Тёмный

Hello Guys Veere ਕਹਿਣ ਵਾਲੀ ਭੈਣ ਦੀ ਦੁੱਖਾਂ ਭਰੀ ਕਹਾਣੀ|Meenu Sran Interview| 

Kaint Punjabi (ਘੈਂਟ ਪੰਜਾਬੀ)
Подписаться 385 тыс.
Просмотров 974 тыс.
50% 1

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Hello Guys Veere ਕਹਿਣ ਵਾਲੀ ਭੈਣ ਦੀ ਦੁੱਖਾਂ ਭਰੀ ਕਹਾਣੀ|Meenu Sran Interview|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,7 тыс.   
@kaintpunjabi
@kaintpunjabi 5 месяцев назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
@mamtakhanuja2070
@mamtakhanuja2070 5 месяцев назад
Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏
@mamtakhanuja2070
@mamtakhanuja2070 5 месяцев назад
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji🙏🙏
@mamtakhanuja2070
@mamtakhanuja2070 5 месяцев назад
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji
@kk-ql5xt
@kk-ql5xt 5 месяцев назад
Mere veer tuhadia saria video bhut vdia hundia tuhada bolan da trika vi bhut vdia lagda menu jdo tusi bhene kahne aa bhut sohna lagda waheguru tuhanu din dugni rat chogni treki den🎉🎉
@satvinderkaur3686
@satvinderkaur3686 5 месяцев назад
Bhut aukha a time kdna, jehda ghar nhi dekhya ohi chnga 😢 mai v apne 2 putt naal akeli rhndi aa
@mr.singhsingh5563
@mr.singhsingh5563 4 месяца назад
ਤੁਹਾਡੀ ਕਹਾਣੀ ਸੁਣ ਕੇ ਮੇਰੇ ਤਾਂ ਹੰਜੂ ਆ ਗਏ ਭੈਣੇ ,ਵਾਹਿਗੁਰੂ ਜੀ ਸਭ ਠੀਕ ਕਰਨਗੇ ਤੂੰ ਹਿੰਮਤ ਨਾ ਹਾਰੀ 🙏
@Hummingbird_555
@Hummingbird_555 5 месяцев назад
ਭੈਣੇ ਤੂੰ ਤਾਂ ਰਵਾਤਾ😢… ਰੱਬ ਤੇਰੇ ਘਰ ਚ ਹੁਣ ਖੁਸ਼ੀਆਂ ਈ ਖੁਸ਼ੀਆਂ ਭਰ ਦਵੇ, ਤੈਨੂੰ ਕੋਈ ਦੁੱਖ ਨਾ ਆਵੇ ਭੈਣੇ ਇਹੀ ਅਰਦਾਸ ਆ ਮਾਲਕ ਅੱਗੇ! 🙏🏽
@rajbirsingh1215
@rajbirsingh1215 5 месяцев назад
ਬਹੁਤ ਬਹੁਤ ਧੰਨਵਾਦ ਪੱਤਰਕਾਰ ਵੀਰ ਜੀ ਦਾ ਜਿਨਾਂ ਨੇ ਇਸ ਭੈਣ ਨੂੰ ਕੈਮਰੇ ਅੱਗੇ ਲਿਆਂਦਾ ਦਿਲੋਂ ਧੰਨਵਾਦ ਹੈ ਵੀਰ ਜੀ ਤੁਹਾਡਾ
@karanproductionmogapunjab6490
@karanproductionmogapunjab6490 5 месяцев назад
👍
@sukhvindersingh6406
@sukhvindersingh6406 5 месяцев назад
Ryt❤❤
@kaurmal8791
@kaurmal8791 5 месяцев назад
Waheguru Ji Mehar Karan
@rajbirsingh1215
@rajbirsingh1215 5 месяцев назад
@@sukhvindersingh6406 Thx🙏🙏
@anuanu-bn2cj
@anuanu-bn2cj 5 месяцев назад
Bahut jigra AA tuhada sister
@AmandeepSingh-we4qe
@AmandeepSingh-we4qe 5 месяцев назад
ਇਹ ਹੈ ਸਾਡੇ ਪੰਜਾਬ ਦੀ ਧੀ , ਮੈਨੂੰ ਮਾਨ ਹੈ ਭੈਣੇ ਤੇਰੇ ਤੇ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਦੁਨੀਆ ਦੀ ਹਰ ਖੁਸ਼ੀ ਮਿਲੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕੇ ਅਗਲੇ ਜਨਮ ਚ ਤੈਨੂੰ ਮੇਰੀ ਭੈਣ ਬਣਾ ਕੇ ਭੇਜੇ ਹਮੇਸ਼ਾ ਖੁਸ਼ ਅਤੇ ਚੜ੍ਹਦੀ ਕਲਾ ਚ ਰਹਿ ਭੈਣੇ
@Cristiano900-m-b5r
@Cristiano900-m-b5r Месяц назад
Mere v tusi veer o
@Ravinderjeetkaur-ov6fw
@Ravinderjeetkaur-ov6fw 5 месяцев назад
ਵਾਕਿਆ ਕੁੜੀ ਬਹੁਤ ਸੰਸਕਾਰੀ ਸਿਆਣੀ ਸ਼ਰੀਫ ਸਮਝਦਾਰ ਤੇ ਹੌਂਸਲੇ ਹਿੰਮਤ ਵਾਲੀ ਆ ਕਿੱਡੀ ਸੋਹਣੀ ਆ ਐਨੇ ਦੁੱਖ ਤਕਲੀਫ਼ਾਂ ਝੱਲਕੇ ਵੀ ਆਪਣੇ ਘਰ ਰਹਿ ਰਹੀ ਆ ਵਾਹਿਗੁਰੂ ਜਰੂਰ ਤੇਰੀ ਜਿੰਦਗੀ ਨੂੰ ਸੁਖਦਾਈ ਕਰੇਗਾ
@VarinderSingh-dh7du
@VarinderSingh-dh7du 5 месяцев назад
Right didi.bhen siyani a te honsle wali aa .rab mehar kare bhen te parivar te
@ravinderpalsingh9386
@ravinderpalsingh9386 5 месяцев назад
ਇਹ ਕਹਾਣੀਆਂ ਉਹਨਾਂ ਧੀਆਂ ਤੇ ਹੀ ਵਾਪਰਦੀਆਂ ਜੋ ਸੰਸਕਾਰੀ ਤੇ ਖਾਨਦਾਨੀ ਹੁੰਦੀਆਂ ਜੋ ਕਿਸੇ ਨੂੰ ਜਵਾਬ ਨਹੀਂ ਦੇ ਸਕਦੀਆਂ ਉਹੋ ਹੀ ਸਾਰੇ ਦੁੱਖ ਸਹਿਣ ਦੀਆਂ ਆਪਣੇ ਤੇ ਪਰ ਲੋਕ ਇਹ ਗੱਲ ਨਹੀਂ ਸਮਝਦੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੱਕਦੇ ਪਰਮਾਤਮਾ ਧੀਆਂ ਸਭ ਨੂੰ ਦੇਵੀ ਪਰ ਐਸੇ ਦੁੱਖ ਨਾ ਕਿਸੇ ਨੂੰ ਦੇਣ
@ravinderpalsingh9386
@ravinderpalsingh9386 5 месяцев назад
ਸਿਆਣੇ ਕਹਿੰਦੇ ਨੇ ਧੀਆਂ ਰਾਤ ਉੱਠ ਕੇ ਨਹੀਂ ਖਾਂਦੀਆਂ ਪਰ ਇਹਨਾਂ ਦਾ ਇਹੀ ਦੁੱਖ ਮਾਰਦਾ ਜਦੋਂ ਇਹਨਾਂ ਨੂੰ ਸਹੁਰਾ ਪਰਿਵਾਰ ਨਹੀਂ ਚੰਗਾ ਮਿਲਦਾ
@ravinderpalsingh9386
@ravinderpalsingh9386 5 месяцев назад
🙏
@GoldiRai-se8gy
@GoldiRai-se8gy 5 месяцев назад
ਦੇਖੋ ਵੀਰੋਂ ਐਨੇ ਭੈਣ ਨੂੰ ਕਮੈਟ ਲਾਕੀ ਛੇਰ ਕਰੋਂ ਕੇ ਭੈਣ ਦਾ ਭਲਾ ਹੋਵੇ I love you ਭੈਣ ਤੇਰੀ ਦਰਦ ਭਰੀ ਕਹਾਣੀ ਸੁਣ ਕੇ ਰੋ ਪਿਆ
@Meetansh-wb7ud
@Meetansh-wb7ud 5 месяцев назад
ਜੇ ਔਰਤ ਸਿਹਤ ਪੱਖੋਂ ਨਹੀਂ ਠੀਕ ਫੇਰ ਕੀ ਹੋਇਆ ਜੇ ਮਰਦ ਘਰ ਦੇ ਘਰੇਲੂ ਕੰਮਾਂ ਚ ਮੱਦਦ ਕਰ ਦੇਵੇ ਉਸ ਔਰਤ ਕਰਕੇ ਹੀ ਘਰ ਦਾ ਬੂਹਾ ਖੁੱਲਾ ਹੁੰਦਾ .. ਜੋ ਮਰਦ ਇਹ ਗੱਲਾਂ ਸੋਚ ਕੇ ਆਪਣੀ ਜੀਵਨ ਸਾਥਣ ਦਾ ਸਾਥ ਦਿੰਦਾ ਉਹ ਮੁੰਡਾ ਇੱਕ ਰਾਣੀ ਮਾਂ ਦਾ ਜਾਇਆ ਹੁੰਦਾ 😊
@RabiaSandhu2022
@RabiaSandhu2022 5 месяцев назад
ਬਿਲਕੁਲ ਸਹੀ ਕਿਹਾ ਤੁਸੀਂ 😊
@davinderdhillon6376
@davinderdhillon6376 5 месяцев назад
Right
@Arsh_Sandhu377
@Arsh_Sandhu377 5 месяцев назад
ਬੜੀ ਦਲੇਰ ਜਨਾਨੀ ਆ ਯਾਰ ਵੇਖ ਕੇ ਰੋਣਾ ਆ ਗਿਆ ਸਾਰੇ ਵੱਧ ਤੋਂ ਵੱਧ ਲਾਇਕ Subscribe ਕਰੋਂ ਇਸ ਭੈਣ ਨੁੰ ਤੁਹਾਡੇ ਕਰਕੇ ਕਿਸੇ ਦੀ ਗ਼ਰੀਬੀ ਕੱਟੀ ਜਾ ਸਕਦੀ ਆ
@jagdeepchahal7325
@jagdeepchahal7325 5 месяцев назад
ਭੈਣਾਂ ਨੂੰ ਭਰਾਂਵਾਂ ਦੇ ਘਰ ਵਸਦੇ ਸੋਹਣੇ ਲੱਗਦੇ ਆ ਭੈਣੇ ਤੇਰੀ ਆ ਗੱਲਾਂ ਸੁਣ ਬਹੁਤ ਰੋਣਾ ਆਈਆਂ
@aashuheer9158
@aashuheer9158 5 месяцев назад
Shi keha tusi
@AmritNijjar
@AmritNijjar 5 месяцев назад
😢😢
@gurpreetmaan3855
@gurpreetmaan3855 5 месяцев назад
😢
@NavneetKaur-s5i
@NavneetKaur-s5i 5 месяцев назад
Schi Manu vi Rona a gya God sis nu kush rakhya
@JashanpreetSinghChhina
@JashanpreetSinghChhina 5 месяцев назад
ਵਾਹਿਗੁਰੂ ਜੀ🙏🙏
@baljinderkaur2326
@baljinderkaur2326 5 месяцев назад
ਕਿੰਨੀ ਹਸਮੁੱਖ ਹੈ ਭੈਣ ਸੱਚੀ ਇਨਾ ਦੀ video ਦੇਖ ਕੇ ਮੈਨੂੰ ਇੰਝ ਲੱਗਿਆ ਜਿਵੇਂ ਕਿ ਮੇਰੇ ਮਨ ਨੂੰ ਬਹੁਤ ਸਕੂਨ ਜਿਹਾ ਮਿਲ ਗਿਆ ਹਹੋਵੇ😢😢😢😢
@GurwinderSingh-z1v
@GurwinderSingh-z1v 5 месяцев назад
ਲਵ ਯੂ ਭੈਣੇ ਤੂੰ ਏਨਾ ਜਜਬਾਤੀ ਕਰ ਦਿੱਤਾ ਕਿ ਮੈਂ ਵੀਡੀਓ ਪੂਰੀ ਨਹੀ ਵੇਗ ਸਕਿਆ, ਫੇਰ ਕਿਸੇ ਦਿਨ ਵੇਖੂਂਗਾ, ਇਸ ਪੱਤਰਕਾਰ ਵੀਰ ਦਾ ਬਹੁਤ ਧੰਨਵਾਦ,
@rupinderkaurdhaliwal5980
@rupinderkaurdhaliwal5980 5 месяцев назад
ਜਿਸ ਘਰ ਚ ਔਰਤ ਦਾ ਸਤਿਕਾਰ ਹੁੰਦਾ ਹੈ ਉਸ ਘਰ ਚ ਬਰਕਤਾਂ ਖੁਸ਼ੀਆਂ ਦਾ ਘਾਟਾ ਨਹੀ ਰਹਿੰਦਾ ਉਹ ਔਰਤ ਪਤਨੀ ਮਾ ਭੈਣ ਦਾਦੀ ਧੀ ਕੋਈ ਵੀ ਰਿਸਤਾ ਹੋਵੇ ਜੇ ਖੁਸ਼ ਹੈ ਨਾ ਘਰ ਦੀਆਂ ਕੰਧਾਂ ਵੀ ਹੱਸਦੀਆਂ ਨੇ Love you both of you
@jagroopsingh3611
@jagroopsingh3611 5 месяцев назад
ਹਾਸਿਆਂ ਵਿੱਚ ਕਿੰਨੇ ਦੁੱਖ ਲੋਕੲਐ ਵਾਹਿਗੁਰੂ ਜੀ ਤੈਨੂੰ ਹਿੰਮਤ ਬਖਸੇ ਭੈਣੇ
@jagroopsingh3611
@jagroopsingh3611 5 месяцев назад
ਸੱਚੀ ਰੋਣਾ ਆ ਗਿਆ
@talwindersingh463
@talwindersingh463 5 месяцев назад
So. Sad😭😭😭😭
@kaur-mm2by
@kaur-mm2by 5 месяцев назад
Bhut dukh lgyea 🙏🙏🙏
@jagroopsingh3611
@jagroopsingh3611 5 месяцев назад
👌👌👌
@kulwinderkaur670
@kulwinderkaur670 5 месяцев назад
ਸਹੀ ਆ g
@pardeeptung4297
@pardeeptung4297 5 месяцев назад
ਭੈਣ ਤੇਰਾ ਦੁੱਖ ਦੇਖ ਕੇ ਮੈਨੂੰ ਆਪਣਾ ਦੁੱਖ ਭੁੱਲ ਗਿਆ ਖੁਸ਼ ਰਹਿ ਭੈਣ ❤
@ArpanbrarSukh
@ArpanbrarSukh 5 месяцев назад
ਬਹੁਤ ਰੋਣ ਆਇਆਂ ਭੈਣ ਦੀਆਂ ਗੱਲਾਂ ਸੁਣ ਕੇ 😢❤❤❤❤
@Deepsardarni-xz1wq
@Deepsardarni-xz1wq 5 месяцев назад
Ryt ji 😢😢😢😢
@preetBhullar_25
@preetBhullar_25 5 месяцев назад
Hasde face piche kine dukh lai firdi aa bhaine .... waheguru ji thonu HR khushi bkhshn 🧿🙏🏻🙏🏻🙏🏻
@itsinder001
@itsinder001 5 месяцев назад
Main v roi a video dekh k😭😭
@SukhPreet-nq3me
@SukhPreet-nq3me 5 месяцев назад
Rat ji😢
@prabh2526
@prabh2526 5 месяцев назад
ਕੋਈ ਸ਼ਬਦ ਨਹੀਂ ਹੈ ਇਸ ਭੈਣ ਲੀ😢😭 ਵਹਿਗੁਰੂ ਮੇਹਰ ਕਰੇ❤ ਹਮੇਸ਼ਾ ਖੁਸ਼ ਰਵੇ ❤
@ravinderpalsingh9386
@ravinderpalsingh9386 5 месяцев назад
ਪਤਾ ਨਹੀਂ ਭੈਣੇ ਇਹ ਸਾਰੀਆਂ ਦੁੱਖ ਦੀਆਂ ਘੜੀਆਂ ਉਸ ਤੇ ਹੀ ਕਿਉਂ ਵਾਪਰਦੀਆਂ ਨੇ ਜੋ ਕਿਸੇ ਦਾ ਦੁੱਖ ਸਮਝਦਾ ਹੈ ਮੈਂ ਵੀ ਤੁਹਾਡੇ ਵਾਂਗੂ ਕੱਟ ਰਹੀ ਹਾਂ ਜ਼ਿੰਦਗੀ ਤੁਹਾਡੇ ਵੱਲ ਵੇਖ ਕੇ ਸਾਨੂੰ ਵੀ ਹਿੰਮਤ ਮਿਲੀ ਪਰਮਾਤਮਾ ਮਿਹਰ ਕਰੀ
@SukhjeetKaur-w3k
@SukhjeetKaur-w3k 5 месяцев назад
ਭੈਣ ਜੀ ਬਹੁਤ ਦੁੱਖ ਹੋਇਆ ਤੁਹਾਡੀ ਕਹਾਣੀ ਸੁਣ ਕੇ l ਮੇਰਾ ਤਾਂ ਰੋਣਾ ਹੀ ਨਿਕਲ ਗਿਆ l ਸ਼ੁਕਰ ਆ ਮਾਲਕ ਦਾ ਗੱਡੀ ਲੀਹ ਤੇ ਆ ਰਹੀ ਹੈ l ਪਰਮਾਤਮਾ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਤੁਹਾਡੀ ਝੋਲੀ ਵਿੱਚ ਪਾਵੇ l god bless you.
@Kaurcalifornia3251
@Kaurcalifornia3251 5 месяцев назад
ਬਹੁਤ ਜ਼ਿਆਦਾ ਦੁੱਖ ਦੇਖੇ ਇਸ ਹੱਸਦੇ ਚਿਹਰੇ ਨੇ , ਬੜੇ ਹੋਸਲੇ ਵਾਲੀ ਕੁੜੀ ਆ 🙏ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏
@baljitsinghz
@baljitsinghz 5 месяцев назад
ਬਹੁਤ ਵਧੀਆ ਸਟੋਰੀ ਭੈਣ ਤੇ ਵੀਰ ਦੀ। ਜਦੋ ਇਨਸਾਨ ਚੰਗਾ ਬਣ ਜਾਂਦਾ ਤਾਂ ਤਾਂ ਸਾਰੇ ਲੋਕ ਤਾਰੀਫ ਕਰਦੇ ਨੇ। ਭੈਣ ਨੇ ਬਹੁਤ ਦੁੱਖ ਦੇਖੇ ਕੋਈ ਨਾ ਭੈਣ ਹੌਸਲਾ ਰੱਖੋ।. ਪ੍ਰਮਾਤਮਾ ਦੀ ਦੀ ਕਿਰਪਾ ਨਾਲ ਸਭ ਠੀਕ ਹੋ ਜਾਂਦਾ
@JagjitSingh_
@JagjitSingh_ 5 месяцев назад
ਘੈਂਟ ਚੈਨਲ ਦਾ ਧੰਨਵਾਦ ਜੋ ਇਸ ਤਰ੍ਹਾਂ ਦੇ ਲੋੜਵੰਦ ਲੋਕਾਂ ਦੀਆਂ ਇੰਟਰਵਿਊਆਂ ਕੀਤੀਆਂ ਮੁੰਡਾ ਵੀ ਠੀਕ ਹੈ ਪਰ ਕੁੜੀ ਬਹੁਤ ਹੀ ਮੋਸਨਲ ਹੈ ਅਤੇ ਚੰਗੀ ਵੀ ਲੱਗਦੀ ਹੈ ਕੁੜੀ ਨੇ ਦੁਖ ਹੀ ਵੇਖੇ ਪਰ ਹੁਣ ਪਰਮਾਤਮਾ ਇਸ ਜੋੜੀ ਨੂੰ ਖੁਸ਼ ਰੱਖੇ
@bigbosss525
@bigbosss525 2 месяца назад
ਭੈਣੇ ਰਵਾ ਹੀ। ਦਿੱਤਾ ਤੁ ਤੇ,ਵਾਹਿਗੁਰੁ ਤੈਨੁ ਤੰਦਰੁਸਤ ਰੱਖੇ।
@aashmsidhu7217
@aashmsidhu7217 5 месяцев назад
ਜਿਥੇ ਭਰਾ ਦੀ ਗੱਲ ਹੁੰਦੀ ਹੋਵੇ ਝੱਲ ਨਹੀ ਹੁੰਦੀ ਜਿਸ ਦਾ ਭਰਾ ਦੁਨੀਆ ਤੋ ਚਲਾ ਜਾਵੇ ਅਸੀ ਭੈਣਾ ਤਾ ਜਿਓਦੀਆ ਹੀ ਮਰ ਜਾਦੀਆ ਹਾਏ ਰੱਬਾ 💔💔💔💔
@swaranjeetkaur4297
@swaranjeetkaur4297 5 месяцев назад
😢😢😢😢
@swaranjeetkaur4297
@swaranjeetkaur4297 5 месяцев назад
Mera v bro c hun nhi hai😢😢😢😢😢😢😢😢😢😢😢😢
@VarinderSingh-dh7du
@VarinderSingh-dh7du 5 месяцев назад
Maa peo te bhra kde dubara nhi milne bhene ..hor sab kuj mil jau .par bhra kde dubra nhi milde jina de chd k chle jnde a ohna nu pta hunda k ki kemat hundi a.brother kde nhi milna bhene ..
@DharminderGill-di6xo
@DharminderGill-di6xo 5 месяцев назад
😢
@sukhdeep2155
@sukhdeep2155 5 месяцев назад
Shai gl aa😢😢😢😢
@gurarpansingh3475
@gurarpansingh3475 5 месяцев назад
ਵਾਹਿਗੁਰੂ ਜੀ ਇਸ ਧੀ ਦੀਆਂ ਸਾਰੀਆਂ ਰੀਝਾਂ ਪੂਰੀਆਂ ਕਰੇ ਬਹੁਤ ਦੁੱਖ ਝੱਲੇ ਨੇ ਹੁਣ ਵਾਹਿਗੁਰੂ ਜੀ ਇਸ ਧੀ ਦੀਆਂ ਝੋਲੀਆਂ ਸੁੱਖਾਂ ਨਾਲ ਦੇਵੀਂ ਬੱਚਿਆਂ ਤੇ ਵੀ ਮੇਹਰ ਭਰਿਆ ਹੱਥ ਰੱਖਿਓ ਜੀ
@bholinirman8081
@bholinirman8081 5 месяцев назад
ਅਸੀਂ ਧੀਆਂ ਹਾਂ.. ਆਪਣੇ ਘਰਾਂ ਦੇ ਦੁੱਖ ਹੱਸਕੇ ਜ਼ਰ ਲੈਂਦੀਆਂ ਆਂ. ਪਰ ਪੇਕਿਆਂ ਦੇ ਦੁੱਖ ਸਾਨੂੰ ਖਾ ਲੈਂਦੇ ਨੇ.., ਮੇਰਾ ਵੀਰ ਵੀ ਛੋਟਾ ਸੀ 😢😢
@gurukibani7620
@gurukibani7620 5 месяцев назад
Sahi gal h Bara Bhabi gal karn ya na krn pr apne ghar khush rehn 🙏🙏
@bholinirman8081
@bholinirman8081 5 месяцев назад
@@gurukibani7620 hag bhaine... Hassde wasde rhn bhawe pitth karkr langh jan
@RaiPrgt-rz2tk
@RaiPrgt-rz2tk 5 месяцев назад
😢
@khushkaranchhina2890
@khushkaranchhina2890 5 месяцев назад
ਇਹ ਦੁਨੀਆਂ ਚ ਦੁਖੀ ਵੀ ਬਹੁਤ ਆ ਤੇ ਖੁਸ਼ ਵੀ ❤
@MandeepGill-ku5ip
@MandeepGill-ku5ip 5 месяцев назад
Sahi gall hai g Mera wada bhra b Sanu Chad k es dunia to chla gya usda chota jea beta har tym peke Ghar da khyal rahnda hun
@ramanpreet7782
@ramanpreet7782 5 месяцев назад
ਕੋਈ ਨੀ ਭੈਣੇ ਇਹ ਵੀ ਦਿਨਾਂ ਦੇ ਗੇੜ ਹੁੰਦੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ
@lifeofangelnita
@lifeofangelnita 5 месяцев назад
ਜਿਸਦਾ ਕੋਈ ਨਹੀਂ ਹੁੰਦਾ ਉਸਦਾ ਰੱਬ ਹੀ ਰਾਖਾ ਹੁੰਦਾ ਮੀਨੂੰ ਭੈਣ। ਇਨੀਆਂ ਮਸੀਬਤਾਂ ਸ਼ਹਿਣ ਦੇ ਬਾਵਜੂਦ ਜੋ ਬੰਦਾ ਫਿਰ ਵੀ ਡੋਲਦਾ ਨਹੀਂ ਉਹ ਬੰਦਾ ਦੁਨੀਆਂ ਜਿੱਤ ਲੈਂਦਾ ਇੱਕ ਨਾਂ ਇਕ ਦਿਨ ☺️🫡 । ਇਨਸਾਨ ਗਿਰਾਂ ਸਕਦਾ ਪਰ ਚੱਕਣ ਵਾਲਾਂ ਖ਼ੁਦ ਪ੍ਰਮਾਤਮਾ ਸਾਡੇ ਲਾਗ ਪਾਸ ਹੀ ਹੁੰਦਾ। ਲਵ ਯੂ ਭੈਣੇ। ਬਾਬਾ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਤੁਹਾਡੀਆਂ ਹਰ ਖੁਸ਼ੀਆਂ ਪੂਰੀ ਕਰਨ 🙌❤️
@Deepsardarni-xz1wq
@Deepsardarni-xz1wq 5 месяцев назад
Waheguru ji ਆਉਣ ਵਾਲੀ ਲਾਈਫ ਤੁਹਾਡੀ ਖੁਸ਼ੀਆਂ ਨਾਲ ਭਰ ਜਾਵੇ ❤❤ ਹਰ ਇਕ ਦੁੱਖ ਤੁਹਾਡਾ ਦੂਰ ਕਰਨਾ ਵਾਹਿਗੁਰੂ ਜੀ 🙏🙏🙏🙏🙏🙏🙏🙏😢
@SarbjitKaur-q4y
@SarbjitKaur-q4y 5 месяцев назад
ਭੈਣ ਵਰਗੀ ਜਨਾਨੀ ਘਰ ਘਰ ਨਹੀ ਹੁੰਦੀ ਇਥੇ ਤਾ ਚੰਗੀਆਂ ਭਲੀਆਂ ਔਰਤਾਂ ਨਹੀਂ ਵਸਦੀਆਂ ਪਰ ਭੈਣ ਤੋ ਕੁਝ ਸਿੱਖੋ ok❤❤❤❤❤
@virksaab7741
@virksaab7741 5 месяцев назад
ਗੱਲਾਂ ਸੁਣ ਸੁਣ ਕੇ ਮੇਰਾ ਤਆ ਮਨ ਬਹੁਤ ਭਰੀਆਂ 😢😢😢😢😢😢😢😢
@hkaur9379
@hkaur9379 5 месяцев назад
ਹਾਏ ਰੱਬਾ ਇਨ੍ਹਾਂ ਦੁਖ ਨਾ ਦਇਆ ਕਰ । ਧੀਏ. ਸਬਰ ਬਹੁਤ ਵੱਡੀ ਚੀਜ ਆ।। ਤੈਨੂੰ ਪ੍ਰਮਾਤਮਾ ਸਾਰੇ ਸੁਖ ਦੇਵੇ । ❤❤
@Anbhekh_boutique
@Anbhekh_boutique 5 месяцев назад
ਸਾਰਾ ਦੁੱਖ ਸੁਣਾਉਣ ਲੱਗੀ ਨੂ ਰੋਈ, ਕੱਲੇ ਭਰਾ ਦੀ ਗੱਲ ਤੇ ਉਹਤੋਂ ਸਹਿ ਈ ਨੀਂ ਹੋਈ… ਇਹ ਹੁੰਦਾ ਨਾਲ ਦੇ ਜੰਮਿਆਂ ਦਾ ਪਿਆਰ…
@kulwinderkaur1911
@kulwinderkaur1911 2 месяца назад
ਸਹੀ ਗੱਲ ਹੈ ਜੀ ਔਰਤ ਹਰ ਦੁੱਖ ਹੱਸ ਕੇ ਕੱਟ ਲੈਂਦੀ ਏ ਪਰ ਆਪਣੇ ਸਹੁਰੇ ਅਤੇ ਪੇਕੇ ਪਰਿਵਾਰ ਦਾ ਦੁੱਖ ਨਹੀਂ ਝੱਲ ਸਕਦੀ😢ਸਾਡਾ ਵੀ ਦੋ ਭੈਣਾਂ ਦਾ ਇਕਲੌਤਾ ਵੀਰ 2 ਸਾਲ ਪਹਿਲਾਂ ਰੱਖੜੀ ਤੋਂ 1 ਮਹੀਨਾ ਪਹਿਲਾਂ ਰੱਬ ਦੇ ਘਰ ਚਲਾ ਗਿਆ ਉਸ ਤੋਂ 3 ਸਾਲ ਪਹਿਲਾਂ ਮੇਰੇ ਪਾਪਾ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਇਹਨਾਂ ਦੁੱਖਾਂ ਨੇ ਮੈਨੂੰ ਅੰਦਰੋਂ ਤੋੜ ਦਿੱਤਾ ਹੈ😪ਪੇਕਿਆ ਦਾ ਦੁੱਖ ਸਭ ਦੁੱਖਾਂ ਤੋਂ ਵੱਡਾ ਹੁੰਦਾ ਹੈ ਇਕ ਔਰਤ ਲਈ😪💔
@Amrit_music52
@Amrit_music52 5 месяцев назад
ਬਹੁਤ ਦੁੱਖ ਦੇਖੇ ਭੇਣ ਨੇ ਪਰ ਹੁਣ ਸੁਖ ਲੈਣ ਦੀ ਵਾਰੀ ਆ ਖੁਸ਼ ਰਹੋ ਭੈਣੇ ❤️
@harjinderkaur6802
@harjinderkaur6802 5 месяцев назад
❤❤❤
@Baejinderkaur
@Baejinderkaur 5 месяцев назад
ਬਹੁਤ ਵੱਡਾ ਜਿਗਰਾ ਇਸ ਭੈਣ ਦਾ ਵਾਹਿਗੁਰੂ ਇਸ ਭੈਣ ਨੂੰ ਹਮੇਸ਼ਾ ਹੀ ਖੁਸ਼ ਰੱਖੇ ਤੇ ਚੜ੍ਹਦੀ ਕਲਾ ਵਿੱਚ ਰੱਖੇ❤❤
@JaspreetKaur-qp5rt
@JaspreetKaur-qp5rt 7 дней назад
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਚੜਦ੍ਹੀਕਲਾ ਵਿੱਚ ਰੱਖਣ ਭੈਣ ਜੀ ਨੂੰ
@bajwa4032
@bajwa4032 5 месяцев назад
ਭੈਣੇ ਫਿਕਰ ਨਾ ਕਰ ਰੱਬ ਨੇ ਤੈਨੂੰ ਬਹੁਤ ਸੁੱਖ ਦੇਵਣ ਗੇ ਚਿੰਤਾ ਨਹੀਂ ਕਰਨੀ ਭੈਣੇ ਮੇਰੀ ਪਤਨੀ 2 ਸਾਲ ਪਹਿਲਾਂ ਪੂਰੀ ਹੋ ਗਈ ਮੈ ਪਾਗਲਾਂ ਵਾਂਗ ਰੋਏਆ ਪਰ ਕੁੱਝ ਵੀ ਹੱਥ ਨਾ ਆਏਆ ਫਿਰ ਮੈਂ ਦੂਸਰੀ ਸ਼ਾਦੀ ਕੀਤੀ ਫਿਰ ਦਿੱਲ ਨੂੰ ਕੁੱਝ ਚੈਨ ਆਇਆ ਆਪਣੇ ਜੀਵਨ ਸਾਥੀ ਤੋ ਬਿਨਾਂ ਜਿੰਦਗੀ ਨਿਰਾ ਨਰਕ ਹੈ ਵਾਹਿਗੁਰੂ ਜੀ ਮੇਹਰ ਕਰੋ
@PoojaDhall-l7x
@PoojaDhall-l7x 5 месяцев назад
ਭੈਣ ਬੜਾ ਦੁੱਖ ਹੋਇਆ ਰੱਬ ਤੈਨੂੰ ਖੁਸ਼ ਰੱਖੇ ਤੇਰਾ ਵੀਰ ਤੈਨੁੰ ਦੇਖ ਰਿਹਾ
@manjeetkaur774
@manjeetkaur774 5 месяцев назад
ਭੈਣ ਤੁਹਾਨੂੰ ਸਲਾਮ ਆ ਅੱਜ ਕੱਲ ਕੂੜੀਆਂ ਥੋੜਾ ਦੁੱਖ ਹੂਦਾ ਤਲਾਕ ਲੈ ਲੈਦੀਆਂ ਆ ਏਨਾ ਸਬਰ ਕਿਸੇ ਕਿਸੇ ਕੋਲ ਆ ਤੂਸੀ ਬਹੁਤ ਵਧੀਆ ਆ
@JaspreetKaur-qq8ff
@JaspreetKaur-qq8ff 5 месяцев назад
Bnda sath den vla hove kudia vdde to vdda dukh seh jndia
@priyankasahota1623
@priyankasahota1623 5 месяцев назад
Very strong girl... a true example of women power
@rajbirsingh1215
@rajbirsingh1215 5 месяцев назад
ਸਾਨੂੰ ਬਹੁਤ ਵਧੀਆ ਲੱਗਦਾ ਭੈਣੇ ਤੇਰੀ ਵੀਡੀਓ ਦੇਖ ਕੇ ਵਾਹਿਗੁਰੂ ਮਿਹਰ ਕਰੇ ਕੋਈ ਗੱਲ ਨਹੀਂ ਭੈਣੇ ਦਿਲ ਨਾ ਛੋਟਾ ਕਰ ਸਦਾ ਇਹ ਦਿਨ ਨਹੀਂ ਰਹਿੰਦੇ ਪਰਮਾਤਮਾ ਚੰਗੇ ਦਿਨ ਵੀ ਲਿਆਉਗਾ
@preetkour4711
@preetkour4711 5 месяцев назад
Mei tan bhene rondi rahi jina tym eh video chaldi rhi Waheguru tainu tarakia bakhshe ❤pure heart a tu bhene
@manjeetkaur774
@manjeetkaur774 5 месяцев назад
ਭਗਵਾਨ ਹੁਣ ਇਨ੍ਹਾਂ ਨੂੰ ਕੋਈ ਦੁੱਖ ਨਾ ਦਈ ਹੱਸਦੀ ਬਹੁਤ ਸਹੋਣੇ ਲਗਦੇ ਆ ਵਾਹਿਗੁਰੂ ਮਿਹਰ ਕਰੀ ਸਦਾ ਹੱਸਦੇ ਰੱਖੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@lovepreetkaurlovely6761
@lovepreetkaurlovely6761 5 месяцев назад
Ess diidii nu mera Dillon slaam ae jo ena sehn krn to baad v eni kush rehndi koi na rabb hun teri v sun Rea behn meriye hun tere change din hi suru hone tuc her khushi da anad lio hu 🎉🎉🎉🎉🎉🎉
@sweety786mahey4
@sweety786mahey4 2 месяца назад
ਦੀਦੀ ਦੀਆਂ ਗੱਲਾਂ ਸੁਣ ਕੇ ਮੇਰਾ ਮਨ ਭਰ ਗਿਆ ਦੀਦੀ ਕਿਵੇਂ ਸਭ ਨੂੰ ਖੁਸ਼ ਰੱਖਦੇ ਪਰ ਕਿੰਨੇ ਦੁੱਖੀ ਆ ਸਾਂਈ ਜੀ ਮਿਹਰ ਕਰਨ ਦੀਦੀ ਉੱਪਰ
@jassysingh830
@jassysingh830 5 месяцев назад
ਵਾਹਿਗੁਰੂ ਜੀ ਭਲੀ ਕਰੇ ਭੈਣ ਨੂੰ ਹਰ ਖੁਸ਼ੀ ਦੇਈ ਮਾਲਕਾਂ ❤
@dhaliwalrajandeep7675
@dhaliwalrajandeep7675 3 месяца назад
ਇਹ ਨੇ ਅਸਲੀ ਪੰਜਾਬਣਾ... ਰੱਬ ਤਹਾਨੂੰ ਹੁਣ ਜਿੰਦਗੀ ਦੀ ਹਰ ਖੁਸ਼ੀ ਬਕਸ਼ੇ.. ਐਨੇ ਦੁੱਖ ਦੇਖੇ.. ਮਨ ਉਦਾਸ ਹੋ ਗਿਆ
@sandhusaab3517
@sandhusaab3517 5 месяцев назад
ਰੋਣਾ ਆ ਗਿਆ ਵੀਡਿਓ ਦੇਖ ਕੇ 😢 ਕਿੰਨੇ ਦੁੱਖ ਨੇ ਕੋਈ ਨੀ ਭੈਣ ਵਾਹਿਗੁਰੂ ਜੀ ਸਭ ਦੀ ਸੁਣ ਦੇ ਨੇ ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ❤️🙏
@simranzworld
@simranzworld 5 месяцев назад
Baut wadiya laggeya ehna di interview wekh ke👌🏻🫶🏻 She is Such a lovely personality! Rabb ehna nu baut baut success dawe🙏🏻
@basantkaur3196
@basantkaur3196 5 месяцев назад
ਧੀਏ ਜ਼ੋ ਕਰਮਾਂ ਵਿੱਚ ਲਿਖਿਆ ਭੋਗਣਾ ਪੈਂਦਾ ਹੈ ਧਨ ਹੈ ਧੀਏ ਜ਼ੋ ਕਸ਼ਟ ਝਲਿਆ ਧੀਏ ਤੇਰੇ ਦੁੱਖ ਨੇ ਅੰਦਰ ਤੱਕ ਹਿਲਾ ਦਿੱਤਾ ਧਨ ਹੈ ਧੀਏ ਤੂੰ ਤੇਰਾ ਦੁੱਖ ਕੱਟਿਆ ਗਿਆ ਪਰਮਾਤਮਾ ਆਪਣਾ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਰਖੀ ਰੱਖੇ
@DfFf-vk4sb
@DfFf-vk4sb 4 месяца назад
ਦਿਲ ਨਾ ਛੋਟਾ ਕਰ ਭੈਣੇ.. ਅਸੀਂ ਵੀ ਤੇਰੇ ਵੀਰ ਹੀ ਹਾਂ
@SukhwinderSingh-wq5ip
@SukhwinderSingh-wq5ip 5 месяцев назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@mansisharma1858
@mansisharma1858 5 месяцев назад
Such a nice lady, Bhut wadda dil hai is lady da. Rabb tuhaanu khushiyaan bakshe. Eh hi kehnde hai k jiddan saade din fere, parmatma sabde din fere! Rabb da banda hi hai tu kudiye !
@anayaandkanan
@anayaandkanan 5 месяцев назад
Behne Teri interview dekh ko khud nu rona aa gya ,,, waheguru ji tuhanu bahut sariya khusiya ne
@parmjitkaur5639
@parmjitkaur5639 5 месяцев назад
ਪ੍ਰਮਾਤਮਾ ਇਸ ਭੈਣ ਨੂੰ ਦੁਨੀਆਂ ਦੇ ਸਾਰੇ ਸੁੱਖ ਦੇਵੇ ਹੱਸਦੇ ਵੱਸਦੇ ਰਹਿਣ।
@Preet05-n3n
@Preet05-n3n 5 месяцев назад
ਵਹਿਗੁਰੂ ਜੀ ਭੈਣ ਨੂੰ ਖੁਸ਼ ਰੱਖਣਾ
@preetsharma1445
@preetsharma1445 5 месяцев назад
ਵਾਹਿਗੁਰੂ ਜੀ ਮੇਹਰ ਕਰੋ ਭੈਣ ਮੇਰੀ ਤੇ ਵਾਹਿਗੁਰੂ ਜੀ ਮੇਰੀ ਭੈਣ ਨੂੰ ਹਮੇਸ਼ਾ ਤੰਦਰੁਸਤ ਤੇ ਹੱਸਦੀ ਵੱਸਦੀ ਰੱਖੇ ਵਾਹਿਗੁਰੂ ਜੀ ਭੈਣ ਮੇਰੀ ਨੂੰ ਹੋਰ ਤਰੱਕੀਆ ਬਖ਼ਸੇ 🙏🏻 ਤੇ ਬੱਸ ਇਹਦਾ ਹੱਸਦੀ ਰਹੀ ਭੈਣ ਮੇਰੀਏ 😊 🙏🏻ਵਾਹਿਗੁਰੂ ਮੇਹਰ ਕਰੇ ਤੁਹਾਡੇ ਪਰਿਵਾਰ ਤੇ 🙏🏻🙏🏻🙏🏻🙏🏻
@sarbjitsaini4706
@sarbjitsaini4706 5 месяцев назад
ਗਾਇਜ ਵੀਰੇ ਦੀ ਗਾਇਜ ਭੈਣ ਬਹੁਤ ਹੀ ਭੋਲੀ ਭਾਲੀ❤❤❤❤ਲਵ ਯੂ ਭੈਣੋ ਹਮੇਸ਼ਾ ਖੁਸ਼ ਰਹੇ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰਖਣ ਭੈਣੇ
@harpindergillharry2858
@harpindergillharry2858 5 месяцев назад
Bhut vdia lgga video dekh k bhut time baad kise di puri interview vekhi. Waheguru khush rakhe bhain nu.
@amandeepkaur9868
@amandeepkaur9868 5 месяцев назад
ਪਰਮਾਤਮਾ ਬਹੁਤ ਤਰੱਕੀਆਂ ਦੇਵੇ ਭੈਣੇ ਤੈਨੂੰ ❤
@parveennanak8055
@parveennanak8055 5 месяцев назад
Es couple ka interview lene bale ka dil se thanks ❤❤❤❤❤❤
@kamalpreet-fk2ns
@kamalpreet-fk2ns 5 месяцев назад
ਦਾਤਾ ਤੁਹਾਡੇ ਬੱਚਿਆਂ ਨੂੰ ਲੰਮੀਆਂ ਉਮਰਾਂ ਬੱਖਸਣ ਤਰੱਕੀਆਂ ਬੱਖਸੇ ਵਾਹਿਗੁਰੂ
@sonia_sharma772
@sonia_sharma772 5 месяцев назад
Aj tk da sb toh sohna interview hai❤️dil dukhi v bht hoya.. par sachi aurat kinu kehde eh behn nu dekh lenn ❤
@HarpreetKaur-o7w
@HarpreetKaur-o7w 5 месяцев назад
ਸੱਚੀ ਰੋਣਾ ਆ ਗਿਆ ਭੈਣੇ ਤੇਰੀ ਏ ਵੀਡਿਓ ਦੇਖ ਕੇ ਭੈਣੇ ਵਾਹਿਗੁਰੂ ਤੰਦਰੁਸਤੀ ਬਖਸ਼ਣ ਭੈਣੇ ਰੱਬ ਤਹਾਨੂੰ ਚੜਦੀਕਲਾ ਚ ਰੱਖਣ ❤❤❤❤❤
@ParveenSingh-n2j
@ParveenSingh-n2j 5 месяцев назад
ਆਈ ਲਵ ਯੂ ਦੀਦੀ ❤❤ ਹੁਣ ਤੁਹਾਨੂੰ ਪ੍ਰਾਪਤ ਖੁਸ਼ ਰੱਖੇ
@RamanDeep-z5f
@RamanDeep-z5f 5 месяцев назад
ਬਹੁਤ ਵਧੀਆ ਸੋਚ ਭੈਣੇ…. ਵਾਹਿਗੁਰੂ ਖੁਸ਼ ਰੱਖੇ
@ClueClue-mu2ik
@ClueClue-mu2ik 5 месяцев назад
ਸੋਸ਼ਲ ਮੀਡੀਆ ਤੇ ਪਹਿਲੀ ਵਾਰ ਇਕ ਖੂਬਸੂਰਤ ਜੋੜੀਂ ਦੇ ਦਰਸ਼ਨ ਹੋਏ ਹਨ ਜਿਊਂਦੇ ਵੱਸਦੇ ਰਹੋ।।
@anjumadaan2652
@anjumadaan2652 5 месяцев назад
Everyone's life is not same .... whether she laughs in video but life behind camera is something else...tears are drooling 😭 her story is very emotional and sure she is very strong even after facing so much in life still she laughs these kind of people are quite rare in this world.GOD BLESS HER❤
@mukhtarsingh9432
@mukhtarsingh9432 5 месяцев назад
ਸਬਰ ਦਾ ਫੱਲ ਮਿੱਠਾ ਹੁੰਦਾ ਹੈ 🙏🌹 ਵਾਹਿਗੁਰੂ ਜੀ 🙏 ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਭੈਣੇ ਧੰਨਵਾਦ 🙏 ਪੱਤਰਕਾਰ ਜੀ 💚
@KauRinAmerica
@KauRinAmerica 5 месяцев назад
Bhot syaaani kudi a.. Tahi rab ne teri suni bhene..🙏🏻❤️ Waheguru ji
@KuljeetKaur-n6n
@KuljeetKaur-n6n Месяц назад
ਵਾਹਿਗੁਰੂ ਜੀ ਬਹੁਤ ਵਧੀਆ ਸੋਚ ਭੇਣ ਦੀ ਭੇਣੇ ਤਰੀਆ ਗੱਲਾਂ ਸੁਣਕੇ ਹੱਜੂ ਬੰਦ ਨਹੀਂ ਹੋ ਰਹੇ ਵਾਹਿਗੁਰੂ ਜੀ ਭੇਣ ਜੀਨੁੰ ਤੰ ਦਰੁਸਤੀ ਬਖ਼ਸ਼ਣਾ
@SukhveerKaur-q1t
@SukhveerKaur-q1t 5 месяцев назад
ਬਹੁਤ ਦੁਖਾਂ ਭਰੀ ਕਹਾਣੀ ਹੈ ਭੈਣ ਦੀ।
@Meenuseeravlog
@Meenuseeravlog 3 месяца назад
ਬੋਹਤ ਧੰਨਵਾਦ ਵੀਰਾਂ ਭੈਣਾਂ ਦਾ ਤੁਹਾਡੇ ਇਸ ਪਿਆਰ ਦਾ ਤਹਿ ਦਿਲ ਤੋਂ ਧੰਨਵਾਦ 🙏🙏🙏🙏🙏🙏🙏🙏🙏🙏🙏🙏
@GurmukhSingh-om3pt
@GurmukhSingh-om3pt 5 месяцев назад
ਨਾਨਕ ਦੁਖੀਆਂ ਸਭ ਸ਼ੰਸਾਰ ਧੰਨ ਆ ਤੁਸੀਂ ਭੈਣੇ। ਕਿ ਤੁਸੀਂ ਵਾਹਿਗੁਰੂ ਤੇ ਭਰੋਸਾ ਰੱਖਿਆ ਤੇ ਹੋ ਅਪਣੇ ਬਦੀਆਂ ਦੀ ਜਰੂਰ ਸੁਣਦਾ ਹੈ🙏🙏
@FoneMovies
@FoneMovies 5 месяцев назад
Poora support hai meri cute si behan,you are a fighter and we all love you,stay blessed meri behaney🤗🤗🤗🤗
@RabiaSandhu2022
@RabiaSandhu2022 5 месяцев назад
ਬਹੁਤ ਪਿਆਰੀ ਆ ਇਹ ਭੈਣ 🥰🥰
@Kamalmalhi-p6q
@Kamalmalhi-p6q 3 месяца назад
ਬਹੁਤ ਵਧੀਆ ਗੱਲਾ ਕੀਤੀਆ ਭੈਣ ਨੇ ਵਾਹਿਗੁਰੂ ਹਮੇਸਾ ਖੁਸ ਰੱਖਣ ਭੈਣ ਨੂੰ
@dharmsharma772
@dharmsharma772 5 месяцев назад
ਕੋਈ ਵੀ ਸੂਝਵਾਨ ਇਸਤਰੀ ਪੇਕਿਆਂ ਦੇ ਦੁੱਖ ਨਹੀਂ ਬਰਦਾਸ਼ਤ ਕਰ ਸਕਦੀ
@KuldeepSingh-vv6dm
@KuldeepSingh-vv6dm 5 месяцев назад
ਵਹਿਗੁਰੂ ਜੀ ਮੇਹਰ ਕਰੋ ਇਸ ਭੈਣ ਉੱਪਰ ਵਹਿਗੁਰੂ ਜੀ
@SuperUpkar
@SuperUpkar 5 месяцев назад
ਸੱਬ ਤੋਂ ਬੜੀ ਗੱਲ ਇਸ ਭੈਣ ਨੇ ਆਵਦੇ ਪਾਸਟ ਘਰਵਾਲੇ ਨੂੰ ਵੀ ਤੁਸੀ ਕਿਹ ਕੇ ਇੱਜਤ ਦਿੱਤੀ (ਕਿਹਾ ਕੀ ਸ਼ਰਾਬ ਪਿੰਦੇ ਸੀ) ਨਾ ਕਿ ਸ਼ਰਾਬ ਪਿੰਦਾ ਸੀ॥ ਇਹ ਹੱਨ ਸੰਸਕਾਰ ਤੇ ਭੈਣ ਦਾ ਗੁੱਣ॥ ਅੱਜ ਕੱਲ ਕਿਸੇ ਨੂੰ ਭੈਣ ਕਹਿਣ ਦਾ ਮੰਨ ਨਹੀਂ ਕਰਦਾ ਪਰ ਇਸ ਭੈਣ ਦੇ ਨਾਲ ਵਹਿਗੁਰੂ ਦੁੱਖ ਸੁੱਖ ਚ ਖੜਾ ਕਰੇ ॥ ਤੇ ਫ਼ੱਕਰ ਨਾਲ ਇਸ ਨੂੰ ਭੈਣ ਕਹਿਣ ਦਾ ਦਿੱਲ ਕਰਦਾ ॥ 🙏🏻🙏🏻🙏🏻
@armeenkaur3492
@armeenkaur3492 5 месяцев назад
I m literally got so emotional guys bhene , Parmatma tuhanu duniya di sariyan khushiyaan den ❤️
@Jot-t7n
@Jot-t7n 5 месяцев назад
ਜਿਉਂਦਾ ਰਹਿ ਵੀਰ ਕਿਸੇ ਕੁੜੀ ਨੂੰ ਅਤੇ ਉਸਦੇ ਮਾਂ ਬਾਪ ਨੂੰ ਜਿਉਂਦੇ ਜੀ ਖ਼ੁਸ਼ ਰੱਖਣ ਵਾਲਾ ਵਿਅਕਤੀ ਆਮ ਇਨਸਾਨ ਨਹੀਂ ਹੁੰਦਾ ਤੁਹਾਡੀ ਜੋੜੀ ਨੂੰ ਵਾਹਿਗੁਰੂ ਜੀ ਲੰਬੀਆ ਉਮਰਾਂ ਦੇਵੇ ਸਾਡੀ ਮੀਨੂ ਸਾਡੀ ਪਿਆਰੀ guy's ਭੈਣ ਨੂੰ ਹਮੇਸ਼ਾ ਹੀ ਬਹੁਤ ਖੁਸ਼ੀਆ ਦੇਵੇ ਗੁਰੂ ਸਾਹਿਬਾਨ ਜੀ ਜਾਤ ਦਾ ਭੇਦ ਭਾਵ ਨਹੀਂ ਕਰਨਾਂ ਸਿਖਾਉਂਦੇ ਜੀ
@gagandeepkaur2391
@gagandeepkaur2391 5 месяцев назад
bhut sohni interview .. ek sachi rooh o tuci bs eve e innocent video banonde raheo jo sare jane family vich beth ke vekh sakan bs baki waheguru api din change kru trust rakheo khush raho
@PANJAB-nx8gy
@PANJAB-nx8gy 5 месяцев назад
ਦੁੱਖ ਸੁੱਖ ਤਾਂ ਹਰੇਕ ਇਨਸਾਨ ਦੀ ਜ਼ਿੰਦਗੀ ਵਿੱਚ ਹੁੰਦਾ ਪਰ ਚੰਗਿਆ ਨਾਲ ਵਹਿਗੁਰੂ ਚੰਗਾ ਕਰਦਾ❤
@Jass-x1w
@Jass-x1w Месяц назад
Bahut dil bharyaa didi tuhaadi life journey sunke par tusi hun. Hameshaa khush rahoge
@SinderBhullar
@SinderBhullar 5 месяцев назад
ਭਰਾ ਭਰਾ ਹੀ ਹੁੰਦਾ ਮੇਰੇ ਵੀਰ ਦੀ ਮੌਤ ਹੋ ਗੲੀ ਬਹੁਤ ਦੁੱਖ ਲਗਿਆ ਜਦੋਂ ਮੈਂ ੲਿਹ ਜੀ ਗੱਲਾਂ ਸੁਣੀਆਂ😢😢😢😢
@gurdevkaur1209
@gurdevkaur1209 5 месяцев назад
ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਰੱਬ ਤੁਹਾਡੀ ਉਮਰ ਲੰਬੀ ਕਰੇ ਹੱਸਦੇ ਵੱਸਦੇ ਰਹੋ ਪੁੱਤ
@amritpalkaur1822
@amritpalkaur1822 5 месяцев назад
ਜਿਸ ਤਨ ਲਾਗੀ ਸੋਈ ਜਾਣੇ ਕੋਣ ਜਾਣੇ ਪੀਡ ਪਰਾਈ ਪੁੱਤ 😢😢ਦੁੱਖੀ ਦਾ ਦੁੱਖ ਕੋਈ ਨਹੀਂ ਵੱਟਦਾ ਪਰ ਖੁਸ਼ੀ ਦੇਖ ਕਿ ਕੋਈ ਨਹੀਂ ਜਰਦਾ ਆਪਣੇ ਘਰ ਦਾ ਕੰਮ ਹੈਂ ਪੁੱਤ ਕੰਮ ਦਾ ਕੋਈ ਮਹਿਣਾ ਨਹੀਂ ਹੁੰਦਾ ਇਹ ਗੱਡੀ ਦੇ ਦੋ ਟਾਇਰ ਨੇ ਜੇ ਇੱਕ ਬੀਮਾਰ ਹੈਂ ਦੂਜਾ ਕੰਮ ਕਰ ਲੈਦਾ ਲੋਕਾਂ ਦਾ ਕੰਮ ਹੀ ਭੌਂਕਣ ਦਾ ਹੰਦਾ ਕਿਸੇ ਪਾਸੇ ਨਹੀਂ ਛੱਡ ਦੇ ਪਿੰਡ ਕਿਹੜਾ ਤੁਹਾਡਾ ਪੁੱਤ 😊
@karmjitkaur5515
@karmjitkaur5515 5 месяцев назад
ਬਹੁਤ ਬਹੁਤ ਧੰਨਵਾਦ ਇਸ ਪੱਤਰਕਾਰ ਵੀਰ ਜੀ ਜਿਨ੍ਹਾਂ ਇਸ ਭੈਣ ਨੂੰ ਲੈਕੇ ਆਇਆ
@Craftyera01
@Craftyera01 5 месяцев назад
ਭਰਾ ਦੀ ਮੌਤ ਭੈਣਾਂ ਨੂੰ ਇੱਕ ਜ਼ਿੰਦਾ ਲਾਸ਼ ਬਣਾ ਦਿੰਦੀ ਆ 😢
@HyperXplaysgaming
@HyperXplaysgaming 5 месяцев назад
True
@abhijotgill4794
@abhijotgill4794 5 месяцев назад
😭😭😭
@ManpreetSingh-yt786
@ManpreetSingh-yt786 5 месяцев назад
Sahi gall hai
@parminderkaur2028
@parminderkaur2028 3 месяца назад
Sahib gal hai
@Preetsonivlogz
@Preetsonivlogz 5 месяцев назад
akha bhar aaiya bhene teri story sun k🙏🏻waheguru tnu oh sariya khushiya den bhene jina d tu haqdar hai wmk❤️
@avleenkaur8351
@avleenkaur8351 5 месяцев назад
ਬਹੁਤ ਦੁੱਖ ਦੇਖੇ ਏ ਭੈਣ ਨੇ ਪਰ ਬਹੁਤ ਹਿੰਮਤ ਵਾਲੇ ਨੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਰੱਬ ਹੁਣ ਕੋਈ ਦੁੱਖ ਨਾ ਦਿਖਾਵੇ ਏਹੀ ਦੁਆ ਕਰਦੇ ਆ 🙏🙏
@Makhan-r1j
@Makhan-r1j 5 месяцев назад
❤ ਬਹੁਤ ਕਰਮਾਂ ਵਾਲੇ ਪਰਿਵਾਰ ਹੁੰਦੇ ਹਨ ਜਿਹਨਾਂ ਨੂੰ ਭੈਣ ਵਰਗੀ ਸਮਝਦਾਰ ਨੂੰਹ ਬਹੂ ਮਿਲਦੀ ਹੈ ਮੇਰੀ ਘਰਵਾਲੀ ਵੀ ਐਵੇਂ ਹੀ ਬਹੁਤ ਜ਼ਿਆਦਾ ਸ਼ਰੀਫ਼ ਹੈ, ਭੈਣ ਦੇ ਜਜ਼ਬੇ ਨੂੰ ਸਲੂਟ ਹੈ ਜੀ ਏਨੇ ਮਾੜੇ ਹਾਲਾਤਾਂ ਵਿੱਚ ਘਰਵਾਲਾ ਬਹੁਤ ਜ਼ਿਆਦਾ ਸਰਾਬੀ ਹੋਵੇ ਤੇ ਨਜਾਇਜ਼ ਡੰਗਰਾਂ ਵਾਂਗੂੰ ਕੁਟਣ ਤੋਂ ਬਾਅਦ ਵੀ ਆਪਣੇ ਘਰਵਾਲੇ ਦਾ ਸਾਥ ਨਹੀਂ ਛੱਡਿਆ ਹੈ ਤੇ ਆਪਣੇ ਘਰਵਾਲੇ ਦੇ ਨਾਲ ਰਹਿਣ ਦਾ ਫੈਸਲਾ ਲਿਆ ਹੈ, ਵਾਹਿਗੁਰੂ ਜੀ ਭੈਣ ਤੇ ਭੈਣ ਜੀ ਦੇ ਪਤੀ ਤੇ ਬੱਚੇ ਸੱਸ ਸੋਹਰੇ, ਪੇਕੇ ਪਰਿਵਾਰ ਮਾਤਾ ਪਿਤਾ ਤੇ ਭਤੀਜੇ ਭਤੀਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@Lifeofasia93
@Lifeofasia93 5 месяцев назад
Vchari Kini dukhi😢😢 .. support kro kudi nu .. bhole Lok
@RabiaSandhu2022
@RabiaSandhu2022 5 месяцев назад
Hanji, sanu sabh nu iss bhain nu support karna chahida 😊
@alkaadhimn
@alkaadhimn 5 месяцев назад
sahi gal hai..
@kamalphotographybhainimian7989
@kamalphotographybhainimian7989 4 месяца назад
ਭੈਣ ਦਿਲ ਦੀ ਬੋਹੁਤ ਚੰਗੀ ਹੈ ਸ਼੍ਰੀ ਰਾਮ ਭਲਾ ਕਰਨਗੇ
@plantswithme7488
@plantswithme7488 5 месяцев назад
ਧੰਨਵਾਦ ਵੀਰ ਜੀ ਭੈਣ ਨਾਲ ਰੂਬਰੂ ਕਰਾਇਆ ਤੁਸੀ
@LakhvirKaur-m4e
@LakhvirKaur-m4e 5 месяцев назад
ਵਾਹਿਗੁਰੂ ਜੀ
@aashmsidhu7217
@aashmsidhu7217 5 месяцев назад
ਭੈਣ ਭਰਾ ਜਦੋ ਵਿਛੜ ਜਾਦੇ ਨੇ ਮੁੜ ਕੇ ਕਦੇ ਇਕੱਠੇ ਨਹੀ ਹੁੰਦੇ ਰੱਬਾ ਤੂੰ ਕਿਥੇ ਲੈ ਜਾਨੈ ਵੀਰਾ ਨੂੰ ਭੈਣਾ ਨਾਲੋ ਵਿਛੋੜ ਕੇ ਵੀਰਾ ਮੈ ਤੈਨੂੰ ਰੋਜ ਯਾਦ ਕਰਦੀ ਤੇ ਤੈਨੂੰ ਕਦੇ ਮੇਰੀ ਯਾਦ ਨਹੀ ਆਉਦੀ 💔💔💔💔
@VarinderSingh-dh7du
@VarinderSingh-dh7du 5 месяцев назад
Bhene o v tenu yaad karda hona ..jado brother chd jan sath odo dukh rehnda sari umer ...jis da chd k janda ohnu pta hunda ..tsi b honsla rakho bhen rab da nam liya karo
@aashmsidhu7217
@aashmsidhu7217 5 месяцев назад
@@VarinderSingh-dh7du 💔💔💔💔💔💔
@gurdialsingh6900
@gurdialsingh6900 2 месяца назад
ਵਾਹਿਗੁਰੂ ਜੀ🙏🙏 ਕਿਸੇ ਵੀ ਭੈਣ ਕੋਲੋ ਭਰਾ ਨਾ ਵਿਛੜੇ 😢😢😢
@rajdeepkaur6630
@rajdeepkaur6630 5 месяцев назад
Chkde fatte bhene koi khus hove chahe dukhi god bless u
@bajwa4032
@bajwa4032 5 месяцев назад
ਵੀਰੇ ਭੈਣ ਨੇ ਬਹੁਤ ਦੁੱਖ ਭੋਗੇ ਹਨ ਹੁਣ ਜਿੰਨਾ ਵੀ ਸਤਿਕਾਰ ਹੋਜੇ ਉਹ ਵੀ ਥੋੜਾ ਹੈ ਵੀਰੇ ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ ਸਾਥੋਂ ਦਰਦ ਸੁਣਾਇਆ ਨਹੀਂ ਜਾਣਾ
Далее
How Many Twins Can You Spot?
00:17
Просмотров 20 млн
МАЛОЙ ГАИШНИК
00:35
Просмотров 556 тыс.
КОГДА НАКРОШИЛ НА ПОЛ #shorts
00:19
How Many Twins Can You Spot?
00:17
Просмотров 20 млн