Тёмный

Gurpreet Ghuggi Interview: ਗੁਰਪ੍ਰੀਤ ਘੁੱਗੀ ਤੋਂ ਸੁਣੋ ਸੰਘਰਸ਼ ਅਤੇ ਕਾਮਯਾਬੀ ਦੀ ਕਹਾਣੀ | 𝐁𝐁𝐂 𝐏𝐔𝐍𝐉𝐀𝐁𝐈 

BBC News Punjabi
Подписаться 575 тыс.
Просмотров 208 тыс.
50% 1

#GurpreetGhuggi
ਮਸ਼ਹੂਰ ਕਲਾਕਾਰ ਗੁਰਪ੍ਰੀਤ ਘੁੱਗੀ ਇੱਕ ਸਧਾਰਨ ਪਰਿਵਾਰ ਵਿੱਚੋਂ ਆਉਂਦੇ ਹਨ। ਉਨ੍ਹਾਂ ਨੂੰ ਸ਼ੁਰੂ ਤੋਂ ਹੀ ਐਕਟਿੰਗ ਦਾ ਸ਼ੌਕ ਸੀ। ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਾਰਨ ਜ਼ਿੰਦਗੀ ਵਿੱਚ ਘੁੱਗੀ ਨੇ ਬਹੁਤ ਸੰਘਰਸ਼ ਕੀਤਾ ਹੈ। ਬੀਬੀਸੀ ਪੰਜਾਬੀ ਦੀ ਸਹਿਯੋਗੀ ਤਾਹਿਰਾ ਭਸੀਨ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਸੰਘਰਸ਼ ਦੇ ਦਿਨਾਂ ਦੀ ਗੱਲਬਾਤ ਸਾਂਝੀ ਕੀਤੀ, ਉਨ੍ਹਾਂ ਜਲੰਧਰ ਦੂਰਦਰਸ਼ਨ ਅਤੇ ਦੋਆਬਾ ਕਾਲਜ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ। ਦੋਖੇ ਉਨ੍ਹਾਂ ਨਾਲ ਇਹ ਖ਼ਾਸ ਗੱਲਬਾਤ।
Producer- Rajan Papneja
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

15 авг 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 237   
@deepjandoria3545
@deepjandoria3545 Год назад
ਘੁੱਗੀ ਬਾਈ ਜੀ ਸਤਿਕਾਰ ਜੋਗ ਸਖਸ਼ੀਅਤ ਆ ,,,, ਸਾਡੇ ਸਰਦਾਰਾ ਲਈ ਬਹੁਤ ਮਾਣ ਵਾਲੀ ਗੱਲ ਆ ਬਾਈ ਜੀ ਜਿੱਥੇ ਗਏ ਉੱਥੇ ਪੱਗ ਨਾਲ ਲੈ ਕੇ ਗਏ ,,,,,, ਦਿਲੋਂ ਸਤਿਕਾਰ ਆ ਬਾਈ ਜੀ ਹੋਣਾ ਦਾ,,,,,
@sarbjeetsinghkotkapuracity7206
ਭਾਜੀ ਫਿਲਮਾਂ ਤਾਂ ਤੁਹਾਡੀਆਂ ਸਾਰੀਆਂ ਹੀ ਬਹੁਤ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਪਰ ਅਰਦਾਸ ਫ਼ਿਲਮ ਇੱਕ ਬਹੁਤ ਬਹੁਤ ਹੀ ਬਿਹਤਰੀਨ ਫਿਲਮ ਹੈ ਤੇ ਉਸ ਫਿਲਮ ਨੂੰ ਜਿਨ੍ਹਾਂ ਦੇਖ ਲਿਆ ਦਿਲ ਨਹੀਂ ਭਰਦਾ 🙏👌👌👍❤️❤️❤️
@daljotsingh4918
@daljotsingh4918 Год назад
ਹਜੇ ਇੱਕ ਮਿੰਟ ਦੀ ਨੀ ਦੇਖੀ ਵੀਡਿਓ, ਬੀਬੀ ਨੇਂ ਪੰਜਾਹ ਸ਼ਬਦ ਵਰਤ ਲਏ ਅੰਗਰੇਜ਼ੀ ਦੇ। ਬੀ ਬੀ ਸੀ ਵਾਲਿਓ ਮੇਜ਼ਬਾਨ ਤਾਂ ਚੰਗੀ ਪੰਜਾਬੀ ਵਾਲੇ ਰੱਖੋ! *ਨੋਟ* - ਏਸ ਤੋਂ ਪਹਿਲਾਂ ਗਿਆਨਵਾਨ ਸੱਜਣ ਆਕੇ ਮੈਨੂੰ ਨਸੀਹਤਾਂ ਦੇਣ, ਮੈਂ ਕੈਨੇਡਾ ਵਿੱਚ ਅੰਗਰੇਜ਼ੀ ਦਾ ਲਿਖਾਰੀ ਆਂ, ਸੋ ਅੰਗਰੇਜ਼ੀ ਦੀ ਵਡਿਆਈ ਨੂੰ ਚੰਗੀ ਤਰਾਂ ਜਾਣਦਾ।
@eshu7893
@eshu7893 Год назад
Only Punjabi Wang chak da vichar
@briardairyfarm
@briardairyfarm Год назад
ਘੁੱਗੀ ਵੀ ਕਿਹੜਾ ਪੰਜਾਬੀ ਬੋਲਣ ਡਿਆ। ਧੱਕੇ ਨਾਲ਼ ਈ ਹਿੰਦੀ ਦੇ ਲਫ਼ਜ਼ ਵਾੜੀ ਜਾਂਦੇ ਲੋਕ।
@deepdeep1051
@deepdeep1051 Год назад
ਸਹੀ ਹੈ ਯਰ ਕੋਈ ਗਲਤੀ ਨਹੀਂ
@HappySingh-lq3rz
@HappySingh-lq3rz Год назад
ਹੀਰਾ ਕੋਲੇਆਂ ਵਿੱਚੋਂ ਹੀ ਮਿਲਦਾ ਹੈ ਼਼਼਼਼ ਤੁਸੀਂ ਸਾਡੇ ਹੀਰੇ ਹੋ
@johnyastori2273
@johnyastori2273 Год назад
We Love You My Sikh Punjabi Family❤️❤️❤️🇵🇰🇵🇰🇵🇰
@upinderpalsinghamritsar4257
🙏
@msshergill1112
@msshergill1112 Год назад
🙏👌
@Vijay_Attri
@Vijay_Attri Год назад
@@upinderpalsinghamritsar4257 ru-vid.com/video/%D0%B2%D0%B8%D0%B4%D0%B5%D0%BE-jdnJhv28IVw.html
@ItalyDeNazare
@ItalyDeNazare Год назад
Italy 🇮🇹 da visa tusi appi kiddan lwa sakde oh, odi video upload kitti
@gurindersingh8109
@gurindersingh8109 Год назад
ਇੰਨਾ ਸੱਚ ਕੋਈ ਸਿੱਖ ਹੀ ਬੋਲ ਸਕਦਾ ਹੈ। ਵਾਹ ਬਈ ਘੁੱਗੀ ਵੀਰ
@narmada2032
@narmada2032 Год назад
ਗੁਰਜਰ ਭੀ ਤਾ ਸਚ ਵੋਲ ਤੇ ਆ।
@gurindersingh8109
@gurindersingh8109 Год назад
@@narmada2032 ਹਾਂ ਕਿਉਂ ਨਹੀਂ।
@JagtarSingh-bw8dm
@JagtarSingh-bw8dm Год назад
ਅੱਜ ਪਹਿਲੀ ਵਾਰ ਗੁਰਪ੍ਰੀਤ ਘੁੱਗੀ ਦੇ ਜੀਵਨ ਸੰਘਰਸ਼ ਬਾਰੇ ਪਤਾ ਲੱਗਾ।
@sarbjeetsinghkotkapuracity7206
ਗੁਰਪ੍ਰੀਤ ਘੁੱਗੀ ਭਾਜੀ ਤੁਸੀ ਸਾਡੇ ਦਿਲਾਂ ਤੇ ਰਾਜ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ ਤੇ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨ ਜੀ 🙏 ਭਾਜੀ ਤੁਸੀ ਬਹੁਤ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਹੋ ਤੇ ਹਮੇਸ਼ਾ ਵਾਹਿਗੁਰੂ ਜੀ ਤੁਹਾਨੂੰ ਲੋਕਾਂ ਦੇ ਦਿਲਾਂ ਵਿੱਚ ਰੱਖਣ ਜੀ 🙏🙏👌👍👌👍👍❤️🔥👍❤️🔥👍❤️🔥🔥
@baldevbhullar2394
@baldevbhullar2394 Год назад
ਵਹਿਗੁਰੂ,, good job good more than
@jotsingh2774
@jotsingh2774 Год назад
ਗੁਰਪ੍ਰੀਤ ਸਿੰਘ ਘੁੱਗੀ ਜੀ ਬਹੁਤ ਵਧੀਆ ਅੇੈਕਟਰ ਹਨ
@balvirsingh1116
@balvirsingh1116 Год назад
ਵੀਰ ਜੀ ਤੁਹਾਡੀ ਇਹ ਇੰਟਰਵਿਊ ਬਹੁਤ ਵਧੀਆ ਲੱਗੀ। ਪਰਮਾਤਮਾ ਤੁਹਾਨੂੰ ਲੰਬੀ ਉਮਰ ਅਤੇ ਤਰੱਕੀ ਬਖਸ਼ੇ।
@Panj_abi
@Panj_abi Год назад
Real legend of Punjab industry Love from lehnda Punjab 🇵🇰
@user-uh7do2jp9u
@user-uh7do2jp9u Год назад
Love you chardda punjab
@jaspaljogi3339
@jaspaljogi3339 Год назад
​@@user-uh7do2jp9u q1¹qq1q!@a!!!!!,,
@deepdeep1051
@deepdeep1051 Год назад
ਤਾਹਿਰਾ ਭਸੀਨ ਬਹੁਤ ਵਧੀਆ ਜੀ । ਲਵ ਯੂ ਮੇਰੇ ਵੱਲੋਂ 🙏❤️❤️
@preet9839
@preet9839 Год назад
ਬਹੁਤ ਖੂਬ ਗੁਰਪ੍ਰੀਤ ਘੁੱਗੀ ਭਾਜੀ... 👍👌💐
@kiransahota3556
@kiransahota3556 Год назад
ਆਪ ਨੇ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਅਤੇ ਕਰ ਰਹੇ ਹੋ।
@PardeepSingh-kc3hj
@PardeepSingh-kc3hj Год назад
ਸਰਦਾਰੀ ਕਾਇਮ ਰੱਖਣ ਲਈ ਸੁਕਰੀਆ tohada ਪੱਗ ਵੀ ਵਧੀਆ ਬਣਦੇ ਹੋ ਤੁਸੀਂ,, ਰੱਬ ਹਮੇਸ਼ਾ ਚੜਦੀ ਕਲਾ ਰੱਖੇ
@sarbjeetsinghkotkapuracity7206
ਭਾਜੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕੀ ਤੁਹਾਡੇ ਨਾਲ ਆਹਮੋ ਸਾਹਮਣੇ ਬੈਠੇ ਕੇ ਦਿਲ ਦੀਆਂ ਗੱਲਾਂ ਕਰਨੀਆਂ ਹਨ ਵਾਹਿਗੁਰੂ ਜੀ ਜੇਕਰ ਸਾਡੇ ਤੇ ਤਰਸ ਆਇਆ ਫਿਰ ਜ਼ਰੂਰ ਮੁਲਾਕਾਤ ਕਰਾਉਣ ਗੇ ਤੁਹਾਡੇ ਨਾਲ ਭਾਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏🙏 ਵਾਹਿਗੁਰੂ ਜੀ ਸਾਡੇ ਘੁੱਗੀ ਭਾਜੀ ਨੂੰ ਤੇ ਭਾਜੀ ਦੇ ਸਾਰੇ ਪ੍ਰੀਵਾਰ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨੀਆਂ ਜੀ ਤੇ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ ❤️❤️❤️❤️🙏🙏🙏👌👌👍👍
@pritpalsingh5160
@pritpalsingh5160 Год назад
ਗੁਰਪ੍ਰੀਤ ਘੁੱਗੀ ਜੀ ਬਹੁਤ ਹੀ ਵਧੀਆ ਐਕਟਰ ਹਨ ਜੀ
@manidhillon9841
@manidhillon9841 Год назад
ਹਰ ਇੱਕ ਬੰਦੇ ਦੀ ਇਕ ਕੀਮਤ ਹੁੰਦੀ ਹੈ ਜਦੋਂ ਉਸ ਨੂੰ ਮਿਲ ਜਾਂਦੀ ਹੈ ਓਹ ਓਦੋਂ ਹੀ perform ਕਰਦਾ
@professionalstudiokartar
@professionalstudiokartar Год назад
Gurpreet Bhaji Maja Aagiya Inrerview Da Te College Te Dhadda Pind Diya Yadan Vi Taja Ho Gaiyan Love You Ghuggi Bhaji
@versatilebeing5772
@versatilebeing5772 Год назад
Interviewer should have used other word like 'humble background' instead of 'poor background', otherwise it is a good interview, and of course Gurpreet Sir is such a knowledgeable and talented person 😊 ❤
@kamljtkaur2792
@kamljtkaur2792 Год назад
Exactly.. This shows her choice of words is really very very poor... She needs to work on her knowledge of words...
@rajansharma1809
@rajansharma1809 Год назад
Aaho mainu v Ajab laggi
@zuhairrajput4900
@zuhairrajput4900 Год назад
Pakistan punjab che bht fan ny pa g dy
@waqasbaloch3990
@waqasbaloch3990 Год назад
Love you paa ji .From Pakistan
@thesimrenofficial5798
@thesimrenofficial5798 Год назад
Gurpreet Veerji seriously gareeb ko nahi puchta specially in film industry...mera bhi shuk tha nd hai but souchtet shouchtey peeche rah gayi ..
@renukaahuja664
@renukaahuja664 Год назад
App ji the interview dekhna bahut changa lagya,God bless you forever 💖💖
@omairfarooq7962
@omairfarooq7962 Год назад
PURE SOUL GHUGGI BHA G LOVE FROM LEHNDA PUNJAB
@TATATALKCH
@TATATALKCH Год назад
ਭਾ ਜੀ ਬਹੁਤ ਵਧੀਆ ਇਨਸਾਨ ਹਨ
@harjeetsingh4376
@harjeetsingh4376 Год назад
ਬਹੁਤ ਵਧੀਆ ਗੁਰਪ੍ਰੀਤ ਘੁੱਗੀ ਵੀਰ 👍
@gurjeetsingh5877
@gurjeetsingh5877 Год назад
ਘੁੱਗੀ ਬਾਈ ਦੀਆਂ ਗੱਲਾਂ ਅਰਥ ਭਰਪੂਰ ਹੁੰਦੀਆਂ ਨੇ
@subhashparas270
@subhashparas270 Год назад
ਬਹੁਤ ਖੂਬਸੂਰਤ ਅੰਦਾਜ਼ 🙏🙏🙏
@irfanmehmood96
@irfanmehmood96 Год назад
i m from pakistan Gurpreet Ghuggi great actor love you pa ji punjabi movies better then Hindi movies
@kuldipbajwa8385
@kuldipbajwa8385 Год назад
ਬਹੁਤ ਵਧੀਆ ਕਲਾਕਾਰ ਗੁਰਪ੍ਰੀਤ ਘੁੱਗੀ
@mandeepSingh-kr6rq
@mandeepSingh-kr6rq 2 месяца назад
ਸਰਦਾਰ ਗੁਰਪ੍ਰੀਤ ਸਿੰਘ ਜੀ ਤੇ ਮਹਾਰਾਜ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@anishurani9391
@anishurani9391 Год назад
We are fan of Ghuggi ji since our childhood...... 👍👍all the very best for upcoming movie.....
@sandeepmotivationalspeaker7266
Ghughi bhai ji tuci great ho ....ur in my childhood memories and many more
@hamzabaloch6982
@hamzabaloch6982 Год назад
Lots of love ❤️ from Pakistan
@kawaljeetkaur9488
@kawaljeetkaur9488 Год назад
Bhut wdeaaa vichaar 👍👍👍 God bless you ghughi bhajji... stay blessed always 🙏
@depygrewalgrewal2480
@depygrewalgrewal2480 Год назад
Bhoot sidia gaala kitia very nice Ghuggi
@onlinesk341
@onlinesk341 Год назад
Watching you from your first serial to comedy to serious role in ardas kara,,,you are really marvellous actor🙏
@blackswan6963
@blackswan6963 Год назад
Speaks from the heart.....no wonder people connect with him !!
@sunnyrastin
@sunnyrastin Год назад
Legend of India ,not only punjab👍
@malkeitkaur3046
@malkeitkaur3046 Год назад
Love his acting.
@raghbirsinghdhindsa3164
@raghbirsinghdhindsa3164 Год назад
Love u ghugi ji.you are great
@gurinderjitnagra7199
@gurinderjitnagra7199 Год назад
BBC punjabi god bless you
@Nassirkhan0987
@Nassirkhan0987 Год назад
Ghuggi sir love from Jammu... Tuhadi acting bhot psnd krda ma
@memyself9959
@memyself9959 Год назад
Pakistani Punjabi Kudiyaa must take inspiration from "Tahira" how beautifully She Speaks Punjabi .... & Literally "PUNJABI IS BEAUTIFUL LANGUAGE!!!"
@jaswinderbilga524
@jaswinderbilga524 Год назад
Gurpreet best actor best speech best insaan
@sevenriversrummi5763
@sevenriversrummi5763 Год назад
Guggi 🕊🕊🕊🕊🕊🕊🕊🕊🕊 Minhas sir sooo GooD perfsor
@tarlochanbainka2535
@tarlochanbainka2535 Год назад
Good luck 🤞 your
@zuhairrajput4900
@zuhairrajput4900 Год назад
Sidhu veery na name aty ha mri ankhen bar ai miss u sidhu veery love u
@preet8866
@preet8866 Год назад
Tuhadi is interview to bhut kuch sikhan nu milda hai. 🙏🙏👍👍💯💯🎉🎉 Tusi hamesha best Rahoge
@shahzaibahmad786
@shahzaibahmad786 Год назад
My favorite actor Gurpreet guggi and Harbhajan mann
@GurpreetSingh-qu1hk
@GurpreetSingh-qu1hk Год назад
Wow..mere v😇😇
@shahzaibahmad786
@shahzaibahmad786 Год назад
Gg
@alihaiderkahloon
@alihaiderkahloon Год назад
Love you Pa g. Tanu dekh k bari khushi hondi a. ❤️❤️✅
@BalwinderSingh-dg3hz
@BalwinderSingh-dg3hz Год назад
KUGI Veer ji tuhadi ate tuhade parivar di sachi mehnat noo big salute. Balwinder singh Inspector RPF now rtd.
@gurpalsingh1593
@gurpalsingh1593 Год назад
ਘੂਗੀਜੀ ਦਾ ਪਰਛਾਵੇ ਸੀਰਿਯਲ ਬਹੂਤ ਮਸ਼ਹੂਰ ਹੌਯਾਸੀ
@HappySingh-lq3rz
@HappySingh-lq3rz Год назад
Champion.....yaad hai.... love you sir
@RajinderSingh-wi8jl
@RajinderSingh-wi8jl Год назад
Very sincerest artist
@deepakagnihotri7095
@deepakagnihotri7095 Год назад
ਬਹੁਰ ਸਿੱਖਿਆ ਵਾਲੇ ਤੇ ਸੇਧ ਦੇਣ ਵਾਲੇ ਤਜ਼ਰਬੇ ਸਾਂਝੇ ਕੀਤੇ ਨੇ ਘੁੱਗੀ ਭਾਜੀ ਨੇ
@m.sajjadrajpootm.sajjadraj710
Love ❤️ Punjab
@piyushsaggar1278
@piyushsaggar1278 Год назад
Nice interview God bless you
@GhulamFareed-iv4zx
@GhulamFareed-iv4zx Год назад
घुग्गी जी कितनी प्यारी बेटी है सर, इस बेटी को पंजाबी फिल्म में मौका मिला है ना?❤❤❤
@lukhnovifashion7567
@lukhnovifashion7567 Год назад
Super intellect ... Ghuggi bhaaji ... But we would love to get ur take on black punjab ie siddu mossewala .... We r happy u taking abt complete punjab
@harpreetrathore2076
@harpreetrathore2076 Год назад
Love n true respect for gugghi paji , dil di sirf ek icha ki tuhanu milna bus maran to pehla 🙏
@balkaransingh9650
@balkaransingh9650 Год назад
ਘੁੱਗੀ ਵੀਰ ਵਧੀਆ ਕਲਾਕਾਰ ਹਨ
@kuldeepjoshi4258
@kuldeepjoshi4258 Год назад
Struggle ton success tak da safar God bless you 🙏
@RobinSingh-sg1xi
@RobinSingh-sg1xi Год назад
ਬਹੁਤ ਵਧੀਆ ਜੀ
@neenak3795
@neenak3795 Год назад
Great! God bless you.
@ManuYoga007
@ManuYoga007 Год назад
very down to earth person... a great comedian
@harry5727
@harry5727 Год назад
We love you Gurpreet Sir
@sukhvirdhillon7099
@sukhvirdhillon7099 Год назад
ਗੁਰਪ੍ਰੀਤ ਵੀਰੇ ਦਿੱਲੀਓਂ ਚਲ ਰਹੀ ਹੈ ਜਾਂ ਪੰਜਾਬ ਤੋਂ ਇਹ ਮਾਇਨੇ ਨਹੀਂ ਰੱਖਦਾ ਮਾਈਨੇ ਇਹ ਰੱਖਦਾ ਕਿ ਸਰਕਾਰ ਪੰਜਾਬ ਦੇ ਹੱਕਾਂ ਲਈ ਕੰਮ ਕਰ ਰਹੀ ਹੈ ਕਿ ਨਹੀਂ। ਬਾਕੀ ਤੁਹਾਡੀ ਇਨਟਰਵਿਓ ਬਹੁਤ ਵਦੀਆ ਲੱਗੀ 🙏🙏
@gurjeetgill11022
@gurjeetgill11022 Год назад
Saare artist bahut khush hoye aa Maan de CM ban'n te, bas Ghuggi nu shad ke
@brinder2016
@brinder2016 Год назад
No.1 kalakar Hai bai bhot time ton dekh rahe a bai nu
@pakistan8391
@pakistan8391 Год назад
Love you brother ❤
@dinaarmychanel8453
@dinaarmychanel8453 Год назад
Gurpreet sir bahut vadiya veechar 🙏🙏
@zariqmin2102
@zariqmin2102 Год назад
Great peoples always do great work
@usmankhaki
@usmankhaki Год назад
love from Pakistan. one of my favourite actor
@immrankhalid
@immrankhalid Год назад
Guggi saday Narowal tu hai. More power to you Brother
@pashminderkaur9947
@pashminderkaur9947 Год назад
ਇੰਟਰਵਿਊ ਬਹੁਤ ਵਧੀਆ ਹੈ ।
@suchasingh2663
@suchasingh2663 Год назад
Bahut Vadhiya interview
@neverendingtravels9112
@neverendingtravels9112 Год назад
You both are so adorable 🥰 I appreciate you guggi sir
@bhaiamarjitsinghrattangarh781
ਸਾਡੀ ਇਕ ਯਾਦ ਗਾਰ ਹੈ ਜਿਸ ਵਿਚ ਗੁਰਪ੍ਰੀਤ ਵੜੇਚ ਤੇ ਸੁਰਿੰਦਰ ਲਾਡੀ ਅਤੇ ਅਮਰਜੀਤ ਸਿੰਘ ਰਤਨ ਗੜ
@harmeetkamboj660
@harmeetkamboj660 Год назад
Ghuggi is gem of an actor in Punjabi cinema
@harmeetkamboj660
@harmeetkamboj660 Год назад
@Man And Sirat Vlogs I think he is...
@KaramjitMastana
@KaramjitMastana 5 месяцев назад
ਬਹੁਤ ਹੀ ਵਧੀਆ ਵੀਡਿਓ ਹੈ 👌👌👌👌👍👍👍👍👍
@surinderjitsingh8954
@surinderjitsingh8954 Год назад
Gurpreet Waraich, " the pride of Gurdaspur ", I always idolize you
@gurindersingh9830
@gurindersingh9830 Год назад
A very nice interview.The correspondent should have avoided using words regarding background of Gurpreet Ji.She used it repeatedly.Using "Humble" should have been more appropriate
@old-school221B
@old-school221B Год назад
Truthful soul......
@vickystyle7047
@vickystyle7047 Год назад
Best actor ਗੁੱਗੀ sir
@Sachinsingh-od9yd
@Sachinsingh-od9yd Год назад
Great personality.
@harimeetkaurmarwah1907
@harimeetkaurmarwah1907 Год назад
Nice interview..... Gurpreet Ghuggi ji, our ancestral village Gahrowal is nearby your ancestral village - Kullamandiala. Waheguru ji ka khalsa waheguru ji ki Fateh.... 🙏🙏🙏
@shahzaibahmad786
@shahzaibahmad786 Год назад
Good
@mukhwindergill5084
@mukhwindergill5084 Год назад
love u gurpreet bhaji
@AshokKumar-hn6qp
@AshokKumar-hn6qp Год назад
God bless you
@gaganwadhwa9535
@gaganwadhwa9535 Год назад
Very nice interview 👌👌
@dalbirsinghgrewal4531
@dalbirsinghgrewal4531 5 месяцев назад
Very very nice Gurpreet Singh ji
@GurpreetSingh-ls8jf
@GurpreetSingh-ls8jf 2 месяца назад
Very nice interview God bless you always
@rajindersinghjgoraya3793
@rajindersinghjgoraya3793 Год назад
ਕਾਲੀਅਾ ਕਿ ਚਿੱਟੀਅਾ ਵਾਲੀ ਸਕਿੱਟ ਦੂਰਦਰਸ਼ਨ ਤੇ ਸ਼ਾੲਿਦ ਰੌਣਕ ਮੇਲਾ ਪਰੋਗਰਾਮ ਦੋਰਾਨ ਦੇਖੀ ਸੀ, ੳੁਦੋ ਨਵਾ ਨਵਾ ਟੀ.ਵੀ ਲਿਅਾ ਸੀ
@singhrasal8483
@singhrasal8483 Год назад
Gugi ji blessings
@gurdialsingh456
@gurdialsingh456 3 месяца назад
ਘੁੱਗੀ ਸਾਹਿਬ ਜੀ ਇਸ ਦਾ ਮਤਲੱਬ ਹੈ ਕਿ ਚਵਲ ਹਰ ਕੰਮ ਵਿਚ ਮਿਲਦੇ ਹਨ
@albiebilla
@albiebilla Год назад
Humble is the right word rather than poor
@lakhwindersingh9429
@lakhwindersingh9429 Год назад
Best actor ghuggi bhaji
@makhan4254
@makhan4254 Год назад
Ghuggi is the best ...
@Sandeepkumar-qq9eh
@Sandeepkumar-qq9eh Год назад
Great man and good interview of BBC
Далее
Наше обычное утро 💕
00:42
Просмотров 292 тыс.
ПОДВОДНЫЙ ГЕЙМИНГ #shorts
00:22
Просмотров 1,4 млн
Наше обычное утро 💕
00:42
Просмотров 292 тыс.