Тёмный
No video :(

Emergency News 16 July 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV 

The Khalas TV
Подписаться 1,7 млн
Просмотров 38 тыс.
50% 1

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 39   
@BudhSingh-tu8vt
@BudhSingh-tu8vt Месяц назад
ਹਰਸ਼ਰਨ ਕੌਰ ਜੀ ਸਤਿ ਸ੍ਰੀ ਆਕਾਲ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ
@sukhwantsingh1999
@sukhwantsingh1999 Месяц назад
ਬੇਅਦਬੀ ਦੇ ਦੋਸ਼ੀ ਬਾਦਲ ਤੇ ਸਿਰਸੇ ਸਾਧ ਨੂੰ ਮੁਆਫੀ ਦੇਣ ਬਾਰੇ ਉਦੋਂ ਸਿੰਘ ਸਾਹਿਬਾਨ ਨੂੰ ਵੀ ਤਲਬ ਕਰਨਾ ਚਾਹੀਦਾ ਹੈ।
@sukhwantsingh1999
@sukhwantsingh1999 Месяц назад
ਸਿਰਸੇ ਨੂੰ ਪੱਗ ਲਾਹ ਕੇ ਭਾਜਪਾ ਦੀ ਟੋਪੀ ਪੈ ਲੈਣੀ ਚਾਹੀਦੀ ਹੈ ਤਾਂ ਹੀ ਇਸ ਦੇ ਆਕਾ ਖੁਸ਼ ਹੋਣਗੇ।
@swaransingh483
@swaransingh483 Месяц назад
ਸਤਿ ਸ੍ਰੀ ਆਕਾਲ ਬੀਬੀ ਜੀ ਸ਼ਹੀਦ ਨਗਰ ਬੂਢਾ ਜੋਹਡ ਰਾਜਸਥਾਨ ਤੋਂ ਜੀ
@sukhbirsingh-ir4np
@sukhbirsingh-ir4np Месяц назад
ਗ਼ਲਤੀਆਂ ਜਾਣ ਬੁੱਝ ਕੇ ਕੀਤੇ ਪਰ, ਇਕੱਲੇ ਬਾਦਲ ਨੇ ਨਹੀਂ ਸਾਰੇ ਅਕਾਲੀ ਹੀ ਗਿਰ ਚੁਕੇ ਹਨ । ਸਾਰੇ ਅਕਾਲੀ ਆ ਦੇ ਘਰਾਂ ਵਿੱਚ ਮੀਟ ਰਿੱਝਦੇ ਹਨ ਸਾਰਾਬਾਂ ਪੀਂਦੇ ਹਨ । ਇਨ੍ਹਾਂ ਨੂੰ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦੀ ਕੋਈ ਸ਼ਰਮ ਨਹੀਂ। ਜਥੇਦਾਰ ਜੀ ਇਹਨਾਂ ਨੂੰ ਮੁਆਫ਼ ਕਰਨ ਤੋਂ ਪਹਿਲਾਂ ਲਖ ਵਾਰੀ ਸੋਚਿਓ
@sewasingh5142
@sewasingh5142 Месяц назад
ਵਾਹਿਗੁਰੂ ਭਲੀ ਕਰੇ ਹਰਸ਼ਰਨ ਕੌਰ ਬੇਟਾ 🙏🙏👌👍❤️❤️
@balvirsingh3076
@balvirsingh3076 Месяц назад
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਮੰਨਣਾ ਪਿਆ ਕਿ ਕਿਸਾਨਾਂ ਤੇ ਗੋਲੀਆਂ ਚਲੌਣ ਦੇ ਹੁਕਮ ਮੈਂ ਹੀ ਦਿੱਤੇ ਸੀ।ਪਰ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਬੜੇ ਧੜੱਲੇ ਨਾਲ ਗੋਲੀਆਂ ਵਰ੍ਹਾ ਕੇ ਸੁੱਖਾ ਅਜੇ ਤੱਕ ਵੀ ਕਹਿੰਦਾ ਹੈ ਕਿ ਅਣਪਛਾਤੀ ਪੁਲਿਸ ਨੇ ਗੋਲੀਆਂ ਵਰ੍ਹਾਈਆਂ ਸੀ।
@AmandeepSingh-ow2mt
@AmandeepSingh-ow2mt Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਅਸੀਂ ਆਪਣੇ ਪਿੰਡ ਦੀ ਖਬਰ ਲਵਾਉਣੀ ਹੈ ਨਾਲੀਆਂ ਦੇ ਮੁੱਦੇ ਤੇ ਕਰਕੇ ਅਸੀਂ ਕਿਸ ਤਰ੍ਹਾਂ ਤੁਹਾਡੇ ਨਾਲ ਪਹੁੰਚ ਕਰ ਸਕਦੇ ਹਾ
@user-ll4rt9lx6t
@user-ll4rt9lx6t Месяц назад
ਸਿਰਸਾ ਸਿੱਖ ਕੌਮ ਦਾ ਗਦਾਰ ਕਿਸਾਨਾਂ ਦਾ ਗਦਾਰ
@brarmoga3403
@brarmoga3403 Месяц назад
Nhi madam 1 nhi 10 rukh lave har koi
@ranjitbrar2449
@ranjitbrar2449 Месяц назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹਰਸ਼ਰਨ ਕੌਰ ਜੀ ਇਹ ਬੇਨਤੀ ਭਗਵੰਤ ਸਿੰਘ ਮਾਨ ਤਕ ਪਹੁੰਚਾਉਣ ਦੀ ਕਿਰਪਾ ਕਰੋ ਕਿਸਾਨਾ ਨੂੰ ਵੀ ਕਹੋ ਕੋਈ ਪਰਬੰਧ ਕੀਤਾ ਜਾਵੇ ਕਿ ਅਗ ਲਾਉਣੀ ਬੰਦ ਕਰਨ ਕਣਕ ਔਰ ਝੋਨੇ ਦਾ ਨਾੜ ਸਾੜਦੇ ਹਨ ਬਹੁਤ ਮਾੜਾ ਹੈ ਧਰਤੀ ਮਾਂ ਦੀ ਹਿੱਕ ਸਾੜਨੀ ਫੇਰ ਅਸੀਂ ਸੁੱਖ ਕਿਥੋ ਲਭਦੇ ਹਾ ਹਰ ਤਰ੍ਹਾਂ ਕੋਈ ਪਰਬੰਧ ਕਰੇ ਸਰਕਾਰ ਅਮੀਰ ਲੋਕ ਆਪ ਕਰਨ ਕਨੇਡਾ ਅਮਰੀਕਾ ਵਿੱਚ ਫਸਲ ਹੁੰਦੀ ਹੈ ਇਥੇ ਇਹੋ ਜਿਹੀਆਂ ਮਸ਼ੀਨਾਂ ਹਨ ਜੋ ਕਿ ਵਰਤੀਆਂ ਜਾਂਦੀਆਂ ਹਨ ਸਤਸਿਰੀ ਅਕਾਲ
@ParmParm2007
@ParmParm2007 Месяц назад
ਹਰਸ਼ਰਨ ਕੌਰ ਬੀਬਾ ਜੀ ਅੱਜ ਪਟਿਆਲੇ ਵੀ ਮੀਹ ਪਿਆ ਹੈ
@Deollivegaming
@Deollivegaming Месяц назад
ਵਧੀਆ ਖਬਰਾਂ ਭੈਣੇ , God bless you
@sodhisingh2033
@sodhisingh2033 Месяц назад
Satsriakal ji 🙏
@manjitbedi5836
@manjitbedi5836 Месяц назад
Akal Takhat Jathedars are working as "Juttidars" of Badal, since SGPC is supposed to work as Dharam than Rajneet. Also, these "Juttidars" talk different than what they do.
@kuljitsingh91
@kuljitsingh91 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sukhwantsingh1999
@sukhwantsingh1999 Месяц назад
ਸਿੰਘ ਸਾਹਿਬਾਨ ਬੇਅਦਬੀ ਦੇ ਦੋਸ਼ੀ ਤੇ ਸਿਰਸੇ ਸਾਧ ਨੂੰ ਮੁਆਫੀ ਦੇਣ ਬਾਰੇ ਕਿਹੜੇ ਅਗਿਆਨ ਨੇ ਗਿ: ਗੁਰਮੁਖ ਸਿੰਘ ਜੋ ਅਕਾਲ ਤਖ਼ਤ ਸਾਹਿਬ ਦੇ ਮੋਜੂਦਾ ਗ੍ਰੰਥੀ ਕੋਲੋਂ ਦਿੱਤੀ ਵੀਡੀਓ ਬਾਰੇ ਪੁੱਛ/ਸੁਣ ਲੈਣ ।
@JaggaSidhu-yw8ze
@JaggaSidhu-yw8ze Месяц назад
ਸਤਿ ਸ੍ਰੀ ਆਕਾਲ ਬੀਬੀ ਜੀ ਪਿੰਡ ਬਖ਼ਸ਼ੀਵਾਲਾ ਮਾਨਸਾ
@gaganaulakh8624
@gaganaulakh8624 Месяц назад
ਹਰਸ਼ਰਨ ਕੌਰ ਭੈਣਜੀ ਮੈ ਡਡਲੀ ਬਰਮਿੰਘਮ ਯੂਕੇ ਤੋਂ ਸਤਿਕਾਰ ਸਹਿਤ ਗੁਰੂ ਫਤਿਹ ਜੀ
@tejasinghsamra3534
@tejasinghsamra3534 Месяц назад
Beta Harsharan Kaur Sat Shri Akal Ji⭐️
@Avtarchand-sl1dt
@Avtarchand-sl1dt Месяц назад
Satshriakaalji
@KulwinderSingh-zv1tx
@KulwinderSingh-zv1tx Месяц назад
Sat.shri.akal.g.🙏🌹😊
@manjitbedi5836
@manjitbedi5836 Месяц назад
Sirsa is openly a Tattoo of BJP with wearing a Turban.
@user-xx9qd4kb6e
@user-xx9qd4kb6e Месяц назад
Sat shri akaal ji
@nksharma9782
@nksharma9782 Месяц назад
Zirakpur ch baarish nahi hoi.
@davinderkaurdavinderkaur8036
@davinderkaurdavinderkaur8036 Месяц назад
❤❤
@JasbirKaur-bu3pm
@JasbirKaur-bu3pm Месяц назад
🙏🏻👍
@pritamsingh5049
@pritamsingh5049 Месяц назад
Very good Newg ❤। Ji
@GoginderSingh-em4ct
@GoginderSingh-em4ct Месяц назад
❤🌹🙏
@pritamsingh5049
@pritamsingh5049 Месяц назад
ਵ।
@varinderrana2079
@varinderrana2079 Месяц назад
Gappi news channel
@sukhwantsingh1999
@sukhwantsingh1999 Месяц назад
ਸਿੰਘ ਸਾਹਿਬਾਨ ਸੁਖਬੀਰ ਬਾਦਲ ਦੇ ਕਹਿਣੇ ਤੋਂ ਬਾਹਰ ਨਹੀਂ ਹਨ।
@nirbhaisingh8894
@nirbhaisingh8894 Месяц назад
Dhan Dhan Shri Guru Nanak Dev Sahaib Ji 🙏 Dhan Dhan Shri Guru Angad Dev Sahaib Ji 🙏 Dhan Dhan Shri Guru Amardass Sahaib Ji 🙏 Dhan Dhan Shri Guru Ramdass Sahaib Ji 🙏 Dhan Dhan Shri Guru Arjan Dev Sahaib Ji 🙏 Dhan Dhan Shri Guru Hargobind Sahaib Ji 🙏 Dhan Dhan Shri Guru Har Rai Sahaib Ji 🙏 Dhan Dhan Shri Guru Harkirshan Sahaib Ji 🙏 Dhan Dhan Shri Guru Tegh Bahadur Sahaib Ji 🙏 Dhan Dhan Shri Guru Gobind Singh Sahib ji 🙏 Dhan Dhan Shri Guru Granth Sahaib Ji 🙏 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏
@user-ov5cy4dn3d
@user-ov5cy4dn3d Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸ਼ਰਨ ਕੌਰ ਜੀ ❤❤❤❤❤
@meghsingh6846
@meghsingh6846 Месяц назад
😅❤
@JaswantSingh-hf2jb
@JaswantSingh-hf2jb Месяц назад
Sites Dogla
Далее
УГАДАЙ ЕДУ ПО ЭМОДЗИ! #shorts
00:57
Просмотров 156 тыс.
УГАДАЙ ЕДУ ПО ЭМОДЗИ! #shorts
00:57
Просмотров 156 тыс.