Тёмный
No video :(

Gadkari ਦੀ ਪੰਜਾਬ ਨੂੰ ਚੇਤਾਵਨੀ! ਮਾਨ ਸਰਕਾਰ ਨੂੰ ਝੱਟਕਾ! NEWS THAT MATTERS 

TV Punjab
Подписаться 1,5 млн
Просмотров 41 тыс.
50% 1

No space for rebels in SAD, says Daljit Singh Cheema
Gurpartap Singh Wadala named SAD Reform Movement convener
Akali Dal Chief Sukhbir Singh Badal Summoned By Top Sikh Body Over Rebels' Allegations
Nitin Gadkari reviews stalled NHAI projects in Punjab
NEWS THAT MATTERS | JASVIR HUSSAIN | DEEPIKA KHOSLA
Gurpartap Wadala
Amritpal Singh
Nitin Gadkari
Barjinder Singh Hamdard
Bhagwant Mann
Sukhbir Badal
Punjab News
Punjabi News
News That Matters
Gurpartap Wadala, Amritpal Singh, Nitin Gadkari, Clash in Akali Dal, Bibi Jagir Kaur, Prem Singh chandumajra, Barjinder Singh Hamdard, Diljeet Cheema, Sushil Rinku, Charanjit Channi, Jalandhar Bypoll election, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
#NewsThatMatters #GurpartapWadala #NitinGadkari #BarjinderHamdard #BhagwantMann #SukhbirBadal #AmritpalSingh #TvPunjab

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 37   
@RajRaj-er3pz
@RajRaj-er3pz Месяц назад
ਸੁਖਬੀਰ ਬਾਦਲ ਨੇ ਹੀ ਆਰਡਰ ਕੀਤਾ ਹੋਊ ‌। ਕਿਉਂਕਿ ਸ਼੍ਰੋਮਣੀ ਕਮੇਟੀ ਇਨਾਂ ਦੀ ਜੇਬ ਚੋਂ ਹੀ ਨਿਕਲਦੀ ਰਹੀ ਆ। ਜਥੇਦਾਰ ਅਕਾਲ ਤਖਤ ਸਾਹਿਬ ਵੀ ਇਹਨਾਂ ਦੀ ਜੇਬ ਚੋਂ ਹੀ ਨਿਕਲਦੇ ਰਹੇ ਆ ਇਸ ਲਈ ਹੁਕਮ ਤਾਂ ਸੁਖਬੀਰ ਬਾਦਲ ਨਹੀਂ ਦਿੱਤਾ ਹੋਊ।
@unodue8722
@unodue8722 Месяц назад
ਪ੍ਰੋਗਰਾਮ ਦੀ ਪੇਸ਼ਕਾਰੀ ਸਲਾਹੁਣਯੋਗ ਹੂੰਦੀ ਹੈ ਜੀ ਵਿਸ਼ਾ ਭਾਵੇਂ ਕੋਈ ਵੀ ਹੋਵੇ। ਬਲਜੀਤ ਭੌਰਾ ਬੈਰਗਾਮੋ ਇਟਲੀ
@parmjeetsingh7135
@parmjeetsingh7135 Месяц назад
ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ ਆਗੂਆਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਹੋ ਰਿਹਾ ਹੈ ਵਾਹਿਗੁਰੂ ਜੀ ਮੇਹਰ ਕਰੇ ਇੱਕ ਗ਼ਲਤ ਫਹਿਮੀ ਨਾਲ ਗੱਲਬਾਤ ਕਰਦਿਆਂ ਪੰਜਾਬ ਖਤਮ ਕਰ ਰਹੇ ਹਨ 😢😢😢
@jagdishsingh2362
@jagdishsingh2362 2 дня назад
BADAL ZINDABAD. GOD BLESS. THANKS.
@trilochansinghrehsi9354
@trilochansinghrehsi9354 Месяц назад
ਬਹੁੱਤ ਵਧੀਆ ਪਰੋਗਰਾਮ ਹੈ ਜੀ
@baldevsingh8255
@baldevsingh8255 Месяц назад
ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਕੈਮੀਕਲ ਜ਼ਹਿਰਾਂ ਨੂੰ ਜ਼ਰੂਰੀ ਹੋਵੇ ਤਾਂ ਹੀ ਸਪਰੇਅ ਕੀਤੀ ਜਾਵੇ। ਵੇਖੋ ਵੇਖ ਨਾ ਸਪਰੇਅ ਕਰਨ। ਫਿਰ ਹੀ ਸਾਡੇ ਪੁਰਾਣੇ ਪੰਛੀ ਪੰਜਾਬ ਵਿੱਚ ਆਉਣ ਗੇ।
@MathMastiWithRohit
@MathMastiWithRohit Месяц назад
ਬਹੁਤ ਵਧੀਆ ਪ੍ਰੋਗਰਾਮ
@gurtekbhangal5039
@gurtekbhangal5039 Месяц назад
100%true
@JaswinderKaur-gp1on
@JaswinderKaur-gp1on Месяц назад
Goodnews
@jaswantsidhu7735
@jaswantsidhu7735 Месяц назад
This is high handed ness of the Punjab government not to release Amrit pal M P..This is violation of human rights and against Democracy
@mandhirbhullar5428
@mandhirbhullar5428 Месяц назад
ਜਸਬੀਰ ਜੀ ਅਤੇ ਦੀਪਕਾ ਜੀ ਸਤਿ ਸ੍ਰੀ ਅਕਾਲ ਜੀ
@gurtekbhangal5039
@gurtekbhangal5039 Месяц назад
True
@Randhawa-xi3pe
@Randhawa-xi3pe Месяц назад
Good job veer ji 👍
@rajanarora1110
@rajanarora1110 Месяц назад
ਕੁਛ ਨੀ ਹੋਣਾ....ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਕਾਮਯਾਬ ਹੋਏਗਾ
@OmParkash-in2kt
@OmParkash-in2kt Месяц назад
Income tax is a direct tax. It must be paid by the individual. It need not be paid from tax payers money.
@AngrejSingh-oo3zq
@AngrejSingh-oo3zq Месяц назад
Justice four sidhu moose walla ✊
@jagmohanrandhawa5695
@jagmohanrandhawa5695 Месяц назад
ਜਸਬੀਰ ਜੀ, ਸਿਰ ਦੇ ਵਾਲ ਲੋੜ ਤੋਂ ਕੁੱਝ ਜ਼ਿਆਦਾ ਕਾਲੇ ਹੋ ਗਏ ਲੱਗਦੇ ਨੇ।ਪਰ ਤੁਹਾਡੀਆਂ ਖ਼ਬਰਾਂ ਬਾਰੇ ਕੋਈ ਸ਼ਿਕਾਇਤ ਨਹੀਂ ਹੈ।
@GulbaharSingh-sn6rz
@GulbaharSingh-sn6rz Месяц назад
❤❤🎉
@AngrejSingh-oo3zq
@AngrejSingh-oo3zq Месяц назад
Waheguru ji ka Khalsa waheguru ji ki fathe ✊
@JaspalSingh-qx4ts
@JaspalSingh-qx4ts Месяц назад
ਇਹ ਜੋ ਪੰਜਾਬ ਤੇ‌ ਕਰਜ਼ਾ ਹੈ‌ ਇਹ ਲਾਉਣਾ ਔਖਾ ਨਹੀਂ ਕਿਉਂਕਿ ਅੱਧਾ ਖਰਚਾ ਤੇ ਮਨਿਸਟਰ ਨੇ ਹੀ ਦੇ ਦੇਣਾ ਜੇ ਪੰਜਾਬ ਨੂੰ ਬਚਾਉਣਾ ਚੁਹਦੇ ਹੋਣ
@JasPinder-gx3xs
@JasPinder-gx3xs Месяц назад
SUKHBIR DEE PARTY WALA DHURRHA KAMJAB NHI HO SUKDA RSDHALIWALL ❤
@user-kd6dx8ge5k
@user-kd6dx8ge5k Месяц назад
ਅਮ੍ਰਿਤਪਾਲ ਸਿੰਘ ਦੇ ਭਰਾ ਨਾਲ ਵਿਤਕਰੇ ਨੱ ਕਰੋ
@SurinderS-ob7vg
@SurinderS-ob7vg Месяц назад
ਜਿਹੜੀ ਸਾਈਡ ਕਮਜ਼ੋਰ ਹੋ ਗਈ। ਉਣਾ ਨੇ ਇਲਜਾਮ ਆਪ ਪਾਰਟੀ, ਸੈਂਟਰ,ਬੀਜੇਪੀ, ਕਾਂਗਰਸ ਨੂੰ ਦੋਸ਼ ਦੇ ਦੇਣਾ
@nachhatarsingh8833
@nachhatarsingh8833 Месяц назад
326 sroopan di gall karo ji
@Adsbfull
@Adsbfull Месяц назад
Akali = Ayali
@ranjeetsekhon3459
@ranjeetsekhon3459 Месяц назад
ਸਿਰਸਾ ਸਾਹਿਬ ਤੇਰਾ ਦਮਾਕ ਹੱਲ ਗੇਆ ਭਾਜਪਾ ਦੀ ਚਾਹ ਪੀ ਕੇ ਫਿਟੇ ਮੂੰਹ ਤੇਰੇ ਪੰਜਾਬੀ ਨੂੰ ਪੰਝਾਬੀ ਕਹੂ ਹੋਲ ਕੀ ਕਹੁ
@paramjitsinghaulakh6781
@paramjitsinghaulakh6781 Месяц назад
Sikh Kom educated bande di kadar nahi kardi.akal thakhat de jathedar ton karor darje changa eh jasbir g akal takhat da care taker bana dena chaida. Ghato ghat poori dunia de halata te janu hai.
@gurjas99
@gurjas99 Месяц назад
ਸਾਰੇ ਡਾਕੂ ਨੇ
@kulbhushansingh6595
@kulbhushansingh6595 Месяц назад
Jasbir ji tuci theek keh rahe ho Bharat da na ta sirf passport lain lai hi hai baki te Sare koi punjabi aur koi Gujrati te koi Bengali hai aur visa te passport lain lai indian ban jande ne baki jagha indian likhade aur kehnde sareyan nu sharam aoundi hai te tuhade vichaar v ehi ne indian ta reh gaye indian Army indian Airforce aur indian Navy baaki kewal passport te hi indian ne
@kulwantsekhon4243
@kulwantsekhon4243 Месяц назад
Jasbir we all are chor.stop free free use money for development
@adv.madanlal13
@adv.madanlal13 Месяц назад
Now things wrt SAD has reached the JURIDICTION OF AKAL TAKHAT ...nobody should comment till solution is found....
@rajindersinghconvenoralljk7949
@rajindersinghconvenoralljk7949 Месяц назад
Singh Sirsa is highly paid champcha of BJP and did not speak single word when 4 Sikh families houses bulldozed Ammmupur Karnal Haryana after parents along children illegally and without notice has been possessing since 70 years even Haryana has not done justice with minority where Sirsa sleeping in lap of BJP
@jasvirkaur5028
@jasvirkaur5028 Месяц назад
Sir LOK rab nu mande ghat hn te PAKHAND jiada krde hn rb nu manna ta tusi GHER baith ke ve man skde ho VADALA ne vi loka nu dikhan khatar pakhand kita GHARE baith ke vi ARDAS kr skde si kiunke RB ta hr jga majod hai LOKA nu chahida dikhava ghat krn te ANDER KHATE RB nu mano
@dr.paramjitsinghsumra179
@dr.paramjitsinghsumra179 Месяц назад
ਅੱਜ ਤੱਕ ਪੰਜਾਬ ਦੀ ਸਿਆਸਤ ਵਿੱਚ ਸ਼ਾਮਲ ਹੋਏ ਸਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਸਿਆਸਤ ਵਿੱਚ ਹਿੱਸਾ ਲੈਣ ਤੇ ਪਬੰਧੀ ਲਗਾਈ ਜਾਵੇ। ਗੁਰੂ ਦੀ ਗੋਲਕ ਦਾ 92 ਲੱਖ ਰੁਪਏ ਸੁਖਬੀਰ ਬਾਦਲ ਤੋਂ ਭਰਪਾਈ ਕਰਵਾਈ ਜਾਵੇ। ਮੀਰੀ ਪੀਰੀ ਮੈਡੀਕਲ ਕਾਲਜ ਹਸਪਤਾਲ ਸ਼ਾਹਬਾਦ ਮਾਰਕੰਡਾ ਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ ਜਾਵੇ। ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਇਜਲਾਸ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਵੇ।
@gurtekbhangal5039
@gurtekbhangal5039 Месяц назад
True
@gurtekbhangal5039
@gurtekbhangal5039 Месяц назад
True
Далее
Never Troll Shelly🫡 | Brawl Stars
00:10
Просмотров 1,2 млн
SHIRT NUMBER OR SWIM 🙈💦
00:32
Просмотров 6 млн