Тёмный

Farmer Leader Rajewal PC |ਪੰਜਾਬ 'ਚ ਦੁੱਧ ਦੇ ਧੰਦੇ 'ਤੇ ਕੌਣ ਕਰ ਰਿਹਾ ਕਬਜ਼ਾ - ਕਿਸਾਨ ਆਗੂ ਰਾਜੇਵਾਲ ਦੇ ਖ਼ੁਲਾਸੇ 

ABP Sanjha
Подписаться 2,1 млн
Просмотров 50 тыс.
50% 1

Farmer Leader Rajewal PC |ਪੰਜਾਬ 'ਚ ਦੁੱਧ ਦੇ ਧੰਦੇ 'ਤੇ ਕੌਣ ਕਰ ਰਿਹਾ ਕਬਜ਼ਾ - ਕਿਸਾਨ ਆਗੂ ਰਾਜੇਵਾਲ ਦੇ ਖ਼ੁਲਾਸੇ
#Punjab #Milk #Verkamilk #Markfer #Amulmilk #Farmerleader #Rajewal #Abplive
ਸਹਿਕਾਰੀ ਲਹਿਰ ਕਿਸਾਨਾਂ ਦੀ ਜਾਨ
ਸਹਿਕਾਰੀ ਲਹਿਰ 'ਤੇ ਕਬਜ਼ਾ ਰਾਜਨੇਤਾਵਾਂ ਅਤੇ ਅਫਸਰਾਂ ਦਾ ਹੋ ਗਿਆ
'ਪੰਜਾਬ ਦਾ 15 ਪ੍ਰਤੀਸ਼ਤ ਰੋਜਾਨਾ ਦੁੱਧ ਪ੍ਰੋਸੈਸ ਹੁੰਦਾ'
'ਹੁਣ ਅਮੁੱਲ ਅੱਗੇ ਵਧਣ ਲੱਗ ਗਿਆ'
'ਦੁੱਧ ਸਾਡਾ - ਫ਼ਾਇਦਾ ਗੁਜਰਾਤ ਦਾ'
'ਸਾਡੇ ਮਿਲਕ ਪਲਾਂਟ ਹੁਣ ਘਾਟੇ ਚ ਹੋ ਗਏ'
'ਯੂਪੀ ਦੇ ਸਾਰੇ ਮਿਲਕ ਪਲਾਂਟ ਅਮੁੱਲ ਕੋਲ ਚਲੇ ਗਏ'
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abpl...
ABP Sanjha Website: abpsanjha.abpl...
Social Media Handles:
RU-vid: / abpsanjha
Facebook: / abpsanjha
Twitter: / abpsanjha
Download ABP App for Apple: itunes.apple.c...
Download ABP App for Android: play.google.co...

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 149   
@amandeepkhanghura9064
@amandeepkhanghura9064 2 месяца назад
ਸਾਰੇ ਪਲਾਟਾ ਦੀ ਚੈਕਿੰਗ ਕੀਤੀ ਜਾਵੇ
@guneebkaur4724
@guneebkaur4724 2 месяца назад
ਅੰਦੋਲਨ ਦਾ ਸਾਥ ਦਿਓ ਏਕਤਾ ਨਾਲ ਹੀ ਸਰਕਾਰ ਝੁਕ ਦੀ ਹੁੰਦੀ ਹੈ।
@jasha9sandhu
@jasha9sandhu 2 месяца назад
Verka di corruption te poor quality da koi solution nahi krna, bs dusrey jo better management nal cooperative chlaundey, ohna virudh bhandi parchaar kr lao jinna marji 😂😂
@kanwerdawinder8888
@kanwerdawinder8888 2 месяца назад
ਪਰਮ ਸਤਿਕਾਰਯੋਗ ਲੱਖੋਵਾਲ ਸਾਹਿਬ ਜੋ ਤੁਸੀਂ ਸਹਿਕਾਰੀ ਮਿਲਕ ਪਲਾਂਟਾਂ ਬਾਰੇ ਜਾਣਕਾਰੀ ਦੇ ਰਹੇ ਹੋ ਜੇਕਰ ਮਿਲਕ ਫੈਡ ਖੁਦ ਹੀ ਪੰਜਾਬ ਦੇ ਮਿਲਕ ਪਲਾਂਟਾਂ ਨੂੰ ਖਤਮ ਕਰਨ ਤੇ ਤੁਲਿਆ ਹੋਇਆ ਹੈ ਤੁਹਾਡੀ ਏਡੀ ਵੱਡੀ ਜਥੇਬੰਦੀ ਹੈ ਪੰਜਾਬ ਸਰਕਾਰ ਨੂੰ ਕਹੋ ਵੀ ਮਿਲਕਫੈਡ ਦੇ ਸਕੱਤਰ ਨੂੰ ਤੁਰੰਤ ਡਿਸਮਿਸ ਕਰਕੇ ਇਨਕੁਆਇਰੀ ਚਾਲੂ ਕਰਨ ਜਿਸ ਨੇ ਐਡੇ ਵਧੀਆ ਚੱਲ ਰਹੇ ਕਾਰੋਬਾਰ ਨੂੰ ਫੇਲ ਕੀਤਾ ਅਤੇ ਵਿਰੋਧੀ ਕਾਰੋਬਾਰੀ ਦੇ ਕੰਮ ਨੂੰ ਸੁਖਾਲਾ ਬਣਾਇਆ ਜੇਕਰ ਉਸਦੀ ਇਨਕੁਆਇਰੀ ਕਰਾਈ ਜਾਵੇ ਤਾਂ ਪੱਕਾ ਜਾਣਿਓ ਅਮੁੱਲ ਦੇ ਸ਼ੇਅਰ ਜਰੂਰ ਪਾਏ ਜਾਣਗੇ ਉਸ ਕੋਲੋਂ ਕੋਈ ਵੀ ਕਾਰੋਬਾਰੀ ਜਦੋਂ ਕਿਸੇ ਦੂਸਰੇ ਕਾਰੋਬਾਰ ਨੂੰ ਨਸ਼ਟ ਕਰਦਾ ਤੇ ਉਹਦੇ ਪ੍ਰਬੰਧਕਾਂ ਨੂੰ ਭ੍ਰਸ਼ਟ ਜਰੂਰ ਕਰਦਾ ਸਰਕਾਰ ਨੂੰ ਕਹਿ ਕੇ ਇਹਦੀ ਇਨਕੁਆਇਰੀ ਚਾਲੂ ਕਰਾਓ ਤੇ ਦੂਸਰੇ ਅਧਿਕਾਰੀਆਂ ਦੇ ਵੀ ਕੰਨ ਹੋ ਜਾਣਗੇ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
ਰਾਜੇਵਾਲ ਜੀ ਕਿਸਾਨ ਦੁੱਧ ਞੇਕਰਾ ਨੁੰ ਦੁੱਧ ਪੁਦੇ ਜੇ ਕਿਸਾਨ ਨੁੰ 35 ਰੁਪਏ ਕਿੱਲੋ ਤੇ ਆਪ ਵੇਕਰਾ ਲੱਸੀ 50 ਰੁਪਏ ਲੀਟਰ ਵੇਚਦੇ ਕਿਸਾਨ ਕੋਲ ਕਿੱਲ ਨਾਲ ਵੇਕਰਾ ਆਪ ਲੀਟਰ ਕਿੱਲੋ 1000 ਗਰਾਮ ਤੇ ਲੀਟਰ 900 ਗਰਾਮ ਤੇ 100 ਗਰਾਮ ਖਾਂ ਜਾਂਦਾ ਸਾਰੇ ਕਿਸਾਨ ਦਾ
@gurpreetsinghtoor8928
@gurpreetsinghtoor8928 2 месяца назад
ਵੇਰਕਾ ਮੁਲਾਜ਼ਮ ਖਾ ਰਹੇ
@Harpreet_Chahal_03
@Harpreet_Chahal_03 2 месяца назад
ਇਹੀ ਕੰਮ ਅਮੁੱਲ ਕਰਦਾ
@jasha9sandhu
@jasha9sandhu 2 месяца назад
Verka di corruption te poor quality da koi solution nahi krna, bs dusrey jo better management nal cooperative chlaundey, ohna virudh bhandi parchaar kr lao jinna marji 😂😂
@Kuldeepsinghbittu
@Kuldeepsinghbittu 2 месяца назад
ਜੇ ਅਮੂਲ ਕਿਸਾਨਾਂ ਦਾ ਮਿਲਕ ਲੈ ਰਿਹਾ ਤਾ ਮਿਲਕ ਪਲਾਂਟਾ ਦਾ ਕੰਪੀਟੀਸ਼ਨ ਹੋਵੇਗਾ ਕਿਸਾਨ ਨੂੰ ਵਦ ਰੇਟ ਮਿਲੂ ਤਾ ਤਾ ਕਾਮਜਾਬ ਹੋ ਓ ਤੁਸੀਂ ਕਿਸਾਨਾਂ ਦੇ ਨਮਈਂਦੇ ਹੋ ਜਾ ਮਿਲਕ ਪਲਾਂਟਾ ਦੇ ਗੱਲ ਕਿਸਾਨਾਂ ਦੀ ਕਰੋ ਜੇ ਕੋਈ ਮੰਡੀ ਖੁੱਲਦੀ ਹੈ ਕਿ ਹਰਜ਼ ਆਅਮੂਲ ਨੂੰ ਮਿਲਕ ਪਾਉਣ ਅਲੇ ਹੀ ਓਸ ਦੇ ਮਾਲਕ ਹਨ ਚਾਹੇ ਪੰਜਾਬ ਦੇ ਕਿਸਾਨ ਹੋਣ
@IqbalSingh-ve4nl
@IqbalSingh-ve4nl 2 месяца назад
ਰਾਜੇਵਾਲ ਸਾਹਿਬ ਜੀ ਡੇਅਰੀਆ ਵਾਲੇ ਜਮੀਨਾ ਖਰੀਦਗੇ ਪਲਾਟ ਵੀ ਖਰੀਦ ਗੇ ਸਾਡੇ ਪਁਲੇ ਤਾ ਗੋਹਾ ਹੀ ਰਹਿ ਗਿਆ
@kuldeepsinghgill2078
@kuldeepsinghgill2078 2 месяца назад
CM taa bannia nahi hun director dee seat bhaaldaa rajewal
@kuldeepsinghdhiman2759
@kuldeepsinghdhiman2759 2 месяца назад
ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਗੁਜਰਾਤੀ ਕੰਪਨੀ ਦਾ ਦੁੱਧ ਤੇ ਦੂਜੇ ਪਰੋਡਕਟ ਬਿਲਕੁਲ ਨਾ ਖਰੀਦਣ। ਮੈਂ ਤਾਂ ਹਮੇਸ਼ਾ ਵੇਰਕਾ ਦੇ ਪਰੋਡਕਟ ਹੀ ਖ਼ਰੀਦਦਾ ਹਾਂ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਵੇਰਕਾ ਮੈਨੇਜਮੈਂਟ ਤੇ ਉਚ ਅਧਿਕਾਰੀਆਂ ਦੀ ਜਵਾਬਦੇਹੀ ਫਿਕਸ ਕੀਤੀ ਜਾਵੇ ਕਿ ਵੇਰਕਾ ਦਾ ਕਾਰੋਬਾਰ ਅੱਗੇ ਤਰੱਕੀ ਕਰਨ ਦੀ ਬਜਾਏ ਪਿੱਛੇ ਕਿਉਂ ਜਾ ਰਿਹਾ ਹੈ। ਇਨ੍ਹਾਂ ਦੀਆਂ ਇਨਕੋਇਰੀਆਂ ਕਰਵਾਈਆਂ ਜਾਣ ਅਤੇ ਭ੍ਰਿਸ਼ਟਾਚਾਰ ਵਿੱਚ ਗਲਤਾਨ ਕਾਲੀਆਂ ਭੇਡਾਂ ਨੂੰ ਸਸਪੈਂਡ ਕਰ ਕੇ ਘਰ ਭੇਜਿਆ ਜਾਵੇ।
@beantsingh8325
@beantsingh8325 2 месяца назад
ਵਧੀਆ ਕਮਾਡਕੀਤੀ ਸੀ ਰਾਜੇਵਾਲ ਨੇ ਦਿਲੀ ਮੋਰਚੇ ਵੇਲੇ ਰਾਜੇਵਾਲ ਜਥੇਬੰਦੀ ਦੇ ਵਧ ਤੇ ਵਧਮੈਬਰ ਬੌ
@JaspalVirk-kk4uo
@JaspalVirk-kk4uo 2 месяца назад
ਸਰਦਾਰ ਸਾਹਬ ਕਦੇ ਕਿਸਾਨ ਨੁਂ ਖੁਦ ਮੁਖਤਿਆਰ ਬਨਣ ਲਈ ਸੁਨੇਹਾ ਦਿੱਤਾ, ਬਸ ਏਹੋ ਭਾਸ਼ਣ ਕਣਕ ਸਾਡੀ ਚੋਲ ਸਾਡਾ ਦੁਧ ਸਾਡਾ ਪਾਣੀ ਸਾਡਾ, ਅਜ ਤਕ ਰਿਜ਼ਲਟ ਜੀਰੋ,
@charankaoni5238
@charankaoni5238 2 месяца назад
ਇਹ ਨਵਾਂ ਰੋਲਾ ਪਾਉਣ ਲੱਗ ਜਾਂਦਾ ਹੁਣ ਵੱਡੇ ਵੇਰਕਾ ਨੇਸਲੇ ਤੇ ਹੋਰ ਵੱਡੇ ਕਾਰੋਬਾਰੀ ਤੋਂ ਪੇਸ਼ੇ ਲਓਗੇ ਚੋਰ ਇਹ ਸਿਰਫ਼ ਪੇਸ਼ੇ ਕਮਾਉਣ ਦਾ ਨਵਾਂ ਢੰਗ ਲੰਬ ਲੇਦਾ ਇਹ ਰਾਜੇਵਾਲ
@jaswindersingh6019
@jaswindersingh6019 2 месяца назад
ਰਾਜੇਵਾਲ ਸਾਹਿਬ ਜੀ ਅਸੀਂ ਤੁਹਾਡੇ ਵਲ ਵੇਖ ਕੇ ਕਿਸਾਨੀ ਨਾਲ ਤੁਰੇ ਆਂ ਇਕ ਜਥੇਬੰਦੀ ਦੀ ਜਿਲਾ ਪ੍ਰਧਾਨਗੀ ਕਰ ਰਿਹਾ ਹੈ ਹਥ ਜੋੜ ਕੇ ਬੇਨਤੀ ਹੈ ਕੇ ਸਾਰੇ ਇਕਜੁੱਟ ਹੋ ਜਾਵੋ ਸਰਕਾਰ ਸਾਨੂੰ ਪਾੜ ਕੇ ਕਮਜੋਰ ਕਰ ਰਹੀ ਹੈ ਇਕਜੁੱਟ ਹੋਵਾਂਗੇ ਤਾਂ ਸਾਡੀ ਗੱਲ ਲੋਕਾਂ ਨੇ ਸੁਣਨੀ ਆਂ ਨਹੀਂ ਤਾਂ ਅਕਾਲੀਦਲ ਵਾਲਾ ਹਾਲ ਹੋ ਜਾਣਾ ਦਿੱਲੀ ਸੰਘਰਸ਼ ਲੋਕਾਂ ਦੇ ਸਿਰ ਤੇ ਲੜਿਆ ਸੀ ਨਾ ਕੇ ਇਕੱਲਾ ਲੀਡਰਾਂ ਦੇ ਰਬ ਦਾ ਵਾਸਤਾ ਜੇ ਸਾਰਿਆਂ ਨੂੰ
@malkiatsingh5143
@malkiatsingh5143 2 месяца назад
ਰਾਜੇਵਾਲ ਸਾਹਿਬ ਨੇ ਤੱਥਾਂ ਸਮੇਤ ਕੋਆਪਰੇਟਿਵ ਸੈਕਟਰ ਬਾਰੇ ਪਰਦਾ ਚੁੱਕਿਆ ਹੈ ਪੰਜਾਬ ਦੇ ਲੋਕ ਉੱਦਮੀ ਹਨ ਨੂੰ ਜਾਗਣਾ ਚਾਹੀਦਾ ਹੈ ਅਤੇ ਆਪਣੀ ਰਾਖੀ ਆਪ ਕਰਨੀ ਹੋਵੇਗੀ ।
@jasbirsingh3770
@jasbirsingh3770 2 месяца назад
ਕਿਸਾਨ ਨੂੰ ਅੰਦੋਲਨ ਇਹਨਾਂ ਗੱਲਾਂ ਤੇ ਕਰਨ ਨਾਕਿ ਟੋਲ਼ ਪਾਲਜੇ ਜਾਂ ਲੋਕਾਂ ਦੇ ਨਿੱਜੀ ਲਾੜਈ ਵਿੱਚ ਦਖਲ ਦੇਣ
@jatindersingh8367
@jatindersingh8367 2 месяца назад
ਸਰਕਾਰੀ ਅਦਾਰਿਆਂ ਨੂੰ ਇਹਦੇ ਅਧਿਕਾਰੀਆਂ ਨੇ ਖਾ ਲਿਆ
@hardeepchaudhary893
@hardeepchaudhary893 2 месяца назад
ਸਾਰਾ ਰਿਕਾਰਡ ਕੰਪਿਊਟਰਾਈਜ਼ਡ ਹੋ ਜਾਵੇ ਤੇ ਰਸੀਦ ਵਗੈਰਾ ਰੱਖੀ ਜਾਵੇ ਤਾ ਘਪਲਾ ਘਟ ਸਕਦਾ ਹੈ।
@BhupinderPal-wt9nf
@BhupinderPal-wt9nf 2 месяца назад
ਮਾਰਦਾ ਬੈਨਾ ਟਕੇ ਦੀਆਂ ਗੱਲਾ ਕਿਸੇ ਕਿਸਾਨ ਕੋਲ਼ੋ 2 ਲੀਟਰ ਅਸਲੀ ਦੁੱਧ ਲੈ ਕੇ ਵਿਖਾ ਤੈਨੂੰ 20000 ਰੁ ਇਨਾਮ ਦਿੱਤਾ ਜਾਵੇਗਾ l ਅਮੁੱਲ ਦੀ ਇਤਿਹਾਸ ਪੜ ਕੇ ਦੇਖ ਕਿਸ ਤਰਾ ਉਹਨਾ ਨੇ ਇੱਕ ਇੱਕ ਨੂੰ ਸਪੋਰਟ ਕੀਤਾ ਤੇ ਮਾਰਕਫੈਡ ਤੇਰਾ ਤੇ ਤੇਰੇ ਭਰਾਵਾ ਦੀ ਭਰਿਸ਼ਟਾਚਾਰ ਦੀ ਮਿਸਾਲ ਹੈ l ਅਖੇ ਆਪ ਤਾਂ ਡੱਬਿਆਂ ਬਾਹਮਣਾ ਜਜਮਾਨ ਵੀ ਗਾਲ਼ੇ
@ajaibsingh8994
@ajaibsingh8994 2 месяца назад
Very well explained sir,this information will be very useful for the milk suppliers. Interest of Panjab is not cared.Your true advice will be helpful to awaken the masses.Thanks very much sir.
@jasvirbhangu8922
@jasvirbhangu8922 2 месяца назад
ਤੁਸੀਂ ਕੁਝ ਨੀ ਕਰ ਸਕਦੇ 40ਤਾ ਪਾਰਟੀਆਂ ਬਣਾਈ ਫਿਰਦੇ ਓ ਇਕ ਤੁਸੀਂ ਹੋਣਾਂ ਨੀ ਆਪਣੇ ਆਪਣੇ ਸਾਰੀਆਂ ਦੇ ਰਾਗ ਨੇ ਪ੍ਰਧਾਨਗੀਆਂ ਛੰਡੋ ਹੰਕਾਰ ਤਿਆਗੋ ਗੱਲ ਗੱਲ ਸੜਕਾਂ ਰੋਕਣੀਆ ਬੰਦ ਕਰੋ
@Major.Singh69
@Major.Singh69 2 месяца назад
ਰਾਜੇਵਾਲ ਸਾਹਿਬ ਜਿੰਨੇ ਵੀ ਮਿਲਕ ਪਲਾਂਟ ਨੇ ਇਹਨਾਂ ਦੇ ਮੈਨੇਜਰ ਸਾਰੇ ਬਾਹਰਲੀਆਂ ਸਟੇਟਾਂ ਦੇ ਨੇ ਉਹ ਗੜਾਸਾ ਲੈ ਕੇ ਵੱਢਣ ਲੱਗੇ ਹੋਏ ਨੇ
@SANDEEPSINGHBADESHA
@SANDEEPSINGHBADESHA 2 месяца назад
sara jor punjab barwad karn te lageya
@udayvirsingh1176
@udayvirsingh1176 2 месяца назад
ਸੁਕਰ ਹੈ ਕੁਝ ਤਾ ਪੰਜਾਬ ਦੇ ਲੋਕਾ ਲਈ ਸੋਚੀਆ ਜਦ ਇਹ ਕਾਂਗਰਸੀ ਅਕਾਲੀ ਇਨ੍ਹਾ ਦੀਆਂ ਕਮੇਟੀਅ ਤੇ ਧੱਕੇ ਨਾਲ ਕਾ ਬਜਾ ਕਰਦੇ ਸੀ ਉਸ ਵਕਤ ਲੋਕਾਂ ਦੀ ਲੁੱਟ ਤੁਸੀ ਕਦੇ ਨੀ ਬੋਲੇ ਧੰਨਵਾਦ
@jasbirsingh3770
@jasbirsingh3770 2 месяца назад
ਅਫਸਰਾਂ ਨੇ ਲੁੱਟ ਪਾਈ ਹੋਈ ਹੈ
@KashmirSingh-uq1yf
@KashmirSingh-uq1yf 2 месяца назад
Your talk right system croupt
@sukhdeepsingh-yb3mj
@sukhdeepsingh-yb3mj 2 месяца назад
Good 👍
@s.singhchahal9125
@s.singhchahal9125 2 месяца назад
ਦੁੱਧ ਅਤੇ ਕਣਕ ਪੈਦਾ ਹੀ ਨਾ ਕਰੋ
@Harpreet_Chahal_03
@Harpreet_Chahal_03 2 месяца назад
ਪੰਜਾਬ ਸਰਕਾਰ ਨੂੰ ਇਸ ਮੁੱਦੇ ਤੇ ਧਿਆਨ ਦੇਣਾ ਚਾਹੀਦਾ
@hardeepchaudhary893
@hardeepchaudhary893 2 месяца назад
ਪੰਜਾਬ ਵਿੱਚ ਵੇਰਕਾ ਮਦਰ ਡੇਅਰੀ ਅਮੂਲ ਵਰਗੀਆਂ ਕੰਪਨੀਆ ਦੁੱਧ ਸਾਂਭ ਤੇ ਰਹੀਆ ਹਨ। ਪੰਜਾਬ ਦੇ ਡੇਅਰੀ ਫਾਰਮਰ ਇਹਨਾ ਕੰਪਨੀਆ ਨੂੰ ਦੁੱਧ ਵੇਚ ਸਕਦੇ ਹਨ।
@Msbrarbrar
@Msbrarbrar 2 месяца назад
Rajewal Sahib Ji your worries may become common concern. Hope so.
@gulzarsinghdhillon484
@gulzarsinghdhillon484 2 месяца назад
Right 100%
@tejindersingh1237
@tejindersingh1237 2 месяца назад
ਭਾਰਤ ਵਿਚ ਮਿਲਾਵਟੀ ਦੁਧ ਦਾ ਉਤਪਾਦਨ ਅਸਲ ਪੇਦਾਵਾਰ ਨਾਲੋ ਤਿਨ ਗੁਣਾ ,,,,ਇਸ ਬਾਰੇ ਕੋਈ ਨਹੀ ਬੋਲਦਾ ਸਿਰਫ ਇਸ ਪਰਮਿੰਦਰ ਸਿੰਘ ਦਾ ਦਸ ਸਾਲ ਬਾਅਦ ਲਥ ਜਾਣ ਦਾ ਰੋਲਾ ਹੀ ਪ੍ਰਮੁਖ ਲੱਗ ਰਿਹਾ ,,,,
@Mannsingh-mv3un
@Mannsingh-mv3un 2 месяца назад
ਇਹ ਪਰਵਿੰਦਰ ਸੁਧਾਰ ਨਹੀਂ ਕਰ ਸਕਦਾ ।ਇੰਨਾਂ ਦੀ ਜਗਾ ਨਵੇਂ ਨੌਜਵਾਨ ਆਉਣ ਤਾਂ ਹੀ ਭਲਾ ਹੋ ਸਕਦਾ ਹੈ। ਇਹ ਪੁਰਾਣੇ ਬੰਦੇ ਨਿਜੀ ਸੁਅਆਰਥ ਲਈ ਲੜਾਈ ਲੜ ਦੇ ਹਨ। ਹੁਣ ਇੰਨਾਂ ਪੁਰਾਣੇ ਮੈਬਰਾਂ ਘਰ ਬੈਠ ਜਾਣਾ ਚਾਹੀਦਾ ਇਹ ਸੁਧਾਰ ਨਹੀਂ ਕਰ ਸਕਦੇ।
@tejindersingh1237
@tejindersingh1237 2 месяца назад
ਦੋ ਪਖਾਂ ਤੇ ਘੱਟ ਬੋਲਿਆ ਗਿਆ ,,,,ਕਿਸਾਨ ਜਥੇਬੰਦੀਆਂ ਦਾ ਸਿਧਾ ਤੁਆਲਕ ਦੁਧ ਵਪਾਰ ਵਾਲੇ ਮਿਲ੍ਕ੍ਫੇਡ ਨੂ ਲੀਹ ਤੇ ਲਿਆਉਣ ਦਾ ਪਹਿਲੀ ਤਰਜੀਹ ਹੋਵੇ ਐਪਰ ਇਥੇ ਪਰਮਿੰਦਰ ਸਿੰਘ ਦਾ ਹਟਾਏ ਜਾਣ ਦਾ ਰੋਲਾਂ ਵਧੇਰੇ ਲੱਗ ਰਿਹਾ ,,,,,,ਦੂਸਰਾ ਕਾਰਪੋਰੇਟ ਨੂ ਟੱਕਰ ਦੇਣ ਹਿਤ ਕੋਆਪਰੇ ਟਿਵ ਉਤਪਾਦਨ ਦਾ ਯਤਨ ਕਰਨ ਦੀ ਬਜਾਏ ਚੋਧਰ ਹਿਤ ਪੋਸਟਾਂ ਤੇ ਕਬਜ਼ੇ , ਕਨੂਨ ਸੁਧਾਰਾਂ ਦੀ ਅਣਦੇਖੀ , ਅਫਸਰਸ਼ਾਹੀ ਨੇਤਾਵਾਂ ਦੇ ਅਪਵਿਤਰ ਗਠਜੋੜ ਪੰਜਾਬੀਆਂ ਦੀ ਹੋਣੀ ਬਣ ਚੁਕੇ ਨੇ
@Mannsingh-mv3un
@Mannsingh-mv3un 2 месяца назад
ਜਿਹੜੇ ਪਰਵਿੰਦਰ ਵਰਗੇ ਪੁਰਾਣੇ ਮੈਬਰ ਹਨ ਇੰਨਾਂ ਨੂੰ ਨਵੇ ਨੌਜਵਾਨ ਇਮਾਨਦਾਰ ਅਗੇ ਕਰਨੇ ਚਾਹੀਦੇ ਹਨ। ਇਹ ਪੁਰਾਣੇ ਮੈਬਰ ਪਰਵਿੰਦਰ ਵਰਗੇ ਸੁਧਾਰ ਨਹੀਂ ਕਰ ਸਕਦੇ । ਸੁਧਾਰ ਲਈ ਨਵੇਂ ਨੌਜਵਾਨਾਂ ਦੀ ਲੋੜ ਹੈ।
@kuldipsingh5787
@kuldipsingh5787 2 месяца назад
ਜਾਗੋ ਜਾਗੋ ਪੰਜਬੀਓ😢😢😢😢
@nirankarjitsinghrandhawa9256
@nirankarjitsinghrandhawa9256 2 месяца назад
Aakhir Punjab nu pichhe karna center sarkaar ne
@DilbagSingh-c7c
@DilbagSingh-c7c 2 месяца назад
ਅਫਸਰ ਸਾਹੀ ਨੂੰ ਨਥ ਪਾਈ ਜਾਵੇ ਇਹ ਸਭ ਖਾਈ ਜਾਂਦੇ ਹਨ ਅਮੁਲ ਵਾਲੇ ਪੇਮੈਂਟ ਤਿੰਨ ਦਿਨ ਬਾਅਦ ਕਰਦਾ ਤਾਂ ਵੇਰਕਾਮਿਲਕ ਪਲਾਂਟ ਨੂੰ ਕੀ ਹੋਇਆ
@GurmukhSingh-mz5it
@GurmukhSingh-mz5it 2 месяца назад
ਮਿਲਕ ਪਲਾਟ ਦੇ ਚੈਅਰਮੈਨ ਹੀ ਪਲਾਟ ਨੂੰ ਖਾ ਰਹੇ ਹਨ ਜਦੋਂ ਚਲਾਕੀ ਚੈਅਰਮੈਨ ਸੀ ਸਭਨਾ ਨੂੰ ਪਤਾ ਹੈ ਕੀ ਹੁੰਦਾ ਸੀ
@PreetSidhu-mn2sk
@PreetSidhu-mn2sk 2 месяца назад
Right
@Major.Singh69
@Major.Singh69 2 месяца назад
ਜੇਕਰ ਸੁਰਜੀਤ ਸਿੰਘ ਵਰਗਿਆਂ ਕਰਪਸ਼ਨ ਕਰਨ ਦੀ ਪੀਐਚਡੀ ਹਾਸਲ ਕਰੀ ਹੋਈ ਆ ਸਰਕਾਰ ਇਹੋ ਜਿਹੇ ਭਰਿਸ਼ਟ ਅਫਸਰਾਂ ਨੂੰ ਹੀ ਤਰੱਕੀਆਂ ਦੇ ਕੇ ਚੱਲ ਰਹੇ ਪਲਾਟਾਂ ਵਿੱਚ ਲਾ ਦਿੰਦੀ ਆ , ਇਹ ਕੱਟੜ ਇਮਾਨਦਾਰ ਸਰਕਾਰ ਦਾ ਕੰਮ ਆ , ਤਿੰਨ ਚਾਰ ਮਿਲਕ ਪਲਾਟ ਤਾਂ ਕੱਲਾ ਸਰਜੀਤ ਹੀ ਖਾ ਗਿਆ ਗੋਲੀ ਮਾਰੋ ਇਹੋ ਜਿਹੇ ਕਰਪਟ ਬੰਦੇ ਤੇ
@chakkdeindia1313
@chakkdeindia1313 2 месяца назад
ਮਿਲਕਫ਼ੈਡ ਵੀ ਸਰਕਾਰੀ ਤੇਰਾ ਸਾਬਕਾ ਬਾਪੂ ਬਾਦਲ ਸਾਰੇ ਮਾਰਕੀਟ ਕਮੇਟੀ,ਮਾਰਕਫੈੱਡ,ਪਨਗਰੇਨ,ਨਹਿਰੀ ਕਲੋਨੀ ਸਭ ਗਹਿਣੇ ਧਰ ਕੇ 20 ਰੁਪਏ ਕਿਲੋ ਦਾਲ ਤੇ ਛੋਲੇ ਦੇ ਗਿਆ ਹੁਣ ਭੁਗਤ ਸਾਰੇ ਮਹਿਕਮੇ ਰਹੇ ਨੇ ਵਿਆਜ ਨਹੀਂ ਲਹਿ ਰਿਹਾ ਸਭ ਪਤਾ ਤੁਹਾਨੂੰ ਤੁਸੀ ਗੁੰਮਰਾਹ ਕਰਦੇ ਹੋ 2022 ਤੱਕ ਕਿਹੜਾ ਮਹਿਕਮਾ profit ਵਿੱਚ ਸੀ ਸਭ loss ਵਿੱਚ ਸਨ
@taranpreetkaur528
@taranpreetkaur528 2 месяца назад
ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਅਸੀਂ ਨਾ ਦੁੱਧ ਵੇਰਕਾ ਵਰਤਦੇ ਸੀਗੇ ਪਹਿਲਾਂ ਆਨੰਦਪੁਰ ਸਾਹਿਬ ਤੋਂ ਬੋਲਦੇ ਆ ਹਾਂਜੀ ਵੇਰਕਾ ਦੁੱਧ ਵਰਤਦੇ ਸੀ ਵੇਰਕਾ ਵਧੀਆ ਨਹੀਂ ਸੀ ਦੁੱਧ ਆਉਂਦਾ ਤਾਂ ਕਰਕੇ ਹੁਣ ਮੂਲਕ ਦਾ ਲੈਣਾ ਸ਼ੁਰੂ ਕੀਤਾ ਵੇਰਕਾ ਨੂੰ ਵਧੀਆ ਕਰਕੇ ਵੇਚੋ ਤਾਂ ਵੇਰਕਾ ਦੁੱਧ ਲਵਾਂਗੇ ਅਸੀਂ ਤਾਂ ਬਹੁਤ ਚਿਰ ਤੋਂ ਲੈ ਰਹੇ ਹਾਂ ਵੇਰਕਾ ਹੁਣ ਬੰਦ ਕੀਤਾ ਆ ਕੇ ਦੋ ਚਾਰ ਕੁ ਮਹੀਨੇ ਹੋ ਗਏ ਹਾਂਜੀ ਵਧੀਆ ਨਹੀਂ ਆ ਰਿਹਾ ਸੀ ਦੁੱਧ
@UsguuGdohd
@UsguuGdohd 2 месяца назад
ਪੋਲਟਰੀ ਫਾਰਮ ਤੇ ਕਦੇ ਗਲ ਨਹੀਂ ਹੋਈ ਕੰਪੇਨੀ ਆਪਣੀ ਮਰਜੀ ਨਾਲ ਖਮ ਚਲਾ ਓਦੀ ਆ ਜੇ ਪ੍ਰਵੇਟ ਪਾਓ ਤੇ ਰੇਤ ਘਟ ਕਰ ਦੇਦੇਣੇ ਫੀਡ ਦੀ ਬੋਰੀ 60kilo di ..ਦੂਜੀ ਮਜਲ ਤੇ ਸੱਤਾ ਲਗਦੀਆਂ ਕੋਈ ਨਹੀਂ ਪੁੱਛਦਾ
@prabhjeetkaur1080
@prabhjeetkaur1080 2 месяца назад
Rajewal, a learned scholar of agriculture 🙏🙏👍
@princeverma1412
@princeverma1412 2 месяца назад
Amul Nu boycott kro sab
@nreworld
@nreworld 2 месяца назад
Any jealousy with Gujarat.... Yeh log hamesha Gujarat ke piche pade Rahte .. Punjabi Sikh hindu . Need cow farming ... Har Ghar mein ek cow rakhe ... milk Kranti hogi ..
@indarjitsingh5417
@indarjitsingh5417 2 месяца назад
Ajj de time Punjab di kheti te food poison ban reha j government te lok na sudreee🙏
@hardeepchaudhary893
@hardeepchaudhary893 2 месяца назад
ਘਪਲਿਆਂ ਤੇ ਕਾਬੂ ਪਾਉ ਜੀ ਕਿਸੇ ਤਰਾਂ
@abhijeetsinghchahal860
@abhijeetsinghchahal860 2 месяца назад
ਬਦਲਾਅ ਆਪਣੇ ਰੰਗ ਵਿਖਾ ਰਿਹਾ
@shankardtiwari6769
@shankardtiwari6769 2 месяца назад
जय सहकार
@beantsingh8325
@beantsingh8325 2 месяца назад
ਔ ਵਧਿਆ ਲੀਡਰ ਰਾਜੇਵਾਲ ਪੰਜਾਬ ਦੇ ਹਿੱਤਾਂ ਦੀ ਗਲ ਕਰਦਾ ੳਗਰਾਹਾ ਵਾਲੇ ਸਿਆਸੀ ਪਾਰਟੀ ਬਣ ਗਈ ਹੈ ਇਹ ਕਦੇ ਵੀ ਝਾੜੂ ਸਰਕਾਰ ਦੇ ਖਿਲਾਫ ਨਹੀ ਬੋਲਣਗੇ ੳਗਰਾਹਾ ਨੂ ਫੰਡ ਨਾ ਦਿਓ ਬਾਕੀਸਾਰੀਇਾ ਧਥੈਵੰਦੀਆ ਨੂੰ ਫੰਡ ਦੀਆ ਵਧੀਆ ਕਮਾਈ ਕੀਤੀ ਸੀ ਰਾਜੇਵਾਲ ਨੇ ਦਿਲੀ ਮੋਰਚੇ ਵੇਲੇ
@FF_Dhillon_gaming
@FF_Dhillon_gaming 2 месяца назад
Uggharan de 10 percent v ni koi hor
@tarsingh2343
@tarsingh2343 2 месяца назад
ਰਾਜੇਵਾਲ ਸਾਹਿਬ ਕਿਸਾਨੀ ਸੰਘਰਸ਼ ਵੇਲੇ ਕਿੰਨਾ ਕੁ ਪੈਸਾ ਇਕੱਠਾ ਕੀਤਾ ਹੋਣਾ ਹੋਰ ਮੁੱਦਾ ਪਾ ਲਿਆ
@dycmmsignal2928
@dycmmsignal2928 2 месяца назад
Good issue, verka is in very poor state. Why non punjabis are in verka management at higher levels
@majhailxn2381
@majhailxn2381 2 месяца назад
Rajewal cm
@JaspalVirk-kk4uo
@JaspalVirk-kk4uo 2 месяца назад
ਤੁੰਸੀ ਅਜ ਤਕ ਕਿਸ ਨੁੰ ਹਿਸਾਬ ਦਿੱਤਾ, ਸਿਰਫ ਖਾਣ-ਪੀਣ ਦੀ ਕੁਰਸੀ ਦੀ ਅਗ ਲਗੀ ਹੈ,
@gurpreet_ratta_khera
@gurpreet_ratta_khera 2 месяца назад
ਵਿਕਾਊ ਮਾਲ
@harpreetdhillon7518
@harpreetdhillon7518 2 месяца назад
ਬਲਵੀਰ ਸਿੰਘ ਰਾਜੇਵਾਲ ਵਧੀਆ ਇਨਸਾਨ
@gamerranjha3410
@gamerranjha3410 2 месяца назад
ਬਿਲਕੁਲ ਵੀ ਨਹੀ
@HARJITSINGH-qo6pl
@HARJITSINGH-qo6pl 2 месяца назад
Corrupt political system encourages back door corruption and for this transparency in system is blocked. Mr Rajewal concern should be taken seriously by all pro punjabi to make our state more economical.
@jasbirsinghpamar1787
@jasbirsinghpamar1787 2 месяца назад
Processing units laike aayo.
@kulwindersinghsingh2232
@kulwindersinghsingh2232 2 месяца назад
ਮੁੱਖ ਮੰਤਰੀ ਕੋਲ ਨਹੀਂ ਵਿੱਤ ਮੰਤਰੀ ਕੋਲ ਹੈ
@beantsingh8325
@beantsingh8325 2 месяца назад
ਰਾਜੇਵਾਲ ਜੀ ਮੰਗਾ ਬਰਨਾਲਾ ਸੰਗਰੂਰ ਫਰੀਦਕੋਟ ਵਿੱਚ ਜਥੈਵੰਦੀਆਾ ਬਣਾ ੳੁੱਥੇ ਲੇਕ ਤੁਹਾਡੇ ਮਗਰ ਹੈ???
@JaspalVirk-kk4uo
@JaspalVirk-kk4uo 2 месяца назад
ਕਿਰਪਾ ਕਰਕੇ ਲੋਂਕਾ ਵੱਲੋ ਦਿਤੇ ਚੰਦੇ ਦਾ ਹਿਸਾਬ-ਕਿਤਾਬ ਵੀ ਅਜ ਦੇ ਹੀ ਦਿਓ
@sukhwindersandhu5232
@sukhwindersandhu5232 2 месяца назад
ਤੁਸੀਂ ਕਿੰਨਾ ਚੰਦਾ ਦਿੱਤਾ ਅੱਜਤੱਕ, ਐਵੇਂ ਲੱਤ ਖਿੱਚਣੀ ਹੁੰਦੀ ਆ। ਕੋਈ ਵੀ ਜਥੇਬੰਦੀ ਬਿਨਾਂ ਚੰਦੇ ਤੋਂ ਨਹੀਂ ਚੱਲਦੀ ਅਤੇ ਨਾ ਹੀ ਚੱਲ ਸਕਦੀ ਆ। ਕਿਸਾਨ ਜਥੇਬੰਦੀਆਂ ਜੇਕਰ ਨਾ ਹੁੰਦੀਆਂ ਤਾਂ ਹੁਣ ਤੱਕ ਅੱਧਾ ਪੰਜਾਬ ਕੇਂਦਰ ਨੇ ਦੱਬ ਲਿਆ ਹੋਣਾ ਸੀ। 2002 ਤੋਂ ਜੁੜੇ ਆ ਅਸੀਂ ਕਿਸਾਨ ਜਥੇਬੰਦੀਆਂ ਨਾਲ, ਕੋਈ ਮਾੜਾ ਨਹੀਂ ਕਰ ਰਹੇ ਇਹ। ਜਿਹੜੀਆਂ ਗੱਲਾਂ ਕਿਸਾਨ ਆਗੂਆਂ ਨੇ 20-25 ਸਾਲ ਪਹਿਲਾਂ ਦੱਸ ਦਿੱਤੀਆਂ ਸੀ, ਓਹੀ ਹੋਇਆ ਸਭ ਕੁਛ
@JaspalVirk-kk4uo
@JaspalVirk-kk4uo 2 месяца назад
ਤਾਂ ਹੀ ਪੁਛਿਆ ਤੁਸੀਂ ਤਕਲੀਫ ਮਨ ਗਏ,ਦਬੀ ਚਲੋ ਜਿਵੇਂ ਲੋਟ ਆਉਂਦਾ
@GurmeetSingh-it4of
@GurmeetSingh-it4of 2 месяца назад
ਜਿਧ ਦਿਨ ਬੈਸ ਨੇ ਮੁੱਦਾ ਚੁਕਿਆ ਸੀ ਉਦੋ ਸਾਥ ਕਿਉ ਨੀ ਦਿਤਾ
@indarjitsingh5417
@indarjitsingh5417 2 месяца назад
Kisan jathe bandiya please Punjab ch trees lon layi v koi j kran ta Jo environment system set ho skeee🙏
@harpinderkhatti3635
@harpinderkhatti3635 2 месяца назад
ਬਹੁਤ ਅਹਿਮ ਮੁੱਦਾ ਲੋਕਾਂ ਸਾਹਮਣੇ ਲਿਆਂਦਾ ਹੈ,, ਰਾਜੇਵਾਲ ਸ੍ਹਾਬ ਨੰਗੇ ਕਰੋ ਇਹਨਾਂ ਚੋਰਾਂ ਨੂੰ
@MilwantSingh
@MilwantSingh 2 месяца назад
Bhagwant mann as cm should see in matter,this is very dangerous matter regarding financial health of state and health of citizenes of state ,as ultertration in milk quantity
@HarshSingh-mo1xo
@HarshSingh-mo1xo 2 месяца назад
Local ਜਿਹੜੇ ਦੁੱਧ ਲੈਂਦੇ ਨੇ ਓਹ ਸਾਡੇ ਤੋਂ ਦੁੱਧ 28-3 0ਰੁਪਏ per ਲੀਟਰ ਲੇ ਕੇ ਉੱਥੇ ਹੀ 45rupee per ਲਿਟਰ ਵੇਚ ਰਿਹਾ ਹੈ ਪੂਰੀ ਲੁੱਟ ਕਰ ਰਹੇ ਹਨ
@baljindersingh8978
@baljindersingh8978 2 месяца назад
Sade ta veere 45 rupees cow da te 65 rupees buffalo da milda
@sainiamarjeet
@sainiamarjeet 2 месяца назад
sarkar nu Rs 100 per quintal goha ve khareed ke bio-CNG cylinder da plant panne chayede har district vich punjab vich
@nreworld
@nreworld 2 месяца назад
Gujar muslim hi Kar Rahe sabse jyada punjab mein dood milk vyapar.....
@justgrewal
@justgrewal 2 месяца назад
ਰੌਲਾ ਕਦਾ ਫੇਰ ਜੇ ਵੇਰਕਾ corrupt ਆ ਤਾਂ ਅਮੁੱਲ ਕਾਮਜਾਬ ਹੋ ga ਹੀ ਅਮੂਲ ਵੀ ਪੈਸੇ ਦੇ ਕੇ ਹੀ ਚੱਕਦਾ ਦੁੱਧ ਵੇਰਕਾ ਜੇ ਫ਼ਾਇਦਾ ਵਿਚ ਆਓ ਸਰਕਾਰ ਨੂੰ ਹੀ ਦੇਣਾ ਇਹਨਾ ਨੇ ਪੈਸਾ ਪ੍ਰਾਈਵੇਟ ਤਾਂ ਆਉਣਾ ਹੀ ਆ
@ranjitsingh1045
@ranjitsingh1045 2 месяца назад
ਤੁਸੀਂ ਪਤਰਕਾਰ ਨਹੀ ਕਿਸਾਨਾਂ ਮਜ਼ਦੂਰਾ ਦੇ ਅੰਦੋਲਨ ਦਾ ਸਾਥ ਦਿਓ
@jagjeetsandhu107
@jagjeetsandhu107 2 месяца назад
Ehna officers de naam dsya kro Punjab de nojwana nu, taaki ehna da koi na koi Kanda kad deve. Punjab da dard rakhan Wale mar nai Gaye jeunde aa.
@BrarFarm-o6c
@BrarFarm-o6c 2 месяца назад
ਬਾਦਲ ਵੇਲੇ ਸਾਰਾ ਕੁਝ ਵਧੀਆ ਸੀ ...ਭਗਵੰਤ ਮਾਨ ਨੇ ਜਵਾ ਬੇੜਾ ਬਾਹਤਾ ਪੰਜਾਬ ਦਾ
@innerharmony4330
@innerharmony4330 2 месяца назад
Kisaan nu MSP vi chahidi ae But eh vikau mehkama kuch nhi karda😢😢😢
@surjit53
@surjit53 2 месяца назад
Very good.milk.te.kam.karo
@JagjitSingh-ox1zy
@JagjitSingh-ox1zy 2 месяца назад
amol leaders te officer Shahi beiman han par kisan bhi ght nahi. Mere khial vich darwar sahib vich bhi amol milk di supply hundi Hai. Kisana nu kisan leader bhi dhokha dinde han. Kisan morche vich bhi leaders ne paise ghtoka kita hai media be report kitavfai.
@SurjitSingh-o6p
@SurjitSingh-o6p 2 месяца назад
Nkli did bary gal kro
@PiaraSinghGuru
@PiaraSinghGuru 2 месяца назад
Rajewal ji (All worker party ) Da chife ajunda kheti adhar fecktery Laona kishan har tra de worker nu Sarkari Job Hovegi 10000+har sal 1000 Da
@deepakjain5490
@deepakjain5490 2 месяца назад
Andolan wala Paisa khatam ho gaya hun 😅
@bajwashop3042
@bajwashop3042 2 месяца назад
viku kisan party ta hi eh sarkari kam ho reha
@swarnsinghsidhu5225
@swarnsinghsidhu5225 2 месяца назад
Duplicate milk te paner ghee band hove
@indarjitsingh5417
@indarjitsingh5417 2 месяца назад
Kisan jathe bandiya nu request a v government nu jhona ban kran te Punjab ch koi hor fasal te vadia rate layi gal kiti jave ja Jo Punjab ch Pani di problem na Ave
@sukhjindersukhjinder9015
@sukhjindersukhjinder9015 2 месяца назад
Bai amul ch koi khanda ni paise loka de, ta krke verka to agge nikal reha. Verka ch ta officer's he sab kujj kha jande ne. Bathinda plant ch v bhout badde magarmash baithe aa
@KulwinderSingh-qm9li
@KulwinderSingh-qm9li 2 месяца назад
amul vdya verka ch ta prdangiyan chldiyan ne
@gagandeepsharma2959
@gagandeepsharma2959 2 месяца назад
Baani company v laindi aw and bhut dhakka krde aw
@indarjitsingh5417
@indarjitsingh5417 2 месяца назад
Punjab ch ta danger hi khatam hunde ja rahe ne fer ena milk kitho onda??!
@bickycheema2458
@bickycheema2458 2 месяца назад
Nakli dhudh a
@virindersingh4501
@virindersingh4501 2 месяца назад
Amul vi cooperative hai
@paramjitsinghkhalsa4066
@paramjitsinghkhalsa4066 2 месяца назад
2023 ch aap di govt ne kramaat kiti
@SurjitSingh-o6p
@SurjitSingh-o6p 2 месяца назад
Eh Kam AJ to nhi lamby Sammy to chl riha Punjab vich pasu rakhn valy nu koi shult nhi
@HarshSingh-mo1xo
@HarshSingh-mo1xo 2 месяца назад
Na he ਵੇਰਕਾ ਵਾਲੇ koi subsity dende ne
@jaswantraigarg6538
@jaswantraigarg6538 2 месяца назад
Milk planta nu tan leder hi kha ge affeicera ne ghar bhar le kisana da dhudh luti jande aa je amul bale dhudh badh rete te kharid karde aa tan soda dhidh dukhda aa
@swarnsinghsidhu5225
@swarnsinghsidhu5225 2 месяца назад
Rajewal sab chhote kisana bare socho
@swarnsinghsidhu5225
@swarnsinghsidhu5225 2 месяца назад
sade sari management beiman ha
@indarjitsingh5417
@indarjitsingh5417 2 месяца назад
Ajj de time Punjab di kheti te camical di jyda vartooo ho rehi a .eh bimariya nu welcome a .tuci hospital ja k hi dekhloooo🙏
@sainiamarjeet
@sainiamarjeet 2 месяца назад
rajewal ne kiyun chonna bandh karna jad ode kudh de rice mills hegyian
@indarjitsingh5417
@indarjitsingh5417 2 месяца назад
Veerka plant wale chor ne milk ch milavat krde ne .ona de karmchari v ghat ni ena te strict action lave government.
@DaljitSingh-p4p
@DaljitSingh-p4p 2 месяца назад
ਪ੍ਰਬੰਧਕ ਚੋਰ ਨੇ ਅੱਜ ਵੇਰਕਾ ਦੇ
@SinghKulbir-ef3oy
@SinghKulbir-ef3oy 2 месяца назад
Kursi liye mat ladoo Punjab da bhala karo Kuy fudu khich janda Audit Karwar lo . Cbi Ed to janch. Karoo Propoconda mat Karo Hun thuno khana no mila nahi hai
@indarjitsingh5417
@indarjitsingh5417 2 месяца назад
Dalewal sahib hun dudh milk na keho poison ban reha Punjab lyi
@SANDEEPSINGHBADESHA
@SANDEEPSINGHBADESHA 2 месяца назад
sehkari sanstha khatam kar deo sarkaro crora rupaay le ke sare leader rale ne
@paramveersingh9857
@paramveersingh9857 2 месяца назад
Sab chor ne jehre rajewal de nl v bethe oh v
@balrajsingh8308
@balrajsingh8308 2 месяца назад
Bakwas band kar
@amriksingh7895
@amriksingh7895 2 месяца назад
Sarkar de officer pinda di dairy te chhappa marn ta patta lage loka nu tol te fat bhi nahi dinde tol wale Kande bhi galt han paisa bhi time te nahi dinde sarkar gap marde han
Далее
Слушали бы такое на повторе?
01:00
Grand Final | IEM RIO 2024 | BO5 | КРNВОЙ ЭФИР
6:35:24