Тёмный
No video :(

Gurpreet Singh Dabrikhana ਦੀਆਂ ਆਹ ਗੱਲਾਂ ਤੁਹਾਡੇ ਖੋਪੜ ਖੋਲ ਦੇਣਗੀਆਂ। 

RMB Television
Подписаться 971 тыс.
Просмотров 70 тыс.
50% 1

#Gurpreetsinghdabrikhana #Gurpreetdabrikhanainterview #Interviewwithgurpreetdinghdabrikhana

Опубликовано:

 

24 июн 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 231   
@doctorkissanagroenterprise4523
@doctorkissanagroenterprise4523 4 года назад
ਮੇਰੇ ਕਿਸਾਨ ਵੀਰੋ ਲੀਡਰਾਂ ਦੀ ਪਾਰਟੀਆਂ ਦੀ ਚਮਚਾਗਿਰੀ ਛੱਡ ਹੱਕਾਂ ਲਈ ਖੜ੍ਹੇ ਹੋਵੋ ਗੁਰਪ੍ਰੀਤ ਭਾਜੀ ਨਾਲ ਜੁੜੋ ਕੁਦਰਤੀ ਖੇਤੀ ਕਰੋ ਗੁਰਪ੍ਰੀਤ ਭਾਜੀ ਤਹਾਨੂੰ ਸਲੂਟ ਉਮਰ ਲੰਮੀ ਹੋਵੇ ਤੁਹਾਡੀ
@jsbrar184
@jsbrar184 4 года назад
ਬਿਲਕੁਲ ਸਹੀ ਕਿਹਾ ਵੀਰ ਗੁਰਪ੍ਰੀਤ ਦਬੜੀਖਾਨਾ ਨੇ ਜਾਗੋ ਪੰਜਾਬ ਵਾਲਿਉ
@j1982lakh
@j1982lakh 4 года назад
ਵੀਰ ਬਹੁਤ ਵੱਡੀ ਸੇਵਾ ਕਰ ਰਿਹਾ ਵੀਰ ਗੁਰਪ੍ਰੀਤ ਵਾਹਿਗੁਰੂ ਮਿਹਰ ਬਣਾਈ ਰੱਖਣ 🙏
@charanjitsingh1738
@charanjitsingh1738 4 года назад
ਵਧੀਆ ਤਰੀਕੇ ਨਾਲ ਗੁਰਪ੍ਰੀਤ ਸਿੰਘ ਨੇ ਕਿਰਸਾਨੀ ਨੂੰ ਬਚਾਉਣ ਲਈ ਉਪਰਾਲਾ ਕੀਤਾ ਹੈ। Excellent .
@dilpreetsingh737
@dilpreetsingh737 4 года назад
ਬਹੁਤ ਵਧੀਆ interview. ਰੱਬ ਚੜਦੀ ਕਲਾ ਵਿੱਚ ਰੱਖੇ ਗੁਰਪ੍ਰੀਤ ਵੀਰ ਨੂੰ। ਧੰਨਵਾਦ ਗਰੇਵਾਲ਼ ਵੀਰ ਦਾ ਵੀ। stay blessed. 🙏🙏
@jaspreet3028
@jaspreet3028 4 года назад
ਅਸੀ ਦੋ ਸਾਲ ਤੋ ਗੁਰਪ੍ਰੀਤ ਦਬੜੀਖਾਨਾ ਵੀਰ ਦੇ ਦੱਸੇ ਅਨੁਸਾਰ ਕੁਦਰਤੀ ਖੇਤੀ ਕਰ ਰਹੇ ਅਾ ਬਿਨਾ ਕਿਸੇ ਸਪਰੇਅ ਦਵਾਈ ਤੋ ਦੇਸੀ ਤਰੀਕੇ ਨਾਲ ਗੁਰਪ੍ਰੀਤ ਵੀਰ ਬੁਹਤ ਵਦੀਆ ਸੁਬਾਹ ਦੇ ਮਾਲਕ ਨੇ
@khushpreetsingh2821
@khushpreetsingh2821 4 года назад
Bi tera no .. dai yaar
@ranjitsidhu6847
@ranjitsidhu6847 4 года назад
Kheti jankari number bhejo ji
@prof.kuldeepsinghhappydhad5939
@prof.kuldeepsinghhappydhad5939 4 года назад
Send me no veer ji
@samansalh6346
@samansalh6346 3 года назад
Jhaad te koi frk peya ??
@gurwindermanes3502
@gurwindermanes3502 3 года назад
ਆਉਣ ਵਾਲੇ ਕੱਲ ਦਾ ਸ਼ੀਸ਼ਾ ਦਿਖਾ ਦਿੱਤਾ ਵੀਰ ਨੇ ਸੰਭਲ ਜੋ ਹਾਲੇ ਵੀ
@BhupinderSingh-ej4qw
@BhupinderSingh-ej4qw 4 года назад
ਗੁਰਪ੍ਰੀਤ ਸਿੰਘ ਕਿਸਾਨਾਂ ਦਾ ਮਦਦਗਾਰ
@navdh3903
@navdh3903 3 года назад
ਅਾਪਣੀਂ ਜ਼ਮਾਤ 'ਤੋਂ ਤਿੰਨ ਸਾਲ ਅੱਗੇ ਦੀਅਾਂ ਕਿਤਾਬਾਂ ਪੜ੍ਹਣ ਅਤੇ ਦੂਜੀ ਜ਼ਮਾਤ ਤੋਂ ਅਖ਼ਬਾਰ ਪੜ੍ਹਣ ਵਾਲੀ ਗੱਲ 'ਤੋਂ ਵੀਰ same ਮੇਰੇ ਵਰਗਾਂ.....
@gurpartapsingh5947
@gurpartapsingh5947 4 года назад
ਪੰਜਾਬ ਪ੍ਤੀ ਦਰਦ ਰੱਖਣ ਵਾਲਾ ਇਨਸਾਨ ਗੁਰਪ੍ਰੀਤ
@kasmirbhamme2412
@kasmirbhamme2412 4 года назад
l
@tarsemsandhu8399
@tarsemsandhu8399 4 года назад
Uu
@RakeshSharma-wt8rm
@RakeshSharma-wt8rm 4 года назад
ਜਿਉਂਦੇ ਵਸਦੇ ਰਹੋ ਵੀਰ ਕਿਸਾਨਾਂ ਦੇ ਹਿੱਤਾਂ ਦੀ ਸਹੀ ਗੱਲ ਕਰਨ ਲੲੀ
@amnindergillgill5493
@amnindergillgill5493 4 года назад
ਬਹੁਤ ਵਧੀਆ ਢੰਗ ਨਾਲ ਸਮਝਾਇਆ ਵੀਰ ਨੇ ਜੇ ਕੋਈ ਸਮਝੇ ਤਾਂ
@sandeepverma7050
@sandeepverma7050 4 года назад
ਗੁਰਪ੍ਰੀਤ ਜੀ ਤੁਸੀਂ ਬਹੁਤ ਦਲੇਰੀ ਨਾਲ ਸੱਚੀ ਗੱਲ ਰੱਖੀ ਹੈ ਅਸੀਂ ਆਪ ਨੂੰ ਸਲੂਟ ਕਰਦੇ ਹਾਂ ਜੀ
@baljinderaulakh123
@baljinderaulakh123 4 года назад
ਪੰਜਾਬ ਦੇ ਨੋਜਵਾਨ ,ਬਾਹਰ ਦੀ ਲਾਲਸਾ ,ਟਿੱਕਟੌਕ , ਨਸ਼ਿਆਂ ਅਤੇ ਗੁੰਡਾਗਰਦੀ ਵਿੱਚ ਰੁੱਝੇ ਹੋਏ ਨੇ ਖੇਤੀਬਾੜੀ ਵਿੱਚ ਕਿਸੇ ਦਾ ਖਿਆਲ ਹੀ ਨਹੀਂ ਹੈ
@farmlife3304
@farmlife3304 4 года назад
ਬਾਈ ਜੀ ਆਰਗੇਨਿਕ ਖੇਤੀ ਤਾਂ ਠੀਕ ਆ ਪਰ ਜੇ ਜਮੀਨਾ ਹੀ ਨਾ ਰਹੀਆਂ ਸਾਡੇ ਕੋਲ ਤਾਂ ਆਰਗੈਨਿਕ ਖੇਤੀ ਕਰਾਂਗੇ ਕਿਥੇ।
@manjeetstudiolehragaga5312
@manjeetstudiolehragaga5312 4 года назад
Salute Gurpreet ji
@chahalsaabchahalsaab685
@chahalsaabchahalsaab685 4 года назад
ਬਹੁਤ ਕੰਮ ਦੀਆਂ ਗੱਲਾਂ ਕੀਤੀਆਂ ਦਬੜੀਖਾਨਾ ਸਾਹਬ🙏🙏🙏
@Rajsingh-ue3in
@Rajsingh-ue3in 4 года назад
ਬਾਈ ਜੀ ਸੱਚੀਆ ਗੱਲਾ ਕੀਤੀਆ
@rajasidhu8666
@rajasidhu8666 4 года назад
ਬਹੁਤ ਵਧੀਅਾ ਵੀਰ ਜੀ िਵਚਾਰ ਸੀ
@Manidabrikhana
@Manidabrikhana 4 года назад
veera gurpreet bhut vdia step chakiya tuc farmers li... hun sare farmers nu ik hun di load a ... veera youth ik hou kha chlo bhar bna kha fr hi apni punjab bhcu gya
@khushpreetsingh2821
@khushpreetsingh2821 4 года назад
Bi kisaan ik esa vrg jo kde ikathe nhi honge bhut ght lok gl mnde eh ta kendne rabb aape dekhu
@hardeepsingh1225
@hardeepsingh1225 4 года назад
Sahi galla gurpreet veer
@harchandbrar8568
@harchandbrar8568 4 года назад
ਜੱਟਾਂ ਦੇ ਕੰਮ ਦੀ ਗੱਲ ਕੀਤੀ ਪਹਿਲੀ ਵਾਰੀ ਵੀਰ ਧੰਨਵਾਦ ਦਿੱਲੋਂ ਧੰਨਵਾਦ ਕਰਦੇ ਆ
@Lal_singh1
@Lal_singh1 4 года назад
ਜੱਟ ਤਾਂ ਆਪਣੇ ਖਾਣ ਜੋਗੀ ਸਬਜ਼ੀ ਆਰਗੈਨਿਕ ਨਹੀਂ ਬੀਜ ਸਕਦੇ ਸਾਰੀ ਖੇਤੀ ਕਿਥੋਂ ਕਰ ਲੈਣਗੇ। ਗੱਲ ਸੁਣ ਕੇ ਅਮਲ ਕੋਈ ਨਹੀਂ ਕਰਦਾ।
@gurlalsinghjawanda7699
@gurlalsinghjawanda7699 4 года назад
ਬਹੁਤ ਵਧੀਆਜਾਣਕਾਰੀ ਦਿੱਤੀ ਧੰਨਵਾਦ
@khushpreetkaur2645
@khushpreetkaur2645 4 года назад
Very good 22ji salam Terry sooh ta
@deepranu6524
@deepranu6524 4 года назад
Paji bilkul ryt gall aa thodi dil jett lya tusi
@harrie4977
@harrie4977 4 года назад
Sbb toh vdya interview
@lakhvirkhokhar59
@lakhvirkhokhar59 4 года назад
ਸਲੂਟ ਆ ਵੀਰ
@dharmveergill1454
@dharmveergill1454 4 года назад
Thanks for supporting kisan.
@RakeshSharma-wt8rm
@RakeshSharma-wt8rm 4 года назад
ਕੱਲਾ ਸੁਣ ਕੇ ਨਾ ਛੱਡੋ ਇਸ ਨੂੰ ਆਪਣੀ ਖੇਤੀ ਵਿੱਚ ਅਪਣਾਓ
@jagseerchahaljag687
@jagseerchahaljag687 4 года назад
ਵਾਕਿਆ ਹੀ ਸਹੀ ਕਿਹਾ ਭਰਾ ਜੀ
@user-yo7se9kh2z
@user-yo7se9kh2z 4 года назад
ਬਹੁਤ ਵਧੀਆ ਗੁਰਪ੍ਰੀਤ ਜੀ
@kalalmajra8877
@kalalmajra8877 4 года назад
ਗੁਰਪਰੀਤ ਖੇਤੀ ਦੀ ਸੇਵਾ ਦੇ ਨਾਲ ਨਵਾਂ िਵਸ਼ੇ ਤੇिਵਚਾਰ ਸਾਂਝਾਕੀਤਾ ਧਨੰਵਾਦ ਵੀਰ ਕਰੋਨਾ ਦੀਅਾ ਅਫਵਾਵਾਂ ਪਰ ਦਾਰੂ ਦੋ ਕੁ िਦਨਾ ਚ 100ਤੋ ੳਤੇ ਵੀਰਾ ਦੀ ਮੋਤ ਹੋ ਗਈੳਹਦੀ िਸਟ ਬਣਾਕੇ ਗਲ ਨਵੇੜ ਤੀ
@rameshgandhir8866
@rameshgandhir8866 4 года назад
सबसे अच्छा इंटरव्यू धन्यवाद
@IqbalSingh-ns2mb
@IqbalSingh-ns2mb Год назад
God bless you, veer Gurpreet ji👍👍
@tarsemsinghbrar4081
@tarsemsinghbrar4081 4 года назад
Gurpreet ji dhanwad
@SurinderSingh-og4us
@SurinderSingh-og4us 4 года назад
Very good vichar brother Ji congregation bai Ji
@kulwinderraisaria8836
@kulwinderraisaria8836 4 года назад
Interview lambi honi chahidi c Hor galla knowledge dia mildia Thnku bhra ena kujh dsn lyi #gurpreetsinghdabrikhana
@amanvlogs4140
@amanvlogs4140 4 года назад
ਬਹੁਤ ਵਧੀਆ ਸਮਝਾਇਆ ਜੀ । ਬਹੁਤ ਬਹੁਤ ਧੰਨਵਾਦ ਜੀ ।
@balrajsingh3392
@balrajsingh3392 4 года назад
Bht bdya gurpreet veer ji bht sohni jankari dite 🙏🙏🙏
@arshgill1019
@arshgill1019 4 года назад
Very good bai g Keep it up👍🏻👍🏻👍🏻
@khushdhillon3511
@khushdhillon3511 4 года назад
ਸੇਮ ਸੋਚ ਗੁਰਪ੍ਰੀਤ ਵੀਰ ਜੀ
@AmanSharma-qt3ik
@AmanSharma-qt3ik 4 года назад
Sir u tell the truth
@gurvinderkingra8211
@gurvinderkingra8211 4 года назад
👍👍👍bahut vdia Bai ji
@jagdevsharma5913
@jagdevsharma5913 4 года назад
ਇੱਕ ਵਾਰ ਫਿਰ ਕਰੋ ਇੰਟਰਵਿਊ ਸਰ ਨਾਲ
@gurbanssingh2732
@gurbanssingh2732 4 года назад
Good veer ji
@GurpreetSingh-bh3xi
@GurpreetSingh-bh3xi 4 года назад
100% right vr g
@SatnamSingh-wy8qv
@SatnamSingh-wy8qv 4 года назад
22ji very nice
@mannburma
@mannburma 4 года назад
Great
@ranjitsinghchahal9665
@ranjitsinghchahal9665 4 года назад
Good vichar veer ji.
@arwinderbalbal7388
@arwinderbalbal7388 4 года назад
Bhut vadia interview c 👍
@RanjitSingh-sj8ds
@RanjitSingh-sj8ds 4 года назад
ਬਹਤ।ਵਧੀਆ।ਜੀ
@kanwaljitmann9567
@kanwaljitmann9567 2 года назад
Good bless you (Gurpreet)
@lallymaan6286
@lallymaan6286 4 года назад
Good job
@user-gi2cp6yk6f
@user-gi2cp6yk6f 4 года назад
ਬਹੁਤ ਵਧੀਆ
@napindersidham8797
@napindersidham8797 4 года назад
Ikk ikk gall vichaaran yog aa Bai d
@satindersingh3079
@satindersingh3079 4 года назад
Bahut vadea
@positiveandnegativeworld9083
@positiveandnegativeworld9083 4 года назад
Salute aa iss bnde nu
@KulwinderSingh-nc7ts
@KulwinderSingh-nc7ts 4 года назад
Sahi gall a veer d
@balvirsidhu3195
@balvirsidhu3195 4 года назад
very nice view
@pinderbrarpinder6887
@pinderbrarpinder6887 4 года назад
Tuci ajkal di nojbaana nu right information de ke bhut Nice Kam KR rhe o mari umar u nu lag have tuci bhut Nice bnde ho jo ajkal di youth nu kheti Bal leke jaa rhe o 22 u di har gal te m gor krda nice hard work
@rimoraizada1824
@rimoraizada1824 4 года назад
Respect 22🙏🏼🙏🏼🙏🏼
@gurjeetsinghgill0167
@gurjeetsinghgill0167 4 года назад
Gurpreet sirra banda
@gsthandi1059
@gsthandi1059 4 года назад
Very nice gurpreet veer g
@tarjeetsingh8619
@tarjeetsingh8619 4 года назад
ਵੀਰ ਜੀ ਬਿਲਕੁਲ ਠੀਕ ਹੈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਤੇ ਵਿਚਾਰ ਬਹੁਤ ਹੀ ਚੰਗੇ ਹਨ ਧੰਨਵਾਦ ਵੀਰ
@RakeshSharma-wt8rm
@RakeshSharma-wt8rm 4 года назад
ਅੱਜ ਦੇ ਨੌਜਵਾਨ ਤਾਂ ਬੰਬੀਹਾ ਬਲਾਉਂਣ ਵਿਚ ਬੀਜੀ ਐਂ
@Singh-yj9zv
@Singh-yj9zv 4 года назад
Mr gurpreet singh tusi bahut hi soojwaan te akalmand insaan ho rabb thonu tandrusti bakshe veereo idda de bndea nu rajneeti ch auna chaida he is very intelligent nd smart he knows the things that so many people are not even aware about waheguru ji loka nu akal dewae agli waar koi wadia jai government aawe
@amandhaliwal1270
@amandhaliwal1270 4 года назад
its amazing interview bro
@charanjitsingh1738
@charanjitsingh1738 4 года назад
ਬਹੁਤ ਵਧੀਆ ਤਰੀਕੇ ਨਾਲ ਗੁਰਪ੍ਰੀਤ ਸਿੰਘ ਨੇ ਹਰ ਵਿਸ਼ੇ ਤੇ ਦਸਣ ਦੀ ਖੇਚਲ ਕੀਤੀ ਹੈ। ਇਸ ਨੂੰ ਵੱਡੇ ਪੱਧਰ ਉੱਤੇ ਚੁੱਕਣ ਲਈ ਸਾਥ ਦੇਣ ਦੀ ਲੋੜ ਹੈ ਤਾਂ ਕਿ ਪੰਜਾਬੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤੇ ਪੰਜਾਬ ਬਚਾਓ ਵਿਚ ਸਹਾਈ ਹੋਣਗੇ।
@jatindersingh3308
@jatindersingh3308 3 года назад
Very good Gurpreet Singh
@khushdhillon3511
@khushdhillon3511 4 года назад
ਕਿਸਾਨ ਯੂਨੀਅਨ ਦੇ ਪ੍ਰਧਾਨਾਂ ਨੇ ਗੁਰਪ੍ਰੀਤ ਵੀਰੇ ਤੇਰੀਆਂ ਗੱਲਾਂ ਤੇ ਅਮਲ ਵਿਚਾਰ ਕਰਕੇ ਆਪਣੀਆਂ ਕੁਰਸੀਆਂ ਤੇ ਢਿੱਡਾ ਉੱਤੇ ਲੱਤ ਮਰਾਣੀਂ ਏ ਬਾਈ ਜੀ
@parmindersingh3860
@parmindersingh3860 4 года назад
End Gurpreet
@dhillonarsh4236
@dhillonarsh4236 4 года назад
Gurpreet veer bhut vdiya gal kri eh veer mere pind tu aa sanu kisana nu hun roda te auna pina fer haal hoo .. Hun kaii loke pta ki bol de aa aci ki lina eda hun ni gal bini
@amriksinghdhillon1522
@amriksinghdhillon1522 4 года назад
VERY GOOD JI
@hardeepbrar8969
@hardeepbrar8969 4 года назад
Good
@user-is9pm9kq7s
@user-is9pm9kq7s 2 года назад
ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ, ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ
@SukhwinderSingh-qd6fs
@SukhwinderSingh-qd6fs 3 года назад
ਸ਼ੁਕਰੀਆ
@jagdeepsinghchahal2697
@jagdeepsinghchahal2697 4 года назад
Very very nice interview
@balirai4226
@balirai4226 4 года назад
Bilkul sahi gal a g
@ravibishnoi8490
@ravibishnoi8490 4 года назад
Good message gurprit ji
@sidhusingh2049
@sidhusingh2049 4 года назад
ਕਿਸਾਨ ਯੂਨੀਅਨ ਕਹਿਣਾ ਸੌਖਾ ਲੋਕ ਭੈ ੫ ਬੰਦੇ ਨਹੀਂ ਇਕ ਪਿੰਡ ਵਿੱਚ ਨਹੀਂ ਨਿਕਲ ਦੇ ਲੋਕਾਂ ਦੇ ਕੀ ਗੋਲੀ ਮਾਰੀਏ
@harjinderdhillon7451
@harjinderdhillon7451 4 года назад
Bhut vadia veer g
@satnamsinghbatth5325
@satnamsinghbatth5325 4 года назад
Thanks
@bhlindersingh1142
@bhlindersingh1142 4 года назад
Right Sir 💯
@hardeepkaursomal4501
@hardeepkaursomal4501 4 года назад
Very effective Gurpreet ji
@Bhairupa13
@Bhairupa13 4 года назад
Very good brother
@gursangatsandhu7244
@gursangatsandhu7244 4 года назад
Sachia gula ah. Veer ji Kuj. Loka nu hajem Ni honia
@pinderbrarpinder6887
@pinderbrarpinder6887 4 года назад
Good hard work brother Rab U tell mehar kre
@Fakehandles.
@Fakehandles. 4 года назад
Bhut vdia gallan dssia vr
@lakhveersingh166
@lakhveersingh166 4 года назад
ਠੀਕ. ਬਾੲੀ
@gagangill7066
@gagangill7066 3 года назад
Bilkul sahi veer g
@kamaldhindsa8953
@kamaldhindsa8953 4 года назад
👍👍👍👍 good veer ji
@gagandeepharaj9388
@gagandeepharaj9388 4 года назад
Good bai gurpreet
@jaggid85
@jaggid85 4 года назад
Right bro
@harwindersingh1892
@harwindersingh1892 4 года назад
Veer g boht schian te suchian gallan , great work veer g
@AngrejSinghASBhola
@AngrejSinghASBhola 4 года назад
Ham aap k sath h
@lovepreetkaur6373
@lovepreetkaur6373 3 года назад
Bhut vdia 22
@amansidhu5934
@amansidhu5934 4 года назад
Very good bahut badiya soch a Gurpreet singh 22 di
@giansingh9874
@giansingh9874 4 года назад
Good idea
@ffffdfxcfxfdfd5126
@ffffdfxcfxfdfd5126 3 года назад
Very good a ji
@surjitgill2617
@surjitgill2617 4 года назад
Motivation vedio
@harjotjagal4542
@harjotjagal4542 4 года назад
Good vr
@SukhwinderSingh-xx8so
@SukhwinderSingh-xx8so 4 года назад
Shiaa pra ji
Далее
Can you do that⁉️ #beauty
00:16
Просмотров 1,4 млн