Тёмный

Sikh on Charanghat Baba Jagron ਨਕੋਦਰ ਡੇਰੇ ਦਾ ਸੰਬੰਧ ਕੋਈ ਸਿੱਖੀ ਨਾਲ ਨਹੀਂ ! 

Awaz Punjabi
Подписаться 226 тыс.
Просмотров 22 тыс.
50% 1

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 61   
@JagjeetSingh-j4t
@JagjeetSingh-j4t 9 дней назад
ਆਪ ਜੀ ਨੇ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਧੰਨਵਾਦ
@SKaur_multani
@SKaur_multani 9 дней назад
ਬਿਲਕੁਲ ਸਹੀ ਸਹੀ ਬੋਲ ਰਹੇ ਨੇ ਗੁਰੂ ਦੇ ਵਜ਼ੀਰ ਦੀ ਸੰਭਾਲ ਕਰੋ ਨਹੀਂ ਤਾਂ ਅਗੇ ਆਉਣ ਵਾਲੇ ਸਮੇਂ ਵਿੱਚ ਕਿਸੇ ਨੇ ਗ੍ਰੰਥੀ ਸੇਵਾ ਨਹੀਂ ਲੈਣੀ
@JagjeetSingh-j4t
@JagjeetSingh-j4t 9 дней назад
ਡੇਰਿਆਂ ਵਾਲਿਆਂ ਕੋਲ ਆਪਣੀ ਮਰਜ਼ੀ ਨਾਲ ਬਾਬੇਆਂ ਨਾਲ ਜਿਸਮਾਨੀ ਸਬੰਧ ਬਣਾਉਂਦੀਆਂ ਹਨ ਇਹ ਫਰਜ਼ ਬਣਦਾ ਹੈ ਕਿ ਉਨ੍ਹਾਂ ਦੇ ਆਦਮੀਆਂ ਨੂੰ ਚਾਹੀਦਾ ਹੈ ਕਿ ਆਪਣੀਆ ਧੀਆਂ ਭੈਣਾਂ ਮਾਵਾਂ ਔਰਤਾਂ ਨੂੰ ਡੇਰਿਆਂ ਵਿੱਚ ਨਾਂ ਜਾਂਣ ਅਤੇ ਨਾਂ ਹੀ ਔਰਤਾਂ ਜਾਣ ਦੇਣ ਜੇਕਰ ਜਾਂਦੀਆਂ ਹਨ ਫਿਰ ਕੋਈ ਇਹ ਨਾਂ ਆਖੇਂ ਕਿ ਮੇਰੇ ਨਾਲ ਧੱਕੇ ਨਾਲ ਅਖੋਤੀ ਸਾਧ ਬਾਬੇ ਨੇ ਮੇਰੀ ਇਜ਼ਤ ਲੁੱਟਦਾ ਰਿਹਾ ਇਸ ਤਰ੍ਹਾਂ ਦੀਆਂ ਔਰਤਾਂ ਤੇ ਕੇਸ ਦਰਜ ਹੋਣਾ ਚਾਹੀਦਾ ਹੈ ਨਾਂ ਕਿ ਬਾਂਬੇ ਸਾਧ ਨਾਲ ਜਦੋਂ ਸੋਹਣੀਆਂ ਖਾਂਣ ਪੀਣ ਲਈ ਬਦਾਮਾਂ ਵਾਲੀ ਖੀਰਾ ਪਿਸਤਾ ਮਗ਼ਜ਼ ਕਾਜੂ ਅਖਰੋਟ ਗਰਮ ਚੀਜ਼ਾਂ ਖਾ ਕੇ ੍ਹ ਫਿਰ ਕਾਂਮ ਤਾ ਉਨ੍ਹਾਂ ਉਨ੍ਹਾਂ ਵਿੱਚ ਆਉਣਾ ਬਾਣੀ ਆਖਦੀ ਹੈ ਕਿ ਕਾਂਮ ਨ ਪੁਛੈ ਜ਼ਾਤ ਇਸ ਲਈ ਹਰ ਇਕ ਆਦਮੀ ਦਾ ਫਰਜ਼ ਬਣਦਾ ਹੈ ਕਿ ਉਹ ਆਪ ਅਤੇ ਆਪਣੀਆਂ ਧੀਆਂ ਭੈਣਾਂ ਮਾਵਾਂ ਨੂੰ ਭੇਜਿਆ ਕਰੋ ਨਹੀਂ ਤਾਂ ਇਸੇ ਤਰ੍ਹਾਂ ਬਲਾਤਕਾਰੀ ਬਾਬੇ ਇਹ ਕੰਮ ਕਰਦੇ ਰਹਿਣ ਗੇ ਸਿਰਸੇ ਵਾਲੇ ਅਖੌਤੀ ਸਾਧ ਆਸਾਰਾਮ ਸਾਈ ਨਰੈਣ ਹੋਰ ਬਹੁਤ ਸਾਰੇ ਅਖੋਤੀ ਸਾਧ ਜੇਲਾਂ ਵਿੱਚ ਬੰਦ ਹਨ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ
@nanaksarthathdangon
@nanaksarthathdangon 8 дней назад
ਬਾਬਿਓ ,,,,ਧੰਨ ਬਾਬਾ ਬੁੱਢਾ ਸਾਹਿਬ ਵਰਗਾ ਜੀਵਨ ਹੋਵੇ ਜੀ ,,,,ਫਿਰ ਕਹਿਣ ਦੀ ਲੋੜ ਨਹੀ
@lavisingh503
@lavisingh503 8 дней назад
ਬਾਬੇ ਨੇ ਗੱਲ ਖਰੀ ਕਰਤੀ ਸਿਰੇ ਲਾ ਤਾ ਕੰਮ ਬਹੁਤ ਵਧੀਆ ਬੁਲਾਰੇ ਨੇਂ ਬਾਬਾ ਜੀ ਬਾਕੀ ਜੋ ਕਹਿ ਰਹੇ ਗ੍ਰਾਉਂਡ ਰਿਐਲਟੀ ਤਾਂ ਇੱਦੋਂ ਵੀ ਜਿਆਦਾ ਬੇੜਾ ਗਰਕ ਚੁਕਿਆ ਬਾਬਾ ਜੀ ਦੁਆਬੇ ਚ ਸੌ ਸੌ ਪਾਠ ਲੜੀ ਹੁੰਦੀ ਤੇ ਐਂਡ ਵਾਲੇ ਭੋਗ ਵਾਲੇ ਪੰਜ ਪੰਜ ਲੱਖ ਲੱਗਦਾ ਕਲਾਕਾਰਾ ਤੇ ਮੇਰਾ ਬਹੁਤ ਦਿਲ ਦੁਖਦਾ ਵੇਖਕੇ ਗੁਰੂ ਗ੍ਰੰਥ ਸਾਬ ਬਿਜਨਸ ਬਣਾ ਲਿਆ ਗੰਦੀਆ ਕਮੇਟੀਆਂ ਤੇ ਘਟੀਆ ਬਾਬਾਆਂ ਨੇ😢😢😢😢😢😢😢😢😢😢
@SukhwinderSingh-wq5ip
@SukhwinderSingh-wq5ip 8 дней назад
ਬਹੁਤ ਵਧੀਆ ਜੀ ❤
@bachittarsingh1093
@bachittarsingh1093 9 дней назад
👍👍
@jasvinderkaur7987
@jasvinderkaur7987 9 дней назад
bilkul sahi
@windersingh9211
@windersingh9211 9 дней назад
ਸਾਡੇ ਲੋਕ ਭੇਡਾਂ ਬਣ ਚੁੱਕੇ ਨੇ ਚਵਲ ਬਾਬਿਆਂ ਕੋਲ ਪੈਸੇ ਦੀ ਲੁੱਟ ਵੀ ਇੱਜ਼ਤਾਂ ਦੀ ਲੁੱਟ ਵੀ ਕਰਵਾਉਂਦੇ ਨੇ ਜ਼ਮੀਰਾਂ ਮਰ ਚੁੱਕੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਸਪੋਟ ਕਰਨ ਦੀ ਬਜਾਏ ਸਾਡੇ ਧਰਮ ਦੇ ਠੇਕੇਦਾਰ ਵਿਰੋਧ ਚ ਖੜੇ ਨੇ ਪੁਲੀਸ ਦੇ ਪ੍ਰੈਸ਼ਰ ਪਾ ਕਿ ਪਰਚੇ ਕਰਵਾ ਰਹੇ ਨੇ ਮਹਿਰੋਂ ਤੇ
@jagsirbrar2523
@jagsirbrar2523 День назад
ਬਿਲਕੁਲ ਠੀਕ ਕਿਹਾ ਰਹਿ ਹੈ ਡੇਰਾ ਵਿੱਚ ਬਹੁਤ ਕੰਮ ਨਹੀਂ ਹੁੰਦਾ ‌ਹਨ
@sarajjaitu4900
@sarajjaitu4900 8 дней назад
ਸਾਰੇ ਉਹਨੂੰ ਬਾਬਾ ਬਾਬਾ ਕਹੀ ਜਾਂਦੇ ਉਹਨੂੰ ਆਸ਼ਿਕ ਭਾਜੀ ਕਹੋ
@GurdipSinghBathinda
@GurdipSinghBathinda 9 дней назад
ਸਰ ਬੁੱਢੇ ਹੋ ਗਏ ਸਾਇਕਲ ਚਲਾਉਂਦੇ ਹੁਣ ਕੀ ਕਰੀਏ ਪਾਠ ਪੂਜਾ ਕਰਕੇ ਪੇਟ ਭਰਦੇ ਹਾਂ।
@shivanisharma5562
@shivanisharma5562 4 дня назад
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਤੋਂ ਰੱਬ ਵੀ ਡਰਦਾ ਹੈ, ਰੱਬ ਇਸ ਗੂਡੇ ਗੋਲਡੀ ਨੂੰ ਕਾਬੂ ਨਹੀਂ ਕਰ ਸਕਦਾ 😅😅😅
@LakhwinderSingh-rd5fy
@LakhwinderSingh-rd5fy 2 дня назад
Bhut vadiya vichaar
@99620
@99620 8 дней назад
ਬਿਲਕੁਲ ਸਹੀ ਕਿਹਾ ਖਾਲਸਾ ਜੀ
@satwinderpanju9049
@satwinderpanju9049 10 часов назад
ਬੰਦਾ ਚੜ੍ਹਦੀ ਕਲਾ ਵਾਲਾ ਹੈ
@satnamuppal3973
@satnamuppal3973 9 дней назад
100% RIGHT
@GurpreetSingh-zb8fl
@GurpreetSingh-zb8fl 17 часов назад
Good 👌
@majarsingh6550
@majarsingh6550 8 дней назад
Good
@rajsidhu7169
@rajsidhu7169 9 дней назад
Waheguru ji kirpa karn chardikala rakkan veer ji di
@lovesingh8730
@lovesingh8730 9 дней назад
ੴੴਗੂਰੂ ਸਚ ਠੀਕ ਹੈ ੴਹਾ ਠੀਕ ਹੈ ੴਹਾ ਠੀਕ ਸਚ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ੴਹਾ ਠੀਕ ਹੈ ੴਹਾ ਠੀਕ ਹੈ ੴਹਾ ਠੀਕ ਹੈ ੴਹਾ ਭਲਾ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ੴਹਾ ਠੀਕ ਹੈ ੴਹਾ ਭਲਾ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ੴਹਾ ਠੀਕ ਹੈ ੴਹਾ ਭਲਾ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ੴਹਾ ਠੀਕ ਹੈ ੴਹਾ ਭਲਾ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ੴਹਾ ਠੀਕ ਹੈ ੴਹਾ ਠੀਕ ਹੈ ੴਹਾ ਠੀਕ ਹੈ ੴਹਾ
@AkashAkash-r9f
@AkashAkash-r9f 8 дней назад
ਮਾਵਾਂ ਦੁਸ਼ਮਣ ਜੰਮ ਲਏ ਡੇਰਿਆਂ ਤੇ ਜਾਇਕੇ ਦਾੜੀ ਨੂੰ ਹੱਥ ਪਾਉਣ ਦਾ ਪੁੱਤ ਜਵਾਨੀ ਜਾ ਕੇ ਚਿੱਟੀਆਂ ਰੁਲ ਗਈਆਂ ਦਾੜੀਆਂ ਕੋਈ ਸਮਝ ਨਾ ਆਵੇ ਜਿੱਥੇ ਵੱਡੇ ਵੱਡੇ ਲੋਕ ਨੇ ਕੀ ਕਰਮ ਕਮਾਉਂਦੇ ਜਾਤਾਂ ਨੂੰ ਵਡਾਵਾ ਦੇ ਕੇ ਆਪਣਾ ਫਰਜ ਬਣਾਉਂਦੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਵਾਂਗੂੰ ਇਹਨਾਂ ਵਿਗੜੇ ਹੋਏ ਸਾਧਾਂ ਨੂੰ ਨਹੀਂ ਸੋਧਾ ਲਾਉਂਦੀ ਉਹ ਨਾ ਕੋਈ ਸੂਰਮੇ ਆਪਣੀ ਪਤ ਆਪ ਗਵਾਉਂਦੇ ਮੁਕਤ ਦੇ ਬੱਕਰੇ ਖਾ ਕੇ ਜੇ ਕੁਝ ਨਹੀਂ ਕਰਨਾ ਦੁਨੀ ਸਿੰਘ ਵਾਂਗੂੰ ਕੰਧ ਟੱਪ ਕੇ ਮਰਨਾ ਹੱਥਾਂ ਵਿੱਚ ਹੱਥ ਪਾ ਕੇ ਇੱਕ ਨਾਗਣੀ ਬਣਾਈਏ ਭਾਈ ਬਿੱਧੀ ਚੰਦ ਵਾਂਗ ਘੋੜੇ ਚੜ ਜਾਈਏ ਇਹ ਹਾਥੀ ਦੇ ਨਗ ਨੀ ਮੱਥੇ ਤੇ ਸਜਾਈਏ ਸਬਦ ਗੁਰੂ ਬਿਨਾ ਸੱਜਣਾ ਨਾ ਕਿਸੇ ਪਾਸੇ ਜਾਈਏ
@InderjitSingh-lj5qy
@InderjitSingh-lj5qy 2 дня назад
Veery.goodji
@kaafirpagan
@kaafirpagan 3 дня назад
ਬਸ ਵੱਡੀਆਂ ਵੱਡੀਆਂ ਗੱਲਾਂ ਨੇ , ਜ਼ਮੀਨੀ ਤੌਰ ਤੇ ਜ਼ੀਰੋ ਹੋ, ਤਾਂਹੀ ਲੋਕੀ ਧਰਮ ਬਦਲ ਰਹੇ ਨੇ
@MandeepKaur-uc9il
@MandeepKaur-uc9il День назад
👏💯
@ArunKapoor-qr5zr
@ArunKapoor-qr5zr 6 дней назад
Right bro
@HarnishKaurKandhola
@HarnishKaurKandhola 7 дней назад
Right
@GurmeetSingh-ud1dv
@GurmeetSingh-ud1dv 9 дней назад
ਗਾਤਰੇ ਵਾਲੀਆਂ ਬੀਬੀਆਂ ਨੂੰ ਦਾਸ ਨੇ ਕਿਹਾ ਜੰਡਾ ਤੋ ਕੀ ਮਿਲੂ ਗੁਰੂ ਦੇਖਦੈ ਨਹੀਂ ਤੁਹਾਨੂੰ।।ਮੜੀ ਮਸਾਣੀ ਨਹੀਂ ਜਾਣਾ।। ਤਾਂ ਦੂਜੀਆਂ ਬੀਬੀਆਂ ਨਹੀਂ ਬੋਲੀਆ ਪਰ ਗਾਤਰੇ ਪਾਈ ਬੀਬੀਆਂ ਦਾ ਜਵਾਬ ਸੀ ਤੂੰ ਰੱਖ ਆਪਣੀ ਸਿੱਖੀ
@sukhjindervirk1878
@sukhjindervirk1878 8 дней назад
Bht ho vadiya gallan kitiya Gurjant singh ne.
@roopsingh5441
@roopsingh5441 3 дня назад
ਬਾਈ ਜਿਨੈ ਗੁਰਦੁਵਾਰੈਆ ਵਿੱਚ ਸਾਧ ਬਾਬੇ ਬੱਣਕੇ ਬੈਠੇ ਹੈ ਏਨਾ ਵਿਚੋ ਅੱਧੇ ਤਾ ਮੁਸਲਮਾਨ ਹੋਣਗੇ ਗੱਦ ਪਾਏਆ ਏਨਾ ਪੰਜਾਬ ਵਿੱਚ ਦੈਖੋ ਜਿਨੇ ਹਿੰਦੂ ਸਾਧੂ ਮੱਗਦੈ ਫਿਰਦੇ ਹੈ ਉਨਾ ਵਿੱਚ ਵੀ ਮੁੱਸਲਮਾਨ ਨਾਮ ਦੈ ਫਿਰਦੇ ਹੈ ਹਿੰਦੂ ਧਰਮ ਨੂੰ ਬੰਦਨਾਮ ਕਰਦੇ ਹੈ ਮੋਦੀ ਜੀ ਨੂੰ ਚਾਹੀਦਾ ਹੈ ਏਨਾ ਨੂੰ ਨੱਗੇ ਕਰਕੇ ਲੋਕਾ ਨੂੰ ਏਨਾ ਦੀ ਅਸਲੀਆਤ ਦੈਖੋਣੀ ਚਾਹੀਦੀ ਹੈ ਉਨਾ ਨੂੰ ਜੋ ਏਨਾ ਨੂੰ ਹੀ ਰੱਬ ਮੱਨੀ ਜਾਦੈ ਹੈ
@tajwrsingh5990
@tajwrsingh5990 9 дней назад
ਗ੍ਰੰਥੀ ਸਿੰਘਾਂ ਦੀ ਇੱਜਤ ਕਰੋ 🙏🏻 ਢਾਡੀ ਜਥੇ ਨੂੰ ਸਪੋਟ ਕਰੋ 🙏🏻 ਗੁਰੂ ਮਾਨਿਓ ਗ੍ਰੰਥ 🙏🏻 ਗੁਰੂ ਗੋਬਿੰਦ ਸਿੰਘ ਜੀ ਦੇ 52 ਬਚਨ ਮਨ ਕੇ ਚਲੋ ਸਾਰੀ ਸੰਗਤ ਜੀ🙏🏻 ਫੇਰ ਆਪਾਂ ਨੂੰ ਜਰੂਰਤ ਨਹੀਂ ਪੈਣੀ ਕਿਸੇ ਦੇਹ ਦੀ
@swaranjitkaur-vw2kq
@swaranjitkaur-vw2kq 9 дней назад
ਚਰਨ ਘਾਟ ਗੁਰਦੁਆਰਾ ਡੇਰਾ ਨੀ
@jaswindernijher7974
@jaswindernijher7974 8 дней назад
Nice
@manjindersingh7379
@manjindersingh7379 8 дней назад
Socho bilkul sahi kah gaye
@jarnailsingh5058
@jarnailsingh5058 8 дней назад
Pathi v Ashkenazi ne
@NishuSharma-g1i
@NishuSharma-g1i 8 дней назад
Ver Tusi Herek gal vich Nakodar nu keno lende o ver
@DaljeetSingh-h9e
@DaljeetSingh-h9e 2 дня назад
Mere vr sgpc ki action lwegi,ehi ta online kraun wale ne
@SatnaamSingh-i9h
@SatnaamSingh-i9h 8 дней назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@NarvailSingh-qr3dg
@NarvailSingh-qr3dg 8 дней назад
ਕੋਈ। ਬਾਬਾ ਨਹੀ। ਸਬ ਠੱਗਾ ਟੋਲਾ। ਅੱਜ ਦੇ ਬਾਬੇ। ਆਪ ਮੰਗਦੇ ਫਿਰਦੇ ਆ ਲੋਕੀ। ਕੀ ਭਾਲ ਦੇ
@lovesingh8730
@lovesingh8730 9 дней назад
ਪਰ ਨਾਰੀ ਕੋਲ ਨਾ ਜਾਈ
@fashiongroup.4635
@fashiongroup.4635 5 дней назад
Bandea nu ni pt algda ohna diya jananiya ki krdiya ne.khere vaveya kol jandiya ne...bande aap hi phejde ne babe kol..
@gursewakbuttar6371
@gursewakbuttar6371 День назад
ਕਸੂਰ ਲੋਕਾਂ ਦਾ ਜਿਹੜੇ ਧੀ ਆ ਭੈਣਾਂ ਨੂੰ ਸਾਧਾਂ ਕੋਲਭੇਜਦੈਨੇ
@KashmirSingh-se9ej
@KashmirSingh-se9ej 8 дней назад
Amrit pal mehro dee spot kro
@bsrana6286
@bsrana6286 3 дня назад
Tusi amb laine nihanga d pol kholo jo bhng pinde bkre vdhde
@bsrana6286
@bsrana6286 3 дня назад
Tu ds dere walea to siwa sare sikh duddho dhote ne nwe din amli nihang nwi krtoot krde ne udo thuhadi ma mr jandi
@nirmalsinghkhalsadodh2185
@nirmalsinghkhalsadodh2185 3 дня назад
Waheguru ji beaut sundar ji bilkul shi ji right
@bsrana6286
@bsrana6286 3 дня назад
Dere wale tere ghrdea nu ghro thoda lain aunde
@lovesingh8730
@lovesingh8730 9 дней назад
ਵੀਡੜੀਉ ਪਾਦੀਆਨੈ ਵਡੋ ਜਾਉ
@AmarjeetChatha-nz5qd
@AmarjeetChatha-nz5qd 8 дней назад
Pehla. Punjabi. Likhnisikh. Le. Bhia. He, tubjvasjrijada
@AvtarSingh-hg4di
@AvtarSingh-hg4di 8 дней назад
Ramraham da he challa ee baba
@GurpreetSingh-si2dj
@GurpreetSingh-si2dj 9 дней назад
Bilkul sahi
@mandeepsingh-hu4sy
@mandeepsingh-hu4sy 4 дня назад
❤❤❤
@BalbirSingh-rg6tg
@BalbirSingh-rg6tg 3 дня назад
Good
@dilbaghsingh3546
@dilbaghsingh3546 6 дней назад
Right
@SatnaamSingh-i9h
@SatnaamSingh-i9h 8 дней назад
❤❤❤
@HarnishKaurKandhola
@HarnishKaurKandhola 7 дней назад
Right
Далее