Тёмный

Dharat De Jaaye | EP 60 l Jagtar Singh l Sarbjeet Singh Sidhu l B Social 

B Social
Подписаться 541 тыс.
Просмотров 29 тыс.
50% 1

ਲੋਕ ਲੱਖਾਂ ਲੀਟਰ ਪਾਣੀ ਧਰਤੀ ਚੋਂ ਕੱਢ ਰਹੇ ਨੇ ਇਹ ਬੰਦਾ ਲੱਖਾਂ ਲੀਟਰ ਪਾਣੀ ਧਰਤੀ 'ਚ ਪਾ ਰਿਹਾ l Dharat De Jaaye | EP 60 l Jagtar Singh l Sarbjeet Singh Sidhu l B Social
#SarbjeetSinghSidhu
#BSocial
#DhartDeJaaye
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Episode : Dhart De Jaaye
Report by : Sarbjeet Singh Sidhu
Guest : Jagtar Singh
Cameramen : Harmanpreet Singh & Varinder Singh
Editor : Jaspal Singh Gill
Digital Producer : Gurdeep Kaur Grewal
Label : B Social

Развлечения

Опубликовано:

 

8 авг 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 87   
@championgamemap6485
@championgamemap6485 Год назад
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ
@GurdeepSingh-pm2wb
@GurdeepSingh-pm2wb 2 года назад
ਲੋਕ ਗੀਤ ਜਿੰਨੀ ਉਮਰ ਹੋਵੇ ਥੋਡੀ ਵੀਰੋ
@loveCanada585
@loveCanada585 Год назад
ਗੱਲ ਇਹ ਹੈ ਵੀਰ ਜੀ, ਇਸ ਪਾਣੀ ਵਿੱਚ ਖਾਦਾਂ ਨੇ, ਦਵਾਈਆਂ ਨੇ,
@pawansidhu5474
@pawansidhu5474 2 года назад
22 ਜੀ bhut vadiya ਉਪਰਾਲਾ 👌👌🔥🔥
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ
@GurnamOrganicFresh
@GurnamOrganicFresh Год назад
ਬਹੁਤ ਵਧੀਆ ਉਪਰਾਲਾ ਅਤੇ ਜਾਣਕਾਰੀ ਵੀਰ।
@renukaahuja664
@renukaahuja664 2 года назад
ਧੰਨਵਾਦ ਵੀਰ ਜੀ 🙏 ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਅਤੇ ਬਹੁਤ ਵਧੀਆ ਪ੍ਰੇਰਨਾ ਵੀ ਦੇ ਰਹੇ ਹੋ, ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 👌👌🙏🙏
@dkmetcalf14598
@dkmetcalf14598 2 года назад
Main v kafi deir ton soachda si ke barsatan de dina vich jehda nuksan flood karan hunda hei es pani ehna dovan brabhava di tran pani nu dharti vich bhejyia jave.Salute Naoujawano.God bless you both.Educate organise Agitate.
@gurmukhsandhey7509
@gurmukhsandhey7509 2 года назад
ਇਹਨਾਂ ਗੱਲਾਂ ਤੇ ਵਿਚਾਰ ਹੋਣੇ ਬਹੁਤ ਜ਼ਰੂਰੀ ਆ
@LotayConstructions
@LotayConstructions 2 года назад
ਫਿਲਟਰ ਮੀਡਿਆ ਪਾਉਣ ਲੱਗੇ ਸਹੀ ਸਲਾਹ ਨਹੀਂ ਮਿਲੀ... ਪਾਣੀ ਵੀ ਸਿਰਫ ਪਹਿਲੇ ਪੱਤਣ ਵਿਚ ਹੀ ਛਡਣਾ ਚਾਹੀਦਾ ਹੈ ਜੀ...
@dhanveersingh5428
@dhanveersingh5428 Год назад
ਇੰਨਾਂ ਗੰਦ ਬੈਕਟੀਰੀਆ ਵਾਲੇ ਪਾਣੀ ਨਾਲ ਕਾਲਾ ਪੀਲੀਆ ਪੱਕਾ ਹੈ। ਅਸੀਂ ਪਾਗਲ ਸੀ। ਅਤੇ ਰੱਬ ਬਣ ਕੇ ਬੈਠ ਗਏ। ਕਿਸੇ ਡਾਕਟਰ ਨੇ ਇਜਾਜ਼ਤ ਦਿੱਤੀ ਹੈ ਜਾਂ ਨਹੀਂ
@Sstradingacademypatiala
@Sstradingacademypatiala Год назад
Tu laila fer izazat
@gotxjattlife2556
@gotxjattlife2556 Год назад
ਕੈਮੀਕਲ ਵਾਲਾ ਪਾਣੀ ਧਰਤੀ ਵਿੱਚ ਪਾਉਣਾਂ ਨੁਕਸਾਨ ਹੋਏਗਾ
@satvindersandhu2156
@satvindersandhu2156 Год назад
ਨਹਿਰੀ ਪਾਣੀ ਵਿੱਚ ਬੇਹਿਸਾਬਾ ਕੈਮਿਕਲ ਪੈਂਦਾ ਫੈਕਟਰੀ ਤੇ ਸੀਵਰੇਜ ਦਾ ਓਹ ਫਿਲਟਰ ਕਿਵੇਂ ਹੋਜੂ ਪਾਣੀ ਵਿਚਲੀ ਗਾਰ ਨੀ ਫਿਲਟਰ ਹੋ ਰਹੀ ਵੀਡੀਓ ਵਿੱਚ ਸਾਫ ਦਿਸ ਰਿਹਾ ਵਰਤੋਂ ਵਾਲੇ ਪੱਤਣ ਵਿੱਚ ਸਿੱਧਾ ਪਾਣੀ ਪਾਕੇ ਪਾਣੀ ਪੀਣ ਤੋਂ ਵੀ ਵਾਂਝੇ ਹੋ ਜਾਵਾਂਗੇ ਤੁਹਾਡੀ ਸੋਚ ਨੂੰ ਸਲਾਮ ਏ ਬਾਈ ਜੀ ਤਰੀਕੇ ਤੇ ਗੌਰ ਕਰਿਓ
@yadwindersingh3340
@yadwindersingh3340 2 года назад
ਮੇਰੀ ਵੀ ਇਹੀ ਸੋਚ 👍👌
@SukhjinderSingh-ip4uv
@SukhjinderSingh-ip4uv Год назад
ਬਾਈ ਜੀ ਕੁਦਰਤੀ ਖੇਤੀ ਫ਼ਗਵਾੜਾ ਤਕਨੀਕ ਨਾਲ ਖੇਤੀ ਸੁਰੂ ਕੀਤੀ ਜਾਵੇ ਵੀਰ ਜੀ
@simranrandhawa9037
@simranrandhawa9037 2 года назад
ਸਾਰੇ ਪਿੰਡਾਂ ਵਿੱਚ ਖੂਹ ਛੱਪੜ ਜਰੂਰੀ ਨੇ।ਆਹ ਬਹੁਤ ਵਧੀਆ ਤਰੀਕਾ ਜੀ।
@mandipkaur8510
@mandipkaur8510 Год назад
Very nice information. From yadwinder singh.
@harjindersingh-es7nd
@harjindersingh-es7nd Год назад
Bahut vadia.
@harwindersingh585
@harwindersingh585 Год назад
ਬਾਕੀ ਤੇ ਧਰਨਾ ਹੀ ਲਗਾ ਸਕਦੇ ਕੰਮ ਤੇ ਵਾਈ ਤੁਸੀ ਕਿਤਾ
@mopysandhu6752
@mopysandhu6752 2 года назад
Bhot he vadia har elake witch hona chida
@zilla9296
@zilla9296 2 года назад
Your videos provide new directions to farmers
@jagtarmann9939
@jagtarmann9939 2 года назад
ਬਾਈ ਜੀ ਬਹੁਤ ਹੀ ਵਧੀਆ ਲੱਗਾ ਧੰਨਵਾਦ ਵੀਰ ਜੀ ਏ ਕੰਮ ਸਾਰੇ ਪਿੰਡ ਸ਼ਹਿਰਾਂ ਵਿੱਚ ਕਰਨਾ ਚਾਹੀਦਾ ਹੈ ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ
@GurpreetSingh-mc5gm
@GurpreetSingh-mc5gm Год назад
Very good waheguru ji chardhi kala rakhan
@lakhvirjosan4966
@lakhvirjosan4966 2 года назад
Bilkul veer ji nae sahi kiha hai sab kam sarkar tai na chado kuj oprala apa nu ve krna pena hai g 🙏
@eri2083
@eri2083 2 года назад
ਬਹੁਤ ਵਧੀਆ ਉਪਰਾਲਾ ਬਾਈ ਜੀ
@pr5991
@pr5991 Год назад
This will contaminate the entire water table . Use earth layers for filtration as traditional ways, direct water recharge by using borewell will contaminate the water table. Make more ponds and recharge those, do fish farming in those ponds, water will automatically get recharged. I am a scientist and also have BSc in fisheries.
@thepunjabtimes29
@thepunjabtimes29 Год назад
Indian bhaiyaa nexus is sitting on intelligence power of Punjaab if Punjaab have own rights they can make all so much better in this world
@varindersinghdhaliwal1729
@varindersinghdhaliwal1729 Год назад
ਮੇਰਾ ਇੱਕ ਸਵਾਲ ਹੈ ਕਿ ਇਸ ਤਰ੍ਹਾਂ ਕਰਨਾ ਸਹੀ ਹੈ ਇਹ ਕੁਦਰਤ ਦੇ ਨਿਯਮ ਤੋਂ ਉਲਟ ਹੈ,ਤੇ ਕੀ ਇਹ ਪਾਣੀ ਜੋ ਧਰਤੀ ਦੇ ਹੇਠ ਪਾਇਆ ਜਾ ਰਿਹਾ ਕਿ ਇਹ ਸਾਫ ਹੈ।ਜਾ ਇਹ ਪਾਣੀ ਧਰਤੀ ਹੇਠ ਜਾ ਕੇ ਸਾਫ ਹੋ ਜਾਵੇਗਾ।ਇਸ ਪ੍ਰੋਜੈਕਟ ਤੇ ਕੋਈ ਪ੍ਰਮਾਣਤਾ ਮਿਲੀ ਹੈ ਕਿਸੇ ਤੋ Please reply
@amanawander6128
@amanawander6128 2 года назад
WMk...
@ginninanheriangstarcrew2901
@ginninanheriangstarcrew2901 2 года назад
Boht uttam upralla
@parmjitbhandal5249
@parmjitbhandal5249 Год назад
very nice effort to recharge the under ground water reserve .everyone have to do the possible work for this kind of water conservation along with tree conservation and have to grow more forest .
@shivalisingh7174
@shivalisingh7174 2 года назад
Bhut wadiya approach aa g ..sarabjit paji ik request aa ke jo v guest nu tusi cover krde o ..please una da contact no. Jrur share krya kro video to baad ..ta ki je kise hor ne v shuru krna hove same project ta ..info lai sake..
@harry-um7xw
@harry-um7xw Год назад
Bad ch sare ਇਲਕਾ ਦਾ ਬੇੜਾ ਗ਼ਰਕ ਕਰਨ ਗੇ
@shonkipb9054
@shonkipb9054 Год назад
Gud job ji
@dragicadrazic4859
@dragicadrazic4859 Год назад
Very good job
@preetmander7935
@preetmander7935 2 года назад
Gud brother
@thepunjabtimes29
@thepunjabtimes29 Год назад
Baaki pindaan nu eh projects baare dasso veero pind pind jaake taan ki saare kisaanaan naal Punjaab safal jp sake
@birshasingh630
@birshasingh630 Год назад
Very good
@ranjodhbala2678
@ranjodhbala2678 Год назад
ਇਕ ਇੰਚ ਵੀ ਪਾਣੀ ਥਲੇ ਨਹੀਂ ਜਾ ਸਕਦਾ ਪੰਜਾਬ ਦਾ ਬਸ ਥੋੜਾ ਸਾਵਧਾਨ ਲੰਗਰ ਹਾਲ ਗੁਰੁ ਘਰਾਂ ਦੇ ਬੋਰ ਕਰਕੇ ਪਾਣੀ ਧਰਤੀ ਵਿੱਚ ਰਿਚਾਰਜ ਕਰੋ ਵਡੀਆਂ ਫੈਕਟਰੀਆਂ ਦੇ ਸੈਡਾਂ ਦਾ ਪਾਣੀ ਧਰਤੀ ਵਿੱਚ ਰਿਚਾਰਜ ਕਰੋ ਇਕ ਸਾਲ ਵਿੱਚ ਪਾਣੀ ਦਾ ਲੈਵਲ ਬਰਾਬਰ ਹੋ ਸਕਦਾ
@nannerdairyfarm8300
@nannerdairyfarm8300 Год назад
Veere eh pani da test v karwa loo pls galti na galat pani na thale jave
@yogisaluja5045
@yogisaluja5045 2 года назад
very good bhaji
@veergill2130
@veergill2130 3 месяца назад
ਵੀਰ ਹਕੀਕਤ
@extramile123
@extramile123 Год назад
Natural water resources nu contaminated water add krk jehreela bna rehe o Bai ji....te eh youtube vale patarkar ne ik var v question ni kita
@rajsinghtanda7272
@rajsinghtanda7272 2 года назад
Boundary line Te Fruit trees 🌲. Lgao. Extra income. Chandan. Food forests 🌳. Bnao. 🇮🇳🌎👍🏿
@GurjitSingh-of7oi
@GurjitSingh-of7oi 2 года назад
👍
@lakhvirjosan4966
@lakhvirjosan4966 2 года назад
Waheguru ji 🙏 eda de soch sab de honi chahidi hai g 🙏
@chandershekar7482
@chandershekar7482 2 года назад
Very good work ਬਾਈ
@goldymangat468
@goldymangat468 2 года назад
ਕੰਮ ਤੁਹਾਡਾ ਬੇਹੱਦ ਸਲਾਹੁਣਯੋਗ ਹੈ ਪਰ ਕਿਸੇ ਵਾਤਾਵਰਣ ਹਿਤੈਸ਼ੀ ਦੀ ਸਲਾਹ ਨਾਲ ਪਾਣੀ ਇਸ ਤਰ੍ਹਾਂ ਧਰਤੀ ਵਿੱਚ ਪਾਓ।
@husanveersingh8693
@husanveersingh8693 Год назад
ਗਲਤ ਤਰੀਕਾ ਜੀ ❌❌
@haryanakavlog7215
@haryanakavlog7215 2 года назад
Kisaan ik duge saath den
@harmandhaliwal5589
@harmandhaliwal5589 Год назад
Har pind vich ak 5 khow hona chaida a ji far apna pani bach sakda. A
@shivanigaind2150
@shivanigaind2150 2 года назад
God bless you all for this
@vipinpuniya8690
@vipinpuniya8690 2 года назад
Keep up the good work Sir 🙏
@jashan12e4
@jashan12e4 Год назад
Veer peen wala pani ganda na karo kuj socho
@SatnamSingh-pn7ob
@SatnamSingh-pn7ob Год назад
do not ever put water from field to under ground. You can do Canal or rain water only
@thepunjabtimes29
@thepunjabtimes29 Год назад
Kisaan leader sarkaar naal rall hoye ne tussi saare aap Kisaan ikthe hoke aavde agge nu sudhaaro veer
@extramile123
@extramile123 Год назад
Eh kehri jga d video ai...
@sardarsingh7013
@sardarsingh7013 Год назад
Bir ji jimidar di majburi no 1 soch mari 2bajat di kami 3 sareeke vaji 4 jalsi 5 sanj ni 6 sehan ni 7 seth 5 6 bande karobar karde han jatt 2 v sanja kam nahi kar sakde
@gurjeetkhural5776
@gurjeetkhural5776 2 года назад
Bahot bdia soch ae veer lgya reh rab tera bhala kre
@manjeetchahil
@manjeetchahil 2 года назад
Pani nu hor saff kr ke dharti vich pao veer ji
@rajsinghtanda7272
@rajsinghtanda7272 2 года назад
Rain water harvesting. Store. Natural. Filter. Gravel. Charcoal. Sand. =. Water 💦. Build. Natural. Ponds. And. Plants 🌱. 🇮🇳🇮🇳👍🏿🌎👍🏿. Water 💦. Is. Life. 🌎👍🏿
@virsasingh7608
@virsasingh7608 Год назад
Bai g tuhada phone nmbr ki aa g pind tuhada Mandi kalan hai g near rampura
@hvirk1491
@hvirk1491 2 года назад
Sat sri Akal ji jagtar bhaji daa fhone no send kr deo plz
@balwinderchoudhary5232
@balwinderchoudhary5232 2 года назад
💯 good broo🙏🙏🙏🙏🙏👍👍👍👍👍
@sukhsidhu8582
@sukhsidhu8582 2 года назад
ਬਹੁਤ ਵਧੀਆ ਉਪਰਾਲਾ ਜਗਤਾਰ ਸਿੰਘ ਅਣਜਾਣ ਸਾਬ੍ਹ
@singhgurpreetbains8043
@singhgurpreetbains8043 Год назад
Pehla factory walyea ne paani borr krke thalle pyea te panni khrab kita Hun vir assi kudrat nal khel rehe jo pani kudrat ne saff kita uhnu asi ganda pani pa k khrab krr rehe Ess pani vich kinna kush milyea hona Saff dikhn wala pani saff ni hunda Aw gll sannu smjni penni aw
@zippygillz963
@zippygillz963 2 года назад
ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ਮੈ ਘਰ ਕੀਤਾ ਇਹ ਕੰਮ ਪਰ ਬੋਰ ਜਿਆਦਾ ਡੂੰਘਾ ਕਰ ਦਿੱਤਾ
@ManiSingh-nq8dj
@ManiSingh-nq8dj Год назад
Ki pani pein de like ja darty thale wala kharb ho jay
@BalwinderSingh-qt7yl
@BalwinderSingh-qt7yl 2 года назад
ਵੀਰ ਜੀ ਆਪਣਾ ਫੋਨ ਨੰਬਰ ਅਤੇ ਅਡਰੈਸ ਜ਼ਰੂਰ ਦੇਣਾ ਚਾਹੀਦਾ ਹੈ
@harry-um7xw
@harry-um7xw Год назад
ਇਹ ਪੀਣ ਵਾਲ਼ਾ ਪਾਣੀ ਗੰਦਾ ਕਰਨ ਗੇ🙄
@sachdiawaj8952
@sachdiawaj8952 Год назад
This is very dangerous For coming gernation, first check the Water is okay for this project, we all pay for This in further,
@rajsinghtanda7272
@rajsinghtanda7272 2 года назад
Follow. Sikkim. #1. 🥑🍗🍐🥥🍊🍏🍑🌎👍🏿
@goldymangat468
@goldymangat468 2 года назад
ਪਾਣੀ ਵਿੱਚ ਘੁਲੇ ਕੀਟ ਨਾਸ਼ਕ ਨਦੀਣ ਨਾਸ਼ਕ ਹੋਰ ਘੁਲਣਸ਼ੀਲ ਜਹਿਰਾਂ ਤੇ ਕੈਮੀਕਲਜ਼ ਉਹ ਕਿਸ ਫਿਲਟਰ ਰਾਹੀਂ ਸਾਫ ਕਰ ਦੇ ਹੋ ਮੇਰੀ ਜਾਣਕਾਰੀ ਅਨੁਸਾਰ ਇਹ ਤਰੀਕਾ ਬਿਲਕੁੱਲ ਗਲਤ ਹੈ।
@manjeetchahil
@manjeetchahil 2 года назад
Bro nehri Pani vich koi jehr nhi hunda ,,, video Puri dekho
@satvindersandhu2156
@satvindersandhu2156 Год назад
Jinna Polluted Chemical nehar de paani vich hunda hor kisse vich nee socho zra
@Sstradingacademypatiala
@Sstradingacademypatiala Год назад
@@satvindersandhu2156 asi tan nehar da pani roj peene aa bro. Ajj koi dawayi ni layi mai fever di v kde. Tainu pta ni kisne dsta k nehar da pani khraab hunda
@satvindersandhu2156
@satvindersandhu2156 Год назад
@@Sstradingacademypatiala ਬਾਈ ਨਹਿਰੀ ਪਾਣੀ ਜੋ ਦਰਿਆਵਾਂ ਤੋਂ ਆਉਂਦਾ ਤੇ ਦਰਿਆਵਾਂ ਦਾ ਸਰੋਤ ਗਲੇਸ਼ੀਅਰ ਪਹਾੜੀ ਚੋਏ ਤੇ ਬਾਰਿਸ਼ ਏ ਜਿਥੋਂ ਦਰਿਆ ਜਾਂ ਨਦੀ-ਨਾਲਾ ਸ਼ੁਰੂ ਹੁੰਦਾ ਪ੍ਰਦੂਸ਼ਣ ਵੀ ਸ਼ੁਰੂ ਹੋ ਜਾਂਦਾ। ਇਹਨਾਂ ਦੇ ਕੰਢੇ ਵਸੇ ਸ਼ਹਿਰਾਂ ਕਸਬਿਆਂ ਦਾ ਸਾਰਾ ਵੇਸਟ ਵਿੱਚ ਈ ਜਾਂਦਾ। ਪੀਣ ਲਈ ਪਾਣੀ ਨਦੀ ਨਾਲੇ ਦਾ ਨਹੀਂ ਵਰਤਦੇ ਭਾਵੇਂ ਓਹ ਸ਼ੀਸ਼ੇ ਵਰਗਾ ਸਾਫ ਹੁੰਦਾ। ਪੀਣ ਲਈ ਸਰੋਤ ਤੋਂ ਪਾਇਪਾਂ ਰਾਹੀਂ ਪਾਣੀ ਲਿਆਂਦਾ ਜਾਂਦਾ। ਮੈਂ ਇਹ ਆਮ ਦੇਖਿਆ, ਜਿਹੜੇ ਵੀ ਹੋਰ ਵੀਰ ਨੂੰ ਪਤਾ ਕੁਮੈਂਟ ਜਰੂਰ ਕਰੇ 🙏
@satvindersandhu2156
@satvindersandhu2156 Год назад
ru-vid.com/video/%D0%B2%D0%B8%D0%B4%D0%B5%D0%BE-mXyRbYujpsk.html
@jashan12e4
@jashan12e4 Год назад
Bikul galat a
@javaharsinghjavaharsingh5574
Band karo putha kam
@harbirjhajj7178
@harbirjhajj7178 2 года назад
Main baagwani di kheti start kiti brother ton marketing vaare slah laini c please number share kro
@harbirjhajj7178
@harbirjhajj7178 2 года назад
Veer number share kreo bai ji da if possible
Далее
Flash!快速穿衣服😂 #short
0:10
Просмотров 14 млн
Chinese kung fu ||#shorts
1:00
Просмотров 32 млн