Тёмный

ED ਵਾਲੇ ਸ:ਨਿਰੰਜਨ ਸਿੰਘ ਦੀ Super Exclusive Interview 

Uncut Qisse with Sidhu
Подписаться 58 тыс.
Просмотров 119 тыс.
50% 1

ED ਵਾਲੇ ਸ:ਨਿਰੰਜਨ ਸਿੰਘ ਦੀ
Super Exclusive Interview
'ਸੁਣੋਂ ਕਾਂਗਰਸ ਦੇ ਕਿਹੜੇ 40 MLA-ਮੰਤਰੀ
ਡਰੱਗ ਤੇ ਮਾਇਨਿੰਗ ਦਾ ਕਰਦੇ ਸੀ ਧੰਦਾ'
ਪਹਿਲੀ ਵਾਰ ਸਨਸਨੀਖੇਜ਼ ਖ਼ੁਲਾਸੇ
#sukhwindersinghsidhu
#punjabupdatetoday
#todayupdate
#punjabreporttoday
For Advertising queries, please call on +91 7087641702

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 557   
@bikkarsingh2957
@bikkarsingh2957 3 месяца назад
ਅਮਰਿੰਦਰ ਨੇ ਇੱਕ ਐਸ ਐਸ ਪੀ ਦੀ ਡਿਊਟੀ ਲਾ ਰੱਖੀ ਸੀ,ਮਾਈਨਿੰਗ ਵਾਲਿਆਂ ਤੋਂ ਰੋਜ਼ ਦੇ ਰੁਪਏ ਇਕੱਠੇ ਕਰਨ ਲਈ 🙏
@RanjitSingh-zr6eo
@RanjitSingh-zr6eo 3 месяца назад
ਪੰਜਾਬ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਸੱਭ ਕਰਿੱਮਨਲ ਹੀ ਆਈਆਂ ਬਦਕਿਸਮਤੀ ਪੰਜਾਬ ਦੀ
@harvindersingh4776
@harvindersingh4776 3 месяца назад
Punjab de lok vi criminal minded hi han ji . Sarkara vich vaddey criminal aondey ne
@cosmicrays3765
@cosmicrays3765 3 месяца назад
100%
@cosmicrays3765
@cosmicrays3765 3 месяца назад
It is the business of the Ruler who ever come in power.
@khindasurjit5301
@khindasurjit5301 3 месяца назад
ਭਗਵੰਤ ਮਾਨ ਨੂੰ ਹੁਣ ਜਰੂਰ ਐਕਸ਼ਨ ਲੈਣਾ ਚਾਹੀਦਾ ਹੁਣ ਕੋਈ ਸ਼ੱਕ ਨਹੀਂ ਰਿਹਾ
@jarnailsingh1731
@jarnailsingh1731 3 месяца назад
ਸਰਦਾਰ ਨਰੰਜਣ ਸਿੰਘ ਜੀ ਬਿਲਕੁਲ ਸੱਚੀਆਂ ਗੱਲਾਂ ਕਰ ਰਹੇ ਹਨ।
@lallytoor1507
@lallytoor1507 3 месяца назад
ਸ: ਨਰਿੰਜਨ ਸਿੰਘ ਜੀ ਬਹੁਤ ਇਮਾਨਦਾਰ ਦਿੱਲ ਦੇ ਸਾਫ ED ਰਿਟਾਇਰਡ ਅਫ਼ਸਰ ਹਨ ਸਾਫ ਗੱਲ ਕਰਦੇ ਹਨ ।
@SKl-d4m
@SKl-d4m 3 месяца назад
1000%true
@atinsingh5304
@atinsingh5304 3 месяца назад
Sardar Niranjan Singh ji , Salut Sir ji, Chadda Kutta aa, Sir Kuwar Vijay Partap Singh Clean Banda aa k nahi,
@gurcharanbhinderchan4607
@gurcharanbhinderchan4607 3 месяца назад
ਨਿਰੰਜਨ ਸਿੰਘ ਇੱਕ ਸ਼ੇਰ ਹੈ ਪਰ ਉਸਦੇ ਪੰਜੇ ਵੱਢ ਦਿੱਤੇ ਗਏ!❤ਅਸੀ ਪਿਆਰ ਕਰਦੇ ਹਾਂ ਇਸ ਸੂਰਮੇ ਨੂੰ !
@harmeetsingh6527
@harmeetsingh6527 3 месяца назад
ਸਲਾਹ ਕਾਰ ਹੀ ਨਹੀਂ ਇਕ ਨਸਿਆ ਦੀ ਇਨਕੁਆਰੀ ਕਰਨ ਲਈ SIT ਬਣਾ ਕੇ ਉਸ ਦਾ ਮੁਖੀ ਬਣਾਉਣ ਅਤੇ 3 ਮਹੀਨਿਆਂ ਦੇ ਵਿੱਚ
@rajurj6829
@rajurj6829 3 месяца назад
​@@harmeetsingh6527fer v ki hoju, kuwar vijay prtap di report da ki bneya, jd tk srkar di km krn di neyat ni hundi odon tk kuj ni ho skda, ja fer lok ek ho jan tan kuj ho skda, nahi Tan rabb v aa jave kuj ni hona des da
@najarsingh3234
@najarsingh3234 3 месяца назад
Bilkulsach 100persent very good 👍
@Harjeetkaursidhuaulakh
@Harjeetkaursidhuaulakh 3 месяца назад
❤❤❤​@@harmeetsingh6527
@parmindersingh2081
@parmindersingh2081 3 месяца назад
ਪੰਜਾਬ ਦੀ ਬਦਕਿਸਮਤੀ ਹੈ ਜੀ ਹੁਣ ਜਦੋਂ ਵੋਟਾਂ ਪੈਣਗੀਆਂ ਤਾਂ ਅਸੀਂ ਫੇਰ ਕਾਂਗਰਸ ਨੂੰ ਈ ਲੈ ਆਉਣਾ ਹੈ ਅਸੀਂ ਆਪਣੇ ਛੋਟੇ ਛੋਟੇ ਨਿੱਜੀ ਸਵਾਰਥਾਂ ਲਈ ਆਪਣੇ ਪੰਜਾਬ ਨਾਲ ਈ ਦਗ਼ਾ ਕਰੀ ਜਾਂਦੇ ਹਾਂ ਜੀ
@rajurj6829
@rajurj6829 3 месяца назад
lok hor krn v ki!
@meharsinghgill1734
@meharsinghgill1734 3 месяца назад
ਸਭ ਦਿੱਲੀ ਦੇ ਦੱਲੇ।ਜਿਸ ਨੂੰ ਮਰਜ਼ੀ ਚੁਣ ਲਵੋ
@ilovearmyjaihind849
@ilovearmyjaihind849 3 месяца назад
ਸਰਕਾਰ ਉਨ੍ਹਾਂ ਚਿਰ ਬੰਦ ਨਹੀਂ ਕਰ ਸਕਦੀ ਜਿਨਾ ਚਿਰ ਸਰਕਾਰੀ ਮੈਨੇਜਮੈਂਟ ਇਮਾਨਦਾਰ ਨਹੀਂ ਹੁੰਦੀ ਨਿਰੰਜਨ ਸਿੰਘ ਵਰਗੇ ਇਮਾਨਦਾਰ ਅਧਿਕਾਰੀਆਂ ਦੀ ਇਕ ਕਮੇਟੀ ਬਣਾਈ ਜਾਵੇ ਜਿਹੜੀ ਇਸ ਨੂੰ ਖਤਮ ਕਰਨ ਦੀ ਕਾਰਵਾਈ ਕੀਤੀ ਜਾਵੇ
@bhindabrar6265
@bhindabrar6265 3 месяца назад
ਬਾਈ ਜੀ ਨਸ਼ਾ ਗੁਜਰਾਤ ਤੋਂ ਆਉਂਦਾ ਸਿੱਧਾ ਓੰ ਵੀ ਲਾਲ ਬਤੀ ਵਾਲਿਆ gadiya ਵਿੱਚ ਆਉਂਦਾ ਜਿੱਸ ਨੂੰ ਕੌਈ ਨਹੀ ਰੋਕਦਾ ਜੀ ਸਰਕਾਰ ਦੇ ਬਿਨਾਂ ਪੰਜਾਬ ਵਿੱਚ ਪੱਤਾ ਵੀ ਨਹੀਂ ਹਿੱਲਦਾ
@jasbirvirk2646
@jasbirvirk2646 3 месяца назад
ਨਰੰਜਣ ਸਿੰਘ ਨ੍ਹੂ ਆਮ ਲੋਕਾਂ ਵੱਲੋਂ ਸਨਮਾਨਤ ਕੀਤਾ ਜਾਣਾ ਚਾਹੀਦਾ ਹੈ।
@reshamsinghsingh-vn4ms
@reshamsinghsingh-vn4ms 3 месяца назад
ਪੰਜਾਬ ਦਾ ਰੱਬ ਹੀ ਰਾਖਾ ਬਾੜ ਹੀ ਖੇਤ ਨੂੰ ਖਾ ਰਹੀ ਹੈ ਕੀੜੇ ਪੈਣ ਇਹਨਾ ਲੋਕਾ ਦੇ
@GurmeetSingh-dt1lc
@GurmeetSingh-dt1lc 3 месяца назад
ਸ੍ਰ ਨਰਿੰਜਨ ਸਿੰਘ ਜੀ ਦੀ ਇਮਾਨਦਾਰੀ ਨੂੰ ਪ੍ਰਰਨਾਮ ਹੈ ਬਹੁਤ ਪੰਜਾਬ ਦਰਦੀਂ ਹਨ ਕਿਸਮਤ ਮਾੜੀ ਮੇਰੇ ਪੰਜਾਬ ਦੀ ਬੇਈਮਾਨ ਲੀਡਰਸ਼ਿਪ ਤੇ ਨਿਕੰਮੇ ਲੀਡਰ ਜਾਗੋ ਲੋਕੋ ਜਾਗੋ ਧੰਨਵਾਦ ਜੀ
@amarjitdhillon4636
@amarjitdhillon4636 3 месяца назад
ਜੇ ਸਰਕਾਰ ਨੇ ਪੰਜਾਬ ਦਾ ਭਲਾ ਕਰਨਾ ਤਾਂ ਸ ਨਰਿੰਜਣ ਸਿੰਘ ਜੀ ਨੂੰ ਆਪਣਾ ਸਲਾਹਕਾਰ ਨਿਯੁਕਤ ਕਰੇ
@harvindersingh4776
@harvindersingh4776 3 месяца назад
Bhala nahi karna bhai
@vickysinghvicky2618
@vickysinghvicky2618 3 месяца назад
ਸਾਰੇ ਹੀ ਦਗੜਦੱਲੇ ਨੇ ਸਾਨੂੰ ਬੇਵਕੂਫ ਬਣਾਉਂਦੇ ਨੇ ਤੇ ਅਸੀਂ ਬਣਦੇ ਹਾਂ ਇਸ ਤੋਂ ਵਧ ਹੋਰ ਕੀ ਸਬੂਤ ਚਾਹੀਦਾ
@manindersingh352
@manindersingh352 3 месяца назад
ਪਿੰਡਾ ਵਿੱਚ ਵਿਕ ਰਿਹਾ ਨਸ਼ਾ ਸਰਪੰਚ ਨੰਬਰਦਾਰ ਮੈਂਬਰ ਸਭ ਲਈ ਜਿੰਮੇਵਾਰੀ ਹੈ
@SatnamSaini-kv7ne
@SatnamSaini-kv7ne 3 месяца назад
ਸੌ ਪ੍ਰਤੀਸ਼ਤ ਸੱਚ ਕਿਹਾ ਸਰਕਾਰ ਦੀ ਹਮਾਇਤ ਤੋਂ ਪੱਤਾ ਨਹੀਂ ਹਿਲ ਸਕਦਾ ਧੰਨਵਾਦ
@KuldeepSingh-ob9cw
@KuldeepSingh-ob9cw 3 месяца назад
ਨਰੰਜਣ ਸਿੰਘ ਜੀ ਆਪ ਜੀ ਨੇ ਬਿਲਕੁਲ ਹੀ ਸੱਚ ਕਿਹਾ ਹੈ
@harindergrewal535
@harindergrewal535 3 месяца назад
*Ex ED Officer S.NaringenSingh(Zindabad)*
@dansinghmannmann3456
@dansinghmannmann3456 3 месяца назад
ਪਰਮਾਤਮਾ ਨਰੰਜਨ ਸਿੰਘ ਜੀ ਨੁੰ ਲਮੀਆਂ ਉਮਰਾ ਬਖਸੇ ਚੁੜਦੀ ਕਲਾ ਬਖਸੇ ਜੋਂ ਸੱਚ ਬੋਲ ਕੇ ਏਨਾ ਪਖੰਡੀਆ ਲੀਡਰਾ ਦਾ ਪਰਦਾ ਲਾਹ ਰਹੇ ਹਨ ਧਨਬਾਦ ਜੀ
@rajindersinghdhaliwal1700
@rajindersinghdhaliwal1700 3 месяца назад
ਪੰਦਰਾਂ ਹੀ ਨਹੀਂ, ਜਿਨ੍ਹਾਂ ਦੀ ਰਿਪੋਰਟ ਨਹੀਂ ਬਹੁਤ ਕੇਸ ਨੇ। ਦੋ ਮੌਤਾਂ ਤਾਂ ਮੇਰੇ ਨੋਟਿਸ ਚ ਨੇ ਜਿਨ੍ਹਾਂ ਦੀ ਰਿਪੋਰਟ ਨਹੀਂ ਹੋਈ।
@kulwantsinghpannu381
@kulwantsinghpannu381 3 месяца назад
ਇਡੇ ਵੱਡੇ ਅਫਸਰ ਦੀ ਇੰਟਰਵਿਊ ਲੈਣ ਵਾਸਤੇ ਪੂਰਾ ਗਿਆਨ ਹੋਣਾ ਚਾਹੀਦਾ ਹੈ
@raghbirsinghdhindsa3164
@raghbirsinghdhindsa3164 3 месяца назад
ਸ ਨਿਰੰਜਨ ਸਿੰਘ ਇੱਕ ਇਮਾਨਦਾਰ ਅਫਸਰ ਰਹੇ ਹਨ।ਇਨਾਂ ਦਾ ਸਤਿਕਾਰ ਹੈ।ਇਨਾਂ ਨੂੰ ਚਾਹੀਦਾ ਹੈ ਕਿ ਮੀਡੀਆ ਰਾਹੀਂ ਦੋਸ਼ੀ ਲੋਕਾਂ ਨੂੰ ਨੰਗਿਆਂ ਕਰਦੇ ਰਹਿਣ ਭਾਵੇਂ ਦੋਸ਼ੀ ਮੌਜੂਦਾ ਸਰਕਾਰ ਦੇ ਹੋਣ ਜਾਂ ਪਹਿਲਾਂ ਦੇ।ਇਨਾਂ ਵੱਲੋਂ ਦੱਸਣਾ ਵੀ ਲੋਕ ਸੇਵਾ ਅਤੇ ਸਮਾਜ ਸੇਵਾ ਹੈ
@malkiatsingh5143
@malkiatsingh5143 3 месяца назад
ਕੈਪਟਨ ਨੇ ਅਰਦਾਸ ਤਾਂ ਭੋਲੇ ਭਾਲੇ ਵੋਟਰਾਂ ਬਲੈਕਮੇਲ ਕਰਨ ਲਈ ਕੀਤੀ ਸੀ। ਹੁਣ ਇਥੇ ਆਮ ਲੋਕਾਂ ਦੇ ਸਾਹਮਣੇ ਸਵਾਲ ਖੜ੍ਹਾ ਹੈ ਕਿ ਕਿਸੇ ਦੀ ਅਰਦਾਸ ਤੇ ਇਤਬਾਰ ਕਿਓਂ ਕੀਤਾ। ਝੂਠੀ ਸੰਹੁ ਚੁੱਕਣ ਵਾਲੇ ਨੂੰ ਤਾਂ ਡਰ ਨਹੀਂ ਲੱਗਾ ਤਾਂ ਲੋਕ ਐਵੇਂ ਕਿਓਂ ਡਰੀ ਜਾਂਦੇ ਨੇ।
@deeprandhawa2356
@deeprandhawa2356 3 месяца назад
ਸਰਦਾਰ ਨਰੰਜਣ ਸਿੰਘ ਜੀ ਸੱਚੀਆਂ ਗੱਲਾਂ ਕਰ ਰਹੇ ਹਨ
@gurdevsingh3957
@gurdevsingh3957 3 месяца назад
ਬਿਲਕੁਲ ਸਹੀ ਨਰਿੰਜਨ ਸਿੰਘ ਅਫਸਰਾਂ ਨੂੰ ਪੰਜਾਬ ਸਰਕਾਰ ਨਾਲ ਮਿਲ ਕੇ ਨਸ਼ਿਆਂ ਨੂੰ ਖਤਮ ਕਰਨ ਦੇ ਵਧੀਆ ਉਪਰਾਲਾ ਕਰਨਾ ਚਾਹੀਦਾ ਹੈ ਇਸ ਵਿੱਚ ਸਾਰੇ ਪੰਜਾਬ ਦਾ ਭਲਾ ਹੋਵੇਗਾ ਜੀ
@krnagpal2854
@krnagpal2854 3 месяца назад
¹
@sukhwantsingh2513
@sukhwantsingh2513 3 месяца назад
Bhi,sahib, officer's,nhi,sarkar,sath,deve, officer's,da,pehllan,gal,nu,poori,tarran,samaj,Lia,karo,p,lz,,,,,
@RamanDeep-cv8rq
@RamanDeep-cv8rq 3 месяца назад
Bai vade officer ta sahi aa par holdar asi sho eh Nasha taskara nal mile hoye aa
@nichhawarpannu9956
@nichhawarpannu9956 3 месяца назад
ਸਰਕਾਰ ਨੂੰ ਗੁਜਾਰਿਸ਼ 🙏ਹੈ ਕਿ ਸਰਦਾਰ ਨਿਰੰਜਨ ਸਿੰਘ ਜੀ ਨੂੰ 6 ਮਹੀਨੇ ਨਸ਼ਾ ਖਤਮ ਕਰਨ ਵਾਲੀ ਕਮੇਟੀ ਦਾ ਇੰਚਾਰਜ ਲਾਇਆ ਜਾਵੇ ਜੇ ਨਸ਼ੇ ਨੂੰ ਠੱਲ ਨਾ ਪਈ ਤਾਂ ਕਿਹੋ।।। ਪਰ ਅਫਸੋਸ ਇਹ ਹੈ ਕਿ ਸਰਕਾਰ ਇਹਨਾਂ ਇਮਾਨਦਾਰ ਅਫ਼ਸਰਾਂ ਦੀਆ ਸੇਵਾਵਾਂ ਲੈਣ ਦੀ ਹਿੰਮਤ ਨਹੀਂ ਰੱਖਦੀ ਕਿਉ ਕੇ ਨਤੀਜੇ ਜੋ ਆਉਣੇ ਓ ਸਰਕਾਰ ਨੂੰ ਮਨਜੂਰ ਨਹੀਂ ਹੁਣੇ।🙏🙏🙏🙏
@harmelsroa5102
@harmelsroa5102 3 месяца назад
Jis time s Nar jan ji on duty si us time kion nahin band hue.kion ki on duty officer minister cm de under ho janda.sare hi minister crore pati kaisebande ne.2 room set ton 32 room se t kiton banda .only illegal acts.
@a.s.bhullar3602
@a.s.bhullar3602 3 месяца назад
Chadda da order chalda amritsar s.s.p ohda banda lagga bhagwant maan badli ni kar sakda ohdi
@a.s.bhullar3602
@a.s.bhullar3602 3 месяца назад
Chadda da order chalda oh paisa bana reha nasha wika ke
@harjitlitt1375
@harjitlitt1375 3 месяца назад
S Naranjan Singh is speaking truth. Without Police and politicians nexus this mafia cannot be run. All are criminals and corrupt
@HarjinderSingh-dw8et
@HarjinderSingh-dw8et 3 месяца назад
ਸ੍ਰ ਨਿਰੰਜਨ ਸਿੰਘ ਜੀ ਸ਼ਾਬਾਸ਼ । ਤੁਹਾਡੇ ਵਰਗੇ ਸਾਰੇ ਅਫਸਰ ਹੋ ਜਾਣ ਤਾ ਪੰਜਾਬ ਦੋਬਾਰਾ ਸੋਨੇ ਦੀ ਚਿੜੀ ਬਣ ਸਕਦੀ ਆ।
@AmarjitSingh-zt8cb
@AmarjitSingh-zt8cb 3 месяца назад
ਕਿਸੇ ਨੁੰ ਪੰਜਾਬੀਆਂ ਨਾਲ ਪੰਜਾਬ ਨਾਲ ਪਿਆਰ ਨਹੀਂ ਸਭ ਨੇ ਆਪਣੀ ਕੁਰਸੀ ਬਚਾਈ ਰੱਖਣ ਨੌਕਰੀ ਤੋ ਕੱਢ ਨਾ ਦੇਣ ਇਸ ਲਈ ਨਹੀਂ ਬੋਲੇ ਹੁਣ ਰਿਟਾਇਰ ਹੋਣ ਤੋ ਬਾਦ ਬੋਲਣ ਦਾ ਕੀ ਫਾਇਦਾ ਤੁਹਾਨੂੰ ਜਰੂਰ ਲਾਭ ਮਿਲ ਜਾਏਗਾ ਕੋਈ ਪਾਰਟੀ ਤੁਹਾਨੂੰ ਔਫਰ ਕਰ ਸਕਦੀ ਹੈ mla ਦੀ ਸੀਟ ਦੀ ਫੇਰ ਓਹੀ ਹੋਣਾ ਫਿਰ ਪਾਰਟੀ ਵਿਚ ਰਹਿ ਕੇ ਪਾਰਟੀ ਖ਼ਲਾਫ ਨਹੀਂ ਬੋਲ ਸਕਣਾ ਏਹੀ ਪੰਜਾਬ ਨੂੰ ਬਚਾਉਨ ਵਲਿਆ ਦੀ ਅਸਲ ਤਸਵੀਰ ਫਿਰ ਵੀ ਆਪ ਜੀ ਦਾ ਅਸਲ ਤਸਵੀਰ ਸਾਮ੍ਹਣੇ ਲਿਆਉਨ ਦਾ ਬਹੁਤ ਬਹੁਤ ਧੰਨਵਾਦ
@BalkarSingh-jb3wv
@BalkarSingh-jb3wv 3 месяца назад
ਅਫ਼ੀਮ, ਪੋਸਤ, ਨਸ਼ੇ ਦੇ ਬਦਲ ਵਜੋਂ ਦਿਓ
@kirpalsingh8684
@kirpalsingh8684 3 месяца назад
ਮਿ. ਰਾਜਜੀਤ ਸਿੰਘ ਸੀ. ਪੁਲਿਸ ਅਫਸਰ, ਜੋ ਕਿ ਡਰਗ ਕੇਸ ਵਿੱਚ ਨਾਮਜ਼ਦ ਹੈ,ਬਾਰੇ ਸਰਕਾਰ ਸੌਂ ਗਈ ਹੈ।ਉਸ ਦੀ ਗ੍ਰਿਫਤਾਰੀ ਵਾਰੇ ਕੋਈ ਉੱਘਸੁਘ ਨਹੀ।
@JoginderSingh-bj6qn
@JoginderSingh-bj6qn 3 месяца назад
ਇਸ ਸਰਕਾਰ ਵਿੱਚ ਰੇਤ ਮਾਫੀਆ,ਡਰੱਗ ਮਾਫੀਆ,ਟਰਾਂਸਪੋਰਟ ਮਾਫੀਆ,ਸਰਕਾਰ ਦੇ ਕੁੱਝ ਭਰਿਸ਼ਟ ਲੀਡਰਾਂ ਦੀ ਸ਼ਹਿ ਨਾਲ ਪਹਿਲਾਂ ਦੀ ਤਰਾਂ ਚਲ ਰਿਹਾ ਹੈ।
@godisone7569
@godisone7569 3 месяца назад
Sir ji.....( both) ਕਰਨ ਤਾਂ ਕੀਹ ਕਰਨ ਪੰਜਾਬ ਦੇ ਲੋਕ, ਇੱਕ ਤੋਂ ਵੱਧ ਇੱਕ ਲੁਟੇਰੇ ਲੀਡਰ ਲੋਕ ਜੁੜੇ ਪੰਜਾਬ ਨੂੰ...ਲੋਕਾਂ ਨੂੰ ਲੋਭ ਲਾਲਚ, ਨਜਾਇਜ ਫੈਦੇ ਦੇ ਕੈ ਲੋਕਾਂ ਨੂੰ ਹਰ ਤਰ੍ਹਾਂ ਨਾਲ ਵੰਡ ਕੇ ਰਖਿਆ ਤੇ ਆਪ ਸਰਕਾਰੀ ਤਾਕਤ ਨਾਲ ਰੱਜ ਕੇ ਲੁੱਟਿਆ ਸੂਬੇ ਨੂੰ.. ਆਉਂਦੇ ਦਸ ਪੰਦਰਾਂ ਸਾਲਾਂ ਵਿੱਚ ਯੂਪੀ ਬਿਹਾਰ ਤੋਂ ਵੀ ਖ਼ਸਤਾ ਹਾਲਤ ਹੋ ਜਾਵੇਗੀ ਏਸ ਗੁਰੂਆਂ ਪੀਰਾ,ਤੇ ਪੰਜ ਪਾਣੀਆਂ ਦੀ ਧਰਤੀ ਦੀ .... N S. Sir ji ! Salute ਐਂ ਜੀ ਰੰਧਾਵਾ ਸਹਿਣ
@kuldeepkhangurha8337
@kuldeepkhangurha8337 3 месяца назад
Sahi ji
@harjitbrar8095
@harjitbrar8095 3 месяца назад
ਇਮਾਨਦਾਰ ਅਫ਼ਸਰਾਂ ਨੂੰ ਸਰਕਾਰਾਂ ਕੰਮ ਨਾਹੀਂ ਕਰਨ ਦਿੰਦਿਆਂ। ਕੁੰਵਰ ਵਿਜੇ ਪ੍ਰਤਾਪ ਸਿੰਘ, ਨਿਰੰਜਨ ਸਿੰਘ ਅਤੇ ਹੋਰ ਵੀ ਕਈ ਅਫਸਰ ਹਨ।ਸਾਰਿਆਂ ਪੁਵਾੜੇ ਸਰਕਾਰਾਂ ਦੇ ਪਾਈਏ ਹੋਏ ਨੇ। ਜੈ ਬਦਲਾਅ ਵਾਲੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਨਸ਼ੇ ਨੂੰ ਠੱਲ੍ਹ ਨਹੀਂ ਪਾਈ ਤਾਂ੨੦੨੭ ਵਿੱਚ ਪੰਜਾਬ ਵਿੱਚ ਭਾਜਪਾ ਦਾ ਆਉਣਾ ਯਕੀਨੀ ਹੈ।
@bhindabrar6265
@bhindabrar6265 3 месяца назад
ਸੈਂਟਰ ਸਰਕਾਰ ਦੀ ਮਿਲਭੁਗਤ ਨਾਲ਼ ਪੰਜ਼ਾਬ ਵਿਚ ਚਿੱਟਾ ਵਿੱਕ ਰਿਹਾ ਜੀ
@SatnamSingh-le4lb
@SatnamSingh-le4lb 3 месяца назад
Punjab sarkar action on drugs meafia
@SurinderS-ob7vg
@SurinderS-ob7vg 3 месяца назад
Centre ch sarkar BJP ਤੇ ਪੰਜਾਬ ਚ ਕਾਂਗਰਸ ਪਿਛਲੇ ਟਾਈਮ ਚ। ਸੈਂਟਰ ਦਾ ਕੀ ਰੋਲ ਐਸ ਬਿਚ। ਲੋਕਾ ਨੂੰ ਬੇਵਕੂਫ ਨਾ ਬਨਾਯੋ। ਸਟੇਟ GOVT ਦਾ ਮਸਲਾ
@mukhtarsingh7847
@mukhtarsingh7847 3 месяца назад
Navjot sidu. Te khere ne avaj nhi uthe
@harvindersingh4776
@harvindersingh4776 3 месяца назад
Punjab vich nasha vikvon vali Punjab di sarkar te osdey majority MLA , nasha vechan valey bohtey lok Punjabi te khas karkey Sikh han .
@harvindersingh4776
@harvindersingh4776 3 месяца назад
Tuchal bandeya hun ta Punjab de Sikha ne Himachal te Utrakhand vich ja ke vi Chitta vechna shuru kar dita hai . Punjab vich chitta vechan valey lagbhag sarey de sarey lok Sikh han .
@sukhdevsingh6084
@sukhdevsingh6084 3 месяца назад
ਨਰੰਜਣ ਸਿੰਘ ਜੀ ਆਪ ਬਹੁਤ ਵਧੀਆ ਵਿਚਾਰ ਪੇਸ਼ ਕਰਨ ਲਈ ਬਹੁਤ ਧੰਨਵਾਦ ਆਪ ਨਂ ਮੂੰਖ ਮੰਤਰੀ ਬਣਨ ਚਾਹਿਦੀਆ ਹਨ
@balwantsinghsidhu1650
@balwantsinghsidhu1650 3 месяца назад
ਧੰਨਵਾਦ ਸ. ਨਿਰੰਜਨ ਸਿੰਘ ਜੀ , ਸਚਾਈ ਨੂੰ ਉਜਾਗਰ ਕਰਨ ਲਈ। ਵਾਹਿਗੁਰੂ ਤੁਹਾਡੇ ਤੇ ਬਖਸ਼ਿਸ਼ ਕਰਨ । ਪੁਲੀਟੀਕਲ ਲੋਕ ਅਤੇ ਪੁਲਿਸ ਵੀ ਇਸ ਵਿੱਚ ਸ਼ਾਮਲ ਹਨ । ਵਾਹਿਗੁਰੂ ਜੀ ਕਿਰਪਾ ਕਰਨ ਪੰਜਾਬ ਪੁਲਿਸ , ਪੰਜਾਬ ਅਤੇ ਪੰਜਾਬ ਦੀ ਜਵਾਨੀ ਬਾਰੇ ਸੋਚਣ ਅਤੇ ਇਮਾਨਦਾਰੀ ਨਾਲ ਕੰਮ ਕਰਨ ਜੀ । ਪੰਜਾਬ ਪੁਲਿਸ ਨੂੰ , ਪੰਜਾਬ ਦੇ ਭਵਿੱਖ ਬਾਰੇ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ । ਵਾਹਿਗੁਰੂ ਜੀ ਨੂੰ ਸੁਮਤ ਬਖਸ਼ਣੀ ਚਾਹੀਦੀ ਹੈ ।
@GurjeetSingh-nn9zn
@GurjeetSingh-nn9zn 3 месяца назад
ਨਿਰੰਜਨ ਸਿੰਘ ਵਰਗੇ ਅਫ਼ਸਰਾਂ ਨੂੰ ਪੰਜਾਬ ਵਿੱਚ ਡਰੱਗ ਦਾ ਮਹਿਕਮਾ ਦੇ ਕੇ ਫੁੱਲ ਪਾਵਰਾਂ ਦੇ ਕੇ ਦੁਆਰਾ ਟਾਈਮ ਦੇ ਦੇਣਾ ਚਾਹੀਦਾ ਵਾ
@ajmerdhillon3013
@ajmerdhillon3013 3 месяца назад
ਆਪ ਪਾਰਟੀ ਨੇ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ
@mkbskb1
@mkbskb1 3 месяца назад
Fer hun ki karogay. Wapis akali ya congress😮
@HarpalSingh-ez8fm
@HarpalSingh-ez8fm 3 месяца назад
Sìr, ਨਿੰਰਜਨ ਸਿੰਘ ਜੀ , ,ਸਲੂਟ sir ♥️
@Gurlalsinghkang
@Gurlalsinghkang 3 месяца назад
ਇਮਾਨਦਾਰ ਅਫਸਰ ਹੈ ਸਰਦਾਰ ਨਿਰੰਜਨ ਸਿੰਘ ਜੀ
@harpsandhu37
@harpsandhu37 3 месяца назад
ਨਸ਼ਾ ਪੰਜਾਬ ਵਿੱਚ ਫਲੋਂਨ ਦਾ ਸੈਂਟਰ ਸਰਕਾਰ ਦਾ 30 ਸਾਲ ਪਹਿਲਾ ਏਜੇਂਡਾ ਬਣ ਚੁੱਕਾ ਸੀ || ਏਜੇਂਸੀਆਂ ਨੇ ਬੰਦੇ ਸੈੱਟ ਕੀਤੇ ਤੇ ਆਪਣਾ ਕੰਮ ਕਰ ਦਿੱਤਾ || ਲਗਦਾ ਨਹੀਂ ਇਹ ਕੰਮ ਬੰਦ ਹੋਣਾ || ਰਬ ਵੱਲੋ ਹੀ ਕਿਰਪਾ ਹੋ ਜਾਵੇ ਤਾ ਹੋ ਸਕਦਾ ||
@harvindersingh4776
@harvindersingh4776 3 месяца назад
Punjab vich nasha khas karkey chita vikvon valey te vechan valey lagbhag sare de sare lok Sikh han
@meharsinghgill1734
@meharsinghgill1734 3 месяца назад
​@@harvindersingh4776ਹਰ ਗੱਲ ਸਿੱਖ ਬਦਨਾਮ ਕਰਨ ਦਾ ਬਹਾਨਾ ਜਾਣ ਨਹੀਂ ਦੇਣਾ
@bains313
@bains313 3 месяца назад
Badal raj capton da raj tottaly maffyia raj c
@gurmeetsinghgurmeetsingh2599
@gurmeetsinghgurmeetsingh2599 3 месяца назад
ਪੰਜਾਬੀਓ 117 ਬੰਦੇ ਲੱਭੋ। ਜਿਹੜੇ ਗੁਰੂ ਜੀ ਦੇ ਹੁਕਮ ਤੋਂ ਬਿਨਾ ਹਿੱਲ ਨ ਸਕਣ। ਤਾਂ ਪੰਜਾਬ ਬਚ ਸਕਦਾ।
@jagdevsingh3489
@jagdevsingh3489 3 месяца назад
ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਜ ਤੇ ਮਹਾਰਾਜਾ ਦੀ ਮੋਤ ਬਾਅਦ ਕੋਈ ਯੋਗ ਕੰਟਰੋਲ ਕਰਨ ਵਾਲਾ ਨਹੀ ਸੀ।ਜਿਸ ਦੇ ਕਾਰਨ 10ਸਾਲਾ ਚ ਸਿੱਖ ਰਾਜ ਦਾ ਖਤਮ ਹੋ ਗਿਆ। ਰੂਣ ਮੋਜੂਦਾ ਸਮੇ ਚ ਪੰਜਾਬ ਪੁਲਸ ਦਾ ਰਾਜ ਪ੍ਰਬੰਧ ਚ ਇਤਨੀ ਹਾਵੀ ਹੈ ।ਕੋਈ ਵੀ ਰਾਜਨੀਤਕ ਕੰਟਰੋਲ ਨਹੀ ਕਰ ਸਕਦਾ ਇਸ ਕਰਕੇ ਨਸ਼ਾ ਨਹੀ ਖਤਮ ਹੁੰਦਾ
@NirmalSingh-vl1bs
@NirmalSingh-vl1bs 3 месяца назад
ਨਿਰੰਜਨ ਸਿੰਘ ਨੂੰ ਉਸ ਮੌਕੇ ਇਸ ਤਰ੍ਹਾਂ ਦੇ ਬਿਆਨ ਦੇਕੇ ਮੌਕਾ ਦੀ ਸਰਕਾਰ ਨੂੰ ਨੰਗਾ ਕਰਨਾ ਚਾਹੀਦਾ ਸੀ। ਸੁਖਵਿੰਦਰ ਸਿੰਘ ਸਿਰਫ਼ ਕਾਂਗਰਸ ਤੇ ਆਪ ਪਾਰਟੀ ਤੇ ਸਵਾਲ ਕਰ ਰਿਹਾ ਅਕਾਲੀਆਂ ਤੇ ਨਸ਼ੇ ਸੰਬੰਧੀ ਕੋਈ ਸਵਾਲ ਨਹੀਂ ਕੀਤਾ
@punjabimatt
@punjabimatt 3 месяца назад
ਭਾਈ ਨਿਰਪੱਖ ਹੋਕੇ ਸੁਨ ਸ੍ਰ ਨਿਰੰਜਨ ਸਿੰਘ ਖੁਦ ਕਾਂਗਰਸ ਅਤੇ ਆਪ ਵਾਲਿਆਂ ਬਾਰੇ ਵਾਰ ਵਾਰ ਬੋਲ ਰਿਹਾ ਜੋ ਸੱਚ ਆ, ਅਕਾਲੀਆਂ ਖਾਸ ਨਹੀਂ ਕਿਹਾ
@punjabimatt
@punjabimatt 3 месяца назад
ਸਰਕਾਰੀ ਨੌਕਰੀ ਹੁੰਦੇ ਨਹੀਂ ਬੋਲ ਸਕਦੇ ਸੀ, ਅਕਾਲੀਆਂ ਵਿਰੁੱਧ ਕੂੜ ਪ੍ਰਚਾਰ ਜਿਆਦੇ ਹੋਇਆ, ਕਿੰਨਾ ਕੁਝ ਵਿਰੋਧੀਆਂ ਨੇ ਕਿਹਾ ਕਿ ਨਿਰੰਜਨ ਸਿੰਘ ਦੀ ਬਦਲੀ ਕਰਵਾ ਦਿੱਤੀ ਫਲਾਣਾ ਕਰਤਾ ਪਰ ਜੋ ਸੱਚ ਆ ਓਹ ਅੱਜ ਉਹਨੇ ਆਪ ਦਸਤਾ
@balwantsingh637
@balwantsingh637 3 месяца назад
ਕਰਨਾ ਇਨਾ ਨੇ ਕੀ ਹੈ ਮੁੱਖ ਮੰਤਰੀ ਮਾਨ ਕਿੰਨੇ ਵਾਰ ਰਾਜਾ ਵੜਿੰਗ ਤੇ ਬਸਾ ਦੀਆ ਬਾਡੀਆ ਬਾਰੇ ਬਿਆਨ ਦੇ ਚੁਕੇ ਹਨ ਪਰ ਕਾਰਵਾਈ ਕੋਈ ਨਹੀ ਕੀਤੀ
@rajurj6829
@rajurj6829 3 месяца назад
akhauti inqlabi tan bs comedy kr skda glti sadi hai k ek nchar nu CM bna dita, jis ne sab ton vada paap sidhu moose wala da murder kita
@gurcharndhaliwal1493
@gurcharndhaliwal1493 3 месяца назад
*ਕੀ ਜਿਹੜੇ ਨੌਜਵਾਨ ਨਸ਼ਾ ਕਰਦੇ ਹਨ ਉਹਨਾਂ ਦੀ ਤੇ ਉਹਨਾਂ ਦੇ ਮਾਂ ਪਿਓ ਦੀ ਕੋਈ ਜਿੰਮੇਵਾਰੀ ਨਹੀਂ ਬਣਦੀ, ਉਹ ਨਸ਼ਾ ਕਰਦੇ ਹੀ ਕਿਉਂ ਹੈ* ?
@HarjinderSingh-n6j
@HarjinderSingh-n6j 3 месяца назад
ਜਿਹੜਾ ਵੀ ਇਸਤਰਾਂ ਸੱਚ ਬੋਲਦਾ ਹੈ ਉਸਨੂੰ ਮੌਕੇ ਦੀਆਂ ਸਰਕਾਰਾਂ ਸਦਾ ਲਈ ਚੁੱਪ ਕਰਾ ਦਿੰਦੀਆਂ ਹਨ ਲਾਲਚ ਦੇ ਕੇ ਜਾਂ .......
@sukhmindersinghchehil5498
@sukhmindersinghchehil5498 3 месяца назад
ਇਹ ਉਹੀ ਬੰਦਾ ਆ ਜਦੋਂ ਮਜੀਠੀਏ ਨੂੰ ਇਸ ਨੇ ਬੁਲਾਇਆ ਸੀ ਪੂਰੀ ਸਰਦੀ ਵਿੱਚ ਵੀ ਤਰੇਲੀਆਂ ਮੱਥੇ ਤੇ ਆਉਂਦੀਆਂ ਸੀ ਤੇ ਘੁੱਟ ਘੁੱਟ ਪਾਣੀ ਪੀਂਦਾ ਸੀ ਹੁਣ ਮੁੱਛਾਂ ਨੂੰ ਤਾਅ ਦਿੰਦਾ ਰਹਿੰਦਾ ਐ ਉਸ ਟਾਈਮ ਜੇ ਇਸਨੂੰ ਮੁੱਖ ਮੰਤਰੀ ਪ੍ਰਧਾਨ ਮੰਤਰੀ ਦਾ ਦਬਾਅ ਬਣਾਇਆ ਬਾਦਲਾਂ ਨੇ ਪਰ ਕੱਟਦੇ ਅੱਜ ਮਜੀਠੀਆ ਅੰਦਰ ਹੁੰਦਾ ਪੱਕਾ,
@singh17karnail
@singh17karnail 3 месяца назад
ਬਾਬੇ ਨਾਨਕ ਦੀ ਵਿਚਾਰ ਧਾਰਾ ਹੀ ਤਬਦੀਲੀ ਲਿਆ ਸਕਦੀ ਹੈ।
@ashjkf
@ashjkf 3 месяца назад
ਨਸ਼ਾ ..ਰਿਸ਼ਵਤਖੋਰੀ ਕਦੇ ਵੀ ਬੰਦ ਨਹੀਂ ਹੋ ਸਕਦੀ ਇਹ ਭੁੱਲ ਜੋ ਪੰਜਾਬੀਓ
@kulbirmaan7086
@kulbirmaan7086 3 месяца назад
ਸਾਡੇ ਤੋਂ ਇਕ ਪੰਚਾਇਤ ਮੈਂਬਰ ਤਾਂ ਇਮਾਨਦਾਰ ਚੁਣਿਆ ਨੀ ਜਾਂਦਾ ,ਕਸੂਰ ਅਸੀਂ ਸਰਕਾਰਾਂ ਦਾ ਕੱਢ ਦੇ ਹਾਂ
@bakhshishsinghgill2441
@bakhshishsinghgill2441 3 месяца назад
ਇਹ ਨਸ਼ਾ ਰੁਕਣਾ ਵੀ ਨਹੀ ਹੈ ਕਿਉਂਕਿ ਇਹਦੇ ਵਿੱਚ ਸਮੇਂ ਸਮੇ ਦੀਆਂ ਸਰਕਾਰਾਂ ਵਿੱਚ ਸ਼ਾਮਲ ਲੋਕ ਨਸ਼ਾ ਤਸਕਰਾਂ ਨਾਲ ਰਲੇ ਹੋਏ ਸਨ ਅਤੇ ਹਨ।ਇਸ ਸਬੰਧੀ ਅੰਮ੍ਰਿਤਸਰ ਤੋਂ ਐਮ ਐਲ ਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਪੱਸ਼ਟ ਕਿਹਾ ਹੈ ਕਿ ਰਾਜ ਸਭਾ ਦੇ ਮੈਂਬਰ ਰਾਘਵ ਚੱਢੇ ਦੀ ਸ਼ਹਿ ਤੇ ਪੁਲੀਸ ਅਫਸਰ ਨਸ਼ਾ ਵਿਕਾਉਣ ਦਾ ਕੰਮ ਕਰ ਰਹੇ ਹਨ। ਪਰ ਅਫਸੋਸ ਉਸ ਦੀ ਪੜਤਾਲ ਨਹੀ ਕਰਵਾਈ ਗਈ।
@Harjinderbrar-j2e
@Harjinderbrar-j2e 3 месяца назад
ਹੁਣ ਤੱਕ ਪੰਜਾਬ ਰਾਜ ਨੂੰ ਪੰਜਾਬ ਦੀਆਂ ਸਾਰੀਆਂ ਹੀ ਸਰਕਾਰਾਂ ਵਿੱਚ ਚੋਣਾਂ ਜਿੱਤ ਕੇ ਸ਼ਾਮਲ ਵਾਲਿਆਂ ਲੀਡਰਾਂ ਨੇ ਆਪ ਹੀ ਲੁੱਟ ਕੇ ਬਹੁਤ ਭਾਰੀ ਕਰਜ਼ਦਾਰ ਕਰਿਆ ਹੈ। ਧੰਨਵਾਦ ਜੀਉ।
@tarakvicharpunjabichannel6624
@tarakvicharpunjabichannel6624 3 месяца назад
ਐਨੇ ਵੱਡੇ ਅਫਸਰ ਦੇ ਦਾਅਵੇ ਬਹੁਤ ਅਹਿਮ ਹਨ। ਪੰਜਾਬ ਦੀਆਂ ਜੜ੍ਹਾਂ ਹਿਲਾ ਰਹੇ ਹਨ। ਇਸ ਬਾਰੇ ਮੈਂ ਇੱਕ ਲੇਖ ਲਿਖਿਆ ਸੀ,"ਅਸੀਂ ਅਜਗਰ ਪਾਲ ਲ ਏ"
@JagtarSingh-ck9qj
@JagtarSingh-ck9qj 3 месяца назад
ਬਿਲਕੁਲ ਸਚਾਈ ਕੁਝ ਨਹੀਂ ਬਦਲਿਆ ਕਿਉਂਕਿ ਪੁਲੀਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਤਾ ਉਹ ਹੀ ਬੰਦੇ ‌ਹਨ
@JagdeepSingh-zg7dc
@JagdeepSingh-zg7dc 3 месяца назад
ਜੇ ਸਰਕਾਰ ਆਪਣੀ ਆਈ ਤੇ ਆਜੇ ਤਾਂ ਸਿਰਫ ਹਰੇਕ ਜ਼ਿਲ੍ਹੇ ਦੇ ਐਸ ਐਸ ਪੀ ਸਾਬ ਤੇ ਡੀ ਸੀ ਸਾਬ ਨੂੰ ਫੁੱਲ ਹਦਾਇਤਾਂ ਜਾਰੀ ਕੀਤੀਆਂ ਜਾਣ ਨਸ਼ਾ ਕੁਝ ਦਿਨਾਂ ਚ ਖਤਮ ਹੋ ਸਕਦੈ ਪਿਛਲੇਂ ਦਿਨੀਂ ਪੰਦਰਾਂ ਨੌਜਵਾਨਾ ਦੀ ਮੌਤ ਹੋਗੀ ਜਿਹੜੀ ਕਿ ਬਹੁਤ ਮਾੜੀ ਗੱਲ ਐ ਵੀਹ ਸਾਲ ਦਾ ਪੁੱਤ ਕਿਥੋਂ ਦੇਉ ਸਰਕਾਰ ਲਿਆ ਕੇ ਮਾਪਿਆਂ ਨੂੰ।।।।।।।।।।।।।।।।।
@mahinderpal9404
@mahinderpal9404 3 месяца назад
ਆਪ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਵਿੱਚ ਮੌਜੂਦਾ ਸਰਕਾਰ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਅਤੇ ਉਸ ਤੋਂ ਵੀ ਪਹਿਲਾਂ ਪੰਜਾਬ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਅਪਣੇ ਸਮੇਂ ਨਸ਼ੇ ਦੀ ਵਰਤੋਂ ਅਤੇ ਮੁਕੰਮਲ ਰੋਕਥਾਮ ਲਈ ਡੱਕਾ ਤੋੜ ਕੇ ਦੂਹਰਾ ਨਹੀਂ ਕੀਤਾ ਸਗੋਂ ਨਸ਼ੇ ਦੇ ਕਾਰੋਬਾਰ ਵਿੱਚ ਲੱਗੇ ਸੌਦਾਗਰ ਬੇਖੌਫ਼ ਅਪਣਾ ਕੰਮ ਚਲਾਉਂਦੇ ਰਹੇ ਹਨ। ਪੰਜਾਬ ਦੇ ਲੋਕ , ਮੌਕੇ ਦੀਆਂ ਸਰਕਾਰਾਂ ਦੇ ਇਸ ਵਰਤਾਰੇ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਸਨ, ਮਤਲਬ, ਨਸ਼ਾ ਬੰਦ ਕਰਵਾਉਣਾ ਚਾਹੁੰਦੇ ਸਨ ਇਸ ਕਰਕੇ ਹੀ ਲੋਕਾਂ ਨੇ ਆਪ ਪਾਰਟੀ ਨੂੰ ਚੁਣਨ ਵਿੱਚ ਪਹਿਲ ਕਦਮੀ ਕੀਤੀ ਹੈ। ਪ੍ਰੰਤੂ ਆਪ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਹੈ ਬਲਕਿ ਨਸ਼ਾ ਤਾਂ ਆਮ ਹੋ ਗਿਆ ਹੈ। ਇਸ ਸਰਕਾਰ ਤੋਂ ਵੀ ਲੋਕਾਂ ਦਾ ਵਿਸ਼ਵਾਸ ਅਤੇ ਮੋਹ ਭੰਗ ਹੋ ਚੁੱਕਿਆ ਹੈ।
@adv.madanlal13
@adv.madanlal13 3 месяца назад
Moreover , half of the MLAs are ex Congress or bjp or Akalis .. converts are not fools, they know how to make money... 75-25 or 80-20 are not alien figures for them ...mafia is under them... Public is not fool...people know that nothing has changed this time of AAP....
@nonihalsinghs0dhinikku734
@nonihalsinghs0dhinikku734 3 месяца назад
ਅਬਦਾਲੀ, ਤੈਮੂਰ, ਗਜ਼ਨੀ ਤੇ ਔਰੰਗਜ਼ੇਬ ਦੇ ਵਾਰਿਸ ਹੀ ਪੰਜਾਬ ਤੇ ਰਾਜ ਕਰ ਰਹੇ ਹਨ। ਬਾਬੇ ਨਾਨਕ ਦੀ ਧਰਤੀ ਨੂੰ ਨਜ਼ਰ ਲੱਗ ਗਈ ਹੈ।
@kanwerdawinder8888
@kanwerdawinder8888 3 месяца назад
ਪਰਮ ਸਤਿਕਾਰਯੋਗ ਸਰਦਾਰ ਨਿਰੰਜਨ ਸਿੰਘ ਜੀ ਅਤੇ ਪੱਤਰਕਾਰ ਸਾਹਿਬ ਤੁਸੀਂ ਬਹੁਤ ਹੀ ਵਧੀਆ ਵਿਸ਼ੇ ਨੂੰ ਚੁਣਿਆ ਤੇ ਬੜੀ ਵਿਆਖਿਆ ਸਹਿਤ ਪੰਜਾਬੀਆਂ ਨੂੰ ਸਮਝਾ ਰਹੇ ਹੋ ਨਸ਼ਿਆਂ ਸੰਬੰਧੀ ਅਤੇ ਮਾਨਯੋਗ ਸਬੰਧੀ ਸਾਡੇ ਸਮਾਜ ਦੀ ਬਣਤਰ ਵੀ ਇੱਕ ਮਨੁੱਖੀ ਸਰੀਰ ਵਾਂਗ ਹੈ ਇਸ ਦੇ ਵੀ ਅੰਗ ਹਨ ਜਿਸ ਤਰ੍ਹਾਂ ਮਨੁੱਖੀ ਸਰੀਰ ਦਿਆਂਗਾ ਹਨ ਇਸੇ ਤਰ੍ਹਾਂ ਸਮਾਜ ਦੇ ਅੰਗ ਹਨ ਪੰਚਾਇਤ ਪੁਲਿਸ ਠਾਣੇ ਜੇਲਾਂ ਹੱਥ ਕੜੀਆਂ ਤੇ ਬੇੜੀਆਂ ਪੁਲਿਸ ਅਫਸਰ ਵਕੀਲ ਤੇ ਜੱਜ ਸਾਹਿਬਾਨ ਇਹ ਸਮਾਜ ਦੇ ਅੰਗ ਹਨ ਮਨੁੱਖੀ ਸਰੀਰ ਦਾ ਕੋਈ ਵੀ ਅੰਗ ਕੰਮ ਕਰਨਾ ਬੰਦ ਕਰ ਦੇਵੇ ਤੇ ਡਾਕਟਰ ਝੱਟ ਦੱਸ ਦਿੰਦੇ ਹਨ ਕਿ ਹੁਣ ਇਸ ਸਰੀਰ ਨੂੰ ਜਿੰਦਾ ਰੱਖਣਾ ਬਹੁਤ ਮੁਸ਼ਕਿਲ ਹੈ ਇਸ ਦੀ ਮੌਤ ਯਕੀਨੀ ਹੈ ਅਸੀਂ ਕਈ ਸਾਲਾਂ ਤੋਂ ਸਮਾਜ ਰੂਪੀ ਮੁਰਦਾ ਲਾਸ਼ ਨੂੰ ਮੋਢਾ ਤੇ ਚੁੱਕੀ ਫਿਰਦੇ ਹਾਂ ਜਿਸ ਦਾ ਕੋਈ ਵੀ ਅੰਗ ਕੰਮ ਨਹੀਂ ਕਰਦਾ ਪਰ ਇਸ ਚਮਤਕਾਰ ਦੀ ਆਸ ਵਿੱਚ ਹਾਂ ਕਿ ਸ਼ਾਇਦ ਕੋਈ ਕਰਿਸ਼ਮਾ ਹੋ ਜਾਵੇ ਸਮਾਜ ਸਾਡਾ ਚੱਲਣ ਫਿਰਨ ਲੱਗ ਜਾਵੇ ਤੇ ਨਰੋਆ ਹੋ ਜਾਵੇ ਜਿਸ ਦੀ ਕੋਈ ਆਸ ਨਹੀਂ ਇਸਦੇ ਸਾਰੇ ਅੰਗ ਖਰਾਬ ਹੋ ਚੁੱਕੇ ਹਨ ਸੱਚ ਬੋਲਣ ਦੀ ਕਿਸੇ ਕੋਲੇ ਵੀ ਜੁਰਤ ਨਹੀਂ ਰਹੀ ਪੰਚਾਇਤ ਮੈਂਬਰ ਤੋਂ ਲੈ ਕੇ ਸੁਪਰੀਮ ਕੋਰਟ ਦੇ ਜੱਜ ਅਤੇ ਰਾਸ਼ਟਰਪਤੀ ਤੱਕ ਕੋਈ ਵੀ ਵਿਅਕਤੀ ਸੱਚ ਨੂੰ ਸੁਣਨ ਨੂੰ ਤਿਆਰ ਨਹੀਂ ਸੱਚ ਬੋਲਣ ਨੂੰ ਤਿਆਰ ਨਹੀਂ ਤੇ ਨਰੋਏ ਸਮਾਜ ਦੀ ਅਸੀਂ ਕਲਪਨਾ ਕਰਦੇ ਹਾਂ
@sukhwinderkhera9162
@sukhwinderkhera9162 3 месяца назад
ਐਸੇ ਆਫੀਸਰਾਂ ਨੂੰ MP ਬਣਾਉ ਜਾਂ ਰਾਜ ਸਭਾ ਵਿੱਚ ਭੇਜੋ !
@comredgsbutala1120
@comredgsbutala1120 3 месяца назад
ਨਸਾ ਵਕਾਉਣ ਵਾਲੀ ਸਰਕਾਰੀ ਮਸੀਨਸਰੀ ਮੁਰਦਾਬਾਦ।
@sikandersingh7611
@sikandersingh7611 3 месяца назад
ਸਰਕਾਰ ਨੂੰ ਕਿਸੇ ਤੋ ਪੁੱਛਣ ਦੀ ਲੋੜ ਨਹੀ ਸਾਰਾ ਰਿਕਾਰਡ ਥਾਣਿਆ ਵਿੱਚ ਪਿਆ ਜੇ ਨੀਅਤ ਸਾਫ ਹੋਵੇ ਨਸਾ ਬੰਦ ਕਰਨਾ ਕੋਈ ਵੱਡੀ ਗੱਲ ਨਹੀ ਹੈ
@Bhangujatt3191
@Bhangujatt3191 3 месяца назад
ਇਹ ਲੀਡਰ ਨਹੀ ਜੁਲਮ ਕਰਨ ਵਾਲੇ ਲੋਕਾ ਦਾ ਖੂਨ ਪੀਣ ਵਾਲੇ ਦਲਾਲੀ ਕਰਨ ਵਾਲੇ ਦਲਾਲ ਨੇ ਇਹਨਾ ਦਾ ਕੋਈ ਧਰਮ ਨਹੀ ਕੋਈ ਅਣਖ ਇਜਤ ਨਹੀ
@ramansandhu6449
@ramansandhu6449 3 месяца назад
C. M. Sahib. Action. Karro. Time. Ja. Riha. Hai. Firr Pachtavoo. Gai
@jagjitsingh-wl9bg
@jagjitsingh-wl9bg 3 месяца назад
ਸਰਕਾਰਾਂ ਹੀ ਵਿਕਾਉਂਦੀਆਂ ਨੇ ਨਛਾ,ਤਾਹੀਂ ਤਾ ਸ਼ਰੇਆਮ ਵਿਕਦੈ।
@khosakhosa1284
@khosakhosa1284 3 месяца назад
ਬਿਲਕੁੱਲ ਸੱਚੀਆਂ ਗੱਲਾਂ
@XEnFarmer1974
@XEnFarmer1974 3 месяца назад
ਅੰਕੜਾ ਕੋਈ ਨੀ ਦਿੱਤਾ, ਸਿਰਫ ਭਾਸ਼ਣ ਸੁਣਾਇਆ ਨਿਰੰਜਣ ਸਿੰਘ ਜੀ ਨੇ।
@yashsannan7772
@yashsannan7772 3 месяца назад
S Narajan Singh U R honesty Take care of the job when posting at Jalandhar. You're right The Punjab Government involved the white stuff.
@msrayat6409
@msrayat6409 3 месяца назад
ਲੋਕਾਂ ਦਾ ਸਹਿਯੋਗ ਨਾਲ ਸਰਕਾਰ ਦਾ ਫਰਜ਼ ਬਣਦਾ ਹੈ ਨਸ਼ਾ ਮੁਕਤ ਕਰਨਾ
@anuthind123
@anuthind123 3 месяца назад
ਪੁਲਿਸ ਤਾ ਆਪ ਵੇਚਦੀ ਆ, nsha
@atamsingh5495
@atamsingh5495 3 месяца назад
ਭਗਵੰਤ ਮਾਨ ਫੇਲ੍ਹ ਹੋ ਗਿਆ ਕੁਰੱਪਸ਼ਨ ਅਤੇ ਨਸ਼ੇ ਦੇ ਮਾਮਲੇ ਵਿਚ
@harindergrewal535
@harindergrewal535 3 месяца назад
*God bless Truth lovers.🆗❓*
@gurjindersingh-fz1mh
@gurjindersingh-fz1mh 3 месяца назад
ਸਰ ਜੀ ਸਰਦਾਰ ਨਰੰਜਣ ਸਿੰਘ ਸਾਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪ ਜੀਆਂ ਨੇ 1000 ਹਜਾਰ 101 ਪ੍ਰਸੈਂਟ ਸੱਚ ਕਹਿਆਂ ਹੈ ਜੀ ਪਰ ਸਰਕਾਰ ਇਹਨਾਂ ਨੂੰ ਕਦੇ ਵੀ ਨਹੀਂ ਪੁੱਛੇਗੀ ਕਿਉਂਕਿ ,,,,,,,,,,,,, ਮੁੜਕੇ
@RameshKumar-et2ld
@RameshKumar-et2ld 3 месяца назад
ਭਗਵੰਤ ਮਾਨ ਦੀ ਸਰਕਾਰ ਨੂੰ ਤਾਂ ਦਿੱਲੀ ਵਾਲੇ ਈ ਡਰਾਈ ਰੱਖਦੇ ਨੇ,ਇਹ ਕੀ ਮਸਲੇ ਹੱਲ ਕਰੂ ਪੰਜਾਬ ਦੇ,ਜਿਸਨੂੰ ਅਪਨੀ ਕੁਰਸੀ ਦਾ ਡਰ,ਹੀ ਸਤਾਈ ਜਾਂਦਾ ਏ ।
@avtarsingh5086
@avtarsingh5086 3 месяца назад
Absolutely right🙏🙏🙏
@jaswantsandhu9363
@jaswantsandhu9363 3 месяца назад
Nice interview.
@kashmirhayer2971
@kashmirhayer2971 3 месяца назад
ਸਰਕਾਰਾਂ ਦੀ ਨਲਾਇਕੀ ਦਰਸਾਉਂਦੀ ਹੋਈ ਬਹੁਤ ਹੀ ਪ੍ਰਭਾਵਸ਼ਾਲੀ ਇੰਟਰਵਿਊ ਹੈ ਜਿਸ ਨਾਲ ਆਮ ਪਬਲਿਕ ਨੂੰ ਸਰਕਾਰਾਂ ਵਿਚਲੇ ਲੀਡਰਾਂ ਦੇ ਅਸਲੀ ਚਿਹਰੇ ਜਾਨਣ ਦਾ ਮੌਕਾ ਮਿਲਿਆ ਹੈ। ਸਰਕਾਰ ਨੂੰ ਚਾਹੀਦਾ ਜੇ ਉਸ ਨੇ ਕੋਈ ਲੋਕ ਭਲਾਈ ਦਾ ਕੰਮ ਕਰਨਾ ਹੈ ਤਾਂ ਸ: ਨਿਰੰਜਨ ਸਿੰਘ ਜੀ ਵਰਗੇ advisors ਦੀਆਂ ਸਲਾਹਾਂ ਲੈਣ ਤੋਂ ਗੁਰੇਜ ਨਹੀਂ ਕਰਨਾ ਚਾਹੀਦਾ।
@amangil8587
@amangil8587 3 месяца назад
Very good Offers 👍
@jaswantsidhu7735
@jaswantsidhu7735 3 месяца назад
Congress party is responsible for all the problems in Punjab, for their long rule vested interests aligned with the ruling party
@bhajansingh9773
@bhajansingh9773 3 месяца назад
Brave and daring officer S. Naranjan Singh salute him .
@parmindergadri1566
@parmindergadri1566 3 месяца назад
ਅਕਾਲੀ ਦਲ ਬਾਦਲ ਦੀ ਸਰਕਾਰ ਵੇਲੇ ਦੇ ਨਸ਼ੇ ਬਾਰੇ ਵੀ ਦੱਸੋ ਪਲੀਜ਼
@dalipsinghdhaliwal7971
@dalipsinghdhaliwal7971 3 месяца назад
ਦਲੇਰ ਅਫਸਰ ਹਨ ਸਰੀ ਨਿਰੰਜਨ ਸਿੰਘ ਜੀ ਇਸੇ ਤਰ੍ਹਾਂ ਸਰਦਾਰ ਹਰਪ੍ਰੀਤ ਸਿੰਘ ਸਿੱਧੂ ips ਹਨ ਜੇਕਰ ਵਰਿਆ ਹੀ ਪੰਜਾਬ ਨੂੰ ਸਾਤ ਕਰਨਾ ਤਾਂ ਪੂਰੀ ਫੁੱਲ ਪਾਵਰ ਦੇਕੇ , ਲਗਾਕੇ ਦੇਖ ਲਉ ਨਤੀਜੇ ਪਹਿਲੇ ਹਫ਼ਤੇ ਹੀ ਸ਼ੁਰੂ ਹੋ ਜਾਣਗੇ
@amangil8587
@amangil8587 3 месяца назад
S Naranjan Singh Very good Offer 👍
@RajinderSingh-ri3jc
@RajinderSingh-ri3jc 3 месяца назад
ਪਹਿਲਾਂ ਬਾਦਲਾਂ ਦਾ ਬੇੜਾ ਗ਼ਰਕ ਹੋਇਆ ਸੀ ਤੇ ਬਾਅਦ ਵਿਚ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਆਪਣੀਆਂ ਜੜ੍ਹਾਂ ਆਪਣੇ ਹੱਥੀ ਪੁੱਟੀਆਂ
@SukhjinderSingh-mj4ft
@SukhjinderSingh-mj4ft 3 месяца назад
Salute to you sir you have bring truth to the public shsme for people of punjab to who they are voting and elected
@jagjitsinghkubey145
@jagjitsinghkubey145 3 месяца назад
Thanks for the interview of honorable Sr narinjan I Singh ji
@gurpreetsingh-ri7jw
@gurpreetsingh-ri7jw 3 месяца назад
Very very important interview har Punjabi nu jaroor dekhni chahiye 😢
@ProGaming-yq7fe
@ProGaming-yq7fe 3 месяца назад
Good. Narnjan. Singh. Ji
@HarpalSingh-ez8fm
@HarpalSingh-ez8fm 3 месяца назад
Cm ਮਾਨ ਸਾਹਿਬ, ਜੇਕਰ ਤੁਸੀ ਸੱਚੇ ਦਿਲੌ ,ਨਸ਼ਾ ਮੁਕਤ ਪੰਜਾਬ ਦੇਖਣਾ ਚਾਹੁੰਦੇ ਹੋ, ਤਾ ਨਿਰੰਜਨ ਸਿੰਘ ਜੀ ਨੂੰ ਨਸ਼ਾ ਮੁਕਤ ਕਮੇਟੀ,ਸੈਲ,ਵਿੰਗ, ਟੀਮ ਦਾ ਸਰਪ੍ਰਸਤ/ ਇੰਚਾਰਜ ਬਣਾਉਣ ਦੀ ਖੇਚਲ ਕਰੋ, sir please
@drpardeepsingh2493
@drpardeepsingh2493 3 месяца назад
ਨਕਲੀ ਸ਼ਰਾਬ ਵਿਚ ਫਿਰੋਜ਼ਪੁਰ ਕੋਰਟ ਦਾ ਰੋਲ ਕੀ ਸੀ। ਫੈਸਲਾ ਕੀ ਸੀ ! ਸਜ਼ਾ ਨੂੰ ਗਵਾਹਾਂ ਨੇ ਪ੍ਰਭਾਵਿਤ ਕੀਤਾ ਵਿਸ ਬੰਦੇ ਸੈਕੜੇ ਅਨ੍ਹੇ ਹੋਣੇ ਤਰਨਤਾਰਨ ਵਿਚ ਵ ਸਰਕਾਰ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ !
@drpardeepsingh2493
@drpardeepsingh2493 3 месяца назад
ਸ਼ਾਬਾਸ਼ ਨਿਰੰਜਨ ਸਿੰਘ ਇਮਾਨਦਾਰੀ ਦਾ ਸਬੂਤ ਸਲੂਟ
@rajwantsingh2523
@rajwantsingh2523 3 месяца назад
ਭਗਵੰਤ ਮਾਨ ਨਾ ਬਹਾਦਰ ਹੈ, ਨਾ ਬੁੱਧੀਜੀਵੀ ਹੈ ਤੇ ਨਾ ਹੀ ਰਾਜਨੀਤਕ ਲੀਡਰ ਹੈ,ਸਿਰਫ ਇੱਕ ਕਮੇਡੀਅਨ ਹੈ
@satnamsingh8525
@satnamsingh8525 3 месяца назад
Lion of punjab...Niranjan Singh and K Vijay partap Singh
@amarjitsingh1722
@amarjitsingh1722 3 месяца назад
Niranjan Singh is very honest personality and brave officer
@harnekmalhans7783
@harnekmalhans7783 3 месяца назад
Why Mann Govt did not include S Vijay Kunwer Partap Singh in his cabinet
@ReshamSingh-gt3ek
@ReshamSingh-gt3ek 3 месяца назад
Eh Banda Punjab da CM hona cahi da aa.sir je tusi appni koi political party da sangatan Karo Punjab de lok bahout tang ne tuhada saath jroor denge. Koshish jroor Karo plz.
@kaurjapp998
@kaurjapp998 3 месяца назад
NirjansibghGoodOfficerLokuJagoNaKhaoJutia
@bobysekhonbobysekhon9162
@bobysekhonbobysekhon9162 3 месяца назад
Bupenorphin ਗੋਲੀ ਦਾ buisness ਹੁਣ ਭਗਵੰਤ ਮਾਨ ਦੀ ਡਾਕਟਰ ਪਤਨੀ ਸੰਭਾਲ ਰਹੀ ਐਂ , ਤੇ ਕਰੋੜਾਂ ਕਮਾ ਰਹੀ ਐ ।
@RajinderSingh-bo8ym
@RajinderSingh-bo8ym 3 месяца назад
ਸਰਕਾਰਾ ਹੀ ਵਿਕਾਉਦੀਆਂ ਨੇ ਚਿੱਟਾ। ਜੋ ਸ਼ਰੇਆਮ ਵਿਕਦਾ?
@ranbirsingh5856
@ranbirsingh5856 3 месяца назад
Punjab police mey sho ke pay kitni h constable ke kya h croro paise ikathe kr lenhde ney present dekho ex dekho
@Engfortis
@Engfortis 3 месяца назад
ਸੁਖਵਿੰਦਰ ਜੀ,ਸ ਨਿਰੰਜਨ ਸਿੰਘ ਜੀ ਨੇ ਅੱਜ ਜੋ ਸਚਾਈ ਬਿਆਨ ਕੀਤੀ ਉਹ ਕਾਬਲੇ ਤਾਰੀਫ਼ ਹੈ। ਲੋਕ ਸਰਕਾਰਾਂ ਤੋਂ ਤਵੱਕੋ ਕਰਕੇ ਗਲਤੀ ਕਰ ਰਹੇ ਹਨ।ਇਹ ਤਾਂ ਲੋਕਾਂ ਨੂੰ ਬੇਵਕੂਫ਼ ਬਣਾਉਣ ਤੋਂ ਇਲਾਵਾ ਕੁਝ ਨਹੀਂ ਕਰ ਰਹੇ।
@balkourdhillon5402
@balkourdhillon5402 3 месяца назад
😂 ਤਾਂਹੀਂ ਪਤਰਕਾਰ ਸਾਹਿਬ ਨਸ਼ੇ ਬੰਦ ਕਰਾਉਣ ਵਾਲੇ ਡਿਬਰੂਗੜ ਬੈਠੇ ਆ। ਹੁਣ ਕੁਝ ਨਸ਼ਾ ਕਰਕੇ ਮਰ ਜਾਣਬਾਕੀ ਨੂੰਡਿਬਰੂਗੜਸੀਂ
Далее