Тёмный

Charanghat Baba Jagron ਚਰਨਘਾਟ ਵਾਲੇ ਬਾਬੇ ਦੀ ਇਸ ਸਿੱਖ ਬੀਬੀ ਨੇ ਬਣਾਈ ਰੇਲ 

Awaz Punjabi
Подписаться 226 тыс.
Просмотров 17 тыс.
50% 1

#jagron #ludhiana #baba
Charanghat Baba Jagron ਚਰਨਘਾਟ ਵਾਲੇ ਬਾਬੇ ਦੀ ਇਸ ਸਿੱਖ ਬੀਬੀ ਨੇ ਬਣਾਈ ਰੇਲ
AWAZ PUNJABI is the best Entertaining, news and infotainment channel which provides all kind of gossips and latest news of actors, actress, Bollywood and Pollywood. Keep your self update by subscribing #AWAZPUNJABI

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 40   
@JagjeetSingh-j4t
@JagjeetSingh-j4t 9 дней назад
ਬੀਬੀ ਜੀ ਦੇ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਧੰਨਵਾਦ ਜੀ ਸੱਚ ਬੋਲਦੇ ਹੋ ਜੀ
@GurdaspurSandhu
@GurdaspurSandhu 9 дней назад
ਗੁੱਡ ਬਹੁਤ ਵਧੀਆਂ ਗਲਾਂ ਆਖੀਆਂ ਮਾਤਾ ਜੀ ਨੇ
@kawaljeetkaur1294
@kawaljeetkaur1294 17 часов назад
ਬੀਬੀ ਜੀ ਮਾਤਾ ਜੀ ਤੁਸੀਂ ਬਹੁਤ ਵਧੀਆ ਬੋਲਿਆ ਅਸੀਂ ਵੀ ਕੇਵਲ ਇੱਕ ਹੀ ਕਲਗੀਧਰ ਪਾਤਸ਼ਾਹ ਦੇ ਪਿੱਛੇ ਲੱਗਦੇ ਹਨ ਔਰ ਉਸੇ ਦੇ ਕਰੈਕਟਰ ਨੂੰ ਦੇਖਦੇ ਹਾਂ ਬੰਦੇ ਦਾ ਕਰੈਕਟਰ ਉਹਦੇ ਵਰਗਾ ਨਹੀਂ ਹੋ ਸਕਦਾ
@BalwinderKaur-yw1vt
@BalwinderKaur-yw1vt 7 дней назад
ਬੀਬੀ ਬਹੁਤ ਵਧੀਆ ਕਿਹ ਰਹੋ ਹੋਰ ਘਰ ਜਥੇਦਾਰ ਹਨ
@tarasingh7402
@tarasingh7402 9 дней назад
ਕਲੈਰੀ ਮੋਰ ਛਾਬਾ ਵਾਹਿਗੁਰੂ ਸਾਹਿਬ ਜੀ
@SimranJeet-y9l
@SimranJeet-y9l 3 дня назад
ਸਭ ਤੋਂ ਵੱਡਾ ਨੁਕਸਾਨ ਪੂਰੀ ਇੰਡੀਆ ਚ ਪੰਜਾਬ ਵਿੱਚ ਖਾਸ ਕਰਕੇ ਡੇਰਿਆਂ ਤੋਂ ਬਚੋ ਆਪਣੇ ਕੰਮਕਾਰ ਕਰੋ ਘਰ ਬੈਠ ਕੇ ਹੀ ਉਸ ਅਕਾਲ ਪੁਰਖ ਦਾ ਨਾਮ ਲਵੋ 🙏🙏🙏🙏🙏
@shota-oc6xh
@shota-oc6xh День назад
Very nice 😢😢❤❤❤❤
@simmerkour1855
@simmerkour1855 3 дня назад
🔥🔥
@satinderjitsingh7493
@satinderjitsingh7493 7 дней назад
ਭੈਨ ਜੀ ਇਹ ਬਾਬਿਆਂ ਕੋਲ ਜਾਂਦਿਆਂ ਕੀ ਲੈਨ ਨੇ ਇਹਨਾਂ ਦੀ ਵੀ ਗਲਤੀ ਹੈ ਡੇਰਿਆਂ ਤੇ ਸਬ ਲਫੰਗੇ ਬੈਠੇ ਨੇ ਜੀ
@bksashi2149
@bksashi2149 8 дней назад
ਬੀਬੀ ਜੀ ਨੇ ਵਧੀਆ ਨਾਮ ਲਿਆ ਬਾਬਾ ਨੀ ਸ਼ੈਤਾਨ 😅😅 ਕਹੋ ਸਹੀ ਗਲ ਕਹਿ ਦਿੱਤੀ ਬੀਬੀ ਜੀ ਨੇ
@kawaljeetkaur1294
@kawaljeetkaur1294 17 часов назад
ਅੰਮ੍ਰਿਤਪਾਲ ਸਿੰਘ ਮਹਿਰੋ ਪੰਜਾਬ ਦੀ ਸ਼ਾਨ ਤੇ ਸਾਡੇ ਸਿਰ ਨੂੰ ਉੱਚਾ ਕੀਤਾ ਹੈ ਸਾਰੇ ਜਥੇਬੰਦੀਆਂ ਨੂੰ ਸਾਥ ਦੇਣਾ ਚਾਹੀਦਾ ਹੈ ਵਰਨਾ ਸਾਡੇ ਲਈ ਤੇ ਇੱਕ ਦਿਖਾਵਟੀ ਪੋਸਟਰ ਹਨ ਸਾਰੇ ਨਿਹੰਗ ਜਥੇ ਪੋਸਟਰ ਹਨ ਪਰੋਂਠੇ ਵਾਲੀ ਦੁਕਾਨ ਤੇ ਪਹੁੰਚ ਗਏ ਇਹਦੇ ਕੋਲ ਪਿਓ ਨਹੀਂ ਪਹੁੰਚੇ
@darshankaur4307
@darshankaur4307 8 дней назад
Waheguru ji 🙏🏼🙏🏼
@Beautiful_indian_sikh
@Beautiful_indian_sikh 5 дней назад
ਕਾਮ ਨੇ ਵੱਡੇ ਵੱਡੇ ਰਿਸ਼ੀ ਨਹੀ ਬਖਸ਼ੇ ਇਹ ਤਾ ਕਲਜੁਗੀ ਜੀਵ ਹੈ 💀 ਨਾਨਕਸਰ ਵਾਲਿਆ ਸਾਰੇ ਬਾਬਿਆ ਨੂ ਗਰਿਸਹਤੀ ਜੀਵਨ ਜੀਣਾ ਚਾਹੀਦਾ ਕਦੀ ਰੂਲ ਬਦਲਣੇ ਚੰਗੇ ਹੁੰਦੇ ਨੇ💀 ਹਜੂਰ ਸਾਹਿਬ ਵਾਲਾ ਠਾਠ ਵੀ ਸ਼ਕ ਦੇ ਘੇਰੇ ਚ ਹੈ
@amarjitcaur9796
@amarjitcaur9796 8 дней назад
Bibian nu vi kus kho🙏🙏🙏🙏🙏
@JagjeetSingh-j4t
@JagjeetSingh-j4t 9 дней назад
ਇਸ ਬਾਬੇ ਨੀ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ
@SKaur_multani
@SKaur_multani 9 дней назад
ਜੋ ਅਸਲੀ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵਰਗੇ ਹੋਣੇ ਚਾਹੀਦੇ ਨੇ
@amarjitcaur9796
@amarjitcaur9796 8 дней назад
Waheguru ji🙏🙏🙏🙏🙏
@BhagwandasAggarwalBhana
@BhagwandasAggarwalBhana 6 дней назад
ਆਹ ਮਾਵਾ ਦੀ ਲੋੜ ਆ ਪੰਜਾਬ ਨੂੰ ਮਾਤਾ ਜੀ ਨੂੰ ਵਾਰ ਵਾਰ ਸਲਾਮ ਜੀ ਜੁੰਮੇਵਾਰੀ ਸਾਰਿਆ ਦੀ ਆ 2 4 ਬੰਦੇ ਕੋਈ ਸੁਧਾਰ ਨੀ ਕਰ ਸਕਦੇ ਜੀ
@suchasingh3466
@suchasingh3466 9 дней назад
🙏🏼🙏🏼🙏🏼🙏🏼
@ArshDeep-m1r
@ArshDeep-m1r 4 дня назад
Baba mehro ji de nal khado vir
@TarsemSingh-fk1dy
@TarsemSingh-fk1dy 8 дней назад
ਸਚ ਕਹਿ ਰਹੀ ਬੀਬੀ ਜੀ ,ਕਿ ਪਾਖੰਡੀ ਨੇ ਗੁਰਬਾਣੀ ਨੂੰ ਪੜਿਆ ਸਮਝਿਆ ਹੀ ਨਹੀ
@gurpreetsinghdhaliwal9924
@gurpreetsinghdhaliwal9924 7 дней назад
Ghar hi waheguru tai path karlo
@GurjeetSingh-ry5mf
@GurjeetSingh-ry5mf 8 дней назад
ਬੀਬੀਆ ਕਰਨ ਕੀ ਜਾਦੀਆ ਨੇ ਬਾਬਿਆ ਕੋਲ ਘਰ ਵਿੱਚ ਸਭ ਕੁਝ ਆ ਬਹਾਰ ਕੂਝ ਨੀ ਆਪਣੇ ਘਰ ਨੂੰ ਸਾਭਣ ਗੁਰੂ ਨਾਨਕ ਜੀ ਕੀ ਕਹਿਕੇ ਗਏ ਕਰੋੜਾ ਵਿੱਚ ਕੋਈ ਸੰਤ ਹਉ ਅਸੀ ਤਾ ਹਰੇਕ ਨੂੰ ਸੰਤ ਬਣਾ ਤਾ ਬੀਬੀਆ ਮੂਹਰੇ ਨੇ ਸੰਤ ਬਣਾਉਣ ਵਿੱਚ ਪਹਿਲੇ ਸੰਤ ਹੋਏ ਨੇ ਹੂਣ ਕੋਈ ਸੰਤ ਨੀ ਰਹਿਆ ਘਰ ਤਾ ਕਿਸੇ ਨੂੰ ਇੱਜਤ ਨੀ ਦੇਣੀ ਬਾਬਿਆ ਨੂੰ ਚਮਕਾਉਂਦੀ ਫਿਰਦੀਆਂ ਨੇ
@amarjitcaur9796
@amarjitcaur9796 8 дней назад
Eh bhot vadhi galthi ha babean di jo farm sthan te eho kiha kam hunda🙏🙏🙏🙏🙏
@Gursharanpreet133
@Gursharanpreet133 11 часов назад
ਪਰ ਬੀਬੀਆਂ ਵੀ ਬਰਾਬਰ ਦੀਆ ਕਸੂਰਵਾਰ ਹਨ
@charanjeetkaur2628
@charanjeetkaur2628 8 дней назад
Other karan ki mandip ne
@SinghBh-mu8wv
@SinghBh-mu8wv 8 дней назад
ਧਾਮੀ ਗੰਦ ਵਰਗਿਆਂ ਨੂੰ ਪ੍ਰਧਾਨ ਬਣਾਇਆ ਕਿਹੜੀ ਇਹਨਾਂ ਨੇ ਪੰਜਾਬ ਦੇ ਵਿੱਚ ਪ੍ਰਚਾਰ ਦੀ ਕੋਈ ਪ੍ਰਥਾ ਚਲਾਈ ਬਾਦਲ ਦੇ ਚੱਪਲ ਚੱਟ ਜਥੇਦਾਰਾਂ ਨੇ ਪਦਵੀ ਦਾ ਸਤਿਕਾਰ ਨਹੀਂ ਗੁਰੂ ਰਾਮਦਾਸ ਜੀ ਦੇ ਘਰ ਦਾ ਕੋਈ ਸਤਿਕਾਰ ਮਾਨਦਰ ਨਹੀਂ ਕਿਹੜਾ ਪ੍ਰਚਾਰ ਇਹੀ ਕੁਝ ਹੋਣਾ 78 ਤੋਂ ਲੈ ਕੇ 2015 ਤੱਕ ਜੋ ਹਨੇਰੇ ਬਾਦਲ ਨੇ ਹਨੇਰਗਰਦੀ ਕੀਤੀ ਡੇਰੇਵਾਦ ਦਾ ਡੰਮ ਚਲਾਇਆ ਉਹ ਅੱਜ ਸਾਹਮਣੇ ਆ ਗੁਰਦੁਆਰਿਆਂ ਚ ਵੀ ਡੇਰਾ ਬਣਾ ਤਾ ਇਹਨਾਂ ਨੇ ਹਲੇ ਵੀ ਪੰਥ ਨੂੰ ਪਿਆਰ ਕਰਨ ਵਾਲਿਆਂ ਨੂੰ ਕਹਿਣਾ ਚਾਹੁੰਦੇ ਆਂ ਇਕੱਤਰਤਾ ਬਣਾ ਲਓ ਧੜੇਬਾਜ਼ੀ ਛੱਡ ਦੋ ਉਸ ਪਿਓ ਤੇ ਤਰਸ ਕਰ ਲਓ
@johnjones-zq2uf
@johnjones-zq2uf 9 дней назад
Bibia vi babe kol nijare laindia
@BaljitSingh-nn6jo
@BaljitSingh-nn6jo 8 дней назад
Jnanian ki karn jandia babe kol pale swad lendia
@SurinderKaur-co9ji
@SurinderKaur-co9ji 8 дней назад
Kuri nu v muh nga krke sb nu dikhao ta ke duje loka nu pta lge sade naal v eve hoveha
@SurinderKaur-co9ji
@SurinderKaur-co9ji 8 дней назад
Buhut buhut wadia wadia gla ne bibi diya
@kawaljeetkaur1294
@kawaljeetkaur1294 17 часов назад
ਬਾਬਾ ਮਾਨ ਸਿੰਘ ਨੇ ਸਾਡਾ ਘਰ ਬਰਬਾਦ ਕੀਤਾ ਹੈ ਅਸੀਂ ਵੀ ਧੋਖਾ ਖਾਦੇ ਹਨ ਬਾਬਿਆਂ ਤੋਂ ਕਾਨਪੁਰ ਤੋਂ ਮੈਂ ਹਾਂ ਔਰ ਮੇਰੇ ਸਾਥ ਸੋਹਰੇ ਬੰਬੇ ਤੋ ਚੈਂਬਰ ਤੋ ਹਨ ਸਭ ਗੁੰਡੇ ਬਦਮਾਸ਼ ਮੇਰੇ ਸੱਸ ਸੌਰੇ ਅਸੀਂ ਤੇ ਪਿੱਛਾ ਛੱਡਿਆ
@uvyuvraj2365
@uvyuvraj2365 9 дней назад
Baba na kho pakhandi sadh. Akhoti sadh bolo sodha lao Badiya
@johnjones-zq2uf
@johnjones-zq2uf 9 дней назад
Kurdia aap jandia ,eh kalkate naal compair na kar
@ranjitkaur5934
@ranjitkaur5934 9 дней назад
Bad
@gursewakbuttar6371
@gursewakbuttar6371 День назад
ਬੀਬੀ ਆ ਸਭ ਅਗੇ ਨੇ ਡੇਰੇ ਬਣਾਉਣ ਲਈ
Далее