Тёмный

Christianity Explained : The Shocking Reality Behind Conversions in Punjab | Sikhi Talks 

Nek Punjabi Itihaas
Подписаться 282 тыс.
Просмотров 59 тыс.
50% 1

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 770   
@gaganabeypal95
@gaganabeypal95 Месяц назад
ਕਹਾਉਤਾਂ 17:27 ਗਿਆਨਵਾਨ ਘੱਟ ਬੋਲਦਾ ਹੈ, ਅਤੇ ਸਮਝ ਵਾਲਾ ਸ਼ੀਲ ਸੁਭਾਓ ਹੁੰਦਾ ਹੈ।✝️
@Jashanpreeetsingh
@Jashanpreeetsingh Месяц назад
ਬੇਨਤੀ ਕੀਤੀ ਜਾਂਦੀ ਹੈ ਕੀ ਪੋਪ ਨੂੰ ਤੇ ਜੋ ਤੇਜ਼ ਪੰਜਾਬ ਨੂੰ ਰਵਾਨਾ ਕੀਤਾ ਜਾਵੇ ਉਸ ਦੇ ਗੋਡਿਆਂ ਦਾ ਇਲਾਜ ਆਪਰੇਸ਼ਨ ਤੋਂ ਬਗੈਰ ਸਿਰਫ ਪੰਜਾਬ ਦੇ ਪਾਖੰਡੀ ਪਾਸਟਰ ਹੀ ਕਰ ਸਕਦੇ ਹਨ ਬੇਨਤੀ ਕਰਤਾ ਪੋਪ ਦਾ ਹਮਦਰਦੀ ਤੇ ਪੰਜਾਬ ਦੇ ਪਾਸਟਰ ਪਖੰਡੀ ਨੂੰ ਓਪਨ ਚੈਲੇਂਜ ਕਰਤਾ 😂😂😂
@JASKARANSINGH-xg2pn
@JASKARANSINGH-xg2pn Месяц назад
ਪਾਖੰਡਵਾਦ ਪੰਜਾਬ ਵਿੱਚ Christian ਕਰ ਕੇ ਹੋਇਆ।
@SandeepCheema-h9o
@SandeepCheema-h9o 7 дней назад
@@Jashanpreeetsinghkiyun bolda khoti de putta jdh Tu eenha smjdaar v ni .. 😑
@randheersingh4175
@randheersingh4175 6 дней назад
​@@SandeepCheema-h9o ਤੂੰ ਵੱਡਾ ਸਮਜ ਦਾਰ ਤੂੰ ਦਸ ਜਦੋ ਯਹੋਵਾਹ ਬਾਈਬਲ ਵਿਚ ਬੱਚੇ ਆ ਨੂੰ ਮਾਰਨ ਦੇ ਹੁੱਕਮ ਦਿੰਦਾ ਓਦੋਂ ਤੈਨੂੰ ਕੀ ਸਮਜ ਲਗਦੀ ਆ। 😂😂😂
@SandeepCheema-h9o
@SandeepCheema-h9o 6 дней назад
@@randheersingh4175 ae v kisse apne wrge nasmj kolo sunya hona, kiyunki pdhde tn sare tuhi hegi ne thodia rgah vich he apne rabh nu top te rkhna te dujea nu natak dssna bakki assi ni krde gussa nmsmja dh 👎🏻👎🏻 rbh tera plah kre fool people !!!!! 🫵🏻🗣️ . Nh Kdhe rbh vekhya apna te khwayea dinde phirde sheeeee!!!’
@Karan1901
@Karan1901 Месяц назад
Tussi hindu vs sikh karde raho ek din boht sare christian bann chuke honge ✌️✌️
@gaganabeypal95
@gaganabeypal95 Месяц назад
ਕਹਾਉਤਾਂ 12:3 ਖੋਟ ਨਾਲ ਕੋਈ ਮਨੁੱਖ ਅਸਥਿਰ ਨਹੀਂ ਹੁੰਦਾ, ਪਰ ਧਰਮੀਆਂ ਦੀ ਜੜ੍ਹ ਕਦੀ ਪੁੱਟੀ ਨਾ ਜਾਵੇਗੀ।
@SimranJoseph-i1w
@SimranJoseph-i1w 20 дней назад
Jis robot mein Aakar chitte ho sakte khana Bible mein Chamatkar kyon nahin ho sakte bhai sahab jakar pahle apne aap nu Sahi kar FIR dusre the ungali chakki
@SimranJoseph-i1w
@SimranJoseph-i1w 20 дней назад
Tum itna kar apni generation angreji purani band kar de apni bahan ko Manus udhar le baat Gala Kari angreji purani band kar do Apne bacchon
@SimranJoseph-i1w
@SimranJoseph-i1w 20 дней назад
Tu hi sirf nahin generation no galat message de rahi ho aur Rahi baat Khandwa Di to sab to jyada thodi apne aap nu Sahi karo
@SimranJoseph-i1w
@SimranJoseph-i1w 20 дней назад
Pattiyan chadhaun naal Munde ho sakte hain to fir Church jar nal ki nahin ho sakta veer ji
@SatnamSingh-cg3sh
@SatnamSingh-cg3sh Месяц назад
ਆਪਣੇ ਚ ਸੁਧਾਰ ਕਰੀਏ ,ਸੁਧਾਰਵਾਰੀ ਲਹਿਰ ਸੂਰੁ ਹੋਵੇ ,ਲੋਕ ਸਿਖ ਫਲਾਸਫੀ ਸਮਝਣ ,ਗਰੀਬਾ ਦੀ ਮਦਦ ਹੋਵੇ ,ਸਿਧਾਤ ਅਪਣਾਉਣ ਵਾਲਿਆਂ ਦੀ ਮਦਦ ਹੋਵੇ
@tanvirbawa9621
@tanvirbawa9621 Месяц назад
Very true. Need of hour
@jogasingh-wv6eh
@jogasingh-wv6eh Месяц назад
ਵੀਰ ਇਥੇ ਲੋਕ ਗਰੀਬ ਸਿੱਖ ਧੀ ਨੂੰ ਰਿਸਤਾ ਨੇ ਕਰਦੇ ਜਾਤ ਪਾਤ ਗਮਾਨੀ ਮਾਈ ਧਾਰੀ
@jogasingh-wv6eh
@jogasingh-wv6eh Месяц назад
ਗੁਰੂ ਪੰਥ ਤੋਂ ਆਕੀ ਹੈ ਲੋਕ
@preetrai286
@preetrai286 Месяц назад
ਸੱਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ❤
@Blitzman608
@Blitzman608 Месяц назад
​@@studentsingh3422 Jesus ne bacha leya khud nu ? Ki tusi crusade jit Gaye ? 😂😂 Sachai nu hazam karo mitro even christains khud muslim baan rahe aa Europe vich 😂
@rabdass9664
@rabdass9664 Месяц назад
ਸ਼ਲੋਕ ਨੂੰ ਗਲਤ ਤਰੀਕੇ ਨਾਲ ਸਮਝ ਰਹੇ ਹੋ, ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਸਤਿਗੁਰੂ ਹੀ ਵੱਡਾ ਹੈ ਜਿਸ ਨੇ ਨਾਨਕ ਦੀ ਲਾਜ ਰੱਖ ਲਈ. ਗੁਰੂ ਨਾਨਕ ਆਪਣੇ ਆਪ ਨੂੰ ਸਤਿਗੁਰੂ ਨਹੀ ਕਹਿ ਰਹੇ. ਜੇ ਜ਼ਕੀਨ ਨਹੀ ਤਾਂ ਕਿਸੇ ਵਧੀਆ ਕਥਾ ਵਾਚਕ ਕੋਲੋਂ ਪੁੱਛ ਲਿਓਂ, ਐਵੇ ਬਾਣੀ ਦੀ ਜ਼ਖਣਾ ਨਾ ਵੱਢੋ.
@Blitzman608
@Blitzman608 Месяц назад
@@rabdass9664 pehli Gaal rab khud ne kadi rab nahi kehnda ❎ Jesus ne khud nu rab keha si
@rabdass9664
@rabdass9664 Месяц назад
@@Blitzman608 jesus ਖੁਦ ਰੱਬ ਹੈ ਗੁਰੂ ਨਾਨਕ ਆਪਣੇ ਆਪ ਨੂੰ ਪਾਪੀ ਆਖਦਾ ਹੈ. ਜੈਸੂ ਕਹਿੰਦਾ ਹੈ ਮੈ ਪਾਪੀਆਂ ਨੂੰ ਬਚਾਉਣ ਆਇਆ ਹਾ.
@Blitzman608
@Blitzman608 Месяц назад
@@rabdass9664 guru je ne khud nu pappi nahi keha ohna ne keha na mai hindu na musalman Jesus khud nu rab kehnde ne jadki oh koi Raab nahi balki paigambar si Jesus di maut hoi si kiyu ki oh rab nahi si Guru nanak ji di maut hoi si kiyo ki oh rab nahi si Rab oh hai jisnu asi apni akha toh dekh nahi sakde Te ha Jesus ne khud nu rab da beta keha si na ki rab keha si Te bhagwan de hi sab bete Haan Paar Sadi asth guru nanak ji vich hi rahe gi kiyo ki oh Sade Punjab de culture de mukh hissa Haan isa nahi ❎ Te ha je Jesus rab si ta mai christain kiyo paida nahi hoya ? Agar oh chaunde Han ki mai christain bana
@sukhasabarwal6641
@sukhasabarwal6641 Месяц назад
ਰਾਹ ਸਚਾਈ ਤੇ ਜੀਵਨ ਯਿਸ਼ੂ ਮਸੀਹ ਹੀ ਹੈ. ਪਵਿੱਤਰ ਬਾਈਬਲ
@gaganabeypal95
@gaganabeypal95 Месяц назад
ਕਹਾਉਤਾਂ 21:30 ਕੋਈ ਬੁੱਧ, ਕੋਈ ਮੱਤ, ਕੋਈ ਸਲਾਹ ਨਹੀਂ, ਜੋ ਯਹੋਵਾਹ ਦੇ ਵਿਰੁੱਧ ਚੱਲੇ।
@Jashanpreeetsingh
@Jashanpreeetsingh Месяц назад
ਬੇਨਤੀ ਕੀਤੀ ਜਾਂਦੀ ਹੈ ਕੀ ਪੋਪ ਨੂੰ ਤੇ ਜੋ ਤੇਜ਼ ਪੰਜਾਬ ਨੂੰ ਰਵਾਨਾ ਕੀਤਾ ਜਾਵੇ ਉਸ ਦੇ ਗੋਡਿਆਂ ਦਾ ਇਲਾਜ ਆਪਰੇਸ਼ਨ ਤੋਂ ਬਗੈਰ ਸਿਰਫ ਪੰਜਾਬ ਦੇ ਪਾਖੰਡੀ ਪਾਸਟਰ ਹੀ ਕਰ ਸਕਦੇ ਹਨ ਬੇਨਤੀ ਕਰਤਾ ਪੋਪ ਦਾ ਹਮਦਰਦੀ ਤੇ ਪੰਜਾਬ ਦੇ ਪਾਸਟਰ ਪਖੰਡੀ ਨੂੰ ਓਪਨ ਚੈਲੇਂਜ ਕਰਤਾ 😂😂
@gaganabeypal95
@gaganabeypal95 Месяц назад
ਰਸੂਲਾਂ ਦੇ ਕਰਤੱਬ 5:38 ਹੁਣ ਮੈਂ ਤੁਹਾਨੂੰ ਆਖਦਾ ਹਾਂ ਭਈ ਇਨ੍ਹਾਂ ਮਨੁੱਖਾਂ ਤੋਂ ਲਾਂਭੇ ਹੋਵੋ ਅਤੇ ਇਨ੍ਹਾਂ ਨੂੰ ਜਾਣ ਦਿਓ ਕਿਉਂਕਿ ਜੇ ਇਹ ਮੱਤ ਅਰ ਇਹ ਕੰਮ ਆਦਮੀਆਂ ਦੀ ਵੱਲੋਂ ਹੈ ਤਾਂ ਨਸ਼ਟ ਹੋ ਜਾਊ 5:39 ਪਰ ਜੇ ਪਰਮੇਸ਼ੁਰ ਦੀ ਵੱਲੋਂ ਹੈ ਤਾਂ ਤੁਸੀਂ ਉਨ੍ਹਾਂ ਨੂੰ ਨਸ਼ਟ ਨਹੀਂ ਕਰ ਸੱਕੋਗੇ ਭਈ ਕਿਤੇ ਐਉਂ ਨਾ ਹੋਵੇ ਜੋ ਤੁਸੀਂ ਪਰਮੇਸ਼ੁਰ ਨਾਲ ਵੀ ਲੜਨ ਵਾਲੇ ਠਹਿਰੋ
@DhadialasunnySunnysabrw
@DhadialasunnySunnysabrw Месяц назад
Praise the Lord❤
@Jashanpreeetsingh
@Jashanpreeetsingh Месяц назад
ਬੇਨਤੀ ਕੀਤੀ ਜਾਂਦੀ ਹੈ ਕੀ ਪੋਪ ਨੂੰ ਤੇ ਜੋ ਤੇਜ਼ ਪੰਜਾਬ ਨੂੰ ਰਵਾਨਾ ਕੀਤਾ ਜਾਵੇ ਉਸ ਦੇ ਗੋਡਿਆਂ ਦਾ ਇਲਾਜ ਆਪਰੇਸ਼ਨ ਤੋਂ ਬਗੈਰ ਸਿਰਫ ਪੰਜਾਬ ਦੇ ਪਾਖੰਡੀ ਪਾਸਟਰ ਹੀ ਕਰ ਸਕਦੇ ਹਨ ਬੇਨਤੀ ਕਰਤਾ ਪੋਪ ਦਾ ਹਮਦਰਦੀ ਤੇ ਪੰਜਾਬ ਦੇ ਪਾਸਟਰ ਪਖੰਡੀ ਨੂੰ ਓਪਨ ਚੈਲੇਂਜ ਕਰਤਾ 😂😂😂
@simmurai939
@simmurai939 7 дней назад
​@@Jashanpreeetsingh😂😂 ਤੁਸੀ ਹਰ ਥਾਂ ਹਾਜ਼ਰ ਰਹੋ
@shindersamra4020
@shindersamra4020 Месяц назад
If punjabi open theirs eye, don't follow blind faith Islamic ot Christianity. Keep your faith strong.
@satvinderkaur983
@satvinderkaur983 Месяц назад
Guru Nanak Talks about Essa, please respect all religions. Koi bole Ram Ram koi Khudda, koi Seve Gussaya, Koi Allah🙏🏼🙏🏼
@Blitzman608
@Blitzman608 Месяц назад
​@@satvinderkaur983 he never talk about esa masih He only talk about mahummad and other hindu faqirs
@shubhdeepsingh7046
@shubhdeepsingh7046 Месяц назад
​@@satvinderkaur983 Satguru Nanak Sahib ji never ever talks about any eesa
@surinderpalsinghchadha2223
@surinderpalsinghchadha2223 Месяц назад
@@shubhdeepsingh7046 In Desam Granth it is written that after war there will not be essa or mussa as these religions teach violence murder and rape except virgins and there God is living God who is visible to the prophet and not people and He direct the prophet to kill kill and kill non believers and Christ himself direct to kill children who disobey by pushing their head to the wall
@harnektl
@harnektl Месяц назад
Punjabi is demographic word, not all Punjabi are Sikhs …. No upper caste Jatt sikhs are converting to Christianity ….open your eyes 👀….start respecting lower caste people and give them their due’s 😡😡😡
@BlessingsofWaheguru-ds4zu
@BlessingsofWaheguru-ds4zu Месяц назад
Absolutely Brilliant Waheguruji! Such podcasts are definitely going to bring awareness and revolution.
@SaintWarriorSukha797
@SaintWarriorSukha797 Месяц назад
Bolne lagggiiiiiiiii💃💃💃💃💃🕺🕺🕺🕺🕺🕺🕺
@Rohit_00006
@Rohit_00006 Месяц назад
🤣🤣
@Masihi1234
@Masihi1234 Месяц назад
2 Timothy 4 18. और प्रभु मुझे हर एक बुरे काम से छुड़ाएगा, और अपने स्वर्गीय राज्य में उद्धार कर के पहुंचाएगा: उसी की महिमा युगानुयुग होती रहे। आमीन॥ And the Lord shall deliver me from every evil work, and will preserve me unto his heavenly kingdom: to whom be glory for ever and ever. Amen.
@dharmindersinghjohal9842
@dharmindersinghjohal9842 Месяц назад
ਜਦੋਂ ਕਿਸੇ ਦੇ ਘਰ ਵਿੱਚ ਕੋਈ ਪਰੋਬਲਮ ਹੋਵੇ, ਉਦੋਂ ਕੋਈ ਪੁੱਛਦਾ ਨਈਂ ਤੇ ਬਾਅਦ ਵਿੱਚ ਸ਼ੋਸ਼ਲ ਮੀਡੀਆ ਤੇ ਬੋਲਦੇ ਆ ਕਿ ਯਿਸੂ ਮਸੀਹ ਨੂੰ ਕਿਉਂ ਮੰਨਦੇ ਉ
@ashwintbhatia
@ashwintbhatia Месяц назад
Bhai parmeshvar de khilaaf koi nhi hae asii parmeshvar de naam teh jo lok pakhand krde ne asee ohna de khilaaf hn
@sunnykumarsunny8478
@sunnykumarsunny8478 Месяц назад
Problem kihde Ghar nehi veer ji india vich 85 p lok garib ne
@dharmindersinghjohal9842
@dharmindersinghjohal9842 Месяц назад
@@sunnykumarsunny8478 veer main meri maa d gal kiti ohna nu blood cancer c, greeb hon toh main koi problem nahi, ethe 4km te sgpc, amritsar da hospital aa,os time te kise ne meri mom da treatment nai krwaya, hum ohi log sanu bura bolde aa
@GURBANIKATHA6766
@GURBANIKATHA6766 Месяц назад
ਪੰਜਾਬ ਵਿੱਚ ਈਸਾਈ ਮਿਸ਼ਨਰੀ ਡੇਰੇ, ਬਾਬਿਆਂ, ਰਵਿਦਾਸ ਸੰਪਰਦਾ, ਵਾਲਮੀਕੀ ਸੰਪਰਦਾ ਸਮੇਤ ਚੰਗੀ ਤਰ੍ਹਾਂ ਯੋਜਨਾਬੱਧ ਸਮਾਗਮਾਂ ਅਤੇ ਅਦਾਕਾਰਾਂ ਦਾ ਇੱਕ ਹੋਰ ਹਿੱਸਾ ਹੈ। ਪੰਜਾਬ ਪਹਿਲਾਂ ਹੀ ਸਿੱਖ ਵਿਰੋਧੀ ਤਾਕਤਾਂ ਨਾਲ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਕਿਉਂਕਿ ਉਹ ਨਤੀਜੇ ਲਿਆਉਂਦੇ ਹਨ ਭਾਵ। ਨੀਵੀਆਂ ਜਾਤਾਂ ਨੂੰ ਸਿੱਖੀ ਵਿਚ ਆਉਣ ਤੋਂ ਰੋਕਣਾ ਅਤੇ ਉਹਨਾਂ ਨੂੰ ਸਿੱਖੀ ਤੋਂ ਦੂਰ ਜਾਅਲੀ ਸੰਪਰਦਾਵਾਂ ਵਿਚ ਲੈ ਜਾਣਾ ਜਿਸ ਦੇ ਨਤੀਜੇ ਵਜੋਂ ਉਹ ਹਿੰਦੂ ਧਰਮ ਵਜੋਂ ਜਾਣੇ ਜਾਂਦੇ ਬ੍ਰਾਹਮਣਵਾਦ ਦੇ ਖਾਰੀ ਸਾਗਰ ਵਿਚ ਪਰਤ ਜਾਂਦੇ ਹਨ। ਸਾਨੂੰ ਪੰਜਾਬ ਤੋਂ ਬਾਹਰਲੇ ਹੋਰ ਲੋਕਾਂ ਖਾਸ ਕਰਕੇ ਐਸ.ਸੀ., ਐਸ.ਟੀ., ਓ.ਬੀ.ਸੀ ਜੋ ਕਿ ਲਗਭਗ 120 ਕਰੋੜ ਦੀ ਆਬਾਦੀ ਦਾ 85% ਬਣਦੇ ਹਨ, ਨੂੰ ਧਰਮ ਪਰਿਵਰਤਨ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਕੇਂਦਰਿਤ ਕਰਨੀਆਂ ਚਾਹੀਦੀਆਂ ਹਨ। ਪਰਿਵਰਤਨ ਦੇ ਕਿਸੇ ਵੀ ਯਤਨ ਦਾ ਵਿਰੋਧ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਇਸ ਲਈ ਕੀਤੇ ਜਾਣ ਵਾਲੇ ਯਤਨਾਂ ਅਤੇ ਖਰਚਿਆਂ ਦੇ ਮੁਕਾਬਲੇ ਠੋਸ ਲਾਭ ਲਿਆਉਣ ਲਈ ਬਹੁਤ ਖਿੰਡੇ ਹੋਏ ਹੋਣਗੇ। ਸਾਨੂੰ ਮਰਾਠੀ, ਤੇਲਗੂ, ਗੁਜਰਾਤੀ, ਤਾਮਿਲ, ਕੰਨੜ, ਮਲਿਆਲਮ, ਉੜੀਆ ਵਰਗੀਆਂ ਖੇਤਰੀ ਭਾਸ਼ਾਵਾਂ ਦੇ ਨਾਲ-ਨਾਲ ਹਿੰਦੀ (ਜੋ ਕਿ 70 ਕਰੋੜ ਭਾਰਤੀਆਂ ਦੀ ਭਾਸ਼ਾ ਹੈ) ਨੂੰ ਪ੍ਰਚਾਰ ਦੀ ਮੁੱਖ ਭਾਸ਼ਾ ਵਜੋਂ ਵਰਤਣਾ ਚਾਹੀਦਾ ਹੈ ਅਤੇ ਪੰਜਾਬੀ ਦੇ ਜਨੂੰਨ ਤੋਂ ਬਾਹਰ ਨਿਕਲਣਾ ਚਾਹੀਦਾ ਹੈ।
@JagtarSingh-rl4tm
@JagtarSingh-rl4tm Месяц назад
Tusi sahi keha g ,,tusi eh poasat sabh nu sheyar karo
@GURBANIKATHA6766
@GURBANIKATHA6766 Месяц назад
@@JagtarSingh-rl4tm Tusi Mainu number bhejo ji, main tuhade Naal vi share karda haan. Main already more than 500 lokan nu bhej chuka haan. 10 groups wich vi
@gurjindersingh1871
@gurjindersingh1871 Месяц назад
Khalsa Raj Zindabaad 🗡️⚔️🛡️🔥🤺🎇
@SunnyDhaliwal84
@SunnyDhaliwal84 Месяц назад
ਜਿਓੰਦਾ ਰਹਿ ਵੀਰ ਵਾਹਿਗੁਰੂ ਕਿਰਪਾ ਕਰਨ। ਜਲਦੀ ਹੀ ਸਿੱਖ ਰਾਜ ਕਾਇਮ ਹੋਵੇ ਗਾ ਗੁਰੂ ਸਾਹਿਬ ਦੀ ਕਿਰਪਾ ਸਦਕਾ ❤
@AnshukumarAnshukumar-xz4gf
@AnshukumarAnshukumar-xz4gf Месяц назад
Nahi howega kiunki tuhaade lok greeb loka bhala nahi soch rahe greeb. Loka liyi kutch nahi kar rahe sago jo thoda bohota unha kol hai uhh bhi kohi jaa rahe ne unha guru Ghar nahi wardan dinde. Tuhaade Kai lok. Guru Ghar nu vi nai chadde golk vicho daan kaad layinde ne daso yaad koi chnga kaam karna hi nai taan jidda Banu gaa khaalsa raaj. Pehle apne loka sudharo bhai. Saade lok suru to lete ke hoon taak help karde aa rahe ne. Help karo greeb loka di. Ehi sab to bada rab di agiya aa. 😢😢
@AnshukumarAnshukumar-xz4gf
@AnshukumarAnshukumar-xz4gf Месяц назад
Helo karo loka di jiyda to jiyda jinne loka daa lootya nu tuhaade loka ne lootya hai unha nu baaps karo hoone hi ik video dekhi jis vich ik Sikh jimidar kisse greeb hai de janwer nu apne tracter piche ban ke kssit reha aa. Daso bande di insniyt hi mar gyi kinna ku jaalm ohh. Tuhaada hi banda aa greeb di galti. Ki odha danger. Us khet vich thorda jya pathe khaa gya 😂hai ehh haal aa tuhaade loka daa ehh aa loka dharm chad ke jaan da Kaarn
@AnshukumarAnshukumar-xz4gf
@AnshukumarAnshukumar-xz4gf Месяц назад
@Mithubunny6563 man cehe na man khudawnd khuda parmeswer ohi rehna aa mere ya tere ken naa ohh badal nahi jawega. 🙏💪😃🔥
@AnshukumarAnshukumar-xz4gf
@AnshukumarAnshukumar-xz4gf Месяц назад
@Urban.Penduu kerda conversation jerde marji christain kol ja ke poch laye unha de muho tainu iko hi jawaab awega gaan ki sada Jevan badal da aa Jesus Christ ji ne.
@AnshukumarAnshukumar-xz4gf
@AnshukumarAnshukumar-xz4gf Месяц назад
@Urban.Penduu Galt femi ho gyi tainu mere chacha bhi paster hi ne aisi paster ankur Narula ji nu te paster baljinder ji nu aur paster khojwal nu bhi Mille aa ehh paisa. Jo tu keh reha aa ehh daan daswnsh da hoonda ager sangt lakh howegi taan tu appe ginnle lye agle ne 50 paye hone aa inn. Lye koi funding nai hoondi parchar di mehnat kitti aa sadae parcharka warga koi parchark ayi nahi aa tuhaade
@sahilmeso4520
@sahilmeso4520 Месяц назад
Brother, I am Christian from Punjab from my great forefathers. I Totally agree with your guest thoughts.
@davidfighter5516
@davidfighter5516 Месяц назад
@@sahilmeso4520 brother use your brain and watch it all oh sab Christians community ko galt bol raha hai chahe voh catholic kyu na oh
@Raagratantv
@Raagratantv Месяц назад
ਜੋ ਸਹੀ ਗਲਤ ਦੀ ਪਹਿਚਾਣ ਜਾਣਦਾ ਹੈ ਉਹ ਹੀ ਇਹ ਗੱਲ ਸਮਝ ਸਕਦਾ ਹੈ ਜੀ। ਧੰਨਵਾਦ ਸਮਝਣ ਲਈ ਸਾਹਿਬ ਵੀਰ ਜੀ
@mann5.0
@mann5.0 Месяц назад
@@davidfighter5516I think you haven’t watched whole video son
@chrisabeldon5859
@chrisabeldon5859 Месяц назад
Bro phir tu galt hai tera Christian hon da koi fayda nhi
@davidfighter5516
@davidfighter5516 Месяц назад
@@mann5.0 kaka sainu naa das sahi jaa galt da je gal karni aa number send kar kar lene aa phone te
@Legalbrain1313
@Legalbrain1313 Месяц назад
Great job Bhai saab Bhai Jugraj Singh ji.. I really appreciate your concerns about the community and the malpractices which are spontaneously adversely effecting the roots of culture and heritage. In this podcast you have conveyed multi dimensional messages to people and each and every point has its own landmark importance in our lives Thanks a ton to the Nek Punjabi team for disseminating such a valuable thoughts. Last but not least, youth needs intellectual support kindly expand your wings and take the youth at highest level of intellectuality by introducing such a wise and knowledgable persons 🙏🏻🙏🏻🙌🏻🙌🏻
@Vicky-tw3ci
@Vicky-tw3ci Месяц назад
ਯਿਸ਼ੂ ਮਸੀਹ ਨੇ ਕਿਹਾ ਕਿ ਸੱਚ ਨੂੰ ਜਾਣੋ ਤਾਂ ਸੱਚ ਹੀ ਤੁਹਾਨੂੰ ਅਜ਼ਾਦ ਕਰੇਗਾ. ਸਾਰਾ ਸੰਸਾਰ ਉਸ ਦੁਸ਼ਟ ਸ਼ੈਤਾਨ ਦੇ ਵਸ਼ ਵਿਚ ਵਿੱਚ ਪਿਆ ਹੈ... ਉਹ ਨਹੀਂ ਚਾਹੁੰਦਾ ਕਿ ਮਨੁੱਖ ਸੱਚਾਈ ਨੂੰ ਸਵੀਕਾਰ ਕਰ ਕੇ ਮੁਕਤੀ ਪਾ ਲਵੇ... ਧਰਮ ਦੀ ਕੁਰਬਾਨੀ ਤਾਂ ਬਹੁਤ ਲੋਕ ਕਰ ਗਏ. ਪਰ ਪਾਪ ਦੀ ਕੁਰਬਾਨੀ ਸਿਰਫ ਯਿਸ਼ੂ ਮਸੀਹ ਨੇ ਕੀਤੀ ਹੈ... ਮਨੁੱਖ ਦਾ ਇਕ ਵਾਰ ਜੰਮਣਾ ਅਤੇ ਇਕ ਵਾਰ ਮਰਨਾ... ਓਸ ਤੋਂ ਬਾਅਦ ਨਿਆ ਹੋਣਾ ਜਰੂਰੀ ਹੈ.. .
@ergarry615
@ergarry615 Месяц назад
Eh tnu kine keh dita phone aya whts up te msg 😂
@tanveersinghgrang3286
@tanveersinghgrang3286 Месяц назад
Kya ketta tere yassu ne manu v ds verr
@DhadialasunnySunnysabrw
@DhadialasunnySunnysabrw Месяц назад
Amen
@jatindersandhu516
@jatindersandhu516 Месяц назад
😂😂😂
@jatindersandhu516
@jatindersandhu516 Месяц назад
Turja turja
@amanpreet..1991.
@amanpreet..1991. Месяц назад
Yakoob 5:13 -ਜੇ ਤੁਹਾਡੇ ਵਿੱਚ ਕੋਈ ਦੁੱਖੀ ਹੈ? ਤਾਂ ਉਹ ਪ੍ਰਾਰਥਨਾ ਕਰੇ। ਜੇ ਕੋਈ ਅਨੰਦ ਹੈ? ਤਾਂ ਉਹ ਭਜ਼ਨ ਗਾਵੇ। 14 ਜੇਕਰ ਤੁਹਾਡੇ ਵਿੱਚ ਕੋਈ ਰੋਗੀ ਹੈ? ਤਾਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਬੁਲਾਵੇ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਸ ਉੱਤੇ ਤੇਲ ਮਲਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ 15 ਅਤੇ ਵਿਸ਼ਵਾਸ ਦੀ ਪ੍ਰਾਰਥਨਾ ਦੇ ਦੁਆਰਾ ਰੋਗੀ ਬਚ ਜਾਵੇਗਾ ਅਤੇ ਪ੍ਰਭੂ ਉਸ ਨੂੰ ਉੱਠਾ ਕੇ ਖੜ੍ਹਾ ਕਰੇਗਾ, ਅਤੇ ਜੇ ਉਹ ਨੇ ਪਾਪ ਵੀ ਕੀਤੇ ਹੋਣ ਤਾਂ ਉਸ ਨੂੰ ਮਾਫ਼ ਕੀਤੇ ਜਾਣਗੇ। 16 ਇਸ ਲਈ ਤੁਸੀਂ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਆਪਣਿਆਂ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਓ। ਧਰਮੀ ਮਨੁੱਖ ਦੀ ਪ੍ਰਾਰਥਨਾ ਤੋਂ ਬਹੁਤ ਅਸਰ ਹੁੰਦਾ ਹੈ।
@Rohitgill.official
@Rohitgill.official Месяц назад
ਦੁਨੀਆ ਦੀ ਪਹਿਲੀ ਬਾਈਬਲ 4th ਸਦੀ ਦੀ ਹੈ ਬਾਕੀ ਤੁਸੀਂ ਆਪਣੇ ਧਰਮ ਵਿਚ ਮਾਹਿਰ ਹੋ ਸਕਦੇ ਹੋ। ਪਰ ਬਾਈਬਲ ਨੂੰ ਪੜ੍ਹਨ ਲਾਈ ਪਵਿੱਤਰ ਆਤਮਾ ਦੀ ਲੋੜ ਪੈਂਦੀ ਹੈ। same as- Father son and holy spirit. ਧੰਨਵਾਦ Not hate for anyone god bless u both
@rabdass9664
@rabdass9664 Месяц назад
@@Rohitgill.official ਏਨਾ ਨੂੰ ਏਨਾ ਹੀ ਪਤਾ ਕੜਾਹ ਖਾ ਕੇ ਲਬੜੇ ਹੱਥ ਦਾੜੀ ਤੇ ਫੇਰ ਲਉ. ਕੋਈ ਦਲੀਲ ਏਨਾ ਨੂੰ ਸਮਝ ਨਈ ਆਉਂਦੀ
@udheypartapsingh4310
@udheypartapsingh4310 Месяц назад
​@@rabdass9664 teri glti ni tere dimaag ch khot aa
@desi-bro420
@desi-bro420 Месяц назад
​@@rabdass9664narule de ped spotted 33:23
@rabdass9664
@rabdass9664 Месяц назад
@@udheypartapsingh4310 🤔
@randheersingh4175
@randheersingh4175 6 дней назад
​@@rabdass9664ਤੇਰੇ ਯਹਾਵਾ ਨੂੰ ਵੀ ਸ਼ਰਾਬ ਦਾ ਭੋਗ ਲੱਗ ਦਾ ਓਦਾ ਕੀ ਕਰੇ ਗਾ। ਯਸੂ ਦੀ ਭੇਡੇ। 🐑🐑🐑🐑😂😂😂
@TrinityGospelMusicUSA
@TrinityGospelMusicUSA Месяц назад
ਵੀਰੇ ਮਸੀਹ ਗੋਰਾ ਨਹੀ ਸੀ. ਨਾਲ਼ੇ ਇਹ ਗੋਰਿਆਂ ਦਾ ਧਰਮ ਨਹੀਂ ਹੈ. ਪਹਿਲਾ ਮਸੀਹੀ ਪ੍ਰਚਾਰਕ ਸੰਤ ਥੋਮਾਂ ਜੋ ਯੇਸੂ ਦਾ ਚੇਲਾ ਸੀ 2000 ਸਾਲ ਪਹਿਲਾਂ ਹੀ ਇੰਡੀਆ ਵਿੱਚ ਆ ਪ੍ਰਚਾਰ ਕਰ ਚੁੱਕਾ ਹੈ. ਸਿੱਖੀ ਦਾ ਉਦੋ ਕਿਸੇ ਸੁਪਨਾ ਵੀ ਨਹੀ ਵੇਖਿਆ ਹੋਣਾ. ਸਭ ਤੋਂ ਨਵਾਂ ਧਰਮ ਸਿੱਖ ਧਰਮ ਹੈ. Christianity ਵਿੱਚ ਕ਼ਈ ਫਿਰਕੇ ਹਨ ਜਿੱਦਾਂ ਸਿੱਖੀ ਵਿੱਚ ਰਾਧਾ ਸੁਆਮੀ, ਨਿਰੰਗਕਾਰੀ, ਟਕਸਾਲੀ ਵਗੈਰਾ ਵਗੈਰਾ. ਸੋਂ ਹਰ ਧਰਮ ਵਿੱਚ ਪਾਖੰਡੀ ਹਨ ਪਰ ਸਾਰੇ ਪਾਖੰਡੀ ਨਹੀਂ ਹਨ. ਫਿਰ ਵੀ ਖੁਦਾਵੰਦ ਸਭ ਤੇ ਮੇਹਰ ਕਰੇ ਅਤੇ ਆਪਣੇ ਗੁੱਝੇ ਭੇਦ ਸਭ ਤੇ ਖੋਲ੍ਹੇ. ਰੱਬ ਤੁਹਾਨੂੰ ਬਹੁਤ ਬਰਕਤ ਦੇਵੇ ਅਤੇ ਸੱਚ ਨੂੰ ਪਹਿਚਾਨਣ ਵਾਲੀ ਅੱਖ ਦੇਵੇ. ਓਸ ਦਾ ਵਾਸ ਹਰ ਜੀਵ ਵਿੱਚ ਹੈ ਉਹੀ ਸਭ ਦਾ ਸਿਰਜਣਹਾਰਾਂ ਹੈ.
@rabdass9664
@rabdass9664 Месяц назад
ਏਨਾ ਬੁਝੜਾ ਨੂੰ ਕੌਣ ਸਮਝਾਵੇ.
@surinderpalsinghchadha2223
@surinderpalsinghchadha2223 Месяц назад
@@TrinityGospelMusicUSA According to Luke 3:23, At the age of 30, Jesus was baptised in the Jordan River by his cousin, John the Baptist. John was killed later on but could not be saved by Jesus . Jesus was Jew who was not accepted by Jews as son of God . Judaism does not accept Jesus as a divine being, an intermediary between humans and God, a messiah, or holy. But He claimed that his mission was only to the “lost sheep of the house of Israel” (Matt 15:24), a statement made upon his initial refusal of a Gentile woman who asked for healing for her daughter.Jesus (a.s.) never called himself “Son of God”. In the canonical gospels, the expression, “Son of Man” occurs 81 times in the Greek text, Hindu claims there are 25 similarities in the story of Christ and Krishna. Bible says he was not resurrected but escaped like Jonah in the belly of fish
@surinderpalsinghchadha2223
@surinderpalsinghchadha2223 Месяц назад
@@SarbjitKaur-bl7sy I will take blessings from Guru Gobind Singh ji who sacrificed his whole life family for us and give us the lessons how to live in pride and these people killed our people and enslave us and fought world wars and destroyed humanity
@Satnaam510
@Satnaam510 Месяц назад
Saleyo asi sari duniya ghum lyi goriya de eh pakand nhi a baki babya bang ehna ne v dukana khol liya ,log anpad a dukhi a es da faida chukde a
@LovelyDhariwal
@LovelyDhariwal Месяц назад
​@@surinderpalsinghchadha2223 Bai punjabi ch gal kr.. kyu english baad rehaa
@deepakpools4250
@deepakpools4250 Месяц назад
ਭਾਜੀ ਕੋਈ ਬੰਦਾ ਵੀ ਅੰਗਰੇਜ਼ ਬਣਨ ਲਈ ਜਾਂ ਬਾਹਰਲਾ ਸਿਟੀਜਨਸ਼ਿਪ ਲੈਣ ਲਈ ਪ੍ਰਭੂ ਯਸੂ ਮਸੀਹ ਦੇ ਨਾਮ ਨੂੰ ਨਹੀਂ ਅਪਣਾਉਂਦਾ ਕੰਮ ਸੇ ਕੰਮ ਆਪਣੇ ਦਿਮਾਗ ਦੀਆਂ ਖਿੜਕੀਆਂ ਨੂੰ ਖੋਲੋ ਜੇ ਲੋਕ ਅੱਜ ਯਸੂ ਮਸੀਹ ਨੂੰ ਕਬੂਲ ਕਰ ਰਿਹਾ ਤਾਂ ਕਿਉਂ ਕਰ ਰਹੇ ਆ ਤੁਹਾਡੀਆਂ ਨਲਾਇਕੀਆਂ ਕੀ ਰਹੀਆਂ ਹੋਣਗੀਆਂ ਇਹਨਾਂ ਦੇ ਵਿੱਚ ਮਾਇਕ ਮੂੰਹ ਤੇ ਰੱਖ ਕੇ ਬੋਲਣਾ ਬੜਾ ਸੌਖਾ ਆ ਉਹਨਾਂ ਲੋਕਾਂ ਨੇ ਗਰੀਬ ਲਾਚਾਰਾਂ ਨੂੰ ਪੜਾਇਆ ਆ ਤੇ ਆਪਣੇ ਗਲ ਦੇ ਨਾਲ ਲਾਇਆ ਆ ਪਹਿਲਾਂ ਤੁਸੀਂ ਲੋਕਾਂ ਨੂੰ ਧਰਮ ਦੇ ਨਾਂ ਤੇ ਸ਼ਰਮਿੰਦਗੀ ਦਿਖਾਉਂਦੇ ਵੀ ਤੁਸੀਂ ਮਜਬੀ ਸਿੱਖ ਆ ਤੋ ਵਾਲਮੀਕੀ ਆਇਆ ਆ ਤੋਂ ਨਿੱਕੀ ਕਾ ਸਦਾ ਆ ਫਿਰ ਬਾਅਦ ਵਿੱਚ ਜਦੋਂ ਉਹ ਲੋਕ ਕਿਸੇ ਹੋਰ ਦੇ ਗਲ ਜਾ ਕੇ ਲੱਗਦੇ ਆ ਫਿਰ ਤੁਸੀਂ ਉਹਨਾਂ ਨੂੰ ਕਹਿੰਦਾ ਧਰਮ ਪਰਿਵਰਤਨ ਕਰ ਲਿਆ ਜੀ ਵਾਇਰਸ ਦੱਸਣ ਡਿਆ ਮੇਰਾ ਭਰਾ ਰੱਬ ਦਾ ਨਾਂ ਵਾਇਰਸ ਨਹੀਂ ਹੈ ਕੋਈ ਰੱਬ ਦਾ ਨਾਂ ਜਿਹਨੂੰ ਲੱਗ ਜਾਂਦਾ ਆ ਉਹੀ ਜਾਣਦਾ ਆ ਠੀਕ ਆ
@Yuvi-y6i
@Yuvi-y6i Месяц назад
United Sikh federation Zindabad
@Article.295.ਆਲਾ
@Article.295.ਆਲਾ Месяц назад
Oh ja bhra
@udheypartapsingh4310
@udheypartapsingh4310 Месяц назад
​@@Article.295.ਆਲਾ Tu ja
@meharsinghgill1734
@meharsinghgill1734 Месяц назад
ਗਰੀਬ ਲੋਕ ਲਾਲਚ ਵੱਸ ਤੇ ਸਾਡੀਆਂ ਸ਼ਰੋਮਣੀ ਸੰਸਥਾਵਾਂ ਆਰ ਐਸ ਐਸ ਦੇ ਹੱਥ ਆ ਚੁੱਕੀਆਂ। ਇਹ ਸਭ ਇਸੇ ਕਾਰਣ ਹੋ ਰਿਹਾ
@harbanssingh5367
@harbanssingh5367 Месяц назад
Raj Karega Khalsa aapki rahe Na koi sach Di Jeet hovegi waheguru waheguru waheguru ji
@sunnyshubh4032
@sunnyshubh4032 5 дней назад
Jesus answered, “I am the way and the truth and the life. No one comes to the Father except through me.
@KulwinderSingh-tp1ho
@KulwinderSingh-tp1ho Месяц назад
ਪੰਜਾਬ ਵਿੱਚ ਵੀ ਦਸ ਸੌ ਸਾਲਾਂ ਵਿੱਚ ਵੀ ਜਿਸ ਜ਼ਰੂਰਤ ਨੂੰ ਲੈਕੇ ਲੋਕ ਚੱਲੇ ਸੀ ਅੱਜ ਹਜਾਰ ਸਾਲ ਬਾਅਦ ਵੀ ਆਮ ਨਾਗਰਿਕ ਗ਼ਰੀਬੀ ਦੇ ਘੇਰੇ ਤੋਂ ਮੁਕਤ ਨਹੀਂ ਹੋ ਸਕਿਆ ਧਰਮ ਸਿਰਫ ਇੱਕ ਪਾਰਟੀ ਤੱਕ ਸਿਮਟ ਕੇ ਰਹਿ ਗਿਆ ਇੱਕ ਜਾਤੀ ਦੇ ਲੋਕ ਹੀ ਧਰਮ ਤੇ ਹਾਵੀ ਤੇ ਮਾਲਕ ਰਹੇ ਗਰੀਬ ਲੋਕ ਅਪਣੀ ਵਾਰੀ ਦਾ ਇੰਤਜ਼ਾਰ ਕਰਦੇ ਕਰਦੇ ਸੰਸਾਰ ਤੋਂ ਕੂਚ ਕਰ ਗਏ ਹਨ ਜੀ ਜਦੋਂ ਇਹ ਕਮੇਟੀਆਂ ਨੇ ਕੋਈ ਸਹੂਲਤ ਆਮ ਪਬਲਿਕ ਨੂੰ ਦੇਣੀ ਹੀ ਨਹੀਂ ਫਿਰ ਇਹ ਗਰੀਬ ਮਜ਼ਦੂਰ ਭੂਮੀਹੀਨ ਬੇਰੋਜਗਾਰ ਬੇਘਰੇ ਲੋਕ ਰਾਧਾ ਸਵਾਮੀ ਸੱਚਾ ਸੌਦਾ ਨਿੰਰਕਾਰੀ ਮਾਤਾ ਦੇ ਭਗਤ ਇਸਾਈ ਜੈਨੀ ਬੌਦੀ ਨਿਰਮਲਬਾਬਾ ਗੁਰੂ ਜੀ ਜੈ ਮਾਲਿਕ ਜੈ ਨਾਥਾਂ ਦੀ ਆਰ ਐਸ ਐਸ ਸੰਘ ਬੇਸਹਾਰਾ ਲੋਕ ਤੇ ਦੁੱਖਾਂ ਦੇ ਮਾਰੇ ਨਾਗਰਿਕ ਵੋਟਾਂ ਲੀਡਰਾਂ ਨੂੰ ਦਾਨ ਕਰਕੇ ਮੰਦਰਾਂ ਵਿੱਚ ਜਾ ਕੇ ਰੱਬ ਤੋਂ ਕੰਮ ਕਰਵਾਉਣ ਦੀਆਂ ਅਰਦਾਸਾਂ ਕਰਦੇ ਫਿਰਦੇ ਹਨ ਜੀ
@MandeepKaur-rb7ri
@MandeepKaur-rb7ri Месяц назад
Lack of money was never a mattar of conversions
@tanveersinghgrang3286
@tanveersinghgrang3286 Месяц назад
@@MandeepKaur-rb7rihaji it is a issue. They give free service and free money. You know how much they get money internationally and sikh organization can’t get anything why ??
@gaganabeypal95
@gaganabeypal95 Месяц назад
ਮੱਤੀ ਦੀ ਇੰਜੀਲ 12:35 ਭਲਾ ਮਨੁੱਖ ਭਲੇ ਖ਼ਜਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖ਼ਜਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ 12:36 ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਮਨੁੱਖ ਹਰੇਕ ਅਕਾਰਥ ਗੱਲ ਜੋ ਬੋਲਣ ਨਿਆਉਂ ਦੇ ਦਿਨ ਉਹ ਦਾ ਹਿਸਾਬ ਦੇਣਗੇ 12:37 ਇਸ ਲਈ ਜੋ ਤੂੰ ਆਪਣੀਆਂ ਗੱਲਾਂ ਤੋਂ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਦੋਸ਼ੀ ਠਹਿਰਾਇਆ ਜਾਏਂਗਾ।।
@gulzarsingh1260
@gulzarsingh1260 Месяц назад
पैसे का लालच दिया जाता है.. झूठे वादे किये जाते हैं, लोगों को भ्रम में डालकर उनकी मजबूरी का दुरूपयोग किया जाता है
@suneelsingh2770
@suneelsingh2770 Месяц назад
Waheguru ji
@rajk3683
@rajk3683 Месяц назад
Wah oh tere ratti rattai iko gal hai tuhade te tuhade vadiyan kol. Koi saboot v de deo. Ke bs iljam hi laune aunde
@Ganna_355
@Ganna_355 Месяц назад
​@@rajk3683 duniya Instagram reels dekhati hai sab pata chalda hai duniya khati hai sab pakhand hai tu proof fi gal karda hai
@Raman42002
@Raman42002 Месяц назад
Our Velle Panjabi wants nachna Gane and pakhand.These types of people earlier used to go Dera Babas and now doing yesu yesu
@Masihi1234
@Masihi1234 Месяц назад
Te jehray loki churvh ja ke nasha shad rahay aa paap shad rahay ohna baray b gall kardo
@desi-bro420
@desi-bro420 Месяц назад
​@@Masihi1234 amritpal nashe shadonda si , now arrested. Sant Jarnail Singh ji Khalsa Bhindranwale nashe shadonde si , opretion blue star Sant kartar Singh ji, nashe de khilaaf bolde si , murdered. Hun bol
@Masihi1234
@Masihi1234 Месяц назад
@@desi-bro420 chalo oh ta tusi apnay loka di kall kitti …mein pushya jehray loki church ja ke nashay shad rahay aa chahay o hindu ,sikh ya kisse v dharam da ae …oh galat aa ki sahi aa?
@desi-bro420
@desi-bro420 Месяц назад
@@Masihi1234 proff I want proff but in written leagal documents of his drug addiction
@desi-bro420
@desi-bro420 Месяц назад
H
@Masih-k8i7
@Masih-k8i7 Месяц назад
ਸ਼ੈਤਾਨ ਕੌਣ ਹਨ. ਜਿਨ੍ਹਾਂ ਹੱਥ ਵਿਚ ਹਥਿਆਰ ਹਨ । ਜਾ ਜਿਨ੍ਹਾਂ ਲੋਕਾਂ ਹੱਥ ਵਿਚ ਬਾਈਬਲ ਹਨ
@dctitanunique2782
@dctitanunique2782 Месяц назад
ਸਹੀ ਕਿਹਾ ਖੋਜੇ ਬਲੇ ਦੇ ਕੁੜੀ ਫਲਵੇਰੀ ਨਹੀ ਹਟੀ ਤੇ ਅੰਕਲ ਨਰੂਲਾ ਮਨਿਸਟਰੀਜ ਇਕ ਕੁੜੀ ਆਈ ਸੀ ਉਹਦੇ ਸਹੁਰੇ ਉਹਨੂੰ ਉਥੇ ਛੱਡ ਗਏ ਸੀ ਤਾਂ ਅੰਕਨ ਰੋਲਾਂ ਨੇ ਕਿਹਾ ਸੀ ਇਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾ ਦੋ ਮੈਂ ਇੱਕ ਆਪਣਾ ਸੇਵਾਦਾਰ ਦਵਾਂਗਾ ਜੋ ਇਹਦੀ ਸੇਵਾ ਕਰੇਗਾ ਇਹਨੂੰ ਦੇਖੇਗਾ ਉਸਨੂੰ ਤਾਂ ਅੰਕਰ ਨੇ ਠੀਕ ਨਹੀਂ ਸੀ ਕੀਤਾ ਉਸ ਟਾਈਮ ਅਸੀਂ ਵੀ ਚਰਚੇ ਜਾਂਦੇ ਸੀ ਇਹ ਦੇਖ ਕੇ ਸੁਣ ਕੇ ਉਹਦੀ ਗੱਲ ਅਸੀਂ ਤਾ ਹੱਟ ਗਏ ਜਾਣਾ ਖਾਂਬੜਾ ਚਰਚ
@germanflingen145
@germanflingen145 Месяц назад
Waheguru ji mehar karn, lokan nu soji bakshan, apna dharam parivartan na karn
@Deep_singh10
@Deep_singh10 Месяц назад
ਸਾਡਾ ਪਿੰਡ ਖਲਵਾੜਾ ਹੈ ਜਿਥੇ ਸਿਰਫ਼ ਦੋ ਤਿੰਨ ਜਨੇ ਹੀ ਅ੍ਰੰਮਿਤਧਾਰੀ ਹਨ ਜੀ ਸਾਡੇ ਸ਼ਹਿਰ ਫ਼ਗਵਾੜਾ ਵਿਚ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸਨ ਫਿਰ ਇਥੇ ਕਿਸਨੂੰ ਗ਼ਲਤ ਕਹਿਏ ਜੀ 🙏🏻
@RandeepSingh-dt4xh
@RandeepSingh-dt4xh Месяц назад
ਖਲਵਾੜਾ ਜਾ ਫਗਵਾੜਾ ?
@Deep_singh10
@Deep_singh10 Месяц назад
@@RandeepSingh-dt4xh ਵੀਰ ਜੀ ਪਿੰਡ ਖਲਵਾੜਾ ਹੈ ਸ਼ਹਿਰ ਫ਼ਗਵਾੜਾ ਹੈ ਜਿਥੇ ਛੇਵੇਂ ਪਾਤਸ਼ਾਹ ਜੀ ਆਏ ਸਨ 🙏🏻 ਪਰ ਸਾਡੇ ਪਿੰਡ ਵਾਸੀਆਂ ਨੂੰ ਅਕਲ ਨਾ ਆਈ 🙏🏻
@manmohansingh3387
@manmohansingh3387 Месяц назад
​@@Deep_singh10Veer khalware kis side hai Ghar tuhada main pandori to haan.next village
@HarjasKaur-ge3xw
@HarjasKaur-ge3xw Месяц назад
Bilkul sahi gal kahi a veer ji, benati hai ke tusi Maharaja ranjit singh te maharaja Duleep singh ji vare vi jaankari share karo🙏🙏
@adityathappa5244
@adityathappa5244 Месяц назад
ਲੋਕ ਅੱਜ ਧਰਮ ਦਾ ਅਰਥ ਭੁੱਲ ਗਏ ਹਨ।।
@surinderpalsinghchadha2223
@surinderpalsinghchadha2223 Месяц назад
as per Bible no one can do miracles except with the blessing of Apostle and last Apostle was St Paul who is dead
@vishalbhatti6499
@vishalbhatti6499 Месяц назад
As per bible words jesus said (And these signs will accompany those who believe: In my name they will drive out demons; they will speak in new tongues; 18 they will pick up snakes with their hands; and when they drink deadly poison, it will not hurt them at all; they will place their hands on sick people, and they will get well.” 19 After the Lord Jesus had spoken to them, he was taken up into heaven and he sat at the right hand of God. 20 Then the disciples went out and preached everywhere, and the Lord worked with them and confirmed his word by the signs that accompanied it.) Matthew 16:17-20
@vishalbhatti6499
@vishalbhatti6499 Месяц назад
ਅਤੇ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ-ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਂਆਂ-ਨਵੀਂਆਂ ਭਾਸ਼ਾ ਬੋਲਣਗੇ, 18 ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਨ੍ਹਾਂ ਦਾ ਕੁਝ ਨਹੀਂ ਵਿਗੜੇਗਾ। ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। 19 ਫੇਰ ਪ੍ਰਭੂ ਯਿਸੂ ਜਦ ਉਨ੍ਹਾਂ ਨਾਲ ਬਚਨ ਕਰ ਹਟਿਆ, ਤਾਂ ਸਵਰਗ ਵਿੱਚ ਉੱਠਾਇਆ ਗਿਆ ਅਤੇ ਪਰਮੇਸ਼ੁਰ ਦੇ ਸੱਜੇ ਹੱਥ ਜਾ ਬੈਠਾ। 20 ਅਤੇ ਉਨ੍ਹਾਂ ਨੇ ਬਾਹਰ ਜਾ ਕੇ ਹਰ ਥਾਂ ਪਰਚਾਰ ਕੀਤਾ ਅਤੇ ਪ੍ਰਭੂ ਉਨ੍ਹਾਂ ਦੇ ਨਾਲ ਹੋ ਕੇ ਕੰਮ ਕਰਦਾ ਸੀ ਅਤੇ ਬਚਨ ਨੂੰ ਉਨ੍ਹਾਂ ਚਮਤਕਾਰਾਂ ਦੇ ਰਾਹੀਂ ਜਿਹੜੇ ਨਾਲ-ਨਾਲ ਹੁੰਦੇ ਸਨ ਸਾਬਤ ਕਰਦਾ ਸੀ। ਮੱਤੀ 16:17-20
@surinderpalsinghchadha2223
@surinderpalsinghchadha2223 Месяц назад
@@vishalbhatti6499 Deuteronomy 21:18-21 “If a man have a stubborn and rebellious son, which will not obey the voice of his father, or the voice of his mother, and that, when they have chastened him, will not hearken unto them: Then shall his father and his mother lay hold on him, and bring him out unto the elders of his city, and unto the gate of his place; And they shall say unto the elders of his city, This our son is stubborn and rebellious, he will not obey our voice; he is a glutton, and a drunkard. And all the men of his city shall stone him with stones, that he die: so shalt thou put evil away from among you; and all Israel shall hear, and fear.”
@surinderpalsinghchadha2223
@surinderpalsinghchadha2223 Месяц назад
Too much is written cannot be followed
@surinderpalsinghchadha2223
@surinderpalsinghchadha2223 Месяц назад
@@vishalbhatti6499 As per Bible Jesus says Matthew 15:24 He has come for Jews not Gentiles and circumcision is must but Paul was first uncircumcised who go for Gentiles
@WorshipinSpiritTruth20
@WorshipinSpiritTruth20 Месяц назад
ਜਿਨ੍ਹਾਂ ਵਿਚਾਰਿਆਂ ਨੂੰ Catholic Church ਤੇ Protestant Church ਦੇ ਫ਼ਰਕ ਬਾਰੇ ਵੀ ਕੁੱਝ ਪਤਾ ਹੀ ਨਹੀਂ, ਕੋਈ ਮੁੱਢਲੀ research ਜਾਂ study ਨਹੀਂ ਕਿਸੇ Church ਬਾਰੇ. ਉਨਾਂ ਨੇ ਕੀ ਕਰ ਲੈਣਾ ਬਸ ਬੈਠ ਕੇ ਰੋਂਦੇ ਰਹਿੰਦੇ ਕਦੀ ਕਿਸੇ interview ਚ ਤੇ ਕਦੇ ਕਿਸੇ channel ਤੇ.
@bhullarsimran9574
@bhullarsimran9574 Месяц назад
Asha catholic protestant orthodox baptist anglican Lutheran coptic and hor ve sab da pta sanu Bas tuc jarur follow kro koi ve dharam bas pakhand na promote kro thka Te han tu be sikh dharam padli ok forcefully ni je laggu fr
@WorshipinSpiritTruth20
@WorshipinSpiritTruth20 Месяц назад
@@bhullarsimran9574 tuhanu bas naam hi pata matlab 1 da wi ni pata.. tahi pope nu isayi smjhi jaande tusi 😆 oh catholic hai. Te tusi apni bewkufi da sbut poori dunia wich de ditta hai har paase iko question puchi jande ki pope isayian da sab to wadda ahuda hai. 😆
@bhullarsimran9574
@bhullarsimran9574 Месяц назад
@@WorshipinSpiritTruth20 phla tu keha tuahnu fark ni pta hun fark dasta hun kehnda name pta Sab pta main tainu phla be keha bade tareeke nal siirf pakhand na kro Nd pope da name tan lainde ke o just ek christanity da Leader a baki catholic nu manno ja manno tuc par jesus jo ke ek respected ne sab layi ona da name laike a pakhand na kro
@bhullarsimran9574
@bhullarsimran9574 Месяц назад
@@WorshipinSpiritTruth20 jad tuc christian bange fr sc kota kyu ni shad de ? Christian tan general cha aonde ke nai ? Sc kota da faida be laina sarkara to te kehna oda assi christian a
@WorshipinSpiritTruth20
@WorshipinSpiritTruth20 Месяц назад
@@bhullarsimran9574 mai kado jhuth keha mai sach hi keha.. kise chij di headings den nal kuch nahi hunda. Ye wo flana.. ohde baare koi knowledge wi honi chahidi hai jo tenu Zara wi nahi hai. Baki eh teri apdi definitions hai ki Christianity ki hundi te catholics ki hundi. Tu apne kolo hi pope nu Christians da leader bana ditta 😆. Had aa yar. Baki rahi gal pakahand di ta pehla apne dharam wicho pakhand door kar fer sanu slah de dawi. Naale eh SC SC wali gal kitho lai andi hun. Gal karni sikh la fer aa jawi gal karn. Aiwe idhro udhro gallan sun ke aa jande tere warge log.
@user-xg7ct4mi9j
@user-xg7ct4mi9j Месяц назад
ਵਾਹਿਗੁਰੂ ਜੀ। ਵਖਰੀ ਸਿੱਖ ਕੌਮ ਦੇ ਆਗੂ ਪ੍ਰਚਾਰਕਾਂ ਇਥੇ ਬੇਈਮਾਨ ਦੁਸ਼ਟਾ ਦੇ ਨੌਕਰ ਹਾਈਬ੍ਰਿਡ ਪੰਜ ਪਿਆਰੇ ਨਕਲੀ ਅਮ੍ਰਿਤ ਛਕਦੇ ਹਨ। ਧਰਮ ਦੇ ਠੇਕੇਦਾਰਾਂ ਨੇ ਗੁਰੂਦਵਾਰੇ ਤਾ ਲੱਖਾਂ ਬਨਾਏ ਹਨ। ਪਰ ਸਕੂਲ ਇਕ ਵੀ ਨਹੀਂ ਬਨਾਇਆ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@harrysteffanina4099
@harrysteffanina4099 Месяц назад
Phla tu apni asli id bna la Fer gal kraange
@surajskv5043
@surajskv5043 Месяц назад
waheguru mehar kare punjab te🙏🏻
@Masihi1234
@Masihi1234 Месяц назад
Psalms 37 25. मैं लड़कपन से लेकर बुढ़ापे तक देखता आया हूं; परन्तु न तो कभी धर्मी को त्यागा हुआ, और न उसके वंश को टुकड़े मांगते देखा है। I have been young, and now am old; yet have I not seen the righteous forsaken, nor his seed begging bread.
@inderjeetsam6567
@inderjeetsam6567 Месяц назад
ਵੀਰੇ ਤੈਨੂੰ ਪਤਾ ਗੁਰੂ ਨੂੰ ਤਸੀਹੇ ਕਿਨਾਂ ਨੇ ਦਿੱਤੇ ਯਿਸੂ ਨੂੰ ਕ੍ਰੂਸ ਤੇ ਕਿਨਾਂ ਲੋਕਾਂ ਨੇ ਚੜਾਈਆਂ? ਤੇਰੇ ਵਰਗੇ ਧਰਮ ਦੇ ਠੇਕੇਦਾਰਾਂ ਨੇ ਜ਼ਿਆਦਾ ਪੜ੍ਹੇ ਲਿਖੇ ਘਡਮ ਚੋਧਰੀ ਰੱਬ ਤੇਨੂੰ ਸਮਝ ਬਖਸ਼ੇ
@kumarsahani1514
@kumarsahani1514 Месяц назад
Christianity is all about love , kindness, compassion and forgiveness. ❤
@asingh5482
@asingh5482 Месяц назад
So other religions are voilent ?
@navneet6462
@navneet6462 17 дней назад
U forgot to mention fakeism
@kumarsahani1514
@kumarsahani1514 7 дней назад
@@asingh5482 . Your answer is hidden in your question, “ religion “. My dear friend christianity ✝️ is not a religion, rather it’s a relationship with the lord.
@larcm3
@larcm3 Месяц назад
ਧੰਨ ਗੁਰੂ ਨਾਨਕ, ਤੂੰ ਹੀ ਨਿਰੰਕਾਰ
@varunsharma3532
@varunsharma3532 Месяц назад
Karde Mai Saakaar
@indianslifestylesinspainba2485
@indianslifestylesinspainba2485 Месяц назад
Sat sri akal g dono veera nu tuhada podcast sunke bohat wadiya lagya , dilo dhanwaad
@SandeepCheema-h9o
@SandeepCheema-h9o 7 дней назад
Wadiya ki lggeya ae koi mzak chlda kisse religion bare bolde o!
@royalpeteralumunium501
@royalpeteralumunium501 Месяц назад
ਭਾਈ ਸਾਹਿਬ । ਬਾਈਬਲ ਇਕ ਜਿਦਾਂ ਖੁਦਾ ਦਾ ਸੁਨੇਹਾ ਰੁਕ ਨਹੀਂ ਸਕਦਾ ਇਹ ਕਿਤਾਬ ਨਹੀਂ ਜਿਸ ਨੂੰ ਕੋਈ ਰੋਕ ਪਾਓਗੇ ਭਾਈ ਸਾਹਿਬ ਥੋੜਾ ਸਮਝੋਂ ਲੋਕਾਂ ਨੇ ਇਸ ਦੀਆਂ ਗੁਵਾਹੀਆ ਦੇ ਰਿਸ਼ਤੇ ਹਨ ਸਭੋ ਕੁਝ ਅਖਾਂ ਨਾਲ ਦੇਖਣ ਦੇ ਬਾਵਜੂਦ ਵੀ ਵਰੋਧ ਕਰਨ ਨੂੰ ਤਿਆਰ ਰਹਿੰਦੇ ਹਨ ਜਿਹੜੇ ਲੋਕ ਹਨੇਰੇ ਹਨੇਰੇ ਦੇ ਪ੍ਰੇਮੀ ਹਨ ਉਨਾਂ ਨੇ ਵਿਰੋਧ ਕਰਨਾ ਹੈ ਬਾਈਬਲ ਬਿਆਨ ਕਰਦੀ ਹੈ ਤੁਹਾਡਾ ਕਸੂਰ ਨਹੀਂ ਤੁਹਾਡੇ ਹਿੱਸਾ ਹੈ ਭਾਈ ਤੁਸੀਂ ਵਰੋਧ ਕਰੋ ਕਿਉਂਕਿ ਤੁਸੀਂ ਬਾਈਬਲ ਨੂੰ ਸਮਝਣਾ ਆਮ ਇਨਸਾਨ ਦਾ ਕੰਮ ਨਹੀਂ ਬਾਈਬਲ ਇਕ ਭਵਿੱਖ ਬਾਣੀ ਦੀ ਕਿਤਾਬ ਖੁਦਾ ਤੁਹਾਨੂੰ ਬਰਕਤ ਦੇ ਤੁਸੀਂ ਵਿਰੋਧ ਕਰਦੇ ਜਾਓ ਤੁਹਾਡੇ ਵਿਰੋਧ ਕਰਨ ਵਾਸਤੇ ਧੰਨਵਾਦ ਤੁਸੀਂ ਇਸ ਨੂੰ ਸਤਾਨ ਕਹੋ ਜਾ ਨਾ ਕਹੋ ਤੁਹਾਡੀ ਸਮੇਂ ਤੋਂ ਬਾਹਰ ਆ
@gurrajsandhu90
@gurrajsandhu90 Месяц назад
ਵੀਰ ਜੀ ਵੀਰਾ ਨੇ ਪਖੰਡ ਵਾਦ ਦੀ ਗੱਲ ਕੀਤੀ ਆ ਨਾ ਕੀ ਪਰਮਾਤਮਾ ਨੂੰ ਬੁਰਾ ਕਿਹਾ ਵਾਹਿਗੁਰੂ ਜੀ
@vickypandit2383
@vickypandit2383 Месяц назад
ਦੋਨੋਂ ਵੀਰ ਮਤੀ ਮਰਕੁਸ ਲੁਕਾ ਯਹੁਨਾ ਪੜ੍ਹ ਕੇ ਦੇਖੋ ਓਥੇ ਵੀ ਲੋਕ ਯਿਸ਼ੂ ਮਸੀਹ ਨੂੰ ਅਤੇ ਉਸਦੀ ਪ੍ਰਜਾ ਨੂੰ ਏਦਾ ਹੀ ਕਹਿੰਦੇ ਸੀ ਪਾਖੰਡ ਕਰਦੇ ਨੇ ਓਹ ਪਰ ਕਰ ਕੁਝ ਵੀ ਨਹੀਂ ਸਕੇ ਉਸ ਸਮੇਂ ਸਭਦਾ ਆਪਣਾ ਆਪਣਾ ਵਿਚਾਰ ਹੈ ਕੋਈ ਕਿਸੇ ਨੂੰ ਵੀ ਮੰਨ ਸਕਦਾ ਤੁਸੀ ਰੋਕ ਨਹੀਂ ਸਕਦੇ
@user-bb6tf8xy3w
@user-bb6tf8xy3w 3 дня назад
Tuc bi hindu dharm da pandit htao eve kio use kar rhe oo pandit tuc bhulo na ak hindu dharm da hi a Hindustan hindu te sikh dharm da hi a bhar di gll kariye tan Christianity te muslim dharm di ohdar jagha a
@Satnaam510
@Satnaam510 Месяц назад
Bhai saab eh sada hi kasoor a asi v guru di sikhya te chl nhi ske,bamanwad te chle jatta paata krde rhe.apne loka nu shi guide nhi kr ske paise di dor ch lg gye.parcharak sirf nindya kri jande a guru granth sahib di bani nhi samjhi jis da faida eh log chuk rhe a
@dharmindersinghjohal9842
@dharmindersinghjohal9842 Месяц назад
ਵੀਰ ਜੀ ਦੁਨੀਆਂ ਤੇ 400ਕਰੌੜ ਲੋਕ ਯਿਸੂ ਮਸੀਹ ਨੂੰ ਮੰਨਦੇ ਸਾਰੇ ਖਰੀਦੇ ਹੋਏ ਨੇ? ਦੱਸੋ।
@GagandeepSingh-gz1rd
@GagandeepSingh-gz1rd Месяц назад
Te ona nu kaun bol rha hai k saare kharide hoye ne kuj vi ede tan pakhand di gaal ho rhi hai
@dharmindersinghjohal9842
@dharmindersinghjohal9842 Месяц назад
@@GagandeepSingh-gz1rd ਵੀਰ ਜੀ ਪਾਖੰਡ ਮਸੀਹ ਲੋਕ ਕਰਦੇ ਨੇ ਪਰ ਸਾਰੇ ਨਈਂ ਕਰਦੇ, ਪਾਸਟਰ ਅੰਕੂਰ ਨਰੂਲਾ ਜੀ ਸਹੀ ਨੇ, ਬਾਇਬਲ ਵਿੱਚ ਵੀ ਅਰਦਾਸ ਦਾ ਹੀ ਕੋਨਸੈਪਟ ਆ। ਅਰਦਾਸ ਨਾਲ ਸਭ ਕੁਝ ਹੁੰਦਾ। ਮੁਰਦੇ ਵੀ ਜਿੰਦਾ ਹੁੰਦੇ ਨੇ। ਪਰਮੇਸ਼ੁਰ ਦੇ ਇੱਕ ਦਾਸ ਨੇ dgs dinakaran ਜਿੰਨਾਂ ਨੇ ਲੋਕਾਂ ਲਈ ਪ੍ਰਾਰਥਨਾ ਕੀਤੀ ਤੇ ਮੁਰਦੇ ਵੀ ਜਿੰਦਾ ਹੋਏ। ਬਾਇਬਲ ਵਿੱਚ ਵੀ ਮੁਰਦੇ ਜਿੰਦਾ ਹੋਏ ਨੇ। ਪਰ ਮੁਰਦੇ ਜਿੰਦਾ ਵੀ ਪਰਮੇਸ਼ੁਰ ਕਰਦੇ ਨੇ।
@hardeepsinghsandhu8321
@hardeepsinghsandhu8321 Месяц назад
22¶ਉਹ 400 ਕਰੋੜ ਜੋ god jesus ਨੂ ਮਨ ਦੇ ਉਹ ਅੰਕੁਰ ਨਰੂਲਾ ਨੂ follow ਨਾਹੀ ਕਰਦੇ ਮੁਰਦੇ ਜਿਓ ਦੇ ਨਹੀਂ ਕਰਦੇ ਯੂਰਪ ਵਾਲੇ ਦੇਸ਼ਾਂ ਵਾਲੇ
@dharmindersinghjohal9842
@dharmindersinghjohal9842 Месяц назад
@@hardeepsinghsandhu8321 veer ji amrika de desh vich Billy Graham khuda de mahaan daas hoe ne tusi search kr leo u tube te, Billy Graham likh k
@RakeshKumar-bv2bn
@RakeshKumar-bv2bn Месяц назад
Ameen,✝️✝️✝️🙏🙏🙏
@user-hg7ly9rs1d
@user-hg7ly9rs1d Месяц назад
Zuban thodi vich respect kise Di vi nahin te sab ton wadd dharmi samji baithe aapne aapnu kadi rabb nu mehsoos keeta
@PASTORHARVINDER
@PASTORHARVINDER Месяц назад
Kyuki log sach nu jan rahe ne ki Yesu jivit parmeshwar hai es lyi❤❤❤❤❤❤❤
@RAVINDERSINGH-yl4pp
@RAVINDERSINGH-yl4pp Месяц назад
Hame to Aaj tk Nazar nahi aaya jeewit hota to dikhta bhi
@GaganSingh-ye9gb
@GaganSingh-ye9gb Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️❤️🙏🙏🙏🙏🙏
@karandeep2035
@karandeep2035 Месяц назад
ਬਾਬਾ ਜੀ ਆਪਣੀਆਂ ਕੱਮੀਆਂ ਨੂੰ ਪੂਰਾ ਕਰੋ ਤੇ ਇਸਾਈਆਂ ਨੂੰ ਵੀ ਸਿੱਖ ਬਣਾ ਲਓ ।ਰੋਕ ਦਾ ਕੋਣ ਵਾ ਤਹਾਨੂੰ ਕੋਈ ਤਾਂ ਤਾਡੀ ਕਮੀ ਆ ਜੋ ਸਿੱਖ ਇਸਾਈ ਬਣ ਜਾਂਦੇ ਵਾ ਬਾਬਾ ਜੀ ਆਪਣੀਆਂ ਕਮੀਆਂ ਪੂਰੀਆ ਕਰੋ।🙏
@surinderpalsinghchadha2223
@surinderpalsinghchadha2223 Месяц назад
@@karandeep2035 ਦਾਸ ਗਰੀਬ ਸਮਾਜ ਦੇ ਮਕਾਨ ਬਣਾਉਂਦਾ ਗਰੀਬਾਂ ਦੇ ਵਿਆਹਾਂ ਅਤੇ ਦੁਖੀਆ ਦੀ ਸੇਵਾ ਕਰਦਾ ਹੈ ਰਹੇਗਾ ਜਦ ਤਕ ਜਾਨ ਬਾਕੀ ਹੈ
@MandeepKaur-dg1mi
@MandeepKaur-dg1mi Месяц назад
Greebi unemployment less education sikh parchar di kmi 😢
@sohanlal8881
@sohanlal8881 Месяц назад
Sat sri akal ji
@KARANVEERSINGH-ob7mz
@KARANVEERSINGH-ob7mz Месяц назад
Sahi keha veerji ne
@kksandhu1779
@kksandhu1779 Месяц назад
Veer ji bohot vadiya vichar .. bus ground level te kum karan di jroorat hai ji … Badal parivar ne SGPC te control karke kom da nuksaan kita .. SGPC dharam prachar val deyaan nahi de saki …. Bhole lok Narule vargeya de Victim ban gye
@JaspreetKaur-po7mv
@JaspreetKaur-po7mv Месяц назад
Snimar benti hai tuhade warge panther dardiya di ess paawan dharti te panth nu bahut lorh hai benti hai punjab chadd ke na jayo
@sohanlal8881
@sohanlal8881 Месяц назад
Main singh sajna chonda ...mere name sohan Lal hai ji..
@germanflingen145
@germanflingen145 Месяц назад
Gurdware jaake tusi amrit shak sakte ho
@Mr.Watcher1
@Mr.Watcher1 Месяц назад
Kinne paise mangda?
@germanflingen145
@germanflingen145 Месяц назад
@@Mr.Watcher1 tu das kinne paise le pastor kolo 😂, mr watcher laga ke american green card nahi mil jaana tenu 😂
@Mr.Watcher1
@Mr.Watcher1 Месяц назад
@@germanflingen145 put mein america ch hi ya 😆,meinu te koi paise nai mile te jutti jandi meri pakhandiyan kol,tu eh das ehnu kinne paise den lagga
@germanflingen145
@germanflingen145 Месяц назад
@@Mr.Watcher1 singh banda apni marzi nal sajda, asi pastor nahi ha. Langar, fees sara kuch free ch parhde ha, Sikh secular ne, thode vargu nahi🙏
@gurvinderbhullar8099
@gurvinderbhullar8099 Месяц назад
🙏SATNAM SHRI WAHEGURU JI 👏
@HarinderSingh-u1e
@HarinderSingh-u1e Месяц назад
Veere jattivadd ik vadda karaan aa Poor people want respect and equality in society using surname and ignoring middle name Singh kaur is one of the main reason 🙏
@suneelsingh2770
@suneelsingh2770 Месяц назад
Waheguru ji ka khalsa Waheguru ji ki fateh
@Panjab5ab
@Panjab5ab Месяц назад
ਅਮਰੀਕ ਸਿੰਘ ਗਿੱਲ ਗੱਦਾਰ ਬੰਦ budda ਹੋ gaya aja v pardan banya 😂 100 ghar ohde kol uk ch ਸੰਗਤਾਂ ਦੇ pase da shame on him
@ssingh7391
@ssingh7391 Месяц назад
31.00 ਲੋਕ ਿੲਸਾੲੀ ਧਰਮ ਛੱਡ ਕੇ ਿੲਸਲਾਮ ਚ ਜਾ ਰਹੇ ਨਾ ਿਲ ਿਸੱਖ ਧਰਮ ਚ
@saddu.111
@saddu.111 Месяц назад
Punjab kise de pau da , tusin har dharam nu mara kahnde ho , jo sikhi de phalsafy de khilaf hai. Christianity ne Tuhade nal ki bura kita
@udheypartapsingh4310
@udheypartapsingh4310 Месяц назад
Veer kinne vaar te keha oh Christians nu nhi bs deredara nu keh reha ha pakhndiya nu keh reha hai
@kuldeepsingh7154
@kuldeepsingh7154 Месяц назад
ਧਰਮ ਨੂੰ ਮੁੱਦਾ ਬਣਾੳੁ ਪੈਸੇ ਕਮਾੳੁ ਸੌਖਾ ਤਰੀਕਾ
@Tonysparkt1507
@Tonysparkt1507 День назад
Being a jain but sikkism is a mixtures of Hinduism ( Sanatan Dharm) Advaita vednata ( Omkar supreme personality ) + Neo vedanta ( Vaishnav sampradaya) Bhakti marg = Sikkism ( This is a cult which formed 500-400 year ago). And in their granth reversed omkar to onkar.
@mahobatpalsingh916
@mahobatpalsingh916 Месяц назад
ਬਿਲਕੁਲ ਸਹੀ ਗੱਲ ਕਹੀ aa ਵੀਰ 🎉🎉
@baljeetsouna1330
@baljeetsouna1330 Месяц назад
Jitho tk menu lgda vodcast hunda aa according to postive vibes Punjab channel naal
@manmohansarao941
@manmohansarao941 Месяц назад
Bohot sohne vichaar ne veer de
@sudeshrani4934
@sudeshrani4934 Месяц назад
Jesu zinda khudha hai Amen ❤
@manmohansingh2809
@manmohansingh2809 Месяц назад
Khasam chhod duje lagey dube se vanjaraya... jehde lokan nu vishwas nahin, oh bhatak rahe hun te bhatkan wale dukaana chala rahe hunn.
@shubhdeepsingh7046
@shubhdeepsingh7046 Месяц назад
ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ॥
@hardeepsinghsandhu8321
@hardeepsinghsandhu8321 Месяц назад
ਜਿਊਂਦਾ ਰਹਿ ਵੀਰ ❤
@lovelydhiman3904
@lovelydhiman3904 Месяц назад
Ajj da Sab to best sab to vadhiya ehni ghaint Knowledge Bakamaal mere walo bohat Sara peyar te satkar bohat bohat Shukriya ehni vadhiya shaksiat da podcast layi 💖💖🪯🪯😊😊💖💖💯💯🙏🏻🙏🏻❤️❤️
@harjeetkaur6702
@harjeetkaur6702 Месяц назад
Waheguru Ji Mehar Kro Ji🙏🙏🙏🙏🙏
@pandumunda5911
@pandumunda5911 Месяц назад
ਵਾਹਿਗੁਰੂ ਜੀ ਤੇਰੀ ਲੰਮੀ ਉਮਰ ਕਰੇ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ,🙏
@Masihi1234
@Masihi1234 Месяц назад
Luke 9 39. और देख, एक दुष्टात्मा उसे पकड़ता है, और वह एकाएक चिल्ला उठता है; और वह उसे ऐसा मरोड़ता है, कि वह मुंह में फेन भर लाता है; और उसे कुचलकर कठिनाई से छोड़ता है। And, lo, a spirit taketh him, and he suddenly crieth out; and it teareth him that he foameth again, and bruising him hardly departeth from him.
@jaspalravneet3295
@jaspalravneet3295 8 дней назад
❤ yishu hi khuda Hai jinhen Koi hathiyar nahin pade hathiyaron jo Darda
@user-om6ez5xq1z
@user-om6ez5xq1z Месяц назад
Y chamkaur Sahib vich v ik apostal aa Raman hans us ne v bhut gand Paya hoya..us te v koi opinion kro
@Pastor.Joban.sahota_
@Pastor.Joban.sahota_ Месяц назад
Jesus is real god Jesus is light of world 🌎 Jesus is only way to heaven
@navneet6462
@navneet6462 17 дней назад
Kine paise mile
@Pastor.Joban.sahota_
@Pastor.Joban.sahota_ 16 дней назад
@@navneet6462 lot of the blessing
@Masihi1234
@Masihi1234 Месяц назад
Aa bible ch dasya gya ki kidda dusht atma naal jakray hoye insaan de halat ho jandi aa …--> Luke 9 39. और देख, एक दुष्टात्मा उसे पकड़ता है, और वह एकाएक चिल्ला उठता है; और वह उसे ऐसा मरोड़ता है, कि वह मुंह में फेन भर लाता है; और उसे कुचलकर कठिनाई से छोड़ता है। And, lo, a spirit taketh him, and he suddenly crieth out; and it teareth him that he foameth again, and bruising him hardly departeth from him.
@harryjal6598
@harryjal6598 12 дней назад
You don't talk about casteism which is socially prevalent in sikhism also. Casteism is the main reason for conversation in rural Punjab.
@manjeet-zn1rs
@manjeet-zn1rs 22 дня назад
ਬਾਈਬਲ ਦੇ ਵਿੱਚ ਲਿਖਿਆ ਯਸੂ ਮਸੀਹ ਨੇ ਆਪਣੇ ਮੂੰਹ ਦੇ ਨਾਲ ਕਿਹਾ ਪਹਿਲਾ ਔਰ ਆਖਰੀ ਮੈਂ ਆ ਮੇਰੇ ਤੋਂ ਬਿਨਾਂ ਕੋਈ ਸਵਰਗ ਵਿੱਚ ਨਹੀਂ ਜਾ ਸਕਦਾ ਸਾਰੀਆਂ ਜਾਤੀਆਂ ਦੇ ਵਿੱਚ ਜਾ ਕੇ ਮੇਰੇ ਨਾਮ ਦਾ ਪ੍ਰਚਾਰ ਕਰੋ ਇਹ ਸੱਚ ਹੈ ਵੀਰੇ ਬਾਈ ਬਾਈਬਲ ਦੇ ਵਿੱਚ ਇਹ ਵੀ ਲਿਖਿਆ ਕਿ ਹਰ ਇੱਕ ਜਾਤੀ ਦੇ ਲੋਕ ਮੇਰੇ ਕੇ ਘੁਟਨਾ ਦੇਖਣਗੇ ਇਹ ਸੱਚ ਹੈ ਵੀਰੇ ਬਾਈਬਲ ਸਭ ਤੋਂ ਵੱਡਾ ਇਤਿਹਾਸ ਪਹਿਲਾਂ ਦਾ ਇਤਿਹਾਸ ਪੁਰਾਣਾ ਇਤਿਹਾਸ ਹੈ
@RanjitSingh-wc5xi
@RanjitSingh-wc5xi Месяц назад
Hallelujah🙌🙌
@aujlanishan8245
@aujlanishan8245 Месяц назад
Meri dil to eh wish a eh dono veer ik war just check karn lai jrur chruch ave because jina tym asi detail ch nhi jawa gy sanu nhi samj lge gi Thankyou lord Jesus
@Masihi1234
@Masihi1234 Месяц назад
Oh nice jana ehna ne …
@grandmastersingh1504
@grandmastersingh1504 Месяц назад
Paaji take off your turban. It is not a cultural clothing, it is religious. Christianity has no religious requirement for turban. You are wearing it purely to mislead people and lie to them. Which goes against the teachings of Jesus.
@Masihi1234
@Masihi1234 Месяц назад
Romans 8 6. शरीर पर मन लगाना तो मृत्यु है, परन्तु आत्मा पर मन लगाना जीवन और शान्ति है। For to be carnally minded is death; but to be spiritually minded is life and peace.
@iamritpal
@iamritpal Месяц назад
Thanks
@nekpunjabihistory
@nekpunjabihistory Месяц назад
Our Pleasure🙏
@SandeepCheema-h9o
@SandeepCheema-h9o 7 дней назад
😂😂 free de paiseeee
@rajwantkaur5015
@rajwantkaur5015 Месяц назад
Dhan Dhan Shri guru gobind Singh ji dashmash pitta ji meher kro ji sab te 🙏 ❤️
@bikramsingh7655
@bikramsingh7655 Месяц назад
ਵਾਹ ਬਾਈ ਜੁਗਰਾਜ ਸਿੰਘਾ ❤
@VikramVicky-v7i
@VikramVicky-v7i Месяц назад
ਯਿਸ਼ੂ ਮਸੀਹ ਨੇ ਕਿਹਾ ਕਿ ਸੱਚ ਨੂੰ ਜਾਣੋ ਤਾਂ ਸੱਚ ਹੀ ਤੁਹਾਨੂੰ ਅਜ਼ਾਦ ਕਰੇਗਾ. ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿਚ ਪਿਆ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਮਨੁੱਖ ਸੱਚਾਈ ਨੂੰ ਸਵੀਕਾਰ ਕਰ ਕੇ ਮੁਕਤੀ ਪਾ ਲਵੇ... ਸਾਰੀ ਦੁਨੀਆ ਧਰਮ ਦੇ ਨਾਂ ਤੇ ਜੂਝ ਰਹੀ ਹੈ. ਧਰਮੀ ਬੰਦਾ ਦੁਨੀਆ ਦੀ ਦੁਨਿਆ ਦਾਰੀ ਤੋਂ ਅਲੱਗ ਹੋ ਜਾਂਦਾ ਹੈ... ਪਰ ਲੋਕ ਚੌਧਰੀ ਬਣੇ ਹੋਏ ਹਨ..
@charansamra26
@charansamra26 Месяц назад
Main ik v min skip nhi kita vr ❤
@Masihi1234
@Masihi1234 Месяц назад
Romans 13 9. क्योंकि यह कि व्यभिचार न करना, हत्या न करना; चोरी न करना; लालच न करना; और इन को छोड़ और कोई भी आज्ञा हो तो सब का सारांश इस बात में पाया जाता है, कि अपने पड़ोसी से अपने समान प्रेम रख। For this, Thou shalt not commit adultery, Thou shalt not kill, Thou shalt not steal, Thou shalt not bear false witness, Thou shalt not covet; and if there be any other commandment, it is briefly comprehended in this saying, namely, Thou shalt love thy neighbour as thyself.
@Jashanpreeetsingh
@Jashanpreeetsingh Месяц назад
ਬੇਨਤੀ ਕੀਤੀ ਜਾਂਦੀ ਹੈ ਕੀ ਪੋਪ ਨੂੰ ਤੇ ਜੋ ਤੇਜ਼ ਪੰਜਾਬ ਨੂੰ ਰਵਾਨਾ ਕੀਤਾ ਜਾਵੇ ਉਸ ਦੇ ਗੋਡਿਆਂ ਦਾ ਇਲਾਜ ਆਪਰੇਸ਼ਨ ਤੋਂ ਬਗੈਰ ਸਿਰਫ ਪੰਜਾਬ ਦੇ ਪਾਖੰਡੀ ਪਾਸਟਰ ਹੀ ਕਰ ਸਕਦੇ ਹਨ ਬੇਨਤੀ ਕਰਤਾ ਪੋਪ ਦਾ ਹਮਦਰਦੀ ਤੇ ਪੰਜਾਬ ਦੇ ਪਾਸਟਰ ਪਖੰਡੀ ਨੂੰ ਓਪਨ ਚੈਲੇਂਜ ਕਰਤਾ 😂😂😂
@Masihi1234
@Masihi1234 Месяц назад
@@Jashanpreeetsingh pope ho gya je therk check karo video
@narindersingh3140
@narindersingh3140 Месяц назад
ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਨਾਸਤਕ ਹੋਣਗੇ ਸਾਇੰਸ ਨੂੰ ਮੰਨਣਗੇ ਔਰ ਉਹੀ ਲੋਕ ਦੁਨੀਆ ਨੂੰ ਵੀ ਚਲਾ ਰਹੇ ਨੇ ਜਿਹੜਾ ਲੋਕ ਆਸਥਾ ਵਾਦੀ ਨੇ ਜਿਹੜੇ ਉਸ ਸਾਰਾ ਕੁਝ ਰੱਬ ਤੇ ਛੱਡ ਕੇ ਬੈਠੇ ਹੋਏ ਨੇ ਮੱਥਾ ਟੇਕਣ ਦੇ ਨਾਲ ਸਾਰੇ ਮਸਲੇ ਹੱਲ ਕਰਨਾ ਚਾਹੁੰਦੇ ਨੇ ਉਹਨਾਂ ਦੀ ਇਸ ਦੁਨੀਆ ਨੂੰ ਕੋਈ ਦੇਣ ਨਹੀਂ ਅੱਜ ਜਿੰਨੀਆਂ ਵੀ ਸੁੱਖ ਸਹੂਲਤਾਂ ਜਹਾਜ ਮੋਬਾਇਲਾਂ ਇਹ ਮਸ਼ੀਨਰੀ ਪੂਰੀ ਦੁਨੀਆਂ ਦੇ ਵਿੱਚ ਚੱਲ ਰਹੀ ਹੈ ਇਹ ਨਾਸਤਕ ਲੋਕਾਂ ਦੀਆਂ ਕਾਢਾਂ ਨੇ ਕੋਈ ਵੀ ਆਸਥਾ ਵਾਲੀ ਲੋਕ ਸਿਰਫ ਚੋਲੇ ਔਰ ਭਗਮੇ ਕਪੜੇ ਪਾ ਕੇ ਜੰਗਲਾਂ ਦੇ ਵਿੱਚ ਬਹਿ ਕੇ ਸਿਰਫ ਜਟਾਵਾਂ ਵਧਾ ਕੇ ਉਹਨਾਂ ਦੀ ਇਸ ਧਰਤੀ ਔਰ ਇਸ ਲੋਕਾਂ ਨੂੰ ਕੀ ਦੇਣ ਹੈ ਅਗਰ ਆਪਾਂ ਇਸ ਧਰਤੀ ਨੂੰ ਸੁੰਦਰ ਵਧੀਆ ਬਣਾਉਣਾ ਹੈ ਤੇ ਇਹਨਾਂ ਚੱਕਰਾਂ ਦੇ ਵਿੱਚੋਂ ਬਾਹਰ ਨਿਕਲੋ ਜਿਹੜਾ ਵੀ ਚੰਗਾ ਇਨਸਾਨ ਹੈ ਉਹਦੇ ਮਗਰ ਖੜੋ ਔਰ ਇਸ ਧਰਤੀ ਨੂੰ ਆਪਾਂ ਵਧੀਆ ਬਣਾਈਏ ਕੋਈ ਸ਼ਕਤੀ ਨਾਂ ਦੀ ਚੀਜ਼ ਨਹੀਂ ਕੁਦਰਤ ਦੇ ਤਰੀਕੇ ਦੇ ਨਾਲ ਸਾਰਾ ਕੁਝ ਇਥੇ ਹੋ ਰਿਹਾ ਹੈ ਆਪਾਂ ਜਿਹੜੇ ਕਾਲੇ ਰੰਗ ਦੇ ਜਾਂ ਆਪਣੇ ਨਾਲ ਆਪਣੇ ਵਰਗੇ ਲੋਕ ਨਹੀਂ ਦਿਖਦੇ ਉਹਨਾਂ ਨਾਲ ਆਪਾਂ ਨਫਰਤ ਕਰਨ ਲੱਗ ਪੈਦੇ ਆ ਜਿੰਨੇ ਵੀ ਧਰਮ ਮਜਬ ਦੀਨ ਇਹ ਸਾਰੇ ਰਾਜ ਕਰਨ ਦਾ ਇੱਕ ਤਰੀਕਾ ਹੈ ਇਹ ਵੀ ਇੱਕ ਪਾਰਟੀਆਂ ਦੀ ਤਰ੍ਹਾਂ ਹੁੰਦੀ ਆਪਣੀ ਗਿਣਤੀ ਵਧਾ ਕੇ ਤੇ ਰਾਜ ਕਰਨਾ ਇਸ ਦੁਨੀਆਂ ਵਿੱਚ ਹੋਰ ਕੁਝ ਵੀ ਨਹੀਂ ਜਿਹੜੇ ਲੋਕਾ ਨੇ ਇਸ ਚੀਜ਼ ਦੀ ਖੋਜ ਕੀਤੀ ਉਹ ਜਾਣਦੇ ਨੇ ਜੇ ਤੁਸੀਂ ਖੋਜ ਕਰਨਾ ਚਾਹੁੰਦੇ ਜੇ ਹੈਰੀ ਸੁਲਤਾਨ ਦੀਆਂ ਵੀਡੀਓ ਦੇਖੋ ਯ ਤੇ ਜਾ ਕੇ ਤੁਹਾਨੂੰ ਸੱਚ ਪਤਾ ਲੱਗੂਗਾ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਦੁਨੀਆਂ ਨੂੰ ਸਿੱਧਾ ਰਾਹ ਵਿਖਾ ਰਹੇ ਨੇ
@Thekingimagesaloon
@Thekingimagesaloon 3 дня назад
India ne nhi indra gandhi ne congeas ne kita cee😂 ehnu ta itehas nhi pta ,, Hind dee chader guru teg Bahadur ji 🙏🏻😊 i love my India 🇮🇳 i ❤ love my Punjab ❤
@sajansingh-mo5vf
@sajansingh-mo5vf Месяц назад
Bhut vadia sir g. Waheguru ji ka khalsa waheguru ji ki faheh 🙏
@krishanlal8535
@krishanlal8535 24 дня назад
*😱😱400 करोड़ कृषचन बिरादरी अपने सिख भाइयों का आदर करती है। बीरजी आप कृषचनो को प्यार करो।*
@ManpreetKaur-bv7yz
@ManpreetKaur-bv7yz Месяц назад
Jesus ne parkhand karn nu ni kea c.........jehde apne dharm de nai hoye oh kise hr daharam de ki hune.......dhan dhan baba deep singh ji maharaj
@suneelsingh2770
@suneelsingh2770 Месяц назад
Waheguru ji
@user-xl2cp1ep6q
@user-xl2cp1ep6q Месяц назад
Ki ਫਾਇਦਾ ਤੁਸੀਂ v ਤਾਂ ਸਿੱਖੀ ਦੇ ਨਾਂ ਤੇ ਝੂਠ ਗੁੰਨੀ ਜਾਨੇ ਜਾਕੇ ਤਾਂ ਵੇਖੋ ਚਰਚਾ ਚ ਹੁੰਦਾ ਕਿ ਧਰਮ ਬਦਲਦਾ ਕੇ ਬੰਦੇ ਦੇ ਕੰਮ
Далее
Почему-то хочется плакать
00:17
Просмотров 500 тыс.
Почему-то хочется плакать
00:17
Просмотров 500 тыс.