Тёмный

Gal Te Gal (Milni) l EP 192 l Gurdeep Kaur Grewal l Rupinder Kaur Sandhu l B Social 

B Social
Подписаться 537 тыс.
Просмотров 35 тыс.
50% 1

ਅਲੌਹਰਾਂ ਕਲਾਂ ਵਾਲਿਆਂ ਨਾਲ ਮਿਲਣੀ l Gal Te Gal (Milni) l EP 192 l Gurdeep Kaur Grewal l Rupinder Kaur Sandhu l B Social
#GalTeGal
#GurdeepKaurGrewal
#rupinderkaursandhu
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh Mehingu
Editor : Mandeep Singh
Digital Producer : Gurdeep Kaur Grewal
Label : B Social

Развлечения

Опубликовано:

 

14 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 62   
@singhrajinder68
@singhrajinder68 22 дня назад
ਹੀਰਿਆਂ ਵਰਗੇ ਲੋਕ ਰਹਿੰਦੇ ਨੇ ਪੰਜਾਬ ਵਿੱਚ , ਰੁਪਿੰਦਰ ਤੇ ਗੁਰਦੀਪ ਇਹਨਾਂ ਹੀਰਿਆਂ ਦੇ ਸਾਨੂੰ ਦਰਸ਼ਨ ਕਰਵਾਉਣ ਦਾ ਉੱਦਮ ਕਰਦੀਆਂ ਨੇ🙏
@jashansingh9933
@jashansingh9933 20 дней назад
ਗੱਲਾ ਦ ਕੜਾਹ ਬਣ ਰਿਹਾ ਕੀ ਸਿਖਿਆ ਮਿਲੀ🎉🎉🎉🎉🎉🎉🎉🎉🎉🎉🎉🎉
@malwindersinghbutter8530
@malwindersinghbutter8530 22 дня назад
ਭੈਣ ਨੇ ਤਾ ਕਿਸੇ ਨੂੰ ਗਲ਼ ਨਹੀ ਕਰਨ ਦਿਤੀ ਆਵਦੀਆ ਹੀ ਫੁਕਰੀਆ ਮਾਰੀ ਗਈ। ਬਿਲਕੁਲ ਵੀ ਚੰਗਾ ਨਹੀ ਲ਼ਗਾ ਕਿਸੇ ਹੋਰ ਨੂੰ ਗਲ ਨਹੀ ਕਰਨ ਦਿਤੀਭੈਣ ਰੁਪਿਦਰ ਤੇ ਗੁਰਦੀਪ ਨੂੰ ਬੋਲਣ ਹੀ ਨਹੀ ਦਿਤਾ ਨਾ ਕੋਈ ਆਦਮੀ ਨੂੰ ਬੋਲਣ ਦਿਤਾ
@RamandeepKaur-ty1ud
@RamandeepKaur-ty1ud 15 дней назад
Right
@malwindersinghbutter8530
@malwindersinghbutter8530 15 дней назад
@@RamandeepKaur-ty1ud thx g❤️
@gaganwadhwa9535
@gaganwadhwa9535 19 дней назад
Very nice 👌👌 Great Conversation 👍👍 Bahut vadiya lagya saari gal baat sunn ke... Thank you so much for this wonderful experience 🙏🙏
@user-dc6th9vd9g
@user-dc6th9vd9g 22 дня назад
Gurdeep didi bahut pyare lag rahe ne suit bahut sohna paya aw didi ne👌🏻
@Gs-infotech
@Gs-infotech 22 дня назад
Gal shuru krn tu phla hi Sorry Ji, Tusi jdo vi milani krde o vdde vdde ghra ch jnde o, maaf krna ho skda meri soch howe eh but pinda diya glla kaache ghra ch baith ke kro, AC ch baith bhr da fikar asi hi krde a Chlo tusi vi aapne jagah thik hone. Rabb rkha 🙏
@amankaur953
@amankaur953 22 дня назад
I agree with you pinda da asli virsa vi dikhona chida.
@rimpykular1619
@rimpykular1619 11 дней назад
Hnjii m v ehi gl mehsoos kiti ...
@preetbains7024
@preetbains7024 22 дня назад
I love kuljeet Aunti ji she is 💕
@satwantkaur8437
@satwantkaur8437 22 дня назад
ਸਾਰੇ ਪ੍ਰੋਗਰਾਮ ਵਿੱਚ ਇੱਕੋ ਭੈਣ ਬੋਲਦੀ ਰਹੀ। ਦੂਸਰੇ ਮੈਬਰਾਂ ਨੂੰ ਵੀ ਆਪਣੇ ਵਿਚਾਰ ਪੇਸ਼ ਕਰਨ ਦਾ ਬਰਾਬਰ ਮੌਕਾ ਮਿਲਣਾ ਚਾਹੀਦਾ ਸੀ। ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।
@knowledgegettingchannel6632
@knowledgegettingchannel6632 7 дней назад
Be positive 🙏
@SukhjeetKaur-nz8ej
@SukhjeetKaur-nz8ej 22 дня назад
Very nice video
@gurbhejsran3158
@gurbhejsran3158 21 день назад
5 ਜਾਣੇ Ek ਪਾਸੇ Madum ਇਕੱਲੀ Ek ਪਾਸੇ
@xkaur1
@xkaur1 12 дней назад
Try to see positive
@Eastwestpunjabicooking
@Eastwestpunjabicooking 22 дня назад
ਮਾਲਵੇ ਤ ਭੈਣੇ ਜਦੋ ਕਹਿੰਦੇ ਬੰਦੇ ਵੀ , ਬਹੁਤ ਪਿਆਰਾ ਤੇ ਨਿੱਘਾ ਸ਼ਬਦ ਲਗਦਾ ।
@Kaur.brar23
@Kaur.brar23 19 дней назад
Ma v pakkea nalo sorra family nu jadda payar kardea aa pakke taa kde chache bhuaa grandma ni kde payar detta ee ni bass 2 sisters a father jenna nal delo ❤payar aa rabb ne brother ni detta rabb maa nu v laa gya 😢😢ess karke chche bhaa grandma ne mare mother nal jada vart vrtta ni rakhea so mare father nu salute aa jenna ne sadde mother nu bahut payar te respect dette in laws family ne kde yad v onn ni detta ki brother hanni husband hunni 5 brothers ne 4 badde jeth aa bhraa ne ❤ bachea vangu manu te mare husband nu pyar kardeya ❤
@manjeetkaur4735
@manjeetkaur4735 22 дня назад
Very very good families
@sukhdipkaurdhillon2856
@sukhdipkaurdhillon2856 22 дня назад
ਭੈਣੇ ਵਿਆਹ ਵਿੱਚ ਪੈਸੇ ਦੇਣ ਦੀ ਬਜਾਏ ਮੌਤ ਤੇ ਜਾਂ ਹਸਤਪਾਲ ਵਿੱਚ ਪੈਸੇ ਦੇਣੇ ਚਾਹੀਦੀ ਹੈ ਸ਼ਗਨ ਬੰਦ ਹੋਣਾ ਚਾਹੀਦਾ ਹੈ ਵਿਆਹਲੋਕ ਮਰਜੀ ਨਾਲ ਕਰਦਾ ਹੈ ਦੁੱਖ ਬਿਨਾ ਦੱਸੇ ਆਉਂਦਾ ਹੈ
@Kaur.brar23
@Kaur.brar23 19 дней назад
Thude soch nu salute aa ji ❤
@Eastwestpunjabicooking
@Eastwestpunjabicooking 22 дня назад
ਤੁਹਾਡੇ ਪਾਪਾ ਦਾਦਾ ਜੀ ਦਾ ਕੀ ਨਾਮ ਏ।
@Eastwestpunjabicooking
@Eastwestpunjabicooking 22 дня назад
ਸਾਡੇ ਕੋਈ knownਸੀ ਤੇ ਓਨਾ ਘਰ ਕੋਈ ਰਿਸ਼ਤੇਦਾਰ ਆਏ । ਓਹ ਪਿੰਡਾਂ ਚ ਹੀ ਰਹਿੰਦੇ ਰਹੇ। ਜਦੋ ਉਨਾ ਦੇ ਘਰ ਹਏ ਤਾ ਦੀਜੇ ਗਿਨ ਪਿੰਡ ਸਾਡੇ ਕੋਲ ਗਏ ਤਾਂ ਕਹਿੰਦੇ ਮੈਂ ਤਾਂ ਸਵੇਰੇ ਹੀ ਆ ਗਈ ਮੇਰੀ ਤਾਂ ਆਕਸੀਜਨ ਹੀ ਮੁੱਕ ਚੱਲੀ ਸੀ
@kirankaur4504
@kirankaur4504 22 дня назад
ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏
@SurinderDaumajra
@SurinderDaumajra 22 дня назад
ਘਰ ਜਾ ਕੇ ਸੁਣਦਾਂ ਟੀ ਵੀ ਤੇ ਲਾ ਕੇ 😊
@Ohi13gagan
@Ohi13gagan 22 дня назад
Tuhadi Saari Team members nu Milna hai main Gurdeep Mam ji B Social Team
@pgstreetvlog919
@pgstreetvlog919 22 дня назад
Rupinder ji namaste, ਇਹ ਜੋ ਗੱਲ ਕਰ ਰਹੇ ਨੇ ਸੰਗ ਰਹੇ ਨੇ ਗੱਲ ਕਰਦੇ ਕਰਦੇ,,,, ਇਕੱਲੀ ਇੱਕ ਮੈਡਮ ਹੀ ਹੈ ਜੋ ਗੱਲ ਕਰਦੀ ਹੈ ਤੁਹਾਡੇ ਨਾਲ ਜੈਂਟਸ ਤਾਂ ਖੁੱਲ ਕੇ ਗੱਲ ਨਹੀਂ ਕਰ ਰਹੀ ਤੁਹਾਡੇ ਨਾਲ ਕਿਉਂਕਿ ਮੈਨੂੰ ਲੱਗਦਾ ਇਹਨਾਂ ਨੂੰ,,,, ਕੋਈ ਗੱਲ ਨਹੀਂ ਔੜ ਰਹੀ,,, ਤੁਸੀਂ ਹੀ ਕੋਈ ਨਾ ਕੋਈ ਟੋਪਿਕ ਸ਼ੁਰੂ ਕਰਦੇ ਹੋ,,,,, ਪਰ ਇਹ ਉਸ ਨੂੰ ਵੀ ਅੱਗੇ ਨਹੀਂ ਲੈ ਕੇ ਜਾ ਰਹe,,,,😅😅😅😅😅😅😅😅😅,,,,,,
@Eastwestpunjabicooking
@Eastwestpunjabicooking 22 дня назад
ਹੁਣ ਭਰੋਸੇ ਤੇ ਕੋਈ ਖੜਦਾ ਨੀ ਨਾ ਹੀ ਕੀਤਾ ਜਾਂਦਾ। ਮੁੰਡੇ ਕੁੜੀਆਂ ਇਕੱਠੇ ਖੇਡਦੇ ਸੀ ਹੁਣ ਕੋਈ ਰੁੜੀ ਮੁੰਡੇ ਮਹੀਨਿਆ ਦੇ ਵੀ ਨੀ ਛੱਡੇ ਜਾਦੇ
@Kaur.brar23
@Kaur.brar23 19 дней назад
Bahut vadiya gal tusi sarra kamm app karde o 👍👍 thude pind de mari friend aa ji
@jashansingh9933
@jashansingh9933 20 дней назад
ਪਰ ਭੈਣੇ ਗਰੀਬ ਕਿਥੇ ਜਾਣ ਜੇਕਰ ਉਹ ਆਉਦੇ ਹਣ ਕੰਮ ਕਰਨ ਆਉਦੇ ਹਣ ਤਾ ਅਸੀ ਉਹਨਾ ਨੂੰ ਵਾਧਾ ਘਾਟਾ ਸਮਾਨ ਦੇ ਦਿੰਦੇ ਹਾ ਉਹਣਾ ਦਾ ਪਰਿਵਾਰ ਪਲ ਜਾਦਾ ਹੈ ਵੈਸੇ ਅਸੀ ਉਹਨਾ ਦੇ ਘਰ ਜਾ ਕਿ ਹਰ ਰੋਜ ਨਹੀ ਦੇ ਸਕਦੇ ਸਬਜੀ ਵਗੈਰਾ
@Createnew6893
@Createnew6893 20 дней назад
Salute to you di 🙏You are saving nature and an amazing mother!! U r down to earth From Canada Jdo Canada ae sade kol v mil ke jaeo di
@kuljeetkaur140
@kuljeetkaur140 19 дней назад
Tnqqqq ,, God bless you dear ❤
@Tajvir_Toor.
@Tajvir_Toor. 3 дня назад
@@kuljeetkaur140bht Vdia lgea tuhadia galan sunn k tuhanu dekh k lgea k apne aap nu maintain srf working ladies e ni rkh skdia ik house wife v kise working to ght ni hundi j oh syanap liyakat te treeke nl sb sambhal lve.. kai thonu fukra ya eho j words bolnge but mainu lgda hunda j aapa aap e apne bare na dsage ta fer doojea nu pta kive lgu really inspiring meeting ❤️
@SarbjeetKaur-pq8ww
@SarbjeetKaur-pq8ww 22 дня назад
Vary nice❤❤❤❤
@kuljeetkaur140
@kuljeetkaur140 21 день назад
@ushagarg9644
@ushagarg9644 22 дня назад
ਰੁਪਿੰਦਰ ਜੀ ਇਸ ਵੀਡੀਓ ਵਿਚ ਇਕ ਹਈ ਲੇਡੀ ਲਗਾਤਾਰ ਬੋਲੀ ਜਾ ਰਹੀ ਹੈ ਅੰਟੀ ਉਣਕਲੇ ਕੋ ਬੋਲਣੇ ਦਾ ਮੌਕਾ ਹੀ ਨਹੀਂ ਦੇ ਰਹੀ ਬਡਿਆਈ ਜਿਆਦਾ ਹੈ ਕਰ ਰਹੀ ਹੈ
@simplepeoplegreatthinking3119
@simplepeoplegreatthinking3119 21 день назад
Mai tuhadi hr video pta ni kine kine war dekhdi a. Mai nov ch ona india. Mai jrur tuhanu milna chahugi
@jagdishkaur5465
@jagdishkaur5465 22 дня назад
Dupta jaruar lia karo ji
@user-dc6th9vd9g
@user-dc6th9vd9g 22 дня назад
Aunty bahut vadia galbaat karde c par ohna nu moka hi ni dita boln da
@RupinderKaur-yn9jc
@RupinderKaur-yn9jc 11 дней назад
Bato bato mae show off
@manigrewal6994
@manigrewal6994 21 день назад
Mainu bahut vadia lagian galan …. hardworking ho tusi guest bore nhi hunde oh apani life di je tarif karde ne but jee lagia …. lucky jusnoo in-law educated mile …. Stay blessed bhain naam ni pata jina de ghar ghe ne….very nice family karma walain ne …. shiv ji de varat tan main hostal vich bahut rakhe …. but ek ek pal saja warga …. ghar noo orgenize mainu v bhahut nice lagda but eh dream canada ake v pora nhi hoyea ….. waheguru sab dian betian noo sohane lekh deve
@kuljeetkaur140
@kuljeetkaur140 20 дней назад
Tnqqqq so much bhan g❤❤love uu Waheguru bless you always
@Eastwestpunjabicooking
@Eastwestpunjabicooking 22 дня назад
ਤੁਸੀ ਬਨਭੌਰੇ ਕਿਹੜੇ ਘਰਾਂ ਚੋ?
@jeetdhillon7343
@jeetdhillon7343 9 дней назад
That talker lady too much bragging .Everyone mow in Canada.
@Jassbhangu31
@Jassbhangu31 23 дня назад
Sade ghare v aaajo
@Gs-infotech
@Gs-infotech 22 дня назад
ma vi ahi likhan lgya c
@sonylail1987
@sonylail1987 21 день назад
Good job kuljit ❤proud of you
@Gobinderkaurmaan
@Gobinderkaurmaan 22 дня назад
ਮੈ ਕਾਫੀ ਸਮੇ ਤੋ ਤੁਹਾਨੂੰ ਸੁਣਦੀ ਸੀ ਪਰ ਅੱਜ ਤੁਹਾਡੇ ਵਾਰੇ ਪਤਾ ਲੱਗਿਆ ਕਿ ਤੁਸੀ ਸਾਡੇ ਇਲਾਕੇ ਦੇ ਹੋ ਮੇਰੇ ਪੇਕੇ ਵੀ ਚੌਦਾਂ ਪਿੰਡ ਨੇ ਭੈਣ ਬਹੁਤ ਜਿਆਦਾ ਬੋਲ ਰਹੇ ਸੀ ਉਹਨਾਂ ਨੇ ਕਿਸੇ ਹੋਰ ਤੇ ਤੁਹਾਨੂੰ ਬੋਲਣ ਦਾ ਮੌਕਾ ਹੀ ਨਹੀ ਦਿੱਤਾ ਚਲੋ ਸਮਝ ਹੁੰਦੀ ਹੈ ਆਪਣੀ ਆਪਣੀ ਪਰ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਬਹੁਤ ਵਧੀਆ ਹੁੰਦੇ ਨੇ
@Kaur.brar23
@Kaur.brar23 19 дней назад
Mara pakka pind v bilkul thude nal da pind aa ji but ma USA rehdea a ji
@aman.ThePreet0007
@aman.ThePreet0007 6 дней назад
​@@Kaur.brar23🎉
@amarbajwa6534
@amarbajwa6534 22 дня назад
What are you trying to prove here?
@user-dc6th9vd9g
@user-dc6th9vd9g 22 дня назад
Banbhore to sade madam hunde c clerk c o sirthale school vich harpreet kaur
@kkaur5881
@kkaur5881 21 день назад
aunty uncle aunty uncle hi kahi jandi a fukri she is too much out spoken,😱😱bekaar
@harjeet.verynicevideosirkh7584
@harjeet.verynicevideosirkh7584 22 дня назад
but just i live in patiala some timely live in America
@satwantkaur9308
@satwantkaur9308 20 дней назад
Rupinder bhen g ma daily ਤੁਹਾਡੇ program dekhdi a I like u but mind na krio tusi dupatta jroor lya kro because vadiya ni lagda sardara diya dheeya Bina chunni to sukhwant Kaur panjawa
@Eastwestpunjabicooking
@Eastwestpunjabicooking 22 дня назад
ਤੁਹਾਡੀ ਕੋਈ ਭੂਆ ਵੀ ਪੜਦੀ ਸੀ? ਕੇ ਕੀ ਨਾਮ ਸੀ?
@1213cjs
@1213cjs 19 дней назад
Aunty g nu tan bhen ji Bolan vi nahi dindy
@Eastwestpunjabicooking
@Eastwestpunjabicooking 22 дня назад
ਜਦ ਤੁਸੀ ਮਾਲੇਰਕੋਟਲੇ ਤੋ ਆਏ ਤਾਂ ਕਿਹੜੇ ਰਸਤੇ ਆਏ?
@Eastwestpunjabicooking
@Eastwestpunjabicooking 22 дня назад
ਗੁਰਦੀਪ
@harjeet.verynicevideosirkh7584
@harjeet.verynicevideosirkh7584 22 дня назад
Alahora kalan very nice but sada pind Alahora khurd nal he khusi sade pind tusi ae God bless all you 💕👍👍👍👌🙏👍👌👍
Далее
Будни в пекарне. Часть 2
0:59
Просмотров 1,9 млн