Тёмный

Guru Gobind Singh ਜੀ ਲਈ Punjabi ਨੇ ਵਰਤੀ ਭੱਦੀ ਸ਼ਬਦਾਵਲੀ ਨਿਹੰਗ ਸਿੰਘਾਂ ਪੰਜਾਬੀ ਦੀ ਕੀਤੀ ਚੰਗੀ ਤਰ੍ਹਾਂ ਸਰ+ਵਿਸ 

Auzar Tv ਔਜ਼ਾਰ ਟੀਵੀ
Подписаться 99 тыс.
Просмотров 107 тыс.
50% 1

ਗੁਰੂ ਗੋਬਿੰਦ ਸਿੰਘ ਜੀ ਲਈ ਪੰਜਾਬੀ ਨੇ ਵਰਤੀ ਭੱਦੀ ਸ਼ਬਦਾਵਲੀ
ਨਿਹੰਗ ਸਿੰਘਾਂ ਨੇ ਪੰਜਾਬੀ ਦੀ ਕੀਤੀ ਚੰਗੀ ਤਰ੍ਹਾਂ ਸਰ+ਵਿਸ
ਪਿੰਡ ਨੇ ਪਰਿਵਾਰ ਨਾਲ ਕੀਤਾ ਬਾਇਕਾਟ
#nihangsingh #viral #kmali #singh #guru

Опубликовано:

 

22 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 721   
@ravindersidhu7450
@ravindersidhu7450 6 часов назад
ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਸਹੀਦ ਕਰਾ ਦਿੱਤਾ ਧੰਨ ਕੁਰਬਾਨੀ ਬਾਜਾ ਵਾਲੇ ਦੀ 😢😢
@chanchalsingh9938
@chanchalsingh9938 7 часов назад
ਜਮੀਨ ਕੀ ਵੇਚਣ ਗੇ ਗੁਰੂ ਨਾਨਕ ਸਾਹਿਬ, ਜੀ ਦਾ ਘਰ ਆ ਜਿਸ ਜਿਸ ਨੇ ਟੱਕਰ ਲਈ ਉਸ ਦਾ ਖਾਨ ਦਾਨ ਖਤਮ ਹੋਏ ਗਾ ਉਸ ਦਾ ਕਁਖ ਨਹੀ ਰਹਿਆ ਦੇਖ ਲੈਣਾ
@bhupindergill203
@bhupindergill203 7 часов назад
ਪੰਥ ਵਿੱਚੋ ਸ਼ੇਕ ਦੇਣਾ ਚਾਹੀਦਾ ਇਸ ਨੂੰ ਅਤੇ ਇਸ ਦੇ ਪ੍ਰਵਾਰ ਨੂੰ
@Politics-Situation
@Politics-Situation 4 часа назад
ਜੀਭ ਵੱਡ ਦੇਣੀ ਚਾਹੀਦੀ ਸੀ।
@jab2534
@jab2534 2 часа назад
​@@Politics-Situation ਬਿਲਕੁਲ ਸਹੀ ਜੀਭ ਵੱਢ ਦੇਣੀ ਸੀ
@balcollection3105
@balcollection3105 2 часа назад
Sahi gal verr ji
@baap6303
@baap6303 43 минуты назад
Panth nahi duniya vicho
@tarsemsohi677
@tarsemsohi677 7 часов назад
ਨਹਿੰਗ ਸਿੰਘ ਫ਼ੌਜਾਂ,ਦਾ ਸਾਰੀ ਕੌਮ ਨੂੰ ਸਾਥ ਦੇਣਾ ਬਣਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@SinghBh-mu8wv
@SinghBh-mu8wv 8 часов назад
ਕੱਲ ਨੂੰ ਇਸ ਪਰਿਵਾਰ ਦਾ ਕੋਈ ਘਰ ਵਿਹਾਰ ਸ਼ਾਦੀ ਕਰਨੀ ਕਿਸੇ ਹੋਰ ਜਗ੍ਹਾ ਤੇ ਜਾ ਕੇ ਕਰ ਸਕਦਾ ਬਾਕੀ ਕਿਸੇ ਡੇਰੇ ਦਾ ਪੁਜਾਰੀ ਹੈ ਇਹ ਬੰਦਾ ਇਹਨੂੰ ਪੰਥ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਪੰਥ ਵਿਚਾਰੇ ਇਹ ਮਾਮਲਾ ਸ਼ੁਰੂ ਕੀਤਾ ਗਿਆ ਜੇ ਆਪਾਂ ਨੱਥ ਨਾ ਪਾਈ ਅੱਗੇ ਦੀ ਅੱਗੇ ਕੁਝ ਵੀ ਹੋ ਸਕਦਾ
@dogworld4931
@dogworld4931 7 часов назад
Bilkul sahi ji
@GurdevSingh-xd2jq
@GurdevSingh-xd2jq 7 часов назад
ਬੜੇ ਅਸਚਰਜ ਵਾਲੀ ਗੱਲ ਹੈ ਕੀ ਪੰਜਾਬ ਦੇ ਵਿੱਚ ਸਿੱਖਾਂ ਦੇ ਦੁਸ਼ਮਣ ਸਿੱਖਾਂ ਦੇ ਬੱਚੇ ਹੀ ਨੇ
@balwinderhaans3765
@balwinderhaans3765 8 часов назад
ਪਪੀਓ ਸ਼ਰਮ ਕਰੋ ਗੁਰੂ ਨਾਲ ਟੱਕਰ ਵਾਹਿਗੁਰੂ ਵਾਹਿਗੁਰੂ❤❤
@Truckerpb14
@Truckerpb14 7 часов назад
ਜਾਗੇਗਾ ਕੋਈ ਗੁਰੂ ਦਾ ਪਿਆਰਾ। ਬੰਦਾ ਵੱਢਣ ਦੀ ਧਮਕੀ ਦੇਣ ਵਾਲਾ ਪਰਿਵਾਰ ਆਪਣੇ ਇਸ ਗੁਰੂ ਦੋਖੀ ਨੂੰ ਸੰਭਾਲ ਕੇ ਰੱਖੇ 🙏🏻
@jagrajsandhu8421
@jagrajsandhu8421 6 часов назад
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੱੜਦੀਆਂ ਕਲਾ ਕਰਨ ਕਰਨੀਆਂ ਨਿਹੰਗ ਸਿੰਘ ਜਥੇਬੰਦੀਆਂ ਅਰਬਾਂ ਖਰਬਾਂ,ਦੇ ਮੁੱਖ ਸੇਵਾਦਾਰ ਜੀ ਬਾਬਾ ਰਾਜਾਰਾਜ ਸਿੰਘ ਜੀ ਖ਼ਾਲਸਾ ਦੀ ਚੱੜਦੀਆਂ ਕਲਾ ਹੋਂਣ ਗੀਆਂ,
@parwindersinghmander6475
@parwindersinghmander6475 8 часов назад
ਗੁਰੂ ਸਾਹਿਬ ਦੀਆਂ ਲਾਡਲੀਆਂ ਫ਼ੌਜਾਂ ਦੀ ਜਾਗਦੀ ਜ਼ਮੀਰ ਦੀ ਮਿਸਾਲ ਹੈ ਦੇਖ ਲਵੋ ਅੱਜ, ਹੁਣ ਵੀ ਕਹਿ ਦੋ ਧੱਕਾ ਕਰਦੇ ਨੇ ।
@tarsemsinghrajput6675
@tarsemsinghrajput6675 8 часов назад
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ 🙏🏽🙏🏽🙏🏽🙏🏽🙏🏽🙏🏽
@Har-d8e8n
@Har-d8e8n 7 часов назад
​youtube.com/@king_gondal47?si=dkj1q4f_OjZ8ten1 Ese te kado action layoge ❓❓❓❓
@devinder514
@devinder514 8 часов назад
ਨਿਹੰਗ ਸਿੰਘ ਅਪਣਾ ਫ਼ਰਜ਼ ਬੇਝਿਜਕ ਨਿਭਾਉਣ
@frostybeast2921
@frostybeast2921 7 часов назад
ਸਿੱਖ ਕੌਮ ਦਾ ਆਪਣਾ ਘਰ ਘਾਟ ਹੋਵੇ ਤਾਂ ਇਹ ਸਭ ਕੁੱਝ ਨਹੀਂ ਹੋਵੇਗਾ ਮਤਲਬ ਖਾਲਿਸਤਾਨ
@AmanMcgill
@AmanMcgill Час назад
Frr ki kronge othe , koi mtlab bnnya ?
@AJAYSingh-e7g
@AJAYSingh-e7g Час назад
KHALISTAN CHADD VEEREY 10 - 12 SAALA NU PUNJAB CHRISTIANSTAN BAN JANA SIKH PAGG BAN K HALEYLULLEYA KARAN LAG PAEY NEY ODEY WAL KISSEY DA DYAN NAE JAAT PAAT SIKHA WICH KHTM TAH KAR NAE SAKEY NASHEY NAL PUNJAB RAJYA PYA BAKI ADHEY PUNJABI CANADA AUSTRALIA PAJJ GAEY NEY 😢
@worldpeacelover5417
@worldpeacelover5417 15 минут назад
@@AmanMcgilleh shrarti log ne.
@RanjitSingh-j5w
@RanjitSingh-j5w 7 часов назад
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@NeetuNavkaransandhu
@NeetuNavkaransandhu 7 часов назад
ਵਾਹਿਗੁਰੂ ਜੀ ਬਾਅਦ ਵਿਚ ਦਿਮਾਗੀ ਸੰਤੁਲਨ ਠੀਕ ਨਹੀਂ ਕਹਿ ਦਿੰਦੇ ਐ। ਦਿਮਾਗੀ ਸੰਤੁਲਨ ਠੀਕ ਨਹੀਂ ਤਾਂ ਸਾਡੇ ਗੁਰੂ ਸਾਹਿਬਾਨ ਹੀ ਟਾਰਗੇਟ ਕਿਉਂ ਹੁੰਦੇ ਐ ਗੱਲ ਸੋਚਣ ਸਮਝਣ ਵਾਲੀ ਐ
@BalkarSingh-dc1oq
@BalkarSingh-dc1oq 8 часов назад
ਇਸ ਬੰਦੇ ਦਾ ਗਾਟਾ ਲਾ ਦਿੱਤਾ ਜਾਵੇ ਖਾਲਸਾ ਪੰਥ ਜਿੰਦਾ ਬਾਦ
@surindersyal6575
@surindersyal6575 8 часов назад
गुरुओं और महापुरुषों का अपमान करने वाले ऐसे लोगों के विरुद्ध सख्त कानूनी कार्रवाई होनी चाहिए।
@BaljindersinghGhuman-r8q
@BaljindersinghGhuman-r8q 8 часов назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@kuldeeprattu100
@kuldeeprattu100 8 часов назад
ਫਿਰ ਕਹਿੰਦੇ ਨਹਿੰਗ ਸਿੰਘਾਂ ਗਾਟਾ ਲਾਹ ਤਾ
@shivanisharma5562
@shivanisharma5562 8 часов назад
ਲਾ ਦਿਓ ਗਾਟਾ ਇਸ ਗੂੰਡੇ ਗੋਲਡੀ ਦਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਸ ਗੂੰਡੈ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ 😅😅😅😅
@SukhvinderSingh-f2q
@SukhvinderSingh-f2q 6 часов назад
ਵਾਹਿਗੁਰੂ ਜੀ ਸਾਰੀਆਂ ਸੰਪਰਦਾਵਾਂ ਨੂੰ ਇਕੱਠਾ ਹੋਣਾ ਚਾਹੀਦਾ ਵਾ ਵਿੱਚ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਤਾਂ ਪਰ ਮਰ ਚੁੱਕੀ ਆ ਗਰਕ ਗਏ ਬੇੜਾ ਇਹਨਾਂ ਦਾ ਨਹੀਂ ਤੇ ਇਹੋ ਜਿਹੀਆਂ ਗੱਲਾਂ ਹੋਣੀਆਂ ਹੀ ਨਹੀਂ ਸੀ ਗੁਰੂ ਸਾਹਿਬ ਨੂੰ ਕੌਣ ਮਾੜਾ ਬੋਲਣ ਵਾਲਾ ਜੰਮਿਆ ਵਾਂ ਸਾਰੀਆਂ ਸੰਪਰਦਾਵਾਂ ਇਕਠੀਆਂ ਹੋਣ ਅਤੇ ਅਗਾਂਹ ਤੋਂ ਕੋਈ ਇਸ ਤਰ੍ਹਾਂ ਦੀ ਹਰਕਤ ਕਰਨ ਵੱਲ ਸੋਚੇ ਵੀ ਨਾ ਵਾਹਿਗੁਰੂ ਜੀ ਜਰੂਰ ਪ੍ਰਵਾਨ ਕਰਨਾ
@virdi.47
@virdi.47 5 часов назад
@@SukhvinderSingh-f2qpaise khan dd kmm ae sala eh comeity Aaleyan daa …💯
@armaansidhu6842
@armaansidhu6842 7 часов назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਜੀ ਐਸੇ ਪਾਪੀ ਨੂੰ ਤੇਰਾ ਖਾਲਸਾ ਪੰਥ ਮਿਸਾਲੀ ਸਜਾ ਦੇਵੇ
@tarsemrai4439
@tarsemrai4439 8 часов назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@parsonsinghkahlonkahlon3036
@parsonsinghkahlonkahlon3036 7 часов назад
ਗੁਰੂ ਸਾਹਿਬ ਨੂੰ ਗਲਤ ਬੋਲਣ ਵਾਲਾ ਗੁਰੂ ਸਾਹਿਬ ਇਸ ਦੀ ਜੁਬਾਨ ਵੱਢੀ ਜਾਵੇ😢😢😢😢😢😢😢😢
@LuckySingh-j3f
@LuckySingh-j3f 7 часов назад
Chhitar Maro sale de ❤❤❤❤❤❤❤❤❤❤❤❤❤
@JagdeepSingh-rq3qh
@JagdeepSingh-rq3qh 6 часов назад
ਵਾਹਿਗੁਰੂ ਜੀ
@balcollection3105
@balcollection3105 2 часа назад
Waheguru ji kirpa karke aap sewa lain gey ..es nu gaddi chadaya samjo
@MahinderPal-q1i
@MahinderPal-q1i 6 часов назад
ਬਾਬਾ ਰਾਜ ਸਿੰਘ ਜੀ ਬਹੁਤ ਹੀ ਸਤਿਕਾਰ ਯੋਗ ਹਨ ਅਤੇ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ ਵਾਹਿਗੁਰੂ ਜੀ ਨਿਹੰਗ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ajaibsingh3873
@ajaibsingh3873 7 часов назад
ਦਿਮਾਗੀ ਸੰਤੁਲਨ ਇਸਦਾ ਠੀਕ ਹੋ ਸਕਦਾ ਹੈ ਡੰਡੇ ਨਾਲ।
@sudarshansingh4402
@sudarshansingh4402 7 часов назад
ਇਹੋ ਜਹੇ ਕੰਜਰ ਦਾ ਸਿਰ ਵੱਢ ਕੇ ਚੌਂਕ ਵਿੱਚ ਟੰਗ ਦੇਣਾ ਚਾਹੀਦਾ ਹੈ। ਸਿੱਖ ਕੌਮ ਜਾਗੇ ਤੇ ਇਹੋ ਜਹੇ ਬਦਦਿਮਾਗਾਂ ਨੂੰ ਜਿਹੜੇ ਗੁਰੂ ਸਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਕਰਨ ਦੀ ਜੁਰਅਤ ਕਰਦੇ ਹਨ ਮਿਸਾਲੀ ਸਜ਼ਾ ਦੇਵੇ।
@ਪੰਜਾਬਦੇਰੰਗ-ਦ4ਸ
ਬਾਬਾ ਰਾਜ਼ ਸਿੰਘ ਬੁਹਤ ਸੁਲਜਿਆ ਹੋਇਆ ਇੰਨਸਾਨ ਹੈ। ਇਹ ਖ਼ਾਲਸਾ ਜਲਦਬਾਜ਼ੀ ਚ ਕੋਈ ਫੈਸਲਾ ਨਹੀਂ ਲੈਂਦੇ।
@kulwinderkaur7684
@kulwinderkaur7684 5 часов назад
Baba ji veer Amritpal Singh Mehro ji nal v khro 🙏
@ਪੰਜਾਬਦੇਰੰਗ-ਦ4ਸ
@@kulwinderkaur7684 veer ji ਅਸੀਂ ਤਾਂ ਓਹਨਾ ਦੇ ਨਾਲ ਹੀ ਹਾ। ਬਸ ਇਕ call ਦੀ wait ਕਰ ਰਹੇ ਹਾਂ। ਕਿ ਕਿੱਥੇ ਕੀ ਕਰਨਾ ਦਸ ਦੇਣ।
@TaranjeetSingh-zd9nw
@TaranjeetSingh-zd9nw 3 часа назад
Panth lyi kidaa sodha laya bai ji........ interview only for fame and money.....asi kiven sath de diye tusi dso... Sada marna hoya pya ....Sanu dso adress asi la Dene a sodha
@jashpalsingh1875
@jashpalsingh1875 7 часов назад
ਪ੍ਰਸ਼ਾਸ਼ਨ ਦੀ ਜਮੀਰ ਮਰ ਚੁੱਕੀ ਆ।ਇਹਨਾ ਨੂੰ ਕੋਈ ਫਰਕ ਨਹੀਂ ਪੈਂਦਾ।
@PargatSingh-c7r
@PargatSingh-c7r 7 часов назад
ਧਨ ਧਨ ਗੁਰੂ ਗੋਬਿੰਦ ਸਿੰਘ ਜੀ
@SukhwinderSingh-yy4wl
@SukhwinderSingh-yy4wl 8 часов назад
ਬਹੁਤ ਵਧੀਆ 👍
@tarsemlalsogi2299
@tarsemlalsogi2299 8 часов назад
ਜਿਦ ਵਿਚ ਬੰਦਾ ਬਹੁਤ ਕੁਝ ਗਵਾ ਲੈਂਦਾ ਵਾਹਿਗੁਰੂ ਮੇਹਰ ਕਰੇ
@Sukhjinder-wr6ff
@Sukhjinder-wr6ff 6 часов назад
ਸਾਡੇ ਸਿੱਖ ਧਰਮ ਨੂੰ ਹੀ ਸਾਰੀ ਦੁਨੀਆ ਟਾਰਗੇਟ ਕਰਦੀ ਹੈ ਪੰਜਾਬੀਆਂ ਦੇ ਮਗਰ ਹੱਥ ਧੋ ਕੇ ਪਏ ਹਨ ਸਾਰੇ ਲੀਡਰ ਹੋ ਗਏ ਚਾਹੇ ਕੋਈ ਵੀ ਹੋਵੇ ਸਾਡੇ ਧਰਮ ਦੀ ਜਗ੍ਹਾ ਜਗ੍ਹਾ ਬੇਅਦਬੀ ਹੋ ਰਹੀ ਹੈ ਸ਼੍ਰੋਮਣੀ ਕਮੇਟੀ ਵਾਲੇ ਸੁੱਤੇ ਪਏ ਨੇ ਕੋਈ ਸਖਤ ਫੈਸਲਾ ਨਹੀਂ ਲੈ ਰਹੇ ਜਦੋਂ ਸਾਡੇ ਨੌਜਵਾਨ ਮੂਹਰੇ ਆਉਂਦੇ ਨੇ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਭਾਈ ਅੰਮ੍ਰਿਤਪਾਲ ਮਹਿਰੋ ਦੀਪ ਸਿੱਧੂ ਤੇ ਉਹਨਾਂ ਨੂੰ ਇਹ ਕਤਲ ਕਰਵਾ ਕੇ ਜਾਂ ਜੇਲਾਂ ਵਿੱਚ ਭੇਜ ਦਿੰਦੇ ਨੇ ਸਾਰੇ ਸਿੱਖ ਸੰਗਤ ਇਕੱਠੀ ਹੋਵੋ ਪੰਜਾਬ ਨਾਲ ਖੜੋ
@satvirkaur810
@satvirkaur810 5 часов назад
Rightly said!
@SinghBh-mu8wv
@SinghBh-mu8wv 8 часов назад
ਪਤਾ ਕਰਨਾ ਚਾਹੀਦਾ ਇਹਦਾ ਪਰਿਵਾਰ ਇਹ ਗੰਦਾ ਕਿਹਦੀ ਚਾਕਰੀ ਕਰਦਾ ਕਿਹੜੇ ਡੇਰੇ ਤੇ ਜਾ ਕੇ ਪਾਣੀ ਭਰਦਾ ਸਭ ਸਪਸ਼ਟ ਹੋ ਜਾਏਗਾ ਅਸਲ ਚਿਟਕਾ ਹੀ ਦੇਣਾ ਸੀ ਅੱਗੇ ਤੋਂ ਕੋਈ ਇਦਾਂ ਨਾ ਕਰਦਾ ਜਦ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਉਦੋਂ ਆਪਾਂ ਕੁਝ ਨਹੀਂ ਕਰ ਪਾਏ ਇਹ ਇਦਾਂ ਹੀ ਚਲੂਗਾ ਜੇ ਆਪਾਂ ਕੰਟਰੋਲ ਨਾ ਕੀਤਾ ਇੱਕ ਨਾ ਹੋਏ ਇਹ ਬਦਦਾ ਹੀ ਤੁਰਿਆ ਜਾਊਗਾ ਨਾ ਕਿ ਘਟੂਗਾ
@Bombaydreams-t9t
@Bombaydreams-t9t 7 часов назад
ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਦਾ ਆਪਾਂ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤
@balvirsingh5810
@balvirsingh5810 7 часов назад
ਸੋਧਾ ਹੀ ਹੱਲ ਹੈ
@sukhwinderchumber2925
@sukhwinderchumber2925 5 часов назад
ਤੇਰੇ ਪਿਉ ਦਾ ਰਾਜ ਨੀ,
@naturemother8774
@naturemother8774 5 часов назад
​@@sukhwinderchumber2925🤣🤣ਔਰੰਗਜ਼ੇਬ ਦਾ DNA ਹੈ ਤੇਰੇ ਖੂੰਨ ਵਿੱਚ
@naturemother8774
@naturemother8774 5 часов назад
​@@sukhwinderchumber2925ਪਤਾ ਕਰ.... ਇਹ ਭਾਣਾ ਕਿਵੇਂ ਵਰਤ ਗਿਆ
@tarnsingh9914
@tarnsingh9914 4 часа назад
​@@naturemother8774ਬਾਈ ਰੌਲਾ ਨੀ ਪਾਈ ਦਾ ਏ ਦਾ ਕਸੂਰ ਨੀ ਓਹ ਜਵਾਨੀ ਦਾ ਉਪਾਨ ਸੀ ਏ ਤਾਂ ਓਦੋਂ ਜੰਮੇ ਆ ਨੀ ਸੀ ਹੁਣ ਕੀ ਪਤਾ ਗਲੇਲ ਵਾਲਾ ਪੋਜ ਕੀਨੇ ਕੀਨੇ ਕੀਤਾ ਪਰ ਸਬੂਤ ਬੇਲਡੇ ਪੁਣੇ ਤੋ ਮਿਲਦੇ ਨੇ
@sardarni5505
@sardarni5505 4 часа назад
​@@sukhwinderchumber2925tere v peo da raj nhi ke koi v kutta uth ke bhonke laya c na soori da sodha bhai Sandeep Singh ji ne odo peo da raj hi hunda jdo kutte jyada att chukde ne fr khalsa aunda💪💪
@kuldeepbega
@kuldeepbega 7 часов назад
ਜਗਰਾਓਂ ਵਿਖੇ ਬਲਾਤਕਾਰ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਨ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਮਾਹਿਰੋ ਦੇ ਹੱਕ ਵਿੱਚ ਕਿਉਂ ਨਹੀਂ ਖ਼ੜੇ
@asianphotoartrallaralla5706
@asianphotoartrallaralla5706 6 часов назад
Very good 👍
@asianphotoartrallaralla5706
@asianphotoartrallaralla5706 6 часов назад
Ne bola de
@kuldeepbega
@kuldeepbega 6 часов назад
ਮੈਨੂੰ ਇਸ ਰਾਜ਼ ਸਿੰਘ ਖਾਲਸਾ ਦਾ ਨੰਬਰ ਚਾਹੀਦਾ
@tarnsingh9914
@tarnsingh9914 4 часа назад
ਤੂੰ ਕੀ ਕਰਦਾ ਤੇਰਾ ਕੋਈ ਫਰਜ ਨੀ
@sukhkaur785
@sukhkaur785 2 часа назад
Mehro bi singh a oh app bi apna faraj nabha sakda
@gurbirsingh5443
@gurbirsingh5443 8 часов назад
ਨਿਹੰਗ ਸਿੰਘ ਵਧੀਆ ਕੰਮ ਕਰਦੇ ਆ ਇਹੋ ਜਿਹਾ ਨੂੰ ਸੁਧਾਰ ਕੇ
@suhkhjitsingh4372
@suhkhjitsingh4372 7 часов назад
ਜੋ ਆਹ ਪ੍ਰੈਸ ਕਾਨਫਰੰਸ ਨਹੰਗ ਸਿੰਘ ਕਰ ਰਹੇ ਨੇ ਅਹੀ ਕਾਨਫਰੰਸ ਗਾਟਾ ਲਾਹ ਕੇ ਕਰਦੇ ਪੰਜਾਬ ਵਿੱਚ ਮਸਾਲ ਪੈਦਾ ਹੁੰਦੀ ।
@bajwashaab2003
@bajwashaab2003 7 часов назад
ਬਾਬਾ ਜੀ ਗੱਡੀ ਚੜਾਇਆ ਜਾਵੇ ਇਸ ਦਲੇ ਨੂੰ
@Busbodybuilder
@Busbodybuilder 6 часов назад
ਅਮ੍ਰਿਤਪਾਲ ਮਹਿਰੋਂ ਨੇ ਕਰ ਦੇਣਾ ਕੰਮ ...
@sardarni5505
@sardarni5505 4 часа назад
Gaddi te koi v chra sakda TUC aa ke ehh sewa lao baba g hi kyu krn guru sabde ne koi v sewa le sakda
@sardarni5505
@sardarni5505 4 часа назад
​@@Busbodybuildermehri bhai Sahib da sath deo sare veer mil ke kyu ke ohh panth lyi te dhiyan bhaina lyi awaz chukde ne
@JattJames-l9z
@JattJames-l9z 3 часа назад
@@sardarni5505 ਬਿਲਕੁਲ ਸਹੀ ਕਿਹਾ ਭੈਣੇ 👍🏼🙏🏼
@sardarni5505
@sardarni5505 3 часа назад
@@JattJames-l9z ਧੰਨਵਾਦ ਵੀਰੇ 🙏
@kuldeepsingh3520
@kuldeepsingh3520 7 часов назад
ਬੇੜਾ ਗ਼ਰਕ ਕਰ ਦਿੱਤਾ ਇਹੋ ਜਿਹੇ ਪੀਰਾਂ ਨੂੰ ਮੰਨਣ ਵਾਲੇਆ ਨੇ ਅਕਾਲ ਪੁਰਖ ਧੰਨ ਧੰਨ ਸਾਹਿਬ ਸ਼੍ਰੀ ਸਤਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਜੋਂ ਕੋਈ ਵੀ ਗਲਤ ਪ੍ਰਚਾਰ ਕਰੇਂਗਾ ਉਸ ਦਾ ਦੁਨੀਆ ਵਿਚੋਂ ਨਾਮੋ ਨਿਸ਼ਾਨ ਖਤਮ ਹੋ ਜਾਵੇਗਾ ਚਾਹੇਂ ਉਹ ਕਿਡਾ ਧਨਾਢ ਹੋਵੇ ਉਸ ਦਾ ਅੰਤ ਨਿਸ਼ਚਿਤ ਹੈ
@LegendofWorld-ki3pi
@LegendofWorld-ki3pi 8 часов назад
ਅਜਿਹੇ ਅਹੰਕਾਰੀ ਬੰਦੇ ਨੂੰ ਟੰਗ ਕੇ ਰੱਖੋ,ਜੀ
@SinghBh-mu8wv
@SinghBh-mu8wv 7 часов назад
ਇਸ ਮਸੰਦ ਦੀ ਜਨਾਨੀ ਦੇ ਪੇਕੇ ਪਰਿਵਾਰ ਕਰੇ ਸਿੰਘੋ ਪੁਲਿਸ ਨੂੰ ਲੈ ਕੇ ਜਾਵੋ ਉਸ ਜਨਾਨੀ ਦਾ ਪਿਓ ਭਰਾ ਕੋਈ ਪੁਲਿਸ ਚੱਕੇ ਤਾਂ ਜਨਾਨੀ ਸਾਹਮਣੇ ਆ ਸਕਦੀ ਨਹੀਂ ਤੇ ਤੁਸੀਂ ਜੋਰ ਲਗਾ ਲਿਓ ਇਹਦੇ ਰਿਸ਼ਤੇਦਾਰਾਂ ਨੂੰ ਸਭ ਨੂੰ ਪਤਾ ਹੋਵੇਗਾ ਉਦਾਂ ਸਾਹਮਣੇ ਨਹੀਂ ਆਵੇਗੀ
@manindersingh352
@manindersingh352 7 часов назад
ਇਸ ਤਰਾ ਕਰਨ ਵਾਲੇ ਭਾਵੇ ਦਿਮਾਗ਼ ਠੀਕ ਜਾ ਗਲਤ ਸੋਧਾ ਲਾੳ
@LegendofWorld-ki3pi
@LegendofWorld-ki3pi 8 часов назад
ਵਧੀਆ ਕੀਤਾ
@RanjitSingh-v4c8n
@RanjitSingh-v4c8n 7 часов назад
ਪਿੰਡ ਵਾਲੇ ਡਰਦੇ ਨੇ
@Har-d8e8n
@Har-d8e8n 7 часов назад
youtube.com/@king_gondal47?si=7IcmALEJ9gnLwwIW Es te kado karvayi kiti javegi lagda musalman toh dar jane bss koi bharta da hove uste jor chlda afganistan Pakistan Wale te gurudwarea bich shareyam agg la rhe beadbi kr rahe
@ravindersidhu7450
@ravindersidhu7450 6 часов назад
ਕੰਜਰਾ ਤੇਰੇ ਵਿੱਚ ਐਨੀ ਹਿੱਮਤ ਹੈਗੀ ਤੇ ਸਾਹਮਣੇ ਆ ਹਰਾਮਜਾਦਿਆ ਤੈਨੂੰ ਤੇ ਤਲਵਾਰ ਨਿਗਾਹ ਦੇਣੀ ਚਾਹੀਦੀ ਸੀ ਗੁਰੂ ਗੋਬਿੰਦ ਸਿੰਘ ਜੀ ਞਾਹੁ ਵਾਹੁ ਗੋਬਿੰਦ ਸਿੰਘ ਜੀ
@ShonkiSardar-x6y
@ShonkiSardar-x6y 2 часа назад
Tusi ap karlo
@atruetopic9917
@atruetopic9917 7 часов назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਨਿਹੰਗ ਸਿੰਘ ਫੌਜਾਂ ਤਾਂ ਮਿੰਟ ਨਹੀਂ ਲਾਉਂਦੀਆਂ ਸਿਰ ਵੱਢਣ ਨੂੰ ਪਰ ਉਸ ਵੇਲੇ ਕੋਈ ਵੀ ਇਹ ਨਹੀਂ ਕਹਿੰਦਾ ਕਿ ਹਾਂ ਅਸੀਂ ਨਾਲ ਆਂ ਉਸ ਟਾਈਮ ਤਾਂ ਕਹਿੰਦੇ ਨਹਿੰਗ ਸਿੰਘਾਂ ਕੋਲ ਇਹੀ ਕੰਮ ਹੈਗਾ ਸਿਰ ਵੱਡ ਦਿੰਦੇ ਆ ਇਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਹੈ ਆਪਣੇ ਹੀ ਨੰਗਾਂ ਦੇ ਵੈਰੀ ਬਣ ਜਾਂਦੇ ਹਨ ਜੇ ਸਾਰੇ ਨਹਿੰਗ ਸਿੰਘਾਂ ਦੇ ਨਾਲ ਸਾਥ ਦੇਣ ਤਾਂ ਮਜਾਲ ਪੱਤਾ ਵੀ ਕੋਈ ਹੱਲਾ ਜੇ ਨੀਗਾ ਸਿੰਘਾਂ ਦੀਆਂ ਛਾਉਣੀਆਂ ਦੇ ਵਿੱਚ ਵੀ ਗੁਰੂ ਘਰ ਪਰ ਅੱਜ ਤੱਕ ਉਥੇ ਕੋਈ ਸੋਚ ਵੀ ਨਹੀਂ ਸਕਿਆ ਬੇਅਦਬੀ ਕਰਨ ਲਈ ਕਿਉਂ ਪਤਾ ਉਹਨਾਂ ਨੇ ਵੱਡ ਦੇਣਾ ਜੇ ਸਾਰੀ ਸਿੱਖ ਕੌਮ ਦਸ਼ਮੇਸ਼ ਪਿਤਾ ਦੀਆਂ ਲਾਡਲੀਆਂ ਫੌਜਾਂ ਦਾ ਸਾਥ ਦੇਵੇ ਤਾਂ ਇੱਕ ਵੀ ਗੁਰੂ ਘਰ ਵਿੱਚ ਬੇਅਦਬੀ ਨਹੀਂ ਹੋ ਸਕਦੀ ਜੇ ਸਾਰੇ ਸਹਿਮਤ ਤੋਂ ਸਾਥ ਦੇਣ ਲਈ ਤਾਂ ਰਿਪਲਾਈ ਵਿੱਚ ਜਵਾਬ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@tarnsingh9914
@tarnsingh9914 4 часа назад
ਬਿਲਕੁਲ ਸਹੀ ਗੱਲ ਆ ਬਾਈ ਜੀ
@Sukhpalsingh-c5q
@Sukhpalsingh-c5q 6 часов назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ ਜੀ ਧੰਨ ਧੰਨ ਦਸ਼ਮੇਸ਼ ਪਿਤਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਂਰਾਜ ਜੀ
@satwinderpanju9049
@satwinderpanju9049 9 часов назад
ਨਹਿੰਗ ਸਿੰਘ ਫੋਜਾਂ ਅਕਾਲ ਪੁਰਖ ਦੀਆਂ
@BantaSingh-tt8zt
@BantaSingh-tt8zt 6 часов назад
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਕੰਮ ਤੁਸੀਂ ਹੀ ਕਰ ਸਕਦੇ ਹੋ ਕੌਮ ਦੇ ਦੁਸ਼ਮਣਾਂ ਨੂੰ ਚੰਗੀ ਤਰਾਂ ਸਵਾਰੋ ਤਾਂ ਹੀ ਇਹਨਾਂ ਪਾਪੀਆਂ ਨੂੰ ਠੱਲ੍ਹ ਪਵੇਗੀ ਇਲਾਕੇ ਦਿਆਂ ਸੰਗਤਾਂ ਨੂੰ ਵੀ ਚਾਹੀਦਾ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਇਹ ਗੱਲ ਧਰਮ ਦੀ ਹੈ
@baljindersingh2128
@baljindersingh2128 8 часов назад
❤Waheguru.ji❤ Waheguru.ji ❤Waheguru.ji ❤Waheguru.ji ❤Waheguru.ji ❤Waheguru.ji ❤
@DavinderpalSingh-c6i
@DavinderpalSingh-c6i 7 часов назад
ਜੀਭ ਵੱਢਣੀ ਤਾਂ ਲਾਜ਼ਮ ਐ ਵਾਹਗੁਰੂ
@Harpreetsidh
@Harpreetsidh 7 часов назад
ਗਰੀਬ ਹੁੰਦਾ ਵੱਡ ਦੈਣਾ ਸੀ ਇਨ੍ਹਾਂ ਲੋਕਾਂ ਨੇ 😢
@manijhandi6043
@manijhandi6043 4 часа назад
Bai ohdi ik bah vadd diti ah pgi dakal ah
@Dbbjf145
@Dbbjf145 3 часа назад
Je wadd dindey fer v Tere warge di bhen nikal jani c jive hun nikal rahi hai
@ShonkiSardar-x6y
@ShonkiSardar-x6y 2 часа назад
Tu ja ke vad de guru gobind singh ji nu bolda
@m.s6705
@m.s6705 Час назад
Guru di beadbi di gll ethe veer huni mudda hi hor shediii Bethe …….pra merya guru te gll aaje fir jaat paat dharam ni vekhde assi
@nishansingh-lr5hv
@nishansingh-lr5hv 5 часов назад
ਕਾਸ਼ ਕੋਈ ਨਿਹੰਗ ਸਿੰਘ ਜਥੇਬੰਧੀ ਭਾਈ ਅਮਰਿਤਪਾਲ ਸਿੰਘ ਦਾ ਸਾਥ ਦੇਵੇ ।
@BaljinderSingh-rq2fh
@BaljinderSingh-rq2fh 8 часов назад
Waheguru Ji waheguru ji waheguru ji waheguru ji waheguru ji waheguru ji waheguru ji
@BaljinderSingh-rq2fh
@BaljinderSingh-rq2fh 8 часов назад
Waheguru Ji waheguru ji waheguru ji waheguru ji waheguru ji waheguru ji waheguru ji
@RanjitSingh-v4c8n
@RanjitSingh-v4c8n 8 часов назад
ਜ਼ੇ ਕਮਲਾ ਸੀ ਤਾ ਆਪਣੀ ਮਾਂ ਭੈਣ ਨੂੰ ਗਾਲ੍ਹਾਂ ਕਿਉਂ ਨਹੀਂ ਕਢਦਾ
@SukhbirSingh-pk4mh
@SukhbirSingh-pk4mh 7 часов назад
ਕਨੂੰਨੀ ਸਜ਼ਾ ਅਤੇ ਧਾਰਮਿਕ ਮਿਲੇ ਮਿਸਾਲੀ ਸਜ਼ਾ
@Sukhmandersingh-s4l
@Sukhmandersingh-s4l 5 часов назад
ਸਾਡਾ ਗੁਰੂ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਸਾਡਾ ਸ਼ਹਿਨਸ਼ਾਹ ਇਹ ਦੁਨੀਆਂ ਦਾ ਸ਼ਹਿਨਸ਼ਾਹ ਦੇਖ ਲਓ ਅਰਦਾਸ ਪੂਰੀ ਹੋਈ ਆ ਕੱਖ ਨਹੀਂ ਰਹਿਣਾ
@SurinderSingh-ti5fl
@SurinderSingh-ti5fl 8 часов назад
ਗੁਰਦਾਸ ਮਾਨ ਨਾ। ਕਹੋ ਗੁਰਦਾਸ ਖਾਨ ਕਹੋ
@tarsemsinghrajput6675
@tarsemsinghrajput6675 8 часов назад
ਬਿੱਲਕੁੱਲ ਸਹੀ ਸੁਰਿੰਦਰ ਸਿਆਂ 🙏🏽🙏🏽🎂
@haneefkhan3964
@haneefkhan3964 8 часов назад
Vire khan ta guru sahb to jind warn wale ne sahi khan ta gurua nu apna masiha mande ne
@haneefkhan3964
@haneefkhan3964 8 часов назад
Jo sahi muslmAn he o ta kabr nu pujde hi nhi Sade dharm vich ta es shirk keha janda he
@harry_singh777
@harry_singh777 8 часов назад
ਜਿਨਾਂ ਨੇ ਗੁਰਦੁਆਰੇ ਤੇ ਗੋਲੀਆਂ ਚਲਾਈਆਂ ਕਾਂਗਰਸ ਦੇ ਝਾੜੂ ਵਾਲਿਆਂ ਨੇ ਉਹਨਾਂ ਨੂੰ ਕੀ ਕਹੋਗੇ
@balrajsingh-iz6jr
@balrajsingh-iz6jr 5 часов назад
ਸਹੀ ਕਿਹਾ ਬਾਬਾ ਰਾਜਾ ਰਾਸ ਸਿੰਘ ਜੀ ਨੇ ਉਸ ਦੀ ਜੁਬਾਨ ਕੱਟ ਦੇਣੀ ਚਾਹੀਦੀ ਏ ਫਿਰ ਦੁਬਾਰਾ ਕੋਈ ਏਦਾ ਦੀ ਗੱਲ ਨਹੀਂ ਸੀ ਕਰ ਸਕਦਾ
@slaveofimmortal4678
@slaveofimmortal4678 5 часов назад
ਇਹਦਾ ਇਲਾਜ ਭਾਈ ਮਹਿਰੋਂ ਯਾ ਕਿਸੇ ਗੁਰੂ ਦੇ ਸੱਚੇ ਸਿੰਘ ਨੇ ਅੰਦਰ ਖਾਤੇ ਕਰ ਦੇਣਾ
@vickysingh-vt4te
@vickysingh-vt4te 8 часов назад
ਪਿੰਡ ਵਾਲਿਓ ਬੜੇ ਸ਼ਰਮ ਵਾਲੀ ਗੱਲ ਹੈ ਇਸ ਪਾਪੀ ਦੇ ਸਾਰਾ ਪਿੰਡ ਰਲਕੇ ਦੀ ਛਿੱਤਰ ਪਰੇਟ ਕਰੋ ਤੁਹਾਡੇ ਪਿੰਡ ਦਾ ਰਹਿੰਦੇ ਟਾਈਮ ਤੱਕ ਨਾ ਖਰਾਬ ਕਰ ਗਿਆ
@ParamjitSingh-sz7hs
@ParamjitSingh-sz7hs 7 часов назад
Ki pata pind vala v ada varga hon
@tirathkaur847
@tirathkaur847 7 часов назад
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਖਸ਼ਣਹਾਰ ਬਖਸ਼ ਲੈਣਾ🙏💚🙏
@malwewale2294
@malwewale2294 7 часов назад
ਸਿਰਫ ਤੇ ਸਿਰਫ ਸੋਧਾ
@jagdevsingh7982
@jagdevsingh7982 8 часов назад
ਬਾਬਾ ਰਾਜਾ ਰਾਜ ਸਿੰਘ ਜੀ ਅਮ੍ਰਿਤਪਾਲ ਸਿੰਘ ਮਹਿਰੋਂ ਦੇ ਨਾਲ ਵੀ ਖੜੋ ਨਹੀਂ ਪੰਜਾਬ ਲਈ ਕਿਸੇ ਨੇ ਨੀ ਖੜਨਾ
@harbhajansinghsidhu3084
@harbhajansinghsidhu3084 7 часов назад
ਨਿਹੰਗ ਸਿੰਘਾਂ ਨੂੰ ਸਤਿ ਸ਼੍ਰੀ ਅਕਾਲ.
@JashanPreet-s4b
@JashanPreet-s4b 6 часов назад
ਏਦੇ ਪਿਛੇ ਕਿਸੀ ਦਾ ਹੱਥ ਹੈ ਪੱਤਾ ਕਰੋ ਧੰਨਾ ਧੰਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾ ਰਾਜ ਮਹੇਰ ਕਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurbhajankaur3281
@gurbhajankaur3281 5 часов назад
Khalsa ji ਫੌਜ ਦੀ ਚੜਦੀ ਕਲਾ ਬਣੀ ਰਹੇ Waheguru ji mehar karan 🙏 ❤
@DeepPawa
@DeepPawa 7 часов назад
ਵਾਹਿਗੁਰੂ ਜੀ
@jotphotophotography7756
@jotphotophotography7756 7 часов назад
ਬਹੁਤ ਵਧੀਆ
@KuldipSingh-bt4rq
@KuldipSingh-bt4rq 8 часов назад
Waheguru ji waheguru ji
@inderdeepsingh4323
@inderdeepsingh4323 7 часов назад
ਜਦੋਂ ਕੋਈ ਬੇਅਦਬੀ ਕਰ ਦਿੰਦਾ ਉਹਦੋਂ ਓਹਦੀ ਦਿਮਾਗੀ ਹਾਲਾਤ ਖਰਾਬ ਹੋ ਜਾਂਦੀ ਆ ਹੁਣ ਇਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਮਾੜਾ ਬੋਲਿਆ ਹੁਣ ਇਹਦੀ ਵੀ ਦਿਮਾਗੀ ਹਾਲਤ ਖਰਾਬ ਆ ਕੁਜ਼ ਨੀ ਹੋਇਆ ਇਹਨੂੰ ਸਾਲ਼ੇ ਨੂੰ ਗੱਡੀ ਚਾੜ੍ਹੋ ਦਿਮਾਗ ਆਪੇ ਠੀਕ ਹੋ ਜਾਓ ਜੇ ਇਹਦਾ ਦਿਮਾਗ ਖਰਾਬ ਸੀ ਤਾਂ ਇਹਨੇ ਆਵਦਾ ਨਾ ਕੋਈ ਅੰਗ ਪੈਰ ਵੱਢ ਲਿਆ ਪੀ ਕੇ ਦੋ ਢੱਕਣ ਲਾਹਣ ਦੇ ਆਵਦੇ ਆਪ ਨੂੰ ਸ਼ੇਰ ਸਮਝਣ ਲੱਗ ਜਾਂਦੇ ਆ
@KuldeepSingh-go4xi
@KuldeepSingh-go4xi 2 часа назад
ਬਿਲਕੁਲ ਸਹੀ ਹੋ ਬਾਬਾ ਜੀ।ਧੰਨਵਾਦ ਬਾਬਾ ਜੀ ਗੁਰੂ ਦੀਆਂ ਲਾਡਲੀਆਂ ਫੌਜਾ ਦਾ ਜੋ ਗੁਰੂ ਸਾਹਿਬ ਦਾ ਪੰਥ ਲਈ ਬੈਠੇ ਹੋ। ਧੰਨਵਾਦ ਜੀ
@manjitkaur5642
@manjitkaur5642 8 часов назад
Waheg guru ji
@amrikhassanpuri346
@amrikhassanpuri346 6 часов назад
ਬਹੁਤ ਹੀ ਵਧੀਆ ਕੀਤਾ ਸਿੰਘ ਸਾਹਿਬ ਜੀ ਰਾਜਾ ਰਾਜ ਸਿੰਘ ਜੀ
@SinghBh-mu8wv
@SinghBh-mu8wv 8 часов назад
ਤੁਹਾਡੀਆਂ ਜਮੀਰਾਂ ਮਰ ਗਈਆਂ ਹੱਥ ਬਾਂਹ ਕਿਉਂ ਨਹੀਂ ਵੱਡੇ ਉਸਦੇ ਜੇ ਇਨਾ ਜਿਗਰਾ ਨਹੀਂ ਪੈਂਦਾ ਸੀ ਚਟਕਾਉਣ ਦਾ ਫਿਟ ਲਾਹਣਤ ਤੁਹਾਡੇ ਤੇ ਸਰਕਾਰਾਂ ਨੇ ਪੁਲਿਸ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਇਹ ਲੋਕਾਂ ਨੂੰ ਪੂਜਦੇ ਆ ਇਹ ਸਾਨੂੰ ਭੜਕਾਉਂਦੇ ਆ ਕੋਈ ਵੀ ਮੁੱਦਾ ਠੰਡਾ ਪੈਣ ਦਿੰਦੇ ਆ ਦੱਸੋ ਹਰ ਇੱਕ ਨਾ ਇੱਕ ਦਿਨ ਨਵੀਂ ਗੱਲ ਨਿਕਲ ਕੇ ਆਉਂਦੀ ਸਮਝ ਜੋ ਸਿੰਘੋ ਪੰਥਕ ਜਥੇਬੰਦੀਓ ਇਕੱਠੇ ਹੋ ਜੋ ਭਰਾਵੋ ਸਿਰ ਜੋੜ ਲਓ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਣਾ ਨਹੀਂ ਕੀੜੇ ਪੈ ਪੈ ਮਰਾਂਗੇ ਛੱਡ ਦੋ ਆ ਮੇਰਾ ਧੜਾ ਮੇਰਾ ਧੜਾ ਜਥੇਦਾਰ ਸਾਹਿਬ ਨੇ ਕੁਝ ਨਹੀਂ ਕਰਨਾ ਭਾਈ ਰਘਵੀਰ ਸਿੰਘ ਨੇ
@kuljindersingh0007
@kuljindersingh0007 7 часов назад
😂😂😂😂 bae tein ki kreyaa aye tn ds jagdi jmeer aleoo tuc vd do ja k fr
@Gursewaksingh-hk1if
@Gursewaksingh-hk1if 8 часов назад
ਮੇਰੇ ਸਰਬੰਸਦਾਨੀ ਗੁਰੂ ਦੀ ਕੋਈ ਹੋਰ ਰੀਸ ਨਹੀਂ ਕਰ ਸਕਦਾ। ਇਸ ਦੀ ਚੰਗੀ ਤਰ੍ਹਾਂ ਘੋਖ ਕਰਕੇ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਇਸ ਦੀਆਂ ਜੜ੍ਹਾਂ ਕਿੱਥੇ ਜਾਂਦੀਆਂ ਹਨ।ਤੇ ਇਹੋ ਜਿਹੇ ਬੰਦੇ ਤੇ ਸਖ਼ਤ ਪ੍ਰਸ਼ਾਸਨਿਕ ਕਾਰਵਾਈ ਦੀ ਵੀ ਲੋੜ ਹੈ। ਕਿਉਂ ਕਿ ਸਾਰਾ ਪਰਿਵਾਰ ਹੀ ਗਲਤ ਭਾਸ਼ਾ ਵਰਤਦਾ ਹੈ।
@GurnamSingh-hc6hx
@GurnamSingh-hc6hx 8 часов назад
Waheguru.ji
@GurveerSingh-bf3cj
@GurveerSingh-bf3cj 6 часов назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@SinghBh-mu8wv
@SinghBh-mu8wv 8 часов назад
ਇਹ ਸਾਰੀ ਗੱਲ ਦਾ ਸਿਹਰਾ ਪਹਿਲੇ ਤੇ ਬਾਦਲ ਹਨੇਰੇ ਨੂੰ ਜਾਂਦਾ ਡੇਰੇ ਬਾਅਦ ਦਾ ਪਸਾਰਾ ਕੀਤਾ 78 ਤੋਂ ਲੈ ਕੇ 2015 ਤੱਕ ਜਿੰਨਾ ਘਾਣ ਇਸ ਕੰਜਰ ਨੇ ਕੀਤਾ ਮਸੰਦਾਂ ਨੇ ਵੀ ਨਹੀਂ ਕੀਤਾ ਹੋਵੇਗਾ ਦੂਸਰੀ ਗੱਲ ਜਿਹੜੇ ਝੂਠੇ ਪਾਸਟਰ ਬਣੇ ਬੈਠੇ ਆ ਬਾਈਬਲ ਦਾ ਕੋਈ ਸਤਿਕਾਰ ਨਹੀਂ ਕੋਈ ਯਸੂ ਜੀ ਦਾ ਸਤਿਕਾਰ ਨਹੀਂ ਯਸੂ ਜੀ ਤਾਂ ਇਹਨਾਂ ਨੂੰ ਖੁਦ ਫਿਟ ਲਾਣਤਾਂ ਪਾਉਂਦੇ ਹੋਣਗੇ ਕਿ ਹੇਮਜਾ ਦਿਓ ਮੇਰੇ ਨਾਂ ਤੇ ਤੁਸੀਂ ਆਪਦੇ ਢਿੱਡ ਰੱਖ ਲਏ ਅੱਗੇ ਕੋਈ ਪ੍ਰਚਾਰ ਨਹੀਂ ਜੇ ਪ੍ਰਚਾਰਕ ਹੈਗੇ ਉਹ ਬਾਹਰਲੀਆਂ ਕੰਟਰੀਆਂ ਚ ਬੈਠੇ ਨੇ ਬਦਲ ਕੇ ਕਹਿੰਦੇ ਉਰੇ ਪ੍ਰਚਾਰ ਕੀ ਕਰਨਾ ਲੋੜ ਨੀ ਡੇਰਾਵਾਦ ਹੈਗਾ ਵੋਟਾਂ ਚਾਹੀਦੀਆਂ ਜਿੱਧਰ ਮਰਜ਼ੀ ਜਾਵੇ ਪੰਥ ਆਪਾਂ ਨੂੰ ਕੋਈ ਲੋੜ ਨਹੀਂ ਹਲੇ ਰਘਵੀਰ ਸਿੰਘ ਜਥੇਦਾਰ ਸਾਹਿਬ ਪੁਲਿਸ ਪੁਲਸ ਰੱਖਦੇ ਆ ਸੁਖਬੀਰ ਨੂੰ ਕਿਉਂ ਬਾਈ ਪੰਥ ਨੇ ਦੇਣਾ ਕੁਝ ਤੁਹਾਡਾ ਤੁਸੀਂ ਪਦਵੀ ਦਾ ਸਤਿਕਾਰ ਨਹੀਂ ਕਰਦੇ ਉਸ ਦਰ ਦਾ ਸਤਿਕਾਰ ਨਹੀਂ ਕਰਦੇ ਸਿਰਫ ਬਾਦਲ ਕੇ ਪੈਰਾਂ ਦੀ ਚਾਕਰੀ ਕਰਦੇ ਹੋ ਇਹੋ ਹੀ ਸਿੱਟਾ ਨਿਕਲਦਾ ਹੋਰ ਜੋ ਮਰਜ਼ੀ ਕਹਿ ਲਓ ਸਾਡੇ ਲੋਕ ਲਾਲਚਾਂ ਬਸ ਲੱਗ ਕੇ ਕੋਈ ਪਾਸਟਰਾਂ ਦੇ ਜਾ ਕੇ ਚੁੰਡੀਆਂ ਵਢਾਉਂਦੀ ਆ ਸਿਰ ਖਲਾਰ ਲਿਆ ਟਪੂਸੀਆਂ ਮਾਰ ਲਈਆਂ ਹੱਥ ਲਾਲਾ ਕੇ ਟੈਸਟ ਕਰਦੇ ਨੇ ਕਹਿਣਾ ਨਹੀਂ ਚਾਹੀਦਾ ਪਰ ਇਹ ਸਭ ਕੁਝ ਹੋ ਰਿਹਾ ਇਹ ਲੋਕਾਂ ਨੇ ਸਾਡਾ ਖੂਨ ਪੀਣਾ ਲਿਆ ਹੋਇਆ ਜਾਗੋ ਪੰਜਾਬੀਓ ਜਾਗੋ ਜਥੇਬੰਦੀਆਂ ਧੜੇਬਾਜ਼ੀ ਛੱਡੋ ਸਿਰ ਜੋੜ ਲਓ ਸਰਕਾਰਾਂ ਫਿੱਕ ਪਾ ਕੇ ਬੂਟਾਂ ਵਟੋਰ ਦੀਆਂ ਨੇ ਸਮਝ ਜੋ ਕੋਈ ਰਾਧਾ ਸੁਆਮੀ ਨਹਿਰ ਦਾ ਸੁਆਮੀ ਕੱਛੇ ਸੂਏ ਦਾ ਸੁਆਮੀ ਪਤਾ ਨਹੀਂ ਕਿਹੜੇ ਕਿਹੜੇ ਸੁਆਮੀ ਆ ਗਏ ਇਥੇ ਆ ਪੀਰਾਂ ਪੂਰਾ ਨੂੰ ਅਸੀਂ ਨਹੀਂ ਜਾਣਦੇ ਸਾਡੇ ਪਿਓ ਨੇ ਬਹੁਤ ਕੁਝ ਕੀਤਾ ਸਰਬੰਸ ਵਾਰਤਾ ਅਸੀਂ ਇਹਨਾਂ ਤੋਂ ਕੀ ਲੈਣਾ ਪਰ ਕੌਣ ਸਮਝਾਵੇ ਕਿ
@harry_singh777
@harry_singh777 8 часов назад
ਉਹ ਕਾਕਾ ਤੈਨੂੰ ਤਾਂ ਬਾਦਲ ਦੀ ਗਏ ਜਿਹੜੀ ਭਗਵੰਤ ਮਾਨ ਨੇ ਡੇਰਾ ਬਾਬਾ ਨਾਨਕ ਗੁਰਦੁਆਰੇ ਦੇ ਗੁਰਪੁਰਬ ਵੇਲੇ ਗੋਲੀ ਚਲਾਈ ਸੀ ਉਹ ਦਿੰਦੀ ਨਹੀਂ
@harry_singh777
@harry_singh777 8 часов назад
ਜਿਹੜੇ ਕਾਂਗਰਸ ਨੇ ਅਕਾਲ ਤਖਤ ਤੇ ਅਟੈਕ ਕੀਤਾ ਤੁਸੀਂ ਤਾਂ ਉਹਨਾਂ ਨੂੰ ਸੱਤ ਸੀਟਾਂ ਦੇ ਦਿੱਤੀਆਂ ਐਮਪੀ ਦੀਆਂ ਭੁੱਲ ਗਏ ਤੁਸੀਂ
@GurleenKaur-bg6jo
@GurleenKaur-bg6jo 7 часов назад
ਬਿਲਕੁਲ ਸਚ ਕਿਹਾ ਵੀਰ
@harrapacivilization2779
@harrapacivilization2779 7 часов назад
ਓਏ ਅਕਾਲੀ ਬਾਦਲ ਦਿਆ ਚਮਚਿਆ ਇਹਨੇ ਬਾਦਲ ਨੇ ਖੇਤਰੀ ਪਾਰਟੀ ਦਾ ਨਾਸ ਮਾਰਤਾ​@@harry_singh777
@MeharSingh-ro5cr
@MeharSingh-ro5cr 7 часов назад
ਸਾਡੇ ਪਿੰਡਾਂ ਵਿਚ ਲੋਕ ਕਹਿੰਦੇ ਸਾਨੂੰ ਕੀ ਔਰ ਏਸੇ ਸਾਨੂੰ ਕਿ ਨੇ ਪੰਜਾਬ ਵਿੱਚ ਸਿੱਖਾਂ ਦਾ ਬੇੜਾ ਗ਼ਰਕ ਕੀਤਾ
@harmeetchand2842
@harmeetchand2842 7 часов назад
ਨਿਹੰਗ ਸਿੰਘਾਂ ਦਾ ਬਾਣਾ ਪਾਕੇ ਪਾਠ ਕਰਨ ਵਾਲੇ ਜਦੋਂ ਆਪਸ ਵਿੱਚ ਲੜ ਰਹੇ ਨੇ ਉਹਨਾਂ ਨੂੰ ਵੀ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ
@Karazsyan7017
@Karazsyan7017 6 часов назад
ਖਾਲਸਾ ਜੀ ਜਿਵੇਂ ਇੱਥੇ ਡਟ ਕੇ ਪਹਿਰਾ ਦਿੱਤਾ ਹੱਥ ਬੰਨ੍ਹ ਕੇ ਨਿਵਾਣੇ ਦੀ ਬੇਨਤੀ ਪ੍ਰਵਾਨ ਕਰਿਓ ਭਾਈ ਅੰਮ੍ਰਿਤਪਾਲ ਸਿੰਘ ਮੈਹਿਰੋ ਦਾ ਵੀ ਡਟ ਕੇ ਸਾਥ ਦਿਓ।
@rajindersingh-oz5jh
@rajindersingh-oz5jh 5 часов назад
ਅਗਰ ਮੈਂਟਲ ਨਹੀਂ ਹਨ ਤਾਂ ਸਾਰੇ ਪਾਗ਼ਲ ਹੋ ਜਾਣਗੇ ਪ੍ਰੀਵਾਰ ਵਾਲ਼ੇ
@jaganlahoriya5273
@jaganlahoriya5273 3 часа назад
ਦੁੱਖ ਨੇ ਸਾਰਿਆਂ ਨੂੰ ਪ੍ਰਬਵਿਤ ਕੀਤਾ 1 ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੂੰ ਦੁੱਖ ਵੀ ਪਰਬਵਿਤ nhi ਕਰ ਸਕਿਆ ਗੁਰੂ ਗੋਬਿੰਦ ਸਿੰਘ ਖੁਦ ਖੁਦਾ parmatma🙏
@jugrajsinghjugrajsingh5964
@jugrajsinghjugrajsingh5964 6 часов назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਡੇ ਗੁਰੂ ਮਹਾਰਾਜ ਸਾਹਿਬਾਨ ਸਾਹਿਬ ਜੀ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@satnamsaini8416
@satnamsaini8416 6 часов назад
ਵਾਹਿਗੁਰੂ ਜੀ ਵਾਹਿਗੁਰੂ ਜੀ
@manjitkathar7291
@manjitkathar7291 3 часа назад
ਜਦੋਂ ਮੈਂ ਛੋਟਾ ਜਿਹਾ ਸੀਗਾ ਉਦੋਂ ਇੱਕ ਦੁਕਾਨਦਾਰ ਸੀਗਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਦੇ ਉੱਪਰ ਜੁੱਤੀਆਂ ਮਾਰਦਾ ਸੀ ਅੱਜ ਉਸ ਦੀ ਔਲਾਦ ਦਰ ਦਰ ਭੀਖ ਮੰਗਦੀ ਫਿਰਦੀ ਆ ਮੈਂ ਹੁਣ ਦੇਖ ਕੇ ਦੇਖਿਆ ਉਹਨਾਂ ਨੂੰ
@hardeepkaur8534
@hardeepkaur8534 3 часа назад
ਜੇ ਕੋਈ ਦਲਿਤ ਜਾਂ ਕਿਸੇ ਹੋਰ ਧਰਮ ਦਾ ਹੁੰਦਾ ਹੁਣ ਤੱਕ ਝਟਕਾ ਦੇਣਾ ਸੀ, ਬਾਬਾ ਜੀ ਬਾਣੇ ਦੀ ਇਜ਼ਤ ਜ਼ਰੂਰੀ ਹੈ, ਬਹੁਤ ਹੀ ਵਧੀਆ ਗੱਲ ਹੈ ਪਰ ਜੇ ਕੋਈ ਨਿਹੰਗ ਸਿੰਘ ਕਿਸੇ ਨਾਲ ਗਲਤ ਕਰਦਾ ਹੋਵੇ, ਤਾਂ ਤੁਹਾਡੇ ਕੋਲ ਆਉਣਾ ਪਵੇਗਾ ਜਾਂ ਲੋਕੀ ਆਪ ਹੀ ਨਿਬੇੜ ਲੈਣ।
@baljeetsingh2472
@baljeetsingh2472 8 часов назад
Sahi kita Khalsa ne
@wmkvlogs4843
@wmkvlogs4843 7 часов назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹੁਣਾ ਨੂੰ,,ਮਾੜਾ ਬੋਲਣ ਵਾਲੇ ਨੂੰ ਜਾਨੋਂ ਮਾਰ ਦੇਣਾ ਚਾਹੀਦਾ ਸੀ ਬਾਬਾ ਜੀ
@BaljinderSingh-sw2sb
@BaljinderSingh-sw2sb 7 часов назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.... 🙏
@rajindersingh-oz5jh
@rajindersingh-oz5jh 6 часов назад
ਗੁਰੂ ਸਾਹਿਬ ਆਪ ਡਿਊਟੀ ਲਗਾਉਣਗੇ
@harmeghsingh2399
@harmeghsingh2399 6 часов назад
ਇਸ ਦੁਸ਼ਟ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Followtodaljit
@Followtodaljit 2 часа назад
ਪਹਿਲਾ ਤੇ ਆ tv ਚੈਨਲ ਵਾਲੇ ਨੂੰ ਅਕਲ ਨੀ "ਗੁਰੂ ਗੋਬਿੰਦ ਸਿੰਘ" ਨੂੰ ਨੀ "ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ" ਕਹਿਣਾ ਸਿੱਖੋ ਪੱਗਾਂ ਵਿੱਚ ਸਿਰ ਫਸਾਕੇ ਬੈਠੇ ਓ ਜਿਹੜੇ ਵੀ, ਗੁਰੂ ਪਿਤਾ ਨੇ ਸਾਡੇ
@jagrajsandhu8421
@jagrajsandhu8421 6 часов назад
ਵਾਹਿਗੁਰੂ ਜੀ,ਲੱਚਰਾਂ ਨੂੰ ਪਰਮੋਟ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, 🙏🏿
@sukhsonysonyansh5661
@sukhsonysonyansh5661 7 часов назад
Dhan Dhan sri guru gobind Singh ji 🙏
@satpalkhullar2302
@satpalkhullar2302 4 часа назад
ਗੁਰੂ ਸਹਿਬਾਨ ਵਿਰੁਧ ਬੋਲਣਾ ।ਬਹੁਤ ਹੀ ਨਿੰਦਣਯੋਗ ਹੈ।ਸਰੀ ਮਨੁੱਖ ਦੇ ਰਹਿਬਰ ਹਨ ਗੁਰੂ ਸਹਿਬਾਨ।
@ajaibsingh3873
@ajaibsingh3873 7 часов назад
295ਨਾਲ ਕੁੱਝ ਨਹੀਂ ਹੋਣਾ।
@bikermaan5805
@bikermaan5805 2 часа назад
ਪੰਜਾਬ ਦੇ ਪਿੰਡਾਂ ਵਿੱਚ ਪਤਾ ਨਹੀਂ ਕਿਉਂ ਲੋਕ ਪਾਗ਼ਲ ਹੋ ਗਏ ਹਨ ਜੋਂ ਸੱਚੀਂ ਸਰਕਾਰ ਗੁਰੂ ਗੋਬਿੰਦ ਸਿੰਘ ਜੀ ਨੂੰ ਗ਼ਲਤ ਬੋਲਦਾ ਹੈ ਕਿਉਂਕਿ ਸੁੰਨਤ ਹੋਤੀ ਸਭ ਕੀ ਹਰ ਕੋਈ ਮੁਸਲਮਾਨ ਹੁੰਦਾ ਜੇ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਨਾਂ ਧਾਰਦੇ ਆਪਣਾਂ ਪਰਿਵਾਰ ਨਾਂ ਵਾਰਦੇ।
@gaggubihla9000
@gaggubihla9000 6 часов назад
ਬਾਬਾ ਜੀ ਤੁਸੀ ਉਸ ਹੱਦ ਤੱਕ ਜੋਰ ਲਓ ਪੰਜਾਬ ਨੂੰ ਬਚੋਣ ਲਈ ਬਾਬਾ ਜੀ ਪੰਜਾਬ ਖਤਮ ਆ ਨਹੀਂ ਆਉਣ ਵਾਲੇ ਟਾਈਮ ਵਿੱਚ ਸਭ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਸਿੱਖਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਆ ਸਭ ਚਹੁੰਦੇ ਨੇ ਕਿ ਪੰਜਾਬ ਨੂੰ ਖਤਮ ਕਰਨਾ ਅੱਜ ਸਰਕਾਰ ਕਰਨੇ ਨੂੰ ਕਿ ਨਹੀਂ ਕਰ ਸਕਦੀ ਸਭ ਕੁੱਝ ਰੋਕ ਸਕਦੀ ਆ ਸਭ ਕੁਸ਼ ਕਰ ਸਕਦੀ ਆ ਪਰ ਕਿਉੰ ਨਹੀ ਕਰ ਰਹੇ ਸਿਰਫ ਏਸੇ ਲਈ ਕਿ ਪੰਜਾਬ ਨੂੰ ਖ਼ਤਮ ਕਰਨਾ ਕਿਉੰ ਉਸ ਉਪਰ ਪਰਚੇ ਪਾਂ ਦਿੱਤੇ ਜਾਂਦੇ ਨੇ ਜੋਂ ਪੰਜਾਬ ਨੂੰ ਬਚੌਣ ਲਈ ਅੱਗੇ ਆਉਂਦਾ ਕਿਉੰ ਇਹ ਸਭ ਕੁਸ਼ ਕੀਤਾ ਜਾ ਰਿਹਾ ਕਿ ਪੰਜਾਬ ਨੂੰ ਖਤਮ ਕਰਨਾ ਤਾਂ ਸਿਰਫ ਨਸ਼ਾ ਲਿਆ ਕੇ ਖਤਮ ਕਰਨ ਗਏ ਸਿਰਫ ਐਵੇਂ ਖਤਮ ਕਰਨ ਗਏ
@jatindersingh1809
@jatindersingh1809 7 часов назад
ਪਾਪੀ ਲੋਕ ਨੇ ਵਾਹਿਗੁਰੂ ਜੀ ਤੁਹੀ ਤੁਹੀ
@hrmn6339
@hrmn6339 6 часов назад
ਜਦ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦੇਵੇ ਤਾਂ ਬਾਦ ਵਿੱਚ ਕਿਹਾ ਜਾਦਾ ਇਹ ਤਾਂ ਮਾਨਸਿਕ ਰੋਗੀ ਹੈ,ਹੁਣ ਇਸ ਸਖਸ ਨੂੰ ਵੀ ਮਾਨਸਿਕ ਰੋਗੀ ਬਣਾ ਦਿੱਤਾ, ਇਹ ਤਾਂ ਬਹੁਤ ਮਾੜੀ ਗੱਲ ਹੈ ਕਿ ਪਹਿਲਾਂ ਗਲਤੀ ਕਰੋ,ਫਿਰ ਤਾਂ ਮਾਫੀ ਮਿਲ ਹੀ ਜਾਣੀ ਹੈ,ਜਾਂ ਅਕਾਲ ਤਖਤ ਤੇ ਪੇਸ਼ ਹੋਣ ਤੋਂ ਬਾਅਦ ਵਿੱਚ ਮਾਫੀ ਜਾਂ ਜੁਤੀਆਂ ਸਾਫ ਕਰਨ ਦੀ ਸੇਵਾ, ਨਹੀਂ ਕੋਈ ਕਾਨੂੰਨ ਹੋਣਾ ਚਾਹੀਦਾ,ਚੁਰਾਹੇ ਵਿੱਚ ਖੜਾ ਕਰਕੇ ਗੋਲੀ ਮਾਰਨ ਦਾ,ਨਾ ਬੇਅਦਬੀ ਹੋਵਗੀ ਤੇ ਨਾ ਕੋਈ ਗੂਰੂ ਸਹਿਬਾਨ ਜੀ ਨੂੰ ਮਾੜਾ ਬੋਲੇਗਾ।ਨਾ ਮਾਨਸਿਕ ਤੌਰ ਤੇ ਰੋਗੀ
@RAJIVKUMAR-ik7jt
@RAJIVKUMAR-ik7jt 5 часов назад
Waheguru ji Waheguru ji Waheguru ji Waheguru ji Waheguru ji Waheguru ji Waheguru ji 🙏
Далее
Ozoda - Lada (Official Music Video)
06:07
Просмотров 4,4 млн
Распаковка iPhone 16 Pro Max
01:01
Просмотров 2,5 млн
HA-HA-HA 👊  #countryball
00:15
Просмотров 2,9 млн
NADIR ALI PODCAST FEATURING DR ZAKIR NAIK !!
1:41:28
Просмотров 4,2 млн
Ozoda - Lada (Official Music Video)
06:07
Просмотров 4,4 млн