Тёмный
No video :(

DES PUADH : ਟਰੱਕ ਚਲਾਉਂਦੀ ਸੁਆਣੀ ਤੇ ਸੁਣੋ ਚੰਗਿਆੜੇ l Amrit Kaur Gill l Manjit Singh Rajpura l B Social 

B Social
Подписаться 547 тыс.
Просмотров 386 тыс.
50% 1

DES PUADH : ਦੇਸ਼ ਮਾਲਵੇ ਚ ਪੁਆਧੀ ਦਾ ਦਰਿਆ ਟਰੱਕ ਚਲਾਉਂਦੀ ਸੁਆਣੀ ਤੇ ਸੁਣੋ ਚੰਗਿਆੜੇ l Amrit Kaur Gill l Manjit Singh Rajpura l B Social
#DesPuadh
#ManjitSinghRajpura
#BSocial
Download Spotify App & Follow B Social Podcast:
open.spotify.c...
RU-vid Link : / bsocialofficial
Facebook Link : / bsocialofficial
Instagram Link : / bsocialofficial
Program : Des Puadh
Host : Manjit Singh Rajpura
Guest : Amrit Kaur Gill
Camera By : Varinder Singh, Harmanpreet Singh
Editor : Hardeep Singh Dhaliwal
Digital Producer : Gurdeep Kaur Grewal
Label : B Social

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 481   
@BabbarBrand717
@BabbarBrand717 Год назад
ਦਿਲ ਕਰਦਾ ਕੁੜੀ ਨੂੰ ਬੋਲਦੀ ਨੂੰ ਸੁਣੀਂ ਜਾਵਾਂ ਤੇ ਬੋਲਦੀ ਨੂੰ ਦੇਖੀਂ ਜਾਵਾਂ ਐਂਵੇ ਲੱਗਦੈ ਜਿਵੇਂ ਮੁਰਝਾਏ ਫੁੱਲ ਵੀ ਖਿੜਗੇ ਹੋਣ ਖਿੜੇ ਮੱਥੇ ਵਾਲ਼ੀ ਕੁੜੀ ਦੀਆਂ ਸ਼ਹਿਦ ਤੋਂ ਮਿੱਠੀਆਂ ਗੱਲਾਂ ਸੁਣ ਕੇ। ਇਹਨੂੰ ਕਹਿੰਦੇ ਸੱਚੀਂ-ਸੁੱਚੀ ਪੰਜਾਬਣ .....
@punjabloveskitchen7226
@punjabloveskitchen7226 Год назад
ਪਹਿਲੀ ਭੈਣ ਦੇਖੀ ਤਰੱਕੀ ਕਰਨ ਤੋਂ ਵੀ ਬੋਲ ਚਾਲ ਨੂੰ ਉਸੇ ਤਰਾਂ ਹੀ ਰੱਖਿਆ ਜੋ ਆਪਣਾ ਵਿਰਸਾ ਸੀ ਕੁਝ ਭੈਣਾਂ ਤਾਂ 4 ਜਮਾਤਾਂ ਪੜਣ ਤੋਂ ਬਾਅਦ ਰੰਗ ਢੰਗ ਬਦਲ ਲੈਂਦੀਆਂ ਨੇ, ਗੱਲਾਂ ਸੁਣ ਕੇ ਬਹੁਤ ਮਾਣ ਮਹਿਸੂਸ ਹੋਇਆ 🙏🙏🙏🙏
@samandeep8379
@samandeep8379 Год назад
Hanji sat shri akal nu saasi kal nu kita 😂😂
@diipabuttar3465
@diipabuttar3465 Год назад
ਮੇਰੀ ਰੂਹ ਖੁਸ਼ ਹੋਗੀ ਵੀਰ ਸੁਣਕੇ 25 ਸਾਲ ਪਿਛਲਾ ਸਮਾ ਯਾਦ ਆ ਗਿਆ 💯👍🙏🏻
@johalsaab3819
@johalsaab3819 Год назад
Enjoy my song 💞 johal Saab,, touch touch touch touch touch touch
@jarnailsinghkangsinghing8959
ਚੰਡੀਗੜ੍ਹ ਮਾ ਬਾਬਾ ਮੋਹਿੰਦਰ ਸਿੰਘ ਹੋਮਾ ਕਰੇ ਥਾ . ਬਾਬਾ ਜਦ ਵੀ ਗੱਲ ਕਰਿਆ ਕਰੇ ਮੈਂ ਸਮਝੂ ਕਿ ਬਾਬਾ ਹਰਿਆਣਵੀ ਬੋਲ ਰੀਹਾ ਬੜਾ ਭੱਲਾ ਬਜ਼ੁਰਗ ਥਾ ਸਾਰੀ ਉਮਰ ਮੋਰਚਿਆਂ ਕੀ ਗੈਲ ਲੱਗਾ ਰਹਿਆ ਸੀ ਅਬ ਵੀ ਮੇਰੇ ਕਾਨੋ ਮੇਂ ਉਸ ਦੇ ਸ਼ਬਦ ਗੂੰਜਾਂ ਧੰਨਵਾਦ ਮਨਜੀਤ ਸਿੰਘ ਤੇਰਾ
@sunilkapoor9468
@sunilkapoor9468 Год назад
Eh hai sidhu Mussaewala
@AvtarSingh-pw7fv
@AvtarSingh-pw7fv Год назад
ਪੁਆਧੀ ਬੋਲੀ ਦਾ ਸਾਡੇ ਸਿਆਸਤਦਾਨਾਂ ਨੇ ਬਹੁਤ ਨੁਕਸਾਨ ਕੀਤਾ ਹੈ ਕਿਉੰਕਿ ਸਾਰਾ ਚੰਡੀਗੜ੍ਹ ਪੁਆਧ ਦੀ ਧਰਤੀ ਤੇ ਵਸਿਆ ਹੋਇਆ ਹੈ ਸਾਡੀਆਂ ਜ਼ਮੀਨਾਂ ਬਿਨਾਂ ਲੋੜ ਤੋਂ ਇਕਵਾਇਰ ਕਰਕੇ ਖਾਲੀ ਛੱਡ ਦਿੱਤੀਆਂ ਗਈਆਂ ਜਿਨਾਂ ਤੇ ਭਈਏ ਨੇ ਕਲੋਨੀਆਂ ਬਣਾ ਲਈਆਂ ਤੇ ਸਰਕਾਰ ਦਾ ਮੁਫ਼ਤ ਪਾਣੀ ਤੇ ਮੁਫ਼ਤ ਕੁੰਡੀ ਲਗਾ ਕੇ ਬਿਜਲੀ ਫੂਕਦੇ ਰਹੇ ਤੇ ਲੀਡਰ ਵੋਟਾਂ ਦੇ ਲਾਲਚ ਵੱਸ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਰਹੇ ਤੇ ਬਾਦ ਵਿਚ ਸਰਕਾਰੀ ਜ਼ਮੀਨ ਖਾਲੀ ਕਰਵਾਉਣ ਬਦਲੇ ਉਨਾਂ ਨੂੰ ਫਲੈਟ ਦਿੰਦੇ ਰਹੇ ਤੇ ਉਹ ਉਸ ਫਲੈਟ ਨੂੰ ਵੇਚ ਕੇ ਕਿਸੀ ਹੋਰ ਖਾਲੀ ਥਾਂ ਕਿਸੇ ਪਰਿਵਾਰ ਦੇ ਹੋਰ ਬੰਦੇ ਦੇ ਨਾਂ ਝੁੱਗੀ ਪਾਉਂਦੇ ਗਏ ਤੇ ਇਹ ਵਰਤਾਰਾ ਲਗਾਤਾਰ ਚਲਦਾ ਰਿਹਾ ਤੇ ਹੁਣ ਵੀ ਚੱਲ ਰਿਹਾ ਹੈ ਪਹਿਲਾਂ ਆਹ ਕੰਮ ਕਾਂਗਰਸ ਕਰਵਾ ਰਹੀ ਸੀ ਤੇ ਹੁਣ ਕਾਂਗਰਸ ਤੇ ਭਾਜਪਾ ਦੋਵੇਂ ਕਰਵਾ ਰਹੇ ਹਨ
@gurmailsingh5936
@gurmailsingh5936 Год назад
ਬਹੁਤ ਬਹੁਤ ਧੰਨਵਾਦ ਮਾਅਰੇ ਲਾਕੇ ਕੀ ਕੁੜੀ ਕਾ ਜੋ ਇਤਨੀ ਸੋਣੀ ਪੁਆਦੀ ਮਾਂ ਬਾਤ ਕਰ ਰੀ ਐ ਹਰ ਇਤਨੀ ਪੜੀ ਲਿਖੀ ਵੀ ਕੁੜੀ ਐ ਹਮ ਤੋ ਧੰਨ ਧੰਨ ਹੋਗੇ ਭਾਈ ਕੁੜੀ ਅਰ ਬਾਈ ਮਨਜੀਤ ਤੇਰਾ ਵੀ ਬਹੁਤ ਸੁਕਰਿਆ
@manindersinghkhalsa2488
@manindersinghkhalsa2488 Год назад
ਅਪਣਾ ਕੇੜ੍ਹਾ ਗੌਂ ਐ ਬਾਈ ਪੁਆਧ ਲਾਕੇ ਮਾ
@user-xl4bf9fn4i
@user-xl4bf9fn4i Год назад
ਕਿੰਨੀ ਸੋਹਣੀ ਭੈਣ ਆ,ਪੁਆਧੀਂ ਬੋਲੀ ਬਹੁਤ ਹੀ ਵਧੀਆ ਮੈਂ ਪਹਿਲੀ ਵਾਰ ਸੁਣੀ ਆ ਜੀ
@bootadreger4540
@bootadreger4540 Год назад
ਮਾਲਵਾ ਦੀ ਬੋਲੀ ਪੁਆਧ ਸੀ ਹੋਲੀ ਹੋਲੀ ਖਤਮ ਹੋ ਰਹੀ ਹੈ ਸੁਣਕੇ ਮਨ ਬਹੁਤ ਖੁਸ਼ ਹੋਇਆ ਸੰਗਰੂਰ ਜਿਲੇ ਪਿੰਡ ਵਿੱਚ ਬਹੁਤ ਪਿੰਡਾਂ ਵਿੱਚ ਬੋਲਦੇ ਨੇ
@sukhmaan4896
@sukhmaan4896 Год назад
ਮਨਜੀਤ 22 ਜੀ ਟਰੱਕ ਡਰਾਈਵਰ ਨੇ ਤਾਂ ਚੰਗਿਆੜੇ ਕੱਢ ਕੇ ਰੱਖ ਦਿੱਤੇ ਬਹੁਤ ਹੀ ਸੋਹਣੀ ਤੇ ਵਧੀਆ ਸੋਚ ਮਾਲਕ ਹੋਰ ਮੇਹਰ ਕਰਨ ਏਸ ਡਰਾਈਵਰ ਤੇ ਧੰਨਵਾਦ ਜੀ
@Davindergill1313
@Davindergill1313 Год назад
ਮੈਂ 10 ਦਿਨ ਲਾਂਡਰਾ ਰਿਹਾ ਮੈਂ ਵੀ ਪਿੰਡ ਜਾ ਕੇ ਪੁਆਧ ਬੋਲਣ ਲੱਗ ਗਿਆ ਸੀ ਬਹੁਤ ਵਧਿਆ ਜੀ
@shivanisharma5562
@shivanisharma5562 Месяц назад
ਇਥੇ ਖਰੜ ਵਿਖੇ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮😮😮😮
@gurcharansingh2677
@gurcharansingh2677 Год назад
ਜਿਊਂਦੀ ਵੱਸਦੀ ਰਹੋ ਪੁੱਤ ਵਾਹਿਗੁਰੂ ਤੇਰੇ ਤੇ ਮਿਹਰ ਰੱਖੇ
@jagirsingh6305
@jagirsingh6305 Год назад
👌🙏
@johalsaab3819
@johalsaab3819 Год назад
ਜੇਲ੍ਹਾਂ ਵਿੱਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ song 💞 johal Saab
@RavinderSingh-to2sx
@RavinderSingh-to2sx Год назад
ਅੰਮਿ੍ਤ ਪ੍ਰੀਤ ਕੌਰ ਗਿੱਲ ਬੜੇ ਖੁੱਲੇ ਸੁਭਾਅ ਦੀ ਮਾਲਕ ਹੈ, ਮਨਜੀਤ ਸਿੰਘ ਰਾਜਪੁਰੇ ਦੀਆਂ ਸਾਰੀਆਂ ਮੁਲਾਕਾਤਾਂ ਬਹੁਤ ਵਧੀਆ , ਇਨ੍ਹਾਂ ਦੀ ਲਿਖੀਂ ਕਿਤਾਬ ਤੀਵੀਆਂ ਦੀ ਜੰਞ ਮੈਂ ਪੜੀ ਹੈ ਬਹੁਤ ਖਾਲਸ ਬੰਦਿਆਂ ਦਾ ਜੀਵਨ ਲਿਖਿਆ ਹੈ, ਅੱਜ ਦੀ ਇੰਟਰਵਿਊ ਬੜੀ ਵੱਖਰੇ ਅੰਦਾਜ਼ ਵਿੱਚ ਆਪਣੇ ਬੱਚਿਆਂ ਨੂੰ ਜਰੂਰ ਦਿਖਾਉ, ਧੰਨਵਾਦ ਮਨਜੀਤ ਸਾਬ
@kuljinderdhaliwal3241
@kuljinderdhaliwal3241 Год назад
ਬਹੁਤ ਪਿਆਰੇ ਲੱਗਦੇ ਹੋ ਤੁਹਾਡੀ ਤਰੱਕੀ ਨੂੰ ਤੇ ਤੁਹਾਡੀ ਸੋਚ ਨੂੰ ਤੇ ਪੰਜਾਬੀ ਬੋਲੀ ਨੂਂ ਸਲਾਮ। ਮੈ ਹਮੇਸਾ ਪੰਜਾਬੀ ਵਿੱਚ ਲਿੱਖਣ ਵਿੱਚ ਸਕੂਨ ਮਹਿਸੂਸ ਕਰਦਾ ਹਾ ਪੰਜਾਬੀਆ ਨੂੰ ਹਮੇਸਾ ਪੰਜਾਬੀ ਲਿੱਖਣੀ ਚਾਹੀਦੀ ਹੈ
@nirmal952
@nirmal952 Год назад
ਵਾਹ ਕਿਆ ਬਾਤ ਸੁਆਦ ਆਇਆ ਥਾਰੀਆ ਬਾਤਾ ਸੁਨ ਕੇ ਭਾਈ ਹਮ ਤੋਂ ਕਨੇਡਾ ਮਾਂ ਵੀ ਮਾਰੀ ਬੋਲੀ ਬੋਲਾ
@suchasinghnar
@suchasinghnar Год назад
ਬਹੁਤ ਹੀ ਸੋਹਣੀ ਸੁਨੱਖੀ ਬੀਬੀ ਕੁੜੀ ਨਾਲ ਤੁਹਾਡੀ ਇੰਟਰਵਿਊ ਦੇਖ ਸੁਣਕੇ ਮਨ ਖੁਸ਼ ਹੋ ਗਿਆ। ਅਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਯੁੱਗ ਯੁੱਗ ਜੀਉ ਜੀ ਦੋਵੇਂ ਜਣੇ।
@jassakular5597
@jassakular5597 Год назад
Good ji
@niderjassi6588
@niderjassi6588 Год назад
ਤੂੰ ਵੀ ਬਠਿੰਡਾ ਆ ਰਹੀ ਆ ਕੇ ਮੈਨੂੰ ਲਗਾ ਕੀ ਮਆਰੇ ਏਰੀਏ ਕਾ ਮੈਂ ਇਕੱਲਾ ਈ ਐ ਮਹਨਾ ਵੀ ਬਹੁਤ ਹੀ ਖੁਸ਼ੀ ਹੋਰੀਆ ਤੇਰੀ ਬਾਤ ਸੁਣ ਕੇ
@HarjinderSingh-dw8et
@HarjinderSingh-dw8et Год назад
ਬਹੁਤ ਵਧੀਆ ਲੱਗਿਆ ਭੈਣੇ । ਮੈਂ ਪੰਜਾਬੀ ਆ ਪਰ ਭੈਣੇ ਤੇਰੀ ਆ ਗੱਲਾਂ ਸੁਣ ਕੇਮਨ ਨੂੰ ਬਹੁਤ ਸਕੂਨ ਮਿਲਿਆ ਜਿਉਂਦੇ ਵਸਦੇ ਰਹੋ।
@ajitkhabra6739
@ajitkhabra6739 Год назад
I love my boli. Love you❤❤
@GurcharanDhillon
@GurcharanDhillon Год назад
ਸੌਂ ਖਾਹ ਕਿ ਕਹਿਨਾ ਕਿ ਮੈਂ ਅਾਪਣੇ ਜਵਾਕਾਂ ਨੂੰ ਗੁਰਮੁਖੀ ਸਿਖਾੳੁਣੀ ਹੈ, ਘਰੇ ਪੰਜਾਬੀ ਬੋਲਣੀ ਅੈਂ ...
@JagtarSingh-ws3rc
@JagtarSingh-ws3rc Год назад
Bir ji Punjabi da ik hissa hai puyde .....mata gujari ji v puyde des to he c.....🙏🙏🙏🙏soch ke bolo socho....
@ghaintmaanmaan4217
@ghaintmaanmaan4217 Год назад
ਭੈਣ ਸੱਚੀਉਂ ਮੈਨੂੰ ਤੁਹਾਡੇ ਤੇ ਮਾਣ ਆ। ਕਦੇ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਜਰੂਰ ਮਿਲਾ ਗਾ। ਬਾਬਾ ਜੀ ਤੁਹਾਨੂੰ ਚੜਦੀਕਲਾ ਚ ਰੱਖਣ 🙏🏻।।
@sukhwantsingh6097
@sukhwantsingh6097 Год назад
Very 👍 veer ji u from ji 🙏🙏 good veere ji 🙏
@ghaintmaanmaan4217
@ghaintmaanmaan4217 Год назад
M frm patiala
@sukhwantsingh6097
@sukhwantsingh6097 Год назад
@@ghaintmaanmaan4217 very 👍👍ji 🙏🙏
@jarnailsigh8643
@jarnailsigh8643 Год назад
ਪ੍ਰਮਾਤਮਾ ਮੇਹਰ ਰੱਖੇ ਇਸ ਧੀ ਦੇ ।ਇਸਦੀ ਕਿਰਤ ਨੂੰ ਸਲਾਮ ਆ।
@akshaykumar555
@akshaykumar555 10 месяцев назад
She is an exceptionally intelligent lady and yet down to earth.....ਜੇ ਇੱਕ ਗੱਲ ਵਿੱਚ ਕਹਾਂ ਤਾਂ ਬਾਨੀ ਸੰਧੂ ਨੂੰ ਵੀ ਮਾਰ ਪਾਉਂਦੀ ਆ
@kushwindersinghkhazangill5624
ਬਹੁਤ ਵਧੀਆ ਲੱਗਾ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨਾ ਇਸ ਭੈਣ ਜੀ ਦਾ
@user-uo9tt8pq4g
@user-uo9tt8pq4g Год назад
ਬਹੁਤ ਸੋਹਣੀ,ਸਿਆਣੀ, ਦਲੇਰ, ਕੁੜੀ, ਵਾਹਿਗੁਰੂ ਤਰੱਕੀ ਬਖਸ਼ੇ।
@singhdavinder4444
@singhdavinder4444 Год назад
ਜਿਨ੍ਹਾਂ ਦੀ ਭਾਸ਼ਾ ਅਸੀਂ ਜ਼ੋਰ ਲਗਾ ਲਗਾ ਕੇ ਸਿੱਖ ਰਹੇ ਹਨ। ਸੱਚੀ ਗੱਲ ਦੱਸਾ ਜਦੋਂ ਇਨ੍ਹਾਂ ਗੋਰਿਆਂ ਨਾਲ਼ ਰਹਿ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਅਜੇ ਸਾਰੇ ਗੋਰਿਆਂ ਨੇ ਜੰਗਲਪਾਣੀ ਵਾਲੇ ਹੱਥ ਧੋਣੇ ਸ਼ੁਰੂ ਨਹੀਂ ਕੀਤੇ।🤭
@gurwaryamaulakh917
@gurwaryamaulakh917 Год назад
Sahi gal aa ji
@SukhwinderSingh-wq5ip
@SukhwinderSingh-wq5ip Год назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@balbirgurjar221
@balbirgurjar221 Год назад
बहुत बहुत वधिया माहरी मां बोली पुआध पंजाबी🙏🙏🙏🇮🇳🇮🇳🇮🇳
@Singh_005
@Singh_005 Год назад
ਬਹੁਤੀਆ ਕੁੜੀਆਂ ਤਾਂ 4 ਜਮਾਤਾਂ ਪੜ੍ਹਕੇ ਸੱਤ ਸ਼੍ਰੀ ਅਕਾਲ ਨੂੰ ਸ਼ਾਸ਼ੀ ਕਾਲ ਹੀ ਕਹਿਣ ਲੱਗ ਜਾਂਦੀਆਂ ਵਾਹ ਭੈਣੇ ਵਾਹ
@baldevsidhu7719
@baldevsidhu7719 Год назад
ਸਾਰੇ ਇਕੋ ਜਿਹੇ ਨਹੀ ਹੁਦੇਂ ਸਾਡੇ ਬੱਚੇ ਕਨੇਡਾ ਦੇ ਜਮੇ ਡਾਕਟਰ ਕੀਰਤਨ ਕਰਦੇ ਪੰਜਾਬੀ ਪੜਦੇ
@baldevsidhu7719
@baldevsidhu7719 Год назад
Canada vich Quebec de lok 400 saal to baad vi English nahi bolde . English jva nahi bolde smaj he
@Singh_005
@Singh_005 Год назад
@@baldevsidhu7719 ਜੀ ਮੈਂ ਬਹੁਤੀਆਂ ਕਿਹਾ ਆ ਸਾਰੀਆਂ ਨਹੀਂ ਮੇਰਾ ਕਮੈਂਟ ਦੁਬਾਰਾ ਪੜ੍ਹੋ ਐਵੇਂ ਤਾਂ ਵੀਡਿਓ ਵਾਲੀ ਕੁੜੀ ਨੂੰ ਮੈ ਸਹੀ ਵੀ ਕਿਹਾ ਆ ਤੁਹਾਡੇ ਬੱਚੇ ਪੰਜਾਬੀ ਬੋਲਦੇ ਆ ਕੀਰਤਨ ਕਰਦੇ ਆ ਬਹੁਤ ਵਧੀਆ ਗੱਲ ਆ ਪਰ ਮੈਂ ਸਾਰੇ ਨਹੀਂ ਕਿਹਾ
@surinderbarring6145
@surinderbarring6145 Год назад
Eih hai Puadh ki Sherni.Maharie Puadh ki Shaan. Aapan Poore Puadhi.
@jattdeep7546
@jattdeep7546 Год назад
ਬੁਗੇ ਨਹੀ ਰੀਸਾ ਤੇਰੀਆਂ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਵਕਛਣ। ਸਾਰੀਆ ਦਾ ਧੰਨਵਾਦ
@ravinderbajwa3917
@ravinderbajwa3917 Год назад
Very nice 👍👍👍👍
@akshaykumar555
@akshaykumar555 10 месяцев назад
😂😂😂
@BhupinderSingh-ts6yx
@BhupinderSingh-ts6yx Год назад
ਸੱਚ ਜਾਣਿਓ ਮੈਂ ਗੱਲ ਬਾਤ ਸੁਣ ਕੇ ਭਾਵੁਕ ਹੋ ਗਿਆ ਜੀ ਸਾਡੀ ਇਸ ਭੈਣ ਨੂੰ ਵਹਿਗੁਰੂ ਵਹਿਗੁਰੂ ਚੜਦੀ ਕਲਾ ਬਖ਼ਸ਼ਣ ਬਹੁਤ ਪਿਆਰ
@gurdeepsingh7440
@gurdeepsingh7440 Год назад
ਅਨੰਦ ਆ ਗਿਆ ਬੀਬਾ ਜੀ ਗੱਲਾਂ ਸੁਣ ਕੇੇ
@LakhwinderSinghSarao
@LakhwinderSinghSarao Год назад
ਖੁਸ਼ ਰਹੋ ਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ
@love-oq2pg
@love-oq2pg Год назад
ਮੈਨੂੰ ਤਾਂ ਤੁਸੀਂ ਬੋਲਦੇ ਬਹੁਤ ਵਧੀਆ ਲੱਗ ਰਹੇ ਹੋ਼਼਼਼਼਼
@jsayurveda_jaswant
@jsayurveda_jaswant Год назад
ਮੇਰਾ ਦਿਲ ਕਰਾਂ ਬੀ ਬਠਿੰਡੇ ਵਾਲੇ ਬਾਈ ਭਾਵ ਇਹਦੇ ਪ੍ਰਾਹੁਣੇ ਦੇ ਪੈਰੀਂ ਹੱਥ ਲਾਮਾ ਕਿ ਇਹੋ ਜਿਹਾ ਹੀਰਾ ਲੱਭਣ ਲਈ ਕਿਆ ਕਿਆ ਪੁੰਨ ਦਾਨ ਕਰਿਆ ਤਾ। ਵਿਆਹਿਆ ਤਾ ਮੈਂ ਵੀ ਪੁਆਧ ਮਾ ਹੀ ਹਾਂ ਚੰਡੀਗੜ੍ਹ। ਤੇ ਹਾਂ ਵੀ ਮਾਲਵੇ ਦੇ ਗੜ੍ਹ ਬਰਨਾਲੇ ਦਾ 😀। ਘਰ ਵਾਲੀ ਕਹਿੰਦੀ ਵੀ ਜੰਜੀਰੀ ਲੈ ਦੇ, ਸੱਤ ਜਨਮਾਂ ਤੱਕ ਸਾਥ ਦਿਊਂਗੀ। ਮੈਂ ਕਿਹਾ ਜੰਜੀਰੀ ਛੱਡ ਸੰਗਲ਼ ਲੈ ਲੈ ਪਰ ਇਸ ਜਨਮ ਮਾ ਹੀ ਕੰਮ ਨਬੇੜ।🤣🤣🤣🤣
@naunihalsingh4108
@naunihalsingh4108 Год назад
😂😜😜
@sukhdevsingh6958
@sukhdevsingh6958 Год назад
Incredible interview. We need people like her.
@bootadreger4540
@bootadreger4540 Год назад
ਤੜਦੀ ਕਲਾ ਬਖ਼ਸ਼ੇ ਵਾਹਿਗੁਰੂ ਬਾਹਰਲੇ ਮੁਲਕਾਂ ਵਿੱਚ ਵੀ ਲੜਕੀਆਂ ਗੱਡੀਆਂ ਚਲਾਉਂਦੀਆਂ ਨੇ
@OhiPanjab
@OhiPanjab Год назад
ਮਾਂ ਬੋਲੀ ਪੰਜਾਬੀ ਸਭ ਨੂੰ ਬੋਲਣੀ ਲਿਖਣੀ ਚਾਹੀਦੀ ਆ🙏🙏🙏
@asdhillon9697
@asdhillon9697 Год назад
ਪੁਆਧੀ ਬੋਲੀ ਬਹੁਤ ਮਿਠਾਸ ਭਰੀ 🍀👌👌👌☘️
@KulwantSingh-lf8rt
@KulwantSingh-lf8rt Год назад
ਜਿਓਂਦੇ ਵਸਦੇ ਰੋਹੋ ਭੈਣ ਜੀ. ਬਹੁਤ ਵਧੀਆ ਗਲਾਬਾਤਾਂ ਨੇ ਜੀ.
@jassingh9417
@jassingh9417 Год назад
ਬਹੁਤ ਹੀ ਵਧੀਆ ਮੁਲਾਕਾਤ ਹੈ। ਧੰਨਵਾਦ, ਬਹੁਤ ਕੁਝ ਸਿੱਖਣ ਨੂੰ ਮਿਲਿਆ।
@NarinderSingh-ol9lp
@NarinderSingh-ol9lp Год назад
ਵਾਹਿਗੁਰੂ ਜੀ ਧੀ.. ਨੂੰ . ਚੜ੍ਹਦੀ ਕਲਾ ਵਿੱਚ ਰੱਖੇ
@Sahil_Dav
@Sahil_Dav Год назад
ਦਿਲੋਂ ਸਤਿਕਾਰ ਤੇ ਪਿਆਰ ♥️🙏
@Dhindsa25
@Dhindsa25 Год назад
Kyaa bataan meri bhaine . Jeyondi vassdi reh . Such a brave soul breaking the stereotypes . Big love from Australia
@baldevsidhu7719
@baldevsidhu7719 Год назад
Kaur Anmol fake Id chor
@kauranmol3152
@kauranmol3152 Год назад
Tuhada ki chori kita kisi di majburi na pta hove boli da nhi hunda veer g oda tusi bolde ho kuriya eada kuriya oda meri maa bahbde manjdi hai ghar ki hai tuhanu ki pta baki punjab vich sare kuch mantri kh gai lut lut k uhnu nu bolo chor ok gal da nhi pta te nhi boli jai da and hor buht kuch hai punjab vich uhna nu bolo majburiya mangn lai majbur krdiya ne kisi da dil nhi krda hath addn nu uh ok bhrava
@harwinder2601
@harwinder2601 Год назад
God bless you both. For clarification ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਦੇਵਾਂ ਦੇ ਪਹਿਰਾਵੇ ਵਿੱਚ ਗਿਟਿਆਂ ਤੋਂ ਉੱਚੀ ਸਲਵਾਰ ਪਜਾਮਾ ਬਾ , ਕੀ ਇਹ ਫੈਸ਼ਨ ਟੱਚ ਹੈ ਜਾਂ ਪੁਆਧੀ ਟੱਚ ਹੀ ਇੱਦਾਂ ਦਾ ਹੁੰਦਾ ਐ । ਬਾਕੀ ਸਭ ਵਾਰਤਾਲਾਪ ਬਹੁਤ ਵਧੀਆ ਲੱਗਿਆ ਅਤੇ ਉਸ ਸਾਰੇ content ਵਿੱਚ ਛੁਪਿਆ ਹੋਇਆ ਸੁਨੇਹਾ ਕਹਾਂ ਜਾਂ ਸੇਧ ਕਹਾਂ ਜਾਂ ਫਿਰ ਸਿੱਖਿਆ ਕਹਾਂ ; " ਮਾਂ ਬੋਲੀ ਦੀ ਕਦਰ ਅਤੇ ਪਿਆਰ " ਬਹੁਤ ਵਧੀਆ ਹੈ ।
@baldevsidhu7719
@baldevsidhu7719 Год назад
Kudi ne plazoo pa rakhia . Fashion hai
@harpreetsingh-es7hd
@harpreetsingh-es7hd Год назад
ਗੱਲ ਸੁਣ ਬਾਈ ਪਹਿਰਾਵੇ ਤੋਂ ਕੀ ਲੈਣਾਂ।
@angrejparmar2250
@angrejparmar2250 Год назад
Thank you beta, ਮੈਂ ਮਾਲਵੇ da ਹਾਂ ਪਰ ਤੁਸੀਂ ਮੈਨੂੰ ਬਹੁੱਤ ਚੰਗੇ ਲੱਗੇ ਬੇਟਾ
@JaswantSingh-mn3bz
@JaswantSingh-mn3bz Год назад
ਇਸ ਭੈਣ ਜੀ ਦੀ ਗੱਲ ਬਿਲਕੁਲ ਸਹੀ ਆ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿੱਚ ਤਾਂ ਪੰਜਾਬੀ ਬੋਲਣ ਤੇ ਜੁਰਮਾਨਾ ਕੀਤਾ ਜਾਂਦਾ ਉਸ ਵਿੱਚ ਗ਼ਲਤੀ ਸਾਡੇ ਆਪਣੇ ਮਾਂ ਬਾਪ ਦੀਆਂ ਬਹੁਤ ਜ਼ਿਆਦਾ ਤਾਂ ਮਾਂ ਬਾਪ ਖੁਸ਼ ਹੁੰਦੇ ਹਨ ਕਿ ਸਾਡਾ ਬੱਚਾ ਅਂਗਰੇਜੀ ਭਾਸ਼ਾ ਬੋਲਦਿਆ ਜ਼ੋ ਬਹੁਤ ਹੀ ਮਾੜੀ ਗੱਲ ਹੈ ਹੁਣ ਇਸ ਭੈਣ ਜੀ ਤੋਂ ਸਿੱਖਣ ਦੀ ਲੋੜ ਆ ਧੰਨਵਾਦ ਜੀ
@lakhbirsidhu5271
@lakhbirsidhu5271 Год назад
Sadi sarkar Punjab the jomvari ha 75 sal sa.
@arbelsingh9805
@arbelsingh9805 Год назад
Madam ji twada prohna saab wi bhot uchey vichar waley han ji.......mann khus ho gya ji.......
@jagbirsingh6499
@jagbirsingh6499 Год назад
ਬਹੁਤ ਵਧੀਆ ਵਿਚਾਰ ਤੁਹਾਡੇ ਭੈਣ ਜੀ । ਬਹੁਤ ਵਧੀਆ ਸੋਚ ਤੁਹਾਡੀ। ਤੁਸੀਂ ਆਪਣੀ ਮਾਂ ਬੋਲੀ ਪੰਜਾਬੀ ਦਾ ਬਹੁਤ ਸਤਿਕਾਰ ਕਰਦੇ ਹੋ । ਬਹੁਤ ਧੰਨਵਾਦ ਮਹਾਰਾਜ ਚੜੱਦੀ ਕਲਾ ਚ੍ ਰੱਖਣ🌹
@GurpreetKaur-fr8iw
@GurpreetKaur-fr8iw Год назад
Bhaut vdeeaa puaadi boli njara aa giya sun k Bhaut chir baad puaad d galbat suni jiondey wasdey rho
@gurmeetbrar9912
@gurmeetbrar9912 Год назад
ਵਾ ਵਾ ਭੈਣ ਜੀ ਕਮਾਲ ਕਰਤੀ, ਮੈਂ ਐਨੇ ਧਿਆਨ ਨਾਲ ਕੋਈ ਵੀਡੀਓ ਨਹੀਂ ਸੁਣੀ ਹੋਵੇਗੀ ਜਿਨੀ ਤੁਹਾਡੀ ਵੀਡੀਓ ਸੁਣੀ ਹੈ , ਤੁਹਾਡੀ ਬੋਲੀ ਨੇ ਹੀ ਮੇਰੇ ਧਿਆਨ ਨੂੰ ਕੀਲ ਲਿਆ, ਤੁਹਾਡੀਆਂ ਗੱਲਾਂ ਸੁਣਨ ਨਾਲ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ, ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ,
@gurwindersingh-qp6jf
@gurwindersingh-qp6jf Год назад
Bhen meri tere te guru sahib ji di kirpa aa, aap ji shi dhi ho apne desh di🙏🙏🙏🙏
@ParminderSingh-re4xp
@ParminderSingh-re4xp Год назад
So so proud of you putt, Waheguru 🙏
@kuldeepsingh-lj4rq
@kuldeepsingh-lj4rq Год назад
ਬਹੁਤ ਵਧੀਆ ਅੰਮ੍ਰਿਤ ਕੌਰ ਅਤੇ ਰਾਜਪੁਰਾ ਮਨਜੀਤ ਸਿੰਘ
@Desitech87
@Desitech87 Год назад
ਪੰਜਾਬ ਦਾ ਅਨਮੋਲ ਹਿੱਸਾ ਪੁਆਂਧ ਬਹੁਤ ਪਿਆਰੀ ਬੋਲੀ ਸੁਣ ਕੇ ਮੈਨੂੰ ਮੇਰਾ ਮਿੱਤਰ ਬਨੂੜ ਦੇ ਲਾਗੇ ਦਾ ਮਿੱਤਰ ਚੇਤੇ ਆ ਜਾਂਦਾ ਬਹੁਤ ਵਧੀਆ ਇਲਾਕਾ। ਸਾਨੂੰ ਪੰਜਾਬੀਆਂ ਨੂੰ ਆਪਣਾ ਮੂਲ ਪਛਾਨਣਾ ਪੈਣਾ ਜੇ ਅਸੀਂ ਆਪਣਾ ਵਿਰਸਾ ਬਚਾਉਣਾ ਹੈ।
@sunnynabha593
@sunnynabha593 Год назад
ਬਹੁਤ ਹੀ ਵਧੀਆ ਸੁਚੱਜੀ ਧੀ
@Kabir5777
@Kabir5777 Год назад
Kya baat a ... aaj de time .. ielts kr k 2 shabad english sikh k .. banda duje insaan nu banda nahi samjhda .. eh bhen apni boli nu ehni ijjatt de rahi ..salute aa 🙏🏻 zindgi ch har roj insaan kuj sikhda.... aaj main v kuch sikhya.. thanks dhanwaad .
@mehtabdhillon9384
@mehtabdhillon9384 Год назад
Putt i am so proud of you. Waheguru tuhanu sadda chardikla vich rakhai 🙏🙏🙏🙏🙏👍
@harvindersinghsian1204
@harvindersinghsian1204 Год назад
Bless You Beti 🙏🏻 amazing personality! 👏 very impressed with your family and working life...your advise 👏 v good Ji . May Sachapatsha Ji Sri Satguru Uday Singh Ji Maharaj 🙏🏻 bless you all with good health and happiness always 🙏🏻 Your brother Harvinder Singh Sian uk 🇬🇧 😊
@surindernijjar7024
@surindernijjar7024 Год назад
Proud of her ❤
@uggoot9387
@uggoot9387 Год назад
Loved her Punjabi Accent 👌👌
@manjeetsinghanttal4729
@manjeetsinghanttal4729 Год назад
ਦੇਸ਼ ਪੁਆਧ ❤ 🇮🇳✈️🇨🇦
@KuldeepSingh-ep6mf
@KuldeepSingh-ep6mf Год назад
Proud to be ਪੁਆਧੀ,
@ZorawarSekhon
@ZorawarSekhon Год назад
Main oda te Majhael aa par meri schooling Chandigarh hoyi 6 saal , saadey school ch. bus driver sigey Kumbrey gal k , Maanu bahut mithi lagdi tuhadi Puwadi boli !!! Mainu shuru toh he interest aa punjabi de saarey dialect aunde hon !!!!
@gagansandhu3385
@gagansandhu3385 Год назад
ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀਕਲਾ ਤੇ ਤਰੱਕੀਆਂ ਤੰਦਰੁਸਤੀਆ ਲੰਮੀਆਂ ਉਮਰਾਂ🤲 ਦੀਆਂ ਬਹੁਤ ਬਹੁਤ🤲 ਦਾਤਾਂ ਬਖਸ਼ੇ🙏🙏🙏🙏
@MandeepKaur-nz3gs
@MandeepKaur-nz3gs Год назад
A big thanks to b social team for this interview
@AmrikSingh-bd4pf
@AmrikSingh-bd4pf Год назад
Amrit Preet Kaur Gill is a wonderful Puaadhi bibi, who is down to earth after my heart. Because I love Puaadhi as well. She still believes in being & becoming her natural self of Puaadh. Manjit Singh your chang-iarha is good !
@zibconstruction9421
@zibconstruction9421 Год назад
Gurusahib ji Chad di Kala bakshan bhain nu canada America ethe he Bana ta bhain ne salute you bhain . Waheguru ji ka khalsa waheguru ji ki fateh
@jagdeepdhindsa7253
@jagdeepdhindsa7253 Год назад
Good sister vadia suneha hora kudiyan lai waheguru kirpa karn sode te
@NPB9513
@NPB9513 Год назад
ਬਹੁਤ ਵਧੀਆ ਵਿਚਾਰ🙏👍
@kalli5397
@kalli5397 Год назад
Good thinking I salute our mothers language. 🙏🏼🙏🏼🌷🌷🇮🇳🇮🇳
@kapilrana9033
@kapilrana9033 Год назад
❣️ jeet liya bhen ne puadhi bol ka😊
@ramdas8842
@ramdas8842 Год назад
Those who respect their mother tongue and culture are blessed with courage and strength
@harpreetkaur-hv9mj
@harpreetkaur-hv9mj Год назад
Bht wadiya bhain a ...jine apne virse nu jinda rakhan di koshish kiti a 👍👍🙏🙏 ek req a ji ki age apne bachya nu v ese raah pao taki apna virsa sambhalya jai 👍👍🙏🙏
@beparwah9177
@beparwah9177 Год назад
Bilkul g shi keha tuc aj kl de bache tn pub g khedan te ahh couple vlogs dekhde bs
@AvtarSingh-pw7fv
@AvtarSingh-pw7fv Год назад
ਮੇਰੀ ਉਮਰ 63 ਸਾਲ ਹੈ ਜਦ ਹਮੇਂ ਚੰਡੀਗੜ੍ਹ ਕੇ ਸਰਕਾਰੀ ਸਕੂਲ ਮਾ ਦਾਖਿਲਾ ਲਿਆ ਤਾਂ ਪੰਜਾਬੀ ਮੀਡੀਅਮ ਵਾਲੇ ਬੱਚੇ ਹਿੰਦੀ ਮੀਡੀਅਮ ਵਾਲੇ ਬੱਚਿਆਂ ਤੋਂ ਜਿਆਦਾ ਹੁੰਦੇ ਸਨ ਪਰ ਉਸ ਤੋਂ ਬਾਦ ਹਾਲਾਤ ਬਦਲਦੇ ਰਹੇ ਭਈਏ ਚੰਡੀਗੜ੍ਹ ਵਿਚ ਵਸਦੇ ਰਹੇ ਤੇ ਪੰਜਾਬੀ ਮੀਡੀਅਮ ਵਾਲੇ ਬੱਚੇ ਘਟਦੇ ਗਏ ਤੇ ਹੌਲੀ ਹੌਲੀ ਪੰਜਾਬੀ ਮੀਡੀਅਮ ਦੀਆਂ ਜਮਾਤਾਂ ਬੰਦ ਹੋ ਗਈਆਂ ਤੇ ਹੁਣ ਸਿਰਫ ਹਿੰਦੀ ਤੇ ਇੰਗਲਿਸ਼ ਮੀਡੀਅਮ ਹੀ ਰਹਿ ਗਏ ਹਨ
@dmndmn9208
@dmndmn9208 Год назад
मेरी उम्र 68 है अ सी वी सरकारी स्कूल sec 20 विच पढ़े हां।
@AvtarSingh-pw7fv
@AvtarSingh-pw7fv Год назад
ਜੀ ਹਾਂ ਸੈਕਟਰ ਵੀਹ ਵਿੱਚ ਬੇਸਿਕ ਸਕੂਲ ਕਾਫੀ ਵੱਡਾ ਸਕੂਲ ਸੀ ਤੇ 1973 ਵਿੱਚ ਇਸ ਸਕੂਲ ਵਿੱਚ ਚੰਡੀਗੜ੍ਹ ਸਕੂਲ ਖੇਡਾਂ ਹੋਈਆਂ ਸਨ ਤੇ ਅਸੀਂ ਵੀ ਆਪਣੇ ਸਕੂਲ ਵੱਲੋਂ ਉਸ ਵਕਤ ਕੱਬਡੀ ਖੇਡਣ ਗਏ ਸੀ
@malaksingh1502
@malaksingh1502 Год назад
ਵੈਰੀ ਗੁੱਡ ਜੀ ਮੈਡਮ ਜੀ ਬਹੁਤ ਸੁਰੀਲੀ ਅਵਾਜ ਆ ਜਿਉਦੀ ਰਹੋ ਜੀ
@satpalsingh5702
@satpalsingh5702 Год назад
Manu thaari bhasa bohat pasand aayii♥️♥️
@aimless758
@aimless758 Год назад
Boli
@aimless758
@aimless758 Год назад
Boli
@KhalsaRaajForSikhs
@KhalsaRaajForSikhs Год назад
Very Bold interview.....Really inspiring for young generation especially panjabi parents. I am from Malwa region so never had much interaction with Puaadi boli. Very cool accent😍
@baldevsidhu7719
@baldevsidhu7719 Год назад
Bai Abohar area vich bagri boli . Sade friend ohi si
@gurvinderusingthe2097
@gurvinderusingthe2097 Год назад
Good,Bahut Changa Lagga, Beti, Deean Gallan Sun K, Nawien Peedi De Jawana, Munde, Kudhian Nu Amrit Kaur Ton Kujh Sikhna Chahida Hai Te Amal Karna Chahida Hai.
@dr.prabhjyotkour1
@dr.prabhjyotkour1 Год назад
Awesome lady❤️❤️❤️❤️❤️you are an inspiration for all the depressed people❤️❤️❤️❤️❤️❤️❤️❤️🙏🏻
@beparwah9177
@beparwah9177 Год назад
Are u depressed tell me true
@Singh_005
@Singh_005 Год назад
ਨਾਮ ਤੋ ਲੱਗਦਾ ਪੰਜਾਬੀ ਐ ਪਰ ਨਿੱਕਾ ਜਿਹਾ ਜ਼ਵਾਬ ਵੀ ਅੰਗਰੇਜ਼ੀ ਚ ਵਾਹ
@arbhinderhanda155
@arbhinderhanda155 Год назад
So beautiful ji nd I love her voice ❤️❤️❤️❤️🤗🤗🤗🤗🤗
@ajaibsingh4700
@ajaibsingh4700 Год назад
ਇਹ ਹੁੰਦੀ ਐ ਗੱਲ ਟਿਕਾਣੇ ਦੀ ਭੈਣ ਜਿਉਂਦੀ ਵਸਦੀ ਰਹੇ
@jarnailsingh9765
@jarnailsingh9765 Год назад
Poota maata ki aasees , tu dhan hain dheeye , me is vele NZ ch haa , chheti Punjab aona hai ,, Rab there nal mulakat jaroor kravega . Me je aavanga ta apne pote potiyan nu naal le k aavanga . God bless you 😊😊🙏🙏
@jyotijot3303
@jyotijot3303 Год назад
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਉਮਰ ਛੋਟੀ ਹੈ
@karamsingh1473
@karamsingh1473 Год назад
I. Appreciate. Manjit. Kara m singh. Of. Mahmud Pur. Raj pura
@skd5623
@skd5623 Год назад
God bless you both 🙏
@harjeeschekhonz5556
@harjeeschekhonz5556 Год назад
ਬਹੁਤ ਪਿਆਰੀ ਬੋਲੀ ❤
@kulwantsinghchahal1384
@kulwantsinghchahal1384 Год назад
Buhut Vadia soch aa didi. Waheguru meher Kare.
@simranjeetsingh3735
@simranjeetsingh3735 Год назад
ਵਾ ਜੀ ਵਾ ਬਹੁਤ ਵਧੀਆ ਪੁਅੱਧੀ ਬੋਲਦੇ ਤੁਸੀ ਵਾਹਿਗੁਰੂ ਥੋਨੂੰ ਤਰੱਕੀ ਦੇਵੇ
@kisankaur4459
@kisankaur4459 Год назад
SIS!! WELL DONE, WELL SAID, VERY TRUE💯 ❤
@GurcharanDhillon
@GurcharanDhillon Год назад
Bhen ji tusi bahut wadiya karde paye ho. Waheguru ji aap nu and aap ji de parivaar nu chardikala bakhshan
@paramjeetkaur8233
@paramjeetkaur8233 Год назад
Love you dear,me too puaadi, I love myself,my panth,my Sikhism
@niderjassi6588
@niderjassi6588 Год назад
ਮੈਂ ਵੀ ਟਰਾਂਸਪੋਰਟ ਕਾ ਸਲਾਈਸ ਬਣਾ ਰਖੇਆ ਮਨਾ ਵੀ ਆਪਣੀ ਗਾਡੀ ਪੇ ਡਰਾਇਵਰ ਰਖ ਲਏ ਗੇ ਮੈਂ ਵੀ ਬਠਿੰਡਾ ਮੇਂ ਰੁਕ ਰਿਆ ਆ
@Armaan456u
@Armaan456u Год назад
Waheguru ji chardikla vich rkhna bhain g nu🙏🏼
@baljindersingh8978
@baljindersingh8978 Год назад
Waheguru jii
@gurjeetnagra5775
@gurjeetnagra5775 Год назад
Proud of you and more for her ਪਰੌਣਾ
@kisankaur4459
@kisankaur4459 Год назад
Punjabi Accent, Wow love it ( PRONA) hahaha
@deeprataindia1170
@deeprataindia1170 Год назад
ਬਹੁਤ ਮਾਣ ਹੈ ਸਾਨੂੰ ਪੰਜਾਬ ਦੀ ਕੁੜੀ ਤੇ।ਅੱਜ ਦੇ ਜ਼ਮਾਨੇ ਦੀ ਸੱਭ ਤੋਂ ਵੱਡੀ ਲੋੜ ਸਾਨੂੰ ਆਪਣੀ ਪਰੰਪਰਾ ਨਾਲ ਜੁੜ ਕੇ ਰਹਿਣਾ ਧੀਏ ਬਹੁਹ ਹੰਭਲਾ ਮਾਰਕੇ ਬੋਲੀ ਨੂੰ ਉਪਰ ਚੁੱਕਿਆ ਹੈ।ਹੋਰ ਤਰੱਕੀ ਕਰੋ ਪੁੱਤਰ ਜੀ। ,,Ballu ਰਟੈਂਡਾ,,
@hunterchahalable
@hunterchahalable Год назад
ਬੇਹੱਦ ਪਿਆਰੀ ਬੇਟੀ ਆ , ਇਸ ਬੇਟੀ ਵਿੱਚ ਜ਼ਿੰਦਗੀ ਦਾ ਹਰ ਗੁਣ ਹੈ , ਜਿਸਦੀ ਜਿੰਨੀ ਵੀ ਪਰਸੰਸਾ ਕਰੀਏ ਓਹ ਥੋਹੜੀ ਆ ,,!!
@meetsidhu8565
@meetsidhu8565 Год назад
Sohni nd siyani girl well auducated so cute
@MohinderSingh-or5vj
@MohinderSingh-or5vj 11 месяцев назад
Excellent salute Bhain ji
@jassidhillon007
@jassidhillon007 Год назад
Very proud of u sister 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@surindergill30
@surindergill30 Год назад
Va bahot khoob ji
@nirajrai8745
@nirajrai8745 11 месяцев назад
U become a role model of many girls...
@karamjitkaur8267
@karamjitkaur8267 Год назад
Very good interview. I like your puadi bole. Way of talking is so good and simple. God bless you for ever.
@nonihalsinghs0dhinikku734
@nonihalsinghs0dhinikku734 Год назад
ਪੁਆਧੀ ਨੂੰ ਜਿਉਦੀ ਰੱਖਣ ਲਈ ਧੰਨਵਾਦ। ਪੁਆਧੀ ਬੋਲੀ ਬੜੀ ਮਿੱਠਬੋਲੜੀ ਹੈ। ਮਾਰੇ ਲਾਕੇ ਡੇਰਾਬਸੀ ਮਾ ਮੇਵਾ ਸਿੰਘ ਧਨੋਨੀ ਕਾ ਹੋਵਾ ਤਾ।ਬੜੀ ਵਧੀਆ ਪੁਆਧੀ ਮਾ ਬੋਲਾ ਤਾ। ਵਾ ਹੁਣ ਰੰਗਲੀ ਦੁਨੀਆ ਨੂੰ ਅਲਵਿਦਾ ਕਰ ਗਿਆ।
Далее
REFLEX CHALLENGE vs FOOTBALL MACHINE 🙈😱
00:24
Просмотров 3,5 млн