Тёмный

Ford (official video) Lovepreet Ghumaan ।। Mani Sheron wala ।। Mani Bhawanigarh ।। LG Music ।। 

LG music 🎵
Подписаться 21 тыс.
Просмотров 530 тыс.
50% 1

LG music & Aman Punia presents official video of new Punjabi song FORD by Lovepreet Ghumaan featuring Jagjit Jaggie ..song has been written by Mani Sheron wala and the music has been produced by Mani Bhawanigarh..
Story by : Lovepreet Ghumaan
Singer : Lovepreet Ghumaan
Lyrics: Mani Sheron wala
Music : Mani Bhawanigarh
Male actor: Jagjit Jaggie
Producer: Aman Punia
DOP/Editor: Deep VFX
Director: Arsh Mehra
Management: Arsh Ghumaan
Makeup : Manpreet Kaur
Special Thanks : Mani Sheron wala ,Mani Bhawanigarh,Mangu Films ,ishu chahar,Aman Kainth ,Team hit maker,Lally khadial,jagga Hamirgarh
#ford #lovepreetghumaan #lgmusic #latestpunjabisong2024

Видеоклипы

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,4 тыс.   
@user-ex9np6ve6l
@user-ex9np6ve6l 4 месяца назад
ਲਵਪ੍ਰੀਤ ਪੁੱਤਰ ਤੁਸੀਂ ਇੱਕ ਗ਼ਰੀਬ ਜੱਟ ਦੀ ਸਚਾਈ ਦੱਸੀ ਹੈ ਵਾਹਿਗੁਰੂ ਤੇਰੇ ਤੇ ਕਿਰਪਾ ਕਰੇ
@ranglapunjabgangsar4859
@ranglapunjabgangsar4859 4 месяца назад
ਲਵਪ੍ਰੀਤ ਭੈਣ ਬਹੁਤ ਜ਼ਿਆਦਾ ਸੋਹਣਾ ਗੀਤ ਗਾਇਆ ਵੀਰ ਨੇ ਲਿਖਿਆ ਵੀ ਗੀਤ ਬਹੁਤ ਵਧੀਆ, ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਂ
@user-yj5ue3ih1m
@user-yj5ue3ih1m 4 месяца назад
ਬਹੁਤ ਵਧੀਆ ਗੀਤ ਗਾਇਆ ਲਵਪ੍ਰੀਤ ਭੈਣ ਨੇ ਵਹਿਗੁਰੂ ਚੜ੍ਹਦੀਕਲਾ ਹੋਰ ਤਰੱਕੀਆਂ ਬਖਸ਼ੇ ਧੰਨਵਾਦ ❤❤❤❤❤❤
@Dhillon964
@Dhillon964 4 месяца назад
ਲਵਪ੍ਰੀਤ ਨੂੰ ਬਾਪੂ ਨੰਬਰਦਾਰ ਉਬਿਆਂ ਆਲਿਆ ਨਾਲ ਦੇਖਿਆ ਸੀ ਇਹ ਤਾਂ ਪਤਾ ਨਹੀਂ ਸੀ ਕਿ ਗਾਉਂਦੀ ਵੀ ਬਹੁਤ ਸੋਹਣਾ👍👍👍
@Kaurbrar12
@Kaurbrar12 4 месяца назад
ਬਹੁਤ ਖੂਬਸੂਰਤ ਢੰਗ ਨਾਲ ਇੱਕ ਮੱਧਵਰਗੀ ਪਰਿਵਾਰ ਦਾ ਦਰਦ ਬਿਆਨ ਕੀਤਾ । ਪਰ ਵਾਹਿਗੁਰੂ ਐਵੇਂ ਦਾ ਕਿਸੇ ਨਾਲ ਨਾ ਕਰਨ ।😢😢
@gaganmallhi6202
@gaganmallhi6202 4 месяца назад
ਇੱਕ ਵਾਰ ਨੀ ਸੋ ਵਾਰ ਸੁਣ ਕੇ ਵੀ ਮਨ ਨੀ ਭਰਦਾ ਭੈਣੇ ਬਹੁਤ ਹੀ ਵਧੀਆ ਗੀਤ ਸੇਮ ਇੱਦਾ ਲੱਗਦਾ ਜਿਵੇਂ ਸਾਡੇ ਤੇ ਹੀ ਹੋਵੇ ਬਹੁਤ ਹੀ ਸੋਹਣਾ ਗੀਤ ਆ ਭੈਣੇ ਗਰੀਬੀ ਨੇ ਮਾਂ ਪਿਓ ਦੋਨੇ ਖੋਹ ਲੲਏ
@KaramjeetSingh-we7nc
@KaramjeetSingh-we7nc 4 месяца назад
ਬਹੁਤ ਬਹੁਤ ਸੋਹਣਾ ਗੀਤ ਲਵਪ੍ਰੀਤ ਦੀਦੀ ਤੇਰੀ ਪਰਮਾਤਮਾ ਲੰਬੀ ਉਮਰ ਕਰੇ
@sandeepsony711
@sandeepsony711 2 месяца назад
ਮੈਂ ਤਾਂ ਤੇਰਾ ਗਾਣਾ ਈ ਅੱਜ ਸੁਣਿਐ ਬੇਟਾ ਜੀ, ਬਹੁਤ ਬਹੁਤ ਸੋਹਣਾ ਗਾਇਆ ਅਤੇ ਫ਼ਿਲਮਾਇਆ ਪੁੱਤਰ ਜੀ, ਪਹਿਲਾਂ ਨਾਲੋਂ tone ਵੀ ਚੰਗੀ ਹੋ ਗਈ, ਵੇਲਾ ਆ ਗਿਆ ⭐ ✨⭐⭐ ਬਣਨ ਦਾ ਪੁੱਤਰ ਜੀ ਤੁਹਾਡਾ, ਜੁੱਗ ਜੁੱਗ ਜੀਓ ਪੁੱਤਰ ਜੀ, ਲਵ ਯੂ, ਤੂਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ 🎉
@preetkaur02zna
@preetkaur02zna 4 месяца назад
ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ ਲਵਪ੍ਰੀਤ ਦੀਦੀ 🎉🎉❤❤
@pargatsingh1622
@pargatsingh1622 2 месяца назад
ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ਣ ਜੀ
@funnyvideos-py7oj
@funnyvideos-py7oj 4 месяца назад
ਬਹੁਤ ਬਹੁਤ ਸੋਹਣਾ ਗੀਤ ਏ ਭੈਣੇ ਸੱਚੀ ਸੁਨਕੇ ਮਨ ਭਰ ਆਇਆ ਰੰਬ ਤੈਨੂੰ ਖੁਸ਼ ਰੱਖੇ ਤਰੱਕੀਆਂ ਬਖਸੇ
@randhirkaur5356
@randhirkaur5356 4 месяца назад
ਇਹ ਇਕ ਆਮ ਕਿਸਾਨ ਦੀ ਕਹਾਣੀ ਹੈ ਪਰ ਇਸ ਫਸਲੀ ਚੱਕਰ ਵਿਚ ਬਦਲਾਅ ਹੋਣਾ ਜਰੂਰੀ ਹੈ ਤਾਂ ਕਿ ਆਮਦਨ ਵਿਚ ਵਾਧਾ ਹੋ ਸਕੇ ਜਾਗਰੂਕ ਕਰਨ ਲਈ ਹੋਰ ਗਾਣਾ ਵੀ ਰਿਲੀਜ ਕੀਤਾ ਜਾਵੇ ਆਡੀਓ ਵੀਡੀਓ ਦੋਨੋਂ ਹੀ ਬਾ ਖੂਬੀ ਨਿਭਾਇਆ ਹੈ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ
@KaramjeetSingh-we7nc
@KaramjeetSingh-we7nc 4 месяца назад
ਦਿਨ ਰਾਤ ਚੌਗਣੀ ਤਰੱਕੀ ਬਖਸੇ ਪਰਮਾਤਮਾ ਲਵਪ੍ਰੀਤ
@user-jo6ng2fv6y
@user-jo6ng2fv6y 4 месяца назад
ਬੁਹਤ ਸੋਹਣਾ ਲਿਖਿਆ ਗਾਇਆ ਤੇ ਵੀਡਿਓ ਵੀ ਕਾਬਿਲੇ ਤਰੀਫ ❤❤
@manojsingla2068
@manojsingla2068 4 месяца назад
ਲਵਪ੍ਰੀਤ ਦੀਦੀ ਤੁਹਾਡੀ ਵੀਡੀਓ ਬਹੁਤ ਸੋਹਣੀ ਹੈ ਰੱਬ ਤੁਹਾਨੂੰ ਬਹੁਤ ਤਰੱਕੀ ਬਖਸ਼ੇ ਪਾ ਲਈਏ ਤੁਸੀਂ ਗਾਣਾ ਬਹੁਤ ਵਧੀਆ ਗਾਇਆ ਹੈ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਸਭ ਤੇ ਰਾਣੀ ਭੈਣ ਤੁਹਾਡੀ ਬਹੁਤ ਸੋਹਣੀ ਹ
@harishkumar-ui3wc
@harishkumar-ui3wc 4 месяца назад
ਲਵਪ੍ਰੀਤ ਬੇਟਾ ਪਰਮਾਤਮਾ ਆਪ ਜੀ ਨੂੰ ਚੜਦੀਆਂ ਕਲਾ ਵਿੱਚ ਰੱਖੇ.... ਹਰੀਸ਼ ਅਬਰੋਲ ਅਮਰਗੜ੍ਹ ਜਿਲਾ ਮਲੇਰਕੋਟਲਾ
@karmitakaur3390
@karmitakaur3390 4 месяца назад
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
@RajveerSingh-mb6ti
@RajveerSingh-mb6ti 4 месяца назад
Varry nice
@Dharnatjhinjer
@Dharnatjhinjer 4 месяца назад
ਬਹੁਤ ਵਧੀਆ ਲਿਖੀਆ ਮਨੀ ਸੇਰੋਂ ਨੇ ਤੇ ਬਹੁਤ ਵਧੀਆ ਲਵਪ੍ਰੀਤ ਨੇ ਗਾਇਆ 🎉 ਜਿਉਂਦੇ ਵੱਸਦੇ ਰਹੋ❤❤❤❤❤❤❤❤❤❤
@ajmersinghuppal1614
@ajmersinghuppal1614 4 месяца назад
ਬੇਟਾ ਤੁਸੀਂ ਗਰੀਬ ਕਿਸਾਨ ਦੀ ਸਟੋਰੀ ਬੇਆਨ ਕੀਤੀ ਹੈ ਰੱਬ ਸਾਰੀ ਟੀਮ ਨੂੰ ਤਰੱਕੀ ਦੇਵੇ ਅਜਮੇਰ ਸਿੰਘ ਬਿਸੰਨਗੜ ਮਲੇਰਕੋਟਲਾ
@user-ix7mc6bj2e
@user-ix7mc6bj2e 4 месяца назад
ਲਵਪ੍ਰੀਤ ਪੁੱਤ ਬਹੁਤ ਸੋਹਣਾ ਗੀਤ ਏ 😘🥰💕ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਤੁਹਾਡੇ ਤੇ
@KaramjeetSingh-we7nc
@KaramjeetSingh-we7nc 4 месяца назад
ਲਵਪ੍ਰੀਤ ਦੀਦੀ ਮੈਂ ਇਹ ਗੀਤ ਬਾਰ ਬਾਰ ਸੁਣਿਆ ਬਹੁਤ ਹੀ ਸੋਹਣਾ ਲੱਗਦਾ
@jsbhangu1162
@jsbhangu1162 4 месяца назад
ਬਹੁਤ ਬਹੁਤ ਮੁਬਾਰਕਾਂ ਲਵਪ੍ਰੀਤ ਬੇਟਾ ਬਹੁਤ ਸੋਹਣਾ ਗੀਤ ਗਾਇਆ ਤੁਸੀ ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀਆਂ ਦੀ ਬਖਸ਼ਿਸ਼ ਕਰਨ 👌👌👍👍
@skgamer744-ik6qu
@skgamer744-ik6qu 4 месяца назад
ਅਸਲੀ ਸੱਚਾਈ ਜੱਟ ਦੀ ਇਹ ਹੈ ਬਹੁਤ ਸੋਹਣਾ ਗਾਣਾ ਜੀ।
@ravneetsingh5821
@ravneetsingh5821 4 месяца назад
ਇਕ ਗਰੀਬ ਜੱਟ ਦੀ ਸਚਾਈ ਦੱਸੀ ਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖਣ ❤❤❤
@jaspalsingh3652
@jaspalsingh3652 4 месяца назад
ਖੇਤੀ ਇਕੱਲਾ ਜੱਟ ਕਰਦਾ?
@user-th7cp1bg9d
@user-th7cp1bg9d 4 месяца назад
@@jaspalsingh3652kheti krn wale nu jatt hi khinde aa
@jaspalsingh3652
@jaspalsingh3652 4 месяца назад
@@user-th7cp1bg9d ਨਹੀਂ ਜੀ ਖੇਤੀ ਕਰਨ ਵਾਲਾ ਕਿਸਾਨ ਹੁੰਦਾ।
@user-th7cp1bg9d
@user-th7cp1bg9d 4 месяца назад
@@jaspalsingh3652 jta v teri joon buri hl vah pathia nu jana
@surindersinghraju2346
@surindersinghraju2346 4 месяца назад
ਵਾਹ ਵਾਹ ਕਿਆ ਬਾਤ ਹੈ ਤੁਹਾਡੇ ਅੰਦਰ ਕਲਾਕਾਰ ਸੋਨੇ ਤੇ ਸੁਹਾਗਾ ਲਈ ਬੈਠਾ ਹੈ ❤
@user-xk3tp8wy6k
@user-xk3tp8wy6k 4 месяца назад
ਦਿਨ ਰਾਤ ਚੋਗਣੀ ਤਰੱਕੀਆ ਬਖਸਣ ਪਰਮਾਤਮ ਸਾਡੀ ਭੈਣ ਨੂੰ ❤❤❤
@KhushiDhindsa-ms8sq
@KhushiDhindsa-ms8sq 4 месяца назад
ਦਿਨ ਰਾਤ ਚੋਗਣ੩ ਤਰੱਕੀਆਂ ਬਖਸਣ ਪਰਮਾਤਮ ਸਾਡੀ ਭੈਣ ਨੂੰ ❤❤❤❤
@beantsingh4056
@beantsingh4056 4 месяца назад
Very nice song didi rona aagya 🙏🙏🙏🙏🙏🙏bhut sohni abaj aa sodi
@sekhongaming7218
@sekhongaming7218 4 месяца назад
ਬਹੁਤ ਸੋਹਣਾ lovepreet ਸੱਚੀ ਰੋਣਾ ਆ ਗਿਆ ਸੁਣਕੇ 😢
@jasveerkaur5573
@jasveerkaur5573 3 месяца назад
ਇੱਕ ਵਾਰ ਸੁਣ ਕੇ ਮਨ ਨਹੀਂ ਭਰਦਾ ਲਵਪ੍ੀਤ ਦੀਦੀ very nice song my favorite❤❤
@hardeepkaurbabbu326
@hardeepkaurbabbu326 4 месяца назад
Congratulations ❤
@julkatouch6117
@julkatouch6117 4 месяца назад
ਬਹੁੱਤ ਵਧੀਆ ਲਵਪ੍ਰੀਤ ਬੇਟਾ। ਪ੍ਰਮਾਤਮਾ ਚੜਦੀ ਕਲਾ ਬਖਸ਼ੇ।
@dharmpreetaulakh5988
@dharmpreetaulakh5988 4 месяца назад
ਜਿਥੇ ਮਾਲਕ ਰੱਖ ਦਾ ਰਹਿਣਾ ਪੈਂਦਾ ਹੈ ਜੀ 🙏🙏
@amritdhindsa7868
@amritdhindsa7868 3 месяца назад
ਬਹੁਤ ਸੋਹਣਾ ਗੀਤ ਗਾਇਆ ਭੈਣੇ 🙏🏻🙏🏻 ਵਾਹਿਗੁਰੂ ਤੈਨੂੰ ਖੁਸ਼ ਰੱਖੇ
@minakshi2763
@minakshi2763 4 месяца назад
ਗਰੀਬੀ ਲਫਜ਼ ਤਾਂ ਛੋਟਾ ਜਿਹਾ ਆ ਪਰ ਕਦੇ ਕਦੇ ਘਰ ਦੇ ਜੀਅ ਤੱਕ ਖਾ ਜਾਂਦਾ...💔💔❤️‍🩹❤️‍🩹
@gurjatt5911
@gurjatt5911 4 месяца назад
Sachi gal a bhaineeee 😢
@jaspalchangal8274
@jaspalchangal8274 4 месяца назад
ਬਹੁਤ ਹੀ ਜ਼ਿਆਦਾ ਵਧੀਆ ਗੀਤ ਭੈਣ ਲਵਪ੍ਰੀਤ। ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।
@AmandeepKaur-gw2bv
@AmandeepKaur-gw2bv 4 месяца назад
Very very nice
@user-kc2bt4so2l
@user-kc2bt4so2l 4 месяца назад
Sachi penne tu greeb di sachai byaan kitti aa rab tuhade otte mehr parya hath bnayi rakhe❤❤
@user-fo6gd1gu1q
@user-fo6gd1gu1q 4 месяца назад
ਬਹੁਤ ਵਧੀਆ ਗਾਣਾ ਗਾਇਆ ਲਵਪ੍ਰੀਤ ਗਰੀਬੀ ਚੀਜ਼ ਈ ਐਸੀ ਆ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਬਖਸ਼ਣ
@Prabhdayalsingh-fl5fc
@Prabhdayalsingh-fl5fc 4 месяца назад
ਅੱਜ ਦਾ‌ ਸੱਚ ਦਰਦ ਭਰੀ ਗਾਇਕੀ ਬਹੁਤ ਵਧੀਆ ਬੇਟਾ
@baldevsidhu7719
@baldevsidhu7719 4 месяца назад
ਮੈ ਕਿਸਾਨਾ ਦੇ ਕਰਜਿਆ ਵਾਸਤੇ The English Tribune ਵਿਚ ਬਹੁਤ ਲਿਖਿਆ ਜਦੋ ਮੋਦੀ ਆਵਦੇ ਮਿਤਰਾ ਦੇ ਲਖਾ ਕਰੋੜਾ ਮਾਫ ਕਰਦਾ ਰਹਿਆ ਹੁਣ ਤਾ comments section ਹੀ ਬੰਦ ਪਿਆ 5-6 ਸਾਲਾ ਤੋ 🙏
@NaveenKumarSharma-lu5qw
@NaveenKumarSharma-lu5qw 4 месяца назад
ਲਵਪ੍ਰੀਤ ਬੇਟਾ ਤੂੰ ਸੱਚਾਈ ਦੱਸੀ ਹੈ ਪਰਮਾਤਮਾ ਕਿਸੇ ਤੇ ਐਸਾ ਸਮਾਂ ਨਾ ਲਿਆਵੇਬਹੁਤ ਸੁਰੀਲੀ ਆਵਾਜ਼ ਚ ਗੀਤ
@Rani_bhua001
@Rani_bhua001 4 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jaggisarpanch2291
@jaggisarpanch2291 4 месяца назад
ਬਹੁਤ ਵਧੀਆ ਗਾਣਾ
@KuldeepSingh-yp7ql
@KuldeepSingh-yp7ql 4 месяца назад
ਵਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਬਣਾਈ ਰੱਖਣ ❤ ਜੁਗ ਜੁਗ ਜੀਵੇ ਜਵਾਨੀਆਂ ਮਾਣੇ❤❤
@PrabhJot-yc8mr
@PrabhJot-yc8mr 4 месяца назад
Lovepreet ji tusi bhut acha song Gaya gaa ji waheguru ji mehar bhariya hath rakhn thode. Te🙏👍
@jaspalsingh8811
@jaspalsingh8811 3 месяца назад
Good Song Lovepreet Sister Waheguru ji Chardikala vich rakhe Hamesha
@Jassvlog_Sidhu
@Jassvlog_Sidhu 4 месяца назад
Bhut Sona song likhya te bakamal gya lovepreet di ne God bless you sister ❤
@135telecom7
@135telecom7 3 месяца назад
ਸੁਪਰਹਿੱਟ ਗੀਤ ਇਹ ਗੀਤ ਸਾਡੇ ਪਿੰਡ ਦਰੀਆਪੁਰ ਕਲਾਂ ਵਿਖੇ ਵੀਡੀਓ ਸੂਟ ਕੀਤਾ ਗਿਆ ਹੈ ਜੀ ਬਹੁਤ ਬਹੁਤ ਵਧਾਈਆਂ ਗਾਇਕਾ ਲਵਪ੍ਰੀਤ ਘੁਮਾਣ ਸਮੁਚੀ ਟੀਮ ਅਤੇ ਗੀਤਕਾਰ ਮਨੀ ਸੇਰੋਂ ਵਾਲਾ ਨੂੰ ਅਸੀਂ ਦੁਆਬ ਕਰਦੇ ਹਾਂ ਕਿ ਤੁਸੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ । ਵਲੋਂ ਸੱਤੀ ਦਰੀਆਪੁਰ ਅਤੇ ਸਮੂਹ ਪਿੰਡ ਵਾਸੀ।
@waheguruji3135
@waheguruji3135 4 месяца назад
ਲਾਬੀ ਤਾਂ ਬਹੁਤ ਵਧੀਆ ਗੀਤ ਗਾਇਆ ਸੁਣ ਕੇ ਬਹੁਤ ਭਰ ਆਇਆ ਅੱਲਾ ਪ੍ਰੀਤ ਬਹੁਤ ਵਧੀਆ ਲੱਗਿਆ ਸਾਨੂੰ ਤੇਰੇ ਗੀਤ ਸੁਣ ਕੇ ਸਾਰੇ ਪਰਿਵਾਰ ਨੂੰ ਤੇਰੇ ਸਾਰੇ ਪਰਿਵਾਰ ਨੇ ਵੀ ਸਾਡਾ ਤੇਰਾ ਗੀਤ ਸੁਣ ਆ❤❤❤❤❤❤❤❤❤❤
@gurjindersingh3638
@gurjindersingh3638 4 месяца назад
ਬਹੁਤ ਬਹੁਤ ਵਧੀਆ ਗੀਤ ਲਵਪ੍ਰੀਤ ਬੇਟਾ ਜੀ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏👍
@Manjeet_Kaur-cd3bf
@Manjeet_Kaur-cd3bf 4 месяца назад
Bhuut Sona song c ❤❤❤❤❤❤ ball ball krati lovepreet didi g ♥️ 👌 ❤️ 🙌 💖 🙏 ♥️
@HarshpreetSingh-nl2pg
@HarshpreetSingh-nl2pg 4 месяца назад
ਬਹੁਤ ਸੋਹਣਾ ਗਾਇਆ ਲਵਪ੍ਰੀਤ ਭੈਣ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ❤❤❤❤❤
@jagag1917
@jagag1917 4 месяца назад
ਬਹੁਤ ਵਡਿਆ ਸੋਂਗ ਆ ਲਵਪ੍ਰੀਤ ਬਾਈ ਪ੍ਰਮਾਤਮਾ ਤੈਨੂੰ ਹੋਰ ਤਰੱਕੀ ਬਕਸ਼ੇ 🙏🙏🙏🙏
@kogighotra8809
@kogighotra8809 4 месяца назад
bahut sohni awaaz lovepreet ji and nice song keep it up
@user-qy9pd2fi1f
@user-qy9pd2fi1f 4 месяца назад
Very nice heart touching song Lovepreet ji waheguru Tuhanu chardi kala vich rakhay 🙏
@jaggisingh352
@jaggisingh352 4 месяца назад
ਬਹੁਤ ਵਧੀਆ ਜੀ song ❤ ਬਾਬਾ ਭਲੀ ਕਰਨ ਖ਼ੁਸ਼ ਰਹੋ ਹਮੇਸ਼ਾ , keep moving forward ,i will pray to God
@jashan4269
@jashan4269 4 месяца назад
Veri nice song and very nice voice Parmatma chadhadi Kala vich Rakhi din dugni Raat chauguni tarkki karo didi ji tusi ❤❤
@user-lx3nh4rt6t
@user-lx3nh4rt6t 4 месяца назад
Wahut wadhia gaaya hai. God bless u more and more.
@badhanbadhan7012
@badhanbadhan7012 4 месяца назад
Nice song aa dii boht 👌👌👌👌 waheguru ji trakian bakhshan tuhanu 🙏🙏🙏
@deepBoutiqueBathinda
@deepBoutiqueBathinda 4 месяца назад
Lovepreet song bhut e sohna lgda var var suni jani aa gribi bhut kush kho lendi aa bnde to😢😢😢😢
@pindasingh5399
@pindasingh5399 4 месяца назад
ਗੀਤ ਬਹੁਤ ਞਧੀਆ ਲੱਗਿਆ ਮੈਂ ਬਹੁਤ ਵਾਰੀ ਸੁਣਦੀ ਹਾ
@BalwinderSingh-jw5ws
@BalwinderSingh-jw5ws 3 месяца назад
ਲਵਪ੍ਰੀਤ ਬੇਟਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ ਜੀ 🙏🙏👍👍
@rajindarsalhotra7697
@rajindarsalhotra7697 4 месяца назад
Wao baba ji bahut hi mehnat kiti hai yup yup jio nine and beautiful always conveying a deep massage Good luck
@jeetasheronwala6689
@jeetasheronwala6689 4 месяца назад
bhut shona song bai jio waheguru kirpa rakhe dabb k rakh
@ParamjitKaur-ny6yu
@ParamjitKaur-ny6yu 4 месяца назад
Lovepreet g bahut vadhia song Rahi message dita God bless you
@kuldeepsinghdhaliwal9808
@kuldeepsinghdhaliwal9808 4 месяца назад
ਲਵਪ੍ਰੀਤ ਬੇਟਾ ਬਹੁਤ ਵਧੀਆ ਗਾਈਆ ਤੇ ਲਿਖਣ ਵਾਲੇ ਨੇ ਵੀ ਬਹੁਤ ਸੌਣਾ ਲਿਖਿਆ ਪਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਹਮੇਸ਼ਾਂ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖੇ ❤❤😊😊😊❤😊😊😊
@masutakkhan6038
@masutakkhan6038 Месяц назад
ਲਵਪ੍ਰੀਤ ਭੈਣ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਪਰਿਵਾਰ ਇੱਕ ਗੀਤ ਨੇ ਬਹੁਤ ਸੋਹਣੇ
@kamlarani8052
@kamlarani8052 4 месяца назад
Lovepreet beta thodi voice bahut vadiya aa very nice song God bless you beta❤❤❤❤❤❤
@user-nz5hy3km8q
@user-nz5hy3km8q 4 месяца назад
ਕੋਈ ਸ਼ਬਦ ਨੀ ਤੁਹਾਡੀ ਤਾਰੀਫ ਕਰਨ ਲਈ ਲਵਪ੍ਰੀਤ ਜੀ 🙏 ਦਿਲ ਦੇ ਜਜ਼ਬਾਤ ਗਾ ਦਿੱਤੇ ਤੁਸੀ ❤
@rupinderdeol9226
@rupinderdeol9226 4 месяца назад
Bahut ghaint song aa lovepreet god bless u
@user-re2hf7fm4t
@user-re2hf7fm4t 4 месяца назад
ਲਵਪ੍ਰੀਤ ਬੇਟਾ ਬਹੁਤ ਵਧੀਆ ਗਾਇਆ ਇੱਕ ਗਰੀਬ ਜੱਟ ਦੀ ਸਚਾਈ ਦੱਸੀ ਆ ਵਾਹਿਗੁਰੂ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਮੈਂ ਤੇਰੇ ਪਹਿਲਾਂ ਵੀ ਸਾਰੇ ਗਾਣੇ ਸੁਣਦੀ ਆ ਸਾਰੇ ਗਾਣੇ ਇੱਕ ਤੋਂ ਇੱਕ ਵੱਧ ਕੇ ਨੇ ❤❤love you beta 😘😘😘😘😘
@beantkaurgill3609
@beantkaurgill3609 4 месяца назад
Very sweet song gbu Lovepreet putter bahut Sohna green Kissan di khanian😊😊😊
@beantkaurgill3609
@beantkaurgill3609 4 месяца назад
Gareeb kishan di story gbu putter 👍👍♥️
@HarpreetProduction
@HarpreetProduction 4 месяца назад
ਬਹੂਤ ਸੋਨਾ ਗੀਤ ਰਾਹੀਂ ਜਾਗਰੂਕ ਕੀਤਾ ਜਯੋਂਦੀ ਇਹ ਭੇਨੇ ਰੱਬ ਤਰੱਕੀ ਬਖਸੇ ਤੈਨੂੰ 🙏
@sarabjitkaur4741
@sarabjitkaur4741 4 месяца назад
ਲਵਪ੍ਰੀਤ ਭੈਣੇ ਬਹੁਤ ਵਧੀਆ ਗਾਇਕੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਜ਼ਿਮੀਦਾਰ ਦੀ ਸਚਾਈ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀ ਬਹੁਤ ਬਹੁਤ ਧੰਨਵਾਦ ਜੀ
@harpreetpreet-hd2wt
@harpreetpreet-hd2wt 4 месяца назад
Bhut sohna song lgya ji ❤❤❤
@Prabh225
@Prabh225 4 месяца назад
Waheguru ji tuhanu trkkiya bkhshn❤ Chrdikla ch rkhn❤
@SandeepSandeep-lz5vf
@SandeepSandeep-lz5vf 4 месяца назад
ਵਾਰੀ nice song sis
@pb61Aale
@pb61Aale 4 месяца назад
Lovepreet sister bahut sohana song voice v bahut pyari aa rab chardikala ch rakhe
@jassisandhu1261
@jassisandhu1261 4 месяца назад
Bhut sohna song A bhene waheguru ji sonu tarakkian bakshan ❤❤
@komaldeepkaur5696
@komaldeepkaur5696 4 месяца назад
Bilkul sach dsa,aa tuc es song ch bhut ghaint song aa ❤
@Prabh225
@Prabh225 4 месяца назад
Sare song ch schaiii dssi aa ik jatt di❤
@UshaRani-vr8iw
@UshaRani-vr8iw 4 месяца назад
Very nice lovepreet grib di dastan h eh geet God bless you with team
@user-os8fh8hd8k
@user-os8fh8hd8k 4 месяца назад
ਵੈਰੀ ਨਾਈਸ ਸੌਂਗ ਲਵਪਰੀਤ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ
@ravneetsingh5821
@ravneetsingh5821 4 месяца назад
Bahut bahut vadia song aa sister god bless you 🎉🎉
@jagseergill7586
@jagseergill7586 4 месяца назад
ਬਹੁਤ ਵਧੀਆ ਗੀਤ ਗਾਇਆ ਤੇ ਲਿਖਿਆ ਪ੍ਰਮਾਤਮਾਂ ਤੁਹਾਨੂੰ ਹੋਰ ਤਰੱਕੀਆਂ ਬਖ਼ਸ਼ੇ
@JugpreetDhaliwal-wd5ug
@JugpreetDhaliwal-wd5ug 4 месяца назад
So beautiful song my lovepreet my child God bless 🙌 you
@user-ot4te2lt9g
@user-ot4te2lt9g 4 месяца назад
Buht buht sohna song a didi ❤❤🎉 waheguru tarkiya bakhsan
@SukhwinderSingh-wq5ip
@SukhwinderSingh-wq5ip 4 месяца назад
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@RamSingh-hz2lk
@RamSingh-hz2lk 4 месяца назад
❤❤❤❤ nice 👍 bahut badeya Ji so ng
@JAGWINDERJAGGIBRAR
@JAGWINDERJAGGIBRAR 4 месяца назад
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਬਹੁਤ ਸੋਹਣੀ ਆਵਾਜ਼ ਆ ❤❤
@GurpreetSingh-eo1yt
@GurpreetSingh-eo1yt 4 месяца назад
ਬਹੁਤ ਸੋਹਣਾ ਗੀਤ ਹੈ ਜੀ 😊ਹਰ ਘਰ ਦੀ ਕਹਾਣੀ ਹੈ ਜੀ
@kulwantsingh1949
@kulwantsingh1949 4 месяца назад
ਦਿਲ ਛੂਹ ਲੈਣ ਵਾਲਾ ਹੈ ਇਕ ਇਕ ਬੋਲ 😢😢
@gavygujjar799
@gavygujjar799 4 месяца назад
ਬਹੁਤ ਸੋਹਣਾ ਗੀਤ ਗਾਇਆ❤
@jugrajsandhu9145
@jugrajsandhu9145 4 месяца назад
ਬੇਟਾ ਵਾਹਿਗੁਰੂ ਤੈਨੂੰ ਤੰਦਰੁਸਤੀ ਲੰਮੀ ਆਰਜੂ ਤੇ ਤਰੱਕੀਆਂ ਬਖਸ਼ੇ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਹੈ ਇਹ ਗੀਤ
@JaspreetKaur-ww9wq
@JaspreetKaur-ww9wq 4 месяца назад
Very nice song sis God bless you 👌👌👌👍👍👍🙏❤🥰🥰
@kiran-kw7sd
@kiran-kw7sd 4 месяца назад
ਦਿਲ ਨੂੰ ਰੋਣ ਲਾ ਦਿੁਤਾ
@gurdeepsungh8746
@gurdeepsungh8746 4 месяца назад
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ
@jasrajmann3390
@jasrajmann3390 4 месяца назад
Bahut sohna song aa putar❤❤
@user-um4rc5sh6t
@user-um4rc5sh6t 4 месяца назад
ਲਵਪ੍ਰੀਤ ਭੈਣਾਂ ਬਹੁਤ ਵਧੀਆ ਗੀਤ ਸਾਡੀ ਹੈਲਤੇ ਵੀ ਇਸੇ ਤਰ੍ਹਾਂ ਦੇ ਹੋਏ ਪ।ਏ।ਨੇ
@DocHarvinderHarry
@DocHarvinderHarry 4 месяца назад
ਬਹੁਤ ਸੋਹਣਾ ਗੀਤ lovepreet ji
Далее
🛑 ты за кого?
00:11
Просмотров 48 тыс.
Suit
3:33
Просмотров 2,1 тыс.
Dhundle Dhundle
4:04
Просмотров 20 млн
ਕੁਆਰੀ ਨਣਦ ॥ PUNJABI SHORT FILM ॥
32:47
Вот и лето прошло
3:02
Просмотров 285 тыс.
LE SSERAFIM (르세라핌) 'CRAZY' OFFICIAL MV
2:50
AD AKA DILOVAR - Ту мерави
3:46
Просмотров 493 тыс.
Когда ты молчишь
4:00
Просмотров 117 тыс.