Тёмный

DHART DE JAAYE l EP 25 l Gagandeep Singh l Sarbjeet Singh Sidhu l B Social 

B Social
Подписаться 541 тыс.
Просмотров 124 тыс.
50% 1

DHART DE JAAYE l EP 25 l Gagandeep Singh l Sarbjeet Singh Sidhu l B Social
#BSocial
#GagandeepSingh
#SarbjeetSinghSidhu
Facebook Link : / bsocialoffic.... .
Instagram Link : / bsocialoffi.... .
Report by : Sarbjeet Singh Sidhu
Gust : Gagandeep Singh
Cameraman : Harmanpreet Singh & Varinder Singh Mahingu
Editor : Hardeep Singh
Digital Producer : Gurdeep Grewal
Label : B Social

Опубликовано:

 

9 авг 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 179   
@keepitreal761
@keepitreal761 2 года назад
ਆਪਣੇ ਪਿੰਡ ਚ ਏਕਤਾ ਰੱਖੋ ਸੱਭ ਤੋਂ ਜਾਈਦਾ ਤਰੱਕੀ ਤੁਹਾਨੂ ਹਾਸਿਲ ਹੋਏਗੀ ਪੰਜਾਬ ਜ਼ਿੰਦਾਬਾਦ ਕਿਸਾਨ ਏਕਤਾ ਜ਼ਿੰਦਾਬਾਦ
@darbarasingh1457
@darbarasingh1457 2 года назад
ਗਗਨਦੀਪ ਸਿੰਘ ਜੀ ਸਲਾਮ ਹੈ ਜੀ ਤੁਹਾਡੀ ਸੋਚ ਨੂੰ। ਇੱਸੇ ਤਰ੍ਹਾਂ ਹੀ ਹਰ ਪਿੰਡ ਦੇ ਨੌਜ਼ਵਨ ਦੀ ਸੌਚ ਹੋਣੀ ਚਾਹੀਦੀ। ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ
@MOHITsingh-dc4ix
@MOHITsingh-dc4ix 2 года назад
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
@kanwerjitsingh7181
@kanwerjitsingh7181 2 года назад
ਵਾਹ ਬਈ ਵਾਹ ਤੇਰੇ ਸਰਦਾਰਾ, ਸ਼ਾਬਸ਼, ਧੰਨਵਾਦ,
@RanjitSingh-rn9uc
@RanjitSingh-rn9uc 2 года назад
ਬਹਾਦਰਪੁਰ ਪਿੰਡ ਵਾਲੇ ਦਿਲਬਾਰ ਸਿੰਘ ਜੀ ਵਧੀਆ ਸੋਚ ਵਾਲੇ ਇਨਸਾਨ ਹਨ, ਸਲੂਟ ਹੈ ਇਨ੍ਹਾਂ ਦੀ ਸਮਾਜ। ਨੂੰ ਸੋਹਣਾ ਬਣਾਉਣ ਵਾਲੇ ਯਤਨ ਨੂੰ।
@BalvinderSingh-vj8dm
@BalvinderSingh-vj8dm 2 года назад
ਹੋਰ ਪਿੰਡਾਂ ਵਾਲਿਆਂ ਨੂੰ ਵੀ ਆਪਣੇ ਪਿੰਡਾਂ ਲਈ ਇਹੋਂ ਜਿਹਾ ਉਪਰਾਲਾ ਕਰਨਾ ਚਾਹੀਦਾ ਹੈ।
@BB-uc8of
@BB-uc8of 2 года назад
He is an example for youth ! Great speaking skills and knowledge
@tirathsingh6539
@tirathsingh6539 2 года назад
ਬਹੁਤ ਵਧੀਆ ਪ੍ਰੋਗਰਾਮ ਲੈਕੇ ਆਉਂਦੇ ਹਰ ਵਾਰ, ਕੁਝ ਸਿੱਖਣ ਨੂੰ ਮਿਲਦਾ
@gurjeetkaur9238
@gurjeetkaur9238 2 года назад
ਵਧੀਆ ਉਪਰਾਲਾ ਕੀਤਾ ਜੀ👍
@SSIdhu-yx6nj
@SSIdhu-yx6nj 2 года назад
You are the “ DIAMOND “ of Punjab. Carry on . God Bless You.
@TarksheelAussie
@TarksheelAussie 2 года назад
ਜੇ ਪਿੰਡ ਵਾਲੇ ਏਨੇ ਮੇਹਨਤੀ , ਸਿਆਣੇ ਤੇ ਸਹਿਜੋਗੀ ਹੋਣ ਤਾ 'ਬਾਹਰ' ਨੂੰ ਜਾਣ ਬਾਰੇ ਤਾ ਕੋਈ --du ਹੀ ਸੋਚੂਗਾ
@Dolly_atwal
@Dolly_atwal 2 года назад
Gagandeep Singh has huge knowledge about what he is doing, I Feel. Great work
@virk1643
@virk1643 2 года назад
Aida di soch har ek sikh nuo Jawan d honi chaidi
@iqbalbhuller1164
@iqbalbhuller1164 2 года назад
A very commendable social work. A salute to this great personality.😊🇩🇪🙏
@harwinderkaur7468
@harwinderkaur7468 2 года назад
ਬਹੁਤ ਵਧੀਆ ਉਪਰਾਲਾ ਹੈ ।ਬਾਕੀਆਂ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ।ਧੰਨਵਾਦ।
@KulwinderSingh-jm5dx
@KulwinderSingh-jm5dx 2 года назад
ਅਸੀਂ ਗੋਬਰ ਪਲਾਟ ਬਣਾਇਆਂ 2008 ਦਾ ਅੱਜ ਤੱਕ ਬਹੁਤ ਵਧੀਆਂ ਚਲ ਰਿਹਾ
@mandeepkaur5020
@mandeepkaur5020 2 года назад
ਜੋ ਅਾਰ ਅੈੱਸ ਫਾਰਮ ਵਾਲੇ ਵੀਰ ਨੇ ਕੋਅਾਪਰੇਟਿਵ ਸੁਸਾਿੲਟੀ ਵਾਲਾ ਪਿੰਡ ਦੱਸਿਅਾ ਹੈ, ੳੁਸ ਪਿੰਡ ਦਾ ਨਾਂ ਲਾਂਬੜਾ ਕਾਂਗੜੀ ਹੈ ਜ਼ਿਲ੍ਹਾ ਹੁਸ਼ਿਅਾਰਪੁਰ ਵਿੱਚ। 🙏🙏🙏🙏
@sumanlata8950
@sumanlata8950 2 года назад
Eho jehe kam tan punjabi hi kar sakde ne. Very good job. Salam hai pure pind de jajbe/unity nu.
@SurinderSingh-ln3pv
@SurinderSingh-ln3pv Год назад
ਸਾਡੇ ਪਿੰਡ ਧਰਮਗੜ੍ਹ 1989 ਚ ਸਰਕਾਰ ਦੁਵਾਰਾ ਲਗਾਏ ਸੀ ਦੋ ਪਲਾਟ ਪਰ 1991 ਚ ਬੰਦ ਹੋ ਗਿਆ ਕਿਉਕੇ ਜਿਹੜਾ ਬੰਦਾ ਗੋਹਾ ਚੁਕਕੇ ਪਾਉਦਾ ਸੀ ਉਹ ਕਿਸਨਾ ਦੇ ਘਰੋ ਲੈਕੇ ਗੋਹਾ ਅਪਣੀ ਪਾਥੀਆਂ ਪਥੀ ਜਾਦਾ ਸੀ ਅਤੇ ਪਿੰਡ ਬਹੁਤ ਵੱਡਾ ਹੈ ਕਿਤੇ ਪਹੁੰਚ ਗਈ ਗੈਸ ਕੀਤੇ ਨਾ ਪਹੁੰਚੀ ਇਸ ਕਰਕੇ ਏਕਾ ਨਹੀ ਸੀ ਨਾ ਕੋਈ ਸੂਝਵਾਨ ਬੰਦਾ ਸੀ ਜੋ ਉਥੇ ਟਾਇਮ ਸਪੈਂਡ ਕਰੇ ਫਰੀ ਆਫ ਕੋਸਟ ਤਾਂ ਕਰਕੇ ਉਹ ਬੰਦ ਹੋ ਗਿਆ ਵੀਰੇ ਤੁਹਾਡਾ ਕੰਮ ਤੇ ਏਕਾ ਬਹੁਤ ਵਧੀਆ ਹੈ ਪਰਮਾਤਮਾ ਤਰੱਕੀਆਂ ਦੇਵੇ
@jagdishbahia9162
@jagdishbahia9162 2 года назад
Well done veer ji waheguru ji bless you stay blessed always 🙏🙏
Далее
▼КОРОЛЬ СОЖРАЛ ВСЕХ 👑🍗
29:48
Просмотров 422 тыс.