾ..ਜੇਕਰ ਸਰਕਾਰ ਅਾਮ ਜਨਤਾ ਲੲੀ ਕੁਝ ਨੀ ਕਰ ਰਹੀ..ਤਾਂ ਅਾਮ ਜਨਤਾ ਨੂੰ ਿੲੱਕਠ ਕਰ ਲੈਣਾ ਚਾਹੀਦਾ,..ਤੇ ਅਾਪਣੇ ਫੈਸਲੇ ਅਾਪ ਲੈ ਲੈਣੇ ਚਾਹੀਦੇ..
@azaad_singh1163
@azaad_singh1163 6 дней назад
@@kartargrewal8638 ,Jina sarkara tay adalata nay ajj tak 1984 da insaaf nahi dita ona ton tenu ajay v umeed hai koi ?K hor chhitar khaan tay khvaun nu dil kar reha hai ?Azaadi he hul aa.
@gurmailsingh-kl7ht
@gurmailsingh-kl7ht 5 дней назад
🚩🚩🚩🚩🌷🌷🌷🌷🌷🌷🌷
@issajatt5000
@issajatt5000 4 дня назад
Himachal ale punjab ch thun fadan aunde a ..
@apnapunjab2023
@apnapunjab2023 9 дней назад
ਫਿਰ ਹਿਮਾਚਲ ਵਾਲੇ ਪੰਜਾਬ ਵਿੱਚ ਜਮੀਨਾਂ ਕਾਹਨੂੰ ਦੇ ਰਹੇ ਹੋ❤
@AmarjitSingh-eq3rl
@AmarjitSingh-eq3rl 8 дней назад
ਪੰਜਾਬ ਸਰਕਾਰ ਵੀ ਹਿਮਾਚਲ ਨਾਲ ਲਗਦੇ ਪੰਜਾਬ ਏਰੀਆ ਨਾਲ 100 ਕਿਲੋਮੀਟਰ ਤਾ ਜਮੀਨ ਖਰੀਦਣ ਦੀ ਆਗਿਆ ਮਿਲੇ ਇਸ ਬਾਬਤ ਹਿਮਾਚਲ ਸਰਕਾਰ ਨਾਲ ਗੱਲਬਾਤ ਕਰੇ ਇਹਨਾਂ ਵਿੱਚ ਕਿਸੇ ਦੇ ਜਮੀਨ ਖਰੀਦ ਤੇ ਰੋਕ ਲਾਉਣ ਦੀ ਹਿੰਮਤ ਨਹੀ
@GurdevSingh-vd5ie
@GurdevSingh-vd5ie 7 дней назад
ਆ ਹੁੰਣ ਹੜ ਆ ਗਿਆ ਹੈ ਹਿਮਾਚਲ ਚ ਪਹਾੜ ਡਿੱਗ ਰਹੇ ਨੇ 😮ਹੁੰਣ ਰੋਕ ਕੇ ਸਹੀ ਕਰ ਰਹੇ ਹਨ।। ਪੰਜਾਬੀਆਂ ਦੀਆਂ ਜਾਨਾਂ ਬਚ ਜਾਣਗੀਆਂ 😅😅😅😅
@GurdevSingh-vd5ie
@GurdevSingh-vd5ie 7 дней назад
ਨਾ ਜਾਉ ਰੱਬ ਨੂੰ ਵੀ ਐਹੀ ਮੰਨਜ਼ੂਰ ਹੈ 😅ਬਾੜ ਆਈ ਪਈ ਹੈ।। ਚਟਾਨਾਂ ਪਹਾੜ ਡਿੱਗ ਰਹੇ ਹਨ 😢😢😢😢
@kartargrewal8638
@kartargrewal8638 7 дней назад
ehna da legal solution kro, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@azaad_singh1163
@azaad_singh1163 3 дня назад
@@AmarjitSingh-eq3rl ,Bhand sarkar taa 75% Punjab deeya naukriya Himachalia tay hora nu dayi baithi aa
@baldevsinghriar4830
@baldevsinghriar4830 7 дней назад
ਨਾ ਹਿਮਾਚਲ ਜਾਉ ਨਾ ਇਨ੍ਹਾਂ ਆਉਣ ਦਿਉ ਆਪੇ ਪਤਾ ਲੱਗ ਜਾਵੇਗਾ
@next-solution
@next-solution 6 дней назад
Khota number 2
@azaad_singh1163
@azaad_singh1163 3 дня назад
@@next-solution .Tu khota No 1
@next-solution
@next-solution 3 дня назад
@@azaad_singh1163 teri jaat meri kinda hoju khote number 1
@suruaat7381
@suruaat7381 2 дня назад
Lunn PTA LG ju pta ta thonu lgna ruk jao hor kujh k time tuhadi jehdi bund machhi Hui AA ajj kal oh set krange hun aappa saare Indian khalistani chuhe 🍌🙏🔱
@kashmirsingh9741
@kashmirsingh9741 8 дней назад
ਏ ਪਹਾੜੀਏ ਜੂਤੀ ਤੋਂ ਬਗ਼ੈਰ ਸੂਤ ਨਹੀਂ ਆਉਣੇ
@SukhjeetKaur-kj7fm
@SukhjeetKaur-kj7fm 8 дней назад
ਹਿਮਾਚਲ ਜਾਣਾ ਬੰਦ ਕਰ ਦਿਓ ਕਿਉਂ ਛਿੱਤਰ ਪਰੇਡ ਕਰਾਉਂਦੇ ਉਹਨਾਂ ਤੋਂ ਨਾਂ ਜਾਉ
@alisterjohn1652
@alisterjohn1652 7 дней назад
Kisne bulaya h 😂 ham to chahta h na aao
@V.kumaar
@V.kumaar 7 дней назад
Koi chhittar prade nhin kuchh galat ansar dono side mahoul kharaab karde han
@kamalsingh-dc1vs
@kamalsingh-dc1vs 7 дней назад
​@@alisterjohn1652ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦਿੱਤਾ ਹੈ ਸਬਰ ਕਰੋ ਭੁੱਖੇ ਨੰਗੇ ਲੋਕੋਂ
@kartargrewal8638
@kartargrewal8638 7 дней назад
​@@alisterjohn1652himachali gandgi ko bhi leke jao yahan punjab se. ehsanframosh kom
@kartargrewal8638
@kartargrewal8638 7 дней назад
kaur ji, ehna da legal solution ha ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ,ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@SukhjeetKaur-kj7fm
@SukhjeetKaur-kj7fm 8 дней назад
ਜਾਣਾਂ ਬੰਦ ਕਰੋ
@panchamlal8591
@panchamlal8591 4 дня назад
Koi chahta bi nahin ki tum himachal aao
@bainsyt2684
@bainsyt2684 3 дня назад
Tu fad la othe jo fadna 😅​@@panchamlal8591
@khushigaming6844
@khushigaming6844 День назад
Himachal boycott kro ​@@panchamlal8591
@msshergill1112
@msshergill1112 5 дней назад
ਹਿਮਾਚਲ ਦਾ ਮੁਕੰਮਲ ਬਾਈਕਾਟ ਕਰੋ
@mankiratsingh-mp1iq
@mankiratsingh-mp1iq 8 дней назад
ਬਹੁਤ ਵਧੀਆ ਕਿਉਂ ਜਾਂਦੇ
@gaganss8459
@gaganss8459 9 дней назад
ਤੁਸ਼ੀਂ ਵੀਰੇ ਹਿਮਾਚਲ ਮਤ ਜਾਂਣਾ ਿੲਹ ਸਾਲੇ ਭੁਖੇ ਮਰ ਜਾਣ ਗੇ ਮੈਂ ਵੀ ਹਿਮਾਚਲ ਗਿਅਾ ਸ਼ੀ ਸ਼ਾਨੂੰ ਧਕੇ ਨਾਲ ਸੇਬਾਂ ਦੀ ਪੇਟੀ ਮੁਲ ਦਿਁਤੀ ਕਹਿੰਦੇ ਜ਼ੇ ਸ਼ੇਬਾਂ ਦੀ ਪੇਟੀ ਨਾਂ ਲੲੀ ਤਾਂ ਤੁਵਾਡੀ ਗਡੀ ਤੋੜ ਦੇਵਾਂ ਗੇ ਮਤ ਜ਼ਾਓ
@ParamjitKaur-bp4de
@ParamjitKaur-bp4de 4 дня назад
Ihna bhukhmaryan di inni gundagardi .
@jaswinderjassa2637
@jaswinderjassa2637 6 дней назад
ਹਿਮਾਚਲ ਅਤੇ ਪੰਜਾਬ ਦੇ ਟੈਕਸੀ ਚਾਲਕ ਇੱਕ ਦੁਜੇ ਨੂੰ ਅਪਣਾ ਸਹਾਇਤਾ ਨੰਬਰ ਦੇ ਦੋ , ਜੇ ਕੋਈ ਸ਼ਰਾਰਤੀ ਅਨਸਰ ਹਿਮਾਚਲ ਜਾ ਪੰਜਾਬ ਚ ਟੈਕਸੀ ਨੂੰ ਨੁਕਸਾਨ ਕਰਦਾ ਤਾਂ ਓਸਤੇ ਮਿਲਕੇ ਕਾਰਵਾਈ ਕਰਵਾਓ
@BinduMavi-rq8zh
@BinduMavi-rq8zh 4 дня назад
ਸਬਜ਼ੀ ਮੰਡੀਆਂ ਵਿੱਚ ਹਿਮਾਚਲ ਦੀ ਸਬਜ਼ੀ ਖਰੀਦਣੀ ਗੱਡੀਆਂ ਆਪਣੀਆਂ ਬੰਦ ਕਰੋ
@kamalsingh-dc1vs
@kamalsingh-dc1vs 7 дней назад
ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ
@user-ve6jz8jx8p
@user-ve6jz8jx8p 3 дня назад
Sahi gl
@ajaibsingh3873
@ajaibsingh3873 6 дней назад
ਤੁਹਾਡੇ ਹੱਥ ਟੁੱਟੇ ਨੇ, ਉਹ ਤੁਹਾਨੂੰ ਕੁੱਟਦੇ ਨੇ ਤੇ ਤੁਸੀਂ?
@Allriteyeah12
@Allriteyeah12 10 дней назад
2023 vich flood aaye si punjab vich sikhan ne tractor trucka te ration vandeya si…on other hand PAHADI CITIES jive ki Haldwwani te shimla vich pahadi 200₹ di pani di botal bech rahe si jis di videso youtube te search krke miljaangia…es naal farak pta lagda hai
@ParamjitKaur-bp4de
@ParamjitKaur-bp4de 4 дня назад
ਹੁਣ ਨਾ ਵੰਡਿਓ । ਇਹ ਪਹਾੜੀਏ ਅਹਿਸਾਨ ਫਰਾਮੋਸ਼ ਹੁੰਦੇ ਹਨ।
@NarvailSingh-qr3dg
@NarvailSingh-qr3dg 9 дней назад
ਹੋਰ। ਲਗਰ। ਖਵਾਉ।
@SurinderSingh-wz7sm
@SurinderSingh-wz7sm 8 дней назад
ਤੁਸੀਂ ਬਸ ਭਾਸ਼ਣ ਦੇਣ ਜੋਗੇ ਹੋ
@soulofgod1721
@soulofgod1721 8 дней назад
Punjabo ekta Rakho
@BalkaranSingh-uq8qs
@BalkaranSingh-uq8qs 5 дней назад
i stand with my Punjab❤
@gurchetansingh710
@gurchetansingh710 6 дней назад
ਇਹਨਾਂ ਪਹਾੜੀ ਲੋਕਾਂ ਗੁਰੂਆਂ ਨਾਲ ਧੋਖਾ ਕੀਤਾ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਫਰੇਬ ਕੀਤਾ ਇਹ ਕਿਸੇ ਦੇ ਮਿਤ ਨਹੀਂ ਹੈ।
@vijaysrivastav8268
@vijaysrivastav8268 3 дня назад
Zafarnama aur sunnat wale guru😂
@harindersingh1740
@harindersingh1740 7 дней назад
EH SAREY ORDER HIMACHAL PARDESH DE CM DE NE KI PUNJAB DI KOI VI TAXI HIMACHAL PARDESH VICH ENTER NAHIN HONI CHAHIDI OR POLICE VI PUNJAB DIYA TAXIAN NU HIMACHAL VICH ENTER NAHIN HON DEVEYGI TE PUNJAB SARKAR NU VI ISI TARAH DA ACTION LAIANA CHAHIDA HAI JO KHUD HJ PUNJABIAN DI KATTER DUSHMAN HAI TE PATA NAHIN IH KADON HIMACHAL WALEYAN DE KHILAF ACYION LAVEYGI
@gsingh5617
@gsingh5617 3 дня назад
Kharar/Kurali vich plot khareed rahe ne himachali nu vi Punjab sarkar rok laa dave, te himachal vang #permission di load honi chaidi eh.
@sxndhumehreen
@sxndhumehreen 3 дня назад
ਟੈਕਸੀ ਡਰਾਈਵਰ ਪ੍ਰਧਾਨ ਜੀ ਤੁਸੀਂ ਆਪਣੇ ਫੈਸਲੇ ਬਿਲਕੁਲ ਠੀਕ ਲੈ ਰਹੇ ਹੋ
@jasvirsingh477
@jasvirsingh477 4 дня назад
ਹਮਾਚਲ ਵਿੱਚ ਕਿਉ ਨਹੀ ਜਾਣਾ ਬੰਦ ਕਰਦੇ ਕਿਉ ਰੋਜ ਰੋਜ ਪੰਜਾਬੀਆ ਦੀ ਬੇਜਤੀ ਕਰਵਾਉਦੇ ਹੋ ਟਲਜੋ ਟਲਜੋ
@RajindeSingh-bl9hv
@RajindeSingh-bl9hv 4 дня назад
good job singh shab
@bobbiecheema4833
@bobbiecheema4833 5 дней назад
Then we should stop all from other states to come to Punjab. It’s time to be united. Waheguru ji mehar karan.
@jaimalsingh36
@jaimalsingh36 5 дней назад
ਭਾਈ ਜੇ ਹਿਮਾਚਲ ਵਾਲੇ ਪੰਜਾਬ ਦੀਆਂ ਟੈਕਸੀਆਂ ਉਥੇ ਨਹੀਂ ਵੜਨ ਦਿੰਦੇ, ਫਿਰ ਤੁਸੀਂ ਜਬਦਸਤੀ ਕਿਉਂ ਕਰਦੇ ਹੋ । ਹਾਂ ਤੁਸੀਂ ਵੀ ਕੋਸ਼ਿਸ਼ ਕਰੋ ਕੇ ਓਹਨਾ ਦੀਆਂ ਗੱਡੀਆਂ ਵੀ ਪੰਜਾਬ ਚ ਨਾ ਵੜਨ ਦਿਓ, ਫਿਰ ਪਹਾੜੀਆਂ ਦਾ ਦਿਮਾਗ ਦਰੁਸਤ ਹੋਵੇਗਾ, ਐਮੇ ਇਸ ਤਰਾਂ ਰੋਣ ਦਾ ਕੋਈ ਫ਼ਾਇਦਾ ਨਹੀਂ ਹੋਣਾ ।
@rsingh3453
@rsingh3453 3 дня назад
That's good Lessons to punjabi's
@sweetbaby658
@sweetbaby658 10 дней назад
Wow Himachal doing very well ਪਾਪੀ ਲੋਕ ਪਹਾੜ ਦੇ ਪੱਥਰ ਇਨ੍ਹਾਂ ਦੇ ਚਿੱਤ
@samarkanwar595
@samarkanwar595 9 дней назад
​@@Allriteyeah12acha beta cdg dur ni h nal hi pahadiye bsde aa g tud tuwadi
@DhanwantSingh-qx9pm
@DhanwantSingh-qx9pm 9 дней назад
Himachal Aliya da baicot karo
@musichuttv7800
@musichuttv7800 4 дня назад
ਤੁਸੀਂ ਹਿਮਾਚਲ ਦੀਆਂ ਗੱਡੀਆਂ ਕਿਉਂ ਵੜਨ ਨਾਂ ਦੇਵੋ
@jaswinderkaur8558
@jaswinderkaur8558 7 дней назад
Tuc chandigarh panjab vich himachli na warran deyo
@tirathsingh2352
@tirathsingh2352 7 дней назад
ਪੰਜਾਬ ਵਾਲੇਓ ਹਿਮਾਚਲ ਜਣਾ ਬੰਦ ਕਰੋ ਕਿਉਂ ਜੁੱਤੀਆ ਖਾਣ ਜਾਂਦੇ ਥੌੜੀ ਸ਼ਰਮ ਕਰੋ ਪੰਜਾਬ ਵਾਲੇਓ ਹਿਮਾਚਲ ਕਿਉਂ ਜੁੱਤੀਆਂ ਖਾਣ ਜਾਂਦੇ ਮੁੜ ਮੁੜ ਕੇ
@HarmeetSinghMEET
@HarmeetSinghMEET 7 дней назад
All Punjabi just say no to Himachal. You have many other options.
@skuser-zg5xc7mv8o
@skuser-zg5xc7mv8o 3 дня назад
Punjabi khalistani have no need to come to Himachal other can come.
@SukhwinderSingh-ut4nc
@SukhwinderSingh-ut4nc 5 дней назад
ਇਹ ਤਾਂ ਕੋਈ ਸਬਜ਼ੀ ਵੇਚਣ ਲਈ ਜਾਂਦਾ ਉਸ ਨੂੰ ਵੀ ਡੱਕਦੇ ਨੇ ਹੁਣ 80/90ਰੁੰਪੲਏ ਕਿਲੋ ਹਰ ਚੀਜ਼ ਖਰੀਦਣ ਗੇ
@rahulpawar3061
@rahulpawar3061 4 дня назад
Very Good Sahi Bhaji
@randhirwalter9011
@randhirwalter9011 4 дня назад
Good decision Veer ji
@karanbaraich2300
@karanbaraich2300 4 дня назад
Shi keha bai ji
@kartargrewal8638
@kartargrewal8638 7 дней назад
yaar legal solution ha ehna da ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ,ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@inderjitsingh9187
@inderjitsingh9187 6 дней назад
Rt ji
@nihalbhandari5736
@nihalbhandari5736 5 дней назад
Uttrakhand ke on ke khe rha ki doosri State ke log land nhi le skte bhai ji itni bhar ke log land le rhe h yaha
@jaspreetkaur1097
@jaspreetkaur1097 7 дней назад
Yes right.
@4tracker88
@4tracker88 6 дней назад
Bahut badiya hai
@smartysaddo7064
@smartysaddo7064 5 дней назад
Very good
@RanjeetNaher_pb31
@RanjeetNaher_pb31 3 дня назад
Very good vai ji 🙏👍👍👍👍
@paramjeetsingh9333
@paramjeetsingh9333 3 дня назад
ਪੰਜਾਬੀਓ, ਤੁਸੀਂ ਸਬ ਸਿਰਫ ਬੋਲੀ ਜਾਓ. ਤੇ ਹਿਮਾਚਲ ਵਾਲੇ ਬਿਨਾਂ ਬੋਲੇ ਤੁੜਾ ਨਾਸ ਕਰੀ ਜਾ ਰਹੇ ਨੇ। ਤੁਸੀਂ ਵੀ ਬੋਲੋ ਨਾ ਬੱਸ ਕਰਵਾਹੀ ਕਰੋ
@karanbaraich2300
@karanbaraich2300 4 дня назад
Good bai ji
@rajwantsingh2523
@rajwantsingh2523 5 дней назад
ਠੀਕ ਹੈ
@GoldyCheema-y8i
@GoldyCheema-y8i 4 дня назад
👍👍👍
@KhushwantSingh-ht5qe
@KhushwantSingh-ht5qe 7 дней назад
ਕਿਓ ਜਾਂਦੇ ਓ
@molrisumit1828
@molrisumit1828 10 дней назад
Good jib brother 👍👍👍👍👍👍👍💯💯💯
@sukhpalsingh4928
@sukhpalsingh4928 4 дня назад
True
@balrajdeepsingh615
@balrajdeepsingh615 4 дня назад
ਤੂਸੀ ਵੀ ਉਹਨਾਂ ਨੂੰ ਨਾ ਵੜਨ ਦਿਓ ਹੁਣ ਛਿਤਰ ਥੋੜਾ ਖਾਈ ਜਾਣੇ
@rajanarora9525
@rajanarora9525 4 дня назад
Main v taxi chlauna te main es var himachal jan wale sare tourist nu jo himachal holiday ch jana chahunde c ohna nu himachal to mna krke kashmir nu jan lyi insist kitta te oh mann v gye te kise nu himachal nhi jan ditta. Katthe hoke eka kro ehna di akal thikaane aa jau pahadiya di..
@ParamjitKaur-bp4de
@ParamjitKaur-bp4de 4 дня назад
ਕਸ਼ਮੀਰ ਬਹੁਤ ਸੋਹਣਾ ਹਿਮਾਚਲ ਤੋਂ ਨਾਲੇ ਲੋਕ ਵੀ ਬੜੇ ਪਿਆਰ ਵਾਲੇ ।
@rajanarora9525
@rajanarora9525 4 дня назад
@ParamjitKaur-bp4de hanji.. pta nhii saade panjab waleya nu kyun smjh nhi aa rhi k jithe tuhadi izzat nhi hundi othe jana hi kyun.. himachal di economy panjab, Haryana and delhi te depend hai.. agr eh 3 states ne 1 season himachal jana bnd krta ta ohna himachal aaleya di akal thikane aa Jau.
@vijaysrivastav8268
@vijaysrivastav8268 3 дня назад
Delhi up aur hindu support karega himachal ki tum kashmir jao ya Pakistan
@rajanarora9525
@rajanarora9525 3 дня назад
@@vijaysrivastav8268 ja fir kha jutte jo tum logo ko aadat hai khane ki 😄
@sajanrapper5167
@sajanrapper5167 День назад
Bnd kro Himachal de sare raste jehde punjab nu lgde
@RakeshKumar-fo5cl
@RakeshKumar-fo5cl 4 дня назад
Sahi a veer
@vaidhprakast573
@vaidhprakast573 5 дней назад
सभी को नमस्ते कोई भी राज्य अपने में परिपूर्ण नहीं है सभी को दूसरे राज्यों से गुजरना पड़ता है हिमाचल एक पहाड़ी इलाका है ज्यादातर हिमाचल के लोग पूरे देश में काम करने आते हैं सभी को मान सम्मान दिया जाता है अगर बाहर से लोग ना आए तू हिमाचल भी भूखा मर जाएगा इसलिए प्यार प्रेम को बनाकर रखते हुए आगे बढ़े क्योंकि मैंने एक वीडियो दिखा अयोध्या में राम मंदिर लोग जाते हैं वहां के दुकानदारों से प्रसाद नहीं लेते कहीं ऐसा ही ना हो जाए हिमाचल के लोगों से लोग दूर होने लगे तुम मैदान में भी पहाड़ टूट जाएगा दुखों का इसलिए प्यार प्रेम बनाई रखें और काम कर खाएं इन मामलों में राजनीति न करें आम आदमी जय हिंद जय भारत जय जवान जय किसान भारत माता की जय
@HarwinderSingh-st7zk
@HarwinderSingh-st7zk 8 дней назад
Punjab vich himachel walean de dang fero Punjab vich himachel taxi v naa onn dewo
@jattmandeep5943
@jattmandeep5943 6 дней назад
Punjabio krde ki oh pahadia nu pahada te chadao
@harjinderdhaliwal9399
@harjinderdhaliwal9399 6 дней назад
Good 👍
@gurdevsingh7446
@gurdevsingh7446 6 дней назад
Tussi vi rokko pl bhai sabb apne apne ste te ch hi challan
@rajurj6829
@rajurj6829 3 дня назад
sab ton dukh di gl eh hai, panjab srkar, panjab police kde panjabi aa da sath ni dindi
@virsasingh6859
@virsasingh6859 6 дней назад
ਪੰਜਾਬ ਵਾਲਿਆ ਨੂੰ ਹਿਮਾਚਲ ਵਿੱਚ ਕਟਿਆ ਗਿਆ ਪਰ ਮਾਨ ਸਾਹਿਬ ਬੋਲੇ ਤੱਕ ਨਹੀ
@thetruthseeker0007
@thetruthseeker0007 4 дня назад
Himachal nu manali shimla etc. sirf 2 sseason lai bycot kardo khaas karke Delhi wale because sab ton jada season or off season delhi de lok hi jande a.. eh cheez Himachali punjab, chandigarh de loka nu saaf bolde a ki delhi sab ton vad kam milda a..😮😮
@BalvirSingh-wt6lq
@BalvirSingh-wt6lq 9 дней назад
Himachal desh ugrawadi Desh
@kartargrewal8638
@kartargrewal8638 7 дней назад
veerji ehna nu v jamen deni band kro, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@dycmmsignal2928
@dycmmsignal2928 7 дней назад
Be alert, haryana elections are near, and communal forces may be behind.
@Lolzzzvlog
@Lolzzzvlog 5 дней назад
Mere punjabi veero hun kuch krke b dikhao yar 🙏🏻
@RANJITSingh-nv9fq
@RANJITSingh-nv9fq 5 дней назад
ਨਾ ਜਾਓ ਹਿਮਾਚਲ , ਹਿਮਾਚਲ ਹੀ ਤੂਹਾਨੂੰ ਰੋਟੀ ਨਹੀ ਦਿੰਦਾ , ਬਾਈਕਾਟ ਕਰਦੋ . ਗੁਰੂ ਗੋਬਿੰਦ ਸਿੰਘ ਦੀ ਉਲਾਦ ਹੋ ਹਿਮਾਚਲ ਤੋ ਬਿੰਨਾ ਭੁੱਖੇ ਨੀ ਮਰਦੇ ਕਿਓ ਹਰ ਰੋਜ਼ ਬੇਇੱਜ਼ਤੀ ਕਰਾਉਂਦੇ ਹੋ ਵਾਹਿਗੁਰੂ ਭਲਾ ਕਰਨ
@simarbahia4566
@simarbahia4566 5 дней назад
Punjab nu har tran jleel kita ja har pakh to😊😊😊
@fojiram730
@fojiram730 5 дней назад
😂😂😂😂😂😂 ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀ ਜ਼ਮੀਰ ਜਾਗਦੀ ਹੈ
@tarlochansingh5877
@tarlochansingh5877 2 дня назад
ਤੁਸੀਂ ਵੀ ਹਿਮਾਚਲ ਵਾਲਿਆਂ ਨਾਲ ਉਵੇਂ ਕਰੋ ਜਿਵੇਂ ਉਹ ਕਰਦੇ ਹਨ।ਜਿਹੜੀ ਭਾਸ਼ਾ ਵਿਚ ਉਹ ਸਮਝਦੇ ਨੇ ਉਸੇ ਵਿੱਚ ਸਮਝਾਓ।ਨਾ ਤੁਸੀਂ ਜਾਓ ਨਾ ਉਨ੍ਹਾਂ ਨੂੰ ਵੜਨ ਦਿਓ। ਹੋਰ ਸਟੇਟਾਂ ਵਿਚ ਕੀ ਤੁਹਾਡੀਆਂ ਟੈਕਸੀਆਂ ਨਹੀਂ ਜਾਂਦੀਆਂ।ਸਾਲ ਦੋ ਸਾਲ ਬੰਦ ਕਰੋ ਆਉਣਾ ਜਾਣਾ ਆਪੇ ਲੇਲੜ੍ਹੀਆਂ ਕੱਢਣਗੇ ਹਿਮਾਚਲੀ।
@malkitkaur527
@malkitkaur527 7 дней назад
Punjab sra himchal barya paya,,,,,sab loka nu roti khan dwo ,,,,,
@dd5822
@dd5822 7 дней назад
border seal hone chahiye dono states mein
@mandeepsandhu8874
@mandeepsandhu8874 8 дней назад
Je kutmar ho rhi aa ..fir ohna nu ban kro 😅 tuc kihra bhaichara bhalde ho fir 😅
@mvirdi47
@mvirdi47 5 дней назад
Punjab ch Himachal dian gadian nu na varran deo. Tussi ehna dian mithian galan ch na faso. Leaders tuhanu budhu bana de han.
@parneetsingh389
@parneetsingh389 7 дней назад
Mai Chandigarh to an Mai thode nal aa Mai koi bravere ni pr taka ni hon deya gae apne punjabi prawa nal
@Gur-eo6bx
@Gur-eo6bx 3 дня назад
J punjab vicho himachal de loka vlo layia jmina cancel kr deve ta adda Hoshiarpur khali ho hana
@Narinder-Singh95
@Narinder-Singh95 7 дней назад
Punjabio jaag jao Himachal ch sab kuj band krdo pehjna edro sare road close krdo....
@Lolzzzvlog
@Lolzzzvlog 5 дней назад
Sahi keha taddh na check kro punjabian di himachal waleyo
@BalvirSingh-ig7lx
@BalvirSingh-ig7lx 7 дней назад
Panjab texi himachal jana Band kro.
@user-mg2vi6te1r
@user-mg2vi6te1r 4 дня назад
Pa ji sall vch 2month kam milda himachal nu
@JaswantSingh-pd6bt
@JaswantSingh-pd6bt 5 дней назад
Himachal kuch bare hi Kora bolde
@jagroopmann2606
@jagroopmann2606 6 дней назад
Punjab vich kine himachal wale government job karde han.....check karao....
@yuvraj3128
@yuvraj3128 5 дней назад
Ehna nu Punjab ch kadoo
@jatindersinghgurpreetsingh6587
@jatindersinghgurpreetsingh6587 6 дней назад
ਤੁਸੀਂ ਮੋਹਾਲੀ ਰੋਕੋ
@sportstiger7767
@sportstiger7767 5 дней назад
Punjab aanna band karo
@RajbirGill-c8z
@RajbirGill-c8z 3 дня назад
Himachali jine vi ehna nu punjab vi jagah na purchase karan ditti jave
@pappucharlie
@pappucharlie 6 дней назад
Hor khawao ehna nu langar
@anandvir9970
@anandvir9970 3 дня назад
Fake news mat failao ,sekdan texi s Himachal pb no chd no hr no dyan ja rahian ne , kise hor vaja kar ke koi gal hoi Hove gi , til da tad nahin banauna chahi da,sare masle baith ke hall ho sakde ne, eh kuch shrarti ansran kar ke ho riha hai,private no walyaan texis walyaan te nath pao
@JaswinderSingh-rn3sb
@JaswinderSingh-rn3sb 8 дней назад
Jndo had aaounde hn ta tusi v langer le k chale jande ho. Bas kr jao jutian khanisn band kro
@HarpreetSingh-cc1xn
@HarpreetSingh-cc1xn 6 дней назад
Hun oh lok Kithe ne Jina ne jameen vechi Chandigarh ch jyada paise lai Aahi hona c mitro
@baldevsinghgillbudhsinghwa9352
ਨਾ ਜਾਵੋ ਹਿਮਾਚਲ
@amardeepsingh8809
@amardeepsingh8809 6 дней назад
'Pahadi bhai kiske... Bhaat khaye khiske' eh kahavat evin nahi bani 🙏🙏🙏
@user-dp7zv3jy4b
@user-dp7zv3jy4b 7 дней назад
Punjabio jaago baikat karo Himachal da
@panchamlal8591
@panchamlal8591 4 дня назад
Taxi union di ladai nu himachal punjab di ladai na banao
@gagansehgal6995
@gagansehgal6995 4 дня назад
starting himachal aale ne hi kri aa...fer end ta krna e paina 😂😂
@ShankarSingh-zs2ed
@ShankarSingh-zs2ed 5 дней назад
Dang to Bina koi Hal nhi..Sarkaran dhian denn.
@RajinderSingh-el4li
@RajinderSingh-el4li 6 дней назад
HP walia nu be punjab wich baran na deo,jutti fero
@JaswinderSingh-rn3sb
@JaswinderSingh-rn3sb 8 дней назад
Tusi sirf jutian khao. Tusi v himachslian nu v jutian phero.
@RavinderKumar-jl7gz
@RavinderKumar-jl7gz 4 дня назад
Banda tusi v nhi juthi Khan nu twda v both man karda hai 😂😂😂😂😂
@Singhsohi91
@Singhsohi91 2 дня назад
Tuc Marge ? Punjab Ch Nahi aun do rok do salya nu
@Sonivibez
@Sonivibez 10 дней назад
28 rupees kilo meter aa jhooth bolda… koi price ni c 5-7 saal pehla.. Aa price c in 1998 -1999
@MandeepSingh-gn9wn
@MandeepSingh-gn9wn 5 дней назад
Galti appdi aa pic drop sestem band kro hun moka kyu gahak nu shulat deni up down hi chalo
@Rakshitthakur-of7jv
@Rakshitthakur-of7jv 6 дней назад
😊😊😊😊😊😊😊😊😊🎉🎉🎉🎉🎉🎉
Далее
ТОП 10 Худших игроков Евро-2024
30:22