Тёмный

Kiran Bedi ਤੇ ਮਨਜੀਤ ਸਿੰਘ ਜੀ ਨੇ ਚੁਕਿਆ ਸੀ ਹੱਥ, ਚਾਲੀ ਸਾਲ ਬਾਅਦ ਬਾਹਰ ਆਈ ਗੱਲ | Manjit GK | EP. 92 | 

SMTV
Подписаться 267 тыс.
Просмотров 176 тыс.
50% 1

Kiran Bedi ਤੇ ਮਨਜੀਤ ਸਿੰਘ ਜੀ ਨੇ ਚੁਕਿਆ ਸੀ ਹੱਥ, ਚਾਲੀ ਸਾਲ ਬਾਅਦ ਬਾਹਰ ਆਈ ਗੱਲ | Manjit GK | EP. 92 | Simranjot Singh Makkar | SMTV |
#smtv #punjab #simranjotsinghmakkar #manjitsinghgk #kiranbedi

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 271   
@GurdevSingh-wt8wx
@GurdevSingh-wt8wx 7 месяцев назад
ਜੀ ਕੇ ਜੀ ਵਧੀਆ ਇਨਸਾਨ ਹਨ। ਲੋੜ ਪੈਣ ਤੇ ਪੰਥਕ ਕਾਰਜਾ ਚ ਹਿੱਸਾ ਵੀ ਲੈਦੇਂ ਰਹੇ ਨੇ। ਪਰ ਇੱਕ ਗਲ ਦਾ ਅਫਸੋਸ ਹੈ ਕਿ ਕਾਰਨ ਕੋਈ ਵੀ ਹੋਵੇ ਇਹਨਾਂ ਨੂੰ ਬਾਦਲਾਂ ਦਾ ਦਾਮਨ ਦੁਬਾਰ ਨਹੀ ਫੜਨਾਂ ਚਾਹੀਦਾ ਸੀ ਕਿਉਕਿ ਕੌਮ ਨੇ ਓਹਨਾਂਨੂੰ ਕਦੇ ਮਾਫ ਨਹੀ ਕਰਨਾਂ। ਕਿਸੇ ਦੀ ਵੀ ਉਹਨਾਂ ਨਾਲ ਨਿੱਜੀ ਦੁਸਮਣੀ ਨਹੀ ਹੈ। ਪਰ ਜਿਹੜੀ ਉਹਨਾਂ ਨੇ ਸੌਦੇ ਸਾਧ ਨੂੰ ਛੱਤਰੀ ਦਿੱਤੀ ਸੀ। ਉਹ ਸਾਰਾ ਵਰਤਾਰਾ ਜੋ ਉਸ ਦੌਰਾਨ ਵਰਤਿਆ ਉਹ ਜਿੰਮੇਵਾਰ ਹਨ। ਜਿੰਨੀ ਦੇਰ ਸ੍ਵੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਅਨੁਸਾਰ ਉਹਨਾਂ ਨੂੰ ਪ੍ਵਣਵਾਣਤ ਸਜਾ ਮਿਲਣ ਤੋਂ ਬਾਅਦ ਪੂਰੀ ਨਹੀ ਹੁੰਦੀ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਰਿਸ਼ਤਾ ਮਨਜੂਰ ਨਹੀ ਹੈ। ਇਹ ਜੀਕੇ ਸਾਬ ਨੂੰ ਜਰੂਰ ਸੋਚਣਾ ਚਾਹੀਦਾ ਹੈ।
@ravdeepsingh2160
@ravdeepsingh2160 7 месяцев назад
ਬਾਦਲ ਅਕਾਲੀ ਦਲ ਚ ਬਹੁਮਤ ਨਾਲ ਪ੍ਰਧਾਨ ਨੇਂ ਉਹਨਾਂ ਦੀ ਈਰਖਾ ਚ ਤੁਸੀਂ ਲੋਕ ਅਕਾਲੀ ਦਲ ਖਤਮ ਕਰਨ ਤੇ ਕਿਓਂ ਤੁਲੇ ਓ ਸੈਂਟਰ ਦੀਆਂ ਪਾਰਟੀਆਂ ਥੋਡੀ ਇਸੇ ਈਰਖਾ ਦਾ ਫਾਇਦਾ ਲੈਕੇ ਪੰਜਾਬ ਤੇ ਪੰਥ ਦਾ ਨੁਕਸਾਨ ਕਰ ਰਹੀਆਂ ਨੇਂ ਤੇ ਸਾਡੇ ਗੁਰੂ ਘਰਾਂ ਤੇ ਕਾਬਜ ਹੋ ਰਹੀਆ ਸੈਂਟਰ ਸਰਕਾਰ
@JassaSingh-q9l
@JassaSingh-q9l 7 месяцев назад
Úð
@GurdevSingh-wt8wx
@GurdevSingh-wt8wx 7 месяцев назад
@@ravdeepsingh2160 ਭਾਈ ਸਾਬ ਮੈਂ ਪਹਿਲਾਂ ਹੀ ਕਹਿ ਚੁੱਕਾਂ ਹਾਂ ਕਿ ਉਹਨਾਂ ਨਾਲ ਕੋਈ ਨਿੱਜੀ ਈਰਖਾ ਨਹੀ ਹੈ। ਮੇਰਾ ਪ੍ਵੀਵਾਰ 1920ਤੋਂ ਅਕਾਲੀ ਦਲ ਤੋਂ ਜੁੜਿਆ ਹੈ। SGPCਚ 1925 ਤੋਂ ਲੈਕੇ ਸਾਡੇ ਪ੍ਵੀਵਾਰ ਦੀ ਭੂਮਿਕਾ ਰਹੀ ਹੈ। ਕੋਈ ਐਸਾ ਮੋਰਚਾ ਨਹੀ ਜਿਹੜਾ ਪੰਥਕ ਹਿੱਤਾ ਚ ਲੱਗਿਆ ਚ ਹਿੱਸੇ ਦਾਰੀ ਨਾ ਹੋਵੇ ਵੋਟ ਭਾਵੇ ਪੰਥ ਤੋਂ ਬਿਨਾਂ ਕਦੇ ਕਿਸੇ ਨੂੰ ਵੋਟ ਨਹੀ ਦਿੱਤੀ। ਅਕਾਲੀ ਪ੍ਵੰਪਰਾਵਾਂ ਤੇ ਅਕਾਲੀ ਦਲ ਦੇ ਇਤਹਾਸ ਦੀ ਜਿਨ੍ਹੀ ਵਾਹਿਗੁਰੂ ਨੇ ਸ਼ਮਝ ਬਖਸੀ ਜਾਣਕਾਰੀ ਹੈ। ਇਸੇ ਕਰਕੇ ਤਾਂ ਇਤਰਾਜ ਹੈ ਕਿ ਇਹ ਸਾਰਾ ਕੁਝ ਪੰਥਕ ਕਦਰਾਂ ਕੀਮਤਾਂ ਦੇ ਖਿਲਾਫ ਹੋਇਆ। ਅਸੀਂ ਇਹ ਕਦੇ ਨਹੀ ਕਹਿੰਦੇ ਕਿ ਉਹਨਾਂ ਨੇ ਬੇਅਦਬੀ ਕੀਤੀ ਹੈ ਪਰ ਜਿਹੜੀ ਬੇਅਦਬੀ ਹੋਣ ਤੋ ਰੁਕ ਸਕਦੀ ਸੀ ਉਹਨਾਂ ਵੱਲੋਂ ਵਿਖਾਈ ਗਈ ਅਸਮਰਥਾ ਜਿਸ ਤੋਂ ਸੌਦੇ ਸਾਧ ਦਾ ਪੱਖ ਨਜਰ ਆਉਣਾ ਉਸ ਨੂੰ ਸ੍ਵੀ ਅਕਾਲ ਤਖਤ ਸਾਹਿਬ ਜੀ ਦੀ ਮਰਿਯਾਦਾ ਦੀ ਉਲੰਘਣਾ ਕਰਕੇ ਮਾਫ ਕਰਨਾ। ਕੀ ਪੰਥਕ ਹਿੱਤਾਂ ਦੀ ਗਵਾਹੀ ਭਰਦਾ ਹੈ। ਅਕਾਲੀ ਦਲ ਵੱਲੋਂ ਉਹਨਾਂ ਨੂੰ ਬਹੁਮਤ ਮਿਲਣਾ ਕਿਉਕਿ ਇਹ ਸਾਰੇ ਹੀ ਉਸ ਚ ਸ਼ਾਮਲ ਹਨ। ਇਹਨਾਂ ਸਾਰਿਆਂ ਨੇ ਉਹਨਾਂ ਦੇ ਪਿਤਾ ਦੀ ਸਰਪਰਸਤੀ ਚ ਰਾਜ ਦਾ ਨਿੱਘ ਮਾਣਿਆ ਹੈ। ਅਸੀਂ ਅਕਾਲੀ ਸੀ ਅਕਾਲੀ ਰਹਾਂਗੇ ਅਕਾਲੀ ਮਰਾਾਂਗੇ
@tejindersingh9310
@tejindersingh9310 7 месяцев назад
ਬਾਦਲ ਵਧੀਆ ਲੀਡਰ ਆ
@gstadeveloper3395
@gstadeveloper3395 7 месяцев назад
Badals Are not sikh, they only use sikhs
@1_Not_2B_Known....
@1_Not_2B_Known.... 7 месяцев назад
ਬਹੁਤ ਧੰਨਵਾਦ ਮਨਜੀਤ ਸਿੰਘ ਜੀ ਕੇ ਜੀ
@jugrajsinghsidhu1551
@jugrajsinghsidhu1551 7 месяцев назад
ਮਨਜੀਤ ਸਿੰਘ ਉਹ ਗੱਲ ਤੇ ਮੋਹਰ ਲਾ ਦਿੱਤੀ ਹੈ ਤੁਸੀਂ ਜਿਸ ਦੀ ਸਚਾਈ ਕੁੱਝ ਹੋਰ ਹੈ ਜੋ ਪ੍ਰਧਾਨ ਮੰਤਰੀ ਦੀ ਗੱਡੀ ਦੇ ਚਲਾਨ ਕੱਟੇ ਜਾਣ ਦੀ ਘਟਨਾ ਹੈ ਅਸਲ ਵਿੱਚ ਉਹ ਇਸ ਤਰ੍ਹਾਂ ਹੈ ਦਿੱਲੀ ਟ੍ਰੈਫਿਕ ਏ ਐਸ ਆਈ ਹਰਭਜਨ ਸਿੰਘ ਨੇ ਚਲਾਨ ਕੱਟਿਆ ਸੀ ਉਹ ਵੀ ਉਸ ਦੁਕਾਨਦਾਰ ਦਾ ਜਿਸ ਦੀ ਦੁਕਾਨ ਅੱਗੇ ਗੱਡੀ ਖੜ੍ਹੀ ਕੀਤੀ ਹੋਈ ਸੀ ਉਸ ਦੇ ਰੇਡੀਓ ਅਖ਼ਬਾਰਾਂ ਵਿੱਚ ਇਹ ਗੱਲ ਦਾ ਪ੍ਰਚਾਰ ਜ਼ੋਰਾਂ ਤੇ ਹੋਣ ਲੱਗਾ ਦਿੱਲੀ ਵਿੱਚ ਕੋਈ ਮਹਿਲਾ ਅਫਸਰ ਆਈ ਹੈ ਜਿਸ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੱਡੀ ਨੂੰ ਕਰੇਨ ਟੋਚਨ ਕਰਕੇ ਚੁੱਕ ਕੇ ਲੈ ਗਈ ਹੈ ਆਪਣੀ ਤਰੀਫ਼ ਹੁੰਦੀ ਵੇਖ ਕੇ ਕਿਰਨ ਬੇਦੀ ਕਿਸੇ ਚੁੱਪ ਰਹੀ ਜਦੋਂ ਇੰਦਰਾ ਗਾਂਧੀ ਇੰਗਲੈਂਡ ਦੌਰੇ ਤੋਂ ਵਾਪਸ ਆਈ ਉਸ ਨੇ ਰਜਿਸਟਰ ਮੰਗਵਾ ਕੇ ਵੇਖਿਆ ਤਾ ਸਚਾਈ ਕੁਝ ਹੋਰ ਸੀ ਕਿਉਂਕਿ ਇਸ ਵਾਰੇ ਪ੍ਰਧਾਨ ਮੰਤਰੀ ਲੋਕਾਂ ਨੂੰ ਕਿਵੇਂ ਦੱਸ ਸਕਦੀ ਸੀ ਦੋਸਤੋ ਆਪਾ ਨੂੰ ਪਤਾ ਹੈ ਜੇ ਇੰਦਰਾ ਗਾਂਧੀ ਚਲਾਨ ਕੱਟੇ ਜੋ ਝੂਠ ਹੈ ਇਸ ਵਾਰੇ ਕੁੱਝ ਬੋਲਦੀ ਤਾ ਲੋਕਾਂ ਨੇ ਸੋਚਣਾ ਸੀ ਪ੍ਰਧਾਨ ਮੰਤਰੀ ਕਨੂੰਨ ਨੂੰ ਨਹੀਂ ਮੰਨਦੀ ਹੈ ਇਸ ਲਈ ਇਹ ਅੱਜ ਤੱਕ ਇੱਕ ਅਫ਼ਵਾਹ ਤੋਂ ਬਿਨਾਂ ਕੁੱਝ ਨਹੀਂ ਹੈ
@30borelover
@30borelover 7 месяцев назад
Ghuseya traffic da si dukandaar da challan kidda kat skda....kuchh. Te sock k bolo...har gal ch apna tattu fasona hunda....challan vehicle da hunda bande da nahi...
@jugrajsinghsidhu1551
@jugrajsinghsidhu1551 7 месяцев назад
@@30borelover ਛੋਟੇ ਭਾਈ ਅਟਵਾਲ ਤੇਰੀ ਕਿੰਨੀ ਕੁ ਉਮਰ ਹੈ ਉਸ ਸਮੇ ਦੇ ਪੱਤਰਕਾਰ ਬੈਠੇ ਨੇ ਜਿੰਨਾ ਨੇ ਆਮ ਵਾਰੀ ਦੱਸਿਆ ਹੈ ਉਸ ਦਿਨ ਕੀ ਹੋਇਆ ਸੀ ਤੂੰ ਆਪ ਸੋਚ ਇੰਦਰਾ ਗਾਂਧੀ ਜੇ ਲੋਕਾਂ ਨੂੰ ਸਚਾਈ ਦੱਸ ਦਿੰਦੀ ਕੀ ਅਸਰ ਪੈਣਾ ਸੀ ਕੀ ਇੰਦਰਾ ਗਾਂਧੀ ਲੋਕਾਂ ਨੂੰ ਇਹ ਕਹਿੰਦੀ ਮੈਂ ਕਨੂੰਨ ਦੇ ਅੰਦਰ ਨਹੀਂ ਆਉਂਦੀ ਹਾ ਪ੍ਰਾਇਮ ਏਸਿਆ ਟੀ ਵੀ ਤੇ ਪੰਨੂੰ ਨੇ ਅਨੇਕਾਂ ਵਾਰ ਇਹ ਖ਼ਬਰ ਦਿੱਤੀ ਹੈ ਜੇ ਝੂਠ ਬੋਲਿਆ ਕਿਸੇ ਨੇ ਉਹ ਮਨਜੀਤ ਸਿੰਘ ਦੇ ਕਿਰਨ ਬੇਦੀ ਦੇ ਥੱਪੜ ਮਾਰਨ ਵਾਲੀ ਗੱਲ ਹੈ ਅਤੇ ਚਲਾਨ ਕੱਟੇ ਜਾਣ ਵਾਲੀ ਇਹ ਗੱਲ ਇੱਕਲੇ ਪੰਨੂੰ ਨੇ ਨਹੀਂ ਕਹੀ ਹੋਰ ਪੱਤਰਕਾਰਾਂ ਨੇ ਵੀ ਦੱਸੀ ਹੈ
@30borelover
@30borelover 7 месяцев назад
@@jugrajsinghsidhu1551 mere veer me eh ni kehna chah rya..i just mean ke ek story nu agge to agge dsde hoye unintentionally story change ho skdi...like..traffic officer di challan book sirf motor vehicle act tk limited hundi aa..original story might be related but not this one..me twanu personally kuj ni keha..
@jugrajsinghsidhu1551
@jugrajsinghsidhu1551 7 месяцев назад
@@30borelover ਛੋਟੇ ਵੀਰ ਪੀਤੇ ਮੇਰੀ ਉਮਰ ਪੰਜਾਹ ਸਾਲਾਂ ਦੀ ਹੋ ਗਈ ਹੈ ਕਈ ਸਾਲ ਪਹਿਲਾਂ ਸਾਡੇ ਪੰਜਾਬ ਵਿੱਚ ਵੀ ਜਿਸ ਦੁਕਾਨ ਦਾਰ ਅੱਗੇ ਗੱਡੀ ਖੜ੍ਹੀ ਹੁੰਦੀ ਉਸ ਦੁਕਾਨਦਾਰ ਦਾ ਚਲਾਨ ਕੱਟਿਆ ਜਾਂਦਾ ਸੀ ਇਹ ਮੈ ਆਪ ਵੇਖਿਆ ਹੈ ਹੁਣ ਇਹਨਾਂ ਨੇ ਕੁਝ ਰਸਤੇ ਖੁੱਲ੍ਹੇ ਕੀਤੇ ਨੇ ਵੰਨ ਵੇ ਵਧਾਏ ਨੇ ਜ਼ਿਆਦਾ ਪੁਲਿਸ ਲਾਈ ਹੋਈ ਹੈ ਤੈਨੂੰ ਆਏ ਲੱਗਦਾ ਇਹ ਗੱਲਾਂ ਤੂੰ ਵੇਖੀਆਂ ਨਹੀ ਤਾ ਕਰਕੇ ਇੱਕ ਗੱਲ ਛੋਟੇ ਭਾਈ ਮੈ ਤੈਨੂੰ ਹੋਰ ਦੱਸ ਦਿੰਦਾ ਕੁਝ ਸਾਲ ਪਹਿਲਾਂ ਜੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਸੀ ਉਸ ਨੂੰ ਚੁੱਕਣ ਵਾਲੇ ਉਪਰ ਕੇਸ ਪਾ ਦਿੱਤਾ ਜਾਂਦਾ ਸੀ ਇਹ ਗੱਲ ਕਿਸੇ ਪਿੰਡ ਦੇ ਬੰਦੇ ਨੂੰ ਪੁੱਛ ਲਈ ਜਿਸ ਦਾ ਪਿੰਡ ਵੱਡੇ ਰੋਡ ਤੇ ਪੈਦਾ ਹੋਵੇ ਹੁਣ ਜਦੋਂ ਇਹ ਕਨੂੰਨ ਬਦਲ ਗਿਆ ਹੈ ਅੱਜ ਤੋ ਦੱਸ ਸਾਲ ਬਾਅਦ ਇਸ ਵਿਸੇ ਤੇ ਟਿੱਪਣੀ ਕਰਾਂਗੇ ਨਵੇਂ ਮੁੰਡੇ ਯਕੀਨ ਕਰਨਗੇ
@30borelover
@30borelover 7 месяцев назад
@@jugrajsinghsidhu1551 🙏🙏thik a veerji..i admit.pyar nal gal krn lyi meharbani..
@singhprabhpatialapunjab.7410
@singhprabhpatialapunjab.7410 7 месяцев назад
ਕਿਰਨ ਬੇਦੀ ਨੇ ਪੰਜਾਬੀ ਹੋਕੇ ਵੀ ਪੰਜਾਬ ਦਾ ਘਾਣ ਕੀਤਾ ਹੈ ਤੇ 1984 ਵਿਚ ਸਿੱਖਾਂ ਦਾ ਕਤਲੇਆਮ ਕੀਤਾ ਸੀ
@harjothanda
@harjothanda 7 месяцев назад
Rss family to hai
@SurjitSingh-dz6sv
@SurjitSingh-dz6sv 7 месяцев назад
Ajj.pata. Laga.is.gundi.afser.baray
@14pvk
@14pvk 7 месяцев назад
​@@GurpreetSingh-fw8whTum Kaunsi saache Ho tumhne hi Punjab ke teen Hisse karwaye kyon ke undivided Punjab mein Tum election Kabhi Nahin jeet paate.Apne aap ko Hamesha Pak saaf dusra hi galat
@nabhsharma2356
@nabhsharma2356 7 месяцев назад
Chalo hun fir 1984 wal ley chalo bs isto afat to majbur ho
@bikarjitsingh34bikarjitsin10
@bikarjitsingh34bikarjitsin10 7 месяцев назад
ਕਿਰਨ ਬੇਦੀ ਬਹੁਤ ਘਟੀਆ ਸੋਚ ਦੀ ਮਾਲਕ ਹੈ ਫਿਰ ਤਾਂ ਜੇ ਇਹ ਇਕ ਸਿੱਖ ਨੂੰ ਗਾਲ਼ਾਂ ਕੱਢ ਰਹੀ ਸੀ
@GurmukhSingh-om3pt
@GurmukhSingh-om3pt 7 месяцев назад
ਬਹੁਤ ਵੱਦੀਆ ਕਿਤਾ👍
@tajinderkaur9860
@tajinderkaur9860 7 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@tajinderpalsingh3770
@tajinderpalsingh3770 6 месяцев назад
BRAVO ... MANJIT BHAI SAHIB JI !
@JagjitSingh_
@JagjitSingh_ 7 месяцев назад
ਜੀ ਕੇ ਸਾਹਿਬ ਜਦੋਂ ਤੁਸੀਂ ਪਹਿਲੇ ਵਾਰੀ ਦਿੱਲੀ ਗੁਰਦਵਾਰਾ ਸਾਹਿਬ ਕਮੇਟੀ ਦੇ ਪਰਧਾਨ ਬਣੇ ਮੈ ਉਦੋਂ ਤੁਹਾਡੀ ਮਦਦ ਸ਼ਾਹਦਰਾ ਚੋਣ ਵਿੱਚ ਮਦਦ ਕੀਤੀ ਸੀ ਲਵਲੀ ਵਾਲੀ ਸੀਟ ਤੇ ਮੱਕੜੀ ਸਾਹਿਬ ਧੰਨਵਾਦ ਜੀ
@ranjitsinghrai5332
@ranjitsinghrai5332 7 месяцев назад
ਇਤਿਹਾਸ ਦੀ ਵੱਡੀ ਘਟਨਾ GK ਦਾ thapad .. ਮੱਕੜ the great
@bhagwantpalsinghvirk1549
@bhagwantpalsinghvirk1549 5 месяцев назад
ਬਹੁਤ ਵਧੀਆ ਜਾਣਕਾਰੀ
@Kiranpal-Singh
@Kiranpal-Singh 7 месяцев назад
ਜੋ, ਜੀ ਕੇ ਕਹਿ ਰਹੇ ਹਨ, ਹੋ ਸਕਦਾ ਸਹੀ ਹੋਵੇ, ਪਰ ਇਕ ਗੱਲ ਸਾਫ ਹੈ ਕੇ ਨਿੱਜੀ ਰਾਜਸੀ ਹਿਤਾਂ ਲਈ, ਇਹਨਾਂ ਦਾ ਕੋਈ ਸਟੈਂਡ ਨਹੀਂ ਹੈ !
@SurinderSingh-io4uh
@SurinderSingh-io4uh 7 месяцев назад
ਕਿਰਨ ਬੇਦੀ ਇਸ ਕਾਬਲ ਨਹੀਂ ਕੇ ਇਸ ਦੀ ਕੋਈ ਸਿਫ਼ਤ ਕੀਤੀ ਜਾਵੇ।
@daljindersumra3473
@daljindersumra3473 7 месяцев назад
Waheguru g
@jugrajsinghsidhu1551
@jugrajsinghsidhu1551 7 месяцев назад
ਭਾਰਤ ਦੇ ਇਤਿਹਾਸ ਵਿੱਚ ਅੱਜ ਤੱਕ ਪ੍ਰਧਾਨ ਮੰਤਰੀ ਦਾ ਚਲਾਨ ਨਹੀ ਕੱਟਿਆ ਗਿਆ ਹੈ ਉਸ ਸਮੇ ਇੰਦਰਾ ਗਾਂਧੀ ਇੰਗਲੈਂਡ ਦੌਰੇ ਤੇ ਗਈ ਹੋਈ ਸੀ ਇਹ ਚਲਾਨ ਥਾਣੇਦਾਰ ਸਰਦਾਰ ਹਰਭਜਨ ਸਿੰਘ ਨੇ ਉਸ ਦਿਨ ਉਸ ਦੁਕਾਨਦਾਰ ਦਾ ਕੱਟਿਆ ਸੀ ਜਿਸ ਦੀ ਦੁਕਾਨ ਅੱਗੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੱਡੀ ਖੜ੍ਹੀ ਸੀ
@ssss4705
@ssss4705 7 месяцев назад
ਜੀ ਕੇ ਸਾਬ ਇਕ ਕੱਦਾਵਰ ਨੇਤਾ ਨੇ ਪਰ ਬਾਦਲਾਂ ਦੇ ਟੋਲੇ ਦੇ ਨਾਲ ਮਿਲਣਾ ਇਨ੍ਹਾਂ ਦੇ ਕੱਦ ਨੂੰ ਬਹੁਤ ਘਟਾਏਗਾ
@luckysingh-po1gh
@luckysingh-po1gh 7 месяцев назад
Waheguru ji 🙏🌹
@iqbalkaur3636
@iqbalkaur3636 7 месяцев назад
You did the right thing veer ji 🙏 👏
@jasschd6830
@jasschd6830 7 месяцев назад
Great leader gk sahib ji
@pritpalsingh5150
@pritpalsingh5150 7 месяцев назад
Very good ji 👍
@bablasekhon1044
@bablasekhon1044 6 месяцев назад
ਵਾਹ ਜੀ ਕੇ
@gurvindersidhugermany3693
@gurvindersidhugermany3693 7 месяцев назад
G K saab ji es video tu bhuat sariya gallan da pta lga
@manjitsinghrandhawa1487
@manjitsinghrandhawa1487 7 месяцев назад
KIRN BADI KOTINANI DER GK SHAB JINDA BAD
@nssingh4968
@nssingh4968 6 месяцев назад
Very good manjit Singh g k good information
@NirmalSingh-bz3si
@NirmalSingh-bz3si 7 месяцев назад
ਪਰਵਾਨੇ ਤਾਂ ਅੱਗ ਲੱਗਣ ਨਾਲ ਮੱਚ ਜਾਦੇਂ ਨੇ ਤੂੰ ਕੋਹੜ ਕਿਰਲੀ ਵਾਗੂੰ ਜਿਉਦਾਂ ਫਿਰਦਾ ਭਾਈ ਸਾਹਿਬ??ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸ਼ਹੀਦ ਹੋਏ ਜਿੰਦਾਬਾਦ???😢😢😢🎉
@HarpalSingh-nd1lo
@HarpalSingh-nd1lo 7 месяцев назад
Very interesting episode!
@jeewanjot5382
@jeewanjot5382 6 месяцев назад
Very good job sir
@MandeepKaur-ke4gr
@MandeepKaur-ke4gr 5 месяцев назад
वेरी नाइस मनजीत सिंह जी जीके किरण बेदी ना कोई पंजाबी है ना सिक्खों की है कोई बच्चे तो गुरु नानक साहिब खुल के होते हैं पर यह बेदी नहीं है पंजाबियों के साथ जिसने हमेशा दूर बिहार किया है
@gurmukhsingh3457
@gurmukhsingh3457 6 месяцев назад
Nice exposure.
@ranranjit237
@ranranjit237 7 месяцев назад
ਜੀ ਕੇ ਨੇ ਵਧੀਆ ਕੰਮ ਕੀਤਾ। ਜੇ ਇਸ ਨੇ ਇਸ ਤਰ੍ਹਾਂ ਵਤੀਰਾ ਕੀਤਾ
@majorsingh9263
@majorsingh9263 6 месяцев назад
ਬਿਲਕੁਲ ਸਿਰੇ ਦਾ ਗੁੰਡਾ ਮਨਜੀਤ ਭਾਟੜਾ ,
@Khushwakhat
@Khushwakhat 7 месяцев назад
Good
@singhprabhpatialapunjab.7410
@singhprabhpatialapunjab.7410 7 месяцев назад
ਕਿਰਨ ਬੇਦੀ ਪੇਲਹੀ ਇਸਤਰੀ ਆਈਪੀਐਸ ਅਧਿਕਾਰੀ ਨ੍ਹੀ ਸੀ
@MadanSingh-m9m
@MadanSingh-m9m 7 месяцев назад
ਬਿਲਕੁਲ ਸਹੀ ਕਿਹਾ ਜੀ। ਸ਼ਾਇਦ ਬੀਬੀ ਸੁਰਜੀਤ ਕੌਰ ਪਹਿਲੀ IPS ਸਨ।
@NirmalSingh-bz3si
@NirmalSingh-bz3si 7 месяцев назад
ਇਸ ਸਾਲੀ ਨੂੰ ਕੀ ਕਰਨਾ ਜੇ ips ਸੀ ??ਪੰਜਾਬ ਨੂੰ ਕੀ ਦੇਣ ਆ ਇਸ ਕੁਤੀ ਦੀ ??
@gurdipsingh8232
@gurdipsingh8232 7 месяцев назад
She was 2nd women IPS. First was a Sikh woman. She died in an accident very early after IPS.
@hardishsingh2058
@hardishsingh2058 7 месяцев назад
Very great Sikh sardar
@JARNAILSINGH-vc2mt
@JARNAILSINGH-vc2mt 7 месяцев назад
G k ਸਾਹਿਬ ਇੱਕ ਕਟਰ ਸਿੱਖ ਨੇ,
@KuldeepSingh-qq9ds
@KuldeepSingh-qq9ds 7 месяцев назад
👍👍
@harmanpreet588
@harmanpreet588 7 месяцев назад
ਜੀ ਕੇ ਨੇ ਵਧੀਆ ਕੀਤਾ
@Aman-pm5wc
@Aman-pm5wc 7 месяцев назад
To got karla pag la kiye
@COMRADEX-i6q
@COMRADEX-i6q 7 месяцев назад
Good
@KrishanKumar-vm7gc
@KrishanKumar-vm7gc 7 месяцев назад
We support
@Virksaab92
@Virksaab92 7 месяцев назад
Wah
@JagjitSingh-it5fq
@JagjitSingh-it5fq 7 месяцев назад
One thing I have to admit , GK sahib that angry singh is unstoppable because people poke you and see if you react or not.
@singhgurpreet2571
@singhgurpreet2571 7 месяцев назад
👍
@avtargill2779
@avtargill2779 6 месяцев назад
🙏🙏🙏🙏🙏
@ravdeepsingh2160
@ravdeepsingh2160 7 месяцев назад
ਇਹਨਾਂ ਨੇਂ ਔਰ ਸਾਰੇ ਅਕਾਲੀ ਲੀਡਰਸ਼ਿਪ ਨੇਂ ਬਹੁਤ ਕੁੱਝ ਕੀਤਾ ਪੰਥ ਲਈ ਪਰ ਤੁਸੀਂ ਜੋ ਵਿਰੋਧੀ ਪਾਰਟੀਆਂ ਦੇ ਝੂਠੇ ਪ੍ਰਚਾਰ ਚ ਆਕੇ ਇਹਨਾਂ ਨੂੰ ਮਾੜਾ ਆਖਦੇ ਓ ਤੁਸੀਂ ਕੀ ਕੀਤਾ ਪੰਥ ਦੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਤੋਂ ਬਿਨਾ ਸਿਰਫ ਇਹਨਾਂ ਲੀਡਰਾਂ ਦੀ ਈਰਖਾ ਚ
@jaspalsingh150
@jaspalsingh150 Месяц назад
Howmany people have sacrificed for Panth. May WAHEGURU JI bless them.
@RajwantSinghDhaliwal
@RajwantSinghDhaliwal 7 месяцев назад
😮🎉🎉
@PremPrem-qq1xh
@PremPrem-qq1xh 6 месяцев назад
Wàhaguru,jiwahaguru,ji
@GurvinderSingh-yv3fr
@GurvinderSingh-yv3fr 6 месяцев назад
Sardar sardar hi hunda ji
@jagroopkaur-y6h
@jagroopkaur-y6h 7 месяцев назад
ਭਾਪੜਾ,, ਬਾਦਲਾਂ ਦਾ ਚਾਕਰ ਗੱਪ ਮਾਰੀ ਜਾਂਦਾ ਹੈ
@punjabi3937
@punjabi3937 6 месяцев назад
ਵਾਈ ਜੀ ਕਿਰਨ ਬੇਦੀ ਨੇ ਥੋੜ੍ਹੀ ਕਰੇਨ ਪਾਈ ਸੀ ਉਹ ਤਾਂ ਮਖਣ ਸਿੰਘ ਸੀ ਜਿਸਨੇ ਇੰਦਰਾ ਗਾਂਧੀ ਦੀ ਕਾਰ ਚਕੀ ਸੀ ਇਹ ਤਾਂ ਥਾਣੇ ਵਿੱਚ ਸੀ ਇਸ ਨੇ ਕਾਰ ਨੂੰ ਛਡਿਆ ਸੀ
@gurvirtiwana7296
@gurvirtiwana7296 7 месяцев назад
❤❤❤❤
@SurjitSingh-ct5gr
@SurjitSingh-ct5gr 7 месяцев назад
ਮਨਜਿੰਦਰ ਜੀਕੇ ਸਿਰਸਾ ਸਰਨਾ ਮਾਨ ਸਭ ਇੱਕੋ ਨਸਲ ਦੇ ਨੇ ਕਹਿੰਦੇ ਕੁਝ ਹੋਰ ਤੇ ਕਰਦੇ ਹੇਰ ਨੇ
@gurmeetrandhawa8785
@gurmeetrandhawa8785 7 месяцев назад
ਮਨਜੀਤ ਤੁਸੀਂ ਬਾਦਲਾਂ ਨਾਲ ਕਿਉਂ ਹੋ ਭਾਈ ਰਣਜੀਤ ਸਿੰਘ ਨਾਲ ਕਿਉਂ ਨਹੀਂ.... ਕੀ ਆਹ ਵੀ ਕੋਈ ਸਿਆਸੀ ਚਾਲ ਹੈ ਤੁਹਾਡੀ?
@Evil233cc
@Evil233cc 7 месяцев назад
Why it was kept concealed for so long..
@nabhsharma2356
@nabhsharma2356 7 месяцев назад
Kom sey koi umeed chah raha hoga
@satpalsharma2606
@satpalsharma2606 7 месяцев назад
Good jop..
@navgillnavgill7086
@navgillnavgill7086 7 месяцев назад
Desh ki Pehli I.P.S Bibi.Surjit Kour hai....Kiran Bedi nahi
@harpreetkataria2814
@harpreetkataria2814 7 месяцев назад
ਬਾਦਲਾ ਦਾ ਸਾਥ ਛੱਡੋ G K ਸਾਬ
@BalwinderSingh-sc1bc
@BalwinderSingh-sc1bc 7 месяцев назад
aap da tattu hone
@kamaldeepsingh3988
@kamaldeepsingh3988 7 месяцев назад
ਮੱਕੜ ਭਰਾ ਜੀ.🌹🌹 .. ਇਹ ਲੋਕ ਸਿੱਖ ਫ਼ਲਸਫੇ ਸਿੱਖੀ ਸਿਧਾਂਤਾਂ ਦੇ ਗਦਾਰ ਨੇ... ਵੱਡੇ ਵੱਡੇ ਕੰਮਾਂ ਚ ਲੋਕ ਜਾਨਾਂ ਵਾਰਦੇ ਰਹੇ ਨੇ... ਇਹ ਲੋਕ ਹਮੇਸ਼ਾ ਬਚਦੇ ਰਹੇ ਨੇ... ਇੰਦਰਾ ਗਾਂਧੀ ਦੇ ਬਿਆਨ ਤੋਂ ਸਾਫ਼ ਹੈ ਕੇ ਇਹਨਾਂ ਦੇ ਨਾਮ ਕੇਸਾਂ ਵਿੱਚ ਕਿਓਂ ਨੀ ਆਏ.. ਜਿਹੜੇ ਵੀ ਲੰਡੂ ਕੇਸਾਂ ਚ ਨਾਮ ਆਏ ਉਹਨਾਂ ਚੋ ਬਚਦੇ ਰਹੇ...
@Joginder-c6i
@Joginder-c6i 6 месяцев назад
GK saab ah das rahy nay kity police di knowlag vic aya tay ki hoyega
@armaangorkha8028
@armaangorkha8028 7 месяцев назад
Khalsa g
@baldishkaur9953
@baldishkaur9953 7 месяцев назад
G k sir.🎉🎉🎉🎉🎉🎉
@losser9204
@losser9204 7 месяцев назад
Kiran bedi ne do do saal de bache barf te paye chuk ke farsh te mare te jido ohna bachya nu kis hinduu veer ne sanskar kita.par us veer ne kaha bache barf nal bhut chibar gaye c ta meinu oh bache rambe vang karooch karooch laye.saboot hai is gal da us insan di interview v ayi c par oh roo peya te usne kaha mein nai kar sakda inyerview sirf two mint ch usne camera band krva dita shyid ajj oh insan msg padh raha hove ta .
@KulwantSingh-fu4bg
@KulwantSingh-fu4bg 7 месяцев назад
ਗੁੱਡ
@tejindersingh9310
@tejindersingh9310 7 месяцев назад
Singh is king
@advocatejagmohansinghbhatt6707
@advocatejagmohansinghbhatt6707 7 месяцев назад
Most unfortunate for Kiran Bedi.
@Respectforhumans
@Respectforhumans 7 месяцев назад
Aun Wale time da Jikar Kuch ena di galah to beyan Horea Khalsa Raj Ya Seyasi Raj Wapas leyaun Nu firdi party
@gillgill2503
@gillgill2503 7 месяцев назад
Kiran. Bedi. Good. Office r
@Amanbatra44
@Amanbatra44 7 месяцев назад
Tere ma lgdi a
@sukhwindersidhu9105
@sukhwindersidhu9105 7 месяцев назад
ਵੀਰ ਜੀ ਜਿਹੜੇ ਮਨਜੀਤ ਸਿੰਘ ਜੀ ਕੇ ਨੂੰ ਗੁਦਾਰ ਕਹਿ ਰਹੇ ਹਨ ਉਹ ਸਿਰਫ ਅਤੇ ਸਿਰਫ ਫੇਂਕ ਆਈਡੀ ਤੋ ਹੈ ਉਹਨਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਹੈ ਦੂਜਾ ਗੱਲ ਇਹਨਾਂ ਚਾਰ ਪੰਜ ਨਾਵਾ ਵਾਲਿਆਂ ਦੀ ਹਰੇਕ ਸਿੱਖ ਖਿਲਫ ਗ਼ਲਤ ਲਿਖਿਆ ਗਿਆ ਹੈ। ਜਿੰਨਾ ਗੋਦੀ ਮੀਡੀਆ ਜਾ ਕਿਸੇ ਹੋਰ ਚੈਨਲ ਉਪਰ ਇਹੋ ਨਵਾ ਵਾਲੇ ਗਲਤ ਲਿਖਦੇ ਹਨ
@samans4202
@samans4202 7 месяцев назад
Jadon GK Delhi committee da pardhan si ki isne Delhi vicho bjp ton MP di ticket lain de lalach Karan Gurdwara Raqab Ganj sahb di building nu dhahun vaste att nahi chakki hoi si ?
@pawanmahant6672
@pawanmahant6672 5 месяцев назад
He is good leader
@varinder251
@varinder251 7 месяцев назад
Kiran bedi nu dunia jandi hai.. tenu kon janda.. aa gya popularity len..
@gurvindersidhugermany3693
@gurvindersidhugermany3693 7 месяцев назад
G k saab ji tusi kis ranjit singh ji di gal krde o mean kuki Ranjit singh jurrori dsso
@tejinderpunia2447
@tejinderpunia2447 7 месяцев назад
ਅਸ਼ਲੀ ਭਾਪਾ
@KushwinderTiwana-y5j
@KushwinderTiwana-y5j 7 месяцев назад
Kiran Bedi is an honest officer
@cheatcode-111
@cheatcode-111 7 месяцев назад
Such alow class level podcast, who is this guy who has the courage to slap women. Sikhism is on his downfall, shame. Waheguru meher kare ene te.
@KamaljeetSingh-g4h
@KamaljeetSingh-g4h 7 месяцев назад
What low level bro go and read abt nirankari. We sikh doesn't like nirankari ek doosre ko marne pr utaru hai log 😂. Low level podcast that lady was in uniform not innocent maa behan ķi gaali dene se pehle sochna bedi ji ko 😂
@hardialsingh9201
@hardialsingh9201 7 месяцев назад
Khiri women gala kaddi e
@30borelover
@30borelover 7 месяцев назад
Sikh hai to kuch bhi bol doge...ips gali nahi dete....aur wardi ke rob me harkat karoge to response milega..tujhe us samay ka mahol pata nahi hai.bakwas karne aa gya...chal bhag.
@KamaljeetSingh-g4h
@KamaljeetSingh-g4h 7 месяцев назад
@@30borelover yeh kaun si kitab mein likha hai ips gali nai dete bhai
@30borelover
@30borelover 7 месяцев назад
@@KamaljeetSingh-g4h dhyan se read kro mene bhi yahi kaha hai...i m asking bas mene "kya" nahi likha.
@AkshayKumar-ri9wc
@AkshayKumar-ri9wc 7 месяцев назад
Pakistan te Afghanistan bare v dseya kero patrkar shab
@AmrikSingh-nv9gt
@AmrikSingh-nv9gt 7 месяцев назад
ਉਹ ਤਾਂ ਵਧੀਆ ਕੀਤਾ ਜੀ ਕੇ ਨੇ ਮੱਕੜ ਦੀ ਜੀਵ ਨੂੰ ਤਾਲਾਂ ਲਾਤਾ ਚੱਡੇ ਅਮਲੀ ਨੇ ਪੱਤਰਕਾਰ ਸੰਦੀਪ ਲਾਧੂਕਾ ਨੂੰ ਪਠਾਣਮਾਜਰਾ ਨੇ ਗਾਲਾਂ ਦਿੱਤੀਆਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਉਸ ਪੱਤਰਕਾਰ ਦੇ ਹੱਕ ਵਿੱਚ ਇੱਕ ਸ਼ਬਦ ਨੀ ਦਿਤਾ
@gurdipsingh8232
@gurdipsingh8232 7 месяцев назад
Will GK ever QUESTION SGPC responsible for Operation Blue Star?
@ParamjeetKaur-zy3km
@ParamjeetKaur-zy3km 7 месяцев назад
ए किताबा विच पढ़ाया janda किरण बेदी पहली आईपीएस है. लेकिन 1956 बैज di surjeet kaur चंडीगर di सी jo एक्सीडेंट विच मर गई सी. इस्ते वी चर्चा hove
@sachdiawaaz247
@sachdiawaaz247 7 месяцев назад
congress da
@JagjitSingh_
@JagjitSingh_ 7 месяцев назад
ਸੌਗੀ ਮੱਕੜ ਸਾਹਿਬ ਜੀ
@inderjitkeepitupcheerssing6573
@inderjitkeepitupcheerssing6573 7 месяцев назад
ਇਹ 50% ਝੂਠ ਬੋਲਦਾ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ ਅੱਖ ਨਮ ਕਦੀ ਵੀ ਨਹੀ 1982 ਨੂੰ ਸੰਤ ਜੀ ਨੂੰ ਮਿੱਲ ਕੈ ਆਇਆ 4 ਸਾਲ ਬਾਅਦ ਮਤਲਬ 1986 nu arest hunde na 100%choth singh sahib te 1983 chh ਪੈਸ਼ ਹੋ ਗੈ ਸੀ oh blue star to pehle tahir jail vich si we are educAted on that time im student khalsa collage ma v daily 3 news paper study krde ha since 1978 sab kuj record vich ha singh sahib Bhai Ranjit singh ji my hero
@TwaanteeeFor
@TwaanteeeFor 5 месяцев назад
Eh mahabli ghaluughare ch kithe luk k baittha c?
@RajenderGoel-o8s
@RajenderGoel-o8s 6 месяцев назад
Kiran bedi Delhi mai dariba( chanani Chowk) masi bhi ek abandd nae chapardy mara tha
@kanwaljeetsingh5193
@kanwaljeetsingh5193 7 месяцев назад
Te ajkal de leader os Sikhi de sidhant tebkiu nahi chal rahe . Jidda purane leader karde c saaf gall . Ajj ta sirf golak di sewa ho rahi . Koi dasso Inna nu ki Golak Di sewa nu panth sewa nahi kahinde
@karamsingh5319
@karamsingh5319 7 месяцев назад
Anchor paji aeh ta aap chòr
@sumanbhardwaj2976
@sumanbhardwaj2976 7 месяцев назад
Pakistan और अफगानिस्तान में sikho के साथ जो अमानवीय treatment होता है us पर भी वीडियों बताएं.
@sidhusaab0001
@sidhusaab0001 7 месяцев назад
Hamm India me rehte hai to baat bhi yahi ki hogi
@rdeepsingh1583
@rdeepsingh1583 7 месяцев назад
Ranjit Singh ji koun kukki gill Ji ?????????
@poonambali692
@poonambali692 7 месяцев назад
Haan Tera najayaz peyo
@balbirsingh5323
@balbirsingh5323 6 месяцев назад
Unknown happened Gaal kaddi tou manjit singh naal wadha thapper marna Kiran Bedi de
@Harindersingh-ok6gv
@Harindersingh-ok6gv 7 месяцев назад
Nalek orat ge Kiran bedi
@AVGHUNGRANA
@AVGHUNGRANA 6 месяцев назад
Kiran bedi jehdi Sikh koum de dushman a fir appa issnu punjab ch inter ne krn de na
@jagdishpuri5366
@jagdishpuri5366 7 месяцев назад
Manjit singh naal g Bhai laga dende oh Kali k. Bedi?
@30borelover
@30borelover 7 месяцев назад
Tere warge video ch kamia kadan nu hi bethe hunde....gal krde hoye mistakes unintentional hundiya ..samjeya kaka..
@oemex388
@oemex388 6 месяцев назад
I think Bakwas you should speak respectfully she is IPS officer she was best police officer
@RahulSingh-el6bo
@RahulSingh-el6bo 7 месяцев назад
Gappi . Makkar kitho fadd lya eh gappi.
@Deepbusy-xm6gu
@Deepbusy-xm6gu 7 месяцев назад
Do chappter marnii sii
@dailynews010
@dailynews010 7 месяцев назад
Harbhajan singh ne chlan kita c
@davinderkaur4271
@davinderkaur4271 7 месяцев назад
ਗੰਦੀ ਜਨਾਨੀ
@sattibains4818
@sattibains4818 7 месяцев назад
Bilkul sahi gandi maha gandi hai Kiran bedi
@pooja.sharma-
@pooja.sharma- 7 месяцев назад
These type of people are enjoying on gurudwara money only😂😂😂😂
@tarlochansingh7410
@tarlochansingh7410 6 месяцев назад
Hadensa(long nozel) use karo,tumhare liye burnol useless hai...
@sudarshansharma8755
@sudarshansharma8755 7 месяцев назад
He is not bapa , He is Darji singh
@kuljitsingh5556
@kuljitsingh5556 7 месяцев назад
He is guru da sikh
@gurpreetkaur-zl2ie
@gurpreetkaur-zl2ie 7 месяцев назад
Vadia keeta os bekar janani naal
@sudarshansharma8755
@sudarshansharma8755 7 месяцев назад
He is wrong , & lieing , She was IPS officer , you are telling that she was DSP , plus she have guts not like you , You was beaten up in yuba city california few years back
@Visabrosm
@Visabrosm 7 месяцев назад
😂😂
@raazsiidhu3587
@raazsiidhu3587 7 месяцев назад
ਇਹ DSP ਨਹੀਂ ਸੀ,ਉਸ ਵਕਤ ਇਹ ASP ਸੀ।
@aavtarkamal9213
@aavtarkamal9213 7 месяцев назад
Anna hajaare aandolan ch kiran bedi kund kadd k BJP vaaliyan nu modd di c baad vich aap he BJP chli gye.
Далее
RENT SKINS in Standoff 2? #standoff #rental #skins
00:34
Why Indian Media Is Polarized?
28:24
Просмотров 6 млн