Тёмный

Hargobinder Dhaliwal(IPS) Interview with Nimrat Kaur Lawrence Bishnoi Sidhu Moose Wala Bambiha Song 

Rozana Spokesman
Подписаться 1,7 млн
Просмотров 196 тыс.
50% 1

#IPS #HargobinderSinghDhaliwal #nimratkaur #lawrencebishnoi #punjab #sidhumoosewala #punjabisinger ‪@SidhuMooseWalaOfficial‬ ‪@5911records‬
HGS Dhaliwal is IPS Officer from 1997 Batch. HGS Dhaliwal full name is Hargobinder Singh Dhaliwal. He is popular with the short name HGS

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 472   
@techmg8332
@techmg8332 2 года назад
Respect to Sir....🙏 ਇੱਕ ਚੰਗਾ ਇਮਾਨਦਾਰ ਅਫ਼ਸਰ ਹੀ ਕੇਸ ਦੀ ਚੰਗੀ ਤਰਾਂ ਪੁਣ-ਛਾਣ ਕਰ ਸਕਦਾ ਹੈ🙏 Proud of You Sir and your team....
@pankajchugh3899
@pankajchugh3899 2 года назад
ki much respect laayi,, bhencho agla mni janda m katal krya,, tuc ohnu deyo faansi.. aey ta ka nu fir maar du kici nu . aggo keh du.. m maarya
@Harpreetsingh-lw4sn
@Harpreetsingh-lw4sn 2 года назад
ਬਹੁਤ ਜ਼ਿਆਦਾ ਸੁਲਝਿਆ ਅਫਸਰ ਆ ਲਹਿਜ਼ਾ ਦਸਦਾ 👍 ਪੱਤਰਕਾਰਤਾ ਸਿਰਫ ਉਵਰ ਐਕਟਿੰਗ ਜੋਗੀ ਰਹਿ ਗਈ
@kuka6853
@kuka6853 2 года назад
ਬੰਬੀਹਾ ਬੋਲੇ ਗਾਣਾ ਤੋ ਤਾਂ ਗਲਤ ਫਹਿਮੀ ਆ। ਇਹ ਗਾਣਾ ਤਾ ਬਹੁਤ ਪੁਰਣੇ ਟਾਈਮਾਂ ਤੋ ਚਲਦਾ ਆ ਰਿਹਾ। ਨਾਂ ਕਿ ਬੰਬੀਹਾ ਗਰੁੱਪ ਦੀ ਹਮਾਇਤ ਨਾਲ਼ ਗਾਇਆ ਸੀ। ਇਹ ਗੱਲ ਤਾਂ ਬਣਦੀ ਦੀ ਨੀ ਕਿ ਗੈਗਸਟਰਾਂ ਦੇ ਨਾਂ ਦਾ ਗਾਣਾ ਆ।
@pakhibose8894
@pakhibose8894 2 года назад
Nice interview 👍. Thank you Sir, I wish everyone Knew the same thinking like u nd u have a lots of experience on crime nd criminal. That's why u understand this thing very well.🙏
@anandaaatam530
@anandaaatam530 2 года назад
We all Punjabi/ Bharti feel very proud to have a such police officer like Mr Dhaliwal. Thx 🙏
@cars3003
@cars3003 2 года назад
Bhaarat vajje lann te
@arp637
@arp637 9 месяцев назад
​@@cars3003khalsa mere guu te
@ManiSingh-bf3qy
@ManiSingh-bf3qy 9 месяцев назад
😂😂😂
@hardeepsinghcheema429
@hardeepsinghcheema429 2 года назад
ਸਰ ਗੋਲਡੀ ਬਰਾੜ ਨੂੰ ਲਿਆਓ ਤਾਂ ਪੂਰਾ ਪਤਾ ਲੱਗੇਗਾ ਇਹਨਾਂ ਦੇ ਪਿੱਛੇ ਕਿਸ ਦਾ ਹੱਥ ਹੈ l
@shamshersingh5468
@shamshersingh5468 2 года назад
C l f l
@rohanparince1760
@rohanparince1760 2 года назад
Kiu mazak krde o caneda da pm kuch nai kr skeya Sadi police kiwe le awegi
@youngeryoutuber8738
@youngeryoutuber8738 2 года назад
Sidhu moose wala legend 💪
@freestockvideosanytyp3956
@freestockvideosanytyp3956 2 года назад
Boht wadia interview lagi and we are pround punjab ik talented officer delhi spicial cell incharge a...
@satbirsingh6791
@satbirsingh6791 2 года назад
ਪਰ ਅਸਲੀ ਹਥਿਆਰ ਹਾਲੇ ਤੱਕ ਨਹੀਂ ਮਿਲੇ, ਜਿਨ੍ਹਾਂ ਹਥਿਆਰਾਂ ਨਾਲ ਸਿੱਧੂ ਦਾ ਕਤਲ ਹੋਇਆ ਹੈ,, ਅਸਲੀ ਹਥਿਆਰਾਂ ਤੋਂ ਬਗੈਰ ਇਹ ਮੁਕੱਦਮਾ ਅਦਾਲਤ ਵਿੱਚ ਬਹੁਤ ਕਮਜ਼ੋਰ ਹੋਵੇਗਾ
@jaswinderjaswinder9101
@jaswinderjaswinder9101 2 года назад
Veere Dhaliwal vadia banda menu ta ame lagda sakl toh jime Modi RSS de kahne vich chalan bala hove
@satbirsingh6791
@satbirsingh6791 2 года назад
@@jaswinderjaswinder9101 ਨਹੀਂ ਮੈਨੂੰ ਇਨ੍ਹਾਂ ਦੀ ਕਾਬਲੀਅਤ ਤੇ ਕੋਈ ਸ਼ੱਕ ਨਹੀਂ ਹੈ,, ਆਪਾਂ ਤਾਂ ਓਦਾਂ ਗੱਲ ਰਹੇ ਹਾਂ,, ਪਰ ਜਦੋਂ ਮੈਨੂੰ ਤੁਹਾਨੂੰ ਇਸ ਗੱਲ ਦਾ ਪਤਾ ਐ, ਤਾਂ ਪੁਲਿਸ ਨੂੰ ਵੀ ਪਤਾ ਈ ਐ ਵਈ ਵਰਤੇ ਗਏ ਹਥਿਆਰਾਂ ਤੋਂ ਬਗੈਰ ਮੁਕੱਦਮਾ ਅਦਾਲਤ ਚ ਖੜਦਾ ਨਹੀਂ ਹੈ,, ਪੁਲਿਸ ਵੀ ਅਸਲੀ ਹਥਿਆਰ ਲੱਭਣ ਲੱਗੀ ਹੋਈ ਹੋਣੀ,, ਪੁਲਿਸ ਨੂੰ ਤਾਂ ਆਪਣੇ ਨਾਲੋਂ ਜਿਆਦਾ ਫਿਕਰ ਐ
@jaswinderjaswinder9101
@jaswinderjaswinder9101 2 года назад
@@satbirsingh6791 pata nahi kio menu pakka lagda ehe RSS da adde bde sthan te change Sikh nu nahi betha dekh sakde baki oho tha jithe RSS dia paltia bhame BJP hove bhame aap palti othe changa Sikh officer nu nahi lode
@satbirsingh6791
@satbirsingh6791 2 года назад
@@jaswinderjaswinder9101 ਜਿਹੜੀ ਆਪਣੇ ਇੰਡੀਆ ਚ ਪੁਲਿਸ ਦੇ ਕੰਮ ਚ ਆਪਣੇ ਹਿੱਤਾਂ ਨੂੰ ਸਾਧਣ ਦੀ ਰਾਜਨੀਤਿਕ ਦਾਖ਼ਲ ਅੰਦਾਜ਼ੀ ਐ, ਪੁਲਿਸ ਦਾ ਸਾਰਾ ਬੇੜਾ ਇਸੇ ਚੀਜ਼ ਨੇ ਗਰਕ ਕੀਤਾ ਹੋਇਆ ਹੈ, ਨਹੀਂ ਤਾਂ ਇੰਡੀਆ ਦੀ ਪੁਲਿਸ ਦਾ ਮੁਜਰਿਮ ਤੱਕ ਪਹੁੰਚਣ ਦਾ ਕਿਸੇ case ਨੂੰ investigate ਕਰਨ ਦਾ ਨੈਟਵਰਕ ਬਹੁਤ ਸਿਰੇ ਦਾ ਐ,,ਮੈਂ ਅਮਰੀਕਾ ਚ ਹਾਂ, ਇਥੇ ਪੁਲਿਸ ਬਹੁਤ ਜਿਆਦਾ ਇਮਾਨਦਾਰ ਐ, ਪਰ ਉਸਦਾ ਇੰਡੀਆ ਦੀ ਪੁਲਿਸ ਵਾਂਗ ਇਨ੍ਹਾਂ ਵੱਧੀਆ ਨੈਟਵਰਕ ਨਹੀਂ ਐ,
@jaswinderjaswinder9101
@jaswinderjaswinder9101 2 года назад
@@satbirsingh6791 ehe gal ta 100% sahi aa
@dr.harpreetsingh
@dr.harpreetsingh 2 года назад
ਸਿਆਣੇ ਅਫ਼ਸਰ ਨੂੰ ਸੁਣਨਾ ਚੰਗਾ ਅਨੁਭਵ ਹੁੰਦਾ. ਸਿਆਣੇ ਸਵਾਲ, ਸੁਲਝੇ ਜਵਾਬ. ਬਹੁਤ ਬਹੁਤ ਧੰਨਵਾਦ.
@leobkb847
@leobkb847 2 года назад
Proud of Brave Jat Sikh IPS 👮 Salute to u Sir # Justice for our legend Sidhu Moosewala
@777SHARMA
@777SHARMA 2 года назад
ਓਹ ਤਾਂ ਗੁਰਬਾਣੀ ਦੀਆਂ ਗੱਲਾਂ ਕਰਨ ਵਾਲਾ ਨੈਕਸਟ ਲੈਵਲ ਦਾ ਅਫਸਰ ਐ, ਤੇ ਤੂੰ ਪੜ੍ਹਿਆ ਲਿਖਿਆ ਅਨਪੜ ਜੀਹਨੇ ਜੱਟਵਾਦ ਆਲੀਆਂ ਪਰਾਊਡਾਂ ਫੀਲ ਕਰਲੀਆਂ ਓਹਦੇ ਕੰਮ ਚੋਂ,, ਵਾਹ ! ਤੈਨੂੰ ਵੀ ਸਲਿਊਟ ਆ ਭਰਾ
@jayd4ever
@jayd4ever 2 года назад
he is punjabi
@Gurtalman
@Gurtalman 2 года назад
Bhai sikh kahh la , jatt kyon khichi firdaa
@navreetdhillon6914
@navreetdhillon6914 2 года назад
@@777SHARMA ਬਿਲਕੁਲ ਸਹੀ ਕਿਹਾ ਸ਼ਰਮਾ ਜੀ 👍 ਮੇਰੇ ਖਿਆਲ ਵਿੱਚ ਇੱਕ ਚੰਗੇ ਅਫਸਰ ਹੋਣ ਦਾ ਓਹਦੇ ਧਰਮ ਨਾਲ ਕੋਈ ਸੰਬੰਧ ਨਹੀਂ ਹੈ।
@DonzaiNoHana
@DonzaiNoHana Год назад
All Gurus were Khatri. Jatt featured nowhere in spirtual development of Khalsa. Only after green revolution these chapris got rich and promoted jattism as sikhism.
@SuperTexasking
@SuperTexasking 2 года назад
Mr Dhaliwal much respect for his professional work ethics. Great interview . Much respect to Nimrat kaur
@pankajchugh3899
@pankajchugh3899 2 года назад
ki much respect laayi,, bhencho agla mni janda m katal krya,, tuc ohnu deyo faansi.. aey ta ka nu fir maar du kici nu . aggo keh du.. m maarya
@arshpreetsingh2428
@arshpreetsingh2428 2 года назад
Good job sir ਮੈਨੂੰ ਮਾਣ ਹੈ ਪੰਜਾਬੀ officer ਤੇ ਵਾਹਿਗੁਰੂ ਤਰੱਕੀ ਬਖਸੇ
@JD-pendu
@JD-pendu 2 года назад
ਜਦੋਂ ਮੂਸੇਵਾਲਾ ਜਿਉਂਦਾ ਸੀ ਓਦੋਂ ਲੋਕ ਗਾਹਲਾਂ ਕੱਢਦੇ ਸੀ ਉਹਨੂੰ। ਮੈ ਅਕਸਰ ਦੇਖਦਾ ਸੀ ਕਿ ਜਿਆਦਾ ਲੋਕ ਬੱਬੂ ਮਾਨ ਨੂੰ ਸਪੋਰਟ ਕਰਦੇ ਸੀ। ਤੇ ਹੁਣ ਉਹੀ ਲੋਕ ਬੱਬੂ ਮਾਨ ਨੂੰ ਗਾਹਲਾਂ ਕੱਢ ਰਹੇ ਤੇ ਮੂਸੇਵਾਲਾ ਨੂੰ ਯਾਦ ਕਰਕੇ ਝੂਠੇ ਅੱਥਰੂ ਵਹਾਅ ਰਹੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕੇ ਬੰਦੇ ਨੂੰ ਮਰਨ ਤੋ ਬਾਅਦ ਹੀ ਇੱਜ਼ਤ ਮਿਲਦੀ ਹੈ। ਦੋਹਰੇ ਤੀਹਰੇ ਚਰਿੱਤਰ ਹੈ ਲੋਕਾਂ ਦੇ।
@GurwinderSingh-go9or
@GurwinderSingh-go9or 2 года назад
ਸਹੀ ਗੱਲ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਲਿਖਣ ਲਈ ਮਰਨਾ ਪੈਂਦਾ ਹੈ
@shaandeepputt8210
@shaandeepputt8210 2 года назад
Shi gl aa veere , dunia bohrangi aa .
@Rk-qr8oc
@Rk-qr8oc 2 года назад
Shi a veere ethe lok social media de according ਢਕਵੰਜ krde a... sochan smjhan di shkti khatm ho gi loka di
@JasvirSingh-bd5mx
@JasvirSingh-bd5mx 2 года назад
ਬਹੁਤ ਹੱਦ ਤੱਕ ਠੀਕ ਹੈ,
@satbirsingh6791
@satbirsingh6791 2 года назад
ਛੋਟੇ ਵੀਰ ਏਦਾਂ ਨੀ ਹੁੰਦਾ,,, ਜਦੋਂ ਕੋਈ ਬੰਦਾ ਇੰਨੇ ਘਿਨਾਉਣੇ ਤਰੀਕੇ ਨਾਲ ਮਾਰਿਆ ਜਾਂਦਾ, ਇਦਾਂ ਦੇ ਹਤਿਆ ਕਾਂਡ ਨੂੰ ਦੇਖ ਸੁਣ ਕੇ ਲੋਕਾਂ ਦਾ ਮਨ ਪਸੀਜ਼ ਜਾਂਦਾ ਹੈ, ਦੂਜਾ ਉਸ ਬੰਦੇ ਦੇ ਸਾਰੇ ਚੰਗੇ ਗੁਣਾ ਦਾ ਜ਼ਿਕਰ ਹੋਣ ਲੱਗ ਜਾਂਦਾ ਹੈ,, ਦੂਜਾ ਆਪਾਂ ਸਾਰੇ ਏਦਾਂ ਦੇ ਮੌਕੇ ਤੇ ਭਾਵੁਕ ਹੋ ਹੀ ਜਾਂਦੇ ਹਾਂ,, ਆਪਾਂ ਹੱਡ ਮਾਸ ਦੇ ਹੀ ਬਣੇ ਹਾਂ,
@bhupindersinghparhar1983
@bhupindersinghparhar1983 2 года назад
ਸਿੱਧੂ ਮੂਸੇ ਆਲਾ ਜੱਟ
@ladduladdu3522
@ladduladdu3522 2 года назад
Sidhu moose wala Leàged 💪💪💪💪
@Thealtafmalik_
@Thealtafmalik_ 2 года назад
Legend never dies Sidhu moose wala
@sunnymahant6174
@sunnymahant6174 2 года назад
Nimrat Dee plz make more videos and do interviews on Sidhu moosewala murder case
@Optimal_Top5
@Optimal_Top5 2 года назад
Eh I'd original Manpreet Kaur di a ja waise naam rakhya a
@rickygill4706
@rickygill4706 Год назад
Manu can v talk plz
@AmitAmit-ng3ss
@AmitAmit-ng3ss 2 года назад
Legend never die....Justice for sidhu musewala ....salute to Respected ...Dhaliwal sir...for ur efforts 👌 💪
@rishi9297
@rishi9297 2 года назад
Dhaliwal Sir Rubb Tuhanu Bahut lambbi umar laawey🙏 We want justice for Sidhu😢
@sheetalsharma2929
@sheetalsharma2929 2 года назад
Jastice for Sidhu Moose wala veerji 🙏🙏🙏🙏🙏🙏❤️❤️❤️👍👍👍
@rickygill4706
@rickygill4706 Год назад
Sheetal can v talk plz
@youngeryoutuber8738
@youngeryoutuber8738 2 года назад
#justiceforsidhumoosewala
@arunchoudhary2487
@arunchoudhary2487 2 года назад
Justice for vicky middukerha bhai 🙏
@joldensoudhi8510
@joldensoudhi8510 2 года назад
Sidhu ta Amar ho gya ji
@AmitAmit-ng3ss
@AmitAmit-ng3ss 2 года назад
Welldone ....dhaliwal sir....all india 🇮🇳 proud of you sir
@RajinderKaur-zk2ei
@RajinderKaur-zk2ei 2 года назад
Mr.Dhaliwal very sincere and loyal officer. He has performed his duty so excellently in this matter Shubhdeep Singh Sidhu can never be forgotten.
@rickygill4706
@rickygill4706 Год назад
RAJ... Can v talk plz... I really want to talk with you if you don't mind plz reply... I wanna share sumthing to you.
@kulbeervirk1162
@kulbeervirk1162 2 года назад
Hargobinder dhaliwal ji ek vdiya I.P.S. officer hai ❤❤🙏🙏
@AnitaKumari-ef5xw
@AnitaKumari-ef5xw 2 года назад
Yes criminal justice system need to improve.
@Sam-tp2sf
@Sam-tp2sf 2 года назад
Dhaliwal ji justice is still pending, we appreciate your efforts 🙏 Legend Sidhu Moose Wala ❤️ 🙌 #justiceforsidhumoosewala
@arunchoudhary2487
@arunchoudhary2487 2 года назад
Justice for vicky middukerha bhai 🙏
@amrindersingh0965
@amrindersingh0965 2 года назад
@@arunchoudhary2487 justice for sidhu moosewala, Sandeep nangal ambian,Vicky middukhera
@Sam-tp2sf
@Sam-tp2sf 2 года назад
@@arunchoudhary2487 agar tumne sahi justice maanga hota to shagunpreet pkda jata, Sidhu Moose Wala ko maara nhi jata. You're demand even is highly unjustified. Get lost
@arunchoudhary2487
@arunchoudhary2487 2 года назад
@@Sam-tp2sf siddhu ne usko phele he Australia bhaga diya
@gsdhillon9347
@gsdhillon9347 2 года назад
@@arunchoudhary2487 keh to aisy rahe ho jaisy khud apni ankhon se Sidhu ko shagan ko bhghate huye dekha tha
@borninharyana2654
@borninharyana2654 2 года назад
दुनिया ही खत्म हो गयी हम जैसे म्यूजिक लवर की...... भाई के गाने का स्टाइल और उस जैसे लिरिक्स कोई नहीं लिख पायेगा अगले 100 साल तक..... #justiceforsidhumoosewala 💔💔😭😭💔💔
@hakamsingh1507
@hakamsingh1507 2 года назад
Lllslzdlllllllldel llama llama lelelelellelelelelel
@hakamsingh1507
@hakamsingh1507 2 года назад
Lllslzdlllllllldel llama llama lelelelellelelelelel
@hakamsingh1507
@hakamsingh1507 2 года назад
Lllslzdlllllllldel llama llama lelelelellelelelelelc hi k
@hakamsingh1507
@hakamsingh1507 2 года назад
Lllslzdlllllllldel llama llama lelelelellelelelelel
@hakamsingh1507
@hakamsingh1507 2 года назад
Lllslzdlllllllldel llama llama lelelelellelelelelel
@pardeeptiwari7737
@pardeeptiwari7737 2 года назад
Great Officer Salute 👏👍 #JusticeForSidhuMooseWala
@bhupindersinghparhar1983
@bhupindersinghparhar1983 2 года назад
Sidhu moose ala 😭💔💔😭😭😭😭😭😭😭😭
@binthawwa2485
@binthawwa2485 2 года назад
#justice for Sidhu Moose wala
@gurdeepsinghdevgan7582
@gurdeepsinghdevgan7582 2 года назад
Bohat hi badia good officer aa ji Mera Salut aa ji ehna nu waheguru ehna nu hor taraki te tandrusat and ehna de parwar te mehar wala hath rakhe ji
@baljeetsingh1720
@baljeetsingh1720 2 года назад
Justice for sidhu moosewala
@vickysinghvicky2618
@vickysinghvicky2618 2 года назад
ਹਿੱਕ ਠੋਕ ਕੇ ਸੱਚ ਲਿਖਣਾ ਤੇ ਬੋਲਣਾ ਕਿਸੇ ਕਿਸੇ ਯੋਧੇ ਦਾ ਕੰਮ ਹੁੰਦਾ ਜੋ ਕਿ ਸਿੱਧੂ ਮੂਸੇ ਵਾਲਾ ਵੀਰ ਕਰ ਗਿਆ ਹੋਰ ਕੋਈ ਨਹੀਂ ਕਰ ਸਕਦਾ
@punjabimusic734
@punjabimusic734 8 месяцев назад
😂😂 chodya sala yodhe da
@vickysinghvicky2618
@vickysinghvicky2618 8 месяцев назад
@@punjabimusic734 ਕਿਸੇ ਪੜੇ ਲਿਖੇ ਬਾਪ ਦੀ ਔਲਾਦ ਲਗਦੇ ਹੋ
@Punjabi440
@Punjabi440 Год назад
ਹਰਗੋਬਿੰਦ ਸਿੰਘ ਧਾਲੀਵਾਲ ਬਾਈ ਜੀ ਬਹੁਤ ਵਧੀਆ ਇਮਾਨਦਾਰ ਪੁਲਸ ਵਾਲਾਂ ਹੀਰਾ ਬੱਦੇ ਆ ਯਾਰ ਤੋ
@indianarmysikhregiment1364
@indianarmysikhregiment1364 2 года назад
Honest and Brave IPS officer 👍 We Salute you 🙏🏻💞 #Justice_Subhdeep_Singh_Sidhu
@muradshahsarkar6980
@muradshahsarkar6980 2 года назад
Dhaliwal sir great officer ne. Chandigarh vee bhut vadia kam kitte ne sir ne
@guraya4093
@guraya4093 2 года назад
Kai officers nu dilo salute krn nu dil krda a eh ohna cho ik ne Salute sir
@Syedalimurtazasherazi72
@Syedalimurtazasherazi72 2 года назад
Bilkul sir da m bht wada fan va salam ay ana nu
@guraya4093
@guraya4093 2 года назад
@@Syedalimurtazasherazi72 shi a jatta
@Gurtalman
@Gurtalman 2 года назад
True
@sahirambishnoi8158
@sahirambishnoi8158 2 года назад
Dhaliwal is a good IPS officer very brilliant ,
@nindergillgillnarinder9577
@nindergillgillnarinder9577 2 года назад
Nice officer, dhaliwal.
@Gurlove0751
@Gurlove0751 2 года назад
ਅਗਲੇ ਬੰਨੇ ਸਿਰੇ ਦਾ ਬੰਦਾ ਬੈਠਾ ਪਰ ਬੀਬੀ ਦੇ ਸਵਾਲ ਜਮਾਂ ਜਵਾਕਾਂ ਆਲੇ ਆ । ਬਾਕੀ ਗੁਰਬਾਣੀ ਆਲਿਆਂ ਗੱਲਾਂ ਬਹੁਤ ਮਹਿੰਗੀਆਂ ਨੇ ਇਹ ਸਸਤੇ ਮੂੰਹਾਂ ਵਿਚੋਂ ਜੱਚਦੀਆਂ ਨਹੀਂ । ਇਹਦੇ ਦਾ ਤਨ ਮਨ ਕੁਰਬਾਨ ਕਰਨਾ ਪੈਂਦਾ ਗੁਰੂ ਨੂੰ । ਹਰ ਚੈਨਲ ਆਲੇ ਨੂੰ ਬੇਨਤੀ ਆ ਕਿ ਜੇਕਰ ਧਾਲੀਵਾਲ ਸਾਬ ਨਾਲ ਇੰਟਰਵਿਊ ਕਰਨੀ ਹੁੰਦੀ ਆ ਤਾਂ ਲੰਮਾਂ ਹੋਮਵਰਕ ਕਰਕੇ ਆਇਆ ਕਰੋ ਤਾਂ ਜੋ ਸਵਾਲ ਵੱਡੇ ਕਰ ਸਕੋ । ਪੰਜਾਬ ਦੇ ਪੁੱਤ ਐਚ ਐਸ ਧਾਲੀਵਾਲ ਉੱਤੇ ਮਾਣ ਆ ।
@Gurlove0751
@Gurlove0751 2 года назад
@@libra_18 ਬਹੁਤ ਬਹੁਤ ਧੰਨਵਾਦ ਰਵਦੀਪਕ ਜੀ ਤੁਹਾਡਾ । ਵੈਸੇ ਤੁਸੀਂ ਬਹੁਤ ਸੋਹਣੇ ਲੱਗ ਰਹੇ ਓ । ਬੜੀ ਖਿੱਚਵੀ ਫੋਟੋ ਆ ਜੀ ਤੁਹਾਡੀ । ਮੈਨੂੰ ਘੈਟ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਵੀ । ਤੁਸੀਂ ਮੇਰੀ ਖੁਸ਼ੀ ਦਾ ਅੰਦਾਜਾ ਨਹੀਂ ਲਾ ਸਕੋਗੇ ਜਦੋਂ ਤੁਸੀਂ ਰਿਪਲਾਈ ਕਰਦੇ ਹੋ
@amrindersingh0965
@amrindersingh0965 2 года назад
Bambiha song Amrit maan ne likheya c kaafi time pehla da te sidhu ne bas apna sirf ik pera Gaya c collaboration ch
@amitsingh-wr1hl
@amitsingh-wr1hl 2 года назад
This man is a truly honest person.
@bikramsingh6264
@bikramsingh6264 2 года назад
Justice for Sidhu Moosewala
@samnicolasamnicola3747
@samnicolasamnicola3747 2 года назад
🌹🌹🌹MADAME JI APP DA TARIKA BAHUT VADIA AA JI GAL BAT KARAN DA GOOD JOB THANKS BAKI SIDHU NAL BAHUT MARA HOYA SO SAD.
@tarsemlal304
@tarsemlal304 2 года назад
Maa Baap nu neglect karna very important point to indulge in self distruction of their own and family life Salute you sir for your detailed study in criminology
@gurtejkaur6431
@gurtejkaur6431 2 года назад
Thanks sir please justice for sidhu
@kamalpreet3092
@kamalpreet3092 2 года назад
Sir legend nu insaf davau
@arunchoudhary2487
@arunchoudhary2487 2 года назад
Justice for vicky middukerha bhai
@lovebrar8416
@lovebrar8416 2 года назад
Mossa wale na Marva tera medo
@noobarmy241
@noobarmy241 2 года назад
@@arunchoudhary2487 Vicky mdiddukerha gangster si te Sidhu sidha jaha insan
@arunchoudhary2487
@arunchoudhary2487 2 года назад
@@noobarmy241 bambhia bole 🤣🤣🤣🤣🤣
@noobarmy241
@noobarmy241 2 года назад
@@arunchoudhary2487 Vicky mdiddukerha ik gand si Punjab da jo saf hoya te Sidhu Diamond 💎 si te bki matha mrn da time ni mere kol
@baldevchungha2298
@baldevchungha2298 2 года назад
ਧਾਲੀਵਾਲ ਸਰ ਤੁਹਾਨੂੰ ਸਲੂਟ ਹੈ ਇਮਾਨਦਾਰ ਪੁਲਿਸ ਅਫਸਰ ਨੂੰ ਲੋਕ ਬਹੁਤ ਪਸੰਦ ਕਰਦੇ ਹਨ
@jujhararts7642
@jujhararts7642 2 года назад
PUNJAB IS PROUD OF RESPECTED DHALIWAL SIR........
@ARSHDEEPSINGH-ec1nq
@ARSHDEEPSINGH-ec1nq 2 года назад
ਜਿੰਨਾ ਖੂਬਸੂਰਤ ਚਿਹਰਾ ਨਿਮਰਤ ਕੌਰ ਦਾ ਦਿਲ ਤੋਂ ਆਮ ਆਵਾਮ ਲਈ ਉਤਨੀ ਬੇਈਮਾਨ ਤੇ ਕਾਂਗਰਸ ਨੂੰ ਅਸਿੱਧੇ ਤਰੀਕੇ ਨਾਲ ਪ੍ਰੋਮੋਟ ਕਰਨ ਵਾਲੀ ਨਿਮਰਤ ਕੌਰ ਤੇ ਇਹਨਾਂ ਦਾ ਸਪੋਕਸਮੈਨ ਚੇਨਲ।
@mannugameryt2575
@mannugameryt2575 2 года назад
Ustaad Sidhu moose wala
@bhupindersinghparhar1983
@bhupindersinghparhar1983 2 года назад
Sidhu moose ala jar
@rupindersidhu14
@rupindersidhu14 2 года назад
Feel proud for Mr Dhaliwal
@rickygill4706
@rickygill4706 Год назад
Rupi can v talk plz
@GanclasdGanclasd
@GanclasdGanclasd 2 месяца назад
Lawrence Bhai zindabad
@kuldeepaulakh4725
@kuldeepaulakh4725 2 года назад
we are hopes hugely you justice for sidhumoosewala case , respected Dhaliwal saab 🙏🙏
@mrsingh9069
@mrsingh9069 2 года назад
Bhut changa lagya sir da interview sun ke bhut changa bolde o
@NavdeepSingh-ne4xe
@NavdeepSingh-ne4xe 2 года назад
Galbatt da lehja bahut excellent a dhaliwal g da mai fan ho gya ehna da interviews to baad
@laddimara696
@laddimara696 2 года назад
Good job sir honesty
@mannugameryt2575
@mannugameryt2575 2 года назад
Sidhu ustaad
@kamalpreet3092
@kamalpreet3092 2 года назад
Sir tusi but great man ho
@applepie6879
@applepie6879 2 года назад
we miss SIDHU MOOSE WALA
@inderjitkaur7635
@inderjitkaur7635 2 года назад
Sir please justice v dewau Sidhu mosse wala g nu
@jasvirkaur7981
@jasvirkaur7981 2 года назад
ਬੰਬਿਹਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਵੀ ਹੈ ਲੋਕ ਕੋਈ ਕੁਝ ਸਮਝ ਦਾ ਤੇ ਕੋਈ ਕੁਝ ਬੰਬਿਹਾ ਸ਼ਬਦ ਦਾ ਅਰਥ ਕਿਸੇ ਨੂੰ ਨਹੀਂ ਪਤਾ
@jassipandheR2122
@jassipandheR2122 2 года назад
Justices for SIDHUMOOSEWALA ❤️#SIDHUJINDJAAN❤️
@rajdeepsingh8588
@rajdeepsingh8588 2 года назад
v nice officer na dhaliwal shaib super
@bhupindersinghparhar1983
@bhupindersinghparhar1983 2 года назад
Sidhu paji
@romichabra2877
@romichabra2877 2 года назад
आपकी बात सही आपने बिल्कुल सही बोला है कि गलत काम कभी नहीं करना है सिर्फ इस कानपुर आई है आपकी बात बिल्कुल सही है सर जी
@balwinderkaurbenipal6277
@balwinderkaurbenipal6277 2 года назад
Honest officer We r proud of you sir
@rickygill4706
@rickygill4706 Год назад
Balwinder ji... Can v talk plz
@Janti838
@Janti838 2 года назад
Salute ha sir
@usmannazeer5071
@usmannazeer5071 2 года назад
Lengnd never DiE 💔King 👑
@jagseerchahal1866
@jagseerchahal1866 2 года назад
Honest officer waheguru ji meher karn
@sanjeevsharma3825
@sanjeevsharma3825 16 дней назад
Such a emotional at 20.02 sit vi emotional Ho gye i feel..,.😅😅 Bro ❤u
@ManiSingh-bs2vm
@ManiSingh-bs2vm 2 года назад
H. S. D. Right sir
@lovisandhu7296
@lovisandhu7296 2 года назад
Good job 👌👍 Dhaliwal Sabb 💯
@sonubhatti3697
@sonubhatti3697 2 года назад
HGS DHALIWAL IS BEST OFFICER
@gagansaffuwala7690
@gagansaffuwala7690 2 года назад
Bhut vadia gal kiti sir ne sistem
@samnicolasamnicola3747
@samnicolasamnicola3747 2 года назад
🌹🌹🌹🌹🌹DHALIWAL SABB JI DA EXPERIENCE ALAG AA OHNA NAY EH SAHI DUSIA KI KAI VAR JUDGE KARNA AKOHA HO JANDA.
@NavdeepSingh-ne4xe
@NavdeepSingh-ne4xe 2 года назад
Aj gal bani a odher nimrat g v bahut emotinal way nal gal karde a opposite dhaliwal sir
@Syedalimurtazasherazi72
@Syedalimurtazasherazi72 2 года назад
My favourite officer
@tarsemlal304
@tarsemlal304 2 года назад
Dhaliwal Saab punjab da put and AC Joshi library vich Raata jhakiya So proud to be inspiration for Youth Because PU is not bad thing It also makes Real Stars
@Nareshyadav-uq1ex
@Nareshyadav-uq1ex Год назад
Justice for sidhu moose wala😭
@sarojrani1048
@sarojrani1048 2 года назад
We feel ashamed and painful for Sidhu Moosewala 's untimely killing.
@gurmukhsinghwaraich2579
@gurmukhsinghwaraich2579 2 года назад
7777777777
@abhatia3240
@abhatia3240 2 года назад
Intelligent officer, all rounder 👍
@shivanitapase2731
@shivanitapase2731 2 года назад
Legend never die,
@rickygill4706
@rickygill4706 Год назад
Shivani can v talk plz
@satnamkumarsatnam6648
@satnamkumarsatnam6648 Год назад
ਬਹੁਤ ਹੀ ਚੰਗੇ ਇਨਸਾਨ ਅਤੇ ਅਫਸਰ ਹਨ ਗੁਰੂ ਮਹਾਰਾਜ ਇਹਨਾਂ ਨੂੰ ਤੰਦਰੁਸਤ ਰੱਖਣ।
@Gurlove0751
@Gurlove0751 2 года назад
ਮੈਂ ਮਿਲਣਾ ਚਾਹਾਂਗਾ ਧਾਲੀਵਾਲ ਸਾਬ ਨੂੰ ਚਾਹੇ ਉਹਦੇ ਲਈ ਮੈਨੂੰ ਕਰਾਈਮ ਕਰਨਾਂ ਪਵੇ 😆😆। ਘੱਟੋ ਘੱਟ ਇੰਟੈਰੋਗੇਸ਼ਨ ਕਰਨ ਤਾਂ ਆਉਣ ਗੇ ਧਾਲੀਵਾਲ ਸਾਬ
@jujhararts7642
@jujhararts7642 2 года назад
DHALIWAL SIR VI JUMMA GHAINT JATT AA
@Gurlove0751
@Gurlove0751 2 года назад
@Jatinder brar 😀😀😀😀😀😀😀😀😀 Sahi aa sahi aaaa
@BhupinderSingh-xb4hl
@BhupinderSingh-xb4hl 2 года назад
Good polic comisior 🎤👍👍👍👍👍✌✌✌✌✌🌅🎤📻
@gur47
@gur47 2 года назад
ਸਿੱਧੂ ❤️
@harjeetkaur7663
@harjeetkaur7663 2 года назад
Waheguru Sidhu d rooh nu shanti bakhse
@amitojvirk7026
@amitojvirk7026 2 года назад
Very good sir
@jujhararts7642
@jujhararts7642 2 года назад
DHALIWAL SIR................ DILLON SALUTE HAE SIR NU TE ONHA DI ENTIRE TEAM NU...........
@mrveer5079
@mrveer5079 2 года назад
Case solve karan vich Dhaliwal saab da main role aa
@gurdevramgarhia7210
@gurdevramgarhia7210 2 года назад
ਸਰ ਇਸ ਕੇਸ ਵਿਚ ਪਰਿਵਾਰ ਨੂੰ ਇਨਸਾਫ਼ ਮਿਲੇਗਾ ਵੀ ਸ਼ਗਨਪ੍ਰੀਤ ਦਾ ਕਸੂਰ ਸੀ ਤਾਂ ਉਸ ਦੇ ਨਾਲ ਹਿਸਾਬ ਪੂਰਾ ਕਰਦੇ ਜੇਕਰ ਸਿੱਧੂ ਨੂੰ ਉਹ ਜਾਣਦਾ ਸੀ ਤਾਂ ਸਿੱਧੂ ਦਾ ਕੀ ਕਸੂਰ ਹੈ ਇਸ ਵਿੱਚ ਉਹ ਆਪ ਕਹਿੰਦਾ ਹੈ ਕਿ ਮੈਂ ਸਿੱਧੂ ਦਾ ਮਨੇਜਰ ਨਹੀਂ ਬੰਬੀਹਾ ਗਾਣਾ ਤਾਂ ਅੰਮ੍ਰਿਤ ਮਾਨ ਦਾ ਹੈ ਉਸ ਨੇ ਲਿਖਿਆ ਹੈ ਉਸ ਨੇ ਗਾਇਆ ਹੈ ਸਿੱਧੂ ਦਾ ਤਾਂ ਇੱਕ ਦੋ ਪਹਿਰਾ ਹੈ ਅੰਮ੍ਰਿਤ ਮਾਨ ਨੂੰ ਕੁਝ ਕਿਹਾ ਨਹੀਂ ਇਹ ਤਾਂ ਸਾਰੇ ਬਹਾਨੇ ਸਨ ਕਾਰਨ ਕੁਝ ਹੋਰ ਹਨ
@amanjitbaath2936
@amanjitbaath2936 2 года назад
Reporter (journalist) should watch banbiha bole song first. The song is such a beautiful story where three culprits rapist were punished and in the end the person who punished also get punished. The song has more power than a movie. But nothing against anyone. Stop using this excuse to kill somebody. Also the song released 2 year back, stop promoting this nonsense.
@VarinderSingh-hd2le
@VarinderSingh-hd2le Год назад
Nice question 👌
@BaljinderSingh-fj7kh
@BaljinderSingh-fj7kh 2 года назад
ਬਹੁਤ ਮਾੜਾ ਹੋਇਆ ਮੂਸੇ ਦਾ
@davindersinghchauhan786
@davindersinghchauhan786 2 года назад
Good job 👍👍 exllent
@rupindersidhu14
@rupindersidhu14 2 года назад
Our Punjab needs Police officers like Mr Dhaliwal
@MALVA-BLOCK-89
@MALVA-BLOCK-89 2 года назад
Good officer 👍👍👍👍👍
Далее
Putin Əliyevdən nə istəyib? | Rəhim Qazıyev
05:32
would you eat this? #shorts
00:29
Просмотров 283 тыс.
Putin Əliyevdən nə istəyib? | Rəhim Qazıyev
05:32